Тёмный

Chajj Da Vichar (1740) || ਮਾਨ ਭਰਾਵਾਂ ਨੇ ਖੋਲ੍ਹੇ ਵੱਡੇ ਭੇਤ ਜਹਾਜ਼ 'ਚ ਕਿਵੇਂ ਪੈ ਗਿਆ ਸੀ ਪੰਗਾ 

Prime Asia TV
Подписаться 2,3 млн
Просмотров 157 тыс.
50% 1

#PrimeAsiaTV #ChajjDaVichar #SwarnSinghTehna #HarmanThind
Link to Part 1 - • Chajj Da Vichar (1739)...
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

9 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 241   
@randeepshahi4714
@randeepshahi4714 7 месяцев назад
ਵਾਹਿਗੁਰੂ ਜੀ ਇਹਨਾਂ ਪੰਜਾਬ ਦੇ ਹੀਰੇ ਭਰਾਵਾਂ ਨੂੰ ਖੁਸ਼ੀਆਂ ਬਖਸ਼ਣ
@HarjinderSingh-wp9vg
@HarjinderSingh-wp9vg Год назад
ਹਰਭਜਨ ਮਾਨ ਦੇ ਗੀਤ ਜਿੰਨੇ ਚੰਗੇ ਹਨ ਉਸੇ ਤਰ੍ਹਾਂ ਦੋਵੇਂ ਭਰਾ ਵੀ ਬਹੁਤ ਅੱਛੇ ਇਨਸਾਨ ਹਨ ॥ ਮੈਂ ਖੁਸ਼ਕਿਸਮਤ ਹਾਂ ਕਿ 1994 ਵਿਚ ਜੈਤੋ ਵਿਖੇ ਮੇਰੇ ਵਿਆਹ ਤੇ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੋਹਾਂ ਨੇ ਇਕੱਠਿਆਂ ਰਲ ਕੇ ਅਖਾੜਾ ਲਾਇਆ ਸੀ ॥ ਇਸ ਅਖਾੜੇ ਨੂੰ ਨੇਪਰੇ ਚਾੜਨ ਵਿੱਚ ਹਰਦਮ ਸਿੰਘ ਮਾਨ ਪੱਤਰਕਾਰ ਦਾ ਵਿਸ਼ੇਸ਼ ਯੋਗਦਾਨ ਸੀ ॥
@AnitaSharma-tx6ij
@AnitaSharma-tx6ij Год назад
Hello Harjinderji, I am from Jaito as well.
@sukhjindersingh3717
@sukhjindersingh3717 Год назад
ਉ।।।। ਢੋ 😅😊😮🎉
@tarlochanbawa4841
@tarlochanbawa4841 11 месяцев назад
U R very lucky man sir ji
@gursharnsingh1180
@gursharnsingh1180 Год назад
ਅੱਜ ਕੱਲ ਦੇ ਕਲਾਕਾਰਾਂ ਨੂੰ ਵੀ ਤੁਹਾਡੇ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ ਜੀ
@baldevbhullar2394
@baldevbhullar2394 8 месяцев назад
ਵਾਹਿਗੁਰੂ ਪੰਜਾਬ ਦਾ ਮਾਨ ਮਾਨ ਭਰਾ ਪੰਜਾਬ ਦੇ ਕੋਹਿਨੂਰ ਹੀਰੇ ਨੇਂ ਬਹੁਤ ਵਧੀਆ
@nirmaljeetkhosa1529
@nirmaljeetkhosa1529 Год назад
ਮਾਨ ਭਰਾਵਾਂ ਨਾਲ ਮੁਲਾਕਾਤ ਪ੍ਰੋਗਰਾਮ ਬਹੁਤ ਵਧੀਆ ਲੱਗਾ ਟਹਿਣਾ ਆਪ ਦਾ ਬਹੁਤ ਬਹੁਤ ਧੰਨਵਾਦ
@davinderkaur6000
@davinderkaur6000 Год назад
ਬਹੁਤ ਸਾਦੇ ਕਲਾਕਾਰ ਹਨ ਦੋਨੇ ਭਰਾ ਇੰਨਾਂ ਦੀ ਗਾਇਕੀ ਰੂਹ ਨੂੰ ਸਕੂਨ ਦੇਣ ਵਾਲੀ ਹੈ। ਬਹੁਤ ਤਰੱਕੀਆਂ ਕਰਨ।
@CharanjitSingh-us9ft
@CharanjitSingh-us9ft Год назад
