Тёмный
No video :(

Amritpal Singh ਨੂੰ ਪੱਤਰਕਾਰ Yadwinder ਦਾ ਹਰ ਸਵਾਲ, 'ਮੈਂ ਇਥੇ ਕਿਸੇ ਦਾ ਚੇਲਾ ਬਣਨ ਨਹੀਂ ਆਇਆ' | Pro Punjab Tv 

Pro Punjab Tv
Подписаться 1,2 млн
Просмотров 921 тыс.
50% 1

Amritpal Singh ਨੂੰ ਪੱਤਰਕਾਰ Yadwinder Singh ਦਾ ਹਰ ਸਵਾਲ
'ਮੈਂ ਇਥੇ ਕਿਸੇ ਦਾ ਚੇਲਾ ਬਣਨ ਨਹੀਂ ਆਇਆ'
#AmritPalSingh #SikhLeader #Youth #Politics #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,6 тыс.   
@sukhjitsingh2897
@sukhjitsingh2897 Год назад
ਫੇਰ ਇਕ ਹੀਰਾ ਉਠਿਆ ਹੈ ਪੰਜਾਬ ਦੇ ਹੱਕਾਂ ਲਈ ਗੱਲ ਕਰਨ ਵਾਲਾ ਵੀਰ ਦਾ ਖਿਆਲ ਸਾਨੂੰ ਰੱਖਣਾ ਪੈਣਾ ਸਾਥ ਦੇਕੇ 🙏🏼🙏🏼
@JaspreetKaur-zy7eu
@JaspreetKaur-zy7eu Год назад
Khasltani
@AmandeepSingh-bj4nz
@AmandeepSingh-bj4nz 5 месяцев назад
Jail vich v nal jao oda ghar deya da coment karan vale koi ode nal nahi aa
@ValetiSingh-gz1ec
@ValetiSingh-gz1ec 3 месяца назад
​@@JaspreetKaur-zy7eui8
@kulwantsingh3183
@kulwantsingh3183 Год назад
ਅਮਿੰਰਤਦੀਪ ਸਿੰਘ ਪੁੱਤਰ ਨੇ ਯਾਦਵਿੰਦਰ ਸਿੰਘ ਜੀ ਨੂੰ ਬਹੁਤ ਮਿੱਠੇ ਸਭਾ ਨਾਲ ਸੋਹਣੇ ਤਰੀਕੇ ਨਾਲ ਜਵਾਬ ਦਿੱਤੇ ਹਨ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@JaswinderSingh-bb3nx
@JaswinderSingh-bb3nx Год назад
ਜਿਹੜਾ ਅੰਦਰੋਂ ਤੇ ਬਾਹਰੋ ਇਕ ਹੋਵੇ ਤੇ ਸਿਰ ਦੇਣ ਦੀ ਹਿਮਤ ਰੱਖਦਾ ਹੋਵੇ ਓਹੀ ਸਿਰ ਦੇਣ ਦੀ ਗੱਲ ਕਰ ਸਕਦਾ ਹੈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@balwantkaurchahal8382
@balwantkaurchahal8382 Год назад
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਜੀ ਇੰਟਰਵਿਊ ਦੇਖ ਸੁੱਕਣੇ ਦਿਲ ਨੂੰ ਬਹੁਤ ਸਕੂਨ ਤੇ ਖੁਸ਼ੀ ਮਿਲੀ ਵਹਿਗੁਰੂ ਜੀ ਮੇਹਰ ਰੱਖੇ ਇਸ ਬੱਚੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਵਹਿਗੁਰੂ ਹਮੇਸ਼ਾ ਅੰਗ ਸੰਗ ਰਹੇ। ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ।ਮਾਣ ਮਹਿਸੂਸ ਕਰ ਰਹੇ ਹਾਂ।
@ww-sq2hj
@ww-sq2hj Год назад
Sharma Karo aunty kyo Punjab nu tabah Karan lagge, aap tusi Canada UK bethe, othe bnao jehra Nava country bnana...
@JagtarSingh-ey7gt
@JagtarSingh-ey7gt Год назад
Waheguru ji
@jagroopsingh001
@jagroopsingh001 Год назад
Sabto vadda chawal aa eh. He had been sent at a mission to polarize votes. Whole country knows the innonence of punjab youth, that is why they send these kind of trained persons.
@harrydhaliwal2924
@harrydhaliwal2924 Год назад
@@jagroopsingh001 bhenchod tu pta jinkehra fbi ch job karda v tanu pta lag gya eh traind ho k aya
@harrydhaliwal2924
@harrydhaliwal2924 Год назад
@@ww-sq2hj nashya naal tabaah ho reha punjab moot peniya ne tan bolna ni ede bare sanu hi agge aauna pena
@user-zu8kx5hq4f
@user-zu8kx5hq4f Год назад
ਅੰਮ੍ਰਿਤ ਪਾਲ ਸਿੰਘ ਜੀ ਤੁਸੀ ਯੁੱਗ ਯੁੱਗ ਜੀਓ ! ਪ੍ਰਮਾਤਮਾ ਤੁਹਾਡੇ ਤੇ ਪੂਰੀ ਮਿਹਰ ਕਰੇਗਾ । ਸਾਡੀ ਕੌਮ ਨੂੰ ਇੱਕ ਸੱਚਾ ,ਇਮਾਨਦਾਰ, ਜਿਹੜਾ ਅੰਦਰੋਂ ਤੇ ਬਾਹਰੋ ਇਕ ਹੋਵੇ ਇਸ ਤਰ੍ਹਾਂ ਦੇ ਯੋਧੇ ਦੀ ਲੋੜ ਸੀ ਸ਼ਾਇਦ ਉਹ ਯੋਧਾ ਆ ਗਿਆ ਹੈ। ਪੰਜਾਬ ਦੇ ਸਾਰੇ ਸਿੱਖੋਂ ਇਸ ਦਾ ਸਾਥ ਦੇਵੋ।
@KashmirSingh-fg1ie
@KashmirSingh-fg1ie Год назад
Kidda dayie saath eh ta dasdo
@sukhdevk.ghuman7407
@sukhdevk.ghuman7407 Год назад
🙏🙏🙏🙏🙏 ❤️❤️❤️❤️❤️
@msidhus5817
@msidhus5817 Год назад
@@KashmirSingh-fg1ie mm
@jaskaransandher6481
@jaskaransandher6481 Год назад
ਪਹਿਲਾ ਕੌਣ ਸੀ?
@leadersingh7948
@leadersingh7948 Год назад
Sardar sahib, tusin kiven keh sakde ho eh andro bahro ek hai. Ki prapti hai ji.
@Channel_1313Z
@Channel_1313Z Год назад
ਵੀਰ ਅਮ੍ਰਿਤਪਾਲ ਸਿੰਘ ਬਹੁਤ ਵਧੀਆ ਉਪਰਾਲਾ ਕਰ ਰਿਹਾ ਸੰਗਤ ਨੂੰ ਸਪੋਰਟ ਕਰਨੀ ਚਾਹੀਦੀ ਆ
@gurmeet3441
@gurmeet3441 Год назад
ਵੀਰ ਇਕੋ ਗੱਲ ਕਹਿਣੀ ਆ ਅਸੀਂ ਅੱਗੇ ਅਨੇਕਾਂ ਹੀਰੇ ਗਵਾਏ ਨੇ , ਤੁਸੀਂ ਖਿਆਲ ਰੱਖੋ ਬੇਨਤੀ ਆ, ਵਾਹਿਗੁਰੂ chardikla ਬਖਸ਼ੇ ਤੁਹਾਨੂੰ। ਪੂਰਾ ਸਾਥ ਨਿਭਾਵਾਂ ਗੇ ਤੁਹਾਡੇ ਨਾਲ
@harjitsingh9701
@harjitsingh9701 Год назад
😂😂heera
@amrajput5995
@amrajput5995 Год назад
@@harjitsingh9701 je pishe singh laya na ta sikh dharm di ijjt kr
@gursimransidhu9497
@gursimransidhu9497 Год назад
@@amrajput5995 jede aap leer hor dujea nu Ki appreciate krn ge !!
@kamaljeetkaur7445
@kamaljeetkaur7445 Год назад
ਪਤਰਕਾਰ ਵੀਰ ਜੀ ਜੋ ਇਨਸਾਨ ਗੁਰਬਾਣੀ ਅਨੁਸਾਰ ਸਿਖੀ ਸਿਧਾਤਾ ਤੇ ਚਲਦਾ ਉਸਤੇ ਐਨੇ ਤਿਖੇ ਸਵਾਲ ਨਾ ਕਰਿਆ ਕਰੋ ਥੋੜਾ ਸਰਕਾਰਾ ਦੀਆ ਨਜਰਾ ਤੋ ਬਚਾਵੋ ਇਨਾ ਹੀਰਿਆ ਨੂੰ ਦੀਪ ਨੂੰ ਖੋ ਕੇ ਅਜੇ ਸਮਝ ਨੀ ਆਈ ਹਥ ਜੋੜ ਕੇ ਬੇਨਤੀ ਐ ਸਿਖ ਨੌਜਵਾਨਾ ਨੂੰ ਅੰਮਿਰਤਪਾਲ ਵੀਰ ਦਾ ਖਿਆਲ ਰਖੋ ਸਾਥ ਦਿਉ ਮੈ ਤਾ ਵਾਹਿਗੁਰੂ ਅਗੇ ਇਹੀ ਅਰਦਾਸ ਕਰਦੀ ਆ ਵੀਰ ਅੰਮਰਿਤ ਪਾਲ ਨੂੰ ਬਾਜਾ ਵਾਲਾ ਆਪ ਅੰਗ ਸੰਗ ਸਹਾਈ ਹੋਵੇ ਵੀਰ ਗੁਲਾਮੀ ਦੀ ਗਲ ਕਰ ਰਿਹਾ ਸੰਤਾ ਦੀ ਗਲ ਕਰ ਰਹੇ ਵੀਰ ਜੀ ਬਾਜਾ ਹਰ ਸਮੇ ਫਤਿਹ ਬਖਸੇ ਆਪ ਨੂੰ ਅੰਮਿਰਤਪਾਲ ਚੰਗੀ ਰੂਹ ਖਾਸ ਐ ਜੋ ਮੈ ਸਮਝਿਆ
@h.s3223
@h.s3223 Год назад
Swaan ta puchde a kyonki eda de government agent ho sakde a.. jo loka nu bewkoof bna ke situation khraab kar reha
@RanveerSingh-tx8ou
@RanveerSingh-tx8ou Год назад
ਤੁਸੀ ਗਲ ਵਧੀਆ ਕੀਤੀ ਹਰੇਕ ਨੂ ਹਕ ਹੈ ਗਲ ਕਰਨ ਦਾ ਤੇ ਜੀ ਇਹ ਉਹ ਪਰਸ਼ਨ ਹਨ ਜਹਿੜੇ ਲੋਕਾਂ ਦੇ ਦਿਲ ਅਤੇ ਦਿਮਾਗ ਚ ਇਹੀ ਸਵਾਲ ਦੇ ਜਵਾਬ ਸੁਣ ਕੇ ਲੋਕਾਂ ਦੇ ਸਪਸ਼ਟੀਕਰਨ ਸਹੀ ਹਵੇਗਾ
@topmusic8744
@topmusic8744 Год назад
Bheedan hamesha bheedan rehndiyan
@mr.khehra8721
@mr.khehra8721 Год назад
ਭੈਣੇ ਤਿੱਖੇ ਸਵਾਲ ਜਰੂਰੀ ਆ ਸਾਡੇ ਕਮਾਂਡਰ ਦੀ ਮਜ਼ਬੂਤੀ ਦਿਖਦੀ
@user-cm7kn6ew8j
@user-cm7kn6ew8j Год назад
ਵੀਰ ਜੀ ਇਹ ਪੱਤਰਕਾਰ ਸਰਕਾਰੀ ਏਜੰਟ ਹੈ ਪੱਕਾ
@gskalirao
@gskalirao Год назад
🙏 ਅੰਮ੍ਰਿਤਪਾਲ ਸਿੰਘ ਜੀ , ਜਦੋਂ ਗੁਰੂ ਦੀ ਗੱਲ ਕਰੋਂਗੇ ਤਾਂ ਪੰਜਾਬ ਦਾ ਬੱਚਾ-ਬੱਚਾ ਤੁਹਾਡੇ ਨਾਲ ਹੋਵੇਗਾ ਜੀ , ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ ਜੀ
@harjitsingh9701
@harjitsingh9701 Год назад
market ch nve rabb te sant aande rehnde ne 😇
@jagdishsandhu9537
@jagdishsandhu9537 Год назад
He is not a sant just a leader for us
@jagdishsandhu9537
@jagdishsandhu9537 Год назад
Pkhand alea nu kho jake is pehla jina time agla shi a ga glt na kho
@OhiSandhu
@OhiSandhu Год назад
@@harjitsingh9701 kede nve rab aye market ch?
