Тёмный
No video :(

DES PUADH : l Lakha Sidhana l Manjit Singh Rajpural Part-3 l B Social 

B Social
Подписаться 546 тыс.
Просмотров 24 тыс.
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 86   
@deeprataindia1170
@deeprataindia1170 Год назад
ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਕਿੰਨਾ ਕਰਜ਼ਾ ਹੋਰ ਚੜ੍ਹੁਗਾ ਪੰਜਾਬ ਸਿਰ ਪੰਜਾਬ ਨੂ ਖਤਮ ਕਰਨ ਦੀ ਢਿੱਲ ਨਹੀਂ ਛੱਡਦੇ ਮਾਣ ਸਾਹਿਬ ਮੁੱਖਮੰਤਰੀ ਜੀ ਤਰਸ ਕਰੋ ਪੰਜਾਬ ਤੇ। ,,Ballu ਰਟੈਂਡਾ,,
@gurchransingh5674
@gurchransingh5674 Год назад
ਲੱਖਾ ਸਿਧਾਣਾ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਪੰਜਾਬ ਹਿਤੈਸ਼ੀ ਹਨ ਪੰਜਾਬ ਦਾ ਮਾਣ ਸਨਮਾਨ ਅਨਮੋਲ ਰਤਨ ਹਨ ਦੋਨੋ ਵੀਰ ਅਸੀ ਦੋਨਾ ਵੀਰਾਂ ਨਾਲ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ
@tvsittare7126
@tvsittare7126 Год назад
Amritpal Punjab hitaishi ni Punjab barbaad karan ayyea
@desimunda4737
@desimunda4737 Год назад
@@tvsittare7126 o bcha rea punjab , hindua kolo , fuddi deo onj e bhain pesh karn a jaande je commenta ch
@shindermaan6490
@shindermaan6490 Год назад
@@tvsittare7126 bilkul sahi kiha tusi
@avtarsingh4870
@avtarsingh4870 Год назад
ਬਹੁਤ ਵਧੀਆ ਗੱਲ-ਬਾਤ ਬਾਈ ਤੇਰੀ ਮਨਜੀਤ ਸ਼ੇਆਂ
@rajankumar-jh2gx
@rajankumar-jh2gx Год назад
ਲੱਖੇ ਵੀਰ ਜੀ ਨੇ ਬਿਲਕੁਲ ਸਹੀ ਕਿਹਾ ਇਹਨਾ ਦਾ ਇਕ-ਇਕ ਬੋਲ ਸੱਚ ਹੈ ਪੰਜਾਬੀਓ ਪੰਜਾਬ ਨਾ ਛੱਡੋ
@losser9204
@losser9204 Год назад
Waheguru chardi kala ch rakhe lambi umra bakshe
@ggn_1
@ggn_1 Год назад
ਵਾਹਿਗੁਰੂ ਜੀ ਗੁਰੂ ਅਮਰਦਾਸ ਜੀ ਨੇ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਲਹਿਰਾਇਆ ਸੀ ਜੋ ਸ਼ਾਂਤੀ ਦਾ ਪ੍ਰਤੀਕ ਹੈ,ਛੇਵੇਂ ਪਾਤਸ਼ਾਹ ਨੇ ਬਸੰਤੀ ਰੰਗ ਚਲਾਇਆ ਸੀ ਇਸ ਦਾ ਮਹੁਤਵ ਹੈ ਕਿ ਇੱਸ ਨਿਸ਼ਾਨ ਸਾਹਿਬ ਥੱਲੇ ਆਇਆ ਇਨਸਾਨ ਸਰੋ ਦੇ ਫੁੱਲਾਂ ਵਾਂਗ 12 ਮਹੀਨੇ ਖਿੜਿਆ ਰਹੇਗਾ,ਦਸਮ ਪਿਤਾ ਨੇ ਨੀਲਾ ਰੰਗ ਚਲਾਇਆ ਇੱਸ ਦਾ ਮਹੁੱਤਵ ਹੈ ਕਿ ਜਿਵੇਂ ਆਕਾਸ਼ ਦੀ ਤਰਾ ਇੱਸ ਨੀਲੇ ਨਿਸ਼ਾਨ ਸਾਹਿਬ ਥੱਲੇ ਕੋਈ ਵੀ ਕਿਸੇ ਵੀ ਜਾਤ ਪਾਤ ਦਾ ਆ ਸਕਦਾ ਹੈ ਮੰਨ ਦਾ ਖਿੜਾੳ ਅਤੇ ਸ਼ਾਂਤੀ ਪਾ ਸਕਦਾ ਹੈ। ਵਾਹਿਗੁਰੂ ਜੀ ਜਿੰਨੀ ਛੇਤੀ ਹੋ ਸਕੇ ਆਪਣੇ ਆਸਲੀ ਨੀਲੇ ਨਿਸ਼ਾਨ ਸਾਹਬ ਝੁਲਾ ਲਓ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ। ਗਲਤੀ ਭੁੱਲ ਚੁੱਕ ਮਾਫ਼ ਕਰਨਾ ਜੀ.
