Тёмный

By Mistake I Had Two Marriages | Two Wife Live Like Sisters | Billa Singh  

Adeeb TV Channel
Подписаться 142 тыс.
Просмотров 175 тыс.
50% 1

By Mistake I Had Two Marriages | Two Wife Live Like Sisters | Billa Singh ‪@adeebtvchannel‬
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchannel

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 119   
@jasminekaur1640
@jasminekaur1640 3 месяца назад
ਲਓ ਜੀ ਕਲਜੁਗ ਰਿੜਦਾ ਰਿੜਦਾ ਹੁਣ ਤੁਰਨ ਲੱਗ ਪਿਆ ਹੈ 12 ਸਾਲ ਦੀ ਕੁੜੀ ਬਣੂਗੀ ਨਾਨੀ ਐਸੇ ਦਿਨ ਦੁਨੀਆਂ ਤੇ ਇੱਥੇ ਆਉਣਗੇ ਬਈ ਬਚਣਗੇ ਸੱਜਣਾ ਉਹ ਜਿਹੜੇ ਵਾਹਿਗੁਰੂ ਦਾ ਨਾਮ ਧਿਆਉਣ ਗੇ ਬਾਈ
@kauritalyton8560
@kauritalyton8560 3 месяца назад
ਅਜ ਕਲ ਦੋ ਦੋ ਵਿਆਹ trend e ਚਲ ਪਿਆ 😂😂😂😂😂😂ਏਥੇ ਇਕ ਹੁਦੇ ਕਈਆ ਦੇ ਏਹ ਦੋ ਦੋ ਚਕੀ ਫਿਰਦੇ ਅੋਖਾ
@inderjeetpurewall7663
@inderjeetpurewall7663 3 месяца назад
ਦੂਜੀ ਜ਼ਨਾਨੀ ਜਿਆਦਾ ਤੇਜ ਹੈ ਹੁਣ ਇਹੀ ਘਰ ਨੂੰ ਚਲਾਏਗੀ ਪਹਿਲੀ ਤਾ ਬਹੁਤੀ ਚੁੱਸਤ ਨਹੀ ਲੱਗਦੀ ।
@Preetsekhon2829
@Preetsekhon2829 3 месяца назад
ਇਥੇ ਕੁੜੀਆਂ ਦਾ ਕਾਲ ਪਿਆ ਹੋਇਆ, ਵਿਚਾਰੇ ਮੁੰਡੇ ਕਿੰਨੇ ਹੀ ਕਵਾਰੇ ਫਿਰਦੇ ਆ, ਉਹਨਾਂ ਨੂੰ ਰਿਸ਼ਤਾ ਨਹੀਂ ਹੁੰਦਾ, ਕਾਰਨ ਇਹ ਕਿ ਪੰਜਾਬ ਵਿੱਚ ਕੁੜੀਆਂ ਲੱਭਦੀਆਂ ਨਹੀਂ, ਤੇ ਐਸ ਭਾਈ ਸਾਹਿਬ ਨੂੰ ਦੇਖ ਲਓ ਦੋ ਦੋ ਘਰ ਵਾਲੀਆਂ ਲਈ ਫਿਰਦੇ ਹਨ😢😢😢😢😢😢😢😢😊😊😊😊
@kamaljitkaur6687
@kamaljitkaur6687 3 месяца назад
ਜੇਕਰ ਗੱਲਬਾਤ ਸੀ ਤਾਂ ਹੀ ਞਿਆਹ ਹੋਇਆ ਦੂਸਰੀ ਜਨਾਨੀ ਬਹੁਤ ਚੁਸਤ ਆ
@NishaArjun-w3u
@NishaArjun-w3u 2 месяца назад
Chkkr c taahi kita
@Amandeep4659-j1q
@Amandeep4659-j1q 3 месяца назад
Apni dhee ya sister bna k ghar naal rakh k kite rishta krwa dena c.. Koi rabb da banda mil e janda..
