Тёмный

Chajj Da Vichar (1572) || ਮੈਂ ਨੱਚਦੀ ਹਾਂ, ਹਮਬਿਸਤਰ ਨਹੀਂ ਹੁੰਦੀ-ਕੌਣ ਸਮਝਦੇ ਸਾਨੂੰ ਧੰਦੇ ਵਾਲੀਆਂ-Mandy Grewal 

Prime Asia TV
Подписаться 2,3 млн
Просмотров 1,5 млн
50% 1

#PrimeAsiaTV #ChajjDaVichar #SwarnSinghTehna #HarmanThind #MandyGrewal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@kambojsurinder9393
@kambojsurinder9393 2 года назад
ਟਹਿਣਾ ਸਾਬ ਤੁਹਾਨੂੰ ਕੁੱਟਣਾ ਹੈ ਉਵੀ ਪਿਆਰ ਨਾਲ ਬਹੁਤ ਵਧੀਆ ਲੱਗਦਾ ਜਦੋਂ ਤੁਸੀ ਆਉਖੀ ਗੱਲ ਨੂੰ ਬਹੁਤ ਸੌਖੇ ਢੰਗ ਨਾਲ ਪੁਸ਼ਦੇ ਹੋ। ਉਡੀਕ ਰਹਿੰਦੀ ਤੁਹਾਡੇ ਅਗਲੇ ਬੋਲ ਦੀ ਕਦੋਂ ਬੋਲਣ। ਬਹੁਤ ਧੰਨਵਾਦ ਥਿੰਦ ਮੈਡਮ ਦਾ ਵੀ । ਅੱਜ ਜੋ ਵਿਸ਼ਾ ਸੀ ਬਹੁਤ ਨਾਜ਼ੁਕ ਸੀ। ਗਲ ਔਰਤ ਦੀ ਇਜੱਤ ਦੀ ਤੇ ਲੋਕਾਂ ਦੀ ਮਾਨਸਿਕਤਾ ਦੀ, 🙏🙏🙏🙏
@channimanuke8637
@channimanuke8637 2 года назад
ਨੱਚਕੇ ਆਪਣਾ ਢਿੱਡ ਭਰਨਾ ਕੋਈ ਬੁਰੀ ਗੱਲ ਨਹੀਂ, ਪਰ ਇਹ ਕੁੜੀ ਦਾ ਨੱਚਣਾ ਤੇ ਇਸ਼ਾਰੇ ਬਹੁਤ ਗਲਤ ਆ, ਹੁਣ ਭਾਵੇਂ ਜੋ ਮਰਜੀ ਕਹੀ ਜਾਵੇ, 🙏🙏🙏
@bhavneetsingh5379
@bhavneetsingh5379 2 года назад
Bilkul shi veere Hathi de dand khaaan de hor te dikhan de hor
@navjotarcstudio203
@navjotarcstudio203 2 года назад
ਬਿਲਕੁਲ ਗੱਲ ਸਹੀ ਕਹੀ
@royaljattgill
@royaljattgill 2 года назад
Veera surma ta har koi paa lendi a par matkona nhi aonda harek nu eh kahawat da matlab smjh leyo ,eh v krna penda mull pwon lyi
@mangatram61
@mangatram61 2 года назад
@@royaljattgill l
@dollarandoscarsdiary8816
@dollarandoscarsdiary8816 2 года назад
Ik dum sahi ji
@kulwantsidhu5271
@kulwantsidhu5271 2 года назад
ਅੱਜ ਕੱਲ੍ਹ ਇਹਨਾਂ ਚ ਸ਼ਰਮ ਨਾ ਦੀ ਕੋਈ ਚੀਜ ਨਈ
@harjindersinghsandhu702
@harjindersinghsandhu702 2 года назад
ਟਹਿਣਾ ਸਾਹਿਬ ਜੀ ਮੈਂ 13 ਸਾਲ ਗਰੁੱਪ ਚਲਾਇਆ ਕਦੇ ਕਿਸੇ ਪਰੋਗਰਾਮ ਉਤੇ ਲੜਾਈ ਨਹੀਂ ਹੋਈ ਜੇਕਰ ਸਾਡੇ ਵਿੱਚ ਕਲਾ ਹੈ ਤਾਂ ਕੋਈ ਵਿਆਕਤੀ ਖਰੂਦ ਨਹੀਂ ਪਾਉਂਦਾ ਸਾਡਾ ਕੰਮ ਬੋਲਦਾ ਸੀ
@sukhwantsingh181
@sukhwantsingh181 2 года назад
ਬਿਲਕੁਲ ਸਹੀ ਕਿਹਾ ਇਸ ਭੇਣ ਨੇ ਏਂ ਅਪਣੇ ਲਈ ਨਹੀਂ ਨੱਚਦੀ ਦਿਆਂ ਭੈਣ ਆਪਣੇ ਪਰਿਵਾਰ ਲਈ ਨੱਚਦੀਆਂ ਏਂ ਗਲਤੀ ਸਰਕਾਰਾਂ ਦੀ ਕੀ ਜੇ ਸਰਕਾਰ ਇਨ੍ਹਾਂ ਨੂੰ ਨੋਕਰੀ ਦੇਵੇ ਤਾਂ ਏਂ ਭੇਣਾਂ ਨੂੰ ਸਟੇਜ ਤੇ ਨੱਚਣ ਦੀ ਕੀ ਜ਼ਰੂਰਤ ਸੀ ਏਂ ਭੇਣ ਆਪਣੀ ਜੱਗਾਂ ਬਿਲਕੁਲ ਸਹੀ ਹੈ ਪੰਜੇ ਉਂਗਲਾਂ ਇੱਕ ਸਾਰ ਨੀਂ ਹੋਦੀਆ ਏਂ ਲੋਕਾਂ ਦੀ ਸੋਚ ਮਾੜੀ ਵਾਹਿਗੁਰੂ ਇਸ ਭੈਣ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਅਤੇ ਇਸ ਭੈਣ ਦੇ ਪੱਰਬਾਰ ਨੂੰ ਵੀ ਸਲਾਮ ਹੈ ਵਾਹਿਗੁਰੂ ਇਸ ਭੈਣ ਨੂੰ ਰੱਬ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🙏
@tangocharly4217
@tangocharly4217 2 года назад
ਬੋਹਤ ਬੋਹਤ ਵਧੀਆ ਧੰਨਵਾਦ ਪ੍ਰਾਈਮ ਏਸ਼ੀਆ ਦਾ,,, ਟਹਿਣਾ ਸਾਬ ਹਰਮਨ ਜੀ,,, ਪੰਜਾਬ ਦੇ ਹਰ ਪੱਖ ਨੂੰ ਸੁਣਨਾ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਬੋਹਤ ਜਰੂਰੀ ਹੈ,, J ਸ਼ਰਮ karoge tan job nahi kar sakde,
@sandeepkhan108
@sandeepkhan108 2 года назад
ਬਹੁਤ ਹੁੰਦਾ ਮੇਰੇ ਵੀਰ
@gurdialsinghdhillon792
@gurdialsinghdhillon792 2 года назад
ਵਾਹਿਗੁਰੂ ਜੀ ਹਰ ਧੀ ਨੂੰ ਇਤਨਾ ਦ੍ਰਿੜ੍ਹ ਅਤੇ ਹੌਸਲੇ ਬੁਲੰਦ ਬਖ਼ਸ਼ੀ ਕਿ ਉਹ ਆਪਣੀ ਮੰਜ਼ਲ ਲਈ ਹਰ ਵਕਤ ਚੜ੍ਹਦੀ ਵਿੱਚ ਰਹਿਣ। ਕਦੇ ਕੋਈ ਹਨੇਰੀ ਝੱਖੜ ਦਾ ਉਹਨਾਂ ਦੀ ਜ਼ਿੰਦਗੀ ਤੇ ਮਾੜਾ ਅਸਰ ਨਾ ਪਾਵੇ। ਆਪਣੀ ਮਿਹਨਤ ਨਾਲ ਆਪਣਾ ਅਤੇ ਆਪਣੇ ਪ੍ਰਵਾਰ ਦਾ ਫ਼ਰਜ਼ ਅਦਾ ਕਰ ਸਕਣ। ਚੜ੍ਹਦੀ ਕਲਾ ਵਿੱਚ ਰਹੋ ਬੇਟਾ ਜੀ। ਪਰਮਾਤਮਾ ਤੁਹਾਡੇ ਅੰਗ-ਸੰਗ ਸਹਾਈ ਹੋਵੇ। God bless you
@mandeepvaid8092
@mandeepvaid8092 2 года назад
Majboori la nachan alg gal par stage ta dikho kina gande gande step kardi hundi aa hun ettha sharifa bani jandi aa
@lakhwinderwazirbhullar7766
@lakhwinderwazirbhullar7766 2 года назад
Waheguru
@gurdevsingh92
@gurdevsingh92 2 года назад
ਬੇਟੀ ਹਰਮਨ ਜੀ ਅੱਜ ਪੰਜਾਬੀ ਪਹਿਰਾਵੇ ਚ ਬਹੁਤ ਖੂਬਸੂਰਤ ਲਗਦੇ ਹਨ।
@gurmitsinghgurmitbhullar9121
@gurmitsinghgurmitbhullar9121 2 года назад
ਕਿਸੇ ਦੀ ਪ੍ਰਵਾਹ ਨਹੀਂ ਕਰੀ ਦੀ ਆਪਣਾ ਦਿਲ ਸਾਫ਼ ਹੋਣਾ ਚਾਹੀਦਾ ਬਾਕੀ ਬਹੁਤ ਵਧੀਆ ਲੱਗਿਆ ਭੈਣ ਜੀ ਧੰਨਵਾਦ ਟਹਿਣਾ ਸਾਹਿਬ ਤੇ ਭੈਣ ਹਰਮਨ ਦਾ
@channvirsingh5354
@channvirsingh5354 2 года назад
