Тёмный
No video :(

Chajj Da Vichar (1136) || ਲਾਭ ਹੀਰਾ ਵੱਲੋਂ ਧਮਾਕੇਦਾਰ ਖੁਲਾਸੇ ਸ਼ਰਾਬ ਨੇ ਕਿਵੇਂ ਕੀਤਾ ਮੈਨੂੰ ਬਰਬਾਦ Part-1 

Prime Asia TV
Подписаться 2,3 млн
Просмотров 1,1 млн
50% 1

Link Part 1 :- • Chajj Da Vichar (1136)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@sukhpalgill18385
@sukhpalgill18385 3 года назад
ਬਹੁਤ ਦੇਰ ਤੋਂ ਉਡੀਕ ਸੀ ਲਾਭ ਹੀਰੇ ਦੀ ਮੁਲਾਕਾਤ ਦੀ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ
@harpreetharpreet6456
@harpreetharpreet6456 3 года назад
Haji
@kuldeeprai7772
@kuldeeprai7772 3 года назад
sahi gall hai veer ji
@punjabireel2764
@punjabireel2764 3 года назад
Sukhpal,Halwy, Lab,Hira,no,lakh,lakh,vadia
@KuldeepSingh-yp1xz
@KuldeepSingh-yp1xz Месяц назад
Good ❤😂❤😂❤😂❤😂
@whitesnowmusic3539
@whitesnowmusic3539 3 года назад
ਉਸਤਾਦਾਂ ਦਾ ਉਸਤਾਦ ਜਨਾਬ ਲਾਭ ਹੀਰਾ ਜੀ,ਸਾਡੇ ਮਾਲਵੇ ਦੀ ਸ਼ਾਨ,ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@harrydhaliwal4997
@harrydhaliwal4997 3 года назад
ਇਹਦੇ ਗਾਣੇ ਜਦੋ ਟਰੈਕਟਰ ਤੇ ਲਾ ਕੇ ਖੇਤ ਵਾਹੀ ਕਰਦੇ ਆ ਸਵਾਦ ਆ ਜਾਂਦਾ । ਜਿਉਦਾ ਰਹਿ ਹੀਰੇ ਬਾਈ ‌ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਮੁਲਾਕਾਤ ਲਈ । ਲੋਕ ਗਾਇਕੀ ਤੇ ਗੀਤਕਾਰੀ ਦਾ ਬਾਦਸ਼ਾਹ ਹੈ ਲਾਭ ਹੀਰਾ
@babbumarahar494
@babbumarahar494 3 года назад
ਸਹੀ ਗੱਲ ਹੈ
@gurbajsingh328
@gurbajsingh328 3 года назад
ਦਿਲ ਬਹੁਤ ਖੁਸ਼ ਹੋਇਆ ਉਸਤਾਦ ਦੀ ਦਾਸਤਾਨ ਸੁਣ ਕੇ 🏁 ਥੋੜਾ ਦੁੱਖ ਵੀ ਹੋਇਆ ਦਾਰੂ ਬਾਰੇ ਸੁਣ ਕੇ, ਪਰ ਬਹੁਤ ਵਧੀਆ ਕੰਮ ਕੀਤਾ ਜੋ ਉਸ ਨੂੰ ਤਿਆਗ ਦਿੱਤਾ 🙏 ਉਸਤਾਦ ਜੀ ਜਿਉਂਦੇ ਰਹੋ 🙏🙏🙏🙏
@Harpal7653
@Harpal7653 3 года назад
ਗੀਤ ਸਾਰੇ ਈ ਬਹੁਤ ਵਧੀਆ ਲਾਭ ਹੀਰੇ ਦੇ ਪਰ ਜਿਹਨੂੰ ਵਿਆਹ ਕੇ ਲੈ ਆਇਆ ਬੱਸ ਹੁਣ ਓਹਦਾ ਬਣ ਕੇ ਰਹਿ ਦੂਜਾ ਚੜ੍ਹਦਾ ਸੀ ਜੰਨ ਹੱਸਕੇ । ਬਹੁਤ ਵਧੀਆ ਗੀਤ ਆ ਲਾਭ ਹੀਰੇ ਦੇ ।
@mejjyrorkiwala6472
@mejjyrorkiwala6472 3 года назад
ਬਹੁਤ ਗਾਲਾ ਖਾਦੀਆ ਨੇ ਉਸਤਾਦ ਨੂੰ ਸੁਣਨ ਲਈ ਬਹੁਤ ਤਾਨੇ ਮਾਰਦੇ ਸੀ ਪਰ ਮੇਰੇ ਅੰਦਰ ਲਾਭ ਹੀਰੇ ਦੀ ਆਤਮਾ ਵਸਦੀ ਹੈ ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਬਾਈ ਨੂੰ ਪੇਸ਼ ਕਰਨ ਲਈ
@amandeepjassi7249
@amandeepjassi7249 3 года назад
ਬਾਈ ਤੇਰੇ ਨਾਲ ਹਾ ਤੁਹਾਡੀਮੁਲਾਕਾਤ ਕਰਾ ਦੇਮਗੇ ਹੀਰਾ ਜੀ ਨਾਲ
@Penduplayz
@Penduplayz 3 года назад
ਬਾਈ ਸਾਡੇ ਨਾਲ ਵੀ ਇੰਜ ਹੀ ਹੋਇਆ ਜੀ
@dhadijasdeepsinghnagra172
@dhadijasdeepsinghnagra172 3 года назад
ਵਾਹ ਜੀ
@singhchauhan7622
@singhchauhan7622 3 года назад
ਦਿਲ ਬਾਗੋ ਬਾਗ ਹੋ ਗਿਆ,,, ਸੁਕਰੀਆ🙏🙏🙏🙏 ਲਾਭ ਹੀਰਾ ਫੈਨ ਲਾਇਕ ਕਰਨ🌹
@AkashdeepSingh-kt9vw
@AkashdeepSingh-kt9vw 3 года назад
Labh here God veer ji
@narnadersingh7900
@narnadersingh7900 3 года назад
Narender Singh
@kamalmattu8215
@kamalmattu8215 3 года назад
.. ..
@goggisingh3993
@goggisingh3993 3 года назад
Bhut vadiaaa Bai g
@KuldeepSingh-lk7sl
@KuldeepSingh-lk7sl 3 года назад
Hit ustaad
@PREMSINGH-wz3re
@PREMSINGH-wz3re 3 года назад
ਪਿਸ਼ੋਕੜ੍ਹ ਨਹੀਂ ਭੁਲਾਯਾ ਮਾੜਾ ਵਕ਼ਤ ਨਹੀਂ ਭੁਲਾਯਾ ਜਿਓੰਦਾ ਰਹਿ ਲਾਭ ਹੀਰਿਆ
@Jassmann5459
@Jassmann5459 3 года назад
ਟਹਿਣਾ ਸਾਹਬ ਜੀ ਅੱਜ ਤਾ ਦੁੱਖ ਤੋੜ ਦਿੱਤੇ ਜੇ । ਲਾਭ ਹੀਰਾ ਜੀ ਨੂੰ ਪਰਮਾਤਮਾ ਹਮੈਸ਼ਾ ਚੜਦੀ ਕਲਾ ਚ ਰੱਖਣ ਇਹ ਮੇਰੀ ਰੱਬ ਅੱਗੇ ਅਰਦਾਸ ਏ।
@devindersingh1612
@devindersingh1612 3 года назад
ਕਦੇ ਵੀ ਲਾਭ ਦੀ ਇੰਟਰਵਿਊ ਚ ਕੋਈ ਬੰਦਾ ਗਲਤ ਕੁਮੈਂਟ ਨੀ ਕਰਦਾ ਦੇਖਿਆ..ਹਰਦਿਲ ਅਜੀਜ..ਸੁਰ ਤੇ ਨਿਮਰਤਾ ਨਾਲ ਭਰਿਆ ਸਾਡਾ ਲਾਭ ਹੀਰਾ..
