Тёмный

Chajj Da Vichar (1906) || ਸੂਰਾਪੁਰੀ ਨੇ ਕਿਉਂ ਛੱਡੀ ਗਾਇਕੀ, ਆਟੋ ਵਾਲੀ ਕੁੜੀ ਦਾ ਕਿਉਂ ਗਾਇਆ ਗੀਤ 

Prime Asia TV
Подписаться 2,3 млн
Просмотров 71 тыс.
50% 1

#PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

2 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@surinderbobby6923
@surinderbobby6923 9 месяцев назад
ਵੀਰ ਸੂਰਾਪੁਰੀ ਨੇ ਗਾਉਣਾ ਨਹੀਂ ਛੱਡਿਆ ਬਲਕਿ ਬਹੁਤ ਹੀ ਵਧੀਆ ਗੀਤ ਰਿਸ਼ਤੇ ਲਿਖਕੇ ਗਾਇਆ ਹੈ ਜਿਸ ਇਕੱਲਾ ਇਕੱਲਾ ਬੋਲ ਸੁਣਨ ਵਾਲਾ ਹੈ! ਗਾਇਕੀ ਤੇ ਲੇਖਣੀ ਨਾਲ ਦੋਵੇਂ ਰਿਸ਼ਤੇ ਨਿਭਾਅ ਗਿਆ ਵੀਰ!
@lyricsbindabangarmoranwali2685
@lyricsbindabangarmoranwali2685 9 месяцев назад
ਸੂਰਾਪੁਰੀ ਭਾਜੀ ਹਮੇਸ਼ਾ ਹੀ ਸਫ਼ਲਤਾ ਦੀ ਬੁਲੰਦੀ ਤੇ ਰਹਿਣੇ ਇਹੈ ਜਿਹੀ ਸਾਫ ਸੁਥਰੀ ਗਾਇਕੀ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ ਪਾਜੀ ਸਾਨੂੰ ਤੁਹਾਡੇ ਤੇ ਬਹੁਤ ਹੀ ਮਾਣ ਹੈ ਜਿਊਂਦੇ ਵੱਸਦੇ ਰਹੋ
@deepbrar.
@deepbrar. 9 месяцев назад
ਜੋ ਹਕੀਕਤ ਚ ਹੋਈਆਂ ਓ ਖੁਆਬਾਂ ਚ ਕਿੱਥੇ ਸੀ *ਜੋ ਜਿੰਦਗੀ ਨੇ ਸਿਖਾਇਆ ਓ ਕਿਤਾਬਾ ਚ ਕਿੱਥੇ ਸੀ*
@lakhvirsingh9227
@lakhvirsingh9227 9 месяцев назад
ਟਾਈਟਲ ਠੀਕ ਕਰੋਂ, ਵੀਰ ਸੂਰਪੁਰੀ ਜੀ ਹੁਣ ਵੀ ਪ੍ਰੋਗਰਾਮ ਲਗਾ ਰਹੇ ਨੇ, ਗਾਇਕੀ ਛੱਡੀ ਨਹੀਂ! ਬਹੁਤ ਹੀ ਵਧੀਆ ਇਨਸਾਨ ਤੇ ਗੀਤਾਂ ਦੇ ਤਾਂ ਕੀ ਕਹਿਣੇ!! ਜੀਓ ❤
@deepbrar.
