Тёмный

Chajj Da Vichar (1439) || ਸਤਵਿੰਦਰ ਬਿੱਟੀ ਕਿਵੇਂ ਬਣੀ ਸੀ ਸਟਾਰ 'ਯਾਰ ਬੋਲਦਾ' ਗੀਤ ਦਾ ਕਿਉਂ ਪਿਆ ਪੰਗਾ 

Prime Asia TV
Подписаться 2,4 млн
Просмотров 267 тыс.
50% 1

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 339   
@sukhwantsinghdhillon3106
@sukhwantsinghdhillon3106 5 месяцев назад
ਇਹ ਮੇਲਾ ਮੈ ਵੀ ਦੇਖਿਆ ਸੀ ਨਹਿਰ ਕੰਢੇ ਵਾਲਾ ਅਤੇ ਹੋਰ ਵੀ ਬਹੁਤ ਜਿਹੜੇ ਪੰਜਾਬੀ ਲੱਗਦੇ ਸੀ ਜਦੋ ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਸਤਵਿੰਦਰ ਬਿੱਟੀ ਹੋਰ ਇੱਕ, ਦੋ ਜਿਹੜੇ ਇਸ ਟਾਈਮ ਯਾਦ ਨਹੀ ਸਾਰੇ ਇਸੇ ਮੇਲੇ ਤੋਂ ਮਸ਼ਹੂਰ ਹੋਏ ਸੀ।
@Jattbillionaire
@Jattbillionaire 2 года назад
ਵਾਹ ਜੀ ਵਾਹ ਸੰਧੂ ਸਾਹਿਬ ਸਮਾਂ ਬੰਨ੍ਹ ਕੇ ਰੱਖ ਦਿੱਤਾ ਇਹ Episode 4-5 ਘੰਟੇ ਦਾ ਹੋਣਾ ਚਾਹੀਦਾ ਸੀ 👍👍
@jassgill8053
@jassgill8053 Год назад
ਧੰਨ ਜੀ
@teluramkohara5040
@teluramkohara5040 2 года назад
ਸੰਧੂ ਸਾਹਿਬ ਦੀਅਾਂ ਦੋਵੇੰ ਮੁਲਾਕਾਤਾਂ ਅਾਮ ਮੁਲਾਕਾਤਾਂ ਨਾਲੋੱ ਬਿਲਕੁਲ ਹਟਵੀਆੱੰ ਹਨ ਇਸ ਲਈ ਸੰਧੂ ਜੀ ; ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਨੂੰ ਵਧਾਈ ।
@balwinderkainthmoga993
@balwinderkainthmoga993 Год назад
Very nice ਸੰਧੂ ਸਾਹਿਬ ਜੀ ਤੁਹਾਡੇ ਗੀਤ ਲਿਖੇ ਦੇਸ਼ ਦੇ ਕੋਨੇ-ਕੋਨੇ ਵਿਚ ਗੂਜ ਰਹੇ ਹਨ,
@jagdevbawa6577
@jagdevbawa6577 2 года назад
ਮੈਂਨੂੰ ਵੀ ਇਸ ਗੱਲ ਦਾ ਮਾਣ ਐ ਕਿ ਸੰਧੂ ਸਾਹਿਬ ਨਾਲ ਇਕ ਘੰਟਾ ਕੁ ਬਿਤਾਇਆ ਹੈ ਸਭਿਆਚਾਰਕ ਮੇਲੇ ਤੇ ਭਵਾਨੀਗੜ੍ਹ ਵਿਚ ਅਾਏ ਸੀ 1993 ਵਿਚ
@tarsemsajuma2390
@tarsemsajuma2390 2 года назад
ਨਵੇ ਸਾਲ ਦੀਆ ਵਧਾਈਆ ਜੀ ,ਸਦਾ ਬਹਾਰ ਗੀਤਕਾਰ ਨੇ ਸ਼ਮਸੇਰ ਸੰਧੂ ਜੀ
@bharbhurkang1755
@bharbhurkang1755 2 года назад
ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ
@buntyjatt5567
@buntyjatt5567 2 года назад
ਸੰਧੂ ਸਾਬ੍ਹ ਸਲਾਮ ਹੈ ਤੁਹਾਨੂੰ ਤੇ ਤੁਹਾਡੀ ਕਲਮ ਨੂੰ 👍👍💯💯
@jasvirbrar5770
@jasvirbrar5770 2 года назад
ਦੀਦਾਰ ਸੰਧੂ ਤੇ ਅਵਤਾਰ ਪਾਸ਼ ਬਾਰੇ ਹੋਰ ਜਿਆਦਾ ਗੱਲਾ ਕਰਨੀਆ ਚਾਹੀਦੀਆ ਸਨ।
@majorsingh5308
@majorsingh5308 Год назад
ਸਾਹਿਤਕਾਰ ਤੇ ਸੁਲਝਿਆ ਗੀਤਕਾਰ
@mahinderkumar6812
@mahinderkumar6812 2 года назад
........ਬਹੁਤ ਖੂਬ , ਮਾਨਯੋਗ ਸਤਿਕਾਰ ਯੋਗ ਸੰਧੂ ਸਾਹਿਬ ✌✌✌🙏🙏
@AmandeepSingh-vf8mj
@AmandeepSingh-vf8mj 2 года назад
My favorite ਬਿੰਦਰੱਖੀਏ ਸਾਬ
@HardeepSingh-wu1qq
@HardeepSingh-wu1qq 2 года назад
ਦਾਦੀ ਦੀਆਂ ਬਾਤਾਂ ਵਰਗਾ ਸੁਆਦ ਜਿਹਾ ਆ ਗਿਆ ਸੰਧੂ ਸਾਹਿਬ ਦੀ ਇੰਟਰਵਿਊ ਵਿੱਚੋਂ / ਹਰਦੀਪ ਮਕਸੂਦੜਾ
@gurmitsinghgurmitbhullar9121
ਬੁਹਤ ਧੰਨਵਾਦ ਜੀ ਮੈਨੂੰ ਬਹੁਤ ਪਸੰਦ ਹੈ ਪੁਰਾਣੀਆਂ ਗੱਲਾਂ ਸੁਣਨ ਦਾ ਰੱਬ ਖੁਸ ਰੱਖੇ ਤਹਾਨੂੰ ਤੁਸੀਂ ਇੰਟਰਵਿਊ ਕਰਦੇ ਰਵੋ ਤੇ ਅਸੀਂ ਸੁਣਦੇ ਰਹੀਏ