@paramjeetsingh2618
@paramjeetsingh2618 3 месяца назад
बहुत।ही बढ़िया किस्मत ले के आया है वीर ❤❤❤❤❤
@mahinderpal9404
@mahinderpal9404 3 месяца назад
ਮਹਾਰਾਜਾ ਪਟਿਆਲਾ ਬਾ ! ਕਮਾਲ ਕਰਤੀ ਰੱਬਾ !
@ramandeepkaur434
@ramandeepkaur434 3 месяца назад
J sohni jindgi chl rhi c fir agge rista bnaun di ki lodh c
@cutenancy
@cutenancy 3 месяца назад
ਇਦਾਂ ਦੀ ਵਿਡੀਉ ਦੇਖਣ ਗੇ ਲੋਕ ਤਾਂ ਸਾਰੇ ਦੋ ਦੋ ਵਿਆਹ ਕਰਵਾਈ ਜਾਂਨ ਗੇ 😢
@gurpreetsran9088
@gurpreetsran9088 3 месяца назад
😂😂😂😂ekk ta milldi ni loka. Nu
@HarmanjitBraich
@HarmanjitBraich 3 месяца назад
Majburiya dasn ethe aa Jane aa
@kamaljitkaur6687
@kamaljitkaur6687 3 месяца назад
ਹੋਰ ਕਿਸੇ ਨਾਲ ਵਿਆਹ ਕਰ ਲੈ ਦੀ ਇਹਨਾ ਵਿੱਚ ਕੀ ਕਰਨ ਆਈ ਸੀ
@rbrar3859
@rbrar3859 3 месяца назад
ਭਰਾਵਾ ਇਹ ਦੱਸ ਇਹਨਾਂ ਨੂੰ ਤਵੀਤ ਕਿੱਥੋਂ ਲਿਆ ਕੇ ਪਿਆਏ ਹਨ। ਇਹ ਤੇਰੇ ਮੋਡਿਆ ਤੇ ਚੱੜ ਚੱੜ ਕੇ ਬੈਠ ਦੀਆਂ ਹਨ।
@jagtarchauhan634
@jagtarchauhan634 3 месяца назад
ਖੁਸ ਰਹੋ ਵੀਰ
@Sukhwinderkaur-f1r2u
@Sukhwinderkaur-f1r2u 3 месяца назад
Billa banda chlak hunda
@jatindersinghlakhanpal3344
@jatindersinghlakhanpal3344 3 месяца назад
ਬੱਲੇ ਬਿੱਲਾ ਨਾਲੇ ਸੁੱਕਾ ਨਾਲੇ ਗਿੱਲਾ ਪਰ ਵੇਖੀ ਜੇਕ ਨਾ ਹੋਣ ਦੇਵੀ ਢਿੱਲਾ
@jotkaur07868
@jotkaur07868 3 месяца назад
Phli ghrwali bht Masom lg rahi a dowe teij a jehde oda fayada le gye
@pawandeepkaur5904
@pawandeepkaur5904 3 месяца назад
J gharwali do ghar wale fir adjust kroge
@InderjitSingh-m7q
@InderjitSingh-m7q 3 месяца назад
ਬਹੁਤ ਵਧੀਆ ਕੀਤਾ
@GurmeetSingh-kb1qy
@GurmeetSingh-kb1qy 3 месяца назад
ਤੁਤਲੀ ਜੀ ਤੇਜ ਬਹੁਤ ਆ 😂
@RoyalBoutiquePoint
@RoyalBoutiquePoint 3 месяца назад
Sahi gal a
@parmgill3481
@parmgill3481 3 месяца назад
