Тёмный

Chajj Da Vichar (1872) || ਨੀਰੂ ਬਾਜਵਾ ਨੇ ਖੋਲ੍ਹੇ ਵੱਡੇ ਭੇਤ | ਨਿਰਮਲ ਰਿਸ਼ੀ ਦੇ ਵਿਆਹ ਦਾ ਮੁੱਦਾ ਕਿਉਂ 

Prime Asia TV
Подписаться 2,3 млн
Просмотров 336 тыс.
50% 1

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

15 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 156   
@parmindersinghkhurana6689
@parmindersinghkhurana6689 10 месяцев назад
ਨੀਰੂ ਜੀ ਤੁਹਾਡੇ ਜਿੰਨੇਂ ਸੋਹਣੇ, ਬਹੁਤ ਹੀ ਘੱਟ ਕਲਾਕਾਰ ਨੇ ਹੋਣੇ, ਪਰਦੇ ਤੇ ਅਦਾਕਾਰੀ ਤੁਸੀ ਕਰਦੇ, ਪੰਜਾਬੀਆਂ ਨੂੰ ਲੱਗੋ ਖ਼ੂਬ ਮਨਮੋਹਣੇ।
@balbirmand1854
@balbirmand1854 10 месяцев назад
ਨਿਰਮਲ ਰਿਸ਼ੀ ਜੀ ਅਤੇ ਭੰਗੂ ਮੈਡਮ ਜੀ ਦੇ ਵਿਚਾਰ ਵੱਡਮੁੱਲੇ ਬਹੁਤ ਕੁਝ ਸਿੱਖ ਸਕਦੇ ਇਹਨਾ ਵਿਚਾਰਾਂ ਤੋਂ।
@manjitmann7943
@manjitmann7943 10 месяцев назад
ਟਹਿਣਾ ਸਾਹਿਬ ਜੀ ਸੱਚੀ ਗੱਲ ਐਂ ਇਹਨਾਂ ਐਕਟਰਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ
@bahadursingh9718
@bahadursingh9718 10 месяцев назад
ਟਹਿਣਾ ਸਾਹਿਬ ਮੈਡਮ ਥਿੰਦ ਬਹੁਤ ਹੀ ਵਧੀਆ ਕੀਤਾ ਜੋਂ ਸਾਰੀਆਂ ਬੀਬੀਆਂ ਨੂੰ ਸ਼ਤ ਸ਼ਤ ਸ੍ਰੀ ਆਕਾਲ ਇਹ ਬੀਬੀਆਂ ਨੇ ਪੰਜਾਬੀ ਸਾਹਿਤ ਨੂੰ ਸੰਭਾਲ਼ ਕੇ ਸਿਨੇਮਾ ਤੱਕ ਲੈਂ ਆਉਂਦੀਆਂ ਹਨ ਇੰਨ੍ਹਾਂ ਸਾਰੇ ਕਲਾਕਾਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ
@Parmjeet_sandhu
@Parmjeet_sandhu 9 месяцев назад
ਰੱਬ ਕਰੇ ਲੋਕਾਂ ਦੀ ਸੋਚ ਇਹ ਫਿਲਮ ਦੇਖ ਕੇ ਹੀ ਬਦਲ ਜਾਵੇ ਤੇ ਤੁਹਾਡਾ ਸਾਰਿਆਂ ਦਾ ਇਸ ਫਿਲਮ ਨੂੰ ਬਨਾਉਣ ਦਾ ਮਕਸਦ ਪੂਰਾ ਹੋ ਜਾਵੇ ਰੱਬ ਮਿਹਰ ਕਰੇ ਜੀ ਸਾਰੀ ਟੀਮ ਤੇ 🙏🏻🙏🏻
@parmindersidhu5135
@parmindersidhu5135 10 месяцев назад
ਬਹੁਤ ਹੀ ਵਧੀਆ ਲੱਗਿਆ ਪ੍ਰੋਗਰਾਮ 👌👌❤
@gurdevkaur1209
@gurdevkaur1209 10 месяцев назад
ਸਾਰਿਆ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਦੱਸਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@manjeetkaurwaraich1059
@manjeetkaurwaraich1059 3 месяца назад
ਤੁਸੀਂ ਸਾਰੇ ਬੈਠੇ ਹੋ ਵੀਰ ਜੀ ਤੇ ਭੈਣਾਂ ਛੋਟੇ ਤੇ ਵੱਡੇ ਜਿਹੜਾ ਮਾਵਾਂ ਬਾਰੇ ਦੱਸਿਆ ਉਹ ਬਿਲਕੁਲ ਠੀਕ ਕਿਹਾ ਅਜ ਵੀ ਮਾਂ ਦੀ ਕੋਈ ਕਦਰ ਨਹੀਂ ਹੈ
@Parmjeet_sandhu
