Тёмный

Britain ਵਿੱਚ ਦੰਗੇ ਭੜਕਨ ਲਈ Social media ਕਿੰਨਾ ਜ਼ਿੰਮੇਵਾਰ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 591 тыс.
Просмотров 125 тыс.
50% 1

ਬ੍ਰਿਟੇਨ ਵਿੱਚ ਪਿਛਲੇ ਇੱਕ ਹਫਤੇ ਦਰਮਿਆਨ ਕਈ ਥਾਵਾਂ ਤੇ ਦੰਗੇ ਹੋਏ। ਸ਼ਰਣਾਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬੁੱਧਵਾਰ ਨੂੰ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੁਕਾਨਾਂ ਦੀਆਂ ਖਿੜਕੀਆਂ ਢੱਕੀਆਂ ਹੋਈਆਂ ਸਨ ਅਤੇ ਹਿੰਸਾ ਫੈਲਣ ਦੇ ਡਰ ਦੇ ਚਲਦਿਆਂ ਦੁਕਾਨਾਂ ਆਮ ਨਾਲੋਂ ਜਲਦੀ ਬੰਦ ਹੋ ਗਈਆਂ ਸਨ।ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਯੂਕੇ ਦੀ ਹਿੰਸਾ ਪਿੱਛੇ ਕੀ ਕਾਰਨ ਹਨ।
ਐਂਕਰ-ਤਨੀਸ਼ਾ ਚੌਹਾਨ, ਐਡਿਟ- ਗੁਰਕਿਰਤਪਾਲ
#UKRiots #CounterProtests #imigrants
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 149   
@sadhusingh736
@sadhusingh736 27 дней назад
ਜਾਣਕਾਰੀ ਦੇਣ ਦੇ ਲਈ ਬੀਬੀਸੀ ਪੰਜਾਬੀ ਬੁਲੇਟਿਨ ਦੇ ਕਾਰੇਕਰਤਾ ਦਾ ਬਹੁਤ ਬਹੁਤ ਧੰਨਵਾਦ
@MalkitSahni-z1q
@MalkitSahni-z1q Месяц назад
Sahi information kini important hain eh pata lagda hain es news ton. Thanks BBC.
@Yo-yo-uu3wl
@Yo-yo-uu3wl Месяц назад
BBC nu Muslmana daa bahoot fikar hai
@KamalSingh-td8sk
@KamalSingh-td8sk Месяц назад
​@@Yo-yo-uu3wleh chanel Osama bin Laden da hai
@supremeleader5516
@supremeleader5516 Месяц назад
BBC vikea hoea muslmana nu
@farmlife3304
@farmlife3304 Месяц назад
​@@supremeleader5516ਬਿਲਕੁਲ ਉਸੇ ਤਰ੍ਹਾਂ ਜਿਵੇਂ ਹਿੰਦੁਸਤਾਨੀ ਨੈਸ਼ਨਲ ਮੀਡੀਆ 😂😂
@singhsaab-cg8id
@singhsaab-cg8id Месяц назад
ਧੰਨਵਾਦ ਬੀਬੀਸੀ ਸੱਚ ਵਖਾਣ ਲਈ
@shivanisharma5562
@shivanisharma5562 29 дней назад
ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@babeksingh9024
@babeksingh9024 Месяц назад
ਬਹੁਤ ਬਹੁਤ ਸ਼ੁਕਰੀਆ ਜੀ ਬੀਬੀ ਸੀ ਪੰਜਾਬੀ।
@Ranbirgharu
@Ranbirgharu Месяц назад
Thank you sister information layi ❤❤❤❤❤❤❤❤❤❤❤❤❤
@gurdeepsingh-rx3ye
@gurdeepsingh-rx3ye Месяц назад
ਬਹੁਤ ਵਧੀਆ ਬੁਲਾਰੇ ਹੋ ਭੈਣੇ। Good oration Sister
@shaansingh4667
@shaansingh4667 Месяц назад
I am in UK BBC always true dida 🙏
@user-dostiBaniRaheBus
@user-dostiBaniRaheBus Месяц назад
whats the price of old monk there?
