Тёмный
No video :(

Canada ਦੇ ਡਾਲਰਾਂ ਨੂੰ ਲੱਤ ਮਾਰਕੇ ਮੁੜੀ Punjab | ਵੱਡੇ ਜਿਗਰੇ ਵਾਲੀ ਬੀਬੀ ਨੇ ਕਰਾਤੀ ਸਿਰਾ ਗੱਲਬਾਤ | Akhar 

Mitti ਮਿੱਟੀ
Подписаться 1,1 млн
Просмотров 473 тыс.
50% 1

ਕਨੇਡਾ ਦੇ ਡਾਲਰਾਂ ਨੂੰ ਲੱਤ ਮਾਰਕੇ ਮੁੜੀ ਪੰਜਾਬ | ਵੱਡੇ ਜਿਗਰੇ ਵਾਲੀ ਬੀਬੀ ਨੇ ਕਰਾਤੀ ਸਿਰਾ ਗੱਲਬਾਤ |
ਕਹਿੰਦੀ ਕਾਮਯਾਬ ਹੋਊ ਤਾਂ ਆਪਣੇ ਪੰਜਾਬ 'ਚ | Akhar
#motivationalvideo #streetfood #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel interview,akhar channel punjabi,akhar channel,akhar channel videos,akhar channel live,motivational video,champ mohali,mohali champ couple,chaap mohali,wah ji wah champ,mohali kharar,mohali street food,mohali street view,mohali street food girl,women empowerment,champ street food,chaap street food,chaap street food shorts,motivational story in hindi,motivational story video,punjab,business ideas,mohali food vlog,food vlogs

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 458   
@gurdeepkaur7927
@gurdeepkaur7927 Год назад
ਕਿੰਨੀ ਸੋਹਣੀ ਸੋਚ ਹੈ ਮੇਰੀ ਭੈਣ ਦੀ ਜੇ ਸਾਰੇ ਪੰਜਾਬ ਦੀਆਂ ਧੀਆਂ ਤੇਰੇ ਵਰਗੀਆਂ ਬਣ ਜਾਣ
@jaspalkaur662
@jaspalkaur662 Год назад
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਬਹੁਤ ਵਧੀਆ ਸੋਚ ਹੈ,
@gillmoga6450
@gillmoga6450 Год назад
ਇਸ ਕੁੜੀ ਤੇ ਰੱਬ ਮਿਹਰ ਕਰੇ
@preetgill5916
@preetgill5916 Год назад
ਵਾਹਿਗੁਰੂ ਚੜਦੀਕਲਾ ਚ ਰੱਖੇ ਭੈਣ ਨੂੰ ਤੇ ਮੁਫ਼ਤ ਦਾ ਖਾਣ ਵਾਲਿਆਂ ਨੂੰ ਨੀਂਦ ਨਾ ਆਵੇ ਕਦੇ ਵੀ 🙏🏼
@tiwanasaab6788
@tiwanasaab6788 Год назад
v.v.v.v.v v.v v.v v. best sister g salute ha g
@rameshparjapat7941
@rameshparjapat7941 Год назад
Good job 🙏🙏🙏
@balukaur1402
@balukaur1402 Год назад
Free khyan walye Punjabi hi ho sakdye Koi horr nahi
@user-Sgill
@user-Sgill Год назад
@@balukaur1402 ਭਈਏ ਸਭ ਤੋਂ ਜਾਅਦਾ ਮੁਫ਼ਤ ਦਾ ਖਾਂਦੇ ਆ…ਦੁਨੀਆ ਚ ਸਿੱਖ ਸਭ ਦਾ ਢਿੱਡ ਭਰਦਾ ਹਰ ਲੋੜਵੰਦ ਨੂੰ ਰੋਟੀ ਤੇ ਕੱਪੜਾ ਦਿੰਦਾ
@Gurigill0031
@Gurigill0031 Год назад