ਮੈਂਡੀ ਜੀ ਬਹੁਤ ਵਧੀਆ ਢੰਗ ਨਾਲ ਦੱਸਿਆ ਤੁਸੀਂ ਆਪਣੇ ਬਾਰੇ ਕੁਝ ਲੋਕ ਗੰਦ ਹੁੰਂਦੇ ਨੇ ਪਰ ਚੰਗਾ ਲਿਖਣ ਸੋਚਣ ਵਾਲੇ ਵੀ ਹੁੰਦੇ ਹਨ ਕੋਈ ਘਰੇ ਆਕੇ ਖਾਣ ਨੂੰ ਨਹੀਂ ਦਿੰਦਾ ਤੁਸੀਂ ਆਪਣੇ ਕੰਮ ਨੂੰ ਲੱਗੇ ਰਹੋ
@jasmindersingh5966
@jasmindersingh5966 2 года назад
ਪਿਤਾ ਮਰਨ ਤੋਂ ਬਾਅਦ ਅਜਾਦ ਹੋਗੀ ਐਸ਼ ਪਰਸਤੀਆਂ ਵਿੱਚ ਪੈਗੀ
@vikramlahoria6114
@vikramlahoria6114 2 года назад
ਗੁਸਤਾਖੀ ਮਾਫ਼ ਬਾਈ ਜੀ ਪਰ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਆ ਬਾਈ , ਰੱਬ ਨਾ ਕਰੇ ਕਿਸੇ ਦੀ ਧੀ ਭੈਣ ਨੂੰ ਕਿਸੇ ਮਜ਼ਬੂਰੀ ਚ ਕੋਈ ਕੰਮ ਕਰਨਾ ਪਵੇ🙏
@GurPreet-ep2zm
@GurPreet-ep2zm 4 месяца назад
Eh ta kuri aa veer munde to v majburi bahut kus mada karva dindi aa te majburi pata ni ki karva deve eh janu uh jis nal viti hove❤❤
@sunnykalc03
@sunnykalc03 2 года назад
ਇੱਕ ਸਭਿਅੱਕ ਭੰਗੜਾ ਤੇ ਇੱਕ ਲੱਚਰ ਟਪੂਸੀਆ ਵਿੱਚ ਫ਼ਰਕ ਹੁੰਦਾ। ਕ੍ਰਿਪਾ ਕਰਕੇ ਸਭਿਅੱਕ ਨ੍ਰਿਤ ਤੇ ਮਨੋਰੰਜਨ ਨੂੰ ਤਰਜੀਹ ਦਿਓ। ਧੰਨਵਾਦ
@manimanna5807
@manimanna5807 2 года назад
Bai o ta khud keh Rahi ke asi sabhyachar Bhangra Nahi karde a Je tuhanu nhi Changa lagda na dekho Bohat duniya trah trah de Kam krde aglia di life
@Rinku-zj5mc
@Rinku-zj5mc 5 месяцев назад
Gastea
@bkbk4392
@bkbk4392 2 года назад
ਸਾਰੀਆਂ ਧੀਆਂ , ਭੈਣਾਂ, ਦੀ ਇੱਜ਼ਤ ਕਰਨੀ ਚਾਹੀਦੀ ।
@baljindersinghdhaliwal6654
@baljindersinghdhaliwal6654 2 года назад
ਬਹੁਤ ਵਧੀਆ ਪ੍ਰੋਗਰਾਮ ਆ ਮੇਰੇ ਮੰਨ ਪਸੰਦ ਦਾ
@LakhwinderSingh-up5tw
@LakhwinderSingh-up5tw 2 года назад
ਕੋਈ ਕੰਮ ਨਹੀਂ ਮਾੜਾ ਬੰਦੇ ਦੀ ਸੋਚ ਮਾੜੀ ਹੁੰਦੀ ਹੈ ਰੱਬ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਵੇ 🙏🏻
@travellersardarpb13
@travellersardarpb13 2 года назад
🤣🤣🤣
@monikagoyal325
@monikagoyal325 2 года назад
eh mundya nu sochna chahinda k asi limit cross na kriye kdi v
@sandeepsinghsidhu8540
@sandeepsinghsidhu8540 2 года назад
ਓ ਜਾ ਭਰਾਵਾ ਤੂੰ ਵੀ ਨਚ ਲਾ
@lovebrar8416
@lovebrar8416 2 года назад
Is Da dance very bad
@aransandhu91
@aransandhu91 Год назад
@@sandeepsinghsidhu8540 ,,ਵੀਰ ਤੁਹਾਡੇ ਵਰਗੇ ਜੇ ਕਿਤੇ ਵਿਆਹ ਤੇ ਜਾਣਦੇ ਆ,, ਤੇ ਆਪਣਾ ਪਹਿਲਾਂ ਤੀਆਣ ਡਾਣਸਰਾ ਤੇ ਹੁੰਦਾ ,, ਇੱਕ ਦੁਜੇ ਨੂੰ ਕਿਹਣੇ ਗੇ ਚਲ ਵੇਖ ਕੇ ਆਓਣੇ ,, ਕਿਵੇ ਦੀਆ ਬੁਲਾਇਆ ਨੇ ,, ਤੇ ਅੱਜ ਸਾਰੇ (𝘾𝙤𝙢𝙢𝙖𝙣𝙩𝙖)ਵਿੱਚ ਗਿਆਨੀ ਬਾਣੇ ਨੇ,, ਓਦੋਂ ਨਹੀ ਪਤਾ ਕੀ ਇਹ ਕੰਜਰਖਾਣਾ ਵਾ ,,,😡
@Nimreet173
@Nimreet173 2 года назад
ਹਾਂਜੀ ਟਹਿਣਾ ਸਾਹਿਬ ਕੲਈ ਕੁੜੀਆ ਗਲਤ ਐਕਸ਼ਨ ਕਰਦੀਆਂ ਨੇ।ਸਹੀ ਕਿਹਾ ਜੀ
@banarsidass3604
@banarsidass3604 2 года назад
ਜਦੋਂ ਵੀ ਕੋਈ ਕਲਾਕਾਰ ਭਾਵੇਂ ਓਹ ਜਿਹੋ ਜਿਹਾ ਵੀ ਹੋਵੇ ਇੰਟਰਵਿਓੁ ਦੇਣ ਲਗਿਆਂ ਇਸ ਤਰਾਂਆਪਣੇ ਆਪ ਨੁੰ ਪੇਸ਼ ਕਰਦੇ ਹਨ ਜਿਵੇਂ ਇੰਨਾ ਵਰਗਾ ਕੋਈ ਸਾਫ ਸੁਥਰਾ ਨਈਂ ਪਰ ਸਟੇਜ ਤੇ ਚੜਦਿਆਂ ਹੀ ਇਹ ਸਭ ਬਦਲ ਜਾਦੇ ਹਨ।ਚੰਗਾ ਹੁੰਦਾ ਟਹਿਣਾ ਜੀ ਜੇਕਰ ਪ੍ਰੋਗਰਾਮ ਵਿਚ ਇੰਨਾ ਦੇ ਡਾਂਸ ਦੀਆਂ ਕੁਝ ਵੀਡਿਓ ਕਲਿਪ ਵਿਖਾਕੇ ਇੰਨਾ ਨੂੰ ਕੁਝ ਸਵਾਲ ਪੁਛਦੇ ਕਿ ਕੀ ਇਹ ਸਭਿਆਚਾਰਕ ਪੇਸ਼ਕਸ਼ ਹੈ। ਇੰਨਾ ਡਾਂਸਰਾ ਨੇ ਤਾ ਪਾਕਿਸਤਾਨੀ ਡਰਾਮਿਆਂ ਦੀਆਂ ਡਾਂਸਰਾ ਵਰਗੇ ਅਸ਼ਲੀਲ ਡਾਂਸ ਕਰਨੇ ਸ਼ੁਰੂ ਕਰ ਦਿਤੇ ਹਨ ਸਿਰਫ ਮਸ਼ਹੂਰੀ ਤੇ ਪੈਸਿਆਂ ਖਾਤਿਰ ।ਇਹੋ ਜਿਹੇ ਕਲਾਕਾਰਾਂ ਦੀ ਇਟਰਵਿਓੁ ਨ ਕਰਿਆ ਕਰੋ ਸਰ
@4bviews762
@4bviews762 2 года назад
sahi kiha bai, bai ne jo luchia jehia double meaning reels, tictok bnodi c ohna bare ki kahugi, oh v dance da part fer 😂
@preetdhillon3483
@preetdhillon3483 2 года назад
Bilkul shi
@jagseer1306
@jagseer1306 2 года назад
Sahi keha ji
@kulvirkaura2768
@kulvirkaura2768 2 года назад
ਬਿਲਕੁਲ ਸਹੀ
@sukhvirsingh1706
@sukhvirsingh1706 2 года назад
Agree
@gurkiratgill22
@gurkiratgill22 2 года назад
ਇਸਦੀਆਂ ਵੀਡੀਓ ਇੰਨੀ ਗੰਦਗੀ ਭਰੀ ਹੁੰਦੀ ਆ,,,, ਛਾਤੀ ਤੇ ਪਿਛਵਾੜਾ ਹਿਲਾ ਹਿਲਾ ਕੇ ਪੈਸੇ ਕਮਾਏ ਜਾ ਸਕਦੇ, ਇੱਜ਼ਤ ਨਹੀਂ।।।।।
@jalneetcheema3055
@jalneetcheema3055 2 года назад
ਵੀਰ ਇਸ ਗੱਲ ਉੱਤੇ ਨਹੀਂ ਆਉਣਾ anchor ਨੇ
@pankajmodgil5025
@pankajmodgil5025 2 года назад
Sahi gaal hai inne gande dance step ghatiya
@SSingh-bd6pv
@SSingh-bd6pv 2 года назад
ਬਿਲਕੁੱਲ ਸਹੀ ਵੀਰ ਗੁਰ ਕੀਰਤ ਗਿੱਲ
@KuldeepSingh-nz2kw
@KuldeepSingh-nz2kw 2 года назад
