Тёмный
No video :(

Chajj Da Vichar (2059) || ਆਹ ਹੈ ਕਮਲ ਹੀਰ ਦਾ ਅਸਲ ਸੱਚ | ਕਿਉਂ ਗਾਇਆ ਮੈਂ 'ਕੈਂਠੇ ਵਾਲਾ' ਗੀਤ 

Prime Asia TV
Подписаться 2,3 млн
Просмотров 119 тыс.
50% 1

#primeasiatv #chajjdavichar #swarnsinghtehna #harmanthind #kamalheer
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

17 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@gurjitgill6654
@gurjitgill6654 2 месяца назад
ਇਹ ਬੰਦਾ ਦੇਖਣ ਨੂੰ ਇਲਤੀ ਜਹਿਆ ਲਗਦਾ ਪਰ ਗੱਲਾ ਬਹੁਤ ਹੀ ਸਿਆਣੀਆਂ ਕਰਦਾ ਯਰ ❤️
@JatinderSony-ny3pr
@JatinderSony-ny3pr 2 месяца назад
Veer gg maaf krna pr eh Banda nhi eh bht vadhi library aa🎉🎉❤❤
@gurjitgill6654
@gurjitgill6654 2 месяца назад
ਮਿੱਤਰਾਂ ਫੋਰਮਲਟੀ ਨਹੀਂ ਕੀਤੀ ਕਦੇ ਸ਼ਇਦ ਤਾ ਮੈ ਏਦਾ ਬੋਲਿਆ..ਬਾਕੀ ਪਿਆਰ ਹੈ ਨਾ ਨਹੀਂ ਓਹ ਦਸਿਆ ਨਹੀਂ ਜਾਂਦਾ...ਏਦਾ ਕਿਸੇ ਨੂੰ ਜੱਜ ਨਹੀਂ ਕਰੀਦਾ
@gurjitgill6654
@gurjitgill6654 2 месяца назад
@@prabhjitsinghbalਤੁਹਾਡੇ ਲਈ ਹੁੰਦੇ ਹੋਣ ਗੇ ਆਮ ਤੇ ਖਾਸ ਬੰਦੇ ਵੀਰ ਮੇਰੇ ਲਈ ਨਹੀਂ.. ਜੋ ਬੰਦਾ ਖ਼ੁਦ ਆਪ ਇਹ ਗਲਾਂ ਬੋਲਦਾ ਤੇ ਪ੍ਰਵਾਨ ਕਰਦਾ ਓਹਦੇ ਲਈ ਇਹ ਗਲਾਂ ਮੈਨੇ ਨਹੀਂ ਰੱਖਦੀਆਂ
@bakhshissingh2545
@bakhshissingh2545 2 месяца назад
L❤p 6:30 ❤qq😊😊​@@JatinderSony-ny3pr
@dineshwarsingh3260
@dineshwarsingh3260 Месяц назад
😂
@user-yf4vl4kc6e
@user-yf4vl4kc6e 2 месяца назад
ਕਮਲ ਹੀਰ ਦੀ ਇੰਟਰਵਿਊ ਸੁਣ ਕੇ ਆਨੰਦ ਆ ਗਿਆ ਇਹ ਤਿੰਨੋਂ ਭਰਾ ਇਕ ਲਾਇਬ੍ਰੇਰੀ ਦੀ ਤਰ੍ਹਾਂ ਹਨ ਜੋ ਮਰਜ਼ੀ ਇਹਨਾਂ ਤੋਂ ਸਿੱਖ ਲਵੋ ਗੁਰਮੁੱਖ ਸਿੰਘ ਕਾਉਂਕੇ ਕਲਾਂ
@user-bh1et3jl4w
@user-bh1et3jl4w 2 месяца назад
ਮਨਮੋਹਨ ਵਾਰਿਸ ਬਾਈ ਨਾਲੋਂ ਕਮਲ ਹੀਰ ਦੀ ਇੰਟਰਵਿਊ ਠੰਡੀ ਜਿਹੀ ਲੱਗੀ, ਵੈਸੇ ਤਿੰਨੋ ਭਰਾ ਮੇਰੇ ਲਈ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਨੇ
@user-so1tm4gm6x
@user-so1tm4gm6x Месяц назад
ਕਮਲ ਹੀਰ ਦੀ ਇੰਟਰਵਿਊ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗ ਰਹੀ ਹੈ
@jagroopsingh5686
@jagroopsingh5686 2 месяца назад
ਚੰਗੀ ਸੋਚ ਸੋਹਣੀ ਸੂਰਤ ਤੇ ਸੀਰਤ ਦੇ ਮਾਲਕ ਕਮਲ ਹੀਰ.