ਅਸੀਂ ਵੀ ਆਵਦੇ ਬਾਪੂ ਨੂੰ ਚਿੱਠੀਆਂ ਲਿਖਦੇ ਹੁੰਦੇ ਸੀ 1996-97 ਦੇ ਦੌਰ ਵਿਚ ਜਦੋਂ ਸਾਡਾ ਪਿਓ ਬਾਹਰਲੇ ਮੁਲਕ ਗਿਆ ਸੀ,, ਤੇ ਆਈ ਚਿੱਠੀ ਦਾ ਇੰਤਜ਼ਾਰ ਤੇ ਉਹਨੂੰ ਬੜ੍ਹੇ ਚਾਵਾਂ ਨਾਲ ਬਾਰ ਬਾਰ ਪੜ੍ਹਨਾ,, ਕੀ ਗੱਲਾਂ ਸੀ ਓਹ,, ਔਖ਼ਾ ਟਾਇਮ ਤੇ ਹੈ ਸੀ ਪਰ ਅੱਜ ਓਹ ਪੁਰਾਣੇ ਦਿਨ ਜਦੋਂ ਸੁਪਨਿਆਂ ਵਿਚ ਜਾਂ ਆਪ ਮੁਹਾਰੇ 🔅 ਦਿਨੇ ਸਾਹਮਣੇ ਅੱਖਾਂ ਵਿੱਚ ਚੇਤੇ ਆਉਂਦੇ ਨੇ ਤਾਂ ਬਹੁਤ ਸਕੂਨ ਮਿਲਦਾ ❤️
@surindermander5899
@surindermander5899 Год назад
ਸੁਰਿੰਦਰ ਸਿੰਘ ਮੰਡੇਰ ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਟਹਿਣਾ ਵੀਰ ਜੀ ਹਰਮਨ ਭੈਣ ਜੀ। ਮਾਨ ਭਰਾ ਪੰਜਾਬ ਦੇ ਮਾਣਯੋਗ ਸਖਸ਼ੀਅਤਾਂ ਹਨ।
@GurpreetSingh-wk2vg
@GurpreetSingh-wk2vg Год назад
ਮੇਰੇ ਸਤਿਕਾਰਯੋਗ ਪਾਪਾ ਜੀ ਮਾਸਟਰ ਬੋਹੜ ਸਿੰਘ ਜੀ ਮੱਲਣ ਦਾ ਵਿਸ਼ੇਸ਼ ਵਰਨਣ ਕਰਨ ਲਈ ਧੰਨਵਾਦ ਜੀ
@AmarjeetSingh-dm4mj
@AmarjeetSingh-dm4mj Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਹਾਂ ਹਰਫਨਮੌਲਾ ਕਲਾਕਾਰਾਂ ਨੂੰ ਤੇ ਉਹਨਾਂ ਦੇ ਪਿਤਾ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਜਿਹਨਾਂ ਦੀ ਸਖ਼ਤ ਮਿਹਨਤ ਸਦਕਾ ਇਹ ਹੀਰੇ ਸਾਡੇ ਕੋਲ ਹਨ ਤੇ ਅਸੀਂ ਇਹਨਾਂ ਦੀ ਖ਼ੂਬਸੂਰਤ ਗਾਇਕੀ ਨੂੰ ਸੁਣ ਵੇਖ ਕੇ ਆਨੰਦ ਮਾਣ ਰਹੇ ਹਾਂ
@navneetkalra3772
@navneetkalra3772 Год назад
ਪੰਜਾਬੀ ਗਾਇਕੀ ਇੰਡਸਟਰੀ ਦਾ ਕੋਈ ਵੀ ਮਾਨ ਹੋਵੇ, ਚਾਹੇ ਗੁਰਦਾਸ ਮਾਨ, ਬੱਬੂ ਮਾਨ ਜਾਂ ਹਰਭਜਨ ਅਤੇ ਗੁਰਸੇਵਕ ਮਾਨ ਹੋਣ, ਇਹਨਾਂ ਸਭਨਾਂ ਨੇ ਪੰਜਾਬੀ ਗਾਇਕੀ ਨੂੰ ਪ੍ਰਫੁੱਲਿਤ ਕੀਤਾ ਅਤੇ ਹਮੇਸ਼ਾ ਹੀ ਸਾਫ਼ ਸੁਥਰੇ ਅਤੇ ਪਰਿਵਾਰਕ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ , ਇਸ ਲਈ ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ।
@sukhpalsingh4723
@sukhpalsingh4723 Год назад
ਆ ਸੋਹਣਿਆਂ ਜੱਗ ਜਿਉਦਿਆਂ ਦੇ ਮੇਲੇ, ਬਹੁਤ ਹੀ ਵਧੀਆ ਹੈ
@Mandeep_shergill17
@Mandeep_shergill17 Год назад
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ
@gurmailkaur9779
@gurmailkaur9779 Год назад
Very nice brither
@NareshKumar-bc8xw
@NareshKumar-bc8xw Год назад