@relaxinghome4760
@relaxinghome4760 Год назад
ਗੀਤਾ ਚੋ ਜੱਟ ਵਾਦ ਖਤਮ ਕਰਕੇ ਸਿੱਖ ਇਤਹਾਸ ਜੋੜੋ 70%ਲੋਕ ਸੁਦਰ ਜਾਣਗੇ
@KhalsaRaajForSikhs
@KhalsaRaajForSikhs Год назад
ਬਹੁਤ ਵਧੀਆ ਗੱਲਬਾਤ ਮੈਂ ਹਮੇਸ਼ਾ ਤੁਹਾਡੀਆਂ ਇੰਟਰਵਿਊਆਂ ਦੇਖਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਹਨ ਉਹ ਸਾਨੂੰ ਕਦੇ ਨਿਰਾਸ਼ ਨਹੀਂ ਕਰਨਗੇ ਸਾਡੀ ਜਵਾਨੀ ਜਲਦੀ ਵਾਪਸ ਆ ਜਾਵੇਗੀ
@HarjinderSingh-sd9qi
@HarjinderSingh-sd9qi Год назад
ਚੜਦੀਕਲਾ ਚ ਰੱਖੇ ਵਾਹਿਗੁਰੂ ਜੀ ਲੱਖੇ ਵੀਰ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ 🙏🏼🙏🏼
@kabbadilive365
@kabbadilive365 Год назад
Punjab Bacha lo lakha g , love from Canada 🇨🇦
@GurpreetSingh-zj4dh
@GurpreetSingh-zj4dh Год назад
ਅਸੀਂ ਤਮਿਲਨਾਡੂ ਚੋਂ ਆਏਂ ਵੀਰ ਜੀ ਕੋਈ ਗੱਲ਼ ਨਹੀਂ ਸੀ
@karanbirsingh2825
@karanbirsingh2825 Год назад
ਸੱਚੀਆਂ ਪਰ ਕੌੜੀਆ ਗੱਲਾਂ ਕਰੀਆਂ ਬਾਈ ਮਨਜੀਤ ਤੇ ਬਾਈ ਲੱਖੇ ਨੇਂ 👍🙏
@ishqpura0783
@ishqpura0783 Год назад
ਰਾਜਪੁਰਾ ਸਾਬ ਤੁਸੀਂ ਬੱਬੂ ਮਾਨ ਬਿਆਨ ਓਦੋਂ ਅੰਮ੍ਰਿਤਪਾਲ ਕੋਲ ਤੋੜ ਮਰੋੜ ਦਸਿਆ ਜਿਹੜੀਆਂ ਗੱਲ ਹੁਣ ਤੁਸੀਂ ਕਰ ਰਹੇ ਓ ਪੁਰਾਤਨ ਚੀਜ਼ਾਂ ਯੋਧਿਆਂ ਦੇ ਘਰਾਂ ਨੂੰ ਬਚਾਉਣ ਦੀ ਓ ਤਾਂ ਫਿਰ ਉਸਨੇ ਸੂਰਬੀਰਾਂ ਦੇ ਸਥਾਂਨ ਗੀਤ ਚ ਬਹੁਤ ਟਾਈਮ ਪਹਿਲਾ ਕਹਿ ਦਿਤੀਆਂ ਸੀ
@relaxinghome4760
@relaxinghome4760 Год назад
ਭਗਤ ਕਬੀਰ। ਗੁਰੂ ਰਵਿਦਾਸ ਜੀ ਨੇ ਪੰਜਾਬੀ ਭਾਸ਼ਾ ਨੂੰ ਹੋਂਦ ਵਿਚ ਲਿਆਂਦਾ ਪਹਿਲਾ ਸਿਰਫ ਪੰਜਾਬੀ ਬੋਲੀ ਜਾਂਦੀ ਸੀ ਲਿਖਤੀ ਵਿਚ ਨਹੀਂ ਸੀ ਪਰ ਅੱਜ ਓਹਨਾਂ ਮਹਾਂਪੁਰਸ਼ ਨੂੰ ਪੰਜਾਬ ਦੇ ਜਾਤੀਵਾਦ ਲੋਕ ਗੁਰੂ ਸਾਹਿਬ ਦਾ ਨਾਮ ਵੀ ਚੰਗਾ ਨਹੀਂ ਸਮਜ਼ਦੇ
@mandeepsinghbabbu2854
@mandeepsinghbabbu2854 Год назад
ਗੱਲ ਨੂੰ ਸਮਝੋ ਲੱਖੇ ਬਾਈ ਫੌਜ ਪੰਜਾਬ ਅੰਮਿ੍ਤਪਾਲ ਕਰਕੇ ਨਹੀਂ ਬਲਕਿ ਮਾਰਚ ਚ ਐਸ ਵਾਈ ਐਲ ਦਾ ਫਾਈਨਲ ਫੈਸਲਾ ਹੈ ਇਹ ਮਿਲਟਰੀ ਲਾ ਕੱਢਣਗੇ, ਸਕਰੀਨ ਸੌਟ ਲੈ ਲਓ
@harmeetchand2842
@harmeetchand2842 Год назад
ਬਿਲਕੁਲ ਸੱਚ ਹੈ ਹੋ ਸਕਦਾ ਹੈ ਸੋਚਣ ਵਾਲੀ ਗੱਲ ਵੀਰ
@ranasidhu3219
@ranasidhu3219 Год назад
Sahi gal h g...
