Тёмный

Bhagwant Mann ਤੇ Ravneet Singh Bittu ਨੇ Lok Sabha 'ਚ farm laws ਕੱਢੀ ਭੜਾਸ | 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈 

BBC News Punjabi
Подписаться 595 тыс.
Просмотров 580 тыс.
50% 1

#FarmersProtest #RavneetBittu #BhagwantMann
ਲੋਕ ਸਭਾ ’ਚ ਖੇਤੀ ਕਾਨੂੰਨਾਂ ’ਤੇ ਪੰਜਾਬ ਦੇ ਸਾਂਸਦਾਂ ਦੀਆਂ ਤਿੱਖੀਆਂ ਤਕਰੀਰਾਂ ਦੇਕਣ ਨੂੰ ਮਿਲੀਆਂ। ਕਾਂਗਰਸ ਦੇ ਰਵਨੀਤ ਬਿੱਟੂ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤਲਖ਼ ਦਿਖੇ। ਰਵਨੀਤ ਬਿੱਟੂ ਨੇ ਭਾਜਪਾ ਦੇ ਅਨੁਰਾਗ ਠਾਕੁਰ ਨੂੰ ਵੀ ਜੰਮ ਕੇ ਘੇਰਿਆ।
(ਵੀਡੀਓ- LSTV, ਐਡਿਟ- ਸਦਫ਼ ਖ਼ਾਨ)
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
#BBCISWOTY​ ਲਈ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਕਰੋ - Vote for Your Favorite Sportwomen Click here: bbc.in/36SjxM6
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 231   
@royaljatt9601
@royaljatt9601 3 года назад
ਪੰਜਾਬ ਚ ਅਕਾਲੀਅਾਂ-ਕਾਂਗਰਸੀਅਾਂ ਤੇ ਬੀਜੇਪੀ ਦੀਅਾਂ ਗੱਦੀਅਾਂ ਖਤਰੇ ਚ ਨੇ ੲਿਹਨਾ ਨੇ ਹੀ ਪੰਜਾਬ ਲੁੱਟਿਅਾ ਤੇ ਗੁੰਡਾਗਰਦੀ ਕੀਤੀ ਪੰਜਾਬ ਦੀ ਜਵਾਨੀ ਤੇ ਕਿਸਾਨੀ ੲਿਹਨਾਂ ਤਿੰਨਾਂ ਪਾਰਟੀਅਾਂ ਨੇ ਰਲ ਕੇ ਤਬਾਹ ਕੀਤੀ ਹੈ ਹੁਣ ਵੀ ੲਿਹ ਅੰਦਰੋ ੲਿਕੋ ਹੀ ਨੇ ੳੁਪਰੋਂ-ੳੁਪਰੋਂ ਹੀ ਦਿਖਾਵਾ ਕਰਦੇ ਨੇ ਅਸਲ ਕਿੜ ਤਾਂ ਬਿੱਟੂ ਅਾਪਣੇ ਭਾਸ਼ਣ 'ਚ ਅਖੀਰ ਤੇ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੇ ਅਾਗੂਅਾਂ ਖਿਲਾਫ ਬੋਲ ਕੇ ਕੱਢਦਾ ਕਿੰਨੀ ਘਟੀਅਾ ਬਿਅਾਨਬਾਜ਼ੀ ਕਰਦਾ ਅਸੀਂ ਤਾਂ ਸਮਝੌਤਾ ਕਰਨ ਨੂੰ ਤਿਅਾਰ ਅਾਂ ੲਿਹ ਨੀ ਹੋਣ ਦਿੰਦੇ ਸਾਫ ਅਾ ਅੰਦੋਲਨ ਲੰਬਾ ਜਾਣ ਨਾਲ 2022 ਦੀ ਚੋਣਾਂ ਨਾ ਅਕਾਲੀ ਜਿੱਤਣ ਨਾ ਕਾਂਗਰਸੀ ੲਿਹੀ ਤਾਂ ੲਿਹਦਾ ਅੰਦਰ ਦਾ ਡਰ ਅਾ
@charnjitsingh5504
@charnjitsingh5504 3 года назад
Good
@gotasingh3500
@gotasingh3500 Год назад
ਸੱਜ ਤਾਂ ਬੋਲੇ ਛਾਣਨੀ ਕੀ ਬੋਲੇ ਜਿਸ ਵਿਚ ਹਜ਼ਾਰਾਂ ਸੈਕ ਨੇ
@ranjitsaini8052
@ranjitsaini8052 3 года назад
Kissan EKTA jindabad
@paramjeetsingh7202
@paramjeetsingh7202 7 месяцев назад
Very good,, putt Punjab de
@AshishKumar-jn9ql
@AshishKumar-jn9ql 3 года назад
