Тёмный

Chajj Da Vichar (938) || 'ਕੰਗਣਾ ਤੇਰਾ ਨੀਂ' ਵਾਲੇ ਮਸ਼ਹੂਰ ਗਾਇਕ ਨੂੰ ਕੀਹਨੇ ਕੀਤਾ ਬਰਬਾਦ 

Prime Asia TV
Подписаться 2,3 млн
Просмотров 201 тыс.
50% 1

#PrimeAsiaTV #ChajjDaVichar #MasterRakesh
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 858   
@dilveerkumar916
@dilveerkumar916 4 года назад
ਇਹ ਬੰਦਾ ਜਿਨਾ ਵਧਿਆ ਗਾਓਦਾ ਓਨਾ ਹੀ ਵਧਿਆ ਬੰਦਾ ਆ। ਅਸੀਂ ਬਹੁਤ ਚਿਰ ਤੋਂ ਜਾਣਦੇ ਆ ਇਹਨਾਂ ਨੂੰ 👌 ਪਰ ਕੁਝ ਬੰਦਿਆਂ ਨੇ ਪੁਰੀ ਜ਼ਿੰਦਗੀ ਬਰਬਾਦ ਕਰ ਤੀ ਬਾਈ ਦੀ।
@guggajaharveerofficial
@guggajaharveerofficial 4 года назад
Right ji
@pacificprash
@pacificprash 3 года назад
Awein lgda ki Pura harmonium kha ke gaunda hIai..mja agya yaar kya baat hai bhut vadiya....classss
@tejindersingh8012
@tejindersingh8012 4 года назад
ਰਾਕੇਸ਼ ਜੀ ਗਾਇਕ ਬਾ ਕਮਾਲ ਨੇ ਬਹੁਤ ਹੀ ਵਧੀਆ ....👌👌👌
@arvindgarlay5221
@arvindgarlay5221 4 года назад
Tehna sahib ji.. Mai master Rakesh ji nu bht time ton personaly jaanda aa soo eh jo v kangna song related story apni das rhe aa oh bilkul sach aa ji ena nal bht mara happan hoya aa...
@jagrajsingh1489
@jagrajsingh1489 4 года назад
Rakesh kr is very excellent in tone music to play harmonium control on voice tongflulentll bahut khus harman v bahut hassi ludhiana
@bhupindersingh-es8rx
@bhupindersingh-es8rx 4 года назад
ਬਾਈ ਜੀ ਪਹਿਲੀ ਵਾਰੀ ਸੁਣਿਆ ਇਹ ਸਰਦੂਲ ਦੇ ਸੁਰਾਂ ਚ ਖੇਡਣ ਵਾਲਾ ਸੁਰੀਲਾ ਬੰਦਾ ਅਤ ਬਹੁਤ ਹੀ ਵਧੀਆ
@Gurisaab-ro8it
@Gurisaab-ro8it 3 года назад
sardool bhji de shkird a master rakesh ji
@thechefinturban
@thechefinturban 4 года назад
Legend a master Rakesh .. kangna ,zakhmi ,.sadeyan paraan , koka .. awaaz ne raaz Kita .te Banda v bohat changa insan a ..dukh lgda sun k jdo Aidan de bande nal madhi hundi .. rabba kar de insaaf aina naal . Ai te heera a sadi industry da
@meetmahajan4533
@meetmahajan4533 4 года назад
gurpreet Singh saadya paraan toh ta jasbir gunachauriye da likhya
@manjeetsingh2814
@manjeetsingh2814 3 года назад
ਗੁਰਪ੍ਰੀਤ ਵੀਰ ਜੀ ਤੁਸੀ ਬਿਲਕੁਲ ਠੀਕ ਕਿਹਾ ਜੀ ਕੁਝ ਸਾਲ ਪਹਿਲਾਂ ਮੈਵੀ ਏ ਗਾਣਾ ਸੁਣਦਾ ਸੀ ਤਾ ਖਤਮ ਹੋਣ ਤੇ ਬਾਰ ਬਾਰ ਪਲੇ ਕਰਕੇ ਸੁਣਦਾ ਸੀ ਕੀ ਏਨਾ ਦੀ ਆਵਾਜ ਵਿੱਚ ਇਕ ਵੱਖਰਾ ਹੀ ਰਸ ਸੀ ਜਬਰਦਸਤ
@gurpreetheer8753
@gurpreetheer8753 3 года назад
Hamesha no. 1 te hai 'kangna' song ....16 years to continue sunda 😍😍....master rakesh is the legend singer ....
@Parvinderhanda
@Parvinderhanda 4 года назад
ਸੱਚਾਈ ਝੱਲਕ ਰਹੀ ਹੈ ਇਸ ਵੀਰ ਦੀ ਗੱਲਾ ਚ ਵਾਹਿਗੁਰੂ ਚੜਦੀਕਲਾਂ ਬਕਸ਼ੇ ਇਸ ਵੀਰ ਨੂੰ ਹਰ ਮੈਦਾਨ ਫਤਿਹ ਬਕਸ਼ੇ
@sardarjisingh8049
@sardarjisingh8049 4 года назад
Kuj kamzori hai jo samne nahin aah rahi, itna tez te hoshiar bande nu v koi bewakoof bana sakda hai? Ya dokho de ke bach sakda hai?
