Тёмный

BIG NEWS : ਸੰਸਦ ਚ ਬੀਬੀ ਬਾਦਲ ਨੇ ਕਰਾਤੀ ਧੰਨ ਧੰਨ,ਸਵੇਰ ਹੀ ਕਢਾ ਲਿਆਂਦਾ ਅੰਮ੍ਰਿਤਪਾਲ ਬਾਹਰ? 

Rozana Times
Подписаться 330 тыс.
Просмотров 32 тыс.
50% 1

#RozanaTimes #harsimratkaurbadal #punjab
Please Subscribe this Channel
/ @rozanatimes

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 72   
@rajmand1588
@rajmand1588 2 дня назад
ਬਹੁਤ ਵਧੀਆ ਬੀਬੀ ਜੀ ਦਿਨ ਦਾ ਭੁਲਿਆ ਰਾਤ ਘਰ ਮੁੜ ਆਵੇ ਤਾਂ ਭੁਲਿਆ ਨਹੀਂ ਕਹੀਦਾ ਭਾਈ ਅਮਿਤ੍ਰਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਕਰੋ
@parmindersingh2081
@parmindersingh2081 2 дня назад
ਬਹੁਤ ਵਧੀਆ ਬੋਲੀ ਹੈ ਬੀਬੀ ਜੀ
@jagrajsandhu8421
@jagrajsandhu8421 2 дня назад
ਹੁਣ ਕਿਉਂ ਰੋਣੀਂ ਹੈ ਸਿਮਰੋ, ਤੁਹਾਡਾ ਬੀਜੇਪੀ ਨਾਲ ਸਾਥ, ਹਾਏਏਏਏਏਏਏਏ ਲੈਅ ਡੂਬੇ ਪੰਜਾਬ,
@ShaminderSingh-pv3ec
@ShaminderSingh-pv3ec 2 дня назад
ਨਰਿੰਦਰ ਮੋਦੀ ਤਾਂ ਇਹਦਾ ਚਾਚਾ ਸਹੁਰਾ ਹੈ ਪੁਰਾਣੇ ਭਾਈਵਾਲ ਬਾਦਲ ਦੀ ਨੂੰਹ ਆ ਲੋਕ ਸਿਫ਼ਤ ਕਰਦੇ ਨੇ ਹੁਣ ਪਹਿਲਾਂ ਤਾਂ ਇਹ ਵੀ ਭਾਜਪਾ ਦੀ ਬੋਲੀ ਬੋਲਦੀ ਸੀ ਕਿ ਖੇਤੀ ਬਿੱਲ ਬਹੁਤ ਵਧੀਆ ਲੋਕ ਆਪਣੀ ਮਰਜ਼ੀ ਨਾਲ ਫਸਲ ਦਾ ਰੇਟ ਲਿਆ ਕਰਨਗੇ।
@LaliSidhu-lj4xc
@LaliSidhu-lj4xc 20 секунд назад
ਬਾਈ ਜੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਇਹ ਤੇ ਆਪਾਂ ਹੀ ਲੋਕ ਪਾਗਲ ਹਾਂ ਜਿਹੜਾ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਰ ਲੈਦੇ ਆਂ
@chahal-pbmte
@chahal-pbmte 2 дня назад
ਅੰਮ੍ਰਿਤਪਾਲ ਦੇ ਬਰਾਬਰ ਕੈਂਡੀਡੇਟ ਖੜ੍ਹਾ ਕਰਕੇ ਰੱਜ ਕੇ ਵਿਰੋਧ ਕੀਤਾ। ਹੁਣ ਵੱਡੀ ਹੇਜਲੀ ਬਣੀ ਬੈਠੀ ਹੈ।
@SatjeetSharma
@SatjeetSharma 2 дня назад
ਸ਼ੋਮਣੀ ਅਕਾਲੀ ਦਲ ਜ਼ਿੰਦਾਬਾਦ ❤❤
@jagrajsandhu8421
@jagrajsandhu8421 2 дня назад
ਹੁਣ ਬੋਲਣਾ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਸਿੱਖ ਕੌਮ, ਕਿਸਾਨਾਂ ਦੇ ਹਿੱਤਾਂ ਲਈ, ਹੁਣ ਮਜਬੂਰੀ ਹੈ, ,,
@LaliSidhu-lj4xc
@LaliSidhu-lj4xc 40 секунд назад
ਵੀਰ ਇਨਾ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਕੋਈ ਵੀ
@SatjeetSharma
@SatjeetSharma 2 дня назад
ਵੈਰੀ ਗੁੱਡ ਬੀਬੀ ਹਰਸਿਮਰਤ ਕੌਰ ਬਾਦਲ ਜਿੰਦਾਬਾਦ
@satnamsinghchahal4212
@satnamsinghchahal4212 2 дня назад
ਵਾਹ ਵਾਹ ਸੁਆਦ ਆ ਗਿਆ ਸ਼ਾਬਾਸ਼
@jagdeepkaur5089
