Тёмный

Chajj Da Vichar (2035) || Diljit Dosanjh ਬਾਰੇ ਆਹ ਕੀ ਕਿਹਾ Gippy ਦੇ ਪੁੱਤ ਨੇ ਕਿਵੇਂ ਕੀਤੀ ਕਮਾਲ 

Prime Asia TV
Подписаться 2,3 млн
Просмотров 217 тыс.
50% 1

#primeasiatv #chajjdavichar #swarnsinghtehna #harmanthind #shindashindanopapa #gippygrewal #shindagrewal #hinakhan #punjabimovie
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

2 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 137   
@kirandeepdeepdeep7558
@kirandeepdeepdeep7558 2 месяца назад
ਗਿੱਪੀ ਗਰੇਵਾਲ ਜੀ ਤੇ ਮਾਣ ਹੈ ਜਿਸ ਨੇ ਵਿਦੇਸ਼ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਪੰਜਾਬੀ ਫਿਲਮ ਖੇਤਰ ਵਿੱਚ ਜੋੜਿਆ ਦਿਲੋਂ ਸਲਾਮ ਹੈ ਜੀ
@KulwinderKaur-qd4dx
@KulwinderKaur-qd4dx Месяц назад
N👩‍❤️‍💋‍👩💟👩‍❤️‍💋‍👩👩‍❤️‍👨
@ranjitkaurveghel675
@ranjitkaurveghel675 27 дней назад
Bilkul shia ji tuci main v is gal nal dehmT a bhut vadhyia laghda gipi di femily nu punjabi boldyis theth
@drpal3725
@drpal3725 2 месяца назад
ਸਾਡਾ ਅਸ਼ੀਰਵਾਦ ਸ਼ਿੰਦੇ ਦੇ ਨਾਲ ਹੈ ਇਹ ਛੋਟਾ ਗਿੱਪੀ ਹੈ।
@jagjeetkaur5262
@jagjeetkaur5262 2 месяца назад
ਸ਼ਿੰਦਾ ਮੇਰਾ ਮਨਪਸੰਦ ਬਣ ਗਿਆ love u baby🎉🎉 ਬਹੁਤ cute ਬੇਬੀ ਹੈ
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-my1xd7fj2d
@user-my1xd7fj2d 2 месяца назад
ਬਹੁਤ ਵਧੀਆ ਲਗਾ ਪਿਉ ਪੁੱਤ ਦੀ ਇੰਟਰਵਿਊ ਵੇਖ ਕੇ ।ਪਰਮਾਤਮਾ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ ।
@NaunihalSinghBhullar
@NaunihalSinghBhullar Месяц назад
ਗਿਪੀ ਗਰੇਵਾਲ ਬਹੁਤ ਵਧੀਆ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰਹੋ
@deepbrar.
@deepbrar. 2 месяца назад
ਖੁਸ਼ੀਆਂ ਵੰਡਣ ਚ ਯਕੀਨ ਰੱਖੋ ਮਿਲ ਤਾਂ ਆਪੇ ਈ ਜਾਂਦੀਆਂ ਨੇ *ਕਿਉਂਕਿ ਉਹਦੇ ਹਿਸਾਬ ਚ ਕਦੀ ਹੇਰਾ ਫੇਰੀ ਨਹੀਂ ਹੁੰਦੀ*
@baljeetbrar8784
@baljeetbrar8784 2 месяца назад
Great
@deepbrar.