100,% right
@RobbeyKaur
@RobbeyKaur 2 года назад
Mera ghar ehde ghar de nerhe e aa
@nirmalsaini4194
@nirmalsaini4194 2 года назад
ਧੀਆਂ ਤੇ ਧਰੇਕਾ ਵਿਹੜੇ ਦੀਆਂ ਰੌਣਕਾਂ । ਮੈਂਡੀ ਪੁੱਤ ਆਪਣੇ ਕਿੱਤੇ ਪ੍ਰਤੀ ਇਸੇ ਤਰ੍ਹਾਂ ਲਗਨ ਮਿਹਨਤ ਤੇ ਪਵਿੱਤਰਤਾ ਦੇ ਨਾਲ ਜੁੜੀ ਰਹਿ , ਵਾਹਿਗੁਰੂ ਤੇਰੇ ਅੰਗ ਸੰਗ ਹੈ ।
@manvirdhaliwal-cu3sy
@manvirdhaliwal-cu3sy 5 месяцев назад
ਮੈਡੀ ਪੁੱਤ ਦੀਆ ਵੀਡੀਓ ਦੇਖੀ ਆ 😂
@balwantkaurchahal8382
@balwantkaurchahal8382 2 года назад
ਟਹਿਣਾ‌ ਜੀ ਤੇ ਥਿੰਦ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹੋ ਤੇ ਹਮੇਸ਼ਾ ਹਰ ਇੱਕ ਵਿਸ਼ਿਆਂ ਤੇ ਕਲਾਕਾਰਾਂ ਦੇ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ ਬਿਲਕੁਲ ਸਹੀ ਕਰ ਰਹੇ ਹਨ ਤੁਸੀਂ ਵਧਾਈ ਦੇ ਪਾਤਰ ਹੋ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ।
@yadvirk6857
@yadvirk6857 2 года назад
You are right ji
@yankeenboyzz1478
@yankeenboyzz1478 2 года назад
ਤੁਹਾਡੀ ਇਜੇਤ ਕਰਦੇ ਆ ਪਰ ਪੰਜਾਬੀ ਕੁੜੀਆਂ ਨੂੰ ਇਸ ਕੰਮ ਲਈ ਪ੍ਰਮੋਟ ਨਾ ਕਰੋ ਹੋਰ ਕੰਮ ਬਹੁਤ ਆ ਪਰ ਅਸੇਨੀ ਨਾਲ ਪੈਸਾ ਬਣਦਾ ਪਰ ਇਹ ਕਲਚਰ ਗ਼ਲਤ ਆ ਬਾਈ ਜੀ ਪਲੀਜ ਪ੍ਰਮੋਟ ਨਾਂ ਕਰੋ ਕਿਸੈ ਚੰਗੀ ਹਸਤੀ ਨਾਲ ਮਿਲਿਆ ਕਰੋ ਅਸੀ ਵੀ 12000 ਕਮਾਉਂਦੇ ਆ ਪਰ ijett ਨਾਲ
@deep.1934
@deep.1934 2 года назад
Bhut vadiya keha tuci sir
@deep.1934
@deep.1934 2 года назад
Dance kuch hor cheeg aa ye ta body language naal ishara krna aa gal koi koi samjh sakda kuddiya di ijat unah da gehna hundiya but aa ta stag te Jo body language jeya dance ki byan kr reha tuci bhut vadiya gal khi is kam li kuddiya nu parmot na kro
@iqbalbrar2942
@iqbalbrar2942 2 года назад
Right
@ravinderbrar8492
@ravinderbrar8492 2 года назад
Sahi gal aa veer
@parwindergill6402
@parwindergill6402 2 года назад
Shi gal aa bai
@kuldeepsinghkuldeepsingh3468
@kuldeepsinghkuldeepsingh3468 2 года назад
ਰੱਬਾ ਕਿਸੇ ਨੂੰ ਗਰੀਬੀ ਨਾ ਦੇਵੀਂ
@aryanminhas309
@aryanminhas309 2 года назад
ਮੁੱਕਦੀ ਗਲ ਇਹੀ ਹੈ
@gilldharminder8976
@gilldharminder8976 2 года назад
Hun enni v garib nhi
@bigseriesrecord6073
@bigseriesrecord6073 2 года назад
bahut lokhan naal thaggi kiti is ne koi phagwara tho uk takk koi nahi chhdeya is ne
@gursevsinghdhaliwal9099
@gursevsinghdhaliwal9099 2 года назад
ਟਹਿਣਾ ਸਾਹਿਬ ਤੁਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਕਰਦੇ ਹੋ ਤੁਸੀਂ ਕਹਿੰਦੇ ਹੋ ਅਸੀਂ ਇਸ ਪ੍ਰੋਗਰਾਮ ਵਿਚ ਸੁਹਿਰਦ ਲੋਕਾਂ ਅਤੇ ਕਲਾਕਾਰਾਂ ਨਾਲ ਇੰਟਰਵਿਊ ਕਰਦੇ ਹਾਂ ਪਰ ਤੁਸੀਂ ਬਹੁਤ ਹੀ ਘੱਟ ਕਿਸੇ ਨੇ ਪੜਾਈ ਕਰਕੇ ਜਾਂ ਮਿਹਨਤ ਕਰਕੇ ਅਫਸਰ ਬਣਿਆ ਹੋਵੇ ਜਾਂ ਕਿਸੇ ਖੇਤਰ ਵਿੱਚ ਤਰੱਕੀ ਕੀਤੀ ਹੋਵੇ ਨਹੀਂ ਲੈਕੇ ਆਉਂਦੇ ਗ਼ੌਰ ਕਰਿਉ ਮੇਹਰਬਾਨੀ
@rightranjha7597
@rightranjha7597 2 года назад
Respected sir, eh apni society da hissa. Ende vich ki galat gal aa? Kuri apni mehnat kardi, apni dekhan vali akhh sahi karo.
@amandeepsingh-cc5ps
@amandeepsingh-cc5ps 2 года назад
Veer ji eh osde interview karde ne jis nu log jande ne ta hi koi ehna da video dekho
@jalneetcheema3055
@jalneetcheema3055 2 года назад
ਜਦੋਂ ਕਿਤੇ ਸਿੱਧੂ ਮੂਸੇ ਵਾਲੇ ਦੀ ਇੰਟਰਵਿਊ ਕੀਤੀ ਸੀ ਓਦੋਂ ਬਹੁਤ ਬੇਬਾਕੀ ਨਾਲ ਸਵਾਲ ਕਰਦੇ ਸੀ ਭੈਣ ਜੀ ਹੁਣੀ ਵੀ ਤੇ ਟਹਿਣਾ ਸਾਹਿਬ ਵੀ, ਹੁਣ ਇਹਨਾਂ ਤੋਂ ਇਸ ਕੁੜੀ ਤੋਂ ਇਹ ਨਹੀਂ ਪੁੱਛ ਹੋਇਆ ਕਿ ਨਾਚ ਗਾਣਾ ਤੇ ਚਲੋ ਠੀਕ ਹੈ, ਪਰ ਆਹ ਭੈੜੇ ਭੈੜੇ ਅਸ਼ਲੀਲ body moves ਕਰਨ ਦੀ ਕੀ ਜ਼ਰੂਰਤ ਪੈਂਦੀ? ਸਿਰਫ ਆਪਣਾ ਰੇਟ ਅਤੇ ਡਿਮਾਂਡ ਵਧਾਉਣ ਲਈ "ਇਹ ਸਾਡਾ ਕੰਮ" ਕਹਿ ਕੇ ਸਾਰਾ ਕੁਝ ਠੀਕ ਦੱਸੀ ਜਾਣਾ ਕਿੱਥੇ ਦੀ ਸਿਆਣਪ ਹੈ?
@jassgill9995
@jassgill9995 2 года назад
@@jalneetcheema3055 right
@roohiandroop64
@roohiandroop64 2 года назад
@@jalneetcheema3055 right sis
@SohanSingh-um6xf
@SohanSingh-um6xf Год назад
Very nice sister
@jatinderpalsingh4838
@jatinderpalsingh4838 2 года назад
🌹ਭਲੀ ਕਰੇ ਕਰਤਾਰ।। ਸੁੱਖੀ ਵੱਸੇ ਸੰਸਾਰ।। 🙏 ਪਟਵਾਰੀ ਅੰਬਰਸਰੀਆਂ, ਫਰੀਡਮ ਫਾਈਟਰ ਪਰਿਵਾਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ S.G.P.C.