@jagdeepkaur5089 2 дня назад
Good
@majorsingh1124
@majorsingh1124 2 дня назад
Very good ji🎉🎉🎉🎉🎉❤❤❤❤❤❤
@jagwantsingh8245
@jagwantsingh8245 2 дня назад
Good🙏🙏🙏
@harmanjitsingh2239
@harmanjitsingh2239 2 дня назад
Very good 👍👍
@bsbharl
@bsbharl 2 дня назад
ਬਹੁਤ ਵਧੀਆ ਬੀਬਾ ਬਾਦਲ ਜੀ ਤੁਸੀਂ ਪੰਜਾਬ ਦੀ ਗੱਲ ਸੰਸਦ ਵਿੱਚ ਰਖੀ ਅਤੇ ਹਰ ਗੱਲ ਦਾ ਜਿਕਰ ਕੀਤਾ ਬਹੁਤ ਸ਼ਾਬਾਸ਼ੀ ਸਾਡੇ ਵਲੋਂ Bsingh mkn
@harjinderjohal8404
@harjinderjohal8404 2 дня назад
ਵੈਰੀ ਗੁੱਡ ਬੀਬਾ ਬਾਦਲ ਜਿੰਦਾਬਾਦ
@harmindersingh1938
@harmindersingh1938 2 дня назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਗੇ
@gogisingh4272
@gogisingh4272 2 дня назад
ਬਹੁਤ ਵਧੀਆ ਜੀ 🙏
@SukhwinderSingh-cw2uw
@SukhwinderSingh-cw2uw 2 дня назад
Very good Job
@gurnamsidhu4658
@gurnamsidhu4658 2 дня назад
Very good Harsimrat ji
@AmarjitGondara
@AmarjitGondara 2 дня назад
Very nice speechwell Done ji
@HarmeetSingh-ds9on
@HarmeetSingh-ds9on 2 дня назад
Very good gob ji 🙏 ❤
@manjindersingh-jg4cr
@manjindersingh-jg4cr 2 дня назад
Vet6 good ji 🎉🎉🎉🎉❤❤❤❤❤❤❤❤
@jagtarsinghchahal219
@jagtarsinghchahal219 2 дня назад
ਬਹੁਤ ਵਧੀਆ ਗੱਲ ਹੈ
@rajinderkaurrajinderkaur3220
@rajinderkaurrajinderkaur3220 2 дня назад
@SukhwinderSingh-lx6cv
@SukhwinderSingh-lx6cv 2 дня назад
Bhut vadia Galbat kiti bibi ji ne
@GurpreetSingh-hm8jv
@GurpreetSingh-hm8jv 2 дня назад
Bus kero oae hun tak nal he se anna de
@Tarsemsingh-tg9ue
@Tarsemsingh-tg9ue День назад
ਬੀਬੀ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਬਹੁਤ ਵਧੀਆ ਭਾਸ਼ਨ ਕੀਤਾ ਹੈ ਜੀ ਲੋਕ ਸਭਾ ਵਿਚ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏🏻🙏🏻🙏🏻🙏🏻
@user-jq8up2mb7l
@user-jq8up2mb7l 2 дня назад
Very good biba ji
@ragvinderpandher6256
@ragvinderpandher6256 2 дня назад
ਫਿਰ ਵੀ ਹਰਸਿਮਰਤ ਦੀ ਪੰਜਾਬ ਲਈ ਬੋਲੇ ਬੋਲਣ ਦੇ ਨਾਲ ਅਮ੍ਰਿਤਪਾਲ ਬਾਰੇ ਸੁਣਿਆ ਕੋਈ ਹੋਰ ਨਹੀਂ ਬੋਲਿਆਂ
@Amarjitsingh-cu9nm
@Amarjitsingh-cu9nm 2 дня назад
Good biba ji.Good speech.
