Тёмный

Bapu Maghar Singh ਬਾਬੇ ਨੇ ਕਿਹਾ ਸੀ ਇੱਕ ਘਰੋਂ ਦੋ ਕੁੜੀਆਂ ਦਾ ਰਿਸ਼ਤਾ ਨਾ ਲਓ..ਰੱਜ ਕੇ ਕੁੱਟੀਆਂ ਆਪੇ ਹਟੀਆਂ ਕਿਸੇ ਨ 

Rang Punjab De
Подписаться 100 тыс.
Просмотров 192 тыс.
50% 1

Bapu Maghar Singh
ਬਾਬੇ ਨੇ ਕਿਹਾ ਸੀ ਇੱਕ ਘਰੋਂ ਦੋ ਕੁੜੀਆਂ ਦਾ ਰਿਸ਼ਤਾ ਨਾ ਲਓ
ਨੂੰਹਾਂ ਨੇ ਕੀਤਾ ਤੰਗ,
ਬੇਬੇ ਨੇ ਬਾਪੂ ਨੂੰ ਕੱਢਿਆ ਡੰਗਰਾਂ ਵਾਲੇ ਪਾਸੇ
ਬੇਬੇ ਦੀ ਹੌਲੀ ਹੌਲੀ ਕਿਵੇਂ ਬਣਾਈ ਰੇਲ
ਬਾਬੇ ਬਿਨਾਂ ਬੇਬੇ ਦਾ ਕਿਵੇਂ ਹੋਇਆ ਬੁਰਾ ਹਾਲ
ਰੱਜ ਕੇ ਕੁੱਟੀਆਂ ਆਪੇ ਹਟੀਆਂ ਕਿਸੇ ਨੀ ਛੁਡਾਈ
ਬਾਬੇ ਨੇ ਸਿਖਾਇਆ ਸਬਕ
ਬੁੱਢੀ ਉਮਰੇ ਬੁਢੀਆਂ ਕਿਵੇਂ ਹੁੰਦੀਆਂ ਨੇ ਖੁਆਰ

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@kultarsingh3011
@kultarsingh3011 Год назад
Bohat wadiya
@manjeetsingh2901
@manjeetsingh2901 3 года назад
ਗੁੱਡ ਬਾਬਾ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਗੱਲਾਂ
@secterysaab8276
@secterysaab8276 3 года назад
ਅਜ ਪਹਿਲੀ ਵਾਰ ਸੁਣੀ ਆ ਬਾਪੂ ਦੀ ਕਹਾਣੀ ਬਹੁਤ ਸਵਾਦ aayea ਤੇ ਰੂਹ ਦਾ ਸਕੂਨ ਜਿਵੇਂ ਬਚਪਨ ਚ ਆਉਂਦਾ ਸੀ
@ramankour9985
@ramankour9985 2 года назад
Very nice msg
@gandhisharma1387
@gandhisharma1387 3 года назад
Very very Good Baba ji. Thank you Bapu ji
@jaswinderkaur6695
@jaswinderkaur6695 3 года назад
ਬਹੁਤ ਜ਼ਿਆਦਾ ਵਧੀਆ ਵੀਡੀਓ ਜੀ
@gurpreetguri4142
@gurpreetguri4142 3 года назад
Hii
@Fancyfacts01
@Fancyfacts01 3 года назад
ru-vid.com/video/%D0%B2%D0%B8%D0%B4%D0%B5%D0%BE-8CCqX_DnOz0.html😭😭😭😭😭
@BasantSingh-ik8nf
@BasantSingh-ik8nf 3 года назад
@@gurpreetguri4142 556g
@surinderlal7557
@surinderlal7557 2 года назад
Very good bhahia ji
@ramankalsi5539
@ramankalsi5539 3 года назад
ਬਹੁਤ ਵਧੀਆ
@BalvirSingh-cc8nc
@BalvirSingh-cc8nc 2 года назад
Good work ji
@jaswinderlaibaithi3596