@Parvinderhanda
@Parvinderhanda 4 года назад
ਪਰਾਈ ਧਰਤੀ ਤੇ ਉਹ ਵੀ ਜੇਲ ਚ ਰਹਿਣਾ ਵੱਡਿਆਂ ਵੱਡਿਆਂ ਨੂੰ ਸੋਚਣ ਪਾ ਦਿੰਦੀ ਹੈ ਵੀਰੇ ਕਿ ਮੈ ਹੁਣ ਕਰਾ ਤਾ ਕਰਾ ਕੀ
@Lsaroye
@Lsaroye 4 года назад
@@sardarjisingh8049 veer Dhokha Kita Geya Bs Os Time
@happysingh5039
@happysingh5039 4 года назад
Sahi hi honi veere mein v giya c uk mein dekhiya hege salle uk wale kutte de bade a purre
@manichaudhary8121
@manichaudhary8121 Год назад
7th fail hai Rakesh so dhokhe nal bina detail ch Dassey sign kra lya c .. or passport te fake stamp lga diti gyi c
@ritesh3746
@ritesh3746 4 года назад
This guy is living legend...and lost in time !!
@sonuauto5193
@sonuauto5193 4 года назад
ਬਹੁਤ ਵਧੀਆ ਮਾਸਟਰ ਰਾਕੇਸ਼ ਅਸੀ ਬਹੁਤ ਸੁਣਿਆ ਵੀਰ ਨੂੰ ਜੋ ਵੀ ਹੋਇਆ ਬਹੁਤ ਮਾੜਾ ਹੋਇਆ
@bikramsingh8005
@bikramsingh8005 4 года назад
ਜੇ ੲਿਸ ਵੀਰ ਨੇ ਦਸਤਖਤ ਕਰਨ ਤੋਂ ਪਹਿਲਾਂ ੳੁਹ ਕਾਗਜ ਚੰਗੀ ਤਰਾਂ ਪੜ ਲਿਆ ਹੁੰਦਾ ਤਾਂ ਸ਼ਾਇਦ ਅੱਜ ਪਰੇਸ਼ਾਨ ਨਾ ਹੁੰਦਾ
@klair5715
@klair5715 4 года назад
ਬਾਈ ਜੀ ਉਨ੍ਹਾਂ ਨੇ ਕਿਹਾ ਕਿ ਉਸ ਟਾਇਮ ਇੰਗਲਿਸ਼ ਨੀ ਆਉਂਦੀ ਸੀ ਉੱਥੇ ਰਹਿ ਕੇ ਇੰਗਲਿਸ਼ ਸਿੱਖੀ
@gurjeetsingh3860
@gurjeetsingh3860 4 года назад
Veere kai vari banda galti kar janda hai. Par!!!!!! Rakesh Kumar banda vadia lagda. Ehde ache din aayenge,
@Lsaroye
@Lsaroye 4 года назад
USTAAD JI Bs Aun Wala TYM Tuhada Ae Sadiyan Duawan Hmesha Tuhade Nal Ne Love U USTAAD JI 🙏
@harpreetsinghmoga
@harpreetsinghmoga 4 года назад
ਬੰਦਾ ਤਾਂ ਗੁਣੀ ਐ ਬਈ!
@charanjitbansal4611
@charanjitbansal4611 4 года назад
100%true.Rakesh was in England when he sung this song.I also live in England and I know this is true.
@jogasingh7505
@jogasingh7505 4 года назад
ਜਦੋਂ ਅੰਗਰੇਜ਼ੀ ਬਾਹਲੀ ਬੋਲਣ ਲੱਗਦਾ ਪੱਤਰਕਾਰ ਭਰਾ ਉਸੇ ਵੇਲੇ ਆਖ ਦਿੰਦੇ ਨੇ ਗਾਣਾ ਸੁਣਾ ਦਿਉ
@SanjeevKumar-dn7uh
@SanjeevKumar-dn7uh 4 года назад
😂😂
@jashanaarleenvlogs7909
@jashanaarleenvlogs7909 Месяц назад
Sahi gal a
@shanshersinghmarardu7981
@shanshersinghmarardu7981 4 года назад
ਟਹਿਣਾ ਸਾਹਿਬ ਅਤੇ ਥਿੰਦ ਭੈਣ ਜੀ, ਤੁਹਾਡਾ ਗੱਲਬਾਤ ਕਰਨ ਦਾ ਲਹਿਜਾ ਬਾ ਕਮਾਲ ਹੈ ਅਤੇ ਤੁਹਾਡਾ ਦੋਵਾਂ ਦਾ ਸੁਭਾਅ ਵੀ ਬਹੁਤ ਚੌਗਾ ਲੱਗਦਾ ਹੈ ਜੀ. ਤੁਸੀ ਨਿਰਪੱਖ ਗੱਲ ਕਰਦੇ ਹੋ ,
@Parvinderhanda
@Parvinderhanda 4 года назад
ਸੁਭਾਅ ਚੰਗਾ ਲੱਗਦਾ ਹੈ
@gurmaildhaliwal
@gurmaildhaliwal 4 года назад
Love you Rakesh : I still remember my 1st tour to UK in 1998 with Rakesh and Heer Paji
@malhidr.3418
@malhidr.3418 4 года назад
ਰਾਕੇਸ਼ ਤਾਂ ਕਾਬਿਲੇ ਤਾਰੀਫ ਬੰਦਾ ਹੈ...
