Тёмный

Chajj Da Vichar (1877) || ਐਮੀ ਵਿਰਕ ਕਿਉਂ ਡਰਦਾ ਸੋਮਵਾਰ ਤੋਂ | ਪਹਿਲੀ ਵਾਰ ਖੋਲਿਆ ਅੰਦਰਲਾ ਭੇਤ 

Prime Asia TV
Подписаться 2,3 млн
Просмотров 283 тыс.
50% 1

#primeasiatv #chajjdavichar #swarnsinghtehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

21 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 155   
@navneetkalra3772
@navneetkalra3772 9 месяцев назад
ਜੇਕਰ ਮੈਂ ਕੁਝ ਸਮਾਂ ਪਹਿਲਾਂ ਦੀ ਗੱਲ ਕਰਾਂ ਤਾਂ 1990 ਦਾ ਦਹਾਕਾ, ਪੰਜਾਬ ਦਾ ਉਹ ਦੌਰ ਸੀ ਜਦੋਂ ਪੰਜਾਬੀ ਫ਼ਿਲਮਾਂ ਬਣਨਗੀਆਂ ਲਗਭਗ ਬੰਦ ਹੋ ਗਈਆਂ ਸਨ ਪਰ ਸਾਲ 2002 ਵਿੱਚ ਡਾ. ਮਨਮੋਹਨ ਸਿੰਘ ਜੀ ਵਲੋਂ ਇੱਕ ਨਵੀਂ ਪੇਸ਼ਕਸ਼ "ਜੀ ਆਇਆਂ ਨੂੰ" ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਕੇ ਪੰਜਾਬੀ ਸਿਨੇਮਾ ਨੂੰ ਇੱਕ ਵਾਰ ਫਿਰ ਲੀਹਾਂ ਉੱਪਰ ਚਾੜ੍ਹਿਆ, ਇਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਦੇ ਸਮੇਂ ਵਿੱਚ ਪੰਜਾਬੀ ਸਿਨੇਮਾ ਵੀ ਬਾਲੀਵੁੱਡ ਦੀ ਤਰ੍ਹਾਂ ਲਗਾਤਾਰ ਤਰੱਕੀ ਕਰ ਰਿਹਾ ਹੈ, ਇਸ ਲਈ ਪੰਜਾਬੀ ਸਿਨੇਮਾ ਨਾਲ ਜੁੜੇ ਸਾਰੇ ਕਲਾਕਾਰ, ਲੇਖਕ, ਨਿਰਮਾਤਾ, ਨਿਰਦੇਸ਼ਕ ਅਤੇ ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ❤
@griffenkaler4273
@griffenkaler4273 9 месяцев назад
Thanks ਇਹ ਮਹੋਲ ਵਦੀਆ
@navneetkalra3772
@navneetkalra3772 9 месяцев назад
@@griffenkaler4273 ਤੁਹਾਡੀ ਸਹਿਮਤੀ ਲਈ ਦਿਲੋਂ ਧੰਨਵਾਦ।
@banveetsingh156
@banveetsingh156 9 месяцев назад
ਵਿਰਕ ਸਾਹਬ ਜਿਥੇ ਫਿਲਮ ਸ਼ੂਟਿੰਗ ਲਈ ਠਹਿਰੇ ਸੀ ਉਹ ਘਰ ਪਾਣੀ ਆਉਣ ਕਾਰਨ ਢਹਿ ਢੇਰੀ ਹੋ ਗਏ ਨੇ ਉਸ ਪਰਿਵਾਰ ਦੀ ਮਦਦ ਕਰੋ ਭਲਾ ਹੋਵੇਗਾ ਫਿਲਮ ਚੱਲੇਗੀ
@GurpreetSingh-bv4im
@GurpreetSingh-bv4im 9 месяцев назад
ਮਨ ਨੂੰ ਖੁਸ਼ ਅਤੇ ਕੁਝ ਹੱਦ ਤੱਕ ਤਸੱਲੀ ਦੇਣ ਵਾਲਾ ਐਪੀਸੋਡ
