Тёмный

Dharat De Jaaye | EP 29 l Gurjant Singh Dhillon l Talvinder Kaur l Sarbjeet Singh Sidhu l B Social 

B Social
Подписаться 537 тыс.
Просмотров 261 тыс.
50% 1

Dharat De Jaaye | EP 29 l Gurjant Singh Dhillon l Talvinder Kaur l Sarbjeet Singh Sidhu l B Social
#SarbjeetSinghSidhu
#BSocial
#DhartDeJaaye
Facebook Link : / bsocialoffic.... .
Instagram Link : / bsocialoffi.... .
Episode : Dhart De Jaaye
Report by : Sarabjit Singh Sidhu
Guest : Gurjant Singh Dhillon , Talvinder Kaur
Location : Hansala
Cameraman : Harmanpreet Singh & Varinder Singh Mehingu
Editor : Varinder Singh Mehingu
Digital Producer : Gurdeep Grewal
Label : B Social

Развлечения

Опубликовано:

 

13 сен 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 495   
@DevinderSingh-ky3bv
@DevinderSingh-ky3bv 2 года назад
ਜਿਉਂਦੀ ਵਸਦੀ ਰਹਿ ਮਾਂ ਦੀਏ ਧੀਏ ਤੇਰੇ ਵਰਗੀਆਂ ਧੀਆਂ ਦੀ ਸਮਾਜ ਵਿੱਚ ਅਜ ਹਰੇਕ ਘਰ ਵਿੱਚ ਲੋੜ ਹੈ। ਪਰਮਾਤਮਾ ਤੇਰੀਆਂ ਮਿਹਨਤਾਂ ਨੂੰ ਬਰਕਤਾਂ ਪਾਵੇ। ਕਦੀ ਤੁਹਾਡੇ ਡੇਅਰੀ ਫਾਰਮ ਤੇ ਜਰੂਰ ਆ ਕੇ ਭੈਣ ਦਾ ਹੌਸਲਾ ਅਫਜ਼ਾਈ ਕਰਕੇ ਜਾਂਵਾਗੇ।
@Dhillondairyfarm8970
@Dhillondairyfarm8970 2 года назад
Thank you very much for your blessedness
@ajmerdhillon3013
@ajmerdhillon3013 2 года назад
ਤੁਹਾਡੀ ਜੀਵਨ ਸਾਥਣ ਨੂੰ ਵੀ ਸਲੂਟ ਜੋ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਖੜੀ ਹੈ ।ਇਹ ਕਿਸੇ ਵੀ ਪਰਵਾਰ ਦੀ ਤਰੱਕੀ ਦਾ ਵੱਡਾ ਕਾਰਣ ਹੈ Good luck 🤞
@Dhillondairyfarm8970
@Dhillondairyfarm8970 2 года назад
Thanks you very much
@sarbjeetgill1735
@sarbjeetgill1735 2 года назад
ਮਹਿਨਤ ਨਾਲ ਹੀ ਹੈ ਸਭ ਕੁਝ ਜੋ ਲੋਕ ਹੱਥ ਨਹੀਂ ਹਿਲਾਉਣਾ ਚਹੁੰਦੇ
@Dhillondairyfarm8970
@Dhillondairyfarm8970 2 года назад
Sahi keha tusi
@komalsandhu2293
@komalsandhu2293 2 года назад
ਭੈਣ ਜੀ ਦੀ ਮੇਹਨਤ ਨੂੰ ਸਲਾਮ ਹੈ tuc hard worker ho
@Dhillondairyfarm8970
@Dhillondairyfarm8970 2 года назад
Thanks
@NirmalSingh-qx4nq
@NirmalSingh-qx4nq 2 года назад
O your
@navkarandhillon135
@navkarandhillon135 2 года назад
@@Dhillondairyfarm8970 hi
@sonylandpower
@sonylandpower 2 года назад
@@Dhillondairyfarm8970 carry on brother
@sukhjinderdhillon2589
@sukhjinderdhillon2589 2 года назад
ਬਹੁਤ ਸੋਹਣਾ ਫਾਰਮ ਬਾਈ 👍👍👍👍👍👍👍👍👍👍👍 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 👍👍👍👍👍👍
@Dhillondairyfarm8970
@Dhillondairyfarm8970 2 года назад
Thank you ji ❤️
@gurdevsingh_karan3606
