Тёмный

Chajj Da Vichar (1438) || ਸੁਰਜੀਤ ਬਿੰਦਰਖੀਆ ਕਿਵੇਂ ਲੱਭਿਆ ਸ਼ਮਸ਼ੇਰ ਸੰਧੂ ਨੇ ਪਹਿਲੀ ਵਾਰ ਖੋਲ੍ਹੇ ਭੇਤ 

Prime Asia TV
Подписаться 2,3 млн
Просмотров 278 тыс.
50% 1

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

29 дек 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 300   
@Rajdhillon0610
@Rajdhillon0610 2 года назад
ਬਹੁਤ ਚਿਰ ਬਾਦ ਅੱਜ ਸ਼ਮਸ਼ੇਰ ਸੰਧੂ ਜੀ ਦੀ ਗੱਲਬਾਤ ਸੁਣੀ … ਬਹੁਤ ਵਧੀਆ
@rajvirbrar631
@rajvirbrar631 2 года назад
ਇਸ ਮਹਾਨ ਗੀਤਕਾਰ ਤੇ ਯਾਰਾਂ ਦੇ ਯਾਰ ਇਨਸਾਨ ਨੂੰ ਦਿਲ ਦੀ ਗਹਿਰਾਈ ਤੋਂ ਕੋਟਿ-ਕੋਟਿ ਸਲਾਮ ਕਰਦਾ ਹਾਂ ।
@bishamberlal6573
@bishamberlal6573 2 года назад
Bahut baria singer the Surkeet Bindrakhiya jee
@karnailsingh5802
@karnailsingh5802 Год назад
Z
@karnailsingh5802
@karnailsingh5802 Год назад
Very good 2:19
@karnailsingh5802
@karnailsingh5802 Год назад
❤ 3:28 3:28
@karnailsingh5802
@karnailsingh5802 Год назад
@@bishamberlal6573 thanks 🙏🏻
@BalvinderSingh-li6go
@BalvinderSingh-li6go 2 года назад
ਟਹਿਣਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਦਿਖਾਇਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਧੰਨਵਾਦ।
@gurdipsingh4759
@gurdipsingh4759 2 года назад
ਬਹੁਤ ਵਧੀਆ ਤੇ ਸਾਫ ਦਿਲ ਇਨਸਾਨ ਲਗਦੇ ਨੇ ਸੰਧੂ ਸਾਹਿਬ ਜੋ ਆਪਣੀਆਂ ਖੁਦ ਦੀਆਂ ਗਲਤੀਆਂ ਵੀ ਖੁੱਲ੍ਹ ਕੇ ਦੱਸੀ ਜਾਂਦੇ ਨੇ ।
@sukhiduggankaur384
@sukhiduggankaur384 2 года назад
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਦੁੱਖ ਹੋਇਆ ਸੀ, ਸੁਰਜੀਤ ਬਿੰਦਰਖੀਆ ਦੀ ਮੌਤ ਹੋਈ ਸੀ, ਮਾਵਾਂ ਵਾਲਾਂ ਗੀਤ ਉਸ ਨੂੰ ਵਧੀਆ ਲੱਗਦਾ ਜਿੰਨਾ ਦੀ ਮਾਂ ਨਹੀਂ ਹੁੰਦੀ, ਮੇਰੀ ਮਾਂ ਵੀ ਮੇਰੇ ਕੋਲੋਂ ਚਲੀ ਗਈ,😭😭😭😭
@rajveersohal2124
@rajveersohal2124 2 года назад
Sukhi g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧
@sukhiduggankaur384
@sukhiduggankaur384 2 года назад
@@rajveersohal2124 ਸਤਿ ਸ੍ਰੀ ਆਕਾਲ ਜੀ ਜ਼ਰੂਰ ਜੀ, ਧੰਨਵਾਦ
@sukhiduggankaur384
@sukhiduggankaur384 2 года назад
@@rajveersohal2124 ਸੁਣ ਲਿਆ ਜੀ, ਬਹੁਤ ਵਧੀਆ ਲੱਗਿਆ ਗੀਤ ਸੱਚਮੁਚ ਮਾਂ ਦਾ ਦਰਦ ਹੈ,ਮੇਰਾ ਬੇਟਾ ਕਨੈਡਾ ਵਿੱਚ ਗਿਆ ਹੋਇਆ ਹੈ, ਗੀਤ ਸੁਣ ਕੇ ਮਨ ਖ਼ਰਾਬ ਹੋਇਆ, ਵੈਸੇ ਬਹੁਤ ਵਧੀਆ ਸੀ
@rajveersohal2124
@rajveersohal2124 2 года назад
@@sukhiduggankaur384 g Song de comments vich Song Writer layi (ਮੇਰੇ ਲਈ) pls comments jroor krio, Song Writer Rajveer Sohal, from UK 🇬🇧