@swarnsinghsandhu4108
@swarnsinghsandhu4108 9 месяцев назад
ਬਹੁਤ ਹੀ ਵਧੀਆ ਟਹਿਣਾ ਸਾਬ੍ਹ ਇਸ ਮੁਲਾਕਾਤ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@lakhwinderbrar4550
@lakhwinderbrar4550 9 месяцев назад
ਗੱਡੀ ਛਲਾਂਗਾ ਮਾਰਦੀ ਦੇ ਪਹੀਏ ਬਹੁਤ ਸੋਹਣੇ ਨੇ ਜੀ ਲੱਗਦੈ ,"ਗੱਡੀ ਲੈ ਜਾਣਗੇ ਰੋੜ੍ਹ ਕੇ"❣️😍❣️
@mewasinghjhajj6262
@mewasinghjhajj6262 9 месяцев назад
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਹੋਰ ਸਾਰੇ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏👌
@rajinderdhiman5710
@rajinderdhiman5710 9 месяцев назад
ਬਹੁਤ ਚੰਗਾ ਮਹੌਲ ਬਣਾਇਆ ਜੀ ਅਨੰਦ ਆ ਗਿਆ 😀😀
@user-yf4vl4kc6e
@user-yf4vl4kc6e 9 месяцев назад
ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਨਾਲ ਜਿਹੜੇ ਸੱਜਣਾਂ ਨੂੰ ਸੱਦਿਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਇੰਟਰਵਿਊ ਬਹੁ ਪਸੰਦ ਆਈ 100 ਚੋ 100 ਨੰਬਰ ਦਿੱਤੇ ਥੋਨੂੰ ਟਹਿਣਾ ਸਾਹਿਬ ਤੇ ਹਰਮਨ ਜੀ ਤੁਹਾਡਾ ਹਫਤਾਵਾਰੀ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਕਿਉਂਕਿ ਇਹ ਪ੍ਰੋਗਰਾਮ ਵਿਚ ਤੁਸੀਂ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਮਿਲਾਉਂਦੇ ਹੋ ਜੋ ਕਿ ਚੰਗਾ ਲੱਗਦਾ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ ਤੋਂ
@birdsloverNirmalsingh
@birdsloverNirmalsingh 9 месяцев назад
😂😂😂😂🥰ਵੀਰ ਜੀ ਸੱਚੀ ਅੱਜ ਤਾਂ ਨਜਾਰਾ ਹੀ ਲਿਆ ਤਾਂ ਤੁਸੀਂ ਸਾਰਿਆਂ ਨੇ ਜੀ 👌🏻🥰ਖਾਸ ਕਰਕੇ ਐਮੀ y ਨੇ ਤਾਂ ਅਤ ਹੀ ਕਰਵਾਈ ਰੱਖੀ ਜੀ 👌🏻👍🏻🥰
@pavneetsinghgaba8422
@pavneetsinghgaba8422 9 месяцев назад
After this video ammy virk Bai u r now my favorite actor singer and pure soul!!
