Тёмный

Biggest Generator Factory, Supreme Power Namdhari Engg. Works Madoli Kalan (Punjab) 

Work Way
Подписаться 12 тыс.
Просмотров 114 тыс.
50% 1

SP SUPREME
TM: 1716494
SUPREME POWER NAMDHARI ENGG. WORKS
Regd. 199002
ਇੱਥੇ ਸਲੰਸਰ ਸਾਊਂਡਲੈਸ
ਨਾਲ 3 ਘੰਟੇ ਚੱਲਣ ਵਾਲੇ
3 ਸਟੇਜਾਂ ਵਾਲੇ 1 ਲੀਟਰ ਜਨਰੇਟਰ ਆਡਰ ਤੇ ਤਿਆਰ ਕੀਤੇ ਜਾਂਦੇ ਹਨ।
ਇੱਥੇ ਆਡਰ ਤੇ 5 ਕੇ.ਵੀ ਤੋਂ 150 ਕੇ.ਵੀ. ਤੱਕ ਦੇ ਜਨਰੇਟਰ ਸੈੱਟ ਤਿਆਰ ਕੀਤੇ ਜਾਂਦੇ ਹਨ।
ਮੋਰਿੰਡਾ-ਚੰਡੀਗੜ੍ਹ ਰੋਡ, ਮੜੌਲੀ ਕਲਾਂ

Опубликовано:

 

22 дек 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 57   
@davinder1279
@davinder1279 2 года назад
ਮੇਰੇ ਪਿੰਡ ਦੇ ਨਾਲ ਵਾਲਾ ਪਿੰਡ ਹੈ, ਅਸੀਂ ਇਨ੍ਹਾਂ ਨੂੰ ਕੂਕਾ ਇੰਜੀਨੀਅਰ ਕਹਿੰਦੇ ਹਾਂ,ਜਿਹੜੀ ਚੀਜ਼ ਨੂੰ ਹੱਥ ਲਾ ਦੇਣ ਫੇਰ ਮੁੜਕੇ ਖ਼ਰਾਬ ਨਹੀਂ ਹੁੰਦੀ।ਜੁਗਾੜ ਵੀ ਔਖੇ ਸਮੇਂ ਬਥੇਰੇ ਬਣਾਏ ਨੇ ਇਨ੍ਹਾਂ ਨੇ ਜੱਟਾਂ ਵਾਸਤੇ ਜੋ ਕਿ ਘੱਟ ਕੀਮਤ ਨਾਲ ਮਿਲ ਜਾਂਦੇ ਸੀ। ਆਪਣੀਆਂ ਕਾਢਾਂ ਨੇ ਇਨ੍ਹਾਂ ਦੀਆਂ ਇਸ ਲਈ ਹੁਣ ਕੀਮਤ ਵੀ ਚੰਗੀ ਵਸੂਲਦੇ ਹਨ, ਵਾਹਿਗੁਰੂ ਇਨ੍ਹਾਂ ਦੇ ਉੱਤੇ ਮਿਹਰ ਬਣਾ ਕੇ ਰੱਖਣ
@RANJITSingh-nv9fq
@RANJITSingh-nv9fq 2 года назад
ਅਗਰ ਰੇਟ ਵੀ ਦੱਸ ਦਿੰਦਾ ਤਾਂ ਕੀ ਘੱਟ ਜਾਂਦਾ ਬੋਲਦਾ ਤਾਂ ਇਸਤਰਾ ਜਿਵੇਂ ਚਾਬੀ ਭਰ ਕੇ ਖੁੱਲਾ ਹੀ ਛਡਤਾ ਮੈਦਾਨ ਚ
@jagdishsingh9965
@jagdishsingh9965 2 года назад
