Тёмный

Usa doneky story ਕਿਵੇ 21 ਸਾਲ ਦੇ ਮੁੰਡੇ ਨੇ ਜੰਗਲਾ ਵਿੱਚ ਮੌਤ ਅੱਗੇ ਕੱਟੇ 4 ਮਹੀਨੇ  

Punjab ale
Подписаться 63 тыс.
Просмотров 135 тыс.
50% 1

Опубликовано:

 

13 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 246   
@user-bx8tm6sl5j
@user-bx8tm6sl5j Месяц назад
ਡੋਂਕੀ ਜ਼ਿੰਦਗੀ ਤੇ ਮੌਤ ਦਾ ਜੂਆ ਏਸ ਜੂਏ ਜਦੋਂ ਬੰਦਾ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਤਾਂ ਫੇਰ ਲਾਸ਼ ਵੀ ਪਰਵਾਰ ਨੂੰ ਨੀ ਮਿਲਦੀ
@LOVEJOTGILL39
@LOVEJOTGILL39 Месяц назад
ਇਸ ਵੀਰ ਦੀ ਗੱਲ ਜਵਾਂ ਸਹੀ ਆ ਜੇਕਰ ਕਿਸੇ ਨਾਲ ਕੋਈ ਖਾਰ ਜਾ ਕਿਸੇ ਗੱਲ ਦਾ ਬੱਦਲਾ ਲੈਣਾ ਤਾਂ ਓਹਨੂੰ ਡੋਂਕੀ ਲਾਉਣ ਦੀ ਸਲਾਹ ਦੇ ਦੇਵੇਂ, ਕਿਉਕਿ ਕੋਈ ਕਿਸਮਤ ਵਾਲਾ ਮਾਂ ਦਾ ਪੁਤ ਸਿਰ੍ਰੇ ਜਾਂਦਾ ਤੇ ਕੋਈ ਵਿਰਲਾ ਮਾਂ ਦਾ ਪੁੱਤ ਜਿਉਂਦਾ ਜਾਗਦਾ ਵਾਪਿਸ ਇੰਡੀਆ ਆਉਂਦਾ
@PreetSandhu-oc5xd
@PreetSandhu-oc5xd Месяц назад
Bai vapis ta aa jnda par oh 25.30 jyeda he ho j kar ohe adher paisa lke koi v kam khul sakda
@PreetSandhu-oc5xd
@PreetSandhu-oc5xd Месяц назад
Par veer rastedara de mene.ajj kal ta paisa he sab nu pyara.maa baap v mena marda sare umar bai .koi he ho maa baap veer jheda kheda ho chl sada put vapis aegya mnu nhi lagda ajj time ch donky lake vapis ae put
@PreetSandhu-oc5xd
@PreetSandhu-oc5xd Месяц назад
Bai mere do jvak aa baap army retterd holdar pansion aeya.veer mera accident hunga c.masa jaan bache aa .7.8 lakh r.rupya lag geya c.3 kille peele aa mera maa baap hje v mena marda
@satnambenipal9544
@satnambenipal9544 Месяц назад
ਪੱਤਰਕਾਰ ਜਿਆਦਾ ਭੌਂਕਦਾ ਉਸ ਦੀ ਗੱਲ ਘੱਟ ਸੁਣਦਾ
@newsandeducation3799
@newsandeducation3799 Месяц назад
😂😂
@lovlypanesar7141
@lovlypanesar7141 Месяц назад
😁😁
@preetvirk4477
@preetvirk4477 Месяц назад
sahi gal a
@Gopy_Pannu_Turh72
@Gopy_Pannu_Turh72 Месяц назад
ਪੱਤਰ ਕਾਰ ਨੂੰ ਪੰਜਾਬੀ ਤਾਂ ਲਿਖਣੀ ਆਉਂਦੀ ਨਈ ਦਸ ਉਤੇ ਲਿਖ ਦਾ ਸਹੀ ਲੈ
@gillbrothers9066
@gillbrothers9066 Месяц назад
Sahi Gl aa uss de sala sunda nai apna bhoki janda
@user-ez3nf8zs4e
@user-ez3nf8zs4e Месяц назад
ਕਿਥੇ ਅਮਰੀਕਾ ਕਿਥੇ ਬੇਲਾਰੂਸ ਇਹ ਕੇਹੜਾ ਕੈਮਬੀਨੈਸ਼ਨ ਬਣਿਆਂ ਸਮਜ ਤੋਂ ਬਾਹਰ ਆ ਅੱਜ ਕੱਲ ਕੀ ਹੋਣ ਲੱਗ ਪਿਆ
@pek1240
@pek1240 Месяц назад