@rajvir_singh256
@rajvir_singh256 2 года назад
ਮੈ ਦੇਖਿਆ ਬੁੱਧੀਜੀਵੀਆ ਨੂੰ, ਸਲਾਹਾਂ ਤਾ ਬਹੁਤ ਦਿੰਦੇ ਨੇ ਪਰ ਲੁਕ ਲੁਕ ਸਵਾਦ ਸਾਰੇ ਲੈਂਦੇ ਨੇ। ਏਹ ਤਾ ਓਹ ਗੱਲ ਆ ਕਿ ਜੇ ਆਪਣੀ ਨੱਚੇ ਤਾ ਟੈਲੇਂਟ, ਜੇ ਹੋਰ ਦੀ ਤਾ ਨਚਾਰ 🤔 ਦੋਗਲੇ ਲੋਕ 🙏
@RamSingh-kw7gn
@RamSingh-kw7gn 2 года назад
ਇਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮਾਂਵਾਂ ਧੀਆਂ ਭੈਣਾਂ। ਕਿਸੇ ਦੀ ਮਜ਼ਬੂਰੀ ਦਾ ਕਦੇ ਚਾਹੀਦਾ ਨਹੀਂ ਫਾਇਦਾ ਲੈਣਾਂ। ਇੱਜ਼ਤ ਸਭਨੂੰ ਪਿਆਰੀਏ ਇੱਜ਼ਤ ਹੈ ਜ਼ਿੰਦਗੀ ਦਾ ਗਹਿਣਾਂ। ਅਲਬੇਲੇ ਭੈੜਿਆਂ ਕੰਮਾਂ ਦਾ ਆਖ਼ਰ ਵੇਲ਼ੇ ਲੇਖਾ ਦੇਣਾ ਪੈਣਾਂ। ਰਾਮ ਸਿੰਘ ਅਲਬੇਲਾ
@jasthana7195
@jasthana7195 2 года назад
ਬਾਹਲਾ ਗਿਆਨ ਨਾ ਚੋਦ ,, ਇਹਦੀ ਗਾਂਡ ਦੇਖ,, ਸਾਰੀ ਰਾਤ ਘੋੜੀ ਬਣਦੀ ਆ, ਇਹਨੂੰ ਪੁੱਠੀ ਕਰਕੇ ਟਣਕਾ, ਟੋਕਰਾ ਲੱਨਾਂ ਦਾ ਨਿੱਕਲੂ ਇਹਦੇ ਅੰਦਰੋਂ
@richhpalsra9823
@richhpalsra9823 2 года назад
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀ ਇਹਨਾਂ ਧੀਆਂ ਤੇ
@daljindersumra3473
@daljindersumra3473 2 года назад
Waheguru g ❤️ 💖 ♥️
@princebhullar5660
@princebhullar5660 2 года назад
Seda rah pado waheguru
@HARJINDERSINGH-km9ee
@HARJINDERSINGH-km9ee 2 года назад
Jdo eh stej te nachdiya udo dhi nhi lagdi eh Sex exan pass karne ladkeya nu Is tra ta har kudi job na milan te steja te nachna shuru krdo 12 padi ladki kuj v ijat vala kam kar sakdi hai par kam krn d soch honi chahidi aa Socho apne ladke vaste eh nuh le aaoge
@baljindersinghgill1705
@baljindersinghgill1705 2 года назад
ਵਾਹਿਗੁਰੂ ਮਿਹਰ ਕਰੀਂ ਇਹਨਾਂ ਦੀਆਂ ਤੇ ਕਿਰਪਾ ਕਰਕੇ
@OhiSandhu
@OhiSandhu 2 года назад
Waheguru na vich lyao.. ehna te mehr phla he vadhu h..berojgar tn sade vrge bethe engineering krke v.. kedi jooni pata rabba...sanu v bna dinda Mandy he.. bc nach he lainde vehle behn nalo
@ManjitSingh-mn9qu
@ManjitSingh-mn9qu 2 года назад
,ਕਿੱਤਾ ਕੋਈ ਵੀ ਮਾੜਾ ਨਹੀਂ। ਕਾਮਯਾਬੀ ਸਾਰੇ ਗਮ ਭੁਲਾ ਦਿੰਦੀ। ਗੱਲ ਤਾਂ ਮਿਹਨਤ ਦੀ ਹੈ।ਟਹਿਣਾ ਸਾਹਿਬ,ਬੀਬਾ ਥਿੰਦ,ਆਇਰਨ ਲੜਕੀ ਸਤਿ ਸ੍ਰੀ ਆਕਾਲ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@harmandeepsingh4507
@harmandeepsingh4507 Год назад
Very good madam ji
@GurmeetSingh-oc1sn
@GurmeetSingh-oc1sn 2 года назад
ਰੋਟੀ ਹੱਕ ਦੀ ਖਾਈਏ.... ਭਾਵੇਂ ਬੂਟ ਪਾਲਿਸ਼ਾ ਕਰੀਏ!!
@karanpannu1122
@karanpannu1122 2 года назад
ਮੈਡਮ ਜੀ 10,15 ਹਜ਼ਾਰ ਰੁਪਏ ਨਾਲ ਜ਼ਿੰਦਗੀ ਬਰੀ ਇਜਤ ਵਾਲੀ ਲੰਗਦੀ ਆ ਐਸ ਪਰਸਤੀ ਨਹੀਂ ਹੁਦੀ ਤੇਰੀ ਐਸ ਪਰਸਤੀ ਦਾ ਹਿਸਾਬ ਤਾ ਇਸ ਸੂ ਵਿਚ ਤੇਰੇ ਕੱਪੜੇਆ ਤੋਹੀ ਲੱਗ ਗਿਆ
@harmandeepsingh5223
@harmandeepsingh5223 2 года назад
Ek show da lndi
@rinkufdk7430
@rinkufdk7430 2 года назад
Maandi ਜੀ ਤੁਹਾਡਾ ਡਾਂਸ ਕਰਨ ਦਾ ਤਰੀਕਾ ਨਹੀ ਸਹੀ ਲੋਕ ਗਲਤ ਅੰਦਾਜ਼ਾ ਲਗਾ ਲੈਂਦੇ ਆ,
@straighttalk528
@straighttalk528 2 года назад
ਟਹਿਣ ਸਾਬ ਵੀਰ ਇਸ ਵੀਡੀਓ ਰਿਕਾਰਡਿੰਗ ਕਰਨ ਲਈ ਬਹੁਤ ਧੰਨਵਾਦ ਹੋ ਸਕਦਾ ਮਜਬੂਰੀ ਵੱਸ ਇਸ ਕੰਮ ਵਿੱਚ ਆਈਆਂ ਕੁੜੀਆਂ ਸਬੰਧੀ ਉਹਨਾਂ ਲੋਕਾਂ ਦੀ ਸੋਚ ਬਦਲ ਸਕੇ ਜੋਂ ਆਪਣੇ ਪਰਿਵਾਰਾਂ ਰਿਸ਼ਤੇਦਾਰਾ ਦੀਆਂ ਔਰਤਾਂ ਸਾਹਮਣੇ ਆਪਣੀ ਸੋਚ ਨੂੰ ਪੇਸ਼ ਕਰਦੇ ਆ,,,, ਇਹ ਕੁੜੀਆਂ ਵਿਚਾਰੀਆਂ ਤਾਂ ਆਪਣੇ ਘਰ ਚਲ ਜਾਂਦੀਆਂ ਆਪਣਾ ਕੰਮ ਖਤਮ ਕਰਕੇ ਉਹ ਘਟੀਆ ਸੋਚ ਵਾਲੇ ਆਪਣੇ ਰਿਸ਼ਤੇਦਾਰਾਂ ਪਰਿਵਾਰਾਂ ਦੇ ਸਾਹਮਣੇ ਆਪਣੀ ਸੋਚ ਦਾ ਜਨਾਜ਼ਾ ਕੱਢ ਕੇ ਕੀ ਮਹਿਸੂਸ ਕਰਦੇ ਆ,,,, ਬਾਈ ਇਕ ਇਹ ਵੀ ਗੱਲ ਪੁੱਛਣੀ ਸੀ ਜਾਂ ਕਿਸੇ ਹੋਰ ਅਜਿਹੇ ਪ੍ਰੋਗਰਾਮ ਵਿੱਚ ਜਰੂਰ ਪੁੱਛਣਾ ਕਿ ਕੀ ਮੁੰਡੇ ਵੀ ਇਸ ਕੰਮ ਵਿੱਚ ਸ਼ੌਕ ਨਾਲ ਆਉਂਦੇ ਜਾਂ ਮਜਬੂਰੀ ਵੱਸ
@rawailsingh7389
@rawailsingh7389 2 года назад
ਧੰਨਵਾਦ ਸਹਿਤ ਇਸ ਇੰਟਰਵਿਊ ਵਿਚ ਚੰਗਾ ਸੁਨੇਹਾ ਦੇਣ ਲਈ ਤੇ ਇਸ ਕੁੜੀ ਦਾ ਬੇਬਾਕ ਸੱਚ ਦੱਸਣ ਲਈ
@AmarjeetSingh-dm4mj
@AmarjeetSingh-dm4mj 2 года назад
ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੀਆਂ ਇਹਨਾਂ ਧੀਆਂ ਤੇ ਆਪ ਸਹਾਈ ਹੋ ਕੇ ਆਉਣ ਵਾਲੇ ਸਮੇ ਵਿੱਚ ਇਹ ਸਭ ਕੁਝ ਪੰਜਾਬ ਵਿੱਚ ਕਰਨ ਦੀ ਜ਼ਰੂਰਤ ਹੀ ਪੈਦਾ ਨਾ ਹੋਵੇ
@gurtejsandhu8183
@gurtejsandhu8183 2 года назад
ਵਾਹਿਗੁਰੂ ਮਿਹਰ ਕਰਨ ਚੜਦੀਕਲਾ ਬਖਸ਼ਣ ਹਮੇਸ਼ਾ ਖੁਸ ਰੱਖਣ ਤਰੱਕੀਆਂ ਬਖਸ਼ਣ ਹਮੇਸ਼ਾ ਖੁਸ ਰੱਖਣ
@kulwantkumar3
@kulwantkumar3 2 года назад
Mandy da confidence bahut strong hai.Syane aakhde "agar man wich hai sach,tan kothe chadke nach".Mandy beta--You are a great girl.Very nice interview.