Totli de ਸਰਦਾਰ ne ਸੂਰਮਾ ਪਿਆ
@ParamjeetSingh-sy8lw
@ParamjeetSingh-sy8lw 3 месяца назад
ਮੈਂ ਇਕ ਦੀ ਲੈਣ ਨੂੰ ਤਰਸਿਆ ਪਿਆਂ ਤੇ ਇਹ ਦੋ ਦੋ ਜਣੀਆਂ ਨੂੰ ਠੋੱਕੀ ਜਾਂਦਾ, ਰੱਬਾ ਇਹ ਗੱਲ ਤੇਰੇ ਲਈ ਠੀਕ ਨਹੀਂ ਇਹਨਾ ਵਿਤਕਰਾ ਕਿਉਂ , ਵਾਹ ਰੀ ਕਿਸਮਤ ਲਗਦਾ ਅਸੀਂ ਸਾਰੀ ਜਿੰਦਗੀ ਹੱਥ ਦੇ ਨਾਲ ਹੀ ਕਪੜੇ ਧੋਵਾਂਗੇ ਸਾਨੂੰ ਕੋਈ ਮਸ਼ੀਨ ਲਗਦਾ ਕੋਈ ਮਿਲਣੀ ਹੀ ਨਹੀਂ
@gagan8157
@gagan8157 3 месяца назад
😂😂😂😂😂
@GurpreetSingh-oz9kv
@GurpreetSingh-oz9kv 3 месяца назад
😂😂😂😂🎉🎉
@Gurjeetkandiara
@Gurjeetkandiara 3 месяца назад
Bas luck 😢😅😅😅
@akashbirsingh3741
@akashbirsingh3741 3 месяца назад
Ķi huya no send me
@ParamjeetSingh-sy8lw
@ParamjeetSingh-sy8lw 3 месяца назад
@@akashbirsingh3741 kon ho tusi number ki karna mera
@vickysinghvicky2618
@vickysinghvicky2618 3 месяца назад
ਬਹੁਤ ਵਧੀਆ ❤
@gammingwithdilpreet1763
@gammingwithdilpreet1763 3 месяца назад
ਬਹੁਤ ਵਧਿਆ ਯਾਰ ਦੋ ਵਿਆਹ ਕਰਾਉਂਦੇ ਆਸੀ ਛਿੱਤਰ ਖਾ ਬੈਠੇ ਸੀ ਹਲੇ ਦੋ ਦੋ ਨੋਕਰੀਆ ਕਰਦੇ ਸੀ ਉਹ ਵੀ ਸਰਕਾਰੀ
@SudhaChumber2018
@SudhaChumber2018 3 месяца назад
Je o jooth bolde c ta tuc sach kar k dekha dita😂
@daljitkaur5824
@daljitkaur5824 3 месяца назад
ਕੁਝ ਠੀਕ ਨਹੀ ਮੇਰੇ ਸਾਹਬ ਨਾਲ ਮਨਜਬੂਰੀ ਦਾ ਨਾਂ ਸ਼ਕਰੀਆ👌
@Simrt-v1t
@Simrt-v1t 3 месяца назад
Bai apni dhee layi v 2munde labhi fer lagna tanu pataa
@daljeetkaur1819
@daljeetkaur1819 3 месяца назад
Hor koi gal ne Armam malik nu dekh k lage aah v 😂😂😂
@VikramSingh-yv4nb
@VikramSingh-yv4nb 3 месяца назад
Aapa v kraiye
@mamtarani9854
@mamtarani9854 3 месяца назад
Haa
@lakhwinderkaur210
@lakhwinderkaur210 3 месяца назад
ਹੇ ਵਾਹਿਗੁਰੂ ....ਮੈਂ ਸਭ ਕੁਝ ਵੰਡ ਸਕਦੀ ਪਰ ਘਰ ਵਾਲਾ ਕਦੀ ਵੀ ਨੀ......
