Тёмный

Chote Sahibzade : Shaheedi Da Sach | Nek Punjabi History 

Nek Punjabi Itihaas
Подписаться 268 тыс.
Просмотров 36 тыс.
50% 1

Chote Sahibzade : Shaheedi Da Sach | Nek Punjabi History
ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਕਿਉ ਸੀ ? - • Guru Gobind Singh Ji n...
ਸਤਿ ਸ਼੍ਰੀ ਅਕਾਲ🙏
ਸਾਡੀ 13th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
13 ਪੋਹ ਮਤਲਬ 27 ਦਸੰਬਰ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਅੱਤ ਦੇ ਤਸੀਹੇ ਦੇ ਕ ਸ਼ਹੀਦ ਕਰ ਦਿੱਤਾ ਜਾਂਦਾ | ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਬਾਰੇ ਸਾਨੂ ਸਭ ਨੂੰ ਸਿਰਫ ਇਹਨਾ ਕੁ ਹੀ ਪਤਾ ਕ ਓਹਨਾ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਤੇ ਅਖੀਰ ਨੀਹਾਂ ਚ ਚਿਣ ਕ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ |
ਪਰ ਇਸਤੋਂ ਇਲਾਵਾ ਵੀ ਓਹਨਾ ਨੂੰ ਰੂਹ ਕੰਬਾ ਦੇਣ ਵਾਲੇ ਤਸੀਹੇ ਦਿਤੇ ਗਏ ਸੀ ਜਿਸਦਾ ਇਤਿਹਾਸ ਸਾਨੂ ਕਦੇ ਨਹੀਂ ਦਸਿਆ ਗਿਆ ਤੇ ਨਾ ਹੀ ਫਿਲਮਾਂ ਚ ਕਦੇ ਦਿਖਾਇਆ ਗਿਆ |
ਜੋ ਕ ਅਸੀਂ ਇਸ ਵੀਡੀਓ ਵਿਚ ਜਾਣਾਂਗੇ |
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Sat Shri Akal🙏
Welcome to our 13th Long Video, in which we have talked about
13 Poh means on the 27th day of December, Chhote Sahibzade Baba Zorawar Singh, Baba Fateh Singh and Mata Gujriji were martyred under extreme torture. All we know about the martyrdom of Sahibzade and Mata Gujar Kaur Ji is that they were kept in a cold tower and finally Sahibzade was martyred.
But apart from this, they were subjected to heart-wrenching tortures, the history of which has never been told to us or shown in films.
What we will know in this video
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
RU-vid - @nekpunjabi
Instagram - / nekpunjabi
2. NEK PUNJABI PODCAST (Interesting Personalities)
RU-vid - @NekPunjabiPodcast
Instagram - / nekpunjabipodcast
3. NEK PUNJABI ESTATE (punjab diya zameena)
RU-vid - @NekPunjabiEstate
Instagram -
/ nekpunjabiestate
.
.
.
.
.
#sahibzaade #shaheedi #historyfacts

Развлечения

Опубликовано:

 

7 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 220   
@Elife..
@Elife.. 7 месяцев назад
ਸਕੂਲ ਦੀਆਂ ਕਿਤਾਬਾਂ ਵਿੱਚ ਬੱਚਿਆਂ ਨੂੰ ਟਵਿੰਕਲ ਟਵਿੰਕਲ ਲਿਟਲ ਸਟਾਰ ਪੜਾਇਆ ਜਾਂਦਾ ਹੈ ਅੱਜ ਇਨਾ ਕੁਝ ਜਾਣ ਕੇ ਅੱਖਾਂ ਵਿੱਚੋਂ ਹੰਜੂ ਆ ਗਏ ਬਹੁਤ ਬਹੁਤ ਧੰਨਵਾਦ ਭਾਜੀ
@simmurai939
@simmurai939 3 месяца назад
Bachpan to hi kamjor bna rhe ne bachia nu,
@Legenbande
@Legenbande 7 месяцев назад
Video nu dekhke jinu jinu shibjadya da drd mehsoos hoya. Jinu jinu rona aaya o like karan....