@parmeetsingh4804
@parmeetsingh4804 9 месяцев назад
Ammy virk my favorite singer menu bot sone legde ne waheguru ji waheguru ji sab di lambi umar kare
@gurmeetjossan1653
@gurmeetjossan1653 9 месяцев назад
ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਹਰਮਨ ਜੀ ਜੋ ਟੌਹਰ ਸੂਟ ਨਾਲ ਬਣਦੀ ਹੋਰ ਜੋ ਮਰਜੀ ਪਾਈ ਜਾਓ ਗੱਲ ਨਹੀਂ ਬਣਦੀ
@boharsingh7725
@boharsingh7725 9 месяцев назад
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@ssg9462
@ssg9462 9 месяцев назад
ਬਿਨੂੰ ਵੀਰ ਵਧੀਆ
@SukhwinderSingh-wq5ip
@SukhwinderSingh-wq5ip 9 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@talvindersingh1761
@talvindersingh1761 9 месяцев назад
ਬਹੁਤ ਵਧੀਆ ਜੀ
@jasbir9508
@jasbir9508 6 дней назад
veere shlanga puadhi boli aa jis nu guru sahib ji ne bahut maan bakhshya 🙏🏻🙏🏻
@nayamatkhan6173
@nayamatkhan6173 9 месяцев назад
Puri time nu te Aemi virak baai nu dilon selut hai. Ik unnchi te changi soch wali ghal sunke oran lookan taak pohchan de lai 👏
@santbhindranwalejidefanche8767
@santbhindranwalejidefanche8767 8 месяцев назад
Ucchi* Unchi nhi Baaki sahi gall aakhi tusaan
@gurjeetshira7
@gurjeetshira7 9 месяцев назад
Binnu best actor 👍👍
@InderjitSingh-hl6qk
@InderjitSingh-hl6qk 9 месяцев назад
ਹਮੇਸ਼ਾ ਦੀ ਤਰ੍ਹਾਂ ਸਮਾਜ ਸੁਧਾਰ ਦੀਆਂ ਗੱਲਾਂ ਬਾਤਾਂ ਨਾਲ ਭਰਪੂਰ, ਪ੍ਰੋਗਰਾਮ ਨੂੰ ਚਾਰ ਚੰਨ, ਫ਼ਿਲਮ ਲੋਕੀਂ ਪਸੰਦ ਕਰਨ , ਬਹੁਤ ਬਹੁਤ ਚਲੇ ਇਹ ਦੁਆ ਹੈ, ਕੀਨੀਆਂ
@RajbirSingh-mr5on
@RajbirSingh-mr5on 9 месяцев назад
ਇਹ ਫਿਲਮ ਤੁਹਾਡੀ ਮਾਹੀ ਕਰਕੇ ਨਹੀ ਚਲਣੀ ਕਿਉਂਕਿ ਇਸ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਖਿਲਾਫ ਬਿਆਨ ਬਾਜੀ ਕੀਤੀ ਸੀ je ਅਸੀਂ ਭੁੱਲਦੇ ਨਹੀਂ ਮੈਨੂ ਲੱਗਦਾ ਕੇ ਇਹਨਾ ਨੇ ਬਹੂਤ ਵੱਡੀ ਗਲ਼ਤੀ ਕਰ ਲਈ ਆ ਸਸਤੀ ਮਾਡਲ ਲੈਣ ਦੇ ਚੱਕਰ ਵਿਚ
@YouTuber22884
@YouTuber22884 9 месяцев назад
Ds video kehri aa kissan andolan wali
@TSRandhawa369
@TSRandhawa369 9 месяцев назад
ਥੋਡੀਆਂ ਕਹੀਆਂ ਗਈਆਂ ਗੱਲਾਂ ਦਿੱਲੀ ਤੇ ਉਤਰ ਪ੍ਰਦੇਸ਼ ਤੱਕ ਪਹੁੰਚ ਗਈਆਂ ਹਨ ਹਨ। ਤੇ ਹੋਰ ਦੁਨੀਆਂ ਤੇ ਪਤਾ ਨੀ ਕਿਹੜੇ ਕਿਹੜੇ ਹਿੱਸੇ ਵਿੱਚ ਪੋਹਚੰਗੀਆ। ਅੱਗੇ ਵੀ ਐਹੇ ਜੀਆਂ ਚੰਗੀਆਂ ਗੱਲਾਂ ਕਰਦੇ ਰਹੋ। ਧੰਨਵਾਦ
