Тёмный
No video :(

Punjab ਦੇ Bathinda ਵਿਚ Organic ਸਬਜ਼ੀਆਂ ਵੇਚਣ ਵਾਲਾ ਜੋੜਾ: ਮਿੰਟਾਂ ਵਿਚ ਲੈ ਜਾਂਦੇ ਨੇ ਖ਼ਰੀਦਦਾਰ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 577 тыс.
Просмотров 30 тыс.
50% 1

ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੈਵਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਕਾਰਨ ਇਲਾਕੇ ਵਿੱਚ ਕਾਫ਼ੀ ਮਸ਼ਹੂਰ ਹਨ। ਆਪਣੇ ਪਿੰਡ ਤੋਂ ਸ਼ਹਿਰ ਬਠਿੰਡਾ ਆ ਕੇ ਹਫ਼ਤੇ ਵਿੱਚ ਦੋ ਦਿਨ ਇਹ ਪਰਿਵਾਰ ਇਨ੍ਹਾਂ ਸਬਜ਼ੀਆਂ ਨੂੰ ਵੇਚਦਾ ਹੈ।
ਸਬਜ਼ੀਆਂ ਸ਼ਹਿਰ ਵਿੱਚ ਨਿਰਧਾਰਿਤ ਥਾਂ ਉੱਤੇ ਜਿਵੇਂ ਹੀ ਪਹੁੰਚਦੀਆਂ ਹਨ ਤਾਂ ਕੁਝ ਹੀ ਮਿੰਟਾਂ ਵਿੱਚ ਸਾਰੀਆਂ ਸਬਜ਼ੀਆਂ ਵਿੱਕ ਜਾਂਦੀਆਂ ਹਨ। ਕੈਮੀਕਲ ਜਾਂ ਹੋਰ ਰਸਾਇਣਾਂ ਤੋਂ ਰਹਿਤ ਇਨ੍ਹਾਂ ਸਬਜ਼ੀਆਂ ਨੂੰ ਖਰੀਦਣ ਵਾਲਿਆਂ ਵਿੱਚ ਐੱਨਆਰਆਈ ਵੀ ਸ਼ਾਮਲ ਹਨ।
ਦੋ ਏਕੜ ਤੋਂ ਸ਼ੁਰੂ ਹੋਈ ਆਰਗੈਨਿਕ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ ਹੈ, ਇੱਕ ਨਿੱਜੀ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਹੋਈ ਇਸ ਆਰਗੈਨਿਕ ਖੇਤੀ ਤੋਂ ਹੁੰਦੇ ਮੁਨਾਫ਼ੇ ਨੇ ਇਸ ਪਤੀ-ਪਤਨੀ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ।
ਗੁਰਦੀਪ ਸਿੰਘ ਮੁਤਾਬਕ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਾਥ ਨਹੀਂ ਮਿਲ ਰਿਹਾ ਪਰ ਕਈ ਸੰਸਥਾਵਾਂ ਸਹਾਈ ਹੁੰਦੀਆਂ ਹਨ।
(ਰਿਪੋਰਟ - ਸੁਰਿੰਦਰ ਮਾਨ, ਐਡਿਟ - ਅਮਸਾ ਹਾਫ਼ਿਜ਼)
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

8 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 74   
@JaspalSingh-sx1pp
@JaspalSingh-sx1pp 22 дня назад
ਸਰਕਾਰ ਸਸਤੇ ਸਬਸਿਡੀਆਂ ਵਾਲੇ ਲੋਨ ਦੇਵੇ ਇਸ ਪਰਿਵਾਰ ਨੂੰ , ਬੀਮੇ ਫੁੱਲ ਕਰੇ
@jamalmohammedjamal6150
@jamalmohammedjamal6150 2 года назад
ਬਹੁਤ ਵਧੀਆ ਉਪਰਾਲਾ ਸਰਕਾਰ ਨੂੰ ਵੀ ਅਜਿਹੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ
@mdeepsinghrehal4650
@mdeepsinghrehal4650 2 года назад
ਬਹੁਤ ਖੂਬ, ਮਿਹਨਤ ਕਦੇ ਵਿਅਰਥ ਨੀਂ ਜਾਂਦੀ 🙏🙏🙏
@PunjabiHitZcollection
@PunjabiHitZcollection 2 года назад
Salute aa uncle nu👌👌.. Rab ne vekheo kini taraki deni aun vale time vich
@kanganajokerranaut667
@kanganajokerranaut667 2 года назад
Very nice.. kheti/ agriculture needs to be transformed
@armaansingh3870
@armaansingh3870 3 месяца назад
🌾🌾🌾🌾🍄🍄🌶️🍅🍆🥑 ਬਹੁਤ ਬਹੁਤ ਵਦੀਆ ਹੈ ਕਿਸਾਨ ਨੂੰ ਆਪਣੇ ਕੰਮ
@diyslimes949
@diyslimes949 2 года назад
ਸਾਰਿਆਂ ਨੂੰ ਇਕ ਦਿਨ ਆਰਗੈਨਿਕ ਖੇਤੀ ਕਰਨੀ ਪੈਣੀ ਹੈ।
@somparkash7851
@somparkash7851 2 года назад
