Тёмный

Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ 

Prime Asia TV
Подписаться 2,3 млн
Просмотров 605 тыс.
50% 1

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@wandersurjit
@wandersurjit 4 года назад
ਬਹੁਤ ਵਧੀਆ ਕਲਾਕਾਰ ਨੇ ਜੀ ਦੋਨੋ। ਲੰਬੀ ਉਮਰ ਹੋਵੇ ਇਨ੍ਹਾਂ ਨੌਜਵਾਨਾਂ ਦੀ। ਜਿਸ ਰਾਹ ਅੱਜ ਚੱਲ ਰਹੇ ਹਨ ਉਮੀਦ ਹੈ ਇਸੇ ਰਾਹ ਤੇ ਚਲਦੇ ਰਹਿਣਗੇ। ਜਿੰਨਾ ਵਧੀਆ ਗਾਉਂਦੇ ਨੇ ਓਨੇ ਹੀ ਵਧੀਆ ਖਿਆਲ ਨੇ। ਗੁਰੂਬਾਣੀ ਵਿੱਚ "ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।" ਮੁਰਗਿਆਂ ਦੀ ਰੱਤ ਦੀ ਗੱਲ ਨਹੀਂ ਕੀਤੀ ਗੁਰੂ ਜੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਗੱਲ ਹੈ।
@RanjeetSingh-rg6qp
@RanjeetSingh-rg6qp 3 года назад
Waheguru ji,,,dhanwaad
@history8968
@history8968 4 года назад
ਟਹਿਣਾ ਸਾਬ ਜੀ ਏਹ ਪੰਜਾਬੀ ਮਾਂ ਬੋਲੀ ਦੇ ਹੀਰੇ ਕਿਥੋਂ ਕਿਥੋਂ ਲੱਭ ਕੇ ਲਿਆਉਂਦੇ ਹੋ ਸ਼ੁਕਰੀਆਂ
@user-xg5pc8yx9g
@user-xg5pc8yx9g 4 года назад
ਕੀ-ਕੀ िਸਫਤ ਕਰਾਂ ਮੈਂ ਇਹ ਤਾਂ ਬਾਕਮਾਲ ਨੇ ਦੋਵੇਂ ਵੀਰ ਪ੍ਰਾਈਮ ਏਸੀਆ ਦਾ िਦਲੋਂ ਧੰਨਵਾਦ
@SatnamSingh-fq6xf
@SatnamSingh-fq6xf 3 года назад
👌👌👌👌
@kewalsingh866
@kewalsingh866 4 года назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ
@KulwantSingh-sv4qc
@KulwantSingh-sv4qc 4 года назад
ਹੁਣੇ ਹੁਣੇ ਖਾਸ ਪ੍ਰੋਗਰਾਮ ਦੇਖਿਆ ਸੁਣਿਆ । ਸਵਾਲ ਜਵਾਬ ਅਤੇ ਗਾਇਕਾਂ ਦੀ ਪੇਸ਼ਕਾਰੀ ਬ-ਕਮਾਲ ਹੈ । ਧੰਨਬਾਦ
@JatinderSingh-ho1bn
@JatinderSingh-ho1bn 4 года назад
ਟਹਿਣਾ ਸਾਹਿਬ ਰੂਹ ਖੁਸ਼ ਕਰ ਦਿੱਤੀ ਇੰਨਾਂ ਨੂੰ ਚੈਨਲ ਤੇ ਸੱਦ ਕੇ! ਮੈਂ ਤਾਂ ਇਨਾੰ ਦਾ ਬਹੁਤ ਵੱਡਾ ਫੈਨ ਹਾਂ 👍👍👍
@sehajsandhu2340
@sehajsandhu2340 4 года назад
ਇੰਨੀਂ ਬਰੀਕੀ ਨਾਲ ਆਪਣੇ ਅਤੀਤ ਦੀਆਂ ਗੱਲਾਂ ਦੱਸਣ ਤੋਂ ਪਤਾ ਲੱਗਦਾ ਕਿ ਹਾਲਾਤ ਬਹੁਤ ਕੁੱਝ ਸਿਖਾਂ ਕੇ ਜਾਂਦੇ ਨੇ
@ruhani2148
@ruhani2148 4 года назад
ਕਿੰਨੀ ਸੋਹਣੀ ਗੱਲ ਕਹੀ ਕੇ "ਇਹ ਦੁਨੀਆਂ ਇੱਕ ਸਟੇਜ ਹੈ ਜਿਸ ਨੂੰ ਜੋ ਰੋਲ ਮਿਲਿਆ ਉਹ ਕਰੀ ਜਾਂਦਾ" ਸੱਚਾਈ ਤਾਂ ਇਹੀ ਆ।
@manjitdhingra6814
@manjitdhingra6814 3 года назад
Very nice brothers good singer u r happy bro day to day i respect u /God bless u
@mahenderbesraj8107
@mahenderbesraj8107 3 года назад
What relegion these people are of including anchor.