@sonubathinda2022
@sonubathinda2022 26 дней назад
ਆਪਣੇ ਦੇਸ਼ ਨੂੰ ਬਚਾਉਣ ਦਾ ਹੱਕ ਸਭ ਨੂੰ ਹੈ।
@habibulhassan7820
@habibulhassan7820 Месяц назад
Yar mn pheli var pnjabi vich khbran soniya ne mza aa ghya a kitni mithi zoban an sadi man boli .
@gunstrikergaming6316
@gunstrikergaming6316 Месяц назад
ਬਹੁਤ ਵਦੀਆ ਜੀ
@ShivjeetKaur-ln9qu
@ShivjeetKaur-ln9qu Месяц назад
Thanks a lot mam
@singhsaab6992
@singhsaab6992 Месяц назад
Good information BBC
@GurdeepSingh-ec1fb
@GurdeepSingh-ec1fb Месяц назад
ਬੀ ਬੀ ਸੀ ਧੰਨਵਾਦ
@hariomomkar4546
@hariomomkar4546 Месяц назад
ਵਾਹੇਗੁਰੂ
@graniteworld9116
@graniteworld9116 Месяц назад
Bahut he wadhia kita govt nay
@Sharif-s7i
@Sharif-s7i Месяц назад
Very nice and good news
@BawaGEntertainment
@BawaGEntertainment Месяц назад
ਇਹ ਨਹੀ ਦੱਸਿਆ ਗਿਆ ਕਿ ਬੱਚੀਆਂ ਨੂੰ ਚਾਕੂ ਮਾਰਨ ਵਾਲੇ ਦੀ ਕੀ ਮਨਸ਼ਾ ਸੀ ਉਸਨੇ ਬੱਚੀਆਂ ਦਾ ਕਤਲ ਕਿਊਂ ਕੀਤਾ ?
@Yo-yo-uu3wl
@Yo-yo-uu3wl Месяц назад
Only masha kuraan… eah kom kitae v khush nehi reh sakdi.. terrorist mindset
@user-dostiBaniRaheBus
@user-dostiBaniRaheBus Месяц назад
that was an african christian guy who did that
@ZenoSamaOmniKing
@ZenoSamaOmniKing Месяц назад
muzlim
@sandhusaab4319
@sandhusaab4319 Месяц назад
@@BawaGEntertainment oho kafir si gair Muslims aurta nu londi likhyea mtlb ghodi Quran ch ona da dhrm ehi sikhanda
@rajsinghraj1411
@rajsinghraj1411 25 дней назад
​@@Yo-yo-uu3wlkatil krn wala In isai si na ke muslman Ki de gsti de puttr ne janbujh k afwah fela ditti k oh muslman aa, te us to baad jihde jyada vadde gsti de puttr ne ohna ne sosal Media te glt comment kite
@ParamjitSingh-ql7uu
@ParamjitSingh-ql7uu Месяц назад
Please believe all in peace and humanity
@KuldipSingh-g8z
@KuldipSingh-g8z Месяц назад
Thanks
@jaspreet9809
@jaspreet9809 Месяц назад
Good information
@SatnamSingh-sq3wm
@SatnamSingh-sq3wm Месяц назад
@AmitSahney
@AmitSahney Месяц назад
Britain is tasting their own medicine, Karma 😊
@JagXJ
@JagXJ Месяц назад
Indian people are drinking this poison everyday without even realising
@YuvrajSingh-bz9cp
@YuvrajSingh-bz9cp Месяц назад
Yes, what you sow you get
@GurpreetSingh-jg8pn
@GurpreetSingh-jg8pn Месяц назад
BBC is always a source of reliable news for me
@dgvjyshrm
@dgvjyshrm Месяц назад
Pro terror channel manipulated news
@arjunsharma3925
@arjunsharma3925 Месяц назад
Bbc libraduo vampantio communists walo ka channel hn bbc hmsa se Taliban boko haram Isis jaisa ka sab se bada spotter hn
@gurwinderdhaliwal-wf2wi
@gurwinderdhaliwal-wf2wi Месяц назад
BBC GOOD LUCK
@shriramoiltraders2157
@shriramoiltraders2157 Месяц назад
अपने देश से गंदगी को बाहर निकालना सबका अधिकार है।साफ देश सुखी देश
@surindersyal6575
@surindersyal6575 26 дней назад
इंग्लैंड में तो अब अंग्रेज भी रहने से डरने लगे।
@ShivjeetKaur-ln9qu
@ShivjeetKaur-ln9qu Месяц назад
Hello mam please. When all situation will be done good then please my this message for u.k government please help and justice that skill workers who are treated by wrong sponser pay all universities fees they not break any rules or also have skill of. Carpenter , builders if not sit in NHS please sattle on others jobs Please after five years provide him p.r. Give him. Justice gid bless you and give u more success
@HardeepSingh-vw7yf
@HardeepSingh-vw7yf Месяц назад
Isi liye bolte h bhai apna desh apna hota h..
