Тёмный

Prime Focus (2382) || ਕੇਂਦਰ ਨੇ ਕਰ ਲਿਆ ਫ਼ੈਸਲਾ, MP ਦੇ ਨਾਲ MLA ਦੀਆਂ ਵੋਟਾਂ ! ਕੰਗਣਾ ਦੇ ਖ਼ਿਲਾਫ਼ BJP ਨੇਤਾ 

Prime Asia TV
Подписаться 2,3 млн
Просмотров 42 тыс.
50% 1

#primeasiatv #primefocus #parmvirbaath #gurpreetsandhawalia #arvindkejriwal #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2382) || ਕੇਂਦਰ ਨੇ ਕਰ ਲਿਆ ਫ਼ੈਸਲਾ, MP ਦੇ ਨਾਲ MLA ਦੀਆਂ ਵੋਟਾਂ ! ਕੰਗਣਾ ਦੇ ਖ਼ਿਲਾਫ਼ BJP ਨੇਤਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@Harjinderbrar-j2e
@Harjinderbrar-j2e 9 часов назад
ਹੁਣ ਅਗਾਂਹ ਲਈ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਅਸਲੀ D.A.P. ਖਾਦ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਇਸ ਵਾਰ ਖਾਸ ਤੌਰ ਤੇ ਨਕਲੀ ਖਾਦਾਂ ਅਤੇ ਦਵਾਈਆਂ ਵੇਚਣ ਵਾਲਿਆਂ ਡੀਲਰਾਂ ਵਿਰੁੱਧ ਬਹੁਤ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਧੰਨਵਾਦ ਜੀ।
@babbuvirk9847
@babbuvirk9847 7 часов назад
😊😊p
@anandpreetsingh8573
@anandpreetsingh8573 13 часов назад
ਫਰੀ ਦੀ ਬਿਜਲੀ ਦੇ ਨਾਲ ਨੁਕਸਾਨ ਵੀ ਬਹੁਤ ਆ ਘਰਾਂ ਦੀਆਂ ਮੋਟਰਾਂ ਚਲੀ ਜਾ ਰਹੀਆਂ ਤੇ ਪਾਣੀ ਬੇਕਾਰ ਹੋ ਰਿਹਾ ਧਰਤੀ ਦੇ ਵਿੱਚੋਂ ਪਾਣੀ ਮੁੱਕ ਰਿਹਾ ਸਰਕਾਰ ਨੇ ਚਾਹੁੰਦੀ ਆ ਤਾਂ ਬਿੱਲ ਲਾਵੇ ਦੋ ਮਹੀਨਿਆਂ ਦਾ 200 ਆਵੇ ਖਜਾਨੇ ਚ ਕੁਛ ਜਾਵੇ ਬਿਜਲੀ ਮਹਿਕਮਾ ਤਾਂ ਚੱਲ ਸਕੇ
@jarnailsinghbrarbhagtabhai894
@jarnailsinghbrarbhagtabhai894 16 часов назад
ਪ੍ਰਾਈਮ ਏਸ਼ੀਆ ਦੇ ਸਾਰੇ ਪਰਵਾਰ ਨੂੰ ਸਤਿ ਸ਼੍ਰੀ ਆਕਾਲ 🙏🙏
@SukhwinderSingh-wq5ip
@SukhwinderSingh-wq5ip 4 часа назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@daljitsingh7980
@daljitsingh7980 16 часов назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 6 часов назад
@@daljitsingh7980 😍🙏 ਜੀ ਸੰਧੂ ਵੀਰੇ
@ਇਕਖਬਰ
@ਇਕਖਬਰ 14 часов назад
ਹੁਣ ਤਾਂ ਇਹ ਸਹੂਲਤ ਚਾਹੀਦੀ ਹੈ 😊ਹਰੇਕ ਪਿੰਡ ਚੌਵੀ ਘੰਟੇ ਲੰਗਰ ਚੱਲੇ ਦੋ ਚਾਰ ਸੂਟ ਦੇ ਦੇਣ ਦਵਾਈਆਂ ਮੁਫਤ ਕੰਮ ਕਰਨ ਦੀ ਕੀ ਲੋੜਹੈ
@rajamannlohara8644
@rajamannlohara8644 15 часов назад
ਮਾਲੀ ਵਾਰੀ ਸੱਪ ਸੁੰਘ ਗਿਆ ਮੈਂ 12 ਮਹੀਨੇ 30 ਦਿਨ ਥੋਡਾ ਕੋਈ ਪ੍ਰੋਗਰਾਮ ਨਹੀਂ ਛੱਡਿਆ ਪਰ ਮਾਲੀ ਸਾਹਿਬ ਵਾਰੀ ਨਾ ਪੰਨੂ ਸਾਹਿਬ ਬੋਲ਼ੇ ਨਾ ਤੁਸੀਂ
@baldevjassar8059
@baldevjassar8059 17 часов назад
