Тёмный

Khabar Di Khabar (2062) || CM Bhagwant Mann HOSPITALISED in Mohali What Happened? 

Prime Asia TV
Подписаться 2,3 млн
Просмотров 11 тыс.
50% 1

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@deepbrar.
@deepbrar. Час назад
ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ,ਪਰ ਤੁਹਾਡਾ ਬੀਜਿਆ ਹੋਇਆ *ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ*
@daljitsingh7980
@daljitsingh7980 2 часа назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. Час назад
ਕਿੰਨਾ ਬੇਵੱਸ ਹੋ ਜਾਂਦਾ ਹੈ ਇਨਸਾਨ ‬ ‪ *ਜਦੋਂ ਉਸਨੂੰ ਆਪਣੇ ਹੀ ਧੋਖਾ ਦੇ ਜਾਂਦੇ ਹਨ*
@deepbrar.
@deepbrar. Час назад
ਤੇਰੇ ਸ਼ਹਿਰ ਦੇ ਅੰਦਾਜ਼ ਭੀ ਅਜ਼ੀਬ ਜਿਹੇ ਹਨ *ਗੂੰਗੇ ਨੂੰ ਕਿਹਾ ਜਾਂਦਾ ਹੈ ਬਹਿਰੇਆਂ ਨੂੰ ਆਵਾਜ਼ ਮਾਰੋ*
@BalbirSingh-uf3oi
@BalbirSingh-uf3oi 2 часа назад
ਇਕੋ ਗੱਲ ਹਰ ਰੋਜ ਬੋਲਣ ਦਾ ਠੇਕਾ ਲਿਆ ਹੈ
@gurjeet_zira
@gurjeet_zira 2 часа назад
10:43 ਤੇ ਆਜੋ ਸਿੱਧਾ l
@deepbrar.
@deepbrar. Час назад
ਸਿਰ ਉਠਾ ਕੇ ਚੱਲਣ ਦੇ ਲਈ ‬ ‪ *ਵਜੂਦ ਬੇਦਾਗ ਰੱਖਣਾ ਪੈਂਦਾ ਹੈ*
@baldevsinghkular3974
@baldevsinghkular3974 Час назад
ਸਾਰੇ ਉਮੀਦਵਾਰ ਪੰਜਾਬ ਵਾਸੀ ਹਨ ਅਤੇ ਸਾਰੇ ਚੜ੍ਹਦੀ ਕਲਾ ਵਿਚ ਰਹਿਣ!.ਇਸ ਪਿਆਰੇ ਪ੍ਰੋਗਰਾਮ ਰਾਹੀਂ ਸ਼ੁਭ ਸੰਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਯੋਗ ਸਵਰਨ ਸਿੰਘ ਟਹਿਣਾ ਜੀ।
@baldevjassar8059
@baldevjassar8059 2 часа назад
*🙏❣️ਅੱਜ ਦਾ ਵਿਚਾਰ❣️🙏* *ਪੱਥਰ ਉਦੋਂ ਤੱਕ ਸਲਾਮਤ ਹੈ!ਜਦੋਂ ਤੱਕ ਉਹ ਪਹਾੜ ਨਾਲ ਜੁੜਿਆ ਹੈ!ਇਨਸਾਨ ਉਦੋਂ ਤੱਕ ਸਲਾਮਤ ਹੈ!ਜਦੋ ਤੱਕ ਉਹ ਪ੍ਰਮਾਤਮਾ ਨਾਲ ਜੁੜਿਆ ਹੈ।* *ੴਵਾਹਿਗੁਰੂ ਜੀ ਕੀ ਫ਼ਤਹਿ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BallaLabana-vl2fr
@BallaLabana-vl2fr Час назад