ਸਲੂਟ ਆ ਦੋਵਾ ਵੀਰਾ ਨੂੰ ਆਪ ਜੀ ਨੂੰ ਸੁਣ ਕੇ ਸਾਡੇ ਮਨ ਵਿੱਚ ਪੁਰਾਣੇ ਸਮੇ ਦੇ ਦਿਨ ਯਾਦ ਆ ਗਏ, Old is Gold Song 🎵👌🏼✨️💛😍❤️🎵 aa Veera de 💐🥰🥰❤️💝❤️🙋‍♂️
@sukhmandersingh4429
@sukhmandersingh4429 Год назад
❤👌👌
@sukh463
@sukh463 Год назад
Sahi gal
@daljeetkaur4548
@daljeetkaur4548 Год назад
ਹਰਮਨ ਭੈਣ ਜੀ ਅਤੇ ਟੈਨ੍ਹਾਂ ਵੀਰ ਜੀ ਜਲਦੀ ਫਿਰ ਮਿਲਾ ਦੇਣਾ ਦੋਵਾਂ ਵੀਰਾਂ ਨੂੰ ਅੱਜ ਮਿਲ ਕੇ ਮਨ ਖੁਸ਼ ਹੋ ਗਿਆ 🙏
@sukhpalsingh4723
@sukhpalsingh4723 Год назад
ਚਿੱਠੀਏ ਨੀ ਚਿੱਠੀਏ,ਹਝੂਆਂ ਨਾਲ ਲਿਖੀਏ, ਮੈਨੂੰ ਬਹੁਤ ਪਸੰਦ ਹੈ, ਜੱਗ ਯੰਕਸਨ ਰੇਲਾਂ ਦਾ,,ਕਲੱ ਸੁਭਾ ਨੂੰ ਯਾਰ ਪਤਾ ਨਹੀ ਕੀ ਹੋਣਾ,ਅਕਸਰ ਮੈਂ ਅਪਨੀ ਗੱਡੀ ਵਿੱਚ ਸੁਣਦਾ ਹਾਂ
@deepinderpal5321
@deepinderpal5321 Год назад
Into765iio
@GurpreetKaur-lx9tp
@GurpreetKaur-lx9tp Год назад
Sanu bi bahut vadia lagde ne
@lakhvirsingh-ne2sx
@lakhvirsingh-ne2sx Год назад
22G PIND GHOLIA KHURD MOGA VICH 90/91 CH AKHADA DEKHEYA C JI NAAL BHAGWANT MAAN CJI
@jagirsingh5712
@jagirsingh5712 Год назад
h7
@gsnarangnarang3431
@gsnarangnarang3431 Год назад
S
@sawarnjeetsingh6700
@sawarnjeetsingh6700 Год назад
ਜਿਓੰਦੇ ਰਹੋ ਓਏ ਮਾਂ ਪੰਜਾਬੀ ਦੀਓ ਸ਼ੇਰੋ। ਮੇਨੂ ਅਜੇ ਵੀ ਯਾਦ ਹੈ, ਚਿਠੀਆਂ ਨੀ ਚਿਠੀਆਂ ਗਾਣਾ ਤੁਹਾਡਾ ਟੀਵੀ ਤੇ ਰਿਲੀਜ਼ ਹੋਗਿਆ ਸੀ ਪਰ ਕੈਸਟ ਕਈ ਦਿਨਾਂ ਬਾਅਦ ਬਾਜ਼ਾਰ ਚ ਆਈ ਸੀ। ਅਸੀਂ ਕਈ ਦਿਨ ਜਾ ਕੇ ਪੁਛਦੇ ਰਹੇ, ਬਾਈ ਆਹ ਕੈਸੇਟ ਦੇ ਦਿਓ
@Aman_2233
@Aman_2233 Год назад
ਰੱਬ ਕਰੇ ਦੋਨਾਂ ਭਰਾਵਾ ਦਾ ਪਿਆਰ ਬਣਿਆ ਰਹੇ 👍❤️🙏
@JaspalSingh-lc2eq
@JaspalSingh-lc2eq Год назад
ਟਹਿਣਾ ਸਾਹਿਬ, ਹਰਮਨ ਥਿੰਦ ,ਹਰਭਜਨ ਮਾਨ, ਅਤੇ ਗੁਰਸੇਵਕ ਮਾਨ ਨੁੰ ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਦੋਨਾ ਭਰਾਵਾ ਨਾਲ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ
@JaswantSingh-sw9qi
@JaswantSingh-sw9qi Год назад
ਬੋਹੜ ਸਿੰਘ ਮੱਲਣ ਦਾ ਬੇਟਾ ਅੱਜ ਵੀ ਕਵੀਸ਼ਰੀ ਕਰਦਾ ਹੈ।ਉਹ ਅਕਸਰ ਕਿਸਾਨ ਮੋਰਚੇ ਵਿਚ ਗਾਉਂਦਾ ਮਿਲ ਜਾਂਦਾ ਹੈ।
@ManjinderSingh-dq5xj
@ManjinderSingh-dq5xj Год назад
ਵਾਹਿਗੁਰੂ ਜੀ ਲੰਮੀ ਉਮਰ ਕਰਨ ਮੇਰੇ ਵੀਰਾਂ ਦੀ ਬਹੁਤ ਵਧੀਆ ਗਾਇਕੀ ਜੀ।
