Тёмный

Bhai Jagjit Singh Met His Mother After 35 Years | Bhai Jagjit Singh Qadian |  

Adeeb TV Channel
Подписаться 144 тыс.
Просмотров 666 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 780   
@dalipsinghdalipsingh7726
@dalipsinghdalipsingh7726 Год назад
ਜਿਸ ਦਿਨ ਮਾਂ ਨੂੰ ਘਰੇ ਲੈ ਕੇ ਆਇਓ ਘਰ ਨੂੰ ਇਸ ਤਰ੍ਹਾਂ ਸਜਾਉਣਾ ਕਿ ਜਿਸ ਤਰ੍ਹਾਂ ਇੱਕ ਨਵਜੰਮੇ ਬੱਚੇ ਲਈ ਸਜਾਇਆ ਜਾਂਦਾ ਹੈ,ਬਸ ਮੈਂ ਹੋਰ ਕੁੱਝ ਨਹੀਂ ਲਿਖ ਸਕਦਾ, ਬਹੁਤ ਹੀ ਇਮੋਸ਼ਨਲ ਕਰ ਦਿੱਤਾ ਹੈ ❤❤❤❤❤❤
@SuchaSingh-mu7hn
@SuchaSingh-mu7hn Год назад
Sahi gl a.. mere dil vich v ehi gal c
@gurdeepkaur5145
@gurdeepkaur5145 Год назад
ਭਾਵੁਕ ਕਰ ਦਿੱਤਾ ਬਹੁਤ ਰੋਣਾ ਆਇਆ ਰੱਬ ਨੇ ਮਾ ਪੁੱਤ ਨੂੰ ਮਿਲਾਇਆ ਰੂਹਾਂ ਦੇ ਖੂਨ ਦੇ ਰਿਸਤੇ ਖਿੱਚ ਪਾਉਂਦੇ ਹਨ ਵਾਹਿਗੁਰੂ ਖੁਸ਼ ਰੱਖੇ
@tarloksingh6576
@tarloksingh6576 Год назад
ਵੀਰ ਮੇਰਿਆ ਤੂੰ ਕਰਮਾ ਵਾਲਾ ਹੈ। ਜਿਸ ਨੇ ਆਪਣਾ ਰੱਬ ਲਭ ਲਿਆ। ਵੀਡੀਓ ਦੇਖ ਕੇ ਮੇਰਾ ਵੀ ਦਿਲ ਬਹੁਤ ਰੋਇਆ। ਇਸ ਤਰ੍ਹਾਂ ਦੇ ਪੁੱਤ ਕਰਮਾ ਵਾਲੀਆ ਮਾਵਾ ਹੀ ਜਨਮ ਦੇ ਸਕਦੀਆਂ ਹਨ। ਵਾਹਿਗੁਰੂ ਜੀ ਮੇਹਰ ਕਰਨ ਜੀ।
@jasvirgrewal8708
@jasvirgrewal8708 Год назад
ਪੁਤਰ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ। ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
@meharsingh9033
@meharsingh9033 Год назад
ਮੈਂ ਕਦੇ ਕਿਸੇ ਦੀ ਮੌਤ ਤੇ ਵੀ ਨਹੀਂ ਰੋਂਦਾ।ਅਜ ਇਸ ਵੀਡੀਓ ਵਿਚ ਮਾਂ ਤੇ ਪੁੱਤਰ ਦਾ ਮਿਲਾਪ ਵੇਖ ਕੇ ਏਨਾ ਭਾਵੁਕ ਹੋਇਆ ਕਿ ਮੇਰੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ।ਦਿਲ ਨੂੰ ਛੋਹ ਗਈ ਪੁਤਰਾ ਤੇਰੀ ਜੀਵਨ ਦੀ ਕਹਾਣੀ।
@Kawaljitkawal8085
@Kawaljitkawal8085 Год назад
ਦਾਦੀ ਸੋਨੂ ਦੇ ਬਹੁਤ ਪਿਆਰ ਕਰਦੇ ਸੀ ਸੋਨੂ ਨੂੰ ਪਰ ਮਾਂ ਦੀ ਗੱਲ ਲੁਕਾ ਕੇ ਰੱਖੀ ਦਾਦੇ ਦਾ ਸੁਭਾਅ ਬਹੁਤ ਸਖਤ ਸੀ
@SukhwinderKaur-cq2uc
@SukhwinderKaur-cq2uc Год назад
Bachan to lko k is li rukhna penda k bacha dukhi na howe ma nu yad kr k hor koi gl ni hundi os di ma di life da v dekhna c
@JeetLal-hn7bi
@JeetLal-hn7bi Месяц назад
​@@Kawaljitkawal8085❤😊
@AmarjeetKaur-ib7wi
@AmarjeetKaur-ib7wi Год назад
ਵੀਰੇ ਤੇਰੀ ਸਟੋਰੀ ਸੁਣ ਕੇ ਮੈਨੂੰ ਬਹੁਤ ਰੋਣਾ ਆਇਆ ਸੱਚੀ ਕਦੇ ਕਿਸੇ ਦੀ ਮਾਂ ਨਾ ਵਿੱਛੜੇ ਏਨਾ ਲੰਬਾ ਟਾਈਮ ਮਾਂ ਤੋਂ ਦੂਰ ਰਹੇ 😔🙏🙏🤗
@ManjeetKaur-ui8ru
@ManjeetKaur-ui8ru Год назад
ਦੋ ਵਾਰੀ ਵਡੀਉ ਦੇਖੀ ਤੇ ਬੜਾ ਰੋਈ ਰੱਜ ਕੇ ਮੇਰੇ ਅੰਦਰ ਦਰਦ ਸੀ ਇਸ ਸਟੋਰੀ ਨੂੰ ਲੈ ਕੇ ਪਰ ਮੈ ਅਪਣਾ ਫੈਸਲਾ ਆਪ ਕੀਤਾ ਸੀ ਬੱਚੇ ਨੂੰ ਲੈ ਕੇ ਜਿੰਦਗੀ ਨਾਲ ਲੜ ਦੀ ਰਹੀ 20 ਸਾਲ ਅੱਜ ਮੈ ਤੇ ਮੇਰਾ ਬੱਚਾ ਖੁਸ ਆ wmk🙏🙏❤️❤️
@KulwinderSingh-zi8kw
@KulwinderSingh-zi8kw Год назад
Thanks waheguru
@adarshpreetsingh6151
@adarshpreetsingh6151 Год назад
Waheguru
@paramjitkaurparamjitkaur4775
ਸਹੀ ਗੱਲ ਹੈ ਜੀ ਹਰ ਕਿਸੇ ਨੂੰ ਆਪਣਾ ਦਰਦ ਯਾਦ ਆ ਜਾਂਦਾ ਹੈ ਇਹੀ ਦੁਨੀਆ ਹੈ ਜੀ,
@hardipkala3144
@hardipkala3144 Год назад
​@@KulwinderSingh-zi8kw2❤
@shere-punjabsinghshergill3257
Bhen ji tuhadi himmat te jajbe nu salam. Par kai waar family pressure hunda, k pati died, young age, no income source etc fir doha pariwara ne fasla kita hona k, kitte hor adjust kardo. Sonu nu dadde daddi ne rakh lia k sade iko ik putt di nishani e. Assi khud pall lewage. Ho sakda ih vi understanding hove k, ihna di mother ihna naal contact nahi rakhegi. Apni male dominated society e, Ohnu vichari nu kinne pushiya hona. Fir remarriage te new husband ho sakda ih milna na pasand kare. Fir hor bachhe te life de rujheve. Par dil ch kitte na kitte Sonu di jot jagdi jarur hou. J bhen koshish kardi ta ih milap pehla vi ho sakda si. Paki ji Waheguru ji nu manjoor hey, unjh hi hona hunda. Akal purakh tuhanu dona nu hun lambi umar den k ik dujje da piyar le sako te popa poti nu vi dadi da laad.