@dr.sandeepkhan5680
@dr.sandeepkhan5680 3 года назад
ਬਹੁਤ ਜਿਆਦਾ ਧੰਨਵਾਦ ਹੈ ਜੀ ਤੁਹਾਡਾ ਟਹਿਣਾ ਸਾਹਿਬ ਜਿਹੜਾ ਅੱਜ ਵੀਰ ਜੀ ਦੀ ਮੁਲਾਕਾਤ ਕਰਵਾਈ। ਵੀਰ ਸਾਰੇ ਜਣੇ ਪੰਜਾਬੀ ਭਾਸ਼ਾ ਵਿੱਚ ਵਿਚਾਰ ਪੇਸ਼ ਕਰੋ ਨਾ ਕੇ ਅੰਗਰੇਜ਼ੀ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਤੁਹਾਨੂੰ
@Amrit-maan-
@Amrit-maan- 3 года назад
ਪਹਿਲਾ ਕੁਮੈਂਟ ਕਰਦਾ ਵੀਰੇ ਤੇਰੇ ਚੈਨਲ ਤੇ, ਲਾਭ ਹੀਰੇ ਕਰਕੇ ☺☺😍😍
@bhanguhomeohall2079
@bhanguhomeohall2079 3 года назад
ਚੱਜ ਦਾ ਵਿਚਾਰ ਵਿੱਚ ਹੁਣ ਤੱਕ ਜਿੰਨੇ ਵੀ ਸਤਿਕਾਰ ਯੋਗ ਕਲਾਕਾਰ ਆਏ ਸਾਰਿਆਂ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ। ਪਰ ਅਸਲ ਵਿੱਚ ਜੋ ਦਿਲ ਨੂੰ ਸਕੂਨ ਮਿਲਿਆ ਓਹ ਲਾਭ ਹੀਰਾ ਜੀ ਨੂੰ ਸੁਣ ਕੇ ਹੀ ਮਿਲਿਆ। ਪੰਜਾਬੀ ਇੰਡਸਟਰੀ ਦਾ ਸਭਤੋਂ ਸਫਲ ਔਰ ਸਿਆਣਾਂ ਕਲਾਕਾਰ ਬਾਈ ਲਾਭ ਹੀਰਾਂ ਜੀ ਹੈ । ਵਾਹਿਗੁਰੂ ਐਵੇਂ ਹੀ ਬਾਈ ਨੂੰ ਔਰ ਬਾਈ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@dr.goldymallan5885
@dr.goldymallan5885 3 года назад
ਸਿੰਗ ਫਸਗੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾਕੇ ਕਬੱਡੀ ਤੇ ਸੁਪਰ ਹਿੱਟ ਗੀਤ
@gillcarbazarmullanpur2598
@gillcarbazarmullanpur2598 3 года назад
Mullanpur Ludhiana
@OppoOppo-rl2sn
@OppoOppo-rl2sn 3 года назад
ਮੈਡਮ ਥਿੰਦ ਤੇ ਟਹਿਣਾ ਸਾਹਿਬ ਜੀ ਦਾ ਕੋਟਨ ਕੋਟਿ ਧੰਨਵਾਦ ਜੀ ਉਸਤਾਦ ਪੰਜਾਬੀ ਲੋਕ ਗਾਇਕ ਲਾਭ ਹੀਰਾ ਜੀ ਮੁਲਾਕਾਤ ਕੀਤੀ ਲਾਭ ਹੀਰਾ ਜੀ ਜ਼ਿੰਦਗੀ ਸੰਘਰਸ਼ ਪਤਾ ਲੱਗਾ ਸੱਚੀ ਰੂਹ ਖੁਸ ਕਰਤੀ ਹਰਪਾਲ ਘੋਲੀਆ
@jagdevsinghmaan7257
@jagdevsinghmaan7257 3 года назад
ਬਹੁਤ ਦਲੇਰ ਕਲਾਕਾਰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਬਾਈ ਲਾਭ ਹੀਰਾ ਜੀ
@hreetsingh1289
@hreetsingh1289 3 года назад
I like labh Hera ji🥰🥰🥰🥰
@anmolsidhu2198
@anmolsidhu2198 Год назад
@@hreetsingh1289 9oioioooiiooiiooo98ooio8ooo9ioi8ó8í
@ASMRslime343
@ASMRslime343 3 года назад
ਮੇਰਾ ਯਾਰ ਲਾਭ ਹੀਰਾ ਹਰਜਿੰਦਰ ਸਿੰਘ ਗਿਆਨੀ ਸੁਨਾਮ ਹੀਰੇ ਵਰਗਾ ਕੋਈ ਨੀ ਬਣ ਸਕਦਾ ਹੀਰਾ ਤਾਂ ਹੀਰਾ ਹੈ ਬਾਈ ਜੀ
@balkaransingh8793
@balkaransingh8793 3 года назад
ਸ਼ਦਾਬਹਾਰ ਗੀਤ ਲਾਭ ਹੀਰਾ ਜੀ ਦੇ 👌
@pritamvirk1310
@pritamvirk1310 3 года назад
ਲਾਭ ਹੀਰਾ ਵਧੀਆ ਕਲਾਕਾਰ ਹੈ ਜੀ। ਬਹੁਤ ਖੁਸ਼ੀ ਹੋਈ ਚੱਜ ਦੇ ਵਿਚਾਰ ਚ ਦੇਖਕੇ। ਇੱਕ ਵਾਰ ਕਿਸੇ ਵਿਆਹ ਦੇ ਸਮਾਗਮ ਵਿੱਚ ਬਹੁਤ ਜਿਆਦਾ ਸ਼ਰਾਬ ਪੀ ਕੇ ਗਾਉਂਦਾ ਵੇਖਿਆ ਤਾਂ ਦੁੱਖ ਹੋਇਆ ਕਿ ਇੱਕ ਵਧੀਆ ਕਲਾਕਾਰ ਖਤਮ ਹੋ ਜਾਵੇਗਾ। ਪਰ ਅੱਜ ਉਹਨਾਂ ਦੀ ਸ਼ਰਾਬ ਛੱਡਣ ਦੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ। ਟਹਿਣਾ ਸਾਹਿਬ , ਹਰਮਨ ਜੀ ਧੰਨਵਾਦ।
@HarpreetSingh-vo8pn
@HarpreetSingh-vo8pn 3 года назад
ਬਹੁਤ ਵਧੀਆ ਸੋਚਦੇ ਹੋ ਲਾਭ ਹੀਰਾ ਜੀ ਗੀਤ ਅੌਰਤਾਂ ਪੱਖੀ ਹੋਣੇ ਚਾਹੀਦੇ ਹਨ। ਤੇ ਇਹੋ ਜਿਹੇ ਹੋਣ ਜੋ ਲੋਕਾਂ ਦੀ ਜਿੰਦਗੀ ਨਾਲ ਸੰਬੰਧਿਤ ਹੋਣ। ਸਾਡੇ ਸਮਾਜ ਨੂੰ ਸੇਦ ਦੇਣ 👍👍👍👍👍👍👍👍👍
@jagseersingh1908
@jagseersingh1908 3 года назад
ਇੰਟਰਵਿਊ ਸੁਣ ਕੇ ਦਿਲ ਖੁਸ਼ ਹੋ ਗਿਆ ਜੀ, ਨਹੀਂ ਤਾਂ ਗਾਇਕ ਤਾਂ ਪਹਿਲਾਂ ਵੀ ਬਹੁਤ ਸੁਣੇ ਸੀ।
@charnjitcharnjit8059
@charnjitcharnjit8059 3 года назад
Bilkul sy ji es interview ch bhout maza aya
@kuljitkaur6399
@kuljitkaur6399 3 года назад
🙏👌👌👌👌💥💥💥💥💥💥💥💥💥
@mewasingh4065
@mewasingh4065 2 года назад
Very good Singer Parmaatma Tenu Lami Umar Bakshe Tuhadi Soch Bhut Badya Insan Hai Bai Ji Labh Heeta Ki
@punjabmade3875
@punjabmade3875 3 года назад
ਆ ਡਿਸਲਾਇਕ ਕਰਨ ਵਾਲਿਆਂ ਨੂੰ ਵਾਹਿਗੁਰੂ ਮਤਬੁੱਧ ਬਖਸ਼ੀ 🙏🙏 ਲੋਕਤੱਥਾਂ ਦਾ ਮਾਲਕ ਜਨਾਬ ਲਾਭ ਹੀਰਾ ਜੀ 👌👌💯💯
@myfavouritelabhheera4242
@myfavouritelabhheera4242 3 года назад
ਵਾਹ ਬਈ, ਇਹਨੂੰ ਕਹਿੰਦੇ ਨੇ ਜ਼ਕੀਨ ਕਰਣਾ । ਜੋ ਮਰਜ਼ੀ ਕਰੋ dislike ਜਾਂ etc... ਪਰ ਲਾਭ ਹੀਰੇ ਨੇ ਤਾਂ ਚਮਕਦਾ ਹੀ ਹਰਿਣਾ ਹੈ ਸਗੋਂ ਹਨੇਰੇ ਵਿਚ ਹੋਰ ਵੀ ਕਈ ਗੁਣਾ
@navdeepbehl5043
@navdeepbehl5043 3 года назад
ਕਈ ਬੰਦੇ ਵੀਰ ਗੁਰਬਾਣੀ ਨੂੰ ਵੀ dislike ਕਰਦੇ ਹਨ ਏਨਾ ਦੀ tensions ਨਾ ਲੳਂ Labh heera is legend
@SatnamSingh-bc5zm
@SatnamSingh-bc5zm 3 года назад
ਰੜਕ,ਮੜਕ,ਬੜ੍ਹਕ ਅਤੇ ਕੜਕ ਅਵਾਜ਼ ਦਾ ਵੰਝ ਅਜੇ ਵੀ ਬਰਾਬਰ ਗੱਡਿਆ ਹੋਇਆ ਹੈ ਲਾਭ ਹੀਰਾ ਜੀ ਨੇ।
@thechahals
@thechahals 3 года назад
Bro what does wanjh mean??