@gurdevsingh_karan3606 2 года назад
Veer start ch gaa rakhn da fayda jaa gaava dseo veer
@gurjitphotographingchannel4038
@gurjitphotographingchannel4038 2 года назад
ਹੁੰਦੇ ਜਿਨਾ ਚ ਜਨੂਨ ਚੀਰ ਦੇਦੇ ਆ ਪਹਾੜ ਇਹ ਮਿਹਨਤ ਅਤੇ ਸੋਕ ਦੀ ਗੱਲ ਏ
@Dhillondairyfarm8970
@Dhillondairyfarm8970 2 года назад
Thank you very much
@abhijotsingh611
@abhijotsingh611 2 года назад
ਇੰਟਰਵਿਊ ਲੈਣ ਵਾਲੇ ਚ ਸਵਾਲ ਪੁੱਛਣ ਦਾ ਤਜਰਬਾ ਘੱਟ ਲਗਦਾ
@jaswirindersingh9731
@jaswirindersingh9731 2 года назад
ਇਹ ਲੋਟ ਆਏ ਦੀ ਗੱਲ ਆ ਜੀ …..ਜੀਹਦੇ 10-10 ਪਸ਼ੂ ਕੱਠੇ ਈ ਖਰਾਬ ਹੁੰਦੇ ਆ ਉਹਨੂੰ ਪੁੱਛ ਕੇ ਦੇਖੋ …….ਬੱਸ ਲੋਟ ਆਏ ਦੀ ਕਹਾਣੀ ਆ
@Dhillondairyfarm8970
@Dhillondairyfarm8970 2 года назад
Saade naal sb kush hoeya veere
@deeppanjeta6568
@deeppanjeta6568 2 года назад
ਸਹੀ ਗ਼ਲ਼ੱ Aa
@barusingh3743
@barusingh3743 2 года назад
Sahi gal a y
@eatmetwo443
@eatmetwo443 2 года назад
ਐੰ ਕਰ 1 ਹੱਥ ਵਿਚ ਫੋਨ ਨੈਟ ਪੈਕੇਜ ਪਾ ਕੇ ਤੇ ਦੂਜੇ ਵਿਚ ਗਾਂਧੀ ਫਿਰ ਲੋਟ ਆਊ ਤੇਰਾ । ਨਾ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਕਿਸੇ ਮਾੜੇ ਮੰਤਰੀ ਦੀ ਔਲਾਦ ਵਰਗੀ ਸੋਚ ਆ ਤੇਰੀ।
@jaswirindersingh9731
@jaswirindersingh9731 2 года назад
@@eatmetwo443 ਬਾਈ 5 ਕਿੱਲੇ ਆ ਕੋਲ ….ਪਰ ਇਸ ਸਮੇਂ 35 ਕਿੱਲੇ ਠੇਕੇ ਲਏ ਆ ਹੁਸ਼ਿਆਰਪੁਰ ….. 30 ਚ ਗੰਨਾ ਲਾਇਆ ….5 ਚ ਆਲੂ …..ਆ ਜਿਹੜਾ ਬਾਈ COMMENT ਕੀਤਾ ਨਾ ਆ ਟੱਟੇ ਖੁਰਚ ਕੇ ਨੀ ਕੀਤਾ ……ਪਿੰਡ ਡੇਹਲੋਂ ਜਿਲਾ ਲੁਧਿਆਣਾ …ਪਿੰਡ ਚ ਅੱਜ ਵੀ ਜੀਹਨੂੰ ਪੁੱਛੇਂਗਾ ਸਰਪੰਚ ਡਾਇਰੀ ਫਾਰਮ ਅੱਜ ਵੀ SHED ਦਿਸਜੂ ….ਜੇ ਕੰਮ ਕਰਿਆ ਤੇ ਕਰ ਰਹੇ ਆਂ ਤਾਂ ਕਿਹਾ …..ਹਰੇਕ ਦੇ ਬਸ ਦੀ ਗੱਲ ਨੀ….. ਮੇਰੇ ਮਾਮੇ ਦਾ ਪਲਾਟ ਵਿਕਿਆ.5:30 ਲੱਖ ਦਾ …..ਬੰਦਿਆਂ ਨੇ 18 ਗਾਵਾਂ ਕੱਠੀਆਂ ਲਈਆਂ …1-1 ਕਰਕੇ 12 ਮਰਗੀਆਂ ਸਾਲ ਦੇ ਵਿੱਚ ….ਲੱਖ ਰੁਪਈਆ ਹਲੇ ਵੀ ਖੜਾ ਅਗਲੇ ਦਾ……ਬਾਕੀ ਜਿਹੜੀ ਗੱਲ ਤੈਂ ਕਹੀ ਆ ਨੈੱਟ ਪਵਾਕੇ ਸਲਾਹਾਂ ਦੇਣ ਦੀ ਉਹ ਵੀ ਸੁਣ …ਸਾਡੇ ਪਿੰਡ ਜਮੀਨ ਦਾ ਠੇਕਾ ਚਲਦਾ 55000 ਨੂੰ ਹੁੰਦੀ ਆ ਸਿਰਫ ਕਣਕ ਝੋਨੇ ਦੀ ਫਸਲ .ਹੁਸ਼ਿਆਰਪੁਰ ਜਮੀਨ ਲਈ 22000 ਨੂੰ ਕਿੱਲਾ .. ਗੰਨਾ , ਆਲੂ , ਕਣਕ , ਗੋਭੀ ਬੀਜਦੇ ਆਂ ….ਜੇ ਕਦੇ ਕੁਦਰਤ ਦੀ ਮਾਰ , ਘਾਟਾ ਪਊਗਾ ਵੀ ਤਾਂ ਝੱਲਣਯੋਗ ਹੋਊਗਾ ..ਨਾਲੇ ਬਾਈ ਮੈਂ Comment ਚ ਇਹ ਨੀ ਕਿਹਾ ਕਿ ਬੈਠੇ ਰਹੋ ਕੁਛ ਨਾ ਕਰੋ….ਮੈਂ ਇਹ ਕਿਹਾ ਕਿ ਇਹ ਕੰਮ ਵਫਾ ਕਿਸੇ ਕਿਸੇ ਨੂੰ ਕਰਦਾ&ਸੱਚਾਈ ਆ ਇਹ …… ਬਾਕੀ ਸਭ ਸਿਆਣੇ ਆ …ਬਾਕੀ ਨੈੱਟ ਪੈਕ 558 ਆਲਾ ਪਾਈਦਾ …..APPLE 12 ਤੋਂ COMMENT ਕਰ ਰਿਹਾਂ …..ਹੱਡ ਵਾਹੀਦਾ ਸਵਾਦ ਕੁੱਟੀਦਾ……ਮੰਤਰੀ ਮੁੰਤਰੀ ਦੀ ਔਲਾਦ ਤਾਂ ਗੰਦੀ ਹੁੰਦੀ ਆ ……ਸਾਡੇ ਬੁੜਿਆਂ ਨੇ ਨਾ ਕੁਛ ਬਣਾਇਆ ਤੇ ਨਾ ਗਵਾਇਆ
@baljitjaguuvarpal9105
@baljitjaguuvarpal9105 2 года назад
ਬਹੁਤ ਹੀ ਵਧੀਆ ਲੱਗਿਆ ਵੀਡੀਓ ਦੇਖ ਕੇ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।ਮਾਲ ਮਨੁੱਖ ਤੇ ਸੁੱਖ ਸਾਂਤੀ ਰੱਖੇ ਜੀ ।