@nagpalparmjit636
@nagpalparmjit636 Год назад
ਿੲਮੋਸ਼ਨਲ ਕਰ ਦਿੱਤਾ ਯਾਰ ਕਾਸ਼ ਕਿਸੇ ਦੀ ਮਾਂ ਨਾ ਵਿਛੜੇ
@manmohansingh7426
@manmohansingh7426 Год назад
ਰੱਬ ਕਰੇ ਸਭਨਾਂ ਨੂੰ ਉਹਨਾਂ ਦੇ ਆਪਣੇ ਵਿੱਛੜੇ ਹੋਏ ਮਿਲ ਜਾਣ। ਇਸ ਚਿਰ ਮਿਲਾਪ ਲਈ ਤੁਹਾਨੂੰ ਮੁਬਾਰਕਬਾਦ।
@TarmanPannu-py7sc
@TarmanPannu-py7sc Год назад
P
@Jaspal-1005
@Jaspal-1005 Год назад
ਅਸਲ ਮਾਂ ਬਾਪ ਦੀ ਕਦਰ ਉਹੀ ਕਰਦਾ ਹੈ ਜਿਸ ਨੂੰ ਮਾਂ ਬਾਪ ਦਾ ਪਿਆਰ ਨਾ ਮਿਲਿਆ ਹੋਵੇ ਵੀਰੋ ਜਿੰਨਾ ਦੇ ਮਾਂ ਬਾਪ ਕੋਲ ਨੇ ਪਲੀਜ਼ ਆਪਣੇ ਮਾਂ ਬਾਪ ਦੀ ਕਦਰ ਕਰਿਆ ਕਰੋ ਕਿਉਂ ਕਿ ਇਹ ਵੀਰ ਦੀ ਸਟੋਰੀ ਆਪਾਂ ਨੂੰ ਇਕ ਬਹੁਤ ਵੱਡੀ ਸਿੱਖਿਆ ਦਿੰਦੀ ਹੈ
@surjitseet797
@surjitseet797 Год назад
ਇਸ ਤੋਂ ਵੱਡਾ ਕੋਈ ਮਿਲਾਪ ਨਹੀਂ । ਕੁਦਰਤ ਦੇ ਖੇਲ ਨੇ । ਬਹੁਤ ਖੁਸ਼ੀ ਹੋਈ ਇਸ ਅਦਭੁੱਤ ਕਹਾਣੀ ਨੂੰ ਸੁਣ ਕੇ ਅਤੇ ਦੇਖ ਕੇ । ਤੰਦਰੁਸਤੀ ਬਖਸ਼ੇ ਕੁਦਰਤ ਇਸ ਮਾਂ ਪੁੱਤ ਦੀ ਜੋੜੀ ਨੂੰ ।
@aishmeetsahi6093
@aishmeetsahi6093 Год назад
ਵੀਰ ਜੀ ਬਹੁਤ ਰੋਣਾ ਆਇਆ ਤੁਹਾਡੀ ਦਰਦ ਭਰੀਆ ਗੱਲਾਂ ਸੁਣ ਕਿ ਵੀਰ ਜੀ ਜਦੋਂ ਤੁਸੀਂ ਆਪਣੀ ਮੰਮੀ ਜੀ ਨੂੰ ਘਰੇ ਲੈ ਕਿ ਜਾਵੋਂਗੇ ਤਾ ਤੁਸੀਂ ਵੀਡੀਓ ਜਰੂਰ ਸ਼ੇਅਰ ਕਰਿਉ❤
@japmeetsingh1847
@japmeetsingh1847 Год назад
ਤੇਰੇ ਵਰਗੀ ਸੋਚ ਹਰ ਇੱਕ ਵੀਰ ਦੀ ਹੋਵੇ,,ਕੋਈ ਲਫਜ ਨਹੀਂ ਵੀਰ ਰੋਣਾ ਆ ਗਿਆ ਦੇਖ ਕੇ 😢
@NirmalSingh-ys7wz
@NirmalSingh-ys7wz Год назад
ਵਾਹ ਓ ਰੱਬਾ ਬਹੁਤ ਦੇਰ ਬਾਅਦ ਮੇਲ ਕਰਾੲਿਅਾ ਮਾਂ ਤੇ ਪੁੱਤ ਦਾ।
@rajwinder1968
@rajwinder1968 Год назад
ਮਾਂ ਪਤਾ ਨਹੀ ਕਹਿੜਿਆ ਹਲਾਤਾ ਵਿਚ ਆਪਣੇ ਪੁੱਤ ਨੂੰ ਛੱਡ ਕੇ ਗਈ ਹੋਵੇ ਗੀ ਮਾਂ ਤੇ ਪੁੱਤ। ਦਾ ਸੱਚਾ ਪਿਆਰ ਸੀ ਜੋ ਵਾਹਿਗੁਰੂ ਜੀ ਨੇ ਮੇਲ ਕਰਾਇਆ 🙏🙏🙏🙏🙏
@sspsandhu82
@sspsandhu82 Год назад
Bhut family dbaaa hunde ne ristadara de loka de bss majbori ch sab ho gya hona but story sonu bai di sari sach a jo jo keha ehna ne media te kyuki sada pind to 1 km te boharpur pind a jithe sonu ayia c
@jasvirgrewal8708
@jasvirgrewal8708 Год назад
ਮਾਵਾਂ ਠੰਡੀਆ ਛਾਵਾਂ
@Deollivegaming
@Deollivegaming Год назад
ਬਹੁਤ ਵਧੀਆ ਹੋਇਆ ਰੱਬ ਜੀ ਨੇ ਮਾਂ ਪੁੱਤ ਨੂੰ ਮਿਲਾ ਦਿੱਤਾ,,, ਬਹੁਤ ਰੋਣ ਆਇਆ ਸਾਰਾ ਸੀਨ ਵੇਖ ਕੇ।
@sikandersinghnagra5478
@sikandersinghnagra5478 Год назад
ਇਸ ਵੀਰ ਦੀ ਵੀਡੀਓ ਵੇਖ ਕੇ ਹਰ ਇਕ ਭਾਵੁਕ ਹੋ ਗਿਆ ਕਿੰਨਾ ਹੀ ਦਰਦ ਝੱਲਿਆ ਮਾਂ ਤੇ ਪੁਤ੍ਰ ਨੇ
@ManjotChahal-r6x
@ManjotChahal-r6x Год назад
Ma ta apni jga set hi si os de bache v he ne
