Тёмный

Canada ਦੀ Student ਕੁੜੀ ਨੇ ਸੁਣਾਈ ਹੱਡ-ਬੀਤੀ 

TV Punjab
Подписаться 1,5 млн
Просмотров 1 млн
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,8 тыс.   
@TvPunjab
@TvPunjab 5 лет назад
Canada ‘ਚ International Students ਨੇ ਆਪਣੇ ਭਾਈਚਾਰੇ ਤੋਂ ਮੰਗਿਆ ਸਹਿਯੋਗ 👉 ru-vid.com/video/%D0%B2%D0%B8%D0%B4%D0%B5%D0%BE-XQOxGqFBAaI.html
@HarwinderSingh-nt5yk
@HarwinderSingh-nt5yk 5 лет назад
England ch awa k kro ji interview
@shersinghaulakh3328
@shersinghaulakh3328 5 лет назад
H,
@rajvirsingh6716
@rajvirsingh6716 5 лет назад
Very gud g
@browngirl_vlogs
@browngirl_vlogs 3 года назад
ru-vid.com/video/%D0%B2%D0%B8%D0%B4%D0%B5%D0%BE-2WfRqwTOn1o.html
@tejverma5773
@tejverma5773 2 года назад
@chamkaurbrar6113
@chamkaurbrar6113 5 лет назад
ਪੰਜਾਬੀ ਹੀ ਪੰਜਾਬੀਆਂ ਨੂੰ ਨਫ਼ਰਤ ਕਰਨ ਕਿਨੀ ਸ਼ਰਮ ਦੀ ਗੱਲ ਆ
@saabsingh1898
@saabsingh1898 5 лет назад
har tha eda hi hai..
@gurpreetkaurpreet5846
@gurpreetkaurpreet5846 5 лет назад
Sahi ae dee
@vishalsinghrana1425
@vishalsinghrana1425 5 лет назад
Punjabi ni y ji sikh hi sikh nu nafart kr rea...
@pawansandhu799
@pawansandhu799 5 лет назад
Punjabi bhut kutti kaum ae i am ashamed k mera iho jhi kaum ch jnm hoya
@jaskaransingh4690
@jaskaransingh4690 5 лет назад
@@pawansandhu799 Tera Ki bura krta Ess Kom ne veere???? Agar Punjabi Kom maadi hundi....ta Hindu pandita da dharm Ess dhrti to khatam ho janda.....kom kisay di madi ni hundi...soch madi hundi aa
@dalwindersingh6323
@dalwindersingh6323 5 лет назад
ਤੂੰ ਇੱਕ ਬਹਾਦੁਰ ਬੱਚੀ ਹੈਂ, ਸੂਝਵਾਨ, ਪਿਆਰੀਤੇ ਸਤਿਕਾਰ ਯੋਗ ਵਾਹਿਗੁਰੂ ਜੀ ਦੀ ਕ੍ਰਿਪਾ ਤੇਰੇ ਤੇ ਹਮੇਸ਼ਾ ਬਣੀ ਰਵੇ, ਤਰਕੀਆਂ ਮਾਣੇ ਤੇ ਸਿੱਖੀ ਦਾ ਮਾਣ ਵਧਾਵੇਂ ।👏👏👍👍👌👌🙏🙏🙏🙏🙏
@karamjeetsinghsahu
@karamjeetsinghsahu 5 лет назад
ਗੁਰਸਿੱਖ ਭੈਣ ਦੀ ਸੋਚ ਅਤੇ ਵਿਚਾਰ ਬਹੁਤ ਉੱਚੇ ਨੇ ਬਹੁਤ ਵਧੀਆ
@bababakhtora5402
@bababakhtora5402 5 лет назад
karamjeet singh sahu nalle ehde koi v facial hair Ni haiga it means she’s not real gursikh girl
@prabsingh2514
@prabsingh2514 3 года назад
Her speech is hatred showing towards owners, those in which houses she lives. Bad thinking of Amritdhari girl.So bad
@prabsingh2514
@prabsingh2514 3 года назад
Gursikhs never spoke hatred words, she is only showing to be Gursikh but yet not know the tenets of Sikhism.
@ashwanijoshi7065
@ashwanijoshi7065 3 года назад
She may be a gur-sikh but she is venomous and is full of hatred against others
@prabsingh2514
@prabsingh2514 3 года назад
Yes, she is student and she is deadly against owners of Houses, that is bad. We suffered at the hands of girl s and boys students. When they came to see house, only girls came, these students are on work permit. Fresh students especially girls are good.
@gagandeepsingh7638
@gagandeepsingh7638 4 года назад
ਭੈਣੇ ਤੁਹਾਡੀ ਸੋਚ ਬਹੁਤ ਵਧੀਆ ਜੀ ❤🙏🏼
@gurindersingh8109
@gurindersingh8109 5 лет назад
She is our wise wise girl, proud of her honest intelligent speak. May Waheguru bless her always
@roodkeekhidki
@roodkeekhidki 4 года назад
It's time to work not to criticise system
@bahadurbatth8437
@bahadurbatth8437 3 года назад
ਕਿੰਨੀ ਸਹੋਣੀ ਗੱਲਾਂ ਕਰ ਰਹੀ ਹੈ ਇਹ ਬੱਚੀ ਮਨ ਨੂੰ ਬਹੁਤ ਦੁੱਖ ਲਗਿਆ ਕਿ ਪੰਜਾਬੀ ਹੀ ਪੰਜਾਬੀਆਂ ਨਾਲ ਗੰਦਾ ਸਲੂਕ ਕਰ ਰਹੇ ਨੇ
@Desitech87
@Desitech87 5 лет назад
ਲੱਖ ਲਾਹਨਤ ਆ ਇਹੋ ਜਿਹੇ ਲੋਕਾਂ ਦੇ ਪੰਜਾਬੀ ਹੋਣ ਦੇ ਜੋ ਦੂਜੇ ਪੰਜਾਬੀ ਨੂੰ ਇੱਜਤ ਨਾ ਦੇ ਸਕੇ।
@sinderpal8402
@sinderpal8402 5 лет назад
ਕਿੰਨੀ ਚੰਗੀ ਸੋਚ ਆ ਮੇਰੀ ਧੀ ਦੀ
@darkxyt4186
@darkxyt4186 5 лет назад
Shi kya 22 g
@CJ-js3bl
@CJ-js3bl 5 лет назад
True , but I see every where we sikh people cannot respect each other and even sikh people cannot help the punjabi people but help the other english people only..