@varindersinghjammu4692
@varindersinghjammu4692 Год назад
ਚਿਠੀਆਂ ਦਾ ਜਵਾਬ ਮੈਨੂੰ ਵੀ ਮਿਲਿਆ ਸੀ
@rbrar3859
@rbrar3859 Год назад
ਇਹਨਾ ਮਾਨ ਭਰਾਵਾਂ ਤੇ ਪੰਜਾਬ ਨੂੰ ਮਾਣ ਹੈ। ਇਹਨਾਂ ਭਰਾਵਾ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ।
@manibrar4149
@manibrar4149 Год назад
ਪੰਜਾਬੀ ਸਿਨੇਮਾ ਨੂੰ ਦੁਬਾਰਾ ਤੋਂ ਜਿਉਂਦਾ ਕੀਤਾ ਤਾਂ ਹਰਭਜਨ ਮਾਨ ਭਾਜੀ ਦੀ ਜੀ ਆਇਆਂ ਨੂੰ ਫਿਲਮ ਨੇ ਕੀਤਾ 🙏🏻
@gurpreetmaangurpreetmaan2226
Satshree akal ਭੈਣ ਹਰਮਨ ਥਿੰਦ ਜੀ ਸਵਰਨ ਟੈਹਿਣਾ ਵੀਰ ਹਰਭਜਨ ਮਾਨ ਵੀਰ ਗੁਰਸੇਵਕ ਮਾਨ ਵੀਰ ਬਹਤ ਵਧੀਆ ਪਰੋਗਰਾਮ ਏਦਾਂ ਪੰਜ਼ਾਬ ਹਸਦਾ ਵਸਦਾ ਰਵੇ ਜਁਗ ਜਿਉਂਦਿਆਂ ਦੇ ਮੇਲੇ ਬਹਤ ਪਿਆਰਾ ਗੀਤ ਮੇਰਾ ਮਨਪਸੰਦ 🙏🙏❤❤👌👌
@JaspalSingh-ku3vl
@JaspalSingh-ku3vl Год назад
ਬਹੁਤ ਵਧੀਆ ਵੀਰ ਜੀ ਆਪ ਜੀ ਨੇ ਮਾਨ ਸਾਹਿਬ ਜੀਆਂ ਨਾਲ ਪਿਆਰ ਵਧਾਏਆ
@Sharmaji-lj5jd
@Sharmaji-lj5jd Год назад
ਵਾਹਿਗੁਰੂ ਜੀ ਬਾਈ ਹਰਭਜਨ ਮਾਨ ਜੀ ਤੇ ਗੁਰਸੇਵਕ ਮਾਨ ਬਾਈ ਜੀ ਤੇ ਹਮੇਸਾ ਹੀ ਚੜ੍ਹਦੀ ਕਲ੍ਹਾ ਰੱਖੇ 🙏
@pargatsingh-sw9wz
@pargatsingh-sw9wz Год назад
ਇਹ ਜੋੜੀ ਹਮੇਸ਼ਾ ਬਣੀ ਰਹੇ ✌️
@gurmansmom5019
@gurmansmom5019 Год назад
ਰੱਬ ਮੇਰੀ ਵੀ ਉਮਰ ਮਾਨ ਭਰਾਵਾਂ ਨੂੰ ਲਾਵੇ ਜਿਉਂਦੇ ਰਹੋ ਬਾਈ ਜੀ
@balkarbrar3446
@balkarbrar3446 Год назад
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਜੀ ਹੁਣਾਂ ਨੇ
@jagroopsidhu3349
@jagroopsidhu3349 Год назад
Very nice ji waheguru ji Mehar karn 🙏🙏🙏
@prabhjitsinghbal
@prabhjitsinghbal Год назад
ਪਤਾ ਨਹੀ ਕਿਹੋ ਜਿਹੇ ਭੇਤ ਖੋਲ੍ਹ ਬੈਠੇ ਮਾਨ ਸਾਬ੍ਵ ਇਹ ਉਹਨਾਂ ਨੂੰ ਵੀ ਸਿਰਲੇਖ ਪੜ੍ਹ ਕੇ ਹੀ ਪਤਾ ਲੱਗਾ ਹੋਣਾ।
@vickuk1313
@vickuk1313 Год назад
Dil khush ho gaya interview dekh ke...pheli waar dekhya sewak bai da sense of humor WAH... Love from uk
@J.K.0007
@J.K.0007 Год назад
My most favuorite singer maan sahib.tuhanu live dekhia c ajj ton 28 saal pehlan daudpur lagge c live jagg jeundian de mele sunia c.barat ch ae c maan sir.