@poonambrar9482
@poonambrar9482 Год назад
@@harjitsingh9701 Sanu sikha nu market vich hi sahi, apna rabbah di lodh ha.....Mubarak ho sikha nu...we are proud of such youth...
@avtarmann56
@avtarmann56 Год назад
ਹਰ ਮੈਦਾਨ ਫ਼ਤਿਹ ਖਾਲਸਾ ਜੀ 🙏 ਵਾਹਿਗੁਰੂ ਅੰਗ ਸੰਗ ਰਹਿਣ
@deepjabbalmusic
@deepjabbalmusic Год назад
Waheguru ji ka khalsa, Waheguru ji ki fateh ❤️🙏
@rajindersinghraj9569
@rajindersinghraj9569 Год назад
ਬਹੁਤ ਖੂਬ ਅੰਮ੍ਰਿਤ ਵੀਰ ਜੀ ਸੋਹਣੇ ਵਿਚਾਰ ਆਪਦੇ ਵਾਹਿਗੁਰੂ ਭਲੀ ਕਰੇ ਚੜ੍ਹਦੀ ਕਲਾ ਚ ਰਹੋ
@surinder474
@surinder474 Год назад
Eh Sala anpar banda te oh vi Mona banda kidhro aa gyia achanak punjab vich 2022 ch te pardaan vi ban gyia Bina kom laee, punjab laee Kamm Kite. Sale nu kuz punjab di, kom di seva karn dinde hor level te. Baki juab den vele kehnda ke ohnu space nahi chahidi, oh space vaste nahi ayia, fir jado puchhia gyia ke ohne jo jathebandian pehla san punjab vich ,ohna naal keon nahi khara, ohna naal mil ke keon nahi Kamm kita, kehnda ke oh space nahi dinde, othey usnu space nahi milni si. Sale da juaab, sale Varga. Aaaa thoooooooo. Moohn te thookN nu dil karda.
@harjitsingh9701
@harjitsingh9701 Год назад
Dharm di market ch nve nve babe launch hunde rehnde india ch ..😇maal ikatha karn lyi 😂😂
@sra_india3423
@sra_india3423 Год назад
Nhi amratpal 22ji tuhadi gall Galt aa tuhade lyi Punjab da muhual na khrab
@hmg5711
@hmg5711 Год назад
@@harjitsingh9701 dur dur tere lanat tere jaman te
@honeygoyal7487
@honeygoyal7487 Год назад
Hun tak kithe c..ik dum aaya te star bann gya...enna time ho gya baki loka nu time kharab karde..eh koi agency di planning toh bina ni ho sakda..ISI da hath hai pura pura..dubai ch koi setting hoyi aa..
@gurchransingh5674
@gurchransingh5674 Год назад
ਇਹ ਵੀਰ ਪੜਿਆ ਲਿਖਿਆ ਸਿੱਖੀ ਸਿਧਾਂਤਾਂ ਨਾਲ ਜੁੜਿਆ ਵੀਰ ਹੈ ਇੱਕ ਵਾਰ ਇਸ ਦਾ ਸਾਥ ਦੇਣਾ ਚਾਹੀਦਾ
@harjitsingh9701
@harjitsingh9701 Год назад
market ch nve rabb te sant aande rehnde ne 😇
@GeniusDevelopers
@GeniusDevelopers Год назад
@@harjitsingh9701 ਬਾਹਰਵੀਂ ਧੱਕੇ ਨਾਲ ਕੱਢੀ।
@jashandeepsingh7260
@jashandeepsingh7260 Год назад
@@GeniusDevelopers tusi lattan khichan joge hi o
@baiman6427
@baiman6427 Год назад
ਵੀਰ ਜੀ ਕਿੰਨਾ ਪੜ੍ਹਿਆ ਲਿਖਿਆ ਓਹ ਤਾਂ ਉਨਾਂ ਆਪ ਦਸ ਤਾਂ 12 ਨੂੰ ਕੋਈ ਪੜ੍ਹਿਆ ਲਿਖਿਆ ਨੀ ਮੰਨਦਾ ਇਸ ਹਿਸਾਬ ਨਾਲ ਸਾਰਾ ਪੰਜਾਬ ਪੜ੍ਹਿਆ ਲਿਖਿਆ ਫ਼ੇਰ ਪੰਜਾਬ ਦਾ ਭਲਾ ਕਿਉ ਨੀ ਹੋਇਆ?
@gurchransingh5674
@gurchransingh5674 Год назад
@@baiman6427 ਵੀਰ ਮੈ ਪੜਿਆ ਲਿਖਿਆ ਉਸਨੂੰ ਮੰਨਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਰੱਖਦਾ ਦੂਜੀ ਸਕੂਲੀ ਪੜ੍ਹਾਈ ਭਾਵੇ ਕੋਈ ਬੀਏ ਅੈਮੇ ਹੋਵੇ ਮੈ ਪੜਾਈ ਨਹੀ ਮੰਨਦਾ
@dr.karansharma359
@dr.karansharma359 Год назад
ਮੈਂ ਇੱਕ ਪੰਜਾਬੀ ਹਿੰਦੂ ਹਾਂ ਅਤੇ ਪੰਜਾਬ ਦਾ ਪੁੱਤ ਹਾਂ... ਮੈਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ... ਅੰਮ੍ਰਿਤਪਾਲ ਸਿੰਘ ਜੀ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾ ਰਹੇ ਆ ਅਤੇ ਨਸ਼ੇ ਛੁਡਵਾ ਰਹੇ ਆ, ਨੌਜਵਾਨਾਂ ਵਿੱਚ ਮਰ ਚੁੱਕੀ ਅਣਖ ਜਗਾ ਰਹੇ ਆ... ਮੂਰਖ ਲੋਕੋ ਹਾਲੇ ਵੀ ਸਮਝ ਜਾਵੋ,, ਦਿੱਲੀ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ... ਅਸੀਂ ਸਾਰੇ ਪੰਜਾਬ ਦਾ ਹੀ ਖ਼ਾਨੇ ਆਂ, ਪੰਜਾਬ ਦਾ ਹੀ ਪਾਣੀ ਪੀਂਦੇ ਹਾਂ, ਪੰਜਾਬ ਦੀ ਹਵਾ ਵਿੱਚ ਹੀ ਸਾਹ ਲੈਨੇ ਆ... ਦਿੱਲੀ ਸਾਨੂੰ ਕੁਝ ਨਹੀਂ ਦਿੰਦੀ.... ਮੇਰੇ ਹੀ ਧਰਮ ਦੇ ਜਿਹੜੇ ਵੀ ਹਿੰਦੂ ਵੀਰ BJP, RSS, ਮੋਦੀ ਅਤੇ ਸ਼ਿਵ ਸੈਨਾ ਦੀ ਸਪੋਰਟ ਕਰਦੇ ਆ ਅਤੇ ਦਿੱਲੀ ਦੀ ਦਲਾਲੀ ਕਰਦੇ, ਇਹਨਾਂ ਦਾ ਹਾਲ ਵੀ ਮਾੜਾ ਹੀ ਕਰਨਾ ਸਰਕਾਰ ਨੇ.. ਭਾਰਤ ਦੀ ਸਰਕਾਰ ਨੂੰ ਸਾਰੇ ਹੀਂ ਪੰਜਾਬੀਆਂ ਨਾਲ ਨਫ਼ਰਤ ਹੈ, ਭਾਵੇਂ ਉਹ ਸਿੱਖ ਹੋਵੇ ਜਾ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ... ਗੱਲ ਸਿਰਫ ਇੰਨੀ ਕੁ ਹੈ ਕੇ ਸਰਕਾਰ ਨੇ ਪਹਿਲਾਂ ਸਿੱਖਾਂ ਦਾ ਘਾਣ ਕਰਨਾ ਹੈ ਅਤੇ ਫਿਰ ਹਿੰਦੂ ਜਾਂ ਮੁਸਲਿਮ ਦਾ ਘਾਣ ਕਰਨਾ ਹੈ... ਦਿੱਲੀ ਨੇ ਬਖਸ਼ਣਾ ਕਿਸੇ ਨੂੰ ਨਹੀਂ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਦਿੱਲੀ ਜਾਂ ਭਾਰਤ ਸਰਕਾਰ ਨੂੰ ਪੰਜਾਬੀ ਬੋਲਣ ਵਾਲੇ ਲੋਕ ਬਹੁਤ ਜ਼ਿਆਦਾ ਚੁੱਭਦੇ ਆ, ਭਾਵੇਂ ਉਹ ਸਿੱਖ ਹੋਵੇ ਜਾਂ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ... ਪੰਜਾਬ ਦੇ ਜਿਹੜੇ ਵੀ ਹਿੰਦੂ BJP, RSS ਜਾਂ ਮੋਦੀ ਨੂੰ ਪਸੰਦ ਕਰਦੇ ਆ, ਉਹ ਇੱਕ ਗੱਲ ਯਾਦ ਰੱਖ ਲਿਓ... ਇਹ ਗੁਜਰਾਤੀ ਲੋਕ ਕਿਸੇ ਦੇ ਵੀ ਮਿੱਤ ਨਹੀਂ ਹੁੰਦੇ, ਪੈਸੇ, power ਜਾਂ ਕੁਰਸੀ ਦੇ ਲਈ ਤਾਂ ਇਹ ਆਪਣੇ ਸਕਿਆਂ ਨੂੰ ਵੀ ਡੰਗ ਮਾਤ ਦਿੰਦੇ ਆ.. ਅਸੀਂ ਤਾਂ ਲਗਦੇ ਹੀ ਕੀ ਹਾਂ ਇਹਨਾਂ ਦੇ... ਜੋ ਵੀ ਬੰਦੇ ਪੰਜਾਬ ਦਾ ਖਾ ਕੇ, ਪੰਜਾਬ ਦਾ ਪਾਣੀ ਪੀ ਕੇ, ਪੰਜਾਬ ਵਿੱਚ ਰਹਿ ਕੇ, ਪੰਜਾਬ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲ ਕੇ ਜਾਂ ਸਭ ਕੁਝ ਪੰਜਾਬ ਵਿੱਚੋ ਵਿੱਚੋ ਲੈ ਕੇ ਵੀ ਦਿੱਲੀ ਜਾਂ ਭਾਰਤੀ ਸਰਕਾਰਾਂ ਦੀਆਂ ਜੁੱਤੀਆਂ ਚੱਟਦੇ ਆ... ਉਹ ਲੋਕ ਸਭ ਤੋਂ ਵੱਢੇ ਹਰਾਮਖੋਰ ਅਤੇ ਅਹਿਸਾਨ ਫਰਾਮੋਸ਼ ਆ.. ਸਿਆਣੇ ਵੀ ਕਹਿੰਦੇ ਹੁੰਦੇ ਆ ਕੇ ਜਿਹੜੀ ਥਾਲੀ ਵਿੱਚ ਖਾਈਏ, ਕਦੇ ਵੀ ਉਸ ਵਿੱਚ ਛੇਕ ਨਹੀਂ ਕਰੀਦਾ... ਇਸ ਲਈ ਜੋਂ ਵੀ ਪੰਜਾਬੀ ਲੋਕ ਦਿੱਲੀ ਦੇ ਦੱਲੇ ਬਣਦੇ ਆ, ਪੰਜਾਬੀ ਬੋਲੀ ਦੀ ਥਾਂ ਤੇ ਹਿੰਦੀ ਬੋਲੀ ਨੂੰ ਪਹਿਲ ਦਿੰਦੇ ਆ, ਭਾਰਤੀ ਸਰਕਾਰ ਦੇ ਵਿਕਾਊ ਦਲਾਲ ਮੀਡੀਆ ਜਿਵੇਂ ਕੇ Aaj Tak, Zee News, Republic Bharat, Zee Hindustan ਜਾਂ News 18 ਵਰਗੇ ਚੈਨਲਾਂ ਦੀਆਂ ਪੰਜਾਬ ਦੇ ਖਿਲਾਫ ਖਬਰਾਂ ਦਾ ਸੱਚ ਮੰਨਦੇ ਆ, ਉਹ ਸਾਰੇ ਹੀ ਪੰਜਾਬ ਪੰਜਾਬ ਦੀ ਧਰਤੀ ਦੇ ਗਦਾਰ ਆ... ਭਾਵੇਂ ਕਿਸੇ ਵੀ ਧਰਮ ਦੇ ਹੋਣ.. ਅਸੀਂ ਪੰਜਾਬੀ ਲੋਕ ਪੂਰੇ ਭਾਰਤੀ ਲੋਕਾਂ ਨਾਲੋਂ ਵੱਖਰੇ ਕਿਸਮ ਦਾ ਹਾਂ.. ਸਾਡੀ ਬੋਲੀ, ਸਾਡਾ ਖਾਣ-ਪੀਣ, ਸਾਡਾ ਸੁਭਾਅ, ਸਾਡੀ ਸੋਚ, ਸਾਡੀ ਸੇਵਾ ਭਾਵਨਾ, ਸਾਡਾ ਜੁੱਸਾ, ਸਾਡੀਆਂ ਆਦਤਾਂ, ਸਾਡੀ ਅਣਖ, ਸਾਡੀ ਮੜਕ, ਸਾਡਾ attitude, ਸਾਡਾ ਰਹਿਣ-ਸਹਿਣ ਅਤੇ ਹੋਰ ਵੀ ਬਹੁਤ ਕੁਝ ਭਾਰਤੀ ਲੋਕਾਂ ਨਾਲੋਂ ਵੱਖਰਾ ਹੈ... ਇਹ ਲਈ ਅਸੀਂ ਪੰਜਾਬੀ ਹਾਂ, ਭਾਵੇਂ ਧਰਮ ਕੋਈ ਵੀ ਹੋਵੇ ਸਾਡਾ.. ਅਤੇ ਜਦੋਂ ਗੱਲ ਪੰਜਾਬ ਦੀ ਆ ਜਾਵੇ ਜਾਂ ਕੋਈ ਭਾਰਤੀ ਸਰਕਾਰ ਦਾ ਦੱਲਾ ਮੀਡਿਆ ਜਾਂ ਕਿਸੇ ਵੀ ਹੋਰ ਸਟੇਟ ਵਾਲਾ ਕੁੱਤਾ-ਬਿੱਲਾ ਪੰਜਾਬ ਨੂੰ ਗ਼ਲਤ ਬੋਲੇ.... ਤਾਂ ਫਿਰ ਇਹ ਸੋਚ ਲਿਓ ਕੇ ਸਮਾਂ ਆ ਗਿਆ ਹੈ ਪੰਜਾਬ ਦੀ ਸੇਵਾ ਕਰਨ ਦਾ.. ਇਸ ਲਈ ਇਹਨਾਂ ਦਿੱਲੀ ਦੇ ਦੱਲਿਆਂ ਨੂੰ ਠੋਕ ਕੇ ਜਵਾਬ ਜਰੂਰ ਦਿਆ ਕਰੋ... ਬਾਕੀ ਪੰਜਾਬ ਦੀ ਧਰਤੀ ਮਾਂ ਦਾ ਕਰਜ਼ ਤਾਂ ਅਸੀਂ 7 ਜਨਮਾਂ ਤੱਕ ਨਹੀਂ ਦੇ ਸਕਦੇ, ਪਰ ਕੁਝ ਨਾਂ ਕੁਝ ਸੇਵਾ ਤਾਂ ਕਰ ਹੀ ਸਕਦੇ ਹਾਂ ਆਪਣੀ ਪੰਜਾਬ ਦੀ ਧਰਤੀ ਮਾਂ ਦੀ... ਦਿੱਲੀ ਅਤੇ ਭਾਰਤੀ ਸਰਕਾਰਾਂ ਦੇ ਜੁੱਤੀ ਚੱਟ ਦੱਲੇਂ ਬਣਕੇ 50 ਸਾਲ ਜਿਉਣ ਨਾਲੋਂ ਤਾਂ ਪੰਜਾਬ ਦੇ ਅਣਖੀ ਪੁੱਤ ਬਣਕੇ ਥੋੜੇ ਸਮਾਂ ਜਿਉਣਾ ਚੰਗਾ ਹੈ.. ਘੱਟੋ ਘੱਟ ਦਿਲ ਦੇ ਵਿੱਚ ਕੋਈ ਸ਼ਰਮ ਜਾਂ ਡਰ ਤਾਂ ਨਹੀਂ ਹੋਵੇਗਾ.. ਬਾਕੀ ਜੇ ਕਿਸੇ ਨੇ ਪੰਜਾਬ ਦਾ ਖਾ-ਪੀ ਕੇ ਵੀ ਦਿੱਲੀ ਦੇ ਜੁੱਤੀ ਚੱਟ ਦੱਲੇ ਬਣਕੇ ਥਾਲੀ ਵਿੱਚ ਛੇਕ ਹੀ ਕਰਨਾ ਹੈ ਅਤੇ ਆਪਣੀ ਪੰਜਾਬ ਦੀ ਧਰਤੀ ਨੂੰ ਆਪਣੀ ਮਾਂ ਨਹੀਂ ਮੰਨਣਾ ਤਾਂ ਫਿਰ ਇਹੋ ਜਿਹੇ ਲੋਕ 100 ਸਾਲ ਵੀ ਜਿਉ ਸਕਦੇ ਆ.. ਪਰ ਮੈਂ ਅਤੇ ਮੇਰੇ ਧਰਮ ਦੇ ਸਮਝਦਾਰ ਹਿੰਦੂ ਵੀਰ ਹਮੇਸ਼ਾਂ ਪੰਜਾਬ ਨਾਲ ਖੜ੍ਹੇ ਹਾਂ ਅਤੇ ਪੰਜਾਬ ਨਾਲ ਹੀ ਖੜ੍ਹਾਗੇ ਹਮੇਸ਼ਾ ਲਈ.... ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ....
@pawanpreetsingh4489
@pawanpreetsingh4489 Год назад
Great ho tusi ❣️
@varindersingh8816
@varindersingh8816 Год назад
Waheguruji ❤️
@yadwinderkang3722
@yadwinderkang3722 Год назад
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ 🙏
@Aajtaknews1997
@Aajtaknews1997 Год назад
Sidhu muse Wala case nu insaf karo oh ve sardar se oh ve sant ji man da see ohna da. Kamma ta chlda se
@no.one.wednesday
@no.one.wednesday Год назад
@@Aajtaknews1997 tusi bhaine kehdi duniya ch jee rhe o Had aa yaar
@grewalmandeepkaur9669
@grewalmandeepkaur9669 Год назад
ਅੰਮਿਤਪਾਲ ਸਿੰਘ ਵੀਰ ਬਹੁਤ ਹੀ ਸੂਝਵਾਨ, ਚੰਗੇ ਤੇ ਨਿਡਰ ਨੋਜਵਾਨ ਹਨ ਇਹਨਾਂ ਦਾ ਸਾਥ ਦੇਣਾ ਹੁਣ ਸਾਡੀ ਜਿੰਮੇਵਾਰੀ ਬਣਦੀ ਹੈ
@gopisingh4808
@gopisingh4808 Год назад
AL A 0t
@singhsaab1841
@singhsaab1841 Год назад
Yare good veer deep veer the such good veer ge
@nritapxx6810
@nritapxx6810 Год назад
😂
@amansekhon6729
@amansekhon6729 Год назад
ਹਾਂ ਜੀ ਭੈਣ
@harrapacivilization2779
@harrapacivilization2779 Год назад
😂
@mywork3830
@mywork3830 Год назад
ਚੰਗੀ ਸੋਚ , ਗੁਰੂ ਭਲਾ ਕਰੇ , ਜੋੜਨ ਦੀ ਗੱਲ ਕਰਦਾ ਵੀਰ , ਦੇਗੋਤੇਗੋਫਤਿਹ 🙏💐
@harjitsingh9701
@harjitsingh9701 Год назад
market ch nve BaBe te sant aande rehnde ne 😇
@simardeepkaurbrar1175
@simardeepkaurbrar1175 Год назад
@@harjitsingh9701 change paise lye lgda tuc kise ton
@MadeinPanjab1699
@MadeinPanjab1699 Год назад
@@simardeepkaurbrar1175 ehnu pta ni kis gall di Mirch larh rhi hr jgaa ehi comment kri janda Es Moorkh nu eh ni pta k eh koi Sant ya Baba nahi Waris Punjab de Jathebandi da Mukh Sewadar Amirtpal Singh aa
@simardeepkaurbrar1175
@simardeepkaurbrar1175 Год назад
@@MadeinPanjab1699 sai gal aa
@KashmirSingh-fg1ie
@KashmirSingh-fg1ie Год назад
@@MadeinPanjab1699 tusi lok jaldi magar lagg jande jinnu Marzi kon da aagu man lainde
@manjinderkaur9115
@manjinderkaur9115 Год назад
Reporter fsaun di koshish kr rea puri tra gllan ch but yodha bht suljhya hoya treeke nal sare jwab de rea😍❤❤❤❤❤❤❤
@amarjeetsinghchawla1386
@amarjeetsinghchawla1386 Год назад
He clearly defines that academic qualification is not important for deep socio- political knowledge. He has a good knowledge of social, cultural and religious conflicts going on in Punjab and Sikhs.
@kaurharbeant9692
@kaurharbeant9692 Год назад
But yadwinder fir v keh riha v thonu kise ne kiha ni v pad la 🤔
@preet2kanwar
@preet2kanwar Год назад
ਪਰਮਾਤਮਾ ਬਾਈ ਨੂੰ ਚੜ੍ਹਦੀਕਲਾ ਬਖ਼ਸ਼ੇ ਪੰਥ ਤੇ ਪੰਜਾਬ ਸਿਆਸਤ ਦਾ ਭਵਿੱਖ ਆ ਇਹ ਨੋਜਵਾਨ
@gsdhillon9748
@gsdhillon9748 Год назад
ਸਿੱਖ ਕੌਮ ਦੀ ਤਰਾਸਦੀ ਆ ਲੀਡਰ ਨੂੰ ਜਿਉਂਦੇ ਜੀਅ ਸਾਥ ਨੀ ਦਿੰਦੇ ਪਹਿਲਾ ਵਾਲੀ ਗਲਤੀ ਨਾ ਕਰਿਓ ਕੰਧ ਬਣ ਨਾਲ ਖੜੇ ਹੋ ਜੋ ਬਾਈ ਦੇ
@harjitsingh9701
@harjitsingh9701 Год назад
ਹੁਣ ਇਹ ਸਰਕਾਰੀ ਸਾਨ ਪੰਜਾਬੀਆ ਨੁੰ ਦੱਸਣਗੇ ਭਗਤ ਸਿੰਘ ਸਹੀ ਸੀ ਜਾ ਗਲਤ .😇 ਬਾਦਲ ਵੀ ਕਹਿੰਦੇ ਸੀ ਧਰਮ ਨੁੰ ਖਤਰਾ ਜੱਥੇਦਾਰ ਬਾਦਲ ਦੇ ਬਾਦਲ ਮੋਦੀ ਦਾ ਹੁਣ ਸਭ ਨੇ ਮੀੰਟਿਗ ਕਰਕੇ ਇਹਨੁੰ ਭੇਜਤਾ ਸਾਡੇ ਪੰਜਾਬੀ ਭਾਈਚਾਰੇ ਚ ਫੁਟ ਪਾ ਕੇ ਰਾਜ ਕਰਨ ਲਈ .. ਅਸੀ ਪਿੰਡਾ ਚ ਹਿੰਦੁ਼, ਮੁਸਲਿਮ ,ਸਿੱਖ ਇਸਾਈ ਸਭ ਦੋਸਤ ਇਕੱਠੇ ਰਹਿੰਨੇ ਆ ਸਾਡੇ ਧਰਮਾ ਨੁੰ ਕੋਈ ਖਤਰਾ ਨੀ. ਇਹ ਸਿੱਖਾ ਨੁੰ ਵੱਖਰੇ ਕਰਕੇ ਧਰਮ ਦੇ ਨਾਮ ਤੇ ਲੜਾਉਣਾ ਚਾਹੁੰਦੇ ਨੇ ਬਚੋ ਵੀਰੋ ਇਹਨਾ ਤੋ😇6 ਮਹੀਨੇ ਪਹਿਲਾ ਇਹ ਮੋਨਾ ਸੀ ਓਦੋ ਸਿੱਖ ਧਰਮ ਨੁੰ ਕੋਈ ਖਤਰਾ ਨੀ ਸੀ Proof lyi Facebook te ਫੋਟੋਆ ਦੇਖੋ ਇਹਦੀਆ ਸਰਕਾਰ ਵੀ ਧਰਮ ਦਾ ਟੀਕਾ ਲਾ ਕੇ ਚੈੱਕ ਕਰ ਰਹੀ ਕਿ ਪੰਜਾਬੀਆ ਨੁੰ ਚਕਿ ਅਜੇ ਵੀ ਧਰਮ ਦੇ ਨਾਮ ਤੇ ਲ਼ੋਕ ਲੜਦੇ ਆ ਜਾ ਨਹੀ 😇 ਸਾਡੀ ਤਰੱਕੀ ਤਾ ਹੀ ਹਓੂ ਜੇ ਘਰ ਚ ਸਾਂਤੀ ਰਹੂ .