@mcdonaldsgaming3974
@mcdonaldsgaming3974 Месяц назад
84 pakistan cha hoi si ya england cha?
@clumsie3848
@clumsie3848 Месяц назад
@@mcdonaldsgaming3974 han theek ah eh desh te sada ni par uk v 84 ch shamil c. nanak naam chardi kala tere bhaney sarbat da bhala.
@s.k.haridas6726
@s.k.haridas6726 Месяц назад
Those who abuse India, what can be said about them
@ishahmanny
@ishahmanny Месяц назад
@@mcdonaldsgaming3974hhhaaaa
@s.k.haridas6726
@s.k.haridas6726 Месяц назад
Who disturbed peace of Punjab
@singhsaab6992
@singhsaab6992 Месяц назад
security lie drama karan wale
@sk....3049
@sk....3049 19 дней назад
​@@singhsaab6992 bhindru de andhbhakt
@taranjitsinghvirk5605
@taranjitsinghvirk5605 Месяц назад
In reality, the person who has humanity is the one following his religion.
@hardeepsinghSurrey
@hardeepsinghSurrey Месяц назад
*ਹੁਣ ਰਵੀ ਖਾਲਸਾ ਏਡ ਵਾਲੇ ਨੂੰ ਰਵੀ ਸਿੰਘ ਕਹੀਏ ਜਾਂ ਰਵੀ ਮੁਹੰਮਦ ?* * ਯੋਰਪ ਦੀਆ ਮਸਜਿਦਾ ਚ ਮੌਲਵੀਆ ਨੇ ਕੁੜੀਆ ਨੂੰ ਮੁਸਲਮਾਨ ਕਰਨ ਦੇ ਮੁੱਲ ਲਗਾਏ , ਸਭ ਤੋ ਜਿਆਦਾ ਮੁੱਲ ਸਿੱਖਣੀ ਦਾ , ਦੂਜੇ ਤੇ ਹਿੰਦੂ ਤੇ ਤੀਜੇ ਤੇ ਬਾਕੀਆ ਦਾ ! ਲਿਸ਼ਟਾ ਬਾਹਰ ਆਉਣ ਤੇ ਕੋਰਟ ਤੱਕ ਕੇਸ਼ ਗਿਆ ਪਰ ਇੱਥੇ ਰਵੀ ਚੁੱਪ ਰਿਹਾ ! * ਇੰਗਲੈਡ ਤੇ ਯੋਰਪ ਦੇ ਗੋਰੇ ਆਵਦੀਆ ਬੱਚੀਆ ਖਾਤਿਰ ਲੜ ਰਹੇ ਆ ਤੇ ਇਹ ਕਹਿੰਦਾ, ਅਸੀ ਇਸਲਾਮ ਨਾਲ ਖੜੇ ਆ , ਜਦ ਮਰਜ਼ੀ ਗੁਰਦੁਵਾਰਿਆ ਚ ਸ਼ਰਨ ਲੈਣ ! ਹੁਣ ਦੱਸੋ, ਜੇ ਕੱਲ ਨੂੰ ਗੋਰੇ ਗੁਰਦੁਵਾਰੇ ਢਾਹੁਣ ਤੁਰ ਪਏੇ, ਫਿਰ ਕੋਣ ਜੁੰਮੇਵਾਰ ਹੋਊ ? * ਬੰਗਲਾਦੇਸ਼ ਚ ਕੁੱਲ 32 ਇਤਿਹਾਸਿਕ ਗੁਰਦੁਵਾਰੇ ( ਨੌਵੇ ਤੇ ਪਹਿਲੇ ਪਾਤਸ਼ਾਹ ਵਾਲੇ ) ਸੀ ! ਪਿਛਲੇ 45 ਸਾਲਾਂ ਚ ਉੱਥੋ ਦੇ ਮੌਲਵੀਆ ਨੇ ਢਾਹ ਕੇ ਕਬਜਾ ਕਰ ਲਿਆ , ਹੁਣ ਸਿਰਫ 3 ਬਚੇ ਆ , ਜਿੰਨਾ ਦੀ ਸੰਭਾਲ ਉੱਥੇ ਦੇ ਬਚੇ-ਖੁਚੇ ਗਰੀਬ ਹਿੰਦੂ ਕਰ ਰਹੇ ਆ ! ਰਵੀ ਨੇ ਉੱਥੇ ਢਹਿੰਦੇ ਗੁਰਦੁਵਾਰੇ ਤੇ ਮੰਦਰਾਂ ਖਿਲਾਫ ਕਦੇ ਸਾਹ ਵੀ ਨਹੀ ਕੱਢਿਆ ! ਜੇ ਨਹੀ ਯਕੀਨ , ਉੱਥੇ ਜਾ ਕੇ ਦੇਖ ਸਕਦੇ ਉ ! * ਮਲੇਸ਼ੀਆ , ਲਕਸ਼ਦੀਪ ਪੂਰੀ ਤਰਾ ਹਿੰਦੂ ਦੇਸ਼ ਸੀ, ਹੁਣ ਸਿਰਫ 6 % ਹਿੰਦੂ ਰਹਿ ਗਏ ! ਅੱਜ ਦੇ ਟਾਇਮ ਲਕਸ਼ਦੀਪ ਚ ਸ਼ਿਟੀਜਨ ਹੋਣ ਲਈ ਪਹਿਲਾ ਮੁਸਲਮਾਨ ਬਣਨਾ ਪੈਦਾ ਤੇ ਇਸਲਾਮ ਦੇ ਕਾਇਦੇ ਕਾਨੂੰਨ ਸ਼ਵਿਕਾਰ ਕਰਨੇ ਪੈਦੇ ਆ ! ਬੰਗਲਾਦੇਸ਼ ਵੀ ਜੋ ਕਦੇ ਹਿੰਦੂ ਮੁਲਖ ਸੀ, ਉੱਥੇ ਹੁਣ ਹਿੰਦੂ ਤੇ ਸਿੱਖ ਆਟੇ ਚ ਲੂਣ ਵਾਂਗੂ ਰਹਿ ਗਏ ! * ਰਵੀ ਖਾਲਸਾ ਏਡ ਵਾਲਾ ਏਧਰ ਕਿਉ ਨਹੀ ਬੋਲਦਾ ? 1950 ਚ ਪਾਕਿਸਤਾਨ ਚ 22% ਹਿੰਦੂ ਤੇ ਸਿੱਖ ਸੀ , ਹੁਣ ਸਿਰਫ 2 % ਰਹਿ ਗਏ ! ਵੰਡ ਵੇਲੇ ਉਧਰ ਰਹੇ ਸਿੱਖ ਹੁਣ ਦੇਖਣ ਜਾਉ ਜਾਂ ਕਰਤਾਰਪੁਰ ਮਿਲਦੇ ਦੇਖੋ ਤਾ ਮੁਸਲਮਾਨ ਹੋਏ ਮਿਲਣਗੇ ! * ਬਹਿਲਾਲਪੁਰ ਚ ਬਾਬੇ ਨਾਨਕ ਦੀਆ ਨਿਸ਼ਾਨੀਆ ਪਿਛਲੇ ਦਹਾਕੇ ਮੌਲਵੀਆ ਨੇ ਫੂਕੀਆ ਜਿੰਨਾ ਚ ਬਾਬੇ ਨਾਨਕ ਦਾ ਪਿੱਪਲ ਜੜ੍ਹਾ ਚੋ ਪੁੱਟਿਆ ਗਿਆ ! (ਇਹ ਉਹ ਸੁੱਕਾ ਪਿੱਪਲ ਸੀ, ਜਿਸ ਥੱਲੇ ਮਹਾਰਾਜ ਨੇ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਤੇ ਕੌਹੜੀ ਦਾ ਰੋਗ ਦੂਰ ਕੀਤਾ ! ਜਿਸ ਸਦਕਾ ਇਹ ਪਿੱਪਲ ਫਿਰ ਤੋ ਹਰਾ ਭਰਾ ਹੋਇਆ !