@deepbrar. 9 месяцев назад
ਸਾਗ਼ ਨਾਲ ਮੱਕੀ ਦੀ ਰੋਟੀ ਦਹੀਂ ਦਾ ਡੌਂਗਾ ਕੱਟੀ ਹੋਈ ਮੂਲੀ ਨਾਲ ਲ਼ੱਸੀ ਦਾ ਗ਼ਿਲਾਸ *ਮੇਰਾ ਹੱਸਦਾ ਵੱਸਦਾ ਰਹੇ ਪੰਜਾਬ*
@jagroopsingh5686
@jagroopsingh5686 9 месяцев назад
ਬਹੁਤ ਵਧੀਅਾ ਕਲਾਕਾਰ ਨੇ ਸੂਰਾਪੁਰੀ ਸਾਬ
@simranjitsingh2903
@simranjitsingh2903 9 месяцев назад
ਸੂਰਾਪੁਰੀ ਬਾਈ ਬਹੁਤ ਵਧੀਆ ਇਨਸਾਨ ਨੇ। ਜਿਵੇ ਇੰਟਰਵਿਊ ਵਿੱਚ ਹੈ ਉਵੇਂ ਹੀ ਅਸਲੀ ਜਿੰਦਗੀ ਵਿੱਚ ਬਹੁਤ ਵਧੀਆ ਇਨਸਾਨ ਨੇ ਜੋ ਕਿ ਬਹੁਤ ਵਡੀ ਗਲ ਹੈ। ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੇ।
@AmritpalSingh-uk8te
@AmritpalSingh-uk8te 9 месяцев назад
ਮੇਰੇ ਪਿੰਡ ਸੂਰਾਪੁਰ ਦਾ ਮਾਣ 🙏
@giddacard8062
@giddacard8062 9 месяцев назад
ਭਾਜੀ ਗੁਰਕਿਰਪਾਲ ਸੂਰਾਪੁਰੀ ਜੀ ਮਾਣਮੱਤੀ ਸ਼ਖਸ਼ੀਅਤ ਨੇ ਜਿਹਨਾਂ ਤੇ ਸਾਨੂੰ ਹਮੇਸ਼ਾਂ ਮਾਣ ਰਿਹਾ ਕੇ ਇਹਨਾਂ ਨੇ, ਪਰਿਵਾਰਕ ਗੀਤ ਗਾਏ ਹਨ ਤੇ ਸਰੋਤਿਆਂ ਵਲੋਂ ਵੀ ਮਣਾ ਮੂੰਹੀਂ ਪਿਆਰ ਬਖਸ਼ਿਆ ਗਿਆ ਹੈ ❤
@randhirsingh7520
@randhirsingh7520 9 месяцев назад
ਸੂਰਾਪੁਰੀ ਸਾਹਿਬ ਚੋਟੀ ਦੇ ਗਾਇਕ ਆ। ਸਾਨੂੰ ਇੱਕ ਵਾਰ ਵਾਘਾ ਬਾਰਡਰ ਤੇ ਅਸੀ ਇਹਨਾਂ ਨੂੰ ਮਿਲੇ ਸੀ ਬਹੁਤ ਮਿਲਣ ਸਾਰ ਆ। ਸਾਨੂੰ ਹਮੇਸ਼ਾ ਯਾਦ ਰਹਿਣਗੇ। ਧੰਨਵਾਦੀ ਆ ਟਹਿਣਾ ਸਾਹਿਬ ਤੇ ਮੈਡਮ ਜਿਆਂ ਦੇ ਜਿਨ੍ਹਾਂ ਨੇ ਫ਼ੇਰ ਦਰਸਨ ਕਰਾਏ। ਰੱਬ ਥੋਨੂੰ ਰਾਜੀ ਰੱਖੇ।
@anikanoor8916
@anikanoor8916 9 месяцев назад
Jado diya tutiya nay yariya so nice song,asi bhut Suunday c.
@jashanpanju
@jashanpanju 9 месяцев назад
Mera vi favourite song ,ajj vi suni da
@user-tf7ho9yv8f
@user-tf7ho9yv8f 9 месяцев назад
Very very good singer and human being as well. Gem of punjabi culture. ❤❤
@manpreetsinghropar
@manpreetsinghropar 9 месяцев назад
All songs jabardast hunde surapuri paji de ❤ waheguru mehar kre ❤
@udayveersharma4010
@udayveersharma4010 9 месяцев назад
Bahut vdiya interview ❤❤
@satishkumar-ij7zw
@satishkumar-ij7zw 9 месяцев назад
Thanks Tehna Sahib for introducing Gurkirpal Suranpuri Sahib, Great singer,Great humanitarian .