@neetusingh8887
@neetusingh8887 5 лет назад
Sach Vich Punjabi he Punjabi nu sahi nahi mande
@snjnakalsi1250
@snjnakalsi1250 5 лет назад
@@sinderpal8402 wow...sirr i m grat fan of u 😍😍
@bsingh1310
@bsingh1310 3 года назад
ਸਿੱਖ ਭੁਝੰਗਣਾ ਦੀ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kulwinderbhatia1983
@kulwinderbhatia1983 5 лет назад
Waheguru waheguru.... ਭੈਣ ਮੇਰੀਏ ਤੇਰੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ but How You controlled your tears sister... Salute to your bravery... ਵਾਹਿਗੁਰੂ ਆਪ ਜੀ ਤੇ ਮੇਹਰ ਬਣਾਈ ਰੱਖਣ
@manishaarora9360
@manishaarora9360 5 лет назад
Exactly i was lïteraly start cryng aftr hearng 😏
@himachaltopunjab2684
@himachaltopunjab2684 4 года назад
@@manishaarora9360 😏
@tttgggg9409
@tttgggg9409 3 года назад
Hlle kehde khalistan eda hi hona eho jhe knjra da hi hona psu lok
@sauravrathaur8200
@sauravrathaur8200 3 года назад
I'm hindu but i respect gursikh girls , they are the real gems of our India culture.
@seemasharma3656
@seemasharma3656 5 лет назад
This is really really true ਪੰਜਾਬੀ ਹੀ ਪੰਜਾਬੀ ਦੀਅਾ ਜੜਾ ਵਢਦੇ ਨੇ English people never do that
@kamalmangat8860
@kamalmangat8860 5 лет назад
Hello Thats very tru, its worse in Punjab. Not just here in Canada otherwise we all be in pubjab our homeland. I would say let westerners rule. Cheerssss
@youtubersunny1988
@youtubersunny1988 5 лет назад
Sachi gal aaaaaa
@izharrana8292
@izharrana8292 5 лет назад
Tuse rab te prosea rakho o okdea sath ne Chad de bandea de khadeA chdo
@jattsaab14341
@jattsaab14341 5 лет назад
baaki sab country de lok ikathe reh k help krde par punjabi chaahe punjab vich hon ja fer kise hor country vich hon ek duje di help ni krde
@seemasharma3656
@seemasharma3656 5 лет назад
@@jattsaab14341 Yh u ryt these all happened to me....
@jattputt2913
@jattputt2913 5 лет назад
I live in canada 25 years I always support students i am with you sister
@bindersingh4347
@bindersingh4347 5 лет назад
Thanks bro 👍
@jattputt2913
@jattputt2913 5 лет назад
@@bindersingh4347 you welcome brother
@avtarsinghgill8583
@avtarsinghgill8583 5 лет назад
Very nice ji
@sandhu2092
@sandhu2092 5 лет назад
No u r lier
@alishaagnihotri6240
@alishaagnihotri6240 5 лет назад
With them plz.
@rajudhaliwalbathinda5893
@rajudhaliwalbathinda5893 5 лет назад
ਜਿਓੁਂਦੀ ਰਹਿ ਭੈਣ ਮੇਰੀੲੇ..ਸੱਚੀ ਦਿਲ ਭਰ ਆਇਆ ਤੇਰੀਆਂ ਗੱਲਾ ਸੁਣਕੇ।ਕਸੂਰ ਕਿਸੇ ਦੂਜੇ ਦਾ ਨਹੀ ਬਲਕਿ ਸਾਡੇ ਆਪਣਿਆਂ ਦਾ ਹੀ ਹੈ।🙏🙏
@ManjitKaur-ej4gu
@ManjitKaur-ej4gu 5 лет назад
Very good sister
@kulwinderkumar8690
@kulwinderkumar8690 5 лет назад
100% ਸਹੀ ਗੱਲ ਹੈ ਭੈਣ ਜੀ ਪਰ ਕੀ ਕਰੀਏ ਅਕਲ ਜੇ ਚੜ੍ਹਦੀ ਉਮਰੇ ਹੀ ਆ ਜਾਵੇ ਤਾਂ ਠੀਕ ਹੈ ਨਹੀ ਤਾਂ ਸਾਰੀ ਉਮਰ ਹੀ ਨਹੀਂ ਆਉਂਦੀ....
@bains6218
@bains6218 5 лет назад
ਜਿੰਦਗੀ ਜਿਉਣ ਲਈ ਔਕੜਾਂ ਦਾ ਸਾਹਮਣਾ ਕਰਨਾ ਹੀ ਜਿੰਦਗੀ ਜੀਨ ਦਾ ਸੱਚ ਆ
@surinderpalsingh5814
@surinderpalsingh5814 5 лет назад
ਅੱਜ ਮੈਂ ਬਹੁਤ ਮਾਨ ਮਹਿਸੂਸ ਕੀੜਾ ਅਪਣੀ ਪੰਜਾਬ ਦੀ ਸ਼ੇਰ ਬੱਚੀ ਤੇ ਜਿਸਨੇ ਆਪਣੀਆਂ ਗੱਲਾਂ ਨਾਲ ਦਸ ਦਿੱਤਾ ਕਿ ਬਾਬੇ ਨਾਨਕ ਦੀ ਸੰਤਾਨ ਵਿੱਚ ਦੂਜਿਆ ਦੀ ਗਲਤੀ ਅਪਣਾ ਅੰਦਰ ਜਖਮੀ ਹੰਦੇ ਹੋਏ ਵੀ ਕਿਸ ਤਰ੍ਹਾਂ ਦੂਸਰੇ ਨੂੰ ਮੁਆਫ ਕਰਨਾ ਹੈ ਤੇਰੇ ਤੇ ਮਾਨ ਹੈ ਸਾਨੂੰ ਸੁੱਖੀ ਵੱਸੇਂ
@palwindersingh7747
@palwindersingh7747 5 лет назад
ਬਹੁਤ ਉੱਚੀ ਸੋਚ ਆ ਭੈਣੈਂ। 👏👏👏
@arryvirk179
@arryvirk179 5 лет назад
🙏🙏🙏
@HARPREETSINGH-jx5gx
@HARPREETSINGH-jx5gx 5 лет назад
ਮੈ ਮਲੇਸ਼ੀਆ ਦੇ . p.r ਪੰਜਾਬੀਆ ਦੀ ਸੋਚ ਦੇਖੀ ਸੀ ਉਹ ਪੰਜਾਬੀ ਕੰਮ ਵਾਲਿਆ ਬਾਰੇ ਕੀ ਸੋਚਦੇ ਆ ਦੇਸੀ ਆਖ ਕੇ ਬੁਲਾਉਂਦੇ ਨੇ ਕੁੱਤਾ ਕੁਤੇ ਦਾ ਵੈਰੀ ਹੁੰਦਾ ਆ ਉਹ ਹਾਲ ਹੌ ਗਿਆ ਏਹਨਾਂ ਦਾ ਜੋ ਮਲੇਸ਼ੀਆ ਦੇ ਮੁਸਲਮਾਨ ਆ ਬਹੁਤ ਪਿਆਰ ਨਾਲ ਮਿਲਦੇ ਆ ਏਥੋਂ ਤੱਕ ਕੀ ਉਹ ਜੱਫੀ ਪਾ ਕੇ ਮਿਲਦੇ ਨੇ
@amriksinghmika998
@amriksinghmika998 5 лет назад
U r ryt mai v malaysia ch ahi notice kita sale sanu desi kah k bulaode a
@sukhmohansingh8398
@sukhmohansingh8398 5 лет назад
Yes UAE.vich v es tra.