BJP RSS Murdabad
@sukhwinderrandhawa3142
@sukhwinderrandhawa3142 6 месяцев назад
Jai javan jai kisan jai wagean jai anusdhan jai ho hindostan ji
@alampreetsingh3158
@alampreetsingh3158 3 года назад
Please upload Mahua Moitra ecent speech
@Fun_with_fateh
@Fun_with_fateh Месяц назад
ਬੀ ਜੇ ਪੀ ਨੂੰ ਕੋਸਣ ਵਾਲੇ ਬਿੱਟੂ ਅੱਜ ਕੱਲ ਬੀ ਜੇ ਪੀ ਨੂੰ ਬਹੁਤ ਚੰਗੀ ਪਾਰਟੀ ਮੰਨ ਕੇ ਮੋਦੀ ਸਾਹ ਦੀ ਬੁੱਕਲ ਵਿੱਚ। ਬੱਲੇ ਬੱਲੇ ਉਏ ਚਲਾਕ ਸੱਜਣਾ। ਜਿਸ ਪਾਰਟੀ ਨੇ ਮਾਣ ਸਨਮਾਨ ਦਿੱਤਾ ਅੱਜ ਕੱਲ ਉਹ ਬੁਰੀ ਹੋ ਗਈ ਸਿਰਫ ਇੱਕ ਮੰਤਰੀ ਪਦ ਕਰਕੇ ਪੰਜਾਬ ਦੇ ਕਿਸਾਨਾਂ ਬਿੱਟੂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਹਰ ਵਾਰ ਹਾਰੇਗਾ ਬੁਰੀ ਤਰ੍ਹਾਂ
@AmranBhtti
@AmranBhtti 2 месяца назад
❤❤ amgg ❤❤❤❤❤❤❤❤❤❤❤❤❤❤❤❤❤❤❤❤❤❤❤1984
@ParveenParveen-ws8gc
@ParveenParveen-ws8gc 7 дней назад
Bittu Navneet fear God God will judge very badly
@RanjitKaur-dn6bj
@RanjitKaur-dn6bj 7 месяцев назад
Maan sahib thanks 🙏🙏
@beantsingh4670
@beantsingh4670 3 года назад
ਮਾਨ ਦੀ ਸਪੋਟ ਕਰੋ
@garchagurjit3245
@garchagurjit3245 3 года назад
Satyam
@BHUPISARAO
@BHUPISARAO 7 месяцев назад
Wah Bhagwant Maan
@AmandeepSingh-pk5vv
@AmandeepSingh-pk5vv 3 года назад
good
@jasvindersingh1157
@jasvindersingh1157 3 года назад
ਬਗਬੰਤ ਮਾਨ ਜਿੰਦਾਬਾਦ
@luckychauhan6370
@luckychauhan6370 3 года назад
Kesan majdur ekta jindabad
@bw8dm
@bw8dm 3 года назад
ਰਵਨੀਤ ਬਿੱਟੂ ਸੱਭ ਤੋਂ ਵੱਡਾ ਗੱਦਾਰ ਤੂੰ ਹੈਂ, ਅਤੇ ਜੁੱਤੀਆਂ ਵੀ ਤੇਰੇ ਹੀ ਪਈਆਂ ਨੇ ਕਿਸਾਨਾਂ ਤੋਂ
@basicinfo6816
@basicinfo6816 3 года назад
Only solution Khalistan
@abhattacharjee4238
@abhattacharjee4238 3 года назад
Dont worry Pakistan country name will change to khalistan
@jujharsingh5461
@jujharsingh5461 3 года назад
Khalistan from Lahore to peshawar
@nikhilkhannaMBA
@nikhilkhannaMBA 3 года назад
Lahore will be capital...