ਵਧੀਆ ਵੀਡੀਓ ਬਣਾਈ ਗਈ ਹੈ ਐਡਰੈੱਸ ਆਪ ਜੀ ਵਾਰ ਵਾਰ ਦੱਸ ਰਹੇ ਹੋ। ਕੲਈ ਵੀਡੀਓ ਐਸੀਆਂ ਹੁੰਦੀਆਂ ਹਨ ਲਾਸਟ ਤੱਕ ਐਡਰੈੱਸ ਨਹੀਂ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@cds1296
@cds1296 2 года назад
ਇਜ ਵਰਕਸ ਨਹੀਂ ਹੁੰਦਾ ਭਾਈ ਇੰਜੀਨੀਅਰ ਵਰਕਸ ਹੁੰਦਾ ਹੈl ਮਾੜਾ ਮੋਟਾ ਆਪਣਾ ਦਿਮਾਗ ਵੀ ਵਰਤ ਲਿਆ ਕਰੋ ਵੀਡੀਓ ਪਾਈ ਜਾਨੇ ਓਂ ਮਾੜਾ ਮੋਟਾ ਸਕੂਲ ਵਿਚ ਜਾਇਆ ਕਰੋ ਤਾਂ ਕਿ ਤੁਹਾਨੂੰ ਵੀ ਥੋੜਾ ਮੋਟਾ ਗਿਆਨ ਹੋਵੇ
@shamshersingh895
@shamshersingh895 2 года назад
ਓ ਭਾਈ ਕਦੇ ਸਕੂਲ ਦੇ ਮਗਰਲੇ ਪਾਸੇ ਦੀ ਬਸਤਾ ਲੈਕੇ ਲੰਘਿਆ ਵੀ ਹੈਂ ਕਿ ਨਹੀਂ . ਕੀ ਇੰਜ ਇੰਜ ਲਾ ਰੱਖੀਅੈ . ਇੰਜਨੀਅਰ ਬਣਦੈ .
@satwantsingh9687
@satwantsingh9687 2 года назад
ਵੀਰ ਜੀਓ ਇੰਜਨੀਅਰ ਵੀ ਨਹੀਂ ਹੁੰਦਾ ਇੰਜੀਨਿਅਰਿੰਗ ਹੁੰਦਾ ਹੈ
@ShashiPaul-y1g
@ShashiPaul-y1g 19 дней назад
❤❤ need these Jan set Jammu udhampur jk
@sabiagroindustries1888
@sabiagroindustries1888 2 года назад
ਨਾਮਧਾਰੀ ਇੰਜੀਨੀਅਰਿੰਗ ਵਰਕਸ ਹੈ ਵੀਰ ਜੀ
@sahajpalsingh1010
@sahajpalsingh1010 2 года назад
5 kw da genrater aa 2012 ਨਮਾ ਲਿਆ ਸੀ ਓਹ ਵੀ ਬੈਲਟਾਂ ਤੇ ਕਰਿਆ ਹੋਇਆ (ਪਾਵਰ ਮਾਸਟਰ ਬਠਿੰਡਾ) ਦਾ ਬਣਿਆ ਘਰ ਦਾ ਲੋੜ 8kw ਆ ਜਿਵੇਂ ਪੱਖੇ ਬਲਬ ਫਰਿੱਜ ਆਦਿ ac ਨੂੰ ਛੱਡ ਕੇ ਵਧੀਆ ਚਲੋਂਦਾ 300 ਗ੍ਰਾਮ ਡੀਜ਼ਲ ਖਾਂਦਾ
@LakhvirSidhu-yy1us
@LakhvirSidhu-yy1us 7 месяцев назад
Kinea da layeaa c ji?