Salute to hard working people 🙏
@singsarwan286
@singsarwan286 2 года назад
BBC news Al team BBC thank you ji very good work ji
@paramjeet5266
@paramjeet5266 19 дней назад
Wahehuruji
@luckygrewal4421
@luckygrewal4421 2 месяца назад
Bhut vadhyia ji
@logicbros009
@logicbros009 2 года назад
With the support of wife and mother we can achieve anything in our life This is the power of woman
@Unique_roots
@Unique_roots 2 года назад
Waheguru Mehr krre 🙏🙏🙏
@parveenkaur2425
@parveenkaur2425 2 года назад
ਬਹੁਤ ਵਧੀਆ ਜੀ ਪਰ ਬਹੁਤੇ ਕਿਸਾਨ ਮਿਹਨਤ ਕਰਕੇ ਰਾਜ਼ੀ ਨੀ
@simermaan254
@simermaan254 2 года назад
Bina mehnat to kch ni hunda ,,,chemical kheti vch v bht mehnat lgdi h ,,,eve na vehle baithe comment kr diye da ,,, swere da khet gya hun pinde paani paya ,, 16 gatte reh de paye a ,,, hath vdde pye a
@simermaan254
@simermaan254 2 года назад
@Ashwani Kumar kisaan ta aap zehar vli fasal khnda majboor a
@dharamjitsingh2153
@dharamjitsingh2153 День назад
Very good job bai ji god bless you ❤
@rghvbhdwj31
@rghvbhdwj31 2 года назад
Bahut vadea g
@makhan4254
@makhan4254 Год назад
Waheguru mehar karay God bless you bapu ji Babay ji....
@vs-rv8wv
@vs-rv8wv 2 года назад
Bhut vdia uprala🤟🤟🤟
@hempreetsingh6114
@hempreetsingh6114 2 года назад
Bht vdia sir🔥💓
@inderjeetsingh5224
@inderjeetsingh5224 2 года назад
God bless you
@kamalsahota1547
@kamalsahota1547 2 года назад
Waheguru Mehar karan, tuhaade doova teh 🙏
@pushpindersingh2696
@pushpindersingh2696 2 года назад
Wow 😳😳😲😲😳😳
@sukhvirsingh1706
@sukhvirsingh1706 День назад
Very Very good
@AVTARSINGH-zu3cj
@AVTARSINGH-zu3cj 5 месяцев назад
So proud
@eGurpreetKaur
@eGurpreetKaur 2 года назад
I think Punjab government should make 15 year plan about shifting from fertilizer farming to organic farming this will enrich our soil like it was a 100 years ago
@Yuv_0006
@Yuv_0006 2 года назад
this is one of the many issues punjab government needs to tackle immediately but unfortunately like every other government they take steps to benefit their own agenda first.
