Тёмный

Chajj Da Vichar (2088) || ਬਾਬਾ ਗੁਲਾਬ ਸਿੰਘ ਵੱਲੋਂ ਵੱਡੇ ਖੁਲਾਸੇ, ਆਹ ਕੁੱਝ ਹੋਇਆ ਮੇਰੇ ਨਾਲ 

Prime Asia TV
Подписаться 2,4 млн
Просмотров 223 тыс.
50% 1

#primeasiatv #chajjdavichar #swarnsinghtehna #harmanthind #punjabnewstoday #latestnews #breakingnews #baba #babagulabsinghji #babagulabsinghjichamkaursahibwale #sikh #sikhism #waheguru #waheguruji
NOW AVAILABLE ON SATELLITE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 387   
@KomalJass-bb6lj
@KomalJass-bb6lj 2 месяца назад
ਸਤਿਗੁਰ ਰਵਿਦਾਸ ਮਹਾਰਾਜ ਜੀ ਸਭ ਤੇ ਕਿਰਪਾ ਕਰਨ
@PremSingh-ye4yw
@PremSingh-ye4yw Месяц назад
ਬਹੁਤ ਖੂਬ ਬਾਬਾ ਜੀ ਜਦ ਵੀ ਤੁਹਾਡਾ ਗਾਇਆ " ਦੇ ਦਿਓ ਦੀਦਾਰ " ਸੁਣੀ ਦਾ ਏ ਮਨ ਵੀਰਾਗ ਨਾਲ ਭਰ ਜਾਂਦਾ ਹੈ
@navimaan2298
@navimaan2298 2 месяца назад
ਜੈ ਬਾਬਾ ਰਾਜਾ ਸਾਹਿਬ ਜੀ ❤ ਬਾਬਾ ਗੁਲਾਬ ਸਿੰਘ ਜੀ ❤❤ ਬਹੁਤ ਵਧੀਆ ਗਾਣੇ ਆਏ ਹਨ
@PremSingh-xu9em
@PremSingh-xu9em Месяц назад
ਦਾਸ ਬਾਬਾ ਗੁਲਾਬ ਸਿੰਘ ਜੀ ਦੀਆਂ ਸਾਖੀਆਂ ਲਗਭਗ ਸਾਰੀਆਂ ਹੀ ਸੁਣਦੇ ਹਾਂ ਬਹੁਤ ਆਨੰਦ ਆਉਂਦਾ ਹੈ ਜੀ
@RamanKumar-yg9ut
@RamanKumar-yg9ut 2 месяца назад
ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਮਿਹਰ ਕਰਿਓ ਸਭਨਾਂ ਤੇ 🙏🏼🙏🏼🙏🏼🙏🏼🙏🏼
@dilveerkumar232
@dilveerkumar232 2 месяца назад
🙏 ਜੈ ਰਾਜਾ ਸਾਹਿਬ ਜੀ ਦੀ 🙏
@SaloniKainth-ux6bk
@SaloniKainth-ux6bk 2 месяца назад
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ਸਭ ਤੇ ਮੇਹਰ ਬਣਾਈ ਰੱਖਿਓ ਰਾਜਾ ਸਾਹਿਬ ਜੀ ❤ਹਮੇਸ਼ਾ ਅੰਗ ਸੰਗ ਸਹਾਈ ਹੋਣਾ ਰਾਜਾ ਸਾਹਿਬ ਜੀ ❤🙏
@sabhakalyan2604
@sabhakalyan2604 2 месяца назад
ਤੁਹਾਨੂੰ ਸਿੱਧੂ ਵੀਰ ਨੇ ਠੋਕਿਆ ਹੀ ਚੰਗਾ ਪਰ ਤੁਹਾਨੂੰ ਅਕਲ ਨਈ ਆਈ ਟੈਨਾ ਜੀ
@RavinderSingh-du3le
@RavinderSingh-du3le 2 месяца назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਨਾਭ ਕਮਲ ਰਾਜਾ ਸਾਹਿਬ ਜੀ ਅੱਜ ਚੱਜ ਦੇ ਵਿਚਾਰ ਵਿੱਚ ਬਾਬਾ ਗੁਲਾਬ ਸਿੰਘ ਜੀ ਦੇ ਵਿਚਾਰ ਸੁਣੇ ਜੋ ਕਿ ਬਹੁਤ ਹੀ ਸਲਾਗਾਯੋਗ ਹਨ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ।
@RawalMusicCompany
@RawalMusicCompany 2 месяца назад
ਬਹੁਤ ਵਧੀਆ ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ ਹੁਣਾਂ ਨੇ ਸੱਚ ਜੋ ਸੱਚ ਹੀ ਹੈ
@InderjeerKaur-h4e
@InderjeerKaur-h4e 28 дней назад