@Dhillondairyfarm8970
@Dhillondairyfarm8970 2 года назад
Thanks bahut bahut
@surjitkaur1895
@surjitkaur1895 2 года назад
ਬਹੁਤ ਵਧੀਆ। ਆਪਣੇ ਘਰ ਵਿਚ ਰਹਿ ਕੇ ਕਮਾਈ ਕਰਨੀ ਬਹੁਤ ਵਧੀਆ ਸਿਆਣਪ ਹੈ। ਵਾਹਿਗੁਰੂ ਜੀ ਮੇਹਰ ਕਰਣ।
@manjitdhilon6480
@manjitdhilon6480 2 года назад
Bilkul hai, par lakha sadhana te deep sidhu nu kaho ke nale aap es veer di video dekho te nale delhi border te bethey vehle kissana nu dikhaun. Samaz nahi aoundi ke babda 8-9 mahiney vehla beth ke kise de sahare kha kiven lenda. Langar akhey bhukhe lokan nu shhakayea janda, par uthey ta roti, panjiri, ladoo, pinian, pakaure, pata nahi ki ki. Pinda vich ik time di sabzi nahi bandi si, ghar wali achhar naal roti dindi si, morcha kite fail na ho jave, ehna vehle kissana nu muft di roti diti ja rahi hai. Kithey hai mehnat di kamaee te roti. Kithey eh lok dashvand kad ke Guru nu dengey, keonke Guru nu mehnat kar diti kamaee da dashvand pasand hai
@HarpreetSingh-xn9gu
@HarpreetSingh-xn9gu 2 года назад
@@manjitdhilon6480 veer ji thuhade soch bahut galt ne, thanue ae nahi dikda 600 kissan saheed ho gaye ne, thanue bus langar hi dikda, jehde othe ani barsaat ch bethe ne din raat, kadi ek raat baar meah ch betke deki
@manjitdhilon6480
@manjitdhilon6480 2 года назад
@@HarpreetSingh-xn9gu kadi beth ke dekh ohna vangu jo beghar han, koee ohna nu pakaure ladoo, barfi nahi denda, ik raat vi nahi sonde. Ehna nu sabh sahooltan mil rahian han, garam pani, washing machina, nri pese bhej rahe han. Riksha chlaun vale change han. Kadi dekh ja raat nu sarkan te, pata lagoo kaun bhukhe sonde han. Main dekhe han youtube te, sara intzaam hai kissana laee, lokan ne garam kapre dite han, heater han, DJ music hai, movies han, halwai lage han. Ghar nalo changa khande han, sonde han. Pind de ghar bhukhe sonde san
@jassakular5597
@jassakular5597 Год назад
Good ji ver sisji
@jassakular5597
@jassakular5597 Год назад
👌👌🙏🙏
@sinderpalbinarh9493
@sinderpalbinarh9493 2 года назад
ਬਹੁਤ ਵਧੀਆ ਵੀਰ ਜੀ ਬਾਹਰਲੇ ਦੇਸ਼ਾਂ ਵਿੱਚ ਗੁਲਾਮ ਬਣਨ ਨਾਲੋਂ ਘਰ ਬੈਠੇ ਟੋਹਰ ਨਾਲ ਕਰੋ
@Dhillondairyfarm8970
@Dhillondairyfarm8970 2 года назад
Thanks veer
@Chobber12339
