Тёмный

Balwinder Kaur Brar : uche burj (Ucē buraja) story ਉੱਚੇ ਬੁਰਜ 

Punjabi Vivek
Подписаться 8 тыс.
Просмотров 25 тыс.
50% 1

#BalwinderKaurBrar : #ucheburj (#Ucēburaja) story ਉੱਚੇ ਬੁਰਜ #rajinderpalsinghbrar #punjabiuniversitypatiala #punjabiliterature #punjabiculture #punjabifolklore #punjabisong #punjab #punjabipoetry #media #punjabpolitics #

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@jagjeetguraddi
@jagjeetguraddi Год назад
ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਜੀ, ਸੁਨਾਉਣ ਦੇ ਅੰਦਾਜ਼ ਨੇ ਹੋਰ ਵੀ ਦਿਲਚਸਪੀ ਤੇ ਦਿਲ ਨੂੰ ਛੂਹਿਆ ਏ ਜੀ।
@HARJINDERKAUR-xi9br
@HARJINDERKAUR-xi9br 11 месяцев назад
Very emotional story
@punjabivivek
@punjabivivek 10 месяцев назад
ru-vid.com/video/%D0%B2%D0%B8%D0%B4%D0%B5%D0%BE-yiT7tiwrnDw.html ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਹੁਣ ਵਸਨੀਕ ਕੈਲਗਰੀ ਕਨੇਡਾ ਦੀ ਖੂਬਸੂਰਤ ਕਹਾਣੀ "ਗੱਲ ਸਹੇ ਦੀ ਨਹੀਂ ਗੱਲ ਪਹੇ ਦੀ" ਜੱਗਬੀਤੀ ਵੀ ਹੈ ਤੇ ਹੱਡ ਬੀਤੀ ਵੀ ਹੈ। ਪੰਜਾਬ ਵਿੱਚ ਝੀਥਾਂ ਅੰਦਰ ਦੇਖਣ ਦੀ ਆਦਤ ਕਨੇਡਾ ਜਾ ਕੇ ਵੀ ਨਹੀਂ ਗਈ । ਕਹਾਣੀਕਾਰ ਨੇ ਗੁਆਂਢਣ ਗੋਰੀ ਦੇ ਘਰ ਕੀ ਦੇ ਦੇਖਿਆ ? ਤੁਸੀਂ ਵੀ ਦੇਖਣਾ ਹੈ ਤਾਂ ਕਹਾਣੀ ਸੁਣੋ।ਆਸ ਹੈ ਮੈਡਮ ਬਰਾੜ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਹੀ ਇਸ ਕਹਾਣੀ ਨੂੰ ਵੀ ਤੁਸੀਂ ਰੱਜਵਾਂ ਪਿਆਰ ਦਿਓਗੇ। ਸੁਣ ਕੇ ਅੱਗੇ ਸਾਂਝੀ ਕਰਨਾ,ਚੈਨਲ ਸਬਸਕ੍ਰਾਈਬ ਕਰੋ, ਨਵੀਂ ਵੀਡੀਓ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਦਬਾਓ, ਹੋਰ ਕਿਹੋ ਜਿਹੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਆਪਣੀ ਰਾਇ ਦਿਓ, ਮਿਹਰਬਾਨੀ।
@roopsidhu4301
@roopsidhu4301 11 месяцев назад
ਦਿਲ ਚੋਂ ਇਕ ਕੁਆਰੀ ਕੁੜੀ ਦੀ ਨਿਕਲੀ ਹੂਕ ਰੁਮਾਲ ਦੀ ਕਹਾਣੀ ਕਲਮ ਸਲਾਮਤ ਰਹੇ
@baljinderkaur3542
@baljinderkaur3542 10 месяцев назад
ਕੁਝ ਕਹਾਣੀਆਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ😢😢
@rupinderaulakh58
@rupinderaulakh58 Год назад
ਕਹਿਣੋਂ ਸੁਣਨੋਂ ਪਾਰ .., ਲਿੱਖਤ ਵੀ ਤੇ ਪੜ੍ਹਤ ਵੀ। ਸਭ ਸਾਖਿਆਤ ਦਿਸਿਆ 🙌
@emilyselenagomez
@emilyselenagomez Год назад
'. ਉੱਚੇ ਬੁਰਜ ' ਇਹ ਕਹਾਣੀ ਮੈਂ ਕਈ ਦਿਨ ਪਹਿਲਾਂ ਮੈਡਮ ਚਰਨਜੀਤ ਜੀ ਦੀ ਅਵਾਜ਼ 'ਚ ਸੁਣੀ ! ਇਸ ਦਾ ਪ੍ਰਭਾਵ ਮੇਰੇ ਮਨ ਤੇ ਏਨਾਂ ਡੂੰਘਾ ਹੈ ਕਿ ਮੈਂ ਇਸ ਬਾਰੇ ਪੋਸਟ ਲਿਖਾਂਗੀ ਛੇਤੀ ਹੀ , ਵਿਸਥਾਰ ਨਾਲ ! ਥੈਂਕਸ
@roopsidhu4301
@roopsidhu4301 11 месяцев назад
ਅਜੋੜ ਵਿਆਹ ਦੇ ਦੁੱਖ ਦਾ ਦਿ੍ਰਸ ਵਰਨਣ
@balwinderkaurcheema2267
@balwinderkaurcheema2267 4 месяца назад
