Тёмный

Chunni Rang De ● Gursewak Lambi ● Offical Video ● Latest Punjabi Song 2020 

Dr. Gursewak Lambi
Подписаться 3,1 тыс.
Просмотров 147 тыс.
50% 1

Song: Chunni Rang De
Singer/lyrics: Gursewak Lambi
Music: Vijay Yamla
Mix-Master: Amit Monga
Video Director: Prince Kaoni
Lable: Geet Gazal Music
Associate director-Harpreet dhaliwal , Ramandeep sidhu
Production- kaka ji Balwinder
Special Thanks:
● S. Jaspal Singh, Principal, Gov. Sen. Sec. School, Mandaur (Patiala)
● Dr. Vimpy Parmar
● Beenu Rajpoot Films
*Artist:
Chamkaur Billa, Ramandeep Sidhu, Puneet Sharma, Diksha Bhandari, Seema Rani, Kavita Sharma, Ramandeep Kaur, Adabpreet
Facebook : / gursewaklambiofficial
Instagram : / gursewak.lambi
Audio Streaming Websites
www.saavn.com/...
play.google.com...
vm.tiktok.com/...
open.spotify.c...
©Gursewak Lambi
#GursewakLambiCreations

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 345   
@KULDEEPSINGH-et5vc
@KULDEEPSINGH-et5vc 3 года назад
ਇਹ ਗੀਤ ਪਹਿਲੀ ਵਾਰ ਮੈਂ ਪੰਜਾਬੀ ਯੂਨੀਵਰਸਿਟੀ ਚ 14 ਫਰਵਰੀ 2020 ਨੂੰ ਆਪ ਜੀ ਦੇ ਮੂੰਹੋਂ ਸੁਣਿਆ ਸੀ । ਇਸਦੀ ਆਡੀਓ ਰਿਕਾਰਡਿੰਗ ਮੇਰੇ ਕੋਲ ਪਹਿਲਾਂ ਤੋਂ ਹੀ ਪਈ ਸੀ। ਪਹਿਲੀ ਵਾਰ ਸੁਣਨ ਤੋਂ ਬਾਅਦ ਇਸ ਨੂ ਲਗਾਤਾਰ ਕੲੀ ਦਿਨ ਸੁਣਦਾ ਰਿਹਾ । ਅੱਜ ਵੀ ਇਹ ਗੀਤ ਮੈਂ ਅਕਸਰ ਗੁਣਗੁਣਾਉਂਦਾ ਰਹਿੰਨਾ । ਬਹੁਤ ਖੂਬ । ਪੰਜਾਬੀ ਮਾਂ-ਬੋਲੀ ਦੀ ਸੇਵਾ ਚ ਇਹ ਇਕ ਅੱਛੀ ਤੇ ਸ਼ਲਾਘਾਯੋਗ ਕੋਸ਼ਿਸ਼ ਹੈ । 🙏🙏❤️❤️😊😊
@gurpreetkamboj8542
@gurpreetkamboj8542 Год назад
