Тёмный

Afeem di kheti | baba gurwinder singh kheri wale | ਅਫੀਮ ਦੀ ਖੇਤੀ ਬਾਰੇ ਚਰਚਾ । 

Tokra Tv
Подписаться 316 тыс.
Просмотров 258 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 379   
@nihalonihal
@nihalonihal Год назад
ਪੱਕੀ ਗੱਲ ਆ, ਘੋੜਿਆਂ ਬਾਰੇ ਹਰ ਸਿੱਖ ਨੂੰ ਇਸ ਤਰ੍ਹਾਂ ਹੀ ਗਿਆਨ ਅਤੇ ਘੋੜਿਆਂ ਨਾਲ ਪਿਆਰ ਹੋਣਾ ਚਾਹੀਦਾ ਹੈ, ਇਹਨਾਂ ਵੱਲੋਂ ਘੋੜਿਆਂ ਦੇ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ।
@jagmeetsinghmuhar1486
@jagmeetsinghmuhar1486 Год назад
Waheguru ji ka khalsa Waheguru ji ki fatah
@gill1967
@gill1967 Год назад
ਅੱਜ ਦੇ ਜਮਾਨੇ ਚ ਕਈ ਲੋਕ ਆਪਣੇ ਸਕੇ ਮਾਂ ਪਿਉ ਨੂੰ ਨੀ ਸਾਂਭ ਦੇ ਪਰ ਇਸ ਬਾਈ ਲਈ ਦਿਲੋਂ ਇੱਜਤ ਆ ਬਹੁਤ ਔਖਾ ਕਿਸੇ ਦੀ ਸਾਂਭ-ਸੰਭਾਲ ਕਰਨਾ 👏🏻👏🏻👏🏻
@hunterchahalable
@hunterchahalable Год назад
ਮੰਨ ਗਏ ਬਾਬਾ ਗੁਰਿੰਦਰ ਸਿੰਘ ਜੀ ਦੇ ਚੋਜਾਂ ਨੂੰ ,, ਦਰਵੇਸ਼ ਬੰਦਾ ਹੈ ਬਾਬਾ !!
@rbrar3859
@rbrar3859 Год назад
ਬਾਬਾ ਬਹੁਤ ਵਧੀਆ ਬੰਦਾ ਹੈ। ਇਸ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਹੈ।
@arshbrar2334
@arshbrar2334 Год назад
ਵਾਹਿਗੁਰੂ ਮਿਹਰ ਕਰੇ ਜੀ ਬਾਬਾ ਜੀ ਤੇ
@MaanMaan-kl9qo
@MaanMaan-kl9qo Год назад
ਵਾਹਿਗੁਰੂ ਮੇਹਰ ਕਰੀ ਸੁੱਭ ਤੇ ।। ਪੰਜਾਬ ਪੰਜਾਬੀ ਇੰਸਾਨੀਅਤ ਜ਼ਿੰਦਾਬਾਦ।।।
@DHALIWAL303
@DHALIWAL303 Год назад
ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਤਹਾਨੂੰ
@hunterchahalable
@hunterchahalable Год назад
ਆਹ ਅਪਾਹਜ ਲੋਕਾਂ ਦੀ ਸੇਵਾ ਕਰਨ ਬਾਰੇ ਤਾਂ ਅੱਜ ਪਤਾ ਲੱਗਿਆ ਕਿ ਬਾਬਾ ਗੁਰਿੰਦਰ ਐਡੀ ਸੇਵਾ ਕਰ ਰਿਹਾ ਹੈ , ਧੰਨ ਹੈ ਬਾਬਾ ਜੀ ਤੁਹਾਡੀ ਸੇਵਾ ਨੂੰ ਸਲਾਮ ਆ !!
@MrSingh-il9uq
@MrSingh-il9uq Год назад
WAHEGURU JI chardikla te tarakia bakhshen Gurwinder veer nu 🙏🏻🙏🏻🙏🏻🙏🏻🙏🏻
@ruhanisahab1002
@ruhanisahab1002 Год назад
Baba ji is very honest cleaar of his word as well as work. ❤️ You 22g. Very good video.