bai g mai ese route toh 93 ch gia si dhayi sal ch paunchia si moscow to london fer othon ik sal vadh canada bahut kuj chalda chotte veer es dunia ch
@bikarjitsingh34bikarjitsin10
@bikarjitsingh34bikarjitsin10 22 дня назад
ਵੀਰੇ ਫੇਰ ਦੱਸਿਆ ਕਰੋ ਵੀ ਭਾਈ ਐਨਾ ਮਾੜਾ ਹਾਲ ਹੁੰਦਾ ਬਿਲਕੁਲ ਡੌਕੀ ਨਾ ਲਾਓ
@pek1240
@pek1240 22 дня назад
@@bikarjitsingh34bikarjitsin10 veer kayi sokhe paunch jande ne te kayi aukhe hunde ne ehde ch vi kismat aa jad lok dekhde ne vi koi 10 dina ch paunch gia fir oh dhed sal ale nu bhul jande ne 10 din ala yad reh janda baki asi ta 30 sal pehlan layi si donki os toh pehlan vi chaldi si te hatni hun vi nahi eh route koi sou ku sal toh ta chal reha neta ji subash chander boss vi ehi raste toh germany gaye si te hor vi bahut gadri vi ehdron he langge hoye ne bahut purana route aa hai khatarnak nahi jana chahida aukha hun bahut camere sensoran da jamana aa gia bandhe fade jande ne chetti drone nal vi fad lainda ne so hun request aa na jao hor sokhe rah bahut ne ik number ch jao bhai
@Ramandeep26609
@Ramandeep26609 2 дня назад
ਇਹ ਬਿਲਕੁਲ ਸੱਚ ਹੈ ਕਿ ਅਸੀਂ ਸਾਰੇ ਸੋਚਦੇ ਹਾਂ ਕਿ ਬੱਚੇ ਥੋੜੀ ਜਿਹੀ ਖੁਸ਼ੀ ਲਈ ਬਹੁਤ ਚੰਗੀਆਂ ਚੀਜ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਉਹ ਸੋਚਦੇ ਹਨ ਕਿ ਸਭ ਕੁਝ ਚੰਗਾ ਹੈ ਪਰ ਉਨ੍ਹਾਂ ਦੇ ਸਾਹਮਣੇ ਵਾਲਾ ਵਿਅਕਤੀ ਤੁਹਾਡਾ ਨਹੀਂ ਹੈ ਅਤੇ ਇਹੀ ਉਨ੍ਹਾਂ ਦਾ ਵਿਗਾੜ ਸਕਦਾ ਹੈ।
@pritamsidhu7360
@pritamsidhu7360 27 дней назад
ਪੱਤਰਕਾਰੋ sound system ਦਾ ਵੀ ਖਿਆਲ ਰੱਖਿਆ ਕਰੋ, ਖੇਤਾ ਵਿੱਚ ਬੈਠੇ ਹੋ ਹਵਾ ਦੀ ਆਵਾਜ਼ ਬਹੁਤ ਆ ਰਹੀ ਆ, ਬੇਨਤੀ ਆ ਸੁਨਣ ਵਾਲਿਆਂ ਦਾ ਵੀ ਖਿਆਲ ਰੱਖਿਆ ਕਰੋ,
@BalwinderKaur-nx4kv
@BalwinderKaur-nx4kv Месяц назад
ਏਧਰ ਇੰਡੀਆ ਚ ਵੀ ਬਹੁਤ ਕੁਝ ਹੈ ਨੋਕਰੀ ਤੋਂ ਬਿਨਾਂ ਵਧੀਆ ਤਰੀਕਾ ਪੈਸੇ ਕਮਾਉਣ ਦੇ ਕੋਈ ਲੋੜ ਨੀ ਏਨਾ risk ਲੈਣ ਦੀ ।
@devsmith236
@devsmith236 Месяц назад
ਪੱਤਰਕਾਰੀ ਦੀ ਟ੍ਰੇਨਿੰਗ ਹੋਣੀ ਚਾਹੀਦੀ
@manatsandhupb88
@manatsandhupb88 Месяц назад
ਯਾਰ ਤੂੰ ਬਾਈ ਸਟੋਰੀ ਵਿੱਚ ਗੱਪ ਬੁਹਤ ਸ਼ੱਡੇ ਹੋਇਆ ਬੁਹਤ ਮਾੜਾ ਪਰ ਗੱਪ ਮਾਰੇ ਇੱਕ ਲਾਸ਼ ਵਾਲਾ ਇੱਕ ਕਿਲੋ ਮੀਟਰ ਚੌੜੀ ਨਹਿਰ ਇੱਕ ਮੌਕੇ ਤੇ ਪੌੜੀ ਬਣਾ ਦਿੱਤੀ
@user-xg6zn1ju6m
@user-xg6zn1ju6m Месяц назад
100 such
@jattsorma4497