@ManiSingh-vn9mn
@ManiSingh-vn9mn 10 месяцев назад
​@@sukhiduggankaur384😊
@manjinderrandhawa6565
@manjinderrandhawa6565 2 года назад
ਬਹੁਤ ਵਧੀਆ ਟਾਇਣਾ ਸਾਹਬ ਤੇ ਹਰਮਨ ਥਿੰਦ ਜੀ ਸ਼ਮਸ਼ੇਰ ਸੰਧੂ ਨੂੰ ਸੱਦ ਕੇ ਬਿੰਦਰਖੀਆ ਸਾਹਬ ਦੀਆਂ ਯਾਦਾਂ ਤਾਜ਼ਾ ਕਰਵਾਈਆ ਬਹੁਤ ਧਨਵਾਦ ਜੀ ਮੈਨੂੰ ਤਾਂ ਲੱਗਦਾ ਸ ਬਿੰ ਅ ਇਹਨਾਂ ਦੀ ਤਿਕੜੀ ਨੂੰ ਨਜ਼ਰ ਲੱਗ ਗਈ
@gurpartapsinghrai3292
@gurpartapsinghrai3292 2 года назад
ਸੁਰਜੀਤ ਬਿੰਦਰਖੀਆ ਜੀ ਦੀ ਹੇਕ ਅੱਜ ਵੀ ਸਭ ਤੋ ਲੰਬੀ ਮਨੀ ਜਾਦੀ🙏
@albelapunjabisangeet6004
@albelapunjabisangeet6004 2 года назад
ਸ੍ਰ,ਸ਼ਮਸ਼ੇਰ ਸਿੰਘ ਸੰਧੂ ਨਾਲ਼ ਕੀਤੀ ਗਈ ਮੁਲਾਕਾਤ। ਅਮਿੱਟ ਯਾਦਾਂ ਛੱਡਗੀ ਤੁਹਾਡੇ ਵੱਲੋਂ ਹੋਈ ਗੱਲਬਾਤ। ਸੰਧੂ ਸਾਹਿਬ ਦੇ ਗੀਤ ਹਨ ਸਰੋਤਿਆਂ ਲਈ ਸੌਗਾਤ। ਅਤੁਲ,ਸੰਧੂ ਤੇ ਬਿੰਦਰਖੀਆ ਦੇ ਸਨ ਸਾਂਝੇ ਜਜ਼ਬਾਤ।
@jagatkamboj9975
@jagatkamboj9975 2 года назад
ਸ਼ਮਸ਼ੇਰ ਸੰਧੂ ਜੀ ਸਤਿ ਸ੍ਰੀ ਅਕਾਲ ਲਵ ਯੂ ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ 🙏💚💚🙏
@user-rajinderhammerthrower
@user-rajinderhammerthrower 2 года назад
ਸਿੱਧਵਾਂ ਬੇਟ ਕੋਲੇ ਪਿੰਡ ਮਦਾਰਾ , ਜਿਥੇ ਵੱਸਦਾ ਸੰਧੂ ਯਾਰ ਨਿਆਰਾ ।
@kamaljit1464
@kamaljit1464 2 года назад
ਸਾਡੇ ਇਲਾਕੇ ਦਾ ਮਾਣ ਸੀ ਸੁਰਜੀਤ ਬਿੰਦਰਖੀਆ
@kashmirdegun7160
@kashmirdegun7160 2 года назад
Very good interview ਅਸੀਂ ਗਾਣੇਂ ਸੁਣ ਲੈਂਦੇ ਹਾਂ ਪਰ ਇੰਟਰਵੀਊ ਸੁਣਕੇ ਅਸਲੀ ਗੱਲਾਂ ਦਾ ਪਤਾ ਲੱਗਦਾ ਹੈ
@user-rajinderhammerthrower
@user-rajinderhammerthrower 2 года назад
ਇਸ ਮਹਾਨ ਗੀਤਕਾਰ ਤੇ ਯਾਰਾਂ ਦੇ ਯਾਰ ਇਨਸਾਨ ਨੂੰ ਦਿਲ ਦੀ ਗਹਿਰਾਈ ਤੋਂ ਕੋਟਿ-ਕੋਟਿ ਸਲਾਮ ਕਰਦਾ ਹਾਂ ।👍👍👍👍👍👍👍👍👍👍✌✌✌✌✌✌
@jogindergill5433
@jogindergill5433 2 года назад
ਸੰਧੂ ਸਾਹਿਬ (ਗਾਉਣ ਵਾਲਿਆ ਨੂੰ ਡਿਸਕੋ ਬਖਾਰ ਹੋ ਗਿਆ )1991 ਸੰਨ ਵਿਚ ਰਿਕਾਰਡ ਹੋਇਆ ਸੀ, ਮੇਰੀ ਪੋਸਟਿੰਗ ਹਿਸਾਰ ਹੁੰਦੀ ਸੀ, ਬਹੁਤ ਵਾਰ ਸੁਣਦੇ ਹੁੰਦੇ ਸੀ ।🌻🌺🍀🌹🌺
@jpmallh3235
@jpmallh3235 2 года назад
ਸਤਿ ਸ੍ਰੀ ਅਕਾਲ ਜੀ ਹਰਮਨ ਪਿਆਰੇ ਹਰਮਨ ਥਿੰਦ ਜੀ, ਟਹਿਣਾ ਸਾਹਿਬ ਅਤੇ ਸਤਿਕਾਰਯੋਗ ਪ੍ਰੋਫੈਸਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ🙏❤🙏
@harrydhaliwal4997
@harrydhaliwal4997 2 года назад
ਮਹਾਨ ਗੀਤਕਾਰ ਸ਼ਮਸ਼ੇਰ ਸੰਧੂ । ਵਾਹ ਕਮਾਲ ਮੁਲਾਕਾਤ
@jasvirsingh2725
@jasvirsingh2725 2 года назад
ਵਾਹ ਜੀ ਵਾਹ ਮਜ਼ਾ ਆ ਗਿਆ ਜੀ ਅੱਜ ਤਾਂ...ਬਹੁਤੁ ਬਹੁਤ ਧੰਨਵਾਦ ਜੀ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਦੇ ਦਰਸ਼ਨ ਕਰਾਣ ਲਈ...ਰੱਬ ਚੱੜਦੀ ਕਲਾ ਵਿੱਚ ਰੱਖੇ ਜੀ ....