@Chobber12339 2 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਫਾਰਮ ਮਾਲਕ ਭੈਣ ਜੀ ਬਾਈ ਜੀ ਨੇ, ਪੱਤਰਕਾਰ ਸਾਹਿਬ ਦਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ ਦੇਸੀ,,,
@Dhillondairyfarm8970
@Dhillondairyfarm8970 2 года назад
Thanks g
@satindersatinder9057
@satindersatinder9057 2 года назад
ਭੈਣ ਖੂਸ ਦਿਲ ਆ
@Dhillondairyfarm8970
@Dhillondairyfarm8970 2 года назад
Thanks
@bnderma
@bnderma 2 года назад
ਭਾਈ-ਭੈਣ ਢਿੱਲੋਂ!ਬੜਾ ਵਧੀਆ ਕੰਮ-ਧੰਦਾ ਹੈ,ਜੀ।ਲਾਹੇਵੰਦ,ਸਦਾਬਹਾਰ ਤੇ ਸਿਹਤਮੰਦ।
@Dhillondairyfarm8970
@Dhillondairyfarm8970 2 года назад
Thanks g
@baldevsinghmankoo3774
@baldevsinghmankoo3774 2 года назад
ਇਰਾਦਾ ਮਜਬੂਤ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ
@Dhillondairyfarm8970
@Dhillondairyfarm8970 2 года назад
Yes dear
@Dhillondairyfarm8970
@Dhillondairyfarm8970 2 года назад
Yes dear
@gursimransingh5319
@gursimransingh5319 2 года назад
ਕਾਸ਼ ਹਰ ਇਕ ਔਰਤ ਦੀ ਇਹ ਸੋਚ ਹੋ ਜਾਵੇ
@Dhillondairyfarm8970
@Dhillondairyfarm8970 2 года назад
Thank you so much ji❤️
@kamranbutt7982
@kamranbutt7982 2 года назад
B Social k sb hi program bohat Achay hotay hai Great India Punjab or Pakistan Punjab Alhamdulillah Lahore Live in Abu Dhabi
@gammymohi338
@gammymohi338 2 года назад
Aj de tym ch ahh soch🙌 dil khush hoya ahh dekh k j hrr 1 eve he ethe rhh k mhent kraaa t apni country v top t hove💯
@Dhillondairyfarm8970
@Dhillondairyfarm8970 2 года назад
Thank you so much ji❤️
@Hardeepsingh-pc7cm
@Hardeepsingh-pc7cm 2 года назад
Bhut vadiya Dhillon saab malak hor tarakkian bakshe baki bhen g nu salute aa ohna de hard work ne khud jwaab deta jehde lok faaltu di bakwaas krde ne waheguru g eda hi mehr rakhan tuhade parivaar te😊🙏🏼
@Dhillondairyfarm8970
@Dhillondairyfarm8970 2 года назад
Thanks g
@eikonkarsinghsandhu1783
@eikonkarsinghsandhu1783 2 года назад
ਬਹੁਤ ਵਧੀਆ ਲਗਿਆ ਕਾਮਯਾਬੀ ਮਿਲੇ
@Dhillondairyfarm8970
@Dhillondairyfarm8970 2 года назад
Thanks ji ❤️🙏
@RajwinderSingh-he4hi
@RajwinderSingh-he4hi 2 года назад
ਓਗਣ ਵਾਲੇ ਓਗ ਪੇਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ
@Dhillondairyfarm8970
@Dhillondairyfarm8970 2 года назад
Thanks
@nimratschannel2100
@nimratschannel2100 2 года назад
Salute to veer ji nu 🙏 from Canada
@Dhillondairyfarm8970
@Dhillondairyfarm8970 2 года назад
🙏
@SH-rb4nl
@SH-rb4nl 2 года назад
Good motivational story!! God Bless!!!