@JotPb31
@JotPb31 2 месяца назад
ਸਿਆਣੇ ਬੰਦਿਆ ਵਾਗ ਕੰਮ ਦੀਆ ਗੱਲਾ ਕੀਤੀਆ ਜੋ ਕਿ ਕਿਸੇ ਨੂੰ ਨੀਵਾਂ ਵਿਖਾਇਆ ਨਾ ਉੱਚਾ ਬਰਾਬਰ ਰੱਖ ਕੇ ਕਮਲ ਭਾਊ ਦੀ ਗੱਲਬਾਤ ਵਿਚ ਹਰ ਗਾਇਕ ਤੇ ਸਾਡੇ ਲਈ ਸਿੱਖਣ ਦੀਆ ਗੱਲਾ ਜੋ ਜਿੰਦਗੀ ਵਿੱਚ ਦੋ ਭਰਾਵਾ ਨੇ ਜਾ ਕਿਸੇ ਨਾਲ ਕਿੰਨੀ ਤੇ ਕਿਵੇ ਗੱਲਬਾਤ ਕਰਨੀ ਆ,ਸਲਾਮ ਆ ਬਾਊ ਕਮਲ ਜੀ ਨੂੰ ਚੜਦੀਕਲਾਂ ਵਿਚ ਰਵੋ ਤਿੰਨੇ ਭਰਾ,ਸਹੀ ਗੱਲਬਾਤ ਕੀਤੀ ਪਰ ਸਮੇ ਦੀ ਪਾਬੰਦੀ ਝੱਲਣੀ ਪਈ ਆ। ਧੰਨਵਾਦ ਵੀਰ ਕਮਲ❤
@VirkKaran-eg1rt
@VirkKaran-eg1rt 2 месяца назад
ਬਹੁਤ ਹੀ ਸੁਲ਼ਝੇ ਹੋਏ ਇਨਸਾਨ ਨੇ ਕਮਲ ਹੀਰ ਬਈ ਜੀ ..🙏
@dastaarmerishaan6555
@dastaarmerishaan6555 2 месяца назад
ਨਜ਼ਾਰਾ ਆ ਗਿਆ ਕਮਲ ਹੀਰ ਬਾਈ ਜੀ ਦੀ ਇੰਟਰਵਿਊ ਦੇਖ ਸੁਣ ਕੇ 🙏🙏🙏
@user-mk8jx3xj7y
@user-mk8jx3xj7y 2 месяца назад
ਪੰਜਾਬੀ ਵਿਰਸੇ ਦੇ ਵਾਰਸ, ਵਾਰਸ ਭਰਾਵਾਂ ਦੀ ਬਹੁਤ ਵੱਡੀ ਦੇਣ ਹੈ ਪੰਜਾਬੀ ਮਾਂ-ਬੋਲੀ ਨੂੰ। ਤੁਸੀਂ ਵੱਸਦੇ ਰਹੋ ਪਰਦੇਸੀਓ
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@RaviSharma-xo3ws
@RaviSharma-xo3ws 2 месяца назад
For the first time I felt that the interaction was not with a singer but with a erudite and learned person. Music took backseat and literary overtone becomes the fulcrum of the entire episode. A refreshing break from the established mindset. Yes, I did miss Harman's usual exuberance and honest laughter. Great episode 👍
@AmanDeep-bs8hf
@AmanDeep-bs8hf 2 месяца назад
ਉਏ ਆ ਗਿਆ ਮੇਰਾ ਵੱਡਾ ਵੀਰ ❤❤❤❤❤❤❤❤❤
@lovepunjab8375
@lovepunjab8375 2 месяца назад
Es sach nu sun ke mera jivan safla ho gya kinne kamm ruke hoye chal pye ena vadda sach balle balle
@hrpit
@hrpit 2 месяца назад
ਸਭ ਤੋਂ ਵੱਡਾ ਰੋਲ ਗੀਤਕਾਰ ਦਾ ਏ. ਸੋਚ ਗੀਤਕਾਰ ਦੀ ਏ ਸਿਰਫ ਗੌਣ ਵਾਲੇ ਦੀ ਨਹੀਂ
@kulmeetsekhon5248
@kulmeetsekhon5248 2 месяца назад
ਬਹੁਤ ਖੂਬ ਬਹੁਤ ਅਨੰਦ ਮਾਣਿਆ ਬਹੁਤ ਵਧੀਆ ❤
@harmailsarpanch1393
@harmailsarpanch1393 2 месяца назад
Good bro very nice singer 🙏🙏🙏✌✌💗💗🌹🌹🌹🌹👍👍wehaguru ji🙏🙏🙏🙏🙏🙏🙏 🌹🌹🌹🌹🌹🌹
@karmabirring
@karmabirring 2 месяца назад