@Tarsem_jassar98
@Tarsem_jassar98 7 месяцев назад
ਜਿਸ ਸਿੱਖ ਇਤਿਹਾਸ ਨੂੰ ਅੱਜ ਤੱਕ ਕਿਸੇ ਨੇ ਏਦਾ ਨਹੀਂ ਸੀ ਦਸਿਆ ,ਉਹ ਅੱਜ ਇਸ ਵੀਰ ਨੇ ਦਸਿਆ ਏ 🙏🙏🙏👏 ਦਿਲੋਂ ਧੰਨਵਾਦ
@Khush_brar16
@Khush_brar16 3 месяца назад
ਵਾਕੇ ਈ ਨਿੱਕੀਆਂ ਉਮਰਾਂ ਵੱਡੇ ਸਾਕੇ ❤ ਵਾਹੇਗੁਰੂ ਜੀ 🙏
@rubiverma5117
@rubiverma5117 7 месяцев назад
Dusmna nu pta ni kyu ni tasyhe dite rab ne chote chote bachiyan nal aina bda julam kita kash kramu de ghr hi mata ji hor time rukde
@parvindersinghkapoor9786
@parvindersinghkapoor9786 7 месяцев назад
ਸੱਚਮੁੱਚ ਨਿੱਕੀਆਂ ਜਿੰਦਾਂ ਨੂੰ ਦਿੱਤੇ ਤਸੀਹੇ ਤੇ ਸ਼ਹਾਦਤ ਦਾ ਇਹ ਵਰਨਣ ਸੁਣ ਕੇ ਅੱਖਾਂ ਚੋਂ ਨੀਰ ਵਗਣ ਲੱਗ ਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AkshiClasses
@AkshiClasses 7 месяцев назад
ਇਤਿਹਾਸ ਛੁਪਿਆ ਨਹੀਂ ਸੀ, ਪਰ ਕਿਸੇ ਨੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ..... भाई आपका बहुत बहुत धन्यवाद ❤❤❤🙏🙏🙏🙏🙏🙏
@captainsardar
@captainsardar 7 месяцев назад
ਥਨਵਾਦ ਆ ਸੋਸ਼ਲ ਮੀਡੀਆ ਕਾ ਜਿਨੇ ਸਿੱਖ ਇਤਿਹਾਸ ਨੂੰ ਜਾਗਰੁਕ ਕਰਾਇਆ
@AkshiClasses
@AkshiClasses 7 месяцев назад
@@captainsardar 😊🙏🙏
@Jaskaransingh-iv2hd
@Jaskaransingh-iv2hd 7 месяцев назад
Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji Katha sun ke Bahaut bahaut rona Aya
@prabh4745
@prabh4745 7 месяцев назад
Bhai sahib g thanks tusi ik vaar te ruva dita a😢.mein hamesha tuhadiyan video dekhdi a te apne bachyan v story bna k sunaundi a.really very thankful to you for such a good video.
@mikasingh1313
@mikasingh1313 3 месяца назад
Bhai ji eh story ni itihaas hai
@prabhK1313
@prabhK1313 7 месяцев назад
ਇਤਿਹਾਸ ਦੇ ਅਨਮੋਲ ਪੰਨਿਆ ਨੂੰ ਅੱਗ ਵਿੱਚ ਸਾੜ ਕੇ ਖਤਮ ਕਰ ਤਾ, ਪਰ ਕੀ ਇਸ ਨਾਲ ਇਤਿਹਾਸ ਖਤਮ ਹੋ ਗਿਆ, ਸੱਚ ਦਾ ਸੂਰਜ ਤਾਂ ਅੱਗ ਦੀਆਂ ਲਪਟਾਂ ਚੀਰ ਕੇ ਉੱਗ ਹੀ ਆਉਂਦਾ, ਕੋਈ ਰੋਕ ਨਹੀਂ ਸਕਦਾ 🙏
@noteasytohandle
@noteasytohandle 7 месяцев назад
waheguru g ka khalsa waheguru ji ki fateh mere valo ohna loka nu sat shiri akal jo mera comment pad rahe hn meri tohanu sab nu benti hai ke apa ik ik krke apni sikh history nu promote krie just like me jive m ik comment kita beshak pr shyd es nal kise ik insan nu v samj a sakdi hai ta k apa proud sikh apne khud lai v keh skie
@harkeeratsinghsaini4071
@harkeeratsinghsaini4071 3 месяца назад
Waheguru ji da Khalsa waheguru ji di fateh sahi gall aa veerji, sanu Sikh history naal Tyaar bar tyar vi rehna chahida h…..itehas gavah h es gall da Sat Shri akal
@noteasytohandle
@noteasytohandle 3 месяца назад
@@harkeeratsinghsaini4071 hnji vir jina ho ske apne itehaas vre apne ghr ch member a nu dsie atte hr v dosta mitran nu smjaie ta jo khalsa jeonda vasda rahe waheguru g ka khalsa waheguru ji ki fateh
@mehakdeepkhinda306
@mehakdeepkhinda306 7 месяцев назад
ਧੰਨਵਾਦ!
