Тёмный

Chajj Da Vichar (2112) || ਐਹੋ ਜਿਹਾ ਬੰਦਾ ਨਿਕਲਿਆ ਬੱਬੂ ਮਾਨ, ਕਿਹੜੀ ਗੱਲੋਂ ਛੱਡ ਦਿੱਤੀ ਸੀ ਮੈਂ ਗਾਇਕੀ 

Prime Asia TV
Подписаться 2,4 млн
Просмотров 185 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 443   
@SinghBh-mu8wv
@SinghBh-mu8wv 2 месяца назад
ਦਿਲ ਦਾ ਦਰਦ ਉਦੋਂ ਆ ਗਿਆ ਜੁਬਾਨ ਤੇ ਸ਼ੇਰਾ ਵੀਰ ਦੁਬਾਰੇ ਆਏ ਬਹੁਤ ਖੁਸ਼ੀ ਹੋਈ ਤੁਹਾਡੇ ਗਾਣੇ ਦਿਲ ਤੇ ਛਪੇ ਰਹਿਣਗੇ
@BalwinderSingh-o3j
@BalwinderSingh-o3j 2 месяца назад
ਛੇਰੇ ਨੂੰ 18 17 ਸਾਲ ਦਾ ਸੀ ਜਦੋਂ ਸੁਣਿਆਂ ਸੀ ਹੁਣ ਮੇਰਾ ਮੁੰਡਾ 22 ਸਾਲ ਦਾ ਹੋ ਗਿਆ ਓਦੋਂ ਇੱਕ ਗਾਣਾ ਆਇਆ ਸੀ ਮੁੰਡਾ ਹੋਮੋਪੈਥਿਕ ਦੀ ਦਵਾਈ ਵਰਗਾ ਅੱਜ ਵੀ ਯਾਦ ਆ
@karanmander19
@karanmander19 2 месяца назад
ਵੈਸੇ ਤੁਹਾਨੂੰ ਰੋਕਿਆ ਗਿਆ ਪਰ ਗੋਰੀ ਗੋਰੀ ਵੀਹਣੀ ਬਹੁਤ ਸੋਹਣਾ song ਆ most fovorite ❤
@sukhwindermasih9147
@sukhwindermasih9147 2 месяца назад
ਦਰਦਾ ਦੀ ਦੇਜਾ ਤੂੰ ਦਵਾ, ਘਰ ਪੁਛਕੇ ਮੋੜ ਤੋਂ,ਆਜਾ ਵੇ ਮਾਹਈਆ, ਖਤ ਮੋੜ ਕੇ ਕਹਨੀ ੲਏ।। ਸਾਥੋਂ ਕੀ ਕਸੂਰ ਹੋ ਗਿਆ,ਅਜ ਕਲ ਤੇਰੀਆਂ ਨਜ਼ਰਾਂ ਨੀਵੀਂ ਥਾ ਨੀ ਠਹਿਰ ਦੀਆ ਵਧੀਆ ਗਾਇਕ ਹੈ
@babumaanfansstudio6507
@babumaanfansstudio6507 2 месяца назад
ਟਹਿਣਾ ਭਾਜੀ ਭਗਵੰਤ ਮਾਨ ਭਾਜੀ ਹੁਣਾ ਨੂੰ ਲੈ ਕੇ ਆਓ ਜਰੂਰ ਇਸ ਇਨਸਾਨ ਦਾ ਪਹਿਲਾ ਤੇ ਆਖਰੀ ਹੁਕਮ ਲਾ ਲਵੋ ਬੇਨਤੀ ਲਾ ਲਵੋ
@JagroopSingh-yp9dq
@JagroopSingh-yp9dq 2 месяца назад
ਮੈਂ 2022 ਚ ਬੇਨਤੀ ਕੀਤੀ ਸੀ ਟਹਿਣਾ ਸਾਬ ਨੂੰ ਸ਼ੇਰੇ ਨਾਲ ਮੁਲਾਕਾਤ ਕਰਾਉਣ ਲਈ
@maabolipunjabi3391
@maabolipunjabi3391 2 месяца назад
ਬਾਈ ਸਭ ਤੋਂ ਪਹਿਲਾ ਮੈਂ ਬਾਈ ਦਾ ਗੀਤ ਸੁਣਿਆ ਮੁੰਡਾ ਹੋਮੋਪੈਥੀ ਦੀ ਦਵਾਈ ਵਰਗਾ ਕਰਦਾ ਨਹੀਂ ਨੁਕਸਾਨ ਬਹੁਤ ਪਿਆਰਾ ਗਾਣਾ ਸੀ
@user-mh5fmBatth
@user-mh5fmBatth 2 месяца назад
ਬਹੁਤ ਗੀਤ ਵਧੀਆ ਗਾਏ ਬਾਈ ਸ਼ੇਰਾ ਨੇ ਅਵਾਜ਼ ਵੀ ਬਹੁਤ ਵਧੀਆ ਤੇ ਪਿਆਰੀ ਆ ਦਿਲ ਨੂੰ ਛੂਹ ਲੈਣ ਵਾਲੇ ਗੀਤ ਨੇ ਬਾਈ ਦੇ ਕਹਿੰਦੇ ਨੇ ਨੈਣਾ ਦਰਦਾ ਦੀ ਦਵਾ ਵਗੈਰਾ