@only_godcan_judge_me4295
@only_godcan_judge_me4295 3 года назад
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਰਾਂ ਨੇ। ਏਦਾਂ ਦੀ ਸੋਚ ਵਾਲੇ ਲੋਕਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਸੁਣੇਗੀ ਤਾਂ ਸੋਚ ਬਦਲ ਜਾਵੇਗੀ। ਤੇ ਸਹੀ ਦਿਸ਼ਾ ਮਿਲ ਜਾਵੇਗੀ। ਜਿਉਂਦੇ ਰਹੋ। 👍
@AmritpalSingh-eu3ys
@AmritpalSingh-eu3ys 3 года назад
ਪਰਮਾਤਮਾ ਇਹਨਾ ਵੀਰਾਂ ਨੂੰ ਆਸ਼ੀਰਵਾਦ ਦੇਵੇ
@sinderpalturka7002
@sinderpalturka7002 3 года назад
The best
@DAVINDERSINGH-hv7ny
@DAVINDERSINGH-hv7ny 4 года назад
ਆਪ ਜੀ ਸਬਨਾਂ ਨੂੰ ਗੁਰੂ ਬਖਸ਼ਿਸ ਅਰਜ਼ ਕਰਦਾ ਜੀ.. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਤੇ ਆਪ ਦੀ ਪੇਸ਼ਕਾਰੀ ਦਾ ਨਵੇਕਲਾ ਢੰਗ, ਜਦੋ ਵੀ ਇਸ ਮੰਚ ਰਾਹੀਂ ਸੁਣੀਂਦਾ ਤਾਂ ਦਿਲ ਟੁੰਬਿਆ ਜਾਂਦਾ, ਅਲਫਾਜ਼ ਨਹੀਂ ਕੋਈ ਜੀ, ਆਪ ਜੀ ਅਸਲ ਪੰਜਾਬੀ, ਪੰਜਾਬ, ਪੰਜਾਬੀਅਤ ਨੂੰ ਸਮ੍ਰਪਿਤ ਹੋ! 🙏🏼🙏🏼🙏🏼🙏🏼🙏🏼
@harmelsinghdhaliwal8965
@harmelsinghdhaliwal8965 4 года назад
ਟਹਿਣਾ ਸਾਬ,ਹਰਮਨ ਜੀ ਤੇ ਇਹਨਾਂ ਦੋਹਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ....ਬਹੁਤ ਹੀ ਵਧੀਆ ਗੱਲਬਾਤ ਜੀ।ਤੁਹਾਡੇ ਪ੍ਰੋਗਰਾਮ ਵਿੱਚ ਕੁੱਝ ਕੁ ਗਾਇਕ ਗਾਇਕਾਵਾਂ ਕਹਿੰਦੇ ਹਨ ਕਿ ਅਸੀਂ ਬਿਜਨੈੱਸ ਦੇ ਹਿਸਾਬ ਨਾਲ ਕੰਮ ਕਰਦੇ ਹਾਂ ਤੇ ਲੋਕ ਸੁਣਦੇ ਹਨ..ਪਰ ਮੈਂ ਨਿੱਜ਼ੀ ਤੌਰ ਤੇ ਉਹਨਾਂ ਨਾਲ ਸਹਿਮਤ ਨਹੀਂ ਕਿਉਂਕਿ ਇਹ ਵੀਰ,ਸਤਿੰਦਰ ਸਰਤਾਜ,ਦੇਬੀ ਬਾਈ,ਕੰਵਰ ਗਰੇਵਾਲ,ਵਾਰਿਸ ਭਰਾ,ਗੁਰਵਿੰਦਰ ਬਰਾੜ ਤੇ ਹੋਰ ਵੀ ਕਿੰਨੇ ਹੀ ਗਾਇਕ ਹਨ ਜੋ ਪੂਰੀ ਤਰ੍ਹਾਂ ਕਾਮਯਾਬ ਹਨ।ਇਸ ਲਈ ਹਿੰਸਕ ਗਾਉਣ ਵਾਲਿਆਂ ਨੂੰ ਵੀ ਇਹਨਾਂ ਤੋਂ ਸਿੱਖਣ ਦੀ ਲੋੜ ਹੈ...ਧੰਨਵਾਦ🙏🙏
@mukhtiarbrar326
@mukhtiarbrar326 4 года назад
ਟੈਹਿਣਾ ਸਾਬ ਹਰਮਨ ਥਿੰਦ ਭੈਣ ਜੀ ੲਿਹ ਵੀਰ ਦੋਨੋਂ ਮਾਂ ਬੋਲੀ ਦੇ ਹੀਰੇ ਹਨ । ਮੇਰਾ ਵੀਰਾਂ ਨੂੰ ਦਿਲੋ ਸਲੂਟ ਹੈ ਜੀ ਰੂਹ ਨੂੰ ਸਕੂਨ ਮਿਲਦਾ ਹੈ ਅਵਾਜਾਂ ਬੜੀਅਾਂ ਪਿਅਾਰੀ ਹਨ 👍👌
@beantsandhu7001
@beantsandhu7001 3 года назад
God. Ehna. Veerian. Nu. Tarkee. Bakhsay. Mob. No. Deo. Veey. Nice. Rang
@sukhjeetkaur1802
@sukhjeetkaur1802 3 года назад
巨?,??***0
@GeetaDevi-ws5vo
@GeetaDevi-ws5vo 4 года назад
ਰੂਹ ਖੁਸ਼ ਹੋ ਗਈ । ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ੇ ਵੀਰਾਂ ਨੂੰ !
@gurmaksingh1765
@gurmaksingh1765 4 года назад
ਟਹਿਣਾ ਸਾਹਿਬ ਸਤਿ ਸਰੀ ਅਕਾਲ ਥਿੰਦ ਭੈਣ ਜੀ ਹੋਰਾਂ ਨੂੰ ਵੀ ਸਤਿ ਸਿਰੀ ਅਕਾਲ ਮੁਲਾਕਾਤ ਬਹੁਤ ਵਧੀਆ ਲੱਗੀ ਬਹੁਤ ਸੋਹਣੇ ਵਿਚਾਰ ਸਨ ਇਹਨਾਂ ਵੀਰਾਂ ਦੇ ਅਜ ਕਲ ਦੀ ਗਾਇਕੀ ਦੇ ਮੂੰਹ ਤੇ ਕਰਾਰੀ ਚਪੇੜ ਹੈ ਪਰਮਾਤਮਾ ਇਸੇ ਤਰ੍ਹਾਂ ਹੀ ਇਹਨਾਂ ਜੋੜੀ ਬਰਕਰਾਰ ਰੱਖੇ ਇਹ ਆਸ ਕਰਦਾ ਹਾਂ ਅਤੇ ਤੁਸੀ ਇਸੇ ਤਰ੍ਹਾਂ ਹੀ ਏਵੇਂ ਦੇ ਹੀਰੇ ਭਾਲ ਕੇ ਲਿਆਉਦੇ ਰਹੋ ਬਾਕੀ ਗੁਰਵਿੰਦਰ ਬਰਾੜ ਹੁਰਾਂ ਨਾਲ ਵੀ ਜਰੂਰ ਮੁਲਾਕਾਤ ਕਰੋ ਪਲੀਜ ਪਲੀਜ ਪਲੀਜ
@SurinderSingh-gy5hr
@SurinderSingh-gy5hr 4 года назад
ਟਹਿਣਾ ਜੀ, ਹਰਮਨ ਜੀ, ਤੁਹਾਡੀ ਦੋਹਾਂ ਦੀ ਪੰਜਾਬੀਅਤ ਦੀ ਭਾਵਨਾ ਨੂੰ ਸਤਿ ਸ੍ਰੀ ਅਕਾਲ !
