Тёмный

Bhai Amritpal Singh Exclusive :ਆਪਣੇ ਵਿਆਹ ਤੋਂ ਲੈਕੇ 'ਖਾਲਸਾ' ਰਾਜ ਦੇ Road Map ਤੱਕ ਸਭ ਕੁਝ- ਖੋਲ੍ਹੇ ਰਾਜ਼ 

Babushahi Times
Подписаться 46 тыс.
Просмотров 211 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 431   
@HappySingh-zt9iq
@HappySingh-zt9iq Год назад
ਸੇਵਾਦਾਰ ਭਾਈ ਸਾਹਿਬ ਜਿਹੜੇ ਨਾਗਨੀ ਹੱਥ ਵਿਚ ਫੜੀ ਹੋਈ ਹੈ। ਬਹੁਤ ਵਧੀਆ ਤਰੀਕੇ ਨਾਲ ਸੇਵਾ ਨਵਾਂ ਰਿਹਾ ਹੈ। ਚਾਰੇ ਪਾਸੇ ਬਾਜ਼ ਵਾਂਗ ਨਿਗਾਹ ਰੱਖ ਰਿਹਾ।ਸੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਹੀ ਵੀਰਾਂ ਨੂੰ
@DhanaLalianwaliOfficial
@DhanaLalianwaliOfficial Год назад
Thanks g
@NarinderSingh-ke2gt
@NarinderSingh-ke2gt Год назад
Waheguru ji Bhai Sahib nu charhdikala rakhe
@fariyad76437
@fariyad76437 Год назад
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ,🙏🙏🙏
@Nar821
@Nar821 Год назад
ਭਾਈ ਅੰਮਿ੍ਰਤਪਾਲ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖ਼ਸ਼ੇ ।
@manmeetsingh4781
@manmeetsingh4781 Год назад
ਭਾਈ ਸਾਹਿਬ ਦੀ ਸੋਚ ਤੇ ਵਿਚਾਰ ਬਹੁਤ ਉੱਤਮ ਹੈ ਗੁਰੁ ਸਾਹਿਬ ਆਪ ਹੀ ਸੋਝੀ ਬਖਸ਼ਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਸਾਹਿਬ ਤੇ ਪੰਥ ਤੇ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rashpal81
@rashpal81 Год назад
ਗੁਰੂ ਸਾਹਿਬ ਅਪਣਾ ਮੇਹਰ ਭਰਿਆ ਹੱਥ ਹਮੇਸ਼ਾ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏🙏
@JagtarSingh-ds1eb
@JagtarSingh-ds1eb Год назад
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏🙏🙏
@MandeepKaur-vy7cb
@MandeepKaur-vy7cb Год назад
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਦੇ ਉੱਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ
@satgursingh8148
@satgursingh8148 Год назад
Waheguru. Bhai. Amritpal. Nu hmesa. Chrdi. Klha. Bhakhsa🙏🚩🚩🚩🚩🚩
@gurjeetgrewal6967
@gurjeetgrewal6967 Год назад
Waheguru ji 🙏. 👍👍❤👍👍 Waheguru ji aap sab nu chardi kalha ch rakhan. Sab tran karke Mehran bharea hath rakhan. 🙏🏼🙏🏼🙏🏼🙏🏼🙏🏼❤
@deepmattu167
@deepmattu167 Год назад
Good reporting, bariayna ji super jaurnlisi... 🙏
@jagroopkaur3241
@jagroopkaur3241 Год назад
ਚੜ੍ਹਦੀ ਕਲਾ
@bobkooner996
@bobkooner996 Год назад
Vaheguru ji mehr kare
@KS-qu6gh
@KS-qu6gh Год назад
Bhai Sahib Amritpal Singh ji 🙏 god bless you have excellent knowledge 🙏
@maansinghbains
@maansinghbains Год назад
ਬਹੁਤ ਵਧੀਆ ਵਿਚਾਰ 🌸♥️
@hardeepgosal6992
@hardeepgosal6992 Год назад
Waheguru ji 🙏🙏
@harpchahal368
@harpchahal368 Год назад
ਸਾਰੇ ਵੀਰ ਭੈਣਾਂ ਨੂੰ ਬੇਨਤੀ ਆ ਕਲੱਬ ਹਾਊਸ ਤੇ ਵੀ ਜੁੜੋ🙏
@bikramgill5035
@bikramgill5035 Год назад
ਵਾਹਿਗੁਰੂ ਜੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੂੀ
@JasvirSingh-bd5mx
@JasvirSingh-bd5mx Год назад
ਪਤਰਕਾਰ ਜੀ ਦੇ, ਸਪਸ਼ਟ ਤੇ ਨੀਂਗਰ ਜਵਾਬ ਦਿਤੇ ਅਮ੍ਰਿਤਪਾਲ ਜੀ ਨੇਂ।
@neelampannu9436
@neelampannu9436 Год назад
🙏🏼🙏🏼
@hardipsingh4012
@hardipsingh4012 Год назад
very nice interview har gaal the answers perfect
@Sahibji-rg6fi
@Sahibji-rg6fi Год назад
ਪਰਮਿੰਦਰ ਸਿੰਘ ਜੀ ਤੇ ਅਮ੍ਰਿਤਪਾਲ ਸਿੰਘ ਜੀ ਭਤੀਜ ਨੂੰ ਸਤਿ ਸ੍ਰੀ ਆਕਾਲ ਜੀ
@BalrajSingh-vk8of
@BalrajSingh-vk8of Год назад
Bahut badhiya soch bhi sab ji di waheguru ji ka khalsa waheguru ji ki Fateh 🙏
@avtarsran1746
@avtarsran1746 Год назад
Very good ver❤❤🙏🙏🙏🙏🙏
@NARINDERSINGH-cw4uk
@NARINDERSINGH-cw4uk Год назад
Veer ji good job
@yadrangi6248
@yadrangi6248 Год назад
Bhai sahib g tuc right ho...apa tuhade nl ah....