@simermaan254
@simermaan254 2 года назад
60 mn nikal vlia kanak 20 mn msa niklu ,, sarkaar ehna rate dedu kisaan nu 6000 100 kg da ?? Je ha te fr gareeb bnda lelu ?? Ghr vste v beejiye ta shote zimidar nu ghta penda ,,
@bikkarbhaloor5514
@bikkarbhaloor5514 2 года назад
ਬਹੁਤ ਵਧੀਆ ਯਤਨ
@user-wu2wt3xk5v
@user-wu2wt3xk5v День назад
❤ very nice❤ god bless you good couple🎉
@harnekghatora3985
@harnekghatora3985 7 дней назад
Good. 👌👌
@sunnysuri6962
@sunnysuri6962 2 года назад
Good very good,, good job 🙏🙏🙏🙏
@jassaryan7187
@jassaryan7187 2 года назад
very nice work well done
@narinderpalsingh5349
@narinderpalsingh5349 2 года назад
ਬਹੁਤ ਹੀ ਵਧੀਆ ਉਪਰਾਲਾ ਹੈ ਜੀ
@proIndianstar
@proIndianstar 5 месяцев назад
vadhia aprala ji
@gurdavsingh1952
@gurdavsingh1952 4 месяца назад
ਬਹੁਤ ਵਧੀਆ ਉਪਰਾਲਾ
@ParminderSingh-mo3ef
@ParminderSingh-mo3ef 10 месяцев назад
Very nice ❤
@AmarjitSingh-cj9pd
@AmarjitSingh-cj9pd 2 года назад
Organic kheti best for health
@jagwinderbhullar8121
@jagwinderbhullar8121 2 года назад
💖💖
@jagseersingh4855
@jagseersingh4855 2 года назад
👌
@sikenderkumar5501
@sikenderkumar5501 2 года назад
Good luck ji
@BaljinderSingh-ri9gw
@BaljinderSingh-ri9gw 2 года назад
👍👍👍🙏🙏🙏🙏
@MRROMEO-vt9ry
@MRROMEO-vt9ry 4 месяца назад
mere kol v 6 visbe ch organic sabji lagayi hoyi a naal hi fruit v lagaya hoya hai , jadon to start kari a kade v camical use nahi kareya . sabji te fruit da taste lajwaab hunda a , organic hi best hai
@harmeshrani1197
@harmeshrani1197 2 года назад
👍🏻
@AvneetDeol-y5s
@AvneetDeol-y5s 5 месяцев назад
😊
@manatsandhupb88
@manatsandhupb88 7 дней назад
ਅਸੀ ਵੀ ਕਰਦੇ ਔਰਗੈਨਿਕ ਫਰੂਟ ਤੇ ਸਬਜੀ ਪਰ ਗਾਹਕ ਨਹੀਂ ਹੈਗੇ
@narindersinghnagra8035
@narindersinghnagra8035 10 месяцев назад
35:ਤੋਂ 45 sec 😂😂
@gianchand4748
@gianchand4748 2 года назад
Name of the place where they sell organic vegetables
@BhupinderSingh-ul8im
@BhupinderSingh-ul8im 11 месяцев назад
ਇਨ੍ਹਾਂ ਸਬਜ਼ੀਆਂ ਵਿਚ ਕੀੜੇ ਸੁੰਡੀਆਂ ਹੁੰਦੀਆਂ ਹਨ। ਇਨ੍ਹਾਂ ਦੀ ਸ਼ਕਲ ਵੀ ਵਧੀਆ ਨਹੀਂ ਹੁੰਦੀ। ਇਹ ਸਬਜ਼ੀਆਂ ਮੌਸਮ ਦੇ ਹਿਸਾਬ ਨਾਲ ਹੋ ਸਕਦੀਆ ਹਨ, ਬੇ ਮੌਸਮ ਨਹੀਂ, ਹਾਈਬ੍ਰਿਡ ਬੀਜ ਦੀ ਉਤਪਾਦਕਤਾ ਵੱਧ ਐ ਗੁਣਵੱਤਾ ਘੱਟ ਐ ਬਾਕੀ ਹੈ । ਆਪਣੇ ਆਪ ਨਾਲ ਪਿਆਰ ਹੈ ਤਾਂ ਮੈਸੇਜ ਕਰਨਾ। ਗੁਰੂ ਨਾਨਕ ਸਾਹਿਬ ਜੀ ਇਹ ਕਿਰਤ ਕਮਾਈ ਨੂੰ ਅੱਗੇ ਵਧਾਈਏ। ਵਧੀਆ ਖਾਉ ਤੰਦਰੁਸਤ ਰਹੋ। ਪਰ ਅਗਿਆਨਤਾ ਵੱਸ ਜ਼ਹਿਰ ਪਾ ਨਾ ਕ ਅਸੀਂ ਪੰਜਾਬ ਦਾ ਪਾਣੀ ਵੀ ਜ਼੍ਹਹਿਰ ਕਰ ਤਾਂ। ਸ਼ਾਇਦ, ਸ਼ਾਇਦ ਅਸੀਂ ਜ਼ਹਿਰ ਨਾ ਪਾਈਏ, ਸਾਡੀ ਧਰਤੀ ਦਾ ਪਾਣੀ ਜ਼ਹਿਰ ਮੁਕਤ ਹੋ ਜਾਏ।
