Тёмный

Deep Sidhu ਨੂੰ ਗੱਦਾਰ ਕਹਿਣ ਵਾਲਿਆਂ ਦੀ ਅਫੀਮ ਵਾਲੇ ਬਾਬੇ ਨੇ ਖੋਲ੍ਹੀ ਪੋਲ, ਖੋਲ੍ਹੇ ਇਹੋ ਜਿਹੇ ਭੇਤ ਕਿ ਸੁਣ ਕੇ... 

Daily Post Punjabi
Подписаться 2,8 млн
Просмотров 41 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 59   
@GurwinderSingh-ts1bk
@GurwinderSingh-ts1bk 2 года назад
ਬਾਬਾ ਜੀ ਤੁਸੀਂ ਹਰ ਗੱਲ ਸੱਚ ਦੇ ਅਧਾਰਤ ਤੇ ਕਰਦੇ ਹੋ 💯✔️👍👍👍👍👍🙋‍♂💝💝💝💝
@JaswinderSingh-tx4fc
@JaswinderSingh-tx4fc 2 года назад
ਦੀਪ ਸਿੱਧੂ ਜਿੰਦਾਬਾਦ😭 ਕਾਮਰੇਡ ਟੱਟੂ ਮੁਰਦਾਬਾਦ
@GurwinderSingh-ts1bk
@GurwinderSingh-ts1bk 2 года назад
ਕੌਮੀ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਅਮਰ ਰਹੇ ✊✊
@harmeetkharoud8994
@harmeetkharoud8994 2 года назад
ਗੁਰਿੰਦਰ ਬਾਬਾ ਜੀ ਦੀ ਆ ਸੌ ਪਰਸੈਂਟ ਸਚੀਆਂ ਗੱਲਾਂ ਨੇ ਅਫੀਮ ਡੋਡਿਆਂ ਦੇ ਠੇਕੇ ਖੋਲਣੇ ਚਾਹੀਦੇ ਨੇ ਸਰਕਾਰ ਨੂੰ
@harmeetkharoud8994
@harmeetkharoud8994 2 года назад
ਗੁਰਿੰਦਰ ਬਾਬਾ ਜੀ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਬਾਬਾ ਜੀ ਖ਼ਸਖ਼ਸ ਦੀ ਖੇਤੀ ਜ਼ਰੂਰ ਕਰਵਾਓ ਜੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਜੀ
@JaswinderKaur-rd4ov
@JaswinderKaur-rd4ov 2 года назад
ਦੀਪ ਤਾ ਸਾਡਾ ਸਿਦਕੀ ਯੋਧਾ ਸੀ
@BaldevSingh-hd7sg
@BaldevSingh-hd7sg 2 года назад
7 lakh banda c deep Sidhu bai di atim ardas vich Dhanbad baba ji 🙏🙏
@NarinderSingh-zm9ej
@NarinderSingh-zm9ej 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਾਬਾ ਜੀ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਜੀ
@JaswinderSingh-tx4fc
@JaswinderSingh-tx4fc 2 года назад
ਬਾਬਾ ਜੀ ਬਹੁਤ ਵਧੀਆ 👍🙏
@nirbaansingh3149
@nirbaansingh3149 2 года назад
ਵਾਹਿਗੁਰੂ ਜੀ
@sinderkaurp953
@sinderkaurp953 2 года назад
Waheguru ji 🙏 🙏🙏🙏🙏
@parmjeetsingh4650
@parmjeetsingh4650 2 года назад
Deep 22 jindabad c jindabad hai te jindabad hi rahega love 💕💕💕💕💕💕💕 you deep 22 i miss u deep 22 ❤️❤️❤️ miss you
@narinderkaur1311
@narinderkaur1311 2 года назад
Baba ji Bilkul sach bolda
@buttasingh5852
@buttasingh5852 2 года назад
DEEP zindabad
@SinghGill7878
@SinghGill7878 2 года назад
ਅਫੀਮ ਪੋਸਤ ਦੇ ਠੇਕੇ ਖੋਲੇ ਜਾਣ ਜੇ ਖੇਤੀ ਦੀ ੲਿਜਾਜਤ ਨਹੀ ਦੇ ਸਕਦੀ ਸਰਕਾਰ ਤਾ
@AmandeepKaur-eh5tt
@AmandeepKaur-eh5tt 2 года назад
Wahaguru ji 🙏🙏🙏🙏🙏
@sukhjitsingh7810
@sukhjitsingh7810 2 года назад
ਬਾਬਾ ਜੀ ਜੇਕਰ ਲੱਖੇ ਤੋਂ ਨਹੀਂ ਆਇਆ ਗਿਆ ਉਸਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਪਰ ਉਹ ਲੜ ਤਾਂ ਪੰਜਾਬ ਦੀ ਲੜਾਈ ਰਿਹਾ ਸਗੋਂ ਤੁਹਾਨੂੰ ਉਸ ਨਾਲ ਸਹਿਮਤੀ ਬਣਾ ਕੇ ਉਸ ਦਾ ਸਾਥ ਦੇਣਾ ਚਾਹੀਦਾ ਸੀ ਪਰ ਤੁਸੀਂ ਤਾਂ ਉਹਨਾਂ ਲੁਟੇਰਿਆਂ ਵੱਲ ਹੋ਼। ਗੇ ਜਿਹਨਾਂ ਨੇ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਖਤਮ ਕਰ ਦਿੱਤਾ