@deepjandoria3545
@deepjandoria3545 2 года назад
ਟਹਿਣਾ ਸਾਬ ਸੰਧੂ ਸਾਬ ਹੋਣਾ ਨਾਲ 3 ਕਿਸ਼ਤਾਂ ਚ ਗੱਲ ਕਰਨੀ ਸੀ ਜੀ ,,,,, ਕਿੰਨਾ ਹੀ ਖਜਾਨਾ ਸੰਧੂ ਸਾਬ ਕੋਲ ਹੈ ਜੋ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਨਾ ਪਤਾ ਹੀ ਹੈ ਅੱਜ ਕੱਲ ਵਾਲੇ ਲੋਕਾਂ ਨੂੰ
@tejinderchahal6431
@tejinderchahal6431 2 года назад
ਚੱਜ ਦਾ ਵਿਚਾਰ ਸਾਰੀ ਟੀਮ ਨੂੰ ਨਵੇਂ ਸਾਲ 2022 ਦੀਆਂ ਲੱਖ ਲੱਖ ਵਧਾਈਆਂ 🙏🙏🙏🙏
@jaswindersingh-dx1gd
@jaswindersingh-dx1gd 2 года назад
ਇਕ part ਹੋਰ ਕਰ ਲਵੋ ਜੀ ਬਹੁਤ ਵਧੀਆ ਲਗਾ
@SukhdevSingh-zr2hj
@SukhdevSingh-zr2hj Год назад
Vah
@sidhutinkoniwalaPb03
@sidhutinkoniwalaPb03 Год назад
​@@SukhdevSingh-zr2hj😢
@sidhutinkoniwalaPb03
@sidhutinkoniwalaPb03 Год назад
😢 😊😊
@ਪ੍ਰੀਤਨਸਰਾਲੀ
ਬੜਾ ਮਜ਼ਾ ਆਇਆ ਜੀ ਪ੍ਰੋਗਰਾਮ ਦੇਖ ਕੇ 👍👍👍👍🙏🙏🙏
@NirmalSingh-wx4mq
@NirmalSingh-wx4mq 2 года назад
ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@NarinderpalBrar
@NarinderpalBrar 2 года назад
ਸੰਧੂ ਸਾਹਿਬ ਜੀ ਕਿਤਾਬ ਜਰੂਰ ਲਿਖੋ ਕਿਉਕੇ ਜੋ ਘਟਨਾਵਾ ਦਾ ਖਜਾਨਾ ਤੁਹਾਡੇ ਕੋਲ ਹੈ ਇਹ ਸਚਾਈ ਹੋਰ ਕਿਸੇ ਕੋਲ ਨਹੀਂ ਇਸ ਨੂੰ ਲੋਕਾ ਵਿੱਚ ਜਰੂਰ ਸੇਅਰ ਕਰੋ ਅਤੇ ਹੋਰ ਮਾਣ ਸਤਿਕਾਰ ਪ੍ਰਾਪਤ ਕਰੋ
@jasbirsingh-pn1rj
@jasbirsingh-pn1rj 2 года назад
ਪ੍ਰਾਈਮ ਏਸ਼ੀਆ ਦੇ ਸਮੁੱਚੇ ਹਰ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਜਿੰਦਗੀ ਲਈ ਸਿੱਖਣ ਵਾਲੇ(ਸਿੱਖ) ਬੰਦੇ ਲਈ ਘਰ ਬੈਠੇ ਹੀ ਯੂਨੀਵਰਸਿਟੀ ਹੈ ਰਹੇਗੀ।
@akbarkhan3528
@akbarkhan3528 2 года назад
.. ਗਲਤੀਆਂ ਤਾਂ ਹੋਰ ਵੀ ਕਈ ਨੇ ਸੰਧੂ ਜੀ ਦੇ ਗੀਤਾਂ ਵਿੱਚ ਮੰਨੋ ਜਾਂ ਨਾ ਮੰਨੋ ਪਰ ਇਹ ਸੱਚ ਆ
@JagjeetSingh-bo1vx
@JagjeetSingh-bo1vx 2 года назад
Very deep explanation Sandhu sahib nice knowledge
@paramjeetkaur945
@paramjeetkaur945 2 года назад
ਸਤਿ ਸ੍ਰੀ ਆਕਾਲ ਜੀ ਇਹ ਸਾਰਿਆ ਗੱਲਾਂ ਬਹੁਤ ਦਿਲਚਸਪ ਹਨ ਕਲਾਕਾਰ ਦਿਆਂ ਨੇੜੇ ਬਹਿਕੇ ਸੁਣਿਆ ਗਲਾਂ ਦੀ ਕਿਤਾਬ ਲਿਖਣੀ ਚਾਹੀਦੀ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਜੀ
@manjindersinghbhullar8221
@manjindersinghbhullar8221 2 года назад
ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸ਼ਮਸ਼ੇਰ ਸਿੰਘ ਸੰਧੂ ਜੀ 🙏🏻🙏🏻🙏🏻🙏🏻🙏🏻 ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎊🎉🎊🎉
@SukhwinderSingh-mv7rd
@SukhwinderSingh-mv7rd 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ਅਰਸ਼ੀਰਹੀਮਾਬਾਦ-ਙ3ਟ
ਬਹੁਤ ਬਹੁਤ ਸਤਿਕਾਰ ਸੰਧੂ ਸਾਹਿਬ ਜੀ ਨੂੰ 🙏
@AmarinderSinghDhaliwal
@AmarinderSinghDhaliwal 29 дней назад