@arvindersinghhaveli9713
@arvindersinghhaveli9713 2 года назад
ਸ਼ਮਸ਼ੇਰ ਸੰਧੂ ਜੀ ਨੇ ਚਾਰ ਚੰਨ ਲਗਾ ਦਿੱਤੇ ਪ੍ਰੋਗਰਾਮ ਨੂੰ, ਸ਼ਾਇਦ ਪਹਿਲੀ ਵਾਰ ਹੈ ਕਿ ਟਹਿਣਾ ਸਾਹਿਬ ਅਤੇ ਮੈਡਮ ਜੀ ਗੌਣ ਲੱਗ ਰਹੇ ਹਨ। ਸੰਧੂ ਸਾਹਿਬ ਦੀ ਪੁਸਤਕ ਦਾ ਇੰਤਜ਼ਾਰ ਰਹੇਗਾ।
@KulwinderKaur-pk7fq
@KulwinderKaur-pk7fq 3 месяца назад
😅😅
@manjindersinghbhullar8221
@manjindersinghbhullar8221 2 года назад
ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸ਼ਮਸ਼ੇਰ ਸੰਧੂ ਜੀ 🙏🏻🙏🏻👍👍 ਸੰਧੂ ਜੀ ਤੇ ਬਿੰਦਰਖੀਆ ਜੀ ਦੇ ਗੀਤਾਂ ਵਿਚ ਬਹੁਤ ਧੁੰਮਾਂ ਪਾਕੇ ਰੱਖੀਆਂ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻🙏🏻🙏🏻👍🙏🏻👍
@rajveersohal2124
@rajveersohal2124 2 года назад
Manjinder bhullar g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧
@gurpreetsingh-zg3km
@gurpreetsingh-zg3km 2 года назад
ਸੁਰਜੀਤ ਬਿੰਦਰਖੀਆ ਜਿੰਦਾਵਾਦ ✔
@jasbirsingh-dl2os
@jasbirsingh-dl2os 2 года назад
ਮੈ 9 ਵੀਂ ਚ 1959ਪੜਦਾ ਇਨ੍ਹਾਂ ਦੇ ਪਿਤਾ ਨੂ ਛਿੰਝ ਆਪਣੇ ਹੋਰ ਦੋਸਤਾਂ ਨਾਲ ਲੈ ਕੇ ਗਿਆ। 5 ਫੁੱਟ3 ਇੰਚ ਲੰਮਾ ਪਹਲਵਾਨ ਦੀ ਕੁਸ਼ਤੀ 6 ਫੁੱਟ ਦੇ ਕਦ ਨੂੰ ਸੁਚੇ ਬਿੰਦਰਖੀਆ ਨੇ ਢਾਹ ਲਿਆ। ਉਹ ਸਾਡਾ ਹੀਰੋ ਸੀ
@agyasingh4969
@agyasingh4969 2 года назад
ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਭੈਣ ਜੀ ਤੇ ਮਹਾਨ ਗੀਤਕਾਰ ਤੇ ਪੇਸ਼ਕਾਰ ਸ਼ਮਸ਼ੇਰ ਸੰਧੂ ਜੀ।
@manjitdosanjh1457
@manjitdosanjh1457 2 года назад
ਟਹਿਣਾ ਭਾਜੀ ਹਰਮਨ ਜੀ ਬਹੁਤ ਖੂਬ ਪ੍ਰੋਗਰਾਮ ਬਹੁਤ ਵਧੀਆ ਉਪਰਾਲਾ ਹੈ ਬਿੰਦਰਿਖੀਆ ਹੁਣਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਸਾਰੇ ਹੀ ਬਹੁਤ ਸਤਿਕਾਰ ਯੋਗ ਹਨ🙏🤗♥️
@ramanpreet5490
@ramanpreet5490 2 года назад
sandhu unlie ji tusi zindgi badal diti saadi
@Dhi11xn.
@Dhi11xn. 2 года назад
Yaar bolda naalda song ajj tak nai ayaa pave 1billion view vale gane ajoo✌ respect Bindrakhia saab and sandhu saab❤💯
@kuldipsingh-kd1fd
@kuldipsingh-kd1fd 2 года назад
ਸਲੂਟ ਆ ਜੀ ਸੰਧੂ ਸਾਹਿਬ ਨੂੰ । ਢਾਢੀ ਦੀਦਾਰ ਸਿੰਘ ਰਟੈਂਡਾ ਵਾਰੇ ਗਲਬਾਤ ਸੁਣੀ ਵਧੀਆ ਲੱਗੀ ।
@inderjeetsharma7529
@inderjeetsharma7529 2 года назад
ਦਿਦਾਰ ਸੱਦੁ ਜੀ ਤੇਰੇ ਚ ਤੇਰਾ ਯਾਰ ਵੋਲਦਾ ਪਰ ਤੁਸੀ ਕਿਹਾ ਤੇਰੇ ਚ ਨਵਾ ਯਾਰ ਵੋਲਦਾ। ਇਹ ਗੱਲ ਯਾਦਾ ਗਾਯਕ ਯਾ ਕਮਪੋਜਰ ਵੈਟਰ ਜਾਨਦਾ ਹੈ ਕੈ ਗੀਤ ਦੀ ਵੈਰ ਦੇ ਅਨੁਸਾਰ ਲਫਜ ਕੇੜਾ ਅੜਚਨ ਪੋਦਾ ਹੈ ਤੇਰੇ ਚ ਤੇਰਾ ਯਾਰ ਗੌਨ ਚ ਵਹੁਤ ਸਹੀ ਸੀ। ਸੱਦੁ ਜੀ ਖੁਸ਼ ਰਹੋ।
@jagtinderdeepsingh9859
@jagtinderdeepsingh9859 2 года назад
ਐਟਰਵਿਊ , ਬਹੁਤ ਹੀ ਵਧੀਆ ਹੈਂ ਬੀੳਉਟੀਫੂਲ ਨਿਰਾ ਯਾਦਾਂ ਦਾ ਗੁਲਦਾਸਤਾ
@surinderbadwal8165
@surinderbadwal8165 2 года назад
Sandhu sahib was my Punjabi professor in part one at S.N COLLEGE BANGA in 1975-76. Sat Sri Akal Sandhu sahib.