ਬਹੁਤ ਵਧੀਆ ਜੀ 🙏🙏🙏🙏
@luckytanda
@luckytanda 2 месяца назад
❤❤❤❤❤❤❤❤❤❤❤❤❤❤❤ ਰੂਹਾਨੀਅਤ ਦੇ ਰਾਜੇ ਕਲਯੁਗ ਦੇ ਅਵਤਾਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ
@JasreetSingh-r3y
@JasreetSingh-r3y 2 месяца назад
ਭਾਈ ਸਾਹਿਬ ਬਹੁਤ ਸ਼ਰਧਾ ਨਾਲ ਗੁਰਬਾਣੀ ਪੜ੍ਹਦੇ ਆ ਇਹਨਾਂ ਦਾ ਮਨ ਸੱਚਾਇਹ ਹਰ ਇੱਕ ਆਦਮੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ
@GurmailSingh-pq9cp
@GurmailSingh-pq9cp Месяц назад
ਬਾਬਾ ਗੁਲਾਬ ਸਿੰਘ ਬਹੁਤ ਹੀ ਸੋਹਣੀਆਂ ਕਥਾਵਾਂ ਸੁਣਾੳਦੇ ਹਨ
@RamSingh-pn8yx
@RamSingh-pn8yx 2 месяца назад
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ।ਹੇ ਮੇਰੇ ਗੁਰੂ ਨਾਨਕ ਅਸੀਂ ਤੁਹਾਨੂੰ ਛੱਡ ਕੇ ਅਸੀਂ ਕਿਸੇ ਹੋਰ ਦੇ ਫੈਨ ਨਾ ਹੋਈਏ ਤੇ ਨਾ ਹੀ ਤੁਹਾਡੇ ਦਰ ਨੂੰ ਛੱਡ ਕੇ ਹੋਰ ਦਰ ਤੇ ਜਾਈਏ ਬਸ ਜਿਸ ਦਿਨ ਕਿਸੇ ਹੋਰ ਦੇ ਦਰ ਤੇ ਜਾਈਏ ਸਾਡੀ ਜਾਨ ਕੱਢ ਲਵੀਂ ।
@HappyTalwandi526
@HappyTalwandi526 2 месяца назад
ਧੰਨ ਧੰਨ ਰਾਜਾ ਸਾਹਿਬ ਜੀ 🙏🏻
@avtarsinghchanne5720
@avtarsinghchanne5720 2 месяца назад
ਬਾਬਾ ਗੁਲਾਬ ਸਿੰਘ ਨੂੰ ਦਾਸ ਬੇਨਤੀ ਕਰਨੀ ਚਹੁੰਦਾ ਹਾਂ,ਕਿ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸਨੂੰ ਪੱਕੀ ਬਾਣੀ ਕਿਹਾ ਜਾਂਦਾ ਹੈ ਅਤੇ ਜੋ ਬਹੁਤ ਬਾਬੇ ਅਪਣੇ ਕੋਲੋਂ ਜਾਂ ਆਮ ਪ੍ਰਚਲਤ ਧਾਰਨਾ ਗਾਉਂਦੇ ਹਨ ਉਸਨੂੰ ਕੱਚੀ ਬਾਣੀ ਕਿਹਾ ਜਾਂਦਾ ਹੈ। ਫਰਕ ਸਿਰਫ ਇਹੋ ਹੈ ਕਿ ਪੱਕੀ ਬਾਣੀ ਦਾ ਗਾਇਨ ਕਰਨ ਲਈ ਸਿੱਖਣਾ ਪੈਂਦਾ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ, ਅਤੇ ਕੱਚੀ ਬਾਣੀ (ਧਾਰਨਾ) ਕੋਈ ਫਰਕ ਨਹੀਂ ਪੈਂਦਾ।
@baljitkaur7783
@baljitkaur7783 Месяц назад
Jai Raja Sahib Ji .
@SukhaDhanda-sr9rs
@SukhaDhanda-sr9rs 2 месяца назад
❤jai Raja Sahib ji di sari Sagt nu ji ❤️
@bhaikamaljitsinghchandigar1866
@bhaikamaljitsinghchandigar1866 2 месяца назад
ਕਿਆ ਬਾਤ ਬਾਬਾ ਗੁਲਾਬ ਸਿੰਘ ਜੀ ਕਮਾਲ ਦੇ ਵਿਚਾਰ ਅਨੰਦ ❤
@avtarsinghchanne5720
@avtarsinghchanne5720 2 месяца назад
ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸੌ ਸਰੂਪ ਸ਼ਸ਼ੋਬਿਤ ਕੀਤੇ ਹੋਣ ਉਸਨੂੰ ਡੇਰਾ ਹੀ ਕਿਹਾ ਜਾ ਸਕਦਾ ਹੈ।
@bestmovies8375
@bestmovies8375 2 месяца назад
Kon kon Raja Sahib Maharaj ji di sift sunn li aye a gi Jai Raja Sahib ji❤❤🌷🌷
@gurjitbhangalbhangal5778
@gurjitbhangalbhangal5778 2 месяца назад