@SatnamSingh-bc5zm
@SatnamSingh-bc5zm 3 года назад
@@thechahals ਵੰਝ ਦਾ ਅਰਥ ਹੈ ਮੋਟਾ ਡੰਡਾ (ਟੰਬਾ),ਬਾਂਸ, ਝੰਡਾ ਗੱਡਣਾ। ਗੀਤ ਵਿੱਚ ਵੰਝ ਬਰਾਬਰ ਗੱਡਣ ਦਾ ਭਾਵ ਅਰਥ ਹੈ ਮੁਕਾਬਲਾ ਕਰਨਾ, ਬਰਾਬਰੀ ਕਰਨਾ, ਕੁੱਝ ਕਰ ਕੇ ਦਿਖਾਉਣਾ, ਜਿੱਤਣਾ ਆਦਿ।
@skytech6719
@skytech6719 3 года назад
@@SatnamSingh-bc5zm ਤੁਹਾਨੂੰ ਬਹੁਤ ਜ਼ਿਆਦੀ knowledge aa. ਪੰਜਾਬੀ ਵਰਨ-ਮਾਲਾ ਨਾਲ ਭਰਪੂਰ। 🙏🏻
@beetubirak4275
@beetubirak4275 3 года назад
@@thechahals mean s...will do better than
@beetubirak4275
@beetubirak4275 3 года назад
@@SatnamSingh-bc5zm will do more than u or better
@bittushankaria3625
@bittushankaria3625 3 года назад
ਵਾਕਿਆ ਈ ਹੀਰਾ ਹੀਰਾ ਈ ਆ ਸਲਾਮ ਇਹਦੀ ਕਲਮ ਤੇ ਸੋਚ ਨੂੰ
@preetdhaliwal6994
@preetdhaliwal6994 3 года назад
Ll"0
@jindersangh2018
@jindersangh2018 2 года назад
Lll
@aahwanikumar5579
@aahwanikumar5579 2 года назад
ਗ੍ਰੇਟ ਕਲਾਕਰ
@gurjasssingh0466
@gurjasssingh0466 3 года назад
ਧੰਨਵਾਦ ਟਹਿਣਾ ਸਾਬ੍ਹ ਜੀ ਤੁਸੀ ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ 🙏🙏🙏🙏🙏😍😍😍😍
@SandeepSingh-oz5xi
@SandeepSingh-oz5xi 3 года назад
ਬਾਈ ਲਾਭ ਹੀਰਾ ਗੁੱਡ
@gamingsmart7867
@gamingsmart7867 3 года назад
Thank you so much g ਅੱਜ ਲਾਭ ਹੀਰੇ ਦੇ ਦਰਸ਼ਨ ਕਰਵਾਉਣ ਲਈ ਬਹੁਤ 2 ਵਧੀਆ ਲਗਦੇ ਆ ਜੀ ਇਹਨਾਂ ਦੇ ਗਾਣੇ ਮੈਨੂੰ ਬਹੁਤ ਪਸੰਦ ਨੇ ਲਾਭ ਹੀਰਾ ਜੀ
@BalvirKaur_Gill
@BalvirKaur_Gill 3 года назад
ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ ਵੀਰ ਜੀ ਆਪ ਜੀ ਦਾ ਧੰਨਵਾਦ।ਅਸੀਂ ਬਹੁਤ ਸਾਲਾਂ ਤੋਂ ਲਾਭ ਹੀਰਾ ਜੀ ਨੂੰ ਸੁਣ ਰਹੇ ਹਾਂ।ਇਹਨਾਂ ਦਾ ਇੱਕ ਗੀਤ, ਕਿ ਗਹਿਣੇ ਦੇਖ ਕੇ ਕਿਹਤਾ ਕਿ ਮੈਂ ਸੌਖੀ ਵਸਦੀ ਹਾਂ,, ਮੈਨੂੰ ਬਹੁਤ ਪਸੰਦ ਹੈ ਅੱਜ ਵੀ।
@lovelydhaunla9131
@lovelydhaunla9131 3 года назад
Tuci patar ho es song de ji
@BalvirKaur_Gill
@BalvirKaur_Gill 3 года назад
ਨਹੀਂ ਜੀ
@inderjeetkumar9020
@inderjeetkumar9020 3 года назад
Sahi gall àa ji vdia song aa ji
@tarsemdugal4071
@tarsemdugal4071 Год назад
ਟਹਿਣਾ ਜੀ ਕਿਆ ਬਾਤ ਹੈ ਲਾਭ ਹੀਰਾ ਜੀ ਨਾਲ ਵਿਚਾਰ ਵਟਾਂਦਰਾ ਕੀਤਾ
@binderboparai4363
@binderboparai4363 3 года назад
ਟਹਿਣਾ ਸਾਬ ਕਦੇ ਅੰਮ੍ਰਿਤਾ ਵਿਰਕ ਵੀ ਬੁਲਾਉ ਤੇ ਧੰਨਵਾਦ ਉਸਤਾਦ ਲਾਭ ਹੀਰਾਂ ਲਈ
@sukhwinderkaur7145
@sukhwinderkaur7145 3 года назад
ਸਤਿ ਸੀਂ ਅਕਾਲ ਜੀਂ ਲਾਭ ਹੀਰਾ ਜੀਂ ਨਾਲ ਗੱਲਬਾਤ ਕਰਨ ਲਈ ਧੰਨਵਾਦ 👌👌👌👌👌🙏🙏🙏🙏
@LakhveerSingh-zn4ki
@LakhveerSingh-zn4ki 3 года назад
ਤੂਸੀ ਵੀ ਲਾਭ ਹੀਰੇ ਨੂੰ ਦੀ
@karnjeethodla2961
@karnjeethodla2961 3 года назад
Hi
@tarsembhatti9160
@tarsembhatti9160 3 года назад
ਧੰਨਵਾਦ ਜੀ ਟਹਿਣਾ ਸਾਬ ਭੈਣ ਹਰਮਨ ਜੀ..ਜਿਨਾ ਨੇ ਲੋਕ ਤੱਥਾ ਦੇ ਬਾਦਸਾਹ ਨਾਲ ਮੁਲਾਕਾਤ ਕੀਤੀ ਸੱਚੀ ਦਿਲ ਦੀ ਰੀਝ ਪੂਰੀ ਹੋ ਗਈ ਪੰਜਾਬੀ ਮਾਂ ਬੋਲੀ ਦਾ ਹੀਰਾ ਲਾਭ ਹੀਰਾ
@myfavouritelabhheera4242
@myfavouritelabhheera4242 3 года назад
ਚੱਜ ਦਾ ਵਿਚਾਰ ਅਤੇ ਸਵਰਣ ਟੇਹਣਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਬਹੁਤ........ ਧਨਵਾਦ ਜੀ । ਕਲਾਕਾਰ ਲਾਭ ਸਿੰਘ ਹੀਰਾ ਜੀ ਨਾਲ ਮੁਲਾਕਾਤ ਕਰਵਾਈ
@kalasohi6300
@kalasohi6300 3 года назад
ਬਹੁਤ ਧੰਨਵਾਦ ਟਹਿਣਾ ਬਾਈ ਜੀ, ਹੁਣ ਪੰਜਾਬੀ ਲੋਕ ਗਾਇਕ ਲਵਲੀ ਨਿਰਮਾਣ ਦੀ ਵੀ ਸਟੇਟਮੈਂਟ ਲੳੁ ਕਦੇ ਉਹ ਵੀ ਪੈਂਤੀ ਸਾਲ ਪੁਰਾਣਾ ਮਕਬੂਲ ਗਾਇਕ ਹੈ
@jaggasingh624
@jaggasingh624 3 года назад
ਮਾਣ ਅਾ ਬਾੲੀ ਹੀਰੇ ਤੇ ਜੋ ਅੱਜ ਵੀ ਬੁੱਢਲਾਡੇ ਦੀ ਸਾਨ ਅਾ ਜੀ
@akambirsingh1330
@akambirsingh1330 2 года назад
Surjit singh 🙋👌👌
@MAANSAAB-jo3yv
@MAANSAAB-jo3yv 3 года назад
ਅਜ ਤਾ ਟਹਿਣਾ ਸਾਬ ਦਿਲ ਦੀ ਗੱਲ ਕੀਤੀ ਆ ਕੋਈ ਸ਼ਬਦ ਹੈਨੀ ਤੁਹਾਡੇ ਲਈ ਵਾਹ ਕਿਆ ਬਾਤ ਏ Love u