@navdeepsingh2634
@navdeepsingh2634 4 года назад
Kangna song bhut shona aa sanu nhi c pta tuhada song aa
@tanujoberoi6256
@tanujoberoi6256 4 года назад
Ravi Kaur g master Rakesh dae boht songs nae chothi dae RU-vid tae check kro madm g
@tanujoberoi6256
@tanujoberoi6256 4 года назад
Madm g master Rakesh dae boht Atth songs nae hor v RU-vid tae check kro
@gaggunangla2498
@gaggunangla2498 4 года назад
hon sun lo ji
@robinrobin6957
@robinrobin6957 4 года назад
यह हमारा फ्रेंड है यह बचपन से ही बहुत अच्छा गाता है
@robinrobin6957
@robinrobin6957 4 года назад
उस समय का जी खान था यह
@rabbdabanda7083
@rabbdabanda7083 4 года назад
ਮੈ ਮਾਸਟਰ ਰਾਕੇਸ਼ ਦਾ ਕੰਗਣਾ ਗੀਤ ਅਤੇ ਸਾਡੇ ਪਰਾਂ ਤੋਂ ਸਿੱਖੀ ਉੱਡਣਾ ਬਹੁਤ ਸੁਣਿਆ.. ਆਵਾਜ਼ ਸੁਣ ਕੇ ਪਤਾ ਲਗ ਜਾਂਦਾ ਬੰਦਾ ਸੱਚਾ ਹੈ 💯💯💐💐😍💕
@dhannveer
@dhannveer 4 года назад
ਗੱਲ ਕਰਨ ਤੇ ਗਾਉਣ ਵੇਲੇ ਅਵਾਜ਼ ਵਿੱਚ ਬਹੁਤ ਫਰਕ ਏ 👌 ਪ੍ਰਮਾਤਮਾ ਚੜਦੀ ਕਲਾ ਬਖਸ਼ੇ 🙏🏽 ਸਾਡੇ ਆਲੇ ਅੰਗਰੇਜ਼ੀ ਮਗਰ ਹੀ ਪਏ 👎
@sukhchainsinghkang1313
@sukhchainsinghkang1313 4 года назад
ਬਹੁ਼ਤ ਖੂਬ, ਪਾ੍ਈਮ ਏਸ਼ੀਆ ਦੀ ਸਾਰੀ ਟੀਮ ਦਾ ਧੰਨਵਾਦ।
@laddisingh8488
@laddisingh8488 8 месяцев назад
ਮਾਸਟਰ ਰਕੇਸ਼ ਵੀਰ ਬੋਹਤ ਵਧੀਆ ਬੰਦਾ ਆ ਇਹਦੇ ਨਾਲ ਬੋਹਤ ਧੋਖਾ ਹੋਇਆ। ਮੈਰੀ ਬੋਹਤ ਟਾਈਮ ਤੋਂ ਯਾਰੀ ਆ ਵੀਰ ਨਾਲ।।ਵੀਰ ਇਕ ਕਲਾਕਾਰ ਦੇ ਨਾਲ ਨਾਲ ਇਕ ਬੋਹਤ ਵਧੀਆ ਇਨਸਾਨ ਵੀ ਆ।।।ਇਹਨਾ ਦੇ songs bollywood ਵਿੱਚ ਚਲ ਰਹੇ ਇਹਨਾ ਦੀ ਹੀ ਅਵਾਜ ਵਿੱਚ ਗਾਏ। ਪਰ ਏਹਨਾਂ ਨੂੰ ਕਿਸੇ ਨੇ ਵੀ ਪੁਸ਼ਿਆ ਤੱਕ ਨੀ।ਗਰੀਬ ਬੰਦੇ ਨਾਲ ਧੱਕਾ ਹੋਇਆ ਇਹਨੂੰ ਇਹਦਾ ਹੱਕ ਮਿਲਣਾ ਚਾਹੀਦਾ। ਜ਼ੇ ਇਹ ਪਰੂਫ਼ ਮੰਗ ਰਹੇ ਆ ਤਾਂ ਗਾਣੇ ਸੁਣ ਲੈਣ ਕੰਗਣਾ ਤੇਰਾ। ਓਹਦੇ ਵਿੱਚ ਨਾਮ ਵੀ ਬੰਗੇ ਦਾ ਰਕੇਸ਼ ਇਹਨਾ ਦੀ ਹੀ ਅਵਾਜ ਵਿੱਚ ਲਿਆ ਗਿਆ ਹੈ । ਵੀਰ ਨੂੰ ਇਨਸਾਫ ਤੇ ਏਹਨਾਂ ਦਾ ਹੱਕ ਮਿਲਣਾ ਚਾਹੀਦਾ ਓਹਨਾ ਨੇ ਇਹਨੂੰ ਕੁਸ਼ ਨੀ ਦਿਤਾ ਤੇ ਇਹਨਾ ਤੋਂ ਪੁਸ਼ਿਆ ਵੀ ਨੀ ਇਹਨਾ ਦੇ ਗਾਣੇ ਫਿਲਮਾ ਚ ਪਓਣ ਲਗਿਆਂ।।।ਗਲਤ ਗਲ ਆ ।ਇਹ ਬੰਦਾ ਗਰੀਬ ਆ ਇਹਦੀ ਮਦਤ ਹੌਣੀ ਚਾਹੀਦੀ ਬੋਹਤ ਵੱਡਾ ਧੋਖਾ ਹੋਇਆ ਆ।
@sahilbaisal7374