ਸੰਧੂ ਸਾਹਿਬ ਲਈ ਮੇਰੇ ਦਿਲ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ। ਬਹੁਤ ਹੀ ਨੇਕ ਸੁਭਾਅ ਵਾਲੇ ਇਨਸਾਨ ਹਨ ਸੰਧੂ ਸਾਹਿਬ। ਬਾਕੀ ਸੰਧੂ ਸਾਹਿਬ ਕੁਲਦੀਪ ਮਾਣਕ ਦੇ ਵੱਡੇ ਭਾਈ ਜੀ ਦਾ ਨਾਂ ਸਦੀਕ ਮੁਹੰਮਦ ਸੀ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਚੰਗੇ ਇਨਸਾਨ ਸਨ ਉਹ ਮੇਰੇ ਘਰ ਉਹਨਾਂ ਦਾ ਕਾਫ਼ੀ ਆਉਣ ਜਾਣ ਸੀ ਮੇਰੇ ਦਾਦਾ ਜੀ ਅਤੇ ਤਾਇਆ ਜੀ ਨਾਲ ਉਹਨਾਂ ਦੀ ਦੋਸਤੀ ਸੀ ਤੇ ਮਾਣਕ ਵੀ ਪਹਿਲਾਂ ਪਹਿਲ ਕਾਫ਼ੀ ਆਇਆ ਕਰਦਾ ਸੀ ਉਹਨਾਂ ਦੇ ਨਾਲ ਸਾਡੇ ਘਰ ਕਿਉਂਕਿ ਉਨ੍ਹਾਂ ਦਾ ਪਿੰਡ ਜਲਾਲ ਤੇ ਮੇਰਾ ਪਿੰਡ ਸਲਾਬਤਪੁਰਾ ਕੋਲੋਂ ਕੋਲ ਹੀ ਹਨ।
@Nimreet173
@Nimreet173 2 года назад
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਜੀ ਤੇ ਥਿੰਦ ਮੈਡਮ ਜੀ
@balwantkaurchahal8382
@balwantkaurchahal8382 2 года назад
ਟਹਿਣਾ ਜੀ ਤੇ ਥਿੰਦ ਜੀ ਅੱਜ ਦਾ ਪ੍ਰੋਗਰਾਮ ਬੁਹੁਤ ਹੀ ਵਧੀਆ ਤੇ ਬਹੁਤ ਹੀ ਖੂਬਸੂਰਤ ਤੇ ਖ਼ੁਸ਼ਗਵਾਰ ਸੀ।ਸੁਣਕੇ ਦਿੱਲ ਖ਼ੁਸ਼ ਹੋ ਗਿਆ। ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਹਮੇਸ਼ਾ ਹੀ ਧੰਨਵਾਦ ਸਾਹਿਤ ਜੀ।
@JagdeepSingh-zg7dc
@JagdeepSingh-zg7dc Год назад
ਸੰਧੂ ਸਾਬ ਨੇ ਬਹੁਤ ਪੀੜੀਆਂ ਨੂੰ ਗੀਤ ਦੇਕੇ ਹਿੱਸਾ ਪਾਇਆ ਤੇ ਮਿਆਰੀ ਤੇ ਵਧੀਆ ਗੀਤ ਦਿੱਤੇ ਨੇ
@DeepSingh-xp2vg
@DeepSingh-xp2vg 2 года назад
ਨਵਾਂ ਸਾਲ 2022 ਦੀਆਂ ਮੇਰੇ ਵੱਲੋਂ ਪ੍ਰਾਇਮ ਏਸ਼ੀਆ ਦੀ ਸਮੂਹ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੋਣ 🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@kindersingh4163
@kindersingh4163 2 года назад
ਟਹਿਣਾ ਸਾਬ ਭੈਣ ਹਰਮਨ ਜੀ ਸੰਧੂ ਸਾਬ ਨਵੇਂ ਸਾਲ ਦੀਆਂ ਵਧਾਈਆਂ ਜੀ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ । ਬਹੁਤ ਵਧੀਆ ਪ੍ਰੋਗਰਾਮ ।
@gurdipdehar7070
@gurdipdehar7070 2 года назад
ਸ਼ਮਸ਼ੇਰ ਸਿੰਘ ਸੰਧੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਇਹੀ ਅਰਦਾਸ ਹੈ ਵਾਹਿਗੁਰੂ ਜੀ ਅੱਗੇ
@gurjitsingh7344
@gurjitsingh7344 2 года назад
Chaj da vichar tan aaj da vichar Sandhu ji naal super hogia 👍👍👍👍👍
@rajbirkaur6503
@rajbirkaur6503 2 года назад
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਟਹਿਣਾ ਵੀਰ ਜੀ, ਥਿੰਦ ਭੈਣ ਜੀ ਅਤੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੀ ਸਾਰੀ ਟੀਮ ਨੂੰ। ਬਾਕਮਾਲ ਇੰਟਰਵਿਊ...
@Harwinder555
@Harwinder555 2 года назад
ਆਪ ਜੀ ਦੇ ਗੀਤ ਸਦਾ ਅਮਰ ਜੀ
@sukhiduggankaur384
@sukhiduggankaur384 2 года назад
ਸਤਿ ਸ੍ਰੀ ਆਕਾਲ ਜੀ ਟਾਹਿਣਾ ਸਾਹਿਬ, ਗੱਲਬਾਤ ਕਰਨ ਦਾ ਤਰੀਕਾ ਦੇਖੋਂ ਕਿੰਨਾਂ ਵਧੀਆ ਬੰਦੇ ਦਾ, ਮਜ਼ਾ ਆਇਆ, ਬਹੁਤ ਸੁਲਝੇਆ ਹੋਇਆ ਹੈ
@kairon3725
@kairon3725 2 года назад
Baut ee wadia ਮਹਿਮਾਨ ਚੁਣੇ gaye "ਸੰਧੂ sabh" prime asia de team walo...jina kol Punjab da ਏਨਾ ਖਜ਼ਾਨਾ ਸੰਭਾਲਿਆ pea..