@allpunjabistatus8670
@allpunjabistatus8670 2 месяца назад
ਕਿੰਨਿਆਂ ਦਾ ਚੱਲੇ ਤੋਰੀ ਫੁਲਕਾ, ਫੋਟੋ ਨਾਲ ਲਾ ਕੇ ਬੱਬੂ ਮਾਨ ਦੀ🔥
@mrunknown7004-w2n
@mrunknown7004-w2n 2 месяца назад
ਹਰਭਜਨ ਸ਼ੇਰਾ ਬਾਈ ਜੀ ਬਹੁਤ ਦਿਲੋਂ ਧੰਨਵਾਦ ਹੋਵੇਗਾ ਬਹੁਤ ਵਧੀਆ ਗਾਇਕ ਸੀ ਉਸ ਟਾਈਮ ਫੁੱਲ। ਚੜਾਈ ਸੀ ਦੁਬਾਰਾ ਦੁਬਾਰਾ ਸੁਣਦੇ ਸੀ ਗੁੱਡ ਸੀ ਕਲ਼ਮ ਰਾਜ ਕਾਕੜਾ ਦੀ ਧੰਨਵਾਦ ਜੀ ਬਹੁਤ ਵਧੀਆ ਲੱਗਿਆ ❤❤❤❤❤❤❤
@goguisukwinder617
@goguisukwinder617 2 месяца назад
ਬਹੁਤ ਵਧੀਆ ਬਹੁਤ ਸੁਣਿਆ ਵੀਰ ਨੂੰ ਬਹੁਤ ਪਿਆਰੇ ਗੀਤ ਹੈ।
@gurpreetadool6514
@gurpreetadool6514 2 месяца назад
ਸਵਾਦ ਆ ਗਿਆ ਜੀ। ਬਹੁਤ ਵਧੀਆ ਲੱਗਿਆ ਜੀ। ਬਹੁਤ ਦੇਰ ਬਾਅਦ ਏਨਾ ਵਧੀਆ ਲੱਗਿਆ ਜੀ ਇਹ ਸ਼ੋਅ।
@khantwalajatt
@khantwalajatt 2 месяца назад
Always legend babbu maan ❤️🔥
@gurpreetsinghsingh1474
@gurpreetsinghsingh1474 2 месяца назад
ਬਹੁਤ ਸੋਹਣੇ ❤
@NinderButter-r8y
@NinderButter-r8y 2 месяца назад
ਬੱਬੂ ਮਾਨ ❤❤
@jagtarsinghghola2167
@jagtarsinghghola2167 2 месяца назад
ਸੇਰੇ ਬਾਈ ਤੇਰਾ ਤੇ ਪਿਹਲਾਂ ਈ ਬਹੁਤ ਵੱਡਾ ਨਾਂ ਐ ਤੈਨੂੰ ਹੋਰ ਕਲਾਕਾਰਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ ਤੁਸੀਂ ਬਹੁਤ ਕੁੱਝ ਵਧੀਆ ਕਰ ਸਕਦੇ ਓ।
@Cheema310
@Cheema310 2 месяца назад
💯
@RanjeetSandhu-ne4wr
@RanjeetSandhu-ne4wr 2 месяца назад
💯💯💯💯
@baldevsingh1165
@baldevsingh1165 Месяц назад
Baba kohar harbhajan shera
@SinghBh-mu8wv
@SinghBh-mu8wv 2 месяца назад
ਵਹਿਮ ਹੈ ਤੁਹਾਨੂੰ ਸ਼ੇਰਾ ਵੀਰ ਸਾਡੇ ਦਿਮਾਗ ਚ ਵੀ ਹੋ ਦਿਲ ਚ ਵੀ ਹੋ ਕਦੇ ਨਹੀਂ ਜਾਓਗੇ ਖਤਮ ਮੋੜ ਕੇ ਕਹਿਨੀ ਹੈ ਖਤ ਮੇਰੇ ਦੇ ਜਾਮੀ ਇਸ਼ਕ ਦਾ ਊੜਾ ਆੜਾ ਦਿਲ ਤੋੜ ਕੇ ਚੱਲੀ ਸੀ ਮੁੱਖ ਮੋੜ ਕੇ ਚੱਲੀ ਸੀ ਹੈਲੋ ਹੈਲੋ ਗੋਰੀ ਗੋਰੀ ਬੀਣੀ ਸਾਰਾ ਪਿੰਡ ਮਿੱਤਰਾ ਦਾ ਦਿਲ ਦਾ ਦਰਦ ਸਾਰੇ ਗਾਣੇ ਸਾਨੂੰ ਬਹੁਤ ਅਜ਼ੀਜ਼ ਨੇ ਜਿੰਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੱਤੀ ਵਾਹ ਨਾ ਲਾਵੇ ਗਾਇਕੀ ਦਾ ਪਿੜ ਮਜਬੂਤ ਕਰੋ ਦਵਾਰ ਤੋਂ