@its_unknown6177
@its_unknown6177 Год назад
Shi gl aa veere heera aa amritpal veera
@amritpalsingh7935
@amritpalsingh7935 Год назад
👌🏻👍
@prabhjotsandhu2184
@prabhjotsandhu2184 Год назад
@@its_unknown6177 Dubai Ch kaam nhi hoia ban gya varis punjab, lloka de put marwau ,garm garm Gallan karke
@its_unknown6177
@its_unknown6177 Год назад
@@prabhjotsandhu2184 loka de putt mrvao eh te deep veere vlo v kehnde c
@ramgarhiyavlogs4715
@ramgarhiyavlogs4715 Год назад
Veer diya akhan vich sach da noor jalak reha sacha banda a veer
@ravinderdandiwal7072
@ravinderdandiwal7072 Год назад
Waheguru Lambi Umr bakshe Veere nu Nhi Pta hi aa Apa Sb nu Soormeya de Umr Ght e Hundi aa Sarkara Te Agencies Nhi jhlldiya Eda de Yodheya Nu 🙏
@hirasinghhirasingh6029
@hirasinghhirasingh6029 Год назад
ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਇਨਸਾਨ ਹਨ ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ
@harrapacivilization2779
@harrapacivilization2779 Год назад
😜
@user-vx3ue1ye6g
@user-vx3ue1ye6g Год назад
ਬਾਕਮਾਲ 👌👌ਬਹੁਤ ਹੀ ਸੁਲਝੇ ਤੇ ਠਰੰਮੇ ਵਾਲੇ ਜਵਾਬ 👍ਵਾਹਿਗੁਰੂ ਜੀ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਅੰਗ ਸੰਗ ਸਹਾਈ ਰਹਿਣ ਤੇ ਹਰ ਮੈਦਾਨ ਫਤਿਹ ਬਖਸ਼ਣ ਤੇ ਗੁਰਮਤਿ ਅਨੁਸਾਰ ਫੈਸਲੇ ਲੈਣ ਦਾ ਬਲ ਬਖਸ਼ਣ 🙏🙏
@sarabjitsingh5950
@sarabjitsingh5950 Год назад
ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ,, ਦੇ ਮਹਾਂਵਾਕ ਮੁਤਾਬਿਕ ਜਦੋਂ ਵੀ ਕੋਈ ਜ਼ੁਲਮ ਤੇ ਜਾਲਿਮ ਸਿਰ ਚੁੱਕਦਾ ਏ, ਉਸਨੂੰ ਨਾਸ ਕਰਨ ਵਾਲਾ ਵੀ ਦੁਨੀਆ ਤੇ ਆਉਂਦਾ ਏ,, ਵਾਹਿਗੁਰੂ ਮਿਹਰ ਕਰੇ, ਵੀਰ ਦੇ ਵਿਚਾਰ ਤੇ ਸੋਚ ਵਧੀਆ ਏ,, ਦੁਬਈ ਤੋਂ ਕੀਤੀ ਯਾਤਰਾ ਜਿਸ ਮਕਸਦ ਨੂੰ ਮਿਸ਼ਨ ਨੂੰ ਲੈਕੇ ਕੀਤੀ ਏ ਉਸ ਵਿਚ ਵਾਹਿਗੁਰੂ ਫਤਹਿ ਨਸੀਬ ਕਰੇ ਤੇ ਸਿੱਖ ਕੌਮ ਚੜ੍ਹਦੀ ਕਲਾ ਵਿਚ ਰਹੇ,, 🙏🙏
@SewakS108
@SewakS108 Год назад
He’s got a goal and he sounds dedicated.
@Navjotchahal55
@Navjotchahal55 Год назад
ਬੜੀ ਦੇਰ ਬਾਅਦ ਕੋਈ ਕੌਮ ਦਾ ਆਗੂ ਦਿੱਖ ਰਿਹਾ ਸਾਂਭ ਲਇਓ ਸਿੱਖੋ ਨਾ ਐਵੇ ਫੇਰ ਸ਼ਕ ਚ ਪੈ ਕੇ ਅਗਲੇ 20-25 ਸਾਲ ਫੇਰ ਕੌਮ ਨੂੰ ਆਗੂ ਲਬਨ ਤੇ ਨਾ ਖਰਾਬ ਕਰਲਿਓ 🙏🙏🙏🙏🙏
@mehraveer7451
@mehraveer7451 Год назад
Tusi bap bdldy riha kro gddar saly
@munnasingh9486
@munnasingh9486 Год назад
Aaho baad ch sab ekhate hon da dikhawa kar k barsi manunde ne
@mandeeps6998
@mandeeps6998 Год назад
@@munnasingh9486 barsia v marda ਦੀਆਂ manaiyia jandia
@jatindergill6191
@jatindergill6191 Год назад
lok ne kise dy ske bande
@harrydhaliwal2924
@harrydhaliwal2924 Год назад
@@munnasingh9486 barsia v yodhya diya hundia tere warge nachaaar de marn te 10 bande ni aaunde
@jagatvirk1463
@jagatvirk1463 Год назад
Waheguru ji ka khalsa… Waheguru ji ki fateh… Veerji tuhade naal han har halaat ch …
@nirmaljitsinghdeolnimmadeo9219
Waheguru ji 🙏
@SinghKhileri
@SinghKhileri Год назад
हम राजस्थान से बहुत से किसान परिवार अमृतपाल भाई के साथ मोढे से मोढ़ा जोड़कर Sikh धर्म अपनाएंगे व अमृत धारी सिंघ सजेंगे.....
@harrapacivilization2779
@harrapacivilization2779 Год назад
ਮੋੜਾ ਨੀ ਕੰਧਾ ਹੋਂਦਾ ਹਿੰਦੀ ਵਿਚ
@KuldeepSingh-fp3bg
@KuldeepSingh-fp3bg Год назад
@@harrapacivilization2779 bai ji ohdi bhawna samaj, shabda de chakar vich kiyu penda e.
@Harpreetsingh-vc8ux
@Harpreetsingh-vc8ux Год назад
Chardikla Ji Khalsa waheguru karay puri duniya tay raj karay.
@sekhonpreet9361
@sekhonpreet9361 Год назад
Ui
@sekhonpreet9361
@sekhonpreet9361 Год назад
Iil
@JaswantSingh-uu5us
@JaswantSingh-uu5us Год назад
ਇਸ ਨੌਜਵਾਨ ਦਾ ਸਾਥ ਦਿਉ ਜੀ
@harjitsingh9701
@harjitsingh9701 Год назад
ਹੁਣ ਇਹ ਸਰਕਾਰੀ ਸਾਨ ਪੰਜਾਬੀਆ ਨੁੰ ਦੱਸਣਗੇ ਭਗਤ ਸਿੰਘ ਸਹੀ ਸੀ ਜਾ ਗਲਤ .😇 ਬਾਦਲ ਵੀ ਕਹਿੰਦੇ ਸੀ ਧਰਮ ਨੁੰ ਖਤਰਾ ਜੱਥੇਦਾਰ ਬਾਦਲ ਦੇ ਬਾਦਲ ਮੋਦੀ ਦਾ ਹੁਣ ਸਭ ਨੇ ਮੀੰਟਿਗ ਕਰਕੇ ਇਹਨੁੰ ਭੇਜਤਾ ਸਾਡੇ ਪੰਜਾਬੀ ਭਾਈਚਾਰੇ ਚ ਫੁਟ ਪਾ ਕੇ ਰਾਜ ਕਰਨ ਲਈ .. ਅਸੀ ਪਿੰਡਾ ਚ ਹਿੰਦੁ਼, ਮੁਸਲਿਮ ,ਸਿੱਖ ਇਸਾਈ ਸਭ ਦੋਸਤ ਇਕੱਠੇ ਰਹਿੰਨੇ ਆ ਸਾਡੇ ਧਰਮਾ ਨੁੰ ਕੋਈ ਖਤਰਾ ਨੀ. ਇਹ ਸਿੱਖਾ ਨੁੰ ਵੱਖਰੇ ਕਰਕੇ ਧਰਮ ਦੇ ਨਾਮ ਤੇ ਲੜਾਉਣਾ ਚਾਹੁੰਦੇ ਨੇ ਬਚੋ ਵੀਰੋ ਇਹਨਾ ਤੋ😇6 ਮਹੀਨੇ ਪਹਿਲਾ ਇਹ ਮੋਨਾ ਸੀ ਓਦੋ ਸਿੱਖ ਧਰਮ ਨੁੰ ਕੋਈ ਖਤਰਾ ਨੀ ਸੀ Proof lyi Facebook te ਫੋਟੋਆ ਦੇਖੋ ਇਹਦੀਆ ਸਰਕਾਰ ਵੀ ਧਰਮ ਦਾ ਟੀਕਾ ਲਾ ਕੇ ਚੈੱਕ ਕਰ ਰਹੀ ਕਿ ਪੰਜਾਬੀਆ ਨੁੰ ਚਕਿ ਅਜੇ ਵੀ ਧਰਮ ਦੇ ਨਾਮ ਤੇ ਲ਼ੋਕ ਲੜਦੇ ਆ ਜਾ ਨਹੀ 😇 ਸਾਡੀ ਤਰੱਕੀ ਤਾ ਹੀ ਹਓੂ ਜੇ ਘਰ ਚ ਸਾਂਤੀ ਰਹੂ 😊
@sunnysatti4501
@sunnysatti4501 Год назад
Waheguru g bhut jada kirpa krn tuhade te
@SukhpalSingh-lp6pu
@SukhpalSingh-lp6pu Год назад
ਜ਼ੋ ਬੰਦਾ ਪੱਖ ਪਾਤ ਦੀ ਗੱਲ ਕਰਦਾ ਹੈ ਉਹ ਅਸਲੀ ਸਿੱਖ ਨਹੀਂ ਹੋ ਸਕਦਾ ,ਅਸਲੀ ਸਿੱਖ ਹਮੇਸ਼ਾਸੱਭ ਦੀ ਸੁਖ ਸ਼ਾਂਤੀ ਮੰਗਦਾ ਹੈ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਬਾਦ ਵਿੱਚ ਹੈ ਪਹਿਲਾਂ ਪੰਜਾਬ ਹੈ, ਵੀਰ ਅਮ੍ਰਿਤਪਾਲ ਸਿੰਘ ਜੀ ਪੰਜਾਬ ਨੂੰ ਪੰਜਾਬ ਰਹਿਣ ਦਿਓ ਅੱਗ ਲਾਉਣ ਵਾਲ਼ੇ ਤਾਂ ਇਥੇ ਪਹਿਲਾਂ ਹੀ ਬਹੁਤ ਨੇ ,
@PHEROMONE-wz9bz
@PHEROMONE-wz9bz Год назад
Very intellectual and intelligent brother Amritpal singh ❤ Can't expect anything good from these comrade journalists.
