Тёмный
No video :(

Bandi Singh Rihai Morcha I Dr Sukhpreet Singh Udhoke I 

Dr.Sukhpreet Singh Udhoke
Подписаться 240 тыс.
Просмотров 33 тыс.
50% 1

label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreets...
Instagram :- / drsukhpreet...​
Website:- www.sukhpreets...
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 130   
@user-ge3yu8ls2o
@user-ge3yu8ls2o Год назад
ਉੱਦੋਕੇ ਵੀਰ ਜੀ ਸਾਰੀ ਕੌਮ ਨੂੰ ਸੁਚੇਤ ਕਰਨ ਲਈ ਤੇ ਕੌਮੀ ਮੋਰਚੇ ਲਈ ਅਣਮੁੱਲੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@khalsaraj7443
@khalsaraj7443 Год назад
ਵਾਹਿਗੁਰੂ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਵਾਹਿਗੁਰੂ
@garrydeol534
@garrydeol534 Год назад
Bilkul bilkul sahi keha bhai sahab ji
@arleenkaur6832
@arleenkaur6832 Год назад
yes 100% right
@balbirbasra3913
@balbirbasra3913 Год назад
ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ 💯👍
@jsranajsrana5263
@jsranajsrana5263 Год назад
95%ਲੋਕਾਂ ਨੂੰ ਅਸਲੀ ਸਮੱਸਿਆ ਦਾ ਪਤਾ ਹੀ ਨਹੀਂ ਹੈ ਭਾਈ ਸਾਬ, ਜੇ ਗੱਲ ਆਜ਼ਾਦੀ ਦੀ ਹੀ ਹੁੰਦੀ ਤਾਂ ਲੋਕ ਕਨੇਡਾ ਅਮਰੀਕਾ ਵਿੱਚ ਕਿਹੜੇ ਆਜ਼ਾਦ ਮੁਲਕ ਵਿੱਚ ਰਹਿ ਰਹੇ ਹਨ. ਅਸਲ ਗੱਲ ਹੈ ਸਾਡਾ ਕਿਰਦਾਰ, ਤੁਸੀਂ ਕਸਮ ਖਾ ਕੇ ਕਹੋ ਕੀ ਸਾਡਾ ਕਿਰਦਾਰ ਕਿਸੇ ਪੱਖੋਂ ਵੀ ਬਾਕੀ ਹਿੰਦੋਸਤਾਨੀਆਂ ਨਾਲੋਂ ਅਲੱਗ ਹੈ. ਸਾਡੇ ਲੋਕ (ਜਾ ਖੇਹ ਲੇਵੋ ਸਿੱਖ) ਕਿਸ ਗੱਲੋਂ ਘੱਟ ਹਨ ਯੂਪੀ ਬਿਹਾਰ ਜਾ ਮਹਾਰਾਸ਼ਟਰ ਦੇ ਸਰਕਾਰੀ ਆਈਪੀਐਸ, ਪੁਲਸ,ਬਿਜਲੀ ਵਾਲੇ,ਪਟਵਾਰੀ, ਬਲਕਿ ਪੰਜਾਬ ਦੇ ਸਰਕਾਰੀ ਅਫ਼ਸਰ ਹੋਰ ਸੂਬਿਆਂ ਨਾਲੋਂ ਯਾਦਾਂ ਬੇਇਮਾਨ ਹਨ. ਅੱਜ ਦਾ ਪੰਜਾਬੀ ਅਤੇ ਸਿੱਖ (ਖਾਸਕਰ ਕਿਸਾਨ,ਛੋਟਾ ਦੁਕਾਨਦਾਰ,) ਇਨ੍ਹਾਂ ਸਰਕਾਰੀ ਆਫਿਸਰ ਤੋਂ ਸਭ ਤੋਂ ਵੱਧ ਦੁਖੀ ਹੈ(ਤੇ ਸਾਨੂੰ ਸਭ ਨੂੰ ਪਤਾ ਹੈ ਪੰਜਾਬ ਵਿਚ ਕਿੰਨੇ ਤਸਿਲਦਰ,ਪਟਵਾਰੀ, ਪੁਲਿਸਵਾਲੇ, ਜੇ ਈ, ਲਾਇਨ ਮੇਨ ਸਿੱਖ ਹਨ) ਭਗਤ ਸਿੰਘ ਹੋਰਾਂ ਨੇ ਵੀ ਇਹੀ ਸੋਚ ਕੁਰਬਾਨੀਆਂ ਦਿੱਤੀਆਂ ਸਨ ਕਿ ਜਦੋਂ ਆਜ਼ਾਦੀ ਜਾਏਗੀ ਤਾਂ ਖੁਸ਼ੀਆਂ ਆਉਣਗੀਆਂ ਪਰ ਉਹ ਭੁੱਲ ਗਏ ਸਨ ਕੀ ਕਰਦਾਰ ਕਿੱਥੋਂ ਲਿਆਵਾਂਗੇ ਚੁੱਲੂ ਪੰਜਾਬ ਵਿੱਚੋਂ ਇੱਕ ਸਿੱਖ ਕਿ ਮੁੱਖ ਮੰਤਰੀ (ਬਾਦਲ,ਬਰਨਾਲਾ,ਬੇਅੰਤ ਸਿੰਘ ਹਰਚਰਨ ਬਰਾੜ, ਅਮਰਿੰਦਰ ਸਿੰਘ ਤੇ ਭਗਵੰਤ ਮਾਨ ਜੀ) ਹੈ ਜ਼ਿਆਦਾਤਰ ਸਿੱਖ ਹੀ ਅਫਸਰ ਹਨ ਫਿਰ ਘਟੋ ਘੱਟ ਪੰਜਾਬ ਦੇ ਸਿੱਖ ਤਾਂ ਖੁਸ਼ ਹੋਣ ਚਾਹੀਦੇ ਸੀ ਪਰ ਹਰ ਸੱਚਾ ਬੰਦਾ ਜਾਣਦਾ ਹੈ ਕੀ ਉਹ ਖੁਸ਼ ਨਹੀਂ ਹਨ, ਤੇ ਲੱਖਾਂ ਕਰੋੜਾ ਖਰਚ ਉਨ੍ਹਾਂ ਮੁਲਕਾਂ ਵਿਚ ਜਾ ਰਹੇ ਹਨ , ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਹਜਾਰਾਂ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸਨ. (( ਨੇਤਾ ਸਾਰੇ ਧਰਮਾਂ ਅਤੇ ਜਾਤਾਂ ਨੂੰ ਬਰਾਬਰ ਨਫਰਤ ਕਰਦੇ ਹਨ ਨਹੀਂ ਤਾਂ ਘੱਟੋ-ਘੱਟ ਹਿੰਦੋਸਤਾਨ ਵਿੱਚ ਹਿੰਦੂ ਤਾਂ ਅਮੀਰ ਤੇ ਪਾਕਿਸਤਾਨ,ਅਫ਼ਗ਼ਾਨਿਸਤਾਨ ਵਿੱਚ ਮੁਸਲਮਾਨ ਸੁੱਖੀ ਹੁੰਦੇ))
@gsingh7605
@gsingh7605 Год назад
@@jsranajsrana5263 usmi live dekh RU-vid te
@harjitsingh8464
@harjitsingh8464 Год назад
ਬਿਲਕੁਲ ਸੱਚ ਕਿਹਾ।ਬਹੁਤ ਵਧੀਆ ਉਦਾਹਰਨਾਂ ਦਿਤੀਆਂ।
@preetsingh1799
@preetsingh1799 Год назад
ਬਿਲਕੁਲ ਸਹੀ ਕਿਹਾ ਭਾਈ ਸਾਬ ਜੀ ਤੁਸੀਂ
@simranjitsimranjitsingh5657
ਅਜਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ
@slaveofimmortal4678
@slaveofimmortal4678 Год назад
ਖਾਲਸਾ ਜੀ ਇਸ ਗੱਲ ਤੇ ਗ਼ੌਰ ਕਰਿਓ ਤੇ ਹਮੇਸ਼ਾ ਯਾਦ ਰੱਖਿਓ ਕਿ ਇਹ ਬੰਦੀ ਸਿੰਘਾ ਦੀ ਰਿਹਾਈ ਦਾ ਸੰਘਰਸ਼ ਮੋਰਚਾ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਜੀ ਦੀ ਅਗਵਾਈ ਵਿਚ ਹੋ ਰਿਹਾ ਤੇ ਇਸਦਾ ਫ਼ੈਸਲਾ ਵੀ ਗੁਰੂ ਸਾਹਿਬ ਜੀ ਨੇ ਆਪ ਕਰਨਾ।l so ਜਿਹੜੀ ਵੀ ਕਲਾ ਵਰਤੇਗੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕੇ ਵਰਤੇਗੀ,,,, ਫ਼ਤਹਿ ਪਰਵਾਨ ਕਰੋ ਖਾਲਸਾ ਜੀ,,,, ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ 🙏
@ManjitKaur-fg9iy
@ManjitKaur-fg9iy Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਵੀਰ ਜੀ ਅਤੇ ਮੋਰਚੇ ਨੂੰ
@nirmalkandola6829