@BhupinderSingh-xv4gp
@BhupinderSingh-xv4gp Год назад
OK no 0
@AshwaniKumar-re9fh
@AshwaniKumar-re9fh 3 года назад
Congress BJP Belgaum aap lao lao Desh bachao Delhi to update hi chuke hain
@rajveerkaursandhu4752
@rajveerkaursandhu4752 3 года назад
ਇਹ ਦੋਵੇਂ ਪਾਰਟੀ a ਗੁੰਮਰਾਹ ਕਰ ਰਹੀ ਹਾਂ n ਅਕਾਲੀਦਲ ਜਿੰਦਾ bad
@shahdeepak2284
@shahdeepak2284 3 года назад
J koi sahi bolda ta boln deya kro eh na keha kro k tu vota krke kita
@gurudevsingh9396
@gurudevsingh9396 3 года назад
Anurag Thakur dange karwane wala neta bata raha hai ki kon badka raha hai
@samratkalra7216
@samratkalra7216 3 года назад
Bittu good
@AshokKumar-jh4wl
@AshokKumar-jh4wl 7 месяцев назад
KHARARH. MEIN. LANDRAN. ROAD. PAR. GANDE. NAALE. KI. REPAIR. CEMENT. PIPE. KE. SATH. KARO. AUR. ROAD. CHODI. KARO.
@MandeepSinghkalra
@MandeepSinghkalra 3 года назад
Gandu sarkar
@paramveersingh5621
@paramveersingh5621 3 года назад
Anuraag thakur tn londa...
@JagjeetSingh-hk5zn
@JagjeetSingh-hk5zn Год назад
p
@amriksingh2816
@amriksingh2816 3 года назад
BJP going down
@PartapSingh-x5r
@PartapSingh-x5r 2 месяца назад
Bjp hatao
@rajvirsingh3008
@rajvirsingh3008 21 день назад
ਬਿੱਟੂ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ
@AshishKumar-jn9ql
@AshishKumar-jn9ql 3 года назад
Kisan Ekta zindabad
@Chocoplays12
@Chocoplays12 3 года назад
ਜਿਹੜੇ ਕਿਸਾਨ ਜਥੇਬੰਦੀਆਂ ਤੇ ਇਲਜ਼ਾਮ ਲਾਉਂਦੇ ਨੇ ਉਹ ਆਹ ਵੀਡੀਓ ਪੂਰੀ ਦੇਖਣ ru-vid.com/video/%D0%B2%D0%B8%D0%B4%D0%B5%D0%BE-fpYKFNQjjfk.html ।,
@DinSeeTalk
@DinSeeTalk 3 года назад
असफलता और सफलता दोनों ही अवस्थाओं में लोग तुम्हारी बातें करेंगे सफल होने पर प्रेरणा के रूप में और असफल होने पर सीख के रूप में।
@BhupinderSingh-xb4hl
@BhupinderSingh-xb4hl 3 года назад
Anurag thakur ਮੰਤਰੀ ਕਿਸਾਨਾ ਦਾ ਅੰਨ ਖਾ ਕੇ ਕਿਸਾਨਾ ਵਿਰੁਧ ਬੋਲਦਾ ਅੰਧ ਭਗਤ
@deepstudygyan6811
@deepstudygyan6811 3 года назад
RAVNEET BITTU NE THAKUR NU THOK DITA😊😊