@sahilbaisal7374 4 года назад
ਚਰਨ ਵੀਰ ਨੂੰ ਟਹਿਣਾ ਸਾਹਿਬ ਬਾਰ ਬਾਰ ਬੇਨਤੀ ਕਰਦੇ ਰਹੇ ਬੋਲੋ ਸਾਡੇ ਵੱਲ ਦੇਖੋ ਪਰ ਇਸ ਵੀਰ ਦੀਆਂ ਬਰੇਕਾਂ ਨੀ ਲੱਭਿਆਂ
@sardarjisingh8049
@sardarjisingh8049 4 года назад
Ha ha LOL, memory v achchi hai teh gauna v !!
@uniquestylejustforfun8821
@uniquestylejustforfun8821 4 года назад
ਕਿਹੜਾ ਚਰਨ?
@simratpal2303
@simratpal2303 4 года назад
Charan Lhikhari
@rahulvashisth1618
@rahulvashisth1618 4 года назад
Charan likhari tan heera hai 22.....
@baggiswariya595
@baggiswariya595 Месяц назад
ਇਹਨੂੰ ਬੋਲਦੇ ਆ ਗਾਇਕੀ . ਮਿਹਨਤ ਬੋਲਦੀ ਰਾਕੇਸ਼ ਪਾਜੀ ਦੀ. ਰੱਬ ਹਮੇਸ਼ਾ ਸਲਾਮਤ ਰਖੇ. ਤੁਹਾਡੇ ਸਬ ਅਗੇ ਬੇਨਤੀ ਆ ਕੀ ਏਦਾਂਦੇ ਸਿੰਗਰਾਂ ਦੀ ਸਪੋਟ ਕਰਿਆ ਕਰੋ ...
@musikmine1111
@musikmine1111 4 года назад
ਵੀਰ ਜੀ ਹਰਮਨਜੀਤ ਰਾਣੀ ਤੱਤ ਨੂੰ ਲੈ ਕੇ ਆਓ ਜੀ ।।
@RGILL-wx5xk
@RGILL-wx5xk 4 года назад
ਪਹਿਲਾ ਇੰਟਰਵਿਊ ਸੁਣਦੇ ਨਾਲ - ਨਾਲ ਕੋਈ ਕੰਮ ਵੀ ਕਰ ਲੈਂਦੇ ਸੀ ਪਰ ਅੱਜ ਨਹੀਂ..., ਬਾਈ ਜੀ ਤੇਜ਼ ਹੀ ਵਾਲਾ ਬੋਲਦੇ ਸੀ..!🙃🙃🙃🙃
@HarpreetSingh-nk5bg
@HarpreetSingh-nk5bg 4 года назад
Bai di English ni suni 😂😂
@akashdeepbrar637
@akashdeepbrar637 4 года назад
Hahahaha
@RGILL-wx5xk
@RGILL-wx5xk 4 года назад
😀🤣🤣
@RanjitSingh-xd7rj
@RanjitSingh-xd7rj 4 года назад
ਰਾਕੇਸ਼ ਬਾਈ ਮੈਂ ਤੁਹਾਨੂੰ ਕਦੇ ਨੀ ਭੁਲਿਆ । ਰਾਕੇਸ਼ ਬੰਗਾ ਨਾ ਨਾਲ ਜਾਣਦਾ। ਬਹੁਤ ਹੀ ਬਦੀਆ ਇਨਸਾਨ ਤੇ ਬਦੀਆ ਗਾਇਕ ਆ।
@balwinderchhawla5737
@balwinderchhawla5737 4 года назад
Tehna sahib thank you rakesh ji nal interview karwan lye, awaaz nice aa
@RavinderSingh-uw8xn
@RavinderSingh-uw8xn 4 года назад
Master rakesh my favrt singer. Menu tan pta eh ji master rakesh bare. Sare gane sune hai. Please gane hor banao. Tarakki jroor milu
@tejindersingh8012
@tejindersingh8012 4 года назад
ਇੱਕ ਹੋਰ ਬੇਨਤੀ ਕਰਨੀ ਸੀ ਤੁਹਾਨੂੰ ਦੋਨਾਂ ਨੂੰ ਕੇ ਮਨਜੀਤ ਰੂਪੋਵਾਲੀਆ ਨੂੰ ਵੀ ਲੈ ਕੇ ਆਓ ਦਰਸ਼ਕਾਂ ਦੇ ਸਾਹਮਣੇ ....
