Тёмный

Desert Life | Vlog 4 | Traditional Life style in Rohi Cholistan 

Punjabi Lehar (Punjabi Explorer)
Подписаться 773 тыс.
Просмотров 54 тыс.
50% 1

Desert Life | Vlog 4 | Traditional Life style in Rohi Cholistan
#nasirdhillon #cholistan #stunningpakistan

Опубликовано:

 

29 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 240   
@amanjudge8795
@amanjudge8795 6 месяцев назад
ਸਰੋਆਂ ਪੁੱਤ ਨਾਸਿਰ ਪੁੱਤ ਵੀ ਕਮਾਲ ਕਰੀ ਜਾਂਦੇ ਬਲੋਗ ਦੇਖਣ ਦਾ ਮਜ਼ਾ ਆ ਜਾਂਦਾ ਤਲਵਣ ਜਲੰਧਰ
@dhirajchauhan8377
@dhirajchauhan8377 6 месяцев назад
ਸ਼ਹਿਰਾਂ ਦੀ ਭੀੜ ਭਾੜ ਤੋਂ ਦੂਰ ਇੱਕ ਹੋਰ ਖੂਬਸੂਰਤ ਬਲੌਗ l ਸਰੋਇਆ ਬਾਈ ਨੇ ਤਾਂ ਸਿਰਾ ਲਾਤਾ 😂😊❤️🇮🇳
@bpeo9578
@bpeo9578 6 месяцев назад
ਚੜ੍ਹਦੇ ਪੰਜਾਬ ਵੱਲੋਂ ਨਾਸਿਰ ਬੇਟਾ ਅੰਜੁਮ ਬੇਟਾ ਭਿੰਡਰ ਬੇਟਾ ਤੇ ਸਮੂੰਹ ਟੀਮ ਨੂੰ ਅਤੇ ਲਹਿੰਦੇ ਪੰਜਾਬ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ 🙏🙏🙏 ਬਹੁਤ ਬਹੁਤ ਪਿਆਰ ❤❤❤ ਸ਼ਾਲਾ ਕਦੀ ਮੈਨੂੰ ਵੀ ਮੇਰੇ ਮਾਂ ਬਾਪ ਦੀ ਜੰਮਣ ਭੌਂ ਸ਼ਤਾਬਗੜ੍ਹ ਦੇ ਵੀ ਦਰਸ਼ਨ ਹੋਣਗੇ !! ਇਹੀ ਅਰਦਾਸ ਕਰਦਾ ਹਾਂ ਜੀ
@m.mudassarmudassar9341
@m.mudassarmudassar9341 3 месяца назад
I am very near to shatabgarh. Old distric multan. Now distric vehari tehsil mailsi
@Shazzvillagefoodsecrets
@Shazzvillagefoodsecrets 6 месяцев назад
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆਾਂ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਤੇ ਆਬਾਦ ਰਹੋ ਤੇ ਹਮੇਸ਼ਾ🙏🌹😍🙏🙏🙏🙏🙏🙏🌹
@amanlakhayan5433
@amanlakhayan5433 6 месяцев назад
Anjum Saroya bht vadia natural comedian love from India Punjab 🥰😍👌🏻👌🏻
@rajvindersingh6816
@rajvindersingh6816 6 месяцев назад
Aj tan anjum Saroya sahib ne balle balle krati
@NirmalSingh-ym3qu
@NirmalSingh-ym3qu 3 месяца назад
Bahut hi Wadhia Jankari. Thank you
@MrSingh55
@MrSingh55 6 месяцев назад
ਵੀਰੇ ਸਰੋਇਆ ਵੀਰ ਨੇ ਤਾਂ ਢਿੱਡ ਦੁਖਣ ਲਾ ਤਾ ਹਸਾ ਹਸਾ ਕੇ ਵੈਰੀ ਨਾਈਸ ਬਹੁਤ ਵਧੀਆ ਬਲੋਗ ਜਿਉਂਦੇ ਵੱਸਦੇ ਰਹੋ sangrur tu
@gurditsingh1792
@gurditsingh1792 6 месяцев назад
ਸਾਰੇ ਵਲੌਗਾਂ ਦੀ ਸ਼ਾਨ ਸਰੋਆ ਵੀਰ ਹੈ ❤
@kashmirkaur6827