Jai raja sahib ji ❤🙏🏼🙏🏼
@ranjitkaur6432
@ranjitkaur6432 Месяц назад
@@gurjitbhangalbhangal5778👏👏👏👏👏👏👏
@gurpalvirdi1627
@gurpalvirdi1627 5 дней назад
Very nice vichar wahegur ji mehar karan
@navjeetsingh2622
@navjeetsingh2622 2 месяца назад
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
@Manveer8753
@Manveer8753 2 месяца назад
Bani ta kachi guru bajo
@rajinderbrar234
@rajinderbrar234 2 месяца назад
Kehnde kach sunde kachi aakh vakhani
@AmanDeep-bs8hf
@AmanDeep-bs8hf 2 месяца назад
ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤❤
@RajKumar-o3w7k
@RajKumar-o3w7k Месяц назад
Jai Raja Sahib ji Di 🙏🙏🙏🙏🙏🪷🪷🪷🪷🪷🌹🌹🌹🌹🌹🌷🌷🌷🌷🌷🙏🙏🙏🙏🙏
@ashokathwal3833
@ashokathwal3833 2 месяца назад
ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ
@jagjitbanger3678
@jagjitbanger3678 2 месяца назад
ਰਾਜਾ ਸਾਹਿਬ ਜੀ ਦਾ ਅਸਥਾਨ ਪਿੰਡ ਮਜਾਰਾ ਨੌਂ ਆਬਾਦ ਜ਼ਿਲ੍ਹਾ ਨਵਾਂਸ਼ਹਿਰ ਨੇੜੇ ਬੰਗਾ ਵਿਖੇ ਹੈ ਜੀ ਰਾਜਾ ਸਾਹਿਬ ਜੀ ਦੀ ਬਰਸੀ 31ਅਗਸਤ 1,2 ਸਤੰਬਰ ਨੂੰ ਮਨਾਈ ਜਾਵੇਗੀ
@dilbagsinghsaini7575
@dilbagsinghsaini7575 2 месяца назад
ਤੁਸੀਂ ਤੇ ਬੇਟੀ ਹਰਮਨ ਬਾਬਿਆਂ ਤੇ ਬੂਬਨਿਆਂ ਤੋਂ ਹਮੇਸ਼ਾਂ ਸਾਨੂੰ ਜਾਗਰੂਕ ਕਰਦੇ ਉ।ਅਜ ਏਹ ਬਾਬਾ ਬਹਤਰਿਆ ਕਿਥੋਂ ਮਿਲ ਗਿਆ
@musician312
@musician312 Месяц назад
ਰੂਹ ਵਾਲੀ ਅਵਾਜ਼ ਹੈ ਤੁਹਾਡੀ
@sadhsingh2036
@sadhsingh2036 2 месяца назад
ਬਾਬਾ ਗੁਲਾਬ ਸਿੰਘ ਜੀ ਦੀ ਚੜਦੀਕਲਾ ਰੱਖਣ ਮੈ ਡਰਾਇਵਰ ਹਾ ਬਾਬਾ ਜੀ ,ਦਿਨ ਰਾਤ ਆਪ ਜੀ ਨੁੰ ਸੁਣਦਾ ,ਭਰਪੂਰ ਸੁਰਾ ਨਾਲ ਆਉਣ ਦਿਉ ਸਬਦ ਜੀ ,ਭਾਈ ਸਾਰੇ ਸੁਣਿਆ ਕਰੋ ਜੀ
@gurlalgora2589
@gurlalgora2589 2 месяца назад
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਬਾਬਾ ਗੁਲਾਬ ਸਿੰਘ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ
@VarpalKaur-i2z
@VarpalKaur-i2z 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@GurnekSingh-l6c
@GurnekSingh-l6c 2 месяца назад
ਟਹਿਣਾ ਵੀਰ ਜੀ ਜਿਹੜਾ ਬੇ-ਅੱਕਲ ਆਪ ਦੀ ਜੀ ਨੂੰ ਇਹ ਮੈ ਤਾਂ ਲਿਖਦਾ ਹੈ 💚🙏 ਟਹਿਣਾ ਵੀਰ ਮੈਂ ਜੀ ਬਹੁਤ ਥੱਲੇ ਤੋਂ ਮੇਰੇ ਕੋਲ ਕਸਾਈਆਂ ਪਾ ਕੇ।👍 ਟਿਵਾਣਾ ਵੀਰ ਜੀ ਮੈਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏👏👏👏💚💚💚💚
@deepbrar.