@Kawaljitkawal8085
@Kawaljitkawal8085 Год назад
​@@ManjotChahal-r6x assi ta eho sunde rhe k sonu di maa nu majburi ch jana peya pr eh nahin c pata k grand parents ne keha k parents di death ho gyi pr maa ta ehdi jioundi c. jhooth boleya bechare nu k teri maa di death ho gyi aa
@sukhmansingh5738
@sukhmansingh5738 Год назад
ਵਾਹਿਗੁਰੂ ਤੇਰੇ ਰੰਗ ਪਿਆਰੇ ਧੰਨ ਗੁਰੂ ਰਾਮਦਾਸ ਜੀ ਵੀਰ ਦੇ ਸਿਰ ਆਪਣਾ ਹਥ ਰੱਖੀ 🙏🙏🙏🙏🙏
@sippurai4283
@sippurai4283 Год назад
ਵੀਰ ਜੀ ਸੱਚੀ ਇਹ ਵੀਡਿਓ ਦੇਖਕੇ ਮੇਰੇ ਮਦਰ ਰੋਣ ਲੱਗ ਪਏ ਸੱਚੀ ਰੋਟੀ ਖਾਂਦੇ ਖਾਂਦੇ ਛੱਡਤੀ ਰੋਟੀ ਵਿਚੇ ਹੀ ਸੱਚੀ ਬੋਹਤ ਦੁੱਖ ਹੋਇਆ ਵੀਰ ਜੀ ਕੇ ਤੁਸੀ ਏਨੇ ਸਾਲ ਮਾ ਤੋਂ ਦੂਰ ਰਹੇ ਪਰ ਇਸ ਗੱਲ ਦੀ ਖੁਸ਼ੀ ਵੀ ਕੇ ਅੱਜ ਮਾ ਜੀ ਮਿਲ ਗੇ ਆ ਤੁਹਾਨੂੰ 😊
@singhsardarji9250
@singhsardarji9250 Год назад
Vedio ਦੇਖ ਕੇ ਬਹੁਤ ਰੋਣਾ ਆ ਗਿਆ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਮਾ ਜੀ ਨੂੰ v ਤੰਦਰੁਸਤੀ ਬਖਸ਼ਣ ਜਿਨ੍ਹਾਂ ਇੰਨ੍ਹੇ ਦੁੱਖ ਦੇਖੇ
@punjabanyoutuber25
@punjabanyoutuber25 Год назад
ਬੁਹਤ ਹੀ ਭਾਵੁਕ ਕਰ ਤਾ , ਰੁਹ ਦੀ ਆਵਾਜ਼ ਨੇ ਮਾਂ ਪੁੱਤ ਨੂੰ ਮਿਲਾ ਦਿੱਤਾ ਰੱਬ ਸਦਾ ਖੁਸ਼ ਰੱਖੇ 🎉
@R-WALIA
@R-WALIA Год назад
ਪਰਮਾਤਮਾ ਤੁਹਾਡੇ ਪਰਵਾਰ ਨੂੰ ਚੜਦੀ ਕਲਾ ਚ ਰੱਖਣਗੇ
@sandeepkumarsonusharma1202
@sandeepkumarsonusharma1202 Год назад
ਵੀਰੇ ਅੱਜ ਬਹੁਤ ਦੁੱਖ ਹੋੲਅਾ ਤੁਹਾਢੀ ਸਾਰੀ ਕਹਾਣੀ ਸੁਣ ਕੇ..ਵੀਰੇ ਤੂੰ ਬਹੁਤ ਖ਼ੁਸ਼ ਨਸੀਬ ਅ ਕੇ ਮੰਮੀ ਜੀ ਮਿਲ ਗੲੇ..ਮੇਰੇ ਮੰਮੀ ਜੀ ਦੀ..2009..ਵਿੱਚ ਡੈਥ ਹੋ ਗੲੀ ਸੀ..ਅੱਜ ਤੁਹਾਢੀ ਕਹਾਣੀ ਸੁਣ ਕੇ ਮੈਨੂੰ ਮੇਰੇ ਮੰਮਾ ਦੀ ਯਾਦ ਅਾ ਗੲੀ....😢😢😢😢😢😢😢😢😢😢😢😢😢😢😢😢❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤miss u all mom❤❤❤❤❤❤❤❤❤❤❤❤❤❤❤
@harjinderkaur9514
@harjinderkaur9514 Год назад
Sahi kiha ji. Vir tu lucky a k maa mil gyi. Bhut Khushi di gl a
@kewalbanga
@kewalbanga Год назад
Waheguru sahib ji 🙏🙏🙏🙏🙏
@KuldeepKaur-bi2nz
@KuldeepKaur-bi2nz Год назад
ਪੁਰੇ14 ਸਾਲ ਹੋਗੇ ਮਾਂ ਨੂੰ ਦੁਰ ਹੋਏ ਪਹਿਲਾ ਦਿਨ ਫਿਰ ਮਹੀਨੇ ਫਿਰ ਸਾਲ ਬਸ ਅੱਖਰ ਵਧੀ ਜਾਦੇ ਨੇ ਮਾਂ ਨੀ ਮਿਲਣੀ ਕਦੇ 😔😭😭😭😭😭😭😭😭
@praani5550
@praani5550 Год назад
ਧੰਨ ਗੁਰੂ ਰਾਮਦਾਸ ਜੀ ਮਹਾਰਾਜ
@taranpreetkaur9674
@taranpreetkaur9674 Год назад
ਅੱਖਾਂ ਵਿੱਚੋ ਪਾਣੀ ਨਹੀਂ ਰੁਕਦਾ 😢😢
@anshbawa6368
@anshbawa6368 Год назад