@Parmjeet_sandhu 9 месяцев назад
ਸਾਨੂੰ ਤਾਂ ਘਰਦੇ ਇਹ ਫਿਲਮ ਦਿਖਾਉਣ ਲਈ ਸਿਨੇਮੇ ਚ ਹੀ ਲੈ ਜਾਣ ਤਾਂ ਬਹੁਤ ਵੱਡੀ ਗੱਲ ਆ ਜੀ 😢🙏🏻
@navneetkalra3772
@navneetkalra3772 10 месяцев назад
ਸਤਿਕਾਰਯੋਗ ਨੀਰੂ ਬਾਜਵਾ (ਅਸਲੀ ਨਾਂ-ਅਰਸ਼ਵੀਰ ਕੌਰ ਬਾਜਵਾ), ਵੈਨਕੂਵਰ, ਕੈਨੇਡਾ ਦੀ ਜੰਮਪਲ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕਾਫ਼ੀ ਕੰਮ ਕੀਤਾ ਪਰ ਇਨ੍ਹਾਂ ਨੂੰ ਅਸਲੀ ਸਫ਼ਲਤਾ ਪੰਜਾਬੀ ਸਿਨੇਮਾ ਤੋਂ ਮਿਲੀ। ਇਨ੍ਹਾਂ ਦੀ ਪਹਿਲੀ ਰਿਲੀਜ਼ ਪੰਜਾਬੀ ਫ਼ਿਲਮ, ਅਸਾਂ ਨੂੰ ਮਾਣ ਵਤਨਾਂ ਦਾ ਜੋ ਕਿ 2004 ਵਿੱਚ ਰਿਲੀਜ਼ ਹੋਈ ਸੀ ਅਤੇ ਕਾਫ਼ੀ ਸੁਪਰਹਿੱਟ ਵੀ ਰਹੀ। ਇੰਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਇਨ੍ਹਾਂ ਨੂੰ ਕੈਨੇਡਾ (ਜਨਮ ਸਥਾਨ) ਨਾਲੋਂ ਪੰਜਾਬ ਨਾਲ ਜ਼ਿਆਦਾ ਮੋਹ ਹੈ। ਨੀਰੂ ਜੀ, ਤੁਹਾਡੀ ਸਾਦਗੀ ਅਤੇ ਤੁਹਾਡਾ ਰਹਿਣ ਸਹਿਣ ਦਰਸ਼ਕਾਂ ਨੂੰ ਕੀਲ ਦਿੰਦਾ ਹੈ। ਰੱਬ ਤੁਹਾਡੀ ਉਮਰ ਲੰਮੀ ਕਰੇ। ਧੰਨਵਾਦ।
@SukhwinderSingh-wq5ip
@SukhwinderSingh-wq5ip 10 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ToshiPawar-db2yy
@ToshiPawar-db2yy 10 месяцев назад
ਨੀਰੂ ਦੀਦੀ ਮੇਰੀ ਬੇਟੀ ਦ ਵਿਆਹ ਕਰਨ ੲਸ ਲੲੀ ਿਤਨ ਲੱਖ ਰੁਪਏ ਦੋਦੋ
@AvtarSingh-vn9zu
@AvtarSingh-vn9zu 10 месяцев назад
ਬੂਹੇ ਬਾਰੀਆਂ movie sachi bahut vadia me dekh k aya 15 nu❤❤❤❤❤❤
@BaljitKaur-gg6os
@BaljitKaur-gg6os 10 месяцев назад
ਜਦੋ ਬੰਦਿਆ ਦੀ ਗੱਲ ਹੁੰਦੀ ਆ ਤਾ ਟੈਹਣਾ ਸਾਬ ਬੜੇ ਗੋਰ ਨਾਲ ਦੇਖਦੇ ਆ ਕਿ ਮੈ ਵੀ ਇੱਕ ਆਦਮੀ ਆ 😜🫶
@jasbirmaan6340
@jasbirmaan6340 10 месяцев назад
Gud, nirmal rishi mam ne jo kuj keha, bilkul sahi keha, bahut achhe vichar rakhe sareyan ne, rabb kre eda hi punjabi film industry dino din wdhe
@gurmeetjossan1653
@gurmeetjossan1653 10 месяцев назад
ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
@mandeepkaurdeep2968
@mandeepkaurdeep2968 10 месяцев назад
ਟਹਿਣਾ ਵੀਰੇ ਤੁਹਾਨੂੰ ਕੀ ਹੋ ਗਿਆ.... ਐਨੇ ਕਮਜ਼ੋਰ ਕਿਉ ਹੋ ਗੁਏ 😇😇😇😇
@SandeepSingh-eg5sj
@SandeepSingh-eg5sj 10 месяцев назад
ਬੀਬੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਮੇਹਰ ਕਰਨਾ ਇਹਨਾਂ ਤੇ