@jaswinderlaibaithi3596 3 года назад
Puraniaa glla dssn te dhanwaad ji
@manderbhullar9126
@manderbhullar9126 3 года назад
good g
@jagdishsinghplasor3323
@jagdishsinghplasor3323 3 года назад
ਬਹੁਤ ਵਧੀਆ ਵਿਚਾਰ ਬਾਪੂ ਜੀ
@DilbagSingh-td8cj
@DilbagSingh-td8cj 2 года назад
Thanks for chanel
@tarolchansinghsursingh9989
@tarolchansinghsursingh9989 3 года назад
ਜਿੳੁਦਾ ਰਹੋ ਬਾਪੂ ਵਹਿਗੁਰੂ ਵਡੀ ੳੁਮਰ ਕਰੇ ਬਾਪੂ ਤਾ ਬਾਪੂ ਹੂੰਦਾ
@manubhullar8672
@manubhullar8672 3 года назад
Lll9ll80
@preetdhillon3887
@preetdhillon3887 3 года назад
So NYC story
@parneetkaurbrar1093
@parneetkaurbrar1093 3 года назад
Ryt babu life da tejarba 100 %ture
@AvtarSingh-cd3gv
@AvtarSingh-cd3gv 3 года назад
Very good bapwji
@sarbjeetkaurpunia4978
@sarbjeetkaurpunia4978 3 года назад
Bhut vdia msg dita bapu g ne❤️
@amandeepkaurgaggi2408
@amandeepkaurgaggi2408 3 года назад
very nice ji
@KulwinderSingh-pe7dp
@KulwinderSingh-pe7dp 3 года назад
ਮੇਰੀਆਂ ਦੋਵੇਂ ਸਾਲੀਆ ਇੱਕੋ ਘਰ ਦੋਨੋ ਸਾਂਢੂ ਫੌਜੀ ਸੱਸ ਸੋਹਰਾ ਛੱਡ ਕੇ ਸ਼ਹੀਰ ਰਹੀਣ ਲੱਗ ਗਈਆਂ ਬੁੱਢੇ ਸੱਸ ਸੋਹਰਾ ਆਪਣੇ ਆਪ ਰੋਟੀ ਬਣਾਉਂਦੇ ਇੱਕੋ ਘਰ ਦੋਨੋ ਮੁੰਡੀਆਂ ਦਾ ਵਿਆਹ ਨਹੀਂ ਕਰਨਾ ਚਾਹੀਦਾ 40/40 ਹਜਾਰ ਤੱਨਖਾਹ ਉਹ ਦੋਵੇਂ ਭੈਣਾਂ ਐਸ਼ ਕਰਦੀਆ ਨੇ ਦੋਵਾਂ ਨੇ ਸਲਾਹ ਬਣਾ ਲਈ ਕੀ ਪਿੰਡ ਨਹੀਂ ਰਹਿਣਾ ਅਗਰ ਅਲੱਗ ਜੱਗਾ ਵਿਆਹੇ ਹੁੰਦੇ ਮਾਂ ਬਾਪ ਐਸ਼ ਕਰਦੈ ਬਾਕੀ ਅਪਣੀ ਆਪਣੀ ਸੱਮਝ
@user-dr5bo2xg2v
@user-dr5bo2xg2v 3 года назад
Love you Bapu g nu 😘😘😘👍👍👍
@jaspalsehgal2491
@jaspalsehgal2491 3 года назад
Very nice
@jaspalkaur1552
@jaspalkaur1552 3 года назад
ਨਹੀਂ ਬਾਬਾ ਜੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ । ਅਸੀਂ ਦੋਵੇਂ ਭੈਣਾਂ ਇੱਕ ਘਰ ਹਾਂ , ਨਾ ਕਦੇ ਆਪ ਲੜੀਆਂ ਤੇ ਨਾਂ ਹੀ ਸਹੁਰੇ ਪਰਿਵਾਰ ਦੇ ਉਲਟ ਕਦੇ ਏਕਾ ਕੀਤਾ ,ਪੂਰਾ ਘਰ ਪਰਿਵਾਰ ਵਧੀਆ ਚੱਲ ਰਿਹਾ।
