Тёмный

Bhagwant Mann's Health, New Agriculture Policy & Amritpal Singh's Legal Battle 

Connect Newsroom
Подписаться 35 тыс.
Просмотров 50 тыс.
50% 1

Stay informed about Punjab's political scene by tuning into Khabarnama on Connect Newsroom. Hosts Vijay Saini and Deepak Chanarthal lead engaging discussions and provide in-depth analysis of the latest political developments.
0:06 ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ ਜਾਂ ਆਦਤ ?
6:37 ਪੰਜਾਬ ਦੇ ਵਿਧਾਇਕਾਂ ਦੀ ਕਮਾਨ ਸੰਦੀਪ ਪਾਠਕ ਦੇ ਹਵਾਲੇ !
9:56 ਅੰਮ੍ਰਿਤਪਾਲ ਸਿੰਘ ਵਲੋਂ ਹਾਈਕੋਰਟ ’ਚ ਐਨ.ਐਸ.ਏ. ਨੂੰ ਚੁਣੌਤੀ !
11:43 ਨਵੀਂ ਖੇਤੀ ਨੀਤੀ ਦਾ ਖਰੜਾ ਅੰਗਰੇਜ਼ੀ ’ਚ ਹੋਇਆ ਜਾਰੀ !
14:03 ਜਦੋਂ ਨਾ ਨਹਾਉਣ ਕਾਰਨ ਬਣੀ ਤਲਾਕ ਵਾਲੀ ਸਥਿਤੀ !
For more insights, listen to the Sver Wala Show on Connect FM 91.5 on weekdays for thorough analysis of key political issues. Subscribe to the Connect Newsroom RU-vid channel for the latest updates.
#sverwalashow #connectfm915 #newsanalysis #connectnewsroom #youtubechannel #newsupdates #currentaffairs #politicalinsights #currentaffairstoday #newsupdatestoday #informativecontent #youtubechannelgrow #stayconnected #stayinformed #punjabnews #latestnews #indianews #indianpolitics #connectfmcanada #sikhcommunity #bhagwantmann #aappunjab #aamaadmiparty #amritpalsingh #amritpalsinghlatestnews #agriculturepolicy #sandeeppathak #highcourt #divorcecase #breakingnews

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 104   
@darasingh3026
@darasingh3026 13 часов назад
ਇਲਾਜ ਮੁਹੱਲਾ ਕਲੀਨਿਕ ਵਿੱਚ ਹੋਣਾ ਚਾਹੀਦਾ ਸੀ ਜਦੋ ਹਰ ਟਾਇਮ ਮੁਹੱਲਾ ਕਲੀਨਿਕ ਦਾ ਰੋਲਾ ਪਾਉਂਦੇ ਰਹਿੰਦੇ ਨੇ
@KalaSerron
@KalaSerron 12 часов назад
ਭੰਡ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਮਾਲੀ ਨਾਲ ਧੱਕਾ ਨਹੀਂ ਸਾਰੇ ਪੰਜਾਬ ਨਾਲ ਧੱਕਾ ਪਰ ਅਸੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾ
@bhagwantsingh2037
@bhagwantsingh2037 19 часов назад
ਦਿਲੀਂ ਵਿੱਚ ਇਹ ਬੀਜੇਪੀ ਨੂੰ ਪਾਣੀਂ ਪੀ ਪੀ ਕੋਸਦੇ ਨੇ ਇਹੀ ਕੰਮ ਇਹ ਪੰਜਾਬ ਵਿਚ ਆਪ ਕਰ ਰਹੇ ਨੇ ਚਾਹੇ ਅੰਮ੍ਰਿਤਪਾਲ ਸਿੰਘ ਹੋਵੇ ਖੈਹਰਾ ਸਾਹਿਬ ਜਾ ਮਾਲੀ ਭਾਨਾਂ ਹੋਵੇ
@harjeetsingh9645
@harjeetsingh9645 12 часов назад
Km har paun wale ne ?
@Kiranjeetkaur59843
@Kiranjeetkaur59843 11 часов назад
ਕਿਸ ਦੀ ਗੱਲ ਕਰਦੇ ਹੋ ਤੁਸੀਂ.??? ਕੌਣ ਕਰਦੇ ਨੇ.???