@atmasingh3406
@atmasingh3406 2 месяца назад
@Rajkumar-gu7lf
@Rajkumar-gu7lf 3 месяца назад
Istara interview Naa lea karo ji saddy admi ve bigad Jan gy😅
@gunnunivaancutebrosis7629
@gunnunivaancutebrosis7629 3 месяца назад
Kahani samjh ni aaye
@muskanmehra2466
@muskanmehra2466 3 месяца назад
Eh second lasy bhut tej aaa bs story bna rhe a relation ch hi c te bs viah kra lya firsy vli bhut poli a
@surendersingh1173
@surendersingh1173 3 месяца назад
Is lady nu salute hai jisne apne gher ale di gel v ha ker diti hun apas vch mil ke rho kisi de gel vch na ana khush rho
@JatinderSingh-wb4sj
@JatinderSingh-wb4sj 3 месяца назад
ਨਵੀਂ ਚਾਚੀ ਤੋਤਲੀ ਆ ਓਏ
@mrmrsaulkhvlog9859
@mrmrsaulkhvlog9859 2 месяца назад
ਮਹੋਲ ਨੁ ਮਦੇ ਨਜਰ ਰਖਦੇ ਹੋਏ ,,ਕਿਸੇ ਦਿਨ ਔਰਤਾ ਨੇ ਵੀ ਦੋ ਦੋ ਵਿਆਹ ਕਰਵਾ ਕੇ ਰਿਹਾ ਕਰਨਾ ,trend chl pyna
@KulwinderKaur-j4y
@KulwinderKaur-j4y 3 месяца назад
10 12ਵਿੱਚੋ ਘਰਦਿਆਂ ਬੀਚਾਰਿਆ ਨੇ ਕਿ ਦੇਣਾ c ਘਰ ਦੇ ਖਰਚ ਰਿਸ਼ਤੇਦਾਰੀ ਦੇ ਜਦੋਂ ਸਿਰ ਪੂਰੀ ਪੈਂਦੀ ਪਤਾ ਲਗਦਾ ਤਨਖਾਹ ਆਣ ਤੇ 2ਦਿਨ ਤਾ ਬੰਦਾ ਸੋਚਦਾ ਹੀ ਹੈ ਜੌ ਏਨਾ ਕੰਮ ਕਰਦਾ ਕੁਝ ਚੰਗਾ ਬਣਾਇਆ ਜਾਵੇ ਬਾਕੀ ਦਿਨ ਨਹੀਂ ਸਰਦਾ ਟਾ ਕਿ ਕਰੇ
@JaswinderSingh-bz3vo
@JaswinderSingh-bz3vo 3 месяца назад
Bai ajj kal ta ek he man nhi tu 2 rakhi a ek galt jarror hovege
@GurnamSingh-wk5fe
@GurnamSingh-wk5fe 3 месяца назад
ਜਿੰਦਗੀ ਵਿੱਚ ਬਹੁਤ ਕੁਝ ਹੁੰਦਾ। ਹੁਣ ਤੁਸੀ ਖੁਸ਼ ਰਹੋ। ਲੋਕਾਂ ਦੀ ਪਰਵਾਹ ਨਾ ਕਰਿਓ।ਭਾਈ ਸਾਹਿਬ ਜੀ ਕਿਸਮਤ ਵਾਲੇ ਹੋ ਜਿਹੜੇ ਦੋ ਦੋ ਸਾਭੀ ਫਿਰਦੇ ਹਨ।
@jatindersinghganda5298
@jatindersinghganda5298 3 месяца назад
👌🏻👍🏻❤❤🎉🎉
@navvofficial9686
@navvofficial9686 3 месяца назад
Jado koi gal hondi ha .tabhi log bolte h
@PalwinderJatt-r4n
@PalwinderJatt-r4n 3 месяца назад
❤❤❤
@SurinderSingh-f6z
@SurinderSingh-f6z 3 месяца назад
Lucky man
@varinderkaur5027
@varinderkaur5027 3 месяца назад
Ithai ek vivah nhi hunda eh do lye firda, bad impact of arman malik vlog in public
@surindergrewal4965
@surindergrewal4965 3 месяца назад
👍❤️👌👌
@GurnamSingh-j6c
@GurnamSingh-j6c 3 месяца назад
Kismat ch jo likhy o ben jannda 22
@HarjitSingh-e4v
@HarjitSingh-e4v 3 месяца назад
ਇਹਦੀ ਬੰਦੇ ਦੀ ਸਿਹਤ ਦਾ ਖਿਆਲ ਰੱਖਿਆ ਕਰੋ ਭਰਪੂਰ ਸਿੰਘ ਨੂੰ ਭਰਭੂਰ ਹੀ ਰੱਖਿਓ ਖਾਲੀ ਨਾ ਕਰ ਦਿਓ
@bestwishes99