@parwindersaini3004
@parwindersaini3004 2 года назад
Legendry singer surjit Bindrakhia Saab 🙏
@gurcharansinghsandhu8427
@gurcharansinghsandhu8427 2 года назад
ਸਤਿ ਸ੍ਰੀ ਆਕਾਲ ਜੀ ਬਿਲਕੁਲ ਸੱਚੀ ਗੱਲ ਹੈ ਜੀ ਸੰਧੂ ਤਾਂ ਉਦਾ ਹੀ ਚੰਗੇ ਹੁੰਦੇ ਨੇ ਜੀ
@hafeezaamir5953
@hafeezaamir5953 2 года назад
ਵਾਹ ਬਹੁਤ ਵਧੀਆ ਸ਼ਮਸ਼ੇਰ ਸੰਧੂ ਜੀ ਸਲਾਮ ਹੈ ਪਰਣਾਮ ਹੈ
@SukhwinderSingh-xo1hd
@SukhwinderSingh-xo1hd 2 года назад
ਦਾਦ ਏਸ ਚੀਜ਼ ਦੀ ਬਣਦੀ ਏ ਕਿ ਸੰਧੂ ਸਾਹਿਬ 'ਗੱਛਾ ਨਚਾਰ' ਵਰਗੀ ਰਚਨਾ ਵੀ ਓਸੇ ਸ਼ਿੱਦਤ ਨਾਲ ਨਿਭਾ ਸਕਦੇ ਨੇ.. ਹਾਲਾਂਕਿ, ਹਰ ਸਖਸ਼ ਆਪਣੇ ਆਪ ਵਿੱਚ ਯੂਨੀਕ ਹੁੰਦਾ ਏ ਤੇ ਓਹਦੀ ਕਿਸੇ ਨਾਲ ਕੋਈ ਤੁਲਨਾ ਨੀ ਹੋ ਸਕਦੀ ਲੇਕਿਨ ਫ਼ਿਟਨੈੱਸ ਦੇ ਮੱਦੇਨਜ਼ਰ ਕਦੇ ਕਦੇ ਲਗਦਾ ਏ ਕਿ ਸੰਧੂ ਸਾਹਿਬ ਪੰਜਾਬ ਦੇ 'ਸ਼ੇਖਰ ਸੁਮਨ' ਨੇ...ਆਪਣੀ ਉਮਰ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਤੇ ਪਿਛਲੇ ਸ਼ਾਇਦ ਵੀਹ ਕੁ ਸਾਲ ਵਿੱਚ ਕੋਈ ਤਬਦੀਲੀ ਨੀਗੀ... ਓਹੀ ਚਿਹਰਾ-ਮੋਹਰਾ, ਓਹੀ ਨੁਹਾਰ, ਓਹੀ ਆਵਾਜ਼ ਤੇ ਬਕੌਲ 'ਮਾਨ ਸਾਹਿਬ', ਓਹੀ 'ਅੱਠਵਾਂ ਰੰਗ' ਜਿਹੜਾ ਜਨਾਬ ਦਾੜ੍ਹੀ ਤੇ ਲਾਉਂਦੇ ਨੇ... ਧੰਨਵਾਦ ਸੰਧੂ ਸਾਹਿਬ...ਤੁਹਾਨੂੰ ਦੇਖ ਕੇ ਇਹਸਾਸ ਹੁੰਦਾ ਏ ਕਿ ਇਨਸਾਨ ਆਪਣੇ ਕੱਦ-ਬੁੱਤ ਤੋਂ ਉੱਚਾ ਵੀ ਹੋ ਸਕਦਾ ਏ...ਆਪਣੀ ਕਲਾ ਕਰਕੇ ਤੇ ਆਪਣੇ ਗੀਤਾਂ ਕਰਕੇ...
@AjaySingh-pl9id
@AjaySingh-pl9id 2 года назад
ਮੇਰੇ ਪਿੰਡ ਮਦਾਰ ਪੁਰੇ ਦੇ ਨੇ ਸ਼ਮਸ਼ੇਰ ਸੰਧੂ ਜੀ
@Vinodsharma-wz3mv
@Vinodsharma-wz3mv 2 года назад
Mr.Shamsher Sandhu ji is excellent lyrics who has penned versatile songs especially for Bindrakhia ji. Very nice interview and memories his and Bindrakhia,s long journey. My CONGRATULATIONS for such a nice interview.