@jattsorma4497 Месяц назад
Shi gal aa gapa hi mariyan aa
@mohalistatus
@mohalistatus Месяц назад
😂😂😂 ahow eh sale oh a jehde ap depot ho jande te te dujeya nu jan ni dinde
@bikarjitsingh34bikarjitsin10
@bikarjitsingh34bikarjitsin10 22 дня назад
​@@mohalistatusਕੋਈ ਗੱਲ ਨਹੀਂ ਤੁਸੀਂ ਦੇ ਲਵੋ ਖੀਰ ਵਿਚ ਹੱਥ
@mohalistatus
@mohalistatus 22 дня назад
@@bikarjitsingh34bikarjitsin10 bai mere te tan bhar hi aa
@manatsandhupb88
@manatsandhupb88 Месяц назад
ਯਾਰ ਕੁੱਝ ਇਹ ਫਿਲਮੀ ਗੱਪ ਮਾਰੀ ਜਾਂਦਾ ਕਹਿੰਦਾ ਅੱਗ ਬਲਦੀ ਸੀ ਉਸ ਲਾਸ਼ ਕੋਲ ਉਸਨੂੰ ਮਰੇ ਨੂੰ ਕਾਫੀ ਦਿਨ ਹੋ ਗਏ ਸੀ ਫਿਰ ਧੂਣੀ ਕਿਸ ਨੇ ਬਾਲੀ
@gurdwarasinghsabh
@gurdwarasinghsabh Месяц назад
Sun da reason krka dead body automatically saar jndi va because ohnu nu dead hoya bhut din hogo na iss lyi
@gurdwarasinghsabh
@gurdwarasinghsabh Месяц назад
Suraj krka hoya
@sonychahal229
@sonychahal229 Месяц назад
ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ😮
@RAJASINGH-cm5ip
@RAJASINGH-cm5ip Месяц назад
ਇੰਟਰਵਿਊ ਹੈ ਕੇਦੀ। ਪੱਤਰਕਾਰ ਦੀ ਜਾ ਦੂਜੇ ਵੀਰ ਦੀ 🤔🤔🤔
@jaswinderjassa2637
@jaswinderjassa2637 Месяц назад
48:24 ਤੇ ਸਹੀ ਗੱਲ ਕਹੀ , ਜੇ ਕਿਸੇ ਨਾਲ ਜਿੰਦ ਬਾਜੀ ਕੱਡਣੀ ਡੋਕੀ ਦੀ ਸਲਾਹ ਦੇ ਦੋ 😂
@pek1240
@pek1240 Месяц назад
mere nal lagia si koi ave karn agent sadhia si ohna ne app te pichhon mukar gaye te mai chad gia par bazi putthi pai gayi mai canada paunch gia 30 sal pehlan oh othe di othe he ne malak app mehar karda bandhe de marian ni marda bandha
@sukhasandhusukha9981
@sukhasandhusukha9981 Месяц назад
ਨਾਲੇ ਬਾਈ ਕਹਿੰਦਾ ਸਾਡੇ ਫੂੰਨ ਭੰਨ ਤੇ ਚੂਰ ਚੂਰ ਕਰ ਦਿੱਤੇ ਮਗਰੋ ਕਹਿੰਦਾ ਅਸੀ ਝੋਪੜੀਆਂ ਬਣਾ ਕੇ ਜੰਗਲ ਰਿਹੇ
@ManjitSingh-wt1xd
@ManjitSingh-wt1xd Месяц назад
Bai eh seri gal shot kr reha va
@gurjant1933
@gurjant1933 22 дня назад
Bilkul thik das reha bai mere brother naal v ehda Hoya Belarus
@user-qk6gl5dw3z
@user-qk6gl5dw3z 28 дней назад
ਸਵਾਦ ਨਹੀਂ ਆਇਆ ਐਂਟਰਵਿਊ ਸੁਣ ਦਾ ਕਿਉਕਿ ਐਂਟਰਵਿਊ ਕਾਰਨ ਵਾਲਾ ਮੁੰਡਾ ਆਪ ਹੀ ਬਹੁਤ ਬੋਲਦਾ ਆ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ
@user-ct6ni5yq7u
@user-ct6ni5yq7u 24 дня назад
Shi gal