@HARPREETSINGH-jx5gx
@HARPREETSINGH-jx5gx 5 лет назад
@@amriksinghmika998 ਐ ਬਹੁਤ ਮਾੜੀ ਸੋਚ ਦੇ ਬੰਦੇ ਆ
@HARPREETSINGH-jx5gx
@HARPREETSINGH-jx5gx 5 лет назад
@@sukhmohansingh8398 ਜਿਹਨਾਂ ਦਾ ਮੁਲਖ ਆ ਉਹ ਬਹੁਤ ਪਿਆਰ ਨਾਲ ਮਿਲਦੇ ਆ ਯਾਰ
@jeetvirk5701
@jeetvirk5701 5 лет назад
HARPREET SINGH bilkul ryt bro ida main v dekhe ida ithe bdi akakd a yrr ina ch
@ranidevi9702
@ranidevi9702 5 лет назад
ਲਖ ਲਾਹਨਤਾ ਇਹੋ ਜਿਹੇ ਪੰਜਾਬੀਆ ਤੇ ਜਿਹੜੇ ਦੁਜੇ ਪੰਜਾਬੀ ਦੀ ਇਜਤ ਨਹੀ ਕਰਦੇ
@thelionofgodpskwel369
@thelionofgodpskwel369 5 лет назад
ਸਚ ਇਹ ਹੈ ਕਿ ਇਹ ਸਿਰਫ ਆਪਣੀ ਹੀ ਇਜਤ ਕਰਦੇ ਹਨ ਸਰਮ ਆਊਦੀ ਸਾਨੂੰ ਪੰਜਾਬੀ ਅਖਵਾਊਣ
@azaaddastaan8627
@azaaddastaan8627 5 лет назад
ਬਹੁਤ ਸਹੀ ਗੱਲਾਂ ਕੀਤੀਆਂ ਜੀ...ਬਹੁਤ ਸਾਰੇ ਵਿਦਿਆਰਥੀਆਂ ੲਿਹ ਸੱਭ ਸਾਹਮਣਾ ਕਰਦੇ ਨੇ... ਪੰਜਾਬੀ ਹੁੰਦੇ ਹੀ ਫੁੱਕਰੇ.. ੲਿੱਥੇ ਵੀ ਜਿਸ ਕੋਲ ਪੈਸੇ ਹੋਣ ਗੲੇ ਕਾਲਜ਼ਾਂ ਚ ਗੁੰਡਾਗਰਦੀ ਕਰਦੇ ਨਸ਼ੇ ਕਰਦੇ... ਗੱਡਿਆਂ ਤੇ ਬੋਲਟਾਂ ਤੇ ਘੁੰਮਣ ਦੇ... ਘਰ ਮਾਂ ਪਿਓ ਰਾਹ ਵੇਖਦੇ ਰਹਿੰਦੇ...।। ਕਾਸ਼ ਪੰਜਾਬੀ ੲਿਹ ਗੱਲ ਸਮਜ਼ਣ ਕੀ ਆਪਾਂ ਹਰ ਕਿਤੇ ਸਪੋਰਟ ਕਰਨ ਸਿੱਖਿਆ...ਭਾੲੀ ਕਨੲੀਆ ਜੀ ਜੰਗ 'ਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਤੇ ਗੁਰੂ ਜੀ ਦਿੱਤੀ ਮਲੵਮ ਵੀ ਲਗਾਉਦੇ ਸੀ... ਸਾਡੇ ਗੁਰੂ ਸਾਹਿਬਾਨ ਦਾ ਵੀ ੲਿਹੀ ਮੈਸੇਜ ਰਿਹਾ ਆਪਣੇ ਲੲੀ... ਫਿਰ ਕੀ ਕਨੇਡਾ ਭਾਰਤ ਸਾਨੂੰ ਸਭ ਜਗੵਾ ਸਾਰਿਆਂ ਦੀ ਸਹਾੲਿਤਾ ਕਰਨੀ ਚਾਹਿਦੀ ਹੈ 🙏
@Kaur_p1
@Kaur_p1 5 лет назад
This video need to be viral... Canada is a good country... Every international student is great who face difficult situations every day.... God bless you all 🙏
@amanmann2103
@amanmann2103 5 лет назад
International students are facing situations everyday because of their own stupidity. If Canada is such a great country live by the roles and stop victimizing your selves. Canadian parents and grandparents who came to Canada in the 1900 are the real onces who faced real racism and real difficult situations.
@biographychannel5094
@biographychannel5094 5 лет назад
@@amanmann2103 ohh chup kr oyee fhudhu ... tu bulaya h kisinu? Students pay their fees from their pockets , they dont beg ...