@ginderkaur6274
@ginderkaur6274 8 месяцев назад
ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਗੀਤ ਅਤੇ ਗੀਤ ਦੀ ਸ਼ਬਦਾਵਲੀ
@paramlammay2286
@paramlammay2286 9 месяцев назад
Wah ji wah, great
@Geet_Gurjeet
@Geet_Gurjeet 8 месяцев назад
ਸਤਿ ਸ਼੍ਰੀ ਅਕਾਲ ਸਵਰਨ ਟਹਿਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਭੈਣੀ ਦੋਆਬਾ ( ਪੰਜ ਭੈਣੀਆਂ ) ਦੇ ਸਵਰਗੀ ਗਾਇਕ ਕਾਕਾ ਭੈਣੀਆਂ ਵਾਲਾ ( ਭੈਣੀ ਵਾਲਾ ) ਦਾ ਜ਼ਿਕਰ ਕੀਤਾ। 5:23
@jamadesigallan5356
@jamadesigallan5356 9 месяцев назад
ਗਾਇਕੀ ਤੋਂ ਬਿਨਾਂ ਗੁਰਕ੍ਰਿਪਾਲ ਸੂਰਾਪੁਰੀ ਵੀਰ ਜੀ ਬੇਹੱਦ ਵਧੀਆ ਇਨਸਾਨ ਨੇ
@jamadesigallan5356
@jamadesigallan5356 9 месяцев назад
ਇਸ਼ਕੇ ਦੀਆਂ ਚੋਟਾ ਨੇ,,ਸੱਟ ਲੱਗੀ ਏ ਦਰਦ ਤਾਂ ਹੋਣਾ ਸੀ। ਵਗੈਰਾ ਵਗੈਰਾ
@balbirsinghusajapmansadasa1168
@balbirsinghusajapmansadasa1168 9 месяцев назад
ਸੂਰਾਪੁਰ ਜੀ ਦੋ ਹਜਾਰ ਸੰਨ ਵਿੱਚ ਸੈਕਰਾਮੈਂਟੋ ਦੇ ਲਾਗੇ ਰੋਜਵਿੱਲਅਖਾੜਾ ਲੱਗਿਆ ਸੀ ਉੱਥੇ ਆਏ ਸੀ।ਹੋਰ ਵੀ ਕਾਫੀ ਕਲਾਕਾਰ ਸਨ।
@manmeetmewi
@manmeetmewi 9 месяцев назад
ਸੂਰਪੁਰੀ ਸਾਬ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਗਾਇਕ ਹਨ
@romikapial8304
@romikapial8304 9 месяцев назад
Surapuri very great singar
@APRINDER1
@APRINDER1 9 месяцев назад
New song 'Rishte' is super duper hit ❤you are really the king of live shows 👑God bless you 🙏
@arshk___
@arshk___ 9 месяцев назад
Very nice interview ❤❤👌
@balwindersinghdhiman7262
@balwindersinghdhiman7262 9 месяцев назад
ਸਹੀ ਗੱਲ਼ ਆ ਬਹੁਤ ਫਿੱਟ ਸਰੀਰ ਆ 5 ਫੇਸ ਮੋਹਾਲੀ ਅੰਬਾ ਦੇ ਪਾਰਕ ਵਿੱਚ ਰੋਜ਼ ਦੇਖਦੇ ਇਨਾ ਨੂੰ
@amanpreetsingh2140
@amanpreetsingh2140 9 месяцев назад
ਜਗਤਾਰ ਜੱਗੈ ਨਾਲ ਮੁਲਾਕਾਤ ਕਰਾਓ ਜੀ
@satindersatti3641
@satindersatti3641 9 месяцев назад
All time favourite artist.... Such a humble personality.... Amazing singing always..... Love u bhaji..... U r always a rock star
@BalvirSingh-kz3uf
@BalvirSingh-kz3uf 9 месяцев назад
ਵਾਹ ਕਮਾਲ ਦਾ ਗਾਇਕ ਦਿਲੋਂ ਸਲੂਟ
@tejwantsingh3114
@tejwantsingh3114 9 месяцев назад
ਗੁਰਕਿਰਪਾਲ ਸੂਰਾਪੁਰੀ ਸ਼ਕਲ ਤੇ ਅਕਲ ਦਾ ਬਹੁਤ ਵਧੀਆ ਸੁਮੇਲ ਐ ,ਦਸਤਾਰ ਰੱਖੀ ,ਹਰਦੀਪ ਤੇ ਸੂਰਾਪੁਰੀ ਨੇ ਵਧੀਆ ਗਾਇਆ ਅੱਜ ਵੀ ਸੁਣਦੇ ਆਂ ਜੀ।।
@bhairajindermohni
@bhairajindermohni 9 месяцев назад
Gurkirpal is wonderful Person And great singer.