ਵੀਰੇ ਮਾਂ ਨੂੰ ਸਾਰੀ ਆ ਖੁਸ਼ੀ ਆ ਦੇਵੀ
@ManjitSingh-hq5wn
@ManjitSingh-hq5wn Год назад
ਮਾਂ ਤੋਂ ਬਗੈਰ ਵੀ ਪੁੱਤ ਧਰਮ ਚ ਪਕਾ ਰਿਹਾ ਇਹ ਵੀ ਵਾਹਿਗੁਰੂ ਰਬ ਅੱਲਾ ਖੁਦਾ ਵਾਹਿਗੁਰੂ ਭਗਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ਇਸ ਬੱਚੇ ਤੇ ਸਾਰੇ ਵੀਰਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਇਸ ਪੁਤਰ ਵਾਂਗ ਧਰਮ ਚ ਪੱਕੇ ਹੋਵੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@pghugga8120
@pghugga8120 Год назад
ਵੀਰ ਤੇਰੀ ਸਟੋਰੀ ਸੁਣ ਕੇ ਮੇਰਾ ਦਿਲ ਹੁਲੇਨਿਆ ਗਿਆ😢😢😢 ਵੀਰ ਤੇਰੀ ਸਟੋਰੀ ਤੇ ਇਕ ਪੰਜਾਬੀ ਮੋਵੀ ਬਣਨੀ ਚਾਹੀਦੀ ਹੈ।😢😢😢
@SukhwinderKaur-cq2uc
@SukhwinderKaur-cq2uc Год назад
Right ji bhut waddi gl aw pta ni rab ne kiwe sun li
@sandeepkaur-yn3lj
@sandeepkaur-yn3lj Год назад
ਦਾਣਾ ਪਾਣੀ ਫਿਮਲ ਦੇਖੋ ਬਿਲਕੁਲ ਆਹੀ ਸਟੋਰੀ ਆ,,😢
@sspsandhu82
@sspsandhu82 Год назад
Bilkul eh gal sach a story sari sade pind de nal a boharpur pind jithe ayia sonu thk g
@paramjitkaurparamjitkaur4775
Bilkul sahi kiha h movie jroor banni chahidi ee
@SukhwinderKaur-cq2uc
@SukhwinderKaur-cq2uc Год назад
@@sspsandhu82 right ji
@kawalchahal3613
@kawalchahal3613 Год назад
ਬਹੁਤ ਖੁਸ਼ਨਸੀਬ ਓ ਤੁਸੀਂ ਤਹਾਨੂੰ ਤੁਹਾਡੀ ਮਾਂ ਦੁਬਾਰਾ ਮਿਲ ਗਈ ਬਹੁਤ ਵਧੀਆ ਲੱਗਾ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ ਸਾਡੇ
@மக்கள்மனம்
Very emotional. Unable to control tears 😢. தாய் பாசம் என்றைக்கும் உயர்ந்தது ❤
@Six10BurgerHoshiarpur
@Six10BurgerHoshiarpur Год назад
True 🙏🏻
@amarjeetkaur1007
@amarjeetkaur1007 Год назад
Putt ਲੋਕਾਂ ਦੀ ਸੇਵਾ ਕਰਨ ਦਾ ਮੇਵਾ ਮਿਲਿਆ ਜਿਨ੍ਹਾਂ ਮਾਵਾਂ ਦੀ ਤੂੰ ਸੇਵਾ ਕੀਤੀ ਉਹਨ੍ਹਾਂ ਦੀਆਂ ਅਸੀਸਾਂ ਨਾਲ ਮੇਲ ਹੋਇਆ 🙏🙏
@Kartoon260
@Kartoon260 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਭਾਵੁਕ ਹੋ ਗਿਆ ਮੈਂ ਵੀਡੀਓ ਦੇਖ ਕੇ ਦੋ ਵਾਰ ਵੀਡੀਓ ਰੋਕ ਕੇ ਸੁਣੀ ,, ਸੋਨੂ ਵੀਰਪਾਲ ਤੁਸੀਂ ਵਡਭਾਗੇ ਹੋ,, ਬਲਬੀਰ ਢੱਡੇ ਬਠਿੰਡਾ ਚੈਨਲ ਖੁੰਢ ਪੰਜਾਬ ਦੇ
@GurpreetKaur-mu2oe
@GurpreetKaur-mu2oe Год назад
Vere m ghato ghat 15-20 var tuhade ma nal milan di video dekhi... Har var lagda vi parmatama hajar najr aa.. tc kismat valeo veer tuhanu es dharti te ee rab mil gya... Waheguru tuhade parivar te mehar bharia hath rakhan.