@mahenderbesraj8107
@mahenderbesraj8107 3 года назад
You too is cutter sikh
@JaspalSingh-dz3jy
@JaspalSingh-dz3jy Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswantSingh-sw9qi
@JaswantSingh-sw9qi 4 года назад
ਸਿੱਧੂ ਮੂਸੇ ਵਾਲਾ ਨੂੰ ਇਹ ਸੇਧ ਲੈਣੀ ਚਾਹੀਦੀ ਹੈ। ਇਹ ਵੀਰਾਂ ਦੇ ਗੀਤ ਤੇ ਸਿੱਧੂ ਮੂਸੇ ਵਾਲਾ ਦੇ ਗੀਤਾਂ ਵਿਚਲਾ ਅੰਤਰ ਬਹੁਤ ਜ਼ਿਆਦਾ ਹੈ।
@gurannaitlehri3811
@gurannaitlehri3811 4 года назад
Bilkul g
@gurmailsinghsingh9590
@gurmailsinghsingh9590 4 года назад
Good thouht
@yudhistherverma2824
@yudhistherverma2824 4 года назад
ਬਾਈ ਜੀ ਕੱਲੇ ਮੂਸੇਵਾਲੇ ਨੂੰ ਹੀ ਕਿਉਂ ਸਲਾਹ?? ਬਾਕੀ ਸਿੰਗਰ ਕਿੰਨੇ ਕੁ ਦੁੱਧ ਧੋਤੇ ਨੇ?
@gurlalsinghsandhupb4672
@gurlalsinghsandhupb4672 4 года назад
Kalaa sidhu nu nahi saraaa nu
@JasbirSingh-uu1zv
@JasbirSingh-uu1zv 3 года назад
Veer ji sidhu nu target koon krde o bgga safri vrge gnd AAP nu koon ni dikhda
@prabhdeepsingh5589
@prabhdeepsingh5589 3 года назад
ਦੋਨੋਂ ਵੀਰਾਂ ਦੀ ਬਹੁਤ ਸੋਹਣੀ ਗਾਇਕੀ ਹੈ ਪਰ ਜੋ ਸਿਰ ੳੁੱਪਰ ਮੜਾਸਾ ਮਾਰਿਅਾ ਹੈ ਇਹ ਸਭ ਵਿਖਾਵਾ ਕੀਤਾ ਹੋਇਆ ਹੈ! ਸੂਫੀ ਗਾਇਕ ਦੀ ਜੋ ਰੂਹ ਦੀ ਫ਼ਕੀਰੀ ਹੁੰਦੀ ਹੈ ੳੁਹ ਤਾਂ ਅਲੱਗ ਹੀ ਝਲਕ ਪੈਂਦੀ ਹੈ.....ਖਿਮਾਂ🙏
@harpreethoney7
@harpreethoney7 4 года назад
ਬਾਕਮਾਲ ਗਵਈਏ,ਲਾਜਵਾਬ ਗੀਤ👌... ਬੇਨਤੀ ਹੈ ਕਿ ਗੁਰਵਿੰਦਰ ਬਰਾਡ਼ ਹੋਰਾਂ ਨੂੰ ਵੀ ਜਰੂਰ ਬੁਲਾਓ ਇਕ ਵਾਰ ਪ੍ਰੋਗਰਾਮ ਚ।
@balwinderchhawla5737
@balwinderchhawla5737 4 года назад
Gurvinder brar nice lyrics and Singer.
@mahenderbesraj8107
@mahenderbesraj8107 3 года назад
See one more cutter sikh
@uniquegamer4153
@uniquegamer4153 4 года назад
ਬਾਕਮਾਲ ਅਵਾਜ਼ ਦੇ ਮਾਲਕ ਨੇ ਦੋਵੇਂ ਵੀਰ ਅਤੇ ਗਾੲਿਕੀ ਵੀ ਸਾਫ ਸੁਥਰੀ 🙏🙏🙏👍👍👍
@sheerasran3541
@sheerasran3541 4 года назад
ਰੱਬ ਦੀ ਸੌਂਹ ਅਨੰਦ ਅਾਗਿਅਾ..........ਹਰਮਨ ਭੈਣ ਤੇ ਟਹਿਣਾ ਵੀਰ ..........ਰੱਬ ਤਹਾਨੂੰ ਖੁਸ ਰੱਖੇ.....