@former646
@former646 15 дней назад
ਉਹਦੀ ਤਾਂ ਪੂਰੀ ਗੱਲ ਸੁਣਦਾ ਨੀ ਆਵਦੇ ਘੋੜੇ ਭਜਾਈ ਜਾਂਦਾ
@bootasingh9117
@bootasingh9117 5 дней назад
😂​@@former646
@mehmasingh7528
@mehmasingh7528 Месяц назад
Waheguru ji
@jatinderbhandal5520
@jatinderbhandal5520 Месяц назад
ਸਮਝ ਨਹੀਂ ਆਉਂਦੀ ਕੁੜੀਆਂ ਦੋ ਚਾਰ ਸਾਲ ਦੇ ਬਚਿਆਂ ਨਾਲ ਵੀ ਡੌਂਕੀ ਲਾਉਂਦੀਆ ਵੇਖੀਆਂ ਨੇ ਪਤਾ ਨਹੀਂ ਸਾਡੇ ਲੋਕਾਂਨੂੰ ਕੀ ਹੋਈ ਜਾਂਦਾ
@naibsingh5273
@naibsingh5273 Месяц назад
ਮੱਛੀ ਪੱਥਰ ਚੱਟ ਕੇ ਮੁੜਦੀ ਐਂ ਜੇ ਤੁਹਾਡੇ ਨਾਲ ਇਨ੍ਹਾਂ ਕੁੱਝ ਨਾ ਹੁੰਦਾ ਤੂਹਾਨੂੰ ਸਮਝ ਕਿਵੇਂ ਆਉਂਦੀ ਜਿਹਨੇ ਕੰਮ ਕਰਨਾ ਉਸ ਨੂੰ ਇਥੇ ਵੀ ਕੋਈ ਘਾਟ ਨਹੀ
@ranjitgill2254
@ranjitgill2254 Месяц назад
Waheguru ji 🙏 Waheguru ji 🙏 Waheguru ji 🙏 Waheguru ji 🙏
@harnetchoudhary1782
@harnetchoudhary1782 Месяц назад
ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਬਾਹਰ ਗਏ ਹੋਏ ਦੇ ਆਈਫੋਨ ਦੇਖ ਕੇ ਗੱਡੀਆਂ ਦੇਖ ਕੇ ਫੋਟਆ ਦੇਖ ਕੇ ਨਾ ਬਾਹਰ ਜਾਵੋ ਕਿ ਇਹ ਤਾਂ ਨਜ਼ਾਰੇ ਲੈ ਰਹੇ ਨੇ ਜਮਾਂ ਗਲਤ ਹੈ ਉਹਨਾਂ ਦੇ ਮਨਾਂ ਨੂੰ ਪੁੱਛ ਕੇ ਦੇਖੋ ਕਿ ਹਾਲ ਨੇ ਜਿਸ ਤੰਨ ਲੱਗੇ ਉਹ ਤੰਨ ਜਾਣੇ ਜਿਹੜੇ ਪੰਜ ਚਾਰ ਸਾਲ ਪਹਿਲਾਂ ਚਲੇ ਗਏ ਉਹ ਤਾਂ ਫੇਰ ਵੀ ਠੀਕ ਨੇ ਹੁਣ ਤੌਂ ਸਾਲ ਪਹਿਲਾਂ ਗਿਆ ਨੂੰ ਵੀ ਕੰਮ ਨਹੀਂ ਮਿਲ ਰਿਹਾ ਇੱਕ ਨਾਲੋ ਅੱਦੀ ਖਾ ਲਵੋ ਆਪਣੇ ਘਰ ਰਹੋ ਅਮਰੀਕਾ ਗੲਏ ਮਿੱਤਰ ਨੇ ਇਹ ਗੱਲਾਂ ਕਹੀਆਂ ਨੇ ਜਿੰਨੇ ਪੈਸੇ ਬਾਹਰ ਜਾਣ ਲਈ ਖਰਚ ਰਹੇ ਉਸ ਤੋਂ ਅੱਦੇ ਪੈਸੀਆ ਨਾਲ ਇੱਥੇ ਹੀ ਕੰਮ ਖੋਲ ਲਵੋ ਆਪਣੇ ਪਰਿਵਾਰ ਵਿੱਚ ਰਹੋ ਗੇ ਵਧੀਆ ਦੋ ਪੈਸੇ ਕਮਾ ਲਵਾ ਗੇ
@AnmolKumar-zw1ej
@AnmolKumar-zw1ej Месяц назад
Waheguru
@travelwithmonukariha7113
@travelwithmonukariha7113 11 дней назад
Mai apna yaar sadya 5days ch usa ponch gya karcha vi 7lakh hoya agents ewe luttde ne
@user-dk4to4gn2u
@user-dk4to4gn2u Месяц назад
Goood
@balianbalian2941
@balianbalian2941 Месяц назад
Wah ooo veere sukar krde aaa rab da visa dita Amarica da mai tan appp mrrr janda j sode vangu janda veere mai study vise te gyea ga 🇺🇸 interview hundi aaa veere canada 🇨🇦 naloo bohat jyada ght passe lagde aaa Lv u from India punjab
@FaraattaTv
@FaraattaTv Месяц назад
J agent sehi milda fer siraa lag janda oo phela time ch hun deport vi karn gye votta aoun Ali .. Baki paise bahut lag janda amerka nu jehra aida janda .