ਪ੍ਰੋਗਰਾਮ ਬਹੁਤ ਹੀਂ ਵਧੀਆ ਹੈ। ਗਾਇਕ ਨੂੰ ਅਤੇ ਪ੍ਰਾਈਮ ਏਸ਼ੀਆ ਦੀ ਸਮੂਹ ਟਾਈਮ ਨੂੰ ਮੁਬਾਰਕਾਂ ਜੀਓ। ਬਹੁਤ ਬਹੁਤ ਸਤਿਕਾਰ 🙏🏻
@navneetkalra3772
@navneetkalra3772 2 месяца назад
ਸਤਿਕਾਰਯੋਗ "ਸਵਰਨ ਸਿੰਘ ਟਹਿਣਾ" ਅਤੇ "ਹਰਮਨ ਥਿੰਦ" ਜੀ, ਮੇਰੇ ਵਿਚਾਰ ਮੁਤਾਬਕ ਤੁਹਾਨੂੰ ਇਸ ਪਾਰਕ ਵਿੱਚ ਪ੍ਰੋਗਰਾਮ "ਚੱਜ ਦਾ ਵਿਚਾਰ" ਦਾ ਬੋਰਡ ਲਗਾ ਕੇ ਸ਼ੂਟ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੇ ਸਾਰੇ OUTDOOR "ਚੱਜ ਦਾ ਵਿਚਾਰ" ਪ੍ਰੋਗਰਾਮ ਇੱਥੇ ਹੀ ਹੁੰਦੇ ਹਨ। ਧੰਨਵਾਦ।
@iamrampyrajiv6070
@iamrampyrajiv6070 2 месяца назад
🎉❤😂
@pawangoel75
@pawangoel75 2 месяца назад
❤ hu hu hu Hu hu hu​@@iamrampyrajiv6070
@RanjitSingh-ls7mt
@RanjitSingh-ls7mt 2 месяца назад
​😮😮
@navmehta7841
@navmehta7841 2 месяца назад
ਬਹੁਤ ਚੰਗੀ ਸ਼ਖਸੀਅਤ
@gurdevsingh9300
@gurdevsingh9300 День назад
ਵਿਰਸਾ 2004 toronto super duper ਸੀ ਕਮਲ ਹੀਰ ਨੇ ਕਮਾਲ ਕਰਤੀ
@KauraRauli-jk4ss
@KauraRauli-jk4ss 2 месяца назад
kamal ne gala saria kudrti karia aa rab nal judia vatarvarn dea ase pase dea shonia lagia gal kaml dea
@meenakshimehta9976
@meenakshimehta9976 14 дней назад
Dil krda waris bhravan dian gallan suni jayie
@VJSalhan67
@VJSalhan67 2 месяца назад
ਆਪਣੇ ਆਪ ਚ ਇਕ ਕਿਤਾਬ ਨੇ ਕਮਲ ਹੀਰ ਭਾਜੀ ਦਿਲ ਤੋ ਸਲਾਮ ਭਾਜੀ ਨੂੰ ❤
@sonudhillon1858
@sonudhillon1858 2 месяца назад
ਬਹੁਤ ਹੀ ਵਧੀਆ ਸ਼ਖਸੀਅਤ
@sukhbhullarfzk3012
@sukhbhullarfzk3012 2 месяца назад
ਕਮਲਹੀਰ ਬਹੁਤ ਹੀ ਵਧੀਆ ਸਿੰਗਰ ਹ
@charnjeetmiancharnjeetmian6367
@charnjeetmiancharnjeetmian6367 2 месяца назад
Walk ਕਰਦੇ ਹੋਏ ਟਹਿਣਾ ਜੀ ਆਵਦੀ ਟੈਕਨੀਕਲ ਟੀਮ ਨੂੰ ਵੀ ਨਾਲ਼ ਈ ਚੁੱਕੀ ਫਿਰਦੇ।
@sukhninderbhamra3154
@sukhninderbhamra3154 2 месяца назад
Ajj mza aa gia...Kamaheer ji dian sarian glla ihna dowa de uppro langh gyian...ihni swaal puchhe fer v ihna de palle kuj ni Piya....tehna sbb nu kehnda Balwant Gargi nu pdo....btt ajj ihna nu pta lgg gia ke ihna dowa de palle v kuj ni....