@SinghashwanisinghSingh
@SinghashwanisinghSingh 12 часов назад
ਲੱਗਦਾ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਵਾਲਾ ਇਹ ਚੱਕਰ ਤਾਂ ਹੀ ਆਇਆ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਗਿਆ ਇਸਤੀਫ਼ਾ ਤੇ ਭਗਵੰਤ ਮਾਨ ਨੂੰ ਕਿਵੇਂ ਦੇਖ ਸਕਦੇ ਲਾਲਾ ਜੀ ਮੁੱਖ ਮੰਤਰੀ 😭
@bhagwantsingh2037
@bhagwantsingh2037 19 часов назад
ਦੀਪਕ ਜੀ ਕਿ ਬਲਡ ਪਰੈਸ਼ਰ ਦਾ‌ ਵਧਣਾ ਤੇ ਡਿਗਣਾ ਇਹ ਦਰਸਾਉਂਦਾ ਕਿ ਮਮੂਲੀ ਸਨ ਸੀ ਆਮ ਆਦਮੀਂ ਕਲਿਨਿਕ ਜਾ ਮਹਲਾ ਕਲਿਨਿਕ ਜਾ ਸਰਕਾਰੀ ਹਸਪਤਾਲ ਵਿਚ ਇਲਾਜ ਹੋ ਸਕਦਾ ਸੀ ਫਿਰ ਦਿਲੀਂ ਅਪੈਲੋ ਵਿਚ ਜਾਣ ਦੀ ਲੋੜ ਸੀ। ਇਹਨਾਂ ਦੀਆਂ ਸਿਹਤ ਸੇਵਾਵਾਂ ਬਾਰੇ ਕੀ ਰਾਇ ਹੈ ਜੀ। ਹਰਿਆਣਾ ਵਿੱਚ ਇਹ ਵੋਟ ਕੱਟੂ ਦਾ ਕੰਮ ਕਰਕੇ ਕਾਂਗਰਸ ਨੂੰ ਹਰਾਉਣਾ ਚਾਹੁੰਦੇ ਨੇ
@varindersidhu6219
@varindersidhu6219 12 часов назад
ਭੰਡ ਡਰਾਮੇ ਕਰਦਾ ਲੋਕੋ ਜਾਗੋ ਸਾਰੇ ਪੰਜਾਬ ਜਾਗਣ ਦੀ ਲੋੜ ਹੈ ਦੀਪਕ ਆਪ ਵਿਚਾਰ ਬਹੁਤ ਵਧੀਆ ਹਨ
@manmohansingh7426
@manmohansingh7426 12 часов назад
ਫ਼ਜ਼ੂਲ ਖਰਚਿਆਂ ਦਾ ਸਰਾਪ ਲੱਗੂਗਾ। ਝੂੱਠੇ ਪਰਚਿਆਂ ਦਾ ਪਾਪ ਲੱਗੂਗਾ।
@JoginderSingh-bj6qn
@JoginderSingh-bj6qn 14 часов назад
ਸ਼ਰਾਬੀ ਮੁੱਖ ਮੰਤਰੀ ਭਗਵੰਤ ਮਾਨ ਡਾਊਨ ਫਾਲ...
@kulwantsingh2884
@kulwantsingh2884 6 часов назад
oh nahi yaar Hang over ho gaya si.. usne kejriwal ghare jaa ke ek peg hor laa laya hona so hangover utter gaya oh vapis aa gaya .. par jehri uss nu Androoni sutt lagi e oh eh ki Hun Kejriwal Bhagwant maan nu hata ke khud Punjab da CM banuga..
@ksdhaliwal3670
@ksdhaliwal3670 10 часов назад
ਅਕਾਲੀਆਂ ਕਾਂਗਰਸੀਆਂ ਵਾਂਗ ਇਹ ਸਰਕਾਰ ਵੀ ਪੰਜਾਬ ਲਈ ਮਾੜੀ ਸ਼ਾਬਤ ਹੋਈ।
@nirmalbrar7713
@nirmalbrar7713 18 часов назад
ਦੀਪਕ ਜੀ ਸਤਿ ਸਿਰੀ ਅਕਾਲ ਜੀ🙏🏿
@rajbirkaur5676
@rajbirkaur5676 11 часов назад
ਤੰਦਰੁਸਤੀ ਕਿਉ ਬਖਸ਼ੇ ਇਹਦੀ ਜਾਨ ਜਿਆਦਾ ਚੰਗੀ ਵਾ ਜਨਤਾ ਨੂੰ ਇਹਨੇ ਕੀੜੇ ਮਕੋੜੇ ਸਮਝਿਆ ਮਹਾ ਜਹੇ ਇਹਦੇ ਚੁਟਕਲੇ ਨਹੀ ਮੁਕਦੇ ਮਰਦਾ ਤੇ ਮਰੇ ਕਿਸੇ ਨੂੰ ਕੋਈ ਫਰਕ ਨਹੀ ਪੈਦਾ
@jaskarnsingh5277
