Тёмный

Meet Hayer ਸਿਰੇ ਦਾ ਬੇਈਮਾਨ, ਸਾਰਾ ਸ਼ਹਿਰ ਖਾ ਗਿਆ ! ਮੈਂ ਡਟ ਕੇ ਲੜਾਂਗਾ | Gurdeep Singh Batth 

Akhar
Подписаться 76 тыс.
Просмотров 11 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 111   
@kuljeetsingh3100
@kuljeetsingh3100 Час назад
ਵੱਡੇ ਇਮਾਨਦਾਰ ਹੁਣ ਖੁੱਲਣ ਗੇ ਭੇਤ ਹੁਣ ਦੇਵੇ ਜਬਾਬ ਕੇਜਰੀਵਾਲ ਬਾਈ ਦੀਪ ਸਿੰਘ ਸਿੱਧੂ ਸਹੀ ਬੋਲਦਾ ਸੀ ਉਦੋਂ ਲੋਕ ਆਖੇ ਨਹੀਂ ਲੱਗੇ ਉਏ ਲੋਕੋਂ ਬਚੋਂ ਠੱਗਾਂ ਤੋਂ ਖਾ ਗਏ ਲੁੱਟ ਕੇ ਪੰਜਾਬ ਨੂੰ
@ALLINONE-xq4wi
@ALLINONE-xq4wi 2 часа назад
ਹੁਣ ਸ਼ੀਟ ਨਹੀਂ ਮਿਲੀ ਤੁਹਾਡਾ ਦਰਦ ਜਾਗਿਆਬਾਈ ਜੀ ਸਹਿਮਤ ਹਾਂ ਮੰਨੋ ਕਿ ਤੁਹਾਡੀ ਗੱਲ ਨਾਲ ਪਰ ਪਰ !!!!!!?ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ
@rajuarora3163
@rajuarora3163 2 часа назад
ਸਟੈਂਡ ਤੇ ਰਹੀ ਐਵੇਂ ਕਲ ਨੂੰ ਨਾਂ ਕਹਿ ਦੇਵੀ ਕਿ ਪਾਰਟੀ ਨਾਲ ਗਿਲੇ ਸਿਕਵੇਂ ਦੂਰ ਹੋ ਗਏ
@AmandeepSingh-yr1fx
@AmandeepSingh-yr1fx 2 часа назад
Bilkul.khi.hm.2.hamr.33
@hakamsinghhakamsinghhakams4664
ਧਾਲੀਵਾਲ ਨੂੰ ਅਸੀਂ ਤਾਂ ਜਾਣ ਦੇ ਨਹੀ ।ਬਾਠ ਵੀਰ ਚੌਣ ਡਟਕੇ ਲੜੋ।ਸਾਡਾ ਵੀਰ ਬਾਠ ਜਰੂਰ ਜਿਤੇਗਾ।ਧੱਕਾ ਹੈ ਰਿਹਾ ਬਾਠ ਵੀਰ ਨਾਲ਼ ।
@SandeepSingh-xv5ds
@SandeepSingh-xv5ds 12 минут назад
Bai kehna ki hai....Kyo aap ban rhe ho. .ik side rhida
@harmindersingh1247
@harmindersingh1247 2 часа назад
ਜਿਹਦਾ ਹੱਥ ਨੀ ਪਿਆ ਓਹ ਹੀ ਇਮਾਨਦਾਰ ਏ
@gurpreetsinghmaan2608
@gurpreetsinghmaan2608 2 часа назад
ਜੇਕਰ ਬਾਠ ਸਾਬ ਆਜ਼ਾਦ ਚੋਣ ਲੜੇ ਤਾਂ ਉਹਨਾਂ ਦੀ ਬਹੁਤ ਤਕੜੀ ਟੱਕਰ ਹੋਊ ਬੀਜੇਪੀ ਦੇ ਕੇਵਲ ਸਿੰਘ ਢਿੱਲੋਂ ਨਾਲ
@baljitsingh6957
@baljitsingh6957 2 часа назад
ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ ਖ਼ਾਸ ਆਦਮੀ ਨੂੰ ਬਰਨਾਲਾ ਤੋਂ ਉਮੀਦਵਾਰ ਬਣਾਇਆ ਹੈ ਉਸ ਨੂੰ ਤਾਂ 98% ਲੋਕ ਸ਼ਕਲ ਵੀ ਨਹੀਂ ਜਾਣਦੇ।
@ManbirMaan1980
@ManbirMaan1980 Час назад
ਕੇਜਰੀਵਾਲ ਮਹਾਂ ਭ੍ਰਿਸ਼ਟ ਇਨਸਾਨ ਆ ਉਹ ਟਿਕਟ ਉਸੇ ਬੰਦੇ ਨੂੰ ਦਿੰਦਾ ਜਿਹੜਾ ਪਾਰਟੀ ਲਈ ਕਰੋੜਾਂ ਰੁਪਏ ਦੇ ਸਕਦਾ ਇਮਾਨਦਾਰਾਂ ਦੀ ਹੁਣ ਇਹਨਾਂ ਨੂੰ ਲੋੜ ਨੀ ਰਹੀ ਅੱਜ ਕੱਲ ਪੰਜਾਬ ਦੇ ਉਹ ਲੀਡਰ ਕੇਜਰੀਵਾਲ ਦੇ ਸਭ ਤੋਂ ਨੇੜੇ ਹਨ ਜਿਹੜੇ ਪੰਜਾਬ ਦਾ ਪੈਸਾ ਲੁੱਟ ਕੇ ਕੇਜਰੀਵਾਲ ਤੱਕ ਹਿੱਸਾ ਪਹੁੰਚਾਉਂਦੇ ਹਨ
@LachhmanSingh-yf2dl
@LachhmanSingh-yf2dl 41 минуту назад
