Тёмный

Congress ਦੀ ਸਭ ਤੋਂ ਪੜ੍ਹੀ ਲਿਖੀ ਕੁੜੀ ਬਣੀ ਪਾਰਟੀ ਦੀ ਉਮੀਦਵਾਰ ਡਿਗਰੀਆਂ ਸੁਣ ਉੱਡਣਗੇ ਹੋਸ਼ 

Des Pardes TV
Подписаться 126 тыс.
Просмотров 428 тыс.
50% 1

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 492   
@sukhravi6815
@sukhravi6815 2 года назад
ਕੋਈ ਕੰਮ ਨਹੀਂ ਮਿਲਿਆਂ ਤਾਂ ਗਲਤ ਪਾਰਟੀ ਵਿੱਚ ਸ਼ਾਮਲ ਹੋ ਗਈ।ਕਾਂਗਰਸ ਅਤੇ ਬਾਦਲਾਂ ਨੇ ਪੰਜਾਬ ਨੂੰ ਲੁੱਟਣ ਤੌ ਬਿਨਾ ਕੁਸ਼ ਨਹੀਂ ਕੀਤਾ 👎👎👎👎👎👎👎
@kamalkhehra9572
@kamalkhehra9572 2 года назад
I agree
@charanjitkaur3566
@charanjitkaur3566 2 года назад
Right
@bhupinderkaur228
@bhupinderkaur228 2 года назад
congress nu education di value da pta nhi hor v bhut educated ne jo danga toh dukhi ho ke vehle ja foreign chle gye tusi...papa nu pusho party ne kuj Kita khun nhi youth li 😂ghar ghar rojgar kyu nhi dita🤔🧐
@rajuarora3163
@rajuarora3163 3 месяца назад
Congress jindabad ❤️❤️
@Nupa-bb1xs
@Nupa-bb1xs 3 месяца назад
Akali dal to Bina hor koi apna hai v nahi
@user-qu3gc8wv7q
@user-qu3gc8wv7q 3 месяца назад
ਪਰਮਾਤਮਾ ਇਹੋ ਜਿਹੀਆਂ ਰੂਹਾਂ ਨੂੰ ਸਦਾ ਚੜਦੀ ਕਲਾ ਬਖਸ਼ੇ l
@suudofifk5887
@suudofifk5887 2 года назад
ਕਿਸੇ ਹੋਰ ਪਾਰਟੀ ਵਿਚ ਚੱਲੇ ਜਾਂਦੇ ਚੰਗੀ ਗੱਲ ਸੀ
@singhsaab1690
@singhsaab1690 2 года назад
Veer ji je koi hor party na ticket dendi ta eni Changi and vadia candidate sade political system da hissa banan to reh jndi soo veer ji party nu shado candidate nu vekh ke sare vote krya krn
@gk797
@gk797 3 месяца назад
Your Right ji
@parampreet-9863
@parampreet-9863 3 месяца назад
Eh nvi bla hin kon a gi Punjab da bera gurk Karn li
@nishanmarmjeetkour.verygoo1903
@nishanmarmjeetkour.verygoo1903 2 года назад
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨਗੇ।।
@Harwinder555
@Harwinder555 2 года назад
ਵਧੀਆ ਗੱਲ ਜੇ ਏਨੀ ਪੜਾਈ ਕੀਤੀ ਆ👍👍👍
@kuldipsingh5787
@kuldipsingh5787 2 года назад
🎂 No1 🎂 💐 CM OF PUNJAB 💐🎂 💐Bhagwant Mann💐 Who aware the people to question the top Leaders and OFFICIALS for Public welfare
@BakshiRam-mp2lp
@BakshiRam-mp2lp 4 месяца назад
ਬਹੁਤ ਵਧਿਆ ਗੁਡੀਆਂ ਮਾਪੇ ਦਾ ਮਾਨ ਵਧਾਇਆ ਰਬ ਮੇਹਰ ਭਰਿਆਂ ਹੱਥਾਂ ਰਖੇ ਉਮਰ ਚ ਵਾਧਾ ਕਰੇ
@RajinderSingh-qz3fu
@RajinderSingh-qz3fu 3 месяца назад
Good
@BalwinderSingh-qd3jl
@BalwinderSingh-qd3jl 2 года назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@amars21167
@amars21167 2 года назад
Aap only
@gk797
@gk797 3 месяца назад
Maan Sarkar Aam Aadmi Party Zindabaad ❤❤
@AmarjeetChatha-nz5qd
@AmarjeetChatha-nz5qd 3 месяца назад
Kbaspartijhdebhddimurdabaadnumkebazsem2modimurdabaadkhagelutkepunjabnujhdabhdmurdabasdjumkebaz. Jhdankliamurdabaad
@paramjitdhamrait5185
@paramjitdhamrait5185 2 года назад
Lakha Singh Sidhana jindabaad. Waheguru ji bless Lakha Singh Sidhana. S.S.M. jindabaad. Love from Holland.