@puransingh6400
@puransingh6400 2 года назад
Very excellent answer
@RamShyam-bp3ru
@RamShyam-bp3ru 5 месяцев назад
We are proud of you puterji jug jug jeeo 🎉🎉🎉🎉🎉🎉🎉🎉🎉🎉🎉❤ waheguru waheguru waheguru ji 100/ right❤
@harminderdhillon495
@harminderdhillon495 2 года назад
ਇਹ ਕੁੜੀ ਸਵੈ ਕੇਂਦਰਿਤ ਪ੍ਰਤੀਤ ਹੁੰਦੀ ਆ... ਹਰ ਇਕ ਦਾ ਆਪਣਾ ਕਿਤਾ ਹੈ... ਪਰ ਮੈਂਡੀ ਜੀ ਸਹੀ ਤਰੀਕੇ ਨਾਲ ਕੋਈ ਜਵਾਬ ਨਹੀਂ ਦੇ ਪਾ ਰਹੀ......
@Deepsaab33
@Deepsaab33 2 года назад
Ki khwe vichari hun bhut aghe ja chuki aa es kaam ch onhu feel nhi hunda hun ki jo marji khvi jaave changa maada
@sharanjitkaur8642
@sharanjitkaur8642 2 года назад
Ahdi performance apni family ch beth k dekhna…. Shame 😡😡. Simple dance v ho skda,, hil hil k nachan nu kehne keha
@leafdrop9726
@leafdrop9726 2 года назад
ਬਿਲਕੁਲ ਜੀ ਸਵਾਲ ਕੁਝ ਹੋਰ ਹੁੰਦਾ ੲਿਹ ਅਾਪਣਾ ੲੀ ਚੱਲੀ ਜਾਦੀ ਅਾ
@sanjeev8820
@sanjeev8820 2 года назад
Jawaab is lai nai de paa rehi becuse eh khud eho kam krdi aa jis ne pese kamone hunde aa hor job bhout aa pr nai mujra krna is da shonk aa te interview ch covr krna is da kam aa
@daljeetsinghdaljeetsingh7937
@daljeetsinghdaljeetsingh7937 2 года назад
@@sharanjitkaur8642 tusi jido kite ghare khara lvaota kuriya simpli nachan waliaa le aauna just Te pher dekhna tuhade sake bhra ya chahe tayan de mundya de muh dekhyo jive muh ch koi koura paya hove ke aa kitho le aandiya kuriya kde Es chis Te niga maryo hun ta fat dene bina soche samje comment karta
@surjitsingh5794
@surjitsingh5794 2 года назад
ਬਹੁਤ ਵਧੀਆ ਮੈਡੀ ਗਰੇਵਾਲ ਜੀ।ਕੰਮ ਕੋਈ ਮਾੜਾ ਨਹੀਂ ਹੁੰਦਾ।ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਤੁਸੀਂ ਸਹੀ ਹੋ।ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।
@arshdipsingh9816
@arshdipsingh9816 2 года назад
ਜਿਹੜੀਆਂ ਰਾਤਾਂ ਨੂੰ ਦੂਸਰੇ ਦੇ ਬਿਸਤਰ ਤੇ ਨਾਲ ਪੈਂਦੀਆਂ ਨੇ ਉਹ ਵੀ ਕਹਿੰਦੀਆਂ ਸਾਡੀ ਜੌਬ ਸਾਡਾ ਕੰਮ ਹੈ ਗਰਾਹਕ ਭੁਗਤਾਉਂਦੀਆ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹੋ ਬੇਸਰਮੋ ਸਾਡਾ ਗੁਰੂ ਸਾਨੂੰ ਕੀ ਕਹਿੰਦਾ ਹੈ
@jagatkamboj9975
@jagatkamboj9975 2 года назад
ਮੈਂਡੀ ਗਰੇਵਾਲ ਵਾਹਿਗੁਰੂ ਜੀ ਤਵਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏🙏 ਕੰਮ ਕਿਸੇ ਦਾ ਰੁਕਦਾ ਨਹੀ ਏਥੇ ਸਬ ਦਾ ਸਰ ਜਾਂਦਾ ਉਹ ਕਲ੍ਹਾਂ ਰਹਿ ਜਾਂਦਾ ਜੋ ਆਕੜ ਕਰ ਜਾਂਦਾ
@agricultureinformation6286
@agricultureinformation6286 2 года назад
Oh blle oye tere waheguru kamzar Khana kran nu ni kehnda ohne hath pair dite Kam kro izat wala
@lovebrar8416
@lovebrar8416 2 года назад
Is Da dance deko very bad aa
@jagatkamboj9975
@jagatkamboj9975 2 года назад
@@agricultureinformation6286ਇੱਜਤ ਦਾ ਪ੍ਰਰਮਾਣ ਪੱਤਰ ਲੈਣਾ ਪਉ ????
@jagatkamboj9975
@jagatkamboj9975 2 года назад
@@lovebrar8416 ਨਾ ਵੇਖ ਤੂੰ ਕੇਹਡ੍ਰਾ ਟਿਕਟ ਕਟਾ ਰੱਖੀ ਐ
@sawansingh3651
@sawansingh3651 2 года назад
ਸੰਸਾਰ ਵਿੱਚ ਚੰਗੇ ਮਾੜੇ ਲੋਕ ਹਨ ਮਾੜੇ ਲੋਕ ਅਪਣੇ ਘਰ ਵਿੱਚ ਵੀ ਮਾੜੇ ਹੀ ਹੁੰਦੇ ਹਨ ਓਹ ਆਪਣੀਆਂ ਧੀਆਂ ਭੈਣਾਂ ਪ੍ਰਤੀ ਵੀ ਇਹੋ ਨਜ਼ਰੀਆ ਰੱਖਦੇ ਹਨ ਆਪਣੀ ਚਾਲੇ ਚਲੀ ਚਲੋ ਪਰਮਾਤਮਾ ਮੇਹਰ ਕਰੇਗਾ
@SunnyKumar-oo3og
@SunnyKumar-oo3og 2 года назад
Very very nice thinking mandy mam
@deepdeep1610
@deepdeep1610 2 года назад
ਕੁਛ ਕ ਕੁੜੀਆ ਦੇ ਸੂਟ ਦੇ ਗਹਲ ਏਨੇ ਨੀਵੇਂ ਹੁੰਦੇ, ਕ ਫੈਮਲੀ ਵਾਲੇ ਇਕ ਦੂਜੇ ਦੇ ਸਾਮ੍ਹਣੇ ਇਹਨਾਂ ਦਾ ਪ੍ਰੋਗਰਾਮ ਦੇਖਣਾ ਮੁਸ਼ਕਿਲ ਹੋ ਜਾਂਦਾ ਆ, ਇਹ ਗੱਲ ਨੂੰ ਮੰਨਣਾ ਪੈਣਾ ਮੈਂਡੀ ਗਰੇਵਾਲ ਜੀ
@official561
@official561 2 года назад
Ehda apna gla ena niwa hunda eh ki kise nu jwab daugi
@santsinghgandiwind6960
@santsinghgandiwind6960 2 года назад
Interview wich kini sareef bandi. Dance vekho esda.
@mehtabrandhawa1143
@mehtabrandhawa1143 2 года назад
@@santsinghgandiwind6960 sahi gl
@kulbirsinghsandhu6472
@kulbirsinghsandhu6472 2 года назад
ਬਹੁਤ ਵਧੀਆ ਜੀ ਸਾਨੂੰ ਸਮਾਜ ਵਿਚ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂ ਕੇ ਕੋਈ ਮਜਬੂਰੀ ਵਸ ਇਹ ਕੰਮ ਕਰਦੇ ਹਨ
@sehbazsinghkhalsa8707
@sehbazsinghkhalsa8707 2 года назад
Je majboori vich eh kam karna shi a ta majboori vich chori karna v shi a bank lutna v shi a smaik vechna v shi har bura kam karna shi a ijjatdar lok jhona lake apna priwar palde ne par ajeha kam kde v nhi karde
@butasingh4752
@butasingh4752 2 года назад
ਬਾਕੀ ਸਭ ਠੀਕ ਹੈ ਲੇਕਿਨ ਅੱਜ ਜੋ ਕਪੜੇ ਪਾਏ ਹੈ ਗੋਡਿਆ ਕੋਲੋ ਦੇਖੋ ਕੀ ਹ ਸਹੀ ਹੈ ਆਪਣੀ ਸਫਾਈ ਦੇ ਰਹੀ ਹੈ ਕਿ ਮੈ ਸਹੀ ਹਾ ਸਭ ਝੂਠ ਬੋਲਦੀਆ ਹੈ ਬਹੁਤ ਗੱਲਤ ਕਰਦੀਆ ਹੈ
@bigseriesrecord6073
@bigseriesrecord6073 2 года назад
veer ji is ne koi nahi chhdeya 8 tho 60 phagwara waleyo nu puchh leyo ede baare
@jarnailmeetkay396
@jarnailmeetkay396 Год назад
Sabse bada Rog Kiya kahenge Log Apna karm kro Khush raho Wàheguru ji kise da sahara te rozi roti na khohiin Sabash Mandy
@manjitsingh1278
@manjitsingh1278 Год назад
ਬਹੁਤ ਵਧੀਆ ਵਿਚਾਰ ਹਨ ਧੀਏ ਬਸ ਆਪਣੇ ਮਾਪਿਆ ਦਾ ਚੰਗੇ ਸ਼ੋਭਾ ਵਾਲੇ ਕੰਮ ਕਰਕੇ ਨਾਮ ਰੌਸ਼ਨ ਕਰਨ ਕਿਉਂਕਿ ਇਜਤ ਜਿੰਦਗੀ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ- ਦੁਨੀਆਂ ਦੀ ਪਰਵਾਹ ਨਾ ਕਰੋ ਬਸ ਆਪਣਾ ਜੀਵਨ ਚਰਿੱਤਰ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਧੀਉ
@jasbirsandhu1998
@jasbirsandhu1998 2 года назад
ਵਾਹਿਗੁਰੂ ਤੁਹਾਡਾ ਭਲਾ ਕਰੇ ਮੈਨਡੀ ਗਰੇਵਾਲ ਨੱਚਣਾ ਟੱਪਣਾ ਕੋਈ ਗਲਤ ਨਹੀ ਤੁਹਾਡਾ ਦਿਲ ਸਾਫ ੍ਹੋਣਾ ਧੀਏ ਸਤਿ ਸ੍ਰੀ ਅਕਾਲ
@dracogameryt9979
@dracogameryt9979 2 года назад
Khoob
@Jhajjz_dairy_farm
@Jhajjz_dairy_farm 2 года назад
ਟਹਿਣਾ ਅੰਦਰੋਂ ਅੰਦਰੀ ਝੂਰੀ ਜਾਂਦਾ ਵੀ ਕੋਈ ਗੱਲ ਵੀ ਨੀ ਮੰਨਦੀ Mandy,ਦੱਸ ਕੀ ਕਰਾਂ ਹਰਮਨ ਨਾਲ਼ੇ ਟਹਿਣੇ ਦਾ ਜੀ ਜਿਹਾ ਕੱਚਾ ਕੱਚਾ ਹੋਈ ਜਾਂਦਾ?
