Тёмный

Bazi Jand ਦੀ ਆਪਣੇ ਪੁੱਤਰ ਨਾਲ ਪਹਿਲੀ ਇੰਟਰਵਿਊ ਹੁਣ ਪਿਓ ਪੁੱਤ ਇਕੱਠੇ ਲਗਾਉਣਗੇ ਜੱਫੇ? 

RMB Television
Подписаться 950 тыс.
Просмотров 1,7 млн
50% 1

#RMBTelevision #BaziJand #Kabbadi
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid ru-vid.com/show-UC7Bx... / rmbtelevisioninsatgram-
/ rmbtelevision

Развлечения

Опубликовано:

 

2 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,8 тыс.   
@GurmeetSingh-ud1dv
@GurmeetSingh-ud1dv Год назад
ਸਭ ਤੋਂ ਵੱਧ ਖੁਸ਼ੀ ਕੇਸਾਂ ਦੀ ਸੰਭਾਲ ਲਈ ਬਾਜ਼ੀ ਜੀ ਦੇ ਪੁੱਤਰ ਦੀਆਂ ਵਾਹਿਗੁਰੂ ਜੀ ਮੇਹਰ ਕਰਨ
@tttggg2306
@tttggg2306 Год назад
Kesa vare bani ki boldi aa ji
@user-cq8hw3ni7g
@user-cq8hw3ni7g 10 месяцев назад
kes sadi pehchan aa , eh natural gift aa waheguru ji da jin ne smbal k rkhna houn , sade lakhha shaheeda ne kesha di rakhi lai shaheedi ditti@@tttggg2306
@GurwinderTiwana-jy5qw
@GurwinderTiwana-jy5qw 5 месяцев назад
​@@tttggg2306❤❤❤❤❤❤ pop😊uu6😊😊
@shabadkirtan8060
@shabadkirtan8060 Год назад
ਵੀਰ ਜਿਹੜੀ ਫਤਿਹ ਬੁਲਾਈ ਆ ਕਮਾਲ ਵਾਹਿਗੁਰੂ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿਚ ਰੱਖੇ
@kewalsinghpannu
@kewalsinghpannu Год назад
ਇਸਨੂੰ ਕਹਿੰਦੇ ਹਨ ਸੱਚਾ ਸੁੱਚਾ ਆਦਮੀ ਤੇ ਪਲੇਅਰ ਸੱਚਾ ਬੰਦਾਂ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ ❤️ ਸਲੂਟ ਆ ਬਾਈ ਜੀ ਨੂੰ
@SurpriseCinemaEnterainment
@SurpriseCinemaEnterainment Год назад
ਜਿੰਨੀ ਖੰਡ ਮਿੱਠੀ , ਓਹਨਾ ਜੰਡ ਕੌੜਾ ਜਿੱਥੇ ਅੱਜ ਦੇ ਸਰੀਰਾਂ ਚ ਜ਼ਹਿਰ ਦੇ ਕਿਲ, ਬਾਜ਼ੀ ਕਰੇ ਤਿਆਰ ਹਥੌੜਾ, ਬਾਜ਼ੀ ਜੰਡ ਤਾ ਇਕ ਨੀ ਮਾਨ ਸੀ ਓਏ ਮਾਲਕਾ ਅੱਜ ਆ ਗਿਆ ਜੌੜਾ ।👑👍❤️
@deeprataindia1170
@deeprataindia1170 Год назад
ਬਹੁਤ ਵਧੀਆ ਲਿਖਿਆ ਜੀ ਬਾਜ਼ੀ ਜੰਡ ਬਾਰੇ। ,,Ballu ਰਟੈਂਡਾ,,
@bahadursingh5896
@bahadursingh5896 Год назад
ਬਾਜ਼ੀ ਦਿਲ ਦਾ ਸਾਫ ਬੰਦਾ ਸੱਚਾ ਤੇ ਸੁੱਚਾ ਵੀ ਹੈ ਵਾਹਿਗੁਰੂ ਤਰੱਕੀਆਂ ਦੇਵੇ
@nikapindwala5876
@nikapindwala5876 Год назад
ਬਹੁਤ ਵਧੀਆ ਭਲਵਾਨ ਚੜਦੀਕਲਾ ਕਰੇ ਵਾਹਿਗੁਰੂ
@narbinderkaur2277
@narbinderkaur2277 Год назад
@@nikapindwala5876
@narbinderkaur2277
@narbinderkaur2277 Год назад
@@nikapindwala5876 🐦
@narbinderkaur2277
@narbinderkaur2277 Год назад
ਵਾਹਿਗੁਰੂਜੀ
@sukhmandersingh1477
@sukhmandersingh1477 Год назад
ਬਾਜ਼ੀ ਦਿਲ ਦਾ ਬਿਲਕੁਲ ਸਾਫ਼ ਬੰਦਾ ਜੇ ਸਾਰੇ ਬਾਜ਼ੀ ਜਿਹੇ ਹੋ ਜਾਣ ਤਾ ਪੰਜਾਬ ਨਸਿਆ ਤੋ ਬਚ ਜੂੂ ਗਾ ਵਾਹਿਗੁਰੂ ਜੀ ਬਾਜ਼ੀ ਨੂੰ ਚੜਦੀ ਕਲਾ 'ਚ ਰੱਖ਼ਿਉ
@lalsingh2724
@lalsingh2724 3 месяца назад
ਬਾਜੀ ਵੀਰ ਫਤਿਹ ਸਿੰਘ ਨੂੰ ਗੁਰੂ ਸਾਹਿਬ ਜੀ ਫਤਿਹ ਬਖਸ਼ਣ ਮੈਦਾਨ ਵਿੱਚ