@avtargrewal2489
@avtargrewal2489 Месяц назад
Bhut vadiya veere interview aaj de mundiya nu pta te lage donki la k jana maut de mu vich jana eithe reh k koi kam krlo veero 20 .30 lakh bhut hunda
@sunilkailey9142
@sunilkailey9142 17 дней назад
Thumbnail karke aya but interview dakh ka vich video vich hi sadd ka ,chala giya , interview lane aya munda ,bhut gal karda , interview wala di gal ghat sundaa😂😂😂
@balbirsinghusajapmansadasa1168
@balbirsinghusajapmansadasa1168 25 дней назад
1987 -88 ਵਿੱਚ ਲਾਈਆਂ ਡਉਂਕੀਆਂ ਯਾਦ ਆ ਜਾਂਦੀਆਂ ਸੁਣਕੇ।
@Vicky-xs9yr
@Vicky-xs9yr Месяц назад
Lay lya sawaad
@SnowkoreaSnowkorea
@SnowkoreaSnowkorea Месяц назад
Vere veery veri vere vere vire 😂😅😂 half interview te vere vere vire
@preetvirk4477
@preetvirk4477 Месяц назад
bai main v parso aya bai bhut kutde a hun ta current bhut launde a sach main parso aya vapis
@user-uz1gt7tz5n
@user-uz1gt7tz5n Месяц назад
Veer mai ehi donky lake europe aya a russia belarus latvia luthiania germen belgum france spain
@pek1240
@pek1240 Месяц назад
me too in1993 moscow to london fer canada
@honeysingh3310
@honeysingh3310 Месяц назад
ਹਵਾ ਚ ਕੱਖ ਨੀ ਸਮਝ ਲੱਗੀ,,ਜੇ ਕਿਸੇ ਕਮਰੇ ਅੰਦਰ ਗਲਬਾਤ ਕਰ ਲੈਂਦੇ ਤਾ ਸਜਾ ਹੋ ਜਾਣੀ ਸੀ😂😊
@sonugupta-yl9ud
@sonugupta-yl9ud Месяц назад
Noise is very High in background
@nachatarsingh8028
@nachatarsingh8028 Месяц назад
❤❤❤❤
@Singh12552
@Singh12552 15 дней назад
Interview kidi chal rahi hai samaz ni aa rahi
@ManvinderSingh-zv1gx
@ManvinderSingh-zv1gx Месяц назад
Same mere nal b hoyea Aida belarus
@PannuMeet
@PannuMeet Месяц назад
Sahi Story veera De sari ....Mai ve Esa Raste cho nikal ka gya .....
@Baljeetsingh-1984..
@Baljeetsingh-1984.. Месяц назад
ਕਿੱਥੇ ah hun?
@sukhsaabsaab7230
@sukhsaabsaab7230 Месяц назад
😂 vdia currant layia khnda😂
@user-yx7sy7vq1x
@user-yx7sy7vq1x Месяц назад
Ammu virk di movie dekh lainda mama .hun ki fayda
@Gyandasagar-fh7tf
@Gyandasagar-fh7tf Месяц назад
Sidhe raste jyo bai
@Inder.sabharwal
@Inder.sabharwal Месяц назад
ਪਾਗਲਾਂ ਦੇ ਸਿੰਘ ਨਹੀਂ ਹੁੰਦੇ ਅੱਜ ਵੇਖ ਕੇ ਪਤਾ ਲੱਗਿਆ ਵੀਡੀਓ😄😄😄😄
@manimaan6065
@manimaan6065 25 дней назад
Tikkk jooo
@alakhdhaniBaba
@alakhdhaniBaba 9 дней назад
Patrkar sahab interview lainde waqt gall sun v lai
@BalbirSingh-cr6kj
@BalbirSingh-cr6kj 20 дней назад
Bai veer veer he bahut Kehi janda
