Тёмный

Dalvir Goldy ਦਾ ਪਹਿਲਾ Interview | ਕੀ AAP ਛੱਡ ਕਾਂਗਰਸ 'ਚ ਹੋ ਰਹੇ ਸ਼ਾਮਲ ? EP 74 | Blunt Voice 

Blunt Voice
Подписаться 15 тыс.
Просмотров 21 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 242   
@KanwarjitSinghGill-fn4iq
@KanwarjitSinghGill-fn4iq 5 часов назад
ਆਪਣਾ ਤਾਂ ਇਕੋ ਅਸੂਲ ਹੈ ਜੀ ਟਿਕਟ ਮਿਲੀ ਤਾਂ ਠੀਕ ਐ, ਨਹੀਂ ਤਾਂ ਫਿਰ ਪਾਰਟੀ ਬਦਲ ਲਵਾਂਗੇ 😅, ਦਬਣਾ ਨਹੀਂ,
@arshdeep7181
@arshdeep7181 3 часа назад
😂😂😂😂😂😂
@SukhdeepBrar-r3r
@SukhdeepBrar-r3r 2 часа назад
😂😂ਅਜੇ ਤੇ ਇਹਦੀ ਪਤਨੀ ਜੀ ਦੀ ਵੀ ਇੰਟਰਵੀਊ ਆਓ😂ਆਏ ਵੱਡੇ ਅਸੂਲਾ ਵਾਲੇ😅ਯਾਰ ਜੇ stand ਨੀ ਹੈ ਤਾ ਮੁੱਲ ਲਾਇ ਲਓ 😅ਘੱਟੋ ਘੱਟ stand ਤੇ ਤਾ ਰਹੋ😅
@surjitsingh1397
@surjitsingh1397 Час назад
😂😂😂😂
@yadubrar1811
@yadubrar1811 3 часа назад
ਕਾਂਗਰਸ ਛੱਡ ਕੇ ਬਹੁਤ ਵੱਡੀ ਗ਼ਲਤੀ ਕੀਤੀ ਬਾਈ ਤੂੰ
@sukhwinderbling1330
@sukhwinderbling1330 3 часа назад
ਸਾਰੀ ਉਮਰ ਲਈ ਭਗਵੰਤ ਮਾਨ ਨੂੰ ਆਪਣਾ ਆਪ ਅਰਪਣ ਕੀਤਾ ਸੀ
@buggarsinghsidhu7186
@buggarsinghsidhu7186 3 часа назад
ਕਾਂਗਰਸ ਉਦੋਂ ਛੱਡੀ ਸੀ ਜਦੋਂ ਸੰਗਰੂਰ ਦੀ ਸੀਟ ਕਿਸੇ ਹੋਰ ਨੂੰ ਦੇ ਦਿਤੀ ਹਣ ਵੀ ਪਾਰਟੀ ਤਾਂ ਛੱਡੀ ਜਦੋਂ ਬਰਨਾਲੇ ਦੀ ਟਿਕਟ ਹੋਰ ਨੂੰ ਦਿਤੀ। ਫਿਰ ਤੁਸੀਂ ਹੀ ਦਸ ਦਿਓ ਕਿ ਚੋਣਾਂ ਸਮੇਂ ਪਾਰਟੀ ਕਿਉਂ ਛੱਡੀ।
@PBwalegs
@PBwalegs 3 часа назад
ਗੋਲਡੀ ਵੀਰਜੀ ਸਾਰਾ ਪੰਜਾਬ ਤੁਹਾਦੀਆ ਇਜੱਤ ਕਰਦਾ ਸੀ ਪਰ ਤੁਸੀ ਗਲਤੀ ਕਰਲੀ
@Fatehsidhu07
@Fatehsidhu07 3 часа назад
ਪਾਰਟੀ ਬਦਲੀ ਕੋਈ ਗੱਲ ਨਹੀਂ , ਪਰ ਹੁਣ ਥੁੱਕ ਕੇ ਨਾ ਚੱਟੀ , ਕਾਂਗਰਸ ਵਿਚ ਨਾ ਜਾਈ ਮੁੜਕੇ ਹੁਣ ਵੱਡੀ ਅੱਣਖ ਵਾਲਿਆ
@gurmitsidhu221
@gurmitsidhu221 Час назад
“ਅੱਜ ਤੱਕ ਮੈਂ ਬਾਈ ਅਸੂਲਾਂ ਤੇ ਹੀ ਰਿਹਾਂ..” ਸੱਚੀ ਬਾਈ ਹੈਂ..!!!