@rbrar3859
@rbrar3859 Год назад
ਬਹੁਤ ਵਧੀਆ ਇੰਨਟਰਵਿਉ ਸੁਣੀ। ਬਹੁਤ ਬਹੁਤ ਧੰਨਵਾਦ ਜੀ।
@jagatkamboj9975
@jagatkamboj9975 Год назад
ਗੱਲਾ ਗੋਰਿਆਂ ਦੇ ਵਿਚ ਟੋਏ ਅਸੀ ਮਰ ਗਏ ਜੀ ਔਏ ਹੋਏ ਲਵ ਯੂੰ ਮਾਨ ਭਰਾਵਾਂ ਨੂੰ
@harjitsingh-pp4ik
@harjitsingh-pp4ik Год назад
Shashikant bhai ji bahut badhiya program hai...aaj Harbhajan Mann gursewak Mann... the interview Dekhkar Ananda.... Apne Pind Diyan Gallan
@chamkaursingh748
@chamkaursingh748 Год назад
ਜਿਉਂਦੇ ਵੱਸਦੇ ਰਹੋ
@parmjeetkaur9132
@parmjeetkaur9132 Год назад
Bhut vadhia programme dono ਭਿਰਾਂ mehnti hn
@prabhjitsinghbal
@prabhjitsinghbal Год назад
ਹਰਮਨ ਜੀ ਨੇ ਚੰਗਾ ਕੀਤਾ ਇਹ ਸਵਾਲ ਨਹੀਂ ਪੁੱਛਿਆ ਕੇ ਕਿਸੇ ਗੀਤ ਨੂੰ ਗਾਉਣ ਦਾ ਅਫਸੋਸ ਹੈ? ਜਾਂ ਇਹ ਨਾਂ ਵੀ ਗਾਉਂਦੇ ਤਾਂ ਵਧੀਆ ਸੀ ਧੰਨਵਾਦ ਹਰਮਨ ਜੀ
@gaganwadhwa9535
@gaganwadhwa9535 Год назад
Very nice interview 👌👌 Bahut Sohni gal baat 👍👍
@harmailbrarharmail3442
@harmailbrarharmail3442 Год назад
ਪਹਿਲਾਂ ਸਮਾਂ ਬਹੁਤ ਚੰਗਾ ਸੀ ਵੀਰਾ ੳਹ ਵੇਲਾ ਬਹੁਤ ਯਾਦ ਆਉਂਦਾ
@Aman_2233
@Aman_2233 Год назад
ਟਹਿਣਾ ਸਾਬ ਕਦੇ Amrinder Gill ਨਾਲ ਵੀ ਗੱਲਬਾਤ ਕਰੋ 🙏🙏
@daljeetkaur4548
@daljeetkaur4548 Год назад
ਬਹੁਤ ਹੀ ਵਧੀਆ ਬਹੁਤ ਹੀ ਵਧੀਆ ਦੋਵਾਂ ਵੀਰਾਂ ਦੀ ਗੱਲਬਾਤ 🙏👍
@harvindersingh7522
@harvindersingh7522 Год назад
One of the best episode. Stay blessed Mann brothers.