@rubalbal5107
@rubalbal5107 9 месяцев назад
Very good
@gurdialsingh456
@gurdialsingh456 9 месяцев назад
ਜਦੋਂ ਅਸੀਂ ਮਿਹਨਤ ਕਰਕੇ ਕੋਈ ਚੀਜ਼ ਖਰੀਦ ਦੇ ਹਾਂ ਬਹੁਤ ਮਜ਼ਾ ਆਉਂਦਾ ਹੈ ਮਿਹਨਤ ਕਰਕੇ ਪੀਜ਼ਾ ਬਰਗਰ ਖਾਨ ਦਾ ਜੋ ਮਜ਼ਾ ਉਹ ਮਜ਼ਾ ਹੋਰ ਕਿਤੇ ਵੀ ਨਹੀਂ ਆਉਂਦਾ ਮੰਗ ਕੇ ਚੀਜ਼ ਲੈਣਾ ਤਾਂ ਬਹੁਤ ਗਲਤ ਹੈ
@kirankaur4504
@kirankaur4504 9 месяцев назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏
@rankaur9057
@rankaur9057 9 месяцев назад
Ammy ❤❤
@user-yf4vl4kc6e
@user-yf4vl4kc6e 9 месяцев назад
ਐਮੀ ਵਿਰਕ ਨੂੰ ਤਾਂ ਬਾਈ ਟਹਿਣਾ ਜੀ ਧਰਨੇ ਨੇ ਧਰਨ ਪਾ ਦਿੱਤੀ ਫਿਰ ਧਰਨੇ ਵਾਲੀਆ ਬੀਬੀਆਂ ਨੇ ਬਾਕੀ ਬੀਨੂ ਢਿਲੋਂ ਤੇ ਐਮੀ ਵਿਰਕ ਦੇ ਦਾਜ ਬਾਰੇ ਵਿਚਾਰ ਬਹੁਤ ਵਧੀਆ ਲੱਗੇ ਟਹਿਣਾ ਸਾਹਿਬ ਵੈਸੇ ਵੀ ਅੱਜ ਪ੍ਰੋਗਰਾਮ ਨੂੰ ਮੁਸ਼ਾਇਰੇ ਦਾ ਰੂਪ ਦੇ ਦਿੱਤਾ ਰੱਬ ਦੀ ਸਹੁੰ ਬਹੁਤ ਜ਼ਿਆਦਾ ਆਨੰਦ ਆਇਆ ਰੂਹ ਖੁਸ਼ ਹੋ ਗਈ ਗੁਰਮੁੱਖ ਸਿੰਘ ਕਾਉਂਕੇ ਕਲਾਂ ਤੋਂ
@rkdua8555
@rkdua8555 9 месяцев назад
DUA R K RADHEY RADHEY
@majorsingh7788
@majorsingh7788 4 месяца назад
Virk veer ji bahut vadia
@KulwantSingh-ob7wv
@KulwantSingh-ob7wv 9 месяцев назад
Chamkila ji da geet gaa k dil khush kita yaad kita us Amar gayak nu
@jagroopsingh5686
@jagroopsingh5686 9 месяцев назад
ਨਜਾਰੇ ਬੰਨ ਤੇ ਟਹਿਣਾ ਸਾਬ
@jsk12
@jsk12 9 месяцев назад
ਵਿਚਾਰਾਂ ਦੀ ਧਾਰਨਾਂ ਤੇ ਦਿਨ ਬਦਲ ਜਾਂਦੇ ਨੇ ਵਿਚਾਰਧਾਰਾ ਦੇ ਨਾਲ ਜੀਵਨ ਸੰਵਰ ਜਾਂਦੇ ਨੇ ਉਸੇ ਪਾਸੇ ਤੈਰਣਾ ਸੋਖਾ ਪਾਨੀ ਦੇ ਬਹਾਲ ਨੂੰ ਫੌਨ ਉੱਤੇ ਦੇਖ ਲਵੋ ‘ਚੱਜ ਦੇ ਵਿਚਾਰ ‘ਨੂੰ..ਜੇ ਐਸ ਲੇਖ
@paramjeetkaur2264
@paramjeetkaur2264 9 месяцев назад
Veer g Tehna te Thind g God bless you with best wishes wmk hamesha khush raho g ❤❤❤❤❤
@SukhaSingh-fe5fr
@SukhaSingh-fe5fr 9 месяцев назад
Bhut Vadia Pro Virk Sira Kar da Shonki JAT Jatto Chak ke Rakho Punjab Punjabi Jindabad 💪💪💪💪💪
@malhi2462
@malhi2462 9 месяцев назад
Mahi Sharma nyc actar
@ParminderGill
@ParminderGill 9 месяцев назад
Jeeo ❤
@mannusidhu4670
@mannusidhu4670 9 месяцев назад
Mahi sharma love you
@hafizwaseem9
@hafizwaseem9 9 месяцев назад
Punjabi zindabad from pak
@balbirsinghusajapmansadasa1168