@sabhimultani5996
@sabhimultani5996 2 года назад
God bless you Sister ji
@karansinghbawa2982
@karansinghbawa2982 2 года назад
ਪੰਜਾਬੀਓ ਲਿਆਓ ਆਗੇ ਇਸ ਲੜਕੀ ਨੂੰ ਕੁੱਝ ਜਰੁਰ ਕਰੇਗੀ ਦੇਖ ਕੇ ਲਗਦਾ ਵਾਹਿਗੁਰੂ ਮਿਹਰ ਕਰੇ
@अच्छीबातेंअच्छेविचार
Eni degree kar ke Madam ji congress ne nukari nahi deti। Education Minister naal gal jarur kario Pargat Singh naal ETT / Lecture Patwari Punjab police Excise department Intelligence SI 36000 Employees contract
@parmjitsinghsidhu0016
@parmjitsinghsidhu0016 2 года назад
God bless you... with best wishes by Parmjit Singh 👍
@bintykala686
@bintykala686 2 года назад
ਪੰਜਾਬ ਦੀਆਂ ਦੋ ਮਾਵਾਂ ਨੇ ਦੋ ਖੋਤੇ ਜੰਮੇ ਇਕ ਜੋਕਰ ਭਗਵੰਤਾ ਦੇ ਦੂਸਰਾ ਅਮਲੀ ਮੂਸੇਵਾਲਾ ਫਿੱਟੇ ਮੂ ਇਹਨਾਂ ਗੰਦੀਆਂ ਔਰਤਾਂ ਦਾ
@nachhatergill3458
@nachhatergill3458 2 года назад
ਆਮ ਪਾਰਟੀ ਜ਼ਿੰਦਾਬਾਦ
@parmindersingh2081
@parmindersingh2081 3 месяца назад
ਭੈਣ ਜੀ ਕਿਸੇ ਖੇਤਰੀ ਪਾਰਟੀ ਵਲੋਂ ਜਾਂ ਨਵੀਂ ਪਾਰਟੀ ਬਣਾ ਕੇ ਸ਼ੁਰੂਆਤ ਕਰਨੀ ਸੀ ਜੀ ਕਿਉਂਕਿ ਰਾਸ਼ਟਰੀ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਹਨ ਜੀ
@singh.prince2310
@singh.prince2310 2 года назад
Tu kar kar apna maan saab zindabad aam Aadmi party zindabad 🔥🔥🔥
@GurdevSingh-mh9ur
@GurdevSingh-mh9ur 2 года назад
ਪਾਰਟੀ ਮਾੜੀ ਵਿੱਚ ਰਲਕੇ ਮਾੜਾ ਅਸਕ ਕਰ ਲਿਆ ਕਿਸੇ ਭੈਣੇ ਭ੍ਰਸ਼ਟ ਪਾਰਟੀ ਕਾਗਰਸ
@PoojaRani-fc6ts
@PoojaRani-fc6ts 3 месяца назад
ਮੈਡਮ ਬਹੁਤ ਵਧੀਆ ਗੱਲ ਆ ਤੁਸੀਂ ਇਨੀ ਐ ਡਿਗਰੀਆਂ ਕੀਤੀਆਂ
@naibsingh7122
@naibsingh7122 2 года назад
ਬਹੁਤ ਧੰਨਵਾਦ ਜੀ
@AmandeepSingh-ze9cb
@AmandeepSingh-ze9cb 2 года назад