ਪਰ ਏਸ ਖਬਰ ਦੀ ਕਿਸੇ ਚੈਨਲ ਨੇ ਭਾਫ ਤੱਕ ਨਹੀ ਕੱਢੀ ! ਭਾਰਤੀ ਪੰਜਾਬ ਚ ਚਾਹੇ ਕੋਈ ਫਕੀਰ ਦਾਰੂ ਪੀ ਕੇ ਹੀ ਕਿਉ ਨਾ ਮਰਿਆ ਹੋਵੇ , ਸਾਡੇ ਵਾਲੇ ਦਰਗਾਹਾਂ ਬਣਾਕੇ ਮੱਥਾ ਟੇਕਣ ਲੱਗ ਜਾਦੇ ! * ਸਿੰਧ ਚ ਅੱਜ ਵੀ ਕੁੜੀਆ ਚੁੱਕਕੇ ਨਿਕਾਹ ਪੜਾਏ ਜਾਦੇ ਆ ! ਬਦਮਾਸ਼ , ਪੁਲਿਸ ਤੇ ਮੌਲਵੀ ਰਲਕੇ ਇਹ ਕੰਮ ਕਰਦੇ ਆ ! ਖਬਰ ਟੀਵੀ ਚੈੱਨਲ ਤੇ ਨਹੀ ਲੱਗਣ ਦਿੱਤੀ ਜਾਦੀ ! ਕੀ ਰਵੀ ਇੰਨਾ ਭੋਲਾ ਕਿ ਇਹ ਸਭ ਪਤਾ ਨਾ ਹੋਵੇ ? * ਬੰਗਲਾਦੇਸ਼ ਚ ਹੁਣ ਹੋ ਰਹੇ ਦੰਗਿਆ ਚ ਕਿੰਨੇ ਗੈਰ-ਮੁਸਲਿਮਾ ਦਾ ਕਤਲ ਤੇ ਰੇਪ ਹੋ ਰਿਹਾ , ਕਿਤਨੇ ਘਰ ਪਰਿਵਾਰਾ ਸਮੇਤ ਫੂਕੇ ਗਏ ?ਗੁਆਢੀ ਦੇਸ਼ ਬੰਗਲਾਦੇਸ਼ ਚ ਜ਼ੁਲਮ ਨਹੀ ਦਿਖ ਰਿਹਾ ਪਰ ਗਾਜਾ ਤੇ ਫਲਸ਼ਤੀਨ ਦਾ ਦਿਖ ਰਿਹਾ ? * ⁠ਆਦਿ *ਨੋਟ- ਜੇ ਕਿਸੇ ਨੂੰ ਲੱਗ ਰਿਹਾ ਕਿ ਏਸ ਚ ਕੁਸ਼ ਝੂਠ ਆ ਤਾ ਗਿਆਨੀ ਮੋਹਣ ਸਿੰਘ ਜੀ ਸਬੂਤਾ ਸਮੇਤ ਚੈੱਨਲਾ ਤੇ ਆਉਣ ਲਈ ਤਿਆਰ ਆ !* *ਮੁੱਕਦੀ ਗੱਲ ਭਰਾਵੋ , ਏਦਾ ਦੇ ਬੰਦਿਆ ਨੂੰ ਪੈਸਾ ਦੇਣ ਨਾਲੋ , ਪੰਜਾਬ ਚ ਗਰੀਬ ਸਿੱਖਾਂ ਤੇ ਗਰੰਥੀ ਸਿੰਘਾ ਲਈ ਪੈਸਾ ਖਰਚ ਕਰੋ ! ਪਹਿਲਾ ਘਰਦਿਆ ਨੂੰ ਤਕੜੇ ਕਰੋ ਨਾ ਕਿ ਦਹੇਜ਼ ਵਾਗ ਉਹਨਾ ਲਈ ਟਰੱਕ ਭਰਕੇ ਗਾਜਾ ਤੱਕ ਜਾਉ ਜੋ ਲਿਸ਼ਟਾ ਲਾ ਕੇ ਤੁਹਾਡੀਆ ਕੁੜੀਆ ਤੱਕ ਜਾਦੇ ਆ !* Share it maximum plz 🙏🏻🙏🏻🙏🏻
@yourdad3958
@yourdad3958 Месяц назад
tuhadi bhen ravi singh nu ae pesh hundi aa akhir ch
@ZenoSamaOmniKing
@ZenoSamaOmniKing Месяц назад
apna desh 🇮🇳
@rskhanuja3488
@rskhanuja3488 Месяц назад
Janhaa muslim jyadaa wah ye kuch hogaa
@Pakclub1
@Pakclub1 Месяц назад
Go to hell, you need more education and open your mind what is true ,,, every religion have a bad and good people
@ranjeetsanghera9927
@ranjeetsanghera9927 Месяц назад
Thanks to social media, world turning into chaos.
