Тёмный

Chajj Da Vichar (2131) || ਕੰਗਣਾ ਹੁਣ ਕਿਉਂ ਕਲਪੀ ਸਿੱਖਾਂ ‘ਤੇ 

Prime Asia TV
Подписаться 2,3 млн
Просмотров 31 тыс.
50% 1

#primeasiatv #chajjdavichar #swarnsinghtehna #harmanthind #punjabnewstoday #punjabikhabra #kejriwal #aatishi #delhinews #aamaadmiparty #bhagwantmaan #kangnaranaut #kanganaranaut #emergency #newmovie #sikh #khalsa
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@SukhwinderSingh-wq5ip
@SukhwinderSingh-wq5ip 6 часов назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@deepbrar.
@deepbrar. 8 часов назад
ਕਿਸੇ ਦਾ ਮਾੜਾ ਕਰਨਾ ਬਹੁਤ ਹੀ ਸੋਖਾ ਹੈ ਪਰ ਜਦੋਂ ਮਾੜਾ ਕਰਨ ਦਾ ਫ਼ਲ ਮਿਲਦਾ ਹੈ ਫਿਰ *ਭੋਗਣਾ ਬਹੁਤ ਔਖਾ ਹੁੰਦਾ ਹੈ,ਇਸ ਲਈ ਕਿਸੇ ਦਾ ਮਾੜਾ ਨਾ ਕਰੋ*
@ManjitSingh-no3qs
@ManjitSingh-no3qs 8 часов назад
ਟਹਿਣਾ ਸਾਹਬ, ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ।
@kartarsingh3546
@kartarsingh3546 7 часов назад
ਟਹਿਣਾਂ ਸਾਹਿਬ ਸਤਿ ਸ੍ਰੀ ਅਕਾਲ। ਮੇਰੇ ਨਾਲ ਵੀ ਇਕ ਹੱਡ ਬੀਤੀ ਸੁਣਾਉਨਾ ਤੁਹਾਨੂੰ 2015 ਵਿੱਚ ਮੇਰੇ ਤੇ ਐਨਡੀਪੀਐਸ ਦਾ ਪਰਚਾ ਪਾਇਆ ਗਿਆ ਮੇਰੇ ਤੇ ਹਜ਼ਾਰ ਗੋਲੀ ਪਾਈ ਗਈ ਤੇ ਕੇਸ ਚਲਦਾ ਰਿਹਾ ਜਦੋਂ 2023 ਵਿੱਚ ਪੁਲਿਸ ਅਫਸਰ ਨੂੰ ਮੰਗਾਇਆ ਗਿਆ ਤੇ ਪੁੱਛਿਆ ਗਿਆ ਕਿ ਉਹ ਗੋਲੀਆਂ ਕਿਥੇ ਹਨ ਤਾਂ ਉਸਨੇ ਅਫਸਰ ਨੇ ਨਜਾਇਜ਼ ਗੋਲੀਆਂ ਲੈ ਕੇ ਜੱਜ ਸਾਹਿਬ ਸਾਹਮਣੇ ਪੇਸ਼ ਕੀਤੀਆਂ ਜੱਜ ਸਾਹਿਬ ਨੇ ਜਦੋਂ ਉਹ ਗੋਲੀਆਂ ਦੇਖੀਆਂ ਤਾਂ ਉਸ ਨੂੰ ਬਣਾਉਣ ਦੀ ਤਰੀਕ 9/2022 ਲਿਖੀ ਹੋਈ ਸੀ ਕੇਸ 2015 ਵਿੱਚ ਪਾਇਆ ਗਿਆ ਤਾਂ ਜੱਜ ਨੂੰ ਸਭ ਪਤਾ ਚੱਲ ਗਿਆ ਕਿ ਇਹ ਬਿਲ ਕੁਲ ਨਜਾਇਜ ਕੇਸ ਪਾਇਆ ਗਿਆ ਹੈ ਤੇ ਉਸ ਐਨਸਪੈਕਟਰ ਨੂੰ 10 ਹਜਾਰ ਜੁਰਮਾਨਾ ਕਰਕੇ ਛੱਡ ਦਿੱਤਾ ਤੇ ਕੇਸ ਬਰੀ ਕਰ ਦਿੱਤਾ ਦੇਖੋ ਇਹ ਇਨਸਾਫ ਮਿਲਿਆ ਮੈਨੂੰ😢
@BoharDhillon-hw3uc
@BoharDhillon-hw3uc 8 часов назад
Very Very good jop ji 🙏🙏🙏🙏🙏
@deepbrar.