@boharsingh7725
@boharsingh7725 10 месяцев назад
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@mahalentertainment8610
@mahalentertainment8610 10 месяцев назад
Madam Rishi is an outstanding person besides being a great artist. She was my wife's teacher in Khalsa College Ludhiana.
@Parmjeet_sandhu
@Parmjeet_sandhu 9 месяцев назад
Mere v teacher c ge g 😊
@GurpreetKaur-gb1fd
@GurpreetKaur-gb1fd 10 месяцев назад
Bahut vadia programe 👌👌👌👌
@SharanJeetkaur-sl6bl
@SharanJeetkaur-sl6bl 10 месяцев назад
ਚਿੱਟੇ ਤੇ ਵੀ ਇੱਕ ਫਿਲਮ ਬਣਾਉਣੀ ਚਾਹੀਦੀ ਹੈ ਤਾ ਕਿ ਨਵੀ ਜਨਰਸਨ ਜਾਗਰੂਕ ਹੋ ਸਕੇ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਵਿਚ ਆਪ ਦਾ ਵਧਿਆ ਹੋਇਆ ਇੱਕ ਕਦਮ ਲੱਖਾਂ ਜਾਨਾਂ ਬਚਾ ਸਕਦਾ ਜਿਸ ਤਰਾਂ ਪਿੰਡ ਦੇ ਲੋਕਾਂ ਨੇ ਕਮੇਟੀਆਂ ਬਣਾਈਆਂ ਹਨ ਤੇ ਬੀਬੀਆਂ ਦੀਆਂ ਵੀ ਕਮੇਟੀਆਂ ਬਣਾਈਆਂ ਹਨ ਬਾਕੀ ਅੱਜ ਦਾ ਜੂਥ ਆਪ ਦਾ ਫੈਨ ਹੈ ਜੀ ਬਾਕੀ ਬੂਹੇ ਬਾਰੀਆਂ ਗੁੱਡ ਮੂਵੀ ਜਿਉਂਦੇ ਰਹੋ
@ManjitSingh-ey5gv
@ManjitSingh-ey5gv 10 месяцев назад
Sat sari akal ji 🙏🙏
@jatinderkaur4685
@jatinderkaur4685 10 месяцев назад
Very nice interview God bless you always be happy jatinder kaur pind Sivian district bathinda🙏 ❤👌👍💯✌
@dharampalsingh3378
@dharampalsingh3378 10 месяцев назад
Ajj Buhe Batiyan movie dekhi ..... Bhut hi jabardast ve... Plz go and watch with your family
@user-hw6yq4it5u
@user-hw6yq4it5u 10 месяцев назад
Beta Ji bahut dhañvaad Hai Ji because àap de program vich hasa bahut aunda ha i
@harpreetsinghsra7253
@harpreetsinghsra7253 10 месяцев назад
ਬਹੁਤ ਵਧੀਆ
@ginderkaur6274
@ginderkaur6274 10 месяцев назад
Three very nice personalities bahut vadhia episode and good chennel
@jaswantkaur1748
@jaswantkaur1748 10 месяцев назад
Rishiadam ji tuhanu salute tuhadi soch nu salute ji
@kamaljitkaur6039