@AmandeepSingh-lc6jl
@AmandeepSingh-lc6jl 2 года назад
ਨਵਾਂ ਸਾਲ ਮੁਬਾਰਕ ਵੀਰ ਜੀ
@boharsingh7725
@boharsingh7725 2 года назад
ਬਾਈਁ ਬਹੁਤ ਵਧੀਆ
@manjinderrandhawa6565
@manjinderrandhawa6565 2 года назад
ਮੈਂ ਤਾਂ ਸੰਧੂ ਸਾਹਿਬ ਸਿਰਫ ਬਿੰਦਰਖੀਆ ਹਾਂ ਸੁਣਦਾ ਵਾ ਉਸ ਤੋਂ ਬਾਅਦ ਹੁਣ ਰਣਜੀਤ ਬਾਵਾ ਨੂੰ ਸੁਣਦਾ ਆ ਤੁਸੀਂ ਕੋਈ ਗੀਤ ਰਣਜੀਤ ਬਾਵਾ ਨੂੰ ਦੱਊ
@karajsinghtoor3542
@karajsinghtoor3542 2 года назад
ਚੱਜ ਦਾ ਵਿਚਾਰ ❤️❤️❤️❤️
@Deeppessi
@Deeppessi 2 года назад
ਸੰਮੀ ਮੇਰੀ ਵਾਰ ਮਾਸਟਰਪੀਸ ਗੀਤ ਸੀ
@AmarinderSinghDhaliwal
@AmarinderSinghDhaliwal 29 дней назад
ਬਿਲਕੁਲ ਸੱਚ ਹੈ ਸੰਧੂ ਸਾਹਿਬ ਤੁਹਾਡੀ ਗੱਲ ਕਿ ਹੁਸਨਾਂ ਦੇ ਮਾਲਕੋ ਗੀਤ ਦੀ ਤਰਜ਼ ਪਾਕਿਸਤਾਨੀ ਗਾਇਕ ਮਸੂਦ ਰਾਣਾ ਦੇ ਗੀਤ ਸੱਜਣਾਂ ਨੇ ਬੂਹੇ ਅੱਗੇ ਚਿੱਕ ਤਾਣ ਲਈ ਨਾਲ ਪੂਰੀ ਤਰ੍ਹਾਂ ਮਿਲਦੀ ਹੈ। ਮਸੂਦ ਰਾਣਾ ਜੀ ਨੂੰ ਮੈਂ ਬਹੁਤ ਸੁਣਦਾ ਹਾਂ ਬਹੁਤ ਸੁਰੀਲੇ ਗਾਇਕ ਸਨ। ਟਾਂਗੇ ਵਾਲਾ ਖੈਰ ਮੰਗਦਾ ਉਹਨਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਗੀਤ ਹੈ।
@spritpal248
@spritpal248 2 года назад
ਬਹੁਤ ਹੀ ਵਧੀਆ ਲੱਗਿਆ ਜਿਵੇਂ ਗਲਤੀਆਂ ਦਸੀਆਂ ਮੈਂ ਵੀ ਬਹੁਤ ਵਾਰ ਸੁਣੇ ਅੱਜ ਵੀ ਮੇਰੇ ਮੋਬਾਈਲ ਚ ਇਹ ਤਕਰੀਬਨ ਸਾਰੇ ਗੀਤ ਹੈ ਗੇ। 🙏🙏
@karamjeetsingh2352
@karamjeetsingh2352 2 года назад
ਟਹਿਣੇ ਬਾਈ ਸਦੀਕ ਸਾਹਿਬ ਦੀ ਗਲਤੀ ਉਹਨਾਂ ਨੂੰ ਦੱਸੀ ਸੀ ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ ਵਿੱਚ ਤੁਸੀਂ ਕਹੀ ਜਾਂਦੇ ਓ ਤੇਰੇ ਬਿਨਾਂ ਦੁੱਧੋ ਭੱਜ ਗਈਆਂ ਖੋਲੀਆਂ ਓਹ ਤਾਂ ਹਾਲੇ ਮੁਕਲਾਵੇ ਨਹੀਂ ਆਈ ਸਦੀਕ ਕਹਿੰਦੇ ਸੁਰੂਆਤੀ ਦੌਰ ਕਰਕੇ ਧਿਆਨ ਨਹੀਂ ਕੀਤਾ ਤੁਹਾਡੇ ਚੇਲੇ ਦੀਦਾਰ ਨੇ ਵੀ ਪੁੱਤ ਬੁੜ੍ਹੀ ਦਾ ਕੱਲਾ ਵਿੱਚ ਗਲਤੀ ਕੀਤੀ ਜਿਸ ਦੀ ਤਸਦੀਕ ਸੰਧੂ ਕਰ ਗਏ ਬਹੁਤ ਵੱਡੇ ਇਹ ਗਾਇਕ ਅਤੇ ਗੀਤਕਾਰ ਹਨ ਇਹ ਹੋ ਜਾਂਦਾ ਜਿਵੇਂ ਗੁਰਦੇਵ ਮਾਨ ਸਾਹਿਬ ਦਾ ਗੀਤ ਚੱਕ ਲਿਆ ਮੋਰ ਬਣਕੇ ਮੇਰੀ ਡਿੱਗ ਪਈ ਚਰੀ ਦੇ ਵਿੱਚ ਗਾਨੀ ਨੂਰਪੁਰੀ ਸਾਹਿਬ ਨੇ ਕਿਹਾ ਸੀ ਮਾਨ ਤੂੰ ਜੱਟ ਨੀ ਲੱਗਦਾ ਮੋਰ ਚਰੀ ਵਿੱਚ ਵੜਦਾ ਨੀ ਹੁੰਦਾ
@Harwinder555
@Harwinder555 2 года назад
ਬਹੁਤ ਵਧੀਆ ਗਲ ਬਾਤ ਜੀ
@SukhwantBhullar-x3w
@SukhwantBhullar-x3w 9 месяцев назад
ਵਧੀਆ ਪ੍ਰੋਗਰਾਮ ❤❤
@jaswantsheemar8429
@jaswantsheemar8429 2 года назад
ਭਾਜੀ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਉਹ ਬੰਗਾ ਕਾਲਜ ਮੇਰੇ ਪਰੋਫੈਸਰ ਵੀ ਰਹੇ ਹਨ ਉਹਨਾਂ ਨੇ ਸੁਰਜੀਤ ਖਾਨ ਦੀ ਆਵਾਜ ਵਿੱਚ ਮੇਰਾ ਇੱਕ ਗੀਤ ਵੀ ਰਿਕਾਰਡ ਕਰਵਾਇਆ ਸੀ।ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰ ਕਰੇ ਕਾਮਨਾ ਕਰਦੇ ਹਾਂ ਅਤੇ ਚੱਜ ਦਾ ਵਿਚਾਰ ਟੀਮ ਦਾ ਧੰਨਵਾਦ ਕਰਦੇ ਹਾਂ।
@sukhjeetsinghsamaon2928