@harpinderbhullar5719
@harpinderbhullar5719 Год назад
ਬਹੁਤ ਵਧੀਆ ਵਿਚਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਿੱਖ ਧਰਮ ਦੇ ਬਾਰੇ ਬਹੁਤ ਬਹੁਤ ਧੰਨਵਾਦ ਵੀਰ ਦਾ
@surinder474
@surinder474 Год назад
Gandi naali da Keera Sala pardhan ban ke beh gyia, te aje tak Deep sidhu de parvar nu , ohde bhra nu vi nahi milyia, deep sidhu nu vi nahi milyia Kade vi, akhey Dubai ch si . Te hun India ch aa gyia 2022 ch, Hindustan, India di government ne kuz nahi kiha, sarkaari agencies nu, RSS nu sabh Pata hunda ke kaun aa riha, kis naal Deep sidhu di gall baat hundi si, par fir vi aoun dita India vich. Hun kiha ke apne naam likhva devo sir den laee, you tube te kiha, te Government chup chaap hai. Ho sakda government da babda hove te aounde nu hi pardaan bna dita jave jo punjab ch vi nahi si, ik dam te achanak, Bina kise seva to, mehnat to. Bach ke rahyio Kite even na naam likhva deo. Amiritdhari ho javo, Kite vi Amiritdhari ja ke so sakde ho, ehnu naam likhvaun di zaroorat nahi. Menu scam lagda.
@surinder474
@surinder474 Год назад
Akhe je agencies amrat sikhaun di gal katdian han, Khalisthan bnaoun di gall kardian han, fir ta Changi gal hai, agencies nu sahjog Dena chahida. Agencies kuz vi Kar sakdian tere verge naal mil ke. Kehna hor gal hai, par ohde pichhe ki hunda, tere verge dispatcher nu ki Pata. Bhrava Agencies ne ta Kartarpur da langha vi khol dita, Gurus de din dihare vi dhoom dhaam naal, sikh kom vi badhke mnaye han, bihar , delhi to live program dite han, 25 ghante india da media gurbani telecast kar riha, Kade vi band kar sakda. So beware of this Dog. Agencies ne ehnu Punjab vich le ke anda, bare araam naal aa gyia. Je agencies da hath nahi ta fir agencies da koee hath nahi si Deep Sidhu de marn pichhe, te zaroor sikh jathebandian han jo sikh kom nu moorakh bna ke apna Kam kadna chaoundian han, sabh politicians han sikh kom vich jo apne family members nu khush haal karna chaunde han, kise nihang ne, jathebandi de leader ne, gurbani vicharak ne, dhadi ne, taksali ne police kolon goli kha ke jaan nahi diti, kurbani nahi diti. Ehnu chahida si ke pehla aap Amiritdhari hunda, kesh rakhda, te fir kehnda ke avo Amiritdhari hove
@GodIsOne010
@GodIsOne010 Год назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਬੱਚੇ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਬੱਚੇ ਨੂੰ ਸਹੀ ਰਸਤਾ ਦਿਖਾਉ ਜੀ🙏🏻ਵੀਰ ਨੂੰ ਖਤਰਾ ਹੈ ਜੀ🙏🏻ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋ ਜੀ🙏🏻 ਸਾਤਿਨਾਮੁ ਵਾਹਿਗੁਰੂ ਜੀ🙏🏻
@ranjittips1101
@ranjittips1101 Год назад
Lplll
@jidrit999
@jidrit999 Год назад
guru gobind da naa na kharab karo
@GursewakSingh-wm7gt
@GursewakSingh-wm7gt Год назад
ਬਹੁਤ ਵਧੀਆ ਵੀਰ ਅਮ੍ਰਿਤ ਪਾਲ ਸਿੰਘ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਵਿੱਚ ਰੱਖੇ
@gskalirao
@gskalirao Год назад
ਵਾਹਿਗੁਰੂ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ 🙏
@harmanpreetsingh7471
@harmanpreetsingh7471 Год назад
Waheguru ji Amritpal veer te kirpa krn 🙏✅
@harjitsingh9701
@harjitsingh9701 Год назад
market ch nve rabb te sant aande rehnde ne 😇
@harjitsingh9701
@harjitsingh9701 Год назад
ehde piche kaun aw pta kr lyo pehla ..
@simardeepkaurbrar1175
@simardeepkaurbrar1175 Год назад
@@harjitsingh9701 does not matter for us....jo kuj hun ho rea ya past ch hoya odhu bura tan ni ho skda
@singh6298
@singh6298 Год назад
@@harjitsingh9701 Jo deep sidhu de peeche c...Tusi jiyunde nu bhand de o te mareyan te ikth krde o.
@mangatsingh6642
@mangatsingh6642 Год назад
ਕੌਮ ਨੂੰ ਹਰ ਪੱਖ ਤੋਂ ਸਾਥ ਦੇਣਾ ਚਾਹੀਦਾ ਹੈ ਵਾਈ ਅੰਮ੍ਰਿਤਪਾਲ ਸਿੰਘ ਜੀ ਦਾ,,, ਕੌਮ ਤੇ ਪੰਜਾਬ ਦੀ ਅਗਵਾਈ ਕਰਨ ਦੇ ਯੋਗ ਹਨ,ਵਾਈ ਅੰਮ੍ਰਿਤਪਾਲ ਸਿੰਘ ਜੀ
@KashmirSingh-fg1ie
@KashmirSingh-fg1ie Год назад
Pehla punjabi sahi likh Kom da sath fer deyi.
@SilentKiller-ss6ij
@SilentKiller-ss6ij Год назад
@@KashmirSingh-fg1ie ਤੂੰ ਆਪ ਤਾ ਪੰਜਾਬੀ ਵੀ ਨਹੀ ਲਿਖੀ
@KashmirSingh-fg1ie
@KashmirSingh-fg1ie Год назад
@@SilentKiller-ss6ij veer gall samjan d a j ma dard rakhde ta hi likheya tusi samjan d bazaye Tarak kar rahe ho . Comment punjabi ch hi padeya janda Mera
@SilentKiller-ss6ij
@SilentKiller-ss6ij Год назад
@@KashmirSingh-fg1ie ਗੱਲ ਤਾ ਓਹਦੀ ਵੀ ਸਮਝ ਲੱਗ ਰਹੀ ਆ
@KashmirSingh-fg1ie
@KashmirSingh-fg1ie Год назад
@@SilentKiller-ss6ij veer mereya mainu veer ne keha k tu angrezi kyu likhi par ma keh reha k Punjabi bhasa de spelling sahi likho eda bhasa vigardi a . Ma mere comment te sawal Wale nu keha kk ma jo kehna chaunda o samaj .
@ajsingh645
@ajsingh645 Год назад
ਪਤਰਕਾਰ ਵੀਰ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਕੋਈ ਸਿੱਖ ਕੌਮ ਨੂੰਚੰਗਾ ਇਨਸਾਨ ਮਿਲਦਾ ਹੈ, ਤੁਸੀਂ ਬਹੁਤ ਸਵਾਲ ਪੁੱਛਦੇ ਓ, ਕਦੇ ਤੁਸੀਂ ਸਰਕਾਰਾਂ ਨੂੰ ਪੁਛਿਆ ਹੈ ਕਿ ਖਾਲਿਸਤਾਨ ਸਿੱਖਾਂ ਦਾ ਹਕ ਬਨਦਾ ਹੈ ਇਨ੍ਹਾਂ ਨੂੰ ਖਾਲਿਸਤਾਨ ਦੇਣਾ ਚਾਹੀਦਾ ਕਦੇ ਪੁਛਿਆ ਤੁਸੀਂ
@gurwindersingh-qp6jf
@gurwindersingh-qp6jf Год назад
🙏🌻ਵਾਹਿਗੁਰੂ ਜੀ ਕਾ ਖ਼ਾਲਸਾ🌻🙏 🙏🌻 ਵਾਹਿਗੁਰੂ ਜੀ ਕੀ ਫ਼ਤਿਹ।।🌻🙏
@96krorri
@96krorri Год назад
ਰੋਮ ਰੋਮ ਪਰਸਨ ਹੋਇਆ ਵਾ ਵਿਚਾਰ ਸੁਣ ਕੇ ਯੋਧੇ ਦੇ ਮਹਾਰਾਜ ਜੀ ਚੜਦੀਕਲਾ ਬਲ ਹੋਰ ਪਰਪੱਕਤਾ ਅਤੇ ਸੁਮੱਤ ਬਖਸ਼ਣ
@gurlabhsingh8072
@gurlabhsingh8072 Год назад
ਸਿੱਖ ਇਸ ਵੀਰ ਤੇ ਸ਼ੱਕ ਨਾ ਕਰਨ ਇਹਨਾਂ ਦੇ ਵਿਚਾਰ ਅੱਛੇ ਹਨ ਇਹ ਝੰਡੇ ਤਾਂ ਛੱਡਣੇ ਪੈਣਾ ਹੈ ਇੱਕ ਹਲਾਤ ਗੁਰੂ ਸਾਹਿਬ ਇਸ ਤਰ੍ਹਾਂ ਦੇ ਬਣਾ ਦਿੰਦੇ ਹਨ ਇਹ ਸੱਚ ਹੈ
@kulwantsingh3183
@kulwantsingh3183 7 месяцев назад
ਯਾਦਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਹੈ ਜੀ ਤੁਸੀਂ ਬਹੁਤ ਹੀ ਪ੍ਰੇਮ ਨਾਲ ਇੰਟਰਵਿਊ ਲਿਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ
@gurjeetsran4613
@gurjeetsran4613 Год назад
Waheguru ji mehar krn
@dalbirsingh5890
@dalbirsingh5890 Год назад
ਅਮ੍ਰਿਤਪਾਲ ਜੀ ਗੁਰੂ ਸਾਹਿਬ ਆਪ ਤੇ ਮਿਹਰ ਭਰਿਆ ਹੱਥ ਰੱਖਣ ਆਪਣੀ ਸਟੇਟ ਲਈ ਤਰੱਕੀਆਂ ਬਖਸ਼ਣ
@surjitgill6411
@surjitgill6411 Год назад
ਯਾਦਵਿੰਦਰ ਜੀ ਕੌਮ ਖ਼ੁਆਰ ਹੋਈ ਫਿਰਦੀ ਹੈ ਕੋਈ ਸਮਾਂ ਆਵੇਗਾ ਜ਼ਰੂਰ ਮਿਲਣਗੇ ਰੋਜ ਹੋ ਰਹੀ ਅਰਦਾਸ ਪੂਰੀ ਹੋਵੇਗੀ। ਘੋਲੀਆ ਕਲਾਂ ਮੋਗਾ
@jassisandhu9605
@jassisandhu9605 Год назад
ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ
@Bdog6868
@Bdog6868 Год назад
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਨੂੰ ਚੜਦੀਆ ਕਲਾ ਬਖਸ਼ਣ ਵਾਹਿਗੂਰ ਕੌਮ ਵਿੱਚ ਏਕਤਾ ਬਖਸ਼ਣ
@decentlike8404
@decentlike8404 Год назад
ਅਮ੍ਰਿਤਪਾਲ ਸਿੰਘ ਜੀ ਮਹਾਰਾਜ ਸਦਾ ਚੜ੍ਹਦੀਕਲਾ ਚ ਰੱਖਣ
@hirasinghhirasingh6029
@hirasinghhirasingh6029 Год назад
ਅੰਮ੍ਰਿਤਪਾਲ ਸਿੰਘ ਜੀ ਮੀਡੀਆ ਬੇਕਾਰ ਏਨਾਂ ਬੱਚ ਕੇ ਰਹੋ ਇਹ ਸਿੱਖ ਕੌਮ ਘਰ ਬਣਦਾ ਦੇਖ ਨਹੀਂ ਸਕਦੇ
@bhajansingh8343
@bhajansingh8343 Год назад
ੲੇਦਾਂ ੲੀ ਮੂਸੇਵਾਲੇ ਦੀਅਾਂ ਿੲੰਟਰਵਿਯੂਅਾਂ ਲੲੀਅਾਂ ਸੀ,ਅਗਲੇ ਸਾਰੀ ਪਹੁੰਚ ਦੇਖਣ ਦੀ ਕੋਸ਼ਿਸ਼ ਕਰਦੇ,ਪਰ ੲੇਹਨਾਂ ਨੂੰ ਨੀੰ ਪਤਾ ਭਾੲੀ ਬਚਿੱਤਰ ਸਿੰਘ 'ਚ ਗੁਰੂ ਦਾ ਬਲ ਕਿਵੇੰ ਵਰਤਦਾ।
@BaljinderSingh-ew7ik
@BaljinderSingh-ew7ik Год назад
ਖਾਸਕਰ ਯਾਦਵਿੰਦਰ ਤੋਂ ਇਹ ਖਾਲਿਸਤਾਨ ਦਾ ਵਿਰੋਧੀ ਆ
@tiger0966
@tiger0966 Год назад
ਬਹੁਤ ਵਧੀਆਂ ਸੋਚ ਆ ਭਾਈ ਅੰਮਿ੍ਤਪਾਲ ਸਿੰਘ ਜੀ ਦੀ ✊
@sarajsidhu5655
@sarajsidhu5655 Год назад
ਪਤਰਕਾਰ ਵੀਰ ਜੀ ਤੁਸੀਂ ਬਹੌਤ ਚੰਗੇ ਸਵਾਲ ਕੀਤੇ ਪਰ ਏਹੇ ਸਵਾਲ ਵੀ ਕਰਨਾਂ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਿਆ ਕਿੱਥੇ ਤੇ ਕਦੋਂ ਲਈ ਕਿਉਂਕਿ ਸੰਥਿਆ ਲੈਣ ਲਈ 4 ਤੋਂ 5 ਸਾਲ ਦਾ ਸਮਾਂ ਲੱਗਦਾ ਹੈ
@karmakhehra
@karmakhehra Год назад
ਵਾਹਿਗੁਰੂ ਵੱਡੇ ਵੀਰ ਉੱਤੇ ਮਿਹਰ ਕਰਨ ।।
@lovelybajwa534
@lovelybajwa534 Год назад
ਵਾਹਿਗੁਰੂ ਵੀਰ ਨੂੰ ਹਮੇਸਾ ਚੜ੍ਹਦੀਕਲਾ ਚ ਰੱਖਣ ਹਰ ਮੈਦਾਨ ਫ਼ਤਹਿ ਕਰਨ 🙏🙏
@Aarambhseantttak
@Aarambhseantttak Год назад
ਯਾਦਵਿੰਦਰ ਜੀ ਵਧੀਆ ਰਿਪੋਰਟਿੰਗ ਦੇ ਮਾਹਿਰ, ਪਰ ਅਮਿ੍ਤਪਾਲ ਸਿੰਘ ਵੀ ਹਰ ਸਵਾਲ ਦਾ ਜਵਾਬ ਦੇਣ ਲਈ ਦੋ ਕਦਮ ਅੱਗੇ।
@gurpreetgopi1869
@gurpreetgopi1869 Год назад
Waheguru ji mehar kare veer te
@mandeepkaur-tv8jk
@mandeepkaur-tv8jk Год назад
ਭਾਈ ਆਮਿਰਤਪਾਲ ਸਿੰਘ ਜਿੰਦਾ ਬਾਦ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
@harjitsingh9701
@harjitsingh9701 Год назад
market ch nve rabb te sant aande rehnde ne 😇
@SherSingh.382
@SherSingh.382 Год назад
@@harjitsingh9701 tenu koi jada he takleef aa lagda?