@deepbrar. 2 месяца назад
@@baljeetbrar8784 😍🙏 ਵੀਰੇ
@tlrattustudiorahoroadludhi2458
@tlrattustudiorahoroadludhi2458 2 месяца назад
ਦੋਨੋਂ ਪੇ ਪੁੱਤ ਬੁੱਤ ਸਮਾਰਟ ਔਰ ਸੋਚ ਉਸ ਤੋਂ ਵੀ ਕਿਤੇ ਉੱਪਰ ਵਾਹ ਜਿਉਂਦੇ ਵੱਸਦੇ ਰਹੋ ਰੱਬ ਖੁਸ਼ੀਆਂ ਦੇਵੇ
@user-id1qi3dz4s
@user-id1qi3dz4s 2 месяца назад
ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ 🙏🏻
@jatinderhans3991
@jatinderhans3991 2 месяца назад
ਸਤਿ ਸ੍ਰੀ ਆਕਾਲ ਜੀ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਸੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@kaurkaur9058
@kaurkaur9058 2 месяца назад
ਸੱਭ ਤੋ ਵੱਡੀ ਗੱਲ ਪੱਗ ਬੱਨੀ ਸਰਦੀਰੀ ਸਾਂਭ ਰੱਖੀ 🙏🙏🙏🙏🙏🙏🙏❤️❤️❤️❤️❤️
@user-hb6cr1wn9g
@user-hb6cr1wn9g 2 месяца назад
ਬਹੁਤ ਹੀ ਸੋਹਣੀਆਂ ਗੱਲਾਂ ਕਰਦਾ ਮੇਰਾ ਪੁੱਤ ਵਾਹਿਗੁਰੂ ਜੀ ਲੰਬੀ ਉਮਰ ਕਰਨ
@parmindersinghkhurana6689
@parmindersinghkhurana6689 2 месяца назад
Wah oh sohnaya puttra shinda, Tere vargayan karke punjabi, Hameshan hameshan rahegi zinda!
@daredevil8562
@daredevil8562 2 месяца назад
Waiting Diljit gippy movie
@BaljitKaur-gg6os
@BaljitKaur-gg6os 2 месяца назад
ਬਹੁਤ ਖੂਬ ਸਿਰਾ ਗੱਲਬਾਤ ਪੰਜਾਬੀ ਬੋਲਣੀ 👍❤️🙏
@babbusama9728
@babbusama9728 2 месяца назад
ਜ਼ਿੰਦਾਬਾਦ ਪੰਜਾਬ ਅਤੇ ਪੰਜਾਬੀ
@AmandeepKaur-bw6pu
@AmandeepKaur-bw6pu 2 месяца назад
ਗਿੱਪੀ ਜੀ ਇੱਕ ਬੇਨਤੀ ਹੈ ਕਿ ਬੱਚਿਆ ਨੂੰ ਪੱਗ ਦੇ ਨਾਲ ਨਾਲ ਕੜੇ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਜਾਵੇ
@deepbrar.
@deepbrar. 2 месяца назад
ਜਿਹੜੀਆਂ ਕੌਮਾਂ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ *ਰੱਖਿਆ ਨਹੀਂ ਕਰਦੀਆਂ, ਉਹ ਖ਼ਤਮ ਹੋ ਜਾਂਦੀਆਂ ਹਨ*
@harpreetkaur5022
@harpreetkaur5022 2 месяца назад
Yes 👍
@deepbrar.
@deepbrar. 2 месяца назад
@@harpreetkaur5022 😍🙏 ਦੀਦੀ
@deepbrar.
@deepbrar. 2 месяца назад
@@harpreetkaur5022 ਧੰਨਵਾਦ ਜੀ 😍🙏
@amanpreet941
@amanpreet941 2 месяца назад
ਬਹੁਤ ਸੋਹਣੀ ਤੇ ਸੱਚੀ ਸੁੱਚੀ ਸੋਚ👍👍
@rajwanskaur8412
@rajwanskaur8412 2 месяца назад