@harmansinghchahal9135
@harmansinghchahal9135 2 года назад
ਬਹੁਤ ਵਧੀਆ ਜੀ 🙏🙏🙏
@satnamjudge6874
@satnamjudge6874 2 года назад
ਕੋਈ ਵੇਲਾ ਸੀ ਜਦੋਂ ਬਜਾਰਾਂ ਤਿਓਹਾਰਾ ਤੇ ਵਿਆਹਾਂ ਵਿੱਚ ਕੇਵਲ ਬਿੰਦਰੱਖੀਆ ਹੀ ਬੋਲਦਾ ਸੀ
@surmukhsingh9954
@surmukhsingh9954 11 месяцев назад
AJ v Bindrakhya de gane sun ke os de yad lokan de dila de dharkan ban jandi h. Really young singer
@RaghbirSingh-qq5cu
@RaghbirSingh-qq5cu 4 месяца назад
Ma
@msrayat6409
@msrayat6409 2 года назад
"ਨਵਾਂ ਸਾਲ 2022 ਮੁਬਾਰਕ"ਹੋਵੇ ਸਭ ਨੂੰ " ਸ਼ੁਭ ਕਾਮਨਾ" ਕਰਦੇ ਹਾਂ ਕਿ ਯੂਰਪ ਦੀ ਤਰਜ਼ ਸਭ ਨੂੰ ਬਰਾਬਰੀ ਰੋਜ਼ਗਾਰ,ਸਿੱਖਿਆ,ਸਿਹਤ,ਮਕਾਨ,ਪੈਨਸ਼ਨ,ਸੁੱਧ ਵਾਤਾਵਰਣ ਪ੍ਰਾਪਤ ਹੋਵੇ ਪ੍ਰਮਾਤਮਾ ਮੇਹਰ ਕਰੇ ਪੰਜਾਬ ਇੰਡੀਆ ਖੁਸ਼ਹਾਲ ਖੁਸ਼ਹਾਲ ਖੁਸ਼ਹਾਲ!!! 👏👏👏👏👏
@balwinderchhawla5737
@balwinderchhawla5737 2 года назад
Makhan ji 🙏💕
@Harwinder555
@Harwinder555 2 года назад
ਸੰਧੂ ਜੀ ਤੁਹਾਡੇ ਨਾਮ ਤੇ ਘਰ ਦਿਆ ਨੇ ਮੇਰਾ ਨਾਮ ਸੰਧੂ ਰੱਖਿਆ 🙏🙏🙏🙏
@makhankalas660
@makhankalas660 2 года назад
ਦਿੱਲ ਤੋਂ ਸਲੂਟ ਹੈ ਸੰਧੂ ਸਾਬ
@rajveersohal2124
@rajveersohal2124 2 года назад
Makhan veer g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧
@jaswinderkaur1907
@jaswinderkaur1907 3 месяца назад
Waheguru waheguru waheguru waheguru waheguru ji, 🙏🙏🙏🙏🙏 Baba ji sda charhdi kla ch rakhan, tandrustian bakhshan Sandhu sahab
@Mandeep_shergill17
@Mandeep_shergill17 2 года назад
ਸਤਿ ਸ੍ਰੀ ਅਕਾਲ ਜੀ ਤੁਸੀਂ ਕਿਉ ਮਾਂਵਾਂ ਵਾਲਾ ਗੀਤ ਕਿਉ ਗਵਾਇਆ ਜੀ ਸੱਚੀ ਰੂਹ ਕੰਬ ਜਾਂਦੀ ਆ ਸੁਣ ਨਹੀ ਹੁੰਦਾ ਟਹਿਣਾ ਸਾ ਬਅ
@jagdevbrar6100
@jagdevbrar6100 11 месяцев назад
ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਅਤੇ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਕਲਾਕਾਂਰਾਂ ਦੀ ਕਲਾਕਾਰੀ ਬਾਰੇ ਜਾਣਕਾਰੀ ਦਿੱਤੀ ਹੈ ਦਿਲੋਂ ਸਲੂਟ ਕਰਦੇ ਹਾਂ
@akbarkhan3528
@akbarkhan3528 2 года назад
ਹਰਮਨ ਥਿੰਦ ਜੀ ਤੁਸੀਂ ਸੱਚ ਹੀ 90=91ਤੋਂ ਬਾਅਦ ਦੇ ਹੋ ਜਾ ਵੈਸੇ ਹੀ ਮਖੋਲ ਕੀਤਾ ਸੀ ਟਹਿਣਾ ਜੀ ਨੇ ਵੈਸੇ ਲੱਗਦਾ ਤਾਂ ਹੈ ਨਹੀਂ ਤੁਹਾਡੀ ਕੁਆਲੀਫਿਕੇਸਨ ਵੇਖ ਕੇ
@hardeepkaur9279
@hardeepkaur9279 2 года назад
She is born of 1991
@akbarkhan3528
@akbarkhan3528 2 года назад
@@hardeepkaur9279 thanks ji vase menu lagda c k oh 9180,to ,85 de bitween honge Mera andaja Galt nikliya but tuc reply COVID kiyo likhia
@rajveersohal2124
@rajveersohal2124 2 года назад
@@hardeepkaur9279 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧
@rajveersohal2124
@rajveersohal2124 2 года назад
@@akbarkhan3528 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧
@gurmeetsinghsanghera5232
@gurmeetsinghsanghera5232 2 года назад
ਸਤਿ ਸ਼੍ਰੀ ਅਕਾਲ ਟਹਿਣਾ ਸਾਬ 🙏 ਇੰਨੀ ਵਧੀਆ ਮੁਲਾਕਾਤ ਪੇਸ਼ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ. ਟਹਿਣਾ ਸਾਬ ਮੈਂ ਤੁਹਾਡੇ ਜ਼ਰੀਏ ਇਕ ਗੱਲ ਕਹਿਣਾ ਚਾਹਾਂਗਾ ਕੇ ਸੰਧੂ ਸਾਬ ਦੇ ਮੁਸ਼ਾਇਰਿਆਂ ਦਾ ਦੌਰ ਚਲਾਓ ਜਿਸ ਵਿਚ ਉਹ ਆਪਣੇ ਰਿਕਾਰਡ ਹੋਏ ਗੀਤਾਂ ਨੂੰ ਪੇਸ਼ ਕਰ ਸਕਣਗੇ.ਇਸ ਇੰਟਰਵਿਊ ਵਿਚ ਸੰਧੂ ਸਾਬ ਵਲੋਂ ਖੁਦ ਗੀਤ ਦੇ ਬੋਲੇ ਹੋਏ ਬੋਲ ਸੁਣ ਕੇ ਇਹ ਵਿਚਾਰ ਆਇਆ ਮੇਰੇ ਮਨ ਵਿਚ. ਸੰਧੂ ਸਾਬ ਵੱਲੋਂ ਕੀਤੀ ਮਾਂ ਬੋਲੀ ਦੀ ਸੇਵਾ ਬਦਲੇ ਇਸ ਨਾਲ ਓਹਨਾ ਦਾ ਸਨਮਾਨ ਵੀ ਹੋਵੇਗਾ ਤੇ ਯਾਦਾਂ ਵੀ ਹੋਰ ਪ੍ਰਫੁਲਤ ਹੋਣਗੀਆਂ ਅਗਲੀ ਪੀੜ੍ਹੀ ਲਈ.