@kamaljitkaur6039 10 месяцев назад
ਬਹੁਤ ਵਧੀਆ ਲੱਗਿਆ 😍👍
@tejinderpalsingh7817
@tejinderpalsingh7817 10 месяцев назад
Sat shri akal Tehna j and Harman Thind j
@Gopy_Pannu_Turh
@Gopy_Pannu_Turh 10 месяцев назад
Bahut vadhia ji
@bainsjeet
@bainsjeet 10 месяцев назад
ਬਹੁਤ ਵਧੀਆ ਵੀਡਿਓ ਐ..
@rajkaur6341
@rajkaur6341 9 месяцев назад
Bhot vdiya lgaa program
@GURDEEPSINGH-fw4gl
@GURDEEPSINGH-fw4gl 10 месяцев назад
Sat Sri kal g ❤
@satkartarsingh3901
@satkartarsingh3901 10 месяцев назад
Very nice video god,bless you all teem
@user-kk7gj9lg1k
@user-kk7gj9lg1k 10 месяцев назад
ਲੁਧਿਅਾਣੇ ਖਾਲਸਾਂ ਕਾਲਜ ਵਿੱਚ ਪੜਦੇ ਮੈਡਮ ਿਨਰਮਲ ਿਰਸ਼ੀ ਨੂੰ ਹਰ ਰੌਜ ਦੇਖਦੇ ਹੁਣ ਬਹੁਤ ਹੀ ਲਿਸੇ ਹੌਗੇ❤❤❤❤❤❤very nice programs 🎉🎉
@makhanlal6295
@makhanlal6295 10 месяцев назад
❤❤❤
@satwinderkaur4371
@satwinderkaur4371 10 месяцев назад
Tusi kehde year vich Khalsa College vich c ? Q k mai v Khalsa College vich c
@user-kk7gj9lg1k
@user-kk7gj9lg1k 10 месяцев назад
@@satwinderkaur4371 2oo5 vich
@gurvindersingh8216
@gurvindersingh8216 10 месяцев назад
Dp mam
@Parmjeet_sandhu
@Parmjeet_sandhu 9 месяцев назад
Boht mzaa ayea nirmal rishi madam dia glla sun k 🥰 mai ehna nu khalsa college Ludhiana 1996 ch dekhea hoya jdo eh otthe physical de teacher hunde c te college de youth festival lyi acting v sikhaunde hunde c mai v ehna nu ikk play lyi dialogue sunayea c tebehna ne boht vdia sikhaeya v kis trah bolna 🥰 ajj v dubara madam ji nu milan nu bdaa e dil krda 😍GOD bless you madam ji Rabb tohanu lammia umeran denn ji 🙏🏻🙏🏻
@baldevsinghkular3974
@baldevsinghkular3974 10 месяцев назад
A good & very interesting talk.i hold honourable Nirmal Rishi Ji & all of you in very high esteem. Thanks for the nice presentation.