*🙏🌷ਅੱਜ ਦਾ ਵਿਚਾਰ🌷🙏* *ਮੁਸਕਰਾਹਟ ਉਹ ਹੀਰਾ ਹੈ!ਜਿਸ ਨੂੰ ਤੁਸੀ ਬਿਨਾਂ ਖਰੀਦੇ ਪਹਿਨ ਸਕਦੇ ਹੋ!ਜਦੋਂ ਤੱਕ ਇਹ ਹੀਰਾ ਤੁਹਾਡੇ ਕੋਲ ਹੈ!!ਤਾਂ ਸੁੰਦਰ ਦਿਸਣ ਲਈ ਕਿਸੇ ਚੀਜ਼ ਲੋੜ ਨਹੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@leviparrish2386
@leviparrish2386 13 часов назад
💯 truth
@gurlalvirk9900
@gurlalvirk9900 14 часов назад
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@Karmjitkaur-gk1xq
@Karmjitkaur-gk1xq 16 часов назад
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@RajinderSingh-r5s
@RajinderSingh-r5s 9 часов назад
BJP ਤੇ ਮੋਦੀ ਦੀਆਂ ਗ਼ਲਤ ਨੀਤੀਆਂ ਤੇ ਤੁਹਾਡਾ ਹੱਥ ਹਮੇਸ਼ਾ ਹੋਲਾ ਹੁੰਦਾ ਗੱਲ ਸਮਝੋ ਬਾਹਰ ਆ
@ParamjeetKaur-wd4qc
@ParamjeetKaur-wd4qc 7 часов назад
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@sidhudhurkotia9919
@sidhudhurkotia9919 15 часов назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@deepbrar.
@deepbrar. 17 часов назад
ਲੋਕਾਂ ਦੀ ਸਿਰਫ ਡਿਗਰੀ ਮਹਿੰਗੀ ਹੈ *ਸੋਚ ਤਾਂ ਹਾਲੇ ਵੀ ਦੋ ਕੋੜੀ ਦੀ ਹੈ ਜਨਾਬ*
@gurjitkaur7
@gurjitkaur7 16 часов назад
Deepu Veere Kia baat hai 💎🙏🏻
@leviparrish2386
@leviparrish2386 13 часов назад
200/truth
@deepbrar.
@deepbrar. 6 часов назад
@@gurjitkaur7 ਧੰਨਵਾਦ ਦੀਦੀ 😍😍
@deepbrar.
@deepbrar. 6 часов назад
@@leviparrish2386 ਧੰਨਵਾਦ ਜੀ 😍🙏
@akbarkhan3528
@akbarkhan3528 9 часов назад
ਏਡਾ ਕਿਹੜਾ ਕੋਈ ਕੱਦੂ ਚ ਤੀਰ ਮਾਰਿਆ ਹੋਇਆ ਅੰਮ੍ਰਿਤਪਾਲ ਦਾ ਜਿਹੜਾ ਹਰ ਗੱਲ ਤੇ ਸਰਦਾਰ ਸਰਦਾਰ ਕਹੀ ਜਾਨਾਂ ਬਾਠਾ
@KulwinderSingh-ob6lt
@KulwinderSingh-ob6lt 14 часов назад
SSA ਜੀ ਵਾਹਿਗੁਰੂ ਚੜ੍ਹਦੀਕਲਾ ਰੱਖੇ ਸਰਬੱਤ ਦਾ ਭਲਾ
@Harjinderbrar-j2e
@Harjinderbrar-j2e 10 часов назад
ਧੰਨਵਾਦ ਜੀ।
@gurimangat2636
@gurimangat2636 13 часов назад
SAT SHRI AKAL JI SARYAN NU 🙏 ❤❤
@GurcharansinghGurcharan-e6w
@GurcharansinghGurcharan-e6w 16 часов назад
Waheguru ji❤
@gopi2bhatti
@gopi2bhatti 16 часов назад
ਬੀਬੀ ਸਤਿਕਾਰਯੋਗ ਸ਼ਬਦ ਆ ਬਾਠ ਸਾਬ ਤੁਸੀਂ ਵੀ ਸੋਚ ਸਮਝ ਕੇ ਬੋਲੋ ਕੰਗਣਾ ਬੀਬੀ ਕਿਵੇਂ ਹੋ ਗਈ
@gumitgill6406
@gumitgill6406 3 часа назад
Sat sri aakal brother
@deepbrar.