@jassgill9995
@jassgill9995 Год назад
@@harjitsingh9701 ਢੱਕਿਆ ਰਹਿ ਖੱਚੇ😡
@mandeepkaur-tv8jk
@mandeepkaur-tv8jk Год назад
@@harjitsingh9701 ਜੇ ਆਪ ਕੌਮ ਦੇ ਲਈ ਕੁੱਝ ਨਹੀਂ ਕਰ ਸਕਦੇ ਤਾਂ ਜਿਹੜੇ ਕਰ ਰਹੇ ਘੱਟੋ ਘੱਟ ਉਹਨਾਂ ਦੀਆਂ ਲੱਤਾਂ ਨਾ ਖਿੱਚੋ
@harrapacivilization2779
@harrapacivilization2779 Год назад
@@jassgill9995 ਖੱਚ ਸਾਲੀ ਲਗੌੜ ਅਨਪੜ੍ਹ ਪੱਠੇਵੱਢ ਡੰਗਰ
@GurpreetSINGHOZSIKH
@GurpreetSINGHOZSIKH Год назад
ਗੁਰੂ ਸਾਹਿਬ ਜੀ ਤੋਂ ਅੰਮਿ੍ਰਤ ਦੀ ਦਾਤ ਲਵੋ ਵੀਰ ਤੇ ਗੁਰੂ ਸਾਹਿਬ ਜੀ ਤੁਹਾਨੂੰ ਰਾਸਤਾ ਜ਼ਰੂਰ ਦਿਖਾਉਣਗੇ , ਇਹ ਅੰਦਰ ਦੀਆਂ ਗੱਲਾ ਨੇ ਜੋ ਮਨੁੱਖੀ ਬੁੱਧੀ ਨਾਲ ਨਹੀਂ ਸਮਝੀਆਂ ਜਾ ਸਕਦੀਆਂ । ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ।🙏🙏 Thank you Yadwinder Singh ji
@saabsinghbainka5047
@saabsinghbainka5047 Год назад
ਵੀਰ ਨੂੰ ਮੇਰੀ ਉਮਰ ਲਾਦੇ ਰੱਬਾ 🥺👏
@GodIsOne010
@GodIsOne010 Год назад
ਸਾਥ ਦਵੋ ਸੱਚੇ ਬੰਦੇ ਦਾ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@sukhmansandhu4340
@sukhmansandhu4340 Год назад
ਅੰਮਿ੍ਤਪਾਲ ਸਿੰਘ ਵੀ ਹੀਰਾ ਸਾਥ ਦੇਣ ਦੀ ਲੋੜ ਆ
@maanpunjabiblogger6138
@maanpunjabiblogger6138 Год назад
Amritpal Singh ਜੀ ਵਰਗਿਆਂ ਦੀ ਬਹੁਤ ਲੋੜ ਹੈ ਸਿੱਖ ਕੌਮ ਨੂੰ ਤੇ ਸਾਂਭ ਕੇ ਰੱਖਣ ਦੀ
@jagdevsingh7982
@jagdevsingh7982 Год назад
ਅਮ੍ਰਿਤ ਵੀਰ ਕੱਲਾ ਹੀ ਬਹੁਤ ਐ। ਬਸ ਵੀਰ ਦੇ ਨਾਲ ਤੁਰਨ ਵਾਲੇ ਚਾਹੀਦੇ
@avinashsharma9136
@avinashsharma9136 Год назад
@@jagdevsingh7982 😂😂 amrit nu kho is vaar darbar saab ch lukke na fir tusi kehna tank chaadta
@roamer4264
@roamer4264 Год назад
@@jagdevsingh7982 hahaha kahdi kala oye.. koi kitab nai padhi .. 12 masaa pass kri hai
@jassthind42
@jassthind42 Год назад
@@avinashsharma9136 pehla v 20000 foji maare c fer indira v gadhi chaadi c Pta kri ohna fojia to jehde sher ban k andr gye c 😂😂😂😂 lalalala kraati c 2 min ch ohna di Ishar pange laoge taa nuksan wda he hona putt kyuki is bar youth naal khada Kisani morche ch ni dekhya?? Modi v maafi mang k gya 😂
@ranjeetsinghrampyara9228
@ranjeetsinghrampyara9228 Год назад
@@avinashsharma9136 teri ma di ghussi vich tank wadange te kise de pyo ch dum nhi koi hoon akh tedi v krk dekhe punjab wal
@deeppreet2026
@deeppreet2026 Год назад
ਬਹੁਤ ਵਧੀਅਾ ਭਾੲੀ ਸਾਹਿਬ ਜੀ..ਜੇ ਭਾਰਤ ਚ ਰਹਿਕੇ ਹਿੰਦੂ ਵੀਰ ਹਿੰਦੋਸਤਾਨ ਬਣਾੳੁਣ ਦੀ ਗੱਲ ਕਰ ਸਕਦੈ..ਫੇਰ ਭਾਰਤ ਚ ਰਹਿਕੇ ਸਿੱਖ ਖਾਲਿਸਤਾਨ ਬਣਾੳੁਣ ਦੀ ਗੱਲ ਕਿੳੁ ਨੀ ਕਰ ਸਕਦੇ
@Ranjeet_Dandyan
@Ranjeet_Dandyan Год назад
Punjab da naa badalmke khalistan rakh leo
@saabsandhu007
@saabsandhu007 Год назад
Veer g Hindustan ta phala he naam hai, 'Hindu Rastar' bnona chonda aa...Par sikha vango kuch k nu chad k hindu v "Hindu rastar" ideology dya khilaf he aa.....Pakistan v ek dharm dya naam ta desh bnnia c, ke khat lya ona na??? Kini k trakki kar lye kita ona???
@deeppreet2026
@deeppreet2026 Год назад
@@saabsandhu007 ਅੱਛਾ ਜੀ ਪਾਕਿਸਤਾਨ ਤੇ ਪੰਜਾਬ ਦੀ ਧਰਤੀ ਦਾ ਦਿਨ ਰਾਤ ਦਾ ਫਰਕ ਅੈ..ਨਾਲੇ ਜੇ ਤੁਹਾਡੇ ਚ ਜਜਬਾ ਨਹੀ ਅੈ ਖਾਲਿਸਤਾਨ ਦਾ ਤਾਂ ਤੁਸੀ ਵੀ ਹਿੰਦੋਸਤਾਨ ਚ ਰਹਿ ਲਿਓ
@saabsandhu007
@saabsandhu007 Год назад
@@deeppreet2026 Praa jajjba dye gal nhi a....jhari gal dya koi future he nhi aa, mai os ta appna time waste nhi karna chonda...
@deeppreet2026
@deeppreet2026 Год назад
@@saabsandhu007 ਓਹੀ ਤੇ ਕਿਹਾ ਭਰਾ ਕਿ ਤੁਸੀ ਰਹੋ ਹਿੰਦੋਸਤਾਨ ਚ ਫੇਰ ਮੈ ਨੀ ਕਹਿੰਦਾ ਕਿ ਤੁਸੀ ਅਾਪਨਾਂ ਟਾੲਿਮ ਖਰਾਬ ਕਰੋ
@jasskaur110
@jasskaur110 Год назад
Waheguru ji mehar karni 🙏🙏🙏
@MANPREETMOHIE71
@MANPREETMOHIE71 Год назад
Waheguru chrdi klaa ch rakhe
@beantsinghsidhu2389
@beantsinghsidhu2389 Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਮੇਸਾ ਅਮ੍ਰਿਤਪਾਲ ਸਿੰਘ ਦਾ ਸਾਥ ਦੇਣ ਵਾਹਿਗੁਰੂ ਜੀ
@rajinderkaur1880
@rajinderkaur1880 Год назад
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਮਗਰੋਂ ਕੌਮ ਨੂੰ ਦੁਬਾਰਾ ਯੋਧਾ ਮਿਲਿਆ ,ਗਵਾਉਣ ਦੀ ਤਾਂ ਗੁੰਜਾਇਸ਼ ਹੀ ਨਹੀਂ ਬਚੀ🙄🙄🙄🙏🏻🙏🏻🙏🏻🙏🏻।ਗੁਰੂ ਤੇ ਕੋਈ ਸਮਝੌਤਾ ਨਹੀਂ 🙏🏻🙏🏻🙏🏻🙏🏻🙏🏻🙏🏻🙏🏻
@prabhjotsandhu2184
@prabhjotsandhu2184 Год назад
Deep sidhu Di ki prapti c eve hoshia galla Karda c
@pawanjitsingh5435
@pawanjitsingh5435 Год назад
Deep sidhu saheed kado ho geya ,kehra o ne tisi wala ber laaya c ,kmal aa yar jattan da har koi saheed 🤣🤣🤣🤣🤣🤣🤣🤣
@hardeepsingh5842
@hardeepsingh5842 Год назад
ਦੀਪ ਸਿੱਧੂ ਬਾਬਾ ਦੀਪ ਸਿੰਘ ਨਹੀਂ ਸੀ ਠੀਕ ਨਾ ਲੋਕਾਂ ਦਾ ਦਿਮਾਗ ਹੈਨੀ ਗਾ
@lallidiaryishanpur2490
@lallidiaryishanpur2490 Год назад
ਸਾਰਾ ਪੰਥ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਾ ਹੈ ਕਿ ਇਸ ਵੀਰ ਦੀ ਹਰਿ ਮਦਾਨ ਫਤਿਹ ਹੋਏ ਇਸ ਨੂੰ ਕਿਸੇ ਪਾਪੀ ਜਰਵਾਣੇ ਦੀ ਨੱਜਰ ਨਾ ਲੱਗੇ.