@barindersingh7420
@barindersingh7420 Месяц назад
🙏🙏🙏🙏
@bittumehatpuri70
@bittumehatpuri70 2 месяца назад
ਬਹੁਤ ਵਧੀਆ ਲੱਗੀ ਇਹ ਇੰਟਰਵਿਊ
@Harjit0364
@Harjit0364 Месяц назад
ਧੰਨਵਾਦ ਜੀ ਬਹੁਤ ਬਹੁਤ ਸ਼ੇਰਾ ਜੀ ਤੁਹਾਡੇ sad te romantics ਅੱਜ ਵੀ ਸੁਣਦਾ even dolly Singh ਤੇ ਆਪਣੇ ਕੁਲਬੀਰ ਜੀ ਦੇ ਵੀ
@ashwanipathak2517
@ashwanipathak2517 2 месяца назад
ਤੇਰੀ ਯਾਦ ਚੰਦਰੀਏ ਆਈ ਨੀ.. ਤੇਰੀ ਤਸਵੀਰ.. ਨੀ ਲਗਦਾ ਨੀ ਲਗਦਾ ਮੇਰਾ ਜੀਅ.. ਮੁੰਡਾ ਹੋਮੋਪੈਥੀ ਦੀ ਦਵਾਈ ਵਰਗਾ... ਮੁਖ ਸੁਰਖੀ ਅਖ਼ਵਾਰ ਦੀ ਖਾ ਗਿਆ ਜ਼ਹਿਰ ਪ੍ਰੇਮੀ ਜੋੜਾ... all time my favourite song shera Saab love you bai ji ❤❤❤
@jagdeepsingh5666
@jagdeepsingh5666 2 месяца назад
ਹਰਭਜਨ ਸ਼ੇਰਾ,, ਦੇ ਬਹੁਤ ਵਧੀਆ ਗੀਤ ਨੇ,, ਅੱਜ ਸੁਣਲੋ ਮਨ ਲਾ ਦੇਂਦੇ ਨੇ,
@gurdevsidhu5414
@gurdevsidhu5414 2 месяца назад
,,,,,❤❤,,, ਸਨ 94 ,,, ਜਾਂ,,,, 95,,,, ਦੀ ਗੱਲ ਆ ਬਾਈ ਜੀ ,,, ਮੈ ਲੁਧਿਆਣੇ ਵੇਰਕਾ ਪਲਾਂਟ ਵਿੱਚ ਜੌਬ ਕਰਦਾ ਹੁੰਦਾ ਸੀ ,,, ਓਦੋਂ ਸੁਣਦੇ ਹੁੰਦੇ ਸੀ ਤੁਹਾਡੇ ਗਾਣੇ ਵਾਕ ਮੈਨ ਟੇਪ ਰਿਕਾਰਡਰ ਹੁੰਦੀ ਸੀ ਮੇਰੇ ਕੋਲ ,, ਮੈ ਅਤੇ ਇਕ ਕੁੜੀ ਸੀ ਮੇਰੀ ਫਰੈਡ ਬਣੀ ਸੀ ਨਵੀਂ ਨਵੀਂ ,,,ਬਹੁਤ ਸੁਣਿਆ ਬਾਈ ਜੀ ਤੁਹਾਨੂੰ ,,, ਅੱਜ ਵੀ ਯਾਦ ਆ ਓਹ ਦਿਨ ,,, LOV you 💕💕💕 💕💕 Bai sheera jee
@JasveerkourKour-yb2mz
@JasveerkourKour-yb2mz 2 месяца назад
Tuhade song kise hor duniya ch le jande aa....bda sukoon milda....jeonde vsde raho.....
@AmandeepSingh-tj1yj
@AmandeepSingh-tj1yj 2 месяца назад
Maan saab ❤🎉
@vipjatt01
@vipjatt01 2 месяца назад
ਬਹੁਤ ਵਧੀਆ ਗੀਤ ਸ਼ੇਰਾ ਜੀ ਦੇ 16 ਸਾਲ ਦੀ ਉਮਰ। ਤੋ ਸੁਣਦੇ ਆ ਰਹੇ।।। well come back shera g..