@sukhjeetsinghsamaon2928 Год назад
ਹਿੱਟ ਗੀਤਕਾਰ ਸਮਸੇਰ ਸੰਧੂ ਬੜੇ ਰੰਗ ਬੰਨਦੈ,ਸੰਧੂ ਸਹਿਬ ਜਦੋਂ ਪੰਜਾਬੀ ਟਿਰਬਿੳੂਨ ਅਖਬਾਰ ਚੰਡੀਗੜ ਚ ਜਦੋ ੳੁੱਪ ਸੰਪਾਦਕ ਸਨ!ੲਿਹ ਮੈਨੂੰ ਅਖਬਾਰ ਦਫਤਰ ਮੁੱਖ ਸੰਪਾਦਕ ਹਰਭਜਨ ਹਲਵਾਰਵੀ ਜੀ ਕੋਲ ਜਾਂਦੇ ਅਾੳੁਦੇ ਨੂੰ ਦੇਖਦੇ ਸਨ,ਜਾ ਮੈ ਚੰਡੀਗੜ ਦਫਤਰ ਚ ਕਦੇ ਖਬਰਾਂ,ਕਦੇ ਸਪਲੀਮੈਟ,ਕਦੇ ਸੰਪਾਦਕ ਤੇ ਪੱਤਰਕਾਰਾ ਦੀ ਮੀਟਿੰਗ ਚ ਜਾਂਦਾ ਹੁੰਦਾ ਸੀ,ਤਾਂ ਕੲੀ ਵਾਰ ਸੰਧੂ ਸਹਿਬ ਨੂੰ ੳੁਨਾ ਦੇ ੳੁਪਰ ਸੰਪਾਦਕ ਵਾਲੀ ਮੰਜਿਲ ਤੇ ਜਗਤ ਤਮਾਸਾ ਲਿਖਣ ਵਾਲੇ ਦਲਬੀਰ ਸਿੰਘ ਦੇ ਨਾਲ ਦਫਤਰ ਚ ਬੈਠੇ ਦੇਖਦਾ ਤਾੈ ਮੈ ੲਿਹਨਾ ਕੋਲ ਚਲਾ ਜਾਦਾ ਜਾ ,ਕਦੇ ੲਿਹਨਾ ਮੈਨੂੰ ਬੋਲ ਮਾਰ ਕੇ ਬੁਲਾ ਲੈਣਾ ਤਾਂ ੲਿਹਨਾ ਚਾਹ ਮੰਗਵਕੇ ਕੁਛ ਖਾਣ ਨੂੰ ਮੰਗਾ ਲੈਣਾ,ਫੇਰ ਸੰਧੂ ਸਹਿਬ ਮੈਨੂੰ ਬਹੁਤ ਗੱਲਾ ਸੁਣਾੳੁਦੇ ਤੇ ਸੁੱਚੇ ਸੂਰਮੇ ਦੇ ਸਬੰਧ ਚ ਮੈਨੂੰ ਪੁਛਦੇ!ੳੁਹ ਪੰਜਾਬੀ ਟਿਰਬਿੳੂਨ ਚ ਸਹਿਤਕ ਸੰਪਾਦਕ ਵੀ ਰਹੇ ਤਾ ੳੁਹਨਾ ਮੇਰੇ ਬੜੇ ਖੋਜ ਭਰਪੂਰ ਫੀਚਰ ਬੜੇ ਛਾਪੇ ਜਿਹਨਾ ਨੂੰ ਪੜ ਕੇ ੳੁਜ ਬਹੁਤ ਪਰਭਾਵਤ ਹੁੰਦੇ!ਸੰਧੂ ਸਹਿਬ ਮੇਰੀਅਾਂ ਖਬਰਾਂ,ਵਿਸੇਸ ਕਵਰੇਜ ਸਟੋਰੀਅਾਂ,ਖੋਜ ਖਬਰਾਂ ਤੋ ਵੀ ਪਰਭਾਵਤ ਸੀ!ੲਿਕ ਵਾਰ ਮੈ ੲਿਕ ਪਿੰਡ ਧਲੇਵਾਂ ਜਿਲਾ ਮਾਨਸਾ ਚ ਪੁਰਤਤਵ ਵਿਞਾਗ ਦਿੱਲੀ ਵੱਲੋ ਧਲੇਵਾਂ ਪਿੰਡ ਦਾ ਥੇਹ ਹੌਲੀ ਖੁਰਚ ਖੁਰਚ ਕੇ ਦੋ ਤਿੰਨ ਸਾਲ ਖੋਜ ਚ ਲਾਏ,ਤੇ ਮੈ ੳੁਨਾਂ ਦੀ ਖੋਜ ਦਿੱਲੀ ਦਫਤਰ ਚ ਸਬਮਿਟ ਹੋਣ ਤੋ ਪਹਿਲਾਂ ੳੁਹ ਫੋਟੋਅਾ ਨਾਲ ਪੰਜਾਬੀ ਟਿਰਬਿੳੂਨ ਚ ਛਾਪ ਦਿੱਤੀ ਸੀ,ਜਿਸ ਪੰਜਾਬੀ ਟਿਰਬਿੳੂਨ ਦੇ ਪਿਛਲੇ ਰੰਗਦਾਰ ਪੇਜ ਚ ੳੁਹ ਛਪੀ ਸੀ,"ਦੇਸ ਵਿਦੇਸ"ਅੰਕ ਸੀ ਜਿਸ ਪੇਜ ਦੇ ਸੰਪਾਦਕ ਸੰਧੂ ਸਾਹਿਬ ਸਨ!ਸੰਧੂ ਸਹਿਬ ਨੇ ਮੇਰੀ ੳੁਹ ਖੋਜ ਪੜਕੇ ਬੜੀ ਸਾਬਾਸ ਦਿੱਤੀ,ਤੇ ਮੇਰੇ ਕੋਲੋ ੳੁਹਨਾ ਨੇ ਕੁੱਝ ਥੇਹ ਚੋ ਮਿਲੀਅਾ ਵਸਤਾ,ਚਿੰਨਾ,ਸਮਾਨ ਦੀਅਾਂ ਫੋਟੋਅਾ ਵੀ ਲੲੀਅਾ ਸਨ!ਮੇਰੀ ੳੁਹ ਖੋਜ ਰਿਪੋਰਟ ਮੋਹਿੰਦੋਜਾੜੋ,ਕੁਸਾਨ,ਹੜੱਪਾ ੲਿਕ ਕਾਲ ਨਾਲ ਸਬੰਧਤ ਸੀ!ਮੇਰੀ ਛਪੀ ੳੁਹ ਖੋਜ ਖਬਰ ਪੰਜਾਬ ਦੇ ਬੜੇ ਸਰਕਾਰੀ ਸਕੂਲਾ ਚ ੲਿਤਿਹਾਸ ਪੜਾੳੁਣ ਵਾਲੇ ਅਧਿਅਾਪਕਾ ਨੇ ਸਾਭੀ ਤੇ ਬੱਚਿਅਾ ਨੂੰ ਸਕੂਲਾ ਚ ਪੜਾੲੀ!ਧਲੇਵਾ ਦੀ ਖੁਦਾੲੀ ਸਮੇ ੳੁਥੇ ਪੁਲਿਸ ਪਹਿਰਾ ਵੀ ਲੱਗਾ ਹੋੲਿਅਾ ਸੀ,ਜੋ ਸਮਾਨ ਨਿਕਲਦਾ ਸੀ ੳੁਹ ਟੈਂਟ ਲਾ ਕੇ ੳੁਸ ਚ ਲਾੲੀਨਵਾਰ ਸਾਂਭ ਰਹੇ ਸਨ!ਪਰੰਤੂ ਮੈ ਧਲੇਵਾ ਚ ਪੁਰਾਤਤਵ ਵਿਭਾਗ ਵੱਲੋ ਥੇਹ ਹੇਠੋ ਕੱਢੇ ਸਮਾਨ ਦੀਅਾਂ ਫੋਟੋਅਾਂ ਕਿਵੇ ਖਿੱਚ ਲਿਅਾੲਿਅਾ,ਤੇ ੳੁਹਨਾ ਦੀ ਤਿਅਾਰ ਕੀਤੀ ਜਾ ਰਹੀ ਰਿਪੋਰਟ ਤੋ ਪਹਿਲਾ ਹੀ ਮੈ ੳੁਹ ਖੋਜ ਰਿਪੋਰਟ ਛਾਪ ਦਿੱਤੀ ਤਾਪੁਰਤਤਵ ਵਿਭਾਗ ਚ ਬੜੀ ਤਰਥੱਲੀ ਮੱਚੀ ਸੀ!ੳੁਦੋ ਸੰਧੂ ਸਹਿਬ ਨੇ ਮੇਰੀ ੳੁਸ ਖੋਜ ਰਿਪੋਰਟ ਨੂੰ ਬੜੀ ਸਿੰਗਾਰ ਕੇ ਦੇਸ ਵਿਦੇਸ ਅੰਕ ਚ ਪੂਰਾ ਪੇਜ ਛਾਪਿਅਾ ਸੀ,ਫੇਰ ਸੰਧੂ ਸਹਿਬ ਮੈਨੂੰ ਕਹਿਣ ਲੱੱਗੇ ਕੇ ਮੈ ਮੋਹਿੰਜੋਦਾਰੋ ਤੇ ਕਿਤਾਬ ਲਿਖਣੀ ਹੈ,ਕੀ ਤੂੰ ਮੈਨੂੰ ਕੁਛ ਫੋਟੋਜ ਅਾਪਣੇ ਕੋਲੋ ਦੇ ਸਕਦੈ.?ਮੈ ਸੰਧੂ ਸਹਿਬ ਅੱਗੇ ਟੇਬਲ ਤੇ ਸਾਰੀਅਾ ਫੋਟੋਜ ਰੱਖ ਦਿੱਤੀਅਾ ਤੇ ਕ੮ਹਾ ਜੋ ਮਰਜੀ ਚੱਕ ਲੋ ਫੇਰ ਸੰਧੂ ਸਹਿਬ ਨੇ ਦਸ ਕੁ ਫੋਟੋ ਚੁੱਕਲੇ ਤੇ ਦੂਜੇ ਬੈਗ ਚ ਪਾ ਲਏ!ਫੇਰ ੳੁਸ ਦੇਸ ਵਿਦੇਸ ਪੰਨੇ ਦੀ ਸਚਮੁੱਚ ਹੀ ਦੇਸ ਵਿਦੇਸ ਚਰਚਾ ਹੋੲੀ!ਸੰਧੂ ਬੜਾ ਰੰਗਲਾ ੲਿਨਸਾਨ ਅੈ,ਮੇਰੀਅਾਂ ਸਮਸੇਰ ਸੰਧੂ ਨਾਲ ਅਖਬਾਰ ਚ ਕੰਮ ਕਰਨ ਵੇਲੇ ਦੀਅਾਂ ਬਹੁਤ ਯਾਦਾਂ ਨੇ ਕਦੇ ਕਦੇ ਸਾਂਝੀਅਾਂ ਕਰਨ ਲੲੀ ਲਿਖਿਅਾ ਕਰਾਂਗੇ!-ਸੁਖਜੀਤ ਸਿੰਘ ਸਮਾਓ.ਮਾਨਸਾ.(ਚੰਡੀਗੜ)