@jaspalsingh4959
@jaspalsingh4959 2 месяца назад
ਵਾਹ ਜੀ ਬਹੁਤ ਹੀ ਚੰਗਾ ਲਗਿਆ
@cheemagms
@cheemagms 2 месяца назад
bahut vadhiya heer saab
@sc6814
@sc6814 2 месяца назад
Wise and brilliant personality❤ his love for books changing him day by day and it shows in comparison to his previous interviews on your show😊🙏and thanks for the awesome conversation
@AMARJORDAN94
@AMARJORDAN94 2 месяца назад
Kamal heer haje v look poori kaim aa he is legend
@SumanSuman-fh4zt
@SumanSuman-fh4zt 2 месяца назад
Kamal Heer de geeta nalo ghala sun ke bada maja aanda
@jarnailsingh9949
@jarnailsingh9949 2 месяца назад
657th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@rajvir41
@rajvir41 2 месяца назад
Very first time i am listening kamal heer totally mind blowing kina suljhya insaan and sawaran singh tehna nd harman thind de ohi questions da bhut vadia answer ditte 👌👌
@AvtarSingh-lf1gz
@AvtarSingh-lf1gz Месяц назад
Very nice YG GBU
@BaljitSingh-jt5ec
@BaljitSingh-jt5ec 2 месяца назад
My favorite Singer ❤❤❤
@keepitreal761
@keepitreal761 2 месяца назад
ਗੱਲਾਂ ਕਾਫੀ ਡੂੰਘਾਈ ਚ ਲੈਅ ਗਿਆ ਬਾਈ ਕਮਲ ਹੀਰ ਕੁੱਝ ਗੱਲਾਂ ਤਾਂ ਸਮਝ ਹੀ ਨਹੀਂ ਆਈਆਂ
@nirbhaibrar3941
@nirbhaibrar3941 2 месяца назад
Mere sabh to favourite singer ne ji eh 3 brother ehna da koi virsa nhi shadea saare yaad hoe paye ne ji
@grewaalrajput6
@grewaalrajput6 2 месяца назад
ਆਓ ! ਖੰਭਾਂ ਦੀ ਡਾਰ ਬਣਾਈਏ ਰਾਈ ਦਾ ਚਲੋ ! ਪਹਾੜ ਬਣਾਈਏ ਪਾਣੀ ਵਿੱਚ ਮਧਾਣੀ ਪਾਈਏ ਆਪਣੀ ਗਲਤੀ ਗਲ਼ ਦੂਜੇ ਦੇ ਪਾਈਏ ਆਓ ! ਗੱਲਾਂ ਦਾ ਕੜਾਹ ਬਣਾਈਏ ਜਾਬ੍ਹਾਂ ਦੇ ਭੇੜ ਦੀ ਚਾਹ ਬਣਾਈਏ ਇੱਕ ਦੀਆਂ ਗੱਲਾਂ ਚਾਰ ਬਣਾਈਏ ਆਓ ! ਫੰਗਾਂ ਦੀ ਡਾਰ ਬਣਾਈਏ ਰਾਈ ਦਾ ਚਲੋ ! ਪਹਾੜ ਬਣਾਈਏ ਵਿਆਹ ਸ਼ਾਦੀ ਵਿੱਚ ਆਕੜ ਕਰੀਏ ਖੁਸ਼ੀਆਂ ਦੇ ਪਲ ਫਾਕੜ ਕਰੀਏ ਸਾਬਣ ਖਾਧੀ ਵਰਗਾ ਬਥਾੜ ਬਣਾਈਏ ਆਓ ! ਖੰਭਾਂ ਦੀ ਡਾਰ ਬਣਾਈਏ ਰਾਈ ਦਾ ਚਲੋ ! ਪਹਾੜ ਬਣਾਈਏ ਆਓ ! ਗੁਆਂਢੀ ਨਾਲ ਕਰੀਏ ਸਾੜਾ ਉਹਦੀ ਚੰਗਿਆਈ ਨੂੰ ਕਹੀਏ ਮਾੜਾ ਨਿੰਦਣ ਭੰਡਣ ਦਾ ਵਿਚਾਰ ਬਣਾਈਏ ਆਓ ! ਖੰਭਾਂ ਦੀ ਡਾਰ ਬਣਾਈਏ ਰਾਈ ਦਾ ਰਲਕੇ ਪਹਾੜ ਬਣਾਈਏ ਆਓ ! ਕੋਈ ਚੁਗਲੀ ਚੱਪਾ ਕਰੀਏ ਬੁਰਾਈ ਦਾ ਕਿਸੇ ਤੇ ਠੱਪਾ ਧਰੀਏ ਦਾਗੀ ਕਿਸੇ ਦਾ ਕਿਰਦਾਰ ਬਣਾਈਏ ਆਓ ! ਖੰਭਾਂ ਦੀ ਡਾਰ ਬਣਾਈਏ ਰਾਈ ਦਾ ਚਲੋ ! ਪਹਾੜ ਬਣਾਈਏ ਆਓ ! ਸੱਸਾਂ ਨਾਲ ਲੜਾਈਏ ਨੂੰਹਾਂ ਕਿਸੇ ਦੇ ਘਰ ਦੀਆਂ ਲਈਏ ਸੂਹਾਂ ਨਣਦ ਭਰਜਾਈ ਚ ਦਰਾਰ ਬਣਾਈਏ ਆਓ ! ਖੰਭਾਂ ਦੀ ਡਾਰ ਬਣਾਈਏ ਰਾਈ ਦਾ ਰਲਕੇ ਪਹਾੜ ਬਣਾਈਏ ਆਓ ! ਮਾਂ ਬੋਲੀ ਦੀਆਂ ਫਿਕਰਾਂ ਕਰੀਏ ਖੁਦ ਪਰ ਅੰਗਰੇਜੀ ਵਿੱਚ ਜਿਕਰਾਂ ਕਰੀਏ ਹੋਰਾਂ ਨੂੰ ਕੁਲਵਿੰਦਰਾ ਗਦਾਰ ਬਣਾਈਏ ਆਓ ਖੰਭਾਂ ਦੀ ਡਾਰ ਬਣਾਈਏ ਰਾਈ ਦਾ ਚਲੋ ! ਪਹਾੜ ਬਣਾਈਏ Kulwinder IK ARMY di HOR GADAR BANAYIE Niji rayee gadaar Eh army nal dhoka vishwsghat aa. TUSI APNE VICHAR ANUSAAR NIJI RAYE ARMY CH NHI RAKH SAKDE EH RUEL HUNDA ARMY DA army jandi aa RAAJNITI LOG army nu b use kar sakde aa is lyi
@user-oy3wj7lh6r
@user-oy3wj7lh6r Месяц назад
ਇਸ ਤੋਂ ਅੱਗੇ ਕਈ ਕੁਝ
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏🙏
@GumNaamGrewaL
@GumNaamGrewaL 2 месяца назад
Wah bha g tuci great oh love u kamal veer
@parminderkumar1384
@parminderkumar1384 2 месяца назад
Thanks swaran tehna sir harman thind mam te chajda vichar de puri team boht vdia kam kr rehe ho
@baljitkaur5898
@baljitkaur5898 19 дней назад
Good interview
@Rinku_Chaunkria
@Rinku_Chaunkria 2 месяца назад
Down to earth person kamal heer paji bahut vdia nature paji da
@user-kt2jp5cw8f
@user-kt2jp5cw8f 2 месяца назад
ਦੋਆਬੇ ਦੀ ਪਾਕ ਸਰਜ਼ਮੀਨ ਦੀ ਪੈਦਾਇਸ਼ ਤੇ ਪਰਵਰਿਸ਼ ਸਾਫ ਦਿਸਦੀ ਹੈ ਤਿੰਨਾਂ ਭਰਾਵਾਂ ਚ । ਦੇਬੀ ਮਖਸੂਸਪੁਰੀ ਸਾਹਬ ਦੀ ਸੰਗਤ ਦਾ ਵੀ ਅਸਰ ਹੈ , ਬਾਅਦ ਚ ਕੀ ਹੋਇਆ ਉਹ ਗੱਲ ਵੱਖਰੀ ਹੈ।
@karmjitsinghgill3323
@karmjitsinghgill3323 Месяц назад
ਪਰ ਦੇਬੀ ਨਾਲ ਰਲਕੇ ਇਹ ਤਿਕੜੀ ਦੂਗਨੀ ਹੋ ਜਾਣੀ +2 ਮੋਕੇ ਤੋਂ ਇਹਨਾਂ ਦੇ ਗੈਰਾ ਨਾਲ ਪੀਘਾਂ ਵਾਲੇ ਤੋਂ ਹੁਣ ਤੱਕ ਇਹਨਾਂ ਦੇ ਗੀਤਕਾਰ ਵੀ ਚੇਤੇ ਆ ਮਿਉਜਿਕ ਤਾਂ ਕਮਲ ਸੰਗਤਾਰ ਦਾ ਕਿਸੇ ਦੇ ਟਰੇਕਟਰ ਤੇ ਚਲਦੇ ਦਾ ਅਵਾਜ਼ ਤੋਂ ਪਹਿਲਾਂ ਹੀ ਪਛਾਣ ਆ ਜਾਂਦਾ ਜਿਉਂਦੇ ਰਹੋ ਸਾਰੇ ਟਹਿਣਾ ਸਾਬ ਤੇ ਥਿੰਦ ਤੁਸੀਂ ਵੀ 👍
@sumanbatra8591
