Тёмный
No video :(

Balraj | Eh Janam Tumhare Lekhe | ਇਹ ਜਨਮ ਤੁਮ੍ਹਾਰੇ ਲੇਖੇ | 2022 | Guru Ravidas Ji 👍 

Satti Khokhewalia Productions
Подписаться 284 тыс.
Просмотров 1,3 млн
50% 1

Listen Eh Janam Tumhare Lekhe on
Itunes geo.itunes.app...
Spotify open.spotify.co...
Amazon Musicwww.amazon.de/s...
Deezerwww.deezer.com/...
7Digital www.7digital.co...
24/7 MusicShop cdon.eu/search?...
Tidal listen.tidalhi...
qobuz www.qobuz.com/r...
Singer - Balraj
Music - Jassi Bros
Production - Satti Khokhewalia
Presentation - Jassie Banga USA
Producer - Satti khokhewalia
Editor - Bunty Boss
D.O.P - Sonu Bains
Director - Sonu Bains
Artists Manager KamalJit kaur
Publicity Design - Harman Janagal
Special Thanks - Surinderpal Jugnu, Haresh Akash NY , Jaswant Banga NY, Bittu EarthLink NY, Keemati CA, Rickey Banga and Ronny Banga CA. Jassi Katron CA. Spacial Thank CVP Studio team's, Sucha Bharta CA, Santokh Lal bharti NY,Söni Kaul Italy, Jay maan, Nk Real Estate Usa, Sunny Gill Recording Studio NY, Sodhi Dadral, Bittu EarthLink, Harjit Singh Kermati
Company Contact :-
9815043617, 9779043617
©S.k Productions
Click to Subscribe - bit.ly/skproduc...
Eh Janam Tumhare Lekhe | ਇਹ ਜਨਮ ਤੁਮ੍ਹਾਰੇ ਲੇਖੇ | 2022 | Balraj | Guru Ravidas Ji New Devotional Songs
#ehjanamtumharelekhe #balraj #gururavidasji #2022 #skproduction #sattikhokhewaliaproduction

Опубликовано:

 

3 фев 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 640   
@VipanKumar-hp5ti
@VipanKumar-hp5ti 2 года назад
ਬਲਰਾਜ ਜੀ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਹਰ ਸਾਲ ਗਾਉਂਦੇ ਰਹੋ਼਼ ਗੁਰੂ ਰਵਿਦਾਸ ਜੀ ਤੁਹਾਨੂੰ ਤਰੱਕੀਆਂ ਦੇਣ 🙏🙏
@ravidassiya_studio
@ravidassiya_studio 2 года назад
ਦਿਲ ਖੁਸ਼ ਹੋ ਜਾਂਦਾ ਏਹ ਸ਼ਬਦ ਸੁਣ ਕੇ ਸ਼ਬਦ ਗਇਆ ਵੀ ਵਧਿਆ ਸੰਗੀਤ ਵੀ ਵਧਿਆ ਮਿਲਿਆ
@RaviSingh-fc6ti
@RaviSingh-fc6ti 2 года назад
ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏🙏🙏🙏
@mannubasra5659
@mannubasra5659 2 года назад
🙏🙏🙏🙏ਗੁਰੂ ਪਿਤਾ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏 ਜੈ ਭੀਮ🙏 ਜੈ ਭਾਰਤ 🙏 ਜੈ ਸੰਵਿਧਾਨ 🙏🙏
@haloboy8108
@haloboy8108 2 года назад
J vr Devta Nagar
@ManjeetSingh-kt1qg
@ManjeetSingh-kt1qg 2 года назад
ਬਹੁਤ ਸੋਹਣਾ ਸ਼ਬਦ ਆ ਜੀ ਜੈ ਗੁਰੂ ਰਵਿਦਾਸ ਜੀ ਮਹਾਰਾਜ
@gurpreetsinghshimlapuri8470
@gurpreetsinghshimlapuri8470 2 года назад
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਮੁਬਾਰਕਾਂ ਜੀ। ਬਹੁਤ ਹੀ ਖੂਬਸੂਰਤ ਵੀਰ ਜੀਓ 👌👌👌
@rimpykaur5883
@rimpykaur5883 8 месяцев назад
😊
@rimpykaur5883
@rimpykaur5883 8 месяцев назад
😊
@rimpykaur5883
@rimpykaur5883 8 месяцев назад
Mm
@happysinghhappysingh9625
@happysinghhappysingh9625 2 года назад
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ।ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ ਜੈ ਸੰਵਿਧਾਨ 🙏🙏❤❤🌹🌹🇮🇳🇮🇳
@babbalmehra8143
@babbalmehra8143 Год назад
Veer ji tushi Jai bhem kehnde ho ki Ambedkar ji darmik c oh ta rab nu mande nahi c ??
