Тёмный

Chajj Da Vichar (2068) || ਕਿਹੋ ਜਿਹੇ ਨੇ Dharmendra and Sunny Deol ? || Rana Jung Bahadur 

Prime Asia TV
Подписаться 2,3 млн
Просмотров 113 тыс.
50% 1

#primeasiatv #chajjdavichar #swarnsinghtehna #harmanthind #punjabiactor #punjabifilm #villian #newpunjabimovie #fightscene #latestmovie #rana #ranajungbahadur #panjabi #panjab
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

19 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@jagrajkhan2551
@jagrajkhan2551 10 дней назад
ਬਾਲੀਵੁੱਡ/ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰ "ਰਾਣਾ ਜੰਗ ਬਹਾਦਰ" ਜੀ ਸਾਡੇ ਪਿੰਡ ਅਮਰਗੜ੍ਹ (ਮਾਲੇਰਕੋਟਲਾ) ਦੇ ਰਹਿਣ ਵਾਲੇ ਹਨ। ਸਾਨੂੰ ਇਨ੍ਹਾਂ ਤੇ ਬੜਾ ਮਾਣ ਹੈ।❤❤
@mindushergill3876
@mindushergill3876 8 дней назад
ਬਾਗੜੀਆ ਤੋ ਨੇ ਬਾਬੇ
@ManojKumar-lt7qo
@ManojKumar-lt7qo 6 дней назад
Veer amargarh to ne eahh​@@mindushergill3876 police station amargarh vich Jo guru Ghar c os vich inaa de father sab granthi hunde c mainu yad hai Ona kol laddy cycle c red color da te Rana ji di massi ji te Ona da munda Sony ta Rana ji de Masada ji Jani Sony de father sab shiv mandir wali Gali vich rehnde c
@deepbrar.
@deepbrar. 11 дней назад
ਤੈਰਨਾ ਸਿੱਖ ਲਵੋ ਜ਼ਿੰਦਗੀ ਦੇ ਸਮੁੰਦਰ ਚ ‬ ‪ *ਡੋਬਣ ਵਾਲੇ ਇੱਥੇ ਸਿਰਫ ਮੌਕਾ ਹੀ ਭਾਲਦੇ ਹਨ*
@daljitsingh7980
@daljitsingh7980 11 дней назад
ਦੀਪ ਬਰਾੜ 👌👌👍
@deepbrar.
@deepbrar. 10 дней назад
@@daljitsingh7980 ਧੰਨਵਾਦ ਸੰਧੂ ਵੀਰੇ 😍😍
@jagroopsingh5686
@jagroopsingh5686 11 дней назад
ਅਵਾਜ ਬੜੀ ਦਮਦਾਰ ਅਾ ਰਾਣਾ ਸਾਬ ਦੀ. ਗਰੇਟ ਅੈਕਟਰ
@deepbrar.
@deepbrar. 11 дней назад
ਸ਼ਬਦਾਂ ਨੂੰ ਕੋਈ ਵੀ ਛੂਹ ਨਹੀਂ ਸਕਦਾ ਪਰ ‬ ‪ *ਪਰ ਸ਼ਬਦ ਸਭ ਨੂੰ ਛੂਹ ਜਾਂਦੇ ਹਨ ਜਨਾਬ*
@daljitsingh7980
@daljitsingh7980 11 дней назад
ਦੀਪ ਬਰਾੜ 👌👌👍
@deepbrar.