@sardarsahib8321
@sardarsahib8321 8 месяцев назад
ਵੀਰ ਸੂਰਾਪੁਰੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਹਨ ਬਹੁਤ ਨਿੱਘਾ ਸੁਭਾਹ ਹੈ ਬਾਈ ਜੀ ਦਾ ,,, ਬਾਕੀ ਰਹਿ ਨਵੇਂ ਦੌਰ ਦੀ ਬਾਈ ਜੀ ਥੋਡੇ ਗੀਤ ਬਹੁਤ ਵਧੀਆ ਹੁੰਦੇ ਆ ਤੁਸੀ ਆਪਣੇ ਸਟਾਈਲ ਨਾਲ ਹੀ ਗਾਓ
@jagdeepsinghkhehra5359
@jagdeepsinghkhehra5359 8 месяцев назад
ਬਹੁਤ ਵਧੀਆ ਗਾਇਕ ਆ ।।
@Aamtonkhaas
@Aamtonkhaas 9 месяцев назад
ਯਾਰ ਲੋਕੋ ਐਹੋ ਜਿਹੇ ਬੰਦਿਆਂ ਨੂੰ ਫੇਰ ਸੁਣਨਾਂ ਸ਼ੁਰੂ ਕਰੋ ..ਸੱਚੀ ਦੌਰ ਬਦਲ ਸਕਦਾ ,ਅਸੀ ਬਦਲ ਸਕਦੇ ਆ,
@satindersatti3641
@satindersatti3641 9 месяцев назад
Thank u bhaji so much for making my kids b'day so special.... Boht ronak lagai tusi mere munde de 1st bday te ...... Love u so much....... Tuhadi performance ne dil jitt lea ji ....
@GurpreetSingh-nw8fg
@GurpreetSingh-nw8fg 9 месяцев назад
Bai surapuri ne mere viah nu khara laya c 96 ch badia ronkan layia c hun bus mere munde de viah nu v khara pakka lub u veer
@sukhhdevsangha1481
@sukhhdevsangha1481 9 месяцев назад
Bahut hi vadhia singer ne surapuri sahib
@GurinderSinghSurapuri
@GurinderSinghSurapuri 9 месяцев назад
Supper song ਹਮੇਸ਼ਾ ਦਿੱਤੇ ਭਾਅ ਜੀ ਨੇ.
@jamadesigallan5356
@jamadesigallan5356 9 месяцев назад
ਗਿੱਪੀ ਗਰੇਵਾਲ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਸੂਰਾਪੁਰੀ ਵੀਰ ਨੇ ਕਰਵਾਈ ਸੀ। ਫੇਰ ਦੋ ਕੁ ਰਾਤਾਂ ਮੈਂ ਗਿੱਪੀ ਗਰੇਵਾਲ ਦੇ ਘਰ ਗੁਜ਼ਾਰ ਕੇ ਆਇਆ।
@arunsharma4645
@arunsharma4645 9 месяцев назад
❤Wadia gal baat jithe surapuri Best aa chaj da vichar ve Hit Show aa sone te suhaga ho gya wdhain
@garysingh5667
@garysingh5667 8 месяцев назад
God bless you Gurkirpal putar
@karmjeetkaur8158
@karmjeetkaur8158 9 месяцев назад
Thank you chah da vichar p ji
@SatnamSingh-yd7hh
@SatnamSingh-yd7hh 6 месяцев назад
ਮੇਰੇ ਪਿੰਡ ਸੂਰਾਪੁਰ ਦਾ ਮਾਣ 🙏 2
@SatnamSaini-kv7ne
@SatnamSaini-kv7ne 9 месяцев назад
ਬਹੁਤ ਵਧੀਆ ਸੂਰਾਪੁਰੀ ਵੀਰੇ
@theluckydigitalstudio2588
@theluckydigitalstudio2588 9 месяцев назад
main v suranpuri bhaji nu kai vaar miliya bhaji da nature bahut vadia a sab nu has ke milde ne rab ehna nu tarki deve
@rajveirsingh
@rajveirsingh 9 месяцев назад
ਧੰਨਵਾਦ
@arshdeep6269
@arshdeep6269 9 месяцев назад
Bhut vdiya surapuri saab ❤❤ bhut sunde c ehna nu and LEHMBER HUSSIANPURI SAAB nal v kro galbaat please
@palasingh5151
@palasingh5151 9 месяцев назад
ਵਧੀਆ ਪ੍ਰੋਗਰਾਮ ਹੈ
@navjotsingh4324
@navjotsingh4324 9 месяцев назад
ਬਹੁਤ ਵਧੀਆ👍💯
@ramindergill6595
@ramindergill6595 8 месяцев назад
Gurkirpal is very nice person and his all songs are amazing
@boharsingh7725
@boharsingh7725 9 месяцев назад
ਬਹੁਤ ਹੀ ਵਧੀਆ ਬਾਈ ਸਤਿ ਸ੍ਰੀ ਅਕਾਲ਼ 🙏🙏🙏🙏🙏
@surawebstudio7101
@surawebstudio7101 9 месяцев назад
bai ji nu ek waar milya main mohali bht wadia ehna mile ke kehnde koi gallan baatan krage ghre aajo main kehna lor aa eho j singran di jehre wadia singing krde aa