@santybrar5957
@santybrar5957 3 года назад
ਧੰਨਭਾਗ ਜੀ ਫੇਰ ਕੀਸੇ ਚੀਜ ਦੀ ਕੋਈ ਕਮੀਂ ਵੀ ਨਹੀ ਹੋਣੀ ਆ ਜੀ
@jaspalkaur1552
@jaspalkaur1552 3 года назад
@@santybrar5957 ਹਾਂ ਜੀ, ਬਿਲਕੁਲ ਸਹੀ ਕਿਹਾ ਤੁਸੀਂ, ਕੋਈ ਕਮੀਂ ਨਹੀਂ ਹੈ , ਵਾਹਿਗੁਰੂ ਜੀ ਦੀ ਮੇਹਰ ਹੈ ਜੀ 🙏, ਸਾਡੀ ਦੋਹਾਂ ਭੈਣਾਂ ਦੀ ਮੈਰਿਜ ਤੋਂ ਬਾਅਦ , ਸਾਡੇ ਸਹੁਰੇ ਘਰ ਪਰਿਵਾਰ ਤੇ ਪ੍ਰਮਾਤਮਾ ਨੇ ਜੋ ਮੇਹਰ ਕੀਤੀ , ਸਾਡੇ ਸਹੁਰੇ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ।
@guriturkavlogs9280
@guriturkavlogs9280 4 месяца назад
ਖਾਨਦਾਨੀ ਇੱਕ ਬਹੁਤ ਵੱਡੀ ਚੀਜ਼ ਆ ਪਹਿਲੇ ਬੁਢੇ ਦੇਖਦੇ ਹੁੰਦੇ ਸੀ ਪਰ ਅੱਜਕਲ੍ਹ ਤਾਂ ਬਾਹਲਾ ਔਖਾ 🙏
@mundeukton1897
@mundeukton1897 3 года назад
😂😂😂😂🤣🤣🤣😅👌👌👌👍👌👌👌 Sirrraaa latttaaaa Bapu ne
@preetdhillon3887
@preetdhillon3887 3 года назад
Nyc
@KuldeepSingh-wy8yv
@KuldeepSingh-wy8yv 3 года назад
Bahut badhiya Baba ji
@arshdeepjoshi2305
@arshdeepjoshi2305 3 года назад
Story bht vdya 😀😀😁😁😁😁😜
@sadhusingh9797
@sadhusingh9797 3 года назад
Veerigood
@royalgill5442
@royalgill5442 3 года назад
ਬਿਲਕੁਲ ਬਾਬਾ ਜੀ ਇਹ ਅੱਖੀਂ ਦੇਖਿਆ ਜਿਸ ਘਰ ਵਿੱਚ ਬਜ਼ੁਰਗ ਬੇਬੇ ਬਾਪੂ ਇਕੱਠੇ ਰਹਿੰਦੇ ਆ ਉਸ ਘਰ ਵਿੱਚ ਨੂਹਾਂ ਪੁੱਤ ਵੀ ਇੱਜ਼ਤ ਵੱਧ ਕਰਦੇ ਆ ਬੱਸ ਕਾਰਣ ਬਜ਼ੁਰਗਾਂ ਦੀ ਏਕਤਾ ਤੇ ਤਜੁਰਬਾ ।
@babbygill588
@babbygill588 3 года назад
ਵਾਹ ਜੀ ਵਾਹ
@davinderkaurbasi5935
@davinderkaurbasi5935 3 года назад
Very nice ji 👌
@upkarfilms2784
@upkarfilms2784 3 года назад
Good message
@sukhninderkaur5554
@sukhninderkaur5554 3 года назад
Vvvvvnive
@jaswinderkaurdhillon6832
@jaswinderkaurdhillon6832 3 года назад
Bahut Vadia
@somarani6952
@somarani6952 3 года назад