@ranjodhsingh798
@ranjodhsingh798 3 года назад
Same here my comment g
@gurmeetsingh-gu8pq
@gurmeetsingh-gu8pq 3 года назад
ਲੋਕ ਗੀਤ ਅਤੇ ਲੋਕ ਤੱਥਾਂ ਦਾ ਬਾਦਸ਼ਾਹ ਹੈ ਲਾਭ ਹੀਰਾ ਜੀ,, ਫੌਜੀ
@sonytv5856
@sonytv5856 3 года назад
ਵੱਖਰੀ ਕਿਸਮ ਦੇ ਗਾਇਕ ਲਾਭ ਹੀਰਾ ਜੀ May you live long g v.good Artist veer
@mejjyrorkiwala6472
@mejjyrorkiwala6472 3 года назад
ਟਹਿਣਾ ਸਾਬ ਤੁਸੀਂ ਕਿਤੇ ਮਿਲਗੇ ਤਾ ਤੁਹਾਡੇ ਪੈਰ ਛੂਹਣ ਨੂੰ ਜੀ ਕਰਦਾ ਤੇ ਪੈਰੀ ਹੱਥ ਲਾਵਾਗਾ ਤੁਸੀਂ ਮੇਰੇ ਰੱਬ ਨੂੰ ਰੂਬਰੂ ਕਰਿਆ
@user-xb6nb8ez3p
@user-xb6nb8ez3p 3 года назад
ਹਰਮਨ ਕੌਰ ਥਿੰਦ ਭੈਣ ਜੀ, ਅੱਜ ਤਾਂ ਤੁਸੀਂ ਪੂਰੇ ਜੱਚ ਰਹੇ ਹੋ, ਪੰਜਾਬੀ ਸੂਟ, ਪੰਜਾਬੀ ਜੁੱਤੀ, ਬਹੁਤ ਸੋਹਣਾ ਸੂਟ ਆ, ਮੇਰਾ ਮਨਪਸੰਦ ਰੰਗ, ਅਸਮਾਨੀ ਰੰਗ, ਲਾਭ ਹੀਰਾ ਜੀ ਵਾਕਿਆ ਹੀ ਹੀਰਾ ਬੰਦਾ ਆ, ਧੰਨਵਾਦ ਇੰਟਰਵਿਊ ਲਈ ਟਹਿਣਾ ਸਾਹਿਬ ਜੀ
@nirmalnimma3473
@nirmalnimma3473 3 года назад
ਟਹਿਣਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਸਤਾਦ ਨਾਲ ਗੱਲਬਾਤ ਕਰਨ ਲਈ ਰੂਹ ਖੂਸ ਹੋ ਗਈ.ਲੋਕ ਤਥਾ ਦਾ ਬਾਦਸ਼ਾਹ ਜਨਾਬ ਲਾਭ ਹੀਰਾ
@chhiharajput7117
@chhiharajput7117 3 года назад
ਮੈਂ ਸਿੰਗਰ ਛੀਹਾਂ ਰਾਜਪੂਤ ਟਹਿਣਾ ਸਾਬ।ਭੈਣ ਜੀ ਤਿੰਨਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਹਿਣਾ ਸਾਬ।ਤੁਹਾਡਾ ਬਹੁਤ ਬਹੁਤ ਧੰਨਵਾਦ ਜੋ।ਕੇ ਤੁਸੀਂ ਲਾਭ ਹੀਰੇ ਨਾਲ।ਇੰਟਰਵਿਊ ਕੀਤੀ ਸਾਨੂੰ ਬਹੁਤ ਵਧੀਆ ਲਗਿਆ ਪਰਮਾਤਮਾ ਇਸਨੂੰ ਬਹੁਤ ਤਰੱਕੀ ਦੇਵੇ
@TheRabbygill
@TheRabbygill 3 года назад
ਰੱਬ ਲੰਮੀ ਉਮਰ ਦੇਵੇ ਬਾਈ ਤੈਨੂੰ ਸਾਡੇ ਛੋਟੇ ਦੇ ਵਿਆਹ ਤੇ ਤੈਨੂੰ ਹੀ ਲਾਉਣਾ।
@sohanmanuke3127
@sohanmanuke3127 3 года назад
ਲੋਕਾ ਦਾ ਕਲਾਕਾਰ ਲੋਕ ਅਵਾਜ ਲੋਕ ਗਾੲਿਕ ਲੋਕ ਗੱਕੀ ਦਾ ਥੱਮ ਤੇ ਗਾੲਿਕੀ ਦਾ ਬਾਦਸਾ ਤੇ ਬੋਹੜ ਲਾਭ ਹੀਰਾ
@gurisandhu574
@gurisandhu574 3 года назад
Right
@Penduplayz
@Penduplayz 3 года назад
Right
@shagandeepsingh8106
@shagandeepsingh8106 3 года назад
ਬਾਈ ਜੀ ਦਿਲ ਖੁਸ਼ ਹੋ ਗਿਆ ਹੈ ਲਾਭ ਹੀਰਾ ਜੀ ਨੂੰ ਸੁਣ ਕੇ। ਬਾਈ ਲਾਭ ਜੀ ਮੇਰੇ ਫੇਬਰਾਇਟ ਗਾਇਕ ਹਨ। ਬਾਈ ਉੱਚੀਆਂ ਸੁਰਾਂ ਚ ਗਾਉਣ ਵਾਲਾ ਗਾਇਕ ਹੈ। ਬਾਈ ਜੀ ਦੀ ਗਾਇਕੀ ਸਿਰਫ ਇਕੱਲੇ ੳੱਚੇ ਸਾਜਾਂ ਨਾਲ ਰੌਲਾ ਪਾ ਕੇ ਗਾਉਣ ਵਾਲੀ ਨਹੀਂ ਸਗੋਂ ਸਰੋਤਿਆਂ ਨੂੰ ਇਕੱਲਾ ਇਕੱਲਾ ਬੋਲ ਸਮਝਾਉਣਾ ਹੁੰਦਾ ਹੈ। ਸਲਾਮ ਬਾਈ ਜੀ ਦੀ ਗਾਇਕੀ ਤੇ 🙏🏻🙏🙏🏻🙏🙏🏻🙏
@bindirori
@bindirori 3 года назад
ਲਾਭ ਹਿਰੇ ਬਰਗਾ ਕੋਈ ਸਿੰਗਰ ਨੀ
@charnjeet839
@charnjeet839 3 года назад
ਲਾਭ ਹੀਰੇ ਬਰਗਾ ਕੋਈ ਸਿੰਗਰ ਨੀ ਟੇਹਣਾ ਸਾਬ ਜੀ
@nimana139
@nimana139 3 года назад
Sacha ya bnda
@HarjinderHarjindersinghg-en8sb
@HarjinderHarjindersinghg-en8sb 5 месяцев назад
ਵੀਰ ਜੀ ਬਹੁਤ ਵਧੀਆ ਇਨਸਾਨ ਤੇ ਗਾਇਕ ਇਹ ਗੱਲ ਬਾਕੇ ਹੀ ਸਹੀ ਕਿ ਲਾਭ ਜੀ ਨੂੰ ਕੋਈ ਗਲਤ ਕਮੈਂਟ ਨਹੀ ਕਰਦਾ ਇਹ ਲੋਕ ਗੀਤ ਤੋ ਜਿਆਦਾ ਉਮਰ ਹੋਵੇ ਲਾਭ ਜੀ ਟਹਿਣਾ ਜੀ ਤੇ ਥਿੰਦ ਜੀ❤❤❤❤
@jagtarbhatti2645
@jagtarbhatti2645 3 года назад
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਰੂਹ ਖੁਸ ਕਰਤੀ ਬਾਈ ਜੀ ਦੀ ਇੰਟਰਵਿਊ ਕਰਵਾ ਕੇ. ਬਚਪਨ ਤੋ ਸੁਣਦੇ ਆ ਰਹੇ ਆ ਬਾਈ ਨੁੂੰ
@harmansidhu1544
@harmansidhu1544 3 года назад
ਹੀਰਾ ਸੱਚ ਹੀਰਾ ਹੀ ਹੈ ਜੀ.... 💖💖💖💖💖
@GaganSingh-cf4tq
@GaganSingh-cf4tq 3 года назад
ਮੇਰੇ ਬਚਪਨ ਦੀ ਯਾਦ ਜਦੋਂ ਮੈ 2-3 ਸਾਲ ਦਾ ਸੀ ਲਾਭ ਹੀਰੇ ਦੇ ਅਖ਼ਾੜੇ ਵਿੱਚ(ਦਿੜਬੇ) ੳੁਨ੍ਹਾਂ ਨੂੰ 10 ਰੁਪੈ ਦੇਣ ਲੲੀ ਸਟੇਜ ਤੇ ਗਿਅਾ ਤਾ ੳੁਨ੍ਹਾਂ ਮੈਨੂੰ ਗੋਦੀ ਚੱਕ ਕੇ ਪਿਅਾਰ ਦਿੱਤਾ ਤੇ ੳੁਹ ਦਸਾਂ ਦਾ ਨੋਟ ਵਾਪਿਸ ਮੇਰੀ ਜੇਬ ਚ ਪਾ ਦਿੱਤਾ
@northsideofficial1923
@northsideofficial1923 3 года назад
ਵਾਹ ਬਾਈ
@Lally-randhawa
@Lally-randhawa 3 года назад
Gudd
@SukhwinderSingh-ty7sn
@SukhwinderSingh-ty7sn 3 года назад
Sachi bai ??