@RandeepSingh-dt4xh
@RandeepSingh-dt4xh 7 месяцев назад
Gud job bro👍🏻
@mehakdeepkhinda306
@mehakdeepkhinda306 7 месяцев назад
@@Akash_Bajwa__ hanji veer poori tarah sehmat thodi gall naal 🙏
@nekpunjabihistory
@nekpunjabihistory 7 месяцев назад
Saadi saari team valon tuada bohot bohot dhanvaad 🙏
@harkeeratsinghsaini4071
@harkeeratsinghsaini4071 3 месяца назад
Sikh shahadaata te hor tagdi hundi h……Yaad dilan lai dhanvaad ❤waheguru Ji ka khalsa waheguru ji di fateh
@engineeraman3217
@engineeraman3217 7 месяцев назад
Bhut dhanwad virji
@Panjabijatt1
@Panjabijatt1 7 месяцев назад
ਵਾਹਿਗੁਰੂ
@babbu_randhawa
@babbu_randhawa 7 месяцев назад
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ 🙏💔🥺🙌
@sukhveerdhaliwal1168
@sukhveerdhaliwal1168 7 месяцев назад
ਅਸੀਂ ਕਿਨੇ ਦੁਸ਼ਟ ਹਾਂ ਜੋ ਕੇ ਆਪਣਾ ਇਤਿਹਾਸ ਬਾਰੇ ਦੂਜੇ ਨੂੰ ਤਾਂ ਕੀ ਖੁਦ ਹੀ ਨਹੀਂ ਸਮਝ ਸਕੇ ਵਾਹਿਗੁਰੂ ਜੀ ਸਾਡੇ ਅਕਿਰਤਘਣ ਤੇ ਮਿਹਰ ਕਰੋ ਤਾਂ ਕਿ ਸਾਰੀ ਦੁਨੀਆਂ ਨੂੰ ਸ਼ਹੀਦਾਂ, ਸਿੰਘਾਂ ਸਿੰਘਣੀਆਂ ਬਾਰੇ ਜਾਣਕਾਰੀ ਦੇ ਸਕੀਏ ਗੁਰੂ ਸਾਹਿਬ ਜੀ ਮੈਂ ਨਸ਼ੇ ਦਾ ਆਦੀ ਸੀ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਸ ਬਲਾ ਤੋਂ ਦੂਰ ਕਰੋ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਤੇ ਹੁਣ ਨਸ਼ੇ ਨੂੰ ਮਨ ਹੀ ਨਹੀਂ ਕਰਦਾ ਗੁਰੂ ਸਾਹਿਬ ਜੀ ਸਭ ਕੁਝ ਕਰ ਸਕਦੇ ਹਨ ਇਨਸਾਨ ਤਾਂ ਚੀਜ਼ ਹੀ ਕੀ ਹੈ
@Akash_Bajwa__
@Akash_Bajwa__ 7 месяцев назад
ਵਾਹਿਗੁਰੂ
@babbusingh7659
@babbusingh7659 7 месяцев назад
Thanks bhi ji ❤❤❤ God bless you
@Jassar_7008
@Jassar_7008 7 месяцев назад
Dasmesh pita d tuhade te kirpa veer jo tuc ehna uprala krke ajj d generation nu sikhi nal jod rhe ho🙏🙏🙏🙏waheguru bhli kre
@mannatkaur1201
@mannatkaur1201 7 месяцев назад
Waheguru Ji 💜 🌺🙇🏻‍♀️
@ishkrrish8088
@ishkrrish8088 7 месяцев назад
Satnam wahaguru ji ❤🙏
@pankajkr.2437
@pankajkr.2437 7 месяцев назад
Waheguru ji 😢
@simranjeetkour6474
@simranjeetkour6474 7 месяцев назад
ਸੱਚ ਕਦੇ ਨਹੀਂ ਛੁਪਦਾ. ਪਰ ਸਾਡੇ ਹੀ ਲੋਕ ਹੀਮਤ ਨਹੀਂ ਕਰਦੇ। ਰਹੀ ਗੱਲ ਪ੍ਰਚਾਰਕਾ ਦੀ ੳਹ ਸਿਰਫ਼ ਕਥਾਵਾਂ ਕਰਦੇ ਹੋਏ, ਲਿਫਾਫੇ ਵਿਚ ਹੀ ਧਿਆਨ ਰੱਖਦੇ ਹਨ। ਮੇਰੀ ਗੱਲ ਕਰਕੇ ਮੈਨੂੰ ਮਾਫ਼ ਕਰਨਾ,,,ਪਰ ਸਾਡੇ ਲੋਕ ਹੀ ਅਪਣੀ ਕੌਮ ਨੂੰ ਪਿਛੇ ਲੈ ਜਾ ਰਹੀ ਹੈ। ਸਿਰਫ਼ ਸਾਡਾ ਸਿਖ ਇਤਿਹਾਸ ਲੋਕਾਂ ਲਈ ਸਿਆਸੀ ਮੁੱਦਾ ਬਣਾ ਬੈਠੇ ਹਨ।
@nancykaur346
@nancykaur346 7 месяцев назад
Shukriya tohada tusi bht vadiya tarike nal samjhan Di koshish kri bina kise dharm da dil dukhe waheguru ji da khalsa waheguru ji di Fateh