@chumer-dh9cj
@chumer-dh9cj Год назад
ਸੱਚ ਆ ਵੀਰਜੀ, ਬਹੁਤ ਕੌੜਾ ਸੱਚ, ਪਰ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ।
@rajanpreetkaur121
@rajanpreetkaur121 Год назад
ਸੰਗਤ ਨੂੰ ਅਪੀਲ ਆ ਕਿ ਜੋਂ ਨਹੀਂ ਜਾ ਸਕਦਾ ਮੋਰਚੇ ਚ ਘੱਟ ਤੋਂ ਘੱਟ ਆਪਨੇ ਘਰ ਚ ਹੀ ਪਾਠ ਕਰਕੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਦੀਯਾ ਕਰੋ।
@paramjeetkaur8233
@paramjeetkaur8233 Год назад
Really loved puaadi
@Arshpreetsingh75
@Arshpreetsingh75 Год назад
ਜਮਾਂ ਸੱਚੀਆਂ ਗੱਲਾਂ
@gurpreetmallhi5840
@gurpreetmallhi5840 Год назад
ਬਹੁਤ ਵਧੀਆ ਸੱਚੀਆਂ ਤੇ ਖਰੀਆਂ
@GurpreetSingh-rs5vi
@GurpreetSingh-rs5vi Год назад
ਬਾਈ ਜਮਾ ਸਹੀ
@gaganwadhwa9535
@gaganwadhwa9535 Год назад
Very nice interview 👌👌 Great Conversation 👍👍
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਗੱਲ ਬਾਤ ਕੀਤੀ
@harindervirk6455
@harindervirk6455 Год назад
ਸ਼ਾਬਾਸ਼ ਵੀਰੋ। ਲੱਖੇ ਵੀਰ ਪੱਗ ਬੰਨਿਆ ਕਰੋ।
@aishbhangu4582
@aishbhangu4582 Год назад
Veere ah vedio main das vari kr k suni do mint sunda c bechani lg jndi c fr hosla kr k dekhi fr dekhi mssa siree lyi jd khnde ah Kom dabdi n uthugi fr hosla milda
@mannsabb9611
@mannsabb9611 Год назад
Sahi kehde ah t bhanna pata ahna nu palti waji ch kug n aj kise d a kal kise d hrek t life time rehndi n oh parcha Kara denge oh ohna n apdi palti d time hou parcha ho gia kai var oh piase la k b Kam n kronde palti kr k t kitho krona sab palti waji sadho loka palti waji ch kug n milna thonu mil jayo Thane chal jo parcha radd hojo police kro loka ch thuk raho saria umer n rehndi oh t kar apne punjab layi Karo sari help bhanne lahke ohna nal ajo ge vdia raho
@GurpreetSINGHOZSIKH
@GurpreetSINGHOZSIKH Год назад
ਵਾਹਿਗੁਰੂ
@mehaksandhu3552
@mehaksandhu3552 Год назад
ਸਹੀ ਗੱਲ ਲੱਖੇ ਵੀਰ
@JasjitSingh-k
@JasjitSingh-k Год назад
Baut vadia interview bai ji ❤❤
@JasjitSingh-k
@JasjitSingh-k Год назад
Sach di bhal vich 😊
@JatinderSingh-ds3dt
@JatinderSingh-ds3dt Год назад
Both legends