@talwinder2935
@talwinder2935 Год назад
Jo banda sewa krda a...oh kde madda ni ho sakhda...bohat vdia Baba ji. ...parmatma hamesha kirpa bnaye rakha.....🙏
@SukhwinderSingh-wq5ip
@SukhwinderSingh-wq5ip Год назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@harshphotography3214
@harshphotography3214 Год назад
ਵਾਹਿਗੁਰੂ ਵਾਹਿਗੁਰੂ ਜੀ ਲੋੜ ਹੈ ਸਾਧ ਸੰਗਤ ਜੀ ਸਾਥ ਜਰੂਰ ਦਿਉ ਬਹੁਤ ਵਡੀ ਸੇਵਾ ਹੈ
@harshdhiman2060
@harshdhiman2060 Год назад
ਨਾਨਕ, ਦਾਸ ਮੁੱਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ.... ਭਾਵ:- ਹੇ ਨਾਨਕ ਪ੍ਰਭੂ ਦੇ ਦਾਸ (ਭਗਤ, ਸੇਵਕ) ਜੋ ਕੁਝ ਵੀ ਮੂੰਹੋਂ ਬੋਲਦੇ ਹਨ, ਪ੍ਰਭੂ ਦੀ ਕਿਰਪਾ ਨਾਲ ਸਾਰਾ ਕੁਝ ਸੱਚ ਹੁੰਦਾ ਹੈ। ਵੀਰ ਬਹੁਤ ਭਲਾ ਕੰਮ ਕਰ ਰਿਹਾ ਹੈ, ਸਾਰਿਆ ਨੂੰ ਓਹਨਾ ਦਾ ਸਾਥ ਦੇਣ ਚਾਹੀਦਾ ਹੈ🙏🙏🙏
@tiwanasgroup1925
@tiwanasgroup1925 Год назад
ਸਹੀ ਗੱਲ ਅੇ ਜਿਵੇਂ ਹਰ ਸਿੱਖ ਨੂੰ ਹਥਿਆਰ ਰੱਖਣਾ ਜਰੂਰੀ ਅੇ ਓਵੇਂ ਹੀ ਘੋੜਿਆਂ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਅੇ। ਕਿਉ ਕਿ ਘੋੜੇ ਵੀ ਗੁਰੂ ਸਾਹਿਬਾਨ ਦੇ ਨਾਲ ਰਹੇ
@FaraattaTv
@FaraattaTv Год назад
Bai sewa karda aa he gal bai di bahut vadi aaa . Bai sewa te appa nu koi hakk ne appa swaal karie aa . Well done bai
@harjotsandhu875
@harjotsandhu875 Год назад
Baba ji salute aa thanu Waheguru chardi kla bakhsey thanu
@FaraattaTv
@FaraattaTv Год назад
Baba ji twada horse 🐎 bahut sohna aa , galbaat full aa bai ji . Bahut vadi lagya dhek bai g
@g1thiarathiara467
@g1thiarathiara467 Год назад
Jo Mari aa baba gurwinder Singh sewa tain karda va waheguru ji 🙏
@Punjabi_Flop_Farmer
@Punjabi_Flop_Farmer Год назад
Baba ji ghorha bohat sohna rab ahnu sadi v umar lawe guru kerpa karan ahde te
@sarubhjit
@sarubhjit Год назад
ਵਾਹਿਗੁਰੂ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਜੀ 🙏
@guripadda9979
@guripadda9979 Год назад
Jdo eh video dekhi c ta ewe lgda c ke jiwe mjak ja krda hunda bnda par gallan sachia niklia bnde dia eh horse da name sachi bihat bn gya te eh horse show winner ho gya national lavel te best bn gya bnda dil da sacha ❤
@gurlabhsingh8072
@gurlabhsingh8072 Год назад
ਜਿਸ ਤਰਾਂ ਦਾ ਭਾਂਡਾ ਉਸ ਤਰਾਂ ਦੀ ਅਵਾਜ਼ ਬਾਬਾ ਥੋੜੇ ਗਲਤ ਬਿਆਨਬਾਜ਼ੀ ਨਾਲ ਠੋਕ ਦਿੱਤਾ
@gurisandhu8337
@gurisandhu8337 Год назад
Baba mehar kre kehree wale veer te
@_mpsingh_
@_mpsingh_ Год назад
Banda bilkul clear cut a.. Har gal te.. Koi doglapan nhi.. Boht vdiya lgga gal bat sun k.. Te veero eda hor v interviews kro vdiya treeke nal
@harmanpoonia9588
@harmanpoonia9588 Год назад
Waheguru ji meher krio subna te 🙏🏻baba ji nu trakkia bakshna ji 🙏🏻
@repujohal836
@repujohal836 Год назад
Bhut shandaaar video really 🙏👌🏻 and bhut wdiya kam Baba Ji da 🙏🙏
@jujhar25ify
@jujhar25ify Год назад
Baba Nanak ji da Ashirbaad hai tuhanu Gurwinder Singh ji. Vadda dil tey vaddi soch.