@ManinderSingh-gb4xr
@ManinderSingh-gb4xr 7 месяцев назад
Waheguru ji waheguru ji waheguru ji waheguru ji 🙏🙏🙏🙏🙏
@harjisingh3288
@harjisingh3288 7 месяцев назад
Really good job sir 🙏
@Legenbande
@Legenbande 7 месяцев назад
Veer ne video bnake apna farz pura krta. Aao aapa share karke apna frz pura kria
@Legenbande
@Legenbande 7 месяцев назад
Ght to ght 10 share kre 1 banda
@Akash_Bajwa__
@Akash_Bajwa__ 7 месяцев назад
Sai gal aa
@RandeepSingh-dt4xh
@RandeepSingh-dt4xh 7 месяцев назад
Jehda is video nu share ni kruga guru gobind singh ji da putar nai houga
@romenreingslovers5842
@romenreingslovers5842 7 месяцев назад
Waheguru ji
@SarabjeetSingh-mp1ky
@SarabjeetSingh-mp1ky 7 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kiranpalkaur4411
@kiranpalkaur4411 7 месяцев назад
Waheguru ji Waheguru ji Waheguru ji Waheguru ji Waheguru ji 🙏
@Ankitt_Arora8
@Ankitt_Arora8 7 месяцев назад
Sahi gal ae
@manjinderram8201
@manjinderram8201 2 месяца назад
Waheguru ji 🙏
@ManpreetSingh-kf3po
@ManpreetSingh-kf3po 4 месяца назад
Waheguru ji 😊
@tanjotsethi700
@tanjotsethi700 6 месяцев назад
Veerji Tuhad Dhanwad. ❤
@singhjagtarsinghsinghjagta3959
@singhjagtarsinghsinghjagta3959 7 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ ਸੰਗਤ ਜੀ ਇਹ ਹਿਸਟਰੀ ਸੁਣੀ ਸੀਨ ਯਾਦ ਕੀਤਾ ਅੱਖਾਂ ਚੋ ਹੰਜੂ ਆਉਦੇ ਪਰ ਅਸੀਂ ਅੱਜ 0 ਹਾ ਨਾ ਅਸੀਂ ਕਿਸੇ ਇਤਿਹਾਸ ਦੱਸਿਆ ਨਾ ਅਸੀਂ ਆਪ ਪੜਿਅਾ ਅੱਜ ਸਿੱਖਾਂ ਨੂੰ ਕੋਈ ਜਾਣਦਾ ਏ ਤਾ ਇਤਿਹਾਸ ਕਰਕੇ ਨਹੀਂ ਲੱਗਰਾ ਕਰਕੇ ਗੁਰੂ ਸਾਹਿਬ ਨੇ ਤਾਲੀਮ ਨੂੰ ਵੀ ਪਹਿਲ ਦਿਤੀ ਸੀ ਅੱਜ 100/ ਬੱਚੇਆ ਨੂੰ 10 ਗੁਰੂ ਤੇ 5 ਪਿਆਰੇ ਤੇ 4 ਸਾਹਿਬ ਜ਼ਾਦਿਆਂ ਦੇ ਨਾਮ ਪੁਫ਼ੋ 5 ਪੰਜਾ ਨੂੰ ਨੀ ਉੰਣੇ,ਵਾਹਿਗੁਰੂ ਜੀ
@unknownsardar
@unknownsardar 7 месяцев назад
waheguru ji
@LovepreetSingh-gn9dw
@LovepreetSingh-gn9dw 7 месяцев назад
Please Ithihas di reference vi dasya kro taan jo jyda detail ch vi padh skya jave
@Legenbande
@Legenbande 7 месяцев назад
Shyad video puri ni suni tusi veer ne kitaab da writer da nam dsya a te jine punjabi translation kita oda nam v dsya a
@Akash_Bajwa__
@Akash_Bajwa__ 7 месяцев назад
🤦🏻‍♂️
@charanjeet_singh_13
@charanjeet_singh_13 7 месяцев назад
Es video te ek vi dislike nhi ana chahiye