@mejorsingh8823
@mejorsingh8823 3 года назад
ਕਿਨੀ ਵਦੀਆ ਸੋਚ ਆ ਬਚੀ ਦੀ ਪਰਮਾਤਮਾ ਤਰੱਕੀਆਂ ਬਖਸ਼ੇ ਇਸ ਬਚੀ ਨੂੰ
@sukhdevsinghsukhdev9390
@sukhdevsinghsukhdev9390 5 лет назад
ਅਸੀਂ ਆਜਾਦ ਸੋਚ ਦੇ ਮਾਲਕ ਨਹੀਂ। ਆਜਾਦ ਰਹੋ। ਜੋ ਬਾਬੇ ਨਾਨਕ ਜੀ ਨੇ ਸਾਨੂੰ ਸਾਰੀ ਜਿੰਦਗੀ ਸਿਖਾਇਆ।
@prabjot6251
@prabjot6251 5 лет назад
ਬਹੁਤ ਵਧੀਆ ਵਾਹਿਗੁਰੂ ਜੀ
@23manraj
@23manraj 5 лет назад
Good bhn and thnx good thinking ਵਾਹਿਗੁਰੂ ਮੇਹਰ ਕਰੇ
@rajvirtiwana9767
@rajvirtiwana9767 5 лет назад
manjeet singh nothing against students why they r on phone crossing road ,in the mall walking with their eye on phone I think it is worse attitude toward car drivers waiting patiently for the Indian student to cross safely
@navjotgill1503
@navjotgill1503 5 лет назад
Rajvir Tiwana lol this is not a genuine reason for hate
@iqbalsingh-jr2tz
@iqbalsingh-jr2tz 2 года назад
ਪਿਆਰੀ ਬੇਟੀ ਹਰਦੀਪ ਕੌਰ, ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਜਾਂਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਆਉਂਦੀਆਂ ਸਮੱਸਿਆਵਾਂ ਸੰਬੰਧੀ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ਼ ਆਪਣਾ ਪੱਖ ਰੱਖਿਆ ਹੈ। ਤੁਸੀਂ ਵਧਾਈ ਦੇ ਪਾਤਰ ਹੋ।
@Majhail_Farm
@Majhail_Farm 5 лет назад
ਲੋਕ ਆਪਣੇ ਦੁੱਖ ਤੋ ਦੁੱਖੀ ਨੇ ਦੂਜਿਆਂ ਦੇ ਸੁੱਖ ਵੱਲ ਦੇਖ ਕੇ ਦੁੱਖੀ ਨੇ ਖਾਲਸਾ ਜੀ ।। ਵਾਹਿਗੁਰੂ ਜੀ ਤੁਹਾਨੂੰ ਹੌਸਲਾ ਦੇਣ, ਤਰੱਕੀਆ ਬਖਸ਼ਣ (ਰੱਬ ਰਾਖਾ)
@ਗੁਰਪਾਲਸਿੰਘ-ਫ5ਠ
ਬਹੁਤ ਦੁੱਖ ਹੋਇਆ ਹੈ ਜੀ ਸੁਣ ਕੇ ਕਿ ਇੱਕ ਪੰਜਾਬੀ ਹੋ ਕੇ ਪੰਜਾਬੀ ਕੁੜੀ ਨਾਲ ਇਸ ਤਰ੍ਹਾਂ ਪੇਸ਼ ਆਇਆ ਹੈ
@gianbains6043
@gianbains6043 5 лет назад
If ☝️ person is bad or Narrow Minded Don’t give up your Good Manners 👍🙏
@cricketmania7364
@cricketmania7364 5 лет назад
Kidha y...kitho tusi
@SatnamSingh-nn1sw
@SatnamSingh-nn1sw 5 лет назад
Bilkul ji apni good manners de naal he narrow minded vali soch nu badle sakde ha. Jo na Badley aur na samje phir Moorikh matt da ptah lag jandaa hai. Banda agah to sucheyt rehnda hai. Amme dhol vajjoun de koi lorh nhi. Tere karke Sara smaaj nhi gnda hon lagga. Ek amritdhari ho ke sehnseelta he changi lagda hai . Ghat lafaj bol k aap changey bnann de soch honi rakhni chahidee hai .
@bsb3714
@bsb3714 5 лет назад
Bahot wadiya sikhya ji.
@deeprataindia1170
@deeprataindia1170 3 года назад
Brave Sikh ਬੇਟੀ ,ਪੁੱਤਰ ਜੀ ਮਾਫ ਕਰ ਦਿਓ ਜੌ ਆਪ ਨਾਲ ਗਲਤ ਪੇਸ਼ ਆਏ। ,,,Ballu ਰਟੈਂਡਾ,,,
@paramjitsinghmalhi5689
@paramjitsinghmalhi5689 5 лет назад
ਸਭ ਜੁੱਤੀਆ ਦੇ ਯਾਰ ਹਨ, ਆਪਣੀ ਅਕਾਤ ਭੁੱਲ ਗਏ ਬਾਹਰਲੇ ਦੇਸ਼ ਵਿਚ ਸਾਰੇ
@geetkarhappytara9408
@geetkarhappytara9408 5 лет назад
ਆਪਣੇ ਜ਼ਿਆਦਾ ਨਫ਼ਰਤ ਕਰਦੇ ਨੇ ਉਸ ਗੁਰਸਿੱਖ ਨੂੰ ਇਸ ਕੁੜੀ ਦੀ ਇੱਜ਼ਤ ਕਰਨੀ ਚਾਹੀਦੀ ਸੀ
@SatnamSingh-pn7ob
@SatnamSingh-pn7ob 5 лет назад
Beta ji, we can’t generalize anything, just work hard keep going, do not except anything from others. You are a brave girl and just stay strong
@KuldeepSingh-rw1ef
@KuldeepSingh-rw1ef 5 лет назад
ਤੁਸੀਂ ਕਿਹਾ ਬੇਟਾ ਜੀ ਬੇਟੀ ਜੀ ਕਿਉਂ ਨੀ ਕਿਹਾ ਤੁਹਾਡੀ ਬਹੁਤ ਮੇਹਰਬਾਨੀ ਹੋਊ ਗੀ ਮੈਨੂੰ ਜਰੂਰ ਸਮਝਾਇਓ।
@RupinderKaur-zc6ch
@RupinderKaur-zc6ch 5 лет назад
I loved the way you talk. So sober and simple polite and clear. 👍👍👍
@ManjeetSingh-ny5ee
@ManjeetSingh-ny5ee 5 лет назад
ਭੈਣ ਜੀ ਬਿਲਕੁਲ ਸਹੀ ਕਿਹਾ ਤੁਸੀ
@manpreetnirman8118
@manpreetnirman8118 5 лет назад
ਕਿਉਂ ਜੀ ਦਿਖਾਈ ਦਿੰਦਾ ਆ ਗੁਰਬਾਣੀ ਦਾ ਗਿਆਨ ਬੀਬੀ ਦੇ ਵਿਚਾਰਾਂ ਵਿੱਚੋਂ।।
@japp_gill0019
@japp_gill0019 5 лет назад
ਬੁਹਤ ਵਧੀਆਂ ਭੈਣ ਵਾਹਿਗੁਰੂ Kripa kra 🙏
@sandeepsingh7796
@sandeepsingh7796 2 года назад
ਬਹੁਤ ਵਧੀਆ ਭੈਣ ਜੀ ਵਾਹਿਗੂਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਤਰੱਕੀਆਂ ਬਖਸ਼ਣ 🙏🙏🙏🙏🙏
@karmsingh9711
@karmsingh9711 5 лет назад
ਕਨੇਡਾ ਵਿਚਲੇ ਖਾਲਿਸਤਾਨੀ ਪੰਜਾਬ ਤੋ ਆਏ ਸਟੂਡੈਂਟ ਦੀ ਮੱਦਦ ਤਾਂ ਕਰ ਨਹੀ ਕਰਦੇ ਪੰਜਾਬ ਦੇ ਸਿਖਾਂ ਦੀ ਕੀ ਮਦਦ ਕਰ ਸਕਦੇ ਹਨ ਭਲਾ ਲੋਕ ਖੂਦ ਅੰਦਾਜਾਂ ਲਾਉ ਇਨਾਂ ਪੰਖਡੀ ਠਗਾਂ ਦਾ ।
@JaswinderSingh-re8xs
@JaswinderSingh-re8xs 5 лет назад