@gauravmeelu7012
@gauravmeelu7012 2 года назад
ਸੰਧੂ ਸਾਬ ਨਾਲ 2006 ਪੰਜਾਬੀ ਟਿਬਯੂਨ ਦੇ ਦਫ਼ਤਰ ਵਿੱਚ ਛੋਟੀ ਜਿਹੀ ਮੁਲਾਕਾਤ ਹੋਈ ਸੀ। ਬਿਲਕੁਲ ਜ਼ਮੀਨ ਨਾਲ ਜੁੜੇ ਇਨਸਾਨ ਹਨ।
@sahajsekhonutube2520
@sahajsekhonutube2520 2 года назад
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ
@BalwinderSingh-xo9mw
@BalwinderSingh-xo9mw 2 года назад
ਪੰਜਾਬੀ ਜਰਨੇਟਰ ਦੀ ਅਵਾਜ਼ ਤੇ ਵੀ ਨੱਚੀ ਜਾਂਦੇ ਆ
@jasbirsingh8832
@jasbirsingh8832 Год назад
ਸੁਰਜੀਤ ਸੰਧੂ ਸੁਰਜੀਤ ਰਹੋ।ਮੇਰੀ ਦੁਆ।
@sarpanchz
@sarpanchz 2 года назад
Thank you for bringing Shamsher Sandhu ji on this program. Respect 🙏🙏
@harmansingh-vz6lm
@harmansingh-vz6lm 2 года назад
ਭੁਪਿੰਦਰ ਸਿੰਘ ਮਟੌਰਵਾਲਾ ਦੇ ਲਿਖੇ ਗੀਤ ਸਭ ਤੋਂ ਪਹਿਲਾਂ ਗਾਏ ਸੁਰਜੀਤ ਬਿੰਦਰਖੀਏ ਨੇ। ਸੰਧੂ ਤਾਂ ਬਹੁਤ ਦੂਰ ਹੈ।। ਸੱਚ ਪੇਸ਼ ਕਰਨਾ ਚਾਹੀਦਾ ਹੈ ਸੰਧੂ ਜੀ।।
@ranjeetsinghsandhu8635
@ranjeetsinghsandhu8635 2 года назад
ਬਹੁਤ ਵਧੀਆ ਸੰਧੂ ਸਾਬ
@prof.kuldeepsinghhappydhad5939
@prof.kuldeepsinghhappydhad5939 2 года назад
Great punjabi lyrics Sandhu ji ❤️❤️❤️❤️❤️❤️❤️❤️❤️❤️
@Gurpreetmontreal
@Gurpreetmontreal 2 года назад
ਸੁਰਜੀਤ ਖਾਨ ਦੀ ਹੇਕ ਵੀ ਬਹੁਤ ਲੰਮੀ ਆ । ਸੇਰ ਦਾ ਨੱਕ ਗੀਤ ਚ ਵੇਖ ਲਿਓ ।
@GurpreetSingh-bh9qf
@GurpreetSingh-bh9qf 2 года назад
Waheguru ji 🙏🙏
@jugrajsandhu9145
@jugrajsandhu9145 2 года назад
ਸੰਧੂ ਸਾਹਿਬ ਆਪ ਬਹੁਤ ਮਹਾਨ ਲੇਖਕ ਹੋ ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਚੜਦੀ ਕਲ੍ਹਾ ਬਖਸ਼ੇ ਮੇਰੀ ਦਿਲੀ ਇੱਛਾ ਹੈ ਕਿ ਆਪ ਜੀ ਹੁਣ ਚਿੱਟਾ ਕੁੜਤਾ ਪਜਾਮਾ ਅਤੇ ਦਹਾੜਾ ਰੱਖ ਕੇ ਖੁੱਲ੍ਹੇ ਦਾਹੜੇ ਵਿਚ ਆਮ ਜਨਤਾ ਵਿੱਚ ਵਿਚਰਿਆ ਕਰੋ
@northindian2972
@northindian2972 2 года назад
Fan of surjit bindrakhia and sandhu saab.....