@deepbrar. 8 часов назад
ਦੁਸ਼ਮਣਾਂ ਤੋਂ ਤਾਂ ਹਰ ਕੋਈ ਸੰਭਲ਼ ਕੇ ਰਹਿੰਦਾ ਹੈ ਪਰ ‬ ‪ *ਧੋਖੇਬਾਜ਼ਾਂ ਤੋਂ ਜ਼ਿਆਦਾ ਸਾਵਧਾਨ ਰਹਿਣਾ ਮੁਰਸ਼ਦ*
@deepbrar.
@deepbrar. 8 часов назад
ਗੱਲ ਮੂੰਹੋਂ ਕੱਢ ਕਹਿਣੀ ਬੜੀ ਸੌਖੀ ਹੁੰਦੀ ਹੈ *ਗੱਲ ਕਹਿ ਕੇ ਨਿਭਾਉਣੀ ਬੜੀ ਔਖੀ ਹੁੰਦੀ ਹੈ*
@dalipsinghdhaliwal7971
@dalipsinghdhaliwal7971 6 часов назад
ਟਹਿਣੀ ਸਾਹਿਬ,, ਪਹਿਲਾਂ ਬੰਦਾ ਥਾਣੇ ਜਾਣ ਤੋਂ ਬਹੁਤ ਡਰਦਾ ਪਰ ਹੁਣ ਇਸਦੇ ਉਲਟ ਹੁਣ ਬੰਦਾ ਜਦੋਂ ਹਸਪਤਾਲ ਜਾਦਾ ਤਾਂ ਬੰਦਾ ਬਹੁਤ ਡਰਦਾ ਹੁਣ ੱਥਾਣੇਦਾਰ ਦੀ ਜਗਾ ਡਾਕਟਰ ਦਾ ਜਿਆਦਾ ਡਰ ਹੈ ਟਹਿਣਾ ਸਾਹਿਬ
@makhangillramuwalamoga6273
@makhangillramuwalamoga6273 8 часов назад
ਸਤ ਸੀ੍ ਅਕਾਲ ਜੀ
@harrygill3982
@harrygill3982 6 часов назад
Goodjobsirand ਮੈਡਮ ਜੀ
@tejinderpalsingh7817
@tejinderpalsingh7817 8 часов назад
Sat shri akal Tehna j and Harman Thind j
@santlashmanmuni6045
@santlashmanmuni6045 7 часов назад
ਹੁਣ ਵਾਲੀ ਵਾਰਸ ਦਾ ਕੋਈ ਫਾਇਦਾ ਨਹੀਂ ਹਰੇਕ ਫਸਲ ਨੂੰ ਨੁਕਸਾਨ ਹੀ ਹੋਵੇਗਾ
@AvtarSingh-zu5rd
@AvtarSingh-zu5rd 7 часов назад
Both of u r sweet; social and mature with appropriate thoughts on curren affairs and boldly express truthful journalism.
@deepbrar.