@bedisaab1163
@bedisaab1163 Год назад
Waheguru sukh rakhe veer jarur aw ke jauga ..jado waheguru ji ne sewa laai🙏🏻🙏🏻🙏🏻🙏🏻🙏🏻🙏🏻
@diamondmusic187
@diamondmusic187 Год назад
ਸਰਬੱਤ ਦਾ ਭਲਾ 🙏🙇
@Vikramujjianwal
@Vikramujjianwal 7 месяцев назад
ਬਾਬਾ ਸਰਕਾਰ ਜਿੰਦਾਬਾਦ, ਰੱਬ ਹਮੇਸ਼ਾ ਤੰਦਰੁਸਤ ਰੱਖਣ
@parambirsingh5943
@parambirsingh5943 Год назад
Banda is right......thousand times better than other money minded babbas..........god bless u babba je....
@prabhjotPandher493
@prabhjotPandher493 Год назад
ਵਾਹਿਗੁਰੂ ਜੀ।
@jassgoraya4784
@jassgoraya4784 Год назад
ਟੋਕਰਾ ਟੀਵੀ ਵਾਲੇ ਵੀਰ ਨੂੰ ਤੇ ਬੋਲਣ ਨਈ ਦਿੱਤਾ ਪੂਰੀ ਵੀਡਿਓ ਵਿਚ ਗੁਰਵਿੰਦਰ ਬਾਬੇ ਨੇ 😀😀 ਬਾਕੀ ਕੰਮ ਤੇ ਚੰਗਾ ਕਰ ਰਹੇ ਨੇ ਵਾਹਿਗੁਰੂ ਮੇਹਰ ਕਰੇ ਇੰਨਾ ਦੇ ਉਪਰਾਲੇ ਤੇ ❤️❤️
@vijaydhiman7512
@vijaydhiman7512 Год назад
Afeem di kheti honi cahidi Punjab ch tahi youth bachuga
@musicvocal7964
@musicvocal7964 Год назад
Bai main kise de hak ch ni ... Par ounda ta chitta smack v bahron e a ।।। Eh ni hunda
@SmallTownJatt
@SmallTownJatt Год назад
Waheguru chardikala bakshe te saamu ehne joga kar dawe ki ess ashram layi kuch kar sakiye 🙏🏻🙏🏻 wmk
@DayniteBakersSirsa
@DayniteBakersSirsa Год назад
ਢੱਡਰੀ ਵਾਲੇ ਵੇਹਲੜ ਨੂੰ ਮਾਇਆ ਦੇਣ ਨਾਲੋਂ ਇਹੋ ਜਿਹੀ ਸੰਸਥਾਵਾਂ ਦੀ ਸੇਵਾ ਕਰਨੀ ਚਾਹੀਦੀ ਆ
@gurpreetsinghpreet3196
@gurpreetsinghpreet3196 Год назад
Waheguru ji waheguru ji waheguru ji kirpa krn
@KuldeepSingh-zd2cc
@KuldeepSingh-zd2cc Год назад
Waheguru ji 🙏🙏🙏🙏
@ayushiverma631
@ayushiverma631 Год назад
Very Nice Person... Waheguru ji Bless you always.