@satnamwaheguru9091
@satnamwaheguru9091 6 месяцев назад
@@babbalmehra8143 bhai ji guru ravidas ji ko vo apna guru mante the unki kitabe.padho likhi huii🙏
@HarpreetSingh-px3kf
@HarpreetSingh-px3kf 6 месяцев назад
Baanee de vich sanvidaan te bheem dee gal kyon nafrat peda kar raho parmatma nu na wando
@luckybains4833
@luckybains4833 2 года назад
ਧੰਨ ਧੰਨ ਸ੍ਰੀ ਗੁਰੂ ਗ੍ਰਥਸਾਹਿਬ ਜੀ,, ਧੰਨ ਧੰਨ ਸ੍ਰੀ ਸਤਿ ਗੁਰੂ ਰਵਿਦਾਸ ਜੀ,,, ਬਹੁਤ ਸੋਹਣਾ ਸ਼ਬਦ,,, ਇਸ ਹਰ ਸਾਲ ਆਪਣੀ ਹਾਜ਼ਰੀ ਲਗਵਾਉ ਜੀ,,, ਆਪ ਗੁਰੂ ਸਾਹਿਬਾਂ ਹੋਰ ਸੁਰੀਲੀ ਤੇ ਮਿੱਠੀ ਆਵਾਜ਼ ਬਖਸ਼ੇ,,,, ਬਲਰਾਜ ਭਾਜੀ
@AvtarSinghAvtar-qe4od
@AvtarSinghAvtar-qe4od 6 месяцев назад
Jai guru dev🙏🙏🙏🙏
@riderhillsclimb229
@riderhillsclimb229 2 года назад
Dhan Dhan Satguru Ravidas Maharaj Ji ❤❤🌹🌹🌹🌹💯🙏🙏🙏🙏🙏🙏
@rammaujibeatgroupchabbewal
@rammaujibeatgroupchabbewal 2 года назад
ਬਹੁਤ ਸੋਹਣਾ ਸ਼ਬਦ ਗਾਇਆ ਭਾਜੀ, ਸੰਗੀਤ ਵੀ ਬਹੁਤ ਸੋਹਣਾ ਹੈ ਜੀ🙏🏻
@sandeepchopra2200
@sandeepchopra2200 2 года назад
Jai guru dev ji 🙇🙇🙇🙏🙏🙏
@samarsingh6700
@samarsingh6700 2 года назад
Bhut bhut wdhia shabad ji. Waheguru ji
@samarsingh6700
@samarsingh6700 2 года назад
Real awaz Punjab di
@hardipbains3053
@hardipbains3053 2 года назад
🍒 Friday 29 April 2022🌴 🌷Beautiful shabad gurbani ji 🌷🙏 🌷waheguru Ravidas maharaj ji 🙏 🌷jo Bole sonrbay satguru Ravidas maharaj ki jai 💞🌻🌱💖🍒🌴🌷🙏
@bathsaab4340
@bathsaab4340 2 года назад
ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ 🙏🙏🙏🙏
@vipuramlay63
@vipuramlay63 2 года назад
Bhut sohna shabad ❤️❤️🙏balraj Paji Legend
@bawasandeep108
@bawasandeep108 2 года назад
ਬਾਖੂਬ ਗਾਇਆ ਤੇ ਨਿਭਾਇਆ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ
@GAGANDEEPSINGH-cm9dx
@GAGANDEEPSINGH-cm9dx 2 года назад
🙏🙏🙏🙏🙏Dhan Dhan shri guru ravidas ji 🙇🙏🙏🙏🙏🙏bohat bdiya song balraj bai ji👍❤️
@sukhpaul3754
@sukhpaul3754 2 года назад
Bahut sweet voice ch song gya Bai ne dil nu sukoon milda sun k 🙏🙏🙏🙏🙏
@happysandhu5994
@happysandhu5994 2 года назад
Boht vdiya shabad gaya bro god bless you ,,, Shri Guru ਰਵਿਦਾਸ ਮਹਾਰਾਜ ਜੀ ਆਪ ਨੂੰ ਹਮੇਸ਼ਾ chad Di kla Ch rkhn 🙏🙏🙏🙏
@pindawale-9210
@pindawale-9210 2 года назад
🙏🙏 ਸ਼੍ਰੀ ਗੁਰੂ ਰਵਿਦਾਸ ਜੀ 🙏🙏
@RamLal-ec2ws
@RamLal-ec2ws 2 года назад
Jai guru Dev ji 🌹🌹❤️❤️🙏🙏from Italy 🇮🇹
@bhupindersingh2609