👌👌👌
@hardevbhatti9009
@hardevbhatti9009 3 года назад
Very nice ji
@jaswinderlaibaithi3596
@jaswinderlaibaithi3596 3 года назад
Bhut wadia buzurg ji🙏
@RahulKumar-kh1mq
@RahulKumar-kh1mq 3 года назад
Very nice story
@bhullarmanilawala8544
@bhullarmanilawala8544 3 года назад
Sachi gal aaaa ji
@sewakbrar6124
@sewakbrar6124 3 года назад
👌👌👌👌👌
@abhisondh1560
@abhisondh1560 3 года назад
Bapu ji sat sri akal
@Fancyfacts01
@Fancyfacts01 3 года назад
ru-vid.com/video/%D0%B2%D0%B8%D0%B4%D0%B5%D0%BE-8CCqX_DnOz0.html👍🏿👍🏿👍🏿😂😂😂😂😂
@santybrar5957
@santybrar5957 3 года назад
😄😄😄 vah baba ji 🙏
@punjabipunjabde1631
@punjabipunjabde1631 3 года назад
Good
@punjabis542
@punjabis542 3 года назад
Bapu ji tohadi aa video kammal di c and bhutt vadiya cc
@baldevsinghmankoo3774
@baldevsinghmankoo3774 3 года назад
God bless bapu maghar singh ji🙏👌
@beantkaur7657
@beantkaur7657 3 года назад
ਬਾਬਾ ਇਹ ਕੀ ਗੱਲਾਂ ਨੇ ਅਸੀਂ ਦੋ ਭੈਣਾਂ ਇਕ ਘਰ ਚ ਪਰ ਸਾਰੇ ਇੱਕੋ ਜੇ ਨੀ ਹੁੰਦੇ
@charanjitkang7091
@charanjitkang7091 3 года назад
Bilkul
@manjeetsingh4111
@manjeetsingh4111 3 года назад
Hahaha
@jaspalkaur1552
@jaspalkaur1552 3 года назад
ਹਾਂਜੀ , ਅਸੀਂ ਵੀ ਦੋਵੇਂ ਭੈਣਾਂ ਇੱਕ ਘਰ ਹਾਂ ਕਦੇ ਕੋਈ ਲੜਾਈ ਨੀ, ਕਦੇ ਕੋਈ ਜ਼ਿੱਦ ਨਹੀਂ , ਕਦੇ ਸਹੁਰੇ ਪਰਿਵਾਰ ਦੇ ਉਲਟ ਨੀ ਹੋਈਆਂ ।
@JobFarming
@JobFarming 3 года назад
@@jaspalkaur1552 ਭੈਣੇ ਹਰ ਕੋਈ ਸਹੀ ਹਰ ਕੋਈ ਗਲਤ ਨਹੀਂ ਹੁੰਦਾ।ਮੇਰੇ ਦਾਦੀ ਜੀ ਓਹਨਾ 2 ਭੈਣਾਂ ਸੀ। ਓਹਨਾ ਦੀ ਸਾਰੀ ਉਮਰ ਨਹੀਂ ਬਣੀ।6 ਭਾਈ ਸੀ ਸਾਡੇ ਦਾਦੇ ਓਹਨੀ ਬਸ 2 ਵਿਆਹੇ ਸੀ ।ਸਾਰਾ ਟੱਬਰ ਪਾੜ ਰਖਿਆ ਸਾਰੀ ਉਮਰ ਅਜ੍ਹੇ ਵੀ ਨਹੀਂ ਇੱਕਠੇ ਹੋਏ।ਸਾਡੇ ਮੋਹਾਲੀ,ਰੋਪੜ,ਚੰਡੀਗੜ੍ਹ ਵਿੱਚ ਪਤਾ ਨਹੀਂ ਕਿੰਨੇ ਕੇਸ ਚੱਲਦੇ ਨੇ।