@gagandeepsinghriar1678
@gagandeepsinghriar1678 4 года назад
TEJINDER SINGH ਸਾਡੇ ਦਿਲ ਦੀ ਗੱਲ ਕਹਿ ਦਿੱਤੀ ਜੇ ਤੁਸੀ ਵੀਰੇ
@tejindersingh8012
@tejindersingh8012 4 года назад
@@gagandeepsinghriar1678 veer bohat ghaint banda oho...
@gagandeepsinghriar1678
@gagandeepsinghriar1678 4 года назад
ਕੱਚਿਆ ਘਰਾ ਦੇ ਵਿਚ ਵੱਸਣਾ ਪਵੇਗਾ ਜੇ ਤੂੰ ਸਾਡੇ ਨਾਲ ਕਰੇਗੀ ਪਿਆਰ
@tejindersingh8012
@tejindersingh8012 4 года назад
@@gagandeepsinghriar1678 ਦਿਲ ਸੋਚ ਕੇ ਲਾਵੀਂ ਯਾਰ ਸ਼ਾਇਦ ਕੁੜੀ ਉਹੀ ਹੋਣੀਆਂ ...
@narindersingh1884
@narindersingh1884 4 года назад
Bai
@jagseersingh3480
@jagseersingh3480 4 года назад
ਅਵਾਜ ਬਹੁਤ ਸੁਰੀਲੀ ਆ ਜੀ
@kuldipbajwa8385
@kuldipbajwa8385 4 года назад
ਹੀਰਾ ਮਿਟੀ ਚ ਰੁਲਿਅਾ ਸੀ ਬਹੁਤ ਗੁਣਕਾਰੀ ਗਾੲਿਕ ਰਾਕੇਸ
@manmindersingh6737
@manmindersingh6737 4 года назад
One of my favorite song "Kangna Tera Ni" . I am feeling very bad for master Rakesh ji.
@rajwinderwaraich8641
@rajwinderwaraich8641 4 года назад
ਕਿੰਨਾ ਤੇਜ਼ ਬੋਲਦੇ ਨੇ ਵੀਰ ਜੀ। ਐਵੇਂ ਲੱਗਿਆ ਕਿ 37 ਮਿੰਟ ਵੀ ਭਾਜੀ ਦੀ ਤੇਜ਼ ਬੋਲੀ ਕਰਕੇ 5 ਮਿੰਟ ਚ ਨਿਕਲ ਗਏ।
@lalligill2856
@lalligill2856 4 года назад
Bai nu bahan to fdke rokna pende tehna sabb nu
@navjindersingh4306
@navjindersingh4306 4 года назад
ਮੇਰੇ ਕੁੱਝ ਪੰਸਦੀਦਾ ਗੀਤਾਂ ਚੋਂ ਇੱਕ ਕੰਗਨਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ.....ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ....ਪਰ ਅਫਸੋਸ ਹੁਣ ਦੇ ਗੀਤਾਂ ਵਿੱਚੋਂ ਇੰਨੀ feelings ਨਹੀਂ ਆਉਂਦੀ...ਪਤਾ ਨਹੀਂ ਕੀ ਗੱਲ
@rajinderkauranoop7187
@rajinderkauranoop7187 4 года назад
Wow, sach a sweet voice 👌👌👌👌
@deepkilahans1496
@deepkilahans1496 4 года назад
Hlo ràjinder ji...70971...00070 wàtsàp ànd contact plz call me
@SaN-GruR
@SaN-GruR 4 года назад
ਸਵਰਨ ਟਹਿਣਾ ਜੀ ਇਹ ਬੰਦਾ ਸਹੀ ਹੈ ਪੰਜਾਬੀ ਇੰਡਸ਼ਟਰੀ ਚ ਐਵੇ ਹੀ ਹੁੰਦਾ
@sukhvirsingh453
@sukhvirsingh453 9 месяцев назад
ਬਹੁਤ ਮਿੱਠੀ ਅਵਾਜ਼ ਵੀਰ 🙏🙏🙏ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@manubanger9655
@manubanger9655 4 года назад
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਗੁਣਕਾਰੀ ਬੰਦਾ ਡਾਕਟਰ ਰਕੇਸ਼ ਜੀ ਅਵਾਜ਼ ਵਿੱਚ 100% ਦੰਮ ਹੈ ਜੀ 👌🏼
@gagandeepsinghriar1678
@gagandeepsinghriar1678 4 года назад
ਅੱਜ ਭੈਣ ਜੀ ਹੋਰਾ ਨੇ ਆਪਣਾ ਹਾਸਾ ਰੋਕ ਕੇ ਕਿਵੇ ਰੱਖਿਆ ਇਹ ਅੱਜ ਵਾਲਾ ਚਰਚਾ ਦਾ ਵਿਸਾ ਆ
@shukarsingh9366
@shukarsingh9366 4 года назад
Rupinder nu lake ao
@surenderkamboj874
@surenderkamboj874 2 года назад
Very nice singer bahut changa lageya sun k🇵🇹🇵🇹🇬🇧🇬🇧🇬🇧👌👌
@avtarvirdi1540
@avtarvirdi1540 4 года назад
ਯਰ ਜੋ ਇਨਸਾਨ ਇਕ ਸੌਂਗ ਲਿਖ ਸਕਦਾ ।। ਉਹ ਹੋਰ ਵੀ ਲਿਖ ਸਕਦਾ।। ਜਿੰਦਗੀ ਤੇ ਕਮਲ ਹੋਰ ਅੱਗੇ ਕੰਮ ਕਰਨ ਲਈ ਪਰਮਾਤਮਾ ਦਿੰਦਾ ਹੈ ।।