@Dhillondairyfarm8970
@Dhillondairyfarm8970 2 года назад
Thanks a lot sir g
@gurveersingh7475
@gurveersingh7475 Год назад
thnku ji , apa v start kr rye as houli houli wadha rye km
@northtwister5261
@northtwister5261 2 года назад
ਬੁਹਤ ਵਧੀਆ ਆਪਣਾ ਕੰਮ ਮਨ ਖੁਸ਼ ਹੋ ਗਿਆ 👍👍
@Dhillondairyfarm8970
@Dhillondairyfarm8970 2 года назад
Thank you
@KawalNijjar-fd4pl
@KawalNijjar-fd4pl 2 года назад
ਬਹੁਤ ਵਧੀਆ ਕੰਮ
@Dhillondairyfarm8970
@Dhillondairyfarm8970 2 года назад
Thanks
@amrindersingh5087
@amrindersingh5087 2 года назад
bht wdia thikking wale logg hege a punjab ch.salam thuhandi soch nu.
@tharmindersingh897
@tharmindersingh897 2 года назад
ਬਹੁਤ vadia hardworker good
@Dhillondairyfarm8970
@Dhillondairyfarm8970 2 года назад
Thanks
@MandeepSingh-lt8mv
@MandeepSingh-lt8mv 2 года назад
ਫਾਰਮ ਵਧੀਆ ਵੀਰ ਤੁਹਾਡੀ ਮਿਹਨਤ ਨੂੰ ਸਲੂਟ , ਬਾਕੀ ਪੱਖੇ ਸਾਇਲੇਜ ਦੀ ਘਾਟ ਰੜਕੀ , ਫੋਗਰ ਅਪ੍ਰੈਲ ਮੲਈ ਤਕ ਕੰਮ ਕਰਦੇ ਬਸ, ਜੂਨ ਤੋ ਅਕਤੂਬਰ ਤਕ ਫੁਹਾਰੇ ਪੱਖੇ ।।।।।
@Dhillondairyfarm8970
@Dhillondairyfarm8970 2 года назад
Thanks for suggestions
@jagseerchahal1866
@jagseerchahal1866 2 года назад
Good veer and sister ji God bless u waheguru ji trakki bakshe thonu
@Dhillondairyfarm8970
@Dhillondairyfarm8970 2 года назад
Thanks g
@001Gurri
@001Gurri 2 года назад
Great job 👍👍 god bless you waheguru Tanu hamesha kush rakhe ji 🙏
@Dhillondairyfarm8970
@Dhillondairyfarm8970 2 года назад
Thank you ji 🙏
@bikramjitsinghdhindsa9750
@bikramjitsinghdhindsa9750 2 года назад
ਵੀਰ ਅਤੇ ਭੈਣ ਨੂੰ ਪਰਮਾਤਮਾ ਤਦਰੁਸਤੀ ਬਖਸੇ
@Dhillondairyfarm8970
@Dhillondairyfarm8970 2 года назад
Thanks
@HarrySingh-gg7rb
@HarrySingh-gg7rb 2 года назад
Warm wishes to both of you…🌱🌱🌹
@Dhillondairyfarm8970
@Dhillondairyfarm8970 2 года назад
Thank you so much ji❤️
@sewaksingh9531
@sewaksingh9531 2 года назад
Waheguru mehar kare
@micksingh792
@micksingh792 2 года назад
Listen to this brother .He start his farm with 1 to 2 lakes his initial investment .but our so many brothers sisters spend their so much money to immigrate USA Canada and then work like a machine.
@Laddi_siona
@Laddi_siona 2 года назад
Waheguru khush rkhn tuhanu 🙏🙏
@Dhillondairyfarm8970
@Dhillondairyfarm8970 2 года назад
Dhanwad ji🙏
@AmandeepSingh-me3zt
@AmandeepSingh-me3zt 2 года назад
Bahut vadiaaa ji
@bgrwl45
@bgrwl45 2 года назад
This is great, keep doing what your doing. Dont listen to negative people.