@karanveersingh1220
@karanveersingh1220 2 часа назад
ਉਸ ਸਮੇ ਬਾਜਵਾ ਸਾਬ ਨੇ ਦੱਸਿਆ ਸੀ ਕਿ ਗੋਲਡੀ ਨੇ ਸਿਆਸੀ ਆਤਮਹੱਤਿਆ ਕਰ ਲਈ
@baljitsingh6957
@baljitsingh6957 3 часа назад
ਇਹਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਲੱਗ ਰਿਹਾ।
@JagjeetSingh-bf2dp
@JagjeetSingh-bf2dp 2 часа назад
ਵਿਸ਼ਵਾਸ ਖਤਮ ਕਰ ਲਿਆ ਗੋਲਡੀ ਨੇ
@yadubrar1811
@yadubrar1811 3 часа назад
ਓਦੋ ਬਿਆਨ ਵੀ ਸੋਚ ਕੇ ਦੇਣਾ ਸੀ ਬਾਈ ਤੂੰ ਕਿਹਾ ਸੀ ਮਾਨ ਸਾਬ ਮਰਨ ਤੱਕ ਤੁਹਾਡੇ ਨਾਲ ਅੱਜ ਟਿਕਟ ਨੀ ਮਿਲੀ ਤਾ ਬਹਾਨੇ ਬਣਾ ਰਿਹਾ ਫਿਰ ਲੈਣ ਕੀ ਗਿਆ ਸੀ ਜੋ 6 ਮਹੀਨੇ ਤੋ ਘਰੇ ਬੈਠਾ ਸੀ ਉਂਜ ਘਰੇ ਬਹਿ ਜਾਂਦਾ
@NarinderSingh-od9kr
@NarinderSingh-od9kr 4 часа назад
ਯਾਰ ਦੋਗਲੇ ਦੀ ਪਰਿਭਾਸ਼ਾ ਕੀ ਹੁੰਦੀ ਹੈ...?????
@simranmadahar1505
@simranmadahar1505 3 часа назад
Dalvir singh goldy Prefect example😂
@yadwindergill914
@yadwindergill914 2 часа назад
ਮੇਰੇ ਹਿਸਾਬ ਨਾਲ ਦਲਵੀਰ ਗੋਲਡੀ ਤੇ ਨਿਊ ਦੀਪ ਬੱਸ ਵਾਲਾ ਡਿੰਪੀ ਢਿੱਲੋਂ ਤੋਂ ਵੱਡਾ ਹੋਰ ਕੋਈ ਨਹੀ ਹੋ ਸਕਦਾ...
@JaggaChaudhary-wo5rd
@JaggaChaudhary-wo5rd 2 часа назад
ਕਾਂਗਰਸ ਹੁਣ ਇਸਨੂੰ ਵਾਪਸ ਨਾ ਲਏ ਪਾਰਟੀ ਚ।ਧੂਰੀ ਚ ਕਾਂਗਰਸ ਕੋਲ ਹਰਦੀਪ ਸਰਪੰਚ ਦੌਲਤਪੁਰ ਵਰਗਾ ਨੌਜਵਾਨ ਲੀਡਰ ਮੌਜੂਦ ਹੈ।ਉਸਨੂੰ ਜਿੰਮੇਵਾਰੀ ਦਿਓ ਧੂਰੀ ਹਲਕੇ ਚ।
@KalaSerron
@KalaSerron 3 часа назад
ਉਏ ਲੋਕੋ ਜਾਗੋ ਜਾਗੋ ਆ ਦੇਖ ਲਓ ਸਰਕਾਰੀ ਦੱਲੇ ਕਦੇ ਏਦਰ ਕਦੇ ਉਦਰ ਇਹੈ ਸਰਕਾਰੀ ਟੋਟ ਨੇਂ ਪਰ ਆਪਾ ਜਾਗੋ ਜਾਗੋ ਲੋਕੋ
@manmohansingh7426
@manmohansingh7426 Час назад
ਜਦੋਂ ਖੈਹਰਾ ਸਾਹਿਬ ਨੂੰ ਤੇ ਕਾਂਗਰਸ ਨੂੰ ਪਿੱਠ ਦਿਖਾਈ ਸੀ, ਉਦੋਂ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਗਿਆ ਸੀ।
@KalaSerron
@KalaSerron 3 часа назад
ਦੇਖ ਲਓ ਸੋਡੇ ਕੰਜਰ ਲੀਡਰਾ ਦਾ ਹਾਲ ਪਰ ਆਪਾ ਜਾਗੋ ਜਾਗੋ