@vickyvickt1477
@vickyvickt1477 Год назад
Ayushiverma tusi Agree hoo khaskhas di kheti nal madem.
@songwriter2849
@songwriter2849 Год назад
Baba ji duniya boldi yan bolna dai tuadi sewa thae jaroor pawegi mehar karan guru Gobind Singh sache patsha ji tuade te
@Mehmisaab-vj3hs
@Mehmisaab-vj3hs Год назад
Hlo ssa vere main tuhanu msg kita c tc keha asi kise di interview ni krde .. nd bhut vadiya vere gud luck .
@gurpreetduggal1257
@gurpreetduggal1257 Год назад
Wmk vre🙏🙏 sewa da mewa mile doona kr k baba ji walooo❤
@sirajdeen9165
@sirajdeen9165 Год назад
Baba ji is doing good job and service of needful poor people
@kuldeepsinghbuttar436
@kuldeepsinghbuttar436 Год назад
salute hai beere thonu manav seva karni bahut aukhi hai nindya karni saukhi hai
@Gur_Aulakh_uk
@Gur_Aulakh_uk Год назад
🙏🙏🙏🙏🙏 waheguru ji 🙏🙏🙏🙏🙏 Banda bahut vdhiaa yr Sidhiaa gallaan
@harrydeadzone.vlogger
@harrydeadzone.vlogger Год назад
Waheguru ji ka khalsa waheguru ji ke fateh
@DoabeDiKLm
@DoabeDiKLm Год назад
waheguru ji🙏🙏🙏🙏baba ji nu chrdikla ch rakhe prmatma🙏😊
@harpreetsingh2784
@harpreetsingh2784 Год назад
ਹੁਣ ਬਾਬਾ ਕੁਝ ਸਮਝਦਾਰ ਹੋ ਗਿਆ ਪਹਿਲਾਂ ਜਦੋਂ ਭਵਿੱਖ ਬਾਣੀਆਂ ਕਰਦਾ ਸੀ ਓਦੋ ਇਹ ਹੋਰ ਤਰਾਂ ਦਾ ਲੱਗਦਾ ਸੀ
@manusohi4937
@manusohi4937 Год назад
waheguru ji ka khalsa waheguru ji ki fateh.......
@Hrzerosixaale
@Hrzerosixaale Год назад
Waheguru ji mehar kare 22 te
@GurpreetKaur-wl9ht
@GurpreetKaur-wl9ht Год назад
Salute aa baba g d sewa nu
@zorawarzorawar1517
@zorawarzorawar1517 Год назад
Waheguru ji mehar karn sabb te 🙏💞
@rupinderdeol6649
@rupinderdeol6649 Год назад
Dil da ammer bnda 🤗🤗
@HarpalSingh-uv9ko
@HarpalSingh-uv9ko Год назад
ਗੁਰਵਿੰਦਰ ਬਾਬਾ ਸਹੀ ਆ ਯਾਰ ਲੋਕ ਤੇ ਚੈਨਲ ਵਾਲੇ ਇਸ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਆ
@deeparajgarh7032
@deeparajgarh7032 Год назад
SGPC ਨੂੰ ਇਹਨਾਂ ਵਾਸਤੇ ਫੰਡਿੰਗ ਕਰਨੀ ਚਾਹੀਦੀ ਹੈ, i think, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ missuse ਹੋ ਰਿਹਾ ਮੈਨੂੰ ਮਹਿਸੂਸ ਹੁੰਦਾ, ਸਾਰੀ public ਦਾ ਸਾਡਾ ਫਰਜ਼ ਬਣਦਾ, ਕਿ SGPC ਉਤੇ ਦਬਾਅ ਪਾਇਆ ਜਾਣਾ ਚਾਹੀਦਾ✍️....🙏
@amrikatwal2841
@amrikatwal2841 14 дней назад
Love you baba je stand up for your rights
@simar___pb_124
@simar___pb_124 Год назад
God bless you 🙏