@manpreetdhaliwal1526
@manpreetdhaliwal1526 Месяц назад
ਨਦੀ ਕਿਨਾਰੇ ਬੁਲਬੁਲ ਬੈਠੀ.... ਕਿਆ ਬਾਤਾਂ ਜੀ ਬਹੁਤ ਸੁਣੇ ਆ ਇਹ ਸਾਰੇ ਗੀਤ ਬਾਈ ਦੇ ਡੈਕ ਤੇ ❤️❤️❤️🙏🙏
@JobanDhaliwal-vy9ov
@JobanDhaliwal-vy9ov 2 месяца назад
33:18 jihde krke tusi aaye O 😊
@SinderKaran
@SinderKaran 2 месяца назад
Thanks Bai
@GAGANDeep-y3p
@GAGANDeep-y3p 2 месяца назад
Seva nibaun lyi dhanvaad bai😂
@amanhansra4288
@amanhansra4288 2 месяца назад
18:15
@musafir855
@musafir855 2 месяца назад
Siraaa jnab
@deeplehalmusic
@deeplehalmusic 2 месяца назад
ਤੁਸੀਂ ਜਿਹਦਾ ਕਰਕੇ ਆਏ ਓ ਉਹ 18:15 ਤੇ 33:18 ਤੇ ਮਿਲੂਗਾ
@SukhwinderSinghSukhwinde-tj6ij
@SukhwinderSinghSukhwinde-tj6ij Месяц назад
ਪੀਣੀ ਆ ਸਰਦਾਰਾ ਵੇ ਅੱਜ਼ ਘੁੱਟ ਪੀਣੀ ਆ । ਸੱਜਣ ਚਲਾਕੀਆਂ ਸਿੱਖ ਗਏ । ਵਰਗੇ ਸੁੱਪਰ ਹਿੱਟ ਗੀਤ 👌👌❤️
@gursewaksinghgill9507
@gursewaksinghgill9507 25 дней назад
ਬਹੁਤ ਟਾਈਮ ਦਾ ਇੰਤਜ਼ਾਰ ਸੀ ਬਈ ਹਰਭਜਨ ਸ਼ੇਰਾ ਜੀ ਦੀ ਇੰਟਰਵਿਊ ਦਾ ❤
@dr.sarajsingh1861
@dr.sarajsingh1861 Месяц назад
ਅਸੀਂ ਖੋਟੀਆਂ ਕਿਸਮਤਾਂ ਵਾਲੇ ਬਹੁਤ ਗੀਤ ਸੁਣਿਆ
@RajeshKumar-bd8jq
@RajeshKumar-bd8jq Месяц назад
Veer good job tehna saab ji salute aa veer ji ajj near about 20 saal after I see the shera Bhaji. Hi is very good singer and good person Asi vi ehna da vivah ch bulaya c very good staj lai c veer ji ne ❤❤❤👍👍👍
@gurbejsingh2498
@gurbejsingh2498 2 месяца назад
ਟਹਿਣਾ ਸਾਹਿਬ ਬੇਨਤੀ ਹੈ ਫਿਰੋਜ਼ ਖਾਨ ਸਾਬ੍ਹ ਨਾਲ ਵੀ ਇੰਟਰਵਿਊ ਕਰੋ ਜੀ plz plz
@Flopsinger_25
@Flopsinger_25 2 месяца назад
ਹਰਭਜਨ ਸ਼ੇਰਾ ਬਾਕਮਾਲ ਸਿੰਗਰ ਹੈ ਮੈਂ ਬਚਪਨ ਤੋ ਮੁਰੀਦ ਹਾਂ ਬਾਈ ਦੀ ਗਾਇਕੀ ਦਾ
@baldevsinghkular3974
@baldevsinghkular3974 2 месяца назад
ਇਹ ਬਹੁਤ ਇਨਸਾਨੀਅਤ ਅਤੇ ਸਾਦਗੀ ਭਰਪੂਰ ਪੇਸ਼ਕਸ਼ ਹੈ!.ਮਾਣਯੋਗ ਸਵਰਨ ਸਿੰਘ ਟਹਿਣਾ,ਬੀਬੀ ਹਰਮਨ ਥਿੰਦ,ਹਰਭਜਨ ਸ਼ੇਰਾ,ਬੀਬੀ ਹਮੀਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
@Balwinder_07146
@Balwinder_07146 2 месяца назад
Babbu maan ਕਰਕੇ ਦੇਖਣ aye
@nirpalbarn13
@nirpalbarn13 2 месяца назад
Babbu maan
@SandeepKaur-no9yd
@SandeepKaur-no9yd 2 месяца назад
ਹਰਭਜਨ ਵੀਰ ਬਹੁਤ ਵਧੀਆ ਸਿੰਗਰ
@Amandeepbuttar-ru4gn
@Amandeepbuttar-ru4gn 2 месяца назад
Very nyc tehna saab 🥰 Always Lv Ustaad Babbu Maan ji
@tlrattustudiorahoroadludhi2458
@tlrattustudiorahoroadludhi2458 2 месяца назад
