Тёмный
No video :(

BESTਜਾਫੀ KABADDI PLAYER GURWINDER SINGH GHANGE DA KHASH INTERVIEW 

Jagmeet Talk (khappian wali )
Подписаться 73 тыс.
Просмотров 24 тыс.
50% 1

BEST JAFI KABADDI PLAYER GURWINDER SINGH GHANGE DA KHASH INTERVIEW #kabaddi #player #GURWINDERSINGHGHANGA #ghanga

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@bakhshishsingh5079
@bakhshishsingh5079 5 месяцев назад
ਗੁਰਵਿੰਦਰ ਸਿੰਘ ਘਾਗਾ ਸਿੱਖ ਸਰਦਾਰ ਬਹੁਤ ਵਧੀਆ ਜਾਫੀ ਪੰਜਾਬ ਦਾ ਮਾਣ ਵਧਾਇਆ
@user-ex3qs9pj1k
@user-ex3qs9pj1k 8 месяцев назад
ਬਹੁਤ ਵਧੀਆ ਜਾਨਦਾਰ ਜਾਫੀ ਆ ਘਾਗਾ ਨਾਲੇ ਗੁਰਸਿੱਖ ਬਹੁਤ ਵੱਡੇ ਜੱਫੇ ਲਾੳਦਾ ਸਾਡਾ ਛੋਟਾ ਵੀਰ ਵਾਹਿਗੁਰੂ ਮੇਹਰ ਕਰੇ ਤਰੱਕੀਆ ਹੋਰ ਕਰੇ।
@sardarsaab7400
@sardarsaab7400 8 месяцев назад
ਬਹੁਤ ਵਧੀਆ ਪਲੇਯਰ ਵੀਰੇ ਤੁਸੀਂ ਆਪਾ ਥੋਡੇ ਫੈਨ ਆ ਵੀਰੇ ਖੰਨੇ ਸਮਰਾਲੇ area ਚ ਜਦੋ ਤੁਸੀਂ ਆਉਂਦੇ ਹੋ ਖੇਡਣ ਤਾਂ ਬਹੁਤ ਵਧੀਆ ਲਗਦਾ ਵੀਰੇ ਵਹਿਗੁਰੂ ਮਿਹਰ ਕਰੇ ਕਦੇ ਮਿਲਣ ਦਾ ਮੌਕਾ ਮਿਲੇ 🙏🙏
@GURPREETSINGH-tn4no
@GURPREETSINGH-tn4no Месяц назад
ਵਾਹਿਗੁਰੂ ਦੀ ਕਿਰਪਾ ਸਾਡੇ ਵੀ ਗੁਰਵਿੰਦਰ ਸਿੰਘ ਤੇ। ਬਹੁਤ ਮਿਲਾਪੜੇ ਸੁਭਾਅ ਦਾ ਹੈ। ਵੀਰ ਨਾਲ ਬੈਠ ਕੇ ਬਹੁਤ ਗੱਲਾਂ ਕੀਤੀਆਂ। ਗੁਰਵਿੰਦਰ ਘਾਂਗੇ ਦੇ ਚਾਚੇ ਦਾ ਮੁੰਡਾ ਮੇਰੇ ਨਾਲ ਈ ਰਹਿੰਦਾ ਸਰੀ। ਗੁਰੂ ਦੀ ਕਿਰਪਾ ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਹੈ।
@HarjotsinghgurmGurm
@HarjotsinghgurmGurm 8 месяцев назад
ਬਹੁਤ ਬਹੁਤ ਬਦੀਆਂ ਪਲੇਅਰ ਹੈ ਬਾਈ ਜੀ ਗੁਰਵਿੰਦਰ ਸਿੰਘ
@idhub6263
@idhub6263 8 месяцев назад
ਵਧੀਆ ਇਨਸਾਨ ਤੇ ਘੈਟ ਜਾਫੀ ਕਬੱਡੀ ਦਾ ਅਨਮੋਲ ਹੀਰਾ ਘਾਂਗੇ ਆਲਾ।ਜਦੋ ਮੈਚ ਹੁੰਦਾ ਜੱਫਾ ਧਾਕੜ ਹੀ ਲਾਉਦਾ।ਵਾਹਿਗੁਰੂ ਵੀਰ ਨੂੰ ਹਮੇਸਾ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ।🙏
@harindersinghdeep6971
@harindersinghdeep6971 26 дней назад
ਬਾਈ ਜੀ ਸਤਿ ਸ੍ਰੀ ਆਕਾਲ ਜੀ, ਆਪਾਂ ਤੁਹਾਡੇ ਫ਼ੈਨ ਹਾਂ ਪੂਰੇ, ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਤੁਹਾਨੂੰ
@faninderjeettefaryadde8500
@faninderjeettefaryadde8500 8 месяцев назад