@Penduplayz
@Penduplayz 3 года назад
vaa bai vaa tu kush kismat eh yaar mere bache nu v moka milaa c bai
@Penduplayz
@Penduplayz 3 года назад
kismat wala bai tu ta jinu labh here kolo ina piyar milaa
@ManjitSingh-mn9qu
@ManjitSingh-mn9qu 3 года назад
ਲਾਭ ਹੀਰਾ ਐਨਾ ਘੈਂਟ। ਸ਼ਬਦ ਨਹੀਂ ਮਿਲਦੇ। ਲਾਭ ਹੀਰਾ ਜ਼ਿੰਦਾਬਾਦ ਜ਼ਿੰਦਾਬਾਦ
@Bittusaidoke
@Bittusaidoke 3 года назад
ਜੀ ਟੀ ਰੋੜ ਕੀ ਰੀਸ ਕਰੂ ਜਿਹੜੀ ਅਚਾਣਕ ਪਿੰਡ ਨੂੰ ਪਹੀ ਜਾਦੀਂ .. ਬੇਸ਼ੱਕ ਕਲੇਜੇ ਛੁਰੀ ਹੋਵੇ ਸੱਚੀ ਗੱਲ ਹਮੇਸ਼ਾ ਕਹੀ ਜਾਦੀਂ .. ਜੁਗ ਜੁਗ ਜੀ ਪੰਜਾਬ ਦਿਅਾ ਹੀਰੇਅਾ
@sukhchainsarpanch7871
@sukhchainsarpanch7871 3 года назад
ਜ਼ੋਰਾ 10 ਨੰਬਰੀਆ ਫਿਲਮ ਦੇ ਗੀਤ ਕਿਆ ਬਾਤ ਆ 👍👍👍👍🙏❤️❤️❤️💯💗💖💝🙏
@sukhchainsarpanch7871
@sukhchainsarpanch7871 3 года назад
A to z ਗਾਣੇਂ ਕਿਆ ਬਾਤ ਆ 👍👍🙏🙏❤️💯💗💖💝🙏✔️✔️✔️💯💯👍👍
@jaswinderkaur36
@jaswinderkaur36 3 года назад
🥴
@JagwinderSingh-sd1fi
@JagwinderSingh-sd1fi 3 года назад
ਹਰਜੀਤ ਸਿੱਧੂ ਨੂੰ ਜਰੂਰ ਬਲਾਓ ਦੇਖਿਓ ਰੋਣਕਾ ਲੱਗਦੀਆ ਲਾਭ ਹੀਰੇ ਨੂੰ ਬਲਾਉਣ ਲਈ ਧੰਨਵਾਦ ਜੀ
@sonykhattra8923
@sonykhattra8923 3 года назад
Sahi keha Vr
@SatnamSingh-bs9wc
@SatnamSingh-bs9wc 3 года назад
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸਰੀ ਅਕਾਲ ਜੀ🙏.ਬਹੁਤ ਖੁਸ਼ੀ ਹੋੲੀ ਲਾਭ ਹੀਰਾ ਜੀ ਦੀ ਮੁਲਾਕਾਤ ਸੁਣਕੇ ਜੀ ਚੰਗਾ ਗਾੲਿਕ ਹੈ ਜੀ
@armaandeepsingh9673
@armaandeepsingh9673 3 года назад
ਟਹਿਣਾ ਸਾਹਿਬ ਲਾਭ ਹੀਰਾ ਸੱਚਮੁੱਚ ਹੀਰਾ ਹੈ।ਮੇਰੇ ਮਾਮੇ ਜੀ ਦੇ ਬੇਟੇ ਦੇ ਵਿਆਹ ਤੇ ਅਖਾੜਾ 1996 ਵਿੱਚ ਲੱਗਿਆ ਸੀ।
@gurdeepsinghdeepa6557
@gurdeepsinghdeepa6557 3 года назад
ਜਗਰਾਓਂ ਤਾਂ ਨੀ ਲੱਗਿਆ ਸੀ ਪੰਮੇ ਦੇ ਵਿਆਹ ਚੋ
@Baaj77
@Baaj77 3 года назад
ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਬੜੇ ਟਾਇਮ ਦੀ ਰੀਝ ਸੀ ਬਾਈ ਲਾਭ ਹੀਰਾ ਜੀ ਨੂੰ ਲੈ ਕੇ ਆਓ ਅੱਜ ਓਹ ਵੀ ਦਿਨ ਆ। ਗਿਆ ਬੜੇ ਮੈਸਜ ਲਾਏ ਕਮੈਂਟ ਬੌਕਸ ਚ ਜਾ ਕੇ ਬਾਈ ਜੀ ਨੂੰ ਲੈ ਕੇ ਆਓ ...ਸੱਚੀ ਦਿਲ ਦਾ ਵੀ ਹੀਰਾ ਬੰਦਾ ਸਾਡੇ ਮਾਨਸਾ ਦਾ ਮਾਣ ਬਾਈ ਲਾਭ ਹੀਰਾ ਜੀ ਜੁੱਗ ਜੁੱਗ ਜੀਓ ....ਪ੍ਰਮਾਤਮਾ ਹੋਰ ਰੰਗ ਭਾਗ ਲਾਵੇ ਤੁਹਾਨੂੰ ਲੋਕ ਗਥਾਵਾਂ ਨਾਲ ਏਦਾਂ ਹੀ ਸੇਵਾ ਕਰਦੇ ਰਹੋ ਪੰਜਾਬੀ ਸੱਭਿਆਚਾਰ ਦੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ 🙏🙏ਸਤਿ ਸ੍ਰੀ ਅਕਾਲ ਬਾਈ ਜੀ
@variam__singh
@variam__singh 3 года назад
ਇਸ ਇੰਟਰਵਿਊ ਦੀ ਚਿਰਾਂ ਤੋਂ ਉਡੀਕ ਸੀ ❤️❤️
@ShamsherSingh-um8py
@ShamsherSingh-um8py 3 года назад
ਬਹੁਤ ਦਿਨਾ ਤੋ ਇੰਤਜ਼ਾਰ ਬਾਈ ਜੀ ਦੀ ਇੰਟਰਵਿਊ ਦਾ ਬਹੁਤ ਬਹੁਤ ਧੰਨਵਾਦ ਚੱਜ ਵਿਚਾਰ ਸਾਰੀ ਟੀਮ ਦਾ ਹੀਰਾ ਜੀ ਨਾਲ ਮਿਲਾਉਣ ਦਾ ਰੂ ਖੁਸ ਹੋਗੀ ਇੰਟਰਵਿਊ ਸੁਣ ਜੀਉ ਹੀਰਾ ਜੀ
@gurjasssingh0466