@ਸ੍ਰਰਣਜੀਤਸਿੰਘਜੀ
ਬਾਈ ਜੀ ਮਰਦਾਂ ਦੇ ਸਬਦਾ ਦੀ ਕੀਮਤ ਹੁੰਦੀ ਹੈ ਸਬਦ ਕਦੇ ਵਾਪਸ ਨਹੀ ਹੁੰਦੇ
@VivekBajaj-s6s
@VivekBajaj-s6s 4 часа назад
Good 💯
@jaspalsinghsandhu2928
@jaspalsinghsandhu2928 3 часа назад
ਆਪ ਵੀ ਜਿਹੜਾ ਗਿਆ ਮਿੱਟੀ ਹੋ ਗਿਆ।ਟਿਕਟ ਨਹੀਂ ਲੈਣੀ ਸੀ ਤਾਂ ਜਾਣ ਦੀ ਲੋੜ ਹੋ ਨਹੀਂ ਸੀ।ਬਾਕੀ ਕੁਛ ਲੋਕ ਸਾਰੇ ਪਾਸੇ ਹੀ ਹੁੰਦੇ ਆ।ਭਗਵੰਤ ਮਾਨ ਨੇ ਲੱਤ ਥੱਲੋ ਕੱਢਣਾ ਸੀ ਆਪਣੀ ਕੱਢ ਲਿਆ।ਹੁਣ ਚਾਹੇ ਵਾਪਿਸ ਕਾਂਗਰਸ ਵਿੱਚ ਚਲਾ ਜਾਵੇ ਪਹਿਲਾ ਵਾਲੀ ਗੱਲ ਨਹੀਂ ਬਣੇਗੀ।
@TaraSingh-gs2qz
@TaraSingh-gs2qz 2 часа назад
ਇਹ ਐਮ ਐਲਿਆਂ ਦਾ ਤਾਂ ਡੀਐਨਏ ਟੈਸਟ ਕਰਨਾ ਚਾਹੀਦਾ ਵੀ ਆਪਦੇ ਮਾਂ ਬਾਪ ਦੇ ਹੈਗੇ ਨੇ ਜਾਂ ਨਹੀਂ
@yadwindergill914
@yadwindergill914 2 часа назад
ਨਹੀ ਇਹ ਤਾਂ ਬੇਅੰਤੇ ਬੁੱਚੜ ਦਾ ਮੁੰਡਾ ਆ ਬਾਈ ਜੀ
@ekamrandhawa5123
@ekamrandhawa5123 5 часов назад
ਸਿਮਰ ਵੀਰ ਗੋਬਿੰਦ ਸਿੰਘ ਸੰਧੂ ਵੀਰ ਦੀ ਵੀ ਇੰਟਰਵਿਊ ਕਰਿਓ Sardar simarjit Singh maan g
@karanveersingh1220
@karanveersingh1220 2 часа назад
ਖਹਿਰਾ ਸਾਬ ਨੇ ਕਿਹਾ ਸੀ ਕਿ ਗੋਲਡੀ ਮੁੜਕੇ ਕਾਂਗਰਸ ਚ ਆੳਉ
@Khalsa-kf3wt
@Khalsa-kf3wt 3 часа назад
ਤੇਰੇ ਕਾਹਦੇ ਅਸੂਲ ਉਦੋਂ ਕਹਿੰਦਾ ਸੀ ਮਾਨਾ ਹੁਣ ਸਾਰੀ ਉਮਰ ਤੇਰਾ ਹਾ
@davygrup1717
@davygrup1717 2 часа назад
ਕੋਂਮਪਰੋ ਨੀ ਕੀਤਾ ਕਦੇ 😂 ਝਾੜੂ ਚ ਕੋਮਪਰੋ ਹੀ ਕਰਕੇ ਗਿਆ ਸੀ ਤੂੰ ਭਰਾਵਾ ,ਮਤਲਬ ਸਮਝੌਤਾ 😂😂
@jaskaransingh-di8zl
@jaskaransingh-di8zl 3 часа назад
ਸਾਈਕਲ ਦਾ ਵੀ ਸਟੈਂਡ ਹੁੰਦਾ। ਇਨ੍ਹਾਂ ਦੇ ਸਟੈਡਾ ਨੂੰ ਜੰਗਾਲ ਤੋਂ ਉੱਤੇ ਵੀ ਪਤਾ ਨਹੀਂ ਕੀ ਲਗਿਆ ਹੋਇਆ
@jaspreetsinghsaggu295
@jaspreetsinghsaggu295 2 часа назад
ਬੱਸ । waheguru sab dekhde ❤
@gnsingh411
@gnsingh411 5 часов назад
ਬਾਈ ਜੀ ਅਸੂਲਾਂ ਦੀ ਖੇਹ ਤਾਂ ਦਲਬਦਲੀ ਨੇ ਉਡਾ ਤੀ!
