Тёмный

Chajj Da Vichar (1539) || ਸਿੱਧੂ ਮੂਸੇਵਾਲਾ ਦਾ ਅਸਲ ਕਾਤਲ ਕੌਣ 

Prime Asia TV
Подписаться 2,3 млн
Просмотров 401 тыс.
50% 1

#PrimeAsiaTV #ChajjDaVichar #SwarnSinghTehna #HarmanThind #SidhuMooseWala #CharanKaurSidhuMother #BhagwantMaan #ViralVideo #PunjabiSinger #SidhuNews #LawrenceBishnoi #RajaWarringCandleMarch
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 742   
@user-by4sp1bz6p
@user-by4sp1bz6p 2 года назад
ਕੋਈ ਲਿਆਵੋ ਲਾਲ ਮਿਰਚਾਂ . ਮੇਰੇ ਪੰਜਾਬ ਤੋਂ ਵਾਰੋ . ਲੱਗੀ ਨਜਰ ਇਸ ਨੂੰ . ਬੁਰੀ ਨਜਰ ਤੋਂ ਬਚਾਲੋ . ""rip"" .. ਸਿੱਧੂ ਮੂਸੇ ਵਾਲਾ 😭😭😭😭
@lakhvir3940
@lakhvir3940 2 года назад
thanks ji
@user-by4sp1bz6p
@user-by4sp1bz6p 2 года назад
@@lakhvir3940 🌹
@raman52463
@raman52463 2 года назад
ਹੋਰ ਕਲਾਕਾਰ ਮਰਦਾ ਤਾ ਏਨਾ ਦਿਲ ਨਿ ਰੋਂਦਾ ਜਿਨਾਂ ਸਿੱਧੂ ਵੀਰ ਦੇ ਮਰ੍ਨ ਨਾਲ ਹੋਇਆ
@jagwindersingh3810
@jagwindersingh3810 2 года назад
Ghatia soch de malko sare hi apne maa baap nu one hi pyaare hunde
@navdeepmg9087
@navdeepmg9087 2 года назад
ਹਾਲੇ ਵੀ ਇੰਝ ਲੱਗ ਰਿਹਾ ਜਿਵੇਂ ਕੋਈ ਸੁਪਨਾ ਹੋਵੇ। ਦਿਲ ਵਿੱਚ ਹਾਲੇ ਵੀ ਇਹ ਗੱਲ ਆ ਕਿ ਕਿਤੇ ਉ ਵੀ sidhu ਵੀਰ ਦੀ ਜਿਉਂਦੇ ਦੀ ਖ਼ਬਰ ਆ ਜਾਵੇ।😭😭😭😭😭
@oscar0759
@oscar0759 2 года назад
WAHEGURU ji 🙏
@jaspalkaur5202
@jaspalkaur5202 2 года назад
Waheguru ji kare edda hi hove
@jashandeepkaur9479
@jashandeepkaur9479 2 года назад
Sachi menu v ehi lagda rehnda v koi keh dewe aake v sidhu aa geya kise paseo
@user-be6ru6vv5q
@user-be6ru6vv5q 2 года назад
Chachu g Punjab da pehla ਕਲਾਕਾਰ ਸੀ ਜਿਸਨੂੰ ਪਾਕਿਸਤਾਨ ਦਾ ਸ਼ੋ ਮਿਲੇਯਾ ਸੀ ਲ਼ੇਹਨੇ ਪੰਜਾਬ ਚ ਤੇ ਚੜ੍ਹਦੇ ਪੰਜਾਬ ਚ ਪਿਆਰ ਪੌਣ ਵਾਲਾ ਗੱਭਰੂ ਸੀ 🙏
@SatnamSingh-bc5zm
@SatnamSingh-bc5zm 2 года назад
ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ। (ਸੁਰਜੀਤ ਪਾਤਰ ਸਾਹਿਬ)
@skytech6719
@skytech6719 2 года назад
ਸਹੀ ਕਿਹਾ
@GurjitSingh-zs4ys
@GurjitSingh-zs4ys 2 года назад
🙏🏻
@lakhwindersingh5771
@lakhwindersingh5771 2 года назад
Hji🙄
@SatnamSingh-bc5zm
@SatnamSingh-bc5zm 2 года назад
@@skytech6719 ਧੰਨਵਾਦ, ਸ਼ੁਕਰੀਆ ਜੀ।
@SatnamSingh-bc5zm
@SatnamSingh-bc5zm 2 года назад
@@GurjitSingh-zs4ys ਧੰਨਵਾਦ ਜੀ।
@Nimreet173
@Nimreet173 2 года назад
ਸੱਚੀਂ ਨਹੀਂ ਮਾਂ ਦਾ ਪੁੱਤ ਲੱਭਣਾ।ਕੀਕਹੀਏ ਕੋਈ ਸ਼ਬਦ ਹੈਨਹੀਂ ਕਿਉਂਕਿ ਗੱਭਰੂ ਪੁੱਤ ਤੋਰਨੇ ਬਹੁਤ ਔਖੇ ਐ ।ਹਾਏ ਓਏ ਮੇਰਿਆ ਰੱਬਾ ਮਾਪਿਆਂ ਦਾ ਕੱਲਾ ਪੁੱਤ ਸੀ।
@SatnamSingh-bc5zm
@SatnamSingh-bc5zm 2 года назад
ਟਹਿਣਾ ਸਾਹਿਬ ਤੁਹਾਡੇ ਹਿਰਦੇ ਵਿੱਚ ਕੋਮਲ ਦਿਲ ਧੜਕਦਾ ਹੈ। ਤੁਸੀਂ ਕਿਸੇ ਦਾ ਬੁਰਾ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਤੁਹਾਡੇ ਅੰਦਰ ਮਨੁੱਖਤਾ ਲਈ ਦਰਦ, ਤੁਹਾਡੇ ਸ਼ਬਦਾਂ ਰਾਹੀਂ ਅਸੀਂ ਰੋਜ਼ ਸੁਣਦੇ ਹਾਂ। ਉਹਦੀ ਆਹਟ ਸੁਣਾਈ ਦਿੰਦੀ ਹੈ।ਜੀਓ! ਸਲਾਮ!! ਸਿਜਦਾ!!!
@daljeetsinghdaljeetsingh7937
@daljeetsinghdaljeetsingh7937 2 года назад
@@diljitkumar2622 thodi soch kis tra di hai ganya da ta Sara roll hai gane ona de sahi nhi Se ki tusi ona de gane sunke, dekhke aapne bachhe nu hathiyar chakan di sikhya deunge
@tkaur710
@tkaur710 2 года назад
@@daljeetsinghdaljeetsingh7937 bai ji sodi gl si aa pr mara bi ta bichara htheara nal hi aa j ona de git si ni c ta marn bale keda pgt c nale e Gita pishe ni e ta badla ne mrbaea mjuda srkar nu degn baste e kmine abde mtlb baste kise be guna di jaan le lede aa
@diljitkumar2622
@diljitkumar2622 2 года назад
@@daljeetsinghdaljeetsingh7937 bus kro yr apna dimg ve sari dunia sunde song sare hathar ni chkde oh kla ni song krda ohnu blme krde jo
@SukhjinderSingh-wp6he
@SukhjinderSingh-wp6he 2 года назад
@@RAKESHKUMAR-gq7ip ਓ ਬਾਈ ਯਾਰ ਬੋਲਣ ਲੱਗਾ ਤਾਂ ਧਿਆਨ ਰੱਖ ਓਹਨਾ ਨੇ ਕਦੇ ਵੀ ਸਿੱਧੂ ਨੂੰ ਕੁਝ ਏਦਾਂ ਦਾ ਨਹੀਂ ਕਿਹਾ ਸੀ, ਸਿਰਫ ਤੇ ਸਿਰਫ ਵਿਚਾਰ ਹੀ ਅਲੱਗ ਸੀ ਤੇ ਮੈਨੂੰ ਨਹੀਂ ਲਗਦਾ ਕੇ ਪੰਜਾਬ ਦੀ ਧਰਤੀ ਤੇ ਇੱਕ ਵੀ ਏਦਾਂ ਦਾ ਬੰਦਾ ਹੋਊ ਜਿਹਨੂੰ ਸਿੱਧੂ ਮੂਸੇਵਾਲੇ ਵੀਰ ਦੀ ਮੌਤ ਦਾ ਦੁੱਖ ਨਾਂ ਲੱਗਾ ਹੋਵੇ
@diljitkumar2622
@diljitkumar2622 2 года назад
