Тёмный

Chajj Da Vichar (1842) || ‘ਮਜ੍ਹਬੀ ਸਿੰਘ’ ਗਾਉਣ ਪਿੱਛੋਂ ਕੀ ਹੋਇਆ-ਕੰਵਰ ਗਰੇਵਾਲ ਨੇ ਕੀਤੇ ਹੈਰਾਨ ਕਰਦੇ ਖੁਲਾਸੇ 

Prime Asia TV
Подписаться 2,3 млн
Просмотров 319 тыс.
50% 1

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Chajj Da Vichar (1842) || ‘ਮਜ੍ਹਬੀ ਸਿੰਘ’ ਗਾਉਣ ਪਿੱਛੋਂ ਕੀ ਹੋਇਆ-ਕੰਵਰ ਗਰੇਵਾਲ ਨੇ ਕੀਤੇ ਹੈਰਾਨ ਕਰਦੇ ਖੁਲਾਸੇ
Content Copyright @ Prime Asia TV Canada

Опубликовано:

 

3 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 598   
@AmrikSingh-hu3ho
@AmrikSingh-hu3ho 11 месяцев назад
ਸਾਰੀ ਮਜ਼ਬੀ ਸਿੱਖ ਕੌਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@BahadurSingh-gg8zs
@BahadurSingh-gg8zs 10 месяцев назад
😂
@AngrejManawal-vs6hq
@AngrejManawal-vs6hq 3 месяца назад
ਮਜ਼ਬੀ ਸਿੱਖ ਸਰਦਾਰ❤❤❤
@AngrejManawal-vs6hq
@AngrejManawal-vs6hq 2 месяца назад
❤❤❤❤
@drbhupindermattu
@drbhupindermattu Год назад
ਵੀਰ ਜੀ ਤੁਸੀਂ ਪਹਿਲੇ ਗਾਇਕ ਹੋ ਜਿਸ ਨੇ ਬਿਨਾਂ ਭੇਦ ਭਾਵ ਦੇ ਮਜ਼੍ਹਬੀ ਸਿੱਖਾਂ ਦੀ ਬਹਾਦਰੀ ਬਾਰੇ ਗੀਤ ਗਾਏ ਕੇ ਸੱਚੇ ਸਿੱਖ ਦਾ ਸਬੂਤ ਦਿੱਤਾ ਹੈ।ਕਈ ਸਿੱਖ ਲੋਕ ਅਜੇ ਵੀ ਮਜ਼੍ਹਬੀ ਸਿੱਖਾਂ ਦੀ ਬਹਾਦਰੀ ਨੂੰ ਪੇਸ਼ ਹੀ ਨਹੀਂ ਕਰਦੇ।
@gmbs2002
@gmbs2002 11 месяцев назад
Oh bai maharaj gobind ji nal mosty mazbi sikh he sann
@AngrejManawal-vs6hq
@AngrejManawal-vs6hq 2 месяца назад
❤❤❤
@iqbalsinghbhumaal176
@iqbalsinghbhumaal176 7 месяцев назад
ਗਰੇਵਾਲ ਸਾਹਿਬ ਮਜ਼ਬੀ ਸਿੱਖ ਗੀਤ ਗਾਉਣ ਤੇ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰ ਹੈ ਕਿਸੇ ਕਲਾਕਾਰ ਨੇ ਮਜ਼ਬੀ ਸਿੱਖਾਂ ਦੀ ਕੁਰਬਾਨੀ ਬਾਰੇ ਗਾਉਣ ਦਾ ਹੌਸਲਾ ਕੀਤਾ।
@violetdecoration5862
@violetdecoration5862 11 месяцев назад
ਮਜ਼ਬੀ ਸਿੱਖਾਂ ਤੋ ਬਿਨਾਂ ਪੰਜਾਬ ਦਾ ਇਤਿਹਾਸ ਅਧੂਰਾ ਹੈ ਕਨਵਰ ਗਰੇਵਾਲ ਨੇ ਜੌ ਗਾਇਆ ਬਾ ਕਮਾਲ ਗਾਇਆ
@JagjitSingh-xv4br
@JagjitSingh-xv4br 10 месяцев назад
ਰੰਘਰੇਟੇ ਸਿੱਖਾਂ ਦਾ ਇਤਿਹਾਸ ਬਹੁਤ ਡੂੰਘਾ ਅਤੇ ਸੁਨਹਿਰੀ ਹੈ । ਪਰ ਪੰਥ ਦੋਖੀਆਂ ਨੇ ਇਤਿਹਾਸ ਨਾਲ ਬਹੁਤ ਛੇੜ ਛਾੜ ਕੀਤੀ ਹੈ । ਤੁਸੀ ਇਹ ਗੀਤ ਗਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@n_vgam_ing2925
@n_vgam_ing2925 10 месяцев назад
17:31
@palwindersingh2210
@palwindersingh2210 Год назад
ਮੱਜਬੀ ਸਿੱਖਾਂ ਦਾ ਸੱਚਾ ਇਤਿਹਾਸ ਗੀਤ‌ ਰਾਹੀਂ ਬੇਝਿਜਕ ਨਿਡਰਤਾ ਨਾਲ ਗਾਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤❤❤❤❤