@deepbrar. 8 часов назад
*ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ* ਬੀਬੀ ਕੰਗਣਾਂ ਪੰਜਾਬੀ ਕਦੀ ਪਹਿਲ ਨਹੀਂ ਕਰਦੇ *ਇੱਜ਼ਤ ਤੇ ਹੋਏ ਵਾਰ ਨੂੰ ਬਰਦਾਸ਼ਤ ਭੀ ਨਹੀਂ ਕਰਦੇ*
@SukhwinderSingh-fb2is
@SukhwinderSingh-fb2is 6 часов назад
ਜੀਨੂੰ ਅਕਲ ਨਾ ਮੋਤ ਉਹ ਦਾ ਨਾਮ ਕੰਗਨਾ ਰੋਣਤ
@jarmalsandhu5570
@jarmalsandhu5570 6 часов назад
ਟਹਿਣਾ ਸਾਬ ਹਰਮਨ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ
@SuchasinghSandhu-y3z
@SuchasinghSandhu-y3z 8 часов назад
My favorite program g
@JagtarGill-u1z
@JagtarGill-u1z 6 часов назад
Very good thanna shiab and harman thind ji thanks
@ravikantarai7224
@ravikantarai7224 6 часов назад
Bahut accha hai aap dono ka bat karne ka tarika good
@gurimangat2636
@gurimangat2636 5 часов назад
SAT SHRI AKAL JI SARYAN NU 🙏 ❤❤
@ShindaSingh-ey3xk
@ShindaSingh-ey3xk 7 часов назад
Very good spech
@MewaSingh-gq4bp
@MewaSingh-gq4bp 8 часов назад
Sat sri akal swarn singh tehna ji harman thind ji
@rajindersingh1387
@rajindersingh1387 5 часов назад
ਪਿੱਪਲ ਵਾਲੀ ਗੱਲ ਤਾਂ ਸਿਰਾਂ ਹੀ ਕਰਤਾ ਟਾਹਿਣਾ ਸਾਹਿਬ
@harneksingh6923
@harneksingh6923 7 часов назад
ਟਹਿਣਾਂ ਜੀ ਕੱਲ ਤੁਸੀਂ ਇੱਕ ਉਦਾਹਰਨ ਗਲਤ ਕਹਿ ਗਏ ਗੂੜ ਚੋਰੀ ਦਾ ਨਹੀਂ।ਗੂੜ ਭਾਵੇਂ ਆਪਣਾ ਹੋਵੇ ਪਰ ਭੋਰ ਬੁੱਕਲ਼ ਵਿੱਚ ਖਾਈਏ
@gurimangat2636
@gurimangat2636 5 часов назад
VERY VERY NICE PROGRAM TEHNA SAAB AND HARMAN THIND JI ❤❤
@ramchand5766
@ramchand5766 5 часов назад
ਕੁੜੀਏ ਤੂੰ ਮੈਨੂੰ ਹਾਸੀ ਬਹੁਤ ਚੰਗੀ ਲੱਗਦੀ ਮੇਰੀਆਂ ਧੀਆਂ ਨਾਲ ਵੀ ਤੂੰ ਵਾਧੂ ਆ ਸੁਖੀ ਰਹੇ ਬੇਟੇ ਸੱਚ ਤੇ ਬੋਲੀਦਾ ਬੇਟਾ ਮੈਂ ਬਹੁਤ ਖੁਸ਼ ਹਾਂ ਮੈਂ ਧੀਆਂ ਨਾ ਹੀ ਪਿਆਰ ਕਰਦਾ ਤੇਰਾ ਹਾਸਾ ਹਜ਼ਾਰਾਂ ਲੋਕਾਂ ਨੂੰ ਹਸਾਉਂਦਾ ਜਾਂ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ
@ramchand5766
@ramchand5766 5 часов назад
ਕੁੜੀਏ ਇੱਕ ਮੈਂ ਤੈਨੂੰ ਹੋਰ ਬੇਨਤੀ ਕਰਦਾ ਜੋ ਤੂੰ ਪ੍ਰੋਗਰਾਮ ਕਰਦੀ ਹ ਨਾ ਚੁੰਨੀ ਸਿਰ ਤੇ ਰੱਖਿਆ ਕਰਦੀ ਹ ਤੂੰ ਧੀ ਆ ਮੈਂ ਤੈਨੂੰ ਧੀ ਕਹਿੰਦਾ ਮੇਰੀਆਂ ਵੀ ਅੱਠ ਧੀਆਂ ਅੱਠਾਂ ਦੇ ਵਿਆਹ ਕੀਤੇ ਸਭ ਕੁਝ ਕੀਤਾ 50 ਸਾਲ ਪ੍ਰਦੇਸ਼ ਕੱਟਿਆ ਮੈਂ ਜਦੋਂ ਤੂੰ ਪ੍ਰੋਗਰਾਮ ਕਰਦੀ ਹ ਨਾ ਤੇ ਚੁੰਨੀ ਸਿਰ ਤੇ ਰੱਖਿਆ ਕਰ ਇਹੀ ਸ਼ੋਭਾ ਦਿੰਦਾ ਤੈਨੂੰ ਬੇਟਾ ਯਲ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ
@ramchand5766
@ramchand5766 5 часов назад
😢
@ramchand5766
@ramchand5766 5 часов назад
❤❤❤❤❤❤❤❤❤❤❤❤❤❤
@kasturilal186
@kasturilal186 4 часа назад
@@ramchand5766
@jasbirsingh4931
@jasbirsingh4931 4 часа назад
ਟਹਿਣਾ ਸਾਹਿਬ ਜੀ ਤੇ ਬੀਬੀ ਜੀ ਸਤਿ ਸ੍ਰੀ ਆਕਾਲ ਜੀ
@artandcraftwithdeep7529
@artandcraftwithdeep7529 4 часа назад
ਪੈਰਾਸਿਟਾਮੋਲ ਵਿੱਚ ਅਲਕੋਹਲ ਪੈਂਦੀ ਹੈ ਟੈਹਣਾ ਸਾਹਿਬ।
@rbrar3859
@rbrar3859 6 часов назад
ਸਤਿ ਸ੍ਰੀ ਅਕਾਲ ਜੀ। 🎉🎉
@bholanehal4234
@bholanehal4234 6 часов назад
ਟਹਿਣਾ ਸਾਹਿਬ ਜੀ ਬੱਦਲਾਂ ਨੂੰ ਬੰਨ ਪੈਣ ਦੀ ਦਵਾਈ ਦਵਾ ਦਿਓ
@dharmindersingh628
@dharmindersingh628 7 часов назад
ਟਹਿਣਾ ਸਾਹਿਬ 1978 ਤੋਂ ਲੈ ਕੇ 1993 ਤਕ ਪੰਜਾਬ ਵਿੱਚ ਜੋ ਕੁਝ ਹੋਇਆ ਤੁਹਾਨੂੰ ਪਤਾ ਹੋਵੇਗਾ ਇਹ ਕੁਝ ਮੂਲਾਜਮ ਹੀ ਹਨ
@jeettailor4442
@jeettailor4442 6 часов назад
❤❤❤you good job sir
@harpreetsinghsra7253
@harpreetsinghsra7253 5 часов назад
ਸਤਿ ਸ੍ਰੀ ਅਕਾਲ ਜੀ
@Simarjitshergill
@Simarjitshergill 8 часов назад
Sat sri akal Tehna Sahib nd Harmn Thind ji nd Asia team nu ji
@rajinderjatt7302
@rajinderjatt7302 2 часа назад
ਸਿੰਘਾ ਨਾਲ਼ ਜਿੰਨੇ ਵੀ ਪੰਗਾ ਲਿਆ ਓ ਘਾਟੇ ਵਿੱਚ ਹੀ ਗਿਆ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਸਾਡੇ ਦਿਲ ਵਿਚ ਵੱਸਦੇ ਹਨ ਜੀ
@DrSukh-r8t
@DrSukh-r8t 4 часа назад
❤😊😊😊😊😊