ਵਾਹ ਸਰ ਜੀ ਕੋਈ ਵੀ ਦਿਨ ਖਾਲੀ ਨਹੀ ਜਾਦਾ ਜਿਸ ਦਿਨ ਆ ਗੀਤ ਨਾ ਸੁਣਿਆ ਹੋਵੇ ਇੰਝ ਜਾਪਦਾ ਹੈ ਜਿਵੇ ਧੁਰ ਦਰਗਾਹੋ ਮਿਲੇ ਹਨ ਇਸ ਗੀਤ ਦੇ ਬੋਲ ਤੁਹਾਨੂੰ ਗੁਰਪ੍ਰੀਤ ਕੰਬੋਜ ਸੈਲਫੀ ❤
@navinabha2341
@navinabha2341 4 года назад
ਵਾਹ ਵਾਹ ਵਾਹ❤️ ਅੱਜ ਲੋੜ ਹੈ ਅਜਿਹੇ ਗੀਤਾਂ ਦੀ ਚੇਤਿਆਂ ਚੋਂ ਵਿਸਰਦੀ ਜਾਂਦੀ ਪੰਜਾਬੀ ਮਾਂ ਬੋਲੀ ਨੂੰ ਮੁੜ ਸੁਰਜੀਤ ਕਰਨ ਦਾ ਬੜਾ ਹੀ ਸ਼ਲਾਘਾਯੋਗ ਕਦਮ👌👌☘️☘️
@tarloksinghbrar5950
@tarloksinghbrar5950 4 года назад
ਬਾਕਮਾਲ ਡਾ. ਸਾਹਬ । ਬਹੁਤ ਖ਼ੂਬਸੂਰਤ ਗਾਇਕੀ + ਸ਼ਬਦਾਵਲੀ + ਸੰਗੀਤ + ਫਿਲਮਾਂਕਣ ਅਤੇ ਮਿਸ਼ਨਰੀ ਭਾਵਨਾ । ਬੇਜੋੜ ਪੇਸ਼ਕਾਰੀ । ਮੁਬਾਰਕਬਾਦ ।
@sumansings7990
@sumansings7990 3 года назад
Very nice sir. M l.b.s college student☺️ mene kl aapko gaate hua suna and m really impressed. Thank you sir🙏
@harmansekhon084
@harmansekhon084 4 года назад
ਬਹੁਤ ਸੋਹਣਾ ਗਾਣਾ ਆ ਮਾਂ ਬੋਲੀ ਤੇ ਗਾਣਾ ਬੋਣਾ ਲਈ ਬਹੁਤ ਧੰਨਵਾਦ 😍♥️♥️
@BhupinderSingh-td3py
@BhupinderSingh-td3py 4 года назад
ਸਲਾਮ ਆ ਬਾਈ ਇਸ ਲਿਖਤ ਨੂੰ। ਬਹੁਤ ਸੁੰਦਰ ਅਲਫਾਜ਼ ਨੇ। ਮਾਲਿਕ ਦੀ ਪੂਰੀ ਮਿਹਰ ਆ। ਰੱਬ ਚੜਦੀਆਂ ਕਲਾ ਰੱਖੇ।
@AshwaniKumar-du5hh
@AshwaniKumar-du5hh 4 года назад
ਵਿਸ਼ੇਸ਼ ਧੰਨਵਾਦ ਪੰਜਾਬੀ ਬੋਲੀ ਦੀ ਤਰੱਕੀ ਲਈ, ਬਹੁਤ ਖੁਸ਼ੀ ਹੋਈ ਸੁਣ ਕੇ।
@parveen2147
@parveen2147 4 года назад
ਵਾਹ ਸਿੱਧਾ ਦਿਲ ਚ ਵੱਜਦਾ ਗੀਤ ਗੀਤਾਂ ਦੇ ਦੁਸਿਤ ਵਾਤਾਵਰਣ ਚ ਮਹਿਕ ਭਰੀਆ ਸੰਗੀਤ, ਬੋਲ, ਅਤੇ ਅਵਾਜ ਮੁਬਾਰਕਾਂ ਡਾ ਸਹਿਬ
@AngrejSingh-bw9bx
@AngrejSingh-bw9bx 4 года назад
ਪੰਜਾਬੀ ਵਿਰਸੇ ਤੇ ਬਹੁਤ ਹੀ ਸਹੋਣਾ ਗੀਤ ਆ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਗੀਤ ਵਧ ਤੋ ਵਧ ਅਗੇ ਵਧੇ👌🏻👌🏻👌🏻
@raunkimehra357
@raunkimehra357 4 года назад
ਸੋਹਣਾ ਗੀਤ ਪੰਜਾਬੀ ਸਾਹਿਤ ਨੂੰ ਸਾਰਾ ਆਪਣੇ ਵਲੇਵੇਂ ਚ ਲੈਂਦਾ ।ਮਜ਼ਾ ਆ ਗਿਆ ਸੁਣ ਕੇ।