@roopmarok3352
@roopmarok3352 Год назад
Waheguru ji miher karn ji vee ji te
@harjitsingh9701
@harjitsingh9701 Год назад
Es Anpad pashu magar asi ni lgde bhraavo .. eh bhayiya nu bande ni samjda .. kehnda sirf sikh e bnde aw .. 😂😂😂
@ranjeetsinghrampyara9228
@ranjeetsinghrampyara9228 Год назад
@@harjitsingh9701 anpad tu lgda menu osdi statement dhyan nal soon pehla
@GodIsOne010
@GodIsOne010 Год назад
ਵਾਹਿਗੁਰੂ ਜੀ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@harjitsingh9701
@harjitsingh9701 Год назад
@@ranjeetsinghrampyara9228 Oh bhrava 21vi sdi aw tu 15 di gal kr riha .. koi narak swarg ni ethe e sab kuch . bnde te kudrat vich hi rabb hai sanu ni chaidi guru di godi jo marn te mildi aw 😂72 hoora thik aw 😂
@ultimatefear
@ultimatefear Год назад
ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੋਂ ਡਰੇ ਹੋਏ ਸਨ, ਉਨ੍ਹਾਂ ਨੇ ਸੰਤ ਭਿੰਡਰਾਵਾਲਾ ਨੂੰ ਜਿਸ ਕਿਸੇ ਵਿੱਚ ਵੀ ਦੇਖਿਆ ਉਨ੍ਹਾਂ ਨੂੰ ਮਾਰਿਆ, ਦੀਪ ਸਿੱਧੂ ਵਿੱਚ ਸੰਤ ਭਿੰਡਰਾਵਾਲੇ ਦੇ ਦਰਸ਼ਨ ਹੋਏ ਉਨ੍ਹਾਂ ਨੇ ਦੀਪ ਸਿੱਧੂ ਮਾਰ ਦਿੱਤਾ। ਹੁਣ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੀਆ ਨੂੰ ਤੇਰੇ ਅੰਦਰ ਦੇਖਿਆ ਅੰਮ੍ਰਿਤਪਾਲ ਸਿੰਘ, ਬਹੁਤ ਜ਼ਿਆਦਾ ਸਾਵਧਾਨ ਰਹੋ। ਵਾਹਿਗੁਰੂ ਜੀ ਕਿਰਪਾ ਰਖਣ. ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਸੰਤ ਭਿੰਡਰਾਵਾਲਾ Egencya ਦਾ ਬੰਦਾ ਹੈ, ਦੀਪ ਸਿੱਧੂ ਤੇ ਵੀ ਉਹੀ ਇਲਜ਼ਾਮ ਲਾਏ. ਹੁਣ ਉਹੀ ਦੋਸ਼ ਅੰਮ੍ਰਿਤਪਾਲ ਸਿੰਘ 'ਤੇ ਮੜ੍ਹਦੇ ਹਨ. ਸਿੱਖੋ ਸਾਵਧਾਨ ਰਹੋ
@hardeepjohal5972
@hardeepjohal5972 Год назад
Good thoughts and views .God bless you
@harmanpreetsingh7471
@harmanpreetsingh7471 Год назад
Very intelligent and intellectual. Full support to Amritpal Singh ji nu ✅💯
@harjitsingh9701
@harjitsingh9701 Год назад
market ch nve rabb te sant aande rehnde ne 😇
@ranjitsingh-ns4hb
@ranjitsingh-ns4hb Год назад
@@harjitsingh9701 eh tere ali markit ni a fir
@mankirat18
@mankirat18 Год назад
@@harjitsingh9701 tu net pack pwa, fuddu filma dekh te mutth maar. Sochn aale kmm na kar.
@harmanpreetsingh7471
@harmanpreetsingh7471 Год назад
@@harjitsingh9701 tuhadi eh GuLaama wali market nahi a
@baraks7487
@baraks7487 Год назад
@@harjitsingh9701 Jesus ko manne waley sabhi hai Khasis
@legendsofworld7569
@legendsofworld7569 Год назад
ਵਾਹਿਗੁਰੂ ਜੀ ❤️ ਮੇਹਰ ਕਰਨ
@Shubhdeep5334
@Shubhdeep5334 Год назад
Bahut wadiya Galla veer ji lod ehna Galla nu Amal ch lai k on di 🙏
@sskherisingh5223
@sskherisingh5223 Год назад
ਬਹੁਤ ਵਧੀਆ ਵਿਚਾਰ ਹਨ ਜੀ ਖਾਲਸਾ ਅਮ੍ਰਿਤਪਾਲ ਸਿੰਘ ਜੀਆਂ ਦੇ ਯਾਦਵਿੰਦਰ ਜੀ ਆਪ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ
@surjitgill6411
@surjitgill6411 Год назад
ਯਾਦਵਿੰਦਰ ਜੀ ਅਸੀਂ ਵੇਖਦੇ ਰਹੇ ਹਾਂ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਉਹ ਕਾਂਗਰਸੀ ਨੇ, ਦੀਪ ਸਿੱਧੂ ਨੂੰ ਕਹਿੰਦੇ ਸਨ ਬੀਜੇਪੀ ਦਾ ਭੇਜਿਆ ਹੋਇਆ, ਹੁਣ ਬਾਈ ਆੱਮਿਤਪਾਲ ਨੂੰ ਏਜੰਸੀਆਂ ਦਾ ਭੇਜਿਆ ਹੋਇਆ, ਅਸੀਂ ਮਰ ਗਿਆ ਦੇ ਮੇਲੇ ਲਾਉਣ ਜਾਣਦੇ ਹਾਂ, ਜਿਊਂਦਿਆਂ ਦੀ ਕਦਰ ਨਹੀਂ ਕਰਦੇ। ਅੱਜ ਕੱਲ ਏਜੰਸੀਆਂ ਦਾ ਸ਼ਬਦ ਸੱਥਾਂ ਤੱਕ ਪਹੁੰਚ ਚੁਕਿਆ ਹੈ। ਬੱਸ ਇਹ ਕਹਿ ਕੇ ਅਸੀਂ ਸੁਰਖ਼ਰੂ ਹੋ ਜਾਂਦੇ ਹਾਂ ਕਰਨਾ ਕੁਝ ਨਹੀਂ ਇਹੀ ਦੁਖਾਂਤ ਹੈ ਕੌਮ ਦਾ।। ਯਾਦਵਿੰਦਰ ਜੀ ਚੇਹਰਾ ਪੜ੍ਹੋ ਵੀਰ ਦਾ ਇਹੋ ਜਿਹੇ ਬੰਦੇ ਦਿਲੋਂ ਕਰਦੇ ਨੇ। ਘੋਲੀਆ ਕਲਾਂ ਮੋਗਾ
@GurpreetSingh-sw6kq
@GurpreetSingh-sw6kq Год назад
Sahi keha y
@ohimajhewala4250
@ohimajhewala4250 Год назад
Waheguru kirpa kran amritpal veer te
@preetdhillon3666
@preetdhillon3666 Год назад
ਰੱਬ ਕਰੇ ਇਹ ਚੰਗਾ ਤੇ ਸੱਚੀ ਪੰਥ ਦਾ ਹਮੈਤੀ ਹੋਵੇ । ਪਰ ਅੱਖਾ ਬੰਦ ਕਰਕੇ ਭਰੋਸਾ ਵੀ ਨਹੀ ਸਹੀ। ਇਸ ਵੀਰ ਦੇ ਪਿੰਡ ਦੇ ਲੋਕ ਦੱਸ ਸਕਦੇ ।
@sunyrandhava7088
@sunyrandhava7088 Год назад
ਬਾਬਾ ਜੀ ਅਸੀ ਆਜਾਦ ਮੁਲਕ ਭਾਰਤ ਵਿੱਚ ਹਾਂ,,,ਤੁਸੀ ਬੱਚਿਆ ਨੂੰ ਗੁਰੂ ਘਰਾਂ ਨਾਲ ਜੋੜਦੇ ਹੋ ਬਹੁਤ ਵਧੀਆ ਗੱਲ ਏ,ਤੁਸੀ ਜੋ ਗਰੀਬਾਂ ਨਾਲ ਧੱਕਾ ਹੋ ਰਿਹਾ ਏ ਉਸਦੇ ਬਾਰੇ ਗੱਲ ਕਰੋ ਕਾਮਯਾਬੀ ਉਦੋ ਮਿਲਣੀ ਏ ਜਦੋ ਸਭ ਨੂੰ ਬਰਾਬਰ ਇੱਜਤ ਦਉਗੇ ਬਰਾਬਰ ਸਮਝੂਗੇ,,ਇੱਥੇ ਤਾ ਅਮ੍ਰਿਤ ਸ਼ਕਾਉਣ ਲੱਗੇ ਹੀ ਅਲੱਗ ਅਲੱਗ ਬਾਟੇ ਰੱਖਦੇ ਨੇ ਫਿਰ ਕਿੱਦਾ ਲੋਗ ਤੁਹਾਡੇ ਨਾਲ ਜੁੜਨਗੇ,,ਇੱਥੇ ਗੁਰੂ ਘਰਾਂ ਦੇ ਭਾਂਡੇ ਤੱਕ ਅਲੱਗ ਅਲੱਗ ਨੇ ਇੱਦਾ ਨੀ ਗਲ ਬਣਨੀ,,,ਬਾਬਾ ਜੀ ਇੱਧਰ ਵੀ ਧਿਆਨ ਦਉ ਜੀ,,
@CKMusicGang
@CKMusicGang Год назад
Support armitpal Singh veer
@gurdavsingh1952
@gurdavsingh1952 Год назад
ਜੇ ਵਾਰਿਸ ਪੰਜਾਬ ਦੇ ਨੇ ਤਾਂ ਤਿੱਖਾ ਤਾਂ ਬੋਲਣਾ ਹੈ 👍
@JASPALSINGH-wr1pp
@JASPALSINGH-wr1pp Год назад
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@user-6132
@user-6132 Год назад
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ
@imnotarobot5036
@imnotarobot5036 Год назад
Meanwhile Anchor- Was trying to be superior & become dominant and tried to make amritpal like he is just interview just like that but he is nothing so and so Many times anchor showing his evil laugh But Amritpal veer - Gave answer wisely and seriousness ,,, True Sikh
@NOAHCRAZYMAGIC
@NOAHCRAZYMAGIC Год назад
Charismatic and intellectual personality , Amritpal singh ji 🙏👍👍👍
@BalwinderSingh-st3xr
@BalwinderSingh-st3xr Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦਾ ਪੁੱਤਰ ਅੰਮ੍ਰਿਤ ਪਾਲ ਸਿੰਘ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਲਈ ਰੱਖੋ ਜੀ ਇਹ ਸਿੱਖ ਧਰਮ ਦਾ ਹੀਰਾ ਹੈ ਦਾਸ ਬੇਨਤੀ ਕਰਦਾ ਹੈ ਕਿ ਅੰਮ੍ਰਿਤ ਪਾਲ ਸਿੰਘ ਦਾ ਸਾਥ ਦਿਉ ਭਾਈ ਇਸ ਹੀਰੇ ਨੂੰ ਸਾਥ ਜੀ ਲੋੜ ਹੈ
@nishanmarmjeetkour.verygoo1903
ਭਾਈ ਅੰਮਿ੍ਤਪਾਲ ਨੇ ਬਹੁਤ ਵਧੀਆ। ਢੁਕਵੇਂ ਜਵਾਬ ਦਿੱਤਾ ਨੇ। ਕਿਉਂਕਿ ਕੌਮ ਆ ਜਿਹੜੀ ਉਹ ਰਸਤੇ ਤੋਂ ਭਟਕ ਚੁੱਕੀ ਐ। ਹੁਣ ਇਸ ਨੂੰ ਜਗਾਉਣ ਵਾਸਤੇ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਵੇਗਾ।।
@jobanrandhawasingh754
@jobanrandhawasingh754 Год назад
ਵੀਰ ਜੀ ਡਰ ਲਗਦਾ ਕਿ ਸਰਕਾਰ ਤੁਹਾਨੂੰ ਕਿਤੇ ਖਰੀਦ ਨਾ ਲਵੇ। ਬੱਚਕੇ ਰਿਹੋ ਸਰਕਾਰੀ ਏਜੰਸੀਆਂ ਤੋ ।ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।
@buntymaan8412
@buntymaan8412 Год назад
O bhrava kehri gal krti ..vikn ala dikhda bai..dubai chd k aya bai o apne ton kise li apna ghr ni chd hnda ..o kaum lai o aya
@harmanpreetsingh7471
@harmanpreetsingh7471 Год назад
Har kise nu veer shaqq di nazar nall nahi dekhi da. Bai bahut kujj shadd ke aaya Punjab ✅💯
@Sing-ek2ed
@Sing-ek2ed Год назад
Banda majael ah dhaun lavaa deyu eh kamm nahi karda
@japneetsingh2464
@japneetsingh2464 Год назад
Amritpal Veer kade vikk nhi sakda kyooke jo GURU 🙏🏻 naal judeya hunda va oh kade nhi vikda! Ha vikk nhi sakda pr...... Kutiyaa Sarkaara maar zarur dendiya aa 😔😔..... Guru sahib Aap Amritpal veer di rakhya karn 🙏🏻
@harrapacivilization2779
@harrapacivilization2779 Год назад
😜😜
@hrivndersingh3511
@hrivndersingh3511 Год назад
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏🙏🙏🙏🙏
@mossajatt190
@mossajatt190 Год назад
ਇਹਨਾਂ ਦੇ ਚੇਹਰੇ ਤੇ ਸਿੱਖ ਕੌਮ ਦਾ ਦਰਦ ਝਲਕਦਾ 😔 ਅਕਾਲ ਪੁਰਖ ਮੇਹਰ ਕਰਨ 🙏
@amandeepsingh-cj4ok
@amandeepsingh-cj4ok Год назад
Lun mera jhalkda Es de chere Te
@harmanbilling6159
@harmanbilling6159 Год назад
Ghusse jamman kandha kambn Agle nu saal ni hoyea vaal rakhe te sant di rees kar rea
@kingpin7480
@kingpin7480 Год назад
Interview vch akha vch akha pa GAl kiti bai g ne fuddu patatkar di bolti band g
@pargatsinghsarao
@pargatsinghsarao Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਅੰਮਿਰਤਪਾਲ ਸਿੰਘ ਵੀਰ ਨੂੰ 🙏🙏
@fatehsingh3503
@fatehsingh3503 Год назад
A very high intellectual talk by Amritpal Singh & full respect to Amritpal Singh…..all Sikh youths should follow Amritpal Singh.