@JaspalSingh-ih6xd
@JaspalSingh-ih6xd Год назад
ਕਨੈਡਾ ਵਾਲੇ ਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਨਾਂ ਰੋਸ਼ਨ ਕਰੀ ਬਾਕੀ ਬਾਜੀ ਜੰਡ ਵਾਲੇ ਨੂੰ ਦਿਲੋ ਸਤਿਕਾਰ ਕਿਉਂਕਿ ਉਸਤਾਦ ਲੋਕ ਨੇ 🙏🙏
@riprecords1372
@riprecords1372 Год назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️
@rajdhillon228
@rajdhillon228 Год назад
ਜਿਉਦਾ ਰਹਿ 'ਮੇਰੇ ਵੀਰ ਪ੍ਰਮਾਤਮਾ ਤੁਹਾਨੂ ਬਲ ਬਖਸੇ ਵਾਹਿਗੁਰੂ
@PalwinderSingh-xg4vz
@PalwinderSingh-xg4vz Год назад
Wehaguru ji❤❤
@lovepreetkulwinder4290
@lovepreetkulwinder4290 Год назад
@@rajdhillon228 q11q11
@varindersinghdhaliwal4305
@varindersinghdhaliwal4305 Год назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ ਲੰਮੀਆ ਉਮਰਾਂ ਬਖ਼ਸ਼ਿਸ਼ ਕਰਨ 🦁🦁🦁💪🏻💪🏻💪🏻💪🏻🦅🦅🦅🙏🏻🙏🏻🙏🏻
@badnamyoutuber7427
@badnamyoutuber7427 Год назад
ਬਾਜੀ ਨੂੰ ਮੈ 6_7 ਸਾਲ ਪਹਿਲਾ ਦੇਖਿਆ ਸੀ...ਕਿਸੇ ਮੁੰਡੇ ਨੂੰ ਬਾਜੀ ਕੋਲ ਛੱਡਣ ਗਏ.....ਮੋਡਿਆ ਦੇ ਉਪਰ ਦੀ ਥੁੱਕ ਦਾ ਸੀ.....ਪਰ ਹੁਣ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਗਁਲਾ ਕਰਦਾ ਬਹੁਤ ਵਧੀਆ ਲੱਗਾ....ਸਾਡੇ ਏਰੀਆ ਦਾ ਨਾਮ ਰੋਸ਼ਨ ਕੀਤਾ 🤗🤗🤗🤗🤗🤗🤗
@avtarbrarbearjatt1158
@avtarbrarbearjatt1158 Год назад
ਰੱਬਾ ਸਲਾਮਤ ਰੱਖੀਂ ਉਸਤਾਦ ਬਾਜੀ ਜੰਡ ਨੂੰ ਮੇਹਰ ਭਰਿਆ ਹੱਥ ਰੱਖੀ ਉਮਰ ਲੰਬੀ ਕਰੀ
@harpalsinghkainthharpalsin9778
ਬਾਜ਼ੀ ਬਾਈ ਪਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,,,ਸਲਾਮ ਬਾਈ ਜੀ ਤੁਹਾਡੀ ਸੋਚ ਨੂੰ,,,
@balwantkaurchahal8382
@balwantkaurchahal8382 Год назад
ਵਾਹਿਗੁਰੂ ਜੀ ਬਾਜ਼ੀ ਭਾਈ ਜੀ ਨੂੰ ਬਹੁਤ ਬਹੁਤ ਧੰਨਵਾਦ ਆਪ ਬਹੁਤ ਵਧੀਆ ਕੰਮ ਕਰ ਰਹੇ ਹਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਏ ਹਨ ਤੁਸੀਂ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਹਾਨੂੰ ਸਾਰਿਆਂ ਨੂੰ ਵਹਿਗੁਰੂ ਬੱਲ ਬਖਸ਼ੇ ਜੀ ਨਵਾਂ ਸਾਲ ਮੁਬਾਰਕ ਹੋਵੇ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਜੀ।
@amriksingh9416
@amriksingh9416 Год назад
ਬਾਈ ਇਨ੍ਹਾਂ ਬਚਾ ਕੇ ਰਁਖਣਾ ਜੀ ਵਾਹਿਗੁਰੂ ਜੀ
@tiwanasgroup1925
@tiwanasgroup1925 Год назад
ਇਹਨੂੰ ਕਹਿੰਦੇ ਕੋਚ।ਵਾਹਿਗੁਰੂ ਜੀ ਬਾਈ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖਣ ਤੇ ਬੇਟੇ ਨੂੰ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏🏻🙏🏻🌹🌹
@RamSingh-mu1ki
@RamSingh-mu1ki Год назад
ਬਹੁਤ ਵਧੀਆ ਸੋਚ ਬਾਈ ਦੀ
@lovepreetsingh0764
@lovepreetsingh0764 Год назад
God bless you too
@rupindersharma2607
@rupindersharma2607 Год назад
❤❤👌👌
@lovepreetsingh0764
@lovepreetsingh0764 Год назад
@@rupindersharma2607 kitho tuc rupinder 😍
@aj7ht516