@sahibsinghsidhu8938
@sahibsinghsidhu8938 5 часов назад
ਦੋਗਲਾ ਟਹਿਣਾ
@amanbrar273
@amanbrar273 7 часов назад
🙏🏻🙏🏻🙏🏻🙏🏻
@ManpreetManpreet-b6o
@ManpreetManpreet-b6o 6 часов назад
@mangatram3427
@mangatram3427 6 часов назад
ਟਹਿਣਾ ਸਾਹਿਬ ਜੀ ,ਜੇ ਮੈਂ ਗ਼ਲਤ ਨਾ ਹੋਵਾਂ ਸਟਿੱਕਾਂ ਹੁੰਦੀਆਂ ਹਨ ਕਿ ਸਕਿਟਾਂ ਹੁੰਦੀਆਂ ਹਨ, ਚਾਨਣਾ ਪਾਇਓ , ਮੇਹਰਬਾਨੀ ਜੀ।
@harwinderkaur9040
@harwinderkaur9040 7 часов назад
Harman Thind te, Tehna sahib sat shri akal ji
@Surkhabgamer
@Surkhabgamer 6 часов назад
ਟਹਿਣਾ ਸਾਹਿਬ। ਹਿੰਦੀ ਤੋਂ ਬਿਨਾਂ ਹੀ ਚੰਗਾ ਲੱਗਦਾ ਹੈ ਹਿੰਦੀ ਤੋਂ ਪਰਹੇਜ਼ ਕਰੋ। ਮੇਹਰਬਾਨੀ
@CharnjitSingh-y2s
@CharnjitSingh-y2s 6 часов назад
ਬੱਨ ਪਿਆ 😂 ਟਹਿਣਾ ਜੀ। ਸਤਿ ਸ੍ਰੀ ਆਕਾਲ ਚੱਜ ਦਾ ਵਿਚਾਰ ( 2131) ਪੁਰੀ ਟੀਮ ਨੂੰ।
@jarnailsingh9949
@jarnailsingh9949 8 часов назад
Twenty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@surjeetsinghsohi7812
@surjeetsinghsohi7812 8 часов назад
ਮੌਸਮ ਪਿਆਜ਼ੀ ਜਿਹਾ
@DishaSony
@DishaSony 8 часов назад
❤%
@Simarjitshergill
@Simarjitshergill 8 часов назад
Sahi gal a v rishte e muk ge
@SinghBh-mu8wv
@SinghBh-mu8wv 6 часов назад
ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਆਉਣ ਵਾਲੇ ਸਮੇਂ ਚ ਬਾਦਲ ਦਲ ਮੋਦੀ ਦੱਲੇ ਨੂੰ ਵੋਟ ਪਾਓ ਉਨਾਂ ਦਾ ਪਰਿਵਾਰ ਸੁਰੱਖਸ਼ਿਤ ਨਹੀਂ ਰਵੇਗਾ ਇਹ ਤੁਸੀਂ ਵੇਖਣਾ ਪਰਿਵਾਰ ਵੇਖਣਾ ਜਾਂ ਸਰਕਾਰ ਵੇਖਣੀ
@amanbrar273
@amanbrar273 7 часов назад
ਰਿਸ਼ਤੇ ਵੀ ਡਰਨ ਲਗ ਗਏ ਕਿਤੇ ਸ਼ੂਗਰ ਨਾ ਹੋ ਜਾਏ
@SatnamSingh-bc5zm
@SatnamSingh-bc5zm 8 часов назад
ਹਮ ਜਿਨ ਕੇ ਲੀਏ ਰਾਤ ਕੋ ਉੱਠ ਉੱਠ ਕਰ ਰੋਤੇ ਹੈਂ, ਵੋਹ ਆਪਨੇ ਮਕਾਨੋਂ ਮੇਂ ਆਰਾਮ ਸੇ ਸੋਤੇ ਹੈਂ।
@kamalnirwan1480
@kamalnirwan1480 7 часов назад
Request to Kangna and Bitu to forgive poor of Punjab and do not kill us.