@avatarsingh4202
@avatarsingh4202 Год назад
ਪੁੱਤ ਜੀ ਇਹ ਇਹ ਮਾਂ ਹੀ ਜਾਣਦੀਏ ਕੀ ਮਾਂ ਦੀ ਮਮਤਾ ਅਤੇ ਕੀ ਹੁੰਦੀ ਅਐ
@seemavohra5513
@seemavohra5513 Год назад
Very emotional... Jaha chah vaha raah.. No words.... Really heart touching... Jis ke sir upper to swami so dukh kesaa paave... Guru Guru Gur cur mun more.. Guru beena me naaheee hore... Dhan Dhan Guru Nanak Dev Sahib Ji... Bless alll... Waheguru ji... 🙏🙏🙏🙏🙏🙏🙏😇
@manveerkaursandhi6237
@manveerkaursandhi6237 Год назад
Waheguru g da Sukr aa jo maa nu putt te putt nu maa mil gyi Isto Vddi khushi duniya koi ni 🙏🙏🙏waheguru g app sbh nu khushiya bakhshan
@beantkaur9558
@beantkaur9558 Год назад
ਵੀਡੀਓ ਦੇਖ ਕੇ ਬਹੁਤ ਭਾਵੁਕ ਹੋ ਗਏ ਜੀ❤ਵਾਹਿਗੁਰੂ ਜੀ ਮੇਹਰ ਕਰਨ ਜੀ
@GurpreetKaur-jq5yq
@GurpreetKaur-jq5yq Год назад
Veer g mava thandiya chava hundiya ❤ aapni mummy nu hamesha khush rakhiyo
@anjnanakhwal3205
@anjnanakhwal3205 Год назад
Jagjit ji this video very very emotional But I am very happy you got your mom and now you live together and enjoy happy life with your mom and ramdas maharaji bless you both ❤️🙏
@simarjitkaur3098
@simarjitkaur3098 Год назад
। ਵਾਹਿਗੁਰੂ ਜੀ ਨੇ ਮੇਹਰ ਕੀਤੀ ਪੁੱਤ ਨੂੰ ਮਿਲਿਆ
@jasvirkaur0296
@jasvirkaur0296 Год назад
ਛੋਟੇ ਵੀਰ ਜੀ ਤੇਰੀ ਹਡਬੀਤੀ ਸੁਣਕੇ ਬਹੁਤ ਰੋਣਾ ਆਇਆ ਵੀਰ ਜੀ ਮੇਰੇ ਵੀ ਇਕ ਬੇਟਾ ਦੋ ਮਹੀਨੇ ਤੇ ਸਤ। ਦਿਨ ਦਾ ਸੀ ਮੇਰੇ ਪਤੀ ਦੀ। ਐਸੀਡੈਟ ਵਿਚ ਮੌਤ ਹੋ ਗਈ ਸੀ ਮੈ ਆਪਣੇ ਪੁਤਰ ਲਈ ਸਹੁਰੇ ਪਰਿਵਾਰ ਦੇ ਤਸੀਹੇ ਜਰੇ ਅਜ ਮੇਰਾ ਪੁਤਰ 28 ਸਾਲਾ ਦਾ ਹੈ ਵੀਰ ਜੀ ਇਹ ਦੁਨੀਆ ਦਾ ਦਸਤੂਰ ਜਦ ਆਵਦਾ ਪੁਤ ਦੁਨੀਆ ਤੋਚਲਾ ਜਾਦਾ ਤਾਂ ਨੂੰਹ ਦਾ ਜੀਣਾ ਦੁਬਰ ਕਰ ਦਿੰਦੇ ਹਨ
@harjindermgm3031
@harjindermgm3031 Год назад
Sad story
@kamaljitsingh8542
@kamaljitsingh8542 Год назад
ਵਾਹਿਗੁਰੂ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਕ ਮਾਂ ਪੁੱਤ ਦਾ ਮਿਲਾਪ ਕਰਵਾ ਦਿੱਤਾ ਸ਼ੁਕਰ ਸ਼ੁਕਰ ਵਾਹਿਗੁਰੂ ਜੀ 🙏
@jashanbhutta4569
@jashanbhutta4569 Год назад
ਹੇ ਵਾਹਿਗੁਰੂ ਜੀ ਮੇਹਰ ਕਰੇ ਸੱਚੀ ਅੱਖਾਂ ਭਰ ਆਈਆਂ ਵੀਰੇ 😔😔 ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏🙏🙏🙏🙏
@kcinHtiam
@kcinHtiam Год назад
ਮੇਰੇ ਵੀ ਹੰਜੂ ਨਿਕਲ ਆਏ... ਵਾਹਿਗੁਰ ਜੀ ਅਗੇ ਅਰਦਾਸ ਬੇਨਤੀ ਹੈ ਕੀ ਕਿਸੇ ਨੂੰ ਦੁੱਖ ਨਾ ਹੋਵੇ ਕਿਸੇ ਦਾ ਵਿਛੋੜਾ ਨਾ ਹੋਵੇ 🙏🏽
@kamaljitsingh8542
@kamaljitsingh8542 Год назад
ਬਹੁਤ ਹੀ ਦਿਲ ਨੂੰ ਭਾਵੂਕ ਕਰਨ ਵਾਲੀ ਘਟਨਾ ਪਰ ਵੀਰ ਜੀ ਇੱਕ ਮਾਂ ਪੁੱਤ ਦਾ ਮਿਲਾਪ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜੀ
@PardeepSingh-xc9ns
@PardeepSingh-xc9ns Год назад
Video ਦੇਖ ਕੇ ਰੋਣਾ ਆ ਗਿਆ 😭😭😭😭 ਕੋਈ ਸ਼ਬਦ ਨੀ veer ਨੂੰ ਕਹਿਣ ਨੂੰ
@Jasstoor062
@Jasstoor062 Год назад
ਮੈਂ ਕਈ ਵਾਰ ਇਹ ਵਿਡੀਓ ਦੇਖ ਚੁੱਕੀ ਹਾਂ ਓਨੇ ਵਾਰ ਹੀ ਬਹੁਤ ਰੋਣਾ ਆ ਜਾਦਾ ਵਿਡੀਓ ਦੇਖ ਕੇ ਕਿਉਂ ਕਿ ਮੇਰੇ ਮੰਮੀ ਇਸ ਦੁਨੀਆਂ ਵਿੱਚ ਨਹੀਂ ਰਹੇ ਮਿਸ ਯੂ ਮਾ😭😭😭 ਵੀਰੇ ਤੂੰ ਬਹੁਤ ਕਰਮਾਂ ਵਾਲਾ ਤਹਾਨੂੰ ਤੁਹਾਡੀ ਮਾਂ ਮਿਲ ਗਈ। ਹੁਣ ਆਪਣੀ ਮਾਂ ਦੀ ਰੱਜਕੇ ਸੇਵਾ ਕਰੀ। ਵਾਹਿਗੁਰੂ ਜੀ🙏🙏🙏
@rupinderkaur4326
@rupinderkaur4326 Год назад
ਮਾਂ ਹੁੰਦੀ ਆ ਮਾਂ ਉਏ ਦੁਨੀਆਂ ਵਾਲਿਓ ❤❤❤ ਼
@jaswinderkaurgill4709
@jaswinderkaurgill4709 Год назад
ਹੇ ਵਾਹਿਗੁਰੂ ਜੀ ਕਿਸੇ ਦੀ ਮਾਂ ਨਾਂ ਵਿਛੜੇ ਪੁੱਤਰ ਤੂੰ ਕਰਮਾਂ ਵਾਲਾ ਹੈ ਮਾਂ ਦਾ ਪਿਆਰ ਮਿਲਿਆ ਹੈ।
@simarjitkaur3098
@simarjitkaur3098 Год назад
ਪ੍ਰਮਾਤਮਾ ਨੇ ਮੇਲ ਮਾਂ ਪੁੱਤ ਦਾ ਕਰਵਾਇਆ ਬਹੁਤ ਵਧੀਆ ਪਰ ਮੈਂ ਹੰਝੂ ਭਰ ਆਏ ਰੋਕ ਨਹੀਂ ਸਕੇ
@jasvirsingh4857
@jasvirsingh4857 Год назад
ਬਾਈ ਤੇਰੀ ਜ਼ਿੰਦਗੀ ਦੀ ਕਹਾਣੀ ਨੂੰ ਸੁਣ ਕੇ ਰੋਣਾ ਬੰਦ ਨਹੀਂ ਹੋਇਆ
@poonamrehan8233
@poonamrehan8233 Год назад
Boht wadia hoea maa beta da mail hogya . Sacha patshah mehr kre hamesha sab te . Rabb de rang nirale hunde hai .