@sahibsinghoriginal
@sahibsinghoriginal 9 месяцев назад
Balle balle surapuri bai g gaiyki thuadi kaim aaa viah wale gaane te hun bhangra pauna viahaan te ❤❤
@inderpreetsingh7079
@inderpreetsingh7079 9 месяцев назад
Awesome interview with the wonderful person. Keep listening this way and all the new tracks will definitely going to be magnificent and take place in people’s heart.
@harnetchoudhary1782
@harnetchoudhary1782 9 месяцев назад
❤ ਬਹੁਤ ਵਧੀਆ ਕਲਾਕਾਰ ❤
@amankaler123
@amankaler123 9 месяцев назад
Kyaa baat...❤❤
@kaurramanjit0
@kaurramanjit0 9 месяцев назад
Very good singer, First time i heard him in marriage
@amritpal7335
@amritpal7335 9 месяцев назад
V nice ji
@bintrai6178
@bintrai6178 9 месяцев назад
Very Nice Tehnna sahb,,, Harman Thind je 👍I Bint Rai JODHPUR PAKHAR ( Maur mandi )
@user-nn4mh8zn8c
@user-nn4mh8zn8c 9 месяцев назад
Mera pind v surapur aa veere, bohot vdhia lagga apne pind de singer di interview dekh ke Dhanvaad g
@gurminderkaur9159
@gurminderkaur9159 8 месяцев назад
My favourite singer is surapuriya
@verynicejikamaldeep9202
@verynicejikamaldeep9202 9 месяцев назад
Very nice ji waheguru hamesh khush rakhe ji
@jogeshkumar8822
@jogeshkumar8822 9 месяцев назад
God Bless you
@jarnailsingh9949
@jarnailsingh9949 9 месяцев назад
170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
@anikanoor8916
@anikanoor8916 9 месяцев назад
Bhut hi kuhbh❤❤❤may be miss kardi c
@jaggisingh5322
@jaggisingh5322 9 месяцев назад
Mere pind da munda surapuri sanu Maan aa surapuri te te sade pind da na roshan kita
@parveenkohli6726
@parveenkohli6726 9 месяцев назад
Gud person aa mera veer ❣️❣️❣️
@user-lb8qc6ye8b
@user-lb8qc6ye8b 9 месяцев назад
Very nice 🙏
@SukhwinderSingh-ww1vc
@SukhwinderSingh-ww1vc 9 месяцев назад
Superb 👍
@sukhjindersingh8583
@sukhjindersingh8583 7 месяцев назад
very beautiful Interview
@Simarjitshergill
@Simarjitshergill 9 месяцев назад
Sat sri akal Tehna Sahib Madam Thind te surapuri ji.bht changa lageya awaz v bht vadhia a ji
@narindersandhu9460
@narindersandhu9460 9 месяцев назад
Very nice interview 👍👍
@virenderchamkila2627
@virenderchamkila2627 9 месяцев назад
yaari laa ke jehde mukh mod jaande ne asi uhna vicho nhi 2003
@satveersaini9670
@satveersaini9670 9 месяцев назад
Very nice interview paji
@pbnmunde
@pbnmunde 9 месяцев назад
Waah g waah ❤❤❤
@namastegmereliteprykrnaplzKaur
@namastegmereliteprykrnaplzKaur 9 месяцев назад
Yaariyan song bahut famous c tuhada
@naibsingh2354
@naibsingh2354 9 месяцев назад
Love you bro so much 🎉
@kultarpabla9037
@kultarpabla9037 9 месяцев назад
Bht hi kaint insan ne surapuri paji..