ਸਾਡੀ ਮੋਹਾਲੀ,ਰੋਪੜ 2 ਜਗ੍ਹਾ ਜਮੀਨ ਐ।ਮੋਹਾਲੀ ਵਾਲੀ ਦਾਦੀ ਦੀ ਭੈਣ ਨੇ ਪਹਿਲਾ ਹੀ ਕੁਝ ਕੂ ਪੈਸੇਆਂ ਵਿਚ ਬਿਕਵਾ ਦਿੱਤੀ।ਜਿਸ ਕਰਕੇ ਜਿਹੜੇ ਛੜੇ ਸੀ ਓਹਨਾ ਨੇ ਆਪਣੀ ਜਮੀਨ ਸਾਨੂੰ ਦੇ ਦਿੱਤੀ।ਰੋਪੜ ਵਾਲੀ ਜਮੀਨ ਪਹਿਲਾ ਚੰਗੀ ਚੰਗੀ ਖੁਦ ਓਹਨਾ ਨੇ ਸਾਂਭ ਲਈ ਕਿਓਕਿ ਮੇਰਾ ਦਾਦਾ ਫੌਜੀ ਸੀ ਤੇ ਖੇਤੀ ਓਹੀਓ ਕਰਦੇ ਸੀ।ਓਦੋਂ ਓਹਨਾ ਵਾਲੀ ਸਾਈਡ ਪਹੀ ਸੀ ਸਾਡੇ ਵਾਲੀ ਸਾਈਡ ਨਹੀਂ ਓਹਨਾ ਨੇ ਸਾਨੂੰ ਪਹੀ ਦਿੱਤੀ ਹੋਈ ਸੀ।2000 ਵਿਚ ਸੜਕ ਬਣੀ ਓਹ ਬਣ ਗਈ ਸਾਡੇ ਹਿੱਸੇ ਵਾਲੀ ਜਮੀਨ ਦੇ ਨਾਲ ਨਾਲ।ਹੁਣ ਓਹਨਾ ਨੂੰ ਸਾਡੀ ਜਮੀਨ ਚੰਗੀ ਲੱਗਣ ਲੱਗ ਗਈ। ਗੱਲ ਮੁਕਾਓ ਅਗਰ ਅਸੀਂ ਇੱਕ ਇੱਟ ਵੀ ਲਗਾਉਂਦੇ ਹਾਂ ਤਾਂ ਓਹ ਮਸਤਰਕੇ ਵਾਲਾ ਕੇਸ ਪਾ ਦਿੰਦੇ।ਅਸੀਂ ਇਸ ਸਾਲ ਨਵਾ ਘਰ ਪਾਇਆ ।ਖੇਤਾਂ ਵਿਚ ਹੀ ਸਾਡਾ ਘਰ ਅਾ ।18 ਕਿੱਲੇ ਜਮੀਨ ਐ ਓਹਦੇ ਵਿਚੋਂ ਓਹ ਅੱਧੇ ਕਿੱਲੇ ਤੇ ਹੀ ਕੇਸ ਪਾ ਦਿੱਤਾ ਕਿ ਸਾਡੇ ਇਸ ਅੱਧੇ ਕਿੱਲੇ ਨੂੰ ਅੱਧਾ ਅੱਧਾ ਵੰਡੋ।
@JobFarming
@JobFarming 3 года назад
@@jaspalkaur1552 ਏਥੇ ਰੋਪੜ ਜਮੀਨ ਦਾ ਰੇਟ 25 ਲੱਖ ਐ ਓਹਨਾ ਦੇ ਹਿੱਸੇ 9 ਕਿੱਲੇ ਆਉਂਦੇ ਨੇ।ਅਸੀਂ ਇਹ ਤਕ ਕਹਿ ਦਿੱਤਾ ਕਿ ਆਪਸੀ ਲੜਾਈ ਖਤਮ ਕਰਦੇ ਹਾਂ ਵੀ ਕਿੱਥੇ ਦਾਦੇ ਦੇ ਟਾਈਮ ਤੋਂ ਚੱਲ ਰਹੀ ਕਿ ਤੁਸੀ ਜਾਂ ਤਾਂ ਸਾਡੀ ਜਮੀਨ 25 ਲੱਖ ਦੇ ਹਿਸਾਬ ਨਾਲ ਖਰੀਦ ਲਵੋ ਜਾਂ ਅਸੀਂ ਮੋਹਾਲੀ 2 ਕਿੱਲੇ ਵੇਚ ਕੇ ਥੋਨੂੰ 30 ਲੱਖ ਦੇ ਹਿਸਾਬ ਨਾਲ ਪੈਸੇ ਦੇ ਦਿੰਦੇ ਹਾਂ।।ਜਿਹੜਾ ਬੰਦਾ ਭੇਜਿਆ ਸੀ ਗੱਲ ਕਰਨ ਓਹਨੂੰ ਦਾਦੀ ਦੀ ਭੈਣ ਇਹ ਕਹਿਂਦੀ ਕਿ ਅਗਰ ਇਹਨਾਂ ਨੇ ਜਮੀਨ ਲੈ ਲਈ ਤਾਂ ਇਹਨਾਂ ਕੋਲ ਜਿਆਦਾ ਹੋ ਜਾਣੀ ।ਇਹ ਕਹਿੰਦੇ ਓਹ ਕਿ ਇਹ ਰੌਲਾ ਤਾਂ ਏਵੇਂ ਹੀ ਚਲਾ ਕੇ ਰੱਖਣਾ। ਹੁਣ ਇਹ ਕੇਸ ਪਾਇਆ ਹੋਇਆ ਐ ਕਿ ਇਹਨਾਂ ਨੇ ਸਾਂਝੀ ਜਮੀਨ ਉੱਤੇ ਨਵਾ ਘਰ ਪਾਇਆ । ਅੱਧੇ ਕਿੱਲੇ ਚ ਮਕਾਨ ਪਿਆ।30 32 ਲੱਖ ਰੁਪਿਆ ਸਾਡਾ ਲਗਿਆ,ਹੁਣ ਇਹ ਕੇਸ ਪਾਇਆ ਹੋਇਆ ਕਿ ਓਹ ਮਕਾਨ ਦਾ ਅੱਧਾ ਹਿੱਸਾ ਓਹਨਾ ਨੂੰ ਦਿੱਤਾ ਜਾਵੇ। ਇੱਕੋ ਜਿੰਨੀ ਜਮੀਨ ਅਾ ਮੇਰਾ ਬਾਪੂ 17 ਸਾਲ ਤੋ ਮੰਜੇ ਤੇ ਪਿਆ, ਦੂਜੀ ਸਾਈਡ ਓਹਨਾ ਨੇ ਦੋਵੇਂ ਮੁੰਡੇ ਨੌਕਰੀ ਕਰਦੇ।