@deepbrar. 17 часов назад
ਅਗਰ ਤੁਹਾਡੀ ਜ਼ਮੀਰ ਅਤੇ ਇਨਸਾਨੀਅਤ ਜ਼ਿੰਦਾ ਹੈ ‬ ‪ *ਤਾਂ ਗਲਤ ਦਾ ਵਿਰੋਧ ਕਰਨਾ ਵੀ ਤੁਹਾਡਾ ਧਰਮ ਹੈ*
@daljitsingh7980
@daljitsingh7980 16 часов назад
ਦੀਪ ਬਰਾੜ 👌👌👍
@gurjitkaur7
@gurjitkaur7 16 часов назад
Deep Barar Veere 👉🏻✌🏻✌🏻✌🏻✌🏻✌🏻👈🏻
@deepbrar.
@deepbrar. 6 часов назад
@@daljitsingh7980 ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 6 часов назад
@@gurjitkaur7 ਧੰਨਵਾਦ ਦੀਦੀ 😍😍
@gurimangat2636
@gurimangat2636 13 часов назад
VERY VERY NICE PROGRAM SANDHAWALIA JI AND BAATH SAAB SALOUT TO YOU 🙏❤ 👍
@amritpalijkaur5642
@amritpalijkaur5642 10 часов назад
Sat shri akal ji mere man di gal kiti very very good dailog
@BalwantSingh-to7nu
@BalwantSingh-to7nu 8 часов назад
ਬਾਠ ਸਾਬ ਜੇ ਤੁਸੀਂ ਸੱਚ ਮੁੱਚ ਪੰਜਾਬ ਲਈ ਸੋਚਦੇ ਹੋ ਤਾਂ ਇੱਕ ਲਹਿਰ ਬਣਾਓ ਕਿ ਇਕ ਕਿਸਾਨ ਨੂੰ ਕਿਲਿਆਂ ਮੁਤਾਬਕ ਸਾਲ ਦੇ ਛੇ ਗੱਟੇ ਯੂਰੀਆ ਦੋ ਗੱਟੇ ਡੀ ਏ ਪੀ ਦੇ ਦਿਓ ਇਸ ਤੋਂ ਜ਼ਿਆਦਾ ਕਿਸੇ ਹਾਲ ਵਿੱਚ ਨਾਂ ਦਿਓ ਇਸ ਨਾਲ ਪੰਜਾਬ ਜ਼ਹਿਰ ਤੋਂ ਬਚ ਜਾਵੇਗਾ
@GobinderjeetKaur
@GobinderjeetKaur 16 часов назад
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏
@wazirchand7593
@wazirchand7593 14 часов назад
ਤੁਹਾਡੇ ਭਾਈਚਾਰੇ ਵਲੋਂ ਸਵਾਲ ਹੀ ਐਖੋ ਜਿਹਾ ਕਿਓਂ ਕੀਤਾ ਜਾਂਦਾ ਹੈ
@Harjinderbrar-j2e
@Harjinderbrar-j2e 11 часов назад
ਬਾਈ ਜੀ। ਆਪਣੇ ਸਾਰਿਆਂ ਹੀ ਪੰਜਾਬੀ ਚੈੱਨਲਾਂ ਰਾਹੀਂ ਹੁਣ ਅਗਾਂਹ ਲਈ ਖਾਸ ਕਰ ਕੇ ਕੰਗਣਾ ਰਣੌਤ ਦੀ ਹਰ ਰੋਜ ਹੀ ਮੁਫ਼ਤ ਮਸ਼ਹੂਰੀ ਨਾ ਕਰਨ ਲਈ ਉਸ ਸਬੰਧ ਵਿੱਚ ਕਦੇ ਵੀ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਹੈ।ਧੰਨਵਾਦ ਜੀ।
@gurjeetmahal4924
@gurjeetmahal4924 15 часов назад
Good morning bath sabh and sandhawalia sahib ji