@deepbrar. 2 месяца назад
ਆਪਾਂ ਦੋਵੇਂ ਇੱਕ ਹੀ ਕਿਤਾਬ ਵਿੱਚ ਰਹਾਂਗੇ … ਲੇਕਿਨ ‬ ‪ *ਆਪਣੇ ਵਿੱਚ ਕਈ ਪੰਨਿਆਂ ਦਾ ਫਾਸਲਾ ਹੋਵੇਗਾ*
@Jappsahibtvchenel
@Jappsahibtvchenel 2 месяца назад
ਹੈਲੋ ਵੀਰ ਜੀ ਨੰਬਰ ਸੈਡ ਕਰਿਓ ਜੀ ਦੀਪ ਭਰਾ ਜੀ
@SatgurSingh-ug3gg
@SatgurSingh-ug3gg 29 дней назад
ਬਹੁਤ ਹੀ ਵਧੀਆ ਬਾਈ ਜੀ
@TalwinderDeen-jk7en
@TalwinderDeen-jk7en Месяц назад
Jai raja sahib ji
@narinderheer1491
@narinderheer1491 Месяц назад
Bohat hi vadhiya program hai ji❤
@GurnekSingh-l6c
@GurnekSingh-l6c 2 месяца назад
ਢਾਈ ਤਿੰਨ ਮਹੀਨੇ ਤੋਂ ਵੀਰ ਜੀ ਕਹਿਣਾ ਚਾਹੀਦਾ ਹਾਂ ਕਿ ਵਾਹਿਗੁਰੂ ਜੀ,ਰਾਮ ਰਾਮ ਜੀਓ।💚💚💚💚💚🙏🙏🙏🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ‌☝️☝️☝️☝️☝️☝️✍️✍️💯👏👏💚
@jasswinderkaur6531
@jasswinderkaur6531 22 дня назад
Gulab Singh veer ji tusi Gurbani nu gonde oo tan ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਬਾਕੀ ਕੋਈ ਕਿ ਕਹਿੰਦਾ ਸਾਨੂੰ ਨੀ ਪਤਾ
@simranjitkaur7047
@simranjitkaur7047 2 месяца назад
❤️ ਜੈ ਰਾਜੇ ਦੀ ❤️ ਰਾਜਾ ਜੀ ਬਲੀ ਕਰਿਉ ਜੀ ਭਲੀ❤️
@silentkiller-of1md
@silentkiller-of1md 24 дня назад
ਬਾਬਾ ਗੁਲਾਬ ਸਿੰਘ🎉🎉🎉🎉🎉🎉🎉
@sonuKumar-kn6em
@sonuKumar-kn6em 2 месяца назад
ਬਾਬਾ ਗੁਲਾਬ ਸਿੰਘ ਜੀ ਦਾ ਕਿਸੇ ਨਾਲ ਕੋਈ ਮੇਲ ਨਹੀਂ, ਵਾਹਿਗੁਰੂ ਜੀ ਮਿਹਰ ਕਰੇ ਜੀ
@partapsingh-ei8ut
@partapsingh-ei8ut 2 месяца назад
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਜੀ ਧੰਨਵਾਦੀ ਹਾਂ ਜੀ
@kulwinderkumar3438
@kulwinderkumar3438 15 дней назад
Baba m bhut roj morning tuhade ਸ਼ਬਦ sunde a jug jug ਜਿਊਂਦੇ ਰਵੋ baki duniyadari kuti cheez a baba buht Sona gonde aw
@iqbalbhambrh5805
@iqbalbhambrh5805 2 месяца назад
ਮੈਂ ਵੀ ਦਰਸ਼ਨ ਕੀਤੇ ਨੇ ਰਾਜਾ ਸਾਹਿਬ ਗੁਰੂਘਰ ਦੇ,,, ਗੁਣਾਚੌਰ ਤੋਂ ਤੁਰ ਕਿ ਜਾਂਦੇ ਰਹੇ ਹਾਂ 🌹🙏
@BalwinderSingh-sv7hp
@BalwinderSingh-sv7hp 2 месяца назад
ਇਹ ਬਾਬਾ ਧੰਨ ਗੁਰੂ ਅਮਰਦਾਸ ਜੀ ਤੋਂ ਵੀ ਵੱਧ ਸਿਆਣਾ ਹੋ ਗਿਆ, ਸਤਿਗੁਰੂ ਜੀ ਤਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਫੁਰਮਾ ਰਹੇ ਹਨ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ।।" ******************************** ( ਰਾਮਕਲੀ, ਮਹਲਾ ੩ ਅੰਗ ੯੧੭ )
@gurpreetsinghmoga7351
@gurpreetsinghmoga7351 Месяц назад
Right ji
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurmukhSinghKhalsa-o3z
@GurmukhSinghKhalsa-o3z 2 месяца назад
❤ਬਾਬਾ ਗੁਲਾਬ ਸਿੰਘ ਜੀ ਗੁਲਾਬ ਵਾਂਗ ਖਿੜਿਆ ਰਹੀਂ ❤
@jasbirsingh-pn1rj
@jasbirsingh-pn1rj 2 месяца назад
ਗੁਰਬਾਣੀ ਦੀ ਰੂਹ ਨੂੰ ਪ੍ਰਚਾਰਨਾ ਹੀ ਅਸਲ ਕੀਰਤਨ ਦੀਆਂ ਗਾਇਕੀ ਹੈ। ਜਸਬੀਰ
@vajindersingh88268
@vajindersingh88268 2 месяца назад
ਜੇਕਰ ਕਿਸੇ ਕੋਲ ਕੋਈ ਗੁਣ ਹੈ ਉਹ ਛੁਪਿਆ ਨਹੀਂ ਰਹਿਣਾ ਚਾਹੀਦਾ ਗੁਲਾਬ ਸਿੰਘ ਨਿੰਦਿਆ ਦੀ ਪ੍ਰਸੰਸਾ ਕੀਤੀ ਜਾਵੇ।
@GurmeetSingh-ms1hz
@GurmeetSingh-ms1hz 2 месяца назад
ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਜੀ ਪਰ ਜੋ ਤੁਸੀ ਬਾਬਾ ਗੁਲਾਬ ਸਿੰਘ ਜੀ ਇਨਸਾਨ ਰਬ ਰੂਪ ਰੂਹ ਪੇਸ ਕੀਤਾ ਬਹੁਤ ਬਹੁਤ ਧੰਨਵਾਦ।
@mazariwale1257
@mazariwale1257 2 месяца назад
ਬਾਬਾ ਗੁਲਾਬ ਸਿੰਘ ਜੀ ਨੂੰ ਅੱਜ ਪਹਿਲੀ ਵਾਰ ਸੁਣਿਆ ਬਹੁਤ ਚੰਗਾ ਲੱਗਾ ਨਾਂ ਸੁਣਿਆ ਸੀ ਅੱਜ ਦਰਸ਼ਨ ਹੋਏ ਬਹੁਤ ਵਧੀਆ ਸ਼ਖਸ਼ੀਅਤ ਆ (ਜੱਸੀ ਕਤਰ ਵਾਲਾ 😊)
@jasvirsingh8715
@jasvirsingh8715 2 месяца назад
Isnu mill bi jrur leo veer ji Ghar sona suna dbea hoea Jrur kdh k amir bna denge Jnania nu kidhre rishtedari ch bhej k fer bulaeo ghar isnu
@BaljinderSingh-ek7ie
@BaljinderSingh-ek7ie 2 месяца назад
🙉​ baba @@jasvirsingh8715
@MSingh2023
@MSingh2023 17 дней назад
Poems and dharna in the praise of Guru are good and are easy to understand
@gauravbhardwaj4652
@gauravbhardwaj4652 Месяц назад
Dhan Dhan Shri GuruRavidass ji Maharaj…🙏🙏
@gurwindersinghchatiwind1008
@gurwindersinghchatiwind1008 2 месяца назад
ਇਹਨੂੰ ਪੁਛੋ ਕਿ ਬਾਣੀ ਚ ਵਿਖਿਆ ਹੋਇਆ ਜੇ ਅਨੰਦ ਸਾਹਿਬ ਪੜ ਦਾ ਆ ਪੰਗਤੀ ਪੜ ਲਈ ।।ਸਤਿਗੁਰੂ ਬਿਨਾ ਹੋਰਿ ਕੱ‌‌ਚਈ ਹੈ ਬਾਣੀ ।।ਬਾਣੀ ਤਾ ਕਂਚਈ ਸਤਿਗੁਰੂ ਬਾਜਹੁ ਹੋਰ ਕੱਚਈ ਹੈ ਬਾਣੀ ।।
@rajinderbrar234
@rajinderbrar234 2 месяца назад
Right
@SonuSonu-z2c7n
@SonuSonu-z2c7n Месяц назад
Bai tuc ehna nu bula k sidhi bahens hi kr lo tuc aap hi puch lo
@InderjitKaur-md2me
@InderjitKaur-md2me 2 месяца назад
ਰਾਜਾ ਬਲੀ ਕਰੋ ਭਲੀ
@GurpreetSingh-qd7eb
@GurpreetSingh-qd7eb 2 месяца назад
ਜੈ ਜੈ ਕਾਰ ਜੀ ਬਾਬਾ ਜੀ
@DaljeetGangarh
@DaljeetGangarh Месяц назад
👏Jai Raja Sahib Ji Di❤
@BhadharSingh-pc7ff
@BhadharSingh-pc7ff 2 месяца назад
Mai kal Jana Raja Sahib Ji de Ghar 🙏🏻🙏🏻🙏🏻🙏🏻🙏🏻
@mrspreeti7840
@mrspreeti7840 2 месяца назад
Baba gulab singh ji jadon v tuhada eh gaana de diyo didar sundi aa mera ron nikal janda aa kyuki bakey e bht mileya nu bht time ho gya g
@ManjitSingh-cl6qy
@ManjitSingh-cl6qy 2 месяца назад
ਬਿਲਕੁਲ ਸਹੀ ਇਕੋ ਜਗ੍ਹਾ ਇਕੋ ਗੱਲ ਸੁਣਾਵਣ ਵਾਲੇ ਪਿਛੇ ਰਹਿ ਜਾਂਦੇ ਹਨ
@balvirsingh2658
@balvirsingh2658 2 месяца назад
ਵਾਹਿਗੁਰੂ ਜੀ
@daljitnoorpur4183
@daljitnoorpur4183 2 месяца назад
ਰਾਜਾ ਸਾਹਿਬ
@deepamehrotra6712
@deepamehrotra6712 2 месяца назад
ਮੈਂ ਇਹਣਾ ਬਾਬਾ ਜੀ ਨੂੰ ਮਿਲਨਾ ਚਾਊਂਦੀ ਹਾਂ ਆਪਣੇ ਪਰਵਾਰ ਨਾਲ
@parvindersingh-zn5es
@parvindersingh-zn5es 2 месяца назад
Dhan raja sahib ji. Kaljug de avtaar raja sahib ji...jai raje di baba ji bohat hi vdia.