@vijayvaid8419
@vijayvaid8419 6 часов назад
I love you my brother ❤
@ravibhagat6448
@ravibhagat6448 5 часов назад
ਟਹਿਣਾ ਸਹਿਬ ਗੁਰਦਾਸਪੁਰ ਥੋੜਾ ਜਿਹਾ ਪਿਆ ਹੈ
@amanbrar273
@amanbrar273 7 часов назад
ਸਾਡੇ ਮੌਸਮ ਵਧੀਆ ਮੀਂਹ ਨਹੀ ਪਿਆ ਕਾਕਾ ਜੀ ਆਸਟ੍ਰੇਲੀਆ ਪਰਥ ਤੋ
@drpal3725
@drpal3725 4 часа назад
ਸਾਡੇ ਅੱਪਰਾ ਸ਼ਹਿਰ ਵਿੱਚ ਮੀਂਹ ਪਿਆ।
@ramchand5766
@ramchand5766 5 часов назад
❤❤❤❤❤❤❤❤❤❤❤❤
@ramchand5766
@ramchand5766 5 часов назад
ਤੂੰ ਤਾਂ ਹੈ ਹੀ ਮਿੱਠਾ ਕਹਿਣਾ ਸਾਹਿਬ ਤੂੰ ਤਾਂ ਹੈ ਹੀ ਮਿੱਠਾ ਮਿੱਠੀਆਂ ਹੀ ਬੋਲੀਆਂ ਬੋਲਦਾ ਰਹਿੰਦਾ ਤੇ ਸੱਚ ਬੋਲਦਾ ਰਹਿੰਦਾ ਤੇਰੀ ਬੋਲੀਆਂ ਨੂੰ ਸਲਾਮ ਕਰਦਾ ਜਲ ਜਗ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ
@HarwinderSingh-pv1jw
@HarwinderSingh-pv1jw 27 минут назад
Sant ji sade dil vich vasde han.. juttiyan di kami hai esnu
@VarinderSingh-he7wo
@VarinderSingh-he7wo 5 часов назад
ਕਮਾਲ ਦੀ ਗੱਲ ਹੈ ਪਤੀ ਮਰ ਗਿਆ ਅੰਤਿਮ ਸੰਸਕਾਰ ਦਾ ਟਾਈਮ ਨਹੀਂ। ਫਿਟੇਮੂੰਹ ਐਸੀ ਪਤਨੀਂ ਦੇ। ਸਚਮੁੱਚ ਰਿਸ਼ਤੇ ਸ਼ੂਗਰ ਫਰੀ ਹੋ ਗਏ ਹਨ।
@bholanehal4234
@bholanehal4234 6 часов назад
ਟਹਿਣਾ ਸਾਹਿਬ ਚੋਣਾਂ ਵੇਲੇ ਇਹ ਸਭ ਕੁਝ ਹੀ ਜਾਗ ਪੈਂਦੇ ਨੇ ਹੁਣ ਬਰਨਾਲੇ ਜਿਲੇ ਦੀ ਜਿਮਨੀ ਚੋਣ ਹੋਣੀ ਹੈ ਇੱਥੇ ਵੀ ਢਿੱਲੋਂ ਵਰਗੇ ਇੱਕ ਜੀ ਨੂੰ ਪੰਜ ਕਿਲੋ ਆਟਾ ਇਕ ਕਿਲੋ ਖੰਡ ਤੇ ਇੱਕ ਕਿਲੋ ਘਿਓ ਇਕ ਕਿਲੋ ਲੂਣ ਤੇ 200 ਗਰਾਮ ਹਲਦੀ ਪਿੰਡਾਂ ਵਿੱਚ ਵੰਡਦੇ ਫਿਰਦੇ ਹਨ ਤੇ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਨੇ ਤੇ ਉਹ ਵੀ ਵੱਧ ਤੋਂ ਵੱਧ ਲੈ ਰਹੇ ਨੇ
@jaswinderbrar5443
@jaswinderbrar5443 6 часов назад
Full waris kotkapura faridkot
@RydhamYT
@RydhamYT 5 часов назад
ਬੱਦਲਾਂ ਨੂੰ ਜਮਾਲ ਗੋਟਾ ਦੇ ਦਿਉ ਬੰਨ੍ਹ ਆਪੇ ਖੁੱਲ ਜਾਉ
@MalkiatSingh-m6i
@MalkiatSingh-m6i 8 часов назад
Kangna Ranaut Mandi dee ' .........