@deepbrar. 10 дней назад
@@daljitsingh7980 ਸ਼ੁਕਰੀਆ ਸੰਧੂ ਵੀਰੇ 😍😍
@prabhjitsinghbal
@prabhjitsinghbal 11 дней назад
ਟਹਿਣਾ ਜੀ ਜਦੋਂ ਕਹਿੰਦੇ ਅੱਜ ਇਕ ਐਸੇ ਕਲਾਕਾਰ ਨਾਲ ਮਿਲਾਵਾਂਗੇ ਜੋ ਬਹੁਤ ਵੱਡੀ ਸਖਸ਼ੀਅਤ ਹਨ ਪਰ ਸ਼ੁਰੂ ਵਾਲੇ 2-3 ਮਿੰਟ ਪਹਿਲਾਂ ਦੱਸ ਦਿੰਦੇ ਕੇ ਕਿਸ ਨਾਲ ਗੱਲ ਹੋ ਰਹੀ ਬੇਨਤੀ ਹੈ ਸਿੱਧੀ ਗੱਲਬਾਤ ਸ਼ੁਰੂ ਕਰਿਆ ਕਰੋ
@sandeeprajvi402
@sandeeprajvi402 10 дней назад
ਸਹੀ ਗੱਲ ਆ
@ajaymahi374
@ajaymahi374 10 дней назад
Asal ch suspense pon di koshish krde aa par oh kam hunda ni
@Nupa-bb1xs
@Nupa-bb1xs 9 дней назад
Ki hoi Bai je eh Banda films vich kamyaab nahi hoia , par enj na bolo , parmatmava ne je khoobsurat shakl nahi ditti ta ehda ta kasoor nahi
@manjotchahal2030
@manjotchahal2030 9 дней назад
Oh prava tu krhdi feeling lai jana gal ta ohne ki kaia tu hori mari jana​@@Nupa-bb1xs
@JaswinderSharma-bi7vp
@JaswinderSharma-bi7vp 7 дней назад
1​@@ajaymahi374
@navdeepbrar6106
@navdeepbrar6106 9 дней назад
ਰਾਣਾ ਜੀ ਬਹੁਤ ਹੀ ਚੰਗੇ ਇਨਸਾਨ ਹਨ ਏਹ ਮੈਰੇ ਪਿੰਡ ਅਮਰਗੜ੍ਹ ਦੇ hun..ਮੇਰੇ ਪਿਤਾ ਜੀ ਦੇ ਪੱਕੇ ਦੋਸਤ hun..ਮੇ ehna ਕੋਲ bombay ਕਈ ਵਾਰ ਰਿਹਾ ਹਾਂ
@user-jm2jv4kf6i
@user-jm2jv4kf6i 7 дней назад
Yah amargarh kahan padta hai sar ji
@deepbrar.
@deepbrar. 11 дней назад
ਦੋਸਤੀ ਕਦੀ ਸਪੈਸ਼ਲ ਲੋਕਾਂ ਨਾਲ ਨਹੀਂ ਹੁੰਦੀ *ਜਿੰਨਾਂ ਨਾਲ ਹੁੰਦੀ ਹੈ ਉਹੀ ਸਪੈਸ਼ਲ ਬਣ ਜਾਂਦੇ ਹਨ*
@daljitsingh7980
@daljitsingh7980 11 дней назад
ਦੀਪ ਬਰਾੜ 🙏❤️👌👌👍
@satveersidhugagubrar864
@satveersidhugagubrar864 10 дней назад
ਤੇ ਊ sapshl ਲੋਕ ਤੋਖਾ ਬੀ ਦੇ ਜਾਦੇ ਹਨ 😢
@deepbrar.
@deepbrar. 10 дней назад
@@daljitsingh7980 😍🙏 ਸੰਧੂ ਵੀਰੇ
@deepbrar.