@jaskarnsingh5277 13 часов назад
ਸ਼ਰਾਬੀ ਨੇ ਅੰਮ੍ਰਿਤ ਸੰਚਾਰ ਰੋਕਿਆ ਹਰਮੰਦਿਰ ਸਾਹਿਬ ਲਾਗੇ ਗੁਰਬਾਣੀ ਬੰਦ ਕਰਕੇ ਆਪਣੀਆਂ ਮਸ਼ਹੂਰੀਆਂ ਚਲਾਈਆਂ ਉਸ ਦਾ ਦੇਣ ਤਾਂ ਦੇਣਾ ਪੈਣਾ ਭੰਡ ਨੂੰ
@kashmir2445
@kashmir2445 18 часов назад
ਮਾਤਾ ਜੀ ਨੇ ਸੌਂਹ ਚਕਾਈ ਹੋਈ ਹੈ। ਇਹ ਕੰਮ ਹੁਨ ਨਹੀਂ ਕਰਦਾ।
@Kiranjeetkaur59843
@Kiranjeetkaur59843 11 часов назад
ਸੌਂਹ ਤੋਂ ਬਾਅਦ ਦੀਆਂ ਤਾਂ ਦੋ ਵਾਰ ਵੀਡੀਓ ਆ ਚੁੱਕੀਆਂ ਸ਼ਰਾਬੀ ਦੀਆਂ 😡
@gurbhejsingh5703
@gurbhejsingh5703 13 часов назад
ਆਪਣੇ ਹਸਪਤਾਲਾ ਚ ਇਹਦਾ ਮਤਲਬ ਇਲਾਜ ਸਹੀ ਨਹੀਂ ਹੋ ਰਿਹਾ
@KalaSerron
@KalaSerron 12 часов назад
ਉਏ ਲੋਕੋ ਜਾਗੋ ਜਾਗੋ ਪੰਜਾਬ ਸਰਦਾਰਾ ਤੈਨੂੰ ਉਜਾੜ ਰਹੇ ਲੀਡਰ ਕੰਜਰ ਹੁਣ ਆਪਾ ਜਾਗੋ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਲੋਕੋ ਪਰ ਸਾਡੀ ਮਰ ਗਈ ਹੈ
@hardishsingh2058
@hardishsingh2058 19 часов назад
ਦੀਪਕ ਜੀ ਤੁਸੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ
@mandeepsinghbabbu2854
@mandeepsinghbabbu2854 11 часов назад
ਰੱਬ ਆਪੇ ਭੰਡ ਵਰਗੇ ਪਾਪੀਆਂ ਨੂੰ ਦੰਡ ਦਿੰਦਾ ਹੈ
@godisone7569
@godisone7569 14 часов назад
ਦੀਪਕ ਜੀ, ਮਾਲੀ ਤੋਂ ਬਾਦ ਅਗਲਾ ਨੰਬਰ ਹੁਣ ਤੁਹਾਡਾ ਈ ਲਗਦੈ ! ਚੁੰਘੀ ਬੱਕਰੀ ਬਣਾ ਤਾ ਡਾਕਾ, ਬੁਰੀ ਹੋਈ ਅਮਲੀ ਨਾਲ ...
@Davinder-g9k
@Davinder-g9k 11 часов назад
ਸਹੀ ਕਿਹਾ।
@kulwindermander1721
@kulwindermander1721 13 часов назад
Very honest and brave reporting sir
@Gagan-dg7ci
@Gagan-dg7ci 11 часов назад
ਬਿਲਕੁਲ ਸਹੀ ਹਨ ਤੁਹਾਡੀਆਂ ਗੱਲਾਂ
@user-uu7iv5ed6g
@user-uu7iv5ed6g 10 часов назад
ਦੀਪਕ ਜੀ G00D PATRKAR
@satnamkaurnagotra7822
@satnamkaurnagotra7822 11 часов назад
ਹੁਣ ਅਪੋਲੋ ਕਿਉ ਗਏ ਮੁਹੱਲਾ ਕਲੀਨਿਕ ਤੋ ਇਲਾਜ ਕਰਵਾਉਦੇ
@PargatSingh-hj1bc
@PargatSingh-hj1bc 14 часов назад
ਜਹਾਜ਼ ਤੋਂ ਮਾਨ ਸਾਹਿਬ ਹੀ ਕਿਉਂ ਡਿੱਗਦੇ ਹਨ l
@Davinder-g9k
@Davinder-g9k 11 часов назад
ਠੀਕ ਕਿਹਾ
@jaswindersingh6776
@jaswindersingh6776 8 часов назад