@BalramDhaliwal-rb7no
@BalramDhaliwal-rb7no 14 часов назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@amanbrar273
@amanbrar273 13 часов назад
🙏🏻ਭਾਉ ਕਿਧਰ ਕਚੀਆ ਤਾਰਾ ਪਾ ਲਈਆ ਜੇ
@JaspalSingh-il7ox
@JaspalSingh-il7ox 13 часов назад
ਸਤਿ ਸ੍ਰੀ‌ ਅਕਾਲ ਜੀ ਸੰਧਾਵਾਲੀਆ ਤੇ ਬਾਠ ਸਾਹਿਬ ਜੀ
@VijayKumar-oq5cg
@VijayKumar-oq5cg 11 часов назад
Sare dap Khad dying industry ko supply hoti hai
@suchasingh2091
@suchasingh2091 11 часов назад
BJP te jharoo da bura time shuru ho gya aa ji bath sahib ji
@JassaBaba-k2z
@JassaBaba-k2z 11 часов назад
❤❤❤
@ShamsherSingh-bs7we
@ShamsherSingh-bs7we 10 часов назад
ਨੋਟਬੰਦੀ ਦਾ ਕਿੰਨਾ ਕੁ ਫਾਇਦਾ ਹੋਇਆ ਜੀ
@davvinder
@davvinder 5 часов назад
🙏🙏
@anandpreetsingh8573
@anandpreetsingh8573 14 часов назад
ਜਸਟਿਸ ਸੰਧਾਵਾਲੀਆ ਹੋਣਗੇ ਹਿਮਾਚਲ ਦੇ ਚੀਫ ਜਸਟਿਸ
@deepbrar.
@deepbrar. 17 часов назад
ਬਾਲ ਲਿਆ ਸਾਡੀ ਰੂਹ ਨੇ ਦੀਵਾ ਅੰਦਰ ਦੀ ਵੱਟੀ ਪਾਅ ਅਸਾਂ ਤਾਂ ਤੇਰੇ ਨਾਲ ਵਿਆਹੇ ਸਾਡੇ ਰੋਸੇ ਸਾਡੇ ਚਾਅ *ਅਸਾਂ ਤਾਂ ਤੇਰੇ ਪੈਰ ਦੀ ਜੁੱਤੀ ਭਾਵੇਂ ਲਾਹ ਸੱਜਣਾ ਭਾਵੇਂ ਪਾਅ*
@gurjitkaur7
@gurjitkaur7 15 часов назад
Deep Veere bolan joge ne chhadia 👉🏻❣️⭐⭐⭐⭐⭐⭐⭐❣️👈🏻
@charnjeetmiancharnjeetmian6367
@charnjeetmiancharnjeetmian6367 15 часов назад
​@@gurjitkaur7ਬੋਲਣ ਜੋਗੇ ਨਹੀਂ ਛੱਡਿਆ,,,ਇਹ ਲਾਈਨ ਪੁਰਾਣੇ ਬਜ਼ੁਰਗ ਉਦੋਂ ਬੋਲਦੇ ਸਨ ਜਦੋਂ ਕੋਈ ਘਰਦਾ ਜੀਅ ਬਾਕੀ ਪਰਿਵਾਰ ਦੀ ਬੇਜ਼ਤੀ ਕਰਵਾ ਦੇਵੇ।ਫ਼ੇਰ ਕਹਿੰਦੇ ਸੀ ਕਿ ਸਾਨੂੰ ਪਿੰਡ ਚ ਬਾਂਹ ਕੱਢ ਕੇ ਬੋਲਣ ਜੋਗੇ ਨਹੀਂ ਛੱਡਿਆ,,ਸਾਡੀ ਸਾਰੇ ਪਿੰਡ ਚ ਬੇਜ਼ਤੀ ਕਰਵਾ ਦਿੱਤੀ
@leviparrish2386
@leviparrish2386 13 часов назад
ITHE HOR SANDHARW WICH GALBAAT HO RAHI HAI.