ਜਿਹੜੀ ਮੋਹਾਲੀ ਆਲੀ ਜਮੀਨ ਅਾ ਓਹ ਛੜਿਆਂ ਨੂੰ ਛੱਡੀ ਹੋਈ ਅਾ ਓਹਦੇ ਤੋ ਇਕ ਰੁਪਿਆ ਅਸੀਂ ਨਹੀਂ ਲੈਂਦੇ।। ਫਿਰ ਵੀ ਓਹਨਾ ਤੋ ਕੁਝ ਨਹੀਂ ਬਣਿਆ ਅਸੀਂ ਕਾਫੀ ਕੁਝ ਬਣਾ ਲਿਆ ਜਦਕਿ ਬਾਪੂ ਤੇ 50 ਲੱਖ ਲਗ ਗਏ ਤਾਂ ਓਹ ਸਾਡੇ ਵਿਚ ਅਾ।। ਸਾਡੇ ਦਾਦੇ ਦਾ ਭੋਗ ਸੀ ਤੇ ਓਹਨਾ ਨੇ ਪੁਲਸ ਭੇਜ ਦਿੱਤੀ ਕਿ ਸਾਂਝੀ ਪਹੀ ਵਿਚ ਕਾਰਾਂ ਖੜੀਆਂ ਹੋਈਆਂ।ਪੁਲਸ ਵਾਲਿਆਂ ਨੇ ਵੀ ਅਾਕੇ ਓਹਨਾ ਨੂੰ ਰੱਜ ਕੇ ਜਲੀਲ ਕੀਤਾ ਕਿ ਭਾਈ ਮਰਿਆ ਤੇਰਾ ਤੈਨੂੰ ਫਿਰ ਵੀ ਸ਼ਰਮ ਨਹੀਂ।।
@harpindergillbabriwala4277
@harpindergillbabriwala4277 3 года назад
Bapu diyan gallan sachian ne
@NirmalSingh-gb7gu
@NirmalSingh-gb7gu 3 года назад
Bdal gae baba g mere maa peo da ehi haal h
@baljindersidhu5541
@baljindersidhu5541 3 года назад
ਬੱਲੇ ਬਾਬਾ ਤੇਰੇ
@harpreetkaur-tq1bx
@harpreetkaur-tq1bx 3 года назад
Sade Ghar ve ahe hall a
@Gurindersingh-hp8xf
@Gurindersingh-hp8xf 3 года назад
Matlab ji kis hall di gal karde oo ji, Mariani vala hall, ja do sisters vala hall
@sukhwindersingh-sh5fe
@sukhwindersingh-sh5fe 3 года назад
bapu ji sandhu goot bare daseo
@charnigill6216
@charnigill6216 3 года назад
Nyc😁😁
@gurjeetkaur3838
@gurjeetkaur3838 3 года назад
Ahh vi daso ki ghar wala badl jave ta ki karna chhida her
@bluepen215
@bluepen215 3 года назад
Yes
@GurmukhSingh-pd2kh
@GurmukhSingh-pd2kh 3 года назад
baba ji hal da time mobile Nahi se khat phone Kisa kita
@sohisaab5920
@sohisaab5920 3 года назад
Ih gl shi ne ji
@balwindersran385
@balwindersran385 3 года назад
###
@LakhwinderSingh-tt5cf
@LakhwinderSingh-tt5cf 2 года назад
3
@sukhmanjitmaan536
@sukhmanjitmaan536 2 года назад
ਬਾਬਾ ਜੀ ਕਹਿੰਦੇ ਬੰਦਿਆਂ ਯਾਦਾਂ ਮੱਤ ਹੁੰਦੀ ਹੈ ਫਿਰ ਬੀਬੀਆਂ ਤੋ ਕੀ ਕਰਾਉਣਾਂ ਘਰ ਵਿਚ ਨਾ ਰੱਖੋ
@omparkashgill7521
@omparkashgill7521 3 года назад
सची गल कही है जी.
@harmansharma4685
@harmansharma4685 3 года назад
Bilkul sach bai ik da rista na lavo
@Fancyfacts01
@Fancyfacts01 3 года назад
ru-vid.com/video/%D0%B2%D0%B8%D0%B4%D0%B5%D0%BE-8CCqX_DnOz0.html❤️❤️❤️😂😂😂😂😂
@gurjotsingh8thb78
@gurjotsingh8thb78 3 года назад
ਸੁਆਦਲੇ ਬੋਲ ਬਾਪੂ ਦੇ ।
@oparora2991
@oparora2991 3 года назад
Satnam waheguru ji Radha sowami ji Baba ji
@jasminekaur4254
@jasminekaur4254 3 года назад
Also aj kal women Bahut agge ne...tusi west ch aa ke tan dekho...aj kal women engineers ne te men de barabar kam kardiyan...dona nu ik duje da saath dena chahida... Je women ghar bethiyan smart ne tan Socho Je bahar kaddonge men nu v picche Chad de giyan. Also gender has nothing to do with capability..brain is the same for both men women and transgender..they might have a different way of solving things but that doesn’t make them dumb.
@sarpanchkulaar1796
@sarpanchkulaar1796 2 года назад
"
@simarrani8376
@simarrani8376 3 года назад
Y
@gagandeepmaan1889
@gagandeepmaan1889 3 года назад
🙏🙏🙏🙏Sahi gl aw Baba g
@digitalcreations1115
@digitalcreations1115 3 года назад
Bht shabash dir fitte moh thode
@jaskarandas8351
@jaskarandas8351 3 года назад
Bai bera maea da behda banda vi ke kare
@SurinderSingh-wk8gr
@SurinderSingh-wk8gr 3 года назад
V nice bapu g👍🤣
@gurjantsidhu7826
@gurjantsidhu7826 2 года назад
A
@gurbhagatsandhu9578
@gurbhagatsandhu9578 3 года назад
VERY NICE STORY GYIN DEEYAN GULLA
@khalsagamer5621
@khalsagamer5621 3 года назад
ਇਥੇ ਸਕਤੀ ਦੀ ਪੂਜਾ ਹੈ ਜੀ
@bhullarjatt7956
@bhullarjatt7956 3 года назад
1qà
@boparaichhapar1479
@boparaichhapar1479 3 года назад
Bapu taria kudea ve kise dea nua ne una de budi nu ta tusi ve kam karn ka de homge
@kiratpal157
@kiratpal157 3 года назад
🤣🤣
@kiratpal157
@kiratpal157 3 года назад
🤣🤣🤣🤣🤣
@jasminekaur4254
@jasminekaur4254 3 года назад
Baapu ji Mainu Ik gal samaj ni aayi v oh bechari Bebe di life better kiven hoyi..pehlan vichari daughter in laws di slave c te hun oh apne husband di..os nu manje ton ni uttaran dindi...Bas eh ae v husband marda ni c but who knows what happens behind doors. That’s husband telling the story. Aj kal lok manje te hi bhalde ne rotiyan..
@ujjwalsingh7758
@ujjwalsingh7758 3 года назад
To time vedo
@manjitsandha9126
@manjitsandha9126 3 года назад
Babu Bakvas karda
@manjitsandha9126
@manjitsandha9126 3 года назад
Babu bakvas karda jania da Majak uada babu dha sab tho nuha phalla siter nuha na mar kadia
@kalachahal2906
@kalachahal2906 3 года назад
Very nice
@bluepen215
@bluepen215 3 года назад
Good
@harjeet7859
@harjeet7859 3 года назад
👌👌👌👌
@bluepen215
@bluepen215 3 года назад
Good
@dayasingh7144
@dayasingh7144 3 года назад
Good
@ranbirsinghkahlon5725
@ranbirsinghkahlon5725 3 года назад
👌👌👌👌
Далее