@amarjitpaswalsinghfarm9895
@amarjitpaswalsinghfarm9895 2 часа назад
ਸਰਕਾਰੀ ਗਰਾਉਡ ਵਿਚ ਵਾਲੀਵਾਲ।ਦੀ ਗਰਾਉਡ ਕਿਨੇ ਪੈਸੇ ਵਿਚ ਬਣਦੀ ਹੈ ਨੈਟ ਤੇ ਦੋ ਪੋਲ ਟੂਲ ਪਲਾਜੇ ਦੇ ਸਾਈਡ ਤੋ ਸੜਕਬਣਾਈ ਟੂਲ ਬੰਦ ਨਹੀ ਕਿਤਾ ਦੋ ਕੰਮ ਦੱਸੇ ਇਸਨੇ ਵੇਖਲੋ ਤੇ ਹਲਕੇ ਦਾ ਚੋਧਰੀ ਬਣ ਗਿਆ
@sarbjitsingh730
@sarbjitsingh730 Час назад
ਬਹੁਤ ਵੱਡੀ ਗਲਤੀ ਕਰ ਲਈ
@rajsandhu4219
@rajsandhu4219 Час назад
ਗੁਡ ਵੀਰ ❤
@asianphotoartrallaralla5706
@asianphotoartrallaralla5706 3 часа назад
ਗੋਲਟੀ ਬਈ ਹੁਣ ਡਰਾਮੇ ਨਹੀਂ ਚੱਲਣੇ ਜਿੰਨੇ ਮਰਜ਼ੀ ਕਰ ਲਓ ਤੁਸੀਂ ਆਪਦੀ ਰਿਪੋਰਟ ਸਟੇਸ਼ਨ ਖਤਮ ਕਰ ਲਈ
@bschungha8542
@bschungha8542 3 часа назад
ਕੁਰਸੀ ਦਾ ਭੁੱਖਾ ਇਸਨੂੰ ਕਦੀ ਵੋਟਾਂ ਨਾ ਪਾਇਓ
@sukhwinderamar3212
@sukhwinderamar3212 4 часа назад
Ahh stand aa aaj kal da political leaders dai.koyi Juban nai hundi inna di
@sukhmanjotsingh7427
@sukhmanjotsingh7427 4 часа назад
ਬਹੁਤ ਵਧੀਆ
@satgursingh7121
@satgursingh7121 4 часа назад
ਕੀਤੀ ਕਰਾਈ ਖੂਹ ਵਿੱਚ
@jassbir1363
@jassbir1363 Час назад
ਕਿ ਰਾਜਸੀ ਲੋਕਾਂ ਦੇ ਵੀ ਅਸੂਲ ਹੁੰਦੇ ਹਨ ਜੀ , ਰੌਲਾ ਤਾਂ ਕੁਰਸੀ ਦਾ ਹੈ ਜੀ , ਕਿ MLA ਅਤੇ MP ਬਣਨ ਤੋ ਬਿਨਾਂ ਸਮਾਜ ਸੇਵਾ ਅਤੇ ਲੋਕ ਸੇਵਾ ਸੰਭਵ ਨਹੀ ਹੈ ਜੀ ? ਕਈ ਲੀਡਰਾਂ ਨੂੰ ਪਾਰਟੀਆਂ ਨੇ ਵੱਡੇ ਵੱਡੇ ਅਹੁਦੇ ਦਿੱਤੇ , ਉਹ ਵੀ ਪਾਰਟੀਆਂ ਬਦਲ ਗਏ ਜੀ , ਫੇਰ ਰਾਜਸੀ ਲੋਕਾਂ ਦੇ ਅਸੂਲ ਕਿੱਥੇ ਗਏ ਜੀ ।
@HardeepSingh-py6ve
@HardeepSingh-py6ve 2 часа назад
ਹੁਣ ਵੀ ਕੁਝ ਨਹੀਂ ਵਿਗੜਿਆ ਵਧੀਆ ਗੱਲ ਹ ਕਾਂਗਰਸ ਚ ਵਾਪਸੀ ਕਰ ਲਈ ਪਰ ਸਾਰੇ ਲੋਕਾਂ ਨੂੰ 101% ਯਕੀਨ ਸੀ ਵੀ ਗੋਲਡੀ ਵਾਪਸ ਆਊਗਾ ਢਿੱਲੋਂ ਨਾਲੋਂ ਤਾਂ ਵਧੀਆ ਹੀ ਰਹੇ ਤੁਸੀਂ
@yadwindergill914
@yadwindergill914 2 часа назад
ਬਾਈ ਯਕੀਨ ਨਹੀ ਇਸਦੀ ਤੇ ਡਿੰਪੀ ਢਿੱਲੋਂ ਦੀ ਔਕਾਤ ਪਤਾ ਆ ਲੋਕਾਂ ਨੂੰ....