@LovepreetKaur-fd8zf
@LovepreetKaur-fd8zf 9 месяцев назад
❤❤
@bhupinderkaur4551
@bhupinderkaur4551 Год назад
Amritpal singh is 🐯🐯 👑👑👑 jindabad 💪💪💪💪💪🚩🚩🚩🚩🚩🐯🐯🐯🐯⚔️⚔️⚔️⚔️⚔️
@kawanbeer2927
@kawanbeer2927 Год назад
ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗਲਾਂ ਵਧੀਆ ਪਰ ਦੀਪ ਸ਼ਹੀਦ ਨੀ ਸ਼ਹੀਦ ਤਾਂ ਭਾਈ ਰਸ਼ਪਾਲ ਸਿੰਘ ਛੰਦੜਾਂ ਭਾਈ ਅਨੋਖ ਸਿੰਘ ਬੱਬਰ ਵਰਗੇ ਬਹੁਤ ਬਾਹਦਰ ਸਿੱਖ ਨੌ ਜੁਆਨ ਆ ਭਾਈ ਖਾਲੜਾ ਦੀ ਸ਼ਹੀਦੀ ਤਾਂ ਸਭ ਦੇ ਸਾਹਮਣੇ ਆ je ਆਪਾਂ ਇਹ ਆਖੀਏ ਕੇ ਜਾਂਚ ਵੀ ਤਾਂ ਸਟੇਟ ਨੇ ਕਰਨੀ ਆ ਸਟੇਟ ਤੇ ਸਾਨੂੰ ਅਤਵਾਰ ਨੀ ਤਾਂ ਫਿਰ ਸਚਾਈ ਦਾ ਪਤਾ ਕਿਵੇਂ ਲਗੂ je ਦੀਪ ਦਾ ਸ਼ੜਕ ਹਾਦਸਾ ਹੋਇਆ ਤਾਂ ਵੀ ਅਸੀਂ ਉਹਨੂੰ ਸ਼ਹੀਦ ਹੀ ਮੰਨੀ ਜਾਵਾਂ ਗੇ
@randhirsingh515
@randhirsingh515 Год назад
🙏🙏🙏
@kamlindersinghbal199
@kamlindersinghbal199 Год назад
Sada veer hera aa
@shivasmahajan
@shivasmahajan Год назад
🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ 🙏
@parmindersingh4886
@parmindersingh4886 Год назад
🙏🙏
@AmandeepKaur-xt1hw
@AmandeepKaur-xt1hw Год назад
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਅੰਮ੍ਰਿਤਪਾਲ ਸਿੰਘ ਜੀ ਨੂੰ💙🙌
@simeranbrar
@simeranbrar Год назад
ਬਹੁਤ ਵਧੀਆ ਇੰਟਰਵਿਊ! ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਤੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏
@Subhdeep1234
@Subhdeep1234 Год назад
🙏🙏🙏🙏🙏
@saabsingh5644
@saabsingh5644 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@bschungha8542
@bschungha8542 Год назад
ਲਾਜਵਾਬ ਗੱਲ ਬਾਤ ਭਾਈ ਸਾਹਿਬ ਜੀ ਨੂੰ ਰੱਬ ਸੱਚਾ ਚੜ੍ਹਦੀ ਕਲਾ ਵਿੱਚ ਰੱਖੇ ਸਿੱਖੋ ਸਿੱਖੀ ਨੂੰ ਬਚਾਉਣ ਲਈ ਭਾਈ ਅੰਮ੍ਰਿਤ ਪਾਲ ਸਿੰਘ ਦਾ ਡਟ ਕੇ ਸਾਥ ਦਿਓ
@englishs7656
@englishs7656 Год назад
ਭਾਈ ਸਾਹਿਬ ਦਾ ਇਕ ਇਕ ਸ਼ਬਦ ਕੀਮਤੀ ਹੈ। ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਬਖ਼ਸ਼ੇ।
@kaurmann3702
@kaurmann3702 Год назад
ਬਿੱਲਕੁੱਲ ਜੀ 💯
@madankotla
@madankotla Год назад
ਸਵਾਲ ਬਹੁਤ ਅਲਗ ਤੇ ਸੁਲਝੇ ਹੋਏ ਪੁੱਛੇ ਤੁਸੀਂ ਬਰਿਆਣਾ ਸਾਬ੍ਹ
@Goodvibes-TrueVibes3
@Goodvibes-TrueVibes3 3 месяца назад
ਜਵਾਬ ਵੀ ਬਹੁਤ clear ਦਿੱਤੇ ਭਾਈ ਸਾਬ ਨੇ.