@@daljeetsinghdaljeetsingh7937 mere soch shd y mere Soch ehe a jo bnda ini mehnt krkr opr Aya AJ ohda nme c bhuta NU mircha lgdea c tehna apne ap nu smjda ki a kl NU j tehne da put Koi singr hunda fr tehna sch bolda dsiio bolda fr kde be NHI GL sidhu de songs de ni Soch de a ohda atitude ta c oh apne Dum te khra Hoya AJ oh insan hni is dunia te Hun te shrm krlo thori tehna NU Sharm chahde phlA inu vdiA jawab dita c sidhu ne
@harkiratsingh2761
@harkiratsingh2761 2 года назад
Moosewala Jinda baad ❤️❤️❤️
@HardeepSingh-wu1qq
@HardeepSingh-wu1qq 2 года назад
ਸਿੱਧੂ ਮੂਸੇਵਾਲ ਬਹੁਤ ਹੀ ਨਿਮਰ ਸੁਭਾਅ ਇਨਸਾਨ ਸਨ/ ਗੀਤਾਂ ਵਿੱਚ ਸਖਤੀ ਸਿਰਫ ਉਸਦੇ ਗੀਤਾਂ ਦਾ ਪਾਰਟ ਸੀ / ਟਹਿਣਾ ਸਾਹਿਬ ਤੇ ਮੈਡਮ ਥਿੰਦ ਆਪਣੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੇ ਹਨ / ਹਰਦੀਪ ਮਕਸੂਦੜਾ
@deepsinghdeep4181
@deepsinghdeep4181 2 года назад
bht ਦਿਲ ਦੁੱਖ ਰਿਹਾ ਯਾਰਾ 😭😭bht ਮਾੜਾ ਹੋਇਆ ਸਿੱਧੂ bai ਤੇਰੇ ਨਾਲ 😔 ਪਰ ਤੂੰ ਹਮੇਸ਼ਾ ਸਾਡੇ ਦਿਲਾ ਚ ਰਾਜ਼ ਕਰੇਗਾ ਯਾਰਾ ❤️
@manikaram2059
@manikaram2059 2 года назад
Singer tan vdia c...ji..but Punjab da mahool thik nhi agge agge
@bwoodsmash9289
@bwoodsmash9289 2 года назад
ਕੁਝ ਵੀ ਕਹੋ ਟਹਿਣਾ ਸਾਬ ਸਿੱਧੂ ਮੂਸੇਵਾਲਾ ਜਗਦਾ ਮਘਦਾ ਸੂਰਜ ਸੀ ਜਿਸਨੇ ਪੰਜਾਬ ਨੂੰ Hollywood ਤੱਕ ਪਛਾਣ ਦਿਵਾਈ। ਸਿੱਧੂ ਨੀ ਮਰਿਆ ਪੰਜਾਬ ਮਰਿਆ ਅੱਜ ਪੰਜਾਬ ਦੇ ਛੀਨੇ ਤੇ ਲਟਕਦਾ ਸੁਨਹਿਰੀ ਮੈਡਲ ਖੋ ਗਿਆ ਅੱਜ❤️❤️
@babbujassar800
@babbujassar800 2 года назад
ਗੋਲੀ ਵੱਜੀ ਤੂੰ ਸੋਚੀ ਨਾ ਮੈਂ ਮਰ ਜਾਊਗਾ ਮੇਰੇ ਯਾਰਾ ਦੀ ਬਾਹਾ ਤੇ ਮੇਰੇ ਟੈਟੂ ਬਣਨੇ 😭😢💔
@harwinderdhaliwal4018
@harwinderdhaliwal4018 2 года назад
It’s very sad. No famous person is safe in punjab. Think about awareness in youngsters. Don’t give them ideas of making tattoos and putting stickers on cars
@truthisbitter9646
@truthisbitter9646 2 года назад
ਪੰਜਾਬ 'ਚ ਵੱਡੇ ਪੱਧਰ ਤੇ ਫੈਲੀ ਬੇਰੁਜ਼ਗਾਰੀ ਦੀ ਸਮੱਸਿਆ ਹੀ ਅਸਲ ਜੜ੍ਹ ਹੈ ਪੰਜਾਬੀ ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਗੈਂਗਵਾਰਾਂ ਤੇ ਨਸ਼ਿਆਂ ਦੇ ਕਾਰੋਬਾਰਾਂ ਦੀ। ਜੇਕਰ ਪੰਜਾਬ ਦੀ ਢਾਈ ਕਰੋੜ ਅਬਾਦੀ ਚੋਂ ਇਕ ਕਰੋੜ ਤੋਂ ਵੱਧ ਨੌਜਵਾਨ ਤੇ ਲੋਕ ਬੇਰੁਜ਼ਗਾਰ ਹਨ ਤਾਂ ਪੰਜਾਬ ਦੇ ਅਜਿਹੇ ਹਾਲਾਤ ਹੋਣੇ ਲਾਜ਼ਮੀ ਹਨ। ਜੇਕਰ ਮੌਜੂਦਾ ਸਰਕਾਰੀ ਨੀਤੀਆਂ ਤੇ ਕਾਨੂੰਨਾਂ ਮੁਤਾਬਿਕ ਥੋੜੀਆਂ ਜਿਹੀਆਂ ਸਰਕਾਰੀ ਪੋਸਟਾਂ ਤੇ ਪ੍ਰਾਈਵੇਟ ਸੈਕਟਰ ਦੀਆਂ ਵਧਦੀ ਮਹਿੰਗਾਈ ਦੇ ਮੁਕਾਬਲੇ ਘੱਟ ਤਨਖਾਹਾਂ ਰਹਿਣਗੀਆਂ ਤਾਂ ਪੰਜਾਬ ਦੇ ਅਜਿਹੇ ਹਾਲਾਤ ਭਵਿੱਖ ਵਿੱਚ ਹੋਰ ਵੀ ਖਰਾਬ ਹੋਣਗੇ,, ਕਿਉਂਕਿ ਇੱਥੇ ਇਨ੍ਹਾਂ ਵਰਤਾਰਿਆਂ ਪਿੱਛੇ ਕੰਮ ਕਰਦੀ ਮੇਨ ਸਮੱਸਿਆ ਨੂੰ ਹੱਲ ਕਰਨ ਦਾ ਕਦੇ ਵੀ ਸੰਜੀਦਾ ਯਤਨ ਨਹੀਂ ਕੀਤਾ ਗਿਆ। ਭਵਿੱਖ ਵਿੱਚ ਬੇਰੁਜ਼ਗਾਰੀ ਦੇ ਹੋਰ ਵਧਣ ਨਾਲ ਅਜਿਹੀਆਂ ਸਮੱਸਿਆਂਵਾਂ ਹੋਰ ਵੀ ਗੰਭੀਰ ਹੋ ਜਾਣਗੀਆਂ ਜੇ ਨੌਜਵਾਨਾਂ ਤੇ ਲੋਕਾਂ ਦੇ ਰੁਜ਼ਗਾਰ ਦਾ ਸਹੀ ਪ੍ਰਬੰਧ ਨਾ ਕੀਤਾ ਗਿਆ ਤਾਂ ਸਮਾਜ ਅੰਦਰ ਨਸ਼ੇ, ਗੈਂਗਵਾਰ, ਲੁੱਟਾਂ-ਖੋਹਾਂ, ਕਤਲ, ਬਲਾਤਕਾਰ, ਅਰਾਜਕਤਾ, ਡਿਪਰੈਸ਼ਨ ਤੇ ਕਾਨੂੰਨਾਂ ਦੀ ਅਵੱਗਿਆ ਵਧੇਗੀ ਤੇ ਭੁੱਖੇ ਲੋਕ ਇਕ ਦੂਜੇ ਨੂੰ ਮਾਰਨ ਤੋਂ ਇਲਾਵਾ ਅਮੀਰ ਲੋਕਾਂ ਤੇ ਹੁਕਮਰਾਨ ਜਮਾਤ ਦੇ ਕਤਲ ਕਰਨੇ ਵੀ ਸ਼ੁਰੂ ਕਰ ਦੇਣਗੇ ਜਿਸ ਦਾ ਸੇਕ ਤਖ਼ਤਾਂ ਤੇ ਬੈਠੇ ਰਾਜਨੇਤਾਵਾਂ ਤੇ ਉਨ੍ਹਾਂ ਦੇ ਨੌਕਰਸ਼ਾਹਾਂ ਨੂੰ ਵੀ ਲੱਗਦਾ ਰਹੇਗਾ।
@tkaur710
@tkaur710 2 года назад
Ji e srkar krodi aa gegstr bi srkar bnodi aa o Abdi mrji nal ktl krai jade aa jdo o gnde km shd ke chge bnde aa ta srkar gegstar nu bi mar didi aa e sb badla ne kraea kursi khatr badl srkar ne pihla bi bde ktl krae aa 😡😡😡😭😭😭😭
@SatnamSingh-bc5zm
@SatnamSingh-bc5zm 2 года назад
ਬਾਹਰ ਸੰਘਣੀ ਧੁੰਦ ਦੇਖ ਕੇ, ਮਾਂ ਨੇ ਕਿਹਾ। ਕਿੰਨੀ ਸੰਘਣੀ ਧੁੰਦ ਹੈ? ਬੰਦੇ ਨੂੰ ਬੰਦਾ ਨਹੀਂ ਦੀਂਹਦਾ। ਮੈਂ ਹੱਸ ਕੇ ਕਿਹਾ, ਮਾਂ ਤੈਨੂੰ ਅੱਜ ਪਤਾ ਲੱਗਾ।
@sajansingh6222
@sajansingh6222 2 года назад
Right 🥺💯
@skytech6719
@skytech6719 2 года назад
ਵਾਹ ਕਿੰਨੀ ਡੂੰਗੀ ਗੱਲ
@SatnamSingh-bc5zm
@SatnamSingh-bc5zm 2 года назад
@@sajansingh6222 ਧੰਨਵਾਦ, ਸ਼ੁਕਰੀਆ ਜੀ
@SatnamSingh-bc5zm
@SatnamSingh-bc5zm 2 года назад
@@skytech6719 ਧੰਨਵਾਦ, ਸ਼ੁਕਰੀਆ ਜੀ।
@sukhravi6815
@sukhravi6815 2 года назад
ਟਹਿਣਾ ਸਾਬ ਅਤੇ ਹਰਮਨ ਜੀ ਤੁਸੀਂ ਸਦਾ ਸੱਚ ਬੋਲਦੇ ਹੋ ਅਤੇ ਬੋਲਦੇ ਰਹੋ ਧੰਨਵਾਦ।
@hemant88h
@hemant88h 2 года назад
Dilo dhanwad Tehna saab and Harman ji for giving such respect to Sidhu , He was legend , RIP SIDHU BRO...