@JaggaChaudhary-wo5rd
@JaggaChaudhary-wo5rd 50 минут назад
ਭਰਾ। ਹਰਦੀਪ ਸਰਪੰਚ ਦੌਲਤਪੁਰ ਇਸ ਨਾਲੋਂ ਕਿਤੇ ਵਧੀਆ ਇਨਸਾਨ ਹੈ।ਔਖੇ ਸਮੇਂ ਕਾਂਗਰਸ ਨਾਲ ਖੜਿਆ ਰਿਹਾ। ਕਾਂਗਰਸ ਨੂੰ ਹੁਣ ਧੂਰੀ ਚ ਦਲਬੀਰ ਗੋਲਡੀ ਦੀ ਲੋੜ ਨਹੀਂ।ਧੂਰੀ ਚ ਕਾਂਗਰਸ ਕੋਲ ਹਰਦੀਪ ਸਰਪੰਚ ਵਰਗਾ ਨੌਜਵਾਨ ਆਗੂ ਹੈਗਾ।
@arju7a16
@arju7a16 Час назад
Goldi veere salute aa dilo thono honesty man ho
@daljitrai1014
@daljitrai1014 Час назад
Patterkar ji a di body language delho gallan nal face mail hi Nahi kha riha a kalla bechara ki kare a sare thukk ke chattan nu tiar khare ne bachare te taras a riha rabb bai nu bhana mannan da bal bakhse Amin
@PrinceKumar-cf7ek
@PrinceKumar-cf7ek Час назад
🙏🏻💐💐💐🙏🏻🤗🥰
@Jashan4282
@Jashan4282 4 часа назад
ਵਿਕੇ ਮਾਲ ਨੂੰ ਕੋਈ ਵੀ ਨੀ ਲੈਂਦਾ
@vickyvickt1477
@vickyvickt1477 2 часа назад
0.42 jindgi che comparmise ni kria 😂😂😂🤣🤣🤣🤣🤣
@MrJapjee
@MrJapjee 3 часа назад
Keep it up bro every body do wrong and right so look forward take decisions no matter result I’ll positive or negative stay tuned no man perfect in this beautiful universe
@GurwinderSingh-jm9jj
@GurwinderSingh-jm9jj 3 часа назад
Veere ਕਾਂਗਰਸ ਵਿੱਚ ਹੀ ਜਾਓ
@hunterhappy0073
@hunterhappy0073 3 часа назад
Ess Naal Ehi Hona Chahida,Congress Agar Sahi Party Hai Ess Nu Party Join Na Karwaye 😮
@Hss-jb1vk
@Hss-jb1vk 3 часа назад
Na ghar da na Ghat da bujho kon ?