ਬਾਈ ਜੀ ਸਾਡੇ ਦਿਲ ਚ ਅੱਜ ਵੀ ਆ ਦਿਮਾਗ ਚ ਵੀ ਆ ਔਰ ਗਾਇਕੀ ਤੁਹਾਡੀ ਵਾਹ ਕਮਾਲ ਤੁਹਾਨੂੰ ਅੱਜ ਵੀ ਸਾਰੀ ਪੰਜਾਬੀ ਆਡੀਸ ਯਾਦ ਤੇ ਚੇਤਾ ਵੀ ਕਰਦੀ ਹੈ ਕੋਈ ਨਵਾਂ ਖਤਮ ਮੋੜ ਕੇ ਇਸ ਤਰਾਂ ਦਾ ਮੁਖੜਾ ਫਿਰ ਆਵੇ ਮਾਰਕੀਟ ਚ ਚ ਇਸੇ ਤਰ੍ਹਾਂ ਪਰਮਾਤਮਾ ਸਾਡੀ ਲੰਬੀ ਉਮਰ ਕਾਮਯਾਬੀ ਤੇ ਇਸੇ ਤਰ੍ਹਾਂ ਬੁਲੰਦੀਆਂ ਤੇ ਤੁਸੀਂ ਚਲਦੇ ਰਹੋ
@Flopsinger_25
@Flopsinger_25 2 месяца назад
ਮੈਂ ਇਹੇ ਬੀਬੀ ਕਦੀ ਸੁਣੀ ਤਾ ਨੀ ਅੱਜ ਪਹਿਲੀ ਵਾਰ ਦੇਖੀ ਤੇ ਸੁਣੀ ਆ ਪਰ ਇਹਦੀ ਜਿਹੜੀ ਫੀਲਿੰਗ ਆ ਸੰਜੇ ਲੀਲਾ ਭੰਸਾਲੀ ਵਾਲੀ ਏਹੇ ਥੋੜੀ ਜਿਆਦਾ ਲੱਗੀ
@gurtejsinghsidhu9161
@gurtejsinghsidhu9161 Месяц назад
Babu maan ਦਾ ਨਾਮ ਨਾ ਪਾਉਂਦੇ ਤਾ ਵੀ ਠੀਕ ਸੀ । ਹਰਭਜਨ ਸੇਰਾ 80 90 dob ਵਾਲੇ ਸਾਰੇਆ ਦੇ ਪਸੰਦ ਹਨ 🎉
@EnglandDeep
@EnglandDeep Месяц назад
ਬੱਬੂ ਮਾਨ ਨਾਮ ਹੀ ਕਾਫੀ ਹੈ 🤩🤩🤩
@arcadian_4u
@arcadian_4u 2 месяца назад
ਅੱਤ, ਬੰਬ, ਗਾਡਰ, ਕਿੱਲ, ਸਿਰਾ --੫⭐️ ਹਰਭਜਨ ਸ਼ੇਰਾ
@jeetajeeta4227
@jeetajeeta4227 2 месяца назад
Maan saab ji
@InderButter-i2z
@InderButter-i2z Месяц назад
Babbu maan ❤❤
@gurpreetsingh-ws3zb
@gurpreetsingh-ws3zb 2 месяца назад
Babbu maan legend always
@GurdialSingh-yn9tq
@GurdialSingh-yn9tq 2 месяца назад
ਜਪੁਜੀ ਸਾਹਿਬ ਸ਼ੁੱਧ ਜ਼ਬਾਨੀ ਕੰਠ ਕੀਤਾ ਤੂੰ ਭਰਾਵਾ
@navdeepsingh-to9ip
@navdeepsingh-to9ip 2 месяца назад
Babbu maan dil da heeera banda ❤️
@wahegurusatnam1592
@wahegurusatnam1592 Месяц назад
Mere Bachpan te jwani da favourite singer c, bahut sohni awaz Harbhajan shere ji
@GurpreetSingh-b6d
@GurpreetSingh-b6d 2 месяца назад
ਹਰਭਜਨ ਸ਼ੇਰਾ ਜੀ ਦੇ ਪੁਰਾਣੇ ਗੀਤ ਸਾਰੇ ਮੈਨੂੰ ਮੂੰਹ-ਜ਼ੁਬਾਨੀ ਯਾਦ ਨੇ ਜੀ, ਜ਼ਬਰਦਸਤ ਆਵਾਜ਼, ਜ਼ਬਰਦਸਤ ਸੁਰ, ਜ਼ਬਰਦਸਤ ਲੁੱਕ, ਸ਼ੇਰਾ ਜੀ ਤੁਹਾਡੇ ਮੈਡਮ ਨਾਲ ਆਉਣ ਵਾਲੇ ਗਾਣਿਆਂ ਦੀ ਬਹੁਤ ਬੇ-ਸਬਰੀ ਨਾਲ ਉਡੀਕ ਆ ਜੀ, ਜਲਦੀ ਤੋਂ ਜਲਦੀ ਲੈ ਕੇ ਆਉ ਨਵੇਂ ਗੀਤ----ਗੁਰੀ ਮਾਲੇਰਕੋਟਲਾ---💞💞💞💞💞💞💞💞💞💞💞💞💞💞ਪਰ ਹਰਭਜਨ ਸ਼ੇਰਾ ਜੀ ਦੀ ਭਗਵੰਤ ਮਾਨ ਦੇ ਇਮਾਨਦਾਰ ਹੋਣ ਵਾਲੀ ਗੱਲ ਨਾਲ ਮੈਂ ਸਹਿਮਤ ਨਹੀਂ, ਬੇੜਾ ਗਰਕ ਕਰਤਾ ਭਗਵੰਤ ਮਾਨ ਨੇ ਪੰਜਾਬ ਦਾ👎👎👎👎🤔🤔🤔🤔🤔
@akbarkhan3528
@akbarkhan3528 2 месяца назад
ਕਿਹੜੇ ਪੱਖੋਂ ਬੇੜਾ ਗ਼ਰਕ ਕੀਤਾ ਕੋਈ ਦੋ ਕਾਰਨ ਦੱਸਣਾ
@PartapSingh-k7i
@PartapSingh-k7i 2 месяца назад
Babbu Maan super hit singer ha
@parmindersinghlovely8580
@parmindersinghlovely8580 Месяц назад
Bahut vadiya awaj Bibi di
@nixrajwinder8764
@nixrajwinder8764 2 месяца назад
Great team si catrick di babbu maan , 🎉
@HarnekMalla
@HarnekMalla 2 месяца назад
ਹਰਭਜਨ ਸੇਰਾ ਆਪਣੇ ਸਮੇ ਦਾ ਸਟਾਰ ਗਾਇਕ ਸੀ ਤੇ ਸਾਡੇ ਲਈ ਵੀ ਤਾ ਹੁਣ ਵੀ ਸਟਾਰ ਨੇ,,ਨੇਕਾ ਮੱਲ੍ਹਾ ਬੇਦੀਆ 🐘 🐘