@balvirsingh9238
@balvirsingh9238 4 года назад
ਕੀ ਸਿਫ਼ਤ ਕਰਾਂ ਸਰ ਥੋਡੀ, ਲਵਾਤੀ ਵੱਡੇ-ਵੱਡਿਆਂ ਦੀ ਗੋਡੀ। ਗੀਤ ਵਾਲੇ ਤਾਂ ਕੋਕੇ ਜੜਤੇ, ਵੇਖਣ ਲੋਕੀਂ ਖੜ-ਖੜ ਕੇ। ਮੇਹਨਤ ਨਾਲ ਕੀਤਾ ਹਾਸਲ ਮੁਕਾਮਾ, ਸਰ ਥੋਨੂੰ ਇਸ ਨਾ ਚੀਜ਼ ਦਾ ਵੀ ਸਲਾਮ ਆ। ਬਲਵੀਰ ਸਿੰਘ ਨੰਗਲ ਡੈਮ
@HappyHappy-rw9tk
@HappyHappy-rw9tk 4 года назад
ਬਹੁਤ ਵਧਿਆ ਗੀਤ ਗਾਇਆ ਤੁਸੀ ਸਰ ਜੀ। ਮੈਂ ਤੁਹਾਡਾ ਸਟੂਡੈਂਟ ਹੈ ਦੇਸ ਰਾਜ ਸਕੂਲ ਬਠਿੰਡਾ ਚ ਤੁਹਾਡੇ ਕੋਲੋਂ ਪੰਜਾਬੀ ਪੜੀ ਹੈ ਜੀ।
@FalrajSharma
@FalrajSharma 4 года назад
ਬਹੁਤ ਹੀ ਵਧੀਆ ਰਚਨਾ ਤੇ ਆਵਾਜ਼
@kulwinderkaur9578
@kulwinderkaur9578 3 года назад
Menu eh song bhout bdia lagda. Veer ji mein koi 20 vaar sun chuki aa.thanks for nice video
@gagandeepkaur1307
@gagandeepkaur1307 4 года назад
Bhut sohna kamm kita hoya.... ehoje geetan di bhut lord aa...
@nirmalsingh-li5ct
@nirmalsingh-li5ct 4 года назад
ਦੁਨੀਆਂ ਦਾ ਇਤਿਹਾਸ ਦੇਖੋ ਸਭ ਪਾਸੇ ਮਾਂ ਬੋਲੀ ਚ ਹੀ ਪੜ੍ਹਾਈ ਹੁੰਦੀ ਹੈ
@surjitsinghjummu9904
@surjitsinghjummu9904 4 года назад
ਪਿਆਰੇ ਲੰਬੀ ਜੀ ! ਢੇਰ ਸਾਰਾ ਪਿਆਰ , ਗੀਤ ਲਿਖਿਆ ਅਤੇ ਗਾਇਆ ਵੀ ਬਹੁਤ ਵਧੀਆ ਹੈ । ਕਮਾਲ-ਕਮਾਲ !! ਪ੍ਰਮਾਤਮਾ ਤੁਹਾਡੀ ਕਲਮ ਅਤੇ ਗ.ਲੇ ਨੂੰ ਹੋਰ ਬੁਲੰਦੀ ਅਤੇ ਤੌਫ਼ੀਕ ਬਖ਼ਸ਼ੇ ! ਇਕ ਛੋਟੀ ਜਿਹੀ ਬੇਨਤੀ ਹੈ ਕਿ , ਤੁਸਾਂ ਦਾ ਬੱਚਿਆਂ ਨੂੰ ਪੜ੍ਹਾਉਣ ਵਾਲਾ ਸੀਨ 4-5 ਵਾਰ ਦਿਖਾਇਆ ਗਿਆ ਹੈ , ਜਿਸ ਵਿਚ ਮਾਮੂਲੀ ਸੋਧ ਦੀ ਜ਼ਰੂਰਤ ਹੈ ।Principles of Teaching ਦੇ ਅਸੂਲਾਂ ਮੁਤਾਬਕ ਬੋਰਡ ਤੇ ਲਗਾਉਣ ਵਾਲਾ ਪੁਆਇੰਟਰ ਖੱਬੇ ਹੱਥ ਵਿਚ ਫੜਿਆ ਜਾਣਾ ਚਾਹੀਦਾ ਹੈ , ਜੇ ਤੁਸੀਂ ਬੋਰਡ ਦੇ ਸੱਜੇ ਪਾਸੇ ਖੜ੍ਹੇ ਹੁੰਦੇ ਹੋ ਤਾਂ ਫਿਰ ਪੁਆਇੰਟਰ ਸੱਜੇ ਹੱਥ ਵਿਚ ਫੜਿਆ ਜਾਣਾ ਚਾਹੀਦਾ ਹੈ । ਧੰਨਵਾਦ !