@bestwishes99 Месяц назад
ਆਹ ਕੋਹੜ ਕਿਰਲਾ ਜਿਹਾ ਜਿੱਦਾਂ ਦਾ ਮਰਜੀ ਆ ਪਰ ਪਹਿਲੀ ਘਰਵਾਲੀ ਦਿਲੋਂ ਰੋਂਦੀ ਹੋਣੀ ਆ ਕਿਉੰਕਿ ਜਿਸ ਨਾਲ 8 ਸਾਲ ਰਹੇ ਹੋਈਏ ਫੇਰ ਜਦੋਂ ਓਹ ਕਿਸੇ ਹੋਰ ਨਾਲ ਮੂੰਹ ਮਾਰੇ ਫੇਰ ਇਨਸਾਨ ਦਾ ਦਿਲ ਅੰਦਰ ਤਕ ਵਲੂੰਦਰੇਆ ਜਾਂਦਾ ਆ, ਹੁਣ ਵਿਚਾਰੀ ਕੈਮਰੇ ਅੱਗੇ ਬੱਸ ਮਜਬੂਰੀ ਚ ਆਹ ਸਭ ਬੋਲ ਰਹੀ ਆ ਪਰ ਦਿਲ ਤਾਂ ਅੰਦਰੋ ਰੋਂਦਾ ਹੋਣਾ ਕਿਉੰਕਿ ਸੌਂਕਣ ਤਾਂ ਸੌਂਕਣ ਹੀ ਹੁੰਦੀ ਆ ਫੇਰ, ਅਗਲੀ ਦਿਲ ਤੇ ਪੱਥਰ ਰੱਖ ਕੇ ਬੈਠੀ ਆ, ਉਪਰੋਂ ਦੂਜੀ ਜਨਾਨੀ ਤੇਜ਼ ਵੀ ਬੜੀ ਆ ਤੇ ਪਹਿਲੀ ਇੰਨੀ ਤੇਜ਼ ਵੀ ਨੀ ਲਗਦੀ
@renughotra8375
@renughotra8375 3 месяца назад
Armaan malik ka trand aa gaya
@manavstudio8259
@manavstudio8259 3 месяца назад
Do do njare 😂😂😂
@JagdishSingh-kh1rn
@JagdishSingh-kh1rn 3 месяца назад
Good.billa.je
@akaalandmimi
@akaalandmimi 3 месяца назад
Inspired by arman malik 😂
@kyrieirving5909
@kyrieirving5909 3 месяца назад
Lao ji hun ek hor armaan malik paida ho gea
@Sanj2020
@Sanj2020 3 месяца назад
Pehli wife te bhout dukhi a bechari
@mrmrsaulkhvlog9859
@mrmrsaulkhvlog9859 2 месяца назад
ਅਰਮਾਨ ਮਲਿਕ ਦਾ ਬੇੜਾ ਗਰਕ ਹੋਇਆ ਉਨੇ ਦੋ ਵਿਆਹ ਕਰਵਾਕੇ ,,
@aamritpal9966
@aamritpal9966 3 месяца назад
yr srm ni rhi loka ch apni aashqi nu mazboori da kinne sohne treeke nl roop de dinde a srm ni iho jiha da interview lain jnde a
@desirecord3384
@desirecord3384 3 месяца назад
Trend e chl pya eh ta hun pta ni kinne ku ghr ujaandan ge eh jelok
@kaurmandy7905
@kaurmandy7905 2 месяца назад
Crazy😅
@GurdeepSingh-oh4jo
@GurdeepSingh-oh4jo 3 месяца назад
ਦੂਜੀ ਚਾਲੂ ਲਗਦੀ ਆ
@GurdeepSingh-oh4jo
@GurdeepSingh-oh4jo 3 месяца назад
@@amankaur8929 ਜਿਹੜੇ ਬਿਲੇ ਹੁੰਦੇ ਆ ਬੜੇ ਤੇਜ਼ ਹੁੰਦੇ ਆ
@AmarjitChahal-eg5sr
@AmarjitChahal-eg5sr 3 месяца назад
ਬਾਈ ਮੈਂ ਗੁਰੂ ਮੰਨਦਾ ਵਿਆਹ ਮੇਰੇ ਵੀ ਦੋ ਹੋਏ ਨੇ ਪਰ ਪਹਿਲੀ ਨਾਲ ਤਲਾਕ ਤੋਂ ਬਾਅਦ ਜੇ ਮੈਨੂੰ ਸਕੀਮ ਪਹਿਲਾਂ ਦੱਸ ਦਿੰਦਾ ਮੈਂ ਨਾਲ ਗੋਰੇ ਆ ਵਾਗ ਨਜ਼ਾਰੇ ਲੈਂਦਾ ਸੌਰੀ ਦਿਆ😂
@mrmrsaulkhvlog9859
@mrmrsaulkhvlog9859 2 месяца назад
😂😂 ਇਕ ਇ ਰੱਖ ਹੁਣ
@mannusran3053
@mannusran3053 3 месяца назад
bhi khrab lgda akha biliya bhi diya
@Roop3139
@Roop3139 3 месяца назад
Sade nal babe de gya c eh😂😂😂
@sukhchainsingh227
@sukhchainsingh227 3 месяца назад
Hun jakeen joha udh gia ess video to baad
@JagpalSingh-t8n
@JagpalSingh-t8n 3 месяца назад