@aj7ht516 Год назад
@@RamSingh-mu1ki Is a
@davanjeetsingh3922
@davanjeetsingh3922 Год назад
ਇਹ ਨਾਮ ਦਾ ਜੰਡ ਨਹੀ ਸੀ,,ਬਲਕਿ ਅਸਲੀ ਜੰਡ ਸੀ,,,,ਜੱਫਾ ਲਾਉਣ ਲੱਗਾ ਰੇਡਰ ਦਾ ਧੂੰਆ ਕੱਫ ਦਿੰਦਾ ਸੀ।ਇਸ ਮਹਾਨ ਖਿਡਾਰੀ ਨੂੰ ਦਿੱਲੋ ਸਲੂਟ,,,,ਸਾਡੇ ਦਿੱਲਾਂ ਵਿਚ ਇਸਦਾ ਨਾਮ ਹਮੇਸ਼ਾ ਰਹੇਗਾ। ਵਾਹਿਗੁਰੂ ਜੀ ਛੋਟੇ ਵੀਰ ਨੂੰ ਵੀ ਚੜਦੀ ਕਲਾ਼ ਵਿਚ ਰੱਖਣ।
@livelifelovelife7787
@livelifelovelife7787 Год назад
ਬਹੁਤ ਪਿਆਰਾ ਬੱਚਾ ਵਾਹਿਗੁਰੂ ਤਰੱਕੀਆਂ ਬਖ਼ਸ਼ਣ 🙏🏻
@lakhi1493
@lakhi1493 Год назад
ਬੰਦਾ ਸਿਰਾ ਜਮਾ। ਪਲੇਅਰਾਂ ਦੇ ਸਰੀਰ ਦੇਖਕੇ ਪਤਾ ਲਗਦਾ ਮਿਹਨਤ ਕੀਤੀ ਆ full full full🙏🙏🙏🙏🙏🙏🙏❤️❤️❤️❤️❤️❤️
@gamechanger8231
@gamechanger8231 Год назад
ਕਾਂ ਕਿੱਥੇ ਕਰਦੇ ਮੁਕਾਬਲਾ, ਅੰਬਰਾਂ ਤੇ ਚੜੇ ਬਾਜ਼ ਦਾ ਆਜੋ ਪਿੰਡ ਜੰਡ ਬਾਜ਼ੀ ਬਾਜ਼ ਤਰਾਸ਼ ਦਾ ,,,, ਲਵ ਯੂ ਬਾਜ਼ੀ ਬਾਈ
@virendersingh-lw3gw
@virendersingh-lw3gw Год назад
ਵਾਹ ❤
@prabhdialsingh3157
@prabhdialsingh3157 Год назад
ਧੰਨ ਗੁਰੂ ਅੰਗਦ ਦੇਵ ਜੀ ਨੇ ਵੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਸੀ ਮੱਲ ਅਖੜ੍ਹਾ ਗੁਰਦੁਆਰਾ ਖੱਡੂਰ ਸਾਹਿਬ ਏਸੇ ਤਰ੍ਹਾਂ ਗੁਰਮੁਖੀ ਲਿੱਪੀ ਦੀ ਵੀ ਰਚਨਾਂ ਕੀਤੀ, ਖੇਡਾਂ, ਸ਼ਾਸਤਰ ਵਿੱਦਿਆ,ਪੜਾਈ, ਏਸੇ ਤਰ੍ਹਾਂ 7 ਤਰ੍ਹਾਂ ਦੀ ਵਿਦਿਆ ਹਰੇਕ ਗੁਰੂ ਘਰ ਵਿੱਚ ਦਿੱਤੀ ਜਾਂਦੀ ਸੀ ਸਿੱਖ ਰਾਜ ਵੇਲੇ
@nirvairsingh2824
@nirvairsingh2824 11 месяцев назад
Wwe is it just possible with w
@SahajNoor-tv2cr
@SahajNoor-tv2cr 10 месяцев назад
​@@nirvairsingh2824ਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊ😅😅😊
@HarjeetSinghChauhan-bf2we
@HarjeetSinghChauhan-bf2we 10 месяцев назад
Bout jldi raaj auga
@Deepdholan07
@Deepdholan07 Год назад
Baji veer de betey nu ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@gursewaksingh9345
@gursewaksingh9345 Год назад
ਜਮਾ ਦੇਸੀ ਗੱਲਾ interview puri dekhi bhut ਚੰਗਾ ਲੱਗਾ 🙏🙏ਪੱਤਰਕਾਰ ਵੀਰ ਨੇ ਵੀ ਬਹੁਤ ਵਧੀਆ ਸਵਾਲ ਪੁੱਛੇ
@baggasran2145
@baggasran2145 Год назад
ਵਾਹੇਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਵੀਰਾਂ ਤੇ
@karamjeet1786
@karamjeet1786 Год назад
Good
@jaskarn99singh15
@jaskarn99singh15 Год назад
Waheguru ji
@parvejsingh4298
@parvejsingh4298 Год назад
@@jaskarn99singh15 nice
@SonuSingh-uy5jx
@SonuSingh-uy5jx Год назад
Very nice paji 💪💪💪💪
@gurpreetkairon
@gurpreetkairon Год назад
ਵੱਡੇ ਵੀਰ ਬਾਜ਼ੀ ,ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ 🙏🏻🙏🏻🙏🏻🙏🏻❤️❤️❤️❤️❤️
@hunterchahalable
@hunterchahalable Год назад
ਬਾਜ਼ੀ ਬਾਈ ਨੇ ਦਿਲ ਖੁੱਸ਼ ਕਰ ਦਿੱਤਾ , ਬਹੁਤ ਸੰਤ ਆਦਮੀ ਹੈ ਬਾਈ ,,!!
@HarpalSingh-uv9ko
@HarpalSingh-uv9ko Год назад
ਬਹੁਤ ਵਧੀਆ ਪਲੇਅਰ ਆ ਬਾਜੀ ਜੰਡ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ ਤੇ ਇਸ ਦੇ ਬੇਟੇ ਨੂੰ ਤੇ ਇਸ ਦੀ ਟੀਮ ਨੂੰ।
@manvirratol8699
@manvirratol8699 Год назад
Rip bazi jand 10 min pehla heart attack hogea 😭😭
@jagdeepsidhu1313
@jagdeepsidhu1313 Год назад
ਬਹੁਤ ਚੰਗਾ ਕੰਮ ਕਰ ਰਹੇ ਹੋ ਬਾਜ਼ੀ ਬਾਈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 💟👍👍
@baljeetsinghjaitowale1300
@baljeetsinghjaitowale1300 Год назад
ਵਾਹਿਗੁਰੂ ਜੀ ਮੇਹਰ ਕਰੀ 22 ਦੀ ਸਾਰੀ ਟੀਮ ਸੱਚੀ ਸੁੱਚੀ ਆ ਬਾਜ਼ੀ ਜੰਡ ਵੀਰ ਆਪ ਵੀ ਗੁਡ ਆ
@HarpalSingh-xg1nl
@HarpalSingh-xg1nl Год назад
ਮੇਰੇ ਪਿੰਡ ਬੜੂੰਦੀ ਦਾ ਗਵਾਂਢੀ ਪਿੰਡ ਦਾ ਆਪਣੇ ਟਾਈਮ ਦਾ ਵਰਲਡ ਦਾ ਮਸ਼ਹੂਰ ਜਾਫੀ ਬਾਜ਼ੀ ਜੰਡ ਜਿਉਂਦਾ ਰਹਿ
@jeetsingh_947
@jeetsingh_947 Год назад
Kya baat 👌🔥 ਪੰਜ ਬਾਣੀਆਂ ,, ਵਾਹਿਗੁਰੂ ਜੀ 🙏 ਚੜ੍ਹਦੀ ਕਲਾ
@sukhamahla4556
@sukhamahla4556 Год назад
ਵਾਹਿਗੁਰੂ ਜੀ ਮੇਹਰ ਕਰੇ ਮੇਰੇ ਵਡੇ ਵੀਰ ਅਤੇ ਉਸ ਦੇ ਪੁੱਤਰ ਤੇ
@sangatsingh2321
@sangatsingh2321 Год назад
ਸੱਚਾ -ਸੁੱਚਾ ਬੰਦਾ ਬਾਈ ਜਿਉਂਦੇ ਰਹੋ
@birringlife9884
@birringlife9884 Год назад
ਬਾਈ ਫਤਿਹ ਨੂੰ ਖੇਡਦਾ ਦੇਖਣ ਨੂੰ ਬੇਠੈ ਆ ਰਬ ਮੇਹਰ ਕਰੇ
@gurdialsinghsingh6074
@gurdialsinghsingh6074 Год назад
ਬਾਜੀ ਬਾਈ ਜੀ ਰੂਹ ਖੂਸ਼ ਕਰ ਦਿਤੀ ਤ਼ੂੂਸੀ ਬੂਹਤ ਸੂੰਦਰ ਲਗਿਆ ਕਿ ਤੂਸੀ ਨਵੇਂ ਹੀਰੇ ਤਿਆਰ ਕਰ ਰਹੇ ਹੋ ਪਰਮਾਤਮਾ ਕਰੇ ਕਿ ਹਰ ਘਰ ਦੇ ਵਿਚ ਤੂਹਾਡੇ ਵਰਗੇ ਕੋਚ ਤੇ ਤੂਗਾਡੇ ਵਰਗੇ ਬਾਪ ਹੋਣ ਪਰਮਾਤਮਾ ਹਜਾਰਾਂ ਸਾਲ ਊਮਰ ਕਰੇ ਤੂਹਾਡੀ ਤੇ ਪਰੀਵਾਰ ਤੇ ਬਾਜੀ ਦੀ ਇਕੈਡਮੀ ਦੀ
@foujisaab
@foujisaab Год назад
ਬਾਈ ਜੀ, ਆਪ ਵਰਗੇ ਕੋਚ ਵੀਰ ਨੂੰ, ਬਹੁਤ ਪਿਆਰ, ਸਲੂਟ ਆ ਫੌਜੀ ਤੋ, real bai,
@SandeepValjot
@SandeepValjot 11 месяцев назад
💪💪babaer shaer ha ustad bazi jand baba chadi kala bakhsa 💪💪
@damandeepsinghwaraich7716
@damandeepsinghwaraich7716 Год назад
Vancouver Canada ਦੇ ਵਿੱਚ ਤੁਹਾਡੇ ਦਰਸ਼ਨ ਹੋਏ ਸੀ ਓਦੋਂ ਦੇ ਦੀਵਾਨੇ ਆਂ ਜੀ। ਮਨ ਦੂਖੇਆ ਜਦੋਂ ਤੁਹਾਨੂੰ ਫਾਈਨਲ ਟੀਮ ਦੀ ਚੋਣ ਵੇਲੇ ਤੁਹਾਨੂੰ ਬਾਹਰ ਰੱਖਿਆ , ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@GurpreetSingh-tl8ik
@GurpreetSingh-tl8ik Год назад
ਬਾਈ ਬਾਜੀ ਬਹੁਤ ਵਧੀਆ ਇਨਸਾਨ ਆਪਣੇ ਤੇ ਗੱਲਾ ਸੱਚ ਆਈ ਕਰਦਾ ਤਾ ਹੀ ਲੋਕਾ ਨੂੰ ਪਸੰਦ ਨੀ ਆਉਦਾ ਬਾਈ ਦੀ ਜੁੱਤੀ ਵਾਲੀ ਗੱਲ ਬਾਲੀ ਵਧੀਆ ਲੱਗੀ ਤੇ ਹਾਸਾ ਵੀ ਆਇਆ
@amandeepmatta469
@amandeepmatta469 10 месяцев назад
ਸਿਰਾ ਬੰਦਾ ਬਾਈ ਬਾਜੀ ਜੰਡ ਭਰਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਭਰਾ ਨੂੰ ਅਤੇ ਪੂਰੇ ਪ੍ਰਵਾਰ ਨੂੰ
@GurwinderSingh-ho9od
@GurwinderSingh-ho9od Год назад
ਤੁਹਾਡੀ ਸੋਚ ਬਹੁਤ ਵਧੀਆ ਬਾਈ ਜੀ ਕਬੱਡੀ ਖੇਡ ਨੂੰ ਨਸ਼ਾ ਮੁਕਤ ਕਰਨ ਦੀ। salute ਆ।