ਮਾਫੀ ਚਾਉਂਦੇ ਹਾਂ । ਹੱਲੇ ਬਹੁਤ ਸਾਰੇ ਲੋਕਾਂ ਨੇਂ ਆਪਣੇਂ ਘਰਾ ਨੂੰ ਵਾਪਿਸ ਆਉਣਾ।
@smalltobeastbody7469
@smalltobeastbody7469 Год назад
Nature v hona cahida gand ithe bus hor kuj nhee
@mrsmusafirsingh6671
@mrsmusafirsingh6671 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਬਾਕੀਆਂ ਨੂੰ ਵੀ ਸਿੱਖਣਾ ਚਾਹੀਦਾ ਜਿਹੜੇ ਬੀਬੀਆਂ ਨੂੰ ਚੁੱਲ੍ਹੇ ਚੌਂਕੇ ਤੋਂ ਬਾਹਰ ਨਹੀਂ ਆਉਣ ਦਿੰਦੇ। ਸਲੂਟ ਏ ਤੁਹਾਨੂੰ ਜੀ
@HarwinderSingh-wt7bw
@HarwinderSingh-wt7bw Год назад
ਬਹੁਤ ਵਧੀਆ ਭੈਣ ਰੱਬ ਤੈਨੂੰ ਤਰੱਕੀ ਦੇਵੇ
@balwindersinghbrar5963
@balwindersinghbrar5963 Год назад
ਪ੍ਰਭਾਵਸ਼ਾਲੀ ਵਾਰਤਾਲਾਪ। ਪਰ ਦੁਕਾਨ ਚਲਾ ਰਹੀ ਰੁਪਿੰਦਰ ਦੇ ਪਰਿਵਾਰਿਕ ਮੈਂਬਰਾਂ ਬਾਰੇ, ਉਸਦੀ ਸ਼ਾਪ ਦੇ ਐਡਰੈਸ ਅਤੇ ਫ਼ੋਨ ਨੰਬਰ ਬਾਰੇ, ਉਸਦੀ ਰੋਜ਼ਾਨਾ ਦੀ ਆਮਦਨ ਬਾਰੇ, ਦੁਕਾਨ ‘ਤੇ ਕਿੰਨੇ ਮੈਂਬਰ ਡਿਯੂਟੀ ਕਰਦੇ ਹਨ, ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਪੱਖੋਂ ਵਾਰਤਾਲਾਪ ਅਧੂਰੀ ਵੀ ਕਹਿ ਸਕਦੇ ਹਾਂ।
@ArpanKaurPannu
@ArpanKaurPannu Год назад
Sir ….Sab agle dia personal details nee… hnji dukan te 4 janne ne … aur fon number board te hai….
@jasveetkaurbrar3618
@jasveetkaurbrar3618 Год назад
ਬਹੁਤ ਵਧੀਆ ਪੁੱਤਰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
@SarbatDaBhlaChannel
@SarbatDaBhlaChannel Год назад
She is the 2nd person who leave canada .. she should be given gold medal by Punjab govt
@kinderjeetkaur7486
@kinderjeetkaur7486 Год назад
ਹਰ ਕੋਈ ਕਿਸੇ ਕਾਰਨ ਕਰਕੇ ਆਉਂਦਾ ਹੈ..... ਏਹ ਤਾਂ ਕਹਾਣੀ ਮਸ਼ਹੂਰ ਹੋਣ ਲਈ ਸੁਣਾਉਂਦੇ ਨੇ ਲੋਕ 😕🌶️🔥
@SarbatDaBhlaChannel
@SarbatDaBhlaChannel Год назад
@albion sidhu Moose Waala
@neetudhiman786
@neetudhiman786 Год назад
kise de under kmm karna jinu jinu v okha lagda o hmesha ee apna kmm karde ne apne kmm vich rajean vali feeling ondi aa😊very nyc & motivational video
@naviii949
@naviii949 Год назад
Thank u Akhar team very much. Rupinder kaur ji di mehnat te apne pariwar laye soch nu salute hai.