@armaangorkha9126
@armaangorkha9126 2 года назад
ਯਾਰ ਬੋਲਦਾ ਵਰਗਾ ਇਕ ਗੀਤ ਹੋਰ ਲਿਖੋ ਜੀ
@agyasingh4969
@agyasingh4969 2 года назад
ਸਤਿ ਸ਼੍ਰੀ ਅਕਾਲ ਜੀ ।
@SurjitSingh-zc5zq
@SurjitSingh-zc5zq Год назад
Gurdas bai da bapu ji Kamal respect gindabad
@jasbirpalsingh8910
@jasbirpalsingh8910 2 года назад
Sandhu saab bahut 2 shukria purane din yaad krate bai
@HardeepSingh-wu1qq
@HardeepSingh-wu1qq 2 года назад
ਸਰਦੂਲ ਨੂਰੀ ਅਤੇ ਸਮਸ਼ੇਰ ਸੰਧੂ ਜੀ ਦੀ ਜੋੜੀ ਬਹੁਤ ਵਧੀਆ ਸੀ / ਹਰਦੀਪ ਮਕਸੂਦੜਾ
@sitaldhanjal1909
@sitaldhanjal1909 2 года назад
ਸੰਧੂ ਸਾਬ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਸਫ਼ਰ ਬਾਰੇ ਜਾਣ ਕੇ
@kewaldhaliwal5714
@kewaldhaliwal5714 2 года назад
ਭੱਲਾ ਜੀ ਕਹਿੰਦੇ ਸੁਰਜੀਤ ਬਿੰਦਰਖੀਆ ਇਨ੍ਹਾਂ ਲਾਈਲੱਗ ਸੀ ਜੋ ਵੀ ਸੰਧੂ ਜੀ ਦਿੰਦੇ ਸੀ ਲਿਖ ਕੇ ਉਹੀ ਗਾ ਦਿੰਦਾ ਸੀ ਚਾਹੇ ਸਪਰੇਟਾ ਹੀ ਹੋਵੇ ਤੇਰਾ ਵਿਕਦਾ ਜੈਕੁਰੇ ਪਾਣੀ ...... ਮੰਨੋ ਜਾਂ ਨਾ ਮੰਨੋ ਪਰ ਇਹ ਸੱਚ ਆ
@jasmailsingh939
@jasmailsingh939 Год назад
Very nice 👍 official interview
@jagtinderdeepsingh9859
@jagtinderdeepsingh9859 2 года назад
ਸਤ ਸ਼੍ਰੀ ਆਕਾਲ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚਾੜ੍ਹਦੀ ਕਲਾ ਵਿਚ ਰੱਖੇ ਸ਼ਮਸ਼ੇਰ ਸੰਧੂ ਦੀ ਐਟਰਵਿਊ ਬਹੁਤ ਵਧੀਆ ਅਨੰਦ ਆਗਿਆ ਸੁਣ ਕੇ
@Harwinder555
@Harwinder555 2 года назад
ਪ੍ਰਗਟ ਮਸਤੂਆਣਾ 🙏🙏
@balwindersinghpawar5024
@balwindersinghpawar5024 2 года назад
ਪ੍ਰਾਈਮ ਏਸ਼ੀਆ ਟੀ ਵੀ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਜੀ
@prabhbassi2038
@prabhbassi2038 2 года назад
ਬਹੁਤ ਵਧੀਆ ਜੀ
@shayarpaal3142
@shayarpaal3142 2 года назад
Mai apni mphill da thesis Atul sharma ji te likhyaa te es related mai sandhu saab de ghar gea c ehna nu milan...yakeen manyo...mai aj tak ehnaa guni te sharp memory wala insaan nahi dekhyaa...kmaal aa sandhu saab 😍
@davkhattra9271
@davkhattra9271 2 года назад
ਵਾਹ ਜੀ ਵਾਹ ਬਹੁਤ ਸੁਆਦ ਆ ਗਿਆ ਜੀ
@karanbaraich2300
@karanbaraich2300 2 года назад
Bahut vadia ji 👍