@jaswinderkaur7204
@jaswinderkaur7204 Месяц назад
All agency people guys
@rambariar2669
@rambariar2669 Месяц назад
UK ne kehra moti daan kite aa ithihas pad ke dekho pori dunia nu gulam bnaya apna. Julm hi julm kita sab kuch etho lut ke aone desh lai gaye.
@SurjitAbrol
@SurjitAbrol Месяц назад
Master mine deport
@SonuSingh-dx4oz
@SonuSingh-dx4oz Месяц назад
जो घटना होई क्यु होई छटे बच्चे दा कतल क्यों होआ. यह तो बताओ
@chandanmaksh8648
@chandanmaksh8648 Месяц назад
Muslim brotherhood peacekeepers to tang aa k British loka ne jwabi karwai kite hai Muslim ethe rape ,crime te terror attacks ch top te ne .
@anonym2002a
@anonym2002a Месяц назад
Bilkol Sahi kaha veer
@Jask935
@Jask935 Месяц назад
Tera v naam hi dsda tu kede 5000 saal budhe dhrm cho belong krda so called ahinsk community gau mooter bkl
@Moffos.99
@Moffos.99 Месяц назад
Yadd rakheo varri canda di v onni
@Cartoonkidsmoralstories
@Cartoonkidsmoralstories 23 дня назад
Punjab vich bhyiyaa ne enna kuz krta, fr v punjabiaa nu akal ni aayi😢
@shivdutt7706
@shivdutt7706 23 дня назад
U.k के लोगों को तो पता लग गया कि दंगा खास धर्म वाले ही करते है
@sandhusaab4319
@sandhusaab4319 Месяц назад
Jithe Islam othe ehi.kuz hona
@Tango888
@Tango888 Месяц назад
Jahan bhi right wing wale log hai waha waha dange hote hain Nafrat failane wale right wing hai na ki muslim
@sandhusaab4319
@sandhusaab4319 Месяц назад
@@Tango888 China ch kyu nhi wa aglyea ne toilet bna dityia mosque dhake 56 countries ch kise di himmat nhi kuz bol skn ohi treeka sari dunia nu apnona pwo
@MunirAhmad-h2b
@MunirAhmad-h2b Месяц назад
Never miss to display your prejudices!