ਮਲਮ ਹੋਆ ਹੈ ਕੀ ਸੰਜੇ ਸਿੰਘ ਚੰਡੀਗੜ੍ਹ ਕਿਸੀ ਕੰਮ ਦੇ ਲੈ ਆਇਆ ਸੀ ਪਰ ਸੀ ਐਮ ਮਾਨ ਨੂੰ ਨਹੀਂ ਮਿਲਨ ਗਿਆ ਇਹ ਖਬਰ ਬੜੀ ਰੌਸ਼ਨੀ ਪਾਨਾ ਜੀ, ਨਿਊਯਾਰਕ ਸਿਟੀ ਅਮਰੀਕਾ
@tatladssingh4134
@tatladssingh4134 2 часа назад
20 ਸਾਲ ਤੋਂ ਪਾਰਟੀ ਚੋਣ ਨਿਸ਼ਾਨ ਤੇ ਪੰਚਾਇਤ ਚੋਣਾਂ ਨਹੀਂ ਹੋਈਆਂ।ਪਹਿਲਾਂ ਵੀ ਮੈਂ ਕਦੇ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣਾਂ ਹੋਣ ਬਾਰੇ ਨਹੀਂ ਸੁਣਿਆ।
@jarnailsingh9949
@jarnailsingh9949 2 часа назад
068th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@ajaibsinghpanesarCanada
@ajaibsinghpanesarCanada Час назад
S S A 🙏🙏🙏🙏 Baldev Singh Kular ji Deep Brar ji Karamjit Kaur Chahal ji and Surjeet Singh ji
@JagroopSingh-fh9dp
@JagroopSingh-fh9dp 10 минут назад
ਸਵਰਨ ਸਿੰਘ ਟਹਿਣਾ ਸਾਹਿਬ ਜੀ ਮੈ ਸੈਕਟਰ ਅਫਸਰ ਬਣਦਾ ਰਿਹਾ ਹਾ ਕਦੇ ਵੀ ਪੰਚਾਇਤ ਚੌਣ ਸਾਰੇ ਪੰਜਾਬ ਵਿੱਚ ਕਦੇ ਵੀ ਪਾਰਟੀਆ ਦੇ ਨਿਸਾਨ ਤੇ ਚੌਣਾ ਨਹੀ ਹੋਈਆ ਇਹ ਸਿਰਫ ਫੋਕੀ ਸੋਹਰਤ ਲਈ ਸਰਕਾਰ ਪ੍ਰਚਾਰ ਕਰ ਰਹੀ ਹੈ ਐਤਕੀ ਪੰਚਾਇਤ ਚੌਣਾ ਪਾਰਟੀਆ ਦੇ ਨਿਸਾਨ ਤੇ ਨਾ ਹੋਣੀਆਂ ਗਲਤ ਪ੍ਰਚਾਰ ਹੈ ਸਰਪੰਚ ਦੇ ਨਿਸਾਨ ਸਾਈਕਲ, ਟਰੈਕਟਰ, ਬਾਲਟੀ,ਜਂਗ ਡੱਬਾ, ਮੰਜਾ ਇਸ ਤਰ੍ਹ ਦੈ ਨਿਸਾਨ ਤੇ ਚੌਣਾ ਹੁੰਦੀਆ ਹਨ ਪਹਿਲਾ ਚੌਣ ਇੱਕ ਪਰਚੀਆ ਨਾਲ ਪੈਦੀਆ ਸੀ ਫਿਰ 1998 ਤੋ ਮਗਰੋ ਇਹ ਚੌਣ ਬਿਲਟ ਪੇਪਰ ਤੈ ਹੋਣ ਲੱਗੀ ਹੈ ਪਾਰਟੀਆ ਦੇ ਸਿਬਲ ਤੇ ਨਹੀ ਹੋਈ ਸਿਰਫ ਮਾਰਕੀਟ ਕਮੇਟੀਆ ਤੇ ਬਲਾਕ ਸੰਮਤੀ ਦੀਆ ਚੌਣ ਪਾਰਟੀਆ ਦੇ ਨਿਸਾਨ ਤੇ ਹੁੰਦੀਆ ਹਨ
@sewaksinghshamiria4488
@sewaksinghshamiria4488 21 минуту назад
ਦਾਰੂ ਦੇਸੀਓਂ ਛਬੀਲ ਅੰਗ੍ਰੇਜ਼ੀ , ਪੜ੍ਹੇ ਸਰਪੰਚ ਚੁਣਨੇਂ
@AmarSingh-vq9tx
@AmarSingh-vq9tx Час назад
ਸੁਣਨ ਵਿੱਚ ਆਇਆ ਭਗਵੰਤ ਮਾਨ ਦੇ ਨੇੜੇ ਨਛੱਤਰ ਗਿੱਲ ਗੇੜੇ ਕੱਢ ਰਿਹਾ
@baldevsinghkular3974
@baldevsinghkular3974 Час назад
ਆਮ ਆਦਮੀ ਪਾਰਟੀ ਹਵਾ ਵਿੱਚ ਨਹੀਂ ਹੈ।ਇਹੋ ਜਿਹਾ ਭਰਮ ਮਨ ਵਿੱਚ ਨਾ ਰੱਖੋ ਵੀਰ ਜੀਓ!.