@jaswinderkaur1907
@jaswinderkaur1907 Год назад
Waheguru Ji sda charhdi kla ch rakhan, tandrustian bakhshan, bahut bahut khoob,ba Kamaal 🙏🙏🙏🙏🙏
@kirankaur4504
@kirankaur4504 Год назад
ਸਤਿ ਸ੍ਰੀ ਅਕਾਲ ਜੀ 🙏🙏🙏🙏
@AmandeepSingh-lc6jl
@AmandeepSingh-lc6jl Год назад
ਬਹੁਤ ਸੋਹਣੀ ਮੁਲਕਾਤ ਕੀਤੀ ਹੈ ਵੀਰ ਜੀ
@chahalsingh4892
@chahalsingh4892 Год назад
ਮਾਨ ਭਰਾਵਾਂ ਨਾਲ ਕੀਤਾ ਗਿਆ ਇਹ ਪ੍ਰੋਗਰਾਮ ਬਹੁਤ ਜਿਆਦਾ ਵਧੀਆ ਲੱਗਿਆ। ਇਹਨਾਂ ਦੀ ਗਾਇਕੀ ਬਾ-ਕਮਾਲ ਦੀ ਐ।
@mogatomanitoba863
@mogatomanitoba863 Год назад
Humble personality
@BaljitKaur-rc8wc
@BaljitKaur-rc8wc Год назад
Very nice Waheguru jee mehar karn 🙏
@santlashmanmuni6045
@santlashmanmuni6045 Год назад
ਪਾਰਸ ਸਾਹਿਬ ਜਦੋਂ ਕਹਿੰਦੇ ਨੇ ਮਾਨ ਮੁੰਡਿਆਂ ਤੋਂ ਇੰਝ ਸੁਣੋਂ। ਬਾਪੂ ਤੇਰੇ ਕੁੜਮਾਂ ਨੇ ਧੀ ਨੂੰ ਬੇਰੀ ਤੋੜਨ ਲਾ ਤਾ
@jrsimbli3213
@jrsimbli3213 Год назад
ਬਾਬੂਲ ਦੇ ਬਹੇੜੇ ਅੱਬੀ ਦਾ ਬੂਟਾ ਜਦੋਂ ਇਹ ਗਾਣਾ ਲਾਈਆਂ ਬਾਈ ਮੈਂ ਬਹੁਤ ਵਾਰੀ ਰੋਈਆਂ ਜਦੋਂ ਮੇਰੀ ਭੈਣ ਦਾ ਵਿਆਹ ਸੀ
@SurinderSingh-mx1yi
@SurinderSingh-mx1yi Год назад
ਟਹਿਣਾ ਸਾਹਿਬ ਜੀ ਮਾਨ ਭਰਾਵਾਂ ਨੇ ਕਮਾਲ ਕਰਤੀ ਜੀ
@sanimarjitkaur3373
@sanimarjitkaur3373 Год назад
ਬਹੁਤ ਵਧੀਆਂ ਸਿੰਗਰ ਬਹੁਤ ਵਧੀਆਂ ਇਨਸਾਨ ਹਨ ਮਾਨ ਸਾਹਬ ਸਾਡੇ ਸਾਰੇਆਂ ਦੇ ਫੇਵਰਟ ਹਨ ਮੇਰੇ ਡੈਡੀ ਅਮਰਜੀਤ ਸਿੰਘ ਢਿਲੋ ਦਬੜੀਖਾਨਾ ਦੇ ਬਹੁਤ ਵਧੀਆ ਦੋਸਤ ਸੀ ਹੁਣ ਮੇਰੇ ਡੈਡੀ ਇਸ ਦੁਨੀਆਂ ਵਿਚ ਨਹੀ ਬਹੁਤ ਪਿਆਰ ਮਾਨ ਭਰਾਵਾਂ ਨੂੰ ❤❤
@balbirsidhu2947
@balbirsidhu2947 Год назад
ਸਤਿ ਸ੍ਰੀ ਆਕਾਲ ਜੀ ਤੁਹਾਨੂੰ ਸਾਰਿਆਂ ਨੂੰ ਸੰਗਰੂਰ ਜ਼ਿਲ੍ਹੇ ਤੋਂ ਆ ਸਾਡੇ ਬੱਚੇ ਕਨੇਡਾ ਗਏ ਹੋਏ ਨੇ ਜਦੋਂ ਕਦੇ ਵੀ ਮੌਕਾ ਮਿਲਿਆ ਮੈਨੂੰ ਜਾਣ ਦਾ ਤਾਂ ਮੈ ਅਰਦਾਸ ਕਰਦੀਆਂ ਵੀ ਮੈਂ ਗੁਰਸੇਵਕ ਵਾਲੇ ਜਹਾਜ਼ ਹੀ ਜਾਵਾਂ
@dharmchand3455
@dharmchand3455 Год назад
ਬੋਹੜ ਸਿੰਘ ਮੱਲਣ ਸਾਡੇ ਜਿਲ੍ਹੇ ਦੀ ਮਹਾਨ ਹਸਤੀ ਸੀ
@rajinderjawanda5818
@rajinderjawanda5818 Год назад
Both are my favourite singer since my childhood,old memories ajj taza ho gayian.Waheguru bless you both.