Ena nu ta tu sabi khda Dona nu eh ta hun tere rakhn di himat ni hegi ho ta tu 50saal da rakhi khda😂😂😂
@KulwinderKaur-j4y
@KulwinderKaur-j4y 3 месяца назад
ਮਾਂ ਪਿਓ ਏਨੇ v mare nahi ਹੁੰਦੇ
@amritpal1630
@amritpal1630 3 месяца назад
❤❤❤❤😊
@SurinderKaur-kw4if
@SurinderKaur-kw4if 2 месяца назад
It is illegal Tuadi te f IR kiuhn nahi hooi App dono ko & jai banty hai aida tan har banda koi na koi bahana kad ke doosra virah karaega pahli wife udas aour majboor nazar aandi hai
@DeepGill-wg2ur
@DeepGill-wg2ur 3 месяца назад
ਕਤੀੜ
@NavdeepBhupal
@NavdeepBhupal 3 месяца назад
Eh koi khas gl nhi sade pind bi hege
@PlPl-v8w
@PlPl-v8w 3 месяца назад
🙏♥️♥️
@singhdeep0792
@singhdeep0792 3 месяца назад
Bai sanu ta ik v nhi mildi
@AmarjitSingh-eq3rl
@AmarjitSingh-eq3rl 3 месяца назад
ਰਲ ਮਿਲ ਕੇ ਯੋਰਪ ਤਰੀਕੇ ਨਾਲ ਨਜ਼ਾਰੇ ਲਵੋ
@komalji-wx2qu
@komalji-wx2qu 3 месяца назад
Bhar eda nhi krde j ek lady nl marriage kiti ohde nl rahna j nhi ta divorse es tea nhi do do marriage 😂
@NishaArjun-w3u
@NishaArjun-w3u Месяц назад
Totli jehi bdi tez h ida chkkr c pehla
@gurimeet7506
@gurimeet7506 3 месяца назад
2 3 Sal ruk ja veer fir dsi ki hal ne
@parmjitsingh5411
@parmjitsingh5411 3 месяца назад
apni izatt bna liya gal muk gayee galat taa hunda je nazayaj rishta rakhda
@sidhusahab6862
@sidhusahab6862 3 месяца назад
Aaa lok samj nu bhut galt sed dede aaa ana di na video bano
@renughotra8375
@renughotra8375 3 месяца назад
Samaj ke liye bad msg
@jassdarapuria
@jassdarapuria 3 месяца назад
ek moti ek patli 😅
@doabewale940
@doabewale940 3 месяца назад
Sanu ek nhi mildi eh do do lai betha. Je teria do hor salia ta menu de de
@navvofficial9686
@navvofficial9686 3 месяца назад
Dusri orat bhaut chalk h.munda bi karab h
@NishaArjun-w3u
@NishaArjun-w3u Месяц назад
Boldi mainu badnam kita c te loka ne kita c tainu odi wife ne te nhi
@situationalenglish5244
@situationalenglish5244 3 месяца назад
Ki sang lahi ee lokka ne 2 viah kron di eho jehi aa tiwi aa ne jo eho j mrda nu bdawa de rhiya 2 janiya reh k...j eda hi chlda reha oh din door ni ghr waliya v 2 ghr Wale bnon giya..viah wrge pakk rishte ch lokka ne gand paa rkheya