@randhirsingh2337
@randhirsingh2337 Год назад
ਬਹੁਤ ਵਧੀਆ ਜੀ। ਰੱਬ ਹੋਰ ਤਰੱਕੀ ਦੇਵੇ ਜੀ।
@gurtejsinghsidhu9161
@gurtejsinghsidhu9161 Год назад
ਬਹੁਤ ਵਧੀਆ ਜੀ ਮਿਹਨਤ ਨੂੰ ਸਲੂਟ।
@balkaransidhu95
@balkaransidhu95 Год назад
Slam aa jajbe nu
@varinderpalsingh2958
@varinderpalsingh2958 Год назад
Bai visa pura ho gya huna ta canda to a gye hone eda nhi onda koi v
@BaljinderSingh-gm6qc
@BaljinderSingh-gm6qc Год назад
ਕੈਨੇਡਾ ਦੇ ਡਾਲਰਾਂ ਨੂੰ ਲੱਤ ਮਾਰ ਕੇ ਨਾ ਲਿਖੋ ਜੀ, ਹੋ ਸਕਦਾ ਭੈਣ ਨੇ ਕੈਨੇਡਾ ਦੇ ਡਾਲਰ ਲਗਾ ਕੇ ਹੀ ਕੰਮ ਸੁਰੂ ਕੀਤਾ ਹੋਵੇ।
@justfacts9998
@justfacts9998 Год назад
ਬਹੁਤ ਵਧੀਆ ਸੋਚ
@tiktokfunny10
@tiktokfunny10 Год назад
Phela loki Canada kmaun hi jande c . Te hun appne aap nu gva dende ne othe jake kdi mudh ke ni aaunde. Tusi bohut vadiya kaam kitta canda to vapis aake....
@peplosboutique4983
@peplosboutique4983 Год назад
Waheguru ji chardi kala vich rakhan 👍
@akaashima3199
@akaashima3199 Год назад
Godd sister tuhannu dekh ke sanu v hosla milda hai,parmatma tuhannu har khushi deve.
@mememinister6442
@mememinister6442 Год назад
Waheguru mehar kare she an inspiration for all punjabis in india and abroad
@narinderpalsingh5349
@narinderpalsingh5349 Год назад
ਵਾਹਿਗੁਰੂ ਤਰੱਕੀਆਂ ਬਖਸ਼ੇ, ਭੈਣ ਜੀ ਨੂੰ।
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਮੈਡਮ ਜੀ ਰੱਬ ਤਰੱਕੀਆਂ ਬਖਸ਼ੇ
@mindtree1907
@mindtree1907 Год назад
God bless you mam .You are an inspiration to all of us . rab chardi kla ch rakhe Tohanu 🤝
@harrybajwa2779
@harrybajwa2779 Год назад
God job my big sister ji Nd so cute-cute c face smile all time lifetime,, Waheguru Ji Hamesha Chardi Kla Vich Rakhe Aap Ji Nu,,,,
@kulwinderdhillon8030
@kulwinderdhillon8030 Год назад
Modhi ne changa Farmula dita.waheguru bhali kre.
@PreetKaur-sh6lo
@PreetKaur-sh6lo Год назад
Waheguru ji tandroosti bakshan 🙏🙏
@nareshthakur361
@nareshthakur361 Год назад
Salute aa bhen nu waah kya spirit aa bhen di permatma trkee bekshy veero jo v near about hon gy oh support kerna🙏🏻🙏🏻
@jattblood9331
@jattblood9331 Год назад
ਕਨੇਡਾ ਨੂੰ ਲੱਤ ਮਾਰ ਕੇ ਕਿ caption ਆਹੀ ਕਨੇਡਾ ide ਤੂੰ ਵੱਧ ਪੰਜਾਬ ਨੂੰ samb ਰਿਹਾ inu ਨਾ ਸਹੀ lagga hoyo ਬਾਕੀ ਨੂੰ ਤਾਂ ਬਹੁਤ nice ਲੱਗਦਾ respect ਕਰ ਪਹਿਲਾਂ ਤੂੰ ਪੇਪਰ ਲਾ ਲਾ ਸੁੱਖਾ ਸੁੱਖ ਵੀਜਾ ਲਿਆ ਹੋਣਾ ਮੁੜ ਕੇ ਬਾਂਡ ਦੇ ਉਹ
@Gurpreetmontreal
@Gurpreetmontreal Год назад
Haha,
@varneet5525
@varneet5525 Год назад
Oh assi lat ni maarde Canada nu ...khachar banke goreyan di gulami karo ...masa saale kade sige assi fer ohna de vich jaake varde hain ....ethe india vich bhaiye 3-4 hajaar roj da banayi jande ne golgappe burger roll laake ...Canada jinna ethe hi banayi jande ne ...1 lakh nu tusi samazde ki ho ...maari moti vi je tahanu akal naam di cheez hai ...4 5 lakh rupees Haiga ...1 lakh mahina da kamana kuch vi aukha kam ni Haiga....