@gurinderkaur6953
@gurinderkaur6953 Год назад
Prmatma hamesha khush rakhe tuhanu hun hamesha sath sath rehna
@preetkhara2360
@preetkhara2360 Год назад
ਵੀਰਾ ਬਹੁਤ ਵਧੀਆ ਕਿਤਾ ਜਿਨਾ ਦੇ ਮਾ ਨਹੀਂ ਉਹਨਾਂ ਨੂੰ ਬਹੁਤ ਦੂੱਖ ਹੂੰਦਾ ਮੇਰੇ ਮਾ ਨਹੀਂ ਮੈਨੂੰ ਵੀ ਬਹੁਤ ਦੂੱਖ ਆ 😭❤️🔥🙏🙏
@preetkhara2360
@preetkhara2360 Год назад
ਮੈਨੂੰ ਬਹੁਤ ਦੂੱਖ ਆ ਦਿਲ ਚੋਂ ਭਾਬੜ ਬਲਦਾ ਆ
@KuldeepKaur-xb9jk
@KuldeepKaur-xb9jk Год назад
Right
@JagbirSingh-zj4oz
@JagbirSingh-zj4oz Год назад
ਵਾਹਿਗੁਰੂ ਜੀ ਮੇਹਰ ਕਰਨ ਬੇਟਾਂ ਮਾਂ ਤੇ ਮਾਂ ਹੈ ਮਾਂ ਦੀ ਹਰ ਖੁਸ਼ੀ ਪ੍ਰਰੀ ਕਰਨ ਸੋਨੁੰ
@tanveerjot_singh
@tanveerjot_singh Год назад
ਵੀਰ ਜੀ ਤੁਹਾਡੀ ਮਾਂ ਦਾ ਪਿਆਰ ਤੁਹਾਨੂੰ ਓਹਨਾਂ ਤੱਕ ਲੈ ਗਿਆ ❤
@prabhmall6968
@prabhmall6968 Год назад
ਵੀਰ ਜੀ ਕਹਿਣ ਨੂੰ ਕੋਈ ਸ਼ਬਦ ਨਹੀਂ ਬੱਸ ਵੀਡੀਓ ਵੇਖ ਕੇ ਰੋਣਾ ਆਗਿਆ
@kaurjatti2585
@kaurjatti2585 Год назад
Riyt dear,😭😭😭
@adarshpreetsingh6151
@adarshpreetsingh6151 Год назад
@@kaurjatti2585😭😭
@inderjitlubana364
@inderjitlubana364 Год назад
😢😢😢😢😢😢😊😊😊😊
@parminderkaur5810
@parminderkaur5810 Год назад
Sahi a veer
@kaur9075
@kaur9075 Год назад
​@@kaurjatti2585😊😊😊
@rajinderjitkaur2218
@rajinderjitkaur2218 Год назад
Sono beta Kush reho tusi bolde. Bahut sohna ho ma da nigh banya rehe God bless you with everything of the world
@ManjitKaur-cg3rx
@ManjitKaur-cg3rx Год назад
Bahut emotional te sachi kahani . Beta ji tuhade mata ji di v koi mazboori hovegi jo inna chir tuhanu nai mil sake per umeed nai chhadi.
@KarnailSingh-sq9gh
@KarnailSingh-sq9gh Год назад
Bhai jagjit singh ji bilkul apne mata ji varga hai waheguru ji waheguru ji bhout he lambi umar bakshan.