ਬਾਠ ਬਾਈ ਬਹੁਤ ਵਧੀਆ ਇਨਸਾਨ ਨੇ ਬਾਈ ਨੇ ਜੋ ਕਰਾ੍ ਠੀਕ ਕਰਾ
@gagasmalsar9404
@gagasmalsar9404 3 часа назад
ਬਾਈ ਜੀ ਵਧੀਆ ਕੀਤਾ ਭੰਡ ਪਾਰਟੀ ਹੁਣ ਦੁਬਾਰਾ ਨਹੀ ਆਉਂਦੀ
@CanadaKD
@CanadaKD 2 часа назад
ਭੰਡ ਨੇ ਤਾਂ ਬਾਠ ਨੂੰ ਖੜਾ ਕੀਤਾ ਹੈ ਵੋਟਾਂ ਵਿੱਚ ਬਾਈ ਜੀ ।
@gagasmalsar9404
@gagasmalsar9404 Час назад
@@CanadaKD ਚੰਗਾ ਬਾਈ ਜੀ ਭੰਡ ਆਪਸ ਲੜ ਕੇ ਖਤਮ ਹੋ ਜਾਣਗੇ
@jatindersingh5130
@jatindersingh5130 19 минут назад
Right keha Veer
@sukhvirsingh8737
@sukhvirsingh8737 Час назад
ਖਾਣ ਦੇ ਭੁੱਖੇ ਨੇ ਸਾਰੇ ਅੱਜ ਟੁੱਕ ਨੀ ਪਿਆ ਬੁੜਕਣ ਲੱਗ ਗਿਆ ਇੰਨੇ ਟਾਇਮ ਦਾ ਗੂੰਗਾ ਸੀ ਆਮ ਪਾਰਟੀ ਮੁਰਦਾਬਾਦ
@AjayJain-ew6nj
@AjayJain-ew6nj Час назад
ਆਊਨ ਵਾਲਾ ਸਮਾੰ ਤਾਂ ਆਮ ਪਾਰਟੀ ਦਾ ਖਤਮ ਹੋ ਗਿਆ
@CanadaKD
@CanadaKD 2 часа назад
ਬਾਈ ਹੁਣ ਪਿੱਛੇ ਨਾ ਹੱਟ ਜਾਈ ।
@Dosanjh84
@Dosanjh84 2 часа назад
ਇਹ ਤਾਂ ਸਾਰਿਆਂ ਬਾਰੇ ਪਤਾ ਕਿ ਇਹ ਸਿਰੇ ਦੇ ਠੱਗ ਨੇ ਸਾਰੇ ਪਰ ਤੁਸੀਂ ਟਿਕਟ ਨਾਂ ਮਿਲਣ ਕਰਕੇ ਹੀ ਇਮਾਨਦਾਰ ਕਿਉਂ ਬਣ ਗਏ ਜੇ ਮਿਲ ਜਾਦੀ ਫਿਰ ਇਹ ਗੱਲਾਂ ਨਹੀਂ ਸੀ ਹੋਣੀਆਂ ਤੇ ਹੁਣ ਵੀ ਠੱਗਾਂ ਦੇ ਸਰਦਾਰਾਂ ਕੇਜਰੀਵਾਲ ਤੇ ਪਾਠਕ ਨੂੰ ਇਮਾਨਦਾਰ ਕਹੀ ਜਾਂਦੇ ਹੋ ਬਚਾਅ ਕੇ ਚੱਲ ਰਹੇ ਹੋ ਕਿ ਕੱਲ੍ਹ ਨੂੰ ਸੁਲਾਹ ਹੋ ਜਾਵੇ ਜਾਂ ਕਿਤੇ ਟਿਕਟ ਲਈ ਮੰਨ ਹੀ ਜਾਣ ਬਾਅਦ ਚ ਪਾਰਟੀ ਨਾਲ ਗਿਲੇ ਸ਼ਿਕਵੇ ਸੀ ਦੂਰ ਹੋ ਗਏ ਕਹਿ ਕੇ ਸਾਰ ਦੇਣਾ।
@pritvirk1
@pritvirk1 2 часа назад
ਪਹਿਲਾਂ ਕਿਓਂ ਨੀ ਬੋਲੇ
@rajwindersingh8045
@rajwindersingh8045 41 минуту назад
Very good bro 👍
@bbs8563
@bbs8563 32 минуты назад
Ehh dhakkka paaji😂😂bahut dhakka karde aaaa😂
@sohnaputt7909
@sohnaputt7909 59 минут назад
Full support veer di 🙏
@narinderpalsingh5349
@narinderpalsingh5349 2 часа назад
ਬਾਠ ਸਾਹਿਬ,,,ਪਹਿਲਾਂ ਬੋਲਣਾ ਸੀ,,,😢😢😢😢
@goldysandhu4630
@goldysandhu4630 21 минуту назад
ਜੇਕਰ ਤੇਨੂ ਟਿਕਟ ਮਿੱਲ ਜਾਂਦੀ ਫਿਰ ਭਾਵੇਂ ਜੋ ਰਿਸਵਤ ਖੋਰੀ ਚੱਲ ਰਹੀ ਉਹ ਚਲੀ ਜਾਂਦੀ ਹੈਨਾ
@mandeepjassi8212
@mandeepjassi8212 54 минуты назад
ਟਿਕਟ ਨਹੀਂ ਮਿਲੀ ਤਾਂ ਹੁਣ ਦੱਸੂ ਸਭ ਕੁਝ 😂😂,ਮਿਲ ਜਾਂਦੀ ਤਾਂ ਸਭ ਸਹੀ ਸੀ ਬਾਠ ਸਾਹਬ
@baghelbajwa
@baghelbajwa Час назад
ਡੱਟੇ ਰਹੋ , ਬਾਠ ਸਾਹਿਬ
@jatinderdeol6942
@jatinderdeol6942 9 минут назад