@blessup7957
@blessup7957 4 года назад
Dr.zeus💝 Master RAKESH👏👏👏👏👏 Tehnna bai ji😂😂👌👌👌 Harman Dee🙏🙏
@ikkagill250
@ikkagill250 4 года назад
22 g tahanu support AAA Rakesh paji god bless u
@RavinderSingh-uw8xn
@RavinderSingh-uw8xn 4 года назад
Really zakhmi album very nice album. Sun ke dekho
@isharangillz5286
@isharangillz5286 Год назад
Kangna tera nj “”” fav song 🌹❤️
@just4buddy
@just4buddy 4 года назад
Great artist May God bless him a lot of success All the best to him And always appreciate to prime Asia for bringing this type of hidden talents up Keep it up Also Tehna saahb you are so funny hahahaha
@pindabuttarmusic
@pindabuttarmusic Год назад
ਏਹੋ ਜਿਹੇ ਗਾਇਕ ਪਤਾ ਨੀ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਦੇ ਬਹੁਤ ਵਧੀਆ
@charanpreetsingh992
@charanpreetsingh992 4 года назад
ਜਿੰਉੰਦਾ ਰਹੇ ਮਾਸਟਰ ਰਕੇਸ਼ , ਮੈੰ ਬਾਈ ਨੂੰ ਪਿਛਲੇ ਦਹਾਕੇ ਤੋੰ ਸੁਣਦਾ ਆਇਆਂ ਪਰ ਹਰ ਵਾਰ ਦਿਲ ਨੂੰ ਬੇਹੱਦ ਦੁੱਖ ਲਗਦਾ ਸੀ ਕਿ ਏਨਾ ਸੁਰੀਲਾ ਕਲਾਕਾਰ ਹੋਣ ਦੇ ਬਾਵਜੂਦ ਬਾਈ ਦੀ ਪਛਾਣ ਕਿਸੇ ਵਿਰਲੇ ਨੂੰ ਹੀ ਸੀ। ਪਰ ਅੱਜ ਵੀ ਮਨ ਨੂੰ ਪੂਰਾ ਹੌੰਸਲਾ ਹੈ ਕਿ ਜਲਦ ਹੀ ਇਸ ਫਨਕਾਰ ਦੀ ਬਾੰਹ ਪਰਮਾਤਮਾ ਫੜੂਗਾ ਅਤੇ ਮਾਸਟਰ ਰਕੇਸ਼ ਕੰਗਣੇ ਤੋੰ ਵੀ ਓੁੱਤੇ ਗੀਤ ਲੈਕੇ ਆਓਗਾ 🙏🏼
@sandymittal8007
@sandymittal8007 3 года назад
Kangna song muje itna pyara hai.. Me jab ye gana suna.. Tab laga ki kya jabardast awaj hai.. Sir bahut hi pyari awaj hai apki. Ap fir khub ange bade... Khub tarkki kare.... Whahe guru.. Kirpa kare🙏
@jellydhatt9268
@jellydhatt9268 3 года назад
Bahut dhakka sir de nal main ta bahut vadda fan aa ustaad ji da
@vijaygoraya7327
@vijaygoraya7327 4 года назад
ਰਕੇਸ਼ ਉਸਤਾਦ ਬਹੁਤ ਵਧੀਆ।ਪਜਾਈ ਜਾ ਘੋੜਾ ਕਦੇ ਤਾਂ ਪਿੰਡ ਆਉਗਾ।🐎🐎
@anmolkayal9937
@anmolkayal9937 4 года назад
बिग फैन हूं आपका राकेश भाई
@harjitbhatti9416
@harjitbhatti9416 3 года назад
ਬਹੁਤ vadiaa ਕਲਾਕਾਰ ਰਾਕੇਸ਼
@BSRay-wo3un
@BSRay-wo3un 3 года назад
Bhere bazar song veri nice ...music 🎵🎵🎶🎶👍👍
@ramangaba6600
@ramangaba6600 4 года назад
Jo v a banda likhda bollywood touch da e a....very nice brother...milna jaroor veer nu ek wari 👌🤘👍
@amandeepsinghgrewal436
@amandeepsinghgrewal436 4 года назад
ਅੰਗਰੇਜੀ ਨੂੰ ਤਾਂ ਵੱਖਤ ਪਾਤਾ ਬਾਈ ਨੇਂ
@gurjasssingh0466
@gurjasssingh0466 4 года назад
😆😆😆😊😊😊☺
@Lsaroye
@Lsaroye 4 года назад
@@Ranveer_sangha03 22 ki glt
@jaswinderkaur7254
@jaswinderkaur7254 5 месяцев назад
Bauhut good🙏🙏🙏Baba ji bless u
@funtimewithsukhvir5976
@funtimewithsukhvir5976 4 года назад