@Bakhshishsingh-sn6hh
@Bakhshishsingh-sn6hh Месяц назад
Daljit. Beta. Teri. Mrs Nu. V. Salute. Ha. Jis. Ne. Teri. Spot. Keeti. Te. Apni. Sus. Nu. Milan Layi. Bahot. Utavali. Si. God. Bless. You. Beta. Ji. With. Faimly
@deepindersingh1469
@deepindersingh1469 Год назад
Waheguru ji bahut hi emotional time.is.bachhe lai story sun ke man bahut dukhi hoi
@devinderkaur4794
@devinderkaur4794 Год назад
Waheguru ji tuhadi lambi ummer krn bete rajj k sewa kro maa d
@karamjitsohi3349
@karamjitsohi3349 Год назад
ਵੀਰ ਮੈਨੂੰ ਤੁਹਾਡੀ ਵੀਡੀਓ ਦੇਖ ਕੇ ਸਾਰੀ ਰਾਤ ਨੀਂਦ ਨਹੀਂ ਆਈ ਬਹੁਤ ਜਿਆਦਾ ਦੁੱਖ ਸਹਿਣ ਕੀਤਾ ਪਰ ਵਾਹਿਗੁਰੂ ਨੇ ਤੁਹਾਡੀ ਹੁਣ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ।
@chohank2473
@chohank2473 Год назад
Waheguru g mehar krana ਕਿਸੇ ਵੀ ਮਾੰ ਪੁੱਤ ਦਾ ਵਿਛੋੜਾ ਨਾ ਪਾਈ ਰੱਬਾ ਮੇਰਿਆ ਮੇਹਰ ਕਰੀਂ ਸਭ ਤੇ🙏🙏🙏🙏🙏🙏🙏🌹
@AnilKumari-vg2el
@AnilKumari-vg2el Год назад
So touching mere nalo zyada tapasya tan meri maa ne kiti
@amarjeetkaur1007
@amarjeetkaur1007 Год назад
ਧੰਨਬਾਦ ਪੁੱਤ ਅੱਜ ਦੇ ਟਾਈਮ ਵਿੱਚ ਨੂੰਹ ਪੁੱਤ ਮਾਵਾਂ ਨੂੰ ਘਰੋਂ ਕਢ ਦਿੰਦੇ ਹਨ ਲੋਕਾਂ ਨੂੰ ਸੋਹਣਾ ਮੈਸਜ ਦਿੱਤਾ 🙏🙏👍
@jagdevsingh9955
@jagdevsingh9955 Год назад
ਬਹੁਤ ਭਾਵੁਕ ਸੱਚੀ ਕਹਾਣੀ ਬਹੁਤ ਦਿਲ chasap ਹੁਣ ਫਿਲਮ ਵੀ ਬਣਾਈ ਜਾਵੇਗੀ
@Ekam8jot
@Ekam8jot Год назад
ਮੈਂਨੂੰ ਵੀਡਿਓ ਦੇਖ k ਰੋਣਾ ਆ ਗਿਆ ਵਾਹਿਗੁਰੂ ਜੀ
@jasminderkaur7704
@jasminderkaur7704 Год назад
👍 our heartiest congratulations!! Dear!!❤ May waheguruji bless you n ur family always!!Always stay happy with ur mom!!! So thankful to waheguruji sachche paatshah ji!!🙏🏻🙏🏻🙏🏻🙏🏻 Agam agochara tera antt na jaana....💓💓💓💓💓💓💓💖💖💖
@inderjeetkau-zi7fh
@inderjeetkau-zi7fh Год назад
Beta ji tere piyar nu slaam❤
@ShamsherSingh-nv8xn
@ShamsherSingh-nv8xn Год назад
ਵੀਰ ਜੀ ਬਹੁਤ ਭਾਗਾ ਵਾਲੇ ਓ ਤੁਸੀ, ਤੁਹਾਨੂੰ ਤੁਹਾਡੀ ਰੱਬ ਵਰਗੀ ਮਾਂ ਮਿਲ,, ਸੁਕਰ ਆ ਉਸ ਸੱਚੇ ਵਾਹਿਗੁਰੂ ਦਾ ਜਿੰਨਾ ਨੇ ਮਾਂ ਪੁੱਤ ਨੂੰ ਮਿਲਾ ਦਿੱਤਾ , ਵਾਹਿਗੁਰੂ ਜੀ ਤੁਹਾਨੂੰ ਮਾਂ ਪੁੱਤ ਨੂੰ ਹਮੇਸ਼ਾ ਖੁੱਸ਼ ਰੱਖਣ 🙏🙏🙏
@harjindersinghgill121
@harjindersinghgill121 Год назад
ਵਾਹਿਗੁਰੂ ਜੀ ਬੜੇ ਬੇਅੰਤ ਹਨੳਉਹ ਵਿਛੜਿਆਂਨੂੰ ਮੇਲਦਾ ਹੈ ਉਸ ਅਕਾਲਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਹੈ ਜੀ ਉਹ ਵਿਛੋੜੇ ਅਤੇ ਮਿਲਾਪ ਦੀ ਵਿਧੀ ਬਣਾਉਂਦਾ ਹੈ ਜੀ।
@GuruRamdasgGuruRamdasg-cs2wt
Tuhade dil ch ta pyar a veere tusi rab da hi roop ho jihna ne eh gal sochi ni ki oh ikale dodh pinde bache nu kive shadke tur pae te pta karn di kde koshish v ni kiti tusi bahut change o veer g
@BalwinderSingh-xz5kl
@BalwinderSingh-xz5kl Год назад
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ
@GuruRamdasgGuruRamdasg-cs2wt
Maire mummy papa sanu ikale shadke kde v kite ni c jande kiuki oh sade to pura ik din door reh hi nahi sakde c par oh sanu sirf rab kol jake hi shad pae corona 21 ch ikathe ..ma peo eho ge hunde a veere ehna ne kini vaar tuhade bare pta karn di koshish kiti
@narinderkaur7799
@narinderkaur7799 Год назад
ਰਾਜੇ ਪੁੱਤਰ ਜੀ ਤੁਸੀਂ ਵੀ ਕਰਮਾ ਵਾਲੇ ਹੋ ਤਾਂ ਉਹ ਜਨਮ ਦੇਣ ਵਾਲੀ ਮਾਂ ਉਹ ਤਰਸਦੀ ਸੀ ਉਸ ਪੁੱਤ ਨੂੰ ਮਿਲਣ ਵਾਸਤੇ ਜਿਸ ਨੂੰ ਪਹਿਲੇ ਪੁੱਤ ਨੇ ਦੁਨੀਆਂ ਵਿੱਚ ਮਾਂ ਦਾ ਦਰਜਾ ਦਿੱਤਾ ਤੇ ਉਹ ਵੀ ਦੂਰ ਹੋ ਗਿਆ ਪੁੱਤਰ ਜੀ ਜਿਨ੍ਹਾਂ ਸਮਾਂ ਵਹਿਗੁਰੂ ਨੇ ਦਿੱਤਾ ਮਾਂ ਨਾਲ ਰਹਿ ਪੈਂਤੀ ਸਾਲ ਦਾ ਲਾਡ ਪਿਆਰ ਸਾਰੀ ਕਮੀ ਪੂਰੀ ਕਰ ਮੈ ਵੀ ਇੱਕ ਮਾ ਜਿਸ ਦਾ ਵੱਡਾ ਪੁੱਤਰ ਦਾਦੀ ਕੋਲ ਆ ਤਿੰਨ ਸਾਲ ਦਾ ਸੀ ਜਦੋਂ ਮੇਰੇ ਤੋਂ ਖੋਹ ਲਿਆ ਸੀ ਉਹ ਅੱਜ ਵੀ ਦਾਦੀ ਕੋਲ ਆ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@gurmeetkaur7694