@KulwinderSingh-jm5dx
@KulwinderSingh-jm5dx Год назад
ਕਨੇਡਾ ਚੋ ਫੂਡ ਲੈ ਕੇ ਭੱਜ ਨਹੀ ਜਾਦੇ ਪਹਿਲਾ ਪੈਸੇ ਦਿੰਦੇ ਨਾਲੇ ਸਾਰੇ ਗੁਲਾਮੀ ਨਹੀ ਕਰਦੇ ਬਹੁਤ ਬਿਜਨੈਸ ਖੋਲੇ ਇੰਥੇ
@jaspreetmann6926
@jaspreetmann6926 Год назад
@@varneet5525 bai loka nu samj nhi aundi eh tusi bhut vadia explain kita bilkul sahi likhea tusi par keeda vadea demag ch canada he jana 👍
@gaganpreetgagan3511
@gaganpreetgagan3511 Год назад
@@varneet5525 bilkul veer agree with u nd bahut log ta hun sauk vajo hi ja rahe nay nd othay jakay bahutea day man nahi lagde
@user-rn6dl5fq5b
@user-rn6dl5fq5b Год назад
ਆਹ ਜਿਹੜੇ ਕਾਮੈਂਟ ਚ ਕਹਿੰਦੇ ਆ ਬਹੁਤ ਵਧਿਆ ਕੀਤਾ ਪੰਜਾਬ ਵਰਗੀ ਰੀਸ ਨੀ ਜੇ ਇਹਨਾਂ ਦਾ visa ਲੱਗ ਜਾਵੇ ਇੱਕ ਮਿੰਟ ਨੀ ਲਾਉਣਾ ਟੈਚੀ ਪੈਕ ਕਰਨ ਨੂੰ 😆😆
@neetukaurinsan7691
@neetukaurinsan7691 Год назад
Waheguru g mehar krn sis thode te , you are an inspiration for many.
@chawal_Travellers
@chawal_Travellers Год назад
PANJAB PUNJABI PANJABIAT ZINDABAD 🙏🙏
@status_punjabi781
@status_punjabi781 Год назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੈਣ
@HarkiratSingh-pd7vo
@HarkiratSingh-pd7vo Год назад
Very good bhainji bahut khushi hundi apne bhain bhravan di trakki dekh ke very nice
@inder0130
@inder0130 Год назад
Waheguru ji app ji nu chardikala vich rakhe ji 🙏🙏🙏
@Gurwindersingh-st3op
@Gurwindersingh-st3op Год назад
Good sister God bless you 🙏🙏
@ramanrana9296
@ramanrana9296 Год назад
Salute aa mam aapde hard work nu aapde jehi soch nu salute te role model bn gye aap punjab de
@hittuvlogs786
@hittuvlogs786 Год назад
Right sister forn vich nukara vagu km krn nalo changa ke apne India vich malk ban ke km kro keep it up sis
@arjansingh2798
@arjansingh2798 Год назад
Buhat vadia sister Ji waheguru ji tuhanu hamesha chardikla wich rakhy ji 🙏🙏🙏🙏🙏
@vanshkomaltoor9394
@vanshkomaltoor9394 Год назад
Bhut vadhia lagda jaddo saade punjabi bhen bhra pizza, burger, golgappe, da kam karde dekhi de. Saanu bhut maan mehsoos hunda
@bajwashop
@bajwashop Год назад
ਗੁਰੂ ਨਾਨਕ ਦੇ ਧੀਆਂ ਪੁੱਤਰ ਹੋ ਮਿਹਨਤ ਕਰੋ ਗੁਰੂ ਨਾਨਕ ਸਾਹਿਬ ਮੇਹਰ ਕਰਨਗੇ
@malvinderbabbra2129
@malvinderbabbra2129 Год назад
Bhut vadiya.... I'm also good in cooking sochdi v haa food court kholn da but hly hoya nhi....hly mai school job ch h.but thano vakh ky bhut proud h ty khusi h m thude ch apne nu dekhdi haa waheguru ji chardikala bakshy 👍🎁
@Gurwindersingh-st3op
@Gurwindersingh-st3op Год назад
Sister bahut vadiya Laga ❤️🧿