@BB-ux9px
@BB-ux9px 3 года назад
ਅੰਦਰ ਖਾਤੇ ਤਾ ਇਕ ਨੇ।
@randhawasngh7272
@randhawasngh7272 3 года назад
@@BB-ux9px acha Bittu hi parcha karwa sakhde c kisana te jad ehnu kutya par phjr kuj nhi keha kise Asi aaj tak bittu nu kade gal to bina nhi bole par hun bittu ne adhe paap dho le kisana li bol ke
@BB-ux9px
@BB-ux9px 3 года назад
@@randhawasngh7272 ਕਿਸਾਨਾ ਤੇ ਪਰਚਾ ਕਰਵਾਉਂਦਾ ਤਾ ਕਿਸੇ ਨੇ ਇਸ ਨੂੰ ਇਸਦੇ ਘਰ ਜਿਉਣ ਵੀ ਨਹੀ ਦੇਣਾ aap bjp ਦੀ ਗੱਲ ਤਾ ਦੁਰ, ਇਸ ਦੀ ਆਪਣੀ ਪਾਰਟੀ ਨੇ ਹੀ ਛਿੱਤਰ ਮਰਨੇ ਸੀ ਤਾ ਹੀ ਇਸ ਨੇ ਕਿਸਾਨ ਤੋ ਹੀ ਖਾ ਲਏ। ਬਾਕੀ ਰਹੀ ਗੱਲ ਪਾਪ ਧੋਣ ਦੀ ਇਸ ਨੇ ਆਵਦੇ ਸੂਬੇ ਵਿੱਚ ਤਾ ਕੁਝ ਵਿਕਾਸ ਵਾਲਾ ਤਾ ਕੁਝ ਕੀਤਾ ਨਹੀ ਹੁਣ ਵੋਟਾ ਵਿਚ ਖੜੇ ਹੋਣ ਲਈ ਕੁੱਝ ਤਾ ਹੱਥ ਪੈਰ ਮਾਰਨੇ ਹੀ ਪੈਣ ਗੇ। 4 ਮਹੀਨੇ ਪਹਿਲਾ ਤਾ ਇਹ ਹੀ ਕਿਸਾਨ ਨੂੰ ਅੱਤਵਾਦੀ ਕਹਿ ਰਹੀਆ ਸੀ।
@rajandeepkour5247
@rajandeepkour5247 2 года назад
@@BB-ux9px ryt
@ShivKumarShivKumar-qe2eh
@ShivKumarShivKumar-qe2eh 3 года назад
ਜੇ ਪੰਜਾਬ ਦੇ ਹੱਕ ਲਈ ਪਹਿਲਾਂ ਲੜਦੇ ਤਾਂ ਆ ਹਾਲ ਨੀ ਹੁੰਦਾ ਸੀ
@BadshaMaan
@BadshaMaan 2 месяца назад
ਆਪ ਜਿਦਾਂ ਬਾਦ ਮਾਨ ਸਾਬ ਜੀ❤
@jagseerchand7765
@jagseerchand7765 3 года назад
ਭਗਵੰਤ ਮਾਨ ਨਾਲ ਹੈ
@nagarsingh6516
@nagarsingh6516 3 года назад
Parliment of India murdabad BJP sarkar hosh karo aur kale Kanoon bapas Lavo radd karo kanoon
@DharmSingh-f7g
@DharmSingh-f7g 2 месяца назад
🙏❤ਵਾਹਿਗੁਰੂ ਜੀ ❤🙏 ਸਰਬਜੀਤ ਸਿੰਘ ਜਨਮ ਹਾਰਿਆਣਾ ਪਿੰਡ ਚਾਦਪੁਰੇ ਵਾਹਿਗੁਰੂ ਜੀ ਪਿੰਡ ਫਫੜੇ ਭਾਈ ਕੇ ਜਿਲਾ ਮਾਨਸਾ ਪੰਜਾਬ ਵਾਹਿਗੁਰੂ ਜੀ 1984 waheguruji 🙏
@hardeepgill7718
@hardeepgill7718 3 года назад
Sangrur wala mann 🇮🇳🙏
@samshersingh41
@samshersingh41 2 месяца назад
ਭਗਵੰਤ ਮਾਨਾਂ ਜਿਹੜੇ ਗੁਰੂ ਦੇ ਸਿੰਘ ਡਿਬਰੂਗੜ ਜੇਲ ਵਿੱਚ ਭੇਜ ਦਿੱਤੇ ਉਹਨਾਂ ਦਾ ਚੇਤਾ ਨਹੀਂ ਆਇਆ ਸ਼ਰਮ ਕਰ ਤੈਨੂੰ ਲੋਕਾਂ ਨੇ ਨਿਕਾਰ ਦਿੱਤਾ ਹੈ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@kesarsingh7440
@kesarsingh7440 7 месяцев назад
ਇਸ ਬਦਤਮੀਜ਼ ਨੂੰ ਪੁੱਛੋ ਤੇਰੇ ਦਾਦੇ ਨੇ ਪੰਜਾਬ ਦੀ ਜੁਆਨੀ ਨਾਲ ਕੀ ਕੀ ਨਹੀਂ ਕੀਤ ਬੇਸਰਮਾ ਗੁਰਕੀਰਤ ਗਧੇ ਨੇ ਕੇਤੀਆਂ ਨਾਲ ਕੀ ਕੀਤਾ ਸੀ ਮਟਕੋ ਬੇਸ਼ਰਮੀ