This young guy is a future super star ,all the best and good luck for your movie
@ManjitSingh-no3qs
@ManjitSingh-no3qs 2 месяца назад
ਇੰਟਰਵਿਊ ਬਹੁਤ ਵਧੀਆ ਲੱਗੀ।ਫਿਲਮ ਤਾਂ ਵਧੀਆ ਹੋਵੇਗੀ ਹੀ।
@hdhxccf1851
@hdhxccf1851 2 месяца назад
Wahe guru je mehar kare ga poot de bapu jee te
@ranjitkaurveghel675
@ranjitkaurveghel675 27 дней назад
Bhut vadhyia lgha tuhada chaj da vichar program dekh ke gipi ji te ohna de bete shindy nu pagh bni bhut hi oeyari laghi te panjabi bhut vadhyua sikhai a giipi veer ne bachyia nu glla bata sun je bhut vdhyia lgha ❤❤❤❤❤❤❤🎉😊
@tarasingh8230
@tarasingh8230 2 месяца назад
❤ God bless u beta Gippy mera banja hai ❤❤❤❤❤❤❤❤❤❤❤❤❤❤❤❤❤
@sanjaynanda61
@sanjaynanda61 2 месяца назад
Today people are not so much unhappy with their own misery as they are unhappy with the happiness of others.🙏
@bhupindersingh-mk4ym
@bhupindersingh-mk4ym Месяц назад
❤❤ਗਿੱਪੀ ਗਰੇਵਾਲ ਬਾਈ ਜੀ ਦਿਲ ਵੀਚੋਂ ਪਿਆਰੇ ਜੀ।ਦਿਲ ਵੀਚੋਂ ਸਲਾਮ ਜੀ।❤❤
@user-uy3ws9ym6k
@user-uy3ws9ym6k 2 месяца назад
ਸਾਡੀ ਆਪ ਜੀ ਬੇਨਤੀ ਹੈ ਕਿ ਇਕ ਗਾਇਕ ਜੋ ਸਨੀ ਹਿੰਦੋਸਤਾਨੀ ਨਾਮ ਨਾਲ ਜਾਣਿਆ ਜਾਦਾ ਉਸ ਨਾਲ ਵੀ ਮੁਲਾਕਾਤ ਕੀਤੀ ਜਾਵੇ ਓਹ ਅਜ ਕਲ ਕਿਵੇ ਕਿਥੇ ਕੀ ਕਰ ਰਹੇ ਨੇ
@Simarjitshergill
@Simarjitshergill 2 месяца назад
God bless u beta
@Gabrumunda599
@Gabrumunda599 2 месяца назад
🙏🙏🙏 ਬਹੁਤ ਵਧੀਆਂ ਪ੍ਰੋਗਰਾਮ ਲੱਗਿਆ ❤ਧੰਨਵਾਦ 🙏। ਗਿੱਪੀ ਵੀਰੇ ਤੇ ਸ਼ਿੰਦੇ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਕਾਮਯਾਬ ਬਣਾਏ 🙌🏻 ।ਗਿੱਪੀ ਵੀਰੇ ਤੁਹਾਡੀਆਂ ਸਾਰੀਆਂ ਗੱਲਾਂ 💯% ਸਹੀ ਨੇ। ਮੈਨੂੰ ਉਮੀਦ ਹੈ ਕਿ ਸਾਰੇ ਮਾਪੇ ਇਹਨਾਂ ਸੁਝਾਵਾਂ ਨੂੰ ਸਮਝਣਗੇ ਅਤੇ ਆਪਣੇ ਬੱਚਿਆਂ ਦਾ ਸਮਰਥਨ ਕਰਨਗੇ🙏
@SwaranjeetKaur-bj3pm
@SwaranjeetKaur-bj3pm 2 месяца назад
Gippy sahib, you and your son in sikhi saroop look very handsome.
@palasingh5151
@palasingh5151 2 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@harindernijjar5281
@harindernijjar5281 2 месяца назад