@nirmalkandola6829 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏❤️🙏❤️🙏❤️🙏❤️🙏❤️🙏❤️🙏❤️🙏❤️🙏♥️❤️❤️🙏🙏❤️🙏❤️🙏❤️🙏❤️🙏♥️🙏❤️🙏❤️
@JaswantSingh-bs6dr
@JaswantSingh-bs6dr Год назад
ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸੱਭ ਦਲੈ ਮਲੈ ਹੈਂ ਖ਼ਾਲਿਸਤਾਨ ਜ਼ਿੰਦਾਬਾਦ ਸਾਰੇ ਮਸਲਿਆਂ ਦਾ ਹੱਲ ਖ਼ਾਲਿਸਤਾਨ ਪੰਜਾਬ ਹੱਲ ਖ਼ਾਲਿਸਤਾਨ
@naturalfarm6342
@naturalfarm6342 Год назад
ਡਾ ਸਾਹਬ ਜੀ ਬਹੁਤ ਵੱਡੇ ਵਿਦਵਾਨ ਨੇ ਜੀ ਕਿਰਪਾ ਕਰ ਕੇ ਨਾਮਧਾਰੀ ਸੰਪਰਦਾ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ
@ravinderkaur3837
@ravinderkaur3837 Год назад
ਬੋਹਤ ਕੀਮਤੀ ਸਪੀਚ 🙏🏻 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@rampalsingh3708
@rampalsingh3708 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਵਿਚਾਰ ਜੀ
@jasmersingh5814
@jasmersingh5814 Год назад
ਬਹੁਤ ਵੱਧਦੀਆ ਵੀਰ ਜੀ
@RaviSingh-fm1hd
@RaviSingh-fm1hd Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@ManpreetSingh-ti8qy
@ManpreetSingh-ti8qy Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਖ਼ਾਲਸਾ ਜੀ ਚੜ੍ਹਦੀਕਲਾ ਜੀ ਬਾਬਾ JI
@gurpreetranouta5252
@gurpreetranouta5252 Год назад
ਸਹੀ ਕਿਹਾ ਵੀਰ ਜੀਉ
@ramankaur188
@ramankaur188 Год назад
ਵਾਹ ਜੀ ਡਾ ਸਾਹਿਬ ਜੀ
@palwindersingh1252
@palwindersingh1252 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ramankaur188
@ramankaur188 Год назад
ਡਾ ਸਾਹਿਬ ਜੀ ਦੀਪ ਵੀਰ ਵਿੱਚ ਅਜਮੇਰ ਸਿੰਘ ਅਤੇ ਤੁਹਾਡੀ ਮਦਦ ਟੇਬਲ ਟਾਕ ਸੀ
@laxmansingh11
@laxmansingh11 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
@jagbirsingh9900
@jagbirsingh9900 Год назад
Very good. . Excellent thinking. Realistic analysis of previous and present morcha and practical suggestions which will provide important issues for future road map.