@gurjasssingh0466 3 года назад
😍😍😍🤗🤗ਟਹਿਣਾ ਸਾਬ੍ਹ ਮੇਰੇ ਕੋਲ ਸ਼ਬਦ ਹੈ ਨੀ .ਕਿਮੇ ਬਿਆਨ ਕਰਾ ਐਨੀ ਖੁਸ਼ੀ hoyi aaa
@GurpreetSingh-lk1qh
@GurpreetSingh-lk1qh 3 года назад
Nice 2
@FatehFilmProduction
@FatehFilmProduction 3 года назад
ਸਵਾਦ ਆ ਗਿਆ.... ਭਾਜੀ interview ਸੁਣ ਕੇ 🙏🙏
@ZindagiZindabad8
@ZindagiZindabad8 3 года назад
ਬਹੁਤ ਛੋਟੀ ਇੰਟਰਵਿਊ , ਧੰਨਵਾਦ ਸੋਹਣੇ ਸਵਾਲਾਂ ਲਈ।
@amanhansra4288
@amanhansra4288 3 года назад
ਤੁਰ ਫਿਰ ਕੇ ਮੇਲਾ ਵੇਖ ਅਸੀਂ ਹੁਣ ਕੀ ਲੈਣੇ.... ਉਤੋ ਖਿੱਦੋ ਵਾਂਗੂ ਮੜੀਆ .. ਵਿੱਚੋਂ ਪਾਟੀਆਂ ਲੀਰਾਂ ਨੇ...।।।। ਬਾਈ ਜੀ ..!! ਹੋਰ ਪਤਾ ਨੀ ਕਿੰਨੇ ਹਿੱਟ ਗੀਤ... ਵਾਹ
@jaswindergill9975
@jaswindergill9975 3 года назад
ਸੱਚਾ ਬੰਦਾ ਲਾਭ ਹੀਰਾ
@harmelsinghdhaliwal8965
@harmelsinghdhaliwal8965 3 года назад
ਸਤਿ ਸ੍ਰੀ ਅਕਾਲ ਟਹਿਣਾ ਸਾਬ,ਹਰਮਨ ਥਿੰਦ ਤੇ ਲਾਭ ਹੀਰਾ ਬਾਈ ਜੀ...ਬਹੁਤ ਹੀ ਬਾਕਮਾਲ ਗੱਲਾਂਬਾਤਾਂ ਜੀ...ਟਹਿਣਾ ਵੀਰ ਜੀ ਤੁਹਾਨੂੰ ਤਕਰੀਬਨ-੨ ਸਾਰੇ ਗੀਤ ਯਾਦ ਹਨ।ਇੱਕ ਗੱਲ ਹੋਰ ਕਿ ਤੁਸੀਂ ਭੂਮਿਕਾ ਦੇ ਨਾਲ ਖ਼ੁਦ ਗਾਉਦੇ ਵੀ ਹੋ🙏🙏
@jagseerkhan2416
@jagseerkhan2416 3 года назад
ਲਾਭ ਹੀਰਾ ਸਾਹਿਬ ਜੀ ਦੇ ਸ਼ਬਦ ਸਭ ਤੋਂ ਵੱਖਰੇ ਹੁੰਦੇ ਹਨ ਕਮਾਲ ਦਾ ਸਟਾਇਲ ਆ ਲਾਭ ਹੀਰਾ ਸਾਹਿਬ ਦਾ
@sukhchain7509
@sukhchain7509 3 года назад
ਬਾਈ ਜੀ ਸਾਡੇ ਸਾਰੇ ਪਰਿਵਾਰ ਨੇ ਬਹੁਤ ਖੁਸ਼ ਹੋਕੇ ਵੇਖੀ ਇੰਟਰਵਿਊ
@gsbawa4904
@gsbawa4904 3 года назад
ਬਾਈ ਜ਼ੀ ਪ੍ਰੋਗਰਾਮ ਤੁਸੀ ਵੀ ਬਹੁਤ ਕੀਤੇ ਤੇ ਮੈ ਵੀ ਬਹੁਤ ਦੇਖੇ ਕਿਸੇ ਵਾਜ਼ ਦੇਖੀ ਟੱਲੀ ਵਾੰਗੂ ਟੱਣਕਦੀ ਤਹਾਡਾ ਤੇ ਭੈਣ ਜ਼ੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਹੀਰਾਂ ਜੀ ਨੂੰ ਸਾਨੂੰ ਮਿਲਾਇਆ ਨਾਲੇ ਪਕੌੜਿਆ ਵਾਲੀ ਗੱਲ ਨਿਬੜੀ ਕੋਈ😀
@KulwinderKaur-gg8sc
@KulwinderKaur-gg8sc 3 года назад
ਰੂਹ ਖੁਸ਼ ਹੋ ਗਈ ਗੱਲਾਂ ਬਾਤਾਂ ਸੁਣ ਕੇ।
@KuldeepSingh-nm1mc
@KuldeepSingh-nm1mc 3 года назад
ਸਹੀ ਗੱਲ ਆ। ਇੰਨ੍ਹਾ ਸਿੰਗਰਾਂ ਦਾ ਤਾਂ ਕੋਈ ਮੁਕਾਬਲਾ ਈ ਨਹੀਂ।
@dharmchand3455
@dharmchand3455 3 года назад
ਧੰਨਵਾਦ ਟਹਿਣਾ ਸਾਹਿਬ ਅਤੇ ਥਿੰਦ ਜੀ ਤੁਸੀ ਰੱਬ ਵਰਗੇ ਕਲਾਕਾਰ ਦੇ ਰੁਬਰੂ ਕੀਤਾ
@rajusidhu2582
@rajusidhu2582 2 года назад
ਟਹਿਣ ਸਾਹਿਬ ਬਹੁਤ ਬਹੁਤ ਧੰਨਵਾਦ ਜੋ ਕਿ ਸੱਚ ਗਾਉਣ ਵਾਲੇ ਗਾਇਕ ਨੂੰ ਆਪਣੇ ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿਚਾਰ ਵਿੱਚ ਲੈ ਕੇ ਆਏ ਹੋ ਤੁਹਾਡਾ ਅਤੇ ਮੈਡਮ ਦਾ ਬਹੁਤ ਬਹੁਤ ਧੰਨਵਾਦ ਅਤੇ ਸੱਚ ਗਾਉਣ ਵਾਲੇ ਲਾਭ ਹੀਰੇ ਦਾ ਬਹੁਤ ਬਹੁਤ ਧੰਨਵਾਦ
@SukhwinderSingh-xo1hd
@SukhwinderSingh-xo1hd 3 года назад
ਅਖਾੜੇ ਆਲੇ ਅਮਿਤੋਜ ਸਾਹਿਬ ਨੇ ਕੇਰ੍ਹਾਂ ਕਿਹਾ ਸੀ, 'ਲਫ਼ਜ਼ ਮੇਰੇ ਕੋਲ ਮੂੰਹ ਲਟਕਾਈ ਆਉਂਦੇ ਨੇ ਤੇ ਮੈਂ ਉਨ੍ਹਾਂ ਦੇ ਕਬੂਤਰ ਬਣਾ ਦਿੰਦਾਂ..' ਇਹ ਉਹ ਫ਼ਨਕਾਰ ਨੇ ਜੋ ਲਫ਼ਜ਼ਾਂ ਦੀ ਦਰਗ਼ਾਹ ਦੇ ਦਰਸ਼ਨ ਕਰਵਾ ਦਿੰਦੇ ਨੇ..