@surjitrana1768
@surjitrana1768 3 года назад
Mann ji godbless ,keep up ,don’t stop,government has to take back their ka noon,
@randhawasngh7272
@randhawasngh7272 3 года назад
Bittu ne paap dho le kisana li bol ke Maan ta banda hi ghaint aa
@BalMinhas
@BalMinhas 3 года назад
किसान बचाओ रोटी बचाओ देश बचाओ दलाल नेता देश बेच रहा जय अवाम जय किसान
@himatsingh6134
@himatsingh6134 3 года назад
ਨਹੀਂ ਰੀਸਾਂ ਭਗਵੰਤ ਮਾਨ ਦੀਆਂ
@kewalkamboj7339
@kewalkamboj7339 3 года назад
ਬਿਟੂ PM ਨੇ ਜੋ ਪੰਜਾਬ ਦੇ ਲੋਕਾ ਨਾਲ ਕੀਤਾ ਹੁਣ ਪੰਜਾਬ ਦੇ ਲੋਕ ਕਦੇ ਨਹੀ ਭੁਲਣਗੇ॥
@ShivKumarShivKumar-qe2eh
@ShivKumarShivKumar-qe2eh 3 года назад
ਅਨੁਰਾਗ ਕਿਸ਼ਾਨ ਨੀ ਦੱਲਾ ਆ ਇਹ ਨੂੰ ਪੰਜਾਬ ਪੈਰ ਪਾ ਕੇ ਦਿਖਾ ਵੇ
@khurramsharif1990
@khurramsharif1990 3 года назад
Maan jee zinda bad....
@gurpalsingh1985
@gurpalsingh1985 2 месяца назад
ਲੋਹੇ ਨੂੰ ਲੋਹਾ ਕੱਟਦਾ ਪੰਜਾਬੀ ਨੂੰ ਪੰਜਾਬੀ ਸ਼ਰਮ ਕਰੋ ਵੀਰੋ
@kulwinderkuar4358
@kulwinderkuar4358 3 года назад
ਬੋਲਣ ਵਾਸਤੇ thanks
@balwindersran964
@balwindersran964 7 месяцев назад
और धनबाद धनबाद बिट्टू भगवत बाई जा चुप करके खेती चक दे फट्टे बिट्टू भाई सिख सिख भाईचारा बना के रखो मन बेईमान तो है गुरु ग्रंथ साहिब में लिखा मानमित नहीं चहल सीख नहीं
@gamechangerjatt0794
@gamechangerjatt0794 3 года назад
Mera India bcha lo koi BJP se
@sukhjitsingh-gu5em
@sukhjitsingh-gu5em 3 года назад
Good
@djbains900
@djbains900 3 года назад
ਭਗਤ ਸਿੰਘ ਦਾ 💣 ਤੇ ਲਾਲ ਕਿਲੇ ਤੇ ਝੰਡਾ ਦੋਨੋ ਸਰਕਾਰ ਦੀ ਨੀਦ ਤੋ ਜਗਾਉਣ ਅਤੇ ਰੋਸ ਦਖਾਇਆ
@JarnailSingh-iu7cu
@JarnailSingh-iu7cu Год назад
ਹੁਣ, ਤਾਂ, ਪਿੰਡ,ਕੋਟਲੀ,ਦੇ,ਲੋਕ,ਵੀ,ਆਮ, ਪਾਰਟੀ,ਨਾਲ,ਰਲਗੇ,
@arshbajwa3541
@arshbajwa3541 Месяц назад
ਸਾਰੀ ਪਵਾੜੇ ਦੀ ਜੜ੍ਹ ਬਿੱਟੂ ਹੈ ਇਹ ਨਾ ਹੋਵੇ ਤਾਂ ਸਭ ਸਹੀ ਹੈ
@virk7471
@virk7471 3 года назад
ਜੋ ਕਿਸਾਨ ਨਾਲ ਅਸੀਂ ਉਸ ਨਾਲ
@GurmeetSingh-nu9hc
@GurmeetSingh-nu9hc 3 года назад
ਵੈਰੀ ਗੁੱਡ ਬਾਈ ਭਗਵੰਤ ਸਿੰਘ ਮਾਨ
@avpatiala5527
@avpatiala5527 3 года назад
Ravneet bitu jindaabad
@amrikdhindsa6156