@jinderdaljinder5237
@jinderdaljinder5237 Год назад
ਬਹੁਤ ਹੀ ਸੋਹਣੇ ਵਿਚਾਰ ਭਾਈ ਸਾਹਿਬ ਜੀ ਦੇ
@jagseersinghwahsgurukjibra9890
🙏🙏ਧੰਨਵਾਦ ਵਾਹਿਗੁਰੂ ਜੀ ਮੇਹਰ ਕਰਨ ਸੰਗਤ ਤੇ ਜੀ ਸਾਡੇ ਬੰਦੀ ਸਿੰਘ ਰਿਹਾਅ ਹੋਣ ਕਰੋ ਵਾਹਿਗੁਰੂ ਕਿ੍ਪਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurmeetkaurbrar
@gurmeetkaurbrar Год назад
ਬਿਲਕੁੱਲ ਠੀਕ ਕਿਹਾ Dr ਸਾਹਿਬ
@ssschatha
@ssschatha Год назад
ਬਿਲਕੁੱਲ ਦਰੁਸਤ ਮਾਰਗਦਰਸ਼ਨ ਓੱਦੋਕੇ ਸ਼ਾਹਬ
@joginderkaur8546
@joginderkaur8546 Год назад
ਸਾਰੇ ਇੱਕ ਮੁੱਠ ਹੋ ਜਾਵੋ ਤੇ ਇੱਕ ਪਿਤਾ ਦੇ ਪੁੱਤਰ ਧੀਆਂ ਬਣੋ ਜਾਵੋ ਇੱਕ ਨਿਸ਼ਾਨ ਥੱਲੇ ਰਹੋ
@manjinderathwal628
@manjinderathwal628 Год назад
ਇਤਿਹਾਸਕ ਲੈਕਚਰ
@baljitrandhawa8705
@baljitrandhawa8705 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GSKIRTI-qd4lm
@GSKIRTI-qd4lm Год назад
ਬਹੁਤ ਹੀ ਵਾਜ ਗੱਲਾਂ ਕੀਤੀਆਂ ਹਨ ਜੀ ਤੇ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੀ। ਬੜੇ ਵੱਡੇ ਇਤਿਹਾਸਕਾਰ ਹਨ । ਪੂਰੇ ਤੱਥਾਂ ਨਾਲ ਪੇਸ਼ਕਾਰੀ ਕੀਤੀ ਹੈ।
@who_is_sharry
@who_is_sharry Год назад
ਬਹੁਤ ਹੀ ਵਧੀਆ ਸਪੀਚ ਕੀਤੀ ਵੀਰ ਜੀ....ਬਿਲਕੁਲ ਇਕ ਇਕ ਗੱਲ ਖੋਲ ਕਿ ਸਮਜਾਈ ਐ....
@gurmukhsingh6126
@gurmukhsingh6126 Год назад
ਵਾਹਿਗੁਰੂ ਜੀ
@SantoshKumar-yi2mf
@SantoshKumar-yi2mf Год назад
Dr. Sukhpreet ji ithas barey kafi das rahe ho Waheguru chardikala rakhey
@sukhwindersingh3173
@sukhwindersingh3173 Год назад
Waheguru ji
@gurpreetranouta5252
@gurpreetranouta5252 Год назад
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@gurpreetsinghpandher1506
@gurpreetsinghpandher1506 Год назад
ਸੁਖਪ੍ਰੀਤ ਵੀਰ ਜੀ we are so love❤️ you
@ballo4212
@ballo4212 Год назад
ਗੱਲਾ ਠੀਕ ਸਮਝਾਇਆ ਵਧੀਆ
@vodafone2116
@vodafone2116 Год назад
He knows very well history of sikh 👍
@sukhdevsingh4796
@sukhdevsingh4796 Год назад
ਮੇਰੇ ਵੀਰ ਜੋ ਸਮਝਦਾਰ ਵੀਰ ਜਾਣਦੇ ਨੇ ਸਾਡੇ ਬੰਦੀ ਵੀਰਾ ਦਾ ਕੀ ਰੁਤਬਾ ਆ ਤੇ ਉਸ ਗੰਦੇ ਸਾਨ ਦਾ ਕੀ ਹੈ
@manpreetsinghdhillon2844
@manpreetsinghdhillon2844 Год назад
Waheguru ji ka Khalsa 🙏🙏 Waheguru ji kee Fateh 🙏🙏
@JasbirSingh-hc7bw
@JasbirSingh-hc7bw Год назад
Waheguru je Sante je
@karamjitkaur7901
@karamjitkaur7901 Год назад
ਗੁਡ ਸਪੀਚ
@sukhjogansingh813
@sukhjogansingh813 Год назад
Well said khalsa ji 🙏
@Jora10numbri
@Jora10numbri Год назад
Waheguru ji pehla apa bandi Singh reha krwa laiye fr sada jathedar Bhai hawara singh Jo kehn ge asi krange