@RamKumar-zy7km
@RamKumar-zy7km 3 года назад
ਸ਼ੁਕਰ ਜੀ 🙏. ਲਾਬ ਹੀਰਾ ਦੀ ਇੰਟਰਵਿਊ ਲਈ. ਵਧੀਆ ਲੱਗਾ ਜੀ 🙏❤
@DNEWSPUNJAB
@DNEWSPUNJAB 3 года назад
ਸਵਾਦ ਆ ਗਿਆ ਭਾਜੀ ਸਿਰਾ ਇੰਟਰਵਿਊ
@honeysingh7433
@honeysingh7433 Год назад
ਲਾਭ ਹੀਰਾ ਸਿੱਧੂ ਮੂਸੇ ਵਾਲਾ ਵੀ ਫੈਨ ਸੀ 🙏🏻 ਮੈ face to face 2 ਵਾਰ ਦੇਖਿਆ ਲਾਭ ਹੀਰਾ ਜੀ ਨੂੰ teenage ਉਮਰ ਵਿੱਚ ਫਿਰੋਜ਼ਪੁਰ ਮੇਲਿਆ ਵਿੱਚ ❤️❤️
@SukhdevSingh-fz7tu
@SukhdevSingh-fz7tu 3 года назад
ਟਹਿਣਾ ਸਾਹਿਬ ਜੀ ਬਚਨ ਬੇਦਿਲ ਜੀ ਨਾਲ ਦਵਿੰਦਰ ਕੋਹਿਨੂਰ ਜੀ ਨਾਲ ਮੁਲਾਕਾਤ ਕਰੋ ਜੀ
@jaggasinghtailor2413
@jaggasinghtailor2413 3 года назад
ਮੈਂ ਬਾਈ ਲਾਭ ਹੀਰੇ ਦਾ ਫੈਨ ਹਾਂ ਵੈਸੇ ਵੀ ਸਾਡੇ ਮੌੜ ਮੰਡੀ ਨੂੰ ਬਾਈ ਆਪਣਾ ਘਰ ਵਾਂਗ ਮਹਿਸੂਸ ਕਰਦਾ ਇਹ ਗੱਲ ਬਾਈ ਆਪਣੇ ਮੂੰਹੋਂ ਵੀ ਕਹਿੰਦਾ ਮੈਂ ਬਾਈ ਦੇ ਘੱਟੋ ਘੱਟ ਪੰਦਰਾਂ ਅਖਾੜੇ ਵੇਖੇ ਬਾਈ ਨਾਲ ਫੋਟੋ ਵੀ ਐ ਮੇਰੀ ਅੱਜ ਤੋਂ ਕਰੀਬ ਪੱਚੀ ਸਾਲ ਪਹਿਲਾਂ ਹੀ ਆਇਆ ਸੀ ਬਾਈ ਪਹਿਲਾ ਪ੍ਰੋਗਰਾਮ ਕੈਂਟਰ ਯੁਨੀਅਨ ਚ ਲਾਇਆ ਸੀ ਦੂਜਾ ਟਰੱਕ ਯੁਨੀਅਨ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਬਾਈ ਦਾ ਕੋਈ ਜਬਾਬ ਨੀ ਕਿਆ ਬਾਤ ਐ ਜਿਉਂਦੇ ਰਹੋ ਬਾਈ ਜੀ
@ravo_jasp2006
@ravo_jasp2006 3 года назад
ਜਿਹਨੂੰ ਵਿਆਹ ਕੇ ਲੈ ਆਇਆ । ਅੱਜ ਵੀ ਇਕ ਵਾਰ ਤਾਂ ਜਰੂਰ ਵੱਜਦਾ ਗੱਡੀ ਚ ।
@samrawriter631
@samrawriter631 3 года назад
ਲਾਭ ਹੀਰਾ ਜੀ ਮੈਂ ਬਹੁਤ ਨਵੇਂ ਕਲਾਕਾਰ ਸੁਣਦਾ ਹਾਂ ਪਰ ਇੱਕ ਸਵਾਦ ਜੋ ਤੁਹਾਡੀ ਅਵਾਜ਼ ਦਿੰਦੀ ਹੈ ਕੋਈ ਹੋਰ ਨਹੀ ਮੇਰੇ ਕੋਲ ਕੁਝ ਗੀਤ ਹਨ ਜੋ ਤੁਸੀਂ ਨਿਭਆ ਸਕਦੇ ਹੋ ਜੇ ਕੁਝ ਗਾ ਦਿਉਗੇ ਤਾ ਮੇਰੀ ਕਲਮ ਜ਼ਿੰਦਾਬਾਦ ਹੋ ਜਾਉਗੀ
@ak_______47_______lover___45
@ak_______47_______lover___45 3 года назад
ਗੋਰਾ ਚੱਕਵਾਲੇ ਨਾਲ ਵੀ ਮੁਲਾਕਾਤ ਕਰਵਾਈ ਜਾਵੇ।
@gurjantsingh7870
@gurjantsingh7870 3 года назад
ਲਾਭ ਹੀਰਾ ਬਹੁਤ ਹੀ ਵਧੀਆ ਗੀਤਕਾਰ ਤੇ ਗਾਇਕ ਆ ਜੀ ਲਾਭ ਹੀਰਾ ਦੀ ਕੋਈ ਰਿਸ ਨਹੀਂ
@myfavouritelabhheera4242
@myfavouritelabhheera4242 3 года назад
ਟੇਹਣਾ ਸਾਹਿਬ ਜੀ ਲਾਭ ਹੀਰਾ ਜੀ ਦਾ ਗੀਤ ਹੈ। ਮੇਰਾ ਯਾਰ ਜਾਨ ਦਾ ਵੈਰੀ, ਫੇਰ ਵੀ ਸਡੇਆ ਨਹੀਂ ਜਾਂਦਾ ਇਸ ਗੀਤ ਦਾ ਜ਼ਿਕਰ ਜ਼ਰੂਰ ਕਰੀਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ।
@gurmeetjogi2571
@gurmeetjogi2571 3 года назад
ਬਚਪਨ ਤੋਂ ਹੀ ਸੁਣਦੇ ਆ ਰਹੇ ਆ ਲਾਭ ਹੀਰਾ ਜੀ ਨੂੰ Benifit demond kya baat hai
@jorasingh5075
@jorasingh5075 3 года назад
ਟਹਿਣਾ ਸਾਬ ਨੂੰ ਬਹੁਤ ਜਿਆਦਾ ਖੁਸੀ ਹੋਈ ਹੈ ਅੱਜ ਦੀ ਮੁਲਾਕਾਤ ਵਿੱਚ ਲੱਗਦੇ
@Lahoriya.jatt80
@Lahoriya.jatt80 3 года назад
ਲਾਭ ਹੀਰਾ ਜੀ ਨਾਲ ਗੱਲਬਾਤ ਦਾ ਮੌਕਾ ਮਿਲਿਆ।ਬਹੁਤ ਚੰਗਾ ਇਨਸਾਨ ਹੈ 22ਗ
@HiddenStoryteller-pf3pk
@HiddenStoryteller-pf3pk 3 года назад
ਕੋਈ ਮੁਕਾਬਲਾ ਨਹੀਂ ਲਾਭ ਹੀਰੇ ਦਾ ਤੇ ਟਹਿਣਾ ਤੇ ਥਿੰਦ ਮੈਡਮ ਦੀ ਪੇਸ਼ਕਾਰੀ ਤਾਂ ਹੁੰਦੀ ਹੀ ਲਾਜਵਾਬ ਹੈ....
@manikhaira9573
@manikhaira9573 3 года назад
Lahb heera look like hindi actor’s Govinda 😍😍
@ilovegilll
@ilovegilll 3 года назад
❤️ਲੋਕ ਤੱਥਾਂ ਦਾ ਰਾਜਾ❤️
@hr59modifiers93
@hr59modifiers93 3 года назад
ਵਾਹ ਜੀ ਵਾਹ ਲਾਭ ਹੀਰਾ ਜੀ , ਤੁਸੀਂ ਮੇਰੇ ਵਿਆਹ ਚ ਅਖਾੜਾ ਲਾਇਆ ਸੀ ਨਾਲ ਦੇ ਪਿੰਡਾਂ ਵਿਚ ਬਲੇ ਬਲੇ ਕਰਾ ਤੀ ਸੀ ਜਿਓਂਦੇ ਵਸਦੇ ਰਹੋ
@sukhchainsimah6511
@sukhchainsimah6511 3 года назад
ਲਾਭ ਹੀਰਾ ਜੀ ਜਿੰਦਾਬਾਦ
@GurjeetSingh-pm5hu
@GurjeetSingh-pm5hu 3 года назад
ਲਵਲੀ ਨਿਰਮਾਣ ਨੂੰ ਵੀ ਚੱਜ ਵਿਚਾਰ ਚ ਲੈ ਕਿ ਆਉ ਜੀ
@luckytanda
@luckytanda 3 года назад
ਟਹਿਣਾ ਸਾਬ, ਪੰਡਤ ਸੋਮਨਾਥ ਰੋਡਿਆ ਵਾਲਾ ਕਵੀਸ਼ਰੀ ਜਥਾ ਮੋਗਾ ਨਾਲ ਮੁਲਾਕਾਤ ਕਰਕੇ ਲੋਕਾ ਨੂੰ ਖਜਾਨਾ ਵੰਡਣ ਦੀ ਕ੍ਰਿਪਾਲਤਾ ਕਰੋ ਜੀ ❤🙏❤🙏❤🙏❤🙏❤🙏❤🙏❤🙏❤🙏❤🙏