@gurjitkaur7
@gurjitkaur7 13 часов назад
@@deepbrar. Thanks Ji 🙏🏻
@gurjitkaur7
@gurjitkaur7 13 часов назад
@@deepbrar. Shukriya Chhote Veer
@kartarsingh3546
@kartarsingh3546 14 часов назад
"Sat Sri akal,, Paramjeet Bhat and Gurpreet shanda walia ❤🎉
@singhkairon-gz2ri
@singhkairon-gz2ri 15 часов назад
Good morning ji
@KulwinderSingh-zv1tx
@KulwinderSingh-zv1tx 13 часов назад
Good morning g 🙏🌹🌹😊 Banga
@sukhvindersingh-fw8zb
@sukhvindersingh-fw8zb 13 часов назад
M AJ tk tuhada koi b program miss nhi keta pr tusi Mali bare bole hi nhi
@deepbrar.
@deepbrar. 17 часов назад
ਵੱਡਾ ਨੌਕਰ ਬਣਨ ਨਾਲੋਂ ਚੰਗਾ ਹੈ ਕਿ *ਇੱਕ ਛੋਟਾ ਜਿਹਾ ਮਾਲਿਕ ਬਣ ਜਾਵੋ*
@gurjitkaur7
@gurjitkaur7 15 часов назад
Deepu Veere Gagandeep Veer Ji
@gurjitkaur7
@gurjitkaur7 13 часов назад
@@deepbrar. Dhanvad Chhote Deepu Veere 💖🙏🏻
@deepbrar.
@deepbrar. 6 часов назад
@@gurjitkaur7 ਹਰਸ਼ਦੀਪ ਹੈ ਦੀਦੀ 😍🙏
@deepbrar.
@deepbrar. 6 часов назад
@@gurjitkaur7 ਸ਼ੁਕਰੀਆ ਦੀਦੀ 😍😍
@gurjitkaur7
@gurjitkaur7 5 часов назад
@@deepbrar. Right Harshdeep Veere 💖🙏🏻🙏🏻
@harshwinderkaur7260
@harshwinderkaur7260 15 часов назад
Sat shri akaal ji
@aviroopbrar7356
@aviroopbrar7356 14 часов назад
BJP raising issues to divert the public attention from the main issues i.e. Education, Health Care, High price, Employment & Infrastructure for development.
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 16 часов назад
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@gurtejsingh5066
@gurtejsingh5066 14 часов назад
Sharabi CM Mann should be removed from the post of CM immediately, so that the public authority may be saved from the Khas Party Sarkar or All people should be supported to appoint as New CM as he knows the policing procedure being IPS and civil procedure being law graduate officer being personified honest officer. During his tenure as SSP in Sri Amritsar Sahib he remained as personified honest officer and all the drug mafia peddlers and gangsters were feared from the post of SSP being personified honest. In case he is appointed as new CM then he will control the pb very well being
@jagdishpuri5366
@jagdishpuri5366 15 часов назад
Aj tak 2 terms to jayada haryana vich kade nai chali. Par haryana vich sarkar ose he party di aandi ha jis party di centre vich hundi hai
@sukhvindersingh-fw8zb
@sukhvindersingh-fw8zb 13 часов назад
Mali sab bare bole hi nhi
@BittuChambal-vl4hr
@BittuChambal-vl4hr 15 часов назад
Good job ❤❤❤❤
@gurmeetsinghsandhu8677
@gurmeetsinghsandhu8677 14 часов назад
V NYC bhaaji good job
@GursewakSingh-zf1om
@GursewakSingh-zf1om 16 часов назад
❤❤❤❤❤
@sourabhdhawan8132
@sourabhdhawan8132 13 часов назад