@user-to1fk6vh8s
@user-to1fk6vh8s Год назад
Waheguru Mehar kre Punjab te
@rajwantkaur9639
@rajwantkaur9639 Год назад
Extremely nice conversation with knowledgeable
@baljindersinghnahal6710
@baljindersinghnahal6710 Год назад
🙏🙏🙏🙏🙏🙏💕💕
@alambirsingh5076
@alambirsingh5076 Год назад
waheguru ji morche nu aap chla rahe ne
@manjeetsingh1281
@manjeetsingh1281 Год назад
🙏🙏🙏🙏🙏
@jaspreet5495
@jaspreet5495 Год назад
Right khalsa g
@satpalsingh127
@satpalsingh127 Год назад
👌👌🙏
@charanjeetnscharanjeetns4399
Wahaguru g
@gurjinderkauramanmundi8510
@gurjinderkauramanmundi8510 Год назад
Good Speach
@GodBless_1313
@GodBless_1313 Год назад
Very good speech
@BhupinderSinghrabab
@BhupinderSinghrabab Год назад
Akaaaaal
@alambirsingh5076
@alambirsingh5076 Год назад
Dr saab parmatma tuhanu chardikala ch rakhan🙏🏻🙏🏻🙏🏻🙏🏻
@charanjeetnscharanjeetns4399
Bhot sonaa wicar pass keeta sir
@gurmailsinghbhullar4922
@gurmailsinghbhullar4922 Год назад
ਵਾਕੇ ਹੀ ਤੁਸੀਂ ਸਾਡੀ ਕੌਮ ਦੇ ਮਹਾਨ ਵਿਦਵਾਨ ਹੋ 🙏
@bobbysingh7353
@bobbysingh7353 Год назад
Dr sukhpreet Singh udoke waleya bhutt vadia vichar dite
@gurkiratsingh1638
@gurkiratsingh1638 Год назад
Guru Nanak Dev ji,,de dharti e tara warge bhut aei te chal gei ,,,ram ala waheguru ik e 🙏
@jeetpannu307
@jeetpannu307 Год назад
ਕਿਨੂੰ ਕੇਹੀ ਜਾਂਦਾ
@darshankaur4841
@darshankaur4841 Год назад
🙏🙏🙏🙏🙏🌹🌹🌹
@JaswantSingh-gb3kx
@JaswantSingh-gb3kx Год назад
ਅਜਾਦੀ ਅਜਾਦੀ ਬਸ ਅਜਾਦੀ
@harrygill3484
@harrygill3484 Год назад
V. Nice udhoke sb. God bless u. A. S. Pheloke.
@HarjeetSingh-pt7sd
@HarjeetSingh-pt7sd Год назад
Right 👍
@RanvirSingh-zt2he
@RanvirSingh-zt2he Год назад
Wahe guru ji wahe guru ji
@charanjitsekhon6160
@charanjitsekhon6160 Год назад
Bahut vadia vichar
@KS-qu6gh
@KS-qu6gh Год назад
Very good bhai sahib god bless you 🙏
@ravinderkaur3837
@ravinderkaur3837 Год назад
🙏🏻🙏🏻 wahaguru 🤔🤔
@kewalsingh5953
@kewalsingh5953 Год назад
Wahe guruji
@MohanSingh-bt7ce
@MohanSingh-bt7ce Год назад
Very.nice
@harshlahoria7542
@harshlahoria7542 Год назад
Thanks 👍
@inderjeetsingh3077
@inderjeetsingh3077 Год назад
Speak positive, Chhardikala 🙏
@ajitsingh-mx3lv
@ajitsingh-mx3lv Год назад