ਬਾਠ ਸਾਹਬ ਤੁਹਾਡੀ ਸਰਕਾਰ ਨੇ ਢਾਈ ਸਾਲਾਂ ਵਿਚ ਡੱਕਾ ਨਹੀਂ ਤੋੜਿਆ ਉਲਟਾ ਸਵਾਲ ਪੁੱਛਣ ਵਾਲਿਆਂ ਉਤੇ ਨਜਾਇਜ਼ ਪਰਚੇ ਦਰਜ ਕੀਤੇ। ਤੁਸੀਂ ਇੱਕ ਵਾਰ ਨਹੀਂ ਬੋਲੇ। ਲੋਕ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਬੋਲਣ ਵਾਲੇ ਦੇ ਨਾਲ ਖੜਦੇ ਹਨ।
@Ravi-vj6fm
@Ravi-vj6fm 2 часа назад
ਕਾਂਗਰਸ ਅਕਾਲੀ ਵਧੀਆ ਇਮਾਨਦਾਰ ਨਾਲੇ ਹਮੇਸ਼ਾ ਟਿਕਟ ਦਿੰਦੇ ਵਰਕਰਾਂ ਨੂੰ 😮
@AvtarSingh-pw7fv
@AvtarSingh-pw7fv Час назад
ਝੂਠੇ ਲਾਰਿਆਂ ਵਿੱਚ ਪੰਜਾਬੀਆਂ ਨੂੰ ਫਸਾਕੇ ਸਾਡਾ ਰੰਗਲਾ ਪੰਜਾਬ ਡੋਬਤਾ
@JatinderKumar-hy9mv
@JatinderKumar-hy9mv 2 часа назад
ਘੜਾ ਭਰ ਗਿਆ ਪਾਪ ਦਾ ਅੰਤ ਕਰ ਦਿਓ ਆਪ ਦਾ
@GurdeepGill-v9z
@GurdeepGill-v9z Час назад
@AshokKumar-il1xq
@AshokKumar-il1xq 2 часа назад
Bath Sahib zindabad
@jagdambakaushal4588
@jagdambakaushal4588 Час назад
ਕਿਸੇ ਵੇਲੇ ਇਹਨਾਂ ਚੋਰਾਂ ਤੇ ਬੇਈਮਾਨ ਕੇਜਰੀ ਅਤੇ ਗੈਂਗ ਬਾਰੇ ਇਹੀ ਗੱਲਾਂ ਕੀਤੀਆਂ ਸਨ। ਅਫ਼ਸੋਸ ਕਿ ਇਸ ਮਿੱਤਰ ਨੂੰ ਕੇਜਰੀ ਗੈਂਗ ਦੀ ਖਸਲਤ ਸਮਝ ਨਹੀਂ ਆਈ। ਤਰਸ ਆਉੰਦਾ ਅਜੇਹੇ ਨੌਜਵਾਨਾਂ ਤੇ। ਡਾ ਗਾਂਧੀ।
@jaggabajwa5642
@jaggabajwa5642 Час назад
ਮੀਤ ਹੇਹਰ ਦਾ ਇੱਕ ਸਾਥੀ ਤਾਂ ਮੰਡੀ ਕਰਨ ਬੋਰਡ ਦੀ ਚੇਅਰਮੈਨੀ ਉਡੀਕ ਦਾ ਉਡੀਕ ਦਾਂ ਕਨੇਡਾ ਜਾ ਬੜਿਆ ਵਿਚਾਰਾਂ
@RajeshKumar-ko3yv
@RajeshKumar-ko3yv 2 часа назад
Good 👍
@baghelbajwa
@baghelbajwa Час назад
ਧੁਰ ਦਿਲੋਂ ਬੋਲ ਗਿਆ, ਬਾਠਾ
@jagdeepdhindsa7253
@jagdeepdhindsa7253 Час назад
Y deeer aye tan dasust aye waheguru ji ne sonu badl ditta. ,,tc sache o y 🎉🎉🎉
@JasvinderSingh-dr7oi
@JasvinderSingh-dr7oi Час назад
Right
@lalitbansal5138
@lalitbansal5138 18 минут назад
MAI BHI 2017 TOO PARTY NAL LAGYA C PER BATH NU ASI VADIA NI LAGGE PATA NAHI KYON
@sidhuji2835
@sidhuji2835 33 минуты назад
Mai bathinda to AA mai app nu vote kitti si .. par yr hun mai nota wala buttan hi karna pena .. mai pihla v nota da hi buttan press krda si
@jimmybansal752
@jimmybansal752 50 минут назад
22 ji roula hi sara ticket da Je ticket mil jnde ehhi Meet hayer tuhada appna bn jana c Tuc phla hi keh dena c ki me is waar election ladni ticket mille ja naah