@bluepen215
@bluepen215 2 года назад
Boht vdia
@bluepen215
@bluepen215 2 года назад
Good wa
@Sukhjohal8126
@Sukhjohal8126 2 года назад
ਉਹਨਾਂ ਤੋਂ ਕੋਈ ਜਾਣਕਾਰੀ ਲੈਕੇ ਦੱਸੀ ਨਹੀ ਕਿ ਕਿਵੇਂ ਤਕਨੀਕ ਵਰਤ ਕੇ ਤੇਲ ਦੀ ਖ਼ਪਤ ਵੱਧ ਘਟ ਕੀਤੀ ਜਾਂਦੀ ਹੈ
@karanveersidhu7873
@karanveersidhu7873 Год назад
3 jagaah belt paindi aa taa kr k speed vadh ghtt ho jandi aa
@KulwantSingh-by1ko
@KulwantSingh-by1ko 3 месяца назад
good
@pritamsinghsaini4035
@pritamsinghsaini4035 2 года назад
ok ji
@warning5949
@warning5949 2 года назад
SHINDA☺☺
@harjeetsira7452
@harjeetsira7452 2 года назад
Bai g 15 kva da bigli de lane aa generator kina kva da lagu ga
@lakhysidhu2992
@lakhysidhu2992 2 года назад
Veer altimeter purana paint kita sara kush new ni haga baut kush purana
@surindersinghdhaliwal4352
@surindersinghdhaliwal4352 2 года назад
ਬਾਰ ਬਾਰ ਇੰਜ ਕਹਿ ਰਹੇ ਹੋ ਇੰਜ means Engineering ਇੰਜੀਨੀਅਰਿੰਗ ਬੋਲੋ ਅਨਪੜ੍ਹ Host
@shamlal1506
@shamlal1506 Год назад
15kva 3phase mohindra di 2 clynder engine price batao??
@bluepen215
@bluepen215 2 года назад
Awesome
@prateikmahla
@prateikmahla 2 года назад
25 kva single phase kinne da hoga
@palsonscrane5536
@palsonscrane5536 2 года назад
Oil ni veere air filter aa
@ervarindersinghmann1414
@ervarindersinghmann1414 2 года назад
ਇੱਕ ਤਾਂ ਬਾਈ ਜੀ Engineering ਹੁੰਦਾ ਇੰਜ ਨਹੀਂ ਹੁੰਦਾ, ਦੂਜਾ ਆਇਲ bath air filter ਹੁੰਦਾ ਨਾ ਕਿ ਆਇਲ filter, ਕੈਮਰਾ ਚੁੱਕਣ ਤੋਂ ਪਹਿਲਾਂ ਥੋੜ੍ਹੀ ਬਹੁਤੀ technical ਜਾਣਕਾਰੀ ਲੈ ਲਿਆ ਕਰੋ।
@davinder1279
@davinder1279 2 года назад
ਆਇਲਕਲੀਨਰ ਦੁਨੀਆਂ ਕਹਿੰਦੀ ਹੈ,ਇਸਦਾ ਮਤਲਬ ਦੁਨੀਆਂ ਮੂਰਖ਼ ਹੈ? 🤣😂😂🤣🤣😂 ਇੰਜੀਨੀਅਰ ਦਿਮਾਗ ਵੀ ਦਿਮਾਗ ਦਾ ਦਹੀਂ ਕਰਨ ਵਾਲੀ ਗੱਲ
@davinder1279
@davinder1279 2 года назад
ਚਾਰ ਅੱਖਰ ਪੜ੍ਹ ਕੇ ਬਹੁਤਾ ਰੋਅਬ ਘੋਟਣ ਵਾਲਿਆਂ ਨੂੰ ਦੁਨੀਆਂ ਕੀ ਕਹਿੰਦੀ ਹੈ ਇਹ ਤਾਂ ਸਭ ਨੂੰ ਪਤਾ ਹੈ ਪਰ ਤੈਨੂੰ ਨਹੀਂ।
@ervarindersinghmann1414
@ervarindersinghmann1414 2 года назад
@@davinder1279 AE,JE ਸਾਰੇ ਸਾਡੇ ਕੋਲੋਂ ਹੀ ਪੜ੍ਹ ਕੇ ਗਏ ਹਨ, ਸ੍ਰੀ ਮਾਨ ਜੀ ।
@davinder1279
@davinder1279 2 года назад
@@ervarindersinghmann1414 ਚਲੋ ਪਤਾ ਤਾਂ ਲੱਗ ਗਿਆ ਕਿ ਵੱਡੇ ਬਾਈ ਜੀ ਨੂੰ ਗ਼ਰੂਰ ਕਾਹਦਾ। ਧੰਨਵਾਦ, ਪਰ......??? ਵਾਹਿਗੁਰੂ ਸੁਮੱਤ ਬਖਸ਼ੇ
@bluepen215
@bluepen215 2 года назад
Make more video
@amritmann100
@amritmann100 2 года назад
63kv da rate dsyeao
@smeepsidhu8270
@smeepsidhu8270 2 года назад
Aa smaan purana vartde ne ja sab kuj new
@gurpindersingh5971
@gurpindersingh5971 2 года назад
4 cylinder Diesel engine hai.