ਡਾਕਟਰ ਸਾਹਿਬ ਜੀ ਤੁਸੀਂ ਇੰਗਲਿਸ਼ ਦੇ ਸ਼ਬਦ ਬੋਲ ਦਿੰਦੇ ਹੋ। ਜਿਸਦੀ ਸਮਝ ਨਹੀਂ ਆਉਂਦੀ ਸੋ ਪੰਜਾਬੀ ਠੇਠ ਪੰਜਾਬੀ ਵਿੱਚ ਬੋਲਣ ਦੀ ਕ੍ਰਿਪਾਲਤਾ ਕਰਿਆ ਕਰੋ।ਜੇ ਕੋਈ ਗ਼ਲਤ ਸ਼ਬਦ ਲਿਖੀਆ ਗਿਆ ਹੋਵੇ ਮਾਫ਼ ਕਰਨਾ। ਜਾਣਕਾਰੀ ਦੇਂਣ ਲਈ ਧੰਨਵਾਦ ਜੀ।
@shivdevsingh3626
@shivdevsingh3626 Год назад
ਮੈਂ ਤੁਹਾਡੇ ਜਜ਼ਬਾਤ ਦੀ ਪ੍ਰੋੜਤਾ ਕਰਦਾ ਹਾਂ ਕਿਉਂਕਿ ਬਹੁਤ ਸਾਰੇ ਸਰੋਤੇ ਅੰਗਰੇਜ਼ੀ ਦੇ ਲਫ਼ਜ਼ ਨਹੀਂ ਸਮਝਦੇ | ਇਸੇ ਹੀ ਤਰਾਂ ਕਈ ਅਖੌਤੀ ਵਿਦਵਾਨ ਉਰਦੂ ਦੇ ਔਖੇ ਸ਼ਬਦ ਬੋਲਦੇ ਹਨ ਜੋ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੇ | ਇਸ ਲਈ ਹਰੇਕ ਬੁਲਾਰੇ ਨੂੰ ਸਾਹਮਣੇ ਬੈਠੇ ਸਰੋਤਿਆਂ ਦੀ ਬੋਲੀ ਵਿੱਚ ਗੱਲ ਕਰਨੀ ਚਾਹੀਦੀ ਹੈ |
@kulwantsingh3183
@kulwantsingh3183 Год назад
ਖਾਲਸਾ ਜੀ ਧਰਮਯੁੱਧ ਮੋਰਚੇ ਮੋਰਚੇ ਵਿੱਚ ਵੀ ਸੰਤ ਲੌਗੋਵਾਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਤਾਂ ਬਾਦਲ ਸਰਕਾਰ ਨੇ ਵੀ ਬਹੁਤ ਸਿੰਘ ਮੌੜ ਦੇ ਘਾਟ ਉਤਾਰ ਦਿੱਤੇ ਹਨ ਜੀ ਵਾਹਿਗੁਰੂ ਸਾਹਿਬ ਜੀ
@terachann9897
@terachann9897 Год назад
Dr saab please ek video khalsahi nishan sahib de colour and aakar and usde inside de shastra ate ona de colour de baare jaroor banao taki sadi eh confusion door ho sake
@jagirsingh7369
@jagirsingh7369 Год назад
ਡਾਕਟਰ ਸਾਹਿਬ ਜੀ ਆਪ ਜੀ ਨੇ ਇਸ ਤਕਰੀਰ ਦੇ ਕੁੱਝ ਵਿਚਾਰ ਮੌਕੇ ਦੀ ਨਜਾਕਤ ਅਨੁਸਾਰ ਨਹੀਂ ਕੀਤੇ ਹਨ ।
@jasbirsinghpamar1787
@jasbirsinghpamar1787 Год назад
Veerji morche de fail hon da karan hunda hai ik ton jada mangan.Main mang ton baad jehri mang hundi hai uh leaderan di chaal hundi hai jis naal oh samjauta karde hun.Naujawan aapni mang wich fasa dende hun te dushman de hath majboot karde hun ih mazak nahi hai unha di nadani har morche nu khatre wich pa dindi hai te unha nu theek kahan wale dushman ton ghat nahi hunde.kaum isda khayal kare.waheguruji.
@kuldeepsingh8476
@kuldeepsingh8476 Год назад
Tu ke keta sab nu pata ha bus kar Tu back to home Ek hi hall ha veero Azadi vote bano Azadi de Azadi Punjab da hak ha veero vote bano Azadi de vote bano Azadi de vote bano Azadi de
@deshpunjab2142
@deshpunjab2142 Год назад
Bilkul veer
@jasbirsinghpamar1787
@jasbirsinghpamar1787 Год назад
Veerji naujawana nu sikhao ki bazurgan naal ral ke chalan aapni alag scheme na banaon.Ih leader nahi banana chohnde hone par aapni marzi karan naal bazurgan di scheme we fail ho jandi hai.Ih he kissaani morche naal hoya hai.waheguruji.