@inderjeetsingh250
@inderjeetsingh250 Год назад
O lokan nu Sharm auni chahidi jo eme de bndean nu glt bolde ne veere ik bnda ni saamb skda koi. Gurvinder baba shi raste chl reha baba mehr kreo
@jasbindersingh6747
@jasbindersingh6747 Год назад
Is generation di sab to madi gal aa ki kisi nu v koi bhut cheti judge kr lenda hai, pr asal ch sachai koch hor hi houndi aa. Bina kisi di sachai nu jane apna gyann nhi bndna chahida ki ohh mada te ohh chnga. Waheguru ji ka khalsa waheguru ji ki fateh 🙏
@kangkang3260
@kangkang3260 Год назад
Good Baba ji bilkul ok hai ji Very nice video ji
@ankitjyani6230
@ankitjyani6230 Год назад
Baba love you 😘 se tne love from Rajasthan ganganagar ❤️🙏 कोई लोड होवे बाबा जी आधी रात पंजाब हाजिर मिलूंगा
@jaggaaulakh301
@jaggaaulakh301 Год назад
Dhanbad bai ji 🙏🙏 ful spot baba ji ਖੇੜੀ ਜੱਟਾਂ ਵਾਲੇ 🙏🙏
@amandeepsinghrajpuraofficial
ਵਾਹਿਗੁਰੂ
@_dialy_blogger_1935
@_dialy_blogger_1935 Год назад
Waheguru ji
@kulvirsingh5761
@kulvirsingh5761 Год назад
Nice👍, work
@akalsingh9379
@akalsingh9379 Год назад
Wahe guru ji meher karn
@daljitrana7321
@daljitrana7321 Год назад
Wahegur ji 🙏🏿
@pammymallpammymall4933
@pammymallpammymall4933 Год назад
ਬਾਬਾ ਬੰਦਾ ਠੀਕ ਆ ਗੱਲਾਂ ਠੀਕ ਕੀਤੀਆਂ ਨੇ
@mouji65gaming68
@mouji65gaming68 Год назад
Bht vadiya baba g God bless you
@jattmanx
@jattmanx Год назад
Good interview. ❤
@ER_Baba108
@ER_Baba108 Год назад
Sachi baba kheri wale tussi dhan o yaar seva karni bohat aoukhi aa gallan karniya sukhiya. Lokki ek gal chak lende par naal vichar ke dekho kidda beetdi aa 🙏
@manpreetsingh8198
@manpreetsingh8198 Год назад
waheguruji 🙏🏻
@charnjitsingh5250
@charnjitsingh5250 Год назад
Waheguru ji Baba mehar kare sewa karde raho baba ji bohat vada karj kar rahe ho
@navdeepsinghbrar1016
@navdeepsinghbrar1016 Год назад
ਘੋੜਾ ਚੰਗਾ ਬਾਬਾ ਤੇਰਾ ਦੂਜੀ ਗੱਲ ਕੋਈ ਜੋ ਮਰਜ਼ੀ ਭੋਕੀ ਜਾਵੇ ਲੋਕ ਆਵਦਿਆ ਨੂੰ ਨੀ ਸਾਂਭਦੇ ਬੇਗਾਨੇ ਦੀ ਸੇਵਾ ਕਰਨਾ ਕੋਈ ਅਸਾਨ ਕੰਮ ਨੀ ਤਪੱਸਿਆ ਹੀ ਆ ਇੱਕ ਤਰਾਂ ਦੀ
@truegamerz123
@truegamerz123 Год назад
Baba Gallan 100percent Sachiya Karda
@parveenkumardandha1264
@parveenkumardandha1264 6 месяцев назад
Waahh g wahh
@JagjitSingh-hq1sk
@JagjitSingh-hq1sk Год назад