@kuljeetsingh3100
@kuljeetsingh3100 53 минуты назад
ਮੀਤ ਹੇਅਰ ਨੇ ਗੱਲ ਕਰਕੇ ਕੈਬਨਿਟ ਮੰਤਰੀ ਦਾ ਅਹੁਦਾ ਛੱਡ ਕੇ ਐਮ ਪੀ ਦੀ ਚੋਣ ਲੜਿਆ ਸੀ ਕਿ ਬਰਨਾਲੇ ਤੋਂ ਟਿਕਟ ਮੈਂ ਆਪ ਦੇਵਾਂਗਾ ਤੇ ਹੁਣ ਨਰਾਜ਼ਗੀ ਕਿਸ ਗੱਲ ਦੀ
@kanwarsidhu3286
@kanwarsidhu3286 2 часа назад
ਚਾਰ ਪੈਸੇ ਲੈ ਕੇ ਏਹਨੇ ਵੀ ਬਹਿ ਜਾਣਾ ਆਹੀ ਬਦਲਾਵ ਆ ਆਮ ਆਦਮੀ ਪਾਰਟੀ ਦਾ 🤔
@chamkaursinghdhaliwal2957
@chamkaursinghdhaliwal2957 Час назад
ਸਹੀ ਗੱਲ ਹੈ ਬਾਈ ਜੀ
@gur0092
@gur0092 2 часа назад
ਸਾਰਿਅਾਂ MLA ਦਾ ਿੲਹੀ ਹਾਲ ਹੈ
@KewalSingh-e9u
@KewalSingh-e9u Час назад
Bai bad vich na kahi mera parti ne preshar pa dita hun samjhot ho gya hun stand te rahi hun bhand parti da khaida shad de hun sidha ho ke chon ladi
@baljitsingh6957
@baljitsingh6957 2 часа назад
ਬਿਲਕੁੱਲ ਸਹੀ ਕਹਿ ਰਿਹਾ ਹੈ ਬਾਠ
@AroraCarpit
@AroraCarpit Час назад
Bhat ji tusi aap da parchar kake Punjab nu Karzai kar ta
@ThePunjabTube
@ThePunjabTube 56 минут назад
ਇਹ ਪਾਰਟੀ ਬੇਈਮਾਨ ਏ ਇਹ ਸੱਚਾਈ ਆ ਪਰ ਤੁਸੀਂ ਇਸ ਬੇਈਮਾਨ ਪਾਰਟੀ ਦਾ ਪ੍ਰਚਾਰ ਗੁਜਰਾਤ ਤੱਕ ਕਿਉਂ ਕੀਤਾ ਜੇ ਪਾਰਟੀ ਟਿੱਕਟ ਦੇ ਦਿੰਦੀ ਫਿਰ ਤਾਂ ਕੋਈ ਰੌਲਾ ਨਹੀਂ ਸੀ ਪੈਣਾ ਪਾਰਟੀ ਬੇਈਮਾਨ ਆ ਤਾਂ ਲੋਕਾਂ ਨੂੰ ਪਹਿਲਾਂ ਕਹਿਣਾ ਸੀ ਹੁਣ ਸੱਪ ਤਾਂ ਲੰਘ ਗਿਆ ਲ੍ਹੀ ਕੁੱਟਣ ਦਾ ਕੀ ਫਾਇਦਾ
@unsatisfied_Engineer
@unsatisfied_Engineer Час назад
Bnda sahi lagda, pr ki pta kine ch ticket vechi honi laale ne
@jassbir1363
@jassbir1363 55 минут назад
ਬਾਠ ਵੀਰ ਜੀ , ਪਹਿਲਾ ਤੁਸੀਂ ਚੁੱਪ ਕਿਉਂ ਰਹੇ ਹਨ ਜੀ ? ਜਦੋ ਕੋਈ ਕੁਰੱਪਸਨ ਹੁੰਦੀ ਨਜਰ ਆਵੇ ਤਾਂ ਇੱਕ ਘੰਟਾ ਚੁੱਪ ਰਹਿਣਾ ਵੀ ਗਲਤ ਹੈ ਜੀ ?
@BlaourSidhu
@BlaourSidhu Час назад
ਬਾਈ ਜੀ ਡੱਟ ਕੇ ਖੜਜਾ ਪਾਲਟੀ ਨੂੰ ਪਤਾ ਲੱਗ ਜਾਉ
@Inderpalsingh-hy1dt
@Inderpalsingh-hy1dt 3 часа назад
Hoshiarpur bhi ehi scene aa bai g
@JagdishSingh-zi7sw
@JagdishSingh-zi7sw Час назад
Batth Zindabad
@surajrana5119
@surajrana5119 2 часа назад
Sara ticket da roula hai ah bnde kise party de nhe ho sakde
@paperaroma1111
@paperaroma1111 54 минуты назад