@satpalsingh1366
@satpalsingh1366 2 месяца назад
ਵਾਹ ਵਾਹ ਬਈ ਗੁਲਾਬ ਸਿੰਘ ਜੀ ਲੰਮੀਆ ਉਮਰ ਬਖਸ਼ਣ ਵਾਹਿਗੁਰੂ
@KuldeepSingh-xe5mr
@KuldeepSingh-xe5mr 2 месяца назад
ਫਿਲਮ ਦੀ ਮਸਹੂਰੀ ਕਰਨ ਆਇਆ ਵਾਹ ਬਾਬਾ
@deepbrar.
@deepbrar. 2 месяца назад
ਕੁਝ ਲੋਕ ਸਮਝਦਾਰ ਬਣ ਕੇ ਘੁਮੰਡ ਵਿੱਚ ਰਹੇ … ਅਤੇ ‬ ‪ *ਕੁਝ ਲੋਕਾਂ ਨੇ ਬੇਵਕੂਫ ਦਿੱਖ ਕੇ ਹੀ ਦੁਨੀਆਂ ਜਿੱਤ ਲਈ*
@rameshsingh6969
@rameshsingh6969 2 месяца назад
ਬਹੁਤ ਵਧੀਆ ਜੀ ਬਾਕਮਾਲ ਟਹਿਣਾ ਸਾਬ੍ਹ
@rajinderlal9551
@rajinderlal9551 2 месяца назад
ਬਾਬਾ ਗੁਲਾਬ ਸਿੰਘ ਜੀ ਨੇ ਹਰ,ਇਕ, ਸ਼ਬਦ ਬਹੁਤ ਵਧੀਆ ਗਾਇਆ,
@rajinderbrar234
@rajinderbrar234 2 месяца назад
Anand sahib di bani nu chalenge na kro 😢
@ShajpreetSingh-d6y
@ShajpreetSingh-d6y 18 дней назад
DHAN RAJA SAHIB JI
@BhaiNanakSinghAmritsar
@BhaiNanakSinghAmritsar 2 месяца назад
ਵਾਹਿਗੁਰੂ ਜੀ ਦਾਸ ਨਾਨਕ ਸਿੰਘ ਅਮਿ੍ੰਤਸਰ ਇੰਟਰਵਿਊ ਕਰਵਾਉਣੀ ਸੀ
@charanjeetsingh8956
@charanjeetsingh8956 2 месяца назад
ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਚਰਨਜੀਤ ਸਿੰਘ ਪਿੰਡ ਦਾਦੂ
@sonupndt7533
@sonupndt7533 Месяц назад
Jai raja shib ji ❤
@Manjith-g2g
@Manjith-g2g 2 месяца назад
Jai raja sahib ji di ❤❤
@charanjitsingh1822
@charanjitsingh1822 2 месяца назад
ਧੰਨ ਧੰਨ ਰਾਜਾ ਸਾਹਿਬ ਜੀ
@bhupindersingh1193
@bhupindersingh1193 2 месяца назад
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਅਨੰਦ ਸਾਹਿਬ ਜਰੂਰ ਪੜਿਆ ਹੋਵੇਗਾ ਜਿਸ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਆਵਹੁ ਸਿੱਖ ਸਤਿਗੁਰ ਕੇ ਪਿਆਰਿਓ ਗਾਵਹੁ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ਬਾਣੀ ਤ ਕਚੀ ਸਤਿਗੁਰ ਬਾਜੋ ਹੋਰ ਕਚੀ ਬਾਣੀ ਤੇ ਇਹ ਇਨਸਾਨ ਕਹਿ ਰਿਹਾ ਹੈ ਕਿ ਬਾਣੀ ਕੱਚੀ ਹੁੰਦੀ ਹੀ ਨਹੀਂ ਤੇ ਅਤੇ ਕਹਿ ਰਿਹਾ ਹੈ ਕਿ ਜਿਹੜੇ ਕਹਿੰਦੇ ਨੇ ਕਿ ਕੱਚੀ ਬਾਣੀ ਹੁੰਦੀ ਹੈ ਉਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ ਕਿ ਕੱਚੀ ਬਾਣੀ ਨਹੀਂ ਹੁੰਦੀ ਇਸ ਤਰ੍ਹਾਂ ਤਾਂ ਇਹ ਗੁਰੂ ਸਾਹਿਬ ਨੂੰ ਵੀ ਗਲਤ ਕਹਿ ਗਿਆ ਮੈਨੂੰ ਲੱਗਦਾ ਹੈ ਕਿ ਤੁਸੀਂ ਆਨੰਦ ਸਾਹਿਬ ਵਿੱਚ ਇਹ ਤੁੱਕ ਜਰੂਰ ਪੜ੍ਹੀ ਹੋਵੇਗੀ ਪਰ ਤੁਸੀਂ ਉਸ ਦਾ ਰਿਐਕਸ਼ਨ ਨਹੀਂ ਕੀਤਾ ਮੈਨੂੰ ਤੁਹਾਡੇ ਤੇ ਬਹੁਤ ਇਤਰਾਜ ਹੈ ਜੇਕਰ ਕੱਚੀ ਪੱਕੀ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਜੀ ਨੂੰ ਗੁਰਬਾਣੀ ਵਿੱਚ ਕਿਉਂ ਲਿਖਣਾ ਪੈ ਗਿਆ
@MandeepSingh-x4e
@MandeepSingh-x4e 2 месяца назад