Good
@kaurk6127
@kaurk6127 5 лет назад
right
@sabirahmed8261
@sabirahmed8261 4 года назад
@PagL PreeT ok...manda saare ikko jehe nai" par jo bureyan wicho change han" oh kithe han ? Jawaab zaroor deo ji !🙏🏻✌🏻✌🏻✌🏻✌🏻✌🏻✌🏻✌🏻✌🏻
@sevenriversrummi5763
@sevenriversrummi5763 4 года назад
101 % Right sure h brother. Sabh DaRma hai ina greeb loka nu marn da . Punjab di JanTa nu Khalistani da bilkul sath nhi dena chahida.
@rajbirsinghdeol1435
@rajbirsinghdeol1435 4 года назад
Shi gal
@narinderkhangura6524
@narinderkhangura6524 Год назад
You are true child of god, waheguru ji bless you Be strong
@gursewaksinghsodha1005
@gursewaksinghsodha1005 5 лет назад
SIMPLE LIVING AND HIGH THINKING ..👏👏 Good mam, i am standing with you. Standing with your thinking.
@jujharsingh2434
@jujharsingh2434 5 лет назад
ਵਿਦੇਸੀ ਪੰਜਾਬੀ ਸਾਨੂੰ ਇਸ ਕਰਕੇ ਪਸੰਦ ਨਹੀ ਕਰਦੇ ਕਿਉਂ ਕਿ ਉਹ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਲਗਦਾ ਹੈ ਭੁਲ ਗਏ ਹਨ। ਉਹਨਾਂ ਲਈ ਦਾਲਰ ਹੀ ਮੁੱਖ ਹਨ।ਤੁਹਾਡੇ ਵਰਗੀ ਗੁਰਸਿਖ ਲੜਕੀ ਨਾਲ ਤਾ ਚੰਗਾ ਵਿਹਾਰ ਨਾ ਹੋਏ ਤਾ ਪੰਜਾਬੀ ਲਈ ਬਹੁਤ ਸਰਮ ਵਾਲੀ ਗੱਲ ਹੈ।ਗੁਰ ਸਾਹਿਬ ਜੀ ਮਿਹਰ ਕਰਨ ਲਾਲਚੀ ਵਿਦੇਸੀ ਪੰਜਾਬੀਆ ਤੇ। ਖਬਰ ਸ਼ੇਅਰ ਕਰਨ ਲਈ ਧੰਨਵਾਦ ਭੈਣ ਜੀ
@mahalko4723
@mahalko4723 5 лет назад
It's true I faced this from my own cousin who was pr in Australia they treat me like nothing first day when I arrive they did not come to pick me from airport it was 2007 my co passengers friends came to pick him so they bring me with them but my own cousin from my mother side did not come to pick me I was so afraid that time since then untill now I have no contact with them and now am well settled driving truck it's ok to all students don't need to think too much Just focus on ur goal and achive that then that will the big slap on their face
@gsehmi1993
@gsehmi1993 5 лет назад
Ishu Singh kise jam de nahi rishtedar. Insaniyat hi mar gayi hor gala shado
@abcxyz4238
@abcxyz4238 5 лет назад
BHI AAJKL ristedar nhi chahte ki aap tarakki kro JALNE LAG GYE HAI LOG AAJKL DUSRE LOGO KI TARAKKI DEKH KR 😑
@mayank11ification
@mayank11ification 5 лет назад
I am in Melbourne since 4 months. Looking for job from last 4 months. I have been conned by desis. I have been given work and not paid. Once I worked in car wash , he never paid me anything. I have overall IELTS band score 8. I reckon that those people who came 10 yeras before can't even get 4 bands. I hate all desis. Mostly indians. Pakistani and Sri Lankan are still better than these fake desis. They can't accept the fact that better students are coming here. I sympathize with this gal. May God 🙏 her. Canada aur Australia kisi de peo da nae hah. We will stay and be more successful compared to these illiterate morons. Gurudware mein bhi Khana khane se rokte Hain. They should be ashamed of their village type conservative mentality
@HonestGuy80
@HonestGuy80 5 лет назад
@@mayank11ification Sad to hear about it. I am also planning to come to AU soon.
@jaswinderkaursandhu4060
@jaswinderkaursandhu4060 5 лет назад
Ki australia ch v adda hi hunda koi ni kise da mai v soch rhi a aun bare 😢😢now i am afraid
@ks-ni3qq
@ks-ni3qq 5 лет назад
ਭੈਣ ਤੁਹਾਡੀ।ਸੋਚ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@gurdeepsaron1938
@gurdeepsaron1938 5 лет назад
"ਜਦੋਂ ਕਿਸੇ ਚੀਜ ਦੀ ਬਹੁਤਾਤ ਹੋ ਜਾਵੇ ਤਾਂ ਉਸਦੀ ਕਦਰ ਘਟ ਜਾਂਦੀ ਹੈ " ।
@dreamsvalue2919
@dreamsvalue2919 5 лет назад
You are right veer ji
@gurdeepsaron1938
@gurdeepsaron1938 5 лет назад
@@dreamsvalue2919 asi pata ni kyon apne aap nu doosreya ton special ya changa samajhde aa ...we are all equal....sabh nu dukh te pareshaniya ne ..asi kalle ni..