@rajwindersinghgill4359
@rajwindersinghgill4359 Год назад
ਭਾਈ ਸਾਬ ਕੀ ਤੈਨੂੰ ਹਲੇ ਵੀ ਲੱਗਦਾ ਕਿ ਕਾਤਲ ਭਾਰਤ ਕੋਈ ਲੋਕਤੰਤਰ ਦੇਸ ਆ ਤੇ ਇਸ ਕਾਤਲ ਭਾਰਤ ਦੇ ਵੋਟਾਂ ਆਲੇ ਡਰਾਮੇ ਚੋਂ ਤੁਸੀ ਵੋਟਾਂ ਚ ਜਿੱਤਕੇ ਕੋਈ ਅਜਾਦਿ ਲੈ ਲਵੋਂਗੇ ਜਾਂ ਆਪਦੀ ਕੌਮ ਉੱਤੇ ਹੋਏ ਕਿਸੇ ਇੱਕ ਜੁਲਮ ਦਾ ਵੀ ਇਨਸਾਫ ਲੈ ਲਵੇਂਗਾ ?
@kulwantdhami6630
@kulwantdhami6630 Год назад
ਇਹ ਕੌਮ ਦੇ ਹੀਰੇ ਹੱਨ
@yourdad-eg9zb
@yourdad-eg9zb Год назад
Punjab de governor Dee interview dekho keh reha assi bjp Walia ne sikha nu CRUSH KURR DENA.
@neutralguy8151
@neutralguy8151 Год назад
J hindua nu pta hnuda k kal nu sikhi eh kehange taa hindu apne bacche shaheed krwa k sikhi nu pedh na Banda grow krndi
@harmeetkaur1468
@harmeetkaur1468 Год назад
Jihra hindu ne sikha nu Marya oss di gal v jara kar laini chahidi e.
@gurkiratsingh1638
@gurkiratsingh1638 Год назад
Dala e 🤣
@neutralguy8151
@neutralguy8151 Год назад
Punjab Hindu's da vi hai ye koi vi bhuleke ch Naa rahey
@baljitkaur6214
@baljitkaur6214 Год назад
Fer bro kon kehnda Hindu muslim ja hor koi Punjab ch reh ni skda ja reh ni dene?
@neutralguy8151
@neutralguy8151 Год назад
@@baljitkaur6214 thick ey lji tusi laau apna jor asi apna la lende
@harmeetkaur1468
@harmeetkaur1468 Год назад
Assi te kadi ni kiha k Hindu punjab de haqa di gal na karan,Par hindu e hamesha delhi de haq vich khalondey ne, te punjab de haqa da nuksaan karaundey ne.
@baljitkaur6214
@baljitkaur6214 Год назад
@@harmeetkaur1468 a hi dukh aa Punjabi Hindu Pb da kha Pb de haq di gl ni krda but bhut hindu ne jo krde ne jina lai dilo respect
@baljitkaur6214
@baljitkaur6214 Год назад
@@neutralguy8151 zor di gl ni kri di kaka ji time aun te jo hona ho jana J sikh hor dharam lai jaan skde ne ta apne lai v piche ni hatnge
@RaviRavi-ij9zh
@RaviRavi-ij9zh Год назад
Dr Udhoke ji ਜਿਹੜੀ ਗੱਲ ਹਵਾਰਾ ਨੇ ਚਿੱਠੀ ਚ ਕਹੀ ਕਿ ਬੇਅਦਬੀ, ਕੋਟਕਪੂਰਾ, ਤੇ ਬੰਦੀ ਸਿੰਘਾਂ ਤੇ 328 ਗਰੰਥ ਸਰੂਪਾਂ ਤੇ ਹੀ ਗੱਲ ਕਰਨੀ। ਅਤੇ ਨਾ ਹੀ ਕਿਸੇ ਧੜੇ ਨੂੰ ਭੰਡਣਾ। ਪਰ ਤੁਸੀ ਤਾਂ ਕਿਸਾਨ ਲੀਡਰਾਂ ਨੂੰ ਹੀ ਭੰਡੀ ਜਾਂਨੇ। ਦੂਜੀ ਗੱਲ ਤੁਸੀ ਨੌਜਵਾਨਾ ਨੂੰ ਹਥਿਆਰਾਂ ਦੀ ਲੜਾਈ ਲੜਨ ਨੂੰ ਕਹਿੰਨੇ ਤੁਸੀ ਕਿੰਨੀਆਂ ਲੜਾਈਆਂ ਲੜੀਆਂ ਹਥਿਆਰਾਂ ਨਾਲ ਜਾਂ ਤੁਸੀ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰ ਰਹੇ। ਬਸ ਲੋਕਾਂ ਦੇ ਪੁੱਤ ਮਰਵਾਈ ਜਾਓ।
@kawaljitsingh7433
@kawaljitsingh7433 Год назад
Jis taran rajewal cat karda si
@kawaljitsingh7433
@kawaljitsingh7433 Год назад
Tu ki kita punjab lai
@gurmitsingh4004
@gurmitsingh4004 Год назад