@Dhillondairyfarm8970
@Dhillondairyfarm8970 2 года назад
🙏🙏
@KuldeepSingh-id8kq
@KuldeepSingh-id8kq 2 года назад
Bhut hi badhia farm hai Baki bhanne nu salute app ji da subha hi badhia nhi ta farm wale Bhut nakhre nal gal karda jo tusi bhanne ji gal kiti hai sade jimmedar de dhi put bagh gal kiti hai na ke koi Fukrkia bang whaguru ji aap ji nu tandarusti bakhnni charrdi Kala vich rakhne app ji da whaguru ji charrdi Kala vich rakhne dhanbad bhanne ji❤❤❤❤❤❤❤ dilo salute hai
@Dhillondairyfarm8970
@Dhillondairyfarm8970 2 года назад
Thanks veer
@kamalchaudhary9654
@kamalchaudhary9654 2 года назад
Good job salute God bless you 🙏 🙌❤
@Dhillondairyfarm8970
@Dhillondairyfarm8970 2 года назад
Thanks 🙏
@avimaan4011
@avimaan4011 2 года назад
ਵਿਰੋ ਘਰ ਵਿੱਚ ਅੇਕਾ ਹੋਵੈ ਜੋ ਕੰਮ ਨੇ ਡਿਉਟੀ ਮੁਤਾਬਕ ਕੰਮ ਹੋਣ ਨਿਤ ਨੂੰ ਫਲ ਲਗਦਾ ਹੈ
@Dhillondairyfarm8970
@Dhillondairyfarm8970 2 года назад
Yes right veer
@harwinderkaur6430
@harwinderkaur6430 2 года назад
Bahut vadhia soch bhain ji ,apni country ch rah ke jo sacoon and ijat hai uh kise hor country ch nahi mildi
@Dhillondairyfarm8970
@Dhillondairyfarm8970 2 года назад
Thank you ji🙏
@baldeepsarwarapb7035
@baldeepsarwarapb7035 2 года назад
Salute a bhene tuhadi mehnat nu 💯💯💯💯👌👌
@Dhillondairyfarm8970
@Dhillondairyfarm8970 2 года назад
Thank you very much
@sukhbachhal6186
@sukhbachhal6186 2 года назад
Wmk .. great interview chacha ji.. Boht e bdea trike nal smjhaya tci sbkujh ... jo interview vekhuga pkka inspire houga... wmk
@Dhillondairyfarm8970
@Dhillondairyfarm8970 2 года назад
Thank you bche❤️
@sukhbachhal6186
@sukhbachhal6186 2 года назад
@@Dhillondairyfarm8970 wlkm ji😁😁
@hushiarsinghbhullarbhullar1642
@hushiarsinghbhullarbhullar1642 2 года назад
Buht. Vadieaa. Veer. Ji
@tirathsingh6539
@tirathsingh6539 2 года назад
ਬਹੁਤ ਵਧੀਆ ਜੀ
@Dhillondairyfarm8970
@Dhillondairyfarm8970 2 года назад
Thank you jii❤️
@realpunjabvlog7631
@realpunjabvlog7631 2 года назад
ਵੀਰ ਜੀ ਆਪਣੇ ਕੋਲ ਵੀ 6 ਮੱਝਾਂ ਨੇ ਬੱਸ ਘਰ ਦਾ ਖੱਰਚ ਹੀ ਔਖਾ ਚਲਦਾ ਵੀਰੋ ਦਾਣਾ ਫੀਡ ਹੀ ਬਹੁਤ ਮਹਿੰਗਾ ਹੋਇਆ ਪਿਆ ਕੀ ਕਰੋ ਕਿਸਾਨ ਵੀਰੋ
@sandeepsarwara7610
@sandeepsarwara7610 2 года назад
Vir g cow rakho nal
@realpunjabvlog7631
@realpunjabvlog7631 2 года назад
@@sandeepsarwara7610 hnji veer ji hun cow rhkiya ne do par cow dudh da rate bhut ghat milda veer ji
@realpunjabvlog7631
@realpunjabvlog7631 2 года назад
Hnji veer ji hun do cow rkhiya ne par cow de dudh da rate bhut ghat milda veer ji apne kini .thnx nle veer ji reply lyi
@Enthusiastic0811
@Enthusiastic0811 2 года назад
Bhut badiya thinking God bless you 🙏 sister
@Dhillondairyfarm8970
@Dhillondairyfarm8970 2 года назад
Thanks
@Universalpicturesstopmotion
@Universalpicturesstopmotion 2 года назад
Salute to bhain ji very hard working lady
@Dhillondairyfarm8970
@Dhillondairyfarm8970 2 года назад
Thank you vir g🙏
@Universalpicturesstopmotion
@Universalpicturesstopmotion 2 года назад
@@Dhillondairyfarm8970 ur very welcome sister
@lalrajput896
@lalrajput896 2 года назад
Good job Waheguru tuhada Bhalla kare Keep it up Satsri Akal G
@Dhillondairyfarm8970
@Dhillondairyfarm8970 2 года назад
Thank you so much for your appreciation
@theimpactful8750
@theimpactful8750 2 года назад
Good bro...you are a inspiration for many people
@Dhillondairyfarm8970