@sanvirk6149
@sanvirk6149 Месяц назад
China,korea vgara ch ta ha nhe ana far v bura hal ah loka da ke gl
@rajsinghraj1411
@rajsinghraj1411 25 дней назад
Chaku Main wala tera pio isai si na ke muslman
@punjabvlogs2258
@punjabvlogs2258 Месяц назад
Same problem in India
@gurdeepsarao4052
@gurdeepsarao4052 Месяц назад
BCC good
@jobsindubai4648
@jobsindubai4648 Месяц назад
Its All about social media.... 😐
@jinderpoohla
@jinderpoohla Месяц назад
Uk di sarkar da hth aa eh sab pishe 🎉
@RajKumar-pl2qu
@RajKumar-pl2qu Месяц назад
Muslim kahndeya dar lagda bbc
@sanvirk6149
@sanvirk6149 Месяц назад
Bhaman khas kr bjp rss ala jada e lgda ah Muslim nal ke gl ah bai
@rajsinghraj1411
@rajsinghraj1411 25 дней назад
Chaku marn wala isai si na ke muslman
@NARINDERSINGH-ci7mw
@NARINDERSINGH-ci7mw Месяц назад
EU IS HELL
@PANJYAV
@PANJYAV Месяц назад
Social Media Nahi Musalman Te Migrated Pakistani Jimmedar Ne
@s.k.haridas6726
@s.k.haridas6726 Месяц назад
Who is responsible for disturbing Punjab
@ZenoSamaOmniKing
@ZenoSamaOmniKing Месяц назад
​@@s.k.haridas6726🇬🇧 sadi jutti thale ,
@ZenoSamaOmniKing
@ZenoSamaOmniKing Месяц назад
singha di bahari nhi dikhi uk ch
@ApinderSingh-b2c
@ApinderSingh-b2c Месяц назад
You can't blame British people and British government why everyone wants go to united kingdom every body thinking United Kingdom is like living in the paradise true talk
@ZenoSamaOmniKing
@ZenoSamaOmniKing Месяц назад
🇬🇧 sadi jutti thale
@jagnoorjasmine9946
@jagnoorjasmine9946 Месяц назад
India aaa Jo bhaai ji apna desh apna ghar apna pariwar thoddi khalo par ghar waleya naal sangi kaho
@BalbirMaan-se7jb
@BalbirMaan-se7jb Месяц назад
Mahool.nu.khrb.na.kro.miljul.rho.jio
@sukhjit5497
@sukhjit5497 Месяц назад
Halka halka godi media type vibe aa rahi hai,bcz bbc news+ London news
@rajivgarg4108
@rajivgarg4108 Месяц назад
khoti media
@Yo-yo-uu3wl
@Yo-yo-uu3wl Месяц назад
Ana v chahida hai….jithae tuhade mutabik News maa milae othae ilzaam laga deo
@arjunsharma3925
@arjunsharma3925 Месяц назад
Tere andar se halala product ki badbu aa rahi hn
@MrSingh-hq5zd
@MrSingh-hq5zd Месяц назад
@@Yo-yo-uu3wlkaun kithey ilzam la riha hai sabh nu dikh riha hai
@ZenoSamaOmniKing
@ZenoSamaOmniKing Месяц назад
🇬🇧 sadi jutti thale , ehna da raja rani jutti saf karan ge
@sfheer1313
@sfheer1313 28 дней назад
Musalmana day khalaaf sazesh va
@gurjeetsingh3349
@gurjeetsingh3349 Месяц назад
Same as what rss do in India 😂😂 voha se hara huya abb apne saathi jesa kaam krega😂😂😂
@Haryana-x8i
@Haryana-x8i Месяц назад
Oh gall tan Punjab ch vi aw saste labour bihar ton chahide 🤔🤔fer ggallan kadniya baba nanak vekhda upper ohde layi bihari da bhaiya v guru sikh de brabar aw je ohde naal mmada ho reha tan thode naal v uk ch mada hi houga tuci v uk ch bhaiye barge hi lagde ho
@CommentaryBeast
@CommentaryBeast Месяц назад
Britishers killed crores in the world, and now jumping on three??😂😂😂
@AmrikSingh-sm4iq
@AmrikSingh-sm4iq Месяц назад