ਬਿਲਕੁਲ ਏਹੋ ਜਿਹੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ
@akshbrar1074
@akshbrar1074 2 года назад
ਬਾਈ ਜੀ ਬਾਦਲ ਤੇ ਕੈਪਟਨ ਵੀ ਬਹੁਤ ਪੜ੍ਹੇ ਆ
@AmandeepSingh-ze9cb
@AmandeepSingh-ze9cb 2 года назад
@@akshbrar1074 ਹਾਂ ਜੇ ਆਮ ਆਦਮੀ ਪਾਰਟੀ ਚ ਆਉਦੀ ਫਿਰ ਤੁਸੀਂ ਕਹਿਣਾ ਸੀ ਠੀਕ ਆ। ਤੁਸੀਂ ਕਰੈਕਟਰ ਸਰਟੀਫਿਕੇਟ ਨਾ ਵੰਡੋ। ਅਕਾਲੀ, ਕਾਂਗਰਸ ਨੇ ਜੋ ਗੰਦ ਕੱਢਿਆ ਤੁਹਾਡੀ ਪਾਰਟੀ ਚ ਹੀਰੋ ਆ।ਮਤਲਵ ਹੁਣ ਮੈਨੂੰ ਅੱਗੇ ਬੋਲਣ ਦੀ ਜ਼ਰੂਰਤ ਨਹੀਂ
@parmjeetsingh9053
@parmjeetsingh9053 2 года назад
ਵਾਹਿਗੁਰੂ ਜੀ ਮੇਹਰ ਕਰਨ
@makhan4254
@makhan4254 2 года назад
Waheguru mehar karay God bless you beta ji
@roshanpreetsingh1162
@roshanpreetsingh1162 3 месяца назад
Very Good Sister G Tusi Bahut Badiya Sooh Rakhda Ho Parmatma Tohanu Chardikala Bich Rakhan
@JatinderSingh-yn6wj
@JatinderSingh-yn6wj 3 месяца назад
ਬੀਬਾ ਜੀ ਕਿਉਂ ਭਗਵੰਤ ਮਾਨ ਦੇ ਰਾਹ ਦੇ ਰੋੜੇ ਬਣਨ ਆ ਗਏ ਤੁਸੀ, , ਕਰ ਲੈਣ ਦਿਉ ਪੰਜਾਬ ਨੂੰ ਤਰੱਕੀ, ਮਸੀਂ ਸਾਨੂੰ ਕੋਈ ਵਧੀਆ CM ਮਿਲਿਐ, ਹੁਣ ਤੁਸੀਂ ਉਹਦੇ ਸ਼ਰੀਕ ਬਣਨ ਲੱਗੇ ਓ । ਚਲੋ ਦੇਖਦੇ ਆਂ ਡਿਗਰੀਆਂ ਕੰਮ ਆਉਂਦੀਆਂ ਕਿ ਪਰੈਕਟੀਕਲ 🎉🎉🎉🎉
@manoharlal5743
@manoharlal5743 2 года назад
Great girl 🎉🎉🎉🎉🎉🌹🙏
@HarpreetSingh-bw2ju
@HarpreetSingh-bw2ju 2 года назад
1984 ਬਾਰੇ ਨੀ ਪੜਿਅਾ ਜੇ ਪੜਿਅਾ ਹੁੰਦਾ ਤਾ ਕਾਗਰਸ ਚ ਨਾ ਹੁੰਦੀ
@faridkotPb.1356
@faridkotPb.1356 2 года назад
ਹੁਣ 84 ਨੂੰ ਦੇਖੀ ਜਾ।।
@HarpreetSingh-bw2ju
@HarpreetSingh-bw2ju 2 года назад
@@faridkotPb.1356 ਜੇ ਨਹੀ ਪਤਾ 10 ਮਾਰਚ ਨੂੰ ਲੱਗ ਜੁ ਪਤਾ ਚੱਕ ਲੲੀ ਡਿਗਰੀਅਾ
@faridkotPb.1356
@faridkotPb.1356 2 года назад
@@HarpreetSingh-bw2ju 2004 to 2014 te 2017 to 2022 tak dekhi jane aa..