@wahegurusatnam1592
@wahegurusatnam1592 2 года назад
Bahut vadia lga sun k,vekh k.Dhanvad ji
@jaswindernbbardar5800
@jaswindernbbardar5800 2 года назад
ਸਤਿ ਸ੍ਰੀ ਅਕਾਲ ਟਹਿਣਾ ਸਾਬ, ਹਰਮਨ ਜੀ ਤੇ ਸਮਸੇਰ ਸੰਧੂ 🙏🙏🙏ਜੀ
@kuldeepessar209
@kuldeepessar209 5 месяцев назад
Nice ❤️ WaheGuruJi meher kerna ji iss bache te behen te ji bhai Sahib 🙏 😊 WaheGuruJi ❤
@sukhjindersingh1119
@sukhjindersingh1119 Год назад
Tana sahib thanks good viws for shamsher sandhu ji
@kulwantsingh6076
@kulwantsingh6076 2 года назад
ਟੈਹਨਾ ਜੀ ਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ। ਬਹੁਤ ਹੀ ਖੂਬਸੂਰਤ ਅੰਦਾਜ਼ ਤੇ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਇਹ ਮੁਲਾਕਾਤ ਸੀ ਬੜੇ ਹੀ ਸਤਿਕਾਰਤ ਸ਼ਮਸ਼ੇਰ ਸੰਧੂ ਜੀ ਨਾਲ ਜੋ ਵੀ ਗੱਲਾਂ ਹੋਈਆਂ ਬਹੁਤ ਹੀ ਜ਼ਿਆਦਾ ਦਿਲਚਸਪ ਤੇ ਜਾਣਕਾਰੀ ਭਰਪੂਰ ਸਨ। ਤੁਸੀਂ ਤੇ ਪਰਾਇਮ ਏਸ਼ੀਆ ਚੈਨਲ ਵਧਾਈ ਦੇ ਪਾਤਰ ਹਨ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ।
@jagdeeppalsingh6046
@jagdeeppalsingh6046 2 года назад
ਬਹੁਤ ਵਧੀਆ ਸੰਧੂ ਸਾਹਿਬ।
@meetgurnam
@meetgurnam Год назад
ਉਨੀ ਸੌ ਪਚੰਨਮੇ ਚ ਆਦਰਸ਼ ਸਟੂਡੀਓ ਚ ਮੈਥੋਂ ਮੇਰਾ ਲਿਖਿਆ ਗੀਤ ਸੁਣਿਆ ਸੀ ਗਿੱਲ ਸਾਬ ਜੀ ਨੇ ਮੈਨੂੰ ਲੱਖ ਤਾਂ ਕੰਬਲ ਵਾਂਗੂ ਝਾੜਨੀ ਹੋਗੇ ਕੀਹਦੇ ਨਾਲ ਕੌਲ ਇੱਕਰਾਰ ਨੀ ਦਿਲਾਂ ਵਾਲੇ ਭੇਦ ਖੋਲਦੇ ਤੂੰ ਨਾ ਬੋਲਦੀ ਅੱਗੇ ਨਾ ਕਦੇ ਬੋਲੀ ਤੇਰੇ ਚ ਨਵੇਂ ਯਾਰ ਬੋਲਦੇ ਬਾਦ ਚ ਇਨਾਂ ਨੇ ਲਿਖਿਆ ਤੇਰੇ ਚ ਤੇਰਾ ਯਾਰ ਬੋਲਦਾ ਨਵੇਂ ਗੀਤ ਕਾਰਾਂ ਨਾਲ ਹੁਣ ਵੀ ਇਵੇ ਹੁਦੀਆ
@rajinder55655
@rajinder55655 Месяц назад
ki eh sach gal hai ji? Gill saab kaun c? poora naam dasso ji
@rupinderdeeproffy7629
@rupinderdeeproffy7629 2 года назад
Salute a sandhu saab
@japrandhawa9792
@japrandhawa9792 2 года назад
Very good job thanks waheguru Maher kara Rakhi
@Ss-ey7wy
@Ss-ey7wy 2 года назад
Yeh to chalda hi rahe ... Great sandhu saab that's great program happy new year
@kuldeepessar209
@kuldeepessar209 5 месяцев назад
Nice ❤️ WaheGuruJi meher kerna ji iss bache te ji ❤️ 🙏 😳 😢 ♥️
@jorasinghcheeda1720
@jorasinghcheeda1720 2 года назад
Salute sandhu saab
@gurangadsinghsandhu6205
@gurangadsinghsandhu6205 2 года назад
Sandhu sahib ji di galbat bahut hi jaankari bharbhoor hai ji.
@nirmaldhallu7753
@nirmaldhallu7753 Год назад
one of the best interview.