@iqbalsingh2302
@iqbalsingh2302 Год назад
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🙏🙏🙏✌️💪👍❤️🏝️⭐🔥📖📚📘📘📗📗📔📙📙📕📓🙏🙏🙏🙏🙏
@prtcwritersukhbirsinghgill9092
ਬਾਈ ਜੀ ਬਹੁਤ ਵਧੀਆ ਸੋਚ ਤੇ ਵਿਚਾਰ ਨੇ ਆਪ ਦੇ , ਸੁਣ ਕੇ ਇਕ ਵਾਰ ਜੋਸ਼ ਚੜ ਜਾਣਾ ਕੇ ਮਿਹਨਤ ਕਰਨੀ ਆ
@sandeepsinghhans
@sandeepsinghhans Год назад
ਸਲਿਊਟ ਏ ਬਾਈ ਜੀ। ਗੁਰਬਾਣੀ ਨਾਲ਼ ਜੁੜਿਆ ਸੁਣ ਕੇ ਹੋਰ ਵੀ ਬਹੁਤ ਖੁਸ਼ੀ ਹੋਈ।
@MohanSingh-xf2nf
@MohanSingh-xf2nf Год назад
ਬਾਜੀ ਵੀਰ ਦੀਆਂ ਗੱਲਾਂ ਸੋਲਾ ਆਨੇ ਸੱਚ ਏ ਵੀਰ ਦੀਆਂ ਗੱਲਾਂ ਸੱਚੀਆਂ ਇੱਕ /2 ਲੱਖਾ ਦੀਆਂ ਨੇ ਵੀਰ ਨੂੰ ਫਹਿਤੇ ਪੁੱਤਰ ਮਨ ਦੀਆਂ ਰੀਤਾਂ ਪੁਰੀਆ ਕਰੇ ਬਾਜੀ ਬਾਜੀ ਹੀ ਹੈ
@jattztube6416
@jattztube6416 Год назад
ਮਿਹਨਤ ਤੇ ਭਰੋਸਾ ਕਰੋ ਰੱਬ ਨੂੰ ਮੰਨੋ 🙏
@rsingh8145
@rsingh8145 Год назад
Waheguru crdi kla vich rakhye bazii veer nu
@satinder195
@satinder195 Год назад
Baji is a great man. Dedicated to Kabaddi. He was a great player he played our Slough team in uk. Salute to him. Keep up good work. God bless you.
@SandeepSingh-ky1wj
@SandeepSingh-ky1wj Год назад
ਫਤਿਹ ਸਿੰਘ ਹਰ ਮੈਦਾਨ ਫਤਿਹ ਕਰੂੰਗਾ
@gurjeetsran5028
@gurjeetsran5028 Год назад
ਬਾਜੀ ਕੋਲ ਪਿੳੁਰ ਕੱਬਡੀ ਹੈ ਤੱਹਿੳੁ ੲਿੱਹਦੇ ਕੋਲ ਸਾਲ ਨੀ ਕੱਟਦਾ ਵਾਹਿਗੁਰੂ ੲਿੱਹਦੇ ਬੇਟੇ ਨੂੰ ਤੰਦਰੁੱਸ਼ਤੀ ਰੱਖੇ
@Badman-di9mb
@Badman-di9mb Год назад
ਪਰਮਾਤਮਾ ਬੁਰੀਆਂ ਨਜ਼ਰਾਂ ਤੋਂ ਬਚਾਈ ਰੱਖੇ🙏🙏🙏🙏
@parminderkaur2375
@parminderkaur2375 Год назад
V nice vro
@desikalakaar1631
@desikalakaar1631 Год назад
Waheguru ji ka Khalsa waheguru ji ki Fateh 🙏🏻🙇🏻‍♂️
@jashandeeprajpal6937
@jashandeeprajpal6937 Год назад
Waheguru ji mehar kre bai te chotte veer nu Burian najra to door rkhe ❤️🙏
@chamkau
@chamkau Год назад
ਬਾਜੀ ਜੰਡ ਬਾਈਁ ਦੀਆਂ ਗੱਲਾਂ ਸੁਣਨ ਵਾਲਿਆਂ ਬਹੁਤ ਵਧੀਆ ਗੱਲਾਂ ਦਸਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈਁ ਖੁਸ਼ ਦਿਲ ਬੰਦਾ ਬਾਈਁ ਜੀ ਕੋਈ ਵੀ ਕਿਸੇ ਦਾ ਮਾੜਾ ਕਰਦਾ ਉਸ ਬੰਦੇ ਦਾ ਪਹਿਲਾਂ ਮਾੜਾ ਹੁੰਦਾ ਜੇ ਤੇਰਾ ਦਿਲ ਸਾਫ਼ ਤਾਂ ਕਿਸੇ ਚੀਜ਼ ਦੀ ਘਾਟ ਵੀ ਰਹਿੰਦੀ
@kindajawandajawanda1068
@kindajawandajawanda1068 Год назад
ਬਹੁਤ ਵਧੀਆ ਵੀਰ ਜੀ ਬੱਚਿਆਂ ਵੱਲ ਧਿਆਨ ਦੇ ਰਹੇ ਹੋ ਵਾਹਿਗੁਰੂ ਜੀ ਆਪ ਜੀ ਦੀ ਉਮਰ ਬਹੁਤ ਬਹੁਤ ਲੰਮੀ ਕਰੇ ਜੀ 🙏
@gurdeepsingh9720
@gurdeepsingh9720 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@tarsemsinghtarsam1731
@tarsemsinghtarsam1731 Год назад
ਸਭ ਤੋਂ ਵਧੀਆਂ ਟਰੇਨਿੰਗ ਵਾਹਿਗੁਰੂ ਚੜਦੀ ਕਲਾ ਰੱਖੇ
@microhard4997
@microhard4997 Год назад
Rabb ehnu putt nu hor vi takda te aageya kari bazi paji wangu kare!!