@HarpreetSingh-bw2ju
@HarpreetSingh-bw2ju 2 года назад
@@faridkotPb.1356 1947 ਤੋ ਹੁਣ ਤੱਕ ਦੁਨੀਅਾ ਦੇਖੀ ਜਾਦੀਆ
@deharpawan2014
@deharpawan2014 2 года назад
ਬਹੁਤ ਹੀ ਸੋਹਣੀ ਸੋਚ ਐੱ ਭੈਣੇ ਤੇਰੀ
@Diljitsidhu1313
@Diljitsidhu1313 2 года назад
Aam Aadmi party zindabaad 💪🏻💪🏻💪🏻
@bsingh9752
@bsingh9752 3 месяца назад
Modi ji best PM of world Lao or Punjab bachao 💯💪
@kuldeepkaur7676
@kuldeepkaur7676 2 года назад
Hor bahutttttt munde kuriia Eston vi educated hn ohna ute daaanga chlayia hn congress sarkaar ne So vote Hun aaaam admi party nu pawaaaage
@dharminderkumar7296
@dharminderkumar7296 2 года назад
Good candidate
@kuldipsingh5787
@kuldipsingh5787 2 года назад
ਗਰੀਬ ਦਾ ਬੱਚਾ ਕਿਵੇਂ ਲਵੇਗਾ ਇਨੀਆਂ ਡਿਗਰੀਆਂ???? ਖਰਚਾ ਬਹੁਤ ਆ
@gurmeetsinghsandhu2340
@gurmeetsinghsandhu2340 2 года назад
ਅਨਪੜ੍ਹਾਂ ਨੂੰ ਸਿਆਸਤ ਚੋ ਬਾਹਰ ਕਰੋ ਨਵੀਂ ਪੀੜ੍ਹੀ ਨੂੰ ਲਿਆਉ
@akshbrar1074
@akshbrar1074 2 года назад
ਬਾਦਲ ਕੈਪਟਨ ਬਹੁਤ ਹੀ ਪੜ੍ਹੇ ਵੇ ਆ
@sarcasticmunda4473
@sarcasticmunda4473 2 года назад
ਏਨੀਆਂ ਡਿਗਰੀਆਂ ਕਰਕੇ ਜੇ ਇਸ ਬੀਬਾ ਨੂੰ ਨੌਕਰੀ ਨਹੀਂ ਦਿਤੀ ਕਾਂਗਰਸ ਨੇ ਤਾਂ ਬਾਕੀਆਂ ਨੂੰ ਕਿ ਨੌਕਰੀ ਦੇਣੀ ਆ
@godisone7399
@godisone7399 2 года назад
God bless you bete, 👍 good wishes
@khabra_fc510
@khabra_fc510 2 года назад
Simarnjit Singh Maan zindabad 💯❤️🙏 amritpal singh veer zindabad 💪💯❤️
@francisfrancisis4465
@francisfrancisis4465 2 года назад
God bless you
@faridkotPb.1356
@faridkotPb.1356 2 года назад
Good,, youth congress.. Mam
@davinderkumar8677
@davinderkumar8677 2 года назад
Only AAP man ji 💪💯💪
@SukhwinderKaur-rz5ve
@SukhwinderKaur-rz5ve 2 года назад
ਪਹਿਲਾਂ ਘੱਟ ਪੜੇ ਸੀ ਹੁਣ ਪੀ ਐਚ ਡੀ ਵਾਲੇ ਕਿਵੇਂ ਦੇਸ਼ ਨੂੰ ਖਾਣਗੇ ਇਹ ਤੁਸੀਂ ਦੱਸ ਸਕਦੇ ਹੋ ਵਾਹ ਮੈਡਮ ਜੀ
@AmarjitSingh-zp5be
@AmarjitSingh-zp5be 2 года назад
Yes Yes 💯💯💯
@SukhwinderSingh-sk1jg
@SukhwinderSingh-sk1jg 2 года назад
@@AmarjitSingh-zp5be ਅਨਪੜ੍ਹ ਲੀਡਰਾਂ ਦੇ ਘਪਲਿਆਂ ਦਾ ਪਤਾ ਲੱਗ ਜਾਂਦਾ ਸੀ ਇਹਨਾਂ ਦਾ ਪਤਾ ਨਹੀਂ ਲੱਗੇਗਾ
@satishthakur1433
@satishthakur1433 2 месяца назад
V good slaute madam
@ruplalsehgal1117