@deepsingh1984_1
@deepsingh1984_1 Год назад
ਵਾਹਿਗੁਰੂ ਜੀ ਭਲੀ ਕਰਨ ❤⚔️🙏
@harmindersinghsandhu5878
@harmindersinghsandhu5878 Год назад
Bhai Amritpal Singh khalsa g di soch boht lambi aa… Waheguru chardikala rahke
@bintykala686
@bintykala686 Год назад
Bahut intelligent hai munda
@Sunilsingh003
@Sunilsingh003 Год назад
@@bintykala686apne lok gawar v bhut ne mera ek friend aa kehnda amrit pal singh nu thokknia ne usno nu kush likhna padhna nhi onda corona vich usne dasvi pass kiti aa paise de ke army trail dein lyi army join karan lyi
@Nar821
@Nar821 Год назад
ਧੰਨਵਾਦ ਜੀ। We love your speeches and like listening you all the times.
@prabjit7425
@prabjit7425 Год назад
ਹਮੇਸ਼ਾਂ ਯਾਦ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅਤੇ ਖਾਲਸਾ ਪੰਥ ਦੀਆਂ ਨੀਹਾਂ ਪੱਕੀਆਂ ਕਰਨ ਲਈ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਹੋਇਆ ਹੈ ਜੀ। ਜਿਸ ਕਰਕੇ ਗੁਰੂ ਜੀ ਦਾ ਖਾਲਸਾ ਦੁਨੀਆਂ ਭਰ ਵਿੱਚ ਵਿਲੱਖਣ ਨਜ਼ਰ ਆਉਂਦਾ ਹੈ 🚩🚩.....
@hardialsingh1
@hardialsingh1 Год назад
Neehan vich nhi ji. Deevaran vich chunvaia c ‘. Iss gall ch Bahut farak ai ji ! Neehan ch dabbe jande ne chine nhi jande
@prabjit7425
@prabjit7425 Год назад
@@hardialsingh1 ਤੁਸੀਂ ਬਿੱਲਕੁਲ ਸਹੀ ਕਿਹਾ ਜੀ ਪਰ ਉਹ ਖਾਲਸੇ ਪੰਥ ਦੀਆਂ ਨੀਹਾਂ ਹੀ ਸਨ । ਜਿਵੇਂ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਉੱਤੇ ਹਮਲਾ ਹੋਵੇਗਾ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਧਰਤੀ ਪੁੱਟ ਕੇ ਨੀਂਹ ਰੱਖਣੀ ਸੀ । ਇਸੇ ਤਰ੍ਹਾਂ ਹੀ ਉਹ ਦੀਵਾਰਾਂ ਖਾਲਸਾ ਪੰਥ ਦੀਆਂ ਨੀਹਾਂ ਸਨ 🙏।
@navjotsingh5423
@navjotsingh5423 Год назад
ਪੱਤਰਕਾਰਾਂ ਦੇ ਸਵਾਲਾਂ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕੇ ਪੰਜਾਬ ਦੇ ਲੋਕਾਂ ਦੀ ਸੋਚ ਵਿਚ ਕਿਸ ਕਦਰ ਗਿਰਾਵਟ ਆ ਚੁੱਕੀ ਹੈ.
@BabushahiTimesNetwork
@BabushahiTimesNetwork Год назад
ਕਿਹੜੇ ਸਵਾਲ ਤੁਹਾਨੂੰ ਗਿਰਾਵਟ ਵਾਲੇ ਲੱਗਦੇ ਹਨ ?
@navjotsingh5423
@navjotsingh5423 Год назад
@@BabushahiTimesNetwork ਜੇਹੜੇ ਸਵਾਲਾਂ ਦੇ ਅਸੀਂ ਅੱਜੇ ਤਕ ਜਵਾਬ ਹੀ ਲੱਭਦੇ ਫਿਰਦੇ ਹਾਂ,, ਹੋਣ ਤੱਕ ਤਾਂ ਸਾਨੂੰ ਓਸ ਦਰਦ ਨੂੰ ਖਤਮ ਕਰਨ ਦੀ ਦਵਾਈ ਵਡਣੀ ਚਾਹੀਦੀ ਸੀ ਚੈਨਲਾਂ ਰਾਹੀਂ।
@sarabkhalsa5175
@sarabkhalsa5175 Год назад