@chanderadeeb6763
@chanderadeeb6763 4 года назад
ਪੰਜਾਬੀ ਭਾਸ਼ਾ+ਗਾਇਕੀ:: ਚਿੰਤਨ-ਸੇਧ --ਲੰਬੀ , ਲੰਬੀ ਦੌੜ ਲਾਉਣੀ ਆ ਬਾਈ; ਦੁਆਵਾਂ
@ps33686
@ps33686 4 года назад
ਵਾਹ ਵਾਹ ਵਾਹ ......ਡਾ. ਸਾਹਿਬ ਦਿਲੋਂ ਦੁਆਵਾਂ
@NirmalSingh-oh8uf
@NirmalSingh-oh8uf 4 года назад
ਬਹੁਤ ਹੀ ਵਧੀਆ ਉਪਰਾਲਾ ਪੰਜਾਬੀ ਨੂੰ ਰੰਗ ਦੇਣ ਲਈ।ਤਰੱਕੀਆਂ ਮਾਣੋ ਡਾਕਟਰ ਸਾਹਿਬ।
@kaurkanwalofficial265
@kaurkanwalofficial265 2 года назад
ਜਿਊਂਦੇ ਵਸਦੇ ਰਹੋ ਵੀਰੇ ਏਦਾ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ🙏🙏🙏🙏
@iqbalsingh2302
@iqbalsingh2302 4 года назад
ਦਿਲ ਆਪਣਾ ਪੰਜਾਬੀ
@kakakhunda5510
@kakakhunda5510 4 года назад
Jar ah hunda kalakaar ❤❤❤❤👌🏼👌🏼👌🏼👌🏼👌🏼👌🏼
@angrejsingh7725
@angrejsingh7725 4 года назад
ਬਹੁਤ ਹੀ ਪਿਆਰਾ ਗੀਤ ਤੇ ਪਿਆਰੇ ਬੋਲਾਂ ਨਾਲ਼ ਲਬਰੇਜ਼
@sukhdeepsidhu6652
@sukhdeepsidhu6652 4 года назад
ਬਾਕਮਾਲ ਕਮਾਲ ਦੀ ਸੋਚ ਬਾਜ਼ਾਰਾਂ ਵਿੱਚ ਵੀ ਚੁੰਨੀਆਂ ਆਉਣਗੀਆਂ ੳ ਅ ਵਾਲੀਆਂ ਬਾਈ ਜੀ
@BaljinderSingh-cd4ru
@BaljinderSingh-cd4ru 3 года назад
Dhanvaad y g maa boli lyi kdam chukan vaste
@sunilsirsa4386
@sunilsirsa4386 4 года назад
ਬਹੁਤ ਸ਼ਲਾਘਾਯੋਗ ਕਾਰਜ 🙏 ਬਹੁਤ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਲੰਬੀ ਸਾਹਬ
@sukhmanisingh9376
@sukhmanisingh9376 4 года назад
ਸਭ ਤੋਂ ਪਿਆਰੀ, ਸਾਡੀ ਮਾਂ ਬੋਲੀ ਨਿਆਰੀ ॥
@kuldeepkandiara5605
@kuldeepkandiara5605 4 года назад
ਬਹੁਤ ਖੂਬਸੂਰਤ ਗੀਤ ਆ ਜੀ...ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@pardeepsafi4764
@pardeepsafi4764 4 года назад
ਬੇਹੱਦ ਖੂਬਸੂਰਤ ਗੀਤ ਬਹੁਤ ਬਹੁਤ ਮੁਬਾਰਕਾਂ ਵੀਰ ਜੀ
@kdeepkaur282
@kdeepkaur282 4 года назад
ਬਹੁਤ ਵਧੀਆ ਗੀਤ ਹੈ ਬਹੁਤ ਵਧੀਆ ਗਾਇਆ ਹੈ ਤੁਸੀਂ 🍫🍫🍫🍫👏👏👏👏🌹🌹🌹
@struggler1269
@struggler1269 4 года назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਸਰ। ਵਾਹ ਜੀ ਵਾਹ
@user-xk6pd7cm6g
@user-xk6pd7cm6g 4 года назад
ਸੋਹਣੇ ਸ਼ਬਦ, ਮਾਂ ਬੋਲੀ ਜ਼ਿੰਦਾਬਾਦ,,,,,
@goldysinghnaaz83
@goldysinghnaaz83 4 года назад
ਬਹੁਤ ਵਧੀਆ ਸੋਹਣਾ ਤੇ ਮਿੱਠਾ ਗੀਤ.......