@jagdishkaur4198
@jagdishkaur4198 7 часов назад
Ki bibi ne qiu hajar rupe te asara rakha aa ki waheguru apni ghar kaymi di kamay vich barkt pave a ni sochdia 🥱🫢
@BallaLabana-vl2fr
@BallaLabana-vl2fr 8 часов назад
ਪਾ ਜੀ ਸਤਿ ਸ਼੍ਰੀ ਅਕਾਲ ਜੀ, ਨਿਊਯਾਰਕ ਸਿਟੀ ਅਮਰੀਕਾ, ਪਾ ਜੀ ਸਟੂਡੀਓ ਵੀਚ ਸਾਈਕਲ ਉਪਲਭਦ ਹੈ ਇਹ ਰਾਜ ਸਮਝ ਨਹੀਂ ਆਈ
@pssodhi100
@pssodhi100 3 часа назад
mithian cheejan v kaee wari sihat da nuksaan kar didian hun tehna sahib ji
@AvtarSingh-zu5rd
@AvtarSingh-zu5rd 7 часов назад
Political parties should be logical and should announce that they will provide free and qualityful health services, free and quality education to the needy, employment to unemployment the party that bark false subsidies they should be bye-cotted and defeated to stop free culture to grab power by hook or crook.
@SidakbirSingh-du6of
@SidakbirSingh-du6of 4 часа назад
ਕਹਿਣਾ ਸਾਹਿਬ ਥੋੜੀ ਜਿਹੀ ਉਂਗਲ ਨੂੰ ਕਾਲੀ ਚੀਜ਼ ਲਾਓ
@davinderkaur8194
@davinderkaur8194 2 часа назад
Tihnaa Akali Congres aap sariyaa de moh te jutti marde aah,asi aapne dam te jiounde han
@jugrajgill8179
@jugrajgill8179 7 часов назад
Kangna Ranout de Pind Vich Hi Viyah.Mariege Karvayo ..Tehna ji..
@jaswinderkaur5012
@jaswinderkaur5012 3 часа назад
Ssa Tehna sahib te Harman Thind ji .. computer teacher bare bi gal karo ji .. oh sangrur ch bhukh hartal te baithe a
@AakashdeepSingh-tj2qc
@AakashdeepSingh-tj2qc 5 часов назад
Tahina sa. Harman ji m kade kise nal koi judh nahi bola par log kahinde a ta na uen boli janda aap samjdar ho ji par ji tusi jarur daso ji saacha banda kauno har janda ji AAP Mehar karde hoaa koi gall Karo ji mehar hovgi ji sodi ji waheguru ji mehar kare ji dhan dhan baba dep Singh ji mehar Karo ji waheguru ji mehar Karo ji
@swaransira8958
@swaransira8958 6 часов назад
Badlan nu Banh 😆😆😆😆😆. Joke of the year.
@Simarjitshergill
@Simarjitshergill 8 часов назад
Hnji Bathinda distt de Mehraj pind ton
@jagmohansingh8792
@jagmohansingh8792 7 часов назад
Aap kab jaogy hariyana me
@Simarjitshergill
@Simarjitshergill 8 часов назад
Ajj kal Paise nal pyar a rishte nal nhi pta nhi q
@Carryfans973
@Carryfans973 4 часа назад
Kangana Ji ko isliye Rakha hua hai taajo logon ka Dhyan Vikas ki taraf Na jaaye dusra Jo logon se baten kare hue hain vah pure nahin ho rahe BJP Sarkar se local murkh banakar idhar udhar Dhyan pataya ja raha hai
@giansingh9320
@giansingh9320 7 часов назад
Kangna di juban which surakh karke ek steel da Kara pa ke usda muh band kar Dena chahida hai tan kih na rahega bans te na bajegi bansri. Dunia bhar di gandi janani jiada Rab hi rakha hai.