@Dhillondairyfarm8970 2 года назад
Thank you ji 🙏
@gurjinderkaurdhillon5050
@gurjinderkaurdhillon5050 2 года назад
God bless you
@Dhillondairyfarm8970
@Dhillondairyfarm8970 2 года назад
Thank you g
@amandeepmaan5968
@amandeepmaan5968 2 года назад
Bhut vadia bai ghara raha ka apna kamm kar raha ho g wahehuru Taraki Waksha
@Dhillondairyfarm8970
@Dhillondairyfarm8970 2 года назад
Sahi keha veee
@sukhdevsingh-sr3pq
@sukhdevsingh-sr3pq 2 года назад
Bai dil khush ho gya bas mehnat kari jao kamyaabi jarror milugi
@Dhillondairyfarm8970
@Dhillondairyfarm8970 2 года назад
Thanks veer
@sarbjitsingh3267
@sarbjitsingh3267 2 года назад
Bhut vadiya veero jagrati Devo Lok ihte hi kamm
@Dhillondairyfarm8970
@Dhillondairyfarm8970 2 года назад
Thanks
@ramaldeepsingh2013
@ramaldeepsingh2013 2 года назад
Very good job maney tank
@bluepen215
@bluepen215 2 года назад
God bless
@none-iq8vf
@none-iq8vf 2 года назад
Bhoot vadiyeaa video pagi,atttt
@Dhillondairyfarm8970
@Dhillondairyfarm8970 2 года назад
Thanks
@ashthindvlogs5373
@ashthindvlogs5373 2 года назад
ਬਹੁਤ ਵਧੀਆ।
@Dhillondairyfarm8970
@Dhillondairyfarm8970 2 года назад
Thanks
@santoksingh6937
@santoksingh6937 2 года назад
Bhot vadya veer ji main v ahi km krdi aw te hor v bda krna farm
@Dhillondairyfarm8970
@Dhillondairyfarm8970 2 года назад
Good
@gurdeepsinghtoor8066
@gurdeepsinghtoor8066 2 года назад
Good job 👏
@ranjitgosal5868
@ranjitgosal5868 2 года назад
Very nice ji God bless you all family
@Dhillondairyfarm8970
@Dhillondairyfarm8970 2 года назад
🙏🙏
@inderjit748
@inderjit748 2 года назад
WAH BETA JI SADI SHERNI BETE AA BACHI NU WAHEGURU JI CHARDIKLA TANDRUSTI TE TRAKIA BAKSHAN
@Dhillondairyfarm8970
@Dhillondairyfarm8970 2 года назад
Thank you very much sir
@GagandeepSingh-qy9tp
@GagandeepSingh-qy9tp 2 года назад
ਬਹੁਤ ਵਧੀਆ ਜੀ ਨਾਇਸ਼ 👍👍👍🌴
@Dhillondairyfarm8970
@Dhillondairyfarm8970 2 года назад
Thanks
@taransandhu4264
@taransandhu4264 2 года назад
Bhut vadia ji
@Dhillondairyfarm8970
@Dhillondairyfarm8970 2 года назад
🙏🙏
@manindersidhufarmteona3259
@manindersidhufarmteona3259 2 года назад
Madam di smile honsla wali a good job
@manindersidhufarmteona3259
@manindersidhufarmteona3259 2 года назад
Veer God bless u
@Dhillondairyfarm8970
@Dhillondairyfarm8970 2 года назад
Thanks bro🙏
@ishpreetsingh376
@ishpreetsingh376 2 года назад
💪💪👍🙌
@parwinderkaur7127
@parwinderkaur7127 2 года назад
Bahut badhiya job 😍😍🥰
@Dhillondairyfarm8970
@Dhillondairyfarm8970 2 года назад
Thanks sis
@kamaljeetsingh7220
@kamaljeetsingh7220 2 года назад
ਸੱਤ ਸ੍ਰੀ ਅਕਾਲ ਬਾਈ ਜੀ 🙏 ਬਹੁਤ ਸੋਹਣਾ ਲੱਗਿਆ ਜੀ ਫਾਰਮ ਥੋਡਾ ਬਾਈ ਜੀ ਆਪਣਾ ਕੋਈ ਫੋਨ ਨੰਬਰ ਦੇ ਉ ਜੀ ਅਸੀਂ ਮਿਲਣਾ ਸੀ ਜੀ ਆਪ ਜੀ ਨੂੰ ਮੈਂ ਵੀ ਥੋਡੇ ਨੇੜੇ ਦੇ ਪਿੰਡ ਸਰਸੀਣੀ ਤੋਂ ਆ ਜੀ
@prabhjotsidhudiwana1214
@prabhjotsidhudiwana1214 2 года назад
ਬਹੁਤ ਵਧੀਆ 👍
@Dhillondairyfarm8970
@Dhillondairyfarm8970 2 года назад
🙏🙏
@jarnailsingh2115
@jarnailsingh2115 2 года назад
❤️❤️❤️
@kaljeetkaur8505
@kaljeetkaur8505 2 года назад
ਬਹੁਤ ਵਧੀਆ ਕੰਮ ਜੀ
@Dhillondairyfarm8970
@Dhillondairyfarm8970 2 года назад
Thanks ji
@jugrajsingh4270
@jugrajsingh4270 2 года назад
She is very determined 🙏👍👍
@Dhillondairyfarm8970
@Dhillondairyfarm8970 2 года назад
Thanks
@kismatchannel1365
@kismatchannel1365 2 года назад
Bhut hi vadia jaankari veere