@@BabushahiTimesNetwork ਸਿਰਫ਼ ਸਵਾਲਾਂ ਦੀ ਗਿਣਤੀ ਵਧਾਉਣ ਲਈ ਜਾ ਜੋਂ ਸੋਚ ਕੇ interview ਲੈਣ ਗਏ ਆ ਓਹ ਸਾਰੇ ਸਵਾਲ ਕਰਨੇ ਹੀ ਕਰਨੇ ਵਾਲੀ ਸੋਚ ਨਜ਼ਰ ਆ ਰਹੀ ਸੀ ਵੀਰ ਜੀ ਸਵਾਲ ਕਰਨ ਤੋਂ ਬਾਅਦ ਥੋੜ੍ਹਾ ਤਵਜੂ ਦਿਓ ਜਬਾਬ ਦੇਣ ਲਈ ਦੂਸਰਾ ਇਹ ਸਵਾਲ same ਨੇ ਓਹੀ ਸਵਾਲ ਓਹੀ ਜਬਾਬ ਸਾਨੂੰ ਸਾਡੇ ਸਵਾਲਾਂ ਦਾ ਪੱਧਰ ਥੋੜਾ ਉਪਰ ਚੁੱਕਣਾ ਚਾਹੀਦਾ ਹੈ ਤਾਂ ਕੇ ਸੈਂਟਰ ਨੂੰ ਅਹਿਸਾਸ ਹੋਵੇ ਪੰਜਾਬ ਕੀ ਚੀਜ਼ ਹੈ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਹੀਂ ਹੈ ਪੰਜਾਬ atleast ਸਰਦਾਰ ਪੱਤਰਕਾਰ ਵੀਰ ਤਾ ਅਪਣੱਤ ਨਾਲ ਸਵਾਲ ਕਰਨ ਪੰਜਾਬ ਸਾਡਾ ਸਭ ਦਾ ਸਿੱਖ ਰਾਜ ਵੀ ਸਾਡਾ ਸਭ ਦਾ ਪੰਜਾਬ ਨਾਲ ਹੋ ਰਹੇ ਵਿਵਹਾਰ ਦਾ ਸਾਨੂੰ ਸਭ ਨੂੰ ਪਤਾ ਹੈ ਕਿਵੇਂ ਹਰ ਲੀਡਰ ਪੰਜਾਬ ਆਉਂਦਾ ਪੱਗ ਬੰਨ੍ਹ ਲੈਂਦਾ ਕਦੇ ਕੇਜਰੀਵਾਲ ਕਦੇ ਮੋਦੀ ਤੇ ਹੁਣ ਰਾਹੁਲ ਗਾਧੀ ਪੰਜਾਬ ਨੇ ਹੁਣ ਤਕ ਹਿਦੁਸਤਾਨ ਲਈ ਕੀ ਕੀ ਗਵਾਇਆ ਇਹ ਸਭ ਨੂੰ ਪਤਾ ਅਸੀਂ ਸਾਰੇ ਰਲ k ਹੰਬਲਾ ਮਾਰੀਏ ਝੂਠੇ ਲੀਡਰਾਂ ਤੋਂ ਪੰਜਾਬ ਬਚਾ ਲਈਏ
@user-og4in5yx2i
@user-og4in5yx2i Год назад
@@sarabkhalsa5175 ਅਸਲ ਵਿਚ ਪਤਰਕਾਰ ਏਨੇ ਸੁਲਝੇ ਹੋਏ ਹੈਨੀ ਪੰਜਾਬ ਵਿੱਚ।
@kanwaljitsingh9553
@kanwaljitsingh9553 Год назад
ਜਿਉਂਦੀ ਜਾਗਦੀ ਜ਼ਮੀਰ ਦੇ ਮਾਲਕ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
@HarjotSingh-xp2lr
@HarjotSingh-xp2lr Год назад
ਸਾਡੀ ਕੌਮ ਦੇ ਹੀਰੇ ਨੇ ਭਾਈ ਸਾਬ ਜੀ
@ਨਿਰੋਲਬਾਣੀਵਿਆਖਿਆ
ਸਿੱਖ ਕੋਂਮ ਦੀ ਖੁਸ਼ਹਾਲੀ ਸਿਰਫ ਅਤੇ ਸਿਰਫ ਖਾਲਸਾ ਰਾਜ ਵਿੱਚ ਹੀ ਹੋ ਸਕਦੀ ਹੈ ੲਿਸ ਤੋਂ ਬਿਨਾਂ ਹੋਰ ਕੋੲੀ ਹੱਲ ਨਹੀਂ . ਪਿਛਲੇ ਕੲੀ ਸੋ ਸਾਲਾਂ ਦਾ ੲਿਤਹਾਸ ਵੀ ੲਿਸੇ ਗੱਲ ਦੀ ਹਾਮੀ ਭਰਦੇ ਹੈ ਕੇ ਜਿਹੜੇ ਵੀ ਸ਼ਾਸਕਾ ਨੇਂ ਰਾਜ ਕਿੱਤਾ ਹੁਣ ਤੱਕ ੳੁਹਨਾਂ ਨੇ ਹਮੇਸ਼ਾਂ ਹੀ ਸਿੱਖ ਕੋਂਮ ਨੂੰ ਵਰਤਿਆ ਅਤੇ ਰੱਜ ਕੇ ਨਸਲ ਕੁਸ਼ੀ ਵੀ ਕੀਤੀ ਅਤੇ ਅੱਜ ਵੀ ਕਰ ਰਹੇ ਨੇ 😔😡 ਜੋ ਅੱਜ ਹੁਣ ਹੋ ਰਿਹਾ ਹੈ ਸਿੱਖ ਕੋਂਮ ਨਾਲ ੳੁਹ ਵੀ ਬਹੁਤ ਮੰਦ ਭਾਗੀ ਹੈ ਦਰਦਮਈ ਹੈ ਸਿੱਖ ਕੋਂਮ ਦੀ ਹੋਂਦ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਚਲ ਰਹੀ ਹੈ 😔😡 ਸਿੱਖ ਬੰਦੀ ਸਿੰਘਾਂ ਦੀਆਂ ਸਜਾਵਾਂ ਖਤਮ ਹੋ ਚੁੱਕੀਅਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਰ ੳੁਹਨਾਂ ਨੂੰ ਦੇਸ਼ ਦੇ ਕਾਨੂੰਨ ਮੁਤਾਬਕ ਰਿਹਾ ਕਰ ਦੇਣਾ ਚਾਹੀਦਾ ਸੀ ਪਰ ਗੰਦੀਆਂ ਸਰਕਾਰਾਂ ਦੀ ਗੰਦੀ ਅਤੇ ਛੋਟੀ ਸੋਚ ਨੇ ਸਿੱਖ ਬੰਦੀਅਾ ਨੂੰ ਹਲੇ ਵੀ ਰਿਹਾ ਨਹੀਂ ਕਿੱਤਾ . ਹੋਰ ਬਹੁਤ ਸਾਰੀਆਂ ਬੇ ੲਿਨਸਾਫੀਅਾਂ ਹੋ ਰਹੀਆਂ ਨੇਂ ਜੋ ਕਨੂੰਨ ਦੇ ਦਾੲਿਰੇ ਵਿੱਚ ਰੇਹ ਕੇ ਕਾਨੂੰਨ ਦੀ ਅਾੜ ਵਿਚ ਹੋ ਰਹੀਆਂ ਨੇ 🙏 ੲਿਹ ਜਿਹੜੇ ਨਕਲੀ ਜੇ ਸਿੱਖ ਵਾਰ ਵਾਰ ੲਿਹ ਬੋਲਦੇ ਨੇ ਕੇ ਸਿੱਖ ਗੁਲਾਮ ਨਹੀਂ ਨੇ 😔 ੳੁਹ ਠੀਕ ਕਿਹੰਦੇ ਨੇ ਕਿੳੁਕਿ ੳੁਹ ਸਰਕਾਰਾਂ ਦੇ ਅੰਦਰ ਖਾਤੇ ਜਵਾੲੀ ਬਣੇ ਬੈਠੇ ਨੇ ੳੁਹਨਾਂ ਲੲੀ ਸਿੱਖ ਕਦੇ ਵੀ ਗੁਲਾਮ ਨਹੀਂ ਹੋਵੇ ਗੀ 😔😡 ਭਾੲੀ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਤੁਸੀਂ ਅੱਜ ਦੀ ਤਰੀਕ ਤੱਕ ਬਹੁਤ ਹੀ ਸ਼ਲਾਗਾ ਜੋਗ ਸਿੱਖ ਕੋਂਮ ਦੀ ਸੇਵਾ ਕੀਤੀ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਅਾਪ ਜੀ ਦਾ ਅੱਗੇ ਵੀ ਮਾਰਗ ਦਰਸ਼ਨ ਕਰਨ ਅਤੇ ਅਾਪ ਜੀ ਨੂੰ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਚੜਦੀਕਲਾ ਬਖਸ਼ੀਸ਼ ਕਰਨ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@vishalkadian9860
@vishalkadian9860 Год назад
Visa le ke jana Nanded te Patna Sahib . Bass oye dimaag la lawo. Nuclear state naal kiddan ladange
@JD-pendu
@JD-pendu Год назад
ਤੇ ਬਾਕੀ ਕੌਮਾਂ ਕਿੱਥੇ ਜਾਣ??
@rightchoicefilmproduction4389
@@vishalkadian9860 sikh army de samne kon auga
@rightchoicefilmproduction4389
@@JD-pendu desh kaum da nhi hunda
@dailypostpunjabi9290
@dailypostpunjabi9290 Год назад
@@vishalkadian9860 hahahahshaha... Nuclear Power da meaning eh nahi hunda ke jado marji chala devega koi Nuclear bomb nu.. Nuclear Power idda nahi use kiti jandi... BJP and RSS and ABVP desh de sab to vadde Terrorist aa.. Hindu Rastar de sapne v eho lok dekhde aa...
@rab1654
@rab1654 Год назад
ਹੁਣ ਸਾਥ ਦੇਣ ਦਾ ਸਮਾਂ ਸਲਾਹਾ ਦੇਣ ਦਾ ਨਹੀਂ
@gavenpreet7339
@gavenpreet7339 Год назад
ਵਾਹਿਗੁਰੂ ਜੀ ਚੜਦੀ ਕਲਾ ਰਖੇ 🙏🙏🙏🙏🙏
@gurvinderbal6036
@gurvinderbal6036 Год назад
Waheguru ji waheguru ji
@kulwantsingh3183
@kulwantsingh3183 Год назад
ਖਾਲਸਾ ਜੀ ਪੰਜਤੂਰ ਤੋਂ ਅਸੀ ਪਰਸੈਂਟ ਸਿੱਖ ਕੌਮ ਇਸ ਟਾਈਮ ਅਮਿ੍ਤਪਾਲ ਸਿੰਘ ਜੀ ਦੇ ਨਾਲ਼ ਖੜੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@sukhveerdhaliwal1168
@sukhveerdhaliwal1168 Год назад
ਅਮ੍ਰਿਤਪਾਲ ਸਿੰਘ ਵੀਰ ਜੀ ਤੁਹਾਡੇ ਤੋਂ ਕੌਮ ਨੂੰ ਬਹੁਤ ਚੜਦੀ ਕਲਾ ਮਿਲੀ ਵਾਹਿਗੁਰੂ ਜੀ ਮਿਹਰ ਕਰੇ
@harmeetchand2842
@harmeetchand2842 Год назад
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸ਼ੇਰ ਪੰਜਾਬ ਦਾ
@shindakumar9246
@shindakumar9246 Год назад
Tusi jahil de jahil Rahe
@dailypostpunjabi9290
@dailypostpunjabi9290 Год назад
Hindu Rastar Murdabad.... BJP and RSS sab to vadde Attvadi aa desh vich.... Bharat and India Zindabad....