Baba g love you you r great Baba g Sidhu ware bhi das dinde
@aminderrnagpal3392
@aminderrnagpal3392 Год назад
Bohot satkaar
@gurlabhsingh8072
@gurlabhsingh8072 Год назад
ਘੋੜਾ ਸੋਹਣਾ ਬਹੁਤ ਹੈ ਬਾਬਾ ਜੀ ਦਾ
@sandeepmasih5143
@sandeepmasih5143 Год назад
Don’t worry bro take it easy 🇺🇸🇺🇸🇺🇸🇺🇸🦁🦁🙏🙏
@DHINDSA-mu6im
@DHINDSA-mu6im Год назад
Waheguru Mehar kre
@surjeetsighsonu7896
@surjeetsighsonu7896 Год назад
Wahaguru Maher Kare ji 🙏🏾🙏🏾❤️👍🏼👍🏼
@punjabibody2517
@punjabibody2517 Год назад
Shi keha 22 ji
@jaspreetsingh7645
@jaspreetsingh7645 Год назад
Y rabb thonu agge vadn li trki bkhshn 🙏🙏
@goldyarora9791
@goldyarora9791 Год назад
ਗੱਲ ਤਾ ਠੀਕ ਆ ਘੌੜਾ ਵੀ ਬਹੁਤ ਸੌਹਣਾ ਤਫੀਰ ਦੇ ਲਾਇਕ ਆ ,ਬਾਕੀ ਬਾਬਾ ਦੀ ਕਹਿੰਦੇ ਆ ਦੌ ਬੰਦੇ ਰਾਜਸਥਾਨ ਤੌ ਆਇਆ ਹੌਏ ਤਨਖਾਹ ਤੇ ਰੱਖੇ ਘੌੜੇ ਦੀ ਸਾਂਭ ਸੰਭਾਲ਼ ਲਈ ,ਉਹਨਾਂ ਤੇ ਵੀ ਨਿਗਾ ਰੱਖਣਾ ਕਿਤੇ ਐਨਾ ਘੈਟ ਘੌੜਾ ਦੇਖ ਕੇ ਇਹ ਨਾ ਓਡਾ ਲੈ ਜਾਣਾ ?
@sukhvirsingh1093
@sukhvirsingh1093 Год назад
Baba ji 🙏 Waheguru ji
@rkhoshiarpuria
@rkhoshiarpuria Год назад
Baba chardi kala ch rakhe kheri wale nu sewa krda rahe
@techron1695
@techron1695 Год назад
Most genuine person he is
@rajraju76
@rajraju76 Год назад
Vary good baba ji nice job
@surjeetsighsonu7896
@surjeetsighsonu7896 Год назад
Very good baba jee
@sukhjeetsinghbamrah4246
@sukhjeetsinghbamrah4246 Год назад
Waheguru ji mehr kryo
@vikramjit9891
@vikramjit9891 2 месяца назад
ਬਾਬਾ ਜੀ
@vickyvickt1477
@vickyvickt1477 Год назад
Khedi bala baba dil da saaf banda 🌑🌑👌👌
@chillzindagi4314
@chillzindagi4314 Год назад
Dhan a baba ji 🙏🙏🙏
@Sukhvirsingh017
@Sukhvirsingh017 Год назад
Nice Veer ji
@LovepreetSingh-jg2fi
@LovepreetSingh-jg2fi Год назад
❤️🙏🏻🙏🏻🙏🏻🙏🏻🙏🏻❤️
@manjeetdeoldeol8522
@manjeetdeoldeol8522 Год назад
Gud job baba ji ❤
@gurjantsinghgurjant5846
@gurjantsinghgurjant5846 Год назад
Bahut vadia ji
@nirvairsingh
@nirvairsingh Год назад
Jado aah interview hoi c koi manda nahi c es ghode bare jeede bare gal Ho rahi hun aapa nu pta hi ghoda champion on champion ban gya
@baljinderchaudhary1456
@baljinderchaudhary1456 Год назад
Sahi gal aa dasam patshah guru gobind singh g maharaj jdo assi supne ch dekhde aa ghode nu tah dasam patshah neele ghode te baithe aunde aa dhyan ch
Далее