@nishangill7227
@nishangill7227 4 года назад
ਬਾ ਕਮਾਲ ਅਲਫ਼ਾਜ਼ ਅਤੇ ਪੇਸ਼ਕਾਰੀ ਵੀਰ ਜੀ ।
@bahadursingh30
@bahadursingh30 4 года назад
ਬਹੁਤ ਵਧੀਆ ਗੁਰਸੇਵਕ ਵੀਰ,,,,,, ਬੋਲ ਬਹੁਤ ਸੁੰਦਰ। congratulations
@vandanavaani6232
@vandanavaani6232 4 года назад
ਬਹੁਤ ਵਧੀਆ ਗੀਤ ਹੈ ਜੀ। ਦੂਆਵਾਂ....💐💐
@rickyghaintfilms2594
@rickyghaintfilms2594 4 года назад
ਮਾਂ ਬੋਲੀ ਜਿੰਦਾਬਾਦ
@surindersony3667
@surindersony3667 4 года назад
ਧੰਨਵਾਦ ਜੀ ਵਧੀਆ ਬੋਲ ਨੇ ਗੀਤ ਦੇ ਹੁਣ ਰਕਣਾ ਨੀ ਜੀ ਏਹੋਜੇ ਗੀਤਾਂ ਦੀ ਪੰਜਾਬੀ ਸਮਾਜ ਨੂੰ ਬਹੁਤ ਜ਼ਰੂਰਤ ਹੈ ... ਗੀਤ ਵਿਚ ਇਕ ਨਿੱਕੇ ਜਿਹੇ ਬੱਚੇ ਦੀ ਕਲਾਕਾਰੀ ਬਹੁਤ ਵਧੀਆ ਲੱਗੀ ਮੈਨੂੰ ਉਸਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਹੈ cute face ਹੈ ਉਸਦਾ thank u ਪੂਰੀ ਟੀਮ ਨੂੰ 28/5/2020
@baljeetsharma8254
@baljeetsharma8254 4 года назад
ਬਹੁਤ ਹੀ ਖੂਬਸੂਰਤ ਗੀਤ ਜੀ👍👍
@lakhwindersingh9780
@lakhwindersingh9780 4 года назад
ਬਹੁਤ ਵਧੀਆ ਗੀਤ ਹੈ, ਪ੍ਰੋਫੈਸਰ ਸਾਹਿਬ।
@gurusharnsingh6251
@gurusharnsingh6251 4 года назад
Right ji
@SatveerKaur-ue8ie
@SatveerKaur-ue8ie 3 года назад
ਬਹੁਤ ਵਧੀਆ ਗੀਤ ਸਰ ਜੀ👌👌👌
@user-cw8qg6ju7k
@user-cw8qg6ju7k 4 года назад
ਵਾਹ , ਬਹੁਤ ਸੋਹਣਾ ,,, ਗੁਰਸੇਵਕ ਬਾਈ
@raghveersingh2453
@raghveersingh2453 3 года назад
ਵਾਹ ਜੀ ਵਾਹ! , ੳ,ਅ ਉੱਤੇ ਛਾਪ ਦੇ। ✍️❤️❣️❣️
@youngagestudios8789
@youngagestudios8789 4 года назад
Baaki gaanya te 400 500 millions of views but jeda gaana health denda onu 11k hi Wmk......