@NirmalSingh-fj1hv
@NirmalSingh-fj1hv 2 года назад
ਸ਼ਮਸ਼ੇਰ ਜੀ ,ਤਿੜਕੇ ਘੜੇ ਦਾ ਪਾਣੀ ਗੀਤ ਬਲਧੀਰ ਮਾਹਲਾ(ਫਰੀਦਕੋਟ)ਨੇ ਆਪਣੀ ਕੈਸੇਟ ' ਮਾਂ ਦਿਆ ਸੁਰਜਣਾ' ਵਿੱਚ ਗਾਇਆ ਜੋ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਹੋਇਆ ਹੈ।ਤੁਹਾਡੇ ਦੋਵਾਂ ਵਿੱਚੋਂ ਇਸ ਗੀਤ ਦਾ ਅਸਲ ਲੇਖਕ ਕੌਣ ਹੈ?
@samralamusicstudio550chann9
@samralamusicstudio550chann9 2 года назад
ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਤਿੜਕੇ ਘੜੇ ਦਾ ਪਾਣੀ
@gurdeepsinghsingh3896
@gurdeepsinghsingh3896 2 года назад
ਪੇਕੇ ਹੁੰਦੇ ਮਾਂਮਾ ਨਾਂਲ ਆਹਾ ਕਮਾਲ ਹੈ 🙏🏻😭
@jaskaranjassal4429
@jaskaranjassal4429 2 года назад
ਬਹੁਤ ਵਧੀਆ ਸੰਧੂ ਜੀ
@GurdeepSingh-rg3sd
@GurdeepSingh-rg3sd 2 года назад
Sat sri akaal Chajj da Vichar
@karamjitsinghsons6569
@karamjitsinghsons6569 2 года назад
Waheguru ji
@SukhwinderSingh-mv7rd
@SukhwinderSingh-mv7rd 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ
@parmjitsinghsian159
@parmjitsinghsian159 2 года назад
Bindrakhya........sireeee da ghaint singer...sare song evergreen
@gurbaljeetsingh8293
@gurbaljeetsingh8293 2 года назад
ਇਹ ਤਾਂ ਅੱਜ ਦੇ ਲੀਡਰਾਂ ਤੇ ਵੀ ਫਿਟ ਲਗਦਾ ਹੈ
@AmandeepSingh-lc6jl
@AmandeepSingh-lc6jl 2 года назад
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ
@sukhasinghsarari6699
@sukhasinghsarari6699 2 года назад
ਵੀਰ ਸਵਰਨ ਜੀ ਤੇ ਭੈਣ ਹਰਮਨ ਜੀ ਖੁਸ਼ ਕਰ ਦਿੰਦੇ ਹੋ
@GurpreetSingh-zb8fl
@GurpreetSingh-zb8fl 2 года назад
Good ਜੀ 🙏🏻🙏🏻🙏🏻🙏🏻
@singhbinder3971
@singhbinder3971 2 года назад
A Sare singer kine vdiya ne kini sohni gll krde ne bht sohni interview ♥
@gurpreetdhillxn
@gurpreetdhillxn 2 года назад
Siraaa geetkar sada area da 👌👌🔥
@bikramjitsandhu6663
@bikramjitsandhu6663 2 года назад
My mum died when I am /2 years but early morning I sspeak loudly peke hunde mana naal
@anonymous-km5hv
@anonymous-km5hv 2 года назад
Shamsher Sandhu Sir you are great and humble personality!! 🙏
@jikarmohammed5846
@jikarmohammed5846 2 года назад
ਸਤਿ ਸ੍ਰੀ ਅਕਾਲ ਜੀ🙏।
@gursimranlibra113
@gursimranlibra113 2 года назад
ਸਤਿ ਸ੍ਰੀ ਅਕਾਲ ਜੀ ਸੰਧੂ ਸਾਬ ਟਹਿਣਾ ਸਾਬ ਹਰਮਨ ਜੀ
@osingh2041
@osingh2041 2 года назад
Shamsher Sandhu is legend. No doubt!
@Kabalaboharvala
@Kabalaboharvala 2 года назад
ਕਾਬਲ ਸਿੰਘ ਦਾ ਸ਼ਬਦਾਂ ਵਿਚ ਫੋਨ ਨੰਬਰ ਨੌਂ ਚਾਰ ਛੇ ਤਿੰਨ ਨੋ ਦੋ ਪੰਜ ਅੱਠ ਦੋ ਪੰਜ
@Deeppessi
@Deeppessi 2 года назад
ਗਾਉਣ ਵਾਲਿਆ ਨੂੰ ਡਿਸਕੋ ਬੁਖਾਰ ਹੋ ਗਯਾ। ਬਹੁਤ ਸੁਣਿਆ ਇਹ ਗੀਤ। ਜੀਓ ਸੰਧੂ ਸਾਬ
@boharsingh7725
@boharsingh7725 2 года назад
ਬਹੁਤ ਹੀ ਵਧੀਆ ਜੀ
@ajaykaler3844
@ajaykaler3844 2 года назад
Boht khushi hoe Sandhu Saab diyan gallan sunn k zyada khushi ona de sehat da raz jaan k
@jaswindernbbardar5800
@jaswindernbbardar5800 2 года назад
ਸਤਿ ਸ੍ਰੀ ਅਕਾਲ ਟਹਿਣਾ ਸਾਵ , ਹਰਮਨ ਜੀ ਤੇ ਸਮਸੇਰ ਸੰਧੂ 🙏🙏🙏
@baljindersinghlongowal4097
@baljindersinghlongowal4097 2 года назад
ਸਾਵ ਨੀ ਸਾਬ
@sochpunjabdi608
@sochpunjabdi608 2 года назад
ਸਮਸ਼ੇਰ ਸੰਧੂ ਜੀ ਤੇ ਸਵਰਨ ਟਹਿਣਾ ਭਾਜੀ ਅਤੇ and ਭੈਣ ਜੀ ਸਤਿ ਸ੍ਰੀ ਅਕਾਲ ਜੀ
@sochpunjabdi608
@sochpunjabdi608 2 года назад
ਥਿੰਦ ਪੜਿਆ ਜਾਵੇ ਜੀ,,, ਬਿੱਲਾ
@sochpunjabdi608
@sochpunjabdi608 2 года назад
ਕਿਹਾ ਸੀ ਭਤੀਜੇ ਵਿੱਚ ਯਾਰ,,,,,?