Bht down to earth bnda gurwinder player v purra end aa🔥🔥🔥❤️❤️
@jasdeep2818
@jasdeep2818 5 месяцев назад
ਬਹੁਤ ਨਾਮ ਸੀ ਬਾਪੂ ਜੀ ਦਾ ਸਾਡੇ ਇਲਾਕੇ ਵਿਚ❤❤ ਧੰਨ ਭਾਗ ਸਾਡੇ ਅਸੀਂ ਵੀ ਦਰਸ਼ਨ ਕਰਦੇ ਸੀ ਰੋਜ਼ ਬਾਪੂ ਜੀ ਦੇ ✌🏻🙏🏻🙏🏻
@PalwinderSingh-hl6bk
@PalwinderSingh-hl6bk 29 дней назад
Bahut Wadiya player veer
@bhallasadeora9121
@bhallasadeora9121 8 месяцев назад
Love you yaara waheguru tenu sda chardikla vich rkhe
@mamandeepsingh9546
@mamandeepsingh9546 Месяц назад
Waheguru ji mehar Karan 🎉🎉🎉
@RavinderSingh-vd7sl
@RavinderSingh-vd7sl 8 месяцев назад
ਘੈਂਟ ਜਾਫੀ ਘਾਗਾ ਵਾਲਾ
@GurverSingh-zo1io
@GurverSingh-zo1io 8 месяцев назад
ਘਾਗੇ ਵਾਲੇ💪💪💪🔥🔥💪💪💪
@GurpreetSingh-zb8fl
@GurpreetSingh-zb8fl 8 месяцев назад
Good 👍
@Anmoldeepsingh-tv8ix
@Anmoldeepsingh-tv8ix 8 месяцев назад
ਬਹੁਤ ਸਿਰ ਕੱਢ ਜਾਫੀ ਵਾ ਘਾਗੇ ਵਾਲਾ
@SanjayKumar-lf5so
@SanjayKumar-lf5so 21 день назад
ਵਿਰੇ ਮੈਂ ਪੁਆਦ ਏਰਿਏ ਕਾਂ ਸੋਹਾਣਾ ਆਸਾਰਾਮ ਆਲਾ ਪਿੰਡ ਐ5911ਨੁੰਆਪਣੇੰ ਪਿੰਡ ਮਾਂ ਖੇਲਦਾ ਦੇਖਣਾ ਚਾਹਾਂ ਮੈਂ ਤੇਰਾ ਬਹੁਤ। ਬੜਾ ਫੈਨੈ
@taridhillon3890
@taridhillon3890 7 месяцев назад
ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਜੀ ❤❤❤😊
@harmanpreet-khalsa
@harmanpreet-khalsa 6 месяцев назад
Sirra ghnge wala jaffi 👌🏻👌🏻💚💚
@FaraattaTv
@FaraattaTv 5 месяцев назад
Super star 🌟 ghanga ala Top A class player
@taridhillon3890
@taridhillon3890 7 месяцев назад
ਬਹੁਤ ਵਧੀਆ ਇਨਸਾਨ ❤❤❤
@Gurwinderghangafans
@Gurwinderghangafans 8 месяцев назад
Gurwinder y de fan apna page subscribe kr lyo 🙂🙏🏼
@gurindersingh8262
@gurindersingh8262 8 месяцев назад
ਬਹੁਤ ਵਧੀਆ ਪਲੇਅਰ ਹੈ
@AmandeepSingh-bu4wn
@AmandeepSingh-bu4wn 8 месяцев назад
ਬਹੁਤ ਵਧੀਆ ਪਲੇਟ ਜੀ
@taridhillon3890
@taridhillon3890 7 месяцев назад
ਘੈਂਟ ਪਲੇਅਰ ਆ❤❤❤
@kuldeepsinghgill5041
@kuldeepsinghgill5041 8 месяцев назад
Nice❤ bnda
@user-zp3rg4wq7u