@Jagsir7003
@Jagsir7003 10 месяцев назад
Rabb kare tuhadi film bhut successful hove
@RamandeepSingh-zu3dk
@RamandeepSingh-zu3dk 10 месяцев назад
Mn kol 3 betia ne mn kde sochia hi nhi ke ke munde v chahida , 1st beti de aun de time mn gurughar to beti mangi c, 2time mn gurughar to Changi health te aun vle bache di Changi life mngi c, 3time mn gurughar v sb changa hove jo jee Ave oh hor v Jada khusi le ke ame mangia c , na ki Munda , te jdo to mere kol 3 betia mere Ghar guru ji ne ditia os to le ke AJ Tak meri life har pase to aeni khushal hai jis Lia mn apnia betia , meri wife , meri maa ,ahna saria da rab jina satkar krda te sukarana v krda meri life vich aun li
@ravithind5005
@ravithind5005 10 месяцев назад
ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ, ਬਹੁੱਤ ਵਧੀਆ ਸੋਚ ਏ ਜੀ ਤੁਹਾਡੀ।। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।।
@harpreetkaurrandhawa6586
@harpreetkaurrandhawa6586 10 месяцев назад
Thank you bhaji tuhadi inni sohni soch aa tuhade maa bhot changge hune aa❤
@jasveersarao1154
@jasveersarao1154 10 месяцев назад
Dhnvad ji🙏
@ravsingh31
@ravsingh31 10 месяцев назад
Very Very nice movie. We went to watch it with whole family .Sat sri akaal sab nu ji
@pavittergill265
@pavittergill265 10 месяцев назад
Bohot hi vadia lagia bibiyaan diya gala sunke 🌹❤🌹🙏🙏🌹
@bunnysandhay3820
@bunnysandhay3820 10 месяцев назад
Boht vdiya
@punjabitadkakitchen1185
@punjabitadkakitchen1185 10 месяцев назад
Boht vdia concept aa ji film da i really like it❤❤❤❤😊
@jaswantkaur1748
@jaswantkaur1748 10 месяцев назад
All including reporters r my favourite actors
@SurinderSingh-og4us
@SurinderSingh-og4us 10 месяцев назад
Very good vichar g
@sureshrani7256
@sureshrani7256 10 месяцев назад
🎉 very good sab ka thanks
@harsarupbhasin592
@harsarupbhasin592 5 месяцев назад
Soul searching discussion,
@kirankaur4504
@kirankaur4504 10 месяцев назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@karnailsinghcheema7286
@karnailsinghcheema7286 10 месяцев назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ 🙏🙏
@GURPREETKAUR-zl9ly
@GURPREETKAUR-zl9ly 10 месяцев назад
Very nice program 👌👌♥️