ਇਤਿਹਾਸ ਤੋਂ ਸਿੱਖਣ ਲਈ ਦੱਸਣਾ ਜ਼ਰੂਰੀ ਹੈ ਇਹ ਭੰਡੀ ਨਹੀਂ।। ਬਾਕੀ ਚਿੱਠੀ ਪੂਰੀ ਤਰ੍ਹਾਂ ਸ਼ੱਕੀ ਹੈ।ਜੇ ਹਵਾਰੇ ਨੇ ਅਜ਼ਾਦੀ ਦੀ ਸੋਚ ਛੱਡੀ ਹੁੰਦੀ ਤਾਂ ਸਰਕਾਰ ਨੇ ਆਪੇ ਛੱਡ ਦੇਣਾ ਸੀ।
@parmindersingh71
@parmindersingh71 Год назад
ਸਹੀ ਦੀਆਂ ਤਾਂ ਸੁਰੂ ਤੋਂ ਹੁੰਦੀਆਂ ਆਈਆਂ ਨੇ
@neutralguy8151
@neutralguy8151 Год назад
Itihas vi nhi pta bus ju mun ch aanda boli jao
@harmeetkaur1468
@harmeetkaur1468 Год назад
Itihaas te o aa jihra modi likhva riha te tuhanu padha riha.😂
@neutralguy8151
@neutralguy8151 Год назад
@@harmeetkaur1468please ek gal samaj lu asi sikhi de virdodhi nhi te Naa hi kdi guru maharaj di beadbi kiti te na kerange ,j sikh apne aap nu alag religion samajh de ne ta Sanu unsda vi itraj nhi per khalistan Bharat de constitution de vich hi banega na ki vakh te itihas di gal ey te sach hi keh reha aap study kr lao sikhi hi na hundi j aurangzeb Marathi nu khatam krn na tur penda ehi Marathi Mughal struggle vich hi sikhi bachi ehi kaaran eh aurangzeb aurangabaad ch mareya kioki usde general fail hu gye sen te oh aap marthi virodh action nu lead Krna Chanda si ek bdi interesting gal abdali jini vaar aaya usnu aande hoye sikha ne kdi nhi rokeya kio , abdali ne Marathi nu punjab usnu hi Dean lyi keha si ,kio sikh panipat ch nhi lade ja marthi di help nhi kitti sister u can study if found wrong then say sanmaanjog sister ji
@user-mu6lg2rx8i
@user-mu6lg2rx8i Год назад
ਕੋਈ ਕੀਮਤ ਨਹੀਂ ਇਨਾਂ ਵਿਚਾਰਾਂ ਦੀ ਬਹੁਤ ਵਿਚਾਰ ਨੇ
@SurinderSingh-mz9px
@SurinderSingh-mz9px Год назад
Bhai kya baat kahi hai 42 per deep Shuddh Ek Paru pada hai
@jinderdaljinder5237
@jinderdaljinder5237 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@punjabiboy2824
@punjabiboy2824 Год назад
ਵਾਹਿਗੁਰੂ ਜੀ
@sukhwinderkaursandhu3942
@sukhwinderkaursandhu3942 Год назад
Waheguru ji waheguru ji
@bali1961
@bali1961 Год назад
🙏🙏🙏🙏🙏🙏🙏
@jagwindersingh3254
@jagwindersingh3254 Год назад
🙏🙏🙏
@harleenkaur6thbrollno.48
@harleenkaur6thbrollno.48 Год назад
Waheguru ji
@Devil-bl1uj
@Devil-bl1uj Год назад
Waheguru g
@gaganjassar953
@gaganjassar953 Год назад
Waheguru ji
@inderjitsingh893
@inderjitsingh893 Год назад
Waheguru ji 🙏
@makhansingh3383
@makhansingh3383 Год назад
Waheguru ji
@amrit_gurbani123
@amrit_gurbani123 Год назад
waheguru ji 🙏🏻
@gurdeepsingh1616
@gurdeepsingh1616 Год назад
🙏🙏🙏
Далее
Linkin Park: FROM ZERO (Livestream)
1:21:01
Просмотров 5 млн
Jaswant Singh Khalra - Last Speech
18:24
Просмотров 644 тыс.