Waheguru Sadbudhi deve sab nu,,
@GopySheemar-b5l
@GopySheemar-b5l 2 месяца назад
ਮਜਾਰੀ ਪਿੰਡ ਨਹੀਂ ਟਹਿਣਾ ਸਾਹਿਬ ਪਿੰਡ ਦਾ ਨਾਮ ਮਜਾਰਾ ਨੌ ਅਬਾਦ ਹੈ ਜੀ ਹੁਣ ਤਾਂ ਸਾਰੇ ਰਾਜਾ ਸਾਹਿਬ ਦਾ ਮਜਾਰਾ ਕਹਿੰਦੇ ਆ।
@jassmashal4006
@jassmashal4006 29 дней назад
Good baba gulab singh ji bhot sohne vichar
@JaswinderLal-d6c
@JaswinderLal-d6c 2 месяца назад
Raja shaib ji Baba gulab Singh ji noo hamesha charhdi klaa ch rukhe
@SwarnjitSingh-od2wz
@SwarnjitSingh-od2wz 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ ਹੋਵੇ ਜੀ
@chanjminghmaan8575
@chanjminghmaan8575 2 месяца назад
ਬਹੁਤ ਵਧੀਆ ❤❤❤
@NarinderSingh-dn8dg
@NarinderSingh-dn8dg 2 месяца назад
Jithe laggina tu sadi uthe laggi rehan day...a shabad me bohot enjoy krdaa..rooh nu skhoon denda a..hor v bohot shabad hun jo rooh vich ghul jande hun
@bhimsain7969
@bhimsain7969 2 месяца назад
ਬਾਬਾ ਗੁਲਾਬ ਸਿੰਘ ਜੀ ਤੁਸੀਂ ਐਦਾਂ ਹੀ ਗੁਲਾਬ ਦੇ ਫੁੱਲਾਂ ਵਾਂਗ ਸਾਰੇ ਧਰਮਾਂ ਦੇ ਲੋਕਾਂ ਲਈ ਮਹਿਕਾਂ ਵੰਡਦੇ ਰਹਿਓ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ਬਾਕੀ ਤੁਹਾਡੇ ਸ਼ਬਦਾਂ ਵਿੱਚ ਜਾਦੂ ਹੈ ਜਦੋਂ ਕੋਈ ਵਿਅਕਤੀ ਤੁਹਾਨੂੰ ਸੁਨਣਾ ਸ਼ੂਰੁ ਕਰਦਾ ਹੈ ਤਾਂ ਉਹ ਤੁਹਾਡੇ ਸ਼ਬਦਾਂ ਨਾਲ ਬੰਨ੍ਹਿਆ ਜਾਂਦਾ ਹੈ ਜੀ❤
@sukhzaildar3028
@sukhzaildar3028 Месяц назад
❤Jai Raja shaib ji ❤
@Premlambra
@Premlambra 23 дня назад
Jo be rab de mehna sanownda oh saray respected ney tey baba Gulab Singh is as well .
@chaddetohchaddagroup074
@chaddetohchaddagroup074 2 месяца назад
Dhan dhan guru HARGOBIND SINGH JI MAHARAJ MIRI PIRI DE MALIK SACHE PATHA TU HI TU WAHEGURU AKAPURK JI 🙏🙏🙏🙏
@gurnoorsinghgoriye7833
@gurnoorsinghgoriye7833 2 месяца назад
ਬਾਬਾ ਗੁਲਾਬ ਸਿੰਘ ਜੀ ਬਹੁਤ ਵਦੀਆ ❤❤
@manibhandal7219
@manibhandal7219 Месяц назад
Dhan dhan raja sahib ji
@luckytanda
@luckytanda 2 месяца назад
❤❤❤ ਹਰਮਨ ਥਿੰਦ ਵਿਚ ਬਹੁਤ ਬੋਲਦੀ,
@AvtarBhatti206
@AvtarBhatti206 2 месяца назад
Ucha Dar Babe Nanak Da film bakamaal bani ji dekh k bahut bhahwak hoya dil bahut hi seen c jithe aakhan ch paani aa gya ji sarian nu dekhni chahidi aa ji
@SonyFilms-jl9xp
@SonyFilms-jl9xp Месяц назад