@punjabiinuae2024
@punjabiinuae2024 2 года назад
Haahhahaah right
@Jhajjz_dairy_farm
@Jhajjz_dairy_farm 2 года назад
@@punjabiinuae2024 😂
@dalbirsingh6368
@dalbirsingh6368 2 года назад
🤣🤣🤣🤣🤣🤣🤣🤣🤣🤣🤣🤣🤣🤣bilkul sahi comment
@GurmeetSingh-ug4kj
@GurmeetSingh-ug4kj 2 года назад
Excellent conduct & hard work. May God help you.
@LakhwinderSingh-jy5xs
@LakhwinderSingh-jy5xs 5 месяцев назад
Waheguru ji rabbhalakare
@harinderkaurmann9484
@harinderkaurmann9484 2 года назад
ਕਿਸੇ ਦੀ ਧੀ ਬਾਰੇ ਗ਼ਲਤ ਸੋਚਣ ਤੋਂ ਪਹਿਲਾਂ ਧਿਆਨ ਰੱਖਿਆ ਕਰੋ, ਲੋਗ ਤੁਹਾਡੀਆਂ ਧੀਆਂ ਭੈਣਾਂ ਬਾਰੇ ਵੀ ਇਹੀ ਸੋਚਦੇ ਹੋਣਗੇ ।
@singhjass2979
@singhjass2979 2 года назад
Klaa dikhana koi galat gal nhi pr eh kuch step bohat gande kardi he
@KulwinderKaur-mg7ev
@KulwinderKaur-mg7ev 2 года назад
Jo loka de sahmne apne body de numaish krdiyaa ne oh dhee nahi ik kanjri aa oh .dhee tanh SRM hoyaa de parde Ander sobhadi aa .
@rameshwardassbishnoi3602
@rameshwardassbishnoi3602 2 года назад
ਕੁੜੀ ਨੇ ਬੇਬਾਕ ਆਪਣੇ ਦਿਲ ਦਿਆਂ ਗੱਲਾਂ ਐਂਕਰ ਦੇ ਸਵਾਲਾਂ ਦੇ ਜਵਾਬ ਚ ਰੱਖੀਆਂ,ਹਰਮਨ ਨੇ ਅਤੇ ਟਹਿਣਾ ਸਾਹਿਬ ਕਾਫੀ ਔਖੇ ਸਵਾਲ ਵੀ ਪੁੱਛੇ।ਏਕ ਬੀਬੀ ਵਾਸਤੇ ਇਨ੍ਹਾਂ ਔਖੇ ਪੁੱਛੇ ਸਵਾਲਾਂ ਪਬਲਿਕ ਪਲੇਟ ਫਾਰਮ ਜਵਾਬ ਦੇਣਾ ਕੋਈ ਸੌਖਾ ਨਹੀਂ ਹੁੰਦਾ।
@wazirsingh3573
@wazirsingh3573 2 года назад
Oss song te sidhu 22 ne chaj Dy vchar Dee
@gaganmoga3089
@gaganmoga3089 2 года назад
ਟਹਿਣਾ ਸਾਬ ਕਦੇ ਪੰਜਾਬ ਦੇ ਡਰਾਈਵਰਾਂ ਦਾ ਦਰਦ ਵੀ ਸੋਨਲੋ,
@iqbalbrar2942
@iqbalbrar2942 2 года назад
Right
@GurpreetSingh-jo5dt
@GurpreetSingh-jo5dt 2 года назад
Sai gal vr
@bahadursingh5896
@bahadursingh5896 Год назад
ਟਹਿਣਾ ਜੀ ਗੱਲਾ ਤੁਹਾਡੀਆਂ ਵੀ ਬਹੁਤ ਹੁਦੀਆ ਹਨ ਲੋਕ ਕਹਿਦੇ ਦੰਦ ਕੱਢੀ ਜਾਂਦੇ ਹਨ ਜੁੜ ਜੁੜ ਕੇ ਗੱਲਾਂ ਮਾਰਦੇ ਹਨ ਸ਼ੱਕ ਤਾਂ ਹੁੰਦੀ ਹੈ
@pirtpalsingh2117
@pirtpalsingh2117 2 года назад
ਹੁਣ ਇਸ ਦਾ ਨਾਮ ਵੀ ਚਜ ਦਾ ਵਿਚਾਰ ਗ਼ਲਤ ਲੱਗਦਾ
@gurbajmaan9605
@gurbajmaan9605 2 года назад
ਵੇਖੋ !ਜਦੋਂ ਕੋਈ ਲੜਕਾ, ਲੜਕੀ ਇਸ ਤਰ੍ਹਾਂ ਦੇ ਕਿਤੇ ਦੀ ਚੋਣ ਕਰਦੇ ਆ ਤਾਂ ਉਹ ਆਜ਼ਾਦ ਹੁੰਦੇ ਆ ਕੁਝ ਵੀ ਕਰਨ ਲਈ ਇਸਦੀ ਵਜ੍ਹਾ ਬੇਰੁਜ਼ਗਾਰੀ,ਘਟ ਪੜੇ ਹੋਣਾ ਹੈlਅਸੀ ਲੋਕ ਕਿਤਾਬਾਂ ਨਹੀਂ ਪੜਦੇ ਤਾਂ ਕਰਕੇ ਸਾਡੇ ਦਿਮਾਗ ਚ ਕੁਝ ਵੱਡਾ ਕਰਨ ਦੇ ਤਰੀਕੇ ਉਤਪੰਨ ਨਹੀਂ ਹੁੰਦੇ ਸਾਡੀ ਸੋਚ ਘੁਮ ਫਿਰ ਕੇ ਉਥੇ ਹੀ ਆ ਜਾਂਦੀ ਆ।
@mandeepsidhu2719
@mandeepsidhu2719 2 года назад
ਸਹੀ ਗੱਲ ਹੈ
@manindersidhu3467
@manindersidhu3467 2 года назад
ਮੈਂਡੀ ਗਰੇਵਾਲ਼ ਜੀ ਤੁਸੀਂ ਜੇ ਅੱਜ ਆਪਣਾ ਇਸ ਦੁਨੀਆ ਤੇ ਨਾਮ ਬਣਾਇਆ ਤਾਂ ਆਪਣੀ ਮਹਿਨਤ ਅਤੇ ਆਪਣੇ ਕੰਮ ਕਰਕੇ ਬਣਾਇਆ ਏਥੇ ਬਹੁਤ ਸਾਰੇ ਚੰਗੇ ਇਨਸਾਨ ਤੇ ਬਹੁਤ ਮਾੜੇ ਵੀ ਨੇ ਪਰ ਤੁਸੀ ਕਿਸੇ ਦੀ ਪ੍ਰਵਾ ਨਾ ਕਰੋ ਆਪਣੇ ਕੰਮ ਚ ਧਿਆਨ ਰੱਖੋ ਪਰਮਾਤਮਾ ਹਰ ਇਕ ਨੂੰ ਦੇਖਦਾ ਚੰਗੇ ਨੂੰ ਵੀ ਮਾੜੇ ਨੂੰ ਵੀ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਹੋਰ ਤਰੱਕੀ ਕਰੋ ਵਾਹਿਗੁਰੂ ਭਲੀ ਕਰੇ ਸਤਿ ਸ੍ਰੀ ਆਕਾਲ ਜੀ 🙏
@MohanSingh-ou6xr
@MohanSingh-ou6xr 2 года назад
ਮੈਡੀ ਧੀਏ ਵਾਹਿਗੁਰੂ ਸਦਾ ਹੀ ਬੁਲੰਦੀਆਂ ਬਖਸ਼ੇ ਜੀ ਦਾਸ ਮਨਮੋਹਨ ਸਿੰਘ ਧਮਾਈ
@vedsingh5525
@vedsingh5525 2 года назад
ਇਥੇ ਕੁੱਝ ਵੀ ਨਹੀਂ ਕਿਹ ਸੱਕਦੇ ਕਿਸੇ ਬਾਰੇ ਬੀ ਪਰ ਅੱਜ ਕੱਲ ਦੇ ਲੋਕ ਸਮਝ ਤੋਂ ਬਾਹਰ ਨੇ
@bsdeol594
@bsdeol594 Год назад
ਟੋਹਣਾ ਜੀ ਸਾਡੀ ਸੋਚ ਠੀਕ ਹੋਵੇ ਤਾਂ ਸਭ ਠੀਕ ਹੈ
@harbans62
@harbans62 2 года назад
you 're artist and a real perfomer girl. let the people bark with a narrow thinking !! Be a sherni girl. god bless you!