@simba13ish
@simba13ish 10 месяцев назад
Excited to all my favourite actress
@Raisaab911
@Raisaab911 10 месяцев назад
Very nice ❤❤
@balvirkaur778
@balvirkaur778 3 месяца назад
ਟਹਿਣਾ ਸਾਹਿਬ ਅੱਜ ਖੁਲ੍ਹ ਕੇ ਹੱਸੇ ਹਨ ।
@lakshdeepsharma1148
@lakshdeepsharma1148 10 месяцев назад
ਬੀਬੀਆਂ ਤਾਂ ਬਦਨਾਮ ਨੇ ਚੁਗਲੀਆਂ ਤਾਂ ਬੰਦੇ ਕਰਦੇ ਹਨ 🙏 ਨਿਰਮਲ ਭੂਆ ਜੀ ਬਹੁਤ ਪਿਆਰ 🙏🙏
@gaganwadhwa9535
@gaganwadhwa9535 10 месяцев назад
Very nice 👌👌
@KuldeepSingh-un8cb
@KuldeepSingh-un8cb 10 месяцев назад
Bhut khub
@sarojkainth-ip9xw
@sarojkainth-ip9xw 10 месяцев назад
asi v kal dekhi movie bht vadiya lagi
@kashmirsingh1619
@kashmirsingh1619 10 месяцев назад
Sohna concept hai.Chardikla rhe
@surindernijjar7024
@surindernijjar7024 10 месяцев назад
Very nice
@sureshrani7256
@sureshrani7256 10 месяцев назад
Bhot badia lagi vdo Beebe g neeru and sath wale didi bhot good ho
@parmeetsingh4804
@parmeetsingh4804 9 месяцев назад
Nice ji
@SurjitKaur-qz3fl
@SurjitKaur-qz3fl 9 месяцев назад
Very nice program❤🎉🎉👌👌🌹👌
@Kabalaboharvala
@Kabalaboharvala 10 месяцев назад
Good ji
@devindersingh3916
@devindersingh3916 10 месяцев назад
ਨਿਰਮਲ ਮੈਮ ਤੁਸੀਂ ਬਹੁਤ ਸੋਹਣੇ ਹੋ
@manjitkaurdhillon1874
@manjitkaurdhillon1874 10 месяцев назад
🙏🙏🙏🙏🙏🌳🌳
@ramandeepsingh4310
@ramandeepsingh4310 10 месяцев назад
Good
@paramjeetkaur2264
@paramjeetkaur2264 10 месяцев назад
Bahut bdhiya Rishi mam bhangu mam te neeru g eh har naari di kahani h
@ProfessorSKVirk
@ProfessorSKVirk 10 месяцев назад
All of u r soooooooooo Sweet ma'am g.
@bintrai6178
@bintrai6178 10 месяцев назад
Nice Tehnna bai je 👍I'm Bintu Jodhpur PAKHAR ( Maur mandi)
@ProfessorSKVirk
@ProfessorSKVirk 10 месяцев назад
Salute to u G ⭐⭐⭐⭐⭐⭐
@amanbrar273
@amanbrar273 10 месяцев назад
🙏
@user-bv9wh1hk9t
@user-bv9wh1hk9t 10 месяцев назад
Waheguru,,,ji,,mehar,,,Karna,,,Bibi,,,normal,,,g,,te❤
@rajgur4794
@rajgur4794 10 месяцев назад
Very high level gal baat
@HarnekSingh-ew5yx
@HarnekSingh-ew5yx 10 месяцев назад
@harbanskaur1767
@harbanskaur1767 10 месяцев назад
ਨਿਰਮਲ। sis। ਮੈ। ਤੁਹਾਨੂੰ। ਪਹਿਲੀ। ਵਾਰ। ਚੰਨ ਪਰਦੇਸੀ। ਫ਼ਿਲਮ ਵਿੱਚ। ਵੇਖਿਆ। ਕਿਆ। ਕਮਾਲ। ਦੀ। ਬੋਲੀ। ਮਾਲਵੇ। ਦੀ। ਤੇ। ਨਿੱਕਾ। ਜ਼ੈਲਦਾਰ। ਇਹ। ਸਟੋਰੀ। ਸੇਮ। ਮੇਰੇ। ਰਿਸ਼ਤੇਦਾਰ। ਕਿਸੇ। ਤੇ। ਢੁੱਕਦੀ। ਹੈ। ਕਮਾਲ। ਦੀ। acting। god bless U sister