👍👍👍👍🙏
@surinderpalsingh6302
@surinderpalsingh6302 3 месяца назад
ਭੈਣ ਕਹਾਣੀ ਪੁਰਾ ਸਿਰੇ ਦੀ ਕਹਾਣੀ ਹੈ
@anupmakhurana8173
@anupmakhurana8173 2 месяца назад
ਰੋਮ ਰੋਮ ਕੁਰਲਾ ਉੱਠਿਆ
@jagdevgill1406
@jagdevgill1406 5 дней назад
Very heart touching and very emotional Best story telling way👌🙏♥️💐
@jeetkaur7733
@jeetkaur7733 Год назад
ਕਹਾਣੀ ਦਿਲ ਨੂੰ ਛੂਹ ਗਈ।
@khokharpushvinder9332
@khokharpushvinder9332 5 месяцев назад
ਬਹੁਤ ਵਧੀਆ ਕਹਾਣੀ ਤੇ ਪੇਸ਼ਕਾਰੀ
@BalvirKhaira-o5g
@BalvirKhaira-o5g 10 месяцев назад
Heart touching story
@punjabivivek
@punjabivivek 10 месяцев назад
ru-vid.com/video/%D0%B2%D0%B8%D0%B4%D0%B5%D0%BE-yiT7tiwrnDw.html ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਹੁਣ ਵਸਨੀਕ ਕੈਲਗਰੀ ਕਨੇਡਾ ਦੀ ਖੂਬਸੂਰਤ ਕਹਾਣੀ "ਗੱਲ ਸਹੇ ਦੀ ਨਹੀਂ ਗੱਲ ਪਹੇ ਦੀ" ਜੱਗਬੀਤੀ ਵੀ ਹੈ ਤੇ ਹੱਡ ਬੀਤੀ ਵੀ ਹੈ। ਪੰਜਾਬ ਵਿੱਚ ਝੀਥਾਂ ਅੰਦਰ ਦੇਖਣ ਦੀ ਆਦਤ ਕਨੇਡਾ ਜਾ ਕੇ ਵੀ ਨਹੀਂ ਗਈ । ਕਹਾਣੀਕਾਰ ਨੇ ਗੁਆਂਢਣ ਗੋਰੀ ਦੇ ਘਰ ਕੀ ਦੇ ਦੇਖਿਆ ? ਤੁਸੀਂ ਵੀ ਦੇਖਣਾ ਹੈ ਤਾਂ ਕਹਾਣੀ ਸੁਣੋ।ਆਸ ਹੈ ਮੈਡਮ ਬਰਾੜ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਹੀ ਇਸ ਕਹਾਣੀ ਨੂੰ ਵੀ ਤੁਸੀਂ ਰੱਜਵਾਂ ਪਿਆਰ ਦਿਓਗੇ। ਸੁਣ ਕੇ ਅੱਗੇ ਸਾਂਝੀ ਕਰਨਾ,ਚੈਨਲ ਸਬਸਕ੍ਰਾਈਬ ਕਰੋ, ਨਵੀਂ ਵੀਡੀਓ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਦਬਾਓ, ਹੋਰ ਕਿਹੋ ਜਿਹੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਆਪਣੀ ਰਾਇ ਦਿਓ, ਮਿਹਰਬਾਨੀ।
@sukhminderkaur6719
@sukhminderkaur6719 10 месяцев назад
Very nice story 👌 👍
@sital8
@sital8 Год назад
Charanjit's masterful narration of "Oche Burj" effortlessly immersed me into the characters' world, while Balwinder Brar's poetic writing style enriched the story with its descriptive vocabulary, vivid imagery, and effective use of similes and metaphors. The synergy between the storytelling and the story itself created an unforgettable experience.
@punjabivivek
@punjabivivek Год назад
Thanks
@JASWINDERSINGH-th4kv
@JASWINDERSINGH-th4kv 11 месяцев назад
Ki kahan eh story ni real story lgi speechless no word
@NavjotKaur-qf1qm
@NavjotKaur-qf1qm 9 месяцев назад
ਬਹੁਤ ਸੋਹਣੀ ਕਹਾਣੀ ਆ ਸੁਣ ਕੇ ਰੋਣ ਆ ਗਿਆ
@jasivirk1167
@jasivirk1167 28 дней назад
Emotional story
@karamjitkaur8267
@karamjitkaur8267 10 месяцев назад
Good story.