@rajveers3323
@rajveers3323 4 года назад
ਬਹੁਤ ਵਧੀਆ ਬੋਲ ਲਿਖੇ ਨੇ ਗੁਰੂ ਜੀ ।
@jagseerseera305
@jagseerseera305 4 года назад
ਬਹੁਤ ਵਧੀਆ ਪ੍ਰੋਫੈਸਰ ਸਾਹਿਬ
@paramdhaliwal1075
@paramdhaliwal1075 4 года назад
Atttttt vioce heart touching nd so beauifull lyrics...good act....
@beststudypunjab5368
@beststudypunjab5368 4 года назад
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਸਰ ਅੱਗੇ ਵੀ ਤੁਹਾਡੇ ਤੋਂ ਹੋਰ ਵੀ ਉਮੀਦਾਂ ਹੋ ਗਈਆਂ❤️❤️🌼🌼🌼🌷🌷
@gurvindersidhu9378
@gurvindersidhu9378 4 года назад
ਬਾਕਮਾਲ ਲਿਖ਼ਤ ਸਮੇਤ ਆਵਾਜ਼,ਸੰਗੀਤ,ਵੀਡੀਓ ਬਹੁਤ ਵਧੀਆ ਜੀ
@Gurdeepheera
@Gurdeepheera Год назад
ਮੁਬਾਰਕਬਾਦ ਜਨਾਬ ਗੁਰਸੇਵਕ ਲੰਬੀ ਜੀ ਤੇ ਵਿਜੈ ਯਮਲਾ ਜੀ
@deepakpuri_balran9969
@deepakpuri_balran9969 2 года назад
ਬਹੁਤ ਸੋਹਣਾ ਗੀਤ ❤️❤️ #UCM
@NavneetJaura
@NavneetJaura 4 года назад
Kmaal de lyrics💖 Mubarka respected Gursewak Lambi sir
@maninderkaur9495
@maninderkaur9495 4 года назад
ਬਹੁਤ ਖੂਬ 👌👌👌👍🏼👍🏼👍🏼🙏
@karamjeetkaur1249
@karamjeetkaur1249 2 года назад
Sir bhut Sohna geet aa,main kal D.A.V college of education abohar ch sunea si fir RU-vid te vekhea very nice
@manpreetmatta5450
@manpreetmatta5450 4 года назад
ਬਹੁਤ ਖੂਬ ਸਰ ਜੀ .. ਆਵਾਜ਼ ਵੀ ਕਿਆ ਬਾਤ ਜੀ
@Sureshkumar-wj2xr
@Sureshkumar-wj2xr 4 года назад
ਬਹੁਤ ਵਧੀਆ ਲਿਖਿਆ ਤੇ ਗਾਇਆ ਜੀ।
@preetsimran1529
@preetsimran1529 4 года назад
ਬਹੁਤ ਖੂਬਸੂਰਤ ਸਰ ਜੀ ....proud of you 🌺🌸🌼🌻
@gurvindersidhu9378
@gurvindersidhu9378 4 года назад
ਬਹੁਤ ਖੂਬਸੂਰਤ ਗੀਤ
@harmandeepsahota6674
@harmandeepsahota6674 4 года назад
ਬਹੁਤ ਸੁੰਦਰ ਜੀ ਗੀਤ
@dr.sukhjeetkaur8318
@dr.sukhjeetkaur8318 4 года назад
ਬਾਕਮਾਲ ਗੀਤ ਤੇ ਅੱੰਦਾਜ..