ਮੀਤ ਹੇਰ ਇਕ ਨੰ ਦਾ ਕਮੀਨਾ ਇਨਸਾਨ ਆ ਇਸ ਨੇ ਮੇਰੇ ਪੂਰੇ ਟੱਬਰ ਤੇ ਝੂਠਾ ਪਰਚਾ ਕਰਵਾਇਆ ਸੀ
@varinderparasher2421
@varinderparasher2421 2 часа назад
Kitni khubsurat jeh tasveer hai Jeh badlav hai
@kakadhillondhillon1486
@kakadhillondhillon1486 2 часа назад
aap wale jinna imandari da parchar karde ne sub ne correption de record tor ditte ne
@YadvinderBrar1412
@YadvinderBrar1412 2 часа назад
Bai pehla tu v ne bolea..je seat tnu mil jndi ta thek c sare
@BalvirSingh-gl4gq
@BalvirSingh-gl4gq Час назад
A. A. P. 00000
@GILL525
@GILL525 Час назад
Je tu sacha si lokka naal si ta pehla bolda fer mande
@satpalsharma6686
@satpalsharma6686 Час назад
Bai terea nal Ha
@gurpreetdhillon9077
@gurpreetdhillon9077 2 часа назад
ਪਹਿਲਾਂ ਢਾਈ ਸਾਲ ਕਿਉਂ ਨਹੀਂ ਬੋਲੇ
@baljeetkaurwraich3456
@baljeetkaurwraich3456 Час назад
Sade pind v mla ne aap de purane block pardhan nal election vich dhoka kita
@anandprinters7971
@anandprinters7971 47 минут назад
Faith hi khatam ho thode hisab naal Kejriwal to kyu pressure ch a gaya es da matlab Kejriwal bhi baiman hai mere veere
@RavinderSinghPB50
@RavinderSinghPB50 2 часа назад
😂😂😂😂😂😂 Moye moye krta vdde jila pardhan daa
@KewalSingh-e9u
@KewalSingh-e9u Час назад
Ah meet heir sab to vada beiman admi hai hun as nachar parti nu vote nahi pauni
@KulwinderSingh-in1lr
@KulwinderSingh-in1lr Час назад
Driver koi banda nahin hota mere
@cascatajovial8451
@cascatajovial8451 2 часа назад
Agar pehle pata c tenu kursi daahi da....pehle kyun nahi bollya tu.....theek hai tu imaandar par awaaz chukni chahidi c os time v tenu....satta da sukkh bhogna hunda tuc bas....baaki saada taan koi lena dena nahi tuhade naal kyunki aapan taan UK rehne ...but still kehne power ch hunde time kursi lagn Duran awaaz uthaanda taan hor v vdiya hunda
@RahulKumar-yc8nu
@RahulKumar-yc8nu 2 часа назад