@deepbrar. 10 дней назад
@@satveersidhugagubrar864 ਧੋਖਾ ਨਹੀਂ ਫਿਰ ਵਿਸ਼ਵਾਸਘਾਤ ਹੋਵੇਗਾ ਜੀ 😯😯
@AmanDeep-bs8hf
@AmanDeep-bs8hf 10 дней назад
ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ❤❤❤❤❤❤❤❤❤
@narindermasoun1339
@narindermasoun1339 7 дней назад
ਰਾਣਾ ਜੰਗ ਬਹਾਦਰ ਸਿੰਘ ਜੀ ਸਾਡੇ ਪਿੰਡ ਨਿਆਮਤ ਪੁਰ ਦੇ ਨੇੜੇ ਕਸਬਾ ਅਮਰਗੜ ਦੇ ਰਹਿਣ ਵਾਲੇ ਨੇ,,ਬਹੁਤ ਹੀ ਵਧੀਆ ਕਲਾਕਾਰ ਨੇ
@khushwantdhanesar7885
@khushwantdhanesar7885 11 дней назад
ਬਾ ਕਮਾਲ ਅਦਾਕਾਰ ਨੇ ਰਾਣਾ ਜੀ। ਬਹੁਤ ਮਾਣ ਹੈ ਰਾਣਾ ਜੀ ਤੇ। ਲਵ ਯੂ ਰਾਣਾ ਜੀ।
@boharsingh7725
@boharsingh7725 10 дней назад
ਵਾਹ ਜੀ ਕਿਆ ਬਾਤ ਕਮਾਲ਼ ਦੇ ਅਦਾਕਾਰ ਹੋ ਤੁਸੀ ਬਹੁਤ ਹੀ ਵਧੀਆ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸ਼ਤੀਆ ਬੱਖਣ 🙏🙏🙏🙏🙏
@jaswinderkaur1907
@jaswinderkaur1907 7 дней назад
Bahut bahut bahut bahut khoob tehna Sahib te thind beta , Jang Bahadur ji 🎉🎉🎉🎉🎉
@Hppy960
@Hppy960 8 дней назад
ਵਾਹ ਜੀ ਵਾਹ ਬਹੁਤ ਹੀ ਸੋਹਣੀ ਇੰਟਰਵਿਊ ਰਾਣਾ ਜੀ ਤੇ ਸਵਰਨ ਜੀ
@dehatijadibuti1928
@dehatijadibuti1928 7 дней назад
ਮੈ ਇਨ੍ਹਾਂ ਨੂੰ ਉਦੋਂ ਤੋਂ ਜਾਣਦਾਂ ਹਾਂ ਜਦੋਂ ਇਹ ਪਬਲਿਕ ਰਿਲੇਸ਼ਨ ਵਿਚ ਨਾਟਕ ਡਰਾਮਿਆਂ ਦੇ ਤਗੜੇ ਕਲਾਕਾਰ ਸਨ ਤੇ ਸ਼ੇਰੇ ਦਾ ਰੋਲ ਕਰਦੇ ਸਨ ਲੱਗਭਗ 1976-77 ਵਿੱਚ ਇਨ੍ਹਾਂ ਦੇ ਖਾਲਸਾ ਹਾਈ ਸਕੂਲ ਗੁਰਦਾਸਪੁਰ ਵਿੱਚ ਨਾਟਕ ਦੇਖੇ ਸਨ ਬਹੁਤ ਵਧੀਆ ਇਨਸਾਨ ਹਨ ਕਮਾਲ ਦੇ ਕਲਾਕਾਰ ਅੱਖਾਂ ਤੋਂ ਬਿੱਲੇ ਸਨ
@JaspalVirk-kk4uo
@JaspalVirk-kk4uo 2 дня назад
ਰਾਣਾ ਦਿਲ ਦਾ ਰਾਜਾ ਫਰਾਕ ਦਿਲ ਇਨਸਾਨ ਹੈ,
@VarinderSingh-he7wo
@VarinderSingh-he7wo 9 дней назад
ਬਹੁਤ ਖੂਬਸੂਰਤ ਇੰਟਰਵਿਊ ਕੀਤੀ ਹੈ।
@palasingh5151
@palasingh5151 10 дней назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@daljitsingh7980
@daljitsingh7980 11 дней назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 10 дней назад
😍🙏 ਜੀ ਸੰਧੂ ਵੀਰੇ
@SukhwinderSingh-wq5ip
@SukhwinderSingh-wq5ip 10 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@kirankaur4504
@kirankaur4504 11 дней назад
ਸਤਿ ਸ੍ਰੀ ਅਕਾਲ ਜੀ🙏🙏🙏
@ayeshaanees3435
@ayeshaanees3435 10 дней назад
Damdaar awaaz de malik Rana saab
@user-bl5df8bu3q
@user-bl5df8bu3q 7 дней назад
Rana sahib tuci bahut sangarsh keta life vich ajj tuci kamzabi payi Punjab da na rosan keta bahut vadhia g 🙏
@karanbaraich2300
@karanbaraich2300 9 дней назад
Bahut vadia interview
@Gary8279
@Gary8279 11 дней назад
Rana jung bahadar ji ., love u sir.