@harindersingh1910
@harindersingh1910 3 месяца назад
Chnge karm kite ve hai 22 ne
@ManpreetKaur-rg9cx
@ManpreetKaur-rg9cx 3 месяца назад
ਬਕਵਾਸ ਲੋਕ।
@LovejeetBains
@LovejeetBains 3 месяца назад
Bhut Galt kita
@rajku5446
@rajku5446 3 месяца назад
ਦੋਨਾਂ ਦੀ ਚੱਟ ਕੇ ਲਿਆ ਕਰ ਓਕੇ 👍
@AryanKumar-fg7rc
@AryanKumar-fg7rc 3 месяца назад
Munde de ghrde bina gl to ni teri job shdwa rhe c raula ta purana lgda mjboori vich munde di faimily ne auk chubiya
@gurmindermanku3216
@gurmindermanku3216 3 месяца назад
ਘਰ ਬਚ ਗਿਆ
@rimjhimkaur5160
@rimjhimkaur5160 3 месяца назад
2 marriage acceptable ne Sikhi ch.??? Ek naal te divorce hoya hou..... Dujji janani tez lgdi, story bnai jandi aa bs.
@Jaswinder_kaur1984
@Jaswinder_kaur1984 2 месяца назад
Bandar aa j Teri ghar vali v do rakh laidi fer tu chup rehda ,sudene tenu khush ta hi rakhda c k tu chup rahe mera ta dil karda ehda muh bhan diya bandar jhe da , bacheya te ki asar hoyega aayi badi madam
@SandeepKaur-angad
@SandeepKaur-angad 3 месяца назад
Koi gl jii ni bnni kahani d
@americanstorm1158
@americanstorm1158 3 месяца назад
😢
@Sanj2020
@Sanj2020 3 месяца назад
Shame on you and on this channel
@PreetGill-x4e
@PreetGill-x4e 23 дня назад
𝙍𝙚𝙖𝙡𝙩𝙞𝙤𝙣 𝙩𝙖 𝙘 𝙢𝙣𝙣𝙤 𝙟𝙖 𝙣𝙖 𝙖𝙬𝙚 𝙣𝙞 𝙫𝙞𝙖𝙝 𝙠𝙧𝙤𝙣𝙙𝙖 𝙠𝙤𝙞 𝙥𝙚𝙝𝙡𝙞 𝙗𝙝𝙤𝙡𝙞 𝙫𝙘𝙝𝙖𝙧𝙞
@jatindersinghlakhanpal3344
@jatindersinghlakhanpal3344 3 месяца назад
ਅਐਵੇ ਕਹਿੰਦੇ ਗੋਰਾ ਗਬਰਾ ਆਦਮੀ ਤੇ ਼਼਼਼਼਼਼਼਼਼
@Jaswinder_kaur1984
@Jaswinder_kaur1984 2 месяца назад
Bandar aa j Teri ghar vali v do rakh laidi fer tu chup rehda ,sudene tenu khush ta hi rakhda c k tu chup rahe mera ta dil karda ehda muh bhan diya bandar jhe da , bacheya te ki asar hoyega aayi badi madam
@Jaswinder_kaur1984
@Jaswinder_kaur1984 2 месяца назад
Bandar aa j Teri ghar vali v do rakh laidi fer tu chup rehda ,sudene tenu khush ta hi rakhda c k tu chup rahe mera ta dil karda ehda muh bhan diya bandar jhe da , bacheya te ki asar hoyega aayi badi madam
Далее
这位大哥以后恐怕都不敢再插队了吧…
00:16
skibidi toilet multiverse 042 Trailer
01:57
Просмотров 1,9 млн
这位大哥以后恐怕都不敢再插队了吧…
00:16