@gurjitsingh4345
@gurjitsingh4345 6 дней назад
1804 vaar veera veera ho gya haje 15 minutes de video chali aa 😂😂
@manatsandhupb88
@manatsandhupb88 Месяц назад
ਫਿਲਮੀ ਸਟੋਰੀ ਵੀ ਐਡ ਕੀਤੀ
@UdhamSingh-rp7ly
@UdhamSingh-rp7ly Месяц назад
Bakvas ni kri di putt cmnt vich Bund ch dam chahida donky lon lyi
@kishanibande3904
@kishanibande3904 Месяц назад
ਪੁਤ ਜਿਗਰੇ ਵਾਲੇ ਜਾਂਦੇ ਐ ਦੂਜੇ ਕਮੈਟ ਕਰਦੇ ਨੇ 😅😅😅😅😊
@PADDABatala
@PADDABatala 26 дней назад
Hahoo tnu lagdi film room cha bahke weki jada gharo bhar nikal putt pata phir lagda ustaad eh ta baut normal aa gaya munda 20/ percent tagi aae ehnu ta bss baut kam okha aa pra
@volodya9231
@volodya9231 26 дней назад
22 koi na ek war Tu v try Kar lay
@volodya9231
@volodya9231 26 дней назад
Ajj 1 year ho gay sano Belarus wich
@amirsaqib786
@amirsaqib786 11 дней назад
Veery
@navjotsingh6876
@navjotsingh6876 23 дня назад
ਲੋਕੀਂ ਫੁਕਰੀ ਮਾਰਨ ਲਗਿਆਂ ਵੀ ਨੀ ਸੋਚਦੇ ਕੇ ਜਿਨ੍ਹਾਂ ਤੇਰੀ ਇੰਟਰਵਿਊ ਦੇਖਣੀ ਉਹ ਬੱਚੇ ਤੋਹੜਾ ਨੇ..ਕਾਲਜ ਪੜ੍ਹਦੇ ਟਾਈਮ ਗਲਤੀਆ ਹੋ ਜਾਂਦੀਆਂ.. ਮਤਲਬ ਕੇ ਬਦਮਾਸ਼ੀ ਕੀਤੀ.. ਤੇ ਪਰਚੇ ਹੋ ਗਏ ਗੱਲ ਤਾਂ ਇਹ ਕਹਿਣਾ ਚੋਂਦਾ ਏ.. ਮਤਲਬ 21 ਸਾਲ ਦੀ ਉਮਰ ਚ ਬਾਈ ਪੁਰਾਣਾ ਖੋਂਗ ਬਣ ਗਿਆ 😅😅.. ਬਾਈ ਫੁਕਰੀ ਤਾਂ ਮਾਰਨੀ ਸੀ ਤੂੰ ਉਮਰ ਤਾਂ 31..32 ਸਾਲ ਦੱਸ ਦੇਂਦਾ
@ManpreetSingh-yz1rq
@ManpreetSingh-yz1rq Месяц назад
ਪਤਰਕਾਰ ਜ਼ਿਆਦਾ ਬੋਲਦਾ ਉਸ ਦੀ ਗੱਲ ਤਾ ਸੁਣਨ ਨੀ ਦਿੰਦਾ
@Punjabvlogale
@Punjabvlogale Месяц назад
ਅੱਗੇ ਤੋ ਖਿਆਲ ਰੱਖਾਗੇ ਜੀ ਧੰਨਵਾਦ
@amrindergill8565
@amrindergill8565 Месяц назад
Oi boli jnda ohdi ni sunda
@Singh12552
@Singh12552 15 дней назад
​@@Punjabvlogaleohdi gal sunan ni dende tusi ...apna hi boli ja rahe ho ...
@honeysingh3310
@honeysingh3310 Месяц назад
ਵਿਡੀਉ ਘੱਟ ਮੋਦੀ ਜਿਆਦਾ,,,ਇਹ ਮਸਹੂਰੀਆ ਦੇ ਪੈਸੇ ਨਹੀ ਦਿੰਦੇ ਅਸੀ,,ਕੀ ਪਖੰਡ ਆ ਇਹ
@arifvoice007
@arifvoice007 26 дней назад
ਕਹਾਣੀ ਨੰਬਰ ਵਨ ਪਰ ਖਿਚੜੀ ਜਿਹੀ ਬਕ ਗਈ 😊
@gurjitsingh4345
@gurjitsingh4345 6 дней назад
1804 vaar veera veera ho gya haje 15 minutes de video chali aa 😂😂
@manatsandhupb88
@manatsandhupb88 Месяц назад
ਚੱਲ ਫਿਲਮ ਵਿੱਚੋ ਤੈਨੂੰ ਵੀ ਸਕ੍ਰਿਪ ਮਿਲ ਗਈ
@SukhwinderSingh-uf5gr
@SukhwinderSingh-uf5gr 10 дней назад
Tera ਨਾਲ hoi ni ta ਤੈਨੂੰ ਫ਼ਿਲਮੀ ਲੱਗਦੀ tera ਵਰਗਾ ਦੀ ਬੁੰਡ ਚ bah da ਦਾਨੀ ਅਗਲਾ na
@user-xp9ly5rw7w
@user-xp9ly5rw7w 2 дня назад
Patarkar saab. Story da styanass kar denda puthe question karke
@Goldykaler77
@Goldykaler77 19 дней назад
Patarkar veer bhut tok reha veer nu ..
