Тёмный

Rebel Akali leader at Akal Takhat Sahib । ਮੁਆਫੀਨਾਮਾ ਕਬੂਲ ਹੋਊ ਜਾਂ ਰੱਦ । THE KHALAS TV 

The Khalas TV
Подписаться 1,6 млн
Просмотров 16 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@HarjinderKaurDhaliwal-pw8oo
@HarjinderKaurDhaliwal-pw8oo 2 дня назад
Waheguruji
@DsDhaliwal-gc5je
@DsDhaliwal-gc5je День назад
ਇਹਨਾਂ ਨੂੰ ਆਖੋ ਕਿ ਹੁਣ ਤੁਸੀਂ ਭੁੱਲ ਜਾਉ ਵਜ਼ੀਰੀਆਂ ਗੱਦੀਆਂ ਨੀ ਮਿਲਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾ ਫਿਰ ਉਸ ਗੁੰਡੇ ਦੇ ਨਾਲ ਕਿਉਂ ਭੁਗਤੇ ਹੁਣ ਤੁਸੀਂ ਜੇ ਚੰਗਾ ਚਾਹੁੰਦੇ ਤਾਂ ਘਰ ਬੈਠੋ ਰੱਬ ਦਾ ਨਾਮ ਲਵੋ ਹੁਣ ਇਹ ਕੰਮ ਨਹੀਂ ਚਲਣਾ
@gursimratkaurcheema6000
@gursimratkaurcheema6000 2 дня назад
ਹਰਸ਼ਰਨ ਕੌਰ ਜੀ ਦੇਰ ਆਏ ਦਰੁਸਤ ਆਏ ਇਹ ਸਿੱਖਸਿਧਾਂਤ ਹੈ ਤੁਸੀਂ ਵੀ ਦਿੱਲੀ ਕਿਸਾਨੀ ਅੰਦੋਲਨ ਵਿੱਚ ਇੱਕ ਨਿੱਕੀ ਬੱਚੀ ਨੂੰ ਤੁਸੀਂ ਵੀ ਬੇਧਿਆਨ ਕਰਕੇ ਦਿੱਲੀ ਕਿਸੇ ਵੱਡੇ ਲੀਡਰ ਦੀ ਇੰਟਰਵਿਊ ਲਈ। ਚਲੇ ਗਏ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@user-xg7ct4mi9j
@user-xg7ct4mi9j День назад
ਕੀ ਦਿਲੀ ਵਧਵਾਂ ਕਲੋਨੀ ਜਾ ਕੇ ਮਾਫ਼ੀ ਮੰਗੋ ।2000.ਵਧ ਕੁੜੀਆਂ ਲਾਪਤਾ ਕੁੜੀਆਂ ਤੋਂ ਮੰਗੋ । ਦੁਰਫਿਟੇ ਮੂੰਹ ਮਾਫੀ ਦੇਣ ਵਾਲਿਆਂ ਦੇ ।ਇਹ ਮਹਾਪਾਪੀਆ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਪੈਸੇ ਦੇ ਗੁਰੂ ਗ੍ਰੰਥ ਦੀ‌ ਬੇਅਦਬੀ ਕਰੋਊਣ ਵਾਲਿਆਂ ਤੇ ਫੁਲਾ ਦੀ ਵਰਖਾ ਕਰੋ।ਮਰੀ ਜ਼ਮੀਰ ਵਾਲੇਓ। ਵੀਚਾਰ ਜਰੂਰ ਕਰ ਕੇ ਲਿਖਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bootasingh4530
@bootasingh4530 День назад
ਇਹੋ ਜਿਹੀ ਮਾਫ਼ੀ ਤਾਂ ਸੁਖਬੀਰ ਸਿੰਘ ਬਾਦਲ ਵੀ ਮੰਗ ਚੁੱਕੇ ਹਨ
@aparsingh5343
@aparsingh5343 День назад
ਚੀਮਾਂ ਜੀ ਤੁਸੀ ਹੋਰ ਗਲਤੀਆਂ ਕਰੀ ਜਾਇਓ ਤੁਹਾਨੂੰ ਕੌਣ ਰੋਕਦੈ, ਤੁਸੀਂ ਸਿੱਖੀ ਤੇ ਪੰਥ ਨੂੰ ਗਰਕ ਕਰਨ ਦਾ ਠੇਕਾ ਲੈ ਰੱਖਿਆ ਹੈ, ਤਾਂ ਹੀ ਜ਼ਮਾਨਤਾਂ ਜਬਤ ਹੁੰਦੀਆਂ ਨੇ, ਪਰ ਇਹ ਚੀਮੇ ਵਰਗ ਅਜੇ ਵੀ ਨਹੀ ਸਮਝਣਗੇ, ਫੇਰ ਚੋਣ ਲੜ ਲਿਓ।