@Karmjitkaur-gk1xq
@Karmjitkaur-gk1xq 2 месяца назад
ਬਹੁਤ ਵਧੀਆ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਸੋਹਣਾ ਲਁਗਾ ਤੁਹਾਡਾ ਪ੍ਰੋਗਰਾਮ ਜੀ ❤️❤️🌷🌷👍
@rajeshjamba2310
@rajeshjamba2310 2 месяца назад
Pr tital glt lkh ne hune ae v
@AmarDhillon-w3n
@AmarDhillon-w3n 2 месяца назад
Babbu Mann
@samirsinghbrar5167
@samirsinghbrar5167 2 месяца назад
ਬੀਬਾ ਹਮੀਰ ਬਾਰੇ ਤਾਂ ਕੁੱਝ ਨਹੀਂ ਕਹਿ ਸਕਦੇ ਕਿ ਕਿੰਨਾ ਕੁ ਅੱਗੇ ਜਾਵੇਗੀ ਪਰ ਹਰਭਜਨ ਸ਼ੇਰਾ ਹਿਂਟ ਸੀ,ਹਿੰਟ ਹੈ ਤੇ ਰਹੇਗਾ। ਹਰਭਜਨ ਸ਼ੇਰਾ ਗੁਰਦਾਸ ਮਾਨ, ਹਰਭਜਨ ਮਾਨ ਬਂਬੂ ਮਾਨ ਦੇ ਬਰਾਬਰ ਹੈ
@baldevsingh1165
@baldevsingh1165 Месяц назад
Baba kohar harbhajan shera
@NavdeepSingh-s9o
@NavdeepSingh-s9o Месяц назад
Wah
@kt2384
@kt2384 Месяц назад
*ਨਾਂ ਹੈਲੋ ਹੈਲੋ ਕਰਿਆ ਕਰ … ਦਿਲ ਦੀ ਦਰਦ ਓਦੋਂ ਆ ਗਿਆ ਜੁਬਾਨ ਤੇ …* *ਕਹਿੰਦੇ ਨੇ ਨੈਣਾਂ … ਨੀਂ ਸਾਨੂੰ ਦਰਦਾਂ ਦੀ ਦੇਜਾ ਨੀਂ ਦਵਾ … ਤੂੰ ਸਾਡਾ ਨਹੀਂ …* *ਐਨਾਂ ਬਿੱਲੋ ਨੀਂ ਤੈਨੂੰ … ਕੰਮੋ ਨੀਂ ਤੇਰੇ ਨਖ਼ਰੇ ਨੇਂ … ਗੋਰੀ ਗੋਰੀ ਵੀਣੀ ਨੂੰ …*
@mithasingh4484
@mithasingh4484 2 месяца назад
ਤੇਰੀ ਤਸਵੀਰ ❤❤❤❤❤❤
@amandeepkaurgill7546
@amandeepkaurgill7546 2 месяца назад
Bht sone song hunde c bai da
@LovepreetsinghKalsi
@LovepreetsinghKalsi 2 месяца назад
Babbu maan saab 🫡💪🏻❤️
@sarbjeetsidhu9602
@sarbjeetsidhu9602 28 дней назад
ਕਿਰਪਾ ਕਰਕੇ ਟਹਿਣਾ ਸਾਹਿਬ ਆਪਣੇ ਪੰਜਾਬ ਦੇ ਸਚੇ ਦਰਦੀ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਮੁਲਾਕਾਤ ਦਿਖਾੳ ਜੀ
@lovepreetteji4381
@lovepreetteji4381 2 месяца назад
maan ta maan hi aa ❤❤
@shpranu6285
@shpranu6285 2 месяца назад
CMC ਦੇ ਮਾਲਕ ਜਰਨੈਲ ਘੁਮਾਣ ਦੇ ਡਰਾਇਵਰ ਦੇ ਤੌਰ ਤੇ ਵੀ ਜੌਬ ਕਰਦਾ ਰਿਹਾ ਵੀਰ ਸੇਰਾ ਫਿਰ ਗਾਇਕੀ ਵੀ ਸਿਰਾ ਕੀਤੀ ਦੁਨੀਆਂ ਮਨਾਈ ਇਕ ਤੋਂ ਵਧ ਕਿ ਇਕਸੌਂਗ ਸੁਪਰ ਡੁਪਰ ਹਿਟ ਮਾਰਕੀਟ ਵਿਚ ਦਿਤੇ ਬਾਈ ਦੀ ਓਸ ਟਾਈਮ ਫੈਨ ਫੌਲਿੰਗ ਬਹੁਤ ਸੀ ਅਜ ਵੀ ਵੀਰ ਨੂੰ ਵੇਖ ਕਿ ਮਨ ਬਾਗੋਬਾਗ ਹੋ ਗਿਆ ਜੀਓ।।
@mangalsandhu3888
@mangalsandhu3888 2 месяца назад
My favorite singer
@SukhDeep-w1w
@SukhDeep-w1w 2 месяца назад
Maan saab good person
@GurpreetSingh-n8x5p
@GurpreetSingh-n8x5p 2 месяца назад
Babbu Maan 🎉
@RanjeetSandhu-ne4wr
@RanjeetSandhu-ne4wr 2 месяца назад
ਬਹੁਤ ਵਧੀਆ ਆਵਾਜ਼ ਬਾਈ ਦੀ ਬਹੁਤ ਸੁਣਿਆਂ ਬਾਈ ਨੂੰ ਹੀਰਾ ਬੱਦਾ ਫੋਨ ਤੇ ਗੱਲ ਕੀਤੀ ਸੀ ਬਾਈ ਨਾਲ ਮੇਰੀ ਜਾਨ ਆ ਬਾਈ❤❤❤❤❤❤❤❤❤❤
@bhupinderdhaliwal7248
@bhupinderdhaliwal7248 2 месяца назад