@sonasidhu7246
@sonasidhu7246 25 дней назад
ਪੱਤਰਕਾਰ ਬਹੁਤ ਬੋਲਦਾ, ਪੱਤਰਕਾਰੀ ਸਿੱਖ ਕੇ ਫੀਲਡ ਚ ਆਉ ਜੀ। ਮੁੰਡੇ ਨੇ ਸਟੋਰੀ ਬਹੁਤ ਵਧੀਆ ਸੁਣਾਈ ਪਰ ਪੱਤਰਕਾਰ ਬਹੁਤ ਬੋਲਦਾ
@manatsandhupb88
@manatsandhupb88 Месяц назад
ਕਿਲੋ ਮੀਟਰ ਚੌੜੀ ਨਹਿਰ ਵਿੱਚ ਰੱਸੀ ਕਿਵੇਂ ਸੁੱਟੀ ਦੂਜੇ ਬੰਨੇ ਯਾਰ ਥੋੜ੍ਹੀ
@UdhamSingh-rp7ly
@UdhamSingh-rp7ly Месяц назад
Tu beth ja othe jaa ke rassi sutn lyi Sali cmnt ali madeer
@user-vy3ix2vl4p
@user-vy3ix2vl4p 14 дней назад
Ma a eh manu mil la sara kus dsdu with pruf je kus pta ni hunda pkai na marea kar mil la no send kra
@goldysandhu4630
@goldysandhu4630 Месяц назад
Yaar rooh kamb a veer di kahani sunke veero ziddh na karo kyo ke jiwe aapa ghar walia nu pyaare ha usto vi kite vadh aapa nu apne ghar wale pyaar karde ne is karke thodi kha lao puthe raste jao pls
@Sabi-qf5jp
@Sabi-qf5jp Месяц назад
😢
@supinderbedi4753
@supinderbedi4753 Месяц назад
ਨੰਬਰ ਮਿਲ ਸਕਦਾ ਇਸ ਵੀਰ ਦਾਰ
@vivekicreativemind8810
@vivekicreativemind8810 25 дней назад
22g waheguru ji aagge maafi mangke apni navi life start kro. Tuc bau kuch already dekh Leya. Haunsle aale I think tuc o c poore group ch
@gurjitsingh4345
@gurjitsingh4345 6 дней назад
Ohh yaar tere veere veere ne khija ta veer ja veere asi kehnde aa changi gal aa respect karna par ena v nae ekalla veere veere he suni jave
@user-xt1es2tl7z
@user-xt1es2tl7z 14 дней назад
Vera bilarus bhut he badia desh he utha he tusi utha he tikk jana c
@ShehrajSingh-qg5pv
@ShehrajSingh-qg5pv 10 дней назад
😢😢😢
@zoyarashid2634
@zoyarashid2634 5 дней назад
Jiska interview hai usko to baat karne do 😂😂
@preetGhagga-wj1mf
@preetGhagga-wj1mf 16 дней назад
Shi rste jyo
@parmirtsingh1788
@parmirtsingh1788 Месяц назад
16:56 17:19
@gypsypunjabi9482
@gypsypunjabi9482 Месяц назад
ਕਿਸੇ ਵੀਰ ਭੈਣ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਯੂਰੋਪ ਜਾਣਾ ਹੋਵੇ ਇਕ ਨੰਬਰ ਚ ਉਹ ਸੰਪਰਕ ਕਰ ਸਕਦਾ ਆ ਕਿਰਪਾ ਕਰਕੇ ਡੌਂਕੀ ਆਲੇ ਚੱਕਰਾਂ ਚ ਨਾ ਪਵੋ ਤੇ ਜੋ ਤੁਹਾਡੇ ਤੋਂ 5 7 ਲੱਖ ਪਹਿਲਾਂ ਮੰਗਦੇ ਆ ਓਹਨਾ ਤੋਂ ਬਚੋ 🙏
@sonugupta-yl9ud
@sonugupta-yl9ud Месяц назад
Sound quality is very bad
@sonubajwa2108
@sonubajwa2108 27 дней назад
Bro je America jana see tai ih kihra rah ai,🇧🇾 Belarus wala.
@volodya9231
@volodya9231 26 дней назад
22 Belarus Tu Latvia Tu Spain Tu usa
@user-xt1es2tl7z
@user-xt1es2tl7z 14 дней назад
Vera bilarus bhut badia desh utha de caransi v India da 25 rupe Banda utha he rah ka trc la Lani c bhut badia rahna c🙏🙏🙏🙏🙏
@preetvirk4477
@preetvirk4477 Месяц назад
rubble currency chaldi a
@gurdeepsarao5498
@gurdeepsarao5498 Месяц назад
Patrkaar saab ya ta tuci bol lvo ya ohnu bol lain dvo...chkk k camera ptrkaari krn beh jaane o...sunn v lain dya kro kush
@lillytepla6170
@lillytepla6170 Месяц назад
Brother sahi Gaal bro Teri Sade naal eda hi hoya asi 2 din pahala hi aaya Teri Puri Gaal sahi schi
@supreetsingh7927
@supreetsingh7927 25 дней назад
Aaa gya sawaad fer
@kamaljaswal8341
@kamaljaswal8341 Месяц назад
Veere m 1999 ch eh km kr lya c boht he aukha c odo ta fon ja net v ni c
@pek1240
@pek1240 Месяц назад
mai vi ohna timema da gia tuhatoh thoda pehlan si ajj kal canada rehna tusi kithe o bai g mai labh reha ohna velian de sathian nu kyu ke ph ta hunde ni si os time ta contact tutt gaye si vade okhe din si
@noorji412
@noorji412 Месяц назад
Mere kol aja sidha shenegen work permit
@alakhdhaniBaba