@harkaur9267
@harkaur9267 7 месяцев назад
Wahaguruji🙏🏻
@singhkhalsa96crori
@singhkhalsa96crori 7 месяцев назад
veer ji m italy ch rehna kade mic te nahi boleya but sunday nu guru gharo boluga te sareya nu kahuga k jisne live hona live hojo jisne recording karni record karlo eh sach dasna bhut jruri aa apne waleya nu nahi te bhut kaate pehla khade aa te bhut kaate agge khande eh sach nah das k 😢😢
@Akash_Bajwa__
@Akash_Bajwa__ 7 месяцев назад
Bht vadiya uprala 22
@RandeepSingh-dt4xh
@RandeepSingh-dt4xh 7 месяцев назад
🙏🏻🙏🏻🙏🏻🙏🏻
@ankitrana3030
@ankitrana3030 7 месяцев назад
Dashmesh pita wargi qurbani koi hor nahi de sakda 🙏🙏 sareya nu sikhi itihaas bare malum hona chahida 🙏🙏 te sare sikhi itihaas nu jarur jano 🙏🙏
@armaansandha9922
@armaansandha9922 Месяц назад
Dhan dhan baba jorawar singh ji maharaj dhan dhan baba fateh singh ji maharaj❤🙏 Veere schi video dekh k rona aa gya saddi koum lyi sadde gurua ne bhot dukh sahe🙏🙏🙏
@A1313G
@A1313G 7 месяцев назад
WAHEGURU WAHEGURU WAHEGURU JI THANK YOU VEERJI ETIHAAS NAAL MILAAN LYI🙏🙏❤
@user-fq5pp6yo1h
@user-fq5pp6yo1h 7 месяцев назад
Waheguru Ji 🙏🏻❤️
@kiranart_1234
@kiranart_1234 7 месяцев назад
Waheguru ji🙏🙏🙏🙏🙏🙏 😔😔😔ki kuj siha chote sahibjadiya ne😢😢 Waheguru ji mehar kro 🙏🙏🙏🙏🙏
@RandeepSingh-dt4xh
@RandeepSingh-dt4xh 7 месяцев назад
Jeonda vasda reh veer te ise tra sikhi di sewa krda reh
@rebelsardar2395
@rebelsardar2395 3 месяца назад
Veer ji roj tuadi a video jaur wekhda ha ...mann warundlya janda ander kamb janda ankhan cho athru rukde nai .....samj nai aundi a sab karn wale insaan hi c.... waheguru ji mehar karn sab nu es roohani itihaas da pata lagge..te tuhada v bhut bhut danwad
@gurvinder_2309
@gurvinder_2309 7 месяцев назад
💔
@gurmeetkour708
@gurmeetkour708 7 месяцев назад
❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤😢😢😢
@dhillonvlogs001
@dhillonvlogs001 7 месяцев назад
Waheguru g waheguru g waheguru g 🙏🙏🙏
@prabhK1313
@prabhK1313 7 месяцев назад
ਨਹੀਂ ਭਰਾ ਸੁਣੀ ਨਹੀਂ ਜਾ ਰਹੀ ਵੀਡੀਓ, ਕਿਓ ਇਦਾ ਕੀਤਾ ਜਾਲਮਾ ਨੇ, ਕੀ ਮਿਲ ਗਿਆ ਇਹਨੀਆ ਨਿੱਕੀਆ ਜਾਨਾਂ ਤੇ ਜੁਲਮ ਕਰਕੇ, ਕਿਓ ਆਪਾ ਭੁੱਲ ਜਾਨੇ ਆ ਕਿ ਆਪਾ ਖਾਲੀ ਹੱਥੀ ਆਏ ਸੀ ਤੇ ਖਾਲੀ ਹੱਥ ਜਾਣਾ, ਫਿਰ ਕਿਓ ਪਾਪਾ ਦਾ ਇੱਡਾ ਬੋਝ ਲੱਦ ਲੈਨੇ ਆ, ਕਿਓ ਆਪ ਖੁਸ ਰਹਿ ਕੇ ਦੂਸਰਿਆ ਨੂੰ ਵੀ ਖੁਸ ਨਹੀ ਰਹਿਣ ਦਿੰਦੇ, ਬਹੁਤ ਹੌਸਲਾ ਲੱਗਦਾ ਇਸ ਸੱਚ ਨੂੰ ਸੁਣਨ ਲਈ ਤੇ ਜਿਹਨਾਂ ਤੇ ਇਹ ਬੀਤੀ ਉਹਨਾਂ ਦੇ ਹੌਸਲੇ ਦਾ ਤਾਂ ਅੰਦਾਜਾਂ ਵੀ ਨਹੀ ਲਾ ਸਕਦੇ 🙏 ਬਹੁਤ ਧੰਨਵਾਦ ਭਰਾ