U. K warge modern te educated country vich je social media te fake posta raahi riots ho sakde ne taa fir ta samjho beda garak hee hai har paase hee baaki is riots tu eh pataa lagda hai musalmaana khilaaf duniya vich kaafi roosh hai je musalmaana ne kattarta na shadi te aaun wale time vich america 56 country vicho 36 country ta ise base ute khaa jaayega kalaa ki terreor mukat world krnaa hai duje paase saada lahore saanu wapis mil jaave punjab naal attach taa gal hee vakhri hovegi
@user-cv6hg7wk4u
@user-cv6hg7wk4u Месяц назад
E sab chal a ihna rich loka di uk vich nhi all world vich waheguru g es kaljug nu katham kro tusi
@Hs-iy7ix
@Hs-iy7ix Месяц назад
BBC you lost your credibility
@ZenoSamaOmniKing
@ZenoSamaOmniKing Месяц назад
ek hor hal a aha muzlim de piche lag ke kholostan di mang kr rhe ne panjab vich vi eda hou nhi te
@Badshah12389
@Badshah12389 Месяц назад
Aap ko nahi pata Shantidooto ke karan hai is sab k.😂😂😂
@AmitKumar-kv4vg
@AmitKumar-kv4vg Месяц назад
Nhi ji nhi rss te bjp da hath hona tuhade hisab naal kyoki ajjkal eh chalan h ki je kise de ghar di tutti v khrab ho jave oh v kehanda aa ki bjp rss da hath aa
@wayon7272
@wayon7272 Месяц назад
Now we can find andhbhakts in England. Before they were found in india😂
@MrSingh-hq5zd
@MrSingh-hq5zd Месяц назад
Aagh la k dabooh kandh tey
@freeindia4499
@freeindia4499 Месяц назад
I don't believe on BBC
@Jeet_Kanojia
@Jeet_Kanojia Месяц назад
goreya de desh vich palestine 🇵🇸 di ihni rallies kadoge Te hor ki bhalde aa muslim 😊
@sweet11440
@sweet11440 Месяц назад
What are you doing when punjabi are doing the same in Punjab with another state people? Nobody reports.
@hardeepsingh9580
@hardeepsingh9580 Месяц назад
Way he killed kids?
@rupinderjatt3205
@rupinderjatt3205 Месяц назад
Apa Punjabia nu aukha hou ja bacha aa
@RAMSINGH-rt1lx
@RAMSINGH-rt1lx Месяц назад
EHNA. LOKAAN. NE. EHNA. DESHAAN. NU. HINDUSTAAN. SAMAJH. RAKHIA. HOYIA HAI OH. MURKHO. TUSI. 200. SAAL. PICHHAI. HAI. OHNA. TON. OH. LOK. 200. SAAL. PEHLAAN. TUHADAI. TE. RAJ. KARAN. AA. GAYAI. CE. TUSI. MURKH. HO. OH. NAHIN
@cocguru3047
@cocguru3047 Месяц назад
Muslim boy tha jhoot bol rahi hai
@bhanuchugava662
@bhanuchugava662 Месяц назад
Muslman veer nahe kaha gya parvase kah Deta ha ha ha
@Yo-yo-uu3wl
@Yo-yo-uu3wl Месяц назад
Muslim dae khilaaf dangae hoyae nae
@gurpaltoor6876
@gurpaltoor6876 Месяц назад
Very bad
@RanjitKumar-xv2zq
@RanjitKumar-xv2zq Месяц назад
Aur jao angreja de talve chatan nu
@sanjaysharma-ec4cu
@sanjaysharma-ec4cu Месяц назад
BBC= jhooth😂
@RanjitKumar-xv2zq
@RanjitKumar-xv2zq Месяц назад
Faltu bakwas video ok
@arjunsharma3925
@arjunsharma3925 Месяц назад
Ban Islam Quran save humanity
@Tango888
@Tango888 Месяц назад
Ban bhagvad geeta & hinduism for save humanity & world
@LovePreet-LP4
@LovePreet-LP4 Месяц назад
Ehvi modi ne krve aa
@sakshi__manhas
@sakshi__manhas Месяц назад
😂😂😂
@mcdonaldsgaming3974
@mcdonaldsgaming3974 Месяц назад
Tinnu vi modi ne kita lagda
@arjunsharma3925
@arjunsharma3925 Месяц назад
Quran Islam ki waja se
@MrSingh-hq5zd
@MrSingh-hq5zd Месяц назад
@@mcdonaldsgaming3974teri keon machdi aa modi dey naam tonh?
@GuriGill-lo1jp
@GuriGill-lo1jp Месяц назад
Tenu v gasti nu uk vich bahar kad dena chahiye 😂😂😂😂😂
@HajiIshfaq-y5e
@HajiIshfaq-y5e Месяц назад
Good information
Далее
Shocking reality about working in London ll UK part 3
24:18
Inside Magic city of China | Chongqing
21:42
Просмотров 1,3 млн