@baljindersrana7597
@baljindersrana7597 8 месяцев назад
Still very good klakar Bai Surapuri !!
@kevinhundal4409
@kevinhundal4409 8 месяцев назад
V.v.nice tune.
@BaldevSingh-ks1ts
@BaldevSingh-ks1ts 9 месяцев назад
Very nice
@Rayya9090
@Rayya9090 9 месяцев назад
Awesome 🔥🌷❤️Sira ji
@AliBaba0087
@AliBaba0087 7 месяцев назад
Jeonde rho y ji tuhade song ajj v sonde a asi
@Raisaab911
@Raisaab911 9 месяцев назад
Very nice 👍👍
@sethisurapurih9817
@sethisurapurih9817 9 месяцев назад
Very nice 👍
@johnysharma1182
@johnysharma1182 9 месяцев назад
Nice singer nice person
@AMAN22882
@AMAN22882 9 месяцев назад
Very nice veree❤❤❤❤❤❤❤❤❤❤❤❤❤❤❤❤❤❤❤❤❤❤❤
@shadowplayz1450
@shadowplayz1450 9 месяцев назад
V nice songs
@dheer_saab_noor
@dheer_saab_noor 9 месяцев назад
Nice singar barothar
@ProfessorSKVirk
@ProfessorSKVirk 9 месяцев назад
Great G.Tuci Surapuri Sahib Aaj bhi as it is lagdy ho.U r soooooooooo fit still
@sonusingh2364
@sonusingh2364 9 месяцев назад
❤🙏🙏
@gbirsingh4345
@gbirsingh4345 7 месяцев назад
Good! Lage ravi.
@JasmerMianpuri
@JasmerMianpuri 9 месяцев назад
@jaswindersingh-mv9is
@jaswindersingh-mv9is 9 месяцев назад
Bahut badhiya insaan ne ji Surapuri sahib
@HiHello-bn5ov
@HiHello-bn5ov 7 месяцев назад
Goodsingersura Pury
@deepjandoria3545
@deepjandoria3545 9 месяцев назад
ਹੀਰਾ ਬੰਦਾ ਬਾਈ ਸੂਰਾਪੁਰੀ ਸਾਬ
@randhirnagra5731
@randhirnagra5731 9 месяцев назад
ਬੜੀ ਮਿੱਠੀ ਅਵਾਜ ਹੈ ਵੀਰ ਦੀ 🎉
@gurpreetsinghdhaliwal807
@gurpreetsinghdhaliwal807 9 месяцев назад
ਸਤਿ ਸ੍ਰੀ ਅਕਾਲ ਜੀ
@dheer_saab_noor
@dheer_saab_noor 9 месяцев назад
Nice
@hargopallal1334
@hargopallal1334 9 месяцев назад
22 SOOORAAAPUREE BHOOOOOOOOOT VDIAA INSAAN or SINGER A FROM PALA DUBAI UAE FROM
@GurdeepSingh-ll2kl
@GurdeepSingh-ll2kl 9 месяцев назад
Very nice singer 🎉
Далее
🤡Украли У ВСЕХ🤪
00:37
Просмотров 171 тыс.