ਸ਼ਰਾਬੀ ਤੋਂ ਹੋਰ ਕੀ ਉਮੀਦ ਰੱਖਦੇ ਹਨ
@avtarsingh2531
@avtarsingh2531 3 часа назад
ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ ਸਾਨੂੰ ਜਿਹੜਾ ਅਸੀਂ ਆਯੋਗ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ
@GurdeepSingh-yr9kd
@GurdeepSingh-yr9kd 4 часа назад
ਜੇ ਪੰਜਾਬੀ ਅਫਸਰ ਪੰਜਾਬ ਵਿੱਚ ਹੋਣਗੇ ਤਾਂ ਹੀ ਪੰਜਾਬੀ ਵਿੱਚ ਕੰਮ ਹੋਉ ਇਸਦੇ ਲਈ ਇਕੱਲੀ ਇਹ ਸਰਕਾਰ ਹੀ ਜਿੰਮੇਵਾਰ ਨੀ ਪਿਛਲਿਆਂ ਸਰਕਾਰਾਂ ਵੀ ਐਨੀਆਂ ਹੀ ਜਿੰਮੇਵਾਰ ਨੇ ਕੈਪਟਨ ਤੇ ਬਾਦਲ ਪਰਿਵਾਰ
@samarjeetop1071
@samarjeetop1071 7 часов назад
ਇਨਸਾਫ ਕਰਨਾ ਬਹੁਤ ਜਰੂਰੀ ਹੈ ਨਹੀ ਤਾਂ ਕਨੂੰਨ ਤੋਂ ਵਿਸ਼ਵਾਸ਼ ਉਠ ਜਾਵੇਗਾ ਪੰਜਾਬ ਦੇ ਲੋਕਾ ਦਾ ਖਾਸ ਕਰਕੇ ਸਿੱਖ ਕੌਮ ਦਾ
@HardialSandhu-si7gq
@HardialSandhu-si7gq 6 часов назад
ਨਸ਼ੇੜੀਆਂ ਵਾਸਤੇ ਕੋਈ ਸੌ ਨਹੀਂ ਹੁੰਦੀ ਚਾਹੇ ਉਹ ਮਾਤਾ ਪਿਤਾ ਦੀ ਖਾ ਲੈ।
@subhashmittal6615
@subhashmittal6615 14 часов назад
Very Very Nice. News. Ji🙏🙏🙏🙏🙏🙏🙏
@Mannsingh-mv3un
@Mannsingh-mv3un 10 часов назад
ਪਤਰਕਾਰ ਵੀਰ ਚੁਗਲੀਅਆਂ ਨਾ ਕਰੇ। ਵੋਟਰ ਬਹੁਤ ਸੂਝਵਾਨ ਹੈ। ਵੋਟਰ ਬਹੁਤ ਗਿਆਨਵਾਨ ਹਨ। ਵੋਟਰ ਚੁਗਲੀਅਆਂ ਪਸੰਦ ਨਹੀਂ ਕਰਦੇ। ਵੋਟਰ ਨੇ ਪੰਜਾਬ ਦੇ ਭਲੇ ਅਕਾਲੀ ਕਾਂਗਰਸ ਚੋਰ ਪਾਰਟੀਆਂ ਨੂੰ ਨਿਕਾਰ ਕੇ ਇਸ ਪਾਰਟੀ ਮੌਕਾ ਦਿੱਤਾ ਹੈ। ਜੇ ਆਮ ਆਦਮੀ ਪਾਰਟੀ ਠੀਕ ਕੰਮ ਨਹੀਂ ਕਰੇਗੀ ਫਿਰ ਹੋ ਨਵੇਂ ਪੰਥਕ ਆਗੂ ਅਗੇ ਲਿਆਵੇ ਗੇ । ਪਰ ਕਾਂਗਰਸ, ਅਕਾਲੀ ਹੁਣ ਕੁਰਸੀ ਦੇ ਸੁਪਨੇ ਲੈਣਾ ਛੱਡ ਦੇਣ। ਵੋਟਰ ਮੁੜ ਇੰਨਾਂ ਭ੍ਰਿਸ਼ਟ ਅਕਾਲੀਆ, ਕਾਂਗਰਸੀਅਆ ਕੋਲ ਪੰਜਾਬ ਦਾ ਰਾਜ ਨਹੀਂ ਜਾਣ ਦੇਣਗੇ। ਪਤਰਕਾਰ ਵੀਰ ਜੀ 75 ਸਾਲ ਦੇ ਰਾਜ ਦੀ 1947 ਤੋਂ ਬਾਅਦ ਦੀ ਸ਼ੰਨ ਅਨੁਸਾਰ ਜਾਣਕਾਰੀ ਦਿਓ ਜਨਤਾ ਨੂੰ। ਵੋਟਰ , ਕਾਗਰਸ ਅਕਾਲੀਆ ਦੀਆਂ ਵਧੀਕੀਆਂ ਅਜੇ ਭੁਲੇ ਨਹੀਂ ਹਨ।
@KalaSerron
@KalaSerron 13 часов назад
ਦੀਪਕ ਜੀ ਲਵ ਯੂ ਪਰ ਮਾਲੀ ਤੋ ਬਾਦ ਕਿਸ ਦਾ ਨੰਬਰ ਹੈ
@davindersinghminhas8213
@davindersinghminhas8213 12 часов назад