@satinderdeol4290
@satinderdeol4290 5 лет назад
ਬਹੁਤ ਵਧੀਆਂ ਸੋਚ ਹੈ ਲੋਕ ਆਪਣਿਆ ਨਾਲ ਹੀ ਨਫ਼ਰਤ ਕਰਦੇ ਹਨ ਇਹ ਬਿਲਕੁਲ ਸਹੀ ਹੈ ਆਪਾ ਨੂੰ ਇੰਨਾਂ ਦੀ ਹਲਪ ਕਰਨੀ ਚਾਹੀਦੀ ਹੈ
@paramjeetkaur5256
@paramjeetkaur5256 5 лет назад
proud of you sister... Dasam pita g is with us and we are the daughters of Akal Purakh .. you proved it.. love and respect... stay blessed
@mohindersinghsohi6444
@mohindersinghsohi6444 3 года назад
ਬਹੁਤ ਵਧੀਆ ਗੱਲ ਕੀਤੀਆਂ ਹਨ ਬੇਟਾ ਤੁਸੀਂ
@rajvirsingh8991
@rajvirsingh8991 5 лет назад
Think,how much she has experienced in such a little age that there's no pause in her conversation. Great.
@rajourigarden6135
@rajourigarden6135 5 лет назад
Intelligent mature girl at this young age. God bless you.
@pammichauhan4802
@pammichauhan4802 5 лет назад
Honest & brave girl,
@jagt007
@jagt007 3 года назад
Much impressed.She is really telling true story.
@farzanabibi9242
@farzanabibi9242 5 лет назад
I respect you from my heart you talking right some people think like that
@manjitdhamrait161
@manjitdhamrait161 4 года назад
God bless you Sikh bachey bohot sohni baat kiti you are so sweet please be strong
@manjindercheema7948
@manjindercheema7948 5 лет назад
You're right Putter ji everybody is not same .
@raviinder80
@raviinder80 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੇਟਾ ਜੀ ।
@Anurag5863
@Anurag5863 5 лет назад
Am living in belgium but here one punjabi family live from 23 years but when i first time went to them shop i get surprised that they respect me so good, they hug me and serve me dring like i was feeling emotional that time and my tears almost in my eyes and i feel that time that am not alone in Belgium . Indian's are there
@Anurag5863
@Anurag5863 3 года назад
@Deep Kaur what happen dear?
@Anurag5863
@Anurag5863 3 года назад
@Deep Kaur area code this number is from canada?
@nishakadam3350
@nishakadam3350 3 года назад
ਪਰ ਇਹ ਜਾਣ ਲੈ ਕਿ ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। 2 ਕਿਉਂਕਿ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਵਿਸ਼ਵਾਸਘਾਤੀ, 3 ਨਿਰਮੋਹੀ, ਕਿਸੇ ਵੀ ਗੱਲ ’ਤੇ ਰਾਜ਼ੀ ਨਾ ਹੋਣ ਵਾਲੇ, ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਨਫ਼ਰਤ ਕਰਨ ਵਾਲੇ, 4 ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ 5 ਅਤੇ ਉਹ ਭਗਤੀ ਦਾ ਦਿਖਾਵਾ ਤਾਂ ਕਰਨਗੇ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਣਗੇ; ਇਨ੍ਹਾਂ ਲੋਕਾਂ ਤੋਂ ਦੂਰ ਰਹਿ।
@amandeepkaur5241
@amandeepkaur5241 5 лет назад
God bless u puttar ji, Waheguru ji tuhanu hamesha chardikla ch rkhn, bhtttt vdhia soch aa beta ji tuhadi
@prabhaulakh3260
@prabhaulakh3260 3 года назад
ਲੱਖ, ਲਾਹਨਤਾਂ, ਉਨ੍ਹਾਂ, ਲੋਕਾਂ, ਨੂੰ, ਜਿਹੜੇ, ਪੰਜਾਬੀ,ਹੋ,ਕੇ, ਪੰਜਾਬੀਆਂ, ਨੂੰ, ਨਫ਼ਰਤ, ਕਰਦੇ,ਹਨ,
@harmanpreetkaurbuttar4197
@harmanpreetkaurbuttar4197 5 лет назад
I am proud on u my didi me also here an international student ...
@jagjit0014
@jagjit0014 5 лет назад
ਬਹੁਤ ਵਧੀਆ ਪੁੱਤਰਾ
@babblysidhu5273
@babblysidhu5273 5 лет назад
ਬਹੁਤ ਹੀ ਵਧੀਆ ਖਾਲਸਾ ਜੀ ਦੇ ਵਿਚਾਰ ਨੇ
@noorkaur2750
@noorkaur2750 3 года назад
Hats off to you girl👍you spoke very well..as well as politely..& kept your viewpoint .....
@Ankush_1088
@Ankush_1088 5 лет назад
Respect your thoughts , really appreciate at 4:00 min. It's the actual ਅਣਖ਼ of a punjabi. 👍
@inderjitsinghdhumi4197
@inderjitsinghdhumi4197 5 лет назад
Ladki sachi ha saaf dil naal gal kiti aa. Really proud of you. And Reporter Ladki ne vi bahut vadia gal kiti .Very Good.
@tanyalysha7844
@tanyalysha7844 5 лет назад
Yes I am agree with you sweet daughter, you are saying all truth. Here punjabis when they see a single girl, instead of supporting her they try to estimate or underestimate, push her in other options or hardship. Ladke aapas mein share Karke reh lete hai, Lekin girl student are really going through hard time. Our daughters are struggling so hard in Canada, salute them. God bless you dear.