@gurjantsidhu1708
@gurjantsidhu1708 4 года назад
ਬਹੁਤ ਚੰਗਾ ਲੱਗਿਆ ਜੀ ਠੰਡੀਆਂ ਮਿੱਠੀਆਂ ਆਵਾਜ਼ਾਂ ਸੁਨਣ ਨੂੰ ਮਿਲੀਆਂ 🙏
@sabisanghera8957
@sabisanghera8957 4 года назад
ਸਤਿ ਸ਼੍ਰੀ ਅਕਾਲ ਜੀ । ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾਂ ਹਾਂ ਇਹ ਵੀਰ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਜੀ। ਮੈ ਇਕ ਦਿਨ (ਡੀ ਡੀ ਪੰਜਾਬੀ ) ਚੈਨਲ ਵੇਖ ਰਿਹਾ ਸੀ। ਇਨ੍ਹਾਂ ਵੀਰਾਂ ਦਾ ਪ੍ਰੋਗ੍ਰਾਮ ਚੱਲ ਰਿਹਾ ਸੀ ।ਮੈਂਨੂੰ ਮੈਹਸੂਸ ਹੋਇਆ ਕੇ ਇਹ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਮੈਂ ਅਰਦਾਸ ਕਰਦਾਂ ਹਾ ਕਿ ਇਹ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ।
@kashmirdegun7160
@kashmirdegun7160 4 года назад
ਦੋਵੇਂ ਵੀਰ ਬਹੁਤ ਹੀ ਵਧੀਆ ਗਾਉਂਦੇ ਹਨ ਪਰਮਾਤਮਾਂ ਇਨਾਂ ਨੂੰ ਚੜਦੀ ਕਲਾ ਬਖ਼ਸ਼ੇ ਇਸੇ ਤਰਾਂ ਗਾਇਕੀ ਨੂੰ ਜਾਰੀ ਰੱਖਣ 🙏👍👌
@tangocharly4217
@tangocharly4217 4 года назад
Taina ਸਾਬ ਕਿੱਥੋਂ ਲੈ ਕੇ ਆਉਂਦੇ 2 ਅਨਮੋਲ ਰਤਨ,,, ਰਾਮ ਲੱਖਣ ਤੌ ਬਾਦ ਹਰਿਆਣਾ ਤੋਂ ਲੱਭ ਲੈਂ ਆਏ
@raghuraj7050
@raghuraj7050 4 года назад
वाह क्या बात है कमाल की जोड़ी है और इन की आवाज और रचना उस से भी कमाल है एक दिन यह दोनों बहुत आगे जाएंगे भगवान इनके ऊपर अपनी मेहर बनाए रखें
@DK-xs5cv
@DK-xs5cv Год назад
Good
@balkarsingh3173
@balkarsingh3173 4 года назад
ਬਹੁਤ ਸੋਹਣੀ ਆਵਾਜ, ਬਾ ਕਮਾਲ ਵਹਿਗੁਰੂ ਹਮੇਸ਼ਾਂ ਮਿਹਰ ਰੱਖੇ।
@AvtarSingh-ed7ph
@AvtarSingh-ed7ph 4 года назад
ਵੀਰ ਜੀ ਤੁਹਾਡੀ ਆਵਾਜ਼ ਅਤੇ ਚਿਹਰੇ ਬਹੁਤ ਸੋਹਣਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਗੇ
@baljindersingh1184
@baljindersingh1184 4 года назад
ਬਾ ਕਮਾਲ ਹੈ ।ਗੁਰੂ ਸਾਹਿਬ ਜੀ ਇਹਨਾਂ ਨੂੰ ਇਸੇ ਤਰ੍ਹਾਂ ਚਰਨਾਂ ਨਾਲ ਜੁੜੀ ਰੱਖਣ ।
@narindersinghnarindersingh8897
@narindersinghnarindersingh8897 4 года назад
ਪ੍ਰੋਗਰਾਮ ਬਹੁਤ ਹੀ ਵਧੀਆ ਸੀ ਏਹੋ ਜਹੇ ਸਮਾਜ ਦੇ ਫਨਕਾਰ ਪੇਸ਼ ਕਰਦੇ ਰਿਹਾ ਕਰੋ ਪਰਮਤਾ ਇਹ ਪ੍ਰੋਗਰਾਮ ਚੜਦੀ ਕਲਾ ਚ ਰਹੇ ਟੈਨਾ ਸ਼ਾਬ 🙏🙏
@anahdbdkhdhsgvs5577
@anahdbdkhdhsgvs5577 4 года назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@KulwinderSingh-dn4se
@KulwinderSingh-dn4se 3 года назад
ਬਹੁਤ ਵਧੀਆ ਢੰਗ ਨਾਲ ਪੇਸ਼ ਕਿਤਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਿਨ
@vinylRECORDS0522
@vinylRECORDS0522 4 года назад
ਬਹੁਤ ਵਧੀਆ ਸੋਚ ਲੈ ਕੇ ਤੁਰੇ ਹੈ ਇਹ ਨੌਜੁਆਨ ।ਬਹੁਤ ਵਧੀਆ ਗਾਉਂਦੇ ਆ ।
@nareshgujjar5212
@nareshgujjar5212 3 года назад
ਬਿਲਕੁਲ ਸਹੀ ਕਿਹਾ ਵੀਰ ਜੀ ਜਿਹੜੇ ਕੰਮ ਤਕਲੀਫ ਦਿੰਦੇ ਹੋਣ ਉਨ੍ਹਾਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਜੀ
@RajinderKaur.7604
@RajinderKaur.7604 3 года назад
ਟਹਿਣਾ ਵੀਰ ਹਰਮਨ ਭੈਣ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏ਵੀਰੇ ਤੁਹਾਡੀ ਚੰਗੀ ਸੋਚ ਤੇ ਗਾਇਕੀ ਨੂੰ ਦਿਲੋ ਸਲਾਮ ਬਹੁਤ ਵਧੀਆ 💐 👌👌🙏🙏
@darshanarani2127
@darshanarani2127 2 года назад
L
@rajwinderwaraich8641
@rajwinderwaraich8641 4 года назад