@user-ir3sk4du7b
@user-ir3sk4du7b Год назад
ਸੱਚ ਹੈ 🙏
@user-mb7rg9xq8o
@user-mb7rg9xq8o 11 месяцев назад
ਭਾਈ ਜੀਵਨ ਸਿੰਘ ਨੇ ਪਰਵਾਰ ਵਿਛੋੜਾ ਦੇ ਸਥਾਨ ਪਰ ਦੁਸ਼ਮਣਾਂ ਨਾਲ ਲੜਕੇ ਸ਼ਹੀਦੀ ਪਾਈ ਹੈ ਉਸਦੀ ਸ਼ਹੀਦੀ ਨੂੰ ਕੋਟਾਨ ਕੋਟ ਨਮਸ਼ਕਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਹੀਦ ਸਿੰਘ
@FatehSingh-hl8cp
@FatehSingh-hl8cp 10 месяцев назад
ਅੱਜ ਦੇ ਸਮੇਂ ਸਾਡੇ ਕੁੱਝ ਹਰਾਮੀ ਕਿਸਮ ਦੇ ਲੀਡਰ ਜਿਨਾਂ ਦੇ ਧੋਣ ਵਿਚ ਜਾਤ ਦਾ ਕੀਲਾ ਫਸਿਆ ਹੋਇਆ ਓਹ ਛੋਟੀਆਂ ਜਾਤਾਂ ਨੂੰ ਬਣਦਾ ਸਤਿਕਾਰ ਨਹੀਂ ਦਿੰਦੇ ਬਾਈ ਕੰਵਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ
@manjeetsinghsingh4915
@manjeetsinghsingh4915 11 месяцев назад
ਮੱਜਬੀ ਸਿੱਖਾ ਇਤਿਹਾਸ ਸੱਚਾ ਦੱਸ ਕੇ ਗਾੳਣ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਆਪ ਜੀ ਮੇਹਰ ਭਰਿਆ ਹਥ ਰਖਣਾ ਜੀ ਵਾਹਿਗੁਰੂ ਜੀ 🙏🙏🙏🙏🙏
@singhhardev5730
@singhhardev5730 11 месяцев назад
ਮਜ਼ਬੀ ਸਿੱਖ ਕੌਮ ਦਾ ਅਨਮੋਲ ਗੀਤ ਗਾ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਜਿਉਂਦੇ ਜੀ ਮਰਨਾ ਸਿੱਖਣ ਦਾ ਬਲ ਬਖ਼ਸ਼ੇ ਧੰਨਵਾਦ ਜੀ 🙏🙏🙏🙏🙏
@gopi2bhatti
@gopi2bhatti Год назад
ਮਜ਼ਬੀ ਸਿੰਘ ਗ਼ੀਤ ਗਉਣ ਲਈ ਬਹੁਤ ਬਹੁਤ ਧੰਨਵਾਦ।
@Viratkohli18-j1n
@Viratkohli18-j1n 10 месяцев назад
ਬਾਬਾ ਜੀ ਥੋਡੀ ਤਾਰੀਫ਼ ਲਈ ਸ਼ਬਦ ਹੀ ਨਹੀਂ ਮੇਰੇ ਕੋਲ ਤਾਂ ਤੁਸੀਂ ਪੰਜਾਬ ਦੇ ਸੂਫ਼ੀ ਸੰਗੀਤ ਨੂੰ ਜਿਉਂਦਾ ਰੱਖਿਆ ਹੈ ਵਾਹਿਗੁਰੂ ਮੇਰੀ ਉਮਰ ਵੀ ਥੋਨੂੰ ਲਗਾ ਦੇਵੇ
@gursidhu895
@gursidhu895 11 месяцев назад
ਕੰਵਰ ਬਾਈ ਜੀ ਬਹੁਤ ਪਿਆਰ ਆ ਥੋਡੇ ਨਾਲ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਤੁਹਾਨੂੰ 🙏🙏
@amarjeetsinghamar7197
@amarjeetsinghamar7197 Год назад
ਸਾਰੀਆ ਜਾਤਾਂ ਦੇ ਗੀਤ ਗਾਓ ਜਾਤ ਪਾਤ ਖਤਮ ਕਰਦੋ 🙏
@mohinderpalsingh4113
@mohinderpalsingh4113 Год назад
ਵਾਹ ਬਈ ਵਾਹ ਜੀ ਕੰਵਰ ਗਰੇਵਾਲ ਦੀ ਸੱਚੀ ਸੁੱਚੀ ਸੋਚ ਨੂੰ ਬਹੁਤ ਬਹੁਤ ਝੁੱਕ ਕੇ ਸਲਾਮ ਕਰਦਾ ਹਾਂ !
@surjansingh3885
@surjansingh3885 Год назад
@HarmeetSingh-nz9ds
@HarmeetSingh-nz9ds Год назад
ਕੰਵਰ ਗਰੇਵਾਲ ਵਰਗਾ ਗੀਤਕਾਰ ਲਭਣਾ ਬਹੁਤ ਮੁਸ਼ਕਲ ਹੈ, ਬਹੁਤ ਬਹੁਤ ਵਧੀਆ।
@GurnekSingh-ki7um
@GurnekSingh-ki7um 11 месяцев назад
ਧੰਨਵਾਦ ਗਰੇਵਾਲ 22 ਜੀ,ਕਿ ਤੁਸੀਂ ਕਿਸੇ ਵੀ ਜਾਤ ਪਾਤ ਵਾਰੇ ਸੋਚਿਆ ਹੈ।ਕਨਵਰ ਗਰੇਵਾਲ 22 ਜੀ ਨੂੰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ। ਤੇ ਗਰੇਵਾਲ ਜੀ ਨੇ ਕਿਸਾਨੀ ਧਰਨੇ ਵਿੱਚ ਵੀ ਬਹੁਤ ਦੇਣ ਹੈ ਜੀ। ਧੰਨਵਾਦ ਜੀ।🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️💯