Wheaguru ji de tuhde te vohata mehar ha
@RupDaburji
@RupDaburji 2 месяца назад
ਬਹੁਤ ਵਧੀਆ ਗੱਲਬਾਤ ਜੀ
@HarnekMalla
@HarnekMalla 2 месяца назад
ਬਹੁਤ ਹੀ ਸੋਹਣੀ ਅਵਾਜ਼ ਹੈ ਬਾਬਾ ਗੁਲਾਬ ਸਿੰਘ ਸੁਣਕੇ ਅੰਨਦ ਆਉਂਦਾ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
@bhupindersingh1193
@bhupindersingh1193 2 месяца назад
ਚੰਦਨ ਲੇਪ ਉਤਾਰੇ ਧੋਇ ਗਰਧਬ ਪ੍ਰੀਤਿ ਭਸਮ ਸੰਗਿ ਹੋਇ ਕਹਿਣਾ ਸਾਹਿਬ ਕੱਪੜਿਆਂ ਤੋਂ ਕੋਈ ਜੱਜ ਨਹੀਂ ਕਰ ਸਕਦਾ ਜਦੋਂ ਗੱਲ ਕਰਦਾ ਫਿਰ ਹੀ ਪਤਾ ਲੱਗਦਾ ਕਿੰਨੇ ਕੁ ਪਾਣੀ ਵਿੱਚ ਹੈ
@RamSingh-pn8yx
@RamSingh-pn8yx 2 месяца назад
ਅੱਜ ਸਿੱਖ ਕੌਮ ਦੀ ਸਭ ਤੋਂ ਵੱਡੀ ਇਹ ਬਦਕਿਸਮਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਬਿਆਂ ਦੀ ਫੈਨ ਬਣ ਗਈ। ਕੋਈ ਰਣਜੀਤ ਢੱਡਰੀਆਂ ਵਾਲੇ ਦਾ ਫੈਨ ਬਣਿਆ ਪਿਆ। ਕੋਈ ਗੁਲਾਬ ਸਿੰਘ ਦਾ ਫੈਨ ਬਣਿਆ ਪਿਆ ਪਰ ਉਸੇ ਦਾ ਜੀਵਨ ਸਫਲ ਹੈ ਜ਼ੋ ਕੇਬਲ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਨ ਹੈ।ਕੋਈ ਬਾਬਾ ਕੀ ਕਹਿੰਦਾ ਇਹ ਨਾ ਦੇਖੋ ਇਹ ਹਮੇਸ਼ਾ ਯਾਦ ਰੱਖੋ ਮੇਰਾ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦਾ ਹੈ
@NarinderSingh-dn8dg
@NarinderSingh-dn8dg 2 месяца назад
Helo mind your lenguage.. Not a fan..only sikh mureed..seer dena penda fer sikhi create hundi a....fan da koi vajan ne koi bhaar nee hunda..fan aam public day hunde hun .guru da only sikh hunda.
@RamSingh-pn8yx
@RamSingh-pn8yx 2 месяца назад
​​@@NarinderSingh-dn8dgਭਰਾਵਾਂ ਫੈਨ ਤੇ ਮੁਰੀਦ ਸ਼ਬਦ ਦਾ ਅਰਥ ਇੱਕ ਹੀ ਹੁੰਦਾ ਹੈ।ਮੁਰੀਦ ਸ਼ਬਦ ਪੰਜਾਬੀ ਦਾ ਹੈ ਫੈਨ ਅੰਗਰੇਜ਼ੀ ਦਾ ਸ਼ਬਦ ਹੈ।ਗੱਲ ਇੱਕੋ ਹੀ ਹੈ।ਹਾਂ ਭਾਈ ਜੇ ਨੁਕਸ ਕੱਢਣ ਦੀ ਆਦਤ ਪੈ ਗਈ ਹੈ ਤੁਹਾਡੀ ਇਸ ਬਿਮਾਰੀ ਦਾ ਇਲਾਜ ਵੀ ਮੇਰਾ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਕਰਦਾ ਹੈ।
@anandpreetsingh8573
@anandpreetsingh8573 2 месяца назад
ਤੁਹਾਡੇ ਦਿਮਾਗ ਨੂੰ ਉਦੋਂ ਤੱਕ ਹੀ ਦਿਮਾਗ ਮੰਨਿਆ ਜਾਊਂਗਾ ਜਦੋ ਤੱਕ ਤੁਸੀਂ ਨਿਤ ਨਵੀਂ ਚੀਜ਼ ਕੱਢ ਕੇ ਲਿਆਓਗੇ ਜੇ ਤੁਸੀਂ ਉਹੀ ਕਿਸੇ ਭਿੱਟੀਆਂ ਪੁਰਾਣੀਆਂ ਚੀਜ਼ਾਂ ਕਰੀ ਜਾਓਗੇ ਤੇ ਫਿਰ ਦਿਮਾਗ ਨਹੀਂ ਮੰਨਿਆ ਜਾਊਗਾ ਅਸਲ ਵਿੱਚ ਦਿਮਾਗ ਉਹੀ ਆ ਜੋ ਨਿਤ ਨਵੀਂ ਚੀਜ਼ ਕੱਢੇ
@yuvrajsharma1319
@yuvrajsharma1319 2 месяца назад
Jai raja sahib ji ❤
Далее
Это было очень близко...
00:10
Просмотров 1,6 млн
Wildest 10 SECONDS OF HIS LIFE 🤯 @TomIsted
00:14
Просмотров 1,4 млн
Это было очень близко...
00:10
Просмотров 1,6 млн