@dilrajbhambu8007
@dilrajbhambu8007 4 года назад
ਬਹੁਤ ਖੂਬਸੂਰਤ ਕਲਮ ਤੇ ਅਵਾਜ ਮਾਂ ਬੋਲੀ ਬਚਾਉ ਦੇਸ਼ ਦਾ ਭਵਿੱਖ ਬਚਾਉ 🙏🙏🙏🙏🙏🙏🙏🙏🙏🙏 ਗੁਰਪ੍ਰੀਤ ਸੈਲਫੀ ਅਬੋਹਰ
@gurusharnsingh6251
@gurusharnsingh6251 4 года назад
Ok sir ge
@jaswinderlacky1067
@jaswinderlacky1067 4 года назад
ਬਹੁਤ ਹੀ ਵਧੀਅਾ ਜੀ
@randeepsinghchanan7519
@randeepsinghchanan7519 4 года назад
ਵਾਹ ਜੀ ਵਾਹ, ਸਦਕੇ ਬਹੁਤ ਸੋਹਣਾ ਕੰਮ, ਰੂਹ ਖੁਸ ਹੋ ਗਈ।
@harjotbrar4531
@harjotbrar4531 4 года назад
ਬਹੁਤ ਹੀ ਖੂਬਸੂਰਤ ਰਚਨਾ ਤੇ ਅੰਦਾਜ਼। ਗੀਤ ਰਾਹੀਂ ਮਾਂ-ਬੋਲੀ ਨੂੰ ਬਚਾਉਣ ਦਾ ਬਹੁਤ ਵਧੀਆ ਸੰਦੇਸ਼। 👍👌👌👌👏👏👏ਸਮਾਜ ਲਈ ਬਹੁਤ ਵਧੀਆ ਰਚਨਾ।
@parkashveerpash233
@parkashveerpash233 4 года назад
ਬਹੁਤ ਖੂਬਸੂਰਤ 👍
@vsinghji
@vsinghji 4 года назад
ਵਾਹ ਜੀ!!!!
@kulveerkaurkulveerkaur7079
@kulveerkaurkulveerkaur7079 4 года назад
ਬਹੁਤ ਵਧਿਆ ਸਰ ਜੀ
@kakayamla
@kakayamla 4 года назад
Very nice wording 👌 & music 🎶🎼🎵💐
@surindermudki1293
@surindermudki1293 4 года назад
ਬਹੁਤ ਵਧਾਈ ਬਾਈ ਜੀ। ਧੰਨਵਾਦ
@SatnamSingh-ww1ub
@SatnamSingh-ww1ub 4 года назад
ਬਹੁਤ ਬਹੁਤ ਖੂਬ
@surdeepbapla
@surdeepbapla 12 часов назад
❤❤❤❤❤❤❤❤❤❤❤❤❤❤❤❤❤❤❤ endless,, siraaaaaa,,, bumb,,, ghaint ❤❤❤❤
@vijayamla
@vijayamla 4 года назад
ਇਸ ਗੀਤ ਦੇ ਬੋਲ ਕਮਾਲ ਹਨ।😎💐😎💐
@GurdeepSingh-cp3tv
@GurdeepSingh-cp3tv 4 года назад
ਬਹੁਤ ਬਹੁਤ ਮੁਬਾਰਕਾਂ ਹੋਣ ਜੀ
@user-hh1nz7vx5h
@user-hh1nz7vx5h Год назад
ਬਹੁਤ ਖੂਬ
@GurvinderSingh-mq2fc
@GurvinderSingh-mq2fc 2 года назад
ਬਹੁਤ ਵਧੀਆ ਜੀ।
@puranegane7194
@puranegane7194 Год назад
❤😂 ਕਮਾਲ ਆ g
@gurmailboha
@gurmailboha 4 года назад
ਬਹੁਤ ਸੋਹਣਾ
@nabhazoneshoot2440
@nabhazoneshoot2440 4 года назад
Bohat khoob ji 🙏🏻 Sir uni d yaad aa gyi thonu vekh k
@guru-murshid-murid7975
@guru-murshid-murid7975 4 года назад
ਬਹੁਤ ਸੋਹਣਾ ਸਰ। Nice voice. Nice content.