@bhullarmk
@bhullarmk Год назад
ਬੱਬਰ ਸ਼ੇਰ
@YuvrajSingh-fg8sc
@YuvrajSingh-fg8sc Год назад
@@shindakumar9246 khalistan Zindabad 💪 jahil kaum tussi ho Tuhade palley kush nahi
@shindakumar9246
@shindakumar9246 Год назад
@@YuvrajSingh-fg8sc lakin Ase Appne des de Gardar nahe ,,
@rockyj1970
@rockyj1970 Год назад
ਅੰਮਰਿਤਪਾਲ ਸਿੰਹਾ you are really blessed by God ਪੰਥ ਤੇਰੇ ਨਾਲ ਆ
@user-og4in5yx2i
@user-og4in5yx2i Год назад
ਵੀਰਜੀ ਤੁਸੀ ਹੀ ਪੰਥ ਹੋ,ਤੁਸੀ ਹੀ ਸੰਭਾਲਣਾ ਹੈ ਸਿੱਖੀ ਦਾ ਮੋਰਚਾ
@TheWarispunjabdeRj13
@TheWarispunjabdeRj13 Год назад
ਭਾਈ ਅੰਮ੍ਰਿਤਪਾਲ ਸਿੰਘ 🙏🙏🙏🙏
@nangalguru2447
@nangalguru2447 Год назад
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ
@kgic890
@kgic890 Год назад
ਭਾਈ ਅੰਮ੍ਰਿਤਪਾਲ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏
@arshugill8001
@arshugill8001 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ ਜੀ ❤❤❤❤❤
@RajinderKaur-wq2ir
@RajinderKaur-wq2ir Год назад
Waheguru ji waheguru ji 🙏🙏🙏🙏🙏🌹🙏🌹🙏🌹🙏
@prabjit7425
@prabjit7425 Год назад
ਦੀਪ ਸਿੱਧੂ ਨੇ ਸਹੀ ਕਿਹਾ ਸੀ ਕਿ ਗਲਾਂ ਵਿੱਚ ਜ਼ੰਜੀਰਾਂ ਪੈ ਜਾਣ ਦੀ ਗੁਲਾਮੀ ਤਾਂ ਨਜ਼ਰ ਆ ਜਾਂਦੀ ਹੈ ਪਰ ਹੁਣ ਤਾਂ ਸਰਕਾਰਾਂ ਵੱਲੋਂ ਲੋਕਾਂ ਦੀ ਸੋਚ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਪਾਈਆਂ ਜਾ ਚੁੱਕੀਆਂ ਹਨ ਜੋ ਨਜ਼ਰ ਨਹੀਂ ਆ ਰਹੀਆਂ । ਆਮ ਲੋਕਾਂ ਵਾਂਗੂੰ ਸਿੱਖ ਰਿਪੋਰਟਰਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਵਿੱਚੋਂ ਵੀ ਸੋਚ ਨੂੰ ਪੈ ਚੁੱਕੀਆਂ ਜ਼ੰਜੀਰਾਂ ਦੀ ਝਲਕ ਸਾਫ ਨਜ਼ਰ ਆ ਰਹੀ ਹੈ ।
@dhindsa90000
@dhindsa90000 Год назад
ਏ ਸਿੱਖ ਪੱਤਰਕਾਰ ਨਹੀਂ, ਏ ਸਰਕਾਰੀ ਪੱਤਰਕਾਰ ਨੇ, ਸਿੱਖ ਪੱਤਰਕਾਰਾਂ ਨੂੰ ਤਾ ਭਾਈ ਅਮ੍ਰਿਤਪਾਲ ਸਿੰਘ ਜੀ ਕੋਲ ਜਾਣ ਈ ਨਹੀਂ ਦਿੱਤਾ ਜਾਂਦਾ...