@Dhillondairyfarm8970
@Dhillondairyfarm8970 2 года назад
Thanks
@amarjitkour6712
@amarjitkour6712 2 года назад
Very nice bro
@manjeetsinghdhallu2272
@manjeetsinghdhallu2272 2 года назад
Great didi bohat vadiya kar raha ho tusi
@Dhillondairyfarm8970
@Dhillondairyfarm8970 2 года назад
Thank you ji 🙏
@KalaDhaliwal-pt8kx
@KalaDhaliwal-pt8kx 2 года назад
a00
@ishpreetsingh376
@ishpreetsingh376 2 года назад
Chacha waoo 🙌🥀
@Dhillondairyfarm8970
@Dhillondairyfarm8970 2 года назад
Thanks puttr
@gurjotsingh9257
@gurjotsingh9257 2 года назад
Wahaguru ji
@wale-ko3sj
@wale-ko3sj 2 года назад
ਗੁੱਡ ਬਾਈ ਜੀ
@iqbaldiaryfarmpaliakhurd2118
@iqbaldiaryfarmpaliakhurd2118 2 года назад
Good.ji
@rajwindergill3819
@rajwindergill3819 2 года назад
Waheguru thuhanu chardi khalan ch rakhe
@Dhillondairyfarm8970
@Dhillondairyfarm8970 2 года назад
Thanks a lot ji
@eaglegaming5082
@eaglegaming5082 2 года назад
Happy to see u
@Dhillondairyfarm8970
@Dhillondairyfarm8970 2 года назад
Thanks
@RajeevKumar-jp8pd
@RajeevKumar-jp8pd 2 года назад
Great job 🙏🙏
@Dhillondairyfarm8970
@Dhillondairyfarm8970 2 года назад
Thanks
@gillvikramjitsingh427
@gillvikramjitsingh427 2 года назад
V g informational video
@Dhillondairyfarm8970
@Dhillondairyfarm8970 2 года назад
Thanks
@SS-qx1un
@SS-qx1un 2 года назад
🔥
@ferozrandhawa44khan76
@ferozrandhawa44khan76 2 года назад
Y bahut hard work aa tahanu salute aa sare parivaar nu
@Dhillondairyfarm8970
@Dhillondairyfarm8970 2 года назад
Thanks y
@sindasingh7839
@sindasingh7839 2 года назад
Waheguru.ji.waheguru.ji
@Dhillondairyfarm8970
@Dhillondairyfarm8970 2 года назад
Waheguru g
@GurdeepSingh_3630
@GurdeepSingh_3630 2 года назад
Voht vdiya bro 👍👍
@Dhillondairyfarm8970
@Dhillondairyfarm8970 2 года назад
Thanks
@user-yk7ld9my3q
@user-yk7ld9my3q 10 месяцев назад
Sister good thinking
@GurpreetSingh-jo5dt
@GurpreetSingh-jo5dt 2 года назад
Good bless u didi ❤️❤️❤️❤️❤️
@Dhillondairyfarm8970
@Dhillondairyfarm8970 2 года назад
Thanks veer
@vickyromana77
@vickyromana77 2 года назад
👍👍
@janakrajbabbu2301
@janakrajbabbu2301 2 года назад
Very nice ji parmatma traki bakhsa
@Dhillondairyfarm8970
@Dhillondairyfarm8970 2 года назад
Thanks
@tejbirdhillon2488
@tejbirdhillon2488 2 года назад
Very good ji
@jaswantkaur5815
@jaswantkaur5815 2 года назад
🙏🙏
@kulwindersohi2203
@kulwindersohi2203 2 года назад
Very good massage good job
@Dhillondairyfarm8970
@Dhillondairyfarm8970 2 года назад
Thanks
@gurdevsingh977
@gurdevsingh977 2 года назад
Very good job🌹🌹😍👍
@Dhillondairyfarm8970
@Dhillondairyfarm8970 2 года назад
Thanks you g
@manjeetkhalsa1228
@manjeetkhalsa1228 2 года назад
Meri v same life aa Didi g gud job Nd hard work
@Dhillondairyfarm8970
@Dhillondairyfarm8970 2 года назад
Thanks g
@GurjantSingh-lh2vo
@GurjantSingh-lh2vo 2 года назад
Nice job
@kanwaljitsingh2616
@kanwaljitsingh2616 2 года назад
Good vir ji
@jagdeepgalib9579
@jagdeepgalib9579 2 года назад
Good sister
@javidarshad9519
@javidarshad9519 2 года назад
Mashallah 🇩🇪
@Dhillondairyfarm8970
@Dhillondairyfarm8970 2 года назад
Thanks sir
Далее
How Many Balloons Does It Take To Fly?
00:18
Просмотров 20 млн
Zlatan embarrasses Speed 😂 #ishowspeed
00:32
Просмотров 9 млн
Не плавайте тут! 🏊🚫
0:24
Просмотров 1,3 млн