@balbirsinghusajapmansadasa1168 9 месяцев назад
ਗੱਡੀ ਛਲਾਂਗਾਂ ਮਾਰਦੀ ਜਾ ਰੇਲ ਪਹੀਆਂ ਤੇ ਰੁੜਦੀ ਆ।ਵੈਸੇ ਈ।ਜਿਊਂਦੇ ਵੱਸਦੇ ਰਹੋ ਵਾਹਿਗੁਰੂ ਜੀ ਸਭ ਨੂੰ ਨਾਮ ਜਪਉਣ।
@JaskaranSingh-wx9xd
@JaskaranSingh-wx9xd 9 месяцев назад
Very nice ❤
@bittusamra2530
@bittusamra2530 9 месяцев назад
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
@harjitsingh-pp4ik
@harjitsingh-pp4ik 9 месяцев назад
Punjabi boli jindabad😊
@pardeepnath5229
@pardeepnath5229 9 месяцев назад
Binnu Bhaji Legend ❤❤
@sukhvirsingh3312
@sukhvirsingh3312 9 месяцев назад
I salute you all I wish God give you long life long life
@sukhvirsingh3312
@sukhvirsingh3312 9 месяцев назад
I salute you all
@user-iz5dh2mg5k
@user-iz5dh2mg5k 9 месяцев назад
❤❤
@Rajveersingh-zb4un
@Rajveersingh-zb4un 9 месяцев назад
@gursharnsingh1180
@gursharnsingh1180 9 месяцев назад
ਬੀਨੂੰ ਢਿੱਲੋਂ ਐਮੀ ਵਿਰਕ ਕਰਮਜੀਤ ਅਨਮੋਲ ਜਸਵਿੰਦਰ ਭੱਲਾ BN ਸ਼ਰਮਾਂ ਚੰਗੇ ਅਦਾਕਾਰ ਹਨ ਫਿਲਮਾ ਦੇਖਦੇ ਆਂ ਸਾਰਿਆਂ ਦੀਆਂ ਪਰ ਦਾਜ਼ ਉੱਪਰ ਵੀ ਫਿਲਮ ਜ਼ਰੂਰ ਬਣਾਓ ਜੀ ਧੰਨਵਾਦ ਜੀ
@surindernijjar7024
@surindernijjar7024 9 месяцев назад
Very nice program ❤
@mandeepmaan6787
@mandeepmaan6787 9 месяцев назад
Mahi mam ❤️❤️
@bhupinderchahal4012
@bhupinderchahal4012 9 месяцев назад
Bhot vdia ji
@manjeetkauraulakh3814
@manjeetkauraulakh3814 9 месяцев назад
Nice ji ❤🎉🎉
@yadwindersingh4071
@yadwindersingh4071 8 месяцев назад
Good good g
@pawandeepsandhu311
@pawandeepsandhu311 9 месяцев назад
❤❤❤❤❤
@PremSingh-vo8pi
@PremSingh-vo8pi 9 месяцев назад
Good
@GURDEEPSINGH-fw4gl
@GURDEEPSINGH-fw4gl 9 месяцев назад
Sat Sri kal g ❤
@paramjeetkaur2264
@paramjeetkaur2264 9 месяцев назад
Ammy taan bhut kabba star hg wmk gllan sun k man bhut khush hoeya
@SukhwinderSingh-qn4rj
@SukhwinderSingh-qn4rj 2 месяца назад
Very good job tahna ji and madam thide
@parmmsingh
@parmmsingh 9 месяцев назад
😍❤️
@malhi2462
@malhi2462 9 месяцев назад
Good interview
@gaganwadhwa9535
@gaganwadhwa9535 9 месяцев назад
Very nice 👌👌