@Sandhusaab56
@Sandhusaab56 2 года назад
ਭਾਰਤੀਆ ਦੀ ਸੋਚ ਬਹੁਤ ਗੰਦੀ ਐ ਤਾਹੀਂ ਕੋਈ ਤਰੱਕੀ ਨੀ ਹੋਈ।
@preetsandhu4616
@preetsandhu4616 5 лет назад
Kina sohna bolde a good nice girl nice thoughts
@sarabjeetkaur6959
@sarabjeetkaur6959 5 лет назад
Preet a nice girl a
@BalwinderSingh-ny8eh
@BalwinderSingh-ny8eh 3 года назад
ਬਹੁਤ ਹੀ ਵਧੀਆ ਵਿਚਾਰ ਜੀ
@balvirsingh1176
@balvirsingh1176 5 лет назад
ਇਸ ਨਫਰਤ ਪਿਛੇ ਇਕ ਤਰਕ ਇਹ ਹੈ ਕਿ ਇਹ ਬੱਚੇ ਸਾਡੀ ਅਸਲ ਜਿੰਦਗੀ ਨੂੰ ਪੰਜਾਬ ਚ ਲੋਕਾਂ ਨਾਲ ਸ਼ੇਅਰ ਕਰਦੇ ਨੇ
@mehak016
@mehak016 2 года назад
ਤੁਹਾਡੇ ਵਰਗਾ ਹਰ ਕੋਈ ਹੋਵੇ ਕਿਨਾ ਚੰਗਾ ਹੁੰਦਾ
@gsvirk5182
@gsvirk5182 5 лет назад
This is reality in every country for students Not only in Canada Punjabi r verse to Punjabi All Punjabi immigrants even citizens also
@amriksingh9589
@amriksingh9589 Год назад
ਇਕ ਇਹ ਗੱਲ ਕੁੜੀਆਂ ਦੀ ਬਹੁਤ ਗ਼ਲਤ ਹੈ ਜਿਹੜਾ ਕਹਿ ਦੇਂਦੀਆਂ ਨੇ ਅਸੀ ਆਪਣੇ ਆਪ ਨੂੰ ਸੇਫ ਕਰਨ ਲਈ ਕਨੇਡਾ ਆਏ ਹਾ ਪੰਜਾਬ ਵਿੱਚ ਕਿਹੜਾ ਗਲੀ ਗਲੀ ਵਿਚ ਗੱਬਰ ਤੇ ਛਾਬਾ ਤੁਰੇ ਫਿਰਦੇ ਨੇ ਜਿਹੜੇ ਰੋਜ ਕੁੜੀਆਂ ਚੱਕਦੇ ਫਿਰਦੇ ਨੇ
@nunihalkaurbharti737
@nunihalkaurbharti737 5 лет назад
English people ਤੁਹਾਨੂੰ smile ਕਰਦੇਹਨ ਕਿਉਂਕਿ English people ਸਮਝਦਾਰ ਲੋਕਾਂ ਦੀ ਕਮਊਨਟੀ ਹੈ ਪਰ ਪੁਰਾਣੇ ਆਏ ਪੰਜਾਬੀ ਊਜਡ ਪੁਣੇ ਵਿੱਚ ਜੀ ਰਹੇ ਹਨ।
@bhagwontsingh2704
@bhagwontsingh2704 3 года назад
Right comment
@supreetjhand7217
@supreetjhand7217 4 года назад
True bilkul u have equal rights don’t tolerate bullying and harassment. No one should get treated unfairly
@karansinghbawa2982
@karansinghbawa2982 5 лет назад
You r ryt sis nd God bless u wmk
@damanbhardwaz8572
@damanbhardwaz8572 5 лет назад
ਸਹੀ ਕਿਹਾ
@HarbansSingh-qg5et
@HarbansSingh-qg5et 5 лет назад
Very good putter eh Lok nahi sudher sakde beta himat rakho
@gurbaljeetsingh4093
@gurbaljeetsingh4093 5 лет назад
ਨਵੇ ਰੱਜੇ ਲੋਕ ਨੇ ਪੰਜਾਬ ਵਿਚੋਂ ਭੁੱਖ ਨਾਲ ਲੜਦੇ ਹੋਏ ਜਾਦੇ ਨੇ ਬੇਟਾ ਫਿਕਰ ਨਾ ਕਰੋ
@hindurashtravadi2563
@hindurashtravadi2563 5 лет назад
Jhe Singh Singh da dushman ban jauga te kiddan Sikh kaum survive karugi
@amriksull3467
@amriksull3467 5 лет назад
ਪਿਆਰੀ ਧੀਏ, ਕਦੇ ਵੀ ਸਾਰੇ ਲੋਕ ਕਿਤੇ ਵੀ ਸਮੁੱਚੇ ਤੌਰ ਤੇ ਚੰਗੇ ਜਾਂ ਮਾੜ੍ਹੇ ਨਹੀਂ ਹੁੰਦੇ। ਕੁਝ ਲੋਕ ਸੁਭਾਅ ਜਾਂ ਆਦਤ ਕਰਕੇ ਇਹੋ ਜਿਹੇ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਇਹ ਨਜ਼ਰੀਆ ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਹਰ ਕਿਸੇ ਲਈ ਅਜੇਹਾ ਹੋ ਸਕਦਾ ਹੈ। ਸਮੁੱਚੇ ਤੌਰ ਤੇ ਬਹੁ-ਗਿਣਤੀ ਲੋਕ ਬੜੇ ਹੀ ਚੰਗੇ ਹਨ।
@Lalitsharma084
@Lalitsharma084 4 года назад
This happened to me in Mumbai, when i was new here, only most of the Punjabis, didnt talk well, other people were mostly good, i also started to ignore such people, i respect people who respect others...