@kirpalsingh9402
@kirpalsingh9402 День назад
ਇਨ੍ਹਾਂ ਵਿਚੋਂ ਕੋਈ ਵੀ ਦੁੱਧ ਧੋਤਾ ਨਹੀਂ ਹੈ ,ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ, ਇਹ ਫਿਰ ਵੀ ਚੌਧਰਾਂ ਭਾਲਦੇ ਫਿਰਦੇ ਹਨ ,ਮਾਫੀਆਂ ਮੰਗਣ ਦੇ ਡਰਾਮੇ ਕਰ ਰਹੇ ਹਨ ।
@user-yk1vk7vn9f
@user-yk1vk7vn9f День назад
ਇਹੇ,ਦੋਨੇ,ਧੜੇ,ਪਾਪੀ,ਆ
@swarnsidhu2639
@swarnsidhu2639 День назад
ajj takk àuhdde mànde rahe taa galti yaad nhi c
@HarjinderKaurDhaliwal-pw8oo
@HarjinderKaurDhaliwal-pw8oo День назад
A sare mafian mangan waly ne ape hi muaf karn waly a khhuh da gawah dadu
@jagdevsingh3608
@jagdevsingh3608 День назад
Ana.da.juot.farna.haheda
@Amarjitsingh-dz9lu
@Amarjitsingh-dz9lu День назад
A sara akali dal da ba saram lader na ji guru saab de ba adabi da koi hala nahi hai thunu sara ladar nu khod pana a
@JagirSingh-ge9mc
@JagirSingh-ge9mc День назад
Ehe Sare madh budhi de chatre san
@SukhwinderSingh-fm7xh
@SukhwinderSingh-fm7xh 2 дня назад
ਕੀ ਕੌਮ ਦਾ ਏਡਾ ਵੱਡਾ ਨੁਕਸਾਨ ਮੁਆਫੀ ਮੰਗਣ ਨਾਲ ਪੂਰਾ ਹੋ ਜਾਵੇਗਾ
@DsDhaliwal-gc5je
@DsDhaliwal-gc5je День назад
ਬਿਲਕੁਲ ਨਹੀਂ ਕਦੀ ਵੀ ਨਹੀਂ ਕਿਸੇ ਵੀ ਕੀਮਤ ਤੇ ਨਹੀਂ
@amriksingh5017
@amriksingh5017 День назад
No one
@kuldeepveertegurudikirpaha7774
Doven dhiran hi joothan ne, ehna ne Akali Dal da beda gharhak krta, sale saude saadh de yaar
@amriksingh9443
@amriksingh9443 День назад
ਪ੍ਰੇਮ ਸਿੰਹੁ ਚੰਦੂਮਾਜਰਾ ਨਹੀੰ ਬੀਬੀ ਇਹ ਕੰਜਰ ਗੰਗੂਮਾਜਰਾ ਹੈ ਇਹ ਗੰਗੂ ਦੀ ਖਾਨਦਾਨੀ ਔਲਾਦ ਹੈ,
@avtarrandhawa9875
@avtarrandhawa9875 День назад
ਸ੍ਰੋਮਣੀ ਅਕਾਲ ਦਲ ਦਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਮਾਨ
@satinderpalsingh6836
@satinderpalsingh6836 День назад
100 🐀--------------- 🐈
Далее