@deepaksharma880
@deepaksharma880 Год назад
Bohat kmaaal gallan paji de gettan vang hi ❤️😊👍👌👌👌👌👌👌
@boharsingh7725
@boharsingh7725 Год назад
ਬਹੁਤ ਵਧੀਆ ਬਾਈ ,ਸਤਿ ਸ੍ਰੀ ਅਕਾਲ ਜੀ 🙏🙏🙏🙏🙏
@parmjitsandhu8404
@parmjitsandhu8404 Год назад
I like this interview and really enjoyed, and I always watch your show it’s really good.
@gurcharnsinghsandhu4641
@gurcharnsinghsandhu4641 Год назад
Sat Sri Akal Tahina Sahib,Harman Thindh ji,Gursewak ji and Harbhajan Mann ji Thank You
@rajakamboj5042
@rajakamboj5042 Год назад
Very nice ji waheguru ji maher karn
@baldevsinghgill7069
@baldevsinghgill7069 Год назад
Mr tehna very good discussion with maan brothers. Thanks
@happy-uw8xd
@happy-uw8xd Год назад
Bahut sohni interview
@pardeepkaile2991
@pardeepkaile2991 Год назад
Unexplainable “Swaad Groooond “ episode ❤
@rajsandhu8892
@rajsandhu8892 Год назад
Both are u a gud singer 👍🏻 my salute with respect 🙏🏻
@sharanjeetkaur3976
@sharanjeetkaur3976 Год назад
ਕਮਾਲ। ਭਾਵੇ ਏ ਗੀਤ ਸੁਣਿਆ ਨੂੰ ਕਈ ਸਾਲ ਹੋ ਗਏ ਪਰ ਤੁਹਾਡੇ ਨਾਲ ਗਾਂਉਦਿਆ ਲਫ਼ਜ ਮੱਲੋ ਮੱਲੀ ਜ਼ੁਬਾਨ ਤੇ ਆ ਗਏ।
@AmrikSingh-fi1mn
@AmrikSingh-fi1mn Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ
@mahalentertainment8610
@mahalentertainment8610 Год назад
ਮੇਰੇ ਬਚਿਆ ਵਰਗੇ ਹਨ। ਵਫਾਦਾਰੀ ਦੀ ਆਪਣੀ ਮਿਸਾਲ ਆਪ ਹਨ।
@harmindersingh5148
@harmindersingh5148 Год назад
Chajj da vichar best TV 📺 📺 🖥 📺 🖥 📺 shows harbhajan mann brother je guraswak mann je brother both voices sweet and best human beings both. both best gentlemens. Both best personality both down to earth 🌎 persons 💝💖💕💘💔💔💔💔💔💔💔💔💔💔👍👍👍👍👍👍👍👍👍👍👍👍👍👍👍👍👍
@bharbhurkang1755
@bharbhurkang1755 Год назад
ਬਹੁਤ ਵਧੀਆ ਪ੍ਰੋਗਰਾਮ
@BALKARGORAYA
@BALKARGORAYA Год назад
Vaise harman romantic bahut aa Romance bahut sohna krde hoyege
@jagdeepchahal7325
@jagdeepchahal7325 Год назад
ਬਹੁਤ ਬਹੁਤ ਵਧੀਆ ਮੁਲਾਕਾਤ ਹੈ ਜੀ
@jaisharma4045
@jaisharma4045 Год назад
Great personalities ❤️🙏 God bless u always ❤️🙏
@BalkarSingh-zt9iw
@BalkarSingh-zt9iw 9 месяцев назад
ਮੇਰੇ ਫੈਬਰਟ ਕਲਾਕਾਰਾ ਨੂੰ ਸਤਿ ਸ੍ਰੀ ਆਕਾਲ ਭਰਾ ਚੰਗੇ ਕਲਾਕਾਰਾ ਚੌਂ ❤
@SUKHDEVSINGH-nr3wv
@SUKHDEVSINGH-nr3wv Год назад
Thanks ji
@dhillonsingh5517
@dhillonsingh5517 6 месяцев назад
ਬਹੁਤ। ਵਧੀਆ। ਮਾਨ। ਸਾਹਿਬ
@MandeepSingh-oo2ku
@MandeepSingh-oo2ku Год назад
Waheguru ji mehar karn Veera te
@gurjitkaurkurali4687