@kashmirkaur6827 6 месяцев назад
ਅਜੁੰਮ ਸਰੋਆ ਦਾ ਭੰਗੜਾ ਬਹੁਤ ਵਧੀਆ ਲਗਾ ਹਮੇਸ਼ਾ ਖੁਸ਼ ਰਖੇ ਵਾਹਿਗੁਰੂ ਜੀ ਆਪ ਜੀ ਨੂੰ ❤❤
@Dimpy_Singh
@Dimpy_Singh 6 месяцев назад
Ehna di ini aokhi life aa,main sukar krda us akalpurakh da,, waheguru g mehar krna sab te.🙏🙏
@RajinderSingh-cw9wu
@RajinderSingh-cw9wu 6 месяцев назад
ਨਾਸਿਰ ਬਾਈਁ ਜੀ ਅੰਜੁਮ ਵੀਰ ਇਹਨਾਂ ਨੂੰ ਵੀ ਪੰਜਾਬੀ ਸਿਖਾਕੇ ਜਾਉ । ਬਹੁਤ ਵਧੀਆ ਲਗਦਾ ਵੀਡੀਓ ਵੇਖਕੇ ਹੱਸਦੇ ਰਹੋ ਵਸਦੇ ਰਹੋ love you ❤
@Dimpy_Singh
@Dimpy_Singh 6 месяцев назад
Sroya saab ne bhut rang baneya aj de vlog ch, att krati aj e.. love u #sroya _sab
@Wrestlar_372
@Wrestlar_372 6 месяцев назад
ਅੰਜ਼ਮ ਕੋਲ ਚੰਗਾ ਸੁਭਾਅ ਤੇ ਲਹਿਜੇ ਗੱਲ ਕਰਨ ਦਾ,ਮਜ਼ਾਕੀਆ ਤੇ ਮਿਲਾਪੜਾ ਸੁਭਾਅ,ਹੱਸਮੁੱਖ ਵੱਧ,ਗੁੱਸਾ ਤੇ ਹੰਕਾਰ ਘੱਟ,ਰੌਣਕੀਬੰਦਾ,ਹਰ ਪੱਖ ਚੰਗੀਦਲੀਲ ਦਿਲਦਾਰ ਦਿਲ ਦਾ ਸਾਫ਼,ਅੰਜ਼ਮ ਚਾਹੇ ਪੜਿਆ ਘੱਟਵੱਧ ਚਾਹੇ ਜਾਣ ਪਹਿਚਾਣ ਵੱਧ ਘੱਟ,ਅਮੀਰ ਜਾਂ ਗਰੀਬ,ਗੱਡੀ ਕੋਲ ਹੈ ਕੇ ਨਹੀ,,ਸਾਨੂੰ ਤੇ ਕਿਸੇ ਨੂੰ ਏਸ ਗੱਲ ਨਾਲ ਕੋਈ ਮਤਲਬ ਨੀ,ਮਤਲਬ ਥੱਲੇ ਵਾਲੇ ਕੁਮੈਂਟ ਚ ਅ
@Aarambhseantttak
@Aarambhseantttak 6 месяцев назад
Charde Punjab vallo saari teem nu bahut bahut pyar ,,jeeonde rho God bless you.
@tejpalpannu2293
@tejpalpannu2293 6 месяцев назад
Waheguru ji 🙏🙏🙏🇮🇳💯🇮🇳🙏🙏🙏
@linkabroad7422
@linkabroad7422 6 месяцев назад
Repan Khushi da shukriya,jihna de badaolat tuhade tk pahuche Sohany vdo bnan waste shukriya ❤
@jswaraich4128
@jswaraich4128 6 месяцев назад
Very Very tuff life 🤔
@ameekprakashsinghwaraich3173
@ameekprakashsinghwaraich3173 6 месяцев назад
Hasa thatha vi bahut Vadhia
@user-xe7nw3qi9y
@user-xe7nw3qi9y 6 месяцев назад
Veri nice video
@hansenjo2011
@hansenjo2011 6 месяцев назад
Sami is a good dancer ,a better singer above all a best human being 😊
@xxxx34390gmailc
@xxxx34390gmailc 6 месяцев назад
ਕੀ ਹਾਲ ਨੇ ਢਿੱਲੋਂ ਸਾਹਬ ਜਿਉਂਦੇ ਵਸਦੇ ਰਹੋ ਚੜਦੇ ਪੰਜਾਬ ਤੋਂ ਤਰਸੇਮ ਲਖੇਸਰ
@KawalKahlon
@KawalKahlon 6 месяцев назад
Khush raho dhillon saab
@ranazubair3914
@ranazubair3914 6 месяцев назад
بہت اعلٰی..