VAKH..LAYA.. BADLAW..EHH..VEE AMIR..HO..GAYA.. BADLAW..WALA..TUSI PEHLE..NALO..GAYA GUZZARA
@amrikwahla
@amrikwahla 19 минут назад
If has dishonest why people voted him it is your fault he is dishonest since long
@harmeetbrar6859
@harmeetbrar6859 2 часа назад
Hun ticket nai mili Dukh bahar aagya. Pehla Sutta pya c. Paap party 😂
@KuldeepSingh-v7t1i
@KuldeepSingh-v7t1i 2 часа назад
Baha ta app de cm vangu kurte diyan charhiya
@HarjitSingh-cf7qt
@HarjitSingh-cf7qt 20 минут назад
Barnale valio meet da bycot kro
@GILL525
@GILL525 Час назад
Pehla ne tu bolia Hun ticket ni milli hun tu bolda j tenu ticket mil jandi fer oh good si is da Matlab tu vi chor e a very bad shame on you 👎👎👎 hun tu sacha banda. sare chorr e ho
@ManindersinghsaraiManindersing
@ManindersinghsaraiManindersing 2 часа назад
Khol d bheat
@parvindersinghbhangubhangu3292
@parvindersinghbhangubhangu3292 2 часа назад
ABAB Garawal nal ve Aeo keta
@SukdevDhaliwal
@SukdevDhaliwal 2 часа назад
Gappi
@Sir-pf1kv
@Sir-pf1kv 21 минуту назад
Hun tenu roti nhi mile hun tu bolo raha
@aaaa-z8u6y
@aaaa-z8u6y 50 минут назад
Koi imandar ni hai sabb chorr ne
@rajindergill9568
@rajindergill9568 2 часа назад
AAP OOOOO 👎👎👎
@JarnailSingh-xk7qs
@JarnailSingh-xk7qs Час назад
Sab chor ekatha hoi han
@HarjitSingh-cf7qt
@HarjitSingh-cf7qt 21 минуту назад
Meet chor niklia
@kssingh3959
@kssingh3959 14 минут назад
Ticket anounce hon ton pehla kithe sutta tu ....hon tenu corruption chete aa gayi aa....fukra banda ...gallan eh karda jivve punjab edde karke bachna..AAP dee bhed.
@SandeepSingh-xv5ds
@SandeepSingh-xv5ds 11 минут назад
Bai dukh ta hunda hi aa...keh k Mukur jaana bahut maadi gal aa
@RandeepSingh-m2k
@RandeepSingh-m2k 2 часа назад
Bai ja ticket mill jande fir nai c bolna teri party ne Punjab nu bhout buri tara barbad kar ka jan ga
Далее