@harjeevansinghturka7893
@harjeevansinghturka7893 Год назад
Waheguru Sahib ji 🙏🏼🙏🏼
@piyachohan6201
@piyachohan6201 Год назад
Salute a mam tuhadi soch nu really appreciate
@arushsingh4563
@arushsingh4563 Год назад
Sahi glaa a bahr jaa k gorea dia palisha krde a lok kam fer ohh kro dill nu tassali howe jehdi
@Balwindersingh-hg4nh
@Balwindersingh-hg4nh Год назад
ਬਹੁਤ ਸੋਹਣੀ ਗਲ ਦੀਦੀ ਜੀ🙏🙏ਵਾਹਿਗੁਰੂ ਮਿਹਰ ਕਰਨ।।।।।।।। 🙏🙏👌👌❣️
@parvinderbrar
@parvinderbrar Год назад
Nice initiative and motivational .Very good .
@theperfectplate7880
@theperfectplate7880 Год назад
Salute dear waheguru ji sari ladies nu ase trhan chardikla bakshan taki ki v female nu kise agge hath na adna pave
@rajveerkaurbajwa8928
@rajveerkaurbajwa8928 Год назад
Ashk loka thinking chg ho java punjab hamesha khush reh. 😒🙏
@vickyvickt1477
@vickyvickt1477 Год назад
Rajveer kaur bajwa u r ryt madem.
@satnamsingh2131
@satnamsingh2131 Год назад
Thinking loka di ni sarkar di chng hove jdo diya puta nu kush lbb da ni ehthay fr ki krn bahr hi bajna loka ny 😒😒
@nimratschannel2100
@nimratschannel2100 Год назад
Salute to sister from Canada
@rommibhau6382
@rommibhau6382 Год назад
Gud job ♥️ wmk
@parmindersandhu1180
@parmindersandhu1180 Год назад
Ace vi bnona di hun fast food t work tku tuhde wal dekh hor jyda himt ae so much 😘
@r.jass_arts4855
@r.jass_arts4855 Год назад
waheguru ji mehar karan🙏🙏
@jasslahoriya1480
@jasslahoriya1480 Год назад
god bless u sistr nhi te 100/ vicho aurat nu bus ek km hi aunda ghar vich kless pana bande te vad to vad shak krna
@rajgill3482
@rajgill3482 Год назад
Waah kya baat hai ji.........boht wadhiyaa bhainji!! WAHEGURU JI MEHR KARN GE!!
@JASPALSINGH-hq2tl
@JASPALSINGH-hq2tl Год назад
Sahi gal he g ethe sanu saram aundi a k lok ke kehnge
@amritpalkaur7687
@amritpalkaur7687 Год назад
Bhane chardikala vch rakhe parmatma tahanu
@paceacademy2993
@paceacademy2993 Год назад
Nothing here in canada..if you have good money then enjoy your life in your home country
@satishbhardwaj9759
@satishbhardwaj9759 Год назад
Soch nu salam Mata🥰
@PalwinderSingh-hl6bk
@PalwinderSingh-hl6bk Год назад
DHAN WAHEGURU JI 🙏🙏🙏🙏🙏
@kuljitsingh5780
@kuljitsingh5780 Год назад
@0:43 that expression just that one expression is telling the truth. Kirat karo vand shako. Yaar kini vdiya gal k gae ne sade guru. And eho gal @0:43 da expression v das rya va.