ਸ਼ੇਰੇ ਵੀਰ ਤੇਰੇ ਗੀਤ ਅੱਜ ਵੀ ਗੁਣ ਗਨਾਦੇ ਰਹਿਦੇ ਹਾ
@sonubodal465
@sonubodal465 Месяц назад
ਅਸੀਂ ਅੱਜ ਵੀ ਸੁਣ ਦੇ ਹਾਂ ਹਰਭਜਨ ਸ਼ੇਰਾ ਬਾਈ ਜੀ ਨੂੰ. ਅ
@karansidhu4906
@karansidhu4906 2 месяца назад
❤ ਹਰਭਜਨ ਸ਼ੇਰਾ ਬਾਈ ਗਾਣੇ ਗਾਉਣ ਏ ਕਿਓ ਛੱਡ ਦਿੱਤਾ ਸੀ
@JindSohi
@JindSohi 2 месяца назад
Love you Babbu 💕 Maan Saab 💗 ji ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤🎉
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@daljeetjhutty6521
@daljeetjhutty6521 2 месяца назад
ਹਰਭਜਨ ਸ਼ੇਰਾ ਬਹੁਤ ਸੁਰੀਲਾ ਗਾਇਕ ਹੈ ਅੱਜ ਵੀ ਕਮਾਲ ਕਰ ਦਿੱਤੀ ਧੰਨਵਾਦ
@IvanRussian007
@IvanRussian007 2 месяца назад
ਵਧੀਆ ਗਾਇਕ ਨੇ,,so many songs of harbhajan shera are my favourite,,
@Balwinder_07146
@Balwinder_07146 2 месяца назад
Babbumaan saab living legend ❤❤
@ksdproduction5185
@ksdproduction5185 16 дней назад
ਟਹਿਣਾ ਸਾਬ ਤੁਸੀ ਰੂਹ ਖੁਸ਼ ਕਰਤੀ ਸ਼ੇਰਾ ਸਾਬ ਨੂੰ ਬਲਾ ਕੇ
@RanjeetSandhu-ne4wr
@RanjeetSandhu-ne4wr 2 месяца назад
ਹਰਭਜਨ ਸ਼ੇਰਾ ਤਾਰੀਫ ਵਾਸਤੇ ਸ਼ਬਦ ਮੁੱਕ ਗਏ ❤❤❤❤🙏🙏🙏🙏🙏🙏
@AmanDeep-bs8hf
@AmanDeep-bs8hf 2 месяца назад
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤
@palpatrewala
@palpatrewala Месяц назад
ਵਾਹ,ਸ਼ੇਰੇ ਬਾਈ ਕਿਹੜਾ ਵਕਤ ਯਾਦ ਕਰਾਤਾ,,,,ਜਿਉਦੇਂ ਰਹੋ,
@pindabuttarmusic
@pindabuttarmusic 2 месяца назад
ਹਰਭਜਨ shera bhji bhut ghaint ❤❤
@sukhadhillon1313
@sukhadhillon1313 Месяц назад
Shere veer ਪੌਡੇ ਤੌਹ ਉੱਪਰ ਜਾਹ ਤੇਰੇ ਵਿੱਚ ਟੈਲੇਂਟ ਬਹੁਤ ਆਹ
@harmeetsingh5283
@harmeetsingh5283 2 месяца назад
Im agree with you bai 100 percent , Jo karde raab e karde bandey di koe planning ni chaldi. same happened with me
@harrybadist949
@harrybadist949 2 месяца назад
Kon kon babbu maan karke aaya iss interview dekhan nu 😊
@MaanSaab-gy9mm
@MaanSaab-gy9mm Месяц назад
Sare hi babu karke aye aa
@JasvirsinghBhatti-bj5wz
@JasvirsinghBhatti-bj5wz 2 месяца назад
ਟਹਿਣੀ ਸਾਹਿਬ ਫਿਲਮ The goat life ਦੇਖੀ ਵਧੀਆ ਫਿਲਮ ਹੈ। ਇਸ ਫਿਲਮ ਨੂੰ ਦੇਖ ਕੇ ਰੂਸੀ ਨਾਵਲ ਅਸਲੀ ਇਨਸਾਨ ਦੀ ਕਹਾਣੀ ਯਾਦ ਆ ਗਿਆ ਭਾਵੇਂਕੇ ਵਿਸ਼ਾ ਵੱਖਰਾ ਵੱਖਰਾ ਹੈ। ਮੇਰੀ ਬੇਨਤੀ ਹੈ ਕਿ ਨੋਜਵਾਨ ਪੀੜੀ ਉਹ ਵੀ ਪੜੇ।
@saanjh194
@saanjh194 2 месяца назад
ਬਿਲਕੁੱਲ ਬਾਈ ਜੀ ਮੈਂ ਵੀ ਇਹੀ ਸੋਚਿਆ ਸੀ,ਫਿਲਮ ਦੇਖ ਕੇ,15 ਦਿਨ ਪਹਿਲਾ ਵੇਖੀ ਸੀ,ਹਰ ਇਕ ਵੇਖਣੀ ਚਾਹੀਦੀ ਆ ਫਿਲਮ
@anayaandkanan
@anayaandkanan Месяц назад
Babbu maan nal interview honi chahidi aya