@parjeetshukla8579
@parjeetshukla8579 Год назад
ਵਾਕਿਆ ਹੀ ਬਾਖੂਬ ਇਨਸਾਨ ਹੈ ਬਾਈ ਕੰਵਰ ਗਰੇਵਾਲ ਜੀ। ਸੱਚੇ ਪਾਤਸ਼ਾਹ ਇਹਨਾਂ ਨੂੰ ਲੰਬੀ ਤੇ ਸਿਹਤਮੰਦ ਜ਼ਿੰਦਗੀ ਬਖਸ਼ੇ। ਸਤਨਾਮ ਸ਼੍ਰੀ ਵਾਹਿਗੁਰੂ ਜੀ 🎉🎉🎉🎉🎉
@geetabhalla5768
@geetabhalla5768 11 месяцев назад
ਅੱਜ ਤਾਂ ਇੰਜ ਜੀ ਕਰੇ ਟਹਿਣਾ ਵੀਰ ਤੇ ਹਰਮਨ ਭੈਣ ਕਿ ਇਹ ਗੱਲਬਾਤ ਮੁੱਕੇ ਹੀ ਨਾ ❤❤❤
@AvtarSingh-fk1bz
@AvtarSingh-fk1bz Год назад
ਮਜਬੀ ਸਿੰਘਾ ਨਾਲ ਬਈ ਸਾਡਾ ਤੇ ਬਹੁਤ ਪਿਆਰ ਹੈ ਬਾਈ ਜੱਟ ਹੈ ਤਾਂ ਕੀ ਉਹ ਵੀ ਸਾਡੇ ਵਰਗੇ ਨੇ ਕੁਝ ਲੋਕ ਸਾਨੂੰ ਆਪਸ ਵਿੱਚ ਲੜਾਉਂਦੇ ਨੇ ਸਿਆਣੇ ਬਣੋ
@balbirsingh3189
@balbirsingh3189 Год назад
ਬਹੁਤ ਵੱਧੀਆ ਇੰਟਰਵਿਊ ਹੈ ਭਾਈ ਸਾਹਿਬ ਕੰਵਰ ਗਰੇਵਾਲ ਨਾਲ |ਸੁਣਕੇ ਤੇ ਦੇਖ਼ਕੇ ਬਹੁਤ ਮਜ਼ਾ ਆਇਆ |ਹਮੇਸ਼ਾਂ ਖ਼ੁਸ਼ ਅਤੇ ਚੜ੍ਹਦੀਕਲਾ ਚ ਰਹੋ |
@armaansingh881
@armaansingh881 Год назад
ਟਹਿਣਾ ਸਾਹਿਬ ਭੈਣ ਥਿੰਦ ਜੀ ਤੇ ਗਰੇਵਾਲ ਸਾਹਿਬ ਆਪ ਸਭ ਪੰਜਾਬ ਦੇ ਅਸਲੀ ਹੀਰੇ ਹੋ ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤ ਰੱਖਣ ਜੀ
@RavinderSingh-du3le
@RavinderSingh-du3le Год назад
ਟਹਿਣਾ ਸਾਹਿਬ ਬਹੁਤ ਦੇਰ ਬਾਅਦ ਮੇਰੀ ਰੂਹ ਨੂੰ ਖੁਰਾਕ ਮਿਲੀ. ਟਹਿਣਾ ਸਾਹਿਬ 'ਮੈਡਮ ਜੀ ਅਤੇ ਗਰੇਵਾਲ ਸਾਹਿਬ ਜਿਉਂਦੇ ਰਹੋ ਜੀ
@user-py4lz4rg2x
@user-py4lz4rg2x 6 месяцев назад
❤❤❤❤
@jaskarankaurmazahbisikhsar5576
❤❤❤❤❤ हम है मज़हबी मज़हब हमारा हिंद - तुर्क दोहों से न्यारा (दसमेश पिता जी)
@Aarambhseantttak
@Aarambhseantttak 11 месяцев назад
ਕੰਵਰ ਜੀ ਵੀ ਇੱਕ ਕੋਹਿਨੂਰ ਹੀਰਾ, ਇੰਨਾਂ ਸਿੰਪਲ ਲਿਬਾਸ, ਏਨੀਆਂ ਸਿੰਪਲ ਗੱਲਾਂ ਬਾਤਾਂ, God bless you, wish you all the best Grewal ji.
@user-ev5sf7ci3p
@user-ev5sf7ci3p 11 месяцев назад
ਮੇਰਾ brother ਪਟਿਆਲਾ university ਤੋਂ ਗਰੇਵਾਲ ਨੂੰ ਜਾਣਦਾ। ਉਹ ਦੱਸਦਾ ਹੁੰਦਾ ਬਾਈ ਉਦੋਂ ਵੀ ਇਦਾਂ ਹੀ ਮਸਤ ਮੌਲਾ ਫ਼ਕੀਰ ਟਾਈਪ ਬੰਦਾ ਸੀ।❤❤ ਵਾਹਿਗੁਰੂ ਇਦਾਂ ਹੀ ਚੜਦੀ ਕਲਾ ਵਿੱਚ ਰੱਖੇ🎉🎉
@makhansingh3002
@makhansingh3002 Год назад
ਕਵਰ ਬਾਈ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ
@gurvailsingh7713
@gurvailsingh7713 Год назад
ਗਰੇਵਾਲ ਜੀ ਤੁਸੀਂ ਅਸਲ ਵਿੱਚ ਸੰਤ ਹੋ। ਆਪ ਜੀ ਦਾ ਸਾਦਾ ਤੇ ਸਹਿਜ ਵਾਲਾ ਜੀਵਨ ਅਤੇ ਵਿਚਾਰ ਬਹੁਤ ਉੱਤਮ ਹਨ। ਪਖੰਡੀ ਸੰਤ ਸਾਧਾਂ ਦੇ ਤਾ ਫੈਸਣ ਹੀ ਨਹੀਂ ਪੂਰੇ ਹੁੰਦੇ।
@nokianokia2694
@nokianokia2694 Год назад
ਚੰਗੇ ਬੋਲ ਚੰਗਾ ਗਬੱਈਆ ਗਾ ਦੇਵੇ ਇਹ ਧਰਤੀ ਦਾ ਨਕਸ਼ਾ ਬਦਲਣ ਦੇ ਸਮਰੱਥ ਹੁੰਦੇ ਹਨ ਏਸੇ ਲਈ ਸ਼ਾਇਦ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਨਾਂ ਦਿੱਤਾ ਹੈ