his voice amazing guys ❤
@harrydhaliwal4997
@harrydhaliwal4997 4 года назад
ਗੱਲ ਬਾਤ ਹੈਗੀ ਆ ਬੰਦੇ ਚ
@ManjitSingh-fd8vq
@ManjitSingh-fd8vq 3 года назад
heera bnda master rakesh.. jdo ih gana aya odo puri uk vich ihi gana vjda c..
@ranakhosa6084
@ranakhosa6084 4 года назад
ਗਾਣੇ ਗਾ ਗਾ ਸਵਾਦ ਲਿਆਤਾ ❤️❤️❤️
@UrmilaDevi-mq5mn
@UrmilaDevi-mq5mn 8 месяцев назад
Very nice bro kya batt aa yar rabb tenu sada kuch rakhe
@shivinder102
@shivinder102 4 года назад
Talented bnda puraaa bht khoob ustad master rakesh 👌👌👌👌👌🙏🙏🙏🙏🙏🙏🙏 waheguru mehr kare
@jasbirsingh4906
@jasbirsingh4906 4 года назад
HERRA BANDA LUBH K LYANDA TEHNA JI THIND JI
@anitabhaura1062
@anitabhaura1062 3 года назад
Kmaal hai awaaj. Jo har satch byaan kardi hai k tusi bilkul satch bol rhe o
@abx3868
@abx3868 4 года назад
bahut hi heera banda master rakesh .....jiooooo ehda time ni es vr da dour auga ......menu poori aas hai.....jiooo vr g
@sukhpreetsingh3455
@sukhpreetsingh3455 3 года назад
Sirra banda master rakesh
@jassjass567
@jassjass567 4 года назад
master rakesh ur legend my fav song kangna life time
@manminderkumar8330
@manminderkumar8330 3 года назад
Voice.... Paji thoudi end aa kangna song bhuit vadia aa. oda da hor aun deyo
@pindabuttarmusic
@pindabuttarmusic Год назад
ਏਹੋ ਜਿਹੀ ਆਵਾਜ਼ ਬਣਨ ਨੂੰ ਕੲਈ ਸਾਲ ਲਗ ਜਾਂਦੇ ਆ,,,, ਕਰੋ ਸਪੋਟ
@SunnyKumar-bj7hd
@SunnyKumar-bj7hd Год назад
Wah g wah ehnu kehnde aa tallent kya bat g siirraa krta bnde ne
@gurwickduabhia6518
@gurwickduabhia6518 3 года назад
Siraaa banda awazzz ba kmalll
@MysticMango412
@MysticMango412 Год назад
JUSTICE FOR MASTER RAKESH SIR
@khalsag9623
@khalsag9623 4 года назад
ਕੋਈ ਗੱਲ ਨੀ ਵੀਰ ਜੀ ਨਰਾਜ ਨਾ ਹੋ ਬਾਬਾ ਆਪੇ ਤਰੱਕੀ bakshu
@harmanjotprince1972
@harmanjotprince1972 Год назад
Tusi ustaaaad ooo Sir 🙏 with respect for you 🙏🙏🙏
@GurpreetSingh-xj1vp
@GurpreetSingh-xj1vp 4 года назад
ਜਿਵੇਂ ਬਾਈ ਜੀ ਤੁਸੀਂ ਅਗਰੇਜੀ ਬੋਲਦੇ ਓ, ਜੇ ਮੈਂ ਤੁਹਡੇ ਨਾਲ ਮਹੀਨਾ ਰਹਿ ਗਿਆ 6 ਬੈਂ ਡ ਲੈ ਜਾਓ।😁😂😂😂😂🤩
@radgang467
@radgang467 4 года назад
👌👌👌👌👌
@mannuthind912
@mannuthind912 4 года назад
🤣🤣🤣🤣🤣main 7band le lugi🤣🤣🤣
@amarbhatia1808
@amarbhatia1808 4 года назад
Shi gll y
@gagandeepsinghriar1678
@gagandeepsinghriar1678 4 года назад
Gurpreet Sarinh ha hahaha ha
@baljinderjattana9871
@baljinderjattana9871 3 года назад
Bai ji nai vadia bolda ede vich bejti karn vali kehdi gal e bai daso? English sirf ik language a kidi k gal e je nai aundi os nu ??