@bittertruth2210
@bittertruth2210 Час назад
LuL Di
@rajatrajat6612
@rajatrajat6612 Час назад
Isdi property check kro kine da malik bni firda aa
@Ravi-vj6fm
@Ravi-vj6fm 2 часа назад
ਜਿਹਨੂੰ ਟਿਕਟ ਦਿੰਦੇ ਨਹੀਂ ਉਹ ਖੁਸ਼ ਰਹਿੰਦਾ ਨਹੀਂ 😢
@KorriKahlon
@KorriKahlon 4 часа назад
ਤੁਸੀ ਬਾਈ ਆਪ ਜਾ ਬਹੁੰਤ ਗਲਤੀ ਕੀਤੀ ਸੀ
@varinderparasher2421
@varinderparasher2421 5 часов назад
Toll plaza toll plaza hai koi hor gal Ruske ghar bhaithna hunda na ke party badlni hundi Goldy hun purana stand nhi reha thoda
@SukhdeepSidhu-w5k
@SukhdeepSidhu-w5k 2 часа назад
Very good,22 ji
@chandigarh2803
@chandigarh2803 3 часа назад
Goldy king c sangrur dist da congress da bht galti kiti aap ch ja k
@GURBACHAN_2023
@GURBACHAN_2023 Час назад
I already knew when he left for AAP .....
@sandeepgill92
@sandeepgill92 2 часа назад
❤❤❤
@gurindersandhu6060
@gurindersandhu6060 4 часа назад
ਗੱਲਾ ਦਾ ਕੜਾਹ ਕਰੀ ਗਿਆ ਸਾਰੀ।
@Rajdeeepsingh514
@Rajdeeepsingh514 2 часа назад
ਬਾਈ ਦਲਵੀਰ ਸਿੰਘ ਗੋਲਡੀ ਜ਼ਿੰਦਾਬਾਦ ਬਾਈ ਦਲਵੀਰ ਸਿੰਘ ਗੋਲਡੀ ਹੀਰਾ ਬੰਦਾ
@Heavenpreet-r8o
@Heavenpreet-r8o 2 часа назад
kaada heera? ds ki heera dekhea ehde ch? apde bndea nu shd k doojea di godi ch ja baitho? jehde ehde piche jhadoo alea nl ldi gye ohna di jaat ni puchi ehne
@jugrajsingh2916
@jugrajsingh2916 4 часа назад
Good job 👍
@gurkreetsingh9779
@gurkreetsingh9779 4 часа назад
Good,22,g
@KamalSingh-td8sk
@KamalSingh-td8sk 3 часа назад
3 ਕਰੋੜ ਦਾ ਵੀ ਜ਼ਿਕਰ ਕਰ ਦੇਂਦੇ ਤਾਂ ਵੀ ਠੀਕ ਹੀ ਰਹਿੰਦੀ
@Khalsa-kf3wt
@Khalsa-kf3wt 3 часа назад
ਬੇਸ਼ਰਮ
@daljitrai1014
@daljitrai1014 44 минуты назад
Vahiguru bi nu bhana mannan da bal bakhse Man meesne ne bouhta hi thalle thok ta. Dekho bai ji ehde muh ton kirdaran di gall sajdi a keh riha 27. Che kirdaran nu vote pavegi
@AnilVashist-h2g
@AnilVashist-h2g 3 часа назад
Goldy ji, You are most thankless. You can't get respect anywhere other than congress. Rahul and Priyanka gave you the exemplary respect which you can't get even from your family. But you did not stand with them. How can people relay on you.
@sarbustudiosarbu8651
@sarbustudiosarbu8651 2 часа назад
Veer jee Cong sira parti mann sab kol saropa pa kea kee boldai see
@GurmeetSingh-uy3hx
@GurmeetSingh-uy3hx 4 часа назад
Dalbir goldy zindabad
@PravitSingh-jk8vc
@PravitSingh-jk8vc 2 часа назад
Goldy khatam aw dhuri area sada. Agay dhuri congres ch subhi namm da Munda bhoot agay aw ohnu hi moka miluga Baki akali dal dekho dhuri ki krda But goly expired ho chuka