@Greenfield-rg1ne
@Greenfield-rg1ne 10 дней назад
Very nice interview EXITED for PART 2
@sukhpalsingh101
@sukhpalsingh101 10 дней назад
Rana sahib very hard work jangs lai motivation good man
@parmjitsingh1919
@parmjitsingh1919 10 дней назад
Very nice information
@SukhwinderSingh-df8dv
@SukhwinderSingh-df8dv 8 дней назад
Bahut hi sangarshmai safar reha Rana sahab g da hats off
@sonykang741
@sonykang741 9 дней назад
Rana ji di real life sunke bahut changa lagya jo ehna ne Bombay starting days ware dusya nahi te kise nu ki pata lagna c ke kini struggle kiti hai
@sukh3140
@sukh3140 10 дней назад
Very impressive 👏 👌
@GurpreetKaur-lx9tp
@GurpreetKaur-lx9tp 10 дней назад
Very good. God bless you 🙏🇩🇪♥️
@BHANGUVIDEOSUK
@BHANGUVIDEOSUK 8 дней назад
Great interview of great personality. Very proud.
@pritpalsingh1076
@pritpalsingh1076 10 дней назад
Rana jee dee struggle nu salute
@balwindersinghbhullar9415
@balwindersinghbhullar9415 11 дней назад
Me ta ehna de bapu ji Giani Rawel Singh naal bhut Sri Akhand Paath keete hn Amargarh de ilaake vich
@Rahul420-yv3pw
@Rahul420-yv3pw 11 дней назад
Rana ji is a great person.
@sawindersingh1285
@sawindersingh1285 11 дней назад
❤❤❤
@AliHasnainMasaudOfficial
@AliHasnainMasaudOfficial 8 дней назад
Love and respect from lehnda punjab❤
@gurpreetsinghdhaliwal807
@gurpreetsinghdhaliwal807 10 дней назад
ਸਤਿ ਸ੍ਰੀ ਅਕਾਲ ਜੀ
@leviparrish2386
@leviparrish2386 6 дней назад
GOD BLESS RANA.
@phullewaliac
@phullewaliac 10 дней назад
ਗਟਾਰ ਵਾਲੀ ਗੱਲ ਚੰਗੀ ਲੱਗੀ
@vvamkk89
@vvamkk89 9 дней назад
☕ Cha da zikr kini vari hoia ?
@jagdeepsidhu1962
@jagdeepsidhu1962 8 дней назад
ਪਹਿਲੀ ਸੱਟੇ ਪ੍ਰਿੰਸੀਪਲ ਝਟਕਾਤਾ ਰਾਣਾ ਜੀ ਨੇ
@Simarjitshergill
@Simarjitshergill 8 дней назад
Sat sri akal ji
@sonibath2885
@sonibath2885 9 дней назад
Swarn singh g. Deep dhillon saab nu invite kro g. Old deep dhillon.