@tirathsingh6539
@tirathsingh6539 2 года назад
ਦੀਪ ਸਿੱਧੂ ਅਮਰ ਰਹੇ 🙏❤️
@mehaksandhu9108
@mehaksandhu9108 2 года назад
Wahe guru ji wahe guru ji wahe guru ji wahe guru ji wahe guru ji wahe guru ji
@gurpyassinghdhaliwal4217
@gurpyassinghdhaliwal4217 2 года назад
Shi gal krda baba
@simmijass2220
@simmijass2220 2 года назад
Right baba Jii right everything
@HarjitSingh-il4ce
@HarjitSingh-il4ce 2 года назад
ਇਹ ਗੱਲ ਬਾਬਾ ਫ਼ਰੀਦ ਜੀ ਨੇ ਵੀ ਕਿਆ ਸੀ ਜੇੜਾ ਆ ਬੰਦਾ ਮੌਤ ਨੂੰ ਰੋਜਾ ਚੇਤੇ ਕਰਦੇ ਉਹ ਕਦੇ ਰੱਬ ਨੂੰ ਪੁਲਦਾ ਨਹੀਂ
@jitenderdhillon2749
@jitenderdhillon2749 2 года назад
ਵੀਡੀਓ ਦੇ ਸ਼ੁਰੂ ਵਿੱਚ 6.30 ਮਿੰਟ ਕਿਓਂ ਖਰਾਬ ਕਰਦੇ ਇਹ ਚੈਨਲ ਵਾਲੇ। ਵੀਡੀਓ ਦੀ summary ਤਾਂ ਸੁਣ ਹੀ ਲਈ ਹੁਣ ਕਿਓਂ ਦੇਖੁ ਅਗਲਾ। ਸੋ ਇਹ ਚੱਵਲ ਨਾ ਮਾਰਿਆ ਕਰੋ।
@Singhsohi91
@Singhsohi91 2 года назад
Bilkul thk keha bai
@kiranjotkaur5259
@kiranjotkaur5259 2 года назад
Waheguru ji
@SurjitSingh-up3hj
@SurjitSingh-up3hj 2 года назад
Wahegurujii wahegurujii 👏
@gurwinderjohal9227
@gurwinderjohal9227 2 года назад
Very good
@AmritpalSingh-ng6wz
@AmritpalSingh-ng6wz 2 года назад
Good
@kalakang5755
@kalakang5755 2 года назад
Waheguru ji ka kalsa waheguru ji ki fete baba ji
@Sa-qm6jh
@Sa-qm6jh 2 года назад
baba ji oh baba ji jai ho baba ji🙏😋
@parmjeetsingh4650
@parmjeetsingh4650 2 года назад
Right 👍 ji
@tokyoo.jk2358
@tokyoo.jk2358 2 года назад
Deep sodhu di soch tey pehra dena aa thhokk k....deep sidhu jinda baad,simarjeet singh man jindabaad
@amrindergill5813
@amrindergill5813 2 года назад
Baba ji thodi soch nu a Dil to salute aa
@buttasingh5852
@buttasingh5852 2 года назад
BABA g good
@baliharsingh8762
@baliharsingh8762 2 года назад
ਬਾਬਾ ਜੀ ਤੁਸੀਂ ਕੋਮ ਦੀ ਅਗਵਾਈ ਕਰੋ
@singhhardev842
@singhhardev842 2 года назад
ਬਾਬਾ akalidal nu support krda ਜਿਹਨਾਂ nai sara punjab kha lia
@lakhilakhi9986
@lakhilakhi9986 2 года назад
Right baba ji
@zorasingh4054
@zorasingh4054 2 года назад
👌🙏👌
@elitecarhub2831
@elitecarhub2831 2 года назад
Add the mick up low on sound
@rajveergill6036
@rajveergill6036 2 года назад
Sahi galla aa jatt diya
@shaktisinghkhatker6311
@shaktisinghkhatker6311 2 года назад
ਇਨ੍ਹਾਂ ਦਿਨੀਂ ਭਾਈਆਂ ਦੇ ਕੋਲ ਦੀ ਕਿੱਲੇ ਸੀ....ਤੇ ਅਣਾਨੇ ਕਾਮ ਕੋਈ ਕਰਨਾ ਨਹੀਂ ਤੇ ਤੱਤੀਆਂ ਦਾਫ਼ ਕਾਰਨ ਲਈ ਸੰਸੀ ਭਾਈ ਲਗਾ ਰੱਖੇ ਹੋਣਗੇ....ਤੇ ਇਹ ਬਾਬਾ ਰੋਜ ਦੀ ਪੰਜ ਤੋਲੇ ਅਮਲ ਖਾਂਦਾ ਹੈਗਾ....ਤੇ NRI ਵੀਰਾਂ ਨੂੰ ਡੱਡੂ ਬਣਾ ਕੇ ਡਾਲਰਾਂ ਛ ਕਮਾਈ ਕੀਤੀ ਜਾਣਦਾ ਹੈਗਾ....ਇਹ ਬਾਬਾ ਲੋਕਾਂ ਨੂੰ ਡੱਡੂ ਹੀ ਬਣਾਂਦਾ ਹੈਗਾ...ਤੇ ਇਹ ਨਾਮ ਲੈਂਦਾ ਹੈ ੧੯੮੪ ਦਾ।