@davinderkaur6000
@davinderkaur6000 2 года назад
ਬਹੁਤ ਸੱਚੀਆਂ ਗੱਲਾਂ ਕਹੀਆਂ ਹਨ। ਬਹੁਤ ਵਧੀਆ ਪ੍ਰੋਗਰਾਮ ਹੈ।
@sarbsingh7215
@sarbsingh7215 2 года назад
ਇਸ ਤਰ੍ਹਾਂ ਦੇ ਲੀਡਰਾਂ ਨੂੰ ਦੇਸ਼ ਧਰੋਹ ਦਾ ਪ੍ਰਤੀਕ ਹੈ ਇੰਨਾ ਨੂੰ ਸੳਦੀ ਵਾਂਗ ਟਗਣੇ ਜਰੂਰੀ ਹਨ
@harpalsingh1598
@harpalsingh1598 2 года назад
ਜੇੜੀ ਮਾ ਪੁੱਤਰ ਚਲਾ ਗਿਆ ਓਨਾ ਨੂੰ ਪੁੱਛ ਕੇ ਵੇਖੋ
@balwinderjohal3987
@balwinderjohal3987 2 года назад
ਟਹਿਣਾ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਹਨ । ਅਸੀਂ ਹਮੇਸ਼ਾ ਪ੍ਰਮਾਤਮਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਮੀਡੀਏ ਵਿੱਚ ਇੰਨੇ ਸੱਚੇ ਤੇ ਇਮਾਨਦਾਰ ਵੀਰ ਵੀ ਹੈਗੇ ਨੇ । ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ
@jasvirsingh141
@jasvirsingh141 2 года назад
ਕੱਲ ਦਾ ਇੰਝ ਲੱਗ ਰਿਹਾ ਜਿਵੇੰ ਸ਼ਰੀਰ ਵਿਚ ਪ੍ਰਾਣ ਹੀ ਨਹੀਂ ਨੇ.... ਹੋਲੀ ਹੋਲੀ ਅਸੀਂ ਸਭ ਨੂੰ ਗੁਆਂਦੇ ਜਾ ਰਹੇ ਹਾਂ... 😥😥😥😥😥😥
@karajsinghtoor3542
@karajsinghtoor3542 2 года назад
ਪਰਮਾਤਮਾ ਸਿੱਧੂ ਮੂਸੇਵਾਲੇ ਵੀਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ 🙏🙏🙏🙏🙏
@lakhwindersingh5771
@lakhwindersingh5771 2 года назад
😟😔😔
@bhimsain7969
@bhimsain7969 2 года назад
ਟਹਿਨਾ ਜੀ ਕੱਲ ਤਾਂ ਮੂਸੇਵਾਲਾ ਜੀ ਸਕਿਉਰਟੀ ਨਾਲ ਹੀ ਨਹੀਂ ਲੈ ਕੇ ਗਏ ਹੋ ਸਕਦਾ ਹੈ ਕਿ ਜੇ ਸਕਿਉਰਟੀ ਨਾਲ ਹੁੰਦੀ ਇਹ ਘਟਨਾ ਕ੍ਮ ਨਾ ਵਾਪਰਦਾ
@bhimsain7969
@bhimsain7969 2 года назад
ਪਹਿਲਾਂ ਵੀ ਉਹਨਾਂ ਤੇ ਹਮਲਾ ਹੁੰਦਾ ਹੁੰਦਾ ਬਚਿਆ ਹੈ ਏ ਕੇ 47 ਵਾਲੇ ਗੰਨਮੈਨ ਨਾਲ ਹੁੰਦੇ ਸਨ ਹਰ ਵਕਤ ਇਹ ਦੇਖ ਕੇ ਵਾਪਸ ਮੁਡ਼ ਗਏ
@bhimsain7969
@bhimsain7969 2 года назад
ਪਰ ਹੁਣ ਅਸੀਂ ਆਪਣੇ ਸ਼ਹਿਰ ਮਾਨਸਾ ਦਾ ਇੱਕ ਅਨਮੋਲ ਹੀਰਾ ਗਵਾ ਲਿਆ ਹੈ ਰਹਿੰਦੀ ਦੁਨੀਆ ਤੱਕ ਅਫਸੋਸ਼ ਰਹੇਗਾ ਹੁਣ ਪਰਮਾਤਮਾ ਅੱਗੇ ਇੱਕੋ ਅਰਦਾਸ ਹੈ ਕਿ ਉਹ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ਣ
@InderjitSingh-hl6qk
@InderjitSingh-hl6qk 2 года назад
ਬਹੁਤ ਹੀ ਦੁਖਾਂਤ ਵਾਪਰਿਆ,ਜੋ ਮਰਜ਼ੀ ਹੁਣ ਹੋਈ ਜਾਵੇ,ਪਰ ਮਾਂ ਦਾ ਪੁੱਤ ਵਾਪਸ ਨਹੀਂ ਆਉਣਾ,ਬਸ ਅਰਦਾਸ ਹੈ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ,
@HardeepSingh-jy2ln
@HardeepSingh-jy2ln 2 года назад
ਹਥਿਆਰਾਂ ਵਾਲੇ ਗੀਤ ਗਾਉਣੇ ਤੇ ਅਜਿਹਾ ਗੈਂਗਵਾਰ ਕਲਚਰ ਪੰਜਾਬ ਚ ਫੈਲਾਉਣਾ ਕਿੰਨਾ ਖਤਰਨਾਕ ਹੈ ਪੰਜਾਬ ਦੇ ਲੋਕਾਂ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਦੀ ਲੋੜ ਹੈ। ਹਥਿਆਰਾਂ ਵਾਲੇ ਗੀਤ ਆਪਣੇ ਬੱਚਿਆਂ ਤੋਂ ਦੂਰ ਰੱਖੋ ਬੱਚਿਆਂ ਨੂੰ ਬਚਪਨ ਵਿਚ ਹੀ ਨਸ਼ਿਆਂ, ਹਥਿਆਰਾਂ ਤੇ ਬਦਮਾਸ਼ੀਆਂ ਤੋਂ ਵਰਜਿਤ ਕੀਤਾ ਜਾਵੇ ਬਾਅਦ ਚ ਜਦੋਂ ਨਤੀਜੇ ਸਾਹਮਣੇ ਆਉਂਦੇ ਨੇ ਫੇਰ ਉਹ ਗ਼ਲਤੀਆਂ ਸ਼ੀਸ਼ੇ ਵਾਂਗ ਸਾਫ਼ ਹੋ ਜਾਂਦੀਆਂ ਨੇ ਕਿ ਕਿਤੇ ਨਾ ਕਿਤੇ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ ਅਜਿਹਾ ਕਲਚਰ ਪ੍ਰਮੋਟ ਕਰਨ ਲਈ। ਟਹਿਣਾ ਸਾਬ ਤਾਂ ਬੜੇ ਦੇਰ ਤੋਂ ਇਹ ਗੱਲਾਂ ਸਮਝਾਉਂਦੇ ਆਉਂਦੇ ਨੇ ਲੋਕ ਸਮਝਦੇ ਨੀ ਨੁਕਸਾਨ ਹੋਏ ਤੇ ਦੁਖੀ ਵੀ ਹੁੰਦੇ ਨੇ ਸਿਆਣੇ ਦਾ ਆਖਿਆ ਆਉਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ ਸੋ ਚੰਗੇ ਲੋਕਾਂ ਦੀ ਸੁਣੋ ਤੇ ਮੰਨੋ ਕਦੇ ਘਾਟਾ ਨੀ ਪੈਂਦਾ ਕਿਉਂਕਿ ਉਹ ਮਾਪਿਆਂ ਵਰਗੇ ਹੁੰਦੇ ਨੇ
@gurmanettcader859
@gurmanettcader859 2 года назад
ਤੂੰ ਹਿੰਦੀ ਫ਼ਿਲਮਾਂ ਵੀ ਬੰਦ ਕਰਵਾ ਦਿੱਤਾ ਜਿਸ ਵਿੱਚ ਗੁੰਡੇ ਹੁੰਦਿਆਂ ਗੋਲੀਆਂ ਚੱਲਦੀਆਂ ਰੇਪ ਹੁੰਦਿਆਂ ਕੁਡ਼ੀਆਂ ਚੱਕੀਆਂ ਜਾਂਦੀਆਂ ਉਹ ਵੀ ਬੰਦ ਕਰਾ ਦੇ
@295hardwork
@295hardwork 2 года назад
@@gurmanettcader859 right👍
@shaukatshah7241
@shaukatshah7241 2 года назад
I am Pakistani punjabi and feel very upset sad n sorry for the unlawful killing of young boy for nothing, I stand by with his family in such a difficult time really short of words to express my hurt feelings
@mehtabsinghvirk
@mehtabsinghvirk 2 года назад
It's very very unfortunate
@gurjantsingh921
@gurjantsingh921 2 года назад
Sachi yar Pakistan vale Veran nu bahut dukh hoya 💯 Sachi
@gsgill87
@gsgill87 2 года назад