God Bless you both ❤❤
@ggrewal1755
@ggrewal1755 2 месяца назад
ਗਿਪੀ ਗਰੇਆਲ ਨੂੰ ਬੇਨਤੀ ਆ ... ਬਈ ਰੇਸ ਤੋਂ ਥੋੜ੍ਹਾ ਪੈਰ ਚੁੱਕੇ , ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ... ਹੁਣ ਆਪਣਾ ਕਾਕਾ ਵੀ ਲਿਆਂਦਾ ਵਿਚ |. ਘੱਟ ਕੱਮ ਕਰੇ ਪਰ ਵਧੀਆ ਕਰੇ , ਲੋਕ ਅੱਕ ਚੁਕੇ ਆ ਹਰ ਤੀਏ ਦਿਨ ਗਿੱਪੀ ਦੀਆਂ ਫ਼ਿਲਮਾਂ ਦੀ ਗੱਲ ਸੁਣ -ਸੁਣਕੇ
@singhtmzh
@singhtmzh 2 месяца назад
ਅਕਸ਼ੇ ਵਾਲੇ ਰਾਹ ਤੇ ਪੈ ਗਿਆ ,ਜਿੰਨੀਆਂ ਵੀ ਆਈਆ ਨਿਕੰਮੀਆ ਆਈਆਂ
@parminderjudge814
@parminderjudge814 2 месяца назад
Waheguru ji bless you beta
@NarinderSingh-kt8qq
@NarinderSingh-kt8qq 2 месяца назад
Very nice ❤🙏🙏❤️👌👌👍👍👍 god bless you beta ji ❤️💕❤️
@jashansidhu6381
@jashansidhu6381 2 месяца назад
ਇਹਨੂੰ ਪੂਸ਼ੋ ਜਪਜੀ ਸਾਹਿਬ ਦੀ ੫ ਪੌੜੀ ਯਾਦ ਹੈ ਜਬਾਨੀ ਕੀ ਭਵਿੱਖ ਬਾਰੇ ਸਿਖਾ ਰਹੇ ਹਨ ਲੋਕਾ ਨੂੰ
@Charnjitkaur-cv7il
@Charnjitkaur-cv7il 2 месяца назад
Guppy bai ne a loka de jals hon wali gal bahut sahi khi aj kal lok duje di taraki dakh k bahut jalde ne bhave avde ghar sab kuj hove
@HardeepSingh-vz7iv
@HardeepSingh-vz7iv 2 месяца назад
Ajj da episode bhot vdia lga shinda bhot shona lgea te sardari kaim aa punjabi bhot shoni bolda baki Gippy Grewal nu mubrak k ohna de spotr bhot shone te sanskari ne❤
@GurkiratSingh-fs1dx
@GurkiratSingh-fs1dx Месяц назад
ਮੈਂ ਮੋਰੇ ਬਚਿਆਂ ਨੂੰ ਬਹੁਤ ਪਿਆਰ ਨਾਲ ਹਰ ਸਵਾਲ ਦਾ ਹਲ ਪਿਆਰ ਨਾਲ ਦਸਦਾ ਹਾਂ ਹਲ ਕਰਨਾ ਮੈਂ ਡਰੇ ਨੂੰ ਡਰੇਦਾ ਨਹੀਂ
@Karmjitkaur-gk1xq
@Karmjitkaur-gk1xq 2 месяца назад
Satshri akal ji to all 🙏🏻🙏🏻🙏🏻🙏🏻
@Sarabbrar3
@Sarabbrar3 Месяц назад
Sinda cute baby God bless u bache🎉❤
@surjitkaur3431
@surjitkaur3431 Месяц назад
He quit good bless him ❤️❤️❤️❤️
@lg7065
@lg7065 2 месяца назад
God bless you Shinda putter And all your family Gippy putt ❤
@jaswantsingh6590
@jaswantsingh6590 2 месяца назад
ਪਗੜੀ ਪਹਿਨ ਕੇ ਜਚਦੇ ਨੇ ਪਰ ਕੜੇ ਬਿਨਾਂ ਇਸ ਤਰਾਂ ਲਗਦਾ ਜਿਵੇਂ ਨੰਗੇ ਹੀ ਬੈਠੇ ਹੋਣ।Good look.