Daru jindabad ਮੈਨੂੰ ਨਸ਼ੇ ਤੋ ਨਫਰਤ ਹੈ ਪਰ ਅੱਜ ਨਸ਼ੇ ਨਾਲ ਮੁਡਲੀ ਬਾਰੇ ਸੰਗਤ ਦਾ ਪੰਜਾਬ ਦੀ ਮਹਾਨ ਧਰਤੀ ਭੱਲਾ ਹੁਣ ਜਾ ਰਿਹਾ ਹੈ ਹਏ ਅਕਾਲ ਪੁਰਖ ਵਾਹਿਗੁਰੂ ਜੀ ਸਿੱਖ ਕੌਮ ਖਾਲਸਾ ਪੰਥ ਸਰਬੱਤ ਭੱਲਾ ਮੰਗਦਾ ਹੈ ਇਸ ਪਾਪੀ ਭੰਡ ਨੇ ਸੰਗਤਾਂ ਨੂੰ ਬਹੁਤ ਦੁੱਖ ਦਰਦ ਦਿੱਤਾ ਹੈ ਆਪ ਦੇ ਸੰਗਤਾਂ ਨਾਲ ਇੱਕ ਬਚਨ ਪੂਰਾ ਨਹੀਂ ਕੀਤਾ ਇਸ ਦੇ ਕਰਨ ਇੱਕ ਨੌਜਵਾਨ ਦਾ ਅਕਾਲ ਚੱਲਣਾ ਵੀ ਕਰ ਗਿਆ ਤੇ ਉਸਦਾ ਪਰਿਵਾਰ ਵੀ ਬਹੁਤ ਦੁਖੀ ਕੋਈ ਇਨਸਾਫ ਨਹੀਂ ਕੀਤਾ ਤੇ ਪਾਪੀ ਨੇ ਆਪ ਜੀ ਪਿਆਰੇ ਸਿੰਘਾ ਨੂੰ ਵੀ ਬੰਦੀ ਕੀਤਾ ਬਾਕੀ ਪਾਪੀ ਸਰਕਾਰਾਂ ਨੇ ਸਾਡੇ ਨਾਲ ਸਾਡੇ ਪਰਿਵਾਰ ਨੂੰ ਖਤਮ ਕੀਤਾ ਜੋਂ ਕੀਤਾ ਆਪ ਜੀ ਸਭ ਕੁਝ ਜਾਣਦੇ ਹੋ ਬਾਕੀ ਪਪਿਆ ਦੇ ਇਸ ਪਾਪੀ ਦਾ ਇਨਸਾਫ ਬੰਦੀ ਮੁੱਖਤ ਦਾਤਾ ਅਕਾਲ ਪੁਰਖ ਜੀਉ ਆਪ ਪੰਥ ਸਿੰਘਾ ਨਾਲ ਇਨਸਾਫ਼ ਕਰੋ ਤੁਸੀ ਆਪ ਹੀ ਇਸ ਪਾਪੀ ਨੂੰ ਸਜ਼ਾ ਦੋ ਇਸ ਦਾ ਸੋਧਾ ਲੱਗਾ ਦੋ ਇਸਨੂੰ ਇਸਦੇ ਇੱਕ ਇੱਕ ਕੀਤੇ ਪਾਪ ਦੀ ਸਜ਼ਾ ਤੇ ਆਪ ਦੇ ਹਰ ਇੱਕ ਬੰਦੀ ਸਿੰਘ ਆਜ਼ਾਦ ਤੇ ਕੌਮ ਨੂੰ ਵੀ ਮੇਰੇ ਦਾਤਾ ਖਾਲਸਾ ਰਾਜ ਦੀ ਬਖਸ਼ਿਸ਼ ਕਰੋ ਜਿੱਥੇ ਰਾਜ ਆਪ ਜੀ ਦਾ ਹੋਵੇ ਇਸ ਪਾਪੀ ਭੰਡ ਨੂੰ ਗੱਡੀ ਚਾੜ ਦਿਓ ਇਹ ਅਰਦਾਸ ਕਬੂਲ ਕਰੋ ਮੇਰੇ ਦਾਤਾ ਗੱਜ ਕੇ ਜੈਕਾਰਾ ਗਜਾਵੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ੧੦ ਸੋ ਗੁਰੂ ਸਾਹਿਬਾਨ ਤੇ ਸਰਬੱਤ ਸ਼ਹੀਦ ਸਿੰਘਾ ਮਹਾ ਪੁਰਸ਼ਾਂ ਸਰਬੱਤ ਸੰਗਤ ਦੇ ਮਨ ਨੂੰ ਭਾਵੇ ਤੇ ਪਪਿਆ ਪੰਥ ਦੋਖੀਆਂ ਤੇ ਮਸੰਦ ਜਾਲਮਾ ਅਤੇ ਦੁਸਟਾ ਨੂੰ ਦੁਸ਼ਮਣਾਂ ਨੂੰ ਗੱਡੀ ਚੜਾਵੇ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗਰੂ ਜੀ ਕੀ ਫਤਹਿ
@HarpreetSingh-ij1ij
@HarpreetSingh-ij1ij 9 часов назад
ਸਦਮਾ ਲੱਗਾ ਕੇਜਰੀਵਾਲ ਦਾ
@ManpreetSingh-jd7fg
@ManpreetSingh-jd7fg 2 часа назад
ਸਰਾਬ ਘੱਟ ਪੀ ਲੈਂਦਾ ਪੌੜੀਆ ਨਹੀਂ ਦੇਖੀਆਂ😅😅
@tajindersingh-mb7bt
@tajindersingh-mb7bt 2 часа назад
ਵੀਰ ਜੀ ਤੁਸੀ ਬਹੁਤ ਸਿਆਣੇ ਹੋ ਜੇਕਰ ਸ਼ਰਾਬ ਪੀਤੀ ਨਹੀਂ ਸੀ ਤੇ ਕਹਿਣ ਦੀ ਕੀ ਲੋੜ ਸੀ ਕਿ ਮੈਂ ਸੀਡੀਆਂ ਤੋਂ ਫਿਸਲਿਆ ਹਾਂ ਸ਼ਰਾਬ ਨਹੀਂ ਪੀਤੀ।
@James-Prinsep
@James-Prinsep 7 часов назад
ਇਸ ਹਸਪਤਾਲ ਤੇ ਕਿਡਨੀ ਚੋਰੀ ਦੇ ਇਲਜ਼ਾਮ ਲਗੇ ਹਨ, ਗਰੀਬਾਂ ਦੀਆ ਕਿਡਣੀਆਂ ਅਮੀਰਾਂ ਨੂੰ ਲਾਈਆਂ ਗਈਆ,, 😂😂ਬਾਕੀ ਤੁਸੀਂ ਸਮਜ ਦਾਰ ਹੋ ਝੰਡਾ ਇਸ ਹਸਪਤਾਲ ਕਿਉਂ ਹੈ
@ParmSidhu-nq4iv
@ParmSidhu-nq4iv 10 часов назад
ਗਰੀਬਾਂ ਦਾ ਸਰਾਪ ਤਾਂ ਲੱਗੂਗਾ ਜੀ ਭੰਡ ਨੂੰ
@riyakang6704