@HarpreetKaur-ss4gf
@HarpreetKaur-ss4gf 2 дня назад
Bahut badhiya Punjab di dhee
@sukhdialsinghcheema2016
@sukhdialsinghcheema2016 2 дня назад
very good bibe ji 🙏🙏
@lakhbirkaur7263
@lakhbirkaur7263 2 дня назад
ਜਿਹੜੇ ਦੂਜੇ ਸੰਸਦ ਮੈਂਬਰ ਮਿੱਟੀ ਦੇ ਮਾਧੋ ਬਣੇ ਬੈਠੇ ਨੇ ਉਹਵੀਕੁਝਬੋਲਣ
@HarmeetSingh-ds9on
@HarmeetSingh-ds9on 2 дня назад
Bhai Amritpal singh khalsa 💪zindabad
@manjindersingh-jg4cr
@manjindersingh-jg4cr 2 дня назад
Very good harsimrat ji❤❤❤❤❤❤
@BalvinderSingh-vo6xe
@BalvinderSingh-vo6xe 2 дня назад
Bhai Amritpal Singh Khalsa jindabad
@guriramgarhia8636
@guriramgarhia8636 2 дня назад
ਪਹਿਲੀ ਵਾਰ ਇਦੇ ਤੇ ਮਾਣ ਜਿਹਾ ਹੋ ਰਿਹਾ
@udhasingh3627
@udhasingh3627 2 дня назад
ਨਾਸਾ। ਕਿਸ। ਨਾ। ਚਲਾਯਾਨਾ। ਹੈ
@makhan9803
@makhan9803 2 дня назад
Maan Singh ji
@user-lw3wh9dc5q
@user-lw3wh9dc5q 2 дня назад
ਜਿਹੜੇ ਜੁਝਾਰੂ ਸਿੰਘਾਂ ਨੂੰ ਪ੍ਰਕਾਸ਼ ਬਾਦਲ ਕੇਂਦਰ ਸਰਕਾਰ ਨਾਲ ਕਾਨਾਫੂਸੀ ਕਰਕੇ ਜੇਲ੍ਹਾਂ ਵਿੱਚ ਬੰਦ ਕਰਵਾਕੇ ਗਿਆ ਉੱਨਾਂ ਨੂੰ ਕੋਣ ਰਿਹਾ ਕਰਵਾਉ। ਬੀਬੀ ਜਿਹੜਾ ਭਾਸ਼ਣ ਸੋਲ੍ਹਵੇਂ ਸਾਲ ਲੋਕਸਭਾ ਵਿੱਚ ਦੇ ਰਿਹੇ ਹੋ ਉਹ ਪਿਛਲੇ ਪੰਦਰਾਂ ਸਾਲਾਂ ਵਿੱਚ ਕਿਉਂ ਨਹੀਂ ਦਿੱਤਾ ਲੋਕਸਭਾ ਵਿੱਚ ਜੀ।
@parmindersingh2081
@parmindersingh2081 2 дня назад
ਪਿਛਲੇ ਦੋ ਢਾਈ ਸਾਲ ਤੋਂ ਤਾਂ ਬੀਬੀ ਜੀ ਨੇ ਬਹੁਤ ਵਧੀਆ ਭਾਸ਼ਨ ਦਿੱਤਾ ਹੈ ਜੀ ਜੇਕਰ ਕੋਈ ਸਹੀ ਰਸਤੇ ਤੁਰਦਾ ਹੈ ਤਾਂ ਉਸ ਨੂੰ ਹੌਸਲਾ ਦੇਣ ਬਜਾਏ ਗ਼ਲਤ ਨਹੀਂ ਬੋਲਣਾ ਚਾਹੀਦਾ ਜੇਕਰ ਬਾਬਾ ਨਾਨਕ ਸੱਜਣ ਠੱਗ ਨੂੰ ਮਾਫ਼ ਨਾ ਕਰਦੇ ਤਾਂ ਫੇਰ ਉਹ ਸਹੀ ਰਾਹ ਤੇ ਕਿਵੇਂ ਤੁਰਦਾ ਅਸੀਂ ਉਸੇ ਬਾਬਾ ਜੀ ਦੇ ਸਿੱਖ ਹਾਂ ਜੀ
@rajinderkaurrajinderkaur3220
@rajinderkaurrajinderkaur3220 2 дня назад
​@@parmindersingh2081ryt waheguru ji 🙏🌹
@gulzarsingh4604
@gulzarsingh4604 2 дня назад
ਬੀਬਾ ਹਰਸਿਮਰਤ ਕੌਰ ਬਾਦਲ ਜਿਦਾਵਾਦ ਸ੍ਰੋਮਣੀ👍 ਅਕਾਲੀ ਦਲ ਬਾਦਲ ਜਿਦਾਵਾਦ👍👍👍👍👍👍
@chahal-pbmte
@chahal-pbmte 2 дня назад
ਪਹਿਲਾਂ ਮੀਤ ਹੇਅਰ ਨੇ ਕੰਡੇ ਕੱਢੇ ਸੀ।
@jagrajsandhu8421
@jagrajsandhu8421 2 дня назад
ਅਜੇ ਵੀ ਆਖਿਆ ਸਿਮਰਤ ਨੇ, ਪੰਜਾਬ ਵਿੱਚ ਰੈਡੀਕਲ ਲੋਕ ਹਾਵੀ ਹੋ ਰਹੇ ਹਨ,
@nirmalsinghsohi4750
@nirmalsinghsohi4750 2 дня назад
Amritpal Singh jindabaad
@BholaSinghBPM
@BholaSinghBPM 2 дня назад
SC Smaj Ne Kita Kisana Ne Nhi