@darshidhessi2196
@darshidhessi2196 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 👍👍👍🙏
@dalvindersingh4534
@dalvindersingh4534 Год назад
ਵਾਹਿਗੁਰੂ ਭਲਾ ਕਰੇ ਉਸਤਾਦ ਤੇ. ਬਹੁਤ ਭੋਰਸਾ ਵਾਹਿਗੁਰੂ ਤੇ.. ਸੁਹਾਗਾ ਫੇਰੂ ਗਾ ਉਸਤਾਦ ਬਾਜ਼ੀ ਜੰਡ.. ਸਤਿਕਾਰ 🙏🙏🙏🙏
@jaspal140singh9
@jaspal140singh9 Год назад
ਬਹੁਤ ਵਧੀਆ। ਬਾਈ ਜੀ।ਭਾਗਾਂ।ਵਾਲੇ।ਜੇ
@harinderpalsingh6352
@harinderpalsingh6352 Год назад
Satnam waheguru ji❤
@deeprataindia1170
@deeprataindia1170 Год назад
ਨਿੱਘਰ ਮਿਹਨਤ ਜਿਸ ਇੰਨਸਾਨ ਨੇ ਕੀਤੀ ਹੋਵੇ ਤੇ ਲਗਾਤਾਰ ਚੱਲਦੀ ਹੋਵੇ ਉਸਨੂੰ ਬਹੁਤ ਉਮਰ ਨਾਲ ਫ਼ਰਕ ਨਹੀਂ ਪੈਂਦਾ ਨਾਲ ਨਸ਼ੇ ਤੋਂ ਬੱਚ ਕੇ ਰਿਹਾ ਹੋਵੇ।ਬਹੁਤ ਵੱਡੀ ਭਗਤੀ ਹੈ ਮੇਹਨਤ ਲਾਉਣੀ ਅਰਾਦੇ ਮਜਬੂਤ ਰੱਖਣੇ ਪੈਂਦੇ ਨੇ ਨਾਲ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਬਹੁਤ ਜਰੂਰੀ ਹੈ।ਬਾਜ਼ੀ ਜੰਡ ਦੇ ਮਜਬੂਤ ਇਰਾਦੇ ਨੇ ਸੱਭ ਸੱਚ ਕਰ ਵਿਖਾਇਆ ਹੈ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ। ,,Ballu ਰਟੈਂਡਾ,,
@AkashSingh-dn7gl
@AkashSingh-dn7gl Год назад
ਵਾਹਿਗੁਰੂ ਮੇਹਰ ਕਰੇ 🙏 ਘੈਂਟ ਬਾਈ ਜੀ ਬਾਜ਼ੀ ਜੰਡ ਉਸਤਾਦ ਜੀ 💞
@johalboy3412
@johalboy3412 Год назад
ਵਾਹਿਗੁਰੂ ਜੀ 📿📿📿📿
@RajinderSingh-ll2zc
@RajinderSingh-ll2zc Год назад
ਗੁਰਸਿੱਖ ਪਿਆਰਾ ਬੇਟਾ ਦੇਖ ਕੇ ਬਹੁਤ ਖੁਸ਼ੀ ਹੋਈ ਪਿਆਰੇ ਵੀਰ ਬਾਜ਼ੀ ਤੂੰ ਵੀ ਹੁਣ ਦਸਤਾਰ ਸਜਾਇਆ ਕਰ ਗੁਰੂ ਸਾਹਿਬ ਜੀ ਨੇ ਤਹਾਨੂੰ ਬਹੁਤ ਤਾਕਤ ਦਿੱਤੀ ਹੈ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਲੰਬੀ ਉਮਰ ਚੜਦੀਕਲਾ ਬਖਸ਼ੇ
@gangboy2380
@gangboy2380 Год назад
ਪਾਜੀ ਤੁਸੀਂ ਅਤ ਕਰਾਤੀ,,ਤੁਹਾਡਾ ਪੁੱਤਰਬਹੁਤ ਬਹੁਤ ਵਧੀਆ ਕੋਡੀ ਖੇਲਦਾ ਹੈ ਪਰਮਾਤਮਾ ਛੋਟੇ ਵੀਰ ਤੇ ਮੇਹਰ ਕਰੀ
@gurjotsingh1536
@gurjotsingh1536 Год назад
Huge Respect to Baaji jand bai parmatma tuhanu chardi kala ch rakhe 🙏🏽
@bachitarsinghaulakh2219
@bachitarsinghaulakh2219 8 месяцев назад
Satnam shiri vaheguru ji vaheguru ji vaheguru ji vaheguru ji vaheguru ji
@avtarpanag981
@avtarpanag981 Год назад
We need people like him in punjab❤
@jasvirsinghnumberdar2220
@jasvirsinghnumberdar2220 Год назад