@JagdeepSinghJachak
@JagdeepSinghJachak Год назад
ਬਾਣੀ ਗੁਰੂ ਗ੍ਰੰਥ ਦੀ ਦਸਦੀ ਹੈ ਅਲਾ ਰਾਮ ਰਹੀਮ ਵਿੱਚ ਫਰਕ ਕੋਈ ਨਹੀਂ ਜਿੱਥੇ ਈਰਖਾ ਦੂਈ ਦਵੈਤ ਵਸੇ ਉਸ ਨਰਕ ਵਰਗਾ ਹੋਰ ਨਰਕ ਕੋਈ ਨਹੀਂ
@singhguru9132
@singhguru9132 11 месяцев назад
ਸੱਚੀ ਗੱਲ ਆ ਬਾਈ ਜੀ,, ਇਹ ਨਾਮ ਸਾਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ,, ਇਤਿਹਾਸ ਗਵਾਹ ਹੈ,, ਇਹ ਸੱਚ ਹੈ ਟਤੇ ਸੱਚ ਕਦੇ ਲੁਕਦੇ ਨਹੀਂ ਹੁੰਦੇ,, ਰੰਘਰੇਟੇ ਗੁਰੂ ਕੇ ਬੇਟੇ।।।।
@tannusandhu8700
@tannusandhu8700 Год назад
ਮਜ਼ਵੀ ਸਿੱਖ ਉਹਨੂੰ ਕਹਿੰਦੇ ਧਰਮੀ ਸਿੱਖ ਇਹਦਾ ਕਿਸੇ ਜ਼ਾਤ ਨਾਲ ਕੋਈ ਸਬੰਧ ਨਹੀ ਮਜ਼ਵੀ ਧਰਮੀ ਨੂੰ ਕਹਿੰਦੇ ਸਿੱਖ ਦਾ ਮਤਲਵ ਸਿੱਖ ਜਿਹੜਾ ਸਿੱਖੀ ਦਾ ਪੱਕਾ ਉਹਨੂੰ ਮਜ਼ਵੀ ਸਿੱਖ ਕਹਿੰਦੇ
@jagtarsinghsodhi6019
@jagtarsinghsodhi6019 Год назад
ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ, ਭੈਣ ਹਰਮਨ ਥਿੰਦ ਜੀ, ਪੰਜਾਬੀ ਲੋਕ ਗੀਤਾਂ ਦਾ ਰੰਗਲਾ ਕਲਾਕਾਰ ਵੀਰ ਕੰਵਰ ਗਰੇਵਾਲ ਜੀ, ਨੂੰ ❤ ਤੋਂ 💯💯 ਵਾਰ 🙏🏻🙏🏻🙏🏻🙏🏻🙏🏻 ਸਿਰਾ ਕਰਵਾ ਦਿੰਦੇ ਹੋਂ ਜੀ ਆਨੰਦ ਆ ਜਾਂਦਾ ਹੈ ਵਾਰਤਾਲਾਪ ਸੁਣਕੇ ਸੁਆਦ ਵਿਚ ਗੜੁੱਚ ਹੋ ਜਾਈ ਦਾ ਹੈ ਜੀ
@baljinderkaur1108
@baljinderkaur1108 Год назад
ਰੂਹ ਨੂੰ ਸਕੂਨ ਦੇਣ ਵਾਲੀ ਗੱਲਬਾਤ 🎉🎉🎉
@shinderpalsingh3645
@shinderpalsingh3645 Год назад
ਬਹੁਤ ਵਧੀਆ ਟਹਿਣਾ ਸਾਹਿਬ ,ਅਸੀਂ ਰਸ ਕਲਾਕਾਰ ਨੂੰ ਵਿਸਾਖੀ ਤੇ ਪਿੰਡ ਭਗਤੂਆਣਾ (ਜੈਤੋ ) ਵਿੱਚ ਸੱਦਿਆ ਸੀ , ਬਹੁਤ ਵਧੀਆ ਰੰਗ ਬੰਨਿਆਂ ਕੰਵਰ ਨੇ ਜੀ
@sharanjeetkaur6151
@sharanjeetkaur6151 Год назад
ਬਹੁਤ ਵਧੀਆ ਕੰਵਰ ਗਰੇਵਾਲ ਮੈਂ ਇਹਨੂੰ ਲਾਈਵ ਸੁਣਿਆ । ਜਿਉਂਦੇ ਵਸਦੇ ਰਹੋ
@inderjitkaur7677
@inderjitkaur7677 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਤੁਸੀਂ ਤਿੰਨ ਹੱਸੇ ਤੇ ਤੁਹਾਡੇ ਨਾਲ ਅਸੀਂ ਵੀ ਖੂਬ ਹੱਸੇ
@KuldeepSingh-hn7uj
@KuldeepSingh-hn7uj Год назад
ਕਨਵਰ ਵੀਰ ਰੱਬ ਦੇ ਬਹੁਤ ਨੇੜੇ ਨੇ ਧੰਨਵਾਦ ਪੰਜਾਬੀ ਪੰਜਾਬ ਜ਼ਿੰਦਾਬਾਦ
@mewasinghjhajj6262
@mewasinghjhajj6262 Год назад
ਸਾਡੇ ਹਰਮਨ ਪਿਆਰੇ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਕੰਵਰ ਗਰੇਵਾਲ ਜੀ ਰਬ ਚੜ੍ਹਦੀਕਲਾ ਚ ਰੱਖੇ 🌹🙏🌹👌
@parmindersinghkhurana6689
@parmindersinghkhurana6689 Год назад
ਤੇਰੇ ਵਰਗੇ ਕਲਾਕਾਰ ਗਰੇਵਾਲ, ਲਵੇ ਪੰਜਾਬ ਜੇ ਕਈ ਸਾਰੇ ਹੋਰ ਭਾਲ, ਰਾਜ ਸਾਡਾ ਮੁੜ ਤੋਂ ਹੈ ਨੰਬਰ ਇਕ ਤੇ, ਦਿਨਾਂ ਵਿੱਚ ਹੀ ਹੋ ਜਾਵੇਗਾ ਬਹਾਲ, ਪੰਜਾਬ ਸਾਡਾ ਮੁੜ ਤੋਂ ਹੈ ਨੰਬਰ ਇਕ ਤੇ, ਪਲਾਂ ਵਿੱਚ ਹੀ ਹੋ ਜਾਵੇਗਾ ਬਹਾਲ, ਮਿੰਟਾਂ ਵਿੱਚ ਹੀ ਹੋ ਜਾਵੇਗਾ ਬਹਾਲ....