ਬਹੁਤ ਵਧੀਆ ਪ੍ਰੋਗਰਾਮ ਜੀ। ਮਜ਼ਾ ਆ ਗਿਆ। ਕਿੰਨਾ ਸੁਹਣਾ ਗਾਉਂਦੇ ਨੇ। ਵਾਹ! ਜਿਊਂਦੇ ਵੱਸਦੇ ਰਹੋ। ਇਹਨਾਂ ਦੀ ਗਾਇਕੀ ਤੋਂ ਪਤਾ ਲੱਗਦਾ ਹੈ ਕਿ ਅਜੇ ਗਾਇਕਾਂ ਅੰਦਰ ਜ਼ਮੀਰ ਜਿਉਂਦਾ ਹੈ। ਇਹਨਾਂ ਅੰਦਰ ਇਨਸਾਨੀਅਤ ਪ੍ਰਤੀ ਅਹਿਸਾਸ ਜਿਉਂਦੇ ਨੇ।
@kharaksingh9866
@kharaksingh9866 4 года назад
ਵਾ ਕਮਾਲ ਗੀਤ ਵਾ ਕਮਾਲ ਵਿਚਾਰ ਵਾ ਕਮਾਲ ਆਵਾਜ਼। ਵਾਹਿਗੁਰੂ ਜੀ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੰਦਰੁਸਤੀ ਬਖਸ਼ਿਸ਼ ਕਰਨ। ਇਸ ਤਰ੍ਹਾਂ ਹੀ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ
@guridhillon9022
@guridhillon9022 3 года назад
P0
@gurnamsingh7326
@gurnamsingh7326 2 года назад
ਬਹੁਤ ਵਧੀਆ ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰਾਂ ਨੂੰ
@BalwinderSingh-fn5vv
@BalwinderSingh-fn5vv Год назад
ਣਐ
@luckylovedeep3873
@luckylovedeep3873 Год назад
@@guridhillon9022 zzz
@JagroopSingh-fk3bj
@JagroopSingh-fk3bj Год назад
@@guridhillon9022 pl
@surinderkaur2100
@surinderkaur2100 Год назад
ਬਹੁਤ ਹੀ ਖੂਬਸੂਰਤ ਗਾਇਕੀ ਅੱਜ ਦੇ ਸਮੇ ਵਿਚ ਏਨੀ ਸਾਦੇ ਅੰਦਾਜ ਵਿਚ ,ਪ੍ਰਭਾਵਸ਼ਾਲੀ ਵਿਚਾਰ 🙏🙏ਬਹੁਤ ਬਹੁਤ ਦੁਆਂਵਾ।
@gurkiratnarula7254
@gurkiratnarula7254 4 года назад
ਸੁਰਜੀਤ ਪਾਤਰ ਜੀ ਨੂੰ ਵੀ ਬੁਲਾਓ
@sswransinghsingh3325
@sswransinghsingh3325 3 года назад
ਬਹੁਤ ਹੀ ਵਧੀਆ ਗਾਇਕੀ ਹੈ ਇਹਨਾਂ ਵੀਰਾਂ ਦੀ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ
@sukhsukhjinderkaur8029
@sukhsukhjinderkaur8029 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਭਾਈ ਸਾਹਿਬ ਜੀ ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਚੰਗਾ ਲੱਗਾ ਮਾਲਕ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਇਸ ਤਰ੍ਹਾਂ ਦਾ ਹੀ ਗਾਉਂਦੇ ਰਹਿਣਾ🙏🙏🙏🙏🙏🙏
@ranjithansrsh7293
@ranjithansrsh7293 Год назад
Hu"
@ranjithansrsh7293
@ranjithansrsh7293 Год назад
Wehguru Tuhadi es jodi nu slamat rakhe and chardi kla bakhshe
@SatnamSingh-oy3uq
@SatnamSingh-oy3uq 4 года назад
I like prime Asia tv and watching it from last one year but this is my first comment that this episode is one of the best Chajj da vichaar... we need more songs like these which are based on reality of today’s world.
@jagdeepsidhu880
@jagdeepsidhu880 4 года назад
ਵਾਹ ! ਮੇਰੇ~ ਸ਼ਾਹ ਹੁਸੈਨ, ਬੁੱਲ੍ਹੇ, ਵਾਰਿਸ, ਹਾਸ਼ਮ 🛐 ਦਾ ਰੰਗ ਬਾ ਕਮਾਲ .. ਪੇਸ਼ ਕੀਤਾ .
@jgiri646
@jgiri646 4 года назад
ਸਾਹਿਬ ਹੱਥ ਵਡਿਆਈ
@Dr.Inder108
@Dr.Inder108 4 года назад
ਬੰਦੇ ਇਹ ਵੱਖਰੇ ਆ, ਪਰ ਅੱਥਰਿਆਂ ਬੰਦਿਆਂ ਨਾਲੋਂ ਚੰਗੇ ਆ।
@nachhattarsingh2122
@nachhattarsingh2122 4 года назад
ਬਾਈ ਜੀ ਤੁਸੀਂ ਸੂਰਜ ਹੋ। ਇਵੇਂ ਹੀ ਲੱਗੇ ਰਹੋ। ਕੋਟਿ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਉਹਾਰੀ।। ਤੁਸੀਂ ਮਾਲਕ ਦੀ ਵਿਸ਼ੇਸ਼ ਕਿਰਪਾ ਦੇ ਪਾਤਰ ਹੋ। ਜਿਹੜਾ ਆਨੰਦ ਤੂਹਾਨੂੰ ਬਖਸ਼ਿਆ ਇਸਦੀ ਸਮਝ ਬਹੁਤ ਥੋੜੇ ਲੋਕਾਂ ਨੂੰ ਹੁੰਦੀ ਹੈ।