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੰਡ ਵਾਜੀ ਵੀਰ ਜੀ ਨੂੰ👌👌👌👌👌
@paviisandhu9534
@paviisandhu9534 Год назад
ਵਾਹਿਗੁਰੂ ਤਰੱਕੀਆਂ ਬਖ਼ਸ਼ੇ ❤️❤️
@bosskang7310
@bosskang7310 Год назад
ਬਾਜ਼ੀ ਵੀਰ ਜੀ ਫ਼ਤਿਹ ਨੂੰ ਹਜੇ ਓਪਨ ਤੋਂ ਦੂਰ ਰੱਖੋ ਹਜੇ ਇਹਨੂੰ ਹੋਰ ਪੱਕ ਲੈਣ ਦਿਓ ਸਰੀਰ ਅਤੇ ਤਕਨੀਕ ਦੇ ਨਾਲ ਦਿਮਾਗ਼ ਦਾ ਤੇਜ਼ ਹੋਣਾ ਵੀ ਜ਼ਰੂਰੀ ਹੈ । ਓਪਨ ਵਿੱਚ ਤਜੁਰਬੇ ਵਾਲੇ ਖਿਡਾਰੀ ਹੁੰਦੇ ਹਨ, ਸੱਟ ਚੋਟ ਲੱਗ ਸਕਦੀ । 18 ਸਾਲ ਤੋਂ ਪਹਿਲਾਂ ਕਿਸੇ ਵੀ ਮੁੰਡੇ ਨੂੰ ਓਪਨ ਵਿੱਚ ਨਾਂਹ ਖੇਡਣ ਦਿਓ । ਬਾਕੀ ਜਿਵੇਂ ਤੁਸੀਂ ਮਿਹਨਤ ਕਰਾ ਰਹੇ ਇਹ ਬਹੁਤ ਵਧੀਆ ਉਪਰਾਲਾ ਹੈ । ਵਾਹਿਗੁਰੂ ਤਰੱਕੀ ਬਖ਼ਸ਼ੇ 🙏🏼
@inder307
@inder307 Год назад
Waheguru mehar kre bai tere te ❤️🦅
@guggumangatguggu3051
@guggumangatguggu3051 Год назад
ਇਹ ਬੰਦਾ ਮਨ ਦਾ ਬਹੁਤ ਸਾਫ਼ ਆ 👏👏👏👏👍👍👍👏
@anmolparihar8627
@anmolparihar8627 Год назад
ਉਸਤਾਦ ਜੀ ਬਿਲਕੁਲ ਸੱਚੀਆਂ ਗੱਲਾਂ ਨੇ❤️🙏
@gurpindersingh948
@gurpindersingh948 7 месяцев назад
WAHEGURUJI WAHEGURUJI very nice baji
@KulwantSingh-wf2zh
@KulwantSingh-wf2zh Год назад
ਜਿਊਂਦਾ ਰਹਿ ਬਾਈ ਚੜ੍ਹਦੀ ਕਲਾ ਵਿਚ ਰੱਖਣ ਸੱਚੇ ਪਾਤਸ਼ਾਹ ਤੁਹਾਨੂੰ ਅਤੇ ਤੁਹਾਡੀ ਅਕੈਡਮੀ ਨੂੰ ਜੀ
@kabaddi-kt1if
@kabaddi-kt1if Год назад
ਸਹੀ ਗੱਲਾਂ ਬਾਜੀ ਦੀਆਂ ਕਰਦਾ ਤਾਂ ਕਬੱਡੀ ਵਾਲੇ ਏਦਾ ਹੀ ਅ ਰਜੇ ਹੋਇਆ ਨੂੰ ਰਜਾਈ ਜਾਂਦੇ ਆ ਕਿਸੇ ਲੋੜ ਬੰਦ ਦੀ ਜਾ ਕਿਸੇ ਪਲੇਅਰ ਦੀ ਹੈਲਪ ਨੀ ਕਰਦੇ ਜਿਨਾ ਦਾ ਇਲਾਜ ਚਲਦਾ ਜਾ ਸਟ ਲਗੀ ਹੋਈ ਆ ਸਭ ਮਿਲੀ ਭੁਗਤ ਨਾਲ ਚਲਦਾ ਪਿਆ
@deepagill8393
@deepagill8393 Год назад
ਪਿਓ ਪਰ ਪੂਤ ..ਪੂਤ ਪਰ ਘੋੜਾ..ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ.. ਬਾਜ਼ੀ ਬਾਈ ਵਾਕਿਆ ਹੀ ਹੀਰੇ ਤਰਾਸ਼ ਰਿਹਾ ਹੈ.. ਬਾਜ਼ੀ ਜੰਡ ਬਾਈ ਦੀ ਮਿਹਨਤ ਨੂੰ ਸਲਾਮ ਆ ..ਸਾਡਾ ਲੁਧਿਆਣਾ ਬੱਸ ਸਟੈਂਡ ਵਾਲਾ ਆੜੀ👍👌👌👌♥️♥️
@Punjab3630
@Punjab3630 Год назад
ਨਹੀ ਭਰਾਵਾ - ਪਿਓ ਪਰ ਪੂਤ ,ਨਸਲ ਪਰ ਘੌੜਾ ,ਬਹੁਤਾ ਨਹੀ ਤੇ ਥੋੜਾ
@aryansingh2824
@aryansingh2824 Год назад
ਪਿਓ ਪਰ ਪੂਤ ਪਿਤਾ ਪਰ ਘੋੜਾ ਬੌਹਤਾ ਨੀ ਤਾਂ ਥੋੜ੍ਹਾ ਥੋੜ੍ਹਾ।
@ManpreetSingh-gh3pq
@ManpreetSingh-gh3pq Год назад
Great thinking. ਗੁਰਬਾਣੀ ਨਾਲ ਜੁੜਿਆ ਹੁਣ ਵੀਰ ਤੇ ਸਾਡੇ time ਦਾ ਬੈਸਟ ਪਲੇਅਰ ਤੇ ਮੇਰੇ ਪਿੰਡ ਪ੍ਰੈਕਟਿਸ ਕਰਦਾ ਰਿਹਾ ਬਾਜ਼ੀ ਵੀਰ.. ਕੁੱਬੇ ਪਿੰਡ...