@kawalrai7462
@kawalrai7462 2 года назад
Sala fadu hona de tharif kari janda
@hartejsingh403
@hartejsingh403 2 года назад
Rate taan das deo
@pammibhatti1586
@pammibhatti1586 2 года назад
5kv da ki prices hai
@bluepen215
@bluepen215 2 года назад
Hor v video bnao
@inderpal3916
@inderpal3916 2 года назад
15 klv di keemat daso
@iknownotwhoiam1716
@iknownotwhoiam1716 Год назад
5 kw da rate
@bikramkhan6921
@bikramkhan6921 2 года назад
Price 3set da ?
@bhojrajgoyal2725
@bhojrajgoyal2725 2 года назад
Rate bi dasho ji
@amritramghariavlogs
@amritramghariavlogs 2 года назад
ahoo rang naal bna lo nwa
@SukhdevSingh-qu9ju
@SukhdevSingh-qu9ju 2 года назад
Price kee aa
@kulvindersarao5221
@kulvindersarao5221 2 года назад
Bach k y
@sidhusaabh2130
@sidhusaabh2130 2 года назад
ਮੋਟਰਾਂ ਵਾਲੇ ਜਲਨੇਟਰ ਵੀ ਬਣਾਉਦੇ ਆ ਬਾਈ ਕੇ ਨਹੀ??
@davinder1279
@davinder1279 2 года назад
ਸਭ ਬਣਾਉਂਦੇ ਹਨ ਜੀ ਪਰ ਆਰਡਰ ਤੇ
@sidhusaabh2130
@sidhusaabh2130 2 года назад
@@davinder1279 Thx
@jassisingh702
@jassisingh702 Год назад
Veer ji 3 kw di motor te 6 kw da alternator laga k 6 kw da load chalaya ja sakda ya nhi??
@sona.bajwa5209
@sona.bajwa5209 2 года назад
Rate v dass de
@ancient_kaal
@ancient_kaal 2 года назад
80 hjaar Bai
@moharsingh-uf9sy
@moharsingh-uf9sy 2 года назад
9 OK Oooooo
@sukhjinderjhall447
@sukhjinderjhall447 2 года назад
ਇੰਜ. ਨਹੀਂ ਇੰਜੀਨੀਅਰ ਹੁੰਦਾ ਹੈ ਬਾਈ ਜੀ , ਪਹਿਲਾਂ ਪੰਜਾਬੀ ਉਚਾਰਨ ਕਰਨਾ ਸਿੱਖ ਲਵੋ.....
@kulwantsingh4208
@kulwantsingh4208 Год назад
Lander admi.😂
@shehbaazgill3661
@shehbaazgill3661 2 года назад
Not good speach
@jaipartapsinghvlloger8754
@jaipartapsinghvlloger8754 3 месяца назад
6 kva da rate dasyeo
Далее
Армия США вошла в Зангезур
04:17
Просмотров 263 тыс.
ПОМОГЛА НАЗЫВАЕТСЯ😂
00:20
Просмотров 2,9 млн
Free Energy Generator
10:12
Просмотров 196 тыс.
Армия США вошла в Зангезур
04:17
Просмотров 263 тыс.