@boharsingh7725
@boharsingh7725 11 дней назад
🙏🙏🙏🙏🙏 🙏🙏🙏🙏🙏
@DishaSony
@DishaSony 11 дней назад
❤❤❤yt
@user-hu6zp5yz1s
@user-hu6zp5yz1s 10 дней назад
ਚੰਨ ਪ੍ਰਦੇਸ਼ੀ ਫਿਲਮ ਤਾਂ ਕਈ ਵਾਰ ਦੇਖੀ ਹੈ ਉਸ ਵਿੱਚ ਰਮਾਂਵਿਜ ਅਮਰੇਸ਼ਪੁਰੀ ਰਾਜ ਬੱਬਰ ਭਸ਼ਨਖਰਵੰਦਾ ਸੁਨੀਤਾ ਧੀਰ ਮੇਹਰ ਮਿੱਤਲ ਅਮਰੇਸ਼ਪੁਰੀ ਪਰ ਰਾਣੇ ਦੇ ਰੋਲ ਦਾ ਨਹੀ ਪਤਾ ਕੀ ਕੀਤਾ ਸੀ ।
@ManjitSingh-ey5gv
@ManjitSingh-ey5gv 4 дня назад
🙏🙏🙏🙏🙏🙏🙏🙏🙏🙏🙏🙏🙏🙏🙏
@Manjit_Kaur.dhillon
@Manjit_Kaur.dhillon 11 дней назад
🙏🙏🙏🙏🙏🌳🌳
@JaswinderKaur-qj1dg
@JaswinderKaur-qj1dg 11 дней назад
ਪ੍ਰੋਗਰਾਮ ਬਹੁਤ ਵਧੀਆ ਰਿਹਾ।
@surindersingh1513
@surindersingh1513 10 дней назад
ਜਿਸ ਬੰਦੇ ਦੀ ਏਨੀ ਦਮਦਾਰ ਹੈ ਪਰ ਇਹ ਆਪਣੀ ਆਵਾਜ ਨੂੰ ਸਹੀ ਤਰੀਕੇ ਨਾਲ ਸੀਨ ਦੇ ਮੁਤਾਬਕ ਉਤਾਰ ਚੜ੍ਹਾ ਨਹੀਂ ਦੇ ਸਕਦਾ। ਨਾ ਹੀ ਐਕਟਿੰਗ ਜਾਨਦਾਰ ਹੈ।
@balkabutarclub1771
@balkabutarclub1771 10 дней назад
paji plz master rakesh ji nu agge lyao oho loyal ne ona di voice ohi aa jo song ch a
@KulwinderSingh-tr4sb
@KulwinderSingh-tr4sb 8 дней назад
Bhut vdiya insan rana saab kini nimrta naal gall kr rhe nhi ta ethe insta vale lachar v hero bne firde kyi vehle ohna diyaa di interview kri jande 😂
@user-no5gi9pm5p
@user-no5gi9pm5p День назад
ਬੰਬਈ ਵਿਚ ਕੀਤਾ ਸੰਘਰਸ਼ ਕਾਮਯਾਬ
@tarlochansingh9807
@tarlochansingh9807 10 дней назад
Tarlochan singh 🙏🙏🌹
@Navroop418
@Navroop418 10 дней назад
Wrong headline aa ehnu read krke eda lgda jive eh koi muderer hon koi hor headline likho jo ik actor nu suit krdi hove
@Carryfans973
@Carryfans973 10 дней назад
Main agale Sal Jatt Te Jameen Tu banaa rahe hain Rana Sahab Nu jograj ka roll Dena Main Khud Vrindavan wala karunga Aur Do Nami heroine lehenge 2 karod ka budget rakhunga shooting Ropar Hoshiyarpur Chandigarh Panchkula De Lage Karenge
@shaangill6867
@shaangill6867 8 дней назад
Tusi koi director ja producer ho..??