@BaldevSingh-bo6zd
@BaldevSingh-bo6zd Год назад
❤🎉
@punjabsandhu6294
@punjabsandhu6294 Год назад
ਸੱਚੀ ਸਵਾਦ ਆਉਂਦਾ ਇਹ ਗੱਲਾਂ ਸੁਣ ਕੇ
@tarsem7935
@tarsem7935 Год назад
ਬਾਈ ਨਜ਼ਾਰਾ ਆ ਗਿਆ ਅੱਜ ਦੀ ਕਿਸ਼ਤ ਦੇਖ ਕੇ ਤਿੰਨੇ ਬਹੁਤ ਖੁਸ਼ ਨਜ਼ਰ ਆਏ ਵਾਹਿਗੁਰੂ ਇਵੇਂ ਖੁਸ਼ ਰੱਖੇ ਸਭ ਨੂੰ ਬਹੁਤ ਘੈਂਟ ਆ ਜਰ love you chajj da vicher ਬਾਈ ਸੱਚੀ ਰੂਹ ਖੁਸ਼ ਹੋ ਗਈ ਇਹਨਾਂ ਨੂੰ ਹੱਸਦੇ ਦੇਖ ਕੇ love you Bai
@JagseerSingh-ip2vd
@JagseerSingh-ip2vd 11 месяцев назад
ਕੰਵਰ ਗਰੇਵਾਲ ਜੀ। ਸੱਚ ਦਾ ਰਖਵਾਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏
@amarjitsingh287
@amarjitsingh287 Год назад
ਟਹਿਣਾ ਜੀ ਇਹੋ ਜਿਹੀਆਂ ਸਤਿਕਾਰਤ ਹਸਤੀਆਂ ਨੂੰ ਮਿਲਾਉਣ ਲਈ ਧੰਨਵਾਦ
@LovjotVirk-rx5nr
@LovjotVirk-rx5nr 11 месяцев назад
ਮਨ ਖੁਸ਼ ਹੋ ਗਿਆ ਵੀਰੇ ਜਿਉਦਾਂ ਰਹੇ ਵਾਹਿਗੂਰ ਲੰਮੀ ਉਮਰ ਕਰੇ ਲਵਜੋਤ ਫੈਜਗੜ੍ਹ ਨਾਭਾ
@sukhiduggankaur384
@sukhiduggankaur384 Год назад
ਬਾਈ ਜੀ ਦਾ ਗਲ਼ਾ ਖ਼ਰਾਬ ਹੋਇਆ ਪਿਆ, ਫਿਰ ਵੀ ਉਹ ਸੋਹਣੀ ਅਵਾਜ਼ ਹੈ, ਬਹੁਤ ਹੀ ਮੰਝੇ ਹੋਏ ਕਲਾਕਾਰ ਹਨ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ੇ
@Harpalsingh-nt3zb
@Harpalsingh-nt3zb Год назад
ਕਦੇ ਕਦਾਈਂ ਮਨ ਉਦਾਸੀ ਵਿਚ ਹੁੰਦਾ ਹੈ ਤਾਂ prime Asia tv on ਕਰ ਲੈਂਦਾ ਹਾਂ । ਵੀਰ ਸਵਰਨ ਸਿੰਘ ਟਹਿਣਾ ਜੀ ਅਤੇ ਭੈਣ ਜੀ ਹਰਮਨ ਥਿੰਦ ਜੀ ਦੇ ਦਰਸ਼ਨ ਕਰਕੇ ਹੀ ਮਨ ਖਿੜ ਜਾਂਦਾ ਹੈ। ਪ੍ਰਮਾਤਮਾ ਕ੍ਰਿਪਾ ਕਰੇ ਆਪ ਜੀ ਸਦਾ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹੋ !
@gursharnsingh1180
@gursharnsingh1180 Год назад
ਕੰਵਰ ਗਰੇਵਾਲ ਸਾਬ ਚੰਗਾ ਗਾਇਕ ਚੰਗਾ ਇਨਸਾਨ ਤੇ ਇਸ ਦਾ ਚੰਗਾ ਸੁਭਾਅ ਹੈ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ
@96KaRodi
@96KaRodi Год назад
Bai kise di changai ohi dekhda hunda jehda aap changa howe ❤ jiyo veere😊
@drkesarchahal5882
@drkesarchahal5882 Год назад
ਟਹਿਣਾ ਸਾਬ ਤੇ ਥਿੰਦ ਜੀ ਤੇ ਗਰੇਵਾਲ ਜੀ ਤੇ ਸਮੁੱਚੀ ਪ੍ਰਾਇਮ ਏਸ਼ੀਆ ਟੀਮ ਤੇ ਪ੍ਰਾਇਮ ਏਸ਼ੀਆ ਦੇ ਸੂਝਵਾਨ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ! ਬਾਹਕਮਾਲ ਇੰਟਰਵੀਊ !!