@arshdeepnival7974
@arshdeepnival7974 Год назад
3rd chandigarh film and television awards 2023 7th may nu Sandhu Saab tuhanu Mike bahot changa laggeya naale jad mein aap ji de nal tuhade kuch interview te gal karan di khoobsurati da zikar kita te tuhadi chehre te aayi muskan bhulaya ni bhuldi. Jeunde vasde raho sir ji 🙏
@bhupendersingh648
@bhupendersingh648 2 года назад
ਬਹੁਤ ਖੂਬ ਜੀਉ
@harmansingh-vz6lm
@harmansingh-vz6lm 2 года назад
ਮਾਣਯੋਗ ਟਹਿਣਾ ਸਾਹਿਬ, ਸੁਰਜੀਤ ਬਿੰਦਰਖੀਏ ਜੀ ਬਾਰੇ ਜੇ ਸੱਚ ਜਾਨਣਾ ਹੈ ਤਾਂ ਭੁਪਿੰਦਰ ਸਿੰਘ ਮਟੌਰਵਾਲਾ ਕੋਲ ਪਹੁੰਚ ਕੀਤੀ ਜਾਵੇ ਤੇ ਸੱਚਾਈ ਪੇਸ਼ ਕੀਤੀ ਜਾਵੇ ਜੀ ।।
@udaysidhu6924
@udaysidhu6924 2 года назад
ਸਤਿ ਸ੍ਰੀ ਅਕਾਲ ਜੀ
@gurjantsingh170
@gurjantsingh170 2 года назад
Good interview sach vishwaas hi sab kuj
@harmansingh-vz6lm
@harmansingh-vz6lm 2 года назад
ਟਹਿਣਾ ਸਾਹਿਬ ਜੀ ਦਾ ਸੰਪਰਕ ਦਿੱਤਾ ਜਾਵੇ ਜੀ
@narinderjeetsingh3994
@narinderjeetsingh3994 2 года назад
Excellent interview 👌👌🙏
@jagatkamboj9975
@jagatkamboj9975 2 года назад
ਜੇ ਦਿਨ ਨੰਗੇ ਹਸ ਖੇਡ ਕੇ ਹੋਰ ਚਾਹੀਦਾ ਵੀ ਕੀ ਹੈ ਦਸ ਬੰਦੇ ਨੂੰ
@sehajsandhu2340
@sehajsandhu2340 2 года назад
ਸਤਿ ਸ੍ਰੀ ਆਕਾਲ ਜੀ ❤️❤️
@preetlally6239
@preetlally6239 2 года назад
Surjit bhandrakhia legend a te always legend Rahu 👍👍
@gurpreetrai1359
@gurpreetrai1359 2 года назад
Bai ji durga rangila nal ve interview kro pls
@harmansingh-vz6lm
@harmansingh-vz6lm 2 года назад
ਭੁਪਿੰਦਰ ਸਿੰਘ ਮਟੌਰਵਾਲਾ ਗੀਤਕਾਰ ਕੋਲ ਪਹੁੰਚ ਕੀਤੀ ਜਾਵੇ ਮੋਹਾਲੀ
@hakamsingh8884
@hakamsingh8884 2 года назад
ਬਹੁਤ ਵਧੀਆ
@davinderkamboj3467
@davinderkamboj3467 5 дней назад
Waha guru ji chardi kalla vich rakhan saari sangat nu❤🎉
@kuldiptoor6822
@kuldiptoor6822 2 года назад
Very nice interview thanks
@karajsinghtoor3542
@karajsinghtoor3542 2 года назад
ਸੰਧੂ ਸਾਬ ❤️❤️❤️
@HarpreetSingh-xl4cu
@HarpreetSingh-xl4cu 2 года назад
Meri zindgi di best interview dekhi kiya bnda yr kmaal kiya jankari aa khaint bhut vdia glan jo kite ni sunia
@gurjantaulakh1791
@gurjantaulakh1791 2 года назад
ਬਹੁਤ ਵਧਿਆ ਵੀਰ ਜੀ
@sumitchopra2668
@sumitchopra2668 6 месяцев назад
Sandhu Saab is the great personality of our Punjab and proud of our Punjab
@sukhwantsinghsidhu6501
@sukhwantsinghsidhu6501 2 года назад
bahut khoob
@balwindersinghpawar5024
@balwindersinghpawar5024 2 года назад
ਸਤਿ ਸ੍ਰੀ ਆਕਾਲ ਜੀ
Далее
Кто быстрее? (GTARP)
19:19
Просмотров 519 тыс.
Недооцененный котел в Симс 4
00:37