@gurjitkaurkurali4687 Год назад
ਸੀਤ ਸੀ੍ ਅਕਾਲ ਜੀ 🙏🙏
@KuldeepSingh-nw1po
@KuldeepSingh-nw1po Год назад
ਦਣੀਆਂ ਦੇ ਵਿਚੋਂ ਜੇ ਤੂੰ ਚਾਹੁਣਾਂ ਏ ਪਿਆਰ ਨੂੰ ਵੇਖਿਆ ਤੂੰ ਕਰ ਰੋਜ ਚਜ ਦੇ ਵਿਚਾਰ ਨੂੰ
@balkaur4138
@balkaur4138 Год назад
Both brothers are best, way they speak and how they described very good, they made interview soo interesting, God bless them Good health,
@bintrai6178
@bintrai6178 Год назад
Thank you Tehnna bai je 👍Bintu JODHPURIA ( Maur mandi)
@supanpreetkaur8481
@supanpreetkaur8481 Год назад
😊💐bht sohna episode
@skd5623
@skd5623 Год назад
I like all there song's God bless them love you Maan brothers🙏
@rajwindersingh3031
@rajwindersingh3031 Год назад
Very nice video ji
@charanjitsandhu2546
@charanjitsandhu2546 Год назад
Very nice god bless you both 🙏
@SatnamSingh-bc5zm
@SatnamSingh-bc5zm Год назад
ਚਿੱਠੀਏ ਨੀ ਚਿੱਠੀਏ ਹੁਣ ਤੈਨੂੰ ਕਦੇ ਵੀ ਨਾ ਲਿਖੀਏ ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ ਫੋਨ ਉੱਤੇ ਕਰ ਲੈਂਦਾ ਹੈ ਵੀਡੀਓ ਕਾਲ ਇਵੇਂ ਮੈਨੂੰ ਜਾਪੇ ਜਿਵੇਂ ਬੈਠਾ ਹੋਵੇ ਨਾਲ਼ ਚਿੱਠੀਏ ਨੀ ਚਿੱਠੀਏ ਹੁਣ ਤੈਨੂੰ ਕਦੇ ਵੀ ਨਾ ਲਿਖੀਏ
@happymankuzirahappymankuzira
@amandeepgrewal7926
@amandeepgrewal7926 Год назад
Amazing 🙏🙏🙏
@AbjotDhaliwal
@AbjotDhaliwal 9 месяцев назад
Excellent singing
@harjinderkaur3869
@harjinderkaur3869 Год назад
ਵਾਹਿਗੁਰੂ ਸਦਾ ਮਿਹਰ ਕਰੇ
@kulwinderrandhawa4100
@kulwinderrandhawa4100 Год назад
Very nice 👍🙏🙏
@user-sw6il4cy9c
@user-sw6il4cy9c Год назад
ਬਹੁਤ ਖੂਬ ਟਹਿਣਾ ਸਾਹਿਬ ਜੀ ਹਰਭਜਨ/ਗੁਰਸੇਵਕ ਮਾਨ ਦੀ ਪੇਸ਼ਕਾਰੀ
@rajvindersingh6816
@rajvindersingh6816 11 месяцев назад
I. Love Mann brothers singing
@gurwindersandhu5375
@gurwindersandhu5375 Год назад
Bhut Vadia program
@dharmitungan5114
@dharmitungan5114 Год назад
Very nice👏
@devbhatti5111
@devbhatti5111 Год назад
ਜੀ ਆਇਆਂ ਨੂੰ ਫਿਲਮ ਨੇ ਪੰਜਾਬੀ ਸਿਨੇਮਾ ਨੂੰ ਹੀ ਬਦਲ ਦਿੱਤਾ
@keematlal9158
@keematlal9158 Год назад
Great singer both Maan bros❤❤❤
@keematlal9158
@keematlal9158 Год назад
Nice comments tehna sahib and Harman thind with brother maan 👍👍👍
@InderjitSingh-hl6qk
@InderjitSingh-hl6qk Год назад
ਦੁਜੀ ਕਿਸ਼ਤ ਦੀ ਲੰਬਾਈ ਕਾਸ਼ ਲੰਮੀ ਹੁੰਦੀ, ਪ੍ਰੋਗਰਾਮ ਦੇ ਸਮੇਂ ਦੀ ਮਜ਼ਬੂਰੀ,ਟਹਿਣਾ ਸਾਹਿਬ ਤੇ ਹਰਮਨ ਜੀ ਸਮਾਂ ਮਿਲਣ ਤੇ ਦੁਬਾਰਾ ਦੋਵੇਂ ਹੀਰੇਆਂ ਨਾਲ ਗੱਲਬਾਤ ਸਾਂਝੀ ਕਰਿਓ, ਦਿਲੋਂ ਧੰਨਵਾਦ ਜੀ,, ਕੀਨੀਆਂ, ਅਫ਼ਰੀਕਾ
@GURDEEPSINGH-fw4gl
@GURDEEPSINGH-fw4gl Год назад
Waheguru ji mehar rakhi
Далее