@roamer4264
@roamer4264 Год назад
Hahaha intellectual talk😂 ohnu spelling v nai pata hone intellectual de . Kehde paase tenu intellectual lag rha oh... Fumble kr reha oh jawaab dinde hoye.. apni hi statement nu contradict kri janda . Pehlan kehnda space nai chahidi fer kehnda space nai dinde baki institutions mainu 😂 kise v kateerh nu hero banaun nu firde hon... Eh kala interview tah de nai skda naaal baithna peya krna kise nu ehde kann ch gal dasan nu... Na koi confidence na kuch aur... Truck chalaun ale qoum de hero bana dite.. 12 masaaa pass kri ehne 😂😂😂
@sahilbaisal7374
@sahilbaisal7374 Год назад
ਵਾਹਿਗੁਰੂ ਜੀ ਮੇਹਰ ਕਰਨ ਅਮ੍ਰਿਤਪਾਲ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਕਿਸੇ ਤੋਂ ਸੁਣਿਆ ਸੀ ਕਿ ਕੋਈ ਯੋਰਪ ਤੋਂ ਆਵੇਗਾ ਸਿਖਾਂ ਦਾ ਮਸੀਹਾ ਸ਼ਾਇਦ ਵੀਰ ਨੂੰ ਭੇਜਿਆ ਗੂਰੂ ਸਾਹਿਬ ਨੇ ਵਾਹਿਗੁਰੂ ਜੀ ਵੀਰ ਅਮ੍ਰਿਤ ਪਾਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@wahegurujikakhalsa84
@wahegurujikakhalsa84 Год назад
Bahut khushi hoyi menu sach sunky Bss Maharaj apna hath sda bnaai rkhy tady ty Jai Shree Hari 🙏
@ArshdeepSingh-qd6zd
@ArshdeepSingh-qd6zd Год назад
ਚੰਗੀ ਗੱਲ ਬਾਤ ,, ਬਹੁਤ ਸੋਹਣੇ ਵਿਚਾਰ ਵੀਰ ਅਮ੍ਰਿਤਪਾਲ ਸਿੰਘ ਦੇ , ⛔️⛔️ਪਰ ਮੈ ਇਕ ਗੱਲ ਸਹੀ ਕਰਨੀ ਚਾਹੁੰਗਾ ਜੋ ਯਾਦਵਿੰਦਰ ਬਾਈ ਨੇ ਗ਼ਲਤ ਜਾਣਕਰੀ ਦਿੱਤੀ ਏ ਕਿ ਸਰਦਾਰ ਅਜਮੇਰ ਸਿੰਘ ਨੇ ਬਾਈ ਅਮ੍ਰਿਤਪਾਲ ਨਾਲ ਅਸਹਿਮਤੀ ਜਤਾਈ ਸੀ , ਏਹੇ ਗੱਲ ਵਾਰਿਸ. ਪੰਜਾਬ ਜਥੇਬੰਦੀ ਦੇ ਰੱਖੇ ਪ੍ਰੋਗਰਾਮ ਦੀ ਹੀ ਆ ਸਟੇਜ ਤੇ ਬੋਲਦੇ ਹੋਏ ਬਾਪੂ ਸਰਦਾਰ ਅਜਮੇਰ ਸਿੰਘ ਹੋਣਾ ਕਿਹਾ ਸੀ ਕਿ ਅਸੀਂ ਸਿੱਧੇ ਤੋਰ ਤੇ ਇਸ ਜਥੇਬੰਦੀ ਦੇ ਵਿਚ ਨਹੀਂ ਆ ਭਾਵ ਇਸ ਨੂੰ ਚਲਾਉਣ ਚ' , ਪਰ ਹਾਂ ਅਸੀਂ ਹਰ ਉਸ ਬੰਦੇ ਨਾਲ ਆ ਹਰ ਉਸ ਜਥੇਬੰਦੀ ਨਾਲ ਆ ਜੋ ਦੀਪ ਦੀ ਸੋਚ ਤੇ ਚਲਦਾ ਜਾ ਚੱਲਊਗਾ, ਹਾ ਜੇ ਕੋਈ ਥਿੜਕੂ ਤਾ ਓਹੋ ਸਾਡੇ ਤੋਂ ਸਾਥ ਦੀ ਉਮੀਦ ਨਾ ਕਰੇ, ਹੁਣ ਇਸ ਚ ਅਮ੍ਰਿਤਪਲ ਵੀਰ ਦਾ ਜਾ ਵਾਰਿਸ ਪੰਜਾਬ ਜਥੇਬੰਦੀ ਦਾ ਵਿਰੋਧ ਕਿਥੇ ਆ , ਹਰ ਗੱਲ ਨੂੰ ਬ੍ਲੈਕ ਜਾ ਵ੍ਹਾਈਟ ਚ' ਰੱਖਕੇ ਨਹੀਂ ਦੇਖੀ ਦਾ ਹੁੰਦਾ , ਉਹਨਾਂ ਦਾ ਆਪਦਾ ਕਾਰਜ ਖੇਤਰ ਏ ਓਹੋ 75 ਸਾਲ ਦੇ ਹੋਕੇ , ਸਿਹਤ ਪੱਖੋਂ ਵੀ ਬਹੁਤ ਢਿੱਲੇ ਹੋਕੇ ਵੀ ਜਿੰਨੀ ਕੀ ਵੀ ਗੁਰੂ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਤੋਂ ਸੇਵਾ ਲੈ ਰਿਹਾ ਓਹੋ ਕਰ ਰਹਿ ਨੇ , ਐਵੇ ਬਿਨਾ ਗੱਲੋ ਕਿਸੇ ਨੂੰ ਕਿਸੇ ਦੇ ਵਿਰੋਧੀ ਨੀ ਬਣਾਕੇ ਪੇਸ਼ ਕਰੀ ਦਾ" ਬਾਕੀ ਗੁਰੂ ਮਹਾਰਾਜ ਅਮ੍ਰਿਤਪਾਲ ਬਾਈ ਤੇ ਮੇਹਰ ਭਰਿਆ ਹੱਥ ਰੱਖਣ ਓਹੋ ਕੌਮ ਦੀ ਸੇਵਾ ਤਨ ਮਨ ਤੋਂ ਕਰ ਸਕੇ , ਬੱਸ ਮੇਰੀ ਵੀਰ ਨੂੰ ਇਕ ਬੇਨਤੀ ਜਰੂਰ ਆ, ਨਾ ਚਾਹੁੰਦੇ ਹੋਏ ਵੀ ਤੁਸੀਂ ਇਕ ਧੜੇ ਵਲ ਜਿਆਦਾ ਉਲਰ ਰਹਿ ਓ , ਤੁਹਾਨੂੰ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ , ਤੁਹਾਡੇ ਲਈ ਸਬ ਇਕੋ ਜਿਹ ਨੇ ,,, ਬਾਕੀ ਭੁੱਲ ਚੁੱਕ ਮਾਫ
@rajbathusa1
@rajbathusa1 Год назад
Saluting your courage, answers, knowledge of history and understanding of politics. Thank you for coming forward to lead the Kaum. May Waheguru bless you, May Waheguru protect you. ਵਾਹਿਗੁਰੂ ਤੈਨੂੰ ਸਾਡੀਆਂ ਉਮਰਾਂ ਵੀ ਲਾ ਦਵੇ ਵੀਰ ❤️🙏
@ruhani2148
@ruhani2148 Год назад
ਸਭ ਤੋਂ ਜ਼ਿਆਦਾ ਖੂਨ ਖਰਾਬਾ ਦੁਨੀਆਂ ਤੇ ਧਰਮਾਂ ਦੇ ਨਾਂ ਤੇ ਹੋਇਆ।
@lakhwindersingh-zp9ye
@lakhwindersingh-zp9ye Год назад
ਵਾਹ! ਗਹਿਰੀ ਉੱਚੀ ਸੋਚ, ਦਿਰੜ ਸੰਕਲਪ, ਸਹਿਜ ਸੁਭਾਅ, ਸੁਲਝਿਆ ਇਨਸਾਨ ਭਾਈ ਅੰਮ੍ਰਿਤਪਾਲ ਸਿੰਘ
@AMRINDER-123
@AMRINDER-123 Год назад
He's definitely intellectual and his ideology is a big threat to Brahmanism. Let's hope he stays true like he is today. We all should support him for what he is doing today and protect him.
@nikhilkapoors
@nikhilkapoors Год назад
what about jattwaad
@yuvraajshah
@yuvraajshah Год назад
@@nikhilkapoors ji eh sab rajnetak drame aa.jaat ta kheti karn wale nu kehnde aa nhi ta sikh jatt b hindu rajput he aa maver jaselmear rajisthan de.sikh ta apne loga di rakhia karn nu bane c.
@AMRINDER-123
@AMRINDER-123 Год назад
@@nikhilkapoors As per brahmin manusmriti brahmins have declared jaat chandal which in varna system is even lower than shudra.
@AMRINDER-123
@AMRINDER-123 Год назад
@@yuvraajshah saare Sikh brahmanwaad nu khatam Karan lei bane c.
@yuvraajshah
@yuvraajshah Год назад
@@AMRINDER-123 bilkul jo galat kum hunde c dharam de naam te.
@gurmukhsingh5499
@gurmukhsingh5499 Год назад
ਅੰਮ੍ਰਿਤ ਤਾਂ ਬਹੁਤ ਲੋਕਾਂ ਨੇ ਛਕਿਆ।ਪਰ ਬੇਈਮਾਨੀ ਨਹੀਂ ਛੱਡ ਰਹੇ। ਆਪਾ ਅੰਮ੍ਰਿਤ ਛਕ ਕੇ ਦੂਸਰਿਆਂ ਲਈ ਪ੍ਰੇਰਨਾ ਸਰੋਤ ਨਹੀਂ ਬਣ ਸਕੇ।
Далее