@amansran7609
@amansran7609 8 месяцев назад
Bohat sohni h kahani m pehli vaar suni
@HarpalSingh-nt4qz
@HarpalSingh-nt4qz 27 дней назад
Ok 👍
@RimpyBrar-sv9uh
@RimpyBrar-sv9uh 11 месяцев назад
ਬਹੁਤ ਵਧੀਆ ਕਹਾਣੀ
@anwarchiragh1664
@anwarchiragh1664 Год назад
ਬਹੁਤ ਵਧੀਆ ਜੀ
@SandeepKaur-qk9gg
@SandeepKaur-qk9gg 4 месяца назад
ਦਿਲ ਨੂੰ ਛੂ ਗਈ, ਕਈ ਲੋਕਾਂ ਨਾਲ ਬਸ ਇਕ ਰੂਹ ਦਾ ਰਿਸ਼ਤਾ ਹੋ ਜਾਂਦਾ ਜਿਸ ਦਾ ਕੋਈ ਨਾਮ ਨਹੀ ਹੁੰਦਾ, ਸਾਰੀ ਰਾਤ ਇਹੀ ਸਬ ਕਹਾਣੀ ਦੇ ਲੋਕ ਮੇਰਿਆ ਅਣਖਾਂ ਅੱਗੇ ਘੁੰਮਦੇ ਰਹਿ ਜਿਵੇ ਮੈ ਬਸ ਮੋੜ ਲਿਆਵਾ ਗਿੰਦਰ ਨੂੰ ਕਿਤੋਂ,,,,,,,
@simratkaur7840
@simratkaur7840 11 месяцев назад
👌👌
@narindersingh-ku5ep
@narindersingh-ku5ep 5 месяцев назад
ਬਹੁਤ ਵਧੀਆ ਹੈ ਜੀ ਵਾਹਿਗੁਰੂ ਭਲੀ ਕਰੇ ਜੀ
@lakhvirnagra9431
@lakhvirnagra9431 9 месяцев назад
Well done Story bhut vadhiaa and peshkari os tu v vadhiaa Best story telling way Rooh nu tumbann vaalli story 👍🙏
@HarinderSidhu-l8o
@HarinderSidhu-l8o 4 месяца назад
H Verry nice story 🙏🙏
@KamaljeetkaurNehal
@KamaljeetkaurNehal 11 месяцев назад
ਕੋਈ ਸਬਦ ਨਹੀਂ ਕਹਿਣ ਲਈ
@sarbjeetkaursandhu7392
@sarbjeetkaursandhu7392 Месяц назад
ਬਹੁਤ ਹੀ ਭਾਵੁਕ ਕਹਾਣੀ
@GG-LK51
@GG-LK51 4 месяца назад
Wow Mrs Brar! Salam hai tuhadi kalam nu. Beautiful story. During narration, Charnjit did full justice to the feelings and emotions of the character of the story.
@doublembrother2774
@doublembrother2774 5 месяцев назад
ਬਹੁਤ ਖੂਬ proud o fyou
@ramanjeetkaur4663
@ramanjeetkaur4663 5 месяцев назад
Excellent presentation Ramanjeet Kaur Scotland
@sarbjitkaursandhu5904
@sarbjitkaursandhu5904 5 месяцев назад
ਬਹੁਤ। ਵਧੀਆ। ਜੀ
@surjeetkaur1930
@surjeetkaur1930 6 месяцев назад
ਬਹੁਤ ਹੀ ਖੂਬ😢😢😢
@sukhpalkaur9782
@sukhpalkaur9782 10 месяцев назад
🎉
@KulwinderKaur-cf2fu
@KulwinderKaur-cf2fu Год назад
Very nice story
@KulwinderKaur-cf2fu
@KulwinderKaur-cf2fu Год назад
Very nice story
@KulwinderKaur-cf2fu
@KulwinderKaur-cf2fu Год назад
Very nice story
@harjinderkaur9251
@harjinderkaur9251 4 месяца назад
Very nice story 👌
@BaljitKaur-wn3pl
@BaljitKaur-wn3pl 5 месяцев назад
Very nice story
@GurmeetKaur-rd1rf
@GurmeetKaur-rd1rf 4 месяца назад
Very nice
@GurmeetKaur-rd1rf
@GurmeetKaur-rd1rf 4 месяца назад
❤❤❤❤❤❤❤
@sukhwantsingh2513
@sukhwantsingh2513 11 месяцев назад
Ossam
@swaransinghsidhu2403
@swaransinghsidhu2403 5 месяцев назад
❤️🙏👍
@rajwinder2413
@rajwinder2413 11 месяцев назад
Very nice story
Далее
ВЫЗВАЛ ЗЛОГО СОНИКА #Shorts
00:38
Просмотров 58 тыс.