@sukhwinderkaur7145
@sukhwinderkaur7145 2 месяца назад
ਫਾਰਮੇਲਟੀ ਕਰਦੇ ਨੇ ਪੱਗ ਬੰਨ੍ਹ ਕੇ, ਨਹੀਂ ਤਾਂ ਪੰਜਾਬੀ ਤਾਂ ਕੜੇ ਬਿਨਾ ਹੱਥ ਸੁੱਨਾ ਜਿਹਾ ਲੱਗਦਾ
@anmolkahlon1974
@anmolkahlon1974 2 месяца назад
ਬਹੁਤ ਵਧੀਆ ਜਵਾਬ ਦਿਤੇ ਸਿੰਦੇ ਪੁਤ
@rakeshbajaj9869
@rakeshbajaj9869 2 месяца назад
Very nice ji
@BoharDhillon-hw3uc
@BoharDhillon-hw3uc 2 месяца назад
Very nice 🙏🙏🙏🙏🙏
@surindernijjar7024
@surindernijjar7024 2 месяца назад
Very nice interview ❤❤
@gaganwadhwa9535
@gaganwadhwa9535 2 месяца назад
Very nice 👌👌
@PreetzSingh
@PreetzSingh 2 месяца назад
Love from Philippines tehna veer g
@baljidersingh-ep1ef
@baljidersingh-ep1ef 2 месяца назад
Very. Very nice
@Simarjitshergill
@Simarjitshergill 2 месяца назад
Sat sri akal Tehna Sahib Madam Thind ji nd Gippy ji te baki team nu ji
@harjindersinghdhatt7719
@harjindersinghdhatt7719 2 месяца назад
Very good interview ❤❤
@sarabjitkaur7225
@sarabjitkaur7225 2 месяца назад
Very nice interview
@ajitpalgill3282
@ajitpalgill3282 2 месяца назад
Very nice 👍
@tarasingh8230
@tarasingh8230 2 месяца назад
Very nice
@kuljinderkaur9154
@kuljinderkaur9154 2 месяца назад
❤❤❤❤
@sukhpalhunjan8353
@sukhpalhunjan8353 2 месяца назад
❤❤
@simerjitkaur4337
@simerjitkaur4337 2 месяца назад
Bhut vdiya 🙏
@PrabhjotSingh-jx7mr
@PrabhjotSingh-jx7mr 2 месяца назад
Bahot vadia ❤❤❤❤
@kiranpalgill1860
@kiranpalgill1860 Месяц назад
ਜਿੱਦਾਂ ਸ਼ਬਦ ਬਹੁਤ ਬੋਲਦਾ ਸ਼ਿੰਦਾ ਪੁੱਤ
@karanbaraich2300
@karanbaraich2300 2 месяца назад
👍
@satvirkhaira
@satvirkhaira 2 месяца назад
Nice interview
@jagdevgill1406
@jagdevgill1406 2 месяца назад
All the best for your new movie beta 👌👍❤️🇨🇦♥️
@amanbrar273
@amanbrar273 2 месяца назад
🙏🏻
@MyChannel-ez6hl
@MyChannel-ez6hl 2 месяца назад
@BalwinderKaur25524
@BalwinderKaur25524 2 месяца назад
Nice ❤
@Simarjitshergill
@Simarjitshergill 2 месяца назад
Wah g wah nikka pastoul
@AmanRamgarhia708
@AmanRamgarhia708 2 месяца назад
Interview Bohat vadhia
@sukhdevkaur51
@sukhdevkaur51 2 месяца назад
God bless you bete ❤
@gurimangat2636
@gurimangat2636 2 месяца назад
VERY VERY NICE PROGRAM 👌 👍 ❤❤
@pachitarsingh9580
@pachitarsingh9580 2 месяца назад
🙏🙏🙏🙏🙏🙏
@AmitKumar-mk4mg
@AmitKumar-mk4mg 2 месяца назад
Gippy bhai shoes bhut kaint aa
@aulakhkaur9176
@aulakhkaur9176 2 месяца назад
❤❤❤❤❤❤❤❤❤🎉🎉🎉🎉🎉
@reetraj8533
@reetraj8533 2 месяца назад
Kina cute a shinda
@Raisaab911
@Raisaab911 2 месяца назад
Very nice 👍👍❤❤😮😮
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏🙏🙏
@user-bq4ht5io3z
@user-bq4ht5io3z 2 месяца назад
❤❤❤❤❤❤❤
@gurjaipalsingh2463
@gurjaipalsingh2463 Месяц назад
Very good
@sarbjeetkaur7533
@sarbjeetkaur7533 2 месяца назад
❤❤❤❤❤
@manjitdhaliwal2713
@manjitdhaliwal2713 Месяц назад
Very good Sinda Put Nice ❤
@davinderkumarbhagrakashyap383
@davinderkumarbhagrakashyap383 2 месяца назад
ਚੀਕਾ ਚੀਕਾ ਹੀ ਹੁੰਦੀਆਂ ਹਨ ਭਾਰਤ ਹੋਵੇ ਜਾਂ ਕਨੇਡਾ
@DEEPSHOTA149
@DEEPSHOTA149 2 месяца назад
ਮੈਂ ਨਵਾਂ ਚੈਨਲ ਬਣਾਇਆ ਪੰਜਾਬੀ ਵੀਰੋ ਸੁਪੋਰਟ ਕਰਦੋ ਮੈਂ ਆਪਣੇ ਸਿੱਖ ਇਤਿਹਾਸ te ਵੀਡੀਓ ਬਣਾ ਰਿਹਾ ਪੰਜਾਬੀ ਸਿੰਗਰਾਂ te ਵੀ te ਕੁਝ ਦਿਨ ਪਹਿਲਾ ਅਮ੍ਰਿਤਪਾਲ ਦੇ ਚੋਣ ਲੜਨ ਤੇ ਵੀਡੀਓ ਬਣਾਈ ਜਿਆਦਾ ਪਿਆਰ ਨੀ ਮਿਲਿਆ
@ProfessorSKVirk
@ProfessorSKVirk 2 месяца назад
All The Best G 👍🏻👍🏻
@tejichahal1854
@tejichahal1854 2 месяца назад
please tusi oh jo doosra munda aa film cha ohnu bhi le ke aao chaj de vichaar cha
@deepbrar.