@parganlagah4919
@parganlagah4919 9 месяцев назад
Chamkila 22 the song amli 3 dang the hungry ( bhookha)
@prof.kuldeepsinghhappydhad5939
@prof.kuldeepsinghhappydhad5939 9 месяцев назад
Nice 👌
@gurvindersidhugermany3693
@gurvindersidhugermany3693 9 месяцев назад
Bhuat vadhia ji Khich ke rkhu
@rakeshbajaj9869
@rakeshbajaj9869 9 месяцев назад
Very nice ji
@aulakhaulakh8872
@aulakhaulakh8872 8 месяцев назад
Nice interview ji
@JaswinderSingh-bf5di
@JaswinderSingh-bf5di 9 месяцев назад
ਸਿਰਾ ਕਮਾਲ ਕਰਤੀ 😅😅
@pawandeepsandhu311
@pawandeepsandhu311 9 месяцев назад
Nice gg
@malkitsinghgrewal3067
@malkitsinghgrewal3067 9 месяцев назад
🙏🏻🙏🏻🙏🏻🙏🏻🙏🏻❤
@Raisaab911
@Raisaab911 9 месяцев назад
Ver y nice😊
@BaljeetSingh-fr3by
@BaljeetSingh-fr3by 9 месяцев назад
🙏🙏🙏🙏🙏
@BaljitKaur-rc8wc
@BaljitKaur-rc8wc 9 месяцев назад
🙏🙏
@ravdeepchahal7896
@ravdeepchahal7896 9 месяцев назад
👍👍👍👍
@Theveer911
@Theveer911 9 месяцев назад
ਲੇ ਬਈ ਮਲੋ ਸੁਆਦ ਆ ਗਿਆ 👌🏻
@AvtarSingh-lf1gz
@AvtarSingh-lf1gz 9 месяцев назад
Very nice yg SSA
@yaseenkhankhan8785
@yaseenkhankhan8785 9 месяцев назад
❤❤❤
@gurpreetsinghdhaliwal807
@gurpreetsinghdhaliwal807 9 месяцев назад
nice
@malikrashid8534
@malikrashid8534 8 месяцев назад
u right .we speak only punjabi in routine .sad cannot right.
@SurjeetSingh-pq4qg
@SurjeetSingh-pq4qg 9 месяцев назад
Nice ji 🎉🎉🎉
@Streetrai194
@Streetrai194 9 месяцев назад
ਇਹ ਜਿਹੜਾ ਬਾਈ ਵਿਚਾਲ਼ੇ ਬੈਠਾ , ਮੈਂ ਜਾਣਦਾਂ ਇਹਨੂੰ ਇਹ ਭੌਂਕਿਆਂ ਦੇ ਲਾਣੇ ਚੋਂ ਐ, ਅੰਗਰੇਜ਼ ਫਿਲਮ ਵਿੱਚ ਵੀ ਇਹ ਹੈ ਸੀ
@jagdeepjhajj603
@jagdeepjhajj603 9 месяцев назад
Like 765 sat sri akal ji
@user-vb3ve7wn2o
@user-vb3ve7wn2o 9 месяцев назад
❤️❤️❤️❤️❤️❤️
@nirbhaisingh6456
@nirbhaisingh6456 9 месяцев назад
ਫਿਲਮ ਦਾ ਨਾਂ ਤਾ ਇਕ ਦੋ ਵਾਰ ਦਸ ਦਿਉ ।
@avtarsingh5885
@avtarsingh5885 9 месяцев назад
ਕੱਤੇ ਵਾਲੀ ਭਕਾਈ ਆ ਉਹੋ ਜੀ ਫਿਲਮ ਹਵੇਗੀ
@karanbaraich2300
@karanbaraich2300 9 месяцев назад
Nyc
@balvinderharika5745
@balvinderharika5745 9 месяцев назад