Ajj Bath ne Sandhwalia ragadta
@deepkaler-oz8lx
@deepkaler-oz8lx 15 часов назад
ਮੁੱਖ ਮੰਤਰੀ ਡਿੱਗਦਾ ਫਿਰਦਾ ਐ ਦਾਰੂ ਨਾਲ਼ ਰੱਜਕੇ ਕੋਈ ਜਾਣਕਾਰੀ ਦਿਓ
@kartarsingh3546
@kartarsingh3546 14 часов назад
ਬਾਈ ਤੇਰਾ ਠੇਕਾ ਹੈ ਜਿੱਥੋਂ ਲੈ ਕੇ ਗਿਆ ਹੈ ਭਗਵੰਤ ਮਾਨ ਦਾਰੂ😅
@JagtarGill-u1z
@JagtarGill-u1z 16 часов назад
Vway gooþ thanya
@gurtejsinghsidhu9161
@gurtejsinghsidhu9161 16 часов назад
🎉
@sarbjitsinghriar596
@sarbjitsinghriar596 15 часов назад
🙏🙏❤️
@devrajsalaria3333
@devrajsalaria3333 10 часов назад
SAT SHRI AKAAL JE KOT BAATH SAHIB NE KADH LIYYA HAI MADA SHARER HAI THAND BHI JALDI LAGDI HAI.BAATH SAHIB JEE EK NATION EK ELECTION SAMBHAV NAHIN HO SAKEGA TE WAKF BOARD WANGOO IS THE HASHAR HOIEGA. KANGANA TE TUSSI 10 MINS LAGAYE NE UNO KOI FARK NAHIN PAINDA.YES JAND K ONCE AGAIN HAS POLED AND A GOOD GESTURE THAT 67 PERCENT VOTING JAS BEEN CAST. A GREAT PGME
@RaviSandhu-c7b
@RaviSandhu-c7b 16 часов назад
Maan Saab da news18 wla interview kine kine dekh lea 🤣🍻
@Sundri7
@Sundri7 16 часов назад
Mariyan chwlaan hi ne... Lagda hun fer comedy krni shuru krti ohna ne kyunki CM waliyan harktaan ta rahiya nahi ohna diyan
@jarmangill4004
@jarmangill4004 15 часов назад
Prime Asia ne ni gal krni os interview bare eh ta punjab government da media aa
@deepkaler-oz8lx
@deepkaler-oz8lx 15 часов назад
ਰੱਜਿਆ ਹੋਇਆ ਸੀ ਦਿੱਲੀ ਬੋਲਣ ਨੀਂ ਦਿੱਤਾ ਕੇਜਰੀ ਲਾਲੇ ਨੇ , ਫੇਰ ਰੱਜਿਆ 18 ਤੇ ਚੱਲ ਗਿਆ ਫੇਰ ਚੰਡੀਗੜ ਆਕੇ ਜਹਾਜ ਚੋਂ ਡਿੱਗ ਗਿਆ ਫੇਰ ਰਾਤ ਨੂੰ ਦਾਰੂ ਦੀ ਸਫ਼ਾਈ ਦੀ ਪੋਸਟ ਪਾਈ ਕਿ ਮੈਨੂੰ ਪੌੜੀਆਂ ਨੀਂ ਦਿਸੀਆਂ ਪਰ ਫੇਰ ਡਿਲੀਟ ਕਰ ਗਿਆ ਪਰ ਏਹ ਤਾਂ ਸਰਕਾਰੀ ਚੈਨਲ ਆ ਏਹ ਨੀਂ ਬੋਲਦੇ
@Lovedeepsingh01
@Lovedeepsingh01 15 часов назад
🙏🏻🙏🏻🙏🏻🙏🏻
@gurtejsingh5066
@gurtejsingh5066 14 часов назад
Pride hath a fall. Accly CM Mann leave his feet and false promises made to people. He does not honour the Supremo credit to appoint him as CM, whereas he doesn't deserve the Ist higher chair of Pb being n
@GurpreetSingh-bx7vo
@GurpreetSingh-bx7vo 16 часов назад
Malvinder Singh Mali bare v bolo
@bilbirkhicher3838
@bilbirkhicher3838 16 часов назад
Daljeet sandhu ji sat shri akal
@daljitsingh7980
@daljitsingh7980 16 часов назад
ਬਲਵੀਰ ਖਿੱਚਰ ਜੀ ਸਤਿ ਸ੍ਰੀ ਆਕਾਲ ਜੀ 🙏
@BakhshishSinghi
@BakhshishSinghi 7 часов назад
Job chahidi nahre nahen
@rajinderbenipal6069
@rajinderbenipal6069 13 часов назад
Bath sahib bibi g bahut murakh ha or tusi bibi nu saini kha ray ha...galt gal ha thudi....tusi apnay sabad vapis lao
@jagdishpuri5366
@jagdishpuri5366 15 часов назад
Next parliament election vich bahut kuchh change ho jana hai woman reservation bill lagu hon kar k bibiya diya seats jayada ho jan giya. Population di ginti to baad seats jayada ho jaan giya persimmon k baad.