@nirmalkalra5795
@nirmalkalra5795 4 года назад
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਟਹਿਣਾ ਸਾਬ ਜੀ .....ਿੲਹਨਾ° ਸੂਫ਼ੀ ਗਾਇਕਾਂ ਦਾ ਮੋਬਾਇਲ ਨਬਰ ਵੀ ਦੇਦੋ.....ਤੁਹਾਡਾ ਧਨਵਾਦ...😊😇
@jimmyrandhawa6439
@jimmyrandhawa6439 4 года назад
ਬਹੁਤ ਵਧੀਆ ਜੀ,ਜੀਉ ਵੀਰੇ ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
@GurwinderSingh-id3xy
@GurwinderSingh-id3xy 4 года назад
ਇਹਨਾਂ ਨੂੰ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਧੰਨਵਾਦ ਤੁਹਾਡਾ ਟਹਿਣਾ ਜੀ ਤੇ ਹਰਮਨ ਜੀ
@amritsingh4918
@amritsingh4918 3 года назад
ਜਿਉਂਦੇ ਰਹੋ ਪੰਜਾਬੀ ਨੂੰ ਪਿਆਰ ਕਰਦੇ ਰਹੋ ਜੀ ਟੱਹਿਣਾਂ ਜੀ ਹਰਮਨ ਜੀ ਤੁਹਾਡਾ ਧੰਨਵਾਦ ਜੀ🙏 ਜੋੜੀ ਸਲਾਮਤ ਰਵੇ ਦੋਹਾਂ ਧਿਰਾਂ ਦੀ
@jagdeeshsahote8047
@jagdeeshsahote8047 4 года назад
ਟਹਿਣਾ ਜੀ ਬਹੁਤ ਖੂਬ ਪ੍ਰੋਗਰਾਮ ਹੁੰਦਾ ਜੀ ਤੁਹਾਡਾ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ‌,( ਵੈਸੇ ਗੱਲ ਏ ਇੱਕ ਕਿ ਆਪਾ ਕੌਣ)
@gurpreetsinghgopi2155
@gurpreetsinghgopi2155 4 года назад
ਬਹੁਤ ਕਮਾਲ ਦੀ ਮਹਾਨ ਆਵਾਜ਼ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਗਾਇਕੀ ਦੇ ਖੇਤਰ ਵਿਚ ਦੋਨੇ ਸਫਲ ਹੋਵਣ ਜੀ
@surjeetsi728
@surjeetsi728 Год назад
M yo an
@simarkaur4214
@simarkaur4214 4 года назад
Veer g..u r singing truth..in ur songs..salute to both of u🙏🙏
@gs4974
@gs4974 3 года назад
ਵਾਹਿਗੁਰੂ ਜੀ 🙏 ਇਹ ਰੂਹਾਨੀਅਤ ਵਿਚ ਭਿੱਜੀਆਂ ਰੂਹਾਂ ਹਨ ਜੋ ਦਿਲੋਂ ਬਹੁਤ ਅਮੀਰ ਹਨ ਜਿਨਾਂ ਨੇ ਰੱਬ ਦੀ ਬਖਸ਼ੀ ਸੱਚਾਈ ਦਾ ਪੱਲਾ ਫ਼ੜਿਆ ਹੋਇਆ ਹੈ . ਵਾਹਿਗੁਰੂ ਜੀ ਦੇ ਚਰਨਾ ਚ ਹੱਥ ਜੋੜ ਕੇ ਅਰਦਾਸ ਹੈ ਇੰਨਾਂ ਬੱਚਿਆਂ ਨੂੰ ਹਮੇਸ਼ਾਂ ਆਪਣੀ ਬਕਸ਼ਿਸ਼ ਦੀ ਠੰਡੀ ਛਾਂ ਹੇਠਾਂ ਸੁਖੀ ਰੱਖਣ 🙏
@gurpreetsinghsandhu3023
@gurpreetsinghsandhu3023 4 года назад
ਬਹੁਤ ਖੂਬ ਨਜਾਰਾ ਲਿਆਤਾ ਟਹਿਣਾ ਸਾਬ ਤੁਹਾਡੇ ਬਰੋਨ ਬੁਆਏ ਨੇ
@sonusamrai
@sonusamrai 4 года назад
ਬਹੁਤ ਖੂਬ ਗਾਇਕੀ ਵੀਰਾ ਜੀ ਦੀ
@JaswantSingh-lj1dk
@JaswantSingh-lj1dk 4 года назад
ਵਾਹਿਗੁਰੂ ਜੀ ਫੱਕਰ ਰੂਹਾਂ ਨੂੰ ਸਦਾ ਲਈ ਚੜ੍ਹਦੀ ਕਲਾ ਵਿਚ ਰੱਖਣ
@khushwindersingh6052
@khushwindersingh6052 4 года назад
ਸਰਤਾਜ ਦਾ ਆਪਣਾ ਦਾਇਰਾ,. ਕਨਵਰ ਦਾ ਆਪਣਾ. ਇਹ ਵੀਰਾਂ ਦੀ ਆਪਣੀ ਜਗ੍ਹਾ ਹੈ
@Studymaterialb.edgndu
@Studymaterialb.edgndu 4 года назад
ਬਹੁਤ ਵਧੀਆ ਗੱਲਬਾਤ... ਧੰਨਵਾਦ ਪ੍ਰਾਇਮ ਏਸ਼ੀਆ ਟੀ.ਵੀ. 🙏🙏🙏
@BaljinderKaur-ug7or
@BaljinderKaur-ug7or Год назад
ਵਾਹਿਗੁਰੂ ਦੋਵਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@harpinderrai9660
@harpinderrai9660 4 года назад
Great interview. Worth to watch
@manjitmaan7327
@manjitmaan7327 3 года назад
ਬਹੁਤ ਵਧੀਆ ਵੀਰ ਢੋਲੋ ਸਹਿਬ ਨਾਲ ਖੇਤੀ ਕਰਦੇ ਨਾਲ ਗੌਨੇਂ 👌
@BaljinderKaur-db8yl
@BaljinderKaur-db8yl 3 года назад
ਮਨ ਜਿੱਤ ਲਿਆ, ਚਾਰੋਂ ਰੱਬ ਦੇ ਬੰਦੇ 🙏🙏 ਪਰਮਾਤਮਾ ਖੁਸ਼ ਰੱਖੇ ਸਦਾ।
@kuldeep2638
@kuldeep2638 4 года назад
ਟਹਿਣਾ ਸਾਬ ਇਹੋ ਜਿਹੇ ਫਨਕਾਰਾਂ ਨੂੰ ਸੁਣ ਰੂਹ ਤਾਜ਼ਾ ਹੋ ਗਈ ਤੁਹਾਡਾ ਤੇ ਪਰਾਇਮ ਏਸ਼ੀਆ ਦਾ ਬਹੁਤ ਬਹੁਤ ਧੰਨਵਾਦ