@user-zp3rg4wq7u 5 месяцев назад
Sira jaffi a gurwinder
@ravichatha
@ravichatha 5 месяцев назад
@Kambojtravelsirsa
@Kambojtravelsirsa 8 месяцев назад
Vdhia player gurvinder ghanga
@user-hn6od5pc2z
@user-hn6od5pc2z 8 месяцев назад
Good player and good man
@satnamsingh5310
@satnamsingh5310 8 месяцев назад
Very good Bai 👍
@YadwinderCheema-my8dp
@YadwinderCheema-my8dp 8 месяцев назад
Very nice ❤❤❤
@moosalegendfann5680
@moosalegendfann5680 8 месяцев назад
Lal puria Manna di ve interview kro bro ohna dia kdi galan batan nhi sunia khedia manna boht sohna y
@jagmeetsandhu1395
@jagmeetsandhu1395 8 месяцев назад
Good job
@ramsidhu4003
@ramsidhu4003 8 месяцев назад
Good 👍❤
@jagmailsidhu7534
@jagmailsidhu7534 8 месяцев назад
Nice player
@BaljinderSingh-gm6jc
@BaljinderSingh-gm6jc 8 месяцев назад
Waheguru ji🙏
@manjidnerkaur4452
@manjidnerkaur4452 8 месяцев назад
Good pl
@user-md8lw8jc8o
@user-md8lw8jc8o 7 месяцев назад
❤❤
@tanvirgujjarr4524
@tanvirgujjarr4524 8 месяцев назад
👍🏻👍🏻👍🏻💯
@arnavmann2249
@arnavmann2249 8 месяцев назад
Good player aa kabbadi da 5911
@bhindersingh_sidhu
@bhindersingh_sidhu 8 месяцев назад
nice bro
@user-kd7dp3ox6u
@user-kd7dp3ox6u 2 месяца назад
6foot my kad
@Kabaddidh4noa22
@Kabaddidh4noa22 8 месяцев назад
ਵੀਰ ਜੰਡਪੁਰ ਆਣਾ ਤੁਸੀਂ ਮਿਲਦੇ ਆਪਾ 14 ਤਰੀਕ ਨੂੰ ਜੀ❤
@user-kd7dp3ox6u
@user-kd7dp3ox6u 2 месяца назад
ghage da kad 6.4
@user-lm7eq8hh3n
@user-lm7eq8hh3n 8 месяцев назад
Paji sarhala ranwa di sari team di interview kro
@gurmansingh5665
@gurmansingh5665 Месяц назад
Gurwinder veer da pind kehre disst vich a
@manjinderdhaliwal91
@manjinderdhaliwal91 8 месяцев назад
ਸੁਪਨਿਆਂ ਚ ਆਉਂਦਾ ਇਹ ਸੁੱਤੇ ਜਗਾਉਦਾ
Далее
would you eat this? #shorts
00:29
Просмотров 1,3 млн