@RaviSandhu-c7b
@RaviSandhu-c7b 16 часов назад
Benti kardo k ghare beth k peg lah lea kr 🍺 Pind da matad bnda v kenda ghare jah k ava gae eve dig nah paea 😅
@sukhdevchahal6894
@sukhdevchahal6894 16 часов назад
Sukhjinder Singh Randhawa kehra ghat ne. Congress thee policy eh hai ' charah ja put sulee te Ram bhhali karega'.
@jagdishpuri5366
@jagdishpuri5366 15 часов назад
Rational kyu nai ho sakde punjab de bande
@jagdishpuri5366
@jagdishpuri5366 15 часов назад
Himachal te Karnataka vich free de chakkar vich sarkara kol pase khatam ne Himachal c te manisters di sallary nai diti ja rahi Karnataka de Deputy Cm da bayan te aa he chukya hai free scheams to baad development fund koi na mange
@jagdishpuri5366
@jagdishpuri5366 15 часов назад
27valiya chona 2 saal di term hove gee
@GurdeepSingh-ne8jy
@GurdeepSingh-ne8jy 13 часов назад
ਕੰਗਨਾ ਰਣੌਤ ਦੀ ਹਰੇਕ ਗਲ ਬਕਵਾਸ ਹੀ ਹੁੰਦੀ ਹੈ ਪਰ ਮੈ ਕੰਗਨਾ ਰਣੌਤ ਦੀ ਇਸ ਗੱਲ ਠੀਕ ਹੈ ਕਿ ਮਾਰਨ ਮਰਾਉਣ ਦੀ ਗਲਾਂ ਕਰਨ ਵਾਲੇ ਅਤੇ ਹਥਿਆਰਾਂ ਨਾਲ ਖੇਡਣ ਵਾਲੇ ਬੰਦੇ ਨੂੰ ਸੰਤ ਨਹੀਂ ਕਹਿਣਾ ਚਾਹੀਦਾ
@DaljitSingh-fq3oh
@DaljitSingh-fq3oh 14 часов назад
Bjp sportr ho gaya chanal
@sciencehouse1
@sciencehouse1 8 часов назад
You are responsible for long & killing power cuts imposed on hardworking and tax-paying people of Punjab, who avail no freebies. I'm sure you get your instructions from I-bad.
@DaljeetSingh-g1c
@DaljeetSingh-g1c 14 часов назад
Bath sahib ji 1947ch aazadi welli Sikh panth ne panjabi bolda ek vakhra suba mangia c os time Sikh panth de sirmour sanstha sromane comite nhi deta or bad ch mang Puri na hon te fir v nhi sochia k Sikh a nu National party kq ne bnaee hun sza bhugat rahi ho aj v socho
@ProfessorSKVirk
@ProfessorSKVirk 9 часов назад
😂😂😂😂😂😂😂
@jagdishpuri5366
@jagdishpuri5366 15 часов назад
3kanoon te supreme court di cometti de survey vich v theek he paye gaye c 87% kissan satisfy c. Punjab haryana de commission agents nu jayada problem c
@RajinderKumar-hm3rx
@RajinderKumar-hm3rx 14 часов назад
Kangana galt ke kehndi ke ak47 vala sant nahi ho sakda tusi tusi atwadia de pithu je
@suchasingh2091
@suchasingh2091 11 часов назад
BJP te jharoo da bura time shuru ho gya aa ji bath sahib ji
@suchasingh2091
@suchasingh2091 11 часов назад
BJP te jharoo da bura time shuru ho gya aa ji bath sahib ji
Далее