@hanssrandeep2662
@hanssrandeep2662 4 года назад
ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾਵਾਂ ਨੂੰ ਬਹੁਤ ਵਧੀਆ ਵੀਰ ਜੀ 🙏🏻🙏🏻🙏🏻🙏🏻
@nazamsingh3201
@nazamsingh3201 3 года назад
ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਪਰਮਾਤਮਾ ਤਹਾਨੂੰ ਤਰਕੀ ਬਖਸ਼ੇ
@sukhwindarsingh2451
@sukhwindarsingh2451 3 года назад
ਬੋਹਤ ਸੋਹਣੇ ਢੰਗ ਨਾਲ ਗੱਲਾਂ ਤੇ ਗੋੳੁਣਾ
@nishansingh318
@nishansingh318 4 года назад
ਵਾਹਿਗੁਰੂ ਜੀ ਭਲਾ ਕਰੇ ਹੋਰ,ਸਾਜ਼, ਦੀ ਲੋੜ ਨਹੀਂ ਬਹੁਤ ਬਹੁਤ ਬਹੁਤ ਬਹੁਤ ਵਧੀਆ
@JagdevSingh-ow4dw
@JagdevSingh-ow4dw Год назад
ਵਾਹਿਗੁਰੂ ਜੀ ਇਨ੍ਹਾਂ ਵੀਰਾਂ ਨੂੰ ਤਰੱਕੀਆਂ ਬਖਣਾ ਜੀ
@kamakhyagoatfarmassam5912
@kamakhyagoatfarmassam5912 3 года назад
Excellent performance of both the singers and sincere thanks to Tahna sahab and beautiful lady anchor across 🙏🙏🙏
@harpreethr2377
@harpreethr2377 4 года назад
ਬਹੁਤ ਸੋਹਣੀ ਆਵਾਜ਼ ,ਬਹੁਤ ਚੰਗਾ ਲੱਗਿਆ ਸੁਣਕੇ
@harsimratkaur3619
@harsimratkaur3619 4 года назад
No words 😶 for both singers Best of luck 🌹🌹🌹🌹🌹💐💐💐💐💐
@SatnamSingh-ip4ym
@SatnamSingh-ip4ym 3 года назад
ਬਹੁਤੇ ਸੋਹਣੇ ਢੰਗ ਨਾਲ ਗਾਇਆ ਜੀ ।
@ssurindersingh9141
@ssurindersingh9141 4 года назад
Bahut badia g Chaj de vichar da edan de veeran nu appreciate krn lai dhanbad 🙏🙏 Shamsher g te Varinder g de bahut badhiya vichaar. Waheguru chardikala bakshe g
@surjitkaur1895
@surjitkaur1895 3 года назад
ਵਾਹਿਗੁਰੂ ਜੀ ਮੇਹਰ ਕਰਣ ਤੰਦਰੁਸਤੀ ਬਖਸ਼ੇ ਅਤੇ ਤਰੱਕੀ ਬਖਸ਼ੇ। ਬਹੁਤ ਬਹੁਤ ਵਧੀਆ ਅਤੇ ਗਾਇਆ ਬਹੁਤ ਬਹੁਤ ਖੂਬ।
@JarnailSingh-bl1tb
@JarnailSingh-bl1tb 4 года назад
ਧੰਨਵਾਦ ਟਹਿਣਾ ਤੇ ਹਰਮਨ ਜੀ ਮੁਲਾਕਾਤ ਕਰਾਉਣ ਦਾ ਦਿਲੋਂ ਧੰਨਵਾਦ
@nagindersingh4119
@nagindersingh4119 Год назад
ਭਾਈ ਸਾਹਿਬ ਛਾਗੇ ਜੀ। ਖੁਸ਼ ਕੀਤਾ ਈ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@coolrocky
@coolrocky 4 года назад
First time sunya enna de geet main es interview ch Bahut vadiya laga Best wishes both brothers
@sunitarani3073
@sunitarani3073 Год назад
ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਨੇ ਗਾਇਕ ਵੀਰ very good 👍👍
@dhaliwalhouse913
@dhaliwalhouse913 4 года назад
ਬਹੁਤ ਸੋਹਣਾ ਤੇ ਸਾਫ ਸੁਥਰਾ ਗਾਇਆ ਹੈ ਸੁਣਦਾ ਉਹੀ ਆ ਜਿਹਦੀ ਧੁਰ ਲੱਗੀ ਆ
@VikramVikram-ko9tk
@VikramVikram-ko9tk 4 года назад
ਰੱਬ ਸੱਭ ਨੂੰ ਖੁਸ਼ ਰੱਖੇ।
@ravisandhu7234
@ravisandhu7234 4 года назад
ਸੁਣ ਕੇ ਬਹੁਤ ਸਕੂਨ ਮਿਲਿਆ ਕੇ ਅੱਜ ਕਲ ਦੇ ਸਮੇਂ ਚ ਵੀ ਚੰਗੀ ਸੋਚ ਨਾਲ ਗੋਨ ਵਾਲੇ ਹੈਗੇ ਆ ਇਹ ਕਹਿ ਸਕਦੇ ਕਿ ਹਰੇਕ ਖੇਤਰ ਚ ਮਾਲਿਕ ਨੇ ਅੱਜ ਵੀ ਚੰਗੇ ਬੰਦੇ ਰੱਖੇ ਆ ਬੱਸ ਗਾਲ ਭਾਲਣ ਦੀ ਆ
@nabarchannel5569
@nabarchannel5569 4 года назад
ਬਹੁਤ ਵਧੀਆ ਇਨਸਾਨਾਂ ਨਾਲ ਮੁਲਾਕਾਤ ਕਰਾਉਣ ਲਈ ਟਹਿਣਾ ਸਾਹਿਬ ਤੇ ਹਰਮਨ ਭੈਣ ਦਾ ਸ਼ੁਕਰਾਨਾ।
@BaljinderSingh-hh9ik