It's Indian government bro , they will have to die for killing our people , karma will not spare there life
@AngrejSingh-eb9eu
@AngrejSingh-eb9eu 2 года назад
@@mehtabsinghvirk and TTYL z
@sarabjeetsingh9599
@sarabjeetsingh9599 2 года назад
Kkk*kkkkkkkkkkkkkkk*k*kkkkk*kkkkkkk**kkkkkkkmkkkkkkkkkkkk*kkkkkkkkkkkkkk
@BaljeetSingh-nj9wt
@BaljeetSingh-nj9wt 2 года назад
ਜ਼ਿੰਦਗੀ ਦਾ ਸਭ ਤੋਂ ਵੱਡਾ ਭਾਰ ਜਦੋਂ ਬਾਪੂ ਪੁੱਤਰ ਦਾ ਜਨਾਜ਼ਾ ਚੁੱਕਦਾ ਹੈ
@amanbrar273
@amanbrar273 2 года назад
ਦਿਲ ਰੋ ਰਿਹਾ
@puranebeli1896
@puranebeli1896 2 года назад
ਮੈਨੂੰ ਇੰਤਜਾਰ ਸੀ ਤੁਹਾਡੇ ਪ੍ਰੋਗਰਾਮ ਦਾ ਜੀ
@dhanjalconstructionworks
@dhanjalconstructionworks 2 года назад
ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਸਿੱਧੂ ਮੂਸੇ ਵਾਲਾ ਵੀਰ ਦੀ ਆਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨ
@sukhiduggankaur384
@sukhiduggankaur384 2 года назад
ਪੰਜਾਬ ਵਿੱਚ ਮਾਹੋਲ ਬਹੁਤ ਖ਼ਰਾਬ ਹੋ ਗਿਆਂ ਜੀ, ਚਲੋ ਆਪਾਂ ਨੂੰ ਗੀਤ ਪਸੰਦ ਨਹੀਂ ਸੀ ਆਪਾਂ ਕਦੇ ਗੀਤ ਸੁਣੇ ਨੀ, ਪਰ ਮਨ ਬਹੁਤ ਦੁਖੀ ਆ, ਮਾਂ ਪਿਓ ਵੱਲ ਦੇਖ ਕੇ ਬਹੁਤ ਦੁੱਖ ਹੋਇਆ
@jagwindersingh3810
@jagwindersingh3810 2 года назад
Hanji sister same
@laddisidhu8794
@laddisidhu8794 2 года назад
ਸਾਡਾ ਲੋਕਾਂ ਦਾ ਤਾਂ ਇਹ ਕੰਮ ਹੋਗਿਆ ਕੀ ਦੇ ਕੋਈ ਸਾਨੂੰ ਚੰਗਾ ਲੱਗਦਾ ਤਾਂ ਉਹ ਬੰਦਾ ਸਾਰੀ ਦੁਨੀਆਂ ਤੋਂ ਚੰਗਾ ਤੇ ਜੇ ਕੋਈ ਸਾਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਬੰਦਾ ਸਾਰੀ ਦੁਨੀਆਂ ਤੋਂ ਮਾੜਾ ਚਾਹੇ ਉਹ ਬੰਦਾ ਕੋਈ ਚੰਗਾ ਕੰਮ ਕਰ ਦੇਵੇ ਪਰ ਜੇ ਸਾਨੂੰ ਬੰਦਾ ਚੰਗਾ ਨਹੀਂ ਲੱਗਦਾ ਤਾਂ ਅਸੀਂ ਉਨੂੰ ਮਾੜਾ ਹੀ ਕਹਾਂ ਗੇ ਸਾਡਾ ਲੋਕਾਂ ਦਾ ਕੋਈ ਸਟੈਂਡ ਹੀ ਨਹੀਂ
@gaganipurba347
@gaganipurba347 2 года назад
ਬੱਸ ਪੰਜਾਬੀਆਂ ਕੋਲ ਇੱਕੋ ਗੱਲ ਆ ਨਿਕਲਣ ਲਈ ਵਿਚਾਰਕ ਮਤਭੇਦ
@bawastatus52
@bawastatus52 2 года назад
ਉਮੀਦ ਨਹੀਂ ਸੀ ਕਿ ਇਹ ਬੋਲ ਸੱਚ ਹੋ ਜਾਨਗੇ 😭 RIP LEGEND
@GurpreetKaur-so3zx
@GurpreetKaur-so3zx 2 года назад
ਮਾਂ ਪਿਓ ਨੂੰ ਕਦੇ ਪੁੱਤ ਨਹੀਂ ਮਿਲਣਾ। ਬਾਕੀ ਹਰ ਇੱਕ ਨੂੰ ਜ਼ਿੰਦਗੀ ਵਿੱਚ ਕੁਛ ਨਾ ਕੁਛ ਚੰਗਾ ਲੱਗਣ ਲੱਗ ਜਾਣਾ
@robinsharma7512
@robinsharma7512 2 года назад
Jiwe chamkila aaj v sab de dila ch jinda hai....oda hi Sidhu v rehunga...RIP 🙏 Salute to the LEGENDS 🙏
@skytech6719
@skytech6719 2 года назад
ਸਹੀ
@arshsingh3416
@arshsingh3416 2 года назад
ਚਮਕੀਲੇ ਬਹੁਤ ਗੰਦ ਵੀ ਗਾਇਆ ਚਾਹੇ ਕਲਾਕਾਰ ਚੰਗਾ ਸੀ... ਪਰ ਮੂਸੇਵਾਲਾ ਅੱਗ ਸੀ ਮਾਡਰਨ ਮਿਊਜ਼ਿਕ ਦੀ
@NeettaSarpanchrecords
@NeettaSarpanchrecords 2 года назад
Bilkul ji
@whitegameryt3700
@whitegameryt3700 2 года назад
ਟਹਿਣਾ ਸਾਹਿਬ ਤੁਹਾਡੀ ਪੱਤਰਕਾਰੀ ਤੇ ਸਾਨੂੰ ਮਾਣ ਹੈ,ਸਾਡਾ ਦਿਲ ਜਾਣਦੈ ਕਿ ਤੁਹਾਡੇ ਵਰਗੇ ਇਨਸਾਨ ਕਿਸੇ ਦਾ ਮਾੜਾ ਨਹੀਂ ਦੇਖ ਸਕਦੇ। ਮਾੜਾ ਸੋਚ ਨਹੀਂ ਸਕਦੇ,ਬੁਰੇ ਨੂੰ ਬੁਰਾ ਤੇ ਚੰਗੇ ਕੰਮ ਨੂੰ ਚੰਗਾ ਕਹਿਣਾ ਇਹ ਤੁਹਾਡੀ ਪੱਤਰਕਾਰ ਹੋਣ ਦੇ ਨਾਤੇ ਜੁੰਮੇਵਾਰੀ ਵੀ ਬਣਦੀ ਹੈ,ਸਲਾਮ ਹੈ ਵੀਰ ਜੀ ਤੁਹਾਨੂੰ, ਸਿੱਧੂ ਵੀਰ ਜੀ ਦੇ ਜਾਣ ਦਾ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।
@kamalsidhu4621
@kamalsidhu4621 2 года назад
ਰੱਬ ਇਨਸਾਫ ਜ਼ਰੂਰ ਦੇਵੇਗਾ ਸਿੱਧੂ ਮੂਲੇਵਾਲ ਨੂੰ Whaheguru Whaheguru Whaheguru Whaheguru Whaheguru Whaheguru Whaheguru।
@jasskhunkhun
@jasskhunkhun 2 года назад
ਅਸਲ ਕਾਤਲ ਜੋ ਵੀ ਹੋਣ ਹੁਣ ਤਾ ਮਾਂ ਬਾਪ ਦਾ ਕੱਲਾ ਪੁੱਤ ਚਲਾ ਗਿਆ , ਥੋਨੂੰ ਦੋਹਾ ਦੀ ਆਤਮਾ ਨੂੜ ਸ਼ਾਨਤੀ ਤਾ ਮਿੱਲ ਗਈ , ਆਉਗੀ ਨੀਂਦ ਹੁਣ ਖੁੱਲ ਕੇ ,
@vickysinghvicky2618
@vickysinghvicky2618 2 года назад
ਬਹੁਤ ਮਾੜਾ ਹੋਇਆ ਮਾਂ ਦਾ ਜਵਾਨ ਪੁੱਤ ਮਾਰ ਦਿੱਤਾ ਅਸਲ ਵਿੱਚ ਉਸ ਦੀ ਵੱਧਦੀ ਲੋਕਪ੍ਰਿਯ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਈ
@devendrapalsinghjolly9153
@devendrapalsinghjolly9153 2 года назад