@HussandeepRai
@HussandeepRai 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@JitenderKumar-bn8pq
@JitenderKumar-bn8pq 7 месяцев назад
Waheguru ji hume whi malum tha jo suna.per aapne jo btaya usse dil toot gya sun ke.hume itni badi qurbani pta nhi lgi.aapka shukriya waheguru ji
@deepsidhu4343
@deepsidhu4343 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@deeplovelykhangura6402
@deeplovelykhangura6402 7 месяцев назад
Waheguru ji🙏🏻🙏🏻🙏🏻
@harpreetdhillon-gw7wz
@harpreetdhillon-gw7wz 5 месяцев назад
Dhanwad veer ji jankari sanjhi karn vaste
@itsbishal26
@itsbishal26 7 месяцев назад
😭🙏🏼❤️
@amanlailpuria5230
@amanlailpuria5230 7 месяцев назад
waheguru ji ❤❤ waheguru ji ❤❤
@harpreetdhillon-gw7wz
@harpreetdhillon-gw7wz 5 месяцев назад
Waheguru ji waheguru ji❤❤❤❤
@ailoop
@ailoop 7 месяцев назад
😢😢😢😢😢😢🎉🎉🎉🎉❤❤❤❤❤❤
@balwinder1607
@balwinder1607 7 месяцев назад
Satnam Sri waheguru ji 🙏🙏🙏🙏
@harnoorkaur6432
@harnoorkaur6432 7 месяцев назад
WaheGuru ji
@PrabhnoorSinghBagga
@PrabhnoorSinghBagga 7 месяцев назад
Waheguru Ji 👏
@shamsher-ub9rv
@shamsher-ub9rv 7 месяцев назад
Waheguru g
@DecentPlayer2345
@DecentPlayer2345 7 месяцев назад
waheguru ji sahib
@user-fz6ir5bt8x
@user-fz6ir5bt8x 7 месяцев назад
Wahiguru 🙏
@rocckks8605
@rocckks8605 7 месяцев назад
Satnaam Shri Waheguru ji
@ManiiDhindsa
@ManiiDhindsa 7 месяцев назад
Waheguru ji 🙏🙏❤️❤️
@user-ip2it3uy7n
@user-ip2it3uy7n 5 месяцев назад
ਵਾਹਿਗੁਰੂ ਜੀ
@tanjotsethi700
@tanjotsethi700 6 месяцев назад
DHAN GURU GOBIND SINGH SAHIB JI ❤ SHAHID PITA DA PUTTAR SHAHID PUTTARA DA PITA.🙏🏻🙏🏻
@tarvindersingh9537
@tarvindersingh9537 7 месяцев назад
Waheguru ji 😢😢
@baldeepkaur4850
@baldeepkaur4850 7 месяцев назад
Satnam Shri Waheguru ji🙏🙏
@usermrsingh833
@usermrsingh833 7 месяцев назад
Impressive video ❤🙏
@Majhailpb06
@Majhailpb06 7 месяцев назад
ਵਾਹਿਗੁਰੂ ਜੀ 🙏🙏🙏🙏🙏🙏🙏🙏
@navjeetkaur58
@navjeetkaur58 7 месяцев назад
Waheguru ji 🙏 waheguru ji waheguru ji waheguru ji waheguru ji 🙏🙏🙏🙏