@bhupindersingh2609 2 года назад
Dhan Dhan Satguru Ravidas maharaj ji🙏🏻🙏🏻
@Jkproductmixed
@Jkproductmixed 2 года назад
Very very very very nice Bhajan guru ravidas ji maharaj ki jai ho 🙏🙏🙏
@kamaljitsinghsaroya8043
@kamaljitsinghsaroya8043 2 года назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏
@sksatgurukirpa2953
@sksatgurukirpa2953 2 года назад
Bhut Vadhiya Shabad hai Ji Jai Gurudev Ji 🙏🏻🌹🙏🏻 🙏🏻🌹🌹🌹🌹
@dharmindersingh1506
@dharmindersingh1506 2 года назад
Dhan Dhan Guru Ravidaas Maharaj ji 🙏
@harshkochar3785
@harshkochar3785 2 года назад
jai gurudev tan tan gurudev 🤲🤲 #balraj my always favourite 🎉❤️
@sukhwindersinghkhalsa1829
@sukhwindersinghkhalsa1829 2 месяца назад
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਜੀ
@Deepitalyofficial
@Deepitalyofficial 2 года назад
ਬਹੁਤ ਹੀ ਵਧੀਆ ਸ਼ਬਦ ਜੀ ਬਲਰਾਜ ਭਾਜੀ ਸਤਿਗੁਰੂ ਜੀ ਆਪ ਤੇ ਮੇਹਰ ਕਰਨ ਜੀl ਜੈ ਗੁਰੂ ਦੇਵ ਜੀ ਧੰਨ ਧੰਨ ਗੁਰੂ ਦੇਵ ਜੀ l 🙏🙏🙏🙏
@statusgururavidasji7223
@statusgururavidasji7223 2 года назад
🌷🌷DHAN DHAN SHRI GURU RAVIDAS JI 🌷🌷
@rohitlalhari9501
@rohitlalhari9501 5 месяцев назад
Jagat Guru Satguru Ravidas Maharaj Ji Ke Charno Me Koti Koti Naman Ji Satguru Ravidas Maharaj Ji Sabhi Bhgton ki Manokamna Puri karo Ji Jai Bhim Sathiyo Very Nice Song And Voice Ji Song Balraj Veer Ji
@juotidroch825
@juotidroch825 2 года назад
Nice voice and guru g di bani ❤️❤️❤️❤️❤️
@kakadhudial7083
@kakadhudial7083 2 года назад
Waheguru ji 🙏🙏💓
@rajwinderghumait8718
@rajwinderghumait8718 Год назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤
@dikshakumari2983
@dikshakumari2983 2 года назад
ਵਾਹ....ਜੀ ਬਹੁਤ ਹੀ ਪਿਆਰੀ ਅਵਾਜ਼ ਵਿੱਚ ਭਜਨ ਗਾਇਆ..🙏🙏ਦਿਲ ਖੁਸ਼ ਹੋ ਗਿਆ ਜੀ ਭਜਨ ਸੁਣਕੇ .. ਸਤਿਗੁਰੂ ਮਾਹਾਰਾਜ ਤਹਾਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@Gaganbadhan-sg1uu
@Gaganbadhan-sg1uu 6 месяцев назад
Al,jk 😂😂😂😂😂😂
@sandhusaab7526
@sandhusaab7526 2 года назад
Bhut sohna song bro satnaam waheguru
@parveenkhera8757
@parveenkhera8757 2 года назад
Jai Guru Ravidas ji 🙏 maharaj .bhut sohna shabd gya balraj ji ne
@gurvinder911
@gurvinder911 2 года назад
Dhan satguru Ravidas ji maharaj 🙏🙏🙏🙏✍️✍️✍️
@dckatariavlogstechnicaltri4929
@dckatariavlogstechnicaltri4929 2 года назад