@amrikdhindsa6156 3 года назад
ਬਹੁਤ ਚੰਗਾ ਠੋਕ ਕੇ ਰੱਖਤਾ ਚਮਚਾ ਭਾਜਪਾ ਦਾ
@manindermalhi6272
@manindermalhi6272 3 года назад
Mann🙏 Bittu 🙏 great 🌾🚜
@bigboss-wq6os
@bigboss-wq6os 3 года назад
Frji kisan frji khalistani congres, kisan bil k sath pura desh h
@JagmohanSingh-gi4it
@JagmohanSingh-gi4it Месяц назад
ਕਿਸਨਾ ਨੂੰ ਬਚਾਉਣ ਵਾਲਾ ਤੂੰ ਕੌਣ ਬਿੱਟੂ ਰਬ ਹੀ ਬਾਚਾਉ
@SurinderLuthra-x6o
@SurinderLuthra-x6o 2 месяца назад
Bhagwant Maan Sharma Kr. Shame Shame. Mulajma Da Kr Liya Vrna Tyari kr laiy. Tu kush nahi laiy skda na tenu kuj milna eee.
@rajubhalwan33
@rajubhalwan33 3 года назад
ਅਸੀਂ ਸੰਗਰੂਰ ਵਾਲੇ ਹੁੰਨੇ ਆ
@jalwindersingh7529
@jalwindersingh7529 6 дней назад
शर्म तो भगवत मां तुझे नहीं है अगर तुझे शर्म होती ना तो पंजाब का होता तो कहीं बाहर से आ रखा है
@NextLevel-bb1zl
@NextLevel-bb1zl 3 года назад
Good job bhagwant maan
@KulvirSingh-e4q
@KulvirSingh-e4q 7 месяцев назад
Khalisstan, banalo, bharat, dusman, hay, sikha, da
@avindersinghmann6601
@avindersinghmann6601 3 года назад
Jeonde raho punjab de shero
@jalwindersingh7529
@jalwindersingh7529 6 дней назад
रवनीत बिट्टू को किसी को किसी को क्या बचाएगा तू कौन होता है किसी को बचाने वाला तो
@jogendermalik9770
@jogendermalik9770 3 года назад
जय हो पंजाब दी
@pargatsinghsarao
@pargatsinghsarao 3 года назад
Very good
@KulwinderSingh-sm2us
@KulwinderSingh-sm2us 3 года назад
ਏ ਮਾਨ ਤੇ ਬਿੱਟੂ ਚੋਰ ਆ ਦੋਨੋ ਏਨਾ ਨੂੰ ਆਪਣੀ ਕਿਸਮਤ ਚਮਕੌਣੀ ਆ ਰਾਜਨੀਤੀ ਚ ਦੇਸ਼ ਨਾਲ ਕੋਈ ਮਤਲਬ ਨਹੀ
@karamjeetkaur2499
@karamjeetkaur2499 3 года назад
Good bhagwant maan ji
@harjotbrar6347
@harjotbrar6347 3 года назад
Bhagwant maan Zindabad
@GURDEVSINGHMINHAS
@GURDEVSINGHMINHAS 3 года назад
Salute a maan Sab tuhade Te. 👏👏
@bahadursingh5888
@bahadursingh5888 3 года назад
Mann sabb bittu very good 👌👌👌👌👌
@kuldipjamus1968
@kuldipjamus1968 3 года назад
Shut up bjp Goundas, luchas, lier lier lier. Kuta bjp.