@khaira24js
@khaira24js 11 дней назад
Rana Saab de pind da naa dasseo ji
@amritpalsingh4363
@amritpalsingh4363 10 дней назад
Amargarh
@jarnailsingh9949
@jarnailsingh9949 11 дней назад
Eighty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@Carryfans973
@Carryfans973 10 дней назад
Rana Sahab to Kuldeep Manak mein bahut pasand kar de menu Nahin pata ki Mahabharat ka Jarasandh Punjabi naujawan hai
@sukhwindersingh2162
@sukhwindersingh2162 5 дней назад
ਉਗਣ ਵਾਲੇ ਉਗ ਪੇਦੇ ਨੇਂ ਸਿਨਾ ਪਾੜਕੇ ਪੱਥਰਾਂ ਦਾ
@InderjitSingh-yw9ll
@InderjitSingh-yw9ll 10 дней назад
Y ik var piche j police ne v farh Lia c oh pta ni ki chakar c
@prmjitkaur1448
@prmjitkaur1448 10 дней назад
Mame ne Jaag Laa taa
@sandeeprajvi402
@sandeeprajvi402 10 дней назад
ਦੁਆਬੇ ਵਾਲੇ਼ ਸਰਖ਼ ਕਹਿੰਦੇ ਹਨ
@user-zn8fy6us5j
@user-zn8fy6us5j 4 дня назад
Eh dohe bot jyada bolde ne
@singhbalkaran7111
@singhbalkaran7111 8 дней назад
Bye bye tahina sab fridkot
@Knightpur
@Knightpur 10 дней назад
ਸਿਰੀ ਮਾਨ ਟਹਿਣਾ ਤੇ ਬੀਬਾ ਥਿੰਦ ਜੀ - ਕਦੇ ਅਸਲ ਜ਼ਿੰਦਗੀ ਦੇ ਕਲਾਕਾਰ ਵੀ ਲੱਭਿਆ ਕਰੋ, ਸਾਨੂੰ ਰਾਣਾ ਜੀ ਨਾਲ਼ ਕੋਈ ਇਤਰਾਜ਼ ਨਹੀਂ ਪਰ ਤੁਸੀਂ ਚੱਜ ਦੇ ਵਿਚਾਰ ਦਾ ਮੁਹਾਂਦਰਾ ਵੀ ਵਿਗਾੜ ਛੱਡਿਐ
@gurpreetbrar9025
@gurpreetbrar9025 9 дней назад
ਬਹੁਤ ਚੰਗੇ ਇਨਸਾਨ ਨੇ ਰਾਣਾ ਸਾਬ
@gshara1
@gshara1 4 дня назад
CARLOS FROM YALGAAR.
@Yeababby
@Yeababby 10 дней назад
Ateek ahmad nl 22 da face 98% milda aa awaaj v ,j byopic bnaani hove ta 22 💯 % syi lgna role 22 te
@BalveerSingh-ym5qr
@BalveerSingh-ym5qr 10 дней назад
ਟਾਹਣਾਂ ਵੀਰੇ ਹਰਮਨ ਥੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਹ ਸਾਡੈ ਸਤਿਕਾਰ ਯੋਗ ਵੀਰ ਜੀ ਨੇ ਤੁਸੀਂ ਵੀ ਆਉ ਕਦੇ ਸਾਡੈ ਸਹਾਰ ਸਰਹਾਦ ਦੇ ਵਿਚ ਹੁਣ ਈਹਣਾ ਗਦੀਆ ਸਰਕਾਰਾ ਨੇ ਸਾਡੈ ਭਾਈ ਆਮਰਤਪਾਲ ਸਿੰਘ ਤੇ ਫੇਰ ਆਨ ਆਸ ਲਾਈ ਹੈ ਜੋਂ ਕੇ ਬਹੋਤ ਮਾੜੀ ਗੱਲ ਹੈ ਹੁਣ ਈਹਣਾ ਨੂੰ ਈਹੀ ਲੈ ਕੇ ਬਾਠੂ
@virk6592
@virk6592 9 дней назад
ਸੋਹਣੇ ਵਿਚਾਰ ਨੇ ਪਰ ਤੁਸੀ ਅਪਣੀ ਪੰਜਾਬੀ ਚ ਸੁਧਾਰ ਕਰੋ ਥੋੜਾ
@1989Ziddichauffeur
@1989Ziddichauffeur 8 дней назад
Rana champion movie vich c 2000
@Yeababby
@Yeababby 10 дней назад
J tuc cmnt parhea ta jrur reel payeo ehe gl te ,ateek ahmad da judva bhra
@MpSingh-gp1rj
@MpSingh-gp1rj 10 дней назад
Beth ke jananiyan naal karde ne chuglliyan te show da naa chajj da vichar
@Yeababby
@Yeababby 10 дней назад
Judva bhra hi lgde aa ateek ahmad te Aha 22
Далее
КВН 2024 Высшая лига Четвертая 1/4
1:52:57