Very Nice Song Balraj Bilga Ji 🔥🔥🏹🏹 Jai Guru Dev Ji Dhan Guru Dev Ji Congratulations All Team Satti Khokhewaliya Production #Magicrecords#Dckataria
@jassibadhan7266
@jassibadhan7266 2 года назад
JAI GURU DEV DHAN GURU DEV 🙏🙏bohat vdhiya shhbd ji ,Gurupurab diya bohat bohat vdhiya 🙏🙏
@VipanKumar-hp5ti
@VipanKumar-hp5ti 2 года назад
ਗੁਰੂ ਰਵਿਦਾਸ ਮਹਾਰਾਜ ਜੀ।਼।ਸਭ ਤੇ ਮੇਹਰ ਕਰੋ🙏🙏 ਬਹੁਤ ਵਧੀਆ ਜੀ 🙏
@manpreetbrar3718
@manpreetbrar3718 2 года назад
Exllent beat ❤️ long time after New version 💫🌏❤️💫🙏🏻🥰🥰
@harshvirdi5848
@harshvirdi5848 2 года назад
Bhaji bahut sohna gaya tusi maharaj ji da shabad.. rooh khush ho gyi❤️👌
@editoraujla9446
@editoraujla9446 2 года назад
ਬਹੁਤ ਸੋਹਣਾ ਗੀਤ
@jyotibhatoy9696
@jyotibhatoy9696 2 года назад
✨✨✨🌹 ਸਤਿਨਾਮ ਸ਼੍ਰੀ ਵਾਹਿਗੁਰੂ🌹🌹🌹
@tarunchopra5686
@tarunchopra5686 2 года назад
Great 👍, keep it up 🙏 ਧਨ ਧਨ ਗੁਰੂ ਰਵਿਦਾਸ ਜੀ 🙏
@RamLal-ec2ws
@RamLal-ec2ws 2 года назад
Very very nice voice
@harjinderkumar2955
@harjinderkumar2955 2 года назад
ਜੈ ਗੁਰੂਦੇਵ ਜੀ ਆਪ ਸਭ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਬਣੀਂ ਰਹੇ
@rajwinderghumait8718
@rajwinderghumait8718 Год назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰੇ ਜੀ ❤❤
@harmansidhu1544
@harmansidhu1544 2 года назад
Jai gurudev ji 🙏🙏🙏🙏🙏 Jai Santa di ji to all 🙏🙏🙏🙏🙏
@Ramanjot-creativity
@Ramanjot-creativity Год назад
ਬਹੁਤ ਵਧੀਆ ਵੀਰ ਜੀ ਜਿਉਂਦੇ ਵਸਦੇ ਰਹੋ 🙏
@arshdeepsinghranga2551
@arshdeepsinghranga2551 2 года назад
Dhan Dhan Satguru Ravidass Ji Maharaj ❤️🙏🙌
@SukhwinderSingh-mj2wr
@SukhwinderSingh-mj2wr 10 месяцев назад
ਸ਼੍ਰਮੋਣੀ ਭਗਤ ਸਤਿਗੁਰੂ ਰਵਿਦਾਸ ਮਹਾਰਾਜ ਸਾਹਿਬ
@mukeshsodhi224
@mukeshsodhi224 2 года назад
ਬਹੁਤ ਵਧੀਆ ਭਾਜੀ,,, ਧੰਨਵਾਦ ਬਹੁਤ ਬਹੁਤ
@balbirm6873
@balbirm6873 Год назад
ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ 🙏
@dhamisaroya9799
@dhamisaroya9799 2 года назад
ਬਹੁਤ ਵਧੀਆ ਸ਼ਬਦ ਜੀ
@jaggisalalia9858
@jaggisalalia9858 2 года назад
Jai guru dev ji
@pb37walelive13
@pb37walelive13 2 года назад
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 645 ਗੁਰੂਪੁਰਬ ਦੀਆ ਸਭ ਵਧਾਈਆ ਜੀ
@rajwinderghumait8718
@rajwinderghumait8718 Год назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰੇ ਜੀ
@user-sc5zh7kg1p
@user-sc5zh7kg1p 27 дней назад
That's Great, Jai Gurudev Dhan Gurudev Ji,❤❤.