@ruplalsehgal1117 2 года назад
Well educated person deserve
@harjinderkumar9991
@harjinderkumar9991 3 месяца назад
Aam Aadmi party jindabad
@HarjitDhillon-qj5tg
@HarjitDhillon-qj5tg 3 месяца назад
Good job
@sonubhinder54
@sonubhinder54 2 года назад
Aam Aadmi party jindabad 👍
@randhawasaheb2419
@randhawasaheb2419 2 года назад
Good 👌
@BalwinderSingh-yr3ry
@BalwinderSingh-yr3ry 2 года назад
Best of luck sister ,hope you definitely win this election
@user-mu1nj1ns9v
@user-mu1nj1ns9v 2 года назад
Good sister g
@bahadursingh5888
@bahadursingh5888 2 года назад
Sister very good 👌🙏👍🏾
@hardishsingh2058
@hardishsingh2058 2 года назад
Very very nice beta Thanks
@Harwinder555
@Harwinder555 2 года назад
ਬਹੁਤ ਬਹੁਤ ਵਧੀਆ
@santokhsinghramram5720
@santokhsinghramram5720 2 года назад
We are proud of you. Sister
@gursharansingh5520
@gursharansingh5520 2 года назад
ਕੀ ਫਾਇਦਾ ਤੇਰਾ ਪੜ੍ਹੀ-ਲਿਖੀ ਹੋਣ ਦਾ ਜੇ ਤੂੰ ਸਿੱਖਾਂ ਦੀ ਕਾਤਲ ਪਾਰਟੀ ਵਿੱਚ ਹੀ ਜਾਣਾ ਸੀ
@ranmurannu6372
@ranmurannu6372 2 года назад
Good
@rubymann7720
@rubymann7720 2 года назад
Good 👍
@jeetk5663
@jeetk5663 2 года назад
Yes
@gurpreetsingh-mo8oc
@gurpreetsingh-mo8oc 2 года назад
AKALIDAL BJP RSS ?????
@onlydeep0117
@onlydeep0117 2 года назад
Very good sister zindabad Pa dio vota
@reshamkaur255
@reshamkaur255 2 года назад
Tere to Jyada ta asi educated ha..pr paise di kmmi krk politics nhi c aa ske
@jeetk5663
@jeetk5663 2 года назад
Politics v koi cheej h yar , kamayi karo 🙏 Society di help v kar skde naal
@davindersingh9638
@davindersingh9638 2 года назад
KANGRAS NAY. AKALIA NAY. GURU GRANTH SAHIB DI BEADBI KITTI, PAISAY KR K'.FROM N.R.I
@jagnandansivia6743
@jagnandansivia6743 2 года назад
Right
@jeetk5663
@jeetk5663 2 года назад
@@davindersingh9638 yes
@rameshchander1431
@rameshchander1431 2 года назад
Good work Sister ji God bless you
@chahal1054
@chahal1054 2 года назад
Lakh di lahnat teri digree te
@pankajkamboj3443