@BhupinderSingh-xb4hl
@BhupinderSingh-xb4hl 3 года назад
Bhagwat man jindabad🌾🌾
@morjaat5041
@morjaat5041 3 года назад
Bhangwat bhai you are great Waheguru tera pe Mehar kare
@HarpalSingh-ud4si
@HarpalSingh-ud4si 3 года назад
isnt its coincidence that suddenly all of the leaders of punjab have started expressing concern. They are all from same room.
@maipardhan
@maipardhan 3 года назад
Jo janta da rukh hoyega ohi ehna nu bolna payega.
@hssingh964
@hssingh964 3 года назад
Eh dove bevkoof bande aa ki parliament vich ehna lecturer da koi meaning ni hunda ja ta eh saare ekthe hoke house vich bill pass kar k den Delhi govt Kejriwal aapni vidhan sabbah vich virodh matta pass kio ni kar k dinde.
@balrajsingh3392
@balrajsingh3392 3 года назад
Bhagwant maan siraaa bitu tan dramebaaz aa
@JagdeepSingh-oo5lj
@JagdeepSingh-oo5lj 3 года назад
Kmaal krti bitu ne
@HakiatRai
@HakiatRai 2 месяца назад
ਕਿਸਾਨਾਂ ਨੂੰ CM Maan Sahib ਨਾ ਭੜਕਾਓਦੇ ਤਾਂ ਪੰਜਾਬ ਅਸਥਿਰ ਨਹੀ ਹੋਣਾ ਸੀ। ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ਕਰਜਾਈ ਹੀ ਹੋਵੇਗਾ
@ManjeetSingh-b2k
@ManjeetSingh-b2k 2 месяца назад
Bittu jal ton Darke bjp wich milge order Singh najaig batti teti saal ton jail wich bathe aa
@KirpalSingh-gy4fs
@KirpalSingh-gy4fs Год назад
man sahib vota ap nopaya kajaray bal no pay man sahib ap diko tusi punjabi hu ja dilay walay
@MohanSingh-tk1fz
@MohanSingh-tk1fz 3 года назад
Maan g u r work nice good waheguru ji Punjab Zindabad ok
@BalbirSingh-jn7bo
@BalbirSingh-jn7bo 3 года назад
Punjab di shan bhagwant Mann Zinzabad,,,
@Chocoplays12
@Chocoplays12 3 года назад
ਜਿਸ ਦਿਨ ਕਿਸਾਨ ਜਥੇਬੰਦੀਆਂ ਖ਼ਤਮ ਹੋ ਗਈਆਂ ਪੰਜਾਬ ਵੀ ਖ਼ਤਮ ਹੋ ਜਾਣਾ , ਆਹ ਦੇਖੋ ਕਿਵੇਂ ru-vid.com/video/%D0%B2%D0%B8%D0%B4%D0%B5%D0%BE-fpYKFNQjjfk.html ,,
@ShamsherSingh-sf2qh
@ShamsherSingh-sf2qh 3 года назад
Mehta Very good .Man Saab AAp
@AmandeepSingh-fe8wd
@AmandeepSingh-fe8wd 3 года назад
Kisan naal asi sab
@GurwinderSingh-uv9kr
@GurwinderSingh-uv9kr 3 года назад
Salute aa maan sab tuhnu
@lokmudha
@lokmudha 3 года назад
Right bhagwant maan nd bittu good....
@Saddapunjab764
@Saddapunjab764 3 года назад
app zindabad
@vishavsingh6032
@vishavsingh6032 3 года назад
ਆਮ ਆਦਮੀ ਪਾਰਟੀ ਜ਼ਿੰਦਾਬਾਦ
Далее
КОТЯТА В ОПАСНОСТИ?#cat
00:36
Просмотров 1,1 млн
100 Identical Twins Fight For $250,000
35:40
Просмотров 47 млн
Трудности СГОРЕВШЕЙ BMW M4!
49:41
Просмотров 1,5 млн
КОТЯТА В ОПАСНОСТИ?#cat
00:36
Просмотров 1,1 млн