@masoodahmed3147
@masoodahmed3147 6 месяцев назад
Very nice Nasir Dhillon Love for all of you specially Anjum Saroya. ❤❤❤❤❤from Hyderabad sindh
@ameekprakashsinghwaraich3173
@ameekprakashsinghwaraich3173 6 месяцев назад
Bahut Vadhia Veer 👍
@karankamboj1286
@karankamboj1286 6 месяцев назад
Very nice vlog
@sukhjindersukhaurright8795
@sukhjindersukhaurright8795 6 месяцев назад
ਸਾਡੇ ਲਹਿੰਦੇ ਪੰਜਾਬ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਅਨੰਦ ਆਇਆ ਜੀ।
@asghargujjar8323
@asghargujjar8323 6 месяцев назад
❤❤❤
@balwindersinghsandhu762
@balwindersinghsandhu762 6 месяцев назад
Kaka Nasar ji.kamal ji.very good ji kake. Sat sri akal ji to all ji.
@dollarbawa5957
@dollarbawa5957 6 месяцев назад
Jeonde vasde raho puttar ji God bless you all
@samiashabbir7265
@samiashabbir7265 6 месяцев назад
Bht behtreen....ap na to kya kmal ki ser krwai....bhai nasir zindabad❤😊💯or anjum bhai ne shi enjoy kiya bhai😅😅😅😅
@globalfun7803
@globalfun7803 5 месяцев назад
anjum saroya is a great entertainer
@talwindersekhon5449
@talwindersekhon5449 6 месяцев назад
ਸਾਰੇ ਵੀਰਾਂ ਨੂੰ ਸਲਾਮ ਬਹੁਤ ਵਧੀਆ ਵੀਡੀਓ ਬਣਾ ਰਹੇ ਹੋ। ਹਮੇਸ਼ਾਂ ਖ਼ੁਸ਼ ਰਹੋ
@Aarambhseantttak
@Aarambhseantttak 6 месяцев назад
Sada Sara Punjab❤ ta odar he reh gya.❤❤❤
@Ramjatin
@Ramjatin 6 месяцев назад
Anjum 22 Diya glla bhout zada vadiya
@mursaleenrajpoot6122
@mursaleenrajpoot6122 5 месяцев назад
Saroya sab tadi kya e bat a❤️
@user-pq4sg7gf6n
@user-pq4sg7gf6n 6 месяцев назад
Sade. Lende punjab. .veera nu sat shri akal.
@chamkaur_sher_gill
@chamkaur_sher_gill 6 месяцев назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@CR7HD007
@CR7HD007 6 месяцев назад
Bhut hard life aa eh lokan di
@lakhvindersingh4955
@lakhvindersingh4955 6 месяцев назад
Nasir ate anjum bhai bakmal bemisaal ji❤
@mahikahangarhia5315
@mahikahangarhia5315 4 месяца назад
Anjum ne aj poori mehfal layi aa dance ta jma sirra rabb shona tuhanu chardikalah ch rakhe
@kashmirkaur6827
@kashmirkaur6827 6 месяцев назад
ਬਹੁਤ ਵਧੀਆ ਲਗਾ ਆਪ ਜੀ ਦਾ ਬਲੋਗ ਆਪ ਹਮੇਸ਼ਾ ਚੜਦੀ ਕਲਾ ਚ ਰਹੋ ਸਾਰਿਆ ਨੂੰ ਬਹੁਤ ਬਹੁਤ ਪਿਆਰ ❤❤
@user-qk2up9ls8h
@user-qk2up9ls8h 6 месяцев назад
Boht vdia Dhillon sahib
@rajwinderkaur979
@rajwinderkaur979 6 месяцев назад
ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵੀਰ ਜੀ ਆਸੀ ਚੜਦੇ ਪੰਜਾਬ ਤੋਂ 🎉🎉
@nirmaldeep338
@nirmaldeep338 6 месяцев назад
Nasir sahab bahut wadiya
@monuhk-wg5ve
@monuhk-wg5ve 6 месяцев назад
Bahut sohni jagah bai ji
@user-hc6dc7lf8n
@user-hc6dc7lf8n 6 месяцев назад
Dhillon Sahab najara aa geya mai v Dhillon hi ha❤❤❤❤
@Gaggidairyfarmsangatpura