@pankajkamboj3443 2 года назад
ਬੀਬਾ ਕੱਖ ਨਹੀਂ ਬਣਨਾ ਤੇਰਾ ਨਾ ਹੀ ਕਾਂਗਰਸ ਦਾ
@balvirsingh4959
@balvirsingh4959 3 месяца назад
All the best
@shinderpalmaan9917
@shinderpalmaan9917 2 года назад
God bless you baby ji Bahut he vedia keha
@DelightfulOx-yz3oq
@DelightfulOx-yz3oq 3 месяца назад
ਹੁਣ ਨਵੇਂ ਬੰਦੇ ਤੇ ਯਕੀਨ ਨੀ ਆਉਂਦਾ,,,ਇਹ ਮਿਲਣੋਂ ਬੀ hatgye,,,,ਏਨੀ ਹੀ qualification Sadi aa,,asi ਬੇਰੁਜ਼ਗਾਰ ਫਿਰਦੇ ਆ,,,
@harjitsinghjheetajheeta4415
@harjitsinghjheetajheeta4415 2 года назад
Party is an other thing but as per qualification she must be elected Shortage of qualified candidates is not goog for national Congratulated
@kumarrajesh4423
@kumarrajesh4423 2 года назад
Wish you sister 🙏 Congress Party jindabad
@kalasingh2239
@kalasingh2239 2 года назад
Bahut vadia soch didi g 👍
@Gurjitsingh-kl1kv
@Gurjitsingh-kl1kv 2 года назад
Party Galt chun li sister ji AAP is best other then
@krishankumar-dq7ve
@krishankumar-dq7ve 2 года назад
Only AAP
@GurpreetSingh-jg3pg
@GurpreetSingh-jg3pg 2 года назад
ਕਿਹੜੇ ਅਚਾਰ ਵਿੱਚ MBA ਕੀਤੀ ਐ ਅੰਬ ਅਦਰਕ ਨਿੰਬੂ ਜਾਂ ਫਿਰ ਮੁਲੀ ਗਾਜਰ ਗੋਬੀ ਦੇ ਅਚਾਰ ਵਿੱਚ
@sukhjeetsingh6459
@sukhjeetsingh6459 2 года назад
Budhlade waliyo kite ina diya galla ch na aa jiyo aam party da sath de dyo
@HarwinderSingh-jg1kd
@HarwinderSingh-jg1kd 2 года назад
Good
@krishankumar-dq7ve
@krishankumar-dq7ve 2 года назад
Akhiri umeed only AAP party sarkaar banao Punjab bachao
@godisone4326
@godisone4326 2 года назад
Hallelujah Bhagwant mann zindawaad
@BaljinderSingh-qr4pz
@BaljinderSingh-qr4pz 2 года назад
Aam admi party jindabad
@satindersingh6407
@satindersingh6407 2 года назад
ਇਹ ਪੜੀ ਲਿਖੀ ਵੀ ਅਨਪੜ੍ਹ ਆ ਜੇ ਪੜੀ ਹੁੰਦੀ ਆਜ਼ਾਦ ਖਲੌਦੀ ਇੰਦਰਾ ਦੀ ਵਾਰੀਸ ਬਣ ਗੀ ਹੁਣ
@kuldipsingh3109
@kuldipsingh3109 2 года назад
Nahi jitegi congress kartuta da nahi pata
@mannkamalpawarvlogs5582
@mannkamalpawarvlogs5582 2 года назад
app jindabad. 💪💪
@puneetsharma8179
@puneetsharma8179 3 месяца назад
A right girl in a wrong party.