@JagtarSingh-t5i
@JagtarSingh-t5i 3 часа назад
🎉🎉🎉🎉
@ninderphuglana5445
@ninderphuglana5445 11 минут назад
੍ ਪੱਤਰਕਾਰ ਸਾਹਿਬ ਸਰਕਾਰ ਨੂੰ ਸਵਾਲ ਕਰੀ ਦਿਆ ਵਿਰੋਧੀਆਂ ਨੂੰ ਨਹੀਂ ਠੀਕ ਆ ਔਰ ਤੂੰ ਜਿੰਨਾ ਸਰਕਾਰ ਦਾ ਪਿੱਠੂ ਬਣ ਕੇ ਕੰਮ ਕਰਦਾ ਸਭ ਲੋਕ ਜਾਣਦੇ ਆ ਤੂੰ ਸਰਕਾਰ ਦਾ ਦੱਲਾ ਬਣ ਕੇ ਕੰਮ ਕਰਦਾ
@bs-db3ys
@bs-db3ys 5 часов назад
Bhagwant maan ne tenu gall nal laake maarea ..... Ohne pakka makku thapp dita tera hun, ajj dhoori chete agea fer barnaleo ticket ni mili te😅
@Navreetkaur-dc3vr
@Navreetkaur-dc3vr 4 часа назад
🎉🎉
@gurlalsinghbhullar4094
@gurlalsinghbhullar4094 3 часа назад
ਦੁਗਲੇ ਟਿਕਟ ਦੇ ਭੁੱਖੇ ਲੀਡਰ 😅😅
@lovepreetrangi6989
@lovepreetrangi6989 3 часа назад
Great man but Politics is good and bad game Goldy is adopting good things with best wishes make Congress man Learn from Rahul Gandhi
@ninderphuglana5445
@ninderphuglana5445 10 минут назад
ਜਿਹੜੀ ਸਿਰ ਤੇ ਪੱਗ ਰੱਖੀ ਨਾ ਸਰਦਾਰ ਜੀ ਉਹਦੀ ਸ਼ਰਮ ਕਰ ਲਓ ਇਹ ਪੱਗ ਜਿਹੜੀ ਆਸਾਨੀ ਨਾਲ ਨਹੀਂ ਮਿਲੀ ਇਹ ਸਿਰ ਜਿਹੜੇ ਆ ਨਾ ਦੇ ਕੇ ਸਰਦਾਰੀ ਮਿਲੀ ਆ ਔਰ ਇਹ ਸਰਦਾਰੀ ਨੂੰ ਕੌਡੀਆਂ ਦੇ ਭਾ ਨਾ ਰੋਲੋ ਠੀਕ ਆ ਭਰਾ ਔਰੀਂ ਗੱਲਾਂ ਮੈਂ ਹੁਣ ਵੀ ਕਿਰੀਆ ਮੈਂ ਤੈਨੂੰ ਅੱਜ ਵੀ ਇਹ ਗੱਲ ਕਹਿੰਦਾ ਕਿ ਸਰਦਾਰਾ ਜੇ ਅਣਖ ਦੇ ਨਾਲ ਸਰਕਾਰ ਨੂੰ ਸਵਾਲ ਕਰੇ ਤੇ ਆਪਾਂ ਤੇਰਾ ਨਾਲ ਖੜਾਂਗੇ
@ATG2020GK
@ATG2020GK 3 часа назад
ਵਾਪਸੀ ਹੋਊ ਲੱਗਦਾ
@krishanarjunrealestate2277
@krishanarjunrealestate2277 4 часа назад
Dhuri da sab to vada landhu
@SK-io4gd
@SK-io4gd 4 часа назад
😂
@paramjeetsinght4743
@paramjeetsinght4743 2 часа назад
Xeri karys
@GinniDandiwal-qh9gt
@GinniDandiwal-qh9gt 43 минуты назад
ਸਭ ਗਲਾ ਨੇ ਟੋਲ ਬਚਾਇਆ ਤਾਂ ਰੁਪਇਆ ਨੀ ਕੁੱਟੇ 5 ਸਾਲ mla reha ਨਜਾਰੇ ਵੀ ਲਏ ਨੇ ਫ਼ੇਰ ਸਟੈਂਡ ਵੀ ਰੱਖੀਦਾ ਹੁਣ ਰਹਿ ਓਦਰ ਓਦੋਂ ਸਿਰੋਪਾ ਪਵਾਇਆ ਸੀ ਇਹੋ ਗੱਲ ਕਹੀ ਸੀ ਵੀ ਭਗਵੰਤ ਮਾਨ ਦੇ ਲੜ ਲਗ ਗਿਆ ਜਿੱਥੇ ਠੱਲਣ ਗੇ
@Navreetkaur-dc3vr
@Navreetkaur-dc3vr 4 часа назад
Good job simer putter g🎉
@HarjinderSidhu-l9j
@HarjinderSidhu-l9j 2 часа назад
CM de jholia pia eh ta veer ji
@manpreetrattol6276
@manpreetrattol6276 Час назад
Koi Gall ni Bai Bhut kuch Ho janda Jazbaati hoke ohdo galt faisla lai gya c hun aggey toh dhyan rakho
@bs-db3ys
@bs-db3ys 5 часов назад
Ticket ni mili te vadda bhara geya Bhagwant maan, tu te kenda cc marna b thodi party ch va maan Sahab 😂😂
@sidhukuljit8901
@sidhukuljit8901 3 часа назад
Bht respect c.. Goldy dii dil ch. Bas congress party tu aap ni jana chidaa Bro.. It was biggest mistake i think 😢
@daljitbrar7729
@daljitbrar7729 4 часа назад
Goldy you are a good boy but had joined wrong party
@Sing-ek2ed
@Sing-ek2ed 2 часа назад