@senehadadwal2865
@senehadadwal2865 Год назад
Good job sis. Proud of you.. Independent business woman. Raabbbb bohatt sariii taraaki doo didi ko.. You are beautiful😍❤
@gurmandhillon2944
@gurmandhillon2944 Год назад
Mam please apna number send karo.
@ritikgurjar5996
@ritikgurjar5996 Год назад
Jai mahakaal 🙏🔱🕉️ bagvan aapko khob traki de
@pammikaur66
@pammikaur66 Год назад
very nice video.hats off to you Rupinder ji. You are very hard working lady.
@surindersingh-rc9fc
@surindersingh-rc9fc Год назад
great ji buland hosla di dat bandi ha
@harbanskaur8851
@harbanskaur8851 Год назад
God bless u rupinder bhain
@TimeTravelShots
@TimeTravelShots Год назад
Bahut Sahi te Aukha Faisla, Appreciate It
@Waheguruwaheguru5566
@Waheguruwaheguru5566 Год назад
ਪੰਜਾਬ ਵਿੱਚ ਮਜਬੂਰੀ ਇਹ ਹੈ ਕਿ ਪੰਜਾਬ ਦੇ ਲੋਕ ਕੰਮ ਕਰਨ ਵਾਲੇ ਵਿਅਕਤੀ ਨੂੰ ਇੱਜ਼ਤ ਨਹੀਂ ਦਿੰਦੇ ਹੱਥੀਂ ਕੰਮ ਕਰਨ ਵਾਲੇ ਨੂੰ ਘਟੀਆ ਸਮਝਦੇ ਹਨ ਅਤੇ ਰਿਸ਼ਤਾ ਵੀ ਬਹੁਤ ਮੁਸ਼ਕਲ ਨਾਲ ਕਰਦੇ ਹਨ NRI ਭਾਵੇਂ ਪੰਜਾਹ ਸਾਲ ਦਾ ਹੋ ਜਾਵੇ ਉਸ ਨੂੰ ਅਠਾਰਾਂ ਸਾਲ ਦੀ ਕੁੜੀ ਦਾ ਰਿਸ਼ਤਾ ਕਰ ਦੇਣਗੇ ਪਰ ਪੰਜਾਬ ਵਿਚ ਕੰਮ ਕਰਨ ਵਾਲੇ ਨੂੰ ਨਹੀਂ ਕਰਦੇ ਇਹ ਮਜਬੂਰੀ ਕਰਕੇ ਨੌਜਵਾਨ ਪੀੜ੍ਹੀ ਬਾਹਰ ਜਾਂਦੀ ਕੰਮ ਕੋਈ ਵੀ ਮਾੜਾ ਹੁੰਦਾ ਪਰ ਲੋਕ ਇੱਜ਼ਤ ਨਹੀਂ ਦਿੰਦੇ
@navpriya8917
@navpriya8917 Год назад
Mnu v cooking da shuank a ji m v italy chdd aya hunn m bss setup lana ay g cook da kkmm kita bht mera v aim h stall bnava
@JagroopSingh-ut5bf
@JagroopSingh-ut5bf Год назад
Bhut hi vadhia soch a sister je tuhade tara har koi aurat aapne husband naal khade ta ki nahi ho sakda satguru hor tarakian deve kudia nu himat dende raho
@sanamdeepsingh2818
@sanamdeepsingh2818 Год назад
Waheguru gg Waheguru gg
@preetrecords
@preetrecords Год назад
Waheguru ji aap ji nu hamesha chardikalah vich rakhan ji
@dilnoorbhangrashorts3640
@dilnoorbhangrashorts3640 Год назад
Waheguru ji aap de hamesha ang sang rehan G b u di
@HariSingh-sn2nh
@HariSingh-sn2nh Год назад
Bilkul Sahi kahiya business kro punjab vich apna dimag lga kah
@anwindersharma754
@anwindersharma754 Год назад
Good sister God bless you
@GurdeepSingh-vb3bo
@GurdeepSingh-vb3bo Год назад
ਖਰੜ ਵਿੱਚ ਕਿੱਥੇ ਭੈਣ ਜੀ ਤੁਹਾਡੀ ਦੁਕਾਨ, ਬਹੁਤ ਹੀ ਵਧੀਆ ਵੈਰੀ ਗੁੱਡ,,,
@SarbjeetKaur-hm3jx
@SarbjeetKaur-hm3jx Год назад
Sarabjit Kaur ganday didi ji very very very very very nic💓🌹🙏💕🤝
@sarbjitkaur9202