@deepbrar. 2 месяца назад
ਰੋਟੀ ਵੀ ਖਾਣ ਵਿੱਚ ਉਦੋਂ ਹੀ ਸਵਾਦ ਲੱਗਦੀ ਹੈ ਜਦੋਂ ਉਸਨੂੰ ਦੋਨੋਂ ਪਾਸਿਆਂ ਤੋਂ ਸੇਕਿਆ ਜਾਵੇ,ਠੀਕ ਇਸੇ ਤਰ੍ਹਾਂ ਹੀ ਰਿਸ਼ਤੇ ਵੀ *ਉਦੋਂ ਹੀ ਚੰਗੇ ਰਹਿੰਦੇ ਨੇ ਜਦੋਂ ਇਨ੍ਹਾਂ ਨੂੰ ਦੋਨੋਂ ਪਾਸਿਆਂ ਤੋਂ ਨਿਭਾਇਆ ਜਾਵੇ*
@jarnailsingh9949
@jarnailsingh9949 2 месяца назад
441st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@amandeepkaur-gl2kd
@amandeepkaur-gl2kd Месяц назад
🙏🙏👍👌♥️♥️👏👏
@user-rl4of8xw8f
@user-rl4of8xw8f 2 месяца назад
Tehna saab da yellow colour ch rang bahut khirrda aw
@AmandeepKaur-bw6pu
@AmandeepKaur-bw6pu 2 месяца назад
Eh line bahut achi lgi k tu apne dil d gal skda k tenu Punjab acha lgda k Canada...j koi hor hunda ta zarur kehnda k tu Punjab hi kehna
@jashanpreetsinghkundhal2856
@jashanpreetsinghkundhal2856 Месяц назад
God bless you puttji😂😂
@santoshkaur1818
@santoshkaur1818 2 месяца назад
Mera vi program vich ayona mujhe bhi apne program me aane k liye prmishien deyo
@rinkufdk7430
@rinkufdk7430 2 месяца назад
Salman Khan
@devindersinghkahlon1291
@devindersinghkahlon1291 2 месяца назад
Gippy gee who can i reach to you i have good story to make pujabe film
@apexfx491
@apexfx491 2 месяца назад
baith ke janani ala krde chuglia te name rkhde ne jaj da vichar
@amandeepkaur-gl2kd
@amandeepkaur-gl2kd Месяц назад
❤🎉🎉🎁🎁👏👏🇮🇳🇮🇳👌👌❤️
@user-ec9um9et7x
@user-ec9um9et7x Месяц назад
22 g bacheya nu.punjabe.sakhao
@EntertainmentHub-td4cn
@EntertainmentHub-td4cn 2 месяца назад
Ekm nu hune ad banata ohne kithe sikhya bhra ahi fark hunda ehnu nepotism khnde aa
@GGG-xo9ec
@GGG-xo9ec 2 месяца назад
ਸਵੈਚਿੰਤਨ
@amandeepkaur-gl2kd
@amandeepkaur-gl2kd Месяц назад
🎉❤❤😂😂🎉
Далее