@gurmeetkaur7694 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jaswantkaur2412
@jaswantkaur2412 Год назад
Beta vedio dekh or sun k baeni bhavak ho gai rona ruk nhi rya whaheguru sukhi rakhe
@NamanpreetKhangura-un4xe
@NamanpreetKhangura-un4xe Год назад
ਮਜਬੂਰੀ ਵਿੱਚ ਵਿਛੜੋ ਪੈ ਜਾਂਦਾ ਹੈ ਪਰ ਦਿਲ ਵਿੱਚੋ ਨਹੀ ਨਿਕਲ ਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ
@sandhyasoni2011
@sandhyasoni2011 Год назад
ਵੀਰ ਜੀ ਜਿਨ੍ਹਾਂ ਨੇ ਤੂੰ ਤਹਡੀ ਮਾਂ ਬਾਰੇ ਸਭ ਕੁਝ ਛੁਪਾ ਕੇ ਰਖਿਆ ਹੈ ਥੋਡੇ ਤੋਂ ਉਹਨਾਂ ਨੂੰ ਰੱਬ ਜ਼ਰੂਰ ਸਜਾ ਦਿਊਂਗਾ ਜੇ ਏਸ ਜਨਮ ਦੇ ਵਿੱਚ ਨਹੀਂ ਤਾਂ ਅਗਲੇ ਜਨਮ ਦੇ ਵਿਚ ਜ਼ਰੂਰ ਹਿਸਾਬ ਹੋਊਗਾ
@HAPPY_TALKS_00
@HAPPY_TALKS_00 Год назад
Bahot bahot emotional krta feel huoia k jiva asi apni maa nu milay hoiya shukrana waheguruji tusi maa put nu milaiea
@SatishSingh-tm8vs
@SatishSingh-tm8vs Год назад
Bohot rona aaya vekh ke Very heart touching
@rajwinder1968
@rajwinder1968 Год назад
ਬਹੁਤ ਹੀ ਰੋਣਾ ਆਇਆ ਮੈਨੂੰ ਅੱਜ
@gurvinderkaur5526
@gurvinderkaur5526 Год назад
Very emotional story But putt and maa ne vishwash rakhi rakhya Waheguru te
@RanjitKaur-me8hi
@RanjitKaur-me8hi Год назад
ਸਲਾਮ ਹੈ ਇਸ ਵੀਰ ਨੂੰ ਕਿ ਅੱਜ ਵੀ ਇਹੋ ਜਿਹੇ ਸਰਵਣ ਪੁੱਤਰ ਹੈ
@GurpreetSingh-le7vc
@GurpreetSingh-le7vc Год назад
ਇਹ ਵੀਡੀਓ ਵੇਖਕੇ ਰੋਣਾ ਆ ਗਿਆ
@virpalkaur7203
@virpalkaur7203 Год назад
ਵੀਰ ਤੁਸੀ ਰੱਬ ਨੂੰ ਮੰਨਦੇ ਸੀ ਤਾ ਹੀ ਰੱਬ ਮਿਲ ਗਿਆ ਤੁਹਾਡੀ ਮਾ ਤੁਹਾਡੇ ਰੱਬ ਐ🙏🙏🙏🙏🙏
@GpsgGPSGrewal
@GpsgGPSGrewal Год назад
His adherence to true sikhi by following sikh way of life ( psttaking AMRIT ) ordained by tenth master ( Guru Gobind Singh ji) has been rewarded. I cant find suitable words to express my happiness. GURU GRANTH sahib ji's blessinga only has ensured mother son union pissible . It is impossible for me to control my tears
@karnailsingh4350
@karnailsingh4350 Год назад
To meet to love is best story of human heart.
@rickyseerha5668
@rickyseerha5668 Год назад
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@harpalkaur9336
@harpalkaur9336 Год назад
ਬੇਟਾ ਹਰ ਇਟਰਵਿੳ ਦੇਖ ਰਹੀ ਕਾ ਰੋਣਾ ਆਪ ਮੁਹਾਰੇ ਹੀ ਤਲ ਪੈ ਦੇ ਨੇ ਇਹੋ ਜੇ ਪੁਤ ਘਰ ਘਰ ਜੰਮੂ ਣ ਜਗਜੀਤ ਬੇਟੇ ਇਹ ਗੱਲ ਨਾ ਕਹਿ ਕਿ ਮੇਰੀ ਅਮਰ ਮੇਰੀ ਮਾਂ ਨੂੰ ਲੱਗੇ ਇਹੋ ਜਿਹੇ ਪੁਤ ਦੀ ਪ੍ਰਮਾਤਮਾ ਬਹੁਤ ਬਹੁਤ ਉਮਰ ਲੰਬੀ ਕਰੇ
@sahilpreetsingh4545
@sahilpreetsingh4545 Год назад
Very nice veer ji waheguru teri har wish poori kre live long life waheguru chardikla ch rakhe
@kawalchahal3613
@kawalchahal3613 Год назад
ਜਦੋਂ ਤੁਸੀਂ ਆਪਣੀ ਮਾਂ ਨੂੰ ਘਰੇ ਲੈ ਕੇ ਜਾਓਗੇ ਤਾਂ ਵੀਡੀਓ ਜਰੂਰ ਸ਼ੇਅਰ ਕਰਿਓ
@SukhdevSingh-el9np
@SukhdevSingh-el9np Год назад
ਪੁੱਤਰ ਹੋਣ ਤਾਂ ਤੇਰੇ ਵਰਗੇ ਵੀਰ ਜੀ
@musicmaditation6539
@musicmaditation6539 Год назад
Jai mata di 🙏esci maa ko bhi slam or son ko bhi slam sach mai Rona agya 😭😭😭👌
@AmansCreativeRoom
@AmansCreativeRoom Год назад
ਰੱਬ ਦੇ ਖੇਡ ਰੱਬ ਹੀ ਜਾਣੇ। ਬਹੁਤ ਖੁਸ਼ੀ ਹੋਈ ਕੇ ਤੁਹਾਨੂੰ ਤੁਹਾਡੀ ਮਾਂ ਮਿਲ ਗਈ।
@sukhwinderkaur2372
@sukhwinderkaur2372 Год назад
ਵੀਡੀਓ ਵੇਖ ਕੇ ਰੋਣਾ ਬੰਦ ਨਹੀਂ ਹੋ ਰਿਹਾ
@sahibjitkaur8193
@sahibjitkaur8193 Год назад
ਮਾ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
@RanjitKaur-n9k
@RanjitKaur-n9k Год назад
ਮਾ ਹੁੰਦੀ ਅ ਮਾਂ ਦੁਨੀਆ ਵਾਲੀਓ ਵਾਹਿਗੁਰੂ ਜੀ 😭😭🙏🙏🙏🙏
Далее
На самом деле, все не просто 😂
00:45
новое испытание
00:40
Просмотров 329 тыс.
Son's reunion with mother after 35 years of separation
18:38