@Gaggidairyfarmsangatpura 6 месяцев назад
❤❤❤❤Good job 👍
@maudoodhamdani468
@maudoodhamdani468 6 месяцев назад
Looks like the life is very hard for these poor people of cholistan
@lolololllll
@lolololllll 6 месяцев назад
Please do more travel vlogs, that was very good
@ManveerOfficialvlogs7711_
@ManveerOfficialvlogs7711_ 6 месяцев назад
Gaint vloge hai veere 🎉🎉🎉
@nishanchattha5614
@nishanchattha5614 6 месяцев назад
Dhillon Sahab sat shri akaal Chad de Punjabi dher pyar jayam jivan de vaste raho❤❤
@sajjadhussain1573
@sajjadhussain1573 6 месяцев назад
بہترین 😊
@Manraj185
@Manraj185 6 месяцев назад
Anjum veer sachi great bnda yr heera sidha dil da saaf love you anjum te sare veera nu❤❤
@sawarnsingh9989
@sawarnsingh9989 6 месяцев назад
Good vedio nasar shaib god bless sawarn Singh from UK
@pinderthathgaria
@pinderthathgaria 6 месяцев назад
MAJHE Ale ❤❤
@scenicviewsinunitedkingdom2046
@scenicviewsinunitedkingdom2046 6 месяцев назад
Love u veer g
@user-wf5gi1od6s
@user-wf5gi1od6s 5 месяцев назад
Stunning place 🎉🎉🎉
@user-vr3cf8nf3r
@user-vr3cf8nf3r 6 месяцев назад
Bohat wdiya ❤
@maqsooddhillonvlogs
@maqsooddhillonvlogs 6 месяцев назад
Very nice Nasir Dhillon ❤❤❤
@baljinderkaurvirk6687
@baljinderkaurvirk6687 6 месяцев назад
Nice vlog nasir vere 🙏🙏
@user-rj8kr9qj3o
@user-rj8kr9qj3o 6 месяцев назад
Saroya sab mehfal di shaan
@tabassumkhan6222
@tabassumkhan6222 6 месяцев назад
GREAT VIDEO ❤
@abdulsamad9137
@abdulsamad9137 3 месяца назад
Buhot khob kmal a
@prabhchahal4831
@prabhchahal4831 6 месяцев назад
Gbu brother😊
@chahal-pbmte
@chahal-pbmte 6 месяцев назад
ਨਾਸਿਰ ਸਾਹਿਬ ਤੁਹਾਡੀ ਗੱਲ ਠੀਕ ਐ। ਜਿੰਨੇ ਸਿਆਣੇ ਨੇ ਉਹ ਸਾਰੇ ਅੰਜੁਮ ਸਰੋਏ ਨੂੰ ਹੀ ਮਿਲਦੇ ਨੇ। ਇਹ ਗੱਲ ਠੀਕ ਹੈ ਸਰੋਏ ਸਾਹਿਬ ਦੀ, ਕਿ ਬੱਕਰੀ ਨੂੰ ਸੁੱਕੇ ਮੇਵੇ ਖੁਆ ਕੇ ਉਸਦਾ ਦੁੱਧ ਪੀਂਦਾ ਸੀ। ਸਾਡੇ ਸਰਸੇ ਵਾਲਾ ਸਾਧ ਵੀ ਜਿਹੜੀਆਂ ਮੱਝਾਂ ਗਾਵਾਂ ਦਾ ਦੁੱਧ ਪੀਂਦਾ ਸੀ (ਹੁਣ ਤਾਂ ਉਹ ਉਮਰ ਕੈਦ ਭੁਗਤ ਰਿਹਾ ਹੈ) ਉਹਨਾਂ ਮੱਝਾਂ ਗਾਵਾਂ ਦੀ ਖੁਰਾਕ ਤੂੜੀ ਜਾਂ ਹਰਾ ਚਾਰਾ ਨਹੀਂ ਸੁੱਕੇ ਮੇਵੇ,ਕੁਸਤੇ ਭਸਮਾਂ ਪਾਕੇ ਬਣਾਈ ਜਾਂਦੀ ਸੀ।
@saman2156
@saman2156 6 месяцев назад
Wahaguru ji very nice ❤️🙏
@Ramandeepkaur-vl7bu
@Ramandeepkaur-vl7bu 5 месяцев назад
❤❤ from Amritsar Punjab
@user-nk7mz6tp2d
@user-nk7mz6tp2d 6 месяцев назад
Lots of love from charda punjab
@mandeepsingh3892
@mandeepsingh3892 6 месяцев назад
ਕਾਦਰ ਦੀ ਕੁਦਰਤ! ਰੰਗ,ਖੁਸ਼ੀਆਂ,ਇਸ ਧਰਤੀ ਦੇ ਨਜ਼ਾਰੇ
@Ramjatin
@Ramjatin 6 месяцев назад
Bhout okhi life jende Pye a
@scenicviewsinunitedkingdom2046
@scenicviewsinunitedkingdom2046 6 месяцев назад
Geo surya sab ❤❤
@muhammadasif-ly3st
@muhammadasif-ly3st 6 месяцев назад
❤❤❤ Mashallah pura velog enjoy kis❤❤❤
@nardeep1632