@VarinderSingh-if3ef
@VarinderSingh-if3ef 2 года назад
Wah o baba,Chib kadd da pure tu👌👌🙏🙏
@dharampalsingh8462
@dharampalsingh8462 2 года назад
Wàheguruji wàheguruji wàheguruji wàheguruji vareygoodji jiogjio shlothagappgni
@sehajnoormaan7358
@sehajnoormaan7358 2 года назад
Ghaint banda yar baba
@BabbarBrand717
@BabbarBrand717 2 года назад
Baba vdiya Banda hai yaar
@sukhjitsingh7810
@sukhjitsingh7810 2 года назад
ਬਾਬਾ ਜੀ ਅਸੀਂ ਤੁਹਾਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਜਿਹੜੇ ਬੰਦੇ ਇਮਾਨਦਾਰੀ ਨਾਲ ਪੰਜਾਬ ਦੇ ਵਾਸਤੇ ਲੜਦੇ ਨੇ ਤੁਸੀ ਉਹਨਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਿਵੇਂ ਲੱਖਾ ਸਿਧਾਣਾ ਭਗਵੰਤ ਮਾਨ ਼ਜੇਕਰ ਤੁਸੀਂ ਸਹੀ ਹੋ ਤਾਂ ਤੁਸੀਂ ਸੁਖਬੀਰ ਬਾਦਲ ਦੀਆਂ ਸਿਫ਼ਤਾਂ ਕਰੀ ਜਾਂਦੇ ਹੋ ਅਸੀਂ ਮੰਨਿਆ ਕਿ ਲੱਖੇ ਤੇ ਭਗਵੰਤ ਮਾਨ ਤੋਂ ਤੁਹਾਡੇ ਕੋਲ ਨਹੀਂ ਆਇਆ ਗਿਆ ਪਰ ਤੁਹਾਨੂੰ ਉਨ੍ਹਾਂ ਨਾਲ ਗੁਸੇ ਨਾਲ ਨਹੀਂ ਸਗੋਂ ਸਾਥ ਦੇਣਾ ਚਾਹੀਦਾ ਸੀ
@deepaman1523
@deepaman1523 2 года назад
Baba khas khas di kheti legel krede
@AmanDeep-cb9ou
@AmanDeep-cb9ou 2 года назад
Baba c.m aa vi khaskhas di kheti shuru krva doo
@AmanDeep-cb9ou
@AmanDeep-cb9ou 2 года назад
10 ton bad babe nu pucheo sukhbir da c.m banan bare
@SukhvirSingh-ib2qp
@SukhvirSingh-ib2qp 2 года назад
Right baba g khas khas di kheti honi chahidi aa punjabio ekathe ho jao drug muk jau fer hi hasda vasda rehna rangla punjab
@beantsingh4294
@beantsingh4294 2 года назад
Man Sahib be te lakha Kom de Gadar ne te sukhveer badal Kom da mahan zoda he
@singhsukhwinder7348
@singhsukhwinder7348 2 года назад
Eh baba jo loka di sava karda sahi ha par parmot hon lae pakhand bahut karda daily post waleo hor be punjab da modha ne
@jassar100
@jassar100 2 года назад
Wah o punjabio , tuhade amli , pakhandi bande BABE bne ferde ne. Jehde kisan leadera ne tuhade farm save kite te tusi una nu gaddar kende ferde ho. Lakha bai jindabad. Shame to this pakhandi Baba te shame to these channels those highlights him.
@lahoriye7366
@lahoriye7366 2 года назад
M deep sidhu nu maarha ni keh skda?? Baba khnda m galtfehmi kad du kise d v.. m ehe pushna chona k eh kahi jande ne planning murder aa ehe..hun eh dso k gaddi deep da driver chla rea c..vich deep da parivar betha c..gaddi traale ch ja vajji..eh murder kive hoya?? Loki te sirf estimate laayi jande k eda hoya hona.eda hoya hona..moke te koi v ni c .
Далее
новое испытание
00:40
Просмотров 351 тыс.
Wait for it 😂
00:19
Просмотров 4,9 млн