@AmritpalSingh-hg9zb
@AmritpalSingh-hg9zb 10 месяцев назад
ਵੀਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਆ ਦੇਸੀ ਸਬਜੀਆਂ ਦੇ ਖੇਤੀ ਕਰਨ ਬਾਰੇ ਦਸ ਸਕਦੇ ਹੋ ਐਂਡ ਦੇਸੀ ਬੀਜ ਕਿੱਥੋਂ ਮਿਲਣਗੇ
@parmjitsohal4044
@parmjitsohal4044 2 года назад
Good need of time...
@neetniitsuccesshub
@neetniitsuccesshub Год назад
Kithe khade hai eh bhatinde ch please daao
@nainabhardwaj2618
@nainabhardwaj2618 2 года назад
Kaha bechte hai sabji bathinda mein
@babbu6151
@babbu6151 2 года назад
Bathinda ch kithy
@gurpreetsingh-lf5sl
@gurpreetsingh-lf5sl Год назад
Jalandher vich bina sapray bina khad de sabji lean lai ghar de haldi and ghar lacci ghar da dhai and ghar da gaa da ghee mile ga ji jis kese ne eh sab kush lena hove es vidio vich msg shad sakda ha
@creativethoughts7139
@creativethoughts7139 Год назад
Ghar de ghee lyi number dio g
@pushaplata8417
@pushaplata8417 2 года назад
ਬਠਿੰਡੇ ਕਿਹੜੀ ਥਾਂ ਤੇ ਵੇਚਦੇ ਨੇ।
@gurtejbrar5058
@gurtejbrar5058 2 года назад
VERY NICE BRAR SHAAB
@nimarsvibe5333
@nimarsvibe5333 2 месяца назад
Lassi mehngi a 40 rupees litre
@Yahowa_worshipers
@Yahowa_worshipers 2 года назад
Bathinda ch kihdi jahga te lgaunde n g eh stall
@jashanbrar9236
@jashanbrar9236 2 года назад
Mehma Swai pind kol
@sunnysuri6962
@sunnysuri6962 2 года назад
Saara Punjab Hun Aa He real kaam Karo G,, plz,, 🙏🙏🙏🙏
@amrindersingh-dv3wx
@amrindersingh-dv3wx 2 года назад
00:39 2 ਏਕੜ ਤੋਂ ਸ਼ੁਰੂ ਹੋਈ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ? 🤔
@ramankaur470
@ramankaur470 2 года назад
galti hi labde rehde O , hor kiniya changiya gla dsiya a oh sun lwo syd kuch changa ho jave
@amrindersingh-dv3wx
@amrindersingh-dv3wx 2 года назад
@@ramankaur470 sorry shaktiman
@ramankaur470
@ramankaur470 2 года назад
@@amrindersingh-dv3wx 🤣🤣🤣
@amrindersingh-dv3wx
@amrindersingh-dv3wx 2 года назад
@@ramankaur470 ☺️
@gurubathinda8759
@gurubathinda8759 2 года назад
ਗੋਭੀ tah ਸਾਡੇ restedara ਦੇ kheto ਘੱਟ price teh le k sale karda
@tejigill8062
@tejigill8062 Год назад
ਸੱਚੀਂ ?
Далее
кажется, началось
00:45
Просмотров 1,5 млн