I love Amy Virk he is my favorite because I am also Virk. Love you bete
@KaranxMajhail47
@KaranxMajhail47 9 месяцев назад
10:15
@sulakhansingh6381
@sulakhansingh6381 9 месяцев назад
✌️✌️✌️✌️
@user-iz5dh2mg5k
@user-iz5dh2mg5k 9 месяцев назад
Super interview ❤❤❤
@jaspreetsekhon7833
@jaspreetsekhon7833 9 месяцев назад
Mahi ne geet ali att kra ti
@surleenc
@surleenc 9 месяцев назад
Ammy ਵੀਰਾ ਵੀ ਅੱਤ ਕਰਾਉਂਦਾ ਵੀਰਾ ਗਦਾਰ ਨੀ ਵੀਰੇ ਨੂੰ ਗਦਾਰ ਕਹਿਣ ਵਾਲੇ ਖੁਦ ਗਦਾਰ ਨੇ ਬਾਕੀ ਮਾਹੀ ਦੀਦੀ ਦਾ ਗਾਣਾ ਬਹੁਤ ਵਧੀਆ ਲੱਗਿਆ
@satnamjudge6874
@satnamjudge6874 9 месяцев назад
ਸੁੱਖਾ ਅਮਲੀ ਚੱਜ ਦਾ ਵਿਚਾਰ ਵਿੱਚ ਤਾਂ ਛਾ ਗਿਆ
@arunpreetbains3286
@arunpreetbains3286 9 месяцев назад
Waheguru mehar kare tuwade te
@user-yj5ue3ih1m
@user-yj5ue3ih1m 6 месяцев назад
ਸਿੱਧੂ ਮੂਸੇ ਵਾਲਾ ਸੱਚ ਕਹਿ ਗਿਆ ਸੀ ਕਰਨੀਆਂ ਚੁਗਲੀਆਂ ਨਾਮ ਰਖਦੇ ਝੱਜ ਦਾ ਵਿਚਾਰ ਸਾਰੇ ਗਾਣੇ ਵਿੱਚ ਉਸ ਨੇ ਸੱਚ ਬੋਲਿਆ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ
@BaljinderSingh-xj3qi
@BaljinderSingh-xj3qi 9 месяцев назад
Girls should be educated so they can be independent
@user-vs6ii5xk9g
@user-vs6ii5xk9g 5 месяцев назад
Harman dhind ji davi /Kumari ja Kaur ho pura likho❤ 🎉.
@Legend_group007
@Legend_group007 9 месяцев назад
Sunglasses chek Karo binnu dhillon 0:47
@charnsingh4399
@charnsingh4399 9 месяцев назад
lagda hai es film da idea Ajit Saini di kahani " Sherni " toan lia hai .
@rajbrar566
@rajbrar566 9 месяцев назад
Tehna bai ji HARMAN bhen ji sat Shri akaal ji Tehna bai BABA FARID JI da mela chal Riha FARIDKOT us bare v koi gal karo
@user-yj5ue3ih1m
@user-yj5ue3ih1m 6 месяцев назад
ਨਾਲੇ ਇੱਕ ਗੱਲ ਹੋਰ ਉਨੂੰ ਭੜਕਾਉਦੇ ਸੀ ਤੇਰੇ ਗਾਣੇ ਭੜਕਾਊ ਨੇ ਉਨੇ ਜਵਾਬ ਦਿੱਤਾ ਗਾਣੇਂ ਤਾਂ ਭੜਕਾਊ ਨੇ ਸਿੱਧੂ ਮੂਸੇ ਵਾਲਾ ਸਾਊ ਏ ਇਹ ਝੱਜ ਦਾ ਵਿਚਾਰ ਈ ਵਿਕਾਊ ਏ ਵਿਊ ਲੈਣ ਲਈ ਸਿੱਧੂ ਮੂਸੇ ਵਾਲਾ ਵਰਗਾ ਨਾ ਤਾਂ ਕੋਈ ਜੰਮਿਆ ਨਾ ਜੰਮਣਾ ਉਸ ਨੇ ਜੋ ਗਾਣੇਂ ਵਿੱਚ ਬੋਲਿਆ ਉਹ ਆਪਣੀ ਅਸਲੀਅਤ ਬਾਰੇ ਸੱਚ ਬੋਲਦਾ ਸੀ ਉਹਦੀਆਂ ਪੁਰਾਣੀਆਂ ਸਪੀਚਾਂ ਨੂੰ ਸੁਣ ਲਵੋ
Далее
The Hardest Challenge!
00:37
Просмотров 12 млн