@BaljinderSingh-hh9ik 4 года назад
ਬਾਈ ਜੀ ਸੱਭ ਤੋਂ ਵੱਡੀ ਦੁੱਖ ਦੀ ਗੱਲ ਇਹ ਐ ਕਿ ਚੰਗੇ ਸਰੋਤੇ ਹੈਨੀ ਲੋਕ ਚੀਮੇ, ਨੀਟੂ ਵਰਗਿਆਂ ਨੂੰ ਵੀ ਸੁਣੀ ਜਾਂਦੇ ਆ ਚੰਗਾ ਮੰਦਾ ਸਭ ਕੁੱਝ ਐ ਪਰ ਲੋਕ ਚੰਗੇ ਨੂੰ ਛੱਡ ਕੇ ਮੰਦੇ ਨੂੰ ਅਲੀ ਅਲੀ ਕਰ ਕੇ ਪੈ ਜਾਂਦੇ ਆ ਜਿਨ੍ਹਾਂ ਸਮਾਂ ਚੰਗੇ ਸਰੋਤੇ ਪੈਦਾ ਨੀ ਹੁੰਦੇ ਉਨ੍ਹਾਂ ਸਮਾਂ ਬਦਲਾ ਦੀ ਕਾਮਣਾ ਨੀ ਕਰ ਸਕਦੇ
@sgrewal3019
@sgrewal3019 Год назад
ਟਹਿਣਾ ਸਾਹਬ ਕਲਾ ਕਾਰਾਂ ਅਤੇ ਮੀਡੀਆ ਨੇ ਹੀ ਵਗਾੜਿਆ ਹੈ ਪੰਜਾਬ ਦਾ ਮਹੌਲ਼ ਅਤੇ ਕਲਾ ਕਾਰ ਅਤੇ ਮੀਡੀਆ ਹੀ ਠੀਕ ਕਰ ਸਕਦੇ ਹਨ ਬਹੁਤ ਵਧੀਆ ਲੱਗਿਆ ਵੀਰ ਜੀ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ
@harwindersingh-qo8qo
@harwindersingh-qo8qo 3 года назад
ਟਹਿਣਾ ਸਾਬ ਨਾ ਤਾ ਕਾਵਾ ਦੀ ਨਾ ਚਿੜੀਆ ਦੀ ਨਾ ਬੱਤਕਾ ਦੀ ਨਾ ਕਬੂਤਰਾ ਦੀ ਗਿਣਤੀ ਵਧੀ ਫੇਰ ਕੂੱਕੜਾ ਦੀ ਗਿਣਤੀ ਕਿਵੇ ਵੱਧ ਸਕਦੀ ਆ
@RECORDB
@RECORDB 3 года назад
Ryt
@prempauljoshi1666
@prempauljoshi1666 4 года назад
ਜੋੜੀ ਸਲਾਮਤ ਰਹੇ ਦਿਨ ਦੁਗਣੀ ਰਾਤ ਤਰੱਕੀ ਹੋਵੇ ਬਠਿੰਡਾ
@InderjitSingh-hl6qk
@InderjitSingh-hl6qk 4 года назад
Ssa swaran Singh te Harman ji. Thuadi chonn (selection) nu salaam hai ji.heere labh ke layae ho.1 interview hor banndee hai ji.tusi vadhyee de paterr ho. God bless u all. (Kenya)
@daljeetsabharwal9835
@daljeetsabharwal9835 4 года назад
ਬਹੁਤ ਖੂਬ
@palwinderkaur4086
@palwinderkaur4086 4 года назад
Wah ! kya baat h veere, keep it up, lge raho,bahut sweet gaunde o.
@SunnyFilms-yg5gf
@SunnyFilms-yg5gf 4 года назад
ਬਹੁਤ ਵਧੀਆ ਜੀ ਮਜ਼ਾ ਆਇਆ ਜੀ
@gurdeep2820
@gurdeep2820 4 года назад
ਵਾਹ ਟੇਣਾ ਜੀ ਕਿਆ ਬਾਤਾਂ, ਆਪ ਜੀ ਵਲੋਂ ਕੀਤੀ ਮੁਲਕਾਤਾਂ ਸੁਣ ਦਿਲ ਬੜਾ ਖੁਸ਼ ਹੁੰਦਾ ਹੈ |
@AvtarSingh-bu9kc
@AvtarSingh-bu9kc 4 года назад
Bhut khoooob
@AvtarSingh-qn7fu
@AvtarSingh-qn7fu 4 года назад
Awesome 22 yrr kaint interview 👍👍👍👍
@daljitlitt9625
@daljitlitt9625 2 года назад
Very nice song waheguru ji mehar rakhine
@dalipsingh5144
@dalipsingh5144 4 года назад
Very nice voice and nice thought of the singers. May God bless.
@RoyalElectrician06
@RoyalElectrician06 4 года назад
ਬਹੁਤ ਵਧਿਆ ਜੀ
@GurpreetSingh-mu3ce
@GurpreetSingh-mu3ce 4 года назад
Salute aa veer eni sadgi Tehna Saab eho jihe bandeya di interview liya kro
@dhaliwalbalram8373
@dhaliwalbalram8373 4 года назад
ਬਹੁਤ ਵਧੀਆ ਮੁਲਾਕਾਤ ਕੀਤੀ ਗਈ ਹੈ ਜੀ ਦਿਲ ਤੋਂ ਧੰਨਵਾਦ ਸਹਿਤ ਸ਼ੁਕਰੀਆ ਜੀ
@BhupinderSingh-hm6xo
@BhupinderSingh-hm6xo 4 года назад
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਅਜ ਤਾ ਕਮਾਲ ਈ ਕਰਤੀ ਪਤਾ ਨੀ ਕਿਥੋਂ ਭਾਲ ਦੇ ਆ
@gurnamsinghpannu3410
@gurnamsinghpannu3410 Год назад
Thanks for bringing such wonderful pair of singers.they have wonderful sweet voice and choice of words brings SCOON to soul.
Далее