@jagsirsinghsidhu
@jagsirsinghsidhu 2 дня назад
ਗੁੱਡ
@harbanssohi2836
@harbanssohi2836 2 дня назад
ਬਕਵਾਸ ਕਰਨ ਲਈ ਮਾਹਿਰ ਹੈ
@deepmaan2642
@deepmaan2642 День назад
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@Jasbirsingh-tz6tz
@Jasbirsingh-tz6tz 2 дня назад
🙏🙏
@gurialways
@gurialways 2 дня назад
❤️❤️❤️❤️❤️❤️
@ShamsherSingh-vu8wy
@ShamsherSingh-vu8wy День назад
Mazdoor di bi bi gal karo
@LaliSidhu-lj4xc
@LaliSidhu-lj4xc 3 минуты назад
ਬੀਬਾ ਜੀ ਤੁਹਾਡਾ ਬਹੁਤ ਸਤਿਕਾਰ ਸਤਿਕਾਰ ਕਰਦੇ ਸਾਂ ਪਹਿਲਾਂ ਪਰ ਹੁਣ ਨੀ ਤੁਸੀਂ ਪਹਿਲਾਂ ਜਦੋਂ ਦਸ ਰਾਜ ਕੀਤਾ ਉਦੋਂ ਬੰਦੇ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਤੁਹਾਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਵਾ ਹੁਣ ਤੁਸੀਂ ਪੰਜਾਬ ਦੀਆਂ ਗੱਲਾਂ ਕਰਦੇ ਜੇ ਉਹੋ ਜਿਹੇ ਲੋਕ ਜੋ ਤੁਹਾਨੂੰ ਚੰਗੀਆਂ ਸਮਝਦੇ ਨੇ ਤੁਸੀਂ ਤਾਂ ਪੰਜਾਬ ਦੇ ਬਹੁਤ ਵੱਡੇ ਗਦਾਰ ਜੇ ਜੇ ਹਾਲੇ ਵੀ ਕੋਈ ਪੁੰਨ ਦਾ ਕੰਮ ਕਰਨਾ ਹੈ ਤਾਂ ਇਹ ਮਨੋ ਪੰਜਾਬ ਨਾਲ ਖੜ ਕੇ ਦਿਖਾਓ ਫਿਰ ਪਤਾ ਲੱਗਦਾ
@jellyd99jarnail95
@jellyd99jarnail95 2 дня назад
Majburi hai beba teri
@SatjeetSharma
@SatjeetSharma 2 дня назад
ਬੀਬੀ ਹਰਸਿਮਰਤ ਕੌਰ ਬਾਦਲ ਜਿੰਦਾਬਾਦ
@ShaminderSingh-pv3ec
@ShaminderSingh-pv3ec 2 дня назад
ਪੰਜਾਬੀ ਮਾਂ ਬੋਲੀ ਦੀ ਕਦਰ ਰਹੀ ਹਰਸਿਮਰਤ ਸਾਲੀਏ ਮੈਨੂੰ ਲੱਗਦਾ ਤੂੰ ਪੰਜਾਬ ਵਿੱਚ ਜੰਮੀ ਨਹੀਂ ਤਾਂ ਹੀ ਹਿੰਦੀ ਵਿੱਚ ਸ਼ੁਰੂਆਤ ਕੀਤੀ।
@user-kx4yo5tx2h
@user-kx4yo5tx2h 2 дня назад
BuskR
@ManjitKaur-uh2jp
@ManjitKaur-uh2jp 2 дня назад
😅
@amarjitsinghsandhu2908
@amarjitsinghsandhu2908 2 дня назад
ਰੂਹ ਖੁਸ਼ ਕਰਤੀ ਬੀਬੀ ਬਾਦਲ ਸਾਹਿਬ ਨੇ
@user-kx4yo5tx2h
@user-kx4yo5tx2h 2 дня назад
Ramkropz
@charanjitsingh9943
@charanjitsingh9943 2 дня назад
Biba Badal ji No body listens you.
@harjitSingh-lc2ls
@harjitSingh-lc2ls 2 дня назад
Good
@SatjeetSharma
@SatjeetSharma 2 дня назад
ਸ਼ੋਮਣੀ ਅਕਾਲੀ ਦਲ ਜ਼ਿੰਦਾਬਾਦ ❤❤
@dilpreetsingh-io1mi
@dilpreetsingh-io1mi 2 дня назад
Good
@SukhKhosa-kj5yh
@SukhKhosa-kj5yh 2 дня назад
Good
@BaljitKaur-dy3mp
@BaljitKaur-dy3mp День назад
Good
Далее
КОРОЧЕ ГОВОРЯ, ШКОЛА БУДУЩЕГО
10:40
MC TAXI: АК-47
35:14
Просмотров 420 тыс.