@badhniwala2508
@badhniwala2508 Год назад
❤ਵਧੀਆ ਬੰਦਾ ਐ ਕੰਵਰ ਗਰੇਵਾਲ ਸਮੂਹ ਮਜਬੀ ਸਿੱਖ ਭਾਈਚਾਰੇ ਵਲੋਂ ਧੰਨਬਾਦ ਐ ਬਾਈ ਜੀ ਦਾ ਸਵਰਨਾ ਬਾਈ ਜੀ ਤੇ ਥਿੰਦ ਦਾ ਵੀ ਤਹਿਦਿਲੋ ਸੁਕਰੀਆ
@bantdeol8505
@bantdeol8505 Год назад
ਵੱਡਮੁੱਲੇ ਵਿਚਾਰ ਸੁਚੱਜੀ ਪੇਸ਼ਕਾਰੀ ਜਿਉਂਦੇ ਰੋਹ ਵੀਰ
@Darshansingh-ev6xr
@Darshansingh-ev6xr Год назад
ਕੁਦਰਤੀ ਚੀਜ ਨੇ ਕੰਵਰ ਜੀ ਬੈਸੇ ਤਾਂ ਸਾਰੀਆ ਚੀਜਾ ਹੀ ਕੁਦਰਤੀ ਹੁੰਦੀਆਂ ਨੇ ਪਰ ਇੱਹ ਇੱਕ ਖਾਸ ਜੀ ਚੀਜ ਲਗਦੀ ਐ ਜੀ ਸੱਚ ਐ ਜੀ
@user-vk8xw3cz7s
@user-vk8xw3cz7s Год назад
G। ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ। ਕੰਵਰ ਗਰੇਵਾਲ ਜੀ ਬਹੁਤ ਵਧੀਆ ਸੋਚ ਵਾਲੇ ਇਨਸਾਨ ਨੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਵਲੋਂ ਗਾਇਕ ਸੁਖਦੇਵ ਤੇਜੀ ਤਲਵੰਡੀ
@parmindersinghgill6470
@parmindersinghgill6470 Год назад
ਸਿਰਾ ਹੀ ਲਾਤਾ ਗੱਲਬਾਤ ਦਾ,,ਵਾਹ ਵਾਹ ਵਾਹ , ਗੰਭੀਰ ਗੱਲਾਂ ਦੇ ਨਾਲ ਨਾਲ ਬਦੋਬਦੀ ਹਾਸਾ ਵੀ ਖੁੱਲ੍ਹ ਕੇ ਫੁੱਟਿਆ 🙏🙏
@singhguru9132
@singhguru9132 11 месяцев назад
ਜਿਉਂਦਾ ਰਹਿ ਬਾਈ ਰੱਬ ਖ਼ੁਸ਼ ਰੱਖੇ ❤❤
@naharsingh3887
@naharsingh3887 Год назад
ਟਹਿਣਾ ਜੀ ਮੈਡਮ ਥਿੰਦ ਜੀ ਤੇ ਗਰੇਵਾਲ ਜੀ ਤੁਹਾਨੂੰ ਵਾਹਿਗੁਰੂ ਜੀ ਹਸੇਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jangsinghchandumajra8575
@jangsinghchandumajra8575 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਾਂ ਗਰੇਵਾਲ ਕੰਵਰ ਜੀ।
@user-sk7gf3sv5p
@user-sk7gf3sv5p Год назад
ਬਾਕਮਾਲ, ਪੰਜਾਬ ਦਾ ਮਹਾਨ ਹੀਰੇ।
@SukhwinderSingh-nl1nx
@SukhwinderSingh-nl1nx 10 месяцев назад
ਰੰਘਰੇਟੇ ਗੁਰੂ ਕੇ ਬੇਟੇ, ਆ ਦਾ ਅਨਮੋਲ ਇਤਹਾਸ ਗਾਂ ਇਤਹਾਸ ਸਿਰਜ ਦਿੱਤਾ ਹੈ ਜੀ 😊😊😊😊😊
@amansinghchandigarh1455
@amansinghchandigarh1455 Год назад
Rangrette , guru ji ke bete ... Proud to be mazhabi singh ...
@jaskarankaurmazahbisikhsar5576
तुसी बहुत बढ़िया ओर सुंदर सॉन्ग गाया मेरे वीर जी थैंक्स जी ❤❤ गुरु तुहानु चढ़दी कला बक्शे
@amarjeetsinghamar7197
@amarjeetsinghamar7197 Год назад
ਇਹ ਗੀਤ ਸੁਣਕੇ ਮੈਂਨੂੰ ਮੇਰੀਆਂ ਧੀਆਂ ਯਾਦ ਆਗੀਆਂ 21:48
@sukhmandersinghbrar1716
@sukhmandersinghbrar1716 Год назад
ਬਹੁਤ ਵਧੀਆ ਗਾਇਕ ਕੰਵਰ ਗਰੇਵਾਲ ਜੀ ਨਵੇਂ ਗਾਇਕਾ ਨੂੰ ਇਹਨਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਨਮੋਲ ਹੀਰਾ ਪੰਜਾਬ ਦਾ
@sukhmandersinghbrar1716
@sukhmandersinghbrar1716 Год назад
ਸ਼ਬਦ ਨਹੀਂ ਲਿਖਣ ਲਈ ਕਮਾਲ ਦੀ ਗਾਇਕੀ
@sukhmandersinghbrar1716
@sukhmandersinghbrar1716 Год назад
ਕਿੰਨੀ ਸਾਦਗੀ ਹੈ ਵਾਹ ਜੀ ਵਾਹ ਕਮਾਲ ਆ
@SukhwinderSingh-ss6qp
@SukhwinderSingh-ss6qp Год назад