पंजाब से बाहर रहने वाले हमलोग बहुत खुश होते है जब कोई पंजाबी सितारा चमकता है हमे अपने पर गर्व होता है पर दिल उस वक्त टूट जाता है जब कोई नगीना लुप्त हो जाता है जैसे चीन मे एक कहावत है जब कोई शखश इस दुनियाँ से चला जाता है समझो एक लाइब्रेरी जलकर स्वाह हो गई Sardar DP JOLLY लखनऊ
@jagsirsingh471
@jagsirsingh471 2 года назад
ਵਾਹਿਗੁਰੂ ਭਲੀ ਕਰੇ 🙏🙏
@RoyalPenduMunde
@RoyalPenduMunde 2 года назад
RIP SIDHU MOOSEWALA BRO 😭💔😥
@Swrring
@Swrring 2 года назад
Legend Star c sidhu moose wala kde ni bhulna. Ki lena c punjab a ke veere 😥😥💔
@gsingh8774
@gsingh8774 2 года назад
ਵਿਰੋਧੀਆਂ ਦਾ ਕਮ ਹੀ ਸਿਆਸਤ ਕਰਨਾ ਹੈ ਇਹਨਾਂ ਨੂੰ ਇਹੋ ਜਿਹੇ ਕਮ ਨਹੀਂ ਕਰਨਾ ਚਾਹੀਦਾ ਹੈ
@user-if8bf7js4r
@user-if8bf7js4r 2 года назад
ਬਹੁਤ ਵਧੀਆ ਕੰਮ ਕਰ ਰਹੇ ਓ ਹਰਮਨ ਜੀ ਟਹਿਣਾ ਸਾਬ੍ਹ
@alijaankhan7583
@alijaankhan7583 2 года назад
Tehnna sir te mam tuhadi jodi hmesha bni rahe meri dua hai rab age tusi din dugni rat chogni trruki kro
@ranjeetsandhu6413
@ranjeetsandhu6413 2 года назад
ਓਹਦਾ ਅਸਲ ਕਤਲ ਸਾਡਾ ਪੰਜਾਬ ਹੀ ਆ 🙏🙏
@jagwindersingh3810
@jagwindersingh3810 2 года назад
Bai g tussi howoge qatil assi taan koi qatil nhi aw. Nale Punjab da us nal ki faseaa c ?? Haan vich lok nahi ohdi vichardhara nal sehmat
@dhanjalconstructionworks
@dhanjalconstructionworks 2 года назад
ਵੀਰ ਅੱਜ ਲੋਕ ਦੀ ਇਨਸਾਨੀਅਤ ਮਰ ਚੁੱਕੀ ਆ ਲੋਕ ਕਿਸੇ ਦੀ ਮਦਦ ਨਹੀਂ ਕਰਦੇ ਬਸ ਵੀਡੀਓ ਬਣਾਉਣ ਜਰੂਰੀ ਸਮਝਦੇ
@bhupinder7472
@bhupinder7472 2 года назад
Sidhu moosewala jaan murh k aajaa wapis rabaa bhejde wapis😭
@kulbirsingh8617
@kulbirsingh8617 2 года назад
ਬਹੁਤ ਮਾਰਾ ਹੋਇਆ ਟਹਿਣਾ ਸਾਬ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਮੁਲਕ ਤੇ ਵੀਰ ਜੀ
@rajukinha7788
@rajukinha7788 2 года назад
ਪੰਜਾਬ ਦੇ ਵਿਗੜਦੇ ਹਾਲਾਤ ਦਾ ਜ਼ੁੰਮਵਾਰ ਕੌਣ ਲੱਚਰਤਾ ਭਰੀ ਗਾਇਕੀ ਵਧ ਰਹੇ ਨਸ਼ੇ ਜਾਂ ਫਿਰ ਬੇਰੁਜ਼ਗਾਰੀ ਜੋ ਕੇ ਥੋੜੇ ਪੈਸਿਆਂ ਪਿੱਛੇ ਕਿਸੇ ਮਾ ਦੇ ਪੁੱਤ ਨੂੰ ਮਾਰ ਦਿੰਦੇ ਹਨ । ਪੰਜਾਬ ਦਾ ਹਾਲ ਕਸ਼ਮੀਰ ਨਾਲੋ ਵੀ ਭੈੜਾ ਹੋ ਗਿਆ ਹੈ । ਵਾਹਿਗੁਰੂ ਮੇਹਰ ਕਰੇ
@BalwinderSingh-vk9ms
@BalwinderSingh-vk9ms 2 года назад
He was star and will be forever....
@prabhsikhra7327
@prabhsikhra7327 2 года назад
Miss you Sidhu Moosawala Bro u always in our hearts
@skytech6719
@skytech6719 2 года назад
ਬਹੁਤ ਦੁੱਖ ਲੱਗਾ ਦਿਲ ਨੂੰ। ਵਿਸ਼ਵਾਸ ਨਹੀਂ ਹੁੰਦਾ।
@HoneySingh-vl9sn
@HoneySingh-vl9sn 2 года назад
Sidhu is never died so punjabi music Industry died 😪 😔 😞
@amarjeetsinghamar7197
@amarjeetsinghamar7197 2 года назад
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇ ਗੀ
@_singh_saab642
@_singh_saab642 2 года назад
Tou tube ਉਤੇ Basi ਨਾਮ ਦਾ ਸਿੰਗਾਰ ਆ ਜਿਸਨੇ ਆਪਣੇ Rip song ਵਿੱਚ ਸਿੱਧੂ ਮੂਸੇ ਵਾਲੇ ਨੂੰ ਖੁੱਲ੍ਹ ਕੇ ਮਾਰਨ ਦੀ ਧਮਕੀ ਦਿੱਤੀ ਸੀ। ਓਦੇ ਕੋਲੋਂ ਵੀ ਪੁੱਛ ਗਿੱਛ ਕਰਨੀ ਚਾਹੀਦੀ।
@rutviksinhchauhan6889
@rutviksinhchauhan6889 2 года назад
Legends never die. 💔🙏Their body may leave this earth... but THE EXAMPLE lives on forever. The INSPIRATION lives on forever. The SPIRIT lives on FOREVER. The LEGACY lives on on forever.
@baljitsingh9318
@baljitsingh9318 2 года назад
ਟਹਿਣਾ ਸਾਹਿਬ ਜੀ ਤੁਸੀਂ ਟੈਨਸਨ ਨਹੀਂ ਕਰਨੀ ਤੁਸੀਂ ਗਲਤ ਨਹੀਂ ਬੋਲਿਆ ਨਾ ਪਹਿਲਾਂ ਹੀ ਨਾ ਹੁਣ
@theindividual839
@theindividual839 2 года назад
One mother and father lost their only child, so sad. You can have your views and opinions about a person but life is precious and no one has any right to take someone’s life. May god bless the family and gives justice and courage to deal with this unfortunate and unbearable loss.
@amanrai1
@amanrai1 2 года назад
He has a brother !