@perceptiondestroyer1974
@perceptiondestroyer1974 Год назад
Wah kya acting hai lakha bhai
@paramjeetkaur8233
@paramjeetkaur8233 Год назад
Bhagwat Kumar Maan,mar chukya, Koi aas na rakho Bai 🙏🏻 apna aap Dekho hun,bs Kanoon hath ch na lawo Bai
@jatinder4you
@jatinder4you Год назад
Baki interview ta wdia c par akeer ali gal ne keel k rakh ta😛❤️ .... lakhe 22 pagg pakki krdo .... holi holi darri v rakhlo .... rob wakhea pau fer
@navtejsinghkhosa8705
@navtejsinghkhosa8705 Год назад
Very nice
@manindermadahar24
@manindermadahar24 Год назад
ਆਪਣੇ ਲੋਕਾ ਚ ਅਣਖ ਖਤਮ ਹੋਗੀ ਬਸ ਗੱਲਾ ਵਿਚ ਹੀ ਰਹਿਗੇ ਹਜੇ ਵੀ ਓਠ ਖੜਨ ਫਿਰ ਵੀ ਬਚ ਜਾਨ ਗੇ
@grewal1232
@grewal1232 Год назад
💯
@manjotkailey8475
@manjotkailey8475 Год назад
Waheguru..G..Ka..Khalsa..Shre..Wahegurh..G..ke..Fateh..G Khalsa..G..Kom..Dey...Herey..Ho..TUSE..Khalsa..G
@komalpreetkaur1472
@komalpreetkaur1472 Год назад
🙏🙏🙏🙏🙏
@jugrajsinghsidhu1551
@jugrajsinghsidhu1551 Год назад
ਦੇਸ਼ ਸੰਵਿਧਾਨ ਅਨੁਸਾਰ ਚੱਲੂਗਾ ਨਾ ਹਿੰਦੂ ਰਾਸ਼ਟਰ ਬਣੇ ਨਾ ਹੀ ਖਾਲਿਸਤਾਨ ਬਣੇਂ ਲੋਕਾਂ ਨੇ ਕੀ ਲੈਣਾ ਹਿੰਦੂ ਰਾਸ਼ਟਰ ਤੇ ਖਾਲਿਸਤਾਨ ਤੋ ਲੋਕ ਹਮੇਸ਼ਾ ਪਿਆਰ ਨਾਲ ਰਹਿਣਾ ਚਾਹੁੰਦੇ ਹਨ
@ajaibsingh3259
@ajaibsingh3259 Год назад
Lahae'ver'da'no'
@NirmalSingh-qj9wm
@NirmalSingh-qj9wm Год назад
Lakha Sidhana Amritpal Singh Bahut vadhia km rhe hai
@hukumsingh742
@hukumsingh742 Год назад
Puadhi boli bahut hi Soni boli hai .
@avtarsingh4870
@avtarsingh4870 Год назад
ਹੀਮਾਚਲ ਜਾਣਾ ਬੰਦ ਕਰ ਦੇਣਾ ਚਾਹੀਦਾ ਆਪਾ ਨੂੰ। ਨਾਲੇ ਅਕਲ ਟਿਕਾਣੇ ਆਜੂ ਇਨਾ ਕੀ
@sewasingh5369
@sewasingh5369 11 месяцев назад
Ek pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe.shikhi da Parchar karwaya jawe. Punjab wich Punjabiya nu75%Sarkari aur Paraivet nokriya ditti jawe. Punjab wich Punjabi Parai jawe.
@harrydulai4483
@harrydulai4483 Год назад
very good 👍
@mjsg8476
@mjsg8476 Год назад
Youth is just leaving the state for foreign countries and there's not much worrying about this mass migration by the state.