@gurubajwa2936
@gurubajwa2936 3 года назад
ਵਾ ਬਈ ਵੀਰਾ ਜਮਾ ਸਹੀ ਫਰਮਾਇਸ ਹੈ
@jeetsingh7873
@jeetsingh7873 3 года назад
ਸਹੀ ਕਿਹਾ ਬਾਈ ਨੇ ਰੋਡਿਆ ਵਾਲਿਆਂ ਨੂੰ ਵੀ ਜ਼ਰੂਰ ਬੁਲਾਓ
@daudharwalakavisharijatha8089
@daudharwalakavisharijatha8089 3 года назад
ਬਹੁਤ ਬਹੁਤ ਧੰਨਵਾਦ ਵੀਰ ਕਿਸੇ ਨੇ ਤਾ ਕਵੀਸ਼ਰਾਂ ਦੀ ਗੱਲ ਕੀਤੀ
@luckytanda
@luckytanda 3 года назад
@@gurubajwa2936 ਰਾਜਾ ਸਾਹਿਬ ਜੀ ਦੇ ਗੁਰਦੁਆਰੇ ਬੰਗਾ ਸ਼ਹਿਰ ਨਵਾਂਸ਼ਹਿਰ ਆਉਦੇ ਹੁੰਦੇ ਓਹ ਬਜ਼ੁਰਗ, 40 ਸਾਲ ਤੋ ਆ ਰਹੇ ਸੋਨੇ ਦੇ ਕੈਠੇ ਨਾਲ ਸਨਮਾਨਿਤ ਕੀਤਾ ਗਿਆ। ਅੈਨੀਆ ਪਿਆਰੀਆ ਗੱਲਾਂ ਕਰਦੇ ਪੂਰਾ ਵਜ਼ਨ ਗੱਲਾਂ ਵਿੱਚ, ਮੇਰੀ 26 ਸਾਲ ਉਮਰ ਪਰ ਫਿਰ ਵੀ ਓਹ ਬਜ਼ੁਰਗ ਚਲਦੀ ਫਿਰਦੀ ਲਾਇਬ੍ਰੇਰੀ ਹਨ ਓਹਨਾਂ ਨਾਲ ਮਿਲਣ ਦੀ ਚਾਹਤ ਹੈ, ਕੋਈ ਲਫਜ਼ ਨੀ ਮਿਲਦੇ ਓਹਨਾਂ ਦੀ ਬਹੁਤ ਸੇਵਾ ਪੰਜਾਬੀ ਸੱਭਿਆਚਾਰ ਇਤਿਹਾਸ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਚਾਰ ਕੀਤਾ,
@luckytanda
@luckytanda 3 года назад
@@jeetsingh7873 ਤੁਸੀਂ ਵੀ ਕੁਮੈਂਟ ਕਰੋ ਬੇਨਤੀ ਕਰੋ ਟਹਿਣਾ ਸਾਬ ਨੂੰ ਕਿ ਓਹਨਾਂ ਬਜੁਰਗਾਂ ਨੂੰ ਬੁਲਾਉਣ ਤੇ ਸਮਾਂ ਲੰਬਾ ਰੱਖਣ ਇੰਟਰਵਿਊ ਦਾ। ❤🙏❤
@lyricsjagdevrampura8756
@lyricsjagdevrampura8756 3 года назад
ਬਹੁਤ ਵਧੀਆ ਇੰਟਰਵਿਊ ਜੀ
@RoyalPenduMunde
@RoyalPenduMunde 3 года назад
ਸਤਿ ਸ਼੍ਰੀ ਅਕਾਲ ਲਾਭ ਹੀਰਾ ਜੀ ਬਹੁਤ ਵਧੀਆ ਕਲਾਕਾਰ ਨੇ
@inderghumaan5496
@inderghumaan5496 3 года назад
ਥਿੰਦ ਜੀ ਦਾ ਸਵਾਲ ਬਹੁਤ ਵਧੀਆ ਕਿ ਔਰਤ ਦਾ ਜਿਆਦਾ ਨਕਾਰਾਤਮਿਕ ਪੱਖ ਹੀ ਦਿਖਾਇਆ ਜਾਂਦਾ ਪਰ ਸੱਚਾਈ ਇਹ ਆ ਕਿ ਔਰਤ ਦੇ ਹੱਥ ਵਿੱਚ ਘਰ ਦੀ ਇੱਜਤ ਹੁੰਦੀ ਆ ਚਾਹੇ ਉਹ ਧੀ ਹੋਵੇ ਚਾਹੇ ਨੂੰਹ ਹੋਵੇ ਜਿਨ੍ਹਾਂ ਚਿਰ ਕੋਈ ਔਰਤ ਰਿਸਪਾਉਸਂ ਨਾ ਦੇਵੇ ਕੋਈ ਉਸ ਵੱਲ ਦੇਖ ਨੀਂ ਸਕਦਾ ਹੁਣ ਇਸਨੂੰ ਅਪਣੇ ਸਮਾਜ ਦੀ ਤਰਾਸਦੀ ਮੰਨ ਲਉ ਜਾਂ ਵਧੀਆ ਗੱਲ ਕਿ ਆਪਣਾ ਸਮਾਜ ਮਰਦ ਪ੍ਰਧਾਨ ਆ ਇਸ ਗੱਲ ਤੇ ਬਹੁਤ ਲੰਮੀ ਚੌੜੀ ਬਹਿਸ ਵੀ ਹੋ ਸਕਦੀ ਆ ਪਰ ਪ੍ਰਮਾਤਮਾ ਨੇ ਜੋ ਮੂਲ ਗੁਣ ਔਰਤ ਤੇ ਮਰਦ ਨੂੰ ਬਖਸ਼ੇ ਆ ਉਨ੍ਹਾਂ ਤੇ ਹੀ ਅਮਲ ਕਰਨਾ ਚਾਹੀਦਾ ਹੈ ਜਿਵੇਂ ਔਰਤ ਨੂੰ ਸ਼ਰਮ,ਇੱਜਤ,ਦਿਆ,ਪਿਆਰ ਆਦਿ ਤੇ ਮਰਦ ਨੂੰ ਤਾਕਤ,ਅਣਖ,ਪਰਿਵਾਰ ਤੇ ਜਾਇਦਾਦ ਦੀ ਹਿਫਾਜ਼ਤ ਆਦਿ ਜਦੋਂ ਉਲਟਾ ਹੋ ਜਾਂਦਾ ਤਾਂ ਕੰਮ ਖਰਾਬ ਹੋ ਜਾਂਦਾ
@luckytanda
@luckytanda 3 года назад
ਇਹ ਹੁੰਦਾ ਗਾਇਕ , ❤🙏❤🙏❤🙏
@gurdevsinghbhatti3757
@gurdevsinghbhatti3757 3 года назад
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
@Gamecreator770
@Gamecreator770 3 года назад
#*****ਬਹੁਤ ਵਧੀਆ ਹੀਰਾ ਜੀ ***** ਧੰਨਵਾਦ ਟਹਿਣਾ ਸਾਬ***** ਤੇ ਹਰਮਨ ਥਿੰਦ ਜੀ*****#
@ashokkhosla239
@ashokkhosla239 3 года назад
Waheguru ji mehar rakhn heere bai te
@AmandeepSingh-mr6gr
@AmandeepSingh-mr6gr 3 года назад
ਅੱਜ ਤਾ ਕਮਾਲ ਕਰਤੀ ਲਾਭ ਹੀਰਾ ਜੀ ਨੂੰ ਲਿਆ ਕੇ ਮੈ ਪਹਿਲਾ ਬੌਹਤ ਵਾਰ ਬੇਨਤੀ ਕੀਤੀ ਸੀ ਕੇ ਲਾਭ ਹੀਰੇ ਜੀ ਨਾਲ ਵੀ ਮੁਲਾਕਾਤ ਕਰੋ
@RanjeetSingh-lu7ud
@RanjeetSingh-lu7ud 3 года назад
Yeah it's true he's real🗽 diamond of punjabi folk (respect)❣
@kuldeepsingh9132
@kuldeepsingh9132 3 года назад
ਲਾਭ ਹੀਰਾ ਜੀ ਦੇ ਦੇ ਅੱਗੇ ਸਭ ਦੀ ਛੁੱਟੀ ਹੈ ਐਸੇ ਕਲਾਕਾਰ ਤੇ ਰਹਿਮਤ ਹੁੰਦੀ ਹੈ ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ
@nabarchannel5569
@nabarchannel5569 3 года назад
ਸੱਚਮੁੱਚ ਹੀ ਹੀਰਾ ਬੰਦਾ ਹੈ ਲਾਭ ਹੀਰਾ। ਦੋਨੋਂ ਭਾਗ ਹੀ ਕਮਾਲ ਦੇ ਨੇ ਇੰਟਰਵਿਊ।ਟਹਿਣਾ ਸਾਹਿਬ ਤੇ ਹਰਮਨ ਭੈਣ ਨੂੰ ਵਧਾਈ।
Далее
У ГОРДЕЯ ПОЖАР в ОФИСЕ!
01:01
Просмотров 3,6 млн
Cute kitty gadget 💛💕
00:23
Просмотров 4 млн
У ГОРДЕЯ ПОЖАР в ОФИСЕ!
01:01
Просмотров 3,6 млн