@GaganBhangwan-dv5dl
@GaganBhangwan-dv5dl 2 месяца назад
ਬਹੁਤ ਵਧੀਆ ਸ਼ੇਰਾ ਮੇਰੇ ਬਹੁਤ favrat singer ਆ ❤❤❤
@mahingasingh4610
@mahingasingh4610 Месяц назад
ਬਹੁਤ ਘੈਟ ਕਲਾਕਾਰ ਸੇਰਾ ਜੀ❤❤❤❤❤
@PargatDhaliwal-n6r
@PargatDhaliwal-n6r 2 месяца назад
Legendary singer ❤❤sheera y
@MaanBrar7007
@MaanBrar7007 2 месяца назад
ਇਹੋ ਜੇ ਮਰਦ ਹੁੰਦੇ ਆ ਜਿਹੜੇ ਦਿੱਲੀ ਤੋਂ ਟੱਕਰ ਖਾਂਦਾ, ਬਹੁਤ ਮਾੜੀ ਗੱਲ ਹੈ।
@billadhaliwal5073
@billadhaliwal5073 Месяц назад
Ctrack ਕੰਪਨੀ ਦੇ ਪਹਿਚਾਣ ਹਰਭਜਨ ਸ਼ੇਰਾ ਜੀ ਕਰਕੇ ਬਣੀ, ਤਾਂ ਏਸ ਚ ਕੋਈ ਅਤਕਥਨੀ ਨਹੀਂ। ਆਵਾਜ਼ ਹਰਲੀਨ ਜੀ ਦੀ ਵੀ ਬਕਮਾਲ ਹੈ Best Of Luck 👍
@ranbeersanghera6507
@ranbeersanghera6507 2 месяца назад
Seera bhaji bhut bdia lga vvv nyc god bless you
@iimramanbal1424
@iimramanbal1424 2 месяца назад
Babbu maan krke wekhi eh video odaa mai kdeh nai wekhni c view pallde ehvi bs
@gaganjotsingh1652
@gaganjotsingh1652 2 месяца назад
Kine time te aundi a uhna di gl ?
@babbus2696
@babbus2696 2 месяца назад
18:15​@@gaganjotsingh1652
@Meetbrar_9008
@Meetbrar_9008 2 месяца назад
Right
@lovelybagga5339
@lovelybagga5339 2 месяца назад
@@gaganjotsingh165218 minutes babbu maan Saab ❤
@EntertainInfoknowledge
@EntertainInfoknowledge 3 дня назад
J kuj galt bol dinde babbu maan baare, block dia clicka pe jania c
@dancingqueenbarnala4742
@dancingqueenbarnala4742 Месяц назад
Interview sun ke Mai, harbhajan sere de gane search kar ke sun riha ha, najara aa gia y❤❤
@DilbagSingh-wp5pp
@DilbagSingh-wp5pp 2 месяца назад
ਬਹੁਤ ਸੋਹਣੀ ਆਵਾਜ਼ aa ਸ਼ੇਰੇ di
@jaspalsingh-rt4se
@jaspalsingh-rt4se 2 месяца назад
ਸ਼ੇਰਾ veer ਅੱਜ ਪਹਿਲੀ ਵਾਰੀ ਦੇਖਿਆ ਪਰ ਗੀਤ ਬਹੁਤ ਸੁਣੇ ਆ,, ਪਤਾ ਈ ਅੱਜ ਲੱਗਿਆ ਵੀ ਏ ਗੀਤ ਇਸ y ਦੇ ਆ
@Khushvindersandhu-df5ji
@Khushvindersandhu-df5ji 2 месяца назад
I love you ਸ਼ੇਰਾਂ ਜੀ ਅਤੇ ਟਹਿਣਾ ਸਾਹਿਬ ਜੀ
@007jagtar2
@007jagtar2 2 месяца назад
ਨਦੀ ਕਿਨਾਰੇ ਬੁਲਬੁਲ ਬੈਠੀ ਗੀਤ ਬਹੁਤ ਹੀ ਵਧੀਆ ਸੀ ਬਾਈ ਮੈ ਕਾਲਜ ਪੜਦਾ ਸੀ ਓਦੋ
@punjabvirasat
@punjabvirasat 2 месяца назад
ਹਰਭਜਨ ਸ਼ੇਰਾ ਸਟਾਰ ਹੈ ਤੇ ਹਮੇਸ਼ਾਂ ਰਹੇਗਾ
@rajender2938
@rajender2938 2 месяца назад
18.15 ਤੇ ਆ ਜੋ ਜਿਦੇ ਕਰਕੇ ਆ ਵੀਡਿਓ ਦੇਖਣ ਆਏ ਹੋ ਵੀਰੋ
Далее
🎙А НЕ СПЕТЬ ли мне ПЕСНЮ?🕺🏼
3:06:10
Ванька пошел!!!! 🥰
00:18
Просмотров 1,1 млн
🎙А НЕ СПЕТЬ ли мне ПЕСНЮ?🕺🏼
3:06:10