@nardeep1632 6 месяцев назад
So nice vilug ❤god bless you 🙏
@user-wq5qw4rm4s
@user-wq5qw4rm4s 6 месяцев назад
Saroya Sab you are a comedian
@tajindartajindar4025
@tajindartajindar4025 6 месяцев назад
Bhot pyar charda Punjab Amritsar to😊❤❤❤❤😊
@GurwinderSingh-zi4fd
@GurwinderSingh-zi4fd 6 месяцев назад
Bhut wadhia blog, cholistan very good location 👌👍
@MuslimRamzan112
@MuslimRamzan112 6 месяцев назад
Mashallah beautiful ❤❤❤
@faizelahibajwa7694
@faizelahibajwa7694 6 месяцев назад
Cha gaya sada jutt veer
@goldyking2229
@goldyking2229 6 месяцев назад
Very nice vlog bro
@babbubhathal4951
@babbubhathal4951 6 месяцев назад
Good job bro ❤❤❤
@SatnamSingh-fe3tg
@SatnamSingh-fe3tg 6 месяцев назад
Very good Jatta 👍👍
@lakhveersingh1687
@lakhveersingh1687 6 месяцев назад
Very nice Nasir veer ji
@jssidhu2743
@jssidhu2743 6 месяцев назад
ਰੰਗੀਲਾ ਅੰਜੂਮ ਸਰੋਇਆ🎉❤
@avtarcheema3253
@avtarcheema3253 6 месяцев назад
بہت سوہنا ولوگ Very nice 👍
@paramjeetsaini7979
@paramjeetsaini7979 6 месяцев назад
Very good naser Bhai
@ashokpruthi8524
@ashokpruthi8524 6 месяцев назад
Very good Bai ji
@baljinderkaur5976
@baljinderkaur5976 6 месяцев назад
Very nice volug🎉🎉
@GurpreetSingh-lr6vh
@GurpreetSingh-lr6vh 6 месяцев назад
❤ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਵੱਲੋਂ❤
@ManjeetSingh-jn5vn
@ManjeetSingh-jn5vn 6 месяцев назад
😂😂🎉🎉bahut sona vlog..
@randheersingh8413
@randheersingh8413 6 месяцев назад
ਸਰੋਏ ਸਾਬ ਦਿਲ ਖੁਸ਼ ਕਰ ਦਿੰਦੇ ਨੇ
@MintuMonga
@MintuMonga 6 месяцев назад
Good veer.g
@sukhpindersangha4254
@sukhpindersangha4254 6 месяцев назад
Anjum sir ji you are to much. Love you brother and all team
@rajvindersingh6816
@rajvindersingh6816 6 месяцев назад
Saroya sahib ghaint Bande han
@Dimpy_Singh
@Dimpy_Singh 6 месяцев назад
love u sare veera nu,from Hohiarpur punjab
@kulwinderjittiwana9857
@kulwinderjittiwana9857 6 месяцев назад
Jeondey vasday rho lehndye walio chotte bhravo🎉🎉🎉
@hardeepmahal6847
@hardeepmahal6847 6 месяцев назад
Nice bro 👌
@gurvindersinghbawasran3336
@gurvindersinghbawasran3336 6 месяцев назад
Wakiya hi bhai bahut majedar blog san sare hi bhai saroiya sahib ji so funny 🤣🤣❤️🇮🇳
@karamjeetkaur8992
@karamjeetkaur8992 6 месяцев назад
Ssa g🙏🏻 vdia dikha rhe tuc
@vloggerghuman2551
@vloggerghuman2551 6 месяцев назад
ਢਿੱਲੋਂ ਸਾਹਿਬ ਸਰੋਆ ਤੁਹਾਡੇ ਗਰੁੱਪ ਦੀ ਵਾਕਿਆ ਹੀ ਸ਼ਾਨ ਏ ਤੇ ਜਾਨ ਏ
Далее
Amazing Cholistan | Villages Life of Cholistan vlog 1
31:50
What is going on? 😂 (via haechii_br/IG) #shorts
00:15
Aj da din kinvy guzray😂😂
30:25
Просмотров 119 тыс.
What is going on? 😂 (via haechii_br/IG) #shorts
00:15