@bahadursingh9718
@bahadursingh9718 2 месяца назад
ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵੱਡੀ ਜਾਣਕਾਰੀ ਦਿੱਤੀ ਧੰਨਵਾਦ ਬਾਈ ਬਾਜੀਂ ਜੰਡ ਵਾਹਿਗੁਰੂ ਮੇਹਰ ਕਰੀ।
@buttartv80
@buttartv80 Год назад
ਵਾਹ ਬਾਈ ਬਾਜੀ ਜੰਡ ਤੇਰੀ ਸੋਚ ਨੂੰ ਤੇ ਮੇਹਨਤ ਨੂੰ ਸਲਾਮ ਆ ਵਾਹਿਗੁਰੂ ਤੇਰੇ ਪਰਿਵਾਰ ਨੂੰ ਤੇ ਤੇਰੀ ਸਾਰੀ ਜੂਨੀਅਰ ਸੀਨੀਅਰ ਟੀਮ ਤਰੱਕੀਆ ਚੜਦੀ ਕਲਾ ਬਖਸ਼ੇ ਹਰਿ ਮੈਦਾਨ ਫਤਿਹ ਬਖਸ਼ੇ
@kuljeetsingh9805
@kuljeetsingh9805 Год назад
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਭਲਵਾਨ ਜੀ ਸਿਰ ਝੁਕਦਾ ਤੁਹਾਡੀ ਸੋਚ ਆਗੇ
@jassavick4897
@jassavick4897 7 месяцев назад
ਵੀਰ ਦਾ ਨੰ ਮਿਲ ਜਾਵੇਗਾ ਬਹੁਤ ਵਧੀਆ ਗੱਲਾ ਵੀਰ ਦੀਆ
@balveersinghbrar-hz3db
@balveersinghbrar-hz3db 3 месяца назад
baji Bai ji Dillon salute aa very good jajba ji waheguruji kirpa karn ji
@user-ql6vx6oq1m
@user-ql6vx6oq1m Год назад
ਬਾਜੀ ਜੰਡ ਦੀਆਂ ਗੱਲਾਂ ਸੱਚੀਆਂ ਤੇ ਸਾਫ਼ ਆ ਜੋ ਬੀਜੋ ਗੇ ਓਹੀ ਵਡੋ ਗੇ ਏਹੀ ਗੁਰਬਾਣੀਂ ਵਿੱਚ ਸਮਜਾ ਦਿੱਤਾ ਸਾਡੇ 35 ਆ ਨੇ🙏
@luckymaan9928
@luckymaan9928 Год назад
ਬਾਜੀ ਬਾਈ ਵਾਕਿਆ ਈ ਦਿਲ ਦਾ ਸਾਫ਼ ਬੰਦਾਂ ਐ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏🙏🙏
@GurpreetSingh-ws2qu
@GurpreetSingh-ws2qu Год назад
Bagi m no pls
@kgic890
@kgic890 Год назад
ਬਾਜ਼ੀ ਵੀਰ ਜੀ ਸਲੂਟ ਆ ਤੁਹਾਨੂੰ ਵਾਹਿਗੁਰੂ ਜੀ ਫਤਿਹ ਸਿੰਘ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਅ ਕੇ ਰੱਖਣ 🙏
@indiandadanddaughtercookin5950
Waheguru ji 🙏🙏🙏🙏
@gejasingh1149
@gejasingh1149 Год назад
ਬਾਜੀ ਵਾਹਿਗੁਰੂ ਤੈਨੂੰ ਤਰੱਕੀ ਦੇਵੇ 💪
@satnam_bhangu.9625
@satnam_bhangu.9625 Год назад
🙏 ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਬਾਈ ਨੂੰ 🙏
@rajdeepg
@rajdeepg Год назад
Mari janu bahut badhiya ji
@rajdeepg
@rajdeepg Год назад
Amandeep bolo bahut bahut
@user-nz3vs7dl4h
@user-nz3vs7dl4h Год назад
ਮੇਹਰ ਕਰੇ ਵਾਹਿਗੁਰੂ ਛੋਟੇ ਵੀਰ ਤੇ
@Rajpreetsinghsandhu90
@Rajpreetsinghsandhu90 Год назад
Waheguru ji ❤
@karnailsingh3659
@karnailsingh3659 Год назад
Waheguru ji mehar karan rab sukh rakhe fathe di fathe hou ,,,,,,,
@chahalpb0879
@chahalpb0879 Год назад
ਚੜਦੀ ਕਲਾ ਰੱਖੇ ਵਾਹਿਗੁਰੂ ਬਾੲੀ ਤੇਰੀਅਾ ਗੱਲਾ ਸੱਚੀਅਾ ਅਾ
@Punjabi9880
@Punjabi9880 Год назад
ਜਵਾਂ ਟੌਪ ਲੈਵਲ ਇੰਟਰਵਿਊ,, ਬੜੇ ਘੱਟ ਬੰਦੇ ਰਹਿਗੇ ਪੰਜਾਬ ਚ ਬਾਜ਼ੀ ਜੰਡ ਵਰਗੇ,, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਪੂਰੀ ਅਕੈਡਮੀ ਨੂੰ। ਚੜ੍ਹਦੀ ਕਲਾ,,❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@singhdeep8216
@singhdeep8216 4 месяца назад
Waheguru mehar kre Panjab te Ehoje bndea nu charhdikla ch rakhe❤❤❤❤❤❤❤
@reet__kaur
@reet__kaur Год назад
Bot honest man ne waheguru g mehar krn me life ch pehli interview a Jedi full vekhi a waheguru mehr kre te Fateh v age ja ke naam roshan kre ap g da Waheguru g da khalsa Waheguru g di fateh
@karanpreet6292
@karanpreet6292 Год назад
Mann khus ho gya Sikhi Sroop Ch vekh ky Vaheguru kirpa kary Sikhy Sroop kyam Rakhi veer
@randhirgurna129
@randhirgurna129 Год назад
❤❤🙏🙏🙏🙏🙏❤❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਉ ਜੀ
@naginderbrar9472
@naginderbrar9472 Год назад
ਵਾਹਿਗੁਰੂ ਪੁੱਤਰ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਜੀ
@lalsingh2724
@lalsingh2724 3 месяца назад
ਫਤਿਹ ਸਿੰਘ ਦੀ ਖੇਡ ਦੇਖਣ ਲਈ ਬਹੁਤ ਉਤਾਵਲੇ ਆਂ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਜਲਦੀ ਗਰਾਂਉਡ ਵਿੱਚ ਆ ਕੇ ਜੌਹਰ ਦਿਖਾਉਣ
Далее
КАКОЙ У ТЕБЯ ЛЮБИМЫЙ МАРМЕЛАД?
00:40
Powerful food & speed work | bazi jand
30:45
Просмотров 97 тыс.