@jalneetcheema3055
@jalneetcheema3055 2 года назад
ਜਦੋਂ ਕਿਤੇ ਸਿੱਧੂ ਮੂਸੇ ਵਾਲੇ ਦੀ ਇੰਟਰਵਿਊ ਕੀਤੀ ਸੀ ਓਦੋਂ ਬਹੁਤ ਬੇਬਾਕੀ ਨਾਲ ਸਵਾਲ ਕਰਦੇ ਸੀ ਭੈਣ ਜੀ ਹੁਣੀ ਵੀ ਤੇ ਟਹਿਣਾ ਸਾਹਿਬ ਵੀ, ਹੁਣ ਇਹਨਾਂ ਤੋਂ ਇਸ ਕੁੜੀ ਤੋਂ ਇਹ ਨਹੀਂ ਪੁੱਛ ਹੋਇਆ ਕਿ ਨਾਚ ਗਾਣਾ ਤੇ ਚਲੋ ਠੀਕ ਹੈ, ਪਰ ਆਹ ਭੈੜੇ ਭੈੜੇ ਅਸ਼ਲੀਲ body moves ਕਰਨ ਦੀ ਕੀ ਜ਼ਰੂਰਤ ਪੈਂਦੀ? ਸਿਰਫ ਆਪਣਾ ਰੇਟ ਅਤੇ ਡਿਮਾਂਡ ਵਧਾਉਣ ਲਈ "ਇਹ ਸਾਡਾ ਕੰਮ" ਕਹਿ ਕੇ ਸਾਰਾ ਕੁਝ ਠੀਕ ਦੱਸੀ ਜਾਣਾ ਕਿੱਥੇ ਦੀ ਸਿਆਣਪ ਹੈ?
@gurinderkaur24
@gurinderkaur24 2 года назад
Good swal sir good
@sunilgujjargujjar6209
@sunilgujjargujjar6209 2 года назад
ਬਿਲਕੁਲ ਸਹੀ ਕਿਹਾ ਤੁਸੀਂ ਜੀ
@gurcharnsingh1389
@gurcharnsingh1389 2 года назад
Good swal sir ji
@GagansLog
@GagansLog 2 года назад
Video chngi tra naal dekho timeline 7.55 te ja ke click krlo mil jau answer
@chahal_4x4
@chahal_4x4 2 года назад
@@GagansLog sidha ni pushya v tu aye kio krdia
@ajaymonga9870
@ajaymonga9870 2 года назад
ਮੈਂਡੀ ਵਰਗੀਆਂ ਕੁੜੀਆ ਬਹੁਤ ਘਟ ਨੇ ਇਸ ਜੌਬ ਵਿੱਚ ਪਰਮਾਤਮਾ ਇਹਨੂੰ ਖੁਸ਼ ਰੱਖੇ
@yadwinderdhillon4310
@yadwinderdhillon4310 5 месяцев назад
So nice odanc un mander Kahana babag ha ji tahana shib 😊
@kuljindermehmi1456
@kuljindermehmi1456 2 года назад
ਯਰ ਇਹਨੂੰ ਬਸ ਢੁਆ ਘੁਮਾਣਾ ਆਉਂਦਾ.. ਬਾਕੀ ਵੀ ਹੈਗੀਆਂ ਆ ਜਿਹੜੀਆਂ ਵਧਿਆ ਡਾਂਸ ਕਰਦੀਆਂ
@acrylicnailart7989
@acrylicnailart7989 2 года назад
Tu krlwe ga eda kise di majboori wi smjh ni chidi aa tere te bitu pta fir lagu jdo ghr ch roti khan nu atta na hoya ta fir tenu pta lagu agli majboori nu eh km kardi aa kise da dil ni krda nchn nu
@track3162
@track3162 2 года назад
ਅਸੀਂ ਮੰਨ ਦੇ ਆ ਤੁਸੀਂ ਸਹੀ ਉ ਪਰ ਜੋ ਥੋਡਾ ਕੰਮ ਆ ਉਹਨੂੰ ਕਲੰਕ ਲਗਣਾ ਹੀ ਲਗਣਾ ਤੁਸੀਂ ਉਹਨੂੰ ਰੋਕ ਨਹੀ ਸਕਦੇ
@arshadeeb5663
@arshadeeb5663 2 года назад
ਜੇ ਲੋਕਾਂ ਨੂੰ ਇੰਨੀਆਂ ਮਾੜੀਆਂ ਲੱਗਦੀਆ ਫੇਰ ਬੁਲਾਂਦੇ ਕਿਉ ਨੇਂ ਇਹ ਆਪ ਤਾਂ ਨਈ ਚੱਲ ਕੇ ਕਿਸੇ ਦੇ ਗਲ਼ ਪੈਂਦੀਆਂ : )
@gagang1270
@gagang1270 2 года назад
She answered so well. We should change mind because not everyone is same.
@vakeelsingh8709
@vakeelsingh8709 2 года назад
Satnam wehaguru ji
@navjotbrar9573
@navjotbrar9573 2 года назад
VERY GOOD INTERVIEW. I AM SURE MANDY IS A VERY STRONG ,WELL FOCUSED AND SERIOUS TO ACHIEVE THE HIGHEST YET TO SEE . GOD BLESS HER TO BE STRONG AND EXAMPILARY FOR OTHERS IN THE FIELD.
@manpreetmpaulakh303
@manpreetmpaulakh303 2 года назад
Brave girl mandy good job but tehna sahb and harman tusi syane patarkaar o 1 e swaal nu 10 var ghum ghuma k pucheya
@nikuppal2141
@nikuppal2141 2 года назад
Shikku brave girl have u seen her videos go n watch them n let me k ow if you can watch the onstage work of this brave girl with your family.. bc ehi rehgiya interview nu hun
@j.skundi7791
@j.skundi7791 2 года назад
ਮੈਂਡੀ ਬਹੁਤ ਗਰੀਬ ਹੈ ਵਿਚਾਰੀ ਨੇ ਪਾਟੀ ਹੋਈ ਪੈਂਟ ਪਾਈ ਹੋਈ ਹੈ ਬਹੁਤ ਦੁਖ ਦੀ ਗਲ ਹੈ🥱🥱🥱🥱🥱🥱🥱🥱
@moninderdhanoa6793
@moninderdhanoa6793 2 года назад
Bai tu kujh ni sikh skeya eh vdo dekh k v. Plz try to respect everybody.s profession.
@balrajchahal5125
@balrajchahal5125 2 года назад
@@moninderdhanoa6793 bhrawa tu v viaah dekhe honge ehde awde action dekh li youtube te
@jasthana7195
@jasthana7195 2 года назад
@@moninderdhanoa6793 ਇਹਨੂੰ ਮੂਧੀ ਕਰਕੇ ਹਿਲਾਈ ਟੋਕਰਾ ਲੱਨਾਂ ਦਾ ਨਿੱਕਲੂ ਇਹਦੇ ਅੰਦਰੋਂ
@amarpreet9475
@amarpreet9475 2 года назад
@@moninderdhanoa6793 veer pehla toon ehdi nachdi dia videos dekhla youtube te fer gal kri kida de step krdi
@jassiludhiana3366
@jassiludhiana3366 2 года назад
@@jasthana7195 😃😃 200% ਸੱਚ
@richhpalsra9823
@richhpalsra9823 2 года назад
ਚੰਗੇ ਲੋਕ ਬਹੁਤ ਨੇ ਮਾੜੇ ਬਹੁਤ ਹੀ ਘੱਟ।।
@sardarnikaur1123
@sardarnikaur1123 2 года назад
no work is big or small....work is worship...god bless uh didi
@Legend-vu8vi
@Legend-vu8vi 2 года назад
hnji ryt sardarniye ❤️🙏
@gurmeetnews
@gurmeetnews 2 года назад
Thanku S. Tehna Sahib and M. Harman Thind. God bless you*
@BalkarSingh-gx8gi
@BalkarSingh-gx8gi 2 года назад
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਮੈਂਡੀ ਗਰੇਵਾਲ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@Lovenature-nt8zm
@Lovenature-nt8zm 2 года назад
ਕਰਮ ਹੀ ਧਰਮ ਹੈ 🙏
@kuldeepsingh9415
@kuldeepsingh9415 2 года назад
ਮੈਡਮ ਅਸੀਂ ਤੁਹਾਨੂੰ ਗਲਤ ਨਹੀਂ ਕਹਿੰਦੇ ਪਰ ਡਾਂਸ ਤਾਂ ਚੰਗਾ ਕਰ ਸਕਦੇ ਆ ਤੁਸੀਂ ਕੇ ਤੁਹਾਨੂੰ ਕੋਈ ਫੋਰਸ ਕਰਦਾ ਆ ਲੱਚਰਤਾ ਵਾਲਾ ਡਾਂਸ ਕਰਨ ਨੂੰ ਏ ਗੱਲ ਸਮਝ ਨਹੀਂ ਆਉਂਦੀ
@tv-nu6dz
@tv-nu6dz 2 года назад
ੲਿਹੋ ਤਾ ਗੱਲ ਹੈ , ਜੇ ੲਿੰਟਰਵਿੳੂ ਕਰਨੀ ਸੀ ਤਾ ਕਿਸੇ ਹੋਰ ਅਰਕੈਸਟਾ ਵਾਲੀ ਦੀ ਕਰ ਲੈਦਾ ਹਾਂ....ੲਿਸ ਦਾ ਕੰਮ ਪਤਾ ਹੀ ਹੈ....