@Inderjitsingh-ym4em
@Inderjitsingh-ym4em 2 года назад
ਬਹੁਤ ਹੀ ਵਧਿਆ ਕਿਸ਼ਤ ਸੀ ਦਿਲ ਨਹੀਂ ਸੀ ਕਰਦਾ ਖਤਮ ਹੋਵੇ। ਕਮਾਲ ਦੇ ਬੰਦੇ ਸੰਧੂ ਸਾਬ।
@sehajsandhu2340
@sehajsandhu2340 2 года назад
ਸਤਿ ਸ੍ਰੀ ਆਕਾਲ ਜੀ ❤️❤️
@ranjeetsinghsandhu8635
@ranjeetsinghsandhu8635 2 года назад
ਬਹੁਤ ਵਧੀਆ ਸੰਧੂ ਸਾਬ
@bajwaaustralia6536
@bajwaaustralia6536 2 года назад
Great Man SANDHU SAAB This is the one of the best episode “ mano na mano par eh sach hai “ 😊😊
@kuldeepessar209
@kuldeepessar209 5 месяцев назад
Nice ❤️ WaheGuruJi
@kuljitkanda1276
@kuljitkanda1276 2 года назад
ਸਤਿ ਸ੍ਰੀ ਅਕਾਲ ਜੀ ਟੈਣਾ ਜੀ ਇੱਕ ਗਾਣਾ ਇੱਕ ਕਰੋੜ ਰੁਪਏ ਦਾ ਵੀ ਬੀਕਿਆ ਸੀ ਮੈ ਤਾਂ ਸੁਣਿਆਂ ਜੀ
@subhashpoonia5608
@subhashpoonia5608 2 года назад
Wah samser Singh Sandhu ji jindabad AAM aadmi party jindabad bhgvent man ji jindabad
@kamaldhaliwal6369
@kamaldhaliwal6369 2 года назад
Samsher Singh Sandhu a great writer and an amazing person❤️. God Bless!
@gurjanttakipur6559
@gurjanttakipur6559 Год назад
Wah ji wah bhut wait c sandhu sir di interview di..bhut interesting rahi ehna di galbaat ji..3,4 episode aaane chide ehna de ji.. Bhut literary person ne ji eh sahit bare jo gallan kiti ohna naal bhut positive feeling mili ji...❤
@paramjitmahi8042
@paramjitmahi8042 2 года назад
Excellent interview
@vickybhullar9169
@vickybhullar9169 2 года назад
Dharmpreet da geet c . Soun Dian jhadiyaa Dian yaada vivah bhadon ch. Hit song c
@gurpritsingh5691
@gurpritsingh5691 2 года назад
ਜੇਕਰ ਕਿਸੇ ਦਾ ਗੀਤ 5ਲੱਖ ਦਾ ਵਿਕਦਾ ਹੈ ਤਾਂ ਵਿਕਦਾ ਹੋਊਗਾ ਯਕੀਨਨ ਅੱਜ ਦੇ ਲਿਖਾਰੀ commercial ho ਗਏ ਤਾਂ ਵਧੀਆ ਗੱਲ ਹੈ,ਅਗਲੇ ਭੁੱਖੇ ਨੀ ਮਰਦੇ j ਅਗਲਿਆਂ ਦਾ ਦੌਰ ਹੈ ਤਾਂ ਕਮਾ ਲੈਣ ਦੋ ਪਤਾ ਨੀ kine ਸਮੇਂ ਤੱਕ ਕਮਾਉਣ ਗੇ
@KulbirSingh-ts4rh
@KulbirSingh-ts4rh Год назад
ਸੰਧੂ ਸਾਬ ਵਰਗੀ personality ਨੀ ਮਿਲਣੀ ਦੂਬਾਰਾ 🙏🏻🙏🏻
@gurwinderjhander
@gurwinderjhander Год назад
ਸੰਧੂ ਸਾਬ ਦਾ ਵਡੱਪਣ ਆ ਮੇਰੀ ਫੋਨ ਤੇ ਗੱਲ ਹੋਈ ਸੀ…. ਇਹਨਾ ਤੇਰਾ ਯਾਰ ਬੋਲਦਾ ਵਿੱਚ ਕੋਈ ਨੁਕਸ ਆਪ ਗਿਣਾ ਦਿੱਤਾ ਸੀ
@subhashpoonia5608
@subhashpoonia5608 Год назад
Wah Sandhu sahab wah aapko Des ka Salam
@5540sachin
@5540sachin 2 года назад
ਬੰਗਾ ਤੋ ਜੀਂਦੋਵਾਲ ਜਾਂਦੇ ਖੱਬੇ ਹੱਥ ਇਕ ਦੁਕਾਨ ਚ ਬੈਠਕੇ ਕਦੇ ਕਦੇ ਬੰਗਾ ਬੱਸ ਸਟੈਂਡ ਸੁਰਿੰਦਰ ਥਾਂਦੀ ਦੇ ਦਫਤਰ ਚੱ ਬੈਠਕੇ ਕਦੇ ਕਦੇ ਤੁਸੀ ਪੈੱਗ ਵੀ ਲਾਉਂਦੇ ਸੀ ਤੇ ਤੁਹਾਡੇ ਨਾਲ ਹੋਰ ਵੀ ਕਲਾਕਾਰ ਹੁੰਦੇ ਸੀ ਜਿਨ੍ਹਾਂ ਦੇ ਆਉਣ ਨਾਲ ਉੱਥੇ ਰੰਗ ਲੱਗ ਜਾਂਦੇ ਸੀ ਕਦੇ ਕਦੇ ਨਛੱਤਰ ਗਿੱਲ ਜੀ, ਸਤਵਿੰਦਰ ਬੁੱਗਾ ਜੀ, ਰਾਣਾ ਪੂਨੀਆ ਤੇ ਸੁਰਿੰਦਰ ਥਾਂਦੀ ਜੀ ਵੀ ਉੱਥੇ ਹੁੰਦੇ ਸੀ ਤੁਸੀ ਮਨੋ ਜਾਂ ਨਾ ਮੰਨੋ ਪਰ ਇਹ ਸੱਚ ਅਾ।
@HoneySingh-ql6qj
@HoneySingh-ql6qj 2 года назад
Samsher singh sandhu the great work ji waheguru ji hor kirpa karn ap hi oper 🙏❤️💐🌹👌
@ramanjotsinghbawa9763
@ramanjotsinghbawa9763 2 года назад
wah memory bhut a sandhu saab di
@rajinderkumar1046
@rajinderkumar1046 2 года назад
Bhut Khoob
@jasbirsingh-dl2os
@jasbirsingh-dl2os 2 года назад
One of the best apisode *
@kamalpreetsingh277
@kamalpreetsingh277 2 года назад
ਅਵਤਾਰ ਸੰਧੂ ਪਾਸ਼ ਬਾਰੇ ਗੱਲਾਂ ਹੋਰ ਹੋਣੀਆਂ ਚਾਹੀਦੀਆਂ ਸੀ
Далее