@PhD_Fun_Reality
@PhD_Fun_Reality 4 года назад
Sir, ਤੁਸੀਂ ਸੱਚਾਈ ਵਿਆਨ ਕੀਤੀ ਹੈ ਪਰ ਸੱਚਾਈ ਸੁਣਨਾ ਬਹੁਤ ਘੱਟ ਪਸੰਦ ਕਰਦੇ ਹਨ
@kamaldhaliwal4370
@kamaldhaliwal4370 4 года назад
ਬਹੁਤ ਖੂਬ ਲੰਬੀ ਸਾਹਬ
@JASWINDERKAUR-dt4dy
@JASWINDERKAUR-dt4dy 4 года назад
ਬਹੁਤ ਵਧੀਆ ।
@happyshadipur2650
@happyshadipur2650 4 года назад
Bhut sohna ji ... Maa Boli Punjbai nu Sanmaan bakhshya.
@yugyugmelodies5358
@yugyugmelodies5358 4 года назад
Boht wadhia bhaji .It's a great work for our society...congrats and all the best..#YugYugMelodies
@bhupindersingh2719
@bhupindersingh2719 4 года назад
bhut hi vadia geet..rooh khush hogi sun k
@BeenuRajpootFilms
@BeenuRajpootFilms 4 года назад
lovely song !
@MsWorldPunjaban
@MsWorldPunjaban 4 года назад
Beautiful Song Congratulations Dear Dr Gursewak Lambi ji
@kawaljeetkaurkaur9754
@kawaljeetkaurkaur9754 4 года назад
ਬਹੁਤ ਖੁਸ਼ੀ ਹੋਈ ਸੁਣਕੇ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਗੀਤ
@dharminder1406
@dharminder1406 4 года назад
bhut vdhiya kosis,ehnu kehnde ne saaf surthri gayki👍👍👍👌👌👌👌👌👌🙏🙏
@naibakkanwali
@naibakkanwali 4 года назад
ਬਾਕਮਾਲ ਵੀਰ ਜੀਓ੍ ਰੱਬ ਤਰੱਕੀ ਦੇਵੇ
@seherilyas3720
@seherilyas3720 4 года назад
Gursewak ji boaht vadiya likhya te gana boaht vadiya
@anandvardhan1978
@anandvardhan1978 4 года назад
ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਦਿਲੋਂ ਧੰਨਵਾਦ ਡਾ.ਸਾਹਿਬ। ਆਪ ਦੀ ਆਵਾਜ਼ ਤੇ ਸੰਗੀਤ ਬਾਕਮਾਲ ਹੈ।ਮੈਂ ਦਿਨ ਵਿੱਚ ਕਈ-ਕਈ ਵਾਰ ਸੁਣਦਾ ਹਾਂ ਜੀ। ਮੈਨੂੰ ਪੰਜਾਬੀ ਵਿਸ਼ੇ ਦਾ ਸਹਾਇਕ ਪ੍ਰੋਫ਼ੈਸਰ ਹੋਣ 'ਤੇ ਮਾਣ ਹੈ।
@manipanjwar6269
@manipanjwar6269 4 года назад
ਬਹੁਤ ਵਧੀਆ
@narindersinghakkarpta3306
@narindersinghakkarpta3306 4 года назад
ਵਾਹ ਜੀ ਵਾਹ।
@naseebsinghsandhu9974
@naseebsinghsandhu9974 4 года назад
sir a geet ik din million veiw javega punjabi bhasa lyi thuada ena pyar dake ka dil kush ho gya ji
@ramanmonga8195
@ramanmonga8195 4 года назад
ਜੀਓ ਜਨਾਬ
@HarjinderSingh-qy2cu
@HarjinderSingh-qy2cu 4 года назад
Well said Sir. Praiseworthy act. I cannot explain in words because you are beyond words.
@kamaljeet-st5ox
@kamaljeet-st5ox 4 года назад
Boht vadia Gusewak ji. God bless you
@nirmalsingh-li5ct
@nirmalsingh-li5ct 4 года назад
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
Далее
@HolyBaam ультанул в конце 🧨
00:34
Просмотров 245 тыс.
Manzilan
4:53
Просмотров 31 тыс.