ਰੰਗ ਰੱਤੀ ਰੂਹ ਬਾਈ ਕੰਵਰ ਗਰੇਵਾਲ ਜੀ, ਕਾਸ਼! ਪੰਜਾਬੀ ਕਲਾਕਾਰ ਇਹੋ ਜਿਹੀ ਸੋਚ ਲੈ ਕੇ ਚੱਲਣ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਸੱਭਿਆਚਾਰ, ਬੋਲੀ, ਤਹਿਜ਼ੀਬ, ਅਣਖ਼, ਗ਼ੈਰਤ ਅਤੇ ਭਾਈਚਾਰਕ ਸਾਂਝਾਂ ਨੂੰ ਕੋਈ ਖੋਰਾ ਲਾ ਸਕਦਾ ਹੋਵੇ
@96KaRodi
@96KaRodi Год назад
Bai doosre insaan nu chnga kehna boht aukha .... j tuc keha tuc v boht chnge o veere🙏🏼
@dspasiana
@dspasiana 11 месяцев назад
ਦਿਲੋਂ ਪਿਆਰ ਤਿੰਨਾਂ ਰੂਹਾਂ ਦੀ ਉੱਚੀ ਸੁੱਚੀ ਇਕਮਿਕਤਾ ਨੂੰ। ਪੌਜੇਟੀਵਿਟੀ ਪ੍ਰਦਾਨ ਕਰਨ ਲਈ ਸੁ਼ਕਰਾਨਾ।
@dalbirsakhowalia9338
@dalbirsakhowalia9338 Год назад
ਟਹਿਣਾ ਜੀ,ਮੈਡਮ ਥਿੰਦ ਜੀ ਆਪ ਬੜੇ ਖੂਬਸੂਰਤ ਅੰਦਾਜ਼ ਵਿੱਚ ਕੰਵਰ ਗਰੇਵਾਲ ਦੀ ਇਟਰਵਿਊ ਕੀਤੀ। ਪ੍ਰੋਗਰਾਮ ਦਾ ਟਾਈਟਲ ਇਸ ਪ੍ਰੋਗਰਾਮ ਦੀ ਸ਼ਾਨ ਵਿੱਚ ਹੋਰ ਵਾਧਾ ਕਰਦਾ। ਸਫ਼ਲ ਪੇਸ਼ਕਾਰੀ ਲਈ ਤਿੰਨਾਂ ਨੂੰ ਮੁਬਾਰਕਾਂ।
@gurwinderSingh-rv7id
@gurwinderSingh-rv7id Год назад
ਫ਼ੱਕਰ ਬੰਦਾ ਬਾਈ ਕਨਵਰ ਗਰੇਵਾਲ ਸਾਬ...❤️✍️
@texlatvlive5307
@texlatvlive5307 Год назад
ਟਹਿਣਾ ਸਾਹਿਬ3 ਦੀ ਜੋੜੀਨੰ ਮੇਰੇ ਦਿਲ ਸਿਲਾਮ
@HarpalSingh-Aj-Ay
@HarpalSingh-Aj-Ay Год назад
ਮੈ ਪਾਠ ਕਰਨ ਲੱਗ ਪਿਆ ਹੈ
@rawindersandha6271
@rawindersandha6271 Год назад
ਸੁਚੱਜੀ ਤੇ ਮਨ ਨੂੰ ਨੂੰ ਸਕੂਨ ਦੇਣ ਵਾਲੀ ਗਾਇਕੀ।ਪੇਸ਼ਕਾਰੀ ਲਈ ਚੈਨਲ ਦਾ ਧੰਨਵਾਦ।
@hermeshdhaliwal7030
@hermeshdhaliwal7030 Год назад
ਸਾਡੇ ਸਮਾਜ ਨੂੰ ਬਾਈ ਕੰਵਰ ਗਰੇਵਾਲ ਵਾਰਗੇ ਇਨਸਾਨਾ ਦੀ ਲੋੜ ਹੈ। ਸਾਨੂੰ ਮਾਣ ਕਰਨਾ ਚਾਹੀਦਾ ਹੈ ਤੇ ਇਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ
@1022Joraphantwantv
@1022Joraphantwantv Год назад
ਬਹੁਤ ਹੀ ਵਧੀਆਂ ਮੁਲਾਕਾਤ ਜੀ👍👍🙏🙏
@IPS_JAGRAON
@IPS_JAGRAON Год назад
37:50 ਗੱਲ ਜਮਾ ਸਹੀ ਕਹਿਤੀ grewal ਸਾਬ 🤣🤣👌👌
@chamkaursinghmaan9291
@chamkaursinghmaan9291 Год назад
ਬਹੁਤ ਵਧੀਆ ਪਰੋਗਰਾਮ ਸੀ ਰੂਹਾਂ ਖੁਸ਼ ਕਰਤੀਆੰ ਥਿੰਦ ਜੀ ਤੇ ਟਹਿਣਾ ਸਾਹਿਬ ਗਰੇਵਾਲ ਸਾਹਿਬ ਸਾਰਿਆਂ ਨੂੰ ਸਤਿਸਿਰੀ ਅਕਾਲ ਜੀ
@gurmeetjossan1653
@gurmeetjossan1653 Год назад
ਟਹਿਣਾ ਜੀ ਹਰਮਨ ਥਿੰਦ ਜੀ ਗਰੇਵਾਲ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
@gillsimrat00
@gillsimrat00 11 месяцев назад
Majhbi Sikh Waheguru di kirpa aa ❤
@ravinderjitsingh1168
@ravinderjitsingh1168 10 месяцев назад
ਗੁਰੂ ਸਾਹਿਬ ਨੇ ਸਿੰਘ ਬਣਾਏ ਸੀ ਮਜ਼ਬੀ ਟਾ ਲੋਕਾ ਨੇ ਆਪ ਜੋੜ ਲਿਆ ਵਾਹਿਗੁਰੂ ਜੀ
@DaljitSingh-zg3eu
@DaljitSingh-zg3eu 2 месяца назад
ਸਿੱਖ ਕੌਮ ਵੱਲੋ ਵੀਰ ਜੀ ਮਜ੍ਹਬੀ ਸਿੱਖ ਗੀਤ ਰਾਹੀਂ ਸਿੱਖਾਂ ਦੀ ਬਹਾਦਰੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਹੋ ❤❤❤❤❤❤❤
@jaswantsingh5604
@jaswantsingh5604 Год назад
ਬਹੁਤ ਹੀ ਵਧੀਆ ਜੀ ਟਹਿਣਾ, ਹਰਮਨ ਅਤੇ ਕੰਵਰ ਗਰੇਵਾਲ ਸਾਹਿਬ ਜੀ ਬਹੁਤ ਸਾਰਾ ਪਿਆਰ❤🎉
@baljindermander2302
@baljindermander2302 Год назад
Mazbi Sikh nice 👍👍👍 thanks veer kanwar
@Gillboy1011
@Gillboy1011 11 месяцев назад