@lakhvirkaur9601
@lakhvirkaur9601 2 года назад
God bless u sister and god luck
@arjunmalwai3566
@arjunmalwai3566 2 года назад
good sister congres zindabaad
@armaangangar1057
@armaangangar1057 2 года назад
Maan jindabad
@godisone4326
@godisone4326 2 года назад
Mann sabb aa gye Paka Hun
@varinderbhardwaj5159
@varinderbhardwaj5159 2 года назад
Very good beta ji God bless you
@jasbirpalsingh8910
@jasbirpalsingh8910 2 года назад
Carry on puttar god bless you
@gk797
@gk797 3 месяца назад
Teri Haar Pakki aa Only Aap ❤❤
@JoginderSingh-cf8qb
@JoginderSingh-cf8qb 3 месяца назад
App wale Sare har gy g Sirf congress h jite pb vich
@gk797
@gk797 3 месяца назад
@@JoginderSingh-cf8qb Congress jitt gye 7 seata pr puchna ehna nu kise ne v nhi kyo ke Sarkar Aam Aadmi party di aa
@KulwinderSingh-xw6oo
@KulwinderSingh-xw6oo 2 года назад
ਕਾਗਰਸ ਦੀ ਹਾਰ ਪੱਕੀ
@gk797
@gk797 3 месяца назад
Aam Aadmi Party Zindabaad ❤❤
@naseemmohammadtaj5076
@naseemmohammadtaj5076 2 года назад
Nice mam g God bless you
@abcenglish3913
@abcenglish3913 2 года назад
Only AAP 💪💪💪
@NewBambayFarm435
@NewBambayFarm435 2 года назад
😂😂😂😂😂😂
@pammabasanti3035
@pammabasanti3035 2 года назад
ਆਮ ਆਦਮੀ ਪਾਰਟੀ ਜ਼ਿੰਦਾਬਾਦ 🙏❤️✌️✌️
@JaspreetKaur-yo7cf
@JaspreetKaur-yo7cf 2 года назад
Ki fiyda fir ani education lean da jd hun ai sahi party join ni kiti tuci.thanu youth ho k youth da 5 sal cha hall ni dkhya jd
@KuldeepSingh-nm1mc
@KuldeepSingh-nm1mc 2 года назад
Ki fiyda PhD kiti da
@chimansingh8404
@chimansingh8404 2 года назад
Good dii best of luck dii 🙏🙏🌹🌹
@BalwinderSingh-pw3vo
@BalwinderSingh-pw3vo 2 года назад
Very smart congratulations cagras
@gk797
@gk797 3 месяца назад
Harna Congress Akaliya ne Vota to baad eho ji ne puchna nhi thonu loka nu m bhut dekhiya eho jiya
@jsoberoi3508
@jsoberoi3508 2 года назад
Eda chahida reporters nal ehe har gal nu wadha k bolde aa 👍👍👍👍👍👍 🙏🙏🙏🙏🙏
@dilbaghsingh3546
@dilbaghsingh3546 2 года назад
Very good
@bsingh9752
@bsingh9752 3 месяца назад
Congros mukat Bhart banao or desh bachao 💯💪
@manpreetsingh-tt2fw
@manpreetsingh-tt2fw 2 года назад
Good luck
@user-Harmeshlal
@user-Harmeshlal 3 месяца назад
Congratulations Ji 😍 Waheguru mehar kare Ji 😍
@iqbalsingh4431
@iqbalsingh4431 4 месяца назад
God bless you beta I love you
@raghveersingh153
@raghveersingh153 2 года назад
ਬਿਟੀਆ ਬਾ ਕਮਾਲ 🙏🏿🙏🏿🙏🏿🙏🏿
@manpreetsandhu3586
@manpreetsandhu3586 2 года назад
Aam Aadmi party 🎉🎉🎉
@sukhchainsingh7149
@sukhchainsingh7149 2 года назад
ਭੈਣ ਮੇਰੀਏ ਤੇਰੇ ਹੱਥ ਵੱਸ ਕੁਝ ਨਹੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੀ ਐ
@bintykala686
@bintykala686 2 года назад
ਪੰਜਾਬ ਦੀਆਂ ਦੋ ਮਾਵਾਂ ਨੇ ਦੋ ਖੋਤੇ ਜੰਮੇ ਇਕ ਜੋਕਰ ਭਗਵੰਤਾ ਦੇ ਦੂਸਰਾ ਅਮਲੀ ਮੂਸੇਵਾਲਾ ਫਿੱਟੇ ਮੂ ਇਹਨਾਂ ਗੰਦੀਆਂ ਔਰਤਾਂ ਦਾ ਆ ਲਓ ਇਕ ਹੋਰ ਖੋਤੀ ਆ ਗਈ
Далее
Тарковский - гений
00:48
Просмотров 673 тыс.