@sarbjitkaur9202 Год назад
ਵਾਹਿਗੁਰੂ ਜੀ ਮੇਹਰ ਕਰਨ🙏🙏💓💗
@sahibanandsingh9158
@sahibanandsingh9158 Год назад
Mam tuhada hair bohot beautiful ful na
@dilbagsingh9940
@dilbagsingh9940 Год назад
Waheguru ji mehar karn sab te 🙏🙏
@preetmansahea73
@preetmansahea73 Год назад
Di waheguru ji Maher Karan ad taraki bakshan .di ja thanu health issues na ta tusi Herbalife use kar sakda ho ma v use kita mnu v health issues se
@jyotisood3067
@jyotisood3067 Год назад
Waheguru ji 🙏🙏🙏🙏🙏
@Simar_Gill.
@Simar_Gill. Год назад
Waheguru bless you 🙏🏻🙏🏻
@arwindersinghchahal6616
@arwindersinghchahal6616 Год назад
Salute to u. Sister ♥️🙌♥️
@kanwaljeetsingh5193
@kanwaljeetsingh5193 Год назад
Naale ledies idda Karan ki Jidda Inna ne kiha ki hor ledies nu v eh kamm te Rakh sakde je aunda . Te bahut vadiya osde naall oh ledies v safe mahsoos karangiyaa
@atinderwalia6297
@atinderwalia6297 Год назад
You are best your thought is good. I support you completely. You r true
@Sharmasaab262
@Sharmasaab262 Год назад
Great good job I am proud of you ❤️❤️
@baljitkaur6827
@baljitkaur6827 Год назад
Bahut vadiya sister god bless u
@bittusinghchahal9805
@bittusinghchahal9805 Год назад
Love u bhaine ....🥰🥰🥰🥰🥰bhut....badia ..kitta
@whoshivam
@whoshivam Год назад
Very good g I proud of your thinking 🙏🏻 God bless her......
@gurwinderpunia1522
@gurwinderpunia1522 Год назад
Bhene good keep it up may god bless you always ur gud from heart bc u love ur country
@vickybedi9958
@vickybedi9958 Год назад
keeeep it upppp ji
@karamjeetdhaliwal8898
@karamjeetdhaliwal8898 Год назад
Ankur mam plz pelha adress dasia Karo
@preetgrewal734
@preetgrewal734 Год назад
ਬਹੁਤ ਵਧੀਆ
@arshdeepsingh585
@arshdeepsingh585 Год назад
Well done madm ji
@rghvbhdwj31
@rghvbhdwj31 Год назад
Bahut vadiya soch he g, Parmatama Mehr rakhe
@dalbirrai6288
@dalbirrai6288 Год назад
God bless you very proud of you sis love you 😍 ❤️
@kulbirkaur2968
@kulbirkaur2968 Год назад
🙏👍🥰ਵਾਹਿਗੁਰੂ ਜੀ
@tiwanasaab6788
@tiwanasaab6788 Год назад
god bless you my lovely lovely sister ji
@manitiwana4928
@manitiwana4928 Год назад
Baba g kirpa rakhe hmesha behn tai🙏🏻🙏🏻🙏🏻🙏🏻
Далее
Музыкальные пародии
00:28
Просмотров 19 тыс.
Музыкальные пародии
00:28
Просмотров 19 тыс.