@Carryfans973
@Carryfans973 4 часа назад
Yah log kahin Aisa Na bole ki tajmahal mein Brahma Barkat Ho Gaya dusra Jay pandit log kahin se Brahma ka case lekar supremem court Na ja pahunche
@joginderSingh-t2x
@joginderSingh-t2x 6 часов назад
Hasa kis gal da aaia is programe da na hasda vichar rakho jan time pass programe rakho
@gurindersangha3764
@gurindersangha3764 8 часов назад
ਚਿਕੜੋ ਚਿਕੜੀ ਹੋਇਆ ਪਿਆ
@AvtarSingh-zu5rd
@AvtarSingh-zu5rd 7 часов назад
When an unsocial and exploited lady is made hero by a political party .The personality that is unsuccessful in married life, may not be a good moral character, if such irresponsible and non-sense lady who speaks aerogantly and foolishly.
@priyakaur1886
@priyakaur1886 7 часов назад
Kangna di roti sikhan 20:48 de sir te chaldi lagda
@swaransira8958
@swaransira8958 6 часов назад
Kangna nu chuk key Manipur dey janglaan ch sutt deo.
@pssodhi100
@pssodhi100 3 часа назад
Nanak uttam neech no koee
@sukhdevsingh6470
@sukhdevsingh6470 5 часов назад
Kagna dee bhasha kothi wali jasi hai
@jagdishkaur4198
@jagdishkaur4198 7 часов назад
Kangna ranunt nu ki chahida panjabia kolo
@baldevsingh2338
@baldevsingh2338 6 часов назад
Kahana the Chinatown na karo mantil hospital pancn wali hai
@jaswinderbrar5443
@jaswinderbrar5443 6 часов назад
Kotkapura faridkot fautthul waris hoe
@MrGavykVlogs
@MrGavykVlogs 4 часа назад
Harman Ji … kharab nalo Jada tusi daand kd de ho … oh b bekar jhi gal te… phla gal khtm kr liya kro.. upro hssa b ajeeb jeha
@giansingh9320
@giansingh9320 7 часов назад
Tusi programs which jarurat ton jiada gassia na karo lagda hai tuhada has has ke chehra wadhia hai .
@parulmahajans
@parulmahajans 4 часа назад
Tuhada vi jodi da ghar kangna de naa te hi chal reha, hor vi koi khabar chla leya karo. Kida India de flag di disrespect kar rahe khalistani oh na dikhayeo.. Sharam karo..
@AmritpalSingh-b9p
@AmritpalSingh-b9p 8 часов назад
Honi aa busy apne ashik nal kyu ki big city ch kudiya ta ladies da eho hall aa . Ena nu bas money ta bande da main part tak eh matlab aa . Jo ladies 35 age tu oper ho jan diya aa ona nu ta Jada eh lod pa jande aa bande da main part de
@kaursingh8369
@kaursingh8369 7 часов назад
ਅੰਮਿ੍ਤਪਾਲ ਜੀ ਇਹ ਕਿਉਂ ਹੁੰਦੀਆਂ ਹਨ ਇਸ ਤਰਾਂ
@sureshkamboj3688
@sureshkamboj3688 7 часов назад
लोगों कि बोली लगा रहे हैं
@jagdishkaur4198
@jagdishkaur4198 7 часов назад
Kangna renot aa ki a ahi ni theek audi
@kaursingh8369
@kaursingh8369 7 часов назад
ਟਹਿਣਾ ਸਾਹਿਬ ਸਾਡੇ ਪਿੰਡ ਡੋਡ ਨੇੜੇ ਬਾਜਾਖਾਨਾ ਭਗਤਾ ਭਾਈਕਾ ਏਰੀਏ ਵਿੱਚ ਜਿਲਾ੍ ਫਰੀਦਕੋਟ ਹਲਕਾ ਜਿਹਾ ਮੀਂਹ ਪੈ ਗਿਆ ਜੀ 🙏
@rajasidhu9069
@rajasidhu9069 5 часов назад
Sade goniana dist.bathinda vich svere kin min hoi par12 vaje to baad full meeh pia 7:42
@kirankaur4504
@kirankaur4504 4 часа назад
ਸਤਿ ਸ੍ਰੀ ਅਕਾਲ ਜੀ 🙏🙏
Далее