@navheer4916
@navheer4916 2 года назад
@@amanrai1 not true
@jasvirsingh1472
@jasvirsingh1472 2 года назад
so 😔
@47punjab
@47punjab 2 года назад
Chajj da vichar boht kmaal program ty 100% suthri galbat Vichar... Sidhu di mot da wakey afsoos... ਰੱਬ ਨਾਂ ਕਰੇ ਕਿ ਐਸੀ ਬਿਪਤਾ ਆ ਐ,, ਤਿੱਡੋ ਜੰਮਿਆ ਪਹਿਲਾਂ ਏ ਨਾਂ ਟੁਰ ਜਾਵੇ,,, rab ena dy parivar nu himaat deve sabr deve
@laddisidhu8794
@laddisidhu8794 2 года назад
ਸਾਨੂੰ ਸਿੱਧੂ ਦੀ ਮੌਤ ਦਾ ਬੜਾ ਦੁਖ ਲੱਗਿਆ ਪਰ ਕਤਲ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੇ ਨੇ ਇਹ ਸਾਲੇ ਲੀਡਰ ਉਥੇ ਤਾਂ ਕਦੇ ਗੲੇ ਨੀ ਤੇ ਨਾਲੇ ਸਿੱਧੂ ਦੇ ਨਾਲ ਦੋ ਹੋਰ ਵੀ ਮਾਂਵਾਂ ਦੇ ਪੁੱਤ ਸੀ ਉਨ੍ਹਾਂ ਵਾਰੇ ਕੋਈ ਨੀ ਬੋਲਿਆ ਇਹ ਲੀਡਰ ਤਾਂ ਸਾਲੇ ਆਵਦਾ ਫੈਦਾ ਸੋਚਦੇ ਨੇ
@baljindersharma7118
@baljindersharma7118 2 года назад
Only 1 - Legend sidhu Moose wala ❤️‍🔥🌺
@jagdevbrar6100
@jagdevbrar6100 2 года назад
ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ। ਹਾਥੀ ਤੁਰਿਆ ਜਾਂਦਾ ਹੈ ਅਤੇ--------------ਹਨ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਪੰਜਾਬ ਦਾ ਭਲਾ ਕਰੇ। ਬੁਰੀ ਨਜਰ ਤੋਂ ਬਚਾਵੇ ਪਰਮਾਤਮਾ
@shubhmaan1608
@shubhmaan1608 2 года назад
Hun nind lo bai nu bai ta reha ni 🥺🥺💔
@harmeshsingh4085
@harmeshsingh4085 2 года назад
ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੇ ਨੇਂ ਜੀ, ਉਸ ਪਰਵਾਰ ਨੂੰ ਉਸ ਇਨਸਾਨ ਦਾ ਘਾਟਾ ਕਦੇ ਵੀ ਨਹੀਂ ਪੂਰਾਂ ਕੀਤਾ ਜਾ ਸਕਦਾ, ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜੀ ਬਹੁਤ ਹੀ ਜ਼ਿਆਦਾ,, ਜੋਬਨ ਰੁੱਤੇ ਤੁਰ ਗਿਆ ਮਿਤਰਾਂ
@robin9418
@robin9418 2 года назад
U guys are beautiful ppl respect 🙌
@davysandhu9063
@davysandhu9063 2 года назад
70 -7 5ਸਾਲ ਦਾ ਗੰਦ ਭਗਵੰਤ ਮਾਨ 2 ਮਹੀਨੇ ਵਿੱਚ ਕਿਵੇਂ ਸਾਫ਼ ਕਰਦੂ। ਲੋਕਾਂ ਨੂੰ ਕੁਝ ਸੋਚਣਾ ਚਾਹੀਦਾ ।ਪਹਿਲਾ ਅੰਨ੍ਹੇ ਹੋ ਕੇ ਸਰਮਕੀਆਂ ਨੂੰ ਗੁੰਡਿਆਂ ਨੂੰ ਵੋਟਾਂ ਪਾਈ ਗਏ ਹੁਣ 70ਦਿਨ ਵਿਚ ਬਦਲਾਅ ਭਾਲਦੇ ਆ ।26ਫੌਜੀ ਸ਼ਹੀਦ ਹੋ ਗਏ ਜੀਦੇ ਵਿੱਚੋ 7 ਪੰਜਾਬ ਦੇ ਸਨ ਓਹਨਾ ਬਾਰੇ ਕੋਈ ਗੱਲ ਨਹੀ ਕਰ ਰਿਹਾ।ਸਿੱਧੂ ਜਾਦਾ ਸੇਦ ਦੇ ਰਿਹਾ ਸੀ ਲਗਦਾ ਲੋਕਾਂ ਦੇ ਬੱਚਿਆਂ ਨੂੰ ।soo sad ਇਹ ਆ ਸਾਡਾ ਪੰਜਾਬ 👍🎊🎊🎊
@sk-hw3vb
@sk-hw3vb 2 года назад
ਬਿਲਕੁਲ ਹੋਸ਼ਾ ਪੁਣਾ ਹੈ ਵੀਰ ਜੀ
@Nee139
@Nee139 2 года назад
A Legend left us forever 💔😞👑
@amarbhatia1808
@amarbhatia1808 2 года назад
ਸਿੰਧੂ ਦੇ ਜਾਣ ਦਾ ਬਹੁਤ ਦੁਖ ਅਾ ਕਿਸੇ ਪੁਤ ਜਹਾਨੋ ਗਿਅਾ ਪਰ ਲੋਕ ਸਿਅਾਸਤ ਕਰ ਰਹੇ ਅਾ " ਜਿਹੜੇ ਚਵਲ ਵਿਰੋਧੀ ਪਾਰਟੀਅਾਂ ਵਾਲੇ it ਸੈਲ ਵਾਲੇ ਸਰਕਾਰ ਨੂੰ ਭੰਡ ਰਹੇ ਅਾ ੳੁਹਨਾ ਨੂੰ ਦਸ ਦੇਵਾ ਕਿ ਪਹਿਲੀਅਾਂ ਸਰਕਾਰਾ ਵਿਚ ਕਿਹੜਾ ਕਦੇ ਕਤਲ ਨਹੀ ਸੀ ਹੁੰਦੇ ੲਿਤਿਹਾਸ ਗਵਾਹ ਅਾ ਕਿ ਕੋੲੀ ਵੀ ਪਿਸਤਲ ਜਾ ਸਿਕੳੁਰਟੀ ਕਿਸੇ ਨੂੰ ਬਚਾ ਨਹੀ ਸਕੀ ਮਹਾਤਮਾ ਗਾਧੀ ਰਾਜੀਵ ਗਾਧੀ ਨੂੰ ਵੀ ਨਹੀ ਸੀ ਕੋੲੀ ਸਿਕੳੁਰਟੀ ਬਚਾ ਸਕੀ " ਸਾਡੇ ਸੂਰਮੇ ਸਰਦਾਰ ੳੂਧਮ ਸਿੰਘ ਜੀ ਨੇ ਜਦੋ ਗੋਰਿਅਾ ਦੇ ਦੇਸ਼ ਜਾ ਕੇ ਗੋਰੇ ਨੂੰ ਟੰਗਿਅਾ ਸੀ ਤਾ ੳੁਸ ਵੇਲੇ ਵੀ ਕੋੲੀ ਸਿਕੳਿਰਟੀ ਵੀ ਡਾੲਿਰ ਨੂੰ ਬਚਾ ਨਹੀ ਸੀ ਸਕੀ " ੲਿੰਥੇ ਮੈ ੲਿਹ ਕਹਿਣਾ ਚਾਹੁੰਦਾ ਅਾ ਕਿ ਜਦੋ ਮੋਤ ਪੰਟਾਂ ਤੇ ਥਾਪੀ ਮਾਰਕੇ ਅਾੳੁਦੀ ਅਾ ਤਾਂ ਫਿਰ ਕਿਸੇ ਵੀ ਪਿਸਤਲ ਸਿਕੳੁਰਟੀ ਦਾ ਕੋੲੀ ਜੋਰ ਨਹੀ ਚਲਦਾ " ਹੁਣ ਸਰਕਾਰ ਨੂੰ ਸਿਰਫ ੳੁਹੀ ਲੋਕ ਭੰਡ ਰਹੇ ਅਾ ਸਿੰਧੂ ਦੀ ਮੋਤ ਤੇ ਗੰਦੀ ਸਿਅਾਸਤ ਕਰ ਰਹੇ ਅਾ ਜਿਹੜੇ ਅਾਪਣੀਅਾਂ ਗੲੀਅਾਂ ਸਿਕੳੁਰਟੀਅਾਂ ਹਾਸਿਲ ਕਰਨਾਂ ਚਾਹੁੰਦੇ ਅਾ ਅਾਪਣੀ ਫੋਕੀ ਟੋਹਰ ਦੁਵਾਰਾ ਹਾਸਿਲ ਕਰਨਾ ਚਾਹੁੰਦੇ ਅਾ ੲਿਹ ਲੋਕ ਅਾਪਣੇ ਫਾੲਿਦੇ ਲੲੀ ਅਾਪਣੇ ਭੈਣ ਭਰਾਵਾ ਤਕ ਨੂੰ ਮਰਵਾ ਸਕਦੇ ਅਾ ਸਿੰਧੂ ਤਾ ਫੇਰ ਵੀ ਿੲਹਨਾ ਲੲੀ ਬੇਗਾਨਾ ਸੀ ਯਾਰ " ਸਾਡੇ ਲੋਕ ਸੋਚਦੇ ਕਿੳੁ ਨਹੀ ਿੲਹ ਸਬ ਕੁਛ ਕਿਵੇ ਤੇ ਕਿੳੁ ਕਰਵਾੲਿਅਾ ਤੇ ਵਿਰੋਧੀ ਪਾਰਟੀਅਾ ਵਾਲਿਅਾ ਨੂੰ ੲਿਸ ਮੋਤ ਦਾ ਕੀ ਫਾੲਿਦਾ ਹੋੳੁਗਾ " ਕਿਸੇ ਨੂੰ ਕੋੲੀ ਦੁਖ ਨਹੀ ਮੇਰੇ ਤੁਹਾਡੇ ਵਰਗਿਅਾ ਨੇ ਬਸ ਦਸ ਵੀਹ ਦਿਨ ਰੋਲਾ ਪਾ ਕੇ ਹਟ ਜਾਣਾ ਵਿਰੋਧੀ ਪਾਰਟੀਅਾਂ ਨੇ ਮੋਤ ਤੇ ਸਿਅਾਸਤ ਕਰਕੇ ਅਾਪਣੀਅਾਂ ਰੋਟੀਅਾਂ ਸੇਕ ਲੈਣੀਅਾ ਅਾਪਣੀਅਾਂ ਸਿਕੳੁਰਟੀਅਾ ਵਾਪਿਸ ਲੈ ਲੈਣੀਅਾਂ " ਜੇ ਹਜੇ ਵੀ ਸਿਕੳੁਰਟੀਅਾਂ ਨਹੀ ਮਿਲੀਅਾਂ ੲਿਹਨਾ ਗੰਦੇ ਲੋਕਾ ਨੂੰ ਤਾ ਿੲਹਨੀ ਫਿਰ ਕਿਸੇ ਨਾ ਕਿਸੇ ਮਾ ਦਾ ਪੁਤ ਮਰਵਾ ਦੇਣਾ ਜਾਂ ਕਿਸੇ ਬੜੇ ਧਾਰਮਿਕ ਸੰਤ ਜਾਂ ਕਿਸੇ ਬੜੇ ਅਫਸਰ ਖਿਲਾਫ ਸਾਜਿਸ਼ ਰਚਣਗੇ " ਅਸਲ ਦੁਖ ਸਾਰੀ ਜਿੰਦਗੀ ਮਾਂ ਪਿਓ ਨੂੰ ਰਹਿਣਾ " ਰਾਜਨੀਤੀ ਸੰਜਣੋ ਬਹੁਤ ਟੇਢੀ ਅਾ ੲਿਹਨੂੰ ਸਮਜਣਾ ਬਹੁਤ ਅੌਖਾ ਅਾ ਤੇ ਜਿਹੜੇ ਸਮਜ ਜਾਦੇ ਨੇ ੳੁਹਨਾਂ ਦੀ ਮੌਤ ਦੇ ਲਾਲਚੀ ਹੋ ਜਾਦੇ ਨੇ ਵਿਰੋਧੀ ਪਾਰਟੀਅਾਂ ਵਾਲੇ " ਮੈ ਨਾਂ ਤਾ ਸਿੰਧੂ ਦਾ ਫੈਨ ਅਾ ਨਾ ਹੀ ਮਾਨ ਦਾ ਮੈ ਅਾਪਣੇ ਸੋਹਣੇ ਪੰਜਾਬ ਦਾ ਫੈਨ ਅਾ ਜਿਹੜਾ ਅਜ ਰਾਜਨੀਤੀਅਾਂ ਕਰਕੇ ੳੁੰਜੜ ਰਿਹਾ ਅਾ ੲਿਹਨਾ ਰਾਜਨੀਤੀ ਤੇ ਸਿਕੳੁਰਟੀ ਦੇ ਭੂੰਖੇ ਲੋਕਾ ਨੇ ਸਾਡੇ ਦੀਪ ਸਿੰਧੂ ਨੰਗਲ ਅੰਬੀਅਾ ਤੇ ਹੁਣ ਸਿੰਧੂ ਬਾੲੀ ਨੂੰ ਸਾਡੇ ਤੋ ਖੋਹ ਲਿਅਾ ਤੇ ਅਾਪ ਹੁਣ ੲਿਹ ਲੋਕ ਕਮਰਿਅਾ ਵਿਚ ਬੈਠਕੇ ਪਾਰਟੀਅਾ ਕਰ ਰਹੇ ਹੋਣੇ ਅਾ ਤੇ ਅਗਲੀ ਪਲੈਨਿੰਗ ਕਰ ਰਹੇ ਹੋਣੇ ਅਾ ਕਿ ਜੇ ੲਿਹ ਵੀ ਪੰਤਾ ਨਹੀ ਚੰਲਿਅਾ ਸਾਡਾ ਤਾ ਅਸੀ ਅੰਗੇ ਕਿਹੜਾ ਦਾਅ ਖੇਡਣਾਂ ਅਾ " ਭਰਾਵੋ ਤੁਸੀ ਰਲ ਮਿਲ ਕੇ ਰਹੋ ਗੰਦੀ ਰਾਜਨੀਤੀ ਅਤੇ ਗੰਦੇ ਨੇਤਾਵਾ ਦੀਅਾਂ ਚਾਲਾ ਸਮਜੋ ਨਾ ਕਿ ੲਿਮੋਸ਼ਨਲ ਫੂਲ ਬਣਕੇ ੲਿਕ ਬੰਦੇ ਦੇ ਪੇਸ਼ ਪੈ ਜਾਵੋ " ਸਰਕਾਰਾ ਨੇ ਗੈਗਸਟਰ ਕਿੳੁ ਜਵਾੲੀਅਾਂ ਵਾਗ ਸਾਭ ਰੰਖੇ ਨੇ ਨਾ ੲਿੰਥੇ ਬਲਾਤਕਾਰ ਦੀ ਕੋੲੀ ਸਖਤ ਸਜਾ ਅਾ ਨਾ ਕਿਸੇ ਦੇ ਕਤਲ ਦੀ ਹੈਗਾ ਕੋੲੀ ਜਵਾਬ ੲਿਹਨਾ ਗੰਲਾਂ ਦਾ " ਬੇਕਾਰ ਸਿਸਟਮ ਨੇ ਦੇਸ਼ ਵੀ ਬੇਕਾਰ ਕਰਤਾ ਜਿੰਥੇ ਅਜ ਸਾਰੇ ੲਿੰਥੋ ਨਿਕਲਣਾ ਚਾਹੁੰਦੇ ਅਾ
@luckytanda
@luckytanda 2 года назад
ਟਹਿਣਾ ਸਾਬ 🙏🏻❤
@sukhdhaliwal1996
@sukhdhaliwal1996 2 года назад
Rest in peace 🙏 great nd lagend singer Sidhu mossewala bro😒Miss u bro always 😭😭Rabb tuhade parivar nu ਭਾਣਾ ਮੰਨਣ ਦਾ ਬਲ ਬਖਸ਼ੇ 🙏😇
@HSG528
@HSG528 2 года назад
ਆ ਗਈ ਚੈਨ ਹੁਣ ਸਭ ਨੂੰ , ਹੁਣ ਦੇਖਾਂ ਗਏ ਹਥਿਆਰਾਂ ਵਾਲੇ ਗੀਤ ਬੰਦ ਕੋਈ ਨੀ ਕਰਦਾ . ਅੱਜ ਸਫਾਈ ਦੇਣ ਦਾ ਕੋਈ ਫ਼ਾਇਦਾ ਨੀ , ਹੀਰਾ ਬੰਦਾ ਸੀ ਵੀਰ ਸਾਡਾ , ਹਰ ਇਕ ਗੀਤ ਤੇ TRP ਲਈ ਆ ਤੁਸੀਂ ਵੀ ਗੱਲਾ ਕਰ ਕਰ ਕੇ, ਪੱਤਰਕਾਰਾਂ ਨੇ ਬਿਨਾ ਗੱਲ ਤੋਂ ਬਦਨਾਮ ਕੀਤਾ ਸੀ ਵੀਰ ਨੂੰ ਅੱਜ ਇਕ ਮਾਂ ਦੀ ਕੁੱਖ ਖਾਲੀ ਹੋ ਗਈ
@GurpreetSingh-wh9qc
@GurpreetSingh-wh9qc 2 года назад
ਨੌਜਵਾਨੋ ਪੰਜਾਬ ਦੇਇਓ, ਏ ਨਾ ਕਹਿਰ ਗੁਜ਼ਾਰੋ। ਫੋਕੀ ਸ਼ੋਹਰਤ ਵਾਸਤੇ, ਨਾ ਇਕ ਦੁੱਜੇ ਨੂੰ ਮਾਰੋ। ਜੋਬਨ ਰੁੱਤੇ ਤੁਰ ਗਏ ਜਿਹੜੇ, ਪਿਛੋਂ ਕਰਨ ਕੀ ਮਾਂਵਾਂ। ਜਿੰਨ੍ਹਾਂ ਘਰਾਂ ਚ ਵੱਸਣਾ ਸੀ, ਖਾਲੀ ਹੋ ਗਈਆਂ ਥਾਂਵਾਂ।🙏
@hobbysingh7825
@hobbysingh7825 2 года назад
MISS U BRO RIP. I PRAY FOR YOUR MOTHER AND FATHER. WAHEGURU WAHEGURU.