@user-tt4uf7qe3v
@user-tt4uf7qe3v 2 года назад
ਵਾਹਿਗੁਰੂ ਜੀ 🙏🙏 ਧੰਨ ਧੰਨ ਰਵਿਦਾਸ ਮਹਾਰਾਜ ਜੀ 🙏🙏
@SatnamSingh-gg4us
@SatnamSingh-gg4us Месяц назад
ਜੈ ਗੁਰੂ ਰਵਿਦਾਸ ਮਹਾਰਾਜ ਜੀ
@jakhusaab3878
@jakhusaab3878 2 года назад
Nice shabad 🙏❤️
@preetbanga2691
@preetbanga2691 2 года назад
Boht soni awaj veere di 🙏🙏than satguru ravidas de gun gaa rehe
@jagtarram502
@jagtarram502 2 года назад
Singer... Balraj ji very nice.👍 God bless you. ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ। 🙏🏻🙏🏻🙏🏻🙏🏻💐💐💐💐💐💐
@lachhmansingh9304
@lachhmansingh9304 14 дней назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
@karamsingh5822
@karamsingh5822 2 года назад
Dhan dhan satguru Ravidas ji God bless you brother 🙏🙏🙏🙏🙏❤️❤️❤️❤️❤️
@mrsam-hx8cp
@mrsam-hx8cp Год назад
ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ
@sukhwindersinghkhalsa1829
@sukhwindersinghkhalsa1829 2 месяца назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@jhimsaab7217
@jhimsaab7217 2 года назад
🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰੋ ਸਭਨਾ ਤੇ ਜੀ 🙏❤️
@KulwinderKaur-cv9bp
@KulwinderKaur-cv9bp 2 года назад
Nice song🎵🎵🎵🎵🎵
@rajwinderghumait8718
@rajwinderghumait8718 Год назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
@inderbegana2311
@inderbegana2311 Год назад
ਜੋ ਬੋਲੇ ਸੋ ਨਿਰਭੈ,ਗੁਰੂ ਰਵਿਦਾਸ ਮਹਾਰਾਜ ਦੀ ਹੈ🙏
@user-jp4fb6gu4b
@user-jp4fb6gu4b 2 года назад
Jo bole so nirbhay satguru Ravidas maharaj di jai 🙏🙏🙏🙏🙏🙏🙏🙏🙏🙏🙏🙏
@kammysohi6185
@kammysohi6185 4 месяца назад
ਜੈ ਗੁਰਦੇਵ ਜੀ 🙏🙏🙏🙏🥰🥰
@gurparmraj4022
@gurparmraj4022 2 года назад
ਕਿਰਪਾ ਕਰੋ ਪਰਮਾਤਮਾ ਦੀ ❤️ ਪਾਪਾ ਦੀ ਜ਼ਿੰਦਗੀ ਚੋ ਬਾਹਰ ਕੱਡ ਲੋ🙏
@ajnabi867
@ajnabi867 2 года назад
ਬਲਰਾਜ ਬਾਈ ਬਹੁਤਾ ਸੋਹਣਾ ਗਾਇਆ 🙏🏻🙏🏻🙏🏻🙏🏻
@sandeepbanga8051
@sandeepbanga8051 2 года назад
dil khush ho gyea sun k 100 wari sun lyea dil nhi par da
@rohitkumar-tx8uv
@rohitkumar-tx8uv Год назад
Har har Sohan jai gurdev jai Ravidas mharaj ji ki sada hi jai jai kaar....🙏🏻🙏🏻🙏🏻🙏🏻❤❤❤❤❤
@RajatKatkwalgumthalarao2002
@RajatKatkwalgumthalarao2002 2 года назад
ਵਾਜੀ ਜੈ ਗੁਰੂ ਦੇਵ ਜੀ ਬਲਰਾਜ ਜੀ ਗੁਰੂ ਜੀ ਦੀ ਕਿਰਪਾ ਤੁਹਾੜੇ ਉਤੇ ਇੱਸੇ ਤਰ੍ਹਾਂ ਬਣੀ ਰਹੇ
@happymehmi1611
@happymehmi1611 2 года назад
Dhan satguru Shri guru Ravidass maharaj ji 🙏🌹🙏🌹🙏🌹🙏🌹🙏
@jjrushers3815
@jjrushers3815 2 года назад
🙏🏻🙏🏻Ravidass shakti amar hai🙏🏻🙏🏻