@akbarkhan3528
@akbarkhan3528 10 месяцев назад
ਰਿਸ਼ੀ ਮੈਮ ਕਹਿੰਦੇ ਕੱਲ ਨੂੰ ਮੈਂ ਵੀ ਬੁੱਢੀ ਹੋਣਾ ਪਰ ਹੁਣ ਕੀ ਨੇ ਸਮਝ ਜਿਹੀ ਨੀ ਆਈ
@ManjinderSingh-dq5xj
@ManjinderSingh-dq5xj 9 месяцев назад
❤❤❤❤❤
@user-uu7jf1fg6i
@user-uu7jf1fg6i 10 месяцев назад
🙏🙏🙏🙏
@KulbirKaurKeeru
@KulbirKaurKeeru 10 месяцев назад
❤❤👍👍
@harbhajanmalhi7269
@harbhajanmalhi7269 10 месяцев назад
🙏👍
@ranjitbhangu1246
@ranjitbhangu1246 10 месяцев назад
Bhangu bhen ji bhut vdya
@gurpreetsinghdhaliwal807
@gurpreetsinghdhaliwal807 10 месяцев назад
nice
@satvinderkaur1796
@satvinderkaur1796 10 месяцев назад
Sabhi great ladies in buhe wariyan
@amarjitkaur3658
@amarjitkaur3658 10 месяцев назад
Nirmal rishi di gal bilkul sach aa bache jande aonde nhi mapean nu dasde
@SSekhon-p6s
@SSekhon-p6s 15 дней назад
😊
@jotkhangura8565
@jotkhangura8565 10 месяцев назад
Dhana
@user-rp5uu7dg1z
@user-rp5uu7dg1z 10 месяцев назад
🌹🌹🌹🙏🙏🙏
@gorakala8376
@gorakala8376 10 месяцев назад
ਜਿਉਂਦੇ ਰਹੋ ਜਿਉਣ ਜੋਗਿਓ
@satpalsharma3420
@satpalsharma3420 10 месяцев назад
Insan,andron,man,da,saf,hona,chahida,ji,dhanwad
@parminderkaur6955
@parminderkaur6955 10 месяцев назад
🎉🎉🎉🎉🎉
@user-yf4vl4kc6e
@user-yf4vl4kc6e 10 месяцев назад
ਬਹੁਤ ਵਧੀਆ ਇੰਟਰਵਿਊ ਮਜ਼ਾ ਆ ਗਿਆ ਪ੍ਰੋਗਰਾਮ ਦਾ ਮੈਨੂੰ ਪਤਾ ਸੀ ਟਹਿਣਾ ਬੂਹੇ ਬਾਰੀਆਂ ਦੀ ਟੀਮ ਇੰਟਰਵਿਊ ਕਰੇਗਾ ਬਾਈ ਮਨ ਸਰਸ਼ਾਰ ਹੋ ਗਿਆ ਨੀਰੂ ਬਾਜਵਾ ਅਜ ਦੇ ਸਮੇਂ ਦੀ ਪ੍ਰੀਤੀ ਸਪਰੂ ਹੈ ਮੇਰੀ ਫੇਵਰਿਟ ਹੀਰੋਇਨ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ
@rajwantkaursran7777
@rajwantkaursran7777 10 месяцев назад
Neeru Very good ❤❤
@satvinderkaur1796
@satvinderkaur1796 10 месяцев назад
Mai bhi apne pind vich buhe wadiyan kholan di koshish kr rhi
@pachitarsingh9580
@pachitarsingh9580 10 месяцев назад
Sat sri akal g 🙏
@harpreetkaur5022
@harpreetkaur5022 10 месяцев назад
👌👌👌👌👌👍👍👍👍❤️❤️❤️❤️
@navjotsinghjosan7892
@navjotsinghjosan7892 10 месяцев назад
👌👌👌👌👌👌👍👍👍👍👍💖💖💖💖💖💖💖
@jaspalsingh-hd8vz
@jaspalsingh-hd8vz 10 месяцев назад
Normal ji pistol wala roll very nice se
@balkarsingh9325
@balkarsingh9325 10 месяцев назад
31:57
Далее
Hamster Kombat 20 July Mini Game
00:13
Просмотров 10 млн
СПАЛИЛА МАМЕ СТАРШУЮ СЕСТРУ
00:23