@ramanlehal
@ramanlehal 2 года назад
I feel so bad for for his parents
@manikaram2059
@manikaram2059 2 года назад
Sahi gal aa..m also feel too bad for them...
@jeeta6466
@jeeta6466 2 года назад
so sad heart break 😭😭💔💔 you will be missed 😢 💔 waheguru ji give a strength to the family 🙏
@reshamsingh32
@reshamsingh32 2 года назад
Sahi gall a
@gsingh8774
@gsingh8774 2 года назад
ਹੇ ਵਾਹਿਗੁਰੂ ਜੀ ਸਭਨਾਂ ਨੂੰ ਬਖਸ਼ੀ ਤੰਦਰੁਸਤੀ ਕਿਸੇ ਦਾ ਵਾਲ ਵਿੰਗਾ ਨਹੀਂ ਹੋਵੇ
@SonuSingh-hz2do
@SonuSingh-hz2do 2 года назад
ਭਗਵੰਤ ਮਾਨ ਨੂੰ ਕਸੂਰਵਾਰ ਨਾ ਠਹਿਰਾਓ ਇਹ ਅਕਾਲੀਆ ਕਾਂਗਰਸ ਭਾਜਪਾ ਦਾ ਕੰਮ ਹੈ
@gurikhosa2243
@gurikhosa2243 2 года назад
jdo modi vapis gye ohdo tere bhagwant ne kahe c har punjabi di sercuity di jimmewari punjab sarkar di punjab sarkar jimmewar a hun avdi vaari doshi ni
@user-ur4ec4bx8t
@user-ur4ec4bx8t 2 года назад
Sach gall aa sister g de te Bhai tehna g Mera Kam vapaar de reha shabad guru aa Pawan guru a guru garanth sahaab vich daraaj aa
@thanushkumar5630
@thanushkumar5630 2 года назад
Waheguru g mehar Karo. Punjab nu bachalo waheguru g mehar Karo. Permatama sidhu veer dey perivaar nu bhanna manan da bal bakhsho.
@sarabjitkaur8997
@sarabjitkaur8997 2 года назад
ਬਿਲਕੁਲ ਸਹੀ ਏ ਵੀਰ ਜੀ ਭੈਣ ਜੀ
@Arshdeepsingh-hb1bp
@Arshdeepsingh-hb1bp 2 года назад
Mosewala jatt zindabad
@harnekgill6506
@harnekgill6506 2 года назад
ਵਾਹਿਗੁਰੂ ਜੀ ਅਜ ਦੇ ਸਮੇ ਹਰ ਮਾਂ ਬਾਪ ਸਮਝ ਖਤਮ ਹੋ ਚੁੱਕੀ ਆ ਕਿ ਕਿਥੇ ਲੁਕੋ ਕੇ ਰੱਖ ਲੈਣ ਆਪਣੇ ਬੱਚਿਆਂ ਨੂੰ 🙏
@subhgurbhej1601
@subhgurbhej1601 2 года назад
Jo ਰਾਜਨੀਤਿਕ ਲੀਡਰ ਸਿੱਧੂ ਦੀ ਮੌਤ ਤੇ ਰਾਜਨੀਤੀ ਕਰ ਰਿਹਾ ਉਹ ਸਭ ਤੋਂ ਜਿਆਦਾ ਮਾੜਾ ਹੈ
@mustafashahid5650
@mustafashahid5650 Год назад
King Shubh Deep Singh Sidhu Moosewala
@kulbirbhangu7500
@kulbirbhangu7500 2 года назад
Legend Never dies 😭😭😭😭😭😭😭😭😭
@GurpreetSingh-qu1hk
@GurpreetSingh-qu1hk 2 года назад
Pehli vaar Mai kise singer de jaan te Ena dukhi hoyea pta nhi ki gl mn nu na jakin ho reha na tikayi as rhi😰😰😰
@luckytanda
@luckytanda 2 года назад
ਟਹਿਣਾ ਸਾਬ ਦੁਰਗਾ ਰੰਗੀਲਾ ਨਾਲ 2 ਹਿੱਸਿਆਂ ਚ ਮੁਲਾਕਾਤ ਕਰੋ ❤❤❤❤❤
@parminderjitsingh2791
@parminderjitsingh2791 2 года назад
Beth ke jananiya kar de aa chugliya te show da naam rakh de a chaj da vichar was true__😔😔😌😌
@jaswiderjassaljaswiderjass8219
@jaswiderjassaljaswiderjass8219 2 года назад
ਲੱਗੀ ਨਜ਼ਰ ਪੰਜਾਬ ਨੂੰ, ੲੇਦੀ ਨਜ਼ਰ ੳਤਾਰੋ। ਲੈ ਕੇ ਮਿਰਚਾਂ ਕੋੜੀਅਾਂ, ੲੇਹਦੇ ਸਿਰ ਤੋਂ ਵਾਰੋ। ਸਿਰ ਤੋਂ ਵਾਰੋ,ਵਾਰ ਕੇ, ਅੱਗ ਦੇ ਵਿਚ ਸਾੜੋ। ਲੱਗੀ ਨਜ਼ਰ ਪੰਜਾਬ ਨੂੰ, ੲੇਦੀ ਨਜ਼ਰ ੳਤਾਰੋ।
@bashirmohammad4431
@bashirmohammad4431 2 года назад
Love you sindhoo from pakistan
@BalkarSingh-gx8gi
@BalkarSingh-gx8gi 2 года назад
ਟਹਿਣਾ ਸ਼ਹਾਬ ਜੀ ਤੇ ਭੈਣ ਹਰਮਨ ਥਿੰਦ ਜੀ 2ਦਿਨ ਪਹਿਲੇ ਲੱਦਾਖ ਵਿੱਚ ਦੇਸ਼ ਦੇ7ਜਵਾਨ ਸ਼ਹੀਦ ਹੋਏ ਨੇ ਉਣਾ ਦੀ ਖ਼ਬਰ ਏਨੀ ਵੈਸਥਾਰ ਨਹੀਂ ਪੜੀ ਜਾਂਦੀ ਉਹ ਗਰੀਬ ਪਰਵਾਰ ਨਾਲ ਸੰਬਧਤ ਸੀ ਦੁੱਖ ਸਭ ਦਾ ਹੁੰਦਾ ਪਰ ਇਹੋ ਜਿਹੇ ਰਜਨਿਤਕ ਲੋਕਾ ਦੀਆ ਖ਼ਬਰਾਂ ਪੂਰਾ ਪੂਰਾ ਪਰੋਗਰਾਮ ਚਲਦਿਆ ਰਹਿੰਦੀਆਂ ਨੇ
@user-ur4ec4bx8t
@user-ur4ec4bx8t 2 года назад
Saachi gall tusi haamesha karde aa waheguru charde Kalla kare thind g te tehna Bhai de
@sandhujatt1362
@sandhujatt1362 2 года назад
ਅਸੀ ਸਰਕਾਰ ਦੇ ਖਿਲਾਫ ਰੌੜ ਤੇ ਧਰਨੇ ਲਾੳੁਦੇ ਅਾ ਮੈ ੳੁਸ ਦਿਨ ਦਾ ਵੈਟ ਕਰ ਰਿਹਾ ਜਿਸ ਦਿਨ ਲੌਕ ਗੈਗਸਟਰਾ ਦੇ ਖਿਲਾਫ ਰੌੜ ਤੇ ਧਰਨੇ ਲਾੳੁਦੇ ਅਾ ਫਿਰ ਹੀ ਸਰਕਾਰ ਤੇ ਦਬਾ ਬਣਨਾ ਸਾਨੂੰ ੲਿੱਕ ਹੌਣਾ ਪੈਣਾ ਨਹੀ ਤਾ ਪਤਾ ਨਹੀ ਕੰਨੀਅਾ ਮਾਵਾ ਦੇ ਪੁੱਤ ਅੈਨਾ ਖਾ ਜਾਣੇ ?
@sadialatif6454
@sadialatif6454 2 года назад
I m from Pakistan and feel very bad for sidhu bhai and his family.
@tejindersingh2679
@tejindersingh2679 2 года назад
Sidhu moosewala great person
@pinkysaharan2403
@pinkysaharan2403 2 года назад
Prayers for sidhu mussewala 🙏🙏
@sarbsingh7215
@sarbsingh7215 2 года назад
ਬਾਈ ਲਹੂ ਦੀ ਗੱਲ ਹੈ ਕਿ ਜਿਨ੍ਹਾਂ ਲਹੂ ਆਪਣਾਂ ਹੈ ਬਸ ਉਹਦੀ ਹੀਂ ਕਦਰ ਹੈ ਬਾਕੀ ਜੋ ਮਰਜੀ ਹੋਵੇ
Далее
SYL (Official Video) SIDHU MOOSE WALA
4:10
Просмотров 43 млн