@shivram351
@shivram351 2 года назад
Sahi bilkul
@harjindersingh-zc5ee
@harjindersingh-zc5ee 2 года назад
ਜਿਊਂਦੀ ਵੱਸਦੀ ਰਹਿ ਕੁੜੀਏ ਏਨੀ ਦਲੇਰੀ ਨਾਲ ਗੱਲਬਾਤ ਕੀਤੀ Prime Asia ਦਾ ਵੀ ਧੰਨਵਾਦ
@bijoysebastian6547
@bijoysebastian6547 11 месяцев назад
I am from Kerala and I am a fan of Mandy Grewal Ji . Lots of love and respect Ji . ♥️♥️🦁🦁🙏🙏👍👍🥰🥰🌹🌹🤗🤗
@BaljinderSingh-ti4lo
@BaljinderSingh-ti4lo 2 года назад
ਜਿਉਂਦੇ ਵਸਦੇ ਰਹੋ ਬੀਬਾ ਗਰੇਵਾਲ ਜੀ
@chiragpreetsinghmaan5104
@chiragpreetsinghmaan5104 2 года назад
Waheguru mehar kare
@bhindagill4937
@bhindagill4937 2 года назад
ਮੈਂ ਇੰਟਰਵਿਊ ਦੇਖ ਰਿਹਾਂ ਨਾਲ਼ੇ ਰੋਅ ਰਿਹਾਂ ਕਿੰਨੀ ਹਾਰਡ ਲਾਈਫ ਇਨਾਂ ਵੋਚਾਰੀਆਂ ਕੁੜੀਆਂ ਦੀ ਸਾਨੂੰ ਇਨਾਂ ਦੀ ਰੇਸਪੈਕਟ ਕਰਨੀ ਚਾਹੀਦੀ
@amolaksinghshergill6417
@amolaksinghshergill6417 Год назад
ਇਹਦੀਆਂ ਸਟੇਜ ਤੇ ਹਰਕਤਾਂ ਬਹੁਤ ਅਸਲੀਲ ਹੁੰਦੀਆ।।
@sudarshankaur3995
@sudarshankaur3995 2 года назад
God bless you
@ranjitsingh4524
@ranjitsingh4524 2 года назад
ਬਹੁਤ ਵਧੀਆ ਲੱਗੀ ਮੈਂਡੀ ਜੀ ਨਾਲ ਮੁਲਾਕਾਤ 🙏
@kuldeepSingh-ue5dn
@kuldeepSingh-ue5dn 2 года назад
ਇਸ ਦੀ video ਦੇਖ ਕੇ ਕਾਮ ਵਾਸ਼ਨਾ ਵਧਦੀ ਹੈ਼਼Mandy grewal very bad.. ਸਾਫ ਸੁਥਰਾ ਨੱਚਣ।।। God bless you
@bigseriesrecord6073
@bigseriesrecord6073 2 года назад
kam wasna theek v kardi aa program tho baad ah
@gurnamsingh8463
@gurnamsingh8463 2 года назад
ਮਿਹਨਤ ਨਾਲ ਕੀਤਾ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਬਸ ਲੋਕਾਂ ਦੀ ਸੋਚ ਮਾੜੀ ਹੁੰਦੀ ਹੈ ਅਤੇ ਕੁਝ ਮਾੜੀ ਸੋਚ ਦੇ ਇਨਸਾਨ ਕਿਸੇ ਦੀ ਮਜਬੂਰੀ ਦਾ ਮਜ਼ਾਕ ਉਡਾਉਂਦੇ ਹਨ।
@jaskaranjas7884
@jaskaranjas7884 2 года назад
acha tu apni bhain ton krwayenga eh kaam
@jasthana7195
@jasthana7195 2 года назад
ਬਾਹਲਾ ਗਿਆਨ ਨਾ ਚੋਦ ,, ਇਹਦੀ ਗਾਂਡ ਦੇਖ,, ਸਾਰੀ ਰਾਤ ਘੋੜੀ ਬਣਦੀ ਆ, ਇਹਨੂੰ ਪੁੱਠੀ ਕਰਕੇ ਟਣਕਾ, ਟੋਕਰਾ ਲੱਨਾਂ ਦਾ ਨਿੱਕਲੂ ਇਹਦੇ ਅੰਦਰੋਂ
@subashsoni41
@subashsoni41 2 года назад
ਸਾਰੇ comment ਪੜੇ ਥਲੇ,,, ਪਰ ਇਕ ਨਤੀਜਾ ਕਢਿਆ ਹੈ ਕਿ,,,, ਇਹ ਹੀ interview ਕਿਸੇ ਮੁੰਡੇ ਦਾ ਹੁੰਦਾ ਤਾਂ,,,, ਲੋਕਾਂ ਨੇ ਕੀ ਲਿਖਣਾ ਸੀ ਤੇ ਕੀ ਸੋਚਣਾ ਸੀ,,,, ਇਹ ਤੁਸੀਂ ਵੀ ਜਾਂਣਦੇ ਹੋ ਟਹਿਣਾ ਸਾਬ,,,,, ਬਾਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ,,, ਇਹ ਸੱਚ ਹੈ,,,,, ਮੈਂ ਖ਼ੁਦ ਇਸ ਲਾਇਨ ਚ 8-9ਸਾਲ ਕੱਢੇ ਆ,,,,ਐਸੀ ਕੋਈ ਗ਼ਲਤ ਗੱਲ ਨਹੀਂ ਹੈ,,,,,ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ
@favoritesongdhami6340
@favoritesongdhami6340 2 года назад
Very nice interview bhaji she is doing very hard-working we should respect 🙏
@ranbirsinghsandhu1838
@ranbirsinghsandhu1838 2 года назад
waheguru ji kirpa krn tuhade te loka nu sumat bakchan
@balkarsingh4166
@balkarsingh4166 2 года назад
Mandy is a very nice artist and hard worker god bless
@AshokSingh-lb7eb
@AshokSingh-lb7eb Год назад
Waheguru ji
@baljindersingh5949
@baljindersingh5949 2 года назад
Very nice interview. God bless.
@sawaransingh1948
@sawaransingh1948 Год назад
ਇਹ ਦੇ ਸਟੇਜ ਤੇ ਐਕਸ਼ਨ ਬਹੁਤ ਗਲਤ ਹੁੰਦੇ ਨੇ
@manindergill6775
@manindergill6775 2 года назад
ਮੈ ਚੱਜ ਦਾ ਵਿਚਾਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਸਾਡੀਆਂ ਪੰਜਾਬ ਦੀਆਂ ਧੀਆਂ ਸ਼ਰਮ ਤੇ ਅਣਖ ਕਰਕੇ ਜਾਣੀਆਂ ਜਾਂਦੀਆਂ । ਜੇ interview ਕਰਨੀ ਹੁੰਦੀ ਹੈ ਸਾਡੇ ਪੰਜਾਬੀ ਸਿੱਖ ਪਰਿਵਾਰਾਂ ਦੀ ਜਿਹੜੀਆਂ ਕੁੜੀਆਂ IAs , Ips , doctor, judges, lawyers ਹਨ ਜਾਂ ਜਿਹਨਾਂ ਨੇ ਸਮਾਜ ਵਾਸਤੇ ਕੁਸ਼ ਚੰਗਾ ਕੀਤਾ ਉਨਾਂ ਦੀਆਂ interviews ਕਰੋ , ਜੀਹਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੇਧ ਮਿਲੇ । ਡਾਂਸਰਾਂ , ਮਿਸ ਵਰਲਡ , ਮਿਸ ptc ਜਾਂ ਮਿਸ ਯੂਨੀਵਰਸ ਇਹੋ ਜਿਹੀਆਂ interviews ਸਾਨੂੰ ਨਹੀ ਚਾਹੀਦੀਆਂ
@pindrsingh1967
@pindrsingh1967 2 года назад
ਭੈਣ ਜੀ ਤੁਹਾਡੇ ਨੱਚਣ ਦਾ ਢੰਗ ਬਹੁਤ ਅਸ਼ਲੀਲ ਹੁੰਦਾ ਤੇ ਪਹਿਰਾਵਾ ਵੀ ਸਹੀ ਨਹੀਂ, ਨਾਲੇ ਕਿਸੇ ਵਲੋਂ ਕਿਹਾ ਨਹੀਂ ਜਾਂਦਾ ਕੇ ਐਵੇਂ ਦਾ ਨੱਚੋ,ਇਹ ਤਾਂ ਤੁਹਾਡੇ ਖੁਦ ਵਲੋਂ ਕੀਤਾ ਜਾਂਦਾ ਮੈਂ ਬਹੁਤ ਕੁੜੀਆਂ ਦੇਖੀਆਂ ਸਟੇਜਾਂ ਤੇ ਪਰ ਤੁਹਾਨੂੰ ਵੀ ਨੱਚਣ ਦਾ ਢੰਗ ਬਦਲਣਾ ਪੈਣਾ ਫਿਰ ਲੋਕ ਆਪਣੇ ਆਪ ਬਦਲ ਜਾਣਗੇ, ਕਾਲਿਜਾਂ ਵਿਚ ਗਿੱਧੇ ਭੰਗੜੇ ਦੇ ਮੁਕਾਬਲੇ ਹੁੰਦੇ ਵੇਖੇ ਨੇ, ਸੋ ਉਸ ਨਾਲੋਂ ਤੁਹਾਡਾ ਗਿੱਧਾ ਭੰਗੜਾ ਬਹੁਤ ਵੱਖਰਾ ਹੈ ਜੀ ਇਹ ਕਿਉਂ......
Далее
Как мы играем в игры 😂
00:20
Просмотров 188 тыс.
Тарковский - гений
00:48
Просмотров 742 тыс.
I Spent 24 Hours With The World's Tallest Man!!
15:07
Как мы играем в игры 😂
00:20
Просмотров 188 тыс.