@riyakang6704 12 часов назад
Please change cm
@BalkarSingh-dc1oq
@BalkarSingh-dc1oq 7 часов назад
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
@user-tk3wc4bx1f
@user-tk3wc4bx1f 9 часов назад
Sharbi cm
@nirmalsinghsandhu6289
@nirmalsinghsandhu6289 15 часов назад
ਦੀਪਕ ਜੀ, ਸਰਕਾਰਾ ਸਵੈ ਨਿਰਭਰਤਾ ਦੀਆ ਨੀਤੀਆ ਬਣਾਉਦੀਆ ਹਨ, ਸੂਬੇ ਵੀ ਉਸ ਲੜੀ ਵਿੱਚ ਆਪਣਾ ਯੋਗਦਾਨ ਪਾਉਣ। ਇਸ ਦੀ ਪੂਰਤੀ ਲਈ ਜਿਆਦਾ ਵਿਤੀ ਮਦਦ ਦੀ ਜਰੂਰਤ ਸ਼ਾਇਦ ਨਾ ਹੋਵੋ. ਕਿਸਾਨ -ਮਜਦੂਰ -ਵਿਉਪਾਰੀ ਨੂੰ ਕਿਤੇ ਦੇ ਸੰਚਾਲਨ ਵਿੱਚ ਤਬਦੀਲੀ ਲਿਆਉਣ ਦੀ ਜਰੂਰਤ ਹੈ ,ਸਰਕਾਰ ਵ਼ਲੋ ਮਦਦ ਕਰਨ ਨਾਲ ਹੀ ਬਦਲਾਵ ਨੇਪਰੇ ਚੜ ਸਕੇਗਾ। ਪੰਜਾਬ ਸਰਕਾਰ ਵੱਲੋ ਪੰਜਾਬੀਆ ਦੀ ਸਲਾਨਾ ਪਦਾਰਥਾ ਦੀ ਮੰਗ ਤੇ ਖਪਤ ਦੀ ਸੂਚੀ ਤਿਆਰ ਕਰਨੀ ਚਾਹੀਦੀ ਹੈ,ਕਿਸ ਵਸਤੂ ਦੀ ਕਿੰਨੀ ਮੰਗ ਹੈ, ਪੰਜਾਬ ਵ਼ਲੋ ਦੂਜੇ ਰਾਜਾ ਤੇ ਮੰਗਵਾਉਣ ਵਾਲੀਆ ਲੋਕਾ ਦੀਆ ਜਰੂਰਤ ਆਧਾਰਿਤ ਫਲ ਫਰੂਟ, ਭਲੋਰੀਕਲਚਰ, ਸਬਜੀਆਂ, ਦਾਲਾ ਮਸਾਲੇ ਵਗੈਰਾ ਦੀ ਸੂਬੇ ਵਿੱਚ ਹੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਨਾਲ ਵੀ ਖੇਤੀ ਵਿਚ ਕਿਸੇ ਹੱਦ ਤੱਕ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਧਾਰਨ; ਕੇਲੇ ਦੀ ਖੇਤੀ ਪੰਜਾਬ ਵਿੱਚ ਸੰਭਵ ਹੈ ਤੇ ਲਗਾਤਾਰ ਪੱਕੀ ਮੰਗ ਵੀ ਹੈ, ਗੰਡੇ ਲਸਨ,ਅਦਰਕ, ਹਲਦੀ,ਮਿਰਚ ਦੀ ਖੇਤੀ ਘੱਟੋ ਘੱਟ ਪੰਜਾਬੀਆ ਦੀ ਜਰੂਰਤ ਤੱਕ ਪੈਦਾਵਾਰ ਨੂੰ ਸੰਚਾਲਤ ਕਰਨ ਨਾਲ ਸੂਬੇ ਦੀ ਸਵੈ ਨਿਰਭਰਤਾ ਤੇ ਆਰਥਿਕਤਾ ਨੂੰ ਤਾਕਤ ਮਿਲ ਸਕਦੀ ਹੈ। ਪੰਜਾਬ ਕੋਲ ਪਹਿਲਾ ਸੂਬੇ ਦੀਆ ਜਰੂਰਤਾ ਦੀ ਸੂਚੀ ਹੋਣੀ ਸਿਧਾਂਤਕ ਮੌਲਿਕ ਜਰੂਰਤ ਹੈ,ਤੇ ਇਸ ਰਾਹ ਤੇ ਚਲਣ ਨਾਲ ਵੀ ਝੋਨੇ ਕਣਕ ਦੀ ਪੈਦਾਵਾਰ ਨੂੰ ਪਾਣੀ ਦੀ ਘਾਟ ਨੂੰ ਵਿਚਾਰਦਿਆਂ ਖੇਤੀ ਕਿਸਮਾ ਦੇ ਲਾਹੇਵੰਦ ਬਦਲਾਵ ਲਿਆਉਣ ਦੀਆ ਯੋਜਨਾਵਾ ਬਨਾਉਣ ਦੀ ਜਰੂਰਤ ਹੈ? ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ ਕੋਲ ਪ੍ਰਾਪਤ ਲੋਕ ਰਾਏ ਅਧਾਰਿਤ ਸੁਝਾਅ
@daljitkaurjassa7302
@daljitkaurjassa7302 9 часов назад
Deepak sr apka bahot bdiya swal krde ho
@SukhwinderSingh-lx6cv
@SukhwinderSingh-lx6cv 4 часа назад
Waheguru ji
@mithigill6529
@mithigill6529 18 часов назад