Karlo gheo nu bhanda,, ehne compromise nahi kareya lol 😂😂
@GurpreetSingh-mr8jb
@GurpreetSingh-mr8jb 3 часа назад
Bhai me pakka fan c Aaj Tak party pise larhiya eh party khatm bhai aap hon tu wadhiya kita bhai
@krishandevmittal9557
@krishandevmittal9557 4 часа назад
किओं गंदी राजनीति में बार बार परमात्मा को लेकर आते हो
@nazarbhangu1008
@nazarbhangu1008 4 часа назад
ਟਿਕਟ ਮਿਲਗੀ ਪਾਰਟੀ ਠੀਕ ਨਹੀਂ ਪਾਰਟੀ ਮਾੜੀ
@ramindersandhu1948
@ramindersandhu1948 Час назад
Patarkar sahib duabba majja ch v ghar ghar leader ne kityy bhulakhy ch na rihaa jae. Govt hamessa majja te duvabba e taa kardda ha. 27 ch v jihri govt aai majja duvabva karky aveggi
@tvpunjab266
@tvpunjab266 33 минуты назад
Ena sacha si congress chhd ke ghre beth janda party ta na change krda
@John-pt5sr
@John-pt5sr 55 минут назад
Lokkan de Emotions naal khed de ne eh lok. Asal wich lokkan nu hun vottan paunian hi band kr denniya chahidiayan ne.
@DavinderpalSingh-f9r
@DavinderpalSingh-f9r 4 часа назад
Vadia hoi ehde naal😂😅
@varinderjitgill4962
@varinderjitgill4962 Час назад
ਇਹ ਤਾਂ ਟਿਕਟ ਲਈ ਕਿਤੇ ਵੀ ਜਾਊ
@nettarbrar3742
@nettarbrar3742 29 секунд назад
Waise ta chayida hi eh aya ki sangat nu party chad ke bande jitoune chayide ne te pher ohi bande sare ikathe ho ke sarkar bna sakde ne te..nale ta os sarkaar ch har party da har soch da banda hou…sarkar wadiya chalu nale punjab de sangat da punjab da kuch phala ho ju….nale je koi galat faisla lainda duja banda ohnu rok ta sakda…
@BaldevSingh-vk3lm
@BaldevSingh-vk3lm 4 часа назад
Congress zindabad
@amanjitsingh21
@amanjitsingh21 Час назад
ਜੂਲੀ ਚੱਕ
@avtardhillon5260
@avtardhillon5260 2 часа назад
Grapes are sure
@ManpreetSingh-xi5rg
@ManpreetSingh-xi5rg Минуту назад
Sukhbir badal nu mil k dekh lavo🎉
@jarmejsinghsekhon9040
@jarmejsinghsekhon9040 Час назад
Baki sari umr pai a koi gal ni
@BzbBzbjnzjs
@BzbBzbjnzjs 2 часа назад
Goldy Tu sahi aa par hun lokan ne bolana ke ticket kar ke party shadd reha votan nu kaafi time aa soch vichaar kar lai
@jassikhangura4241
@jassikhangura4241 4 часа назад
Vadhia insan aa goldy veer
@karanjit6515
@karanjit6515 3 часа назад
ਪਬਲਿਕ ਨੁੰੰ ਤੁਹਾਡੇ ਤੋ ਕੀ ਆਸਾ ਨੇ ਕਦੀ ਕਾਗਰਸ ਕਦੀ ਆਮ ਪਾਰਟੀ ਚ
@BzbBzbjnzjs
@BzbBzbjnzjs 3 часа назад
Goldy vadiya leader aa par party change karke khatm ho gya hai par hun je aap nu shadi ke hor galti na kar fer tusi ghar baith jo vadiya aa
@garrysandhu6834
@garrysandhu6834 2 часа назад
Goldy spoil career
Далее