@ArshdeepSingh-oh4qk
@ArshdeepSingh-oh4qk 44 минуты назад
ਐਮ ਐਲ ਏ ਅਤੇ ਐਮ ਪੀ ਦੱਸਦੇ ਹੁੰਦੇ ਹਨ ਕਿ ਉਹ ਨਾ ਤੇ ਕਿੰਨੇ ਕੇਸ ਚਲਦੇ ਹਨ
@gurmukhsingh3457
@gurmukhsingh3457 Час назад
Leaders must realise that morality is the best device for leading the mankind by the nose.Thus reqd to build moral character.Can't befool the people forever.
@gurmukhsingh3457
@gurmukhsingh3457 Час назад
Nice exposure.May God bless speedy recovery from illness for CM Mann!
@santlashmanmuni6045
@santlashmanmuni6045 Час назад
ਵੋਟਰ ਸੂਚੀਆਂ ਵੀ ਨਹੀਂ ਪਹੁੰਚੀਆਂ
@upkarsingh6449
@upkarsingh6449 2 часа назад
Dr. H. S. BAWA. AYUERVEDIC LUDHIANA dashua Jo tusi add kiti video bana kay oh kahra peen nu deo ohna nu v sir
@singsarwan286
@singsarwan286 Час назад
Good 👍 work ji sir thank you ji Al teams News 🎉🎉🎉
@jagdishsingh-uc7ud
@jagdishsingh-uc7ud 4 минуты назад
Khatarh kejriwal out modi shah bh Mann v out hon ge
@lachhmansingh5933
@lachhmansingh5933 Час назад
Tehina sahib vadhia gian vadhia peskari vadhia L S Kainth dhuri
@ajaibsinghpanesarCanada
@ajaibsinghpanesarCanada Час назад
S S A 🙏🙏🙏🙏🙏🙏🙏🙏 to all members present in program at this time
@jagdishsingh-uc7ud
@jagdishsingh-uc7ud 5 минут назад
Jina Khalsa panth nal mutha laiaa oh kursia chhd k Jan ge
@ajaibsinghpanesarCanada
@ajaibsinghpanesarCanada Час назад
S S A 🙏🙏🙏 Jatender Singh ji and Narinderjeet Singh ji
@upkarsingh6449
@upkarsingh6449 2 часа назад
Tehna saab oh jihra kahwa tusi kehnday c peen nu dasoohay to ja ludhiana to oh bhagwant mann ji nu piaao...jis kahway di video bana kay tusi paai hai. Kahray wala vaid H S bawa
@Karmjitkaur-gk1xq
@Karmjitkaur-gk1xq Час назад
Satshri akal Tehna veer ji 🙏🏼
@karamjeetkaur9145
@karamjeetkaur9145 54 минуты назад
Shrikan ne ohi kehna jo oh chohnde a baii ji
@ran_u
@ran_u 45 минут назад
Peg jasa lag gaya huna
@narinderjeetsingh3994
@narinderjeetsingh3994 Час назад
Sat Sri akaal to all 🙏🎈♥️
@jatendersingh3596
@jatendersingh3596 Час назад
Sat Shri akal 22 ji
@jaskarnsingh3884
@jaskarnsingh3884 35 минут назад
ਸ਼ਰਾਬੀ ਦਾ ਅੰਦਰ ਗਲਿਆ ਪਿਆ.ਮੋਟੇ.ਸੰਤਰੇ ਨਾਲ ਗਲ.ਕੇ ਮਰੂ ਮੰਜੇ.ਤੇ.ਮੁਸ਼ਕ ਤਾ.ਪਹਿਲਾ.ਹੀ ਮਾਰਦਾ ਕੋਲੋ
@SanjeevSharma.72
@SanjeevSharma.72 Час назад
S S A S S TEHNA SAHIB JI🙏🙏🙏🙏🙏🫡🇮🇳
@MaingalSingh
@MaingalSingh 40 минут назад
Sat Sri akal bai tehna Saab ji 🙏 🎉😢
@ajaibsinghpanesarCanada
@ajaibsinghpanesarCanada Час назад
S S A 🙏🙏 Tehna Sahib ji
@SanjeevKumar-n2w8h
@SanjeevKumar-n2w8h Час назад
❤❤
@surjeetsingh8809
@surjeetsingh8809 Час назад
👍👌
@randhirmutti1000
@randhirmutti1000 Час назад
Bikram Majithia should be ashamed of his statement as a super medical specialist.
@boharsingh7725
@boharsingh7725 2 часа назад
✅✅✅ 🙏🙏🙏🙏🙏
Далее
История Hamster Kombat ⚡️ Hamster Academy
04:14
We finally APPROVED @ZachChoi
00:31
Просмотров 4,2 млн
Acharya Prashant demolishes Spiritual Beliefs and Myths
1:38:32
История Hamster Kombat ⚡️ Hamster Academy
04:14