Deepak ji kursi v jandi lagdi aa ji cm maan d
@gurtejsingh5066
@gurtejsingh5066 16 часов назад
Why CM Mann is going to take treatment from Apollo hospital N.Delhi. In case Aap party saying that Aam adami clinic are very good. Now the actually face of party is coming on public face. Now CM Mann should be removed from the post of CM to save the panth, youths and pbi in future time.
@user-uu7iv5ed6g
@user-uu7iv5ed6g 10 часов назад
RIGHT
@jagdevsandhu6186
@jagdevsandhu6186 Час назад
Under the prevailing situation in Punjab the best option for the development of the State is to hand over Chief Ministership to Kunwar Vijay Partap Singh
@PARDEEPKUMAR-kr9ep
@PARDEEPKUMAR-kr9ep 12 часов назад
ਵਿਸਾਖੀ ਦੀ ਵਿਸਾਖੀ ਨਹਾਉਣਾ ਚਾਹੀਦਾ ਹੈ,, ਪਤਾ ਲੱਗਾ ਹੈ ਕਿ ਖ਼ਰਾ ਹੁੰਦਾ ਹੈ
@jaswantsingh2023
@jaswantsingh2023 14 часов назад
ਓਨਲੀ ਕੁਰਸੀ ਐਕਸ਼ਨ ਇੰਨ ਡੈਨਜਰ
@inderjitsingh6436
@inderjitsingh6436 14 часов назад
Aje bauht kujh hoaoo ehnu keoke ehne sc bc loka laee ik dakka ni todea hun ehnu jana paina
@drkuldipsingh1400
@drkuldipsingh1400 19 часов назад
Eh comrade kini vaar sharab pee k Gurdawaras sahib ji He is not serious about his responsibilities
@drkuldipsingh1400
@drkuldipsingh1400 18 часов назад
This is 3rd times when he got admitted in Apolo hospital
@jagdishsingh-uc7ud
@jagdishsingh-uc7ud 7 часов назад
Shrab de ghotale nal ta sambandh hona Punjab de hospital modern bnai
@jaishreeram5235
@jaishreeram5235 9 часов назад
mann jindabaad ……
@ManjitKaur-wg5kt
@ManjitKaur-wg5kt 11 часов назад
Aam Aadmi party de virodhiyan nu dubb marna chahida hai.ehi party hai jisne 75 saal baad apne adhikara di pehchaan krai.