@ranpreetsingh6317
@ranpreetsingh6317 Год назад
Bai amritpal singh khalsa zindabaad🚩🚩🚩🚩🚩
@kaifkafi7746
@kaifkafi7746 Год назад
Loka de man ch dar payea hoyea saekara ne bas..khalsa raaj sare chahunde..khalsa raaj zindabad🙏🙏🙏
@bahadarsingh4425
@bahadarsingh4425 Год назад
Guuuud. Reporting. Ji. BARIYANA. SAAB. Ji , GUD. JOB. JI GOD. BLESS. U. JI ,
@jaswinderjaswinder9101
@jaswinderjaswinder9101 Год назад
Waheguru ji mehar bnai rakhna Amrit pal Singh Khalsa ji te 🙏🏼 ❤
@vaidjaswindersingh3495
@vaidjaswindersingh3495 Год назад
Singh is king 🤴 ❤️
@harmanpreetsingh7471
@harmanpreetsingh7471 Год назад
👍👍👍👍👍Amritpal Singh Khalsa Zindabaad
@जाट-त8ह
@जाट-त8ह Год назад
Amrit pal singh khalsa jindabad
@ASingh1699k
@ASingh1699k Год назад
Waheguru ji Amritpal Singh veer nu sahara den chardi kala bakshan 🙏🏼🚩🦅
@bakhshishsingh5079
@bakhshishsingh5079 Год назад
ਇਕੋ-ਇਕ ਹੱਲ ਅਜਾਦ ਪੰਜਾਬ ਖਾਲਿਸਤਾਨ ਬਣਾਉਣ ਲਈ ਬੋਟਾਬਣਾਓ ਰਿਫੰਡਮ ਦਾ ਸਾਥ ਦਿਓ ਸਾਤਮੲਈ ਹੱਲ ਕਲਮ ਦੀ ਜੰਗ ਲੜ ਕੇ ਜਿੱਤ ਹਾਸਲ ਕਰੀਏ ਖਾਲਿਸਤਾਨ ਬਣਾਓ ਹੋਰ ਕਈ ਹੱਲ ਨਹੀ
@kiranbasuta5714
@kiranbasuta5714 Год назад
ਵਾਹਿਗੁਰੂ ਜੀ ਮਿਹਰ ਕਰਨ ਅੰਮਿ੍ਤਪਾਲ ਜੀ ਉੱਤੇ🙏🙏
@rguru8509
@rguru8509 Год назад
waheguru ji Maher kro
@jattbande7597
@jattbande7597 Год назад
ਨਹੀ ਚਾਹੁੰਦੇ ਖਾਲਿਸਤਾਨ ਵੀਰ ਜੀ ਅਸੀ ਗੁਲਾਮ ਨਹੀ ਹੈਗੇ.ਵਧੀਆ ਰਲ ਮਿਲ ਰਹਿਨੇ ਆ. ਵਾਹਿਗੁਰੂ ਜੀ🙏🏼🙏🏼
@jugrajsingh6268
@jugrajsingh6268 Год назад
Bahut vadia jawab bahi Saab da.
@kamaljitkaur1861
@kamaljitkaur1861 Год назад
Waheguru ji 🙏
@paramjitmehroke2354
@paramjitmehroke2354 Год назад
Waheguru ji Bhai Amritpal Singhਨੂੰ ਚੜਦੀ ਕਲਾ ਵਿੱਚ ਰੱਖਿਓ 🙏🏻🙏🏻
@babajaswindersinghjibadialwale
ਵਾਹਿਗੁਰੂ ਜੀ 🌹🙏🌹
@preetpalsingh1557
@preetpalsingh1557 Год назад
Waheguru ji Bhai amritpal Singh khalsa nu hamesha chardi kalan vich rakhi
@sidhusworldtourssidhu4667
@sidhusworldtourssidhu4667 Год назад
Great answers by Bhai Amritpal Singh. Babushahi times should have an interview of Dr. Amarjit Singh head of tv 84 🇺🇸 usa
@ASingh1699k
@ASingh1699k Год назад
Dr Amarjit Singh is a great and learned gur Sikh. Waheguru ji labi umar bakshan 🙏🏼
@daljitkaur912
@daljitkaur912 Год назад
ਖਾਲਸਾ ਰਾਜ ਵਿਚ ਸਾਰੇ ਧਰਮਾ ਦਾ ਸਨਮਾਨ ਕੀਤਾ ਜਾਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amandeepsingh9635
@amandeepsingh9635 Год назад
ਅਸੀਂ ਭਾਈ ਅਮ੍ਰਿਤਪਾਲ ਸਿੰਘ ਦੇ ਵਿਚਾਰਾ ਨਾਲ ਸਹਿਮਤ ਹਾਂ
@ManjeetKaur-rr5mv
@ManjeetKaur-rr5mv Год назад
Mera putt Jodha Amrit pal singh Ji
@surjitkour7477
@surjitkour7477 Год назад
Waheguru ji mehar karna ❤️🙏❤️🌹🌹🌹🌹🌹🌹🌹🌹🌹🌹🚩🚩🚩🚩🚩🚩🚩🚩🚩🚩🚩🚩🚩🚩🚩🚩
@hardipsingh4738
@hardipsingh4738 Год назад
Great answer by bhai amritpal singh g, love punjab
@lakhbirsinghlakhbirsingh8808
Waheguru ji ka khalsa WaheGuru ji ki Fateh
@surjitsingh8937
@surjitsingh8937 Год назад
Bhai amritpal singh khalsa zindabad🚩🚩🚩🚩🚩🙏🙏🙏🙏🙏❤️❤️❤️❤️❤️🌷🌴🌻🌷👍khalsa raj
@balwinderkaur-iy2qm
@balwinderkaur-iy2qm Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅੰਮਰਤਪਾਲ ਸਿੰਘ ਖਾਲਸਾ ਜੀ ਬੇਟਾ ਅੱਜ ਕੌਮ ਨੂੰ ਤੁਹਾਡੇ ਵਰਗੇ ਨਿਧੱੜਕ ਆਗੂ ਦੀ ਬਹੁਤ ਲੋੜ ਸੀ ਪਰਮਾਤਮਾ ਤਹਾਨੂੰ ਲੰਬੀ ਉਮਰ ਬਖਸ਼ੇ
@gurmailkaur1831
@gurmailkaur1831 Год назад
ਅਸੀਂ ਵੀ ਖਾਲਿਸਤਾਨ ਰਾਜ ਚਾਹੁੰਦੇ ਹਾਂ।
@angrejsingh3806
@angrejsingh3806 Год назад
ਹਰ ਗੁਰਸਿੱਖ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣਾ ਚਾਹੀਦਾ ਦਮਦਾਰ ਲੀਡਰ a
@satnamsinghlalia4608
@satnamsinghlalia4608 Год назад
Bhai sahen Bhai ji rab tuhanu Tandrusti bakshe
@sukhvirbalala1162
@sukhvirbalala1162 Год назад
#ਇਨਸਾਫ ਦੀਪ ਸਿੱਧੂ
@morningstar7760
@morningstar7760 Год назад
Main sachi dsa aina cha mnu sirf moose ale bai de interview da hunds c bs jina hun amritpal bai de da hunda, pencho vyah jina chaa chad janda bai da interview da notification dekh k
@MandeepMandhali
@MandeepMandhali Год назад
Same bri
@morningstar7760
@morningstar7760 Год назад
@@gurwinderguri8236 hor bai main gaddi ch v ganya di jageh hun purania speecha te interview repeat te la k rkhda
@amarjit2046
@amarjit2046 Год назад
Waheguru ji
@ManjitSingh-xo3wp
@ManjitSingh-xo3wp Год назад
Kukki chawal nu puchoo, fher mughla time hindu raje v raj karde c, angreza time hajara hindu, Muslim, Sikh jobs krde c, business krde c, fherr hindu ghulam kive hoo gye.