@sumanbatra8591 2 месяца назад
Bhut khoob!
@deepskin10
@deepskin10 2 месяца назад
Amazing show❤
@sukhwindersingh-og1jf
@sukhwindersingh-og1jf Месяц назад
Bot sohni interview ditti e kamalheer veer ne
@singh3005
@singh3005 2 месяца назад
ਅੱਜ ਨਜ਼ਾਰਾ ਜਿਹਾ ਨੀ ਆਇਆ। ਕਮਲ ਭਾਜੀ ਲੱਗਦਾ ਜਿੱਦਾ ਬੁਖਾਰ ਤੋਂ ਠੀਕ ਹੋ ਕੇ ਉੱਠਿਆ ਹੋਵੇ। ਓਦਾਂ ਇਹ ਮੇਰੇ ਸਦਾ ਹੀ ਪਸੰਦੀਦਾ ਗਾਇਕ ਹਨ
@dharmitungan5114
@dharmitungan5114 2 месяца назад
ਬਹੁਤ ਹੀ ਵਧੀਆ ਜੀ 🙏
@narindersandhu9460
@narindersandhu9460 2 месяца назад
Very nice interview 👍
@JaspalSingh-oo8yz
@JaspalSingh-oo8yz Месяц назад
Ustad ne ajj afeem khadi aa kamal Heer
@manjitbains5726
@manjitbains5726 2 месяца назад
Debi bhaji da asrr piya kamal te
@jagrajkhan2551
@jagrajkhan2551 2 месяца назад
ਬਾ-ਕਮਾਲ ਇੰਟਰਵਿਊ ਵੀਰ ❤❤❤
@Haider-kq9qy
@Haider-kq9qy 2 месяца назад
KAMAL HEER WARIS SANGTAR = ❤❤❤❤❤ GARHSHANKAR HOSHIARPUR ❤
@DildeepHundal8
@DildeepHundal8 2 месяца назад
waah buhat kmaal❤❤
@kulvirchahalchahal2409
@kulvirchahalchahal2409 2 месяца назад
Oo ho thunu ta gl e ne aun diti ajj thunu keep ho gya
@SatnamSingh-bc5zm
@SatnamSingh-bc5zm 2 месяца назад
ਤਿੰਨਾਂ ਭਰਾਵਾਂ ਵਿੱਚ ਕਲਾ ਸਿਰ ਚੜ੍ਹ ਬੋਲਦੀ ਹੈ, ਇਹਨਾਂ ਦੀ ਮਿੱਠੀ ਬੋਲੀ ਕੰਨਾਂ ਵਿੱਚ ਰਸ ਘੋਲਦੀ ਹੈ।
@pritpalsingh7108
@pritpalsingh7108 2 месяца назад
My all.time favourite Waris brothers
@sekhongursewak8605
@sekhongursewak8605 2 месяца назад
My favorite punjabi singer ❤❤❤ specialy his classical touch.. ❤❤❤😂
@mandeepsaini5795
@mandeepsaini5795 2 месяца назад
Kamal have changed a bit since last interview. He was more poetic and funnier but this time more quiet and less excited. We hope everything's going well in his life! We love you though❤
@NaviSingh-pm5sm
@NaviSingh-pm5sm Месяц назад
@paramjitmahi8042
@paramjitmahi8042 2 месяца назад
Bohot wadiya program