@forever-vz6bs
@forever-vz6bs 10 часов назад
Sarkari hospital ja mohalla clinic kithe gye hun 😂😂😂😂😂😂
@drkuldipsingh1400
@drkuldipsingh1400 19 часов назад
He is laughing Stock for panjab people. Badnami ho gae panjab dee
@Lalsingh-sb5mi
@Lalsingh-sb5mi 12 часов назад
ਬਿਲਕੁਲ ਸੱਚ ਕਿਹਾ ਜੀ, ਕਿਧਰੇ ਹੋਰ ਸਟੇਟ ਵਿਚ ਰਾਜ ਕਰਨ ਪਿੱਛੋਂ ਪੰਜਾਬ ਵਾਲਾ ਵੀ ਨਾ ਗਵਾ ਲਿਉ, ਪੰਜਾਬ ਵੱਲ ਧਿਆਨ ਦਿਉ
@user-zb4gw9vi8q
@user-zb4gw9vi8q 21 час назад
To much alcohol
@kulwantsingh2884
@kulwantsingh2884 6 часов назад
Mohalla Clinic mai sirf Paracitamol milti hai jo ki BJP Product list mai 5/- Rupay ka patta hai ... baki yaha kuchh nahi milta... agar koi Antibiotic Tablebet mehngi bhi hue tau voh kehte hai ki haamare pass abhi Stock mai nahi .. likh dete hai bahar se le lena..😆😆😆😆
@AVTARBASRA-pp6um
@AVTARBASRA-pp6um 21 час назад
Deepak G ena d schai is tra hi bahar leao
@BalwantsinghDhillon-t7p
@BalwantsinghDhillon-t7p 5 часов назад
Bhagwant ne punjab varvad kar ditta rangla nhi bania
@GurwinderSingh-wv5oi
@GurwinderSingh-wv5oi 5 часов назад
3 sheeta aun da kaaran c kacche mulajama nu pakke na Krna ,te agge v je jaldi pakke na kite ta aoun waliyan sariyan chona haare gi aam aadmi party
@AvtarSingh-mg6wk
@AvtarSingh-mg6wk 11 часов назад
Aadt
@ayeshasidhu5519
@ayeshasidhu5519 9 часов назад
Ragav chade nu punjab u vaich dita hai kejrival nu bhajo aglivari
@BalwinderSingh-wg2dk
@BalwinderSingh-wg2dk 9 часов назад
sarab (licor) ziada pi lai hoe es karke sehet kharab ho gei hoe
@BalwantsinghDhillon-t7p
@BalwantsinghDhillon-t7p 5 часов назад
Kejriwal kithe hai ehnu htaude kiu nhi
@BalwantsinghDhillon-t7p
@BalwantsinghDhillon-t7p 5 часов назад
Sehat nhi eh gunda hai sara din sarab peenda hai.pagal ho gia
@JasvirSingh-nf7ge
@JasvirSingh-nf7ge 13 часов назад
Nikama cm
@ayeshasidhu5519
@ayeshasidhu5519 9 часов назад
Dimpy nu ticket na he mile fir ta roj he eik banda marngay
@hardevsinghsidhu4557
@hardevsinghsidhu4557 13 часов назад
ਪੰਜਬ ਚ ਜੇ ਪਾਰਟੀ ਦਾ ਵਜੂਦ ਹੈ ਤਾ ਮਾਨ ਕਰਕੇ ਹੀ ਹੈ ਮਾਨ ਨੂੰ ਪੰਜਾਬ ਚ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ ਇਹਨਾ ਦੇ ਚੁੰਗਲ ਚੋ ਨਿਕਲ ਜਾਣਾ ਚਾਹੀਦਾ ਹੈ
@KalaSerron
@KalaSerron 13 часов назад
ਭਾਈ ਸਾਬ ਹੁਣ ਭੰਡ ਕੰਜਰ ਦੀ ਹੈ ਪਰ ਆਪਾ ਜਾਗੋ ਜਾਗੋ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ
@hardevsinghsidhu4557
@hardevsinghsidhu4557 12 часов назад
ਵੀਰ ਅਕਾਲੀ ਕਾਗਰਸੀ ਵੱਡੇ ਲੁਟੇਰੇ ਨਿੱਕਲੇ ਹਨ ਹੋਰ ਕੌਣ ਹੈ ਫਿਰ
@AmarjitSingh-eq3rl
@AmarjitSingh-eq3rl 12 часов назад
​@@hardevsinghsidhu4557ਇਹ ਇਲਜਾਮ ਤੁਸੀ ਕਿਸੇ ਪਾਰਟੀ ਤੇ ਵੀ ਲਗਾ ਸਕਦੇ ਹੋ ਸਾਰੇ ਭਾਰਤ ਵਿਚ ਸਾਰੀਆਂ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ
@BawaSingh-yl6op
@BawaSingh-yl6op 5 часов назад
Man jan Bujh ke Nakhre karda hai Es nu kujh nahi hoya
@KamaljitKaur-im5er
@KamaljitKaur-im5er 8 часов назад
Kehra time bana laya ehnu cm
@kulwindermander1721
@kulwindermander1721 13 часов назад
Mann Sahib nu Guru Granth Sahib di badbi da modha Na lai bathane a app fail Party a
@user-xh2ss4dj6o
@user-xh2ss4dj6o 8 часов назад
khacho ,mann saab gareeba nu noukrian de reha,
@jagdishsingh-uc7ud
@jagdishsingh-uc7ud 7 часов назад
Done Jdo kejriwal ne kiha hun teri v kursi gai
@rameshduttbhanot4539
@rameshduttbhanot4539 12 часов назад
Mansahib apolo kiyon word class mohalla clinic kithe Gaya bakwas Kate hen besharam
@JaswinderSingh-rn3sb
@JaswinderSingh-rn3sb 8 часов назад
Chanarthal sab g eh sab iko thally de chatte vatte hn.
@user-xh2ss4dj6o
@user-xh2ss4dj6o 7 часов назад
luche baithe a
@JattFactor
@JattFactor 20 часов назад
Cm saab ਜ਼ਿੰਦਾਬਾਦ
@mangalsingh6049
@mangalsingh6049 20 часов назад
sharbi jidabad 😂
@jitsingh8827
@jitsingh8827 14 часов назад
ਗੱਪੀ ਜ਼ਿੰਦਾਬਾਦ
@maluksingh5489
@maluksingh5489 12 часов назад
ਭੇਡਾਂ ਦੀ ਬੈ ਬੈ ਬੈ 😊😊
Далее