@alakhdhaniBaba 9 дней назад
Patrkar nu gall sunni hundi vich bolida nahi hunda
@FunnyGlassRose-ki4tm
@FunnyGlassRose-ki4tm 13 дней назад
Patarkar vich boli jnda
@virkadamunda3923
@virkadamunda3923 13 дней назад
A bhi nu me jan da sade nall se game c
@rabbidhillon6682
@rabbidhillon6682 Месяц назад
Kida risk lainde ne lokkk
@newsandeducation3799
@newsandeducation3799 Месяц назад
Chlo jine weight ghatana... Contact kro eanu
@reetpreet1054
@reetpreet1054 Месяц назад
Patarkar gal ni krn dinda vich hi bol pehnda interviwe ni lehni aundi veer nu
@bikarjitsingh34bikarjitsin10
@bikarjitsingh34bikarjitsin10 22 дня назад
ਵੀਰੇ ਸਾਰੇ ਮੁੰਡੇ ਵੱਧ ਤੋਂ ਵੱਧ ਇਹ ਗੱਲ ਦੱਸੋ ਲੋਕਾਂ ਨੂੰ ਵੀ ਭਾਈ ਡੌਕੀ ਬਿਲਕੁਲ ਨਾ ਲਾਵੋ ਐਨੇ ਰੁਪੲਇਆ ਵਿਚ ਇਧਰ ਕੋਈ ਕੰਮ ਕਰ ਲਵੋ
@sanmukhsingh1577
@sanmukhsingh1577 14 дней назад
Phone tan bhann ta phir video kive bnai
@janakraj2818
@janakraj2818 26 дней назад
Majid Bhai hamara SATH bhe bat Karli Thanks
@Punjabvlogale
@Punjabvlogale 26 дней назад
Contact number dso
@JagmeetSandhu-he9iu
@JagmeetSandhu-he9iu Месяц назад
A nu europe de donki keh skde ho usa de nhi ...usa de donki south america to stat hunde ...a ta europe onaa c mur gya rasta cho
@vijaykhurana9328
@vijaykhurana9328 27 дней назад
Bai ne gapp ale ta chibbh kadh te
@veerkaur8242
@veerkaur8242 29 дней назад
Kment krn vale ver bheno bole sohne likhia kro g
@theamateurartist7139
@theamateurartist7139 Месяц назад
Belarus share border with Poland.why you go to Latvia.
@PrincePrince-ge4sx
@PrincePrince-ge4sx Месяц назад
Bro m v same date nu chlya si india to
@Punjabvlogale
@Punjabvlogale Месяц назад
Thouda contact numbrt
@GurwinderSingh-yf6hc
@GurwinderSingh-yf6hc Месяц назад
Bai eh route e galat a je america auna wrong route 👎
@thequarantinefamily1132
@thequarantinefamily1132 Месяц назад
Moscow to Poland me by train one day clear 1991
@pek1240
@pek1240 Месяц назад
mai vi ese route toh donki la ke canada paunchia si moscow toh london fer othon canada dhayi sal lag gaye si jina cho dhed sal ta raste vich he lagia si koi kam kar ni kariya os vich ik sal UK reha te kam vi kitta ik sal poora thok ke paisse poore kitte te othon fer canada nu chad gaye bai air di game chaldi si odon thode bahut jande si othon par 99 toh 2000 vich bahut nikle uk to canada nu
@kumarsskmss4718
@kumarsskmss4718 Месяц назад
japan jana ta das
@AamyvirkVirk
@AamyvirkVirk Месяц назад
Haji ki paross h
@bimalbarma3236
@bimalbarma3236 24 дня назад
Interview lean wala jyada bolda pehla training leke aa aaya bada patarkar
@dalwinderbains2113
@dalwinderbains2113 Месяц назад
O patakar bai gal b karn dy war war toki jana qeo loka tu gala sonda wakeas thra ghta next time
@harwindersinghh5500
@harwindersinghh5500 11 дней назад
ਅਲਮਾਟੀ ਤਾਂ ਪਹਿਲਾਂ ਹੀ ਕਜਾਕਿਸਤਾਨ ਦੇ ਵਿੱਚ ਹੈ
@user-cv2bv1td9v
@user-cv2bv1td9v Месяц назад
ਉਹ ਟੱਟੂ ਪਿਓੁ ਨੂੰ ਬੋਲ ਲੈਣ ਦੇ ਤੇਰਾ ਬੋਲਣਾ ਜ਼ਰੂਰੀ ਆ ਸਾਰੀ ਗੱਲ ਦੀ ਮਾਂ ਭੈਣ ਇੱਕ ਕਰਤੀ ਕਿੱਡੀ ਮੁਜਰਮ ਦੀ ਇਨਵੈਸਟੀਗੈਸ਼ਨ ਕਰਨ ਡਿਆ
@wireofheart9999
@wireofheart9999 Месяц назад
O ਭਰਾਵਾ 10000 ਵਾਰ ਤੋ ਵੀਰੇ ਕਹਿ ਤਾ
@sukhsaabsaab7230
@sukhsaabsaab7230 Месяц назад
😂😂😂😂😂😂😂okha
Далее
The Most Impressive Basketball Moments!
00:36
Просмотров 12 млн
skibidi toilet zombie universe 34 ( New Virus)
03:35
Просмотров 2,5 млн
The Most Impressive Basketball Moments!
00:36
Просмотров 12 млн