@sahilthakur8350
@sahilthakur8350 7 месяцев назад
Waheguru ❤
@simranjeetkour6474
@simranjeetkour6474 7 месяцев назад
ਵੀਰੇ ਤੂਹਾਡਾ ਬਹੁਤ ਧੰਨਵਾਦ
@manojgoswami5542
@manojgoswami5542 7 месяцев назад
Sat sat naman
@user-tw1ck6qt4c
@user-tw1ck6qt4c 7 месяцев назад
Wahguru ji
@NavdeepsinghNavdeepsandhu
@NavdeepsinghNavdeepsandhu 7 месяцев назад
❤❤Waheguru ji 🙏
@rsbindr
@rsbindr 7 месяцев назад
Waheguru
@RsSandhu-lz8qz
@RsSandhu-lz8qz 7 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙇‍♂️🙇‍♂️🙏🥺🥺🥺🥺
@gurpreetjhinjer981
@gurpreetjhinjer981 7 месяцев назад
ਸਤਨਾਮ ਸ੍ਰੀ ਵਾਹਿਗੁਰੂ 🙏
@HSeriesOfficial
@HSeriesOfficial 7 месяцев назад
ਵਾਹਿਗੁਰੂ ਜੀ 🙏🏻
@ritika2903
@ritika2903 7 месяцев назад
Fantastic ❤🙏
@sukhbal7131
@sukhbal7131 7 месяцев назад
🙏
@ritika2903
@ritika2903 7 месяцев назад
Good onee ❤👍
@anantdeepsingh7607
@anantdeepsingh7607 7 месяцев назад
🙏🏻🌸✨
@kukughotra2382
@kukughotra2382 9 дней назад
Waheguru 🙏🙏🙏🙏
@user-zr6xw7bo7d
@user-zr6xw7bo7d 7 месяцев назад
Waheguru Waheguru Waheguru Waheguru Waheguru Waheguru
@Mumbaikapanter
@Mumbaikapanter 7 месяцев назад
Wahaguru ji dhan sahib shree guru gobind singh ji dhan char sahibjade
@meerakaur2084
@meerakaur2084 7 месяцев назад
Waheguruji 🤍
@user-bk2ib9ne7t
@user-bk2ib9ne7t 7 месяцев назад
🙏🏼🙏🏼
@sahibdeepsingh6455
@sahibdeepsingh6455 7 месяцев назад
🙏Waheguru ji 🙏
@Bindersandhu13
@Bindersandhu13 7 месяцев назад
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@punjabiculture2093
@punjabiculture2093 7 месяцев назад
Wheguru ji
@surjeetkaur8675
@surjeetkaur8675 7 месяцев назад
Wahaguru Ji
@GulabSingh-ur3jn
@GulabSingh-ur3jn 7 месяцев назад
Y ji tusi kida ina kadra mann kita hoiega dsn lyi dhan o tusi te baba jorawar singh ji te baba fateh singh ji nu khot khot parnam
@ManpreetSingh-my5cc
@ManpreetSingh-my5cc 7 месяцев назад
WAHEGURUJI
@foodlifeinpunjab2962
@foodlifeinpunjab2962 7 месяцев назад
Waheguru waheguru
@user-gx1uu6wh4h
@user-gx1uu6wh4h 2 месяца назад
Dhan Dhan guru gobind Singh ji maharaj ❤❤
@tarunvirk1798
@tarunvirk1798 7 месяцев назад
Waheguru 😢😢
Далее
Daltonik qiz (QVZ 2024)
00:53
Просмотров 149 тыс.
Тот самый вайб
0:25
Просмотров 1,2 млн