@jagtarghuman9891
@jagtarghuman9891 2 месяца назад
My hero Hale te kamal saab ne asli geet Gai ni nahi bhut kush karna aa ji
@Malwaee
@Malwaee 2 месяца назад
Wow the best interview made my day
@simarsandhu5675
@simarsandhu5675 2 месяца назад
ਓ ਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ ਕਿ ਇਹ ਦੇਬੀ ਮਖਸੂਸਪੁਰੀ ਨੂੰ ਕਿਹਾ
@user-ot7ls3jw7x
@user-ot7ls3jw7x 2 месяца назад
My favorite program g
@sukh3140
@sukh3140 2 месяца назад
Very impressive personality
@user-ji6kh4hd4t
@user-ji6kh4hd4t 2 месяца назад
Very nice person Kamal heer
@user-xx2gy9ut4z
@user-xx2gy9ut4z 2 месяца назад
Very nice person kamal heer
@parmindersekhon1727
@parmindersekhon1727 2 месяца назад
jinda rhe kamal veer ❤
@user-yq8cx8vm4g
@user-yq8cx8vm4g 2 месяца назад
Kamal ji jiada hi widvan bande o
@Prabhjotsingh-dq7ks730
@Prabhjotsingh-dq7ks730 2 месяца назад
Nahi nahi bauth vadhia
@musicyard3936
@musicyard3936 2 месяца назад
ਗੱਲਬਾਤ ❤ ਵਧੀਆ ਹੋਈ
@jatinderdhuga9029
@jatinderdhuga9029 2 месяца назад
Great interview especially reference to Shakespeare
@jaspalkaur2033
@jaspalkaur2033 2 месяца назад
Very nice
@Geetkarkalakhanpuri1
@Geetkarkalakhanpuri1 2 месяца назад
ਬਿਲਕੁਲ ਆਪਣੇ ਪਰਿਵਾਰ ਵਰਗੇ ਲੱਗਦੇ ਨੇ 36:27 ਇਹ ਵਾਰਸ ਭਰਾ
@NaviSingh-pm5sm
@NaviSingh-pm5sm Месяц назад
❤❤
@jagmeetsingh9973
@jagmeetsingh9973 2 месяца назад
Good 👍
@harbhajansoomal4709
@harbhajansoomal4709 2 месяца назад
Very good interbeow Bai ji
@ggrewal1755
@ggrewal1755 2 месяца назад
ਇਹ ਖੁਸਰਾ ਜਿਆ ਆਪਣੇ ਭਰਾ ਨਾਲ ਚੱਲ ਗਿਆ ਮਾੜਾ ਮੋਟਾ ... ਐਡੀ ਗੱਲ ਹੈਨੀ ਸੀ ਇਹਦੇ ਚ |
@rajwantkaur48
@rajwantkaur48 2 месяца назад
Please mind your words. J respect de ni skde ta disrespect v na kro kise nu.
@Dhudiketoncanada
@Dhudiketoncanada 2 месяца назад
@@rajwantkaur48Don’t Mind . He is Taking About Himself.