@kamaljeetkaurlotus6309
@kamaljeetkaurlotus6309 Год назад
Ih hi te swal h ki Hindu azad hona chahunde c te asi ihna de gulam hon nu sirmathe te rkh rhein haan. New Party of honest persons for panth granth and public should be formed .
@navjotsingh5423
@navjotsingh5423 Год назад
ਪੱਗ ਆਲੇ ਪਤਰਕਾਰ ਬਾਈ , ਸੰਬੋਧਨ ਕਰਨ ਲਈ ਤੁਹਾਨੂੰ ਆਹੀ ਸ਼ਬਦ ਲੱਬੇ ਸੀ, ਖਾਲਸਾ ਵਹੀਰ ਬਾਰੇ ਹੀ ਕਰ ਦਿੰਦੇ।
@Sunilsingh003
@Sunilsingh003 Год назад
ustaad apne lokan nu je knowledge na hove ta koi kive support kro bhut lokkan de vhem dor honde eh gallan sun ke jo apne lok gawar aa ohta bilkul support nhi krde amrit pal nu
@navjotsingh5423
@navjotsingh5423 Год назад
@@Sunilsingh003 .. ਪਰ ਓਹਨਾ ਨੇ ਸੰਬੋਧਨ ਇਸ ਤਰਾਂ ਕੀਤਾ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਜੀ ਸਿਰਫ ਵਿਵਾਦਾਂ ਕਰਕੇ ਹਨ ਨਾ ਕਿ ਕੰਮ ਕਰਕੇ।
@deepachahal8048
@deepachahal8048 Год назад
ਪੱਤਰਕਾਰ ਵੀਰ ਜੀ ਕਿ ਸੋਨੂੰ ਵੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅੱਤਵਾਦੀ ਆ ਪੱਤਰਕਾਰ ਵੀਰ ਜੀ ਤੁਸੀ ਕਿ ਕਹਿਣਾ ਚੋਹਦੇ ਹੋ ਖਾਲਿਸਤਾਨ ਜਿੰਦਬਾਦ
@Majha_sidez
@Majha_sidez Год назад
Waheguru g veer de nal har wele nal rehan
@bhullarmk
@bhullarmk Год назад
ਵਾਹਿਗੁਰੂ ਜੀ
@sarabkhalsa5175
@sarabkhalsa5175 Год назад
ਪੱਤਰਕਾਰ ਵੀਰ ਜੀ ਅੱਗੇ ਤੋਂ ਇਤਹਾਸ ਪੜ੍ਹ ਕੇ ਜਾਇਉ ਭਾਈ ਸਾਹਿਬ ਕੋਲ ਜਦੋਂ ਭਾਈ ਸਾਹਿਬ ਨੇ ਸਵਾਲ ਕੀਤਾ ਕਿ ਗੁਰੂ ਸਾਹਿਬ ਨੇ ਕਿ ਜਬਾਬ ਦਿੱਤਾ ਤਾਂ ਪੱਤਰਕਾਰ ਵੀਰ ਚੁੱਪ ਸੀ ਸਾਡਾ ਦੁਖਾਂਤ ਅਸੀਂ ਸਿੱਖੀ ਦੇ ਇਤਹਾਸ ਤੋਂ ਜਾਣੂ ਹੀ ਨ੍ਹੀ
@surpunjab8874
@surpunjab8874 Год назад
Bariana Saab jindabad... Keep it up bhaji
@gurbhejsingh2142
@gurbhejsingh2142 Год назад
Waheguro hi ka khalsa Waheguro ji ke fateh 🙏
@GurmeetSingh-vs4ct
@GurmeetSingh-vs4ct Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਿਤਪਾਲ ਸਿੰਘ ਜੀ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@robbadeol84
@robbadeol84 Год назад
ਵਾਹਿਗੁਰੂ ਚੜਦ੍ਹੀਕਲਾ ਚ ਰੱਖੇ ਭਾਈ ਸਾਹਿਬ ਨੂੰ 🙏
Далее
荧光棒的最佳玩法UP+#short #angel #clown
00:18
荧光棒的最佳玩法UP+#short #angel #clown
00:18