@sukh5618
@sukh5618 5 лет назад
Eh gal bilkul sahi a ithe punjabi hi punjabi nu dekh k raji ni...ajj to 2k hafte phela mai kam labhn layi jaga jaga gyi te acanak fruticana punjabi store te paunchi meri hope jagg gyi mai mn ch kma k waheguru ji ajj km le k hi ghar jma te jd mai andr gl kiti ta uthe dekhia manager punjabi sardar munda aa bahut hope nl mai gl kiti mnu ini buri tra keha k koi job ni ithe sade kol jani mai minta b kitia ik jwab den da v tarika hunda os tym jida e mai back muri meria akha bhar ayia te mai bhur nikl ayi ik just kyo eh student nu dooro aunda dekh k keh denge k keh deo manager haini specially punjabi lakh lahnat a pround feel krwaun di bajaye ajj eh bnde students dian najra ch ghatia bnde ja rahe a gore bdia a kyo because they always ready to help others no matter k kis country nu person belong krda bt our punjabies never ever help shame on these types of people
@preetchahal976
@preetchahal976 5 лет назад
God bless you sister very nic and high thoughts love you sister
@harindersinghjohal835
@harindersinghjohal835 2 года назад
ਬੇੜਾ ਗਰਕ ਕਰ ਦਿੱਤਾ ਸਾਡੀਆ ਸਰਕਾਰਾਂ ਨੇ ਜੇਕਰ ਪੰਜਾਬ ਵਿੱਚ ਰੋਜ਼ਗਾਰ ਮਿਲ ਜਾਵੇ ਤਾਂ ਸਾਡੇ ਬੱਚਿਆਂ ਨੂੰ ਦਰ ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ ਜੀ
@AshuKumar-lj7jh
@AshuKumar-lj7jh 5 лет назад
We always love to our Sikh community
@neerajklair2211
@neerajklair2211 5 лет назад
har student di soch nu agge le k aaye oh tu c (respect)
@fountaintire9451
@fountaintire9451 5 лет назад
Hello!! Respect to all students who are struggling and working towards their future. No worries please hang tight. Concervetives are getting ready to help you down the road. Peaceee
@balvirlandra7727
@balvirlandra7727 3 года назад
ਸਰਬੱਤ ਦਾ ਭਲਾ ਕਰੋ
@harjitsingh2184
@harjitsingh2184 5 лет назад
ਗੁਡ ਪੁੱਤਰ ਬਹੁਤ ਉੱਚੀ ਸੋਚ ਤੁਹਾਡੀ
@aryansharma3713
@aryansharma3713 5 лет назад
She is right good girl from good family god bless you
@nevergiveup6791
@nevergiveup6791 5 лет назад
ਕਨੇਡਾ ਦੇ ਪੰਜਾਬੀਆਂ ਨੂੰ ਅਪੀਲ । ਪੜੋ। ਕਨੇਡਾ ਚ ਰਹਿੰਦੇ ਪੰਜਾਬੀਓ ਇਕ ਗਲ ਯਾਦ ਕਰ ਲਵੋ । ਜੇ ਤੁਹਾਡੀ ਅਬਾਦੀ ਕਨੇਡਾ ਵਿਚ ਜਾਦਾ ਹੋਵੇਗੀ ਤਾਂ ਤੁਹਾਡਾ ਹਾਲ ਗੁਜਰਾਤ ਦਿੱਲੀ ਸੀਲੋਂਗ ਅਫਗਾਨਿਸਤਾਨ ਪਾਕਿਸਤਾਨ ਵਾਲਾ ਹਾਲ ਨਹੀਂ ਹੋਵੇਗਾ । ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡਾ ਇਹ ਹਾਲ ਹੋਵੇ । ਹਰ ਦੇਸ਼ ਚ ਘਟ ਗਿਣਤੀ ਹੀ ਮਰਦੀ ਤੇ ਧੱਕੇ ਖਾਂਦੀ ਹੈ । ਪੰਜਾਬ ਤੋ ਕਨੇਡਾ ਆਉਣ ਵਾਲੇ ਤੁਹਾਡੀ ਕੌਮ ਦੇ ਭੈਣ ਭਈ ਧੀਆਂ ਪੁੱਤ ਹਨ । ਇਕ ਗਲ ਪੰਜਾਬੀ ਸਿੱਖ 10000 ਸਾਲ ਵਿੱਚ ਵੀ ਆਪਣੇ ਨਾਲੋਂ ਪੰਜਾਬੀ ਸਬਦ ਨੂੰ ਮਿਟਾ ਨਹੀਂ ਸਕਦਾ । ਸਭ ਨੂੰ ਪਤਾ ਹੈ ਕਿ ਕਨੇਡੀਅਨ ਕੌਣ ਹਨ ਹਾਂ ਇਸਾਈ ਬਣ ਕੇ ਵੀ ਤੁਸੀਂ ਕਨੇਡੀਅਨ ਨਹੀਂ ਬਣ ਸਕਦੇ ਇਹ ਗਲ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ।
@makhanjeetuppal4942
@makhanjeetuppal4942 5 лет назад
ਧੀਏ ਰਾਣੀਏਂ, ਤੇਰੀ ਪੀੜ ਮਹਿਸੂਸ ਵੀ ਹੋ ਰਹੀ ਆ ਅਤੇ ਸਮਝ ਵੀ ਆ ਰਹੀ ਆ। ਅੱਜ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿਚ ਕਨੇਡਾ ਦਾ ਸ਼ਿੰਗਾਰ ਹੋਣਗੇ। ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕਾਂ ਦੀ ਕੀ ਸਮੱਸਿਆ। ਪਤਾ ਇਹ ਵੀ ਹੈ ਪਰ ਇਹ ਦੱਸਣ ਨਾਲ ਇਹਨਾਂ ਦੇ ਕਿਰਦਾਰ ਨਹੀਂ ਬਦਲਣੇ। ਸੋ ਡਟੇ ਰਹੋ ਸਮਾਂ ਜਵਾਬ ਦੇਵੇਗਾ। ਇਹੀ ਲੋਕ ਤੁਹਾਡੇ ਉੱਪਰ ਮਾਣ ਕਰਨਗੇ।
@Navdeepkaur-dy4uc
@Navdeepkaur-dy4uc 5 лет назад
Very good god bless you
@GURMUKHSINGH-up2lw
@GURMUKHSINGH-up2lw 4 года назад
Very good putra good soch &good all msg for Punjabi Sikh...
@rrjjuu1309
@rrjjuu1309 5 лет назад
ਇਹ ਓਹੀ ਨੇ ਜੋ ਪੰਜਾਬੀ ਪੰਜਾਬੀ ਕਰਦੇ ਨੇ ਧੀ ਨੇ ਇਹਨਾਂ ਦੀ ਪੋਲ ਖੋਲ ਤੀ
@charnjeetsinghdhabguruki9895
ਭੈਣੇ ਮੇਰੀਏ ਪੰਜਾਬੀਆ ਦੀ ਪੰਜਾਬ ਤੋ ਬਿਣਾ ਕਦੇ ਤੇ ਕਿੱਥੇ ਵੀ ਕਰਦ ਨੀ ਹੋ ਸਕਦੀ ਸਾਡੇ ਲਈ ਸਾਡਾ ਰੰਗਲਾ ਪੰਜਾਬ ਦੀ ਹੀਰਾ
@lavibhullar7399
@lavibhullar7399 5 лет назад
Schi gal aa bhene....dont worry god is with u😊
@radhakrishan4997
@radhakrishan4997 3 года назад
Bahut vadya tohadi soch a Beta Ji Bahut vadya vichar Parmatma waheguru tohanu tarakii bakshe
@jagdishbahia9162
@jagdishbahia9162 5 лет назад
God bless you Beta very nice and high thought Love you Beta
Далее
Ванька пошел!!!! 🥰
00:18
Просмотров 909 тыс.
Random Emoji Beatbox Challenge #beatbox #tiktok
00:47