@JatinderSony-ny3pr
@JatinderSony-ny3pr 2 месяца назад
Nusrat Fateh Ali khan saab nal gaun da mauka milya es shaks nu jra soch ke bolna chaida tuhanu
@happyheer3186
@happyheer3186 2 месяца назад
Acha bHut jaldi bol dindy tusi kisy nu Galt ohdey ganya Ch ki Mari gal aa koi 5ja 7 ganye das pher agye gal krde apa so jehry vdia goundey NY ohna Nu ta bakash deo
@JungleePunjabi
@JungleePunjabi Месяц назад
I love how Kamal played them both 😂
@lovepunjab8375
@lovepunjab8375 2 месяца назад
Eh hai tehna sahab da asli sach🫠
@user-si5cy2oj3v
@user-si5cy2oj3v 2 месяца назад
ਜੇ ਲੀਡਰ ਬਣ ਜਾਵੇ ਤਾਂ ਕੀ ਉਹ ਦੁਨੀਆ ਤੋ ਵਡਾ ਹੋ ਜਾਦਾ ਹੈ ਕਨੂੰਨ ਤਾ ਸਭ ਵਾਸਤੇ ਇਕੋ ਜਹੇ ਹਨ ਪਰ ਭਾਰਤ ਦੀ ਬਦ ਕਿਸਮਤੀ ਹੈ ਕੀ ਜਨਤਾ ਲੲਈ ਹੋਰ ਪੇਸੈ ਵਾਲੇ ਅਤੈ ਲੀਡਰਾ ਲੲਈ ਵਖਰੇ ਹੋਰ ਸੁਰਕਸਾਂ ਵਾਲੀ ਨੇ ਅਪਣੀ ਡਿਉਟੀ ਨਿਭਾਓਣ ਦੀ ਕੌਸੀਸ ਕੀਤੀ ਪਰ ਕੰਗਣਾ ਦਾ ਹੰਕਾਰ ਉਸ ਦੀ ਬੋਲ ਬਾਣੀ ਦੇ ਕਾਰਨ ਇਹ ਘੱਟਨਾ ਘੱਟੀ ਪਰ ਸਜਾ ਇਕ ਨੂੰ ਹੀ ਕਿਓ ਕੰਗਣਾ ਦੀ ਵੀ ਪੁੱਛ ਗਿਛ ਹੋਣੀ ਚਾਹੀਦਾ ਹੈ ਉਸ ਨੇ ਸੇਹਜੋਗ ਕਿਓ ਨਹੀ ਕੀਤਾ
@Kuldeep06sraw
@Kuldeep06sraw 2 месяца назад
Good.kamal.heer.singer
@MajorSingh-xh3iw
@MajorSingh-xh3iw 2 месяца назад
❤❤❤❤❤
@sambanger6840
@sambanger6840 2 месяца назад
❤❤❤
@gurpreetsinghdhaliwal807
@gurpreetsinghdhaliwal807 2 месяца назад
ਸਤਿ ਸ੍ਰੀ ਅਕਾਲ ਜੀ
@varindervirk3630
@varindervirk3630 2 месяца назад
👍
@Gurbhejsing..
@Gurbhejsing.. 2 месяца назад
Sat Sri akal ji
@MajorSingh-xh3iw
@MajorSingh-xh3iw 2 месяца назад
❤❤❤❤🎉
@Singhsatvinder489
@Singhsatvinder489 2 месяца назад
Kamal heer (gold) Manmohan waris (daimond)
@amanbrar273
@amanbrar273 2 месяца назад
🙏🏻
@kanwaljeetsingh4812
@kanwaljeetsingh4812 2 месяца назад
🙏🙏 sat Sri akal ji 🙏🙏👍
@pargatsingh9668
@pargatsingh9668 2 месяца назад
🙏🙏
@paramveersingh3193
@paramveersingh3193 2 месяца назад
Gurbaksh Shaunki ji nu v laike aao interview lyi
@mandeeproyal497
@mandeeproyal497 2 месяца назад
❤️🙏
@indrpowar
@indrpowar 2 месяца назад
Mere os tym computer India ch kamli gana oh ho ...oh google play pta ni ki c oh speaker
@gurdevsingh9300
@gurdevsingh9300 День назад
ਬਹੁਤ ਹੀ ਵਧੀਆ ਗੀਤ ਹੈ ਸਮਾਂ ਰੁੱਕ ਜਾਂਦਾ ♥️my fav song
@PunjabiKudiUK
@PunjabiKudiUK Месяц назад
Bemaar lgda ae kamal heer
@lovepreetsingh1313
@lovepreetsingh1313 2 месяца назад
Tehna saab Debi makhsoospuri saab naal bi Interview karo g. Waris brother de muh cho ik bari Debi Saab da song sunna. Dil di tamana a request kreyo Tehna saab.
@user-sj7uz4vs3d
@user-sj7uz4vs3d Месяц назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ. ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
Далее
Gli occhiali da sole non mi hanno coperto! 😎
00:13
Gli occhiali da sole non mi hanno coperto! 😎
00:13