@gurdeepsinghsingh5973
@gurdeepsinghsingh5973 Год назад
🙌🙌🙌🙌 sirrra bhaji 👌👌
@Thekidz2022
@Thekidz2022 Год назад
Rakesh 22 g truly voice. Always Stay blessed
@dheeraj2634
@dheeraj2634 2 года назад
Rakesh you are master blaster you are realy hitman
@GagandeepSingh-cc6cn
@GagandeepSingh-cc6cn 4 года назад
Waheguru mehar kru
@sukhvirsingh1896
@sukhvirsingh1896 4 года назад
To be honest 😊 . Awaz ta oss gane ch iss bandey di he lagdi aa . awaz ch kashish bhot aa . Too gud tehna saab and madam 👌🏻👌🏻
@chahal_s
@chahal_s 4 года назад
Lol ਆਵਾਜ਼ ਦੀ ਗੱਲ ਨ੍ਹੀ It's about crediting who came up with the song. Of course he sang it there's no doubt about it.
@Lsaroye
@Lsaroye 4 года назад
sukvir 22 lgdi Ni Awaz Hegi MASTER RAKESH JI Di aa
@manjitbains5726
@manjitbains5726 4 года назад
Sukhvir Singh nice Rakes’s
@robingill5274
@robingill5274 4 года назад
bai kehenda v hunda “Chandre Rakesh nu tan piche ehne la liya”
@panditmikku3528
@panditmikku3528 4 года назад
Y ji es gane to sukke pond bna le ohna bndea ne ji es bnde de gall ta jail da haar paya kudi jhawea ne
@kavinroots8113
@kavinroots8113 3 года назад
100% Same voice with original song
@sodhikumarsodhikumar5409
@sodhikumarsodhikumar5409 4 года назад
ਉਸਤਾਦ ਮਾਸਟਰ ਰਕੇਸ਼ ਜੀ ਕਿੱਆ ਬਾਤ ਆ ਜੀ from sodhi banga
@goldysondhijal
@goldysondhijal 4 года назад
Bhaji ????
@karanbraich6667
@karanbraich6667 3 года назад
🙏
@neelnick5458
@neelnick5458 Год назад
God bless my Big Brother...Love You
@yaarmusical6651
@yaarmusical6651 4 года назад
Great legend artist kangna song my all time favourite ..
@balkarnsekhon6704
@balkarnsekhon6704 4 года назад
Bnda imandaar lggya vichare nal dhka hoya... Rabb tnu har khushi deve rakesh bhaji sare dream poore hon tuhade...
@karamjitthind6975
@karamjitthind6975 4 года назад
Sahi gl aa rakesh ji di...sade kol hi city ch rehnde ne....te kangna song v ehna da hi hai...
@majabhsikhallahmalik387
@majabhsikhallahmalik387 4 года назад
Full support aa sir g tuhanu mere walo
@SonuKaler-ou8xx
@SonuKaler-ou8xx 6 месяцев назад
Master Rakesh Very Gud singer Mailk fer Moka denge 🙏
@HardeepSingh-pj9pg
@HardeepSingh-pj9pg Год назад
He is a right I'm there when he sing great singer master Rakesh
@manpreetsaini7902
@manpreetsaini7902 4 года назад
Sade Bangeya di shaan master rakesh❣❣❣
@gagandeep-id5kg
@gagandeep-id5kg 4 года назад
master rakesh tan sardool sikander nalo v bhut wdea gonda ae.
@janakraj9342
@janakraj9342 3 года назад
Bhai rang baan gia wah
@KuldipSingh-ue1rq
@KuldipSingh-ue1rq 3 года назад
lu lu lu taina sahib mja ah gya ajj master nu ru be ru kita
@vikkdhillon1
@vikkdhillon1 4 года назад
Bahuat bahuat e jiyada sohni awaaj de maalik ho ustaad ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@LovepreetSingh-pr9zs
@LovepreetSingh-pr9zs 4 года назад
ਬਹੁਤ ਵਧੀਆ ਗੀਤਕਾਰ ਆ much respect
@harpreetbhullar
@harpreetbhullar 4 года назад
love his voice talent poping outtyt
@simarjammu5858
@simarjammu5858 2 года назад
Vah vah kya bat a. Supeerrrrr signing. (Sadi kismat vich tera pyar heni) antra kya gaya.
@bhupinderpalsingh3096
@bhupinderpalsingh3096 Год назад
Ajj de Kai besure singra to kite ghaint gaunde Rakesh ji
Далее
Как вам наши образы?🥰🥰🤍🤍
00:10