@user-tp7ul8se2c
@user-tp7ul8se2c 2 года назад
🚩ਸਤਿਗੁਰੂ ਕੀ ਜੈ ਜੈ 🚩
@kirtiraiofficial
@kirtiraiofficial 22 дня назад
Bahut hi sundar song h❤❤❤😊😊
@gurpreetsinghshimlapuri8470
@gurpreetsinghshimlapuri8470 2 года назад
ਬਹੁਤ ਹੀ ਖੂਬਸੂਰਤ ਸ਼ਬਦ ਗਾਇਨ ਕੀਤਾ ਹੈ ਜੀ, ਮਨ ਬਹੁਤ ਖੁਸ਼ ਹੋਇਆ ਵੀਰ ਜੀ,
@jessepinkman877
@jessepinkman877 2 года назад
🙏🌹 jai gurudev ji 🌹🙏 God bless you. From Lyrics Vijay Virk 🌹🙏
@manidasskumar3164
@manidasskumar3164 25 дней назад
Satguru ravidass ji sat nam ji
@HarishKumar-sj5hk
@HarishKumar-sj5hk 2 года назад
ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸੁਣ ਕੇ ਇਹ ਜਨਮ ਤੁਮਹਾਰੇ ਲੇਖੇ ਲਗਾਓ
@moneyeverything4985
@moneyeverything4985 2 года назад
ਜੈ ਗੁਰੂਦੇਵ ਧੰਨ ਗੁਰੂਦੇਵ 🙏🙏🙏🙏
@HaryanaRecordsOfficial5911
@HaryanaRecordsOfficial5911 2 года назад
ਕਿਆ ਬਾਤਾਂ ਬਲਰਾਜ ਵੀਰ ਸਿਰਾ ਕਰਾ ਤਾ ਵੀਰ
@khushpreetheer7736
@khushpreetheer7736 9 месяцев назад
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
@bhupenderjanaagal2795
@bhupenderjanaagal2795 2 года назад
Jai Guru RavidasDev Ji Maharaj🙏🙏🙏🙏
@AjayKumar-be9mb
@AjayKumar-be9mb Год назад
ਬਹੁਤ ਵਧੀਆ ਸ਼ਬਦ ਗਇਆ ਹੈ ਜੈ ਗੁਰੂ ਦੇਵ ਧੰਨ ਗੁਰੂ ਦੇਵ
@Vijay_bhoure_wala
@Vijay_bhoure_wala 2 года назад
E Janam tumare lekhe satguru Ravidash Mharaj ji🙏🙏🙏🙏🙏🙏🙏
@harjitsingh4652
@harjitsingh4652 8 месяцев назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ
@NirmalSingh-bj3wu
@NirmalSingh-bj3wu 7 месяцев назад
Ajj B repeat te chlda eh shabd..WMK
@erpradeepkumar1972
@erpradeepkumar1972 Месяц назад
Sant siroman guru ravidas maharaj ki jai❤
@PardeepKumar-el1hb
@PardeepKumar-el1hb 2 года назад
ਇਹ ਜਨਮ ਤੁਮਹਾਰੇ ਲੇਖੇ ਇਹ ਸ਼ਬਦ ਪੜਨਾਂ ਲਿਖਣਾ ਤੇ ਸੁਨਣ ਵਿੱਚ ਤਾਂ ਬਹੁਤ ਹੀ ਵਧੀਆ ਪਰ ਅਮਲ ਕਰਨਾ ਹਰ ਕਿਸੇ ਦੇ ਵਸ ਵਿੱਚ ਨਹੀਂ
@JasvirSingh-nq1ge
@JasvirSingh-nq1ge 2 месяца назад
Good song ravidas ji
@guruji9753
@guruji9753 2 года назад
Jai jai kar krwa ditti balraj paji
@vickyabbuwal9198
@vickyabbuwal9198 2 года назад
Waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@InderjitSingh-is4wx
@InderjitSingh-is4wx 5 месяцев назад
❤❤❤❤❤❤❤❤❤❤❤❤❤❤ janam tumahare lekhe ❤❤❤❤❤❤
@rohitpatti5742
@rohitpatti5742 7 месяцев назад
ਜੈ ਸੰਤਾ ਦੀ 🙏🙏🙏🙏🙏🙏🙏❤❤
@balvirsingh6587
@balvirsingh6587 5 месяцев назад
Waheguru waheguru Ji. Dhan Dhan Shri Guru Ji. Eh janam tumare lekhe.