@Zindagi9522
@Zindagi9522 Год назад
Bhaji sade gher v shrikan ne bhiye bithaye ne
@surjeetmuktsar9514
@surjeetmuktsar9514 Год назад
nai veer ਇਹ ਚੰਗਾਨਹੀਂ ਬੰਦਾ
@bikkarjatt7714
@bikkarjatt7714 Год назад
🤝🤝
@abhijeetsingh4553
@abhijeetsingh4553 Год назад
Right vir ji zindabad gandi sarkar murdabad murdabad
@princerahi1021
@princerahi1021 Год назад
Bai eve Boj na pa payiya de chittd pad deyange
@Singhsurme257
@Singhsurme257 Год назад
Bhiya ly jrori koi sochna chida
@johncrisis8894
@johncrisis8894 Год назад
AAKHA KHOL PANJAB SINGHA
@jaspalmanku3684
@jaspalmanku3684 Год назад
Bhaji agar asi jagdey aan tan bohat sare Punjabi nashsey te galat kam kyon kar rehe ne. Angregi kapdey paundey ayadhi kar rehe ne. Koi Kam ni sikh rehe na kheti badi kar rehe buletaan te ghumdey shor shraba kyon kardey ne. Zara socho te is te vichar vitandra kro . Asha program ji. 🙏🙏🙏
@DarshanSingh-dr8hx
@DarshanSingh-dr8hx Год назад
ਸਿੱਖ-ਸਿਖਿਆਰਥੀ,ਵਿਦਿਆਰਥੀ
@RAKESHKUMAR-gq7ip
@RAKESHKUMAR-gq7ip Год назад
Aa bechare ne galti naal puadi sikh lyi Bass hun dunia nu akal vandan tur pia Boht kuj sikhna veer tu aje
@baljeetsingh9234
@baljeetsingh9234 Год назад
Bolan toh pehla socheya kro, tussi Punjab de ban ni skte, punjabiyan krke hi tuahadi ukkat aa nahi ta tuhanu up, mp waleyea ne juttiya marnia c. Gal beth k sochi
@jaspalmanku3684
@jaspalmanku3684 Год назад
Je asi jagarta lyoni hai ji Education te dhyaan deye debate karna dikhye parliament Tak ja ke muddey solve karye kannon sikhye technical vocational studies te dhyaan deye. Ladhayee na karni pavey waheguru ji 🙏🙏 request hai ji
@surinderpalsingh8530
@surinderpalsingh8530 Год назад
Sikh ghatt to ghatt 4 bachche jaroore paida karan
@sukhvirsidhu2489
@sukhvirsidhu2489 Год назад
Jagn ge punjabi pr ik hor ghallughare to bahd
@Luckyredio
@Luckyredio Год назад
A jawani jdo de sarkar aee a a jawani 15 saal to sutti si .jdo badl jindavbad cong jindabad kardee si. App de auna naal taklif ho gaee .bandi Sikh yaad a gayee . Keu v. Amit sah nu tu miloo
@MangiRawlaSgnr
@MangiRawlaSgnr Год назад
Mixx haryanvi rajasthani punjabi
@Luckyredio
@Luckyredio Год назад
Punjab tarki nahi ho sakdi kdee attbad lee kee aoo. Jee gand apoo gee ta cm nu kuj ta Karn Pena
@Luckyredio
@Luckyredio Год назад
Lakhe rahi a chunde chube a ki Punjab vi rastarrparti raaj a iave keu ki a bjp Dee dalle nee . A sach
@amarjitsonu5388
@amarjitsonu5388 Год назад
सौ चूहे खाकर बिल्ली हज को चली ।यह हाल है इन पंजाब के नए-नए हितैषियों का।
@pushapleensingh5118
@pushapleensingh5118 Год назад
Oh bai Bihar de mazdooran aali fake news aa. Fact check kr lya kro. Nhi hunda ta @Altnews te check kr leya kro.
@pushapleensingh5118
@pushapleensingh5118 Год назад
@D D yes mate. One of the unbiased fact checkers.
@majhail-singh
@majhail-singh Год назад
Bai ji ...Godi media might have exaggerated ..but it did happen... Altnews and state government are on the same page. Something did happen otherwise 2 CMs , multiple high ranking police would not have to clarify and request peace.
@pushapleensingh5118
@pushapleensingh5118 Год назад
@@majhail-singh Mate Altnews is the biggest critique of the government. Ohna nu ki milna government da propaganda krke. Ehna di pichli 50 reports padh lao, eh govt nu criticise krde aa ohna di fake news te. Ta he sarkaar nu radakde aa Pratik Sinha te Zubair.
@majhail-singh
@majhail-singh Год назад
@@pushapleensingh5118 Bai ji... I am not saying that Altnews is doing propaganda but to say that nothing happened seems untrue. Definitely we can wait and watch before reaching a solid conclusion.
@parrysidhu4512
@parrysidhu4512 Год назад
Lakhe wargiya ne bhagwant maan nu kush karan nhi dena,eh sala rotia sekda
@randeepsingh6287
@randeepsingh6287 Год назад
Lakha sahe keh reha
@Luckyredio
@Luckyredio Год назад
Lakhe tee 26 Jan nu parcha si keu radd hoye keu ki is nee samjota kita bjp naal hun v is da samjota a . emotional gala kar kee lokkannu fudu bna rehe
@Luckyredio
@Luckyredio Год назад
Tusi Punjab v talivaan chunde I ki kam Karn donlokkann7
Далее