ਬਹੁਤ ਵਧੀਆ ਸੌਂਗ ਆ ਵਾਈ ਜੀ
@harryj.866
@harryj.866 Год назад
ਵਾਹਿਗੁਰੂ ਜੀ ਮੇਹਰ ਬਾਈ ਕੰਵਰ ਸਿੰਘ
@kesarsingh5521
@kesarsingh5521 Год назад
ਵਾਹ ਗਰੇਵਾਲਾ ਵਾਹ ਜੀ, ਘਰ ਵਾਲੀ ਵੀ ਓਹੀ ਹੋਵੇ। ਮਤਲਵ ਓਹੀ ਪਿਆਰੀ ਪਤੀ ਵਰਤਾ਼਼਼਼਼਼਼਼਼਼਼
@drbhupindermattu
@drbhupindermattu Год назад
ਟਹਿਣਾ ਸਾਹਿਬ ਤੇ ਮੈਡਮ ਜੀ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਮਜ਼੍ਹਬੀ ਸਿੱਖਾਂ ਦੇ ਗੀਤ ਬਾਰੇ ਸਵਾਲ ਪੁੱਛੇ
@balbirsinghusajapmansadasa1168
ਜੀਵਤ ਮਰੇ ਮਰੇ ਫੁਨਿ ਜੀਵੇ।।ਜੇ ਇਹ ਨਹੀਂ ਸਿੱਖਿਆ ਤਾਂ ਮਾਣਸ ਜਾਮਾ ਨਿਹਫਲ ਜਾਊ ।ਫਿਰ ਭਾਵੇਂ ਜਿੰਨਾ ਮਰਜੀ ਪੜ ਲਉ ਅੰਤ ਵੇਲੇ ਪਛਤਾਉਣਾ ਪਊ।
@gurcharansinghmann1814
@gurcharansinghmann1814 Год назад
ਉਹ ਪਿੰਡ ਟਹਿਣਾ ਹੈ ਜੀ❤❤
@ManjitSingh-cz6sn
@ManjitSingh-cz6sn Год назад
ਰੂਹਾਨੀਅਤ ਦੀਆ ਗੱਲਾਂ ਗਰੂ ਦਾ ਕੋਈ ਪਿਆਰਾ ਹੀ ਕਰ ਸਕਦਾ ਹੈ।
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@harjapsingh8799
@harjapsingh8799 11 месяцев назад
ਬਹੁਤ ਵਧੀਆ ਕੰਵਰ ਵੀਰ ਜਿਓਂਦੇ ਰਹੋ
@harwindersingh-jv8zm
@harwindersingh-jv8zm Год назад
ਓ ਬਾਈ ਬਹੁਤ ਘੈਂਟ ਆ ਇੰਟਰਵਿਊ 😂😂😂
@kulwinderjitkaur8421
@kulwinderjitkaur8421 Год назад
ਦੋਨਾਂ ਵੀਰਾਂ ਤੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ❤ ਪਿਆਰ satkar
@nachhatarsinghkahangarh1015
ਵੀਰ ਜੀਓ,ਭੈਣ ਮੇਰੀਏ ਹੱਸਣ ਲਈ ਵਿਅੰਗ ਜ਼ਰੂਰੀ ਨਹੀਂ। ਬੱਸ ਆਪ ਜੀ ਚੜ੍ਹਦੀ ਕਲਾ ਵਿੱਚ ਰਹੋਂ। ਵਾਹਿਗੁਰੂ ਜੀ ਅੱਗੇ ਅਰਦਾਸ ਹੈ। ਤੁਹਾਡਾ ਆਪਣਾ ਨਛੱਤਰ ਸਿੰਘ ਕਾਹਨਗੜ੍ਹ ਮਾਨਸਾ ਪੰਜਾਬ
@musicyard3936
@musicyard3936 10 месяцев назад
ਬਹੁਤ ਖੂਬ ਕੱਲੀਆਂ ਗੱਲਾਂ ਨਾਲ ਨੀ ਸਾਰਿਆਂ ਕੰਵਰ ਗਰੇਵਾਲ ਨੇ ਕਿ ਸਾਰੇ ਆਪਾ ਇੱਕ ਹਾ ਕੋਈ ਜਾਤ ਪਾਤ ਨਹੀਂ ਕਰਕੇ ਤੇ ਗਾ ਕੇ ਦੱਸਿਆ ਬਹੁਤ ਖੂਬ 👍❤Huge Respect 🙏🏾
@DilbagSingh-pw7mh
@DilbagSingh-pw7mh Год назад
ਵਾਹ ਮਿਤਰਾ ਹਰ ਪੱਖੋਂ ਖੁਸ਼ ਕਰਤਾ ਜਿਊਂਦਾ ਰਹੈ
@Explorewith.Jagtar
@Explorewith.Jagtar Год назад
ਗਰੇਵਾਲ ਸਾਹਿਬ ਜੀ,ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਮਹਾਨ ਹੋ।
@manjitkaur-xi7dl
@manjitkaur-xi7dl Год назад
ਬਹੁਤ ਵਧੀਆ ਪ੍ਰੋਗਰਾਮ ਹੈ ਜੀ
@GursewakSingh-ly3qk
@GursewakSingh-ly3qk 10 месяцев назад
ਬਾਈ ਕੰਵਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੋਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਜਿਓਦਾ ਵੱਸਦਾ ਰਹਿ
@pavittergill265
@pavittergill265 Год назад
I proud of you kanwar Grewal main vi Grewal a di dhi han ❤❤
@ManjitKaur-tq9gg
@ManjitKaur-tq9gg Год назад
ਵੀਰ ਜੀ ਮਨ ਖੁਸ਼ ਹੋ ਗਿਆ ❤
@balbirsinghusajapmansadasa1168
ਬਾਹਲ਼ਾ ਈ ਅਨੰਦ ਆਇਆ।ਕੋਈ ਪਰਤੀਕਿਰਿਆ ਨਹੀਂ।
@ManjeetKaur-dz4us
@ManjeetKaur-dz